ਭਗਵੰਤ ਮਾਨ ਨੇ ਅੱਜ ਪੰਜਾਬੀ ਵਿਚ ਬਾਦਲਾਂ ਦੀ ਬਣਾਈ ਰੇਲ, ਬੀਬਾ ਬਾਦਲ ਉਠ ਕੇ ਲੱਗੀ ਸੀ ਰੋਕਣ | Bhagwant Mann

  Рет қаралды 663,048

Punjabi Lok Channel

Punjabi Lok Channel

Күн бұрын

Пікірлер: 1 100
@47203752raju
@47203752raju 4 жыл бұрын
ਬਾਈ ਭਗਵੰਤ ਮਾਨ ਨੇ ਚੰਗੀ ਮੰਜੀ ਠੋਕੀ ਐ ਨੰਨ੍ਹੀ ਪਰੀ ਦੀ।2022 ਦੀ ਪੰਜਾਬ ਦੀ ਸੱਤਾ ਝਾੜੂ ਦੇ ਹੱਥਾਂ ਵਿੱਚ ਐ
@DaljeetSingh-tq5ll
@DaljeetSingh-tq5ll 4 жыл бұрын
ਭਗਵੰਤ ਮਾਨ ਪੰਜਾਬ ਦਾ ਅਗਲਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ।
@jassipurba1823
@jassipurba1823 4 жыл бұрын
par veer g voting vele lok eda nhi sochde
@parmjeet1639
@parmjeet1639 4 жыл бұрын
@@jassipurba1823 sahi aa je ehna hi aa ta howo sare ik te pao vote ehnu mill k
@sohi5443
@sohi5443 4 жыл бұрын
ਭਗਵੰਤ ਮਾਨ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ
@harjitsinghchahalkoulapur5209
@harjitsinghchahalkoulapur5209 4 жыл бұрын
Right
@pavittergill265
@pavittergill265 4 жыл бұрын
Shi keha hona chahiy👌👍👍
@lalikhan4024
@lalikhan4024 4 жыл бұрын
ਅਕਾਲੀਆਂ ਤੇ ਕਾਂਗਰਸੀਆਂ ਨੂੰ ਭਜਾਊ ਆਮ ਆਦਮੀ ਪਾਰਟੀ ਲਿਆਉ
@jagsirsinghbajwasaab3933
@jagsirsinghbajwasaab3933 4 жыл бұрын
ਭਗਵੰਤ ਮਾਨ ਚੜ੍ਹਦੀ ਕਲਾ ਵਿੱਚ ਰਹੋ👌👌🌹🌹🌹🙏🙏🙏
@mannatbawa7743
@mannatbawa7743 4 жыл бұрын
Sab ton wadh fukra te ਘਮੰਡੀ banda
@harpreetsinghmonga11
@harpreetsinghmonga11 4 жыл бұрын
galat ki keha..oh daso...banda te koi vi purA changa nahi hunda
@paramsidhu7961
@paramsidhu7961 4 жыл бұрын
Shammi akali pakhi lgdi hai
@BhupinderSingh-fe5il
@BhupinderSingh-fe5il 4 жыл бұрын
ਸੱਚੀ ਗੱਲ ਦੀਆਂ ਬਹੁਤ ਮਿਰਚਾਂ ਲਗੀਆਂ ਸਿਮਰੋ ਨੂੰ
@gssingh8042
@gssingh8042 4 жыл бұрын
ਮਜਾ ਆ ਗਿਆ ਏਸੇ ਕਰਕੇ ਕਹਿਨੇ ਆ ਭਗਵੰਤ ਮਾਨ ਸੰਸਦ ਦਾ ਹੀਰੋ ਆ ਪੰਜਾਬ ਦਾ ਸ਼ੇਰ ਏਹਨੂੰ ਮੁੱਖ ਮੰਤਰੀ ਬਣਾ ਕੇ ਟੋਕਰੇ ਥੱਲੇ ਨਹੀ ਦਿੱਤਾ ਜਾ ਸਕਦਾ
@ParwinderSingh-pp7fm
@ParwinderSingh-pp7fm 4 жыл бұрын
ਸੰਗਰੂਰ ਨੂੰ ਬੈਕਬਰਡ ਆਖਣ ਵਾਲੇਓ ਜੇ ਕਿਤੇ ਤੁਸੀ ਸੰਗਰੂਰ ਆਲਿਆ ਮਗਰ ਲਗੇ ਹੂੰਦੇ ਤਾ ਅੱਜ ਦਿਲੀ ਆਲੀਆ ਸਾਰੀਆ ਸਕੀਮਾਂ ਪੰਜਾਬ ਨੂੰ ਮਿਲਨੀਆ ਸੀ ਪਰ ਅਫਸੋਸ 😢
@jasssingh5720
@jasssingh5720 4 жыл бұрын
Parwinder Singh100 % ryt
@iqbalsidhu1150
@iqbalsidhu1150 4 жыл бұрын
👍👍👍👍
@lovelykahlwan5047
@lovelykahlwan5047 4 жыл бұрын
Ryt ver
@yadwindersingh2118
@yadwindersingh2118 4 жыл бұрын
ਸਾਡੇ ਮਾਨਸਾ ਆਲਿਆ ਨੇ ਨਾਜਰ ਜਿਤਾ ਤਾ ਸੀ ਪਰ ਚੌਰਾ ਵਿਕ ਗਿਆ ਬਾਈ ਸੰਗਰੂਰ ਮਾਨਸਾ ਬਠਿੰਡੇ ਨੂੰ ਲੋਕ ਐਵੇਂ ਬੈਕਵਰਡ ਕਹੀ ਜਾਂਦੇ ਆ
@ParwinderSingh-pp7fm
@ParwinderSingh-pp7fm 4 жыл бұрын
@@yadwindersingh2118 ਕੋਈ ਗੱਲ ਨੀ ਵੀਰੇ 2022 ਆਪਣਾ ਈ ਆ
@bhindajatt1430
@bhindajatt1430 4 жыл бұрын
ਪੰਜਾਬ ਦਾ ਯੋਦਾ ਮਾਨ ਸਾਹਿਬ
@kuldipsingh5787
@kuldipsingh5787 4 жыл бұрын
Bai ji TATA company de yodha ton ve strong aaaaa
@mannatbawa7743
@mannatbawa7743 4 жыл бұрын
Bekar banda
@desikhanrecords
@desikhanrecords 4 жыл бұрын
ਪੰਜਾਬ ਚਹੁੰਦਾ ਹੈ ਆਮ ਆਦਮੀ ਦੀ ਸਰਕਾਰ ਬਾਕੀ ਸਭ ਪੰਜਾਬ ਤੋਂ ਬਾਹਰ ਸਹੀ ਹੈ ਤਾਂ ਲਾਇਕ ਕਰੋ
@charanjitsingh375
@charanjitsingh375 4 жыл бұрын
ਪੰਜਾਬ ਦਾ ਧੂੰਆ ਉਡ ਕੇ ਦਿੱਲੀ ਵਿਚ ਹਾਹਾਕਾਰ ਪੰਜਾਬ ਦੇ ਪਾਣੀ ਦੀ ਦੂਜੇ ਸੂਬਿਆਂ ਵਿੱਚ ਜੈਜੈਕਾਰ ਚਿੱਟੇ ਦੇ ਸਬੰਧ ਵਿੱਚ ਮਾਫੀ ਦਾ ਸਮਾਚਾਰ ਕੀ ਹੁਣ ਕੇਜਰੀਵਾਲ ਦਾ ਬਦਲ ਗਿਆ ਹੈ ਵਿਚਾਰ?
@nachhattarkaur7600
@nachhattarkaur7600 4 жыл бұрын
100% right
@nachhattarkaur7600
@nachhattarkaur7600 4 жыл бұрын
2017 ch AAP nu mauka milaa si par sambal nahi sake khaira Saab best leader hai Ena nu pta nahi ki problem hai
@jasvirsingh3017
@jasvirsingh3017 4 жыл бұрын
App nahi bai punjab de hateshi ledar samet man punjabi he chahide app kejriwal nahi chahida
@parmindermehtot1088
@parmindermehtot1088 4 жыл бұрын
bilkul ryt ji
@ramneekghuman5830
@ramneekghuman5830 4 жыл бұрын
ਭਗਵੰਤ ਮਾਨ ਸਾਹਿਬ ਜਿੰਦਾਬਾਦ
@ਚਹਿਲਸਮਾਉਵਾਲਾ-ਖ2ਥ
@ਚਹਿਲਸਮਾਉਵਾਲਾ-ਖ2ਥ 4 жыл бұрын
Bhagwant Mann Zindabad
@Gurpappa8461
@Gurpappa8461 4 жыл бұрын
ਬੱਲੇ ਬੱਲੇ ਬੱਲੇ ਮੰਨਗੇ ਭਗਵੰਤ ਮਾਨਾਂ ਪਹਿਲਾਂ ਹੀ ਟੇਢੀ ਅੱਖ ਨਾਲ ਬੀਬਾ ਬਾਦਲ ਵੱਲ ਝਾਕੀ ਜਾਂਦਾ ਸੀ 😂😂😂😂😂
@MalkeetSingh-qy9lm
@MalkeetSingh-qy9lm 4 жыл бұрын
Tedi?
@kakadhaliwaldhaliwal6406
@kakadhaliwaldhaliwal6406 4 жыл бұрын
ਹਾ ਜੀ
@Avtarsingh-tu4pk
@Avtarsingh-tu4pk 4 жыл бұрын
Dekhda c ve kr dayie fire 😂😂😂
@ammyammy8102
@ammyammy8102 4 жыл бұрын
🤣🤣🤣🤣
@sobartv_01
@sobartv_01 4 жыл бұрын
🤣🤣🤣
@jagsirgrewal5048
@jagsirgrewal5048 4 жыл бұрын
ਅਕਾਲੀ ਸਰਕਾਰ ਨੇ ਪੰਜਾਬ ਨੂੰ ਮਾਰ ਦਿੱਤਾ ਭਗਵੰਤ ਮਾਨ ਜਿੰਦਾਬਾਦ
@preetgrewal1718
@preetgrewal1718 4 жыл бұрын
ਹੁਣ ਵੀਰ ਸੱਚ ਕੌੜਾ ਬੀਬਾ ਨੂੰ ਸੁਣਨਾ ਤਾਹੀਓਂ ਉਠ ਕੇ ਚੀਕਾਂ ਮਾਰ ਦੀ ਏ😜😜😜😜😜😜
@sarbjitrandhawa2358
@sarbjitrandhawa2358 4 жыл бұрын
Very good
@manjotsingh4730
@manjotsingh4730 4 жыл бұрын
@@preetgrewal1718 jmaa ryt 🤣🤣🤣🤣mircha lgg giya vire madam nu
@ਗੁਰਬਾਜਸਿੰਘਖਾਲਸਾ-ਛ2ਜ
@ਗੁਰਬਾਜਸਿੰਘਖਾਲਸਾ-ਛ2ਜ 4 жыл бұрын
ਕਾਂਗਰਸ ਨੇ ਵੀ ਬਹੁਤ ਲੁੱਟਿਆ ਕੁਟਿਆ ਹੈ ਜਗਸੀਰ ਜੀ
@gurpiarsingh1526
@gurpiarsingh1526 4 жыл бұрын
ਬਾਕੀ 12 ਵੀ ਦੇਖ ਲੋ ਕਿਥੇ ਸੁੱਤੇ ਪਏ ਹਨ ਮਾਨ ਸਾਹਿਬ ਜ਼ਿੰਦਾਬਾਦ
@Panjab_4784
@Panjab_4784 4 жыл бұрын
Gurpiar Singh Right bro but Sade Lok bohat pagal a
@uniquejatt8895
@uniquejatt8895 4 жыл бұрын
@@Panjab_4784 ohh kaala maal shkkn aale a bss
@HarjinderSingh-on4mh
@HarjinderSingh-on4mh 4 жыл бұрын
ਬਾਕੀ ਦੇ ਮੁੰਹ ਵਿਚ ਮੈ ਲੱਨ ਪਾਇਆ ਆ ਤਾ ਕਰਕੇ🤣🤣🤣🤣🤣
@Panjab_4784
@Panjab_4784 4 жыл бұрын
Harjinder Singh hahahahha
@SukhjinderSingh-of8vd
@SukhjinderSingh-of8vd 4 жыл бұрын
ਬਹੁਤ ਵਧੀਆ ਗੱਲ ਕੀਤੀ ਮਾਨ ਸਾਬ
@nachhattarchahal200
@nachhattarchahal200 4 жыл бұрын
ਬਹੁਤ ਵਧੀਆ ਮਾਨ ਜੀ
@jagtarsingh5879
@jagtarsingh5879 4 жыл бұрын
ਬਹੁਤ ਵਧੀਆ ਮਾਨ ਜੀ
@sukhisingh1055
@sukhisingh1055 4 жыл бұрын
ਵਾਹ ਓ ਮਾਨਾਂ ਜਿਓੰਦਾ ਰਹਿ
@jagsirsingh2969
@jagsirsingh2969 4 жыл бұрын
ਭਗਵੰਤ ਮਾਨ ਜਿੰਦਾਬਾਦ
@j1982lakh
@j1982lakh 4 жыл бұрын
Only ਆਪ ਅਕਾਲੀ ਸਾਫ 🙏
@harmanpreetsingh5935
@harmanpreetsingh5935 4 жыл бұрын
Only paghwant man not app and kejriwal rss da Banda aa paghwant man jindabaad
@harjeetsingh6428
@harjeetsingh6428 4 жыл бұрын
ਵੀਰੇ ਕੱਲੀ ਅਕਾਲੀ ਨੀ ਨਾਲ ਕਾਗਰਸ ਵੀ ਸਾਫ਼
@sohi5443
@sohi5443 4 жыл бұрын
@@harjeetsingh6428 ਕੈਪਟਨ ਗਦਾਰ ਪੰਥ ਦੋਖੀ ਬਾਦਲਾ ਦਾ ਨਾਂ ਲੈਣਾ ਵੀ ਪਿੰਡਾਂ ਵਿੱਚ ਨਫਰਤ ਕਰਦੇ ਹਨ
@AmandeepSingh-pp5kf
@AmandeepSingh-pp5kf 4 жыл бұрын
Hun ta ਸੁਪਨੇ ਚ ਵੀ ਭਗਵੰਤ mann ਆਉਂਦਾ
@balpreetgill8402
@balpreetgill8402 4 жыл бұрын
ਜੱਟ ਦੱਬਦਾ ਕਿੱਥੇ ਆ
@babbyaulakh2560
@babbyaulakh2560 4 жыл бұрын
Vry good
@cheemadairyfarmsangatpura3724
@cheemadairyfarmsangatpura3724 4 жыл бұрын
Right
@brinderkaur7500
@brinderkaur7500 4 жыл бұрын
Jatt jatt e lga rakheo kde singh na bneo sikh di koi zaat nhi hundi sharm kro tahe hindu kende k asi ohna ch o nikale aa kyuki moka asi dine aaa🙁
@ਗੁਰਬਾਜਸਿੰਘਖਾਲਸਾ-ਛ2ਜ
@ਗੁਰਬਾਜਸਿੰਘਖਾਲਸਾ-ਛ2ਜ 4 жыл бұрын
ਇਹ ਬੰਦਾ ਮੁੱਖ ਮੰਤਰੀ ਜ਼ਰੂਰ ਬਣਨਾ ਚਾਹੀਦਾ ਹੈ ਯਾਰ । ਹੋ ਜਾਓ ਪੂਰਾ ਪੰਜਾਬ ਇੱਕ ਮੁੱਠ ਵੀਰੇ । ਜਿਹੜੇ ਵੀਰ ਮੇਰੇ ਨਾਲ ਸਹਿਮਤ ਹਨ ਕੁਮੈਨੰਟ ਨੂੰ ਲਾਈਕ ਜ਼ਰੂਰ ਕਰੋ ਜੀ
@kuldipjamus1968
@kuldipjamus1968 4 жыл бұрын
ਅੱਛਾ ਕੀਤਾ ਭਗਵਾਨ ਜੀ, ਇਸੇ ਤਰ੍ਹਾਂ ਇਹਨਾਂ ਦੀ ਬੇਜਤੀ ਕਰੋ। ਪੁਛੋ ਇਹਨਾਂ ਨੂੰ ਕਿਨ੍ਹਾਂ ਪੈਸਾ ਚਾਹੀਦਾ ਹੈ
@swarangill5017
@swarangill5017 4 жыл бұрын
100 percent sach keha mann sahib jio tohathon ehi umeed he Punjab nu really
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜੀ ਭਲਾ ਕਰੇ ਭਗਵੰਤ ਮਾਨ ਬਿਲਕੁਲ ਸਹੀ ਟ੍ਰੇਨਾਂ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨੂੰ ਡੇਲੀ ਦੋ ਜਾ ਤਿੰਨ ਟ੍ਰੇਨਾਂ ਜਾਣੀਆਂ ਚਾਹਿਦੀਆ ਤਾਂ ਸੰਗਤ ਨੂੰ ਸੁਖ ਹੋ ਜਾਉਂਗਾ
@ArshadAli-bk6qv
@ArshadAli-bk6qv 4 жыл бұрын
ਪੰਜਾਬ ਦੀ ਸ਼ਾਨ ਭਗਵੰਤ ਮਾਨ ✌✌
@hardeepharry9872
@hardeepharry9872 4 жыл бұрын
ਹਾਏ ਓਏ,, ਕਿਆ ਬਾਤ ਆ!!!!! ਸਵਾਦ ਲਿਆਤਾ ਬਾਈ। ਜਿਉਂਦਾ ਰਹਿ ਮਾਨਾ
@gurindhersingh3894
@gurindhersingh3894 4 жыл бұрын
Drug maafia Sand maafia Cable maafia Transport maafia Hotel maafia Unemployment Punjab lutya gya Punjab khaa gye Bachaaa laooo punjab nu Bhut buraa haal hai generation youth da
@ancientindian3961
@ancientindian3961 4 жыл бұрын
Congress ?
@gurdevsingh3940
@gurdevsingh3940 4 жыл бұрын
Veer ji only way to clean Punjab is hange badle family and so called capt and all the lanch man
@ancientindian3961
@ancientindian3961 4 жыл бұрын
Gurdev Singh correct veer ji! God bless Punjab ! Proud to be Punjabi !
@rajbirsinghbedi9305
@rajbirsinghbedi9305 4 жыл бұрын
Veere prais sare krde maan de par voye paindi badla nu Sab nu eka krna pauga
@sukhpalsinghsidhu2413
@sukhpalsinghsidhu2413 4 жыл бұрын
ਬਹੁਤ ਹੀ ਵਧੀਆ ਭਾਸਣ ਦਿਤਾ ਆਮ ਪਾਰਟੀ MP ਭਗੰਵਤ ਮਾਨ ਨੇ ਜੀ Very Nice
@surjitpsiec7983
@surjitpsiec7983 4 жыл бұрын
Maan Saab jindabad
@trendingvideo55546
@trendingvideo55546 4 жыл бұрын
Bht Vdia kita veer ji
@AmandeepSingh-y9y
@AmandeepSingh-y9y 4 жыл бұрын
🙏🏼
@official_gavy2432
@official_gavy2432 4 жыл бұрын
right
@trendingvideo55546
@trendingvideo55546 4 жыл бұрын
@Lucha jattxxx thonu dsn de lod ni sainu avdi ghtia soch avde kol rakho
@avneetkaur3871
@avneetkaur3871 4 жыл бұрын
Very good g
@VishalSingh-bh3yz
@VishalSingh-bh3yz 4 жыл бұрын
ਮਾਨਾ ਦਾ ਸ਼ੇਰ🦁 bhagwant maan
@gursevsingh5866
@gursevsingh5866 3 жыл бұрын
Man Sahab 👌👌👍👌👍🌾
@jinderSingh-zl1sz
@jinderSingh-zl1sz 4 жыл бұрын
Very good bhagwant maan ji
@balpreetsandhu8582
@balpreetsandhu8582 4 жыл бұрын
ਵਾਹਿਗੁਰੂ ਜੀ ਭਲਾ ਕਰਨ ਸਰਬੱਤ ਦਾ, ਮਾੜੇ ਲੋਕਾਂ ਤੇ ਸੋਚਾਂ ਨੂ ਸਭ ਮੁਲਕ ਵਿਚੋ ਬਾਹਰ ਨਿਕਲੇ, ਸੱਚ ਬੋਲਣ ਵਾਲੇ ਬਹੁਤ ਘੱਟ ਹੁੰਦੇ ਹਨ ਤੇ ਏਨਾ ਦੇ ਦੁਸ਼ਮਣ ਵੀ ਬਹੁਤ ਜ਼ਿਆਦਾ ਹੁੰਦੇ ਹਨ
@BhattiSaab-si6cp
@BhattiSaab-si6cp 4 жыл бұрын
Mann jindabad
@ManjitSingh-eh6ym
@ManjitSingh-eh6ym 4 жыл бұрын
Bhagwant Mann had become one of best Parliamentarian . Good to listen him speaking in Parliament. He is Also one of best Campaigner
@ramanrawat8386
@ramanrawat8386 4 жыл бұрын
Fuck baghwant mann.....Amit Shah is best....370 bund wich De diti Kashmir De leadera Di🤣🤣🤣🤣🤣🤣🤣🤣
@iqbalsingh2302
@iqbalsingh2302 4 жыл бұрын
ਮਾਨ ਸਾਬ
@gsdakha3763
@gsdakha3763 4 жыл бұрын
GOOD MANN SAB JI
@parvindersingh6869
@parvindersingh6869 4 жыл бұрын
ਵੀਰੋ ਭਗਵੰਤ ਮਾਨ ਬਹੁਤ ਵਧੀਆ ਬੰਦਾ, ਸੱਚੀ ਗੱਲ ਕਰ ਰਿਹਾ ਏ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਪਰ ਆਪਾਂ ਕਿਉਂ ਨਹੀਂ ਸਮਝੇ ਪਿਛਲੇ ਸਾਲ??? ਕਿਉਂ ਅਗਲੀਆਂ ਵੋਟਾਂ ਤੱਕ ਇੰਤਜ਼ਾਰ ਕਰਨਾ ਪੈ ਰਿਹੈ??? ਕਿਉਂ ਸਾਡੇ ਲੋਕ ਕਾਲੀ ਕਾਂਗਰਸ ਚ ਫਸ ਕੇ ਰਹਿ ਗਏ??? ਕਿਉਂ ਸਾਡੇ ਬਜੁਰਗਾਂ ਨੂੰ ਨਕਲੀ ਪੰਥਕ ਸਰਕਾਰਾਂ ਦੁਆਰਾ ਕੀਤਾ ਧੱਕਾ ਨਹੀਂ ਦਿੱਸਦਾ?? ਵੀਰੋ ਮੇਰੀ ਅੱਖਾਂ ਚ ਪਾਣੀ ਆ ਗਿਆ ਇਹ ਦੇਖ ਕੇ, ਕਿਉਂ ਨਿੱਤ ਨਸ਼ਿਆਂ ਚ ਡੁੱਬੇ ਜਵਾਨਾਂ ਦੀਆਂ ਲਾਸ਼ਾਂ ਰੂੜੀਆਂ ਤੋਂ ਲੱਭਦੀਆਂ ਨੇ????? ਕਿਉਂ ਪੰਜਾਬ ਤੇ ਭਈਏ ਰਾਜ ਕਰ ਰਹੇ ਨੇ???? ਕਿਉਂ ਦੋਸਤੋ???? ਕਿ ਤੁਹਾਡੇ ਦਿਲ ਨੂੰ ਮੇਰੇ ਵਾਂਗ ਦੁਖ ਨਹੀਂ ਲੱਗਦਾ ਆਪਣੇ ਪੰਜਾਬ ਦੀ ਹਾਲਾਤ ਦੇਖਕੇ????? ਕਿਉਂ ਅਸੀਂ ਅਸਲੀ ਲੀਡਰ ਨੂੰ ਨਹੀਂ ਪਛਾਣ ਸਕਦੇ ਤੇ ਆਟਾ ਦਾਲ ਦੇ ਲਾਲਚ ਚ, ਕਰਜੇ ਮਾਫੀ ਦੇ ਲਾਲਚ ਚ ਆ ਜਾਂਦੇ ਆਂ???? ਦੋਸਤੋ ਤਖਤਾ ਪਲਟਾਣ ਵਾਲੀ ਕੌਮ ਆ ਪੰਜਾਬੀਆਂ ਦੀ, ਕਿਉਂ ਟਿੱਕਟੌਕ ਤੇ ਜਨਾਨੀਆਂ ਵਾਲੇ ਲੱਛਣ ਫੜੇ ਨੇ???? ਦੋਸਤੋ ਹੁਣ ਵੀ ਸਮਾਂ ਏ, ਤਖਤਾ ਪਲਟਾ ਦਿਉ ਵੈਰੀਆਂ ਦਾ, ਸਾਰੇ ਪੰਜਾਬੀ ਮਿਲੋ, ਇੱਕ ਹੋਵੋ, ਫੇਰ ਗੱਲ ਬਣ ਸਕਦੀ ਐ, ਦੋਸਤੋ ਚੰਗਾ ਲੀਡਰ ਚੁਣੋ।
@jasssandhu4036
@jasssandhu4036 4 жыл бұрын
ਵਾਹ ਓਏ ਮਾਨਾ ਮੰਨ ਗਏ ਤੈਨੂੰ 👌👌
@beantsingh8569
@beantsingh8569 4 жыл бұрын
ਧੰਨਵਾਦ ਸਹਿਤ ਬਾਈ ਜੀ ਠੀਕ ਹੈ
@parasahuja22
@parasahuja22 4 жыл бұрын
ਸੱਚ ਬੋਲਦਾ ਤਾਂ ਹੀ ਕੌੜਾ ਲਗਦਾ 🙏🙏
@jasdsidhu2076
@jasdsidhu2076 4 жыл бұрын
ਰੱਬ ਭਗਵੰਤ ਨੂੰ ਚੜਦੀਕਲਾ ਚ ਰੱਖੇ
@nirmalsidhunirmalsidhu9690
@nirmalsidhunirmalsidhu9690 4 жыл бұрын
ਅਸੀ ਸੰਗਰੂਰ ਵਾਲੇ ਤਾ ਬੇਸੁਮਾਰ ਵੋਟਾ ਨਾਲ ਜਤਾਉਣੇ ਆ ਬਾਕੀਆ ਦੀ ਜਮੀਰ ਮਰਗੀ
@paramsidhu7961
@paramsidhu7961 4 жыл бұрын
ਬਠਿੰਡੇ ਤੇ ਮੁਲਾਂਪੁਰ ਦਾਖੇ ਵਾਲਿਆਂ ਦੀ ਜਮੀਰ ਮਰ ਗ ਈ
@luckymann1106
@luckymann1106 4 жыл бұрын
Sahi Gall Aaa Sangroor Walia Nu Di lo Salute Maan Nu Doosri War MP Bna Ta
@AmitpalSingh-Bizly
@AmitpalSingh-Bizly 4 жыл бұрын
Bilkul sahi ਕੌੜਾ ਸੱਚ ਰਾਜ਼ੀ ਰਹਿ ਮਾਨ ਸਾਬ੍ਹ ਬਹੁਤ ਮਾਣ ਐ ਤੇਰੇ ਤੇ ਪੰਜਾਬ ਨੂੰ ਹਰ ਪੰਜਾਬੀ ਨੂੰ ਤੇ ਰਹੂਗਾ ਵੀ ਦੁਨੀਆਂ ਰਹਿਣ ਤੱਕ 👌🌹🌹💓 ਪਹਿਲਾ ਐਮ ਪੀ ਭਗਵੰਤ ਮਾਨ ਹੀ ਹੈ ਜਿਸ ਨੇ ਪਾਰਲੀਮੈਂਟ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਵਾਈ ਜੋ ਸਿੱਖ ਕੌਮ, ਪੰਜਾਬੀ ਤੇ ਪੰਜਾਬੀਅਤ ਲਈ ਬਹੁਤ ਮਾਣ ਵਾਲੀ ਗੱਲ ਹੈ👌 ਇਹ ਕੰਮ ਕੌਮ ਦੇ ਹਿਤੈਸ਼ੀ ਕਹਾਉਣ ਵਾਲੇ ਸਿੱਖ ਧਰਮ ਦੇ ਠੇਕੇਦਾਰ ਕਹਾਉਣ ਵਾਲੇ ਪ੍ਰਕਾਸ਼ ਚੰਦ ਬਾਦਲ ਤੇ ਉਸਦੇ ਲੋਟੂ ਲਾਣੇ ਤੋਂ ਹੋਣਾ ਵੀ ਨਹੀਂ ਸੀ ਕਿਉਂ ਜੋ ਉਹਨਾਂ ਨੇ ਤਾਂ ਧਰਮ ਦੀ ਆੜ ਲੈ ਕੇ ਗੰਦੀ ਸਿਆਸਤ ਹੀ ਕੀਤੀ ਐ,
@surinderkumar-eu1bd
@surinderkumar-eu1bd 4 жыл бұрын
Aap jindabad
@sajanbali8796
@sajanbali8796 4 жыл бұрын
Sahi keha ji good ji congratulations ji
@jakhmidil8114
@jakhmidil8114 4 жыл бұрын
ਤੇਰੀ ਪੱਗ ਨਾਲ ਦੀਆਂ ਮਾਨਾਂ ਹੁਣ ਸਿਮਰੋ ਰੰਗਾਉਣ ਲੱਗ ਪਈ।
@mintumangat2583
@mintumangat2583 4 жыл бұрын
Hahahahaha 😂😂😂😂😂😂
@JaswinderSingh-gp4yg
@JaswinderSingh-gp4yg 4 жыл бұрын
ਛਾ ਗਿਅ ਗੁਰੂ.... ਦੱਬਦਾ ਕਿੱਥੇ ਅਾ ਜੱਟ
@jujharsingh5321
@jujharsingh5321 4 жыл бұрын
😂😂😂😂😂
@samshersingh41
@samshersingh41 4 жыл бұрын
Man sab jindabad
@SSMAAN-hg8ft
@SSMAAN-hg8ft 4 жыл бұрын
ਨਜਾਰਾ ਲਿਆ ਦਿੱਤਾ ਮਾਨ ਸਾਬ੍ਹ
@kuldeepsidhu2536
@kuldeepsidhu2536 4 жыл бұрын
ਭਗਵੰਤ ਮਾਨ ਦੇ ਹੱਥ ਪੰਜਾਬ ਹੋਵੇ ਤਾਂ ਪੰਜਾਬ ਪਹਿਲਾ ਵਰਗਾ ਹੀ ਬਣ ਸਕਦਾ। cm 2022 maan
@faridkotPb.1356
@faridkotPb.1356 4 жыл бұрын
ਸਿਰਾਂ ਮਾਨ ਸਾਬ, ਵੈਸੇ ਤਾਂ ਨੰਨ੍ਹੀ ਛਾਂ ਚੁੰਨੀ ,ਪੱਗ ਨਾਲ ਦੀ ਰਗਾਈ ਫਿਰਦੀ ਐ।।
@rpkrpk3312
@rpkrpk3312 4 жыл бұрын
👌👍😜😂😂😂😂😂
@manjotsingh4730
@manjotsingh4730 4 жыл бұрын
🤣🤣🤣😆
@gagandeepkaurkhattra8483
@gagandeepkaurkhattra8483 4 жыл бұрын
👌👍
@rohitarora8130
@rohitarora8130 4 жыл бұрын
🤣🤣
@atamsingh4096
@atamsingh4096 4 жыл бұрын
ਵਾਕਿਆ ਸੰਗਰੂਰ ਵਾਲਿਆਂ ਦੀ ਜਾਗਦੀ ਜ਼ਮੀਰ ਦਾ ਸਬੂਤ ਭਗਵੰਤ ਮਾਨ
@sukhjindersinghrandhawa4444
@sukhjindersinghrandhawa4444 4 жыл бұрын
Good maan saab
@bikkarsentimental6509
@bikkarsentimental6509 4 жыл бұрын
Sira lata Bai ji tusi
@reshamgill5664
@reshamgill5664 4 жыл бұрын
Maan
@jagbirsinghkhalsa3601
@jagbirsinghkhalsa3601 4 жыл бұрын
ਜੀ ਓਏ ਸੇ਼ਰਾ ....ਵਾਹਿਗੁਰੂ ਹੌਰ ਕਿਰਪਾ ਕਰੇ
@jeevankumar1994
@jeevankumar1994 4 жыл бұрын
ਤੇਰੇ ਯਾਰ ਨੂੰ ਦਬਣ ਨੂੰ ਫਿਰ ਦੇ ਸੀ ਪਰ ਦਬਦਾ ਕਿਥੇ ਆ👌👌
@harpreetlopo2414
@harpreetlopo2414 3 жыл бұрын
ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਕੌਣ ਕੌਣ ਸਹਿਮਤ ਆ
@apsofficial9082
@apsofficial9082 4 жыл бұрын
Maan saab only..safai karage chora di . Sada faisla..
@deepaulakh7871
@deepaulakh7871 4 жыл бұрын
Nice y ji
@jasveerkhokhar9846
@jasveerkhokhar9846 4 жыл бұрын
Good mann sab
@balbeersingh4525
@balbeersingh4525 4 жыл бұрын
Maan jindbd
@davindersinghsandhu438
@davindersinghsandhu438 4 жыл бұрын
Maan Saab zindawad
@bikramjeetsingh6874
@bikramjeetsingh6874 4 жыл бұрын
Love you Mann Saab g end kronde jado v darshan hunde aa tuhade maan Saab g 👌👌👌👌
@SandeepKaur-ms9tb
@SandeepKaur-ms9tb 4 жыл бұрын
Rab kre bhagwant Mann CM bne Hun !!!
@gurbajmaan9605
@gurbajmaan9605 4 жыл бұрын
ਨੰਨੀ ਛਾਂ ਨੂੰ ਸੱਚੀ ਗੱਲ ਹਜ਼ਮ ਨਹੀਂ ਹੋਈ,ਮਾਨ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ
@jagseerchahal1866
@jagseerchahal1866 4 жыл бұрын
Next cm of punjab Bhagwant singh maan 2022 waheguru meher kre ✌✌✌✌
@RajvirSingh-qs1tg
@RajvirSingh-qs1tg 4 жыл бұрын
Ik vaar aa hi jave ...Bhagwant maan....Punjab vich...
@sanddeep2652
@sanddeep2652 4 жыл бұрын
Harsimrat Kaur badal is a honest leader aam admi party wale Sare bahie ne j
@ashishjakhar610
@ashishjakhar610 4 жыл бұрын
Good joke😁😂😂
@kanwaljitkumar6388
@kanwaljitkumar6388 4 жыл бұрын
Bhagwant Maan is real hero in the parliament.praud ot you Maan Sahib.
@harindermalhi8339
@harindermalhi8339 4 жыл бұрын
ਬੀਬਾ ਬਾਦਲ ਦਾ ਸੂਟ ਪੱਗ ਨਾਲ ਮੈਚ ਕਰ ਗਿਆ ਮਾਨ ਸਾਬ ਦੀ ਪੱਗ ਨਾਲ
@gagandeepkaurkhattra8483
@gagandeepkaurkhattra8483 4 жыл бұрын
👌👍
@kirpalsinghkakrala3412
@kirpalsinghkakrala3412 4 жыл бұрын
ਲੁੱਟ ਲਿਆ ਮੇਲਾ ਮਾਨਾਂ, ਦਿਲ ਖੁਸ਼ ਕਰਤਾ
@harjitsingh9179
@harjitsingh9179 4 жыл бұрын
ਵਾਹ ਕਿਆ ਬਾਤ ਆ
@boharsinghbaghian6178
@boharsinghbaghian6178 4 жыл бұрын
ਮਾਨ ਸਾਬ੍ਹ ਬਹੁਤ ਵਧੀਆ ਮੁੱਦੇ ਉਤੇ ਗਲ ਕੀਤੀ ਹੈ ਅਗਰ ਰੇਲ ਗੱਡੀ ਦੀ ਲਾਈਨ ਲੁਧਿਆਣਾ ਤੋਂ ਵਾਇਆ ਸਿੱਧਵਾਂ ਬੇਟ ਤੋਂ ਧਰਮਕੋਟ ਫਿਰੋਜ਼ਪੁਰ ਤਕ ਬਨ ਜਾਵੇ ਤਾਂ ਸਭ ਤੋਂ ਵੱਧ ਲੋਕਾਂ ਨੂੰ ਸਹੂਲਤ ਵੀ ਹੈ ਅਤੇ ਕਮਾਈ ਵੀ ਬਹੁਤ ਵਧੀਆ ਹੋਵੇ ਗੀ ਤੇ ਭਗਵੰਤ ਮਾਨ ਸਾਬ੍ਹ ਨੂੰ ਮੁੱਖ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ,,,,
@sanjeevkumarsaini8457
@sanjeevkumarsaini8457 4 жыл бұрын
Good views for infrastructure development
@mandeepsinghsingh7600
@mandeepsinghsingh7600 4 жыл бұрын
ਮਾਨ ਜੀ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕੁਝ ਦੱਸੋ
@sukhdevsran9735
@sukhdevsran9735 4 жыл бұрын
ਬਹੁਤ ਵਧੀਅਾ ਮਾਨ ਸਾਹਿਬ ਜੀ
@AmanDeep-nh3yq
@AmanDeep-nh3yq 4 жыл бұрын
Manna dabbi rakh killi 👍👍👍 Punjab punjabi te punjabiat zindabad 💪💪
@gagansandhu7379
@gagansandhu7379 4 жыл бұрын
ਜੀ ਓਏ ਵੀਰ ਪਰਮਾਤਮਾ ਤੁਹਾਂਨੂੰ ਲੰਬੀ ਉਮਰ ਬਖਸ਼ੇ ਮਾਨ ਹੈ ਤੁਹਾਡੇ ਤੇ
@preetam3415
@preetam3415 4 жыл бұрын
ਭਗਵੰਤ ਮਾਨਾ ਇਹ ਸਪੀਚ ਵੀ ਹਿੰਦੀ ਚ ਦੇਣੀ ਚਾਹੀਦੀ ਸੀ ਜੇੜੀ ਸਾਰਿਆਂ ਨੂੰ ਸੁਣੇ।
@mintubhaikavlogs
@mintubhaikavlogs 4 жыл бұрын
Translatar hunda y kisse v language c sun sakda koi v
@harjindersinghmaan7734
@harjindersinghmaan7734 4 жыл бұрын
ੲਿਕੋ ਇਕ mp ਆ ਜਿਹੜਾ ਪੰਜਾਬੀ ਦੀ ਕਦਰ ਕਰਦਾ
@gurdeepsinghbk1288
@gurdeepsinghbk1288 4 жыл бұрын
Y othe translated lggya hoya
@preetam3415
@preetam3415 4 жыл бұрын
ਅਸਲ ਗੱਲ ਇਹ ਅਾ ਗਾਲਾਂ ਕੱਢਣ ਦ ਸਵਾਦ ਈ ਪੰਜਾਬੀ ਚ ਆਂਦਾ
@jaswantsingh1183
@jaswantsingh1183 4 жыл бұрын
Bahut vdiya Mann Saab ji 👍👍👍 full supt👍
@virksabvirksab4630
@virksabvirksab4630 4 жыл бұрын
WaheGuru Kripa Karen Mere Veer Bhagwant mante
@premsandhu-hv4uz
@premsandhu-hv4uz 4 жыл бұрын
ਸਾਡੇ ਸੰਗਰੂਰ ਦਾ ਐਮਪੀ ਬਾਈ ਭਗਵੰਤ ਮਾਨ ਜ਼ਿੰਦਾਬਾਦ 🔥🔥🔥🔥👌👌👌👌👌😄😄😄
@JasvirSingh-mr5lg
@JasvirSingh-mr5lg 4 жыл бұрын
ਮਾਨ ਸਾਬ ਇਨਾਂ ਤਾ ਸੁਖਬੀਰ ਬਾਦਲ ਨੀ ਝਿੜਕਦਾ ਹਰਸਿਮਰਤ ਬਾਦਲ ਨੂੰ
@jasssingh5720
@jasssingh5720 4 жыл бұрын
ਸਿਮਰੋ ਦੇ ਅੱਗ ਲੱਗੀ 😂🤣
@LAKHVIRSINGH-gr4xo
@LAKHVIRSINGH-gr4xo 4 жыл бұрын
Very good job bhai God bless you
@gurmailkaur4271
@gurmailkaur4271 4 жыл бұрын
MOGA TO KOTKAPURA TRACK V JAROOR BANNA CHAHIDA.
@jagjotsingh7274
@jagjotsingh7274 4 жыл бұрын
Sahi gal aa ji
@loveydhaliwal1206
@loveydhaliwal1206 4 жыл бұрын
Hnji
@sukhwindergill3909
@sukhwindergill3909 4 жыл бұрын
ਜੀਦਾ ਰਹੇ ਮੇਰੇ ਵੀਰ ਬਹੁਤ ਵਧੀਆ ਜੀ
@kuldipsingh5787
@kuldipsingh5787 4 жыл бұрын
ਡੀਜ਼ਲ ਦੀ ਗੱਲ
@kirandeepkaur9599
@kirandeepkaur9599 4 жыл бұрын
ਬੱਲੇ ਹੋ ਸੇਰਾ ਵਾਹਿਗੁਰੂ ਮਹਿਰ ਕਰੇ
@laddisingh97
@laddisingh97 4 жыл бұрын
Amm admi parti jinda bad
@kuldeepsingh8766
@kuldeepsingh8766 4 жыл бұрын
Very good ji
@pargetsingh4623
@pargetsingh4623 4 жыл бұрын
Good maan sab ji
@karamsingh1941
@karamsingh1941 4 жыл бұрын
ਬੱਬਰ ਸੇਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਜਿਦਾਬਾਦ
@baldishkaur9953
@baldishkaur9953 4 жыл бұрын
The great mann sahib 👌👌
@sureshgoyal5875
@sureshgoyal5875 4 жыл бұрын
Punjab da Sher
@sukhjeetchahal9236
@sukhjeetchahal9236 4 жыл бұрын
ਸਲੂਟ ਅਾ ਮਾਨ ਸਾਹਬ
@loveleensingh8646
@loveleensingh8646 4 жыл бұрын
Mann di pgg nal da suit paya aa bibi badal ne😂😂
@SinghSingh-qc3oz
@SinghSingh-qc3oz 4 жыл бұрын
🤔😀
@Northseascary
@Northseascary 4 жыл бұрын
😝😝😝
@parmcheema
@parmcheema 4 жыл бұрын
Hahaha u nailed it
@mr.fitsingh05
@mr.fitsingh05 4 жыл бұрын
Aggle di simmo aa yaar😂😂
@yaarswagerterayaarswagerte5449
@yaarswagerterayaarswagerte5449 4 жыл бұрын
Bhagwant maan only good leedar in India God bless you maan saab
@mohindersinghsidhu3345
@mohindersinghsidhu3345 4 жыл бұрын
Bhgwantmann good
@navjotsandhu6327
@navjotsandhu6327 4 жыл бұрын
ਪੰਥ ਦੇ ਨਾ ਤੇ ਜਨਤਾ ਨੂ ਹੁਣ ਤਕ ਬੇਵਕੂਫ ਬਣਾਇਆ ਬਾਦਲ ਦਲਿਆ ਨੇ
Молодой боец приземлил легенду!
01:02
МИНУС БАЛЛ
Рет қаралды 1,4 МЛН
Real Man relocate to Remote Controlled Car 👨🏻➡️🚙🕹️ #builderc
00:24
The Singing Challenge #joker #Harriet Quinn
00:35
佐助与鸣人
Рет қаралды 39 МЛН
Prime Parvas (83) || Australia has introduced a new visa for Indians
23:58
Молодой боец приземлил легенду!
01:02
МИНУС БАЛЛ
Рет қаралды 1,4 МЛН