ਅੰਮ੍ਰਿਤਪਾਲ ਦੇ ਸਾਥੀਆਂ ਦੇ ਚੋਣਾਂ ਲੜਨ ਤੇ ਬੋਲਿਆ ਵਕੀਲ ਖਾਰਾ। ਜੇਲਾਂ ਕੱਟਣ ਵਾਲੇ ਚੰਗਾ ਰਾਜ ਚਲਾ ਲੈਣਗੇ।

  Рет қаралды 57,926

RMB Television

RMB Television

Күн бұрын

#RMBTelevision #Amritpalsingh #punjab
Guest- Adv Harpal Singh Khara
Anchor - Jass Grewal
Camera Man- Gurpreet Singh
Editor- Kamalpreet Singh, Hardishan Singh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 181
@Sandhusaab-yv6qm
@Sandhusaab-yv6qm 3 ай бұрын
ਚਾਰੇ ਵਿਧਾਨ ਸਭਾ ਹਲਕੇ ਤੋਂ ਅੰਮ੍ਰਿਤ ਪਾਲ ਸਿੰਘ ਦੇ ਸਾਥੀਆਂ ਨੂੰ ਜਤਾਇਆ ਜਾਵੇ
@SarjeetSinghPunjab
@SarjeetSinghPunjab 3 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@MastanSinghDulai
@MastanSinghDulai 3 ай бұрын
ਬਿਲਕੁਲ ਬਾਣੀ ਪੜ੍ਹਨ ਵਾਲੇ ਅੰਮ੍ਰਿਤਧਾਰੀ ਸਿੱਖੀ ਦੇ ਸਿਧਾਂਤ ਤੇ ਚੱਲਣ ਵਾਲੇ ਸਿੱਖ ਮੰਨੂਵਾਦੀ ਸੋਚ ਵਾਲਿਆਂ ਨਾਲੋਂ ਕਿਤੇ ਬੇਹਤਰ ਰਾਜ ਚਲਾ ਸਕਦੇ ਹਨ!
@harpinderbhullar5719
@harpinderbhullar5719 3 ай бұрын
ਬਿੱਲਕੁੱਲ ਸੱਚ ਬੋਲਿਆ ਵਕੀਲ ਸਾਹਿਬ ਨੇ ਪੰਜਾਬ ਦੇ ਲੋਕ ਸਿੱਖ ਕੌਮ ਤੇ ਪੰਜਾਬ ਦੇ ਜਾਇਆ ਨੂੰ ਜਤਾਇਆ ਜਾਵੇ ਤੇ ਆਉਣ ਵਾਲੇ ਸਮੇ ਵਿੱਚ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਹੋਵੇ ਪੰਜਾਬ ਨੂੰ ਖਾਲਿਸਤਾਨ ਬਣਿਆ ਜਾਵੇ
@HarpreetKaur-yd4gb
@HarpreetKaur-yd4gb 3 ай бұрын
ਬਿਲਕੁਲ ਸਹੀ ਕਿਹਾ ਵਕੀਲ ਸਾਹਿਬ ਨੇ
@GurmeetSingh-ud1dv
@GurmeetSingh-ud1dv 3 ай бұрын
ਸਾਰੇ ਪਾਸੇ ਕਰੋ ਪੰਥ ਧੜਿਆਂ ਨੂੰ ਏਨਾ ਯੌਧਿਆ ਨੂੰ ਚੋਣਾਂ ਲੜਾਉ ਰੰਗਲਾ ਪੰਜਾਬ ਨਹੀਂ ਏਨਾ ਦਿੱਲੀ ਤੋਂ ਗੰਦਲਾਂ ਕਰਤਾ
@kulwantsingh3183
@kulwantsingh3183 3 ай бұрын
ਪੰਜਾਬ ਦੀਆਂ ਸਮੂਹ ਸੰਗਤਾਂ ਨੂੰ ਇੱਕ ਮਨ ਹੋ ਕੇ ਭਾਈ ਅਮਿੰਰਤਪਾਲ ਸਿੰਘ ਜੀ ਦੇ ਸਾਥੀਆਂ ਨੂੰ ਜ਼ਰੂਰ ਬਰ ਜ਼ਰੂਰ ਜਤਾ ਦੇਣਾਂ ਚਾਹੀਦਾ ਹੈ ਜੀ ਜੇਲ੍ਹ ਵਿੱਚੋਂ ਜ਼ਰੂਰ ਬਾਹਰ ਆ ਜਾਣਗੇ ਜੀ ਵਾਹਿਗੁਰੂ ਸਾਹਿਬ ਜੀ
@premsingh7355-df9cw
@premsingh7355-df9cw 3 ай бұрын
ਪੰਜਾਬੀਆਂ ਨੇ ਦਿੱਲੀ ਦੇ ਤਲਵੇ ਚੱਟਾਂ ਨੂੰ ਨਕਾਰ ਕੇ ਬਦਲਾਵ ਲਿਆਂਦਾ ਸੀ ਪਰ ਅਫਸੋਸ ਕਿ ਇਹ 92 ਲਾਸ਼ਾਂ ਅਪਣੇ ਹੀ ਨੌਜਵਾਨਾਂ ਦੇ ਲਹੂ ਦੀਆਂ ਪਿਆਸੀਆਂ ਹੋ ਗਈਆਂ ਹਨ।
@gurpalgill9314
@gurpalgill9314 3 ай бұрын
ਸਾਰਿਆ ਨੂੰ ਇਹਨਾਂ ਬੱਚਿਆਂ ਦਾ ਸਾਥ ਦੇਣਾ ਚਾਹੀਦਾ। ਜੇਲ ਵਿੱਚੋਂ ਬਾਹਰ ਆਉਣ ਜਾ ਨਾ ਆਉਣ ਪਰ ਸਰਕਾਰਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਫੈਸਲੇ ਗਲਤ ਸਨ।ਭਗਵੰਤ ਮਾਨ ਨੂੰ ਪਤਾ ਲੱਗ ਗਿਆ ਸੀ ਕਿ ਅੰਮ੍ਰਿਤਪਾਲ ਨੇ ਮੇਰੇ ਯੂਥ ਨੂੰ ਆਪਣੇ ਮਗਰ ਲਾ ਲਿਆ ਜਿਸ ਡਰ ਕਰਕੇ ਉਸ ਨੇ ਐਨ ਐਸ ਏ ਲਗਵਾਈ।
@ParamjitSingh-ts1kx
@ParamjitSingh-ts1kx 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@dhimandhiman2142
@dhimandhiman2142 3 ай бұрын
ਜੁਲਮ ਦਾ ਡਟ ਮੁਕਾਬਲਾ ਕਰਨਾ ਸਾਡਾ ਸਿੱਖਾ ਪਹਿਲਾ ਹੈ
@mandeepgill5876
@mandeepgill5876 3 ай бұрын
ਇੰਡੀਆ ਵਿੱਚ ਸੰਵਿਧਾਨ ਦੀ ਕੋਈ ਚੀਜ ਨਹੀ ਸਰੇਆਮ ਧੱਕਾ ਹੋ ਰਿਹਾ ਹੈ ਜੋ ਹੱਕ ਸੱਚ ਲਈ ਲੜੇਗਾ
@SarbjitSingh-vl6tm
@SarbjitSingh-vl6tm 3 ай бұрын
ਖਾਰਾ ਸਾਬ ਮੇਰੇ ਹਿਸਾਬ ਨਾਲ ਅਮ੍ਰਿਤਪਾਲ ਸਿੰਘ ਦੇ ਸਾਥੀ ਜਿਮਨੀ ਚੋਣਾਂ ਨਾ ਲੜਨ ਤਾਂ ਚੰਗਾ ਰਹੂ ਜੇ 2027 ਦੀ ਚੋਣਾਂ ਚ ਹਿੱਸਾ ਲੈਣ ਤਾਂ ਵਧੀਆ ਰਹਿਣਗੇ ਤੇ ਚੋਣਾਂ ਵੀ ਜਿੱਤਣਗੇ
@GrgVxv
@GrgVxv 3 ай бұрын
ਸਤਿ ਸ੍ਰੀ ਅਕਾਲ ਵਕੀਲ ਸਾਹਿਬ ਬਹੁਤ ਵਧੀਆ ਗੱਲ ਕੀਤੀ ਤੁਸੀਂ ਵੱਧ ਤੋਂ ਵੱਧ ਸਰਦਾਰ ਅਮ੍ਰਿਤ ਪਾਲ ਸਿੰਘ ਦਾ ਅੰਮ੍ਰਿਤਪਾਲ ਸਿੰਘ ਦੇ ਸਾਥੀ ਨਾਲ ਸਾਥ ਦਿਓ ਛੇਤੀ ਛੇਤੀ ਜੇਬ ਚੋ ਰਿਹਾ ਕਰਾਓ ਸੰਗਤ ਉਡੀਕ ਰਹੀ ਹੈ ਵਾਹਿਗੁਰੂ ਜੀ
@KulwinderSingh-t4g
@KulwinderSingh-t4g 3 ай бұрын
ਕਿਉਂਕਿ ਜਿਨ੍ਹਾਂ ਕੋਲ ਪਾਵਰ ਹੈ ਉਹ ਹਾਰੇ ਹੋਏ ਲੋਕਾਂ ਨੂੰ ਵੀ ਮੰਤਰੀ ਬਣਾ ਸਕਦੇ ਹਨ ਪ੍ਰੰਤੂ ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਦੇ ਹੱਕ ਵਿਚ ਨਹੀਂ ਹਾਂ ਰਾਜਨੀਤੀ ਹਮੇਸ਼ਾਂ ਹੀ ਧਰਮ ਤੋਂ ਹੇਠਾਂ ਰਹਿਣੀ ਚਾਹੀਦੀ ਹੈ
@Punjabflix-jf7pw
@Punjabflix-jf7pw 3 ай бұрын
ਭਾਈ ਕੁਲਵੰਤ ਸਿੰਘ ਜ਼ਿੰਦਾਬਾਦ ਵਾਹਿਗੁਰੂ ਉਨ੍ਹਾਂ ਨੂੰ ਜਿੱਤ ਪ੍ਰਾਪਤ ਕਰੀਏ ✌️
@manpreetsingh8867
@manpreetsingh8867 3 ай бұрын
ਸਾਰੇ ਪੰਥਕਾ ਨੂੰ ਅਜ਼ਾਦ ਚੋਣਾ ਲੜਨੀਆ ਚਾਹੀਦੀਆ ਨਹੀਂ ਤਾ ਇਹਨਾ ਪੁਰਾਣੇ ਲੀਡਰਾ ਨੇ ਪੰਜਾਬ ਬਰਬਾਦ ਕਰ ਦੇਣਾ india ਤਾ ਹੋਇਆ ਹੀ ਹੋਇਆ ਬਰਬਾਦ
@abhjijotsingg7510
@abhjijotsingg7510 3 ай бұрын
ਵਾਹਿਗੁਰੂ ਭਲੀ ਕਰੇ ਜੀ
@GurSingh-zo6gx
@GurSingh-zo6gx 3 ай бұрын
ਚੋਣਾ ਵਿੱਚ ਖੜੇ ਕਰਨਾ ਨਾਲ ਡਿਬਰੂਗੜ ਜੇਲ੍ਹ ਚੋ ਬਾਹਰ ਆ ਸਕਦੇ ਹਨ
@KulwinderSingh-t4g
@KulwinderSingh-t4g 3 ай бұрын
ਜਿਨ੍ਹਾਂ ਟਾਈਮ ਸਾਡਾ ਆਪਣਾ ਕੋਈ ਬੰਦਾ ਉਚੇ ਅਹੁਦੇ ਤੇ ਬਿਰਾਜਮਾਨ ਨਹੀਂ ਹੈ ਉਨ੍ਹਾਂ ਟਾਈਮ ਕਿਸੇ ਨੇ ਵੀ ਤੁਹਾਡੀ ਗੱਲ ਨਹੀਂ ਕਰਨੀ
@KulwinderSingh-t4g
@KulwinderSingh-t4g 3 ай бұрын
ਅਸੀਂ ਵੀ ਆਪਣੇ ਪੰਜਾਬ ਨੂ ਬਚਾਉਣਾ ਹੈ ਤਾਂ ਪੰਜਾਬ ਨੂ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਦਲੇਰ ਤੇ ਸੂਝਵਾਨ ਜਿਨ੍ਹਾਂ ਨੂੰ ਧਰਮ ਤੋਂ ਲੈ ਕੇ ਰਾਜਨੀਤੀ ਦਾ ਵੀ ਪੂਰਾ ਗਿਆਨ ਹੈ ਉਨ੍ਹਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਲਈ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ
@SonuSingh-jm6xy
@SonuSingh-jm6xy 3 ай бұрын
ਖੇਹਰਾਸਾਹਿਬਤੁਹਾਡੀਆਸੱਟੇਟਮੈਟਾਬੋਹਤਹੀਵਦੀਆਹੱਨਏਹਸੱਰਕਾਰਾਦਾਅੱਮਨਪੱਸੰਦਪੱਜਬਦੇਲੋਕਾਨੂ ਹੁਣਕੁਛਹੋਰਸੋਚਨਾਪੱਵੇਗਾਜੋਉਹਡਿਬਲਯੂਗੱੜਜੇਲਤੋਬਾਹਰਹੋਣ
@sohansingh5456
@sohansingh5456 3 ай бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਵਕੀਲ ਸਾਹਿਬ ਸ੍ਰੀ ਖਾਰਾ ਜੀ ਟਿਕਟ ਦੇਣ ਖਾਰਾ ਸਾਹਿਬ ਭਾਰੀ ਲੀਡ ਨਾਲ ਜਿਤਨਗੇ
@ManjinderSingh-x1c
@ManjinderSingh-x1c 3 ай бұрын
ਹਾ ਹਾ ਹਾ
@MandeepKaur-vy7cb
@MandeepKaur-vy7cb 3 ай бұрын
ਬਿਲਕੁਲ ਸਹੀ ਗੱਲ ਹੈ ਵਕੀਲ ਸਾਹਿਬ ਜੀ
@KulwinderSingh-t4g
@KulwinderSingh-t4g 3 ай бұрын
ਸਾਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦੇ ਸਿਧਾਂਤ ਨਾਲ ਹੀ ਰਾਜਨੀਤਕ ਤਾਕਤ ਨੂੰ ਵੀ ਬਰਕਰਾਰ ਰੱਖਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਭਲਾ ਹੋ ਸਕੇ ਰਾਜਨੀਤਕ ਪਾਵਰ ਤੋਂ ਬਿਨਾਂ ਤੁਸੀਂ ਕਿੰਨੇ ਵੀ ਤਕੜੇ ਹੋ ਗੱਲ ਨਹੀਂ ਕੀਤੀ ਜਾ ਸਕਦੀ
@ravinderkaurriar5932
@ravinderkaurriar5932 3 ай бұрын
Waheguru jio apne bachiyan de ang sang raho kamzabi bakhssho
@lakhveerbrar7467
@lakhveerbrar7467 3 ай бұрын
ਸਹੀ ਗੱਲ ਕੀਤੀ ਹੈ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਜਿਹੜੇ ਸਿੱਖੀ ਦੀ ਪੰਜਾਬ ਨੂੰ ਬਚਾਉਣ ਵਾਲੇ ਜੇਲਾਂ ਵਿੱਚ ਸੁਟ ਦਿਤੇ ਕੋਈ ਲੀਡਰ ਨਹੀਂ ਕੋਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਸਿੱਖ ਕੌਮ ਵਾਸਤੇ ਨਹੀਂ ਸੋਚਦੇ ਕੁੰਵਰ ਵਿਜੇ ਪ੍ਰਤਾਪ ਵਧੀਆ ਬੰਦਾ ਸੀ ਉਸਨੂੰ ਬੋਲਣ ਨਹੀਂ ਦਿੰਦੇ
@KulwinderSingh-l4l
@KulwinderSingh-l4l 3 ай бұрын
Sahi gal ha
@AjminderSingh-r5l
@AjminderSingh-r5l 3 ай бұрын
32 ਸਾਲਾ ਤੋ ਜੇਲਾ ਅੰਦਰ ਬੈਠੇ ਬੰਦੀ ਸਿੰਘਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਗੁਰਦੀਪ ਸਿੰਘ ਜੱਲੂਪੁਰ ਖੇੜਾ ਭਾਈ ਲਖਵਿੰਦਰ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਅਤੇ ਜੱਗੀ ਨੂੰ ਸਿੱਖ ਕੋਮ ਚੋਣਾ ਲੜਾ ਕੇ ਜੇਲਾ ਵਿੱਚੋ ਬਾਹਰ ਕੱਢੇ
@Hharman946
@Hharman946 3 ай бұрын
ਬਿਲਕੁਲ ਸਹੀ ਹੈ
@gurfatehsingh7477
@gurfatehsingh7477 3 ай бұрын
Waheguru ji kirpa karange ji
@SurjitSingh-u7l
@SurjitSingh-u7l 3 ай бұрын
ਬਿੱਲਕੁਲ ਸਹੀ ਗੱਲ ਆ ਚਾਹੇ ਬਾਹਰ ਆਉਣ ਜਾ ਨਾ ਆਉਣ ਪਰ ਸਰਕਾਰਾ ਦੇ ਮੂੰਹ ਤੇ ਥੱਪੜ ਤਾ ਜਰੂਰ ਲੱਗਣ ਗੇ ਸਲਾਹ ਕਰ ਲਵੋ ਜਿਮਨੀ ਚੋਣ ਲੜਨੀ ਜਾ ਨਹੀ ਕਿਉਕਿ ਮੇਰੇ ਖਿਆਲ ਮੁਤਾਬਕ ਤਾ ਭਾਈ ਸਾਹਿਬ ਦਾ ਬਾਹਰ ਆਉਣਾ ਬਹੁਤ ਜਰੂਰੀ ਹੈ ਤੇ ਫਿਰ 2027 ਦੀ ਪੂਰੀ ਤਿਆਰੀ ਕੀਤੀ ਜਾਵੇ ਪਰ ਹੁਣ ਕੋਮ ਵਿੱਚ ਜੋਸ ਵੀ ਹੈ ਤੇ ਜੋਸ ਵੀ ਜੇ ਚੋਣ ਲੜੀ ਜਾਵੇ ਸਾਇਦ ਹਵਾ ਬਦਲ ਜਾਵੇ ਪਰ ਇਹ ਚੋਣਾ ਜਿੱਤਣ ਨੲਲ ਕੋਈ ਫਾਇਦਾ ਤਾ ਨਹੀ ਹੋਣਾ ਜਿਵੇ ਮਾਨ ਸਾਹਿਬ ਜਿਮਨੀ ਚ ਜਿੱਤ ਕੇ ਹੁਣ ਹਾਰ ਗਏ ਕਿਉਕਿ ਜਿਮਨੀ ਚੋਣ ਦਾ ਫਾਇਦਾ ਕੋਈ ਨੀ ਹੁੰਦਾ
@malkitsingh5925
@malkitsingh5925 3 ай бұрын
Wahegurugi Wahegurugi Wahegurugi Wahegurugi Wahegurugi ❤️ 🙏🏻 ♥️
@GurdialSingh-g9n
@GurdialSingh-g9n 3 ай бұрын
ਚਾਰੇ ਵਿਧਾਨ ਸਭਾ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਜਤਾਇਆ ਜਾ ਵੇ
@SohanSingh-yt2pn
@SohanSingh-yt2pn 3 ай бұрын
Bilkul ਸਹੀ ਆਖਿਆ ਵਕੀਲ ਸਾਹਿਬ ਨੇ ਜਦੋ ਆਪਣੀ ਸੁਣਵਾਈ ਨਹੀ ਤਾ ਫੇਰ ਆਪਾ ਸਾਰੇ ਇਕਮੁੱਠ ਹੋ ਜੋ ਸਿਖੋ ।ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸੁਆਰੀਏ ਵੀਰੋ ਇਕੱਲੇ ਇਕੱਲੇ ਆਪਾ ਨੂੰ ਆਉਣ ਵਾਲੇ ਟਾਈਮ ਵਿੱਚ ਮਾਰ ਬਹੱਤ ਪਵੇਗੀ ਹਲਾਤ ਬਹੁਤ ਮਾੜੇ ਹੋ ਜਾਣੇ ਖਾਸ ਕਰਕੇ ਆਪਣੀ ਕਮਿਉਨਟੀ ਦੀ।ਬਚ ਜਾਓਗੇ ਜੇ ਇਕ ਝੰਡੇ ਹੇਠ ਇਕੱਠੇ ਹੋਗੇ ਤਾ ਠੀਕ ਹੋਵੇਗਾ ਸਿੱਖਾ ਵਾਸਤੇ।
@BantaSingh-tt8zt
@BantaSingh-tt8zt 3 ай бұрын
ਭਰਾ ਜੇ ਇਹ ਤਾਕਤ ਇਹਨਾਂ ਭਾਈ ਛਾਬਾਂ ਦੇ ਹੱਥਾਂ ਚ ਆ ਗਈ ਕਰਨਾ ਇਹਨਾਂ ਨੇ ਵੀ ਇਹੋ ਕੁਝ ਏ ਫਿਰ ਕਿਹੜਾ ਸੱਤਯੁਗ ਆ ਜਾਣਾਂ
@IshmeetSingh960
@IshmeetSingh960 3 ай бұрын
​@@BantaSingh-tt8ztਦੇਕੇ ਤਾ ਵੇਖ ਇਕ ਵਾਰ ਪਵਾਰ ਅਨਾ ਦੇ ਹਾਥ ਚ
@OppoOppo-bs2vk
@OppoOppo-bs2vk 3 ай бұрын
Only Amritpal Singh khalsa CM nest panjab
@OppoOppo-bs2vk
@OppoOppo-bs2vk 3 ай бұрын
Waheguru ji waheguru ji
@DalipSingh-l6u
@DalipSingh-l6u 3 ай бұрын
ਇਨਾ। ਸਿਖ। ਸੁਰ। ਬੀਰਾ। ਨੂ। ਵੋਟਾ। ਪਾ। ਕੇ। ਜਿਤਾਓ। ਤੇ। ਜੇਲ। ਤੋ। ਬਾਹਰ। ਕਰੋ।
@aishleen715
@aishleen715 3 ай бұрын
Kàhde sur. Paltu jajangli
@udheyveerpratapsinghbhangu1236
@udheyveerpratapsinghbhangu1236 3 ай бұрын
You are right
@lakhwinderkaur3765
@lakhwinderkaur3765 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@bsskproduction5870
@bsskproduction5870 3 ай бұрын
ਇੱਕ ਕਹਾਵਤ ਹੈ ਜਦੋਂ ਕੁਤੇ ਦੀ ਮੌਤ ਆਉਂਦੀ ਆ ਉਹ ਮਸੀਤ ਤੇ ਚੜ੍ਹ ਕੇ ਮੂਤਦਾ ਇਹੋ ਹਾਲ ਸਰਕਾਰ ਦਾ ਆ
@hbthandi
@hbthandi 3 ай бұрын
Tusa loka ne rehnda khunda b baerha gark karna, tuhanu jaldi result mil jaega, sarkar hularhbaja nu tolerate nhi kregi, tusi lok hi mahol kharab karde..🤔
@FreefireMax-fp9hr
@FreefireMax-fp9hr 2 ай бұрын
ਪੰਜਾਬ ਵਾਲਿਓ ਪੰਜਾਬ ਲਈ ਕਲਪਣ ਵਾਲਿਆਂ ਦੀ ਗੱਲ ਸੁਣੋ ਪੰਜਾਬ ਬਚਾਓ
@preetsandy4495
@preetsandy4495 3 ай бұрын
ਸਰਕਾਰ ਨੂੰ ਸ਼ਰਮ ਨੀ ਸ਼ਿਖਾ ਤੋ ਡਰਦੀ ਹਾ ਸਿੱਖ ਲੀ ਕੋਈ ਕਾਨੂੰਨ ਨੀ ਜ਼ਾਲਮ ਸਰਕਾਰ
@satinderbrar7047
@satinderbrar7047 3 ай бұрын
Waheguru mehar kre harpal singh khara te iman singh khara te❤ tuc hr vele kaom de hqq ch e khde oo
@indarjitsingh1228
@indarjitsingh1228 3 ай бұрын
We support bajeke We support kalsi We support raoka We support make them win in votes 100%√👍🌹🌷❤🙏🙏💖❤💯♥💞🚩👍
@BalwinderSingh-tk6hc
@BalwinderSingh-tk6hc 3 ай бұрын
Advocate Khara Sahib Ji Very good Vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad
@satgurkotra2543
@satgurkotra2543 3 ай бұрын
ਫੁੱਲ ਸਪੋਰਟ
@butasingh4607
@butasingh4607 3 ай бұрын
ਬਹੁਤ ਵਧੀਆ ਵੀਰ ਜੀ
@kamaljeet4857
@kamaljeet4857 3 ай бұрын
Bilkul saare Punjab nu benti hai ki saariya nu full support Karo.
@gurmejsingh6256
@gurmejsingh6256 3 ай бұрын
Bilkul sahi
@warismeetwarismeet4856
@warismeetwarismeet4856 3 ай бұрын
ਸੰਗਤਾਂ ਨੂੰ ਵੱਧ ਚੜ੍ਹਕੇ ਸਾਥ ਦੇਣਾ ਚਾਹੀਦਾ ਹੈ ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@sukhmanderram
@sukhmanderram 2 ай бұрын
ਬਿਲਕੁਲ ਸਹੀ ਗੱਲ ਆ ਵਕੀਲ ਸਾਹਿਬ ਦੀ ਖਾਰਾ ਸਾਹਿਬ
@JoyfulSandcastle-cf7gg
@JoyfulSandcastle-cf7gg 3 ай бұрын
ਖਾਰਾ ਜੀ, ਬਾਰਾਮੁੱਲਾ (ਕਸ਼ਮੀਰ) ਤੋਂ ਚੁਣੇ ਗਏ ਲੋਕ ਸਭਾ ਮੈਂਬਰ ਇੰਜੀਨੀਅਰ ਰਸੀਦ ਨੂੰ ਅਦਾਲਤ ਵੱਲੋਂ ਪੰਜ ਜੁਲਾਈ ਨੂੰ ਸੋਂਹ ਚੁਕਵਾਉਣ ਦਾ ਨਿਰਦੇਸ਼ ਦਿੱਤਾ ਹੈ। ਤੁਸੀਂ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵੱਜੋਂ ਸੋਂਹ ਚੁਕਵਾਉਣ ਲਈ ਚਾਰਾਜੋਈ ਕਰੋ। ਡਿਬਰੂਗੜ ਜੇਲ ਵਿੱਚ ਬੰਦ ਵੀਰ ਜੇ ਕਰ ਜ਼ਿਮਨੀ ਚੋਣ ਨਾ ਲੜਨ ਤਾ ਬੇਹਤਰ ਹੋਵੇਗਾ। ਪੰਥਕ ਸੋਚ ਦੇ ਉਭਾਰ ਨੂੰ ਬਰਕਰਾਰ ਰੱਖਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਸ੍ਰੋਃ ਗੁਃ ਪ੍ਰਃ ਕਮੇਟੀ ਦੀਆਂ ਚੋਣਾਂ ਤੇ ਧਿਆਨ ਕੇਂਦਰਤ ਕਰਨਾ ਜ਼ਿਆਦਾ ਜ਼ਰੂਰੀ ਹੈ।
@tarsemrai4439
@tarsemrai4439 3 ай бұрын
ਪੰਜਾਬ ਵਿਚ ਜਿੰਨੇ ਮੁੰਡੇ ਨਵੀਂ ਪੀੜ੍ਹੀ ਦੇ ਹਨ ਓਹਨਾ ਨੂੰ ਡਰਾਓਣਾ ਹੈ ਕੈ ਸਿੱਖਾਂ ਨੂੰ ਵੱਧੀਆਂ ਲੀਡਰ ਨਾਂ ਆਵੇ
@jaswindersingh6019
@jaswindersingh6019 3 ай бұрын
ਜੇ ਹਰ ਸਿੱਖ ਕੁਰਬਾਨੀ ਦਾ ਮੁਲ ਇਲੈਕਸ਼ਨ ਹੀ ਮੰਗੇਗਾ ਤਾ 117 ਸੀਟਾਂ ਵਿਧਾਨ ਸਭਾ ਤੇ 13 ਲੋਕ ਸਭਾ ਫਿਰ ਏਨੀਆਂ ਹੀ ਕੁਰਬਾਨੀਆਂ ਹੋਣਗੀਆਂ ਜਦੋ ਕੇ ਸਿਖਾਂ ਨੂੰ ਹਮੇਸਾਂ ਹਜਾਰਾਂ ਕੁਰਬਾਨੀਆਂ ਦੀ ਲੋੜ ਆ ਕਿਓਂ ਕੇ ਅਸੀਂ ਗੁਲਾਮ ਆਂ ਸਰਕਾਰ ਬਣਾਉਣ ਲਈ ਖਾਰਾ ਸਾਹਿਬ ਕੋਈ ਵੱਖਰੀ ਟੀਮ ਬਣਾਓ ਜਿਸ ਵਿੱਚ ਬਹੁਤ ਪੜੇ ਲਿਖੇ ਬੁਧੀਜੀਵੀ ਹੋਣ ਤੇ ਨਾਲ ਪੰਥਕ ਵੀ ਹੋਣ ਮਾਪ ਡੰਡ ਹੋਰ ਹੋਣਾ ਚਾਹੀਦਾ ਨਾ ਕੇ ਸਿਰਫ ਜੇਲ ਜਾਣਾ
@SandharRavinder
@SandharRavinder 3 ай бұрын
ਇਹ ਸਿਰਫ ਨਸ਼ਾ ਬੰਦ ਕਰ ਸਕਦਾ ਤੇ ਅੰਮ੍ਰਿਤਪਾਲ ਹੀ ਬੰਦ ਕਰ ਸਕਦਾ ਹੋਰ ਕਿਸੇ ਦੀ ਬਸ ਦੀ ਗੱਲ ਨਹੀਂ ਬਈ ਅੰਮ੍ਰਿਤਪਾਲ ਬਾਈ ਨੇ ਗੁਰੂ ਨਾਲ ਲੋਕ ਜੋੜੇ ਆ ਤੋੜੇ ਨਹੀਂ ਜੇ ਬਾਕੀ ਬੰਦੇ ਵੋਟਾਂ ਤੇ ਖੜਦੇ ਆ ਫਰਜ ਬਣਦਾ ਲੋਕਾਂ ਦਾ ਵੋਟ ਪਾਉਣ ਦਾ ਇਹ ਗੱਲ ਨਾ ਸਮਝੋ ਕਿ ਸਾਡੀ ਔਲਾਦ ਬਚ ਗਈ ਆ ਪਤਾ ਨਹੀਂ ਹੁੰਦਾ ਅੱਗੇ ਵਾਲੀ ਫਸ ਜਾਵੇ
@kawaljeetkaur1294
@kawaljeetkaur1294 3 ай бұрын
ਜਿਨਾਂ ਨੂੰ ਖਾਲਿਸਤਾਨ ਨਹੀਂ ਪਸੰਦ ਹੈ ਉਹ ਪੰਜਾਬੀਆਂ ਦੀ ਮਦਦ ਕਰਿਆ ਕਰੋ ਕਾਨੂੰਨ ਤੋਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਉਲਟ ਉਹਨਾਂ ਦੇ ਉੱਤੇ ਜ਼ੁਲਮ ਹੁੰਦਾ ਹੈ ਉਦੋਂ ਸਹਾਇਤਾ ਕਰੋ ਨਾ ਉਹਨਾਂ ਇਸ ਲਈ ਖਾਲਿਸਤਾਨ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰਦਾ ਉਹ ਜ਼ੁਲਮ ਸਹਿੰਦੇ ਸਹਿੰਦੇ ਬਹੁਤ ਪਰੇਸ਼ਾਨ ਹੋ ਗਏ ਹਨ
@kawaljeetkaur1294
@kawaljeetkaur1294 3 ай бұрын
ਨਹੀਂ ਜਿਨਾਂ ਨੂੰ ਖਾਲਿਸਤਾਨ ਪਸੰਦ ਨਹੀਂ ਹੈ ਜਦੋਂ ਪੰਜਾਬ ਦੇ ਨਾਲ ਧੱਕਾ ਹੁੰਦਾ ਹੈ ਉਨਾਂ ਨੂੰ ਕਾਨੂੰਨ ਦੀ ਕੋਈ ਸਹਾਇਤਾ ਨਹੀਂ ਮਿਲਦੀ ਉਦੋਂ ਤੁਹਾਡੀ ਮਾਂ ਕਿੱਥੇ ਗਈ ਹੁੰਦੀ ਹੈ
@kawaljeetkaur1294
@kawaljeetkaur1294 3 ай бұрын
ਖਾਲਿਸਤਾਨ ਦੀ ਜੁਰਰਤ ਇਸ ਲਈ ਹੈ ਕਿ ਕਾਨੂੰਨ ਤੋਂ ਸਾਨੂੰ ਕੋਈ ਵੀ ਸਹਾਇਤਾ ਨਹੀਂ ਮਿਲਦੀ ਔਰ ਕ ਔਰ ਪੰਜਾਬ ਦੇ ਉੱਤੇ ਹਰ ਪ੍ਰਕਾਰ ਦੀ ਬੰਦਿਸ਼ ਹੁੰਦੀ ਜਾ ਰਹੀ ਹੈ ਸਰਕਾਰ ਵੱਲੋਂ ਤੇ ਇਹ ਕੌਣ ਬਰਦਾਸ਼ਤ ਕਰੇਗਾ
@paramjeetsidhu5652
@paramjeetsidhu5652 3 ай бұрын
ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਸਾਥੀਆਂ ਨੂੰ ਵੋਟ ਜ਼ਰੂਰ ਦਿਉ
@Malwa_modify
@Malwa_modify 3 ай бұрын
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@Gurmeetkaurarhi-jq2pm
@Gurmeetkaurarhi-jq2pm 3 ай бұрын
Waheguru ji kirpa karo apne sikha te jail to riha karo
@GrgVxv
@GrgVxv 3 ай бұрын
ਸੋਰੀ ਭਾਜੀ ਥੋੜਾ ਫੋਨ ਖਰਾਬ ਆ ਲਿਖਿਆ ਸੀ ਜੇਲ ਚੋਂ ਰਿਹਾ ਕਰਵਾਓਵੱਧ ਤੋਂ ਵੱਧ ਸਿੱਖ ਕੌਮ ਦਾ ਸਾਥ ਦਿਓ
@Backup-bs6vh
@Backup-bs6vh 3 ай бұрын
ਖਾਰਾ ਸਾਹਿਬ ਲੋਕਾਂ ਨੂ ਸੜਕਾ ਤੇ ਆਉਣ ਤੋੋ ਬਿਨਾਂ ਘੇਰਉ ਕਰਨ ਤੋ ਬਿਨਾ ਡਿਬਰੂਗੜ ਜੇਲ੍ਹ ਤੋ ਬਾਹਰ ਨਹੀਂ ਆ ਸਕਦੇ ਇਹ ਜਾਲਮ ਨੇ
@kinggaming8975
@kinggaming8975 3 ай бұрын
🙁🙁🙁 ਧੱਕਾ ਨਹੀਂ ਚਲਣਾ ਚਾਹੀਦਾ
@ManjitSingh-nc7dy
@ManjitSingh-nc7dy 3 ай бұрын
ਇਕ ਵੀ ਨਹੀਂ ਜਿਤਦਾ ਭਾਵੇਂ ਖਾਰਾ ਆਪ ਵੀ ਖੜ ਜੇ
@ericsekhon9025
@ericsekhon9025 3 ай бұрын
Khara sab pura jor lado pta lag je sarkar nu
@KulwinderSingh-qg6tc
@KulwinderSingh-qg6tc 3 ай бұрын
ਬਿਲਕੁਲ✅✅✅ ਸੋਚ ਨਵੀਂ ਸਿਆਸਤ ਬਹੁਤ ਜਰੂਰਤ ਹੈਂ ਜੀ
@shindasarpanch3106
@shindasarpanch3106 3 ай бұрын
2027 ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ ਨਾਂ ਕਿ ਹੁਣ .ਹੁਣ ਲੜਨ ਵਿਚ ਨੁਕਸਾਨ ਹੋ ਸਕਦਾ ਹੈ
@gurmeetdhillon5201
@gurmeetdhillon5201 3 ай бұрын
Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad 👌 👍 ❤❤❤❤
@SukhwinderSingh-wq5ip
@SukhwinderSingh-wq5ip 3 ай бұрын
ਸਹੀ ਗੱਲ ਆ ਬਈ
@triloksingh7552
@triloksingh7552 3 ай бұрын
ਵਕੀਲ ਸਾਹਿਬ ਬਿਲਕੁਲ ਇੱਕ ਹੀ ਚਾਰਾ ਰਹਿ ਵਾਹਿਗੁਰੂ ਭਲੀ ਸੁਮੱਤ ਬਖਸ਼ਣ
@ravindersinghgill314
@ravindersinghgill314 3 ай бұрын
ਖਾਰਾ ਜੀ ਬਗੈਰ ਪਾਣੀਉਂ ਜੁੱਤੀ ਨਾਂ ਲਾਹੋ ਪਹਿਲਾਂ ਅਮਰਤਪਾਲ ਨੂੰ ਭਾਰਤ ਦੇਸ਼ ਦੇ ਸੰਵਿਧਾਨ ਤਹਿਤ ਐਮ ਪੀ ਦੀ ਸੌੰਹ ਚੁਕਵਾ ਲਵੋ ਅਗਲਾ ਨਕਸ਼ਾ ਫੇਰ ਬਣਾਇਉ ।।
@ParamjeetBrar-r1v
@ParamjeetBrar-r1v 3 ай бұрын
ਬਿਲਕੁੱਲ ਸਾਥੀਓ ਸਾਥ ਦੇਣਾ ਜੇ ਪੰਜਾਬ ਬਚਾਓਣਾ 🙏🙏
@JasveersinghJassi-kj8ld
@JasveersinghJassi-kj8ld 3 ай бұрын
ਸਹੀ ਗੱਲ ਆ ਵਕੀਲ ਸਾਹਿਬ ਜੀ ਸਰਕਾਰਾਂ ਸਰੇਆਮ ਧੱਕਾ ਕਰੀਏ ਜਾਂਦੀਆਂ
@KulwinderSingh-l4l
@KulwinderSingh-l4l 3 ай бұрын
Good khara
@JaswantSingh-db3op
@JaswantSingh-db3op 3 ай бұрын
Akali,smirranjit man, and son on Beant sing need both on one plate farm and same thout also
@RabhiRabhwindersingh
@RabhiRabhwindersingh 3 ай бұрын
Very good salute 👍👍👍 thanks 🙏🙏🙏🙏
@luckysingh-po1gh
@luckysingh-po1gh 3 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹
@helloaviation97
@helloaviation97 3 ай бұрын
Khara Sahib tuc ver kuj karo ji
@DalbirKhan-ky7fz
@DalbirKhan-ky7fz 3 ай бұрын
ਸਾਰੇ ਬੰਦੇ ਸਿੰਘਾਂ ਨੂੰ ਚੋਣ ਲੜਨਾ ਚਾਹੀਦਾ ਤਾਹੀਂ ਸਾਡੇ ਪੰਜਾਬ ਦਾ ਸੁਧਾਰ ਹੋਣਾ ਤਾਂਹੀ ਕੁਝ ਹੋਣਾ ਵੋਟਾਂ ਸਾਰੇ ਸਿਰਫ ਬੰਦੀ ਸਿੰਘਾਂ ਨੂੰ ਹੀ ਪੰਜਾਬ ਦੇ ਵਾਰਿਸ ਬਣਾਓ ਪੁਰਾਣੇ ਲੀਡਰ ਆਪਣੀਆਂ ਜੇਬਾਂ ਭਰਦੇ ਜਮੀਨਾਂ ਬਣਾਉਂਦੇ ਅਸੀ ਫੁਦੂ ਲੋਕ ਨਾਅਰੇ ਲਗਾਉਂਦੇ ਦੋ ਘੁੱਟ ਸਰਾਬ ਦੇ ਕਰਕੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਅਸੀਂ ਸਰਕਾਰ ਦੇ ਭਿਖਾਰੀ ਆਂ
@RamKymar-on4cn
@RamKymar-on4cn 3 ай бұрын
ਆਪ ਹੀ ਪਾਰਟੀਆਂ ਬਣਾ ਲੈਂਦੇ ਨੇ
@gagandeepsidhu6633
@gagandeepsidhu6633 3 ай бұрын
Chl jhutu 😂
@mampreetsingh6594
@mampreetsingh6594 3 ай бұрын
ਹੋਰ ਤੇਰੇ ਤੋ ਪੁੱਛਣ
@MandeepKaur-vy7cb
@MandeepKaur-vy7cb 3 ай бұрын
ਹੋਰ ਤੈਨੂੰ ਪੁੱਛਣ ਕਿਹੜੀ ਪਾਰਟੀ ਬਣਾਈਏ ਤੂੰ ਕਿਹੜੀ ਪਾਰਟੀ ਦਾਂ ਟੱਟੂ ਹੈ
@MankiratGhuman567
@MankiratGhuman567 3 ай бұрын
Waheguru Ji mehar karey .
@PavneetKaurGill
@PavneetKaurGill 3 ай бұрын
People should plant trees on empty and big areas and make water pools for birds and animals there and also make water and food suppliments for birds and animals there . They should make boundaries around those areas made from iron wire net . People should grow grass everywhere on the ground instead of building lockets and roads on the ground. Grass finishes the stress and negative thoughts in a person . People should plant floral and medicinal plants on between the going ways . People should travel on only those vehicles which are driven by humans and animals . Companies producing packed things , fuel vehicles , meat and Alcohol should be banned 🚫 because nature had already given us everything which we need to complete our daily needs. Every planet have its effect on everything present on the earth . If everyone's life is important and priceless then everything should be important and priceless except the harmful things . Fruit and fruit juice shops should be there at the place of street food shops . Girls are made to love this world by the God . 🌸🌸 Boys are made to save this world by the God . 🌍 Everyone should cover their head in the world .
@sarabjitsingh9900
@sarabjitsingh9900 3 ай бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ
@dr.paramjitsinghsumra179
@dr.paramjitsinghsumra179 3 ай бұрын
ਖਾਰਾ ਜੀ ਹਿੰਦੋਸਤਾਨ ਨਹੀਂ ਭਾਰਤ ਕਹੋ
@mrsandhusaab5533
@mrsandhusaab5533 3 ай бұрын
ਬਹੁਤ ਵਧੀਆ ਖਾਰਾ ਸਾਬ👍🏻💯👍🏻
@KulwinderSingh-t4g
@KulwinderSingh-t4g 3 ай бұрын
ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਆਪ ਨੂੰ ਤਾਕਤਵਰ ਬਣਾ ਕੇ ਹੀ ਸਿੱਖ ਰਾਜ ਦੇ ਝੰਡੇ ਕਾਬਲ ਕੰਧਾਰ ਤੱਕ ਗੱਡੇ ਹਨ
@aishleen715
@aishleen715 3 ай бұрын
Fuddi karke Kohinoor England di maharani nu de ta
@LovelyStudio-v8r
@LovelyStudio-v8r 3 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਹਨ।
@ManjitkaurManjitkaur-s6z
@ManjitkaurManjitkaur-s6z 3 ай бұрын
ਗਿੱਦੜ ਵਾਹਾਂ ਤੋਂ ਕਲਸੀ
@ManjitkaurManjitkaur-s6z
@ManjitkaurManjitkaur-s6z 3 ай бұрын
ਸਾਰਾਬਾ ਇਕ ਸੀਟ ਰਹਿ ਉੱਥੋਂ ਕੋਣ
@SurjitKaur-qz3fl
@SurjitKaur-qz3fl 3 ай бұрын
ਸਹੀ ਗੱਲ ਐ ਭਾਈ ਖ਼ਾਰਾਂ ਸਾਹਿਬ ਜੀ 🙏
@KulwinderSingh-zl9jo
@KulwinderSingh-zl9jo 3 ай бұрын
Satnam Shri Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji mehar kreo sab te g
@ManjitkaurManjitkaur-s6z
@ManjitkaurManjitkaur-s6z 3 ай бұрын
ਬਦਲਾਅ ਨਹੀ ਭਗਵੰਤ ਮਾਨ ਬਦਲਾ ਲੈ ਰਹਾ
@ManjitkaurManjitkaur-s6z
@ManjitkaurManjitkaur-s6z 3 ай бұрын
ਚੁਥਾ ਖਹਿਰਾ ਸਾਹਿਬ ਨੂ ਜਤਾਉ
@manjitkaurpelia3506
@manjitkaurpelia3506 3 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
@User-Wm9DqKVTMz0H
@User-Wm9DqKVTMz0H 3 ай бұрын
Hindu v virodh ch aa gai te punjab da ki hovega sochn aali gal ..advocat da matlab hun punjab ch padelikhe samjhdar log khatam ho Gaye..hun criminal punjab nu represent karange ..iston pehle punjab di durgati nahi hovi
@BaldevSingh-jo7wj
@BaldevSingh-jo7wj 2 ай бұрын
ਖਾਰਾ ਸਾਬ ਜਿਦਾਬਾਦ। ਭੱਤਾ ਬੁਚੜ ਮੁਰਦਾਬਾਦ
@BaljeetKaur-uz6eq
@BaljeetKaur-uz6eq 3 ай бұрын
Ryt khara veer Bandi Singh v chonn larrn te sare Dibrugarh vale Singh v te apne sikh MP honnge te sadi apni sarkar hoegi bt hun ta America govt hi India govt te jor pa k rehaa kra sakdi ea Singh nu te khara veer buht thnx tuhda cz tuhdi uchi soch ne Singh nu MP bna dita public tuhda v onna hi satikar krdi ea Jina k Singh da
@sukhwantsingh5612
@sukhwantsingh5612 3 ай бұрын
ਵਕੀਲ ਸਹਿਬ ਜੀ ਬਿਲਕੁੱਲ ਸਹੀ ਕਹਾ ਸਲੂਟ ਆ
БЕЛКА СЬЕЛА КОТЕНКА?#cat
00:13
Лайки Like
Рет қаралды 2,6 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 23 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 12 МЛН