ਭਗਵੰਤ ਮਾਨ ਨੇ MLA-ਮੰਤਰੀਆਂ ਨਾਲ, ਮਜਦੂਰਾਂ ਵਾਲਾ ਕੀਤਾ ਵਿਹਾਰ, ਦੇਖੋ ਤਸਵੀਰਾਂ, CM ਹਾਊਸ 'ਚੋਂ ਤੋਰ ਕੇ ਕੱਢੇ ਬਾਹਰ

  Рет қаралды 32,580

Rozana Lok Naad TV

Rozana Lok Naad TV

Күн бұрын

Пікірлер: 125
@JagroopSingh-fh9dp
@JagroopSingh-fh9dp 2 ай бұрын
ਬਿਲਕੁੱਲ ਐਮ ਐਲੇ ਇਸ ਕੰਮ ਦੇ ਲਾਈਕ ਹਨ ਇਹਨਾ ਐਮ ਐਲੇ ਦੀ ਸਕਲ ਵੇਖਣ ਤੋ ਬਿਨਾ ਪੰਜਾਬ ਦੇ ਲੋਕਾ ਮੋਹਰਾ ਲਾਕੇ ਜਤਾਇਆ ਇਹ ਭਗਵੰਤ ਮਾਨ ਦੇ ਉਲਟ ਬਗਾਵਤ ਕਰਨ ਕੇ ਪੰਜਾਬ ਦੇ ਲੋਕਾ ਨਾਲ ਕੀਤੇ ਵਾਅਦੇ ਪੂਰੇ ਕਰੇ ਘਟੀਆ ਮੁੱਖ ਮੰਤਰੀ ਮੁਰਦਾਬਾਦ ❤❤
@harbhajansinghsekhon2899
@harbhajansinghsekhon2899 2 ай бұрын
ਲੱਖ ਲਾਹਨਤ ਏ ਤੁਹਾਡੇ ਤੁਸੀ ਮਾਨ ਨੂੰ ਮੁੱਖ ਮੰਤਰੀ ਬਣਾਇਆ, ਪਰ ਜੋ ਦਿੱਲੀ ਵਾਲੇ ਦੀਆ ਗੱਡੀਆ ਅੰਦਰ ਤੇ ਪੰਜਾਬ ਦੇ MLAਦੀਆ ਗੱਡੀਆ ਬਾਹਰ। ਸਾਰੇ MLA ਇਕੱਠੇ ਹੋ ਕੇ ਅਸਤੀਫਾ ਦੇ ਕੇ ਨਵਾ ਮੁੱਖ ਬਣਾਉ, ਇਸ ਸਰਾਬੀ ਨੂੰ ਜੁੱਤੀਆ ਮਾਰ ਕੇ ਬਾਹਰ ਕੱਢੋ।
@hardasssingh4388
@hardasssingh4388 2 ай бұрын
ਪੰਜਾਬ ਵਿੱਚ ਅਸਲ ਦਿੱਲੀ ਵਾਲਿਆਂ ਦਾ ਰਾਜ ਹੈ
@kanwalpreets1181
@kanwalpreets1181 2 ай бұрын
ਪੀਲੀਆ ਭੂੰਡੀਆਂ ਨਾਲ ਇਵੇਂ ਹੋਣਾ ਚਾਹੀਦਾ
@arshdeep7181
@arshdeep7181 2 ай бұрын
😂😂😂😂😂
@BalwinderSingh-md4is
@BalwinderSingh-md4is 2 ай бұрын
ਰਾਜਨੀਤੀ ਦਾ ਨਸ਼ਾ ਸਿਰ ਚੜ੍ਹ ਬੋਲਦਾ, ਕੋਈ ਆਮ ਆਦਮੀ ਨਹੀਂ ਸਾਰੇ ਖ਼ਾਸ ਹੋ ਗਏ ਨੇ, ਲੁੱਟ ਸਾਰੇ ਪਾਸੇ ਖੂਬ ਹੋ ਰਹੀ ਹੈ।
@sukhdevbrar5769
@sukhdevbrar5769 2 ай бұрын
ਬਸ ਮਾਨ ਅਸਤੀਫ਼ਾ ਦੇਣ ਹੀ ਵਾਲਾ ਹੈ ਤੁਹਾਡੇ ਕਹਿਣ ਤੇ ।
@SupreetKhatkar
@SupreetKhatkar 2 ай бұрын
ਇਹ ਪੰਜਾਬ ਦੇ ਲੋਕਾਂ ਦਾ ਨਿਰਾਦਰ ਹੈ।
@gurbhejsingh5703
@gurbhejsingh5703 2 ай бұрын
ਹੱਥ ਬੇਟਰਾ ਆ ਗਿਆ ਇਨ੍ਹਾਂ ਨੂੰ ਵੀ ਸਮਝਣ ਦੀ ਲੋੜ ਐ
@madanlalsharma2
@madanlalsharma2 2 ай бұрын
ਇਹ ਸਾਰੇ ਹੀ ML ਜ਼ੀਰੋ ਹਨ, ਜੇ ਕਰ ਇਹਨਾਂ ਵਿੱਚ ਅਣਖ਼ ਹੁੰਦੀ ਤਾਂ ਰਾਤੋਂ ਰਾਤ CM ਦੀ ਕੁਰਸੀ ਖਿੱਚ ਸਕਦੇ ਸਨ ਪਰ ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ l
@jaswantsingh2023
@jaswantsingh2023 2 ай бұрын
ਆਖਰੀ ਦਿਨਾਂ ਦੀ ਇਹ ਪਾਰਟੀ ਪਤਨ ਵੱਲ ਵੱਧ ਰਹੀ ਹੈ ਜੀ ਹੁਣ ਖਤਮ ਹੋ ਜਾਵੇਗੀ ਛੇਤੀ ਹੀ
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 2 ай бұрын
ਮੁੱਖ ਮੰਤਰੀ ਭਾਗਵਤ ਆਰਐਸਐਸ
@jasvirsinghjass3773
@jasvirsinghjass3773 2 ай бұрын
ਪੰਜਾਬ MLA ਆਪਦਾ ਦਿਮਾਗ਼ ਵਰਤਨ ਥੋੜੀ ਜਿਹੀ ਘੂਰਕੀ ਦਿਖਾਉਣ ਮੁੱਖ ਮੰਤਰੀ ਸਭ ਕੁਛ ਠੀਕ ਹੋ ਜਾਵੇਗਾ
@madanlalsharma2
@madanlalsharma2 2 ай бұрын
ਪੰਜਾਬ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ, ਭੰਡ ਨੂੰ ਤੁਰੰਤ ਅਸਤੀਫ਼ਾ ਦੇਕੇ ਕੁਰਸੀ ਛੱਡ ਦੇਣੀ ਚਾਹੀਦੀ ਹੈ, ਢਾਈ ਸਾਲਾਂ ਵਿੱਚ ਹੀ ਇਹਨਾਂ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ l ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਕਰਜ਼ਾ ਚੁੱਕਕੇ ਸਰਕਾਰ ਦੇ ਮੰਤਰੀ ਸੰਤਰੀ ਸਭ ਐਸ਼ ਕਰ ਰਹੇ ਹਨ l
@harvindersingh7017
@harvindersingh7017 2 ай бұрын
ਦੂਖਦ=ਦਿਲੀ ਦੇ ਬਈਏ ਦੇ ਗੁਲਾਮ
@DarshanSingh-l2d
@DarshanSingh-l2d 2 ай бұрын
First and last. Cm. Aam. Party
@SK-io4gd
@SK-io4gd 2 ай бұрын
ਸਿਗਨਲ ਆ ਸਿੱਧੂ ਸਾਹਿਬ,ਭਾਈ ਸਾਰੇ ਔਕਾਤ ਵਿੱਚ ਰਹੋ😂
@ramansandhu1650
@ramansandhu1650 2 ай бұрын
70 ਸਾਲਾਂ ਚ ਪੰਜੀਰੀ ਉੱਲੀ ਆਲੀ ਤੇ ਦੇਸੀ ਘਿਓ ਰੀਫਾਇਡ ਚ ਵੀ ਬਦਲ ਗਿਆ ਬਦਲਾਅ ਚ
@arshdeep7181
@arshdeep7181 2 ай бұрын
😂😂😂😂
@amitsaroay
@amitsaroay 2 ай бұрын
ਹੈ ਤਾਂ ਆਮ ਆਦਮੀ ਪਾਰਟੀ ਦੇ ਤੁਰਕੇ ਵੀ ਆਏ ਤਾਂ ਕੀ ਹੋ ਗਿਆ। ਜ਼ਮੀਨ ਨਾਲ ਜੁੜਨਾ ਵੀ ਜਰੂਰੀ ਆ
@parmindersingh2081
@parmindersingh2081 2 ай бұрын
ਇਹ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਭਗਵੰਤ ਮਾਨ ਕੀ ਚੀਜ਼ ਹੈ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਨਹੀਂ ਸੰਭਾਲ ਸਕਿਆ ਉਹ ਦੂਜਿਆਂ ਦਾ ਕਿਥੋਂ ਭਲਾ ਕਰੇਗਾ ਦੂਜੀ ਗੱਲ ਇਹ ਬੰਦਾ ਇਕ ਕਲਾਕਾਰ ਹੈ ਕਲਾਕਾਰ ਦੀ ਫ਼ਿਤਰਤ ਹੁੰਦੀ ਆ ਕੇ ਉਹ ਆਪਣੇ ਬਰਾਬਰ ਕਿਸੇ ਨੂੰ ਨਹੀਂ ਵੇਖ ਸਕਦਾ ਦੂਜਿਆਂ ਨੂੰ ਹਮੇਸ਼ਾ ਨੀਵਾਂ ਵਿਖਾਉਂਦਾ ਹੈ ਜੀ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਾੜਾ ਅਤੇ ਝੂਠਾ ਮੁੱਖ ਮੰਤਰੀ ਭਗਵੰਤ ਹੈ ਜੀ ਜਿਹੜਾ ਬੰਦਾ ਆਪਣੇ ਬੰਦਿਆਂ ਦੀ ਇਜ਼ਤ ਨਹੀਂ ਕਰਦਾ ਉਹ ਦੂਜੀ ਪਾਰਟੀ ਦੇ ਬੰਦਿਆਂ ਨਾਲ ਕੀ ਸਲੂਕ ਕਰਦਾ ਹੋਵੇਗਾ ਭਗਵੰਤ ਤਾਂ ਮੋਦੀ ਨੂੰ ਵੀ ਪਿੱਛੇ ਛੱਡ ਗਿਆ ਹੈ ਜੀ
@charanjitkaur3662
@charanjitkaur3662 2 ай бұрын
ਸਪੀਕਰ ਸਾਹਿਬ ਤੇ ਮੰਤਰੀ ਸਾਹਿਬ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ ਚਲੋ ਐਮ ਐਲ ਏ ਤਾਂ ਬਹੁਮਤ ਤੋਂ ਜਿਆਦਾ ਨੇ ਇਹ ਨਿਸ਼ਾਨੀ ਹੈ ਪੰਜਾਬੀਓ ਸੋਚੋ ਼਼਼਼਼਼
@arshdeep7181
@arshdeep7181 2 ай бұрын
Right g
@gurmeetgill1898
@gurmeetgill1898 2 ай бұрын
ਸੁਖਵਿੰਦਰ ਸਿੰਘ ਸਿਧੂ ਜੀ ਬਹੁਤ ਨਿਡਰਤਾ ਦੇ ਨਾਲ ਤੇ ਨਿਧੜਕ ਹੋ ਕੇ ਇਹੋ ਜਿਹੀਆਂ ਖ਼ਬਰਾਂ ਵਖਾਈਆਂ ਜਾਂਦੀਆਂ ਹਨ ਜੀ।।
@ShamsherSingh-bz3iq
@ShamsherSingh-bz3iq 2 ай бұрын
ਏ ਬਦਲਾਅ ਐ ਬਾਈ ਜੀ,,,
@kakabrar8029
@kakabrar8029 2 ай бұрын
ਦਿੱਲੀ ਵਾਲਿਆ ਦੇ ਤੇ ਭਗਵੰਤ ਚੱਪਲਾਂ ਚੱਟਦਾ ਰਹਿੰਦਾ ਗੋਲਪੁਣਾ ਕਰਦਾ, ਕੁਰਸੀ ਤੇ ਪੰਜਾਬ ਦੇ ਲੋਕਾਂ ਨੇ ਬੈਠਾਇਆ ਨਾ ਕੇ ਕੇਜਰੀਵਾਲ,ਸੰਜੇ ਤੇ ਸੰਦੀਪ ਪਾਠਕ ਵਰਗਿਆਂ ਨੇ, ਪੀਲੀਆ ਭੁੰਡੀਆ ਦਾ ਅੰਤ ਆ ਗਿਆ ਨੇੜੇ,2027 ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਏਹਨਾ ਚੋਂ ਕਿਸੇ ਨੂੰ ਪੰਚਾਇਤ ਮੈਂਬਰ ਨੀ ਬਣਨ ਦੇਣਾ
@KuldeepSingh-vv6dm
@KuldeepSingh-vv6dm 2 ай бұрын
ਇਸ ਦਾ ਮਤਲਬ ਹੈ ਕਿ ਭਗਵੰਤ ਮਾਨ ਦੇ ਗਲ਼ ਵਿੱਚ ਦਿੱਲੀ ਵਾਲਿਆਂ ਨੇ ਪਟਾ ਕਸ ਕੇ ਪਾਇਆ ਹੋਇਆ ਹੈ ਇਹ ਅਹਿਸਾਸ ਕਰਵਾਇਆ ਐਮਐਲਏ ਨੂੰ
@baljeetsinghdehalbaljeetsi5144
@baljeetsinghdehalbaljeetsi5144 Ай бұрын
ਇਨ੍ਹਾਂ M L Aਦੀ ਜ਼ਮੀਰ ਮਰ ਚੁੱਕੀ ਹੈ
@gurmailsingh7432
@gurmailsingh7432 Ай бұрын
ਰਜ਼ਜ਼ੇ ਨੀ ਹਜੇ
@gurwindersingh4837
@gurwindersingh4837 2 ай бұрын
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਸੱਚ ਸਾਬਤ ਹੋਈ ਕਿ ਅਣਜਾਣ ਡਰਾਈਵਰ ਨੂੰ ਜੇਕਰ ਸਵਾਰੀਆਂ ਨਾਲ ਭਰੀ ਹੋਈ ਬੱਸ ਫੜਾ ਦਿੱਤੀ ਜਾਵੇ ਤਾਂ ਫਿਰ ਸਵਾਰੀਆਂ ਦਾ ਤਾਂ ਰੱਬ ਹੀ ਰਾਖਾ ਹੈ😂😂😂😂😂😂
@NirmalSingh-bz3si
@NirmalSingh-bz3si 2 ай бұрын
ਪਤਰਕਾਰੋ ਅੱਧਾ ਤਾਂ ਤੁਸੀ ਹੀ ਐਵੇ ਬਦਨਾਮ ਕਰੀ ਜਾਦੇ ਓ ?? ਕੀ ਤੁਰਨ ਵਾਸਤੇ ਇਨਾ ਦੇ ਲੱਤਾਂ ਨਹੀ ਲੱਗੀਆਂ ,,,ਇਹ ਕਿਹੜਾ ਅਸਮਾਨ ਤੋਂ ਆਏ ਨੇ ਇਹ?? ਕੋਈ ਫੌਜੀ,,ਕੋਈ ਹੌਲਦਾਰ??? ਕੋਈ ਮੋਬਾਈਲ ਰਿਪੇਅਰ ਕਰਨ ਵਾਲਾ ?? ਕੋਈ ਬਿਜਲੀ ਮਕੈਨਿਕ??? ਇਹ ਮਜਦੂਰੀਆਂ ਕਰਦੇ ਤਾਂ ਆਏ ਨੇ ???
@beantsingh8325
@beantsingh8325 2 ай бұрын
ਦਿਲੀ ਵਾਲਿਆ ਦਾ ਹੀ ਸਰਕਾਰ ਹੈ ਪੰਜਾਬ ਵਾਲਿਆ ਨੂੰ ਅਫਸਰ ਵੀ ਘਟ ਹੀ ਕਰਦੇ ਕੀ ਦਿਲੀ ਵਾਲੇ ਪਹਿਲਾ ਹੀ ਆਸਰਾ ਨੂੰ ਕਹਿ ਦਿੰਦੇ ਹੋਣਗੇ ਕਿ ਪੰਜਾਬ ਦਾਕਕੌੲਈ ਲੀਡਰ ਆਪਣੀ ਮਰਜੀ ਨਾ ਕਰੇ ਲਗਦਾ???
@baljinder4548
@baljinder4548 2 ай бұрын
ਫੇਰ ਕੀ ਹੋਇਆ ਕਿ ਇਹ ਤੁਰ ਨਹੀਂ ਸਕਦੇ ਇਨਾਂਦੀਆਂ ਕੀ ਲੱਤਾਂ ਟੁੱਟੀਆਂ ਨੇ ਜੇ ਦੋ ਕਰਮਾ ਤੁਰ ਪਏ ਦੱਸ ਕੀ ਹੋਗਿਆ
@cheemastudio4617
@cheemastudio4617 2 ай бұрын
ਬਈਆ ਦੇ ਗੁਲਾਮ ਹੋ ਗਏ ਨੇ ਪੰਜਾਬ ਏ ਲੋਕ
@balbirsahni1890
@balbirsahni1890 2 ай бұрын
Very good
@gurmeetsinghgurmeetsingh2599
@gurmeetsinghgurmeetsingh2599 2 ай бұрын
ਇਨ੍ਹਾਂ ਲੀਡਰਾਂ ਨੂੰ ਉਕਾਤ ਦਿਖਾ ਦਿੱਤੀ ਮੁੱਖ ਮੰਤਰੀ ਨੇ
@bikarsinghbrar
@bikarsinghbrar Ай бұрын
ਬਦਲਾਅ ਹੈ ਜੀ
@GurmeetSingh-wp5gz
@GurmeetSingh-wp5gz 2 ай бұрын
INKLAAB ZINDABAAAAAAAAAAAAAAD
@BaldeepSingh-zt3nf
@BaldeepSingh-zt3nf 2 ай бұрын
ਬਦਲਾਅ ਹੋ ਗਿਆ
@ranbirsinghjogich197
@ranbirsinghjogich197 Ай бұрын
ਆਪੇ ਘਸਿਆਰੇ ਬਣੇ ਹਨ। ਜਮੀਰਾਂ ਮਰ ਚੁਕੀਆਂ ਹਨ। ਪੰਜ ਸਾਲ ਪੂਰੇ ਕਰ ਕੇ ਸਾਰੀ ਉਮਰ ਦੀਆਂ ਪੈਨਸਨਾ ਪੱਕੀਆਂ ਕਰ ਕੇ ਇਹਨਾਂ ਘਰ ਬਹਿ ਜਾਣਾ ਹੈ। ਇਤਨਾ ਬਦਲਾਅ ਹੀ ਕਾਫ਼ੀ ਹੈ।
@gurpinderdhillon4021
@gurpinderdhillon4021 2 ай бұрын
ਇਹ ਸਾਰੇ ਬੰਧਵਾ ਮਜ਼ਦੂਰ ਨੇ
@soniabhatti6153
@soniabhatti6153 2 ай бұрын
Bhut vadia kita
@balwindersinghmander.fresn3580
@balwindersinghmander.fresn3580 2 ай бұрын
CM nu sabk lok sukhon khush taa recpet karn. Eh. C m. Nu comady dakhn aaaye hoye legdy Sukhwinder very good jobs 🙏🙏
@RanjitKainth-z9p
@RanjitKainth-z9p Ай бұрын
NO.A.A.P.P.B
@HarjitSingh-c3d
@HarjitSingh-c3d 2 ай бұрын
Badlav hai 😂😂
@butasingh4607
@butasingh4607 2 ай бұрын
ਬਾਈ ਸੱਚ ਕਹਿਦਾ ਸੀ ਭੇਡਾ ਮੁਨੀਆ ਜਾ ਸਕਦੀਆ ਸਮਜਾਈਆ ਨਹੀ ਜਾ ਸਕਦੀਆ
@dharamsingh2180
@dharamsingh2180 2 ай бұрын
ਗਲ ਕੁਝ ਨਹੀ ਐਵੇ ਪੰਪ ਦੇਈ ਜਾਦਾ ਜਾਦਾ
@sardoolsinghdhillon2587
@sardoolsinghdhillon2587 2 ай бұрын
ਦੋ ਪੈਰ ਪੈਦਲ ਤੁਰ ਕੇ ਸ਼ਾਨ ਚ ਕੋਈ ਵਰਕ ਨਹੀਂ ਕਿਰਪਾ ਰਹਿਮ ਕਰੇਂ ਮੀਡੀਆ
@shehrajvirsingh6678
@shehrajvirsingh6678 2 ай бұрын
damn. Look at their luxury vechiles.
@kulwantmeelu1537
@kulwantmeelu1537 2 ай бұрын
क्यों इनकी टांगें दर्द करती हैं
@kaurjapp998
@kaurjapp998 2 ай бұрын
Good
@tajindersohal890
@tajindersohal890 2 ай бұрын
Good news
@karanveer007
@karanveer007 2 ай бұрын
ਹੰਕਾਰੀ
@pritpalsinghsindhar7037
@pritpalsinghsindhar7037 2 ай бұрын
Nothing wrong with that you stopped anker
@hazurkhehra6838
@hazurkhehra6838 2 ай бұрын
Amritpal singh jinabab
@balwantsingh2203
@balwantsingh2203 2 ай бұрын
Bohot vadiya kita ehna nl bhagwant Maan nu ena asliyat e hun pta lgi a eh ground zero wali gl ch lokan ch kivey vihfrdey ne
@kirpalsingh7369
@kirpalsingh7369 2 ай бұрын
ਇੱਕ ਹੀ ਗੱਲ ਬਾਰ ਬਾਰ ਕਹਿ ਕੇ ਵੀਡਿਓ ਬਹੁਤ ਲੰਬੀ ਖਿੱਚੀ ਹੈ/ਧਿਆਨ ਰੱਖੋ
@paulsingh2602
@paulsingh2602 2 ай бұрын
It’s not big issue
@madanlalsharma2
@madanlalsharma2 2 ай бұрын
ਖਾਣਾ ਵੀ ਪੰਜਾਬ ਦੀ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਨਾਲ ਕੀਤਾ ਜਾਂਦਾ ਹੈ, ਇਸ ਸਮੇਂ ਪੰਜਾਬ ਕੰਗਲੀ ਵੱਲ ਵੱਧ ਰਿਹਾ ਹੈ, ਨਿਕੰਮੀ ਸਰਕਾਰ ਦੇ ਪਾਸ ਕੋਈ ਤਜ਼ਰਬਾ ਨਹੀਂ ਹੈ l
@RajSingh-p9q1l
@RajSingh-p9q1l 2 ай бұрын
Es,,da,,den,,dhoda,,ha,,es,,da,,damak,,karb,,hogha
@RahulKumar-yc8nu
@RahulKumar-yc8nu 2 ай бұрын
PUBLIC..DI..BIGG..MISSTAK..SEE .JO.. ENNA NU.. POWER..DITTI..CHOTA..BHANDA.. JALDHI BHARR..GAYA
@KaramjitSingh-h6w
@KaramjitSingh-h6w 2 ай бұрын
Captain Amrinder Back
@navjotsinghsandhu6096
@navjotsinghsandhu6096 2 ай бұрын
O parawa fer ki ho gya ki tur k bahar aaye 😂 ki fer fodhiyaa de sahare bahar aunde 🤣 Tusi v had karde o. Thoda bahut turna-firna v chahida . 2027 ton baad chittar v khane aa.
@SidhuThinker
@SidhuThinker 2 ай бұрын
ਕਸੂਰ ਪੰਜਾਬ ਦੇ ਲੋਕਾਂ ਦਾ ਹੈ ਜਿਹਨਾਂ ਨੇ ਇਹ ਜੌਕਰ ਚੁਣੇ ਹਨ । ਸੁਖਬੀਰ ਬਾਦਲ ਨੂੰ ਵਾਪਿਸ ਲਿਆਉ ਜੇ ਪੰਜਾਬ ਬਚਾਉਣਾ ਹੈ ਤਾਂ ਨਹੀਂ ਜ਼ਲੀਲ ਹੋਣ ਲਈ ਤਿਆਰ ਰਹਿਣ ਪੰਜਾਬੀ
@JagjitSingh-p4o
@JagjitSingh-p4o 2 ай бұрын
Very bad and time change
@RanjitSingh-qf1jy
@RanjitSingh-qf1jy 2 ай бұрын
Ehh Sare tiger ne Punjab de, 😂
@KewalSingh-c5l
@KewalSingh-c5l 2 ай бұрын
C m right mla da darma o k ha Saram nahi ta world wekho by by
@KuldeepSingh-zx2es
@KuldeepSingh-zx2es 2 ай бұрын
Tanu koi hor news ni mile
@sukhpalsingh7703
@sukhpalsingh7703 2 ай бұрын
Mla nupusk ne
@satnamsingh-kw6bw
@satnamsingh-kw6bw 2 ай бұрын
Sukhwinder ji tuci vi loka varge ho gae tur k chale gae phar nahi diga age ton tuhadi khbra sunnia band 🙏🙏🙏🙏
@hazurkhehra6838
@hazurkhehra6838 2 ай бұрын
2027 ch amritpal singh nu cm banao ji plz saarai masle Hal ho jange ji plz 🙏🏻
@bittudhaliwal1945
@bittudhaliwal1945 2 ай бұрын
Ihh koi galll ni baiii changah kamm kryahh karooo
@hazurkhehra6838
@hazurkhehra6838 2 ай бұрын
Amritpal singh nu cm banao ji plz saarai masle Hal ho jange ji plz 🙏🏻
@subasingh6660
@subasingh6660 2 ай бұрын
Congrats Party. De. Sare. C.M. Manistet. Te MLA. De. Bahut. Ijat. Kader. Karde. San. Mann. Bevkhuf Marssi Fudhu. C M. Hai
@meghsinghdhindsa3195
@meghsinghdhindsa3195 2 ай бұрын
ਸੌ ਲੱਗੇ ਬਾਈ ਹਾਸੀ ਆਉਂਦੀ ਆ ਯਾਰ ਸੋਡੀਆਂ ਗੱਲਾਂ ਸੁਣ ਕੇ
@hazurkhehra6838
@hazurkhehra6838 2 ай бұрын
Punjab da ek hi Hal amritpal singh nu cm banao ji plz saarai masle Hal ho jange ji plz 🙏🏻
@HarjinderSingh-bb9tx
@HarjinderSingh-bb9tx 2 ай бұрын
ਭਗਵੰਤ ਮਾਨ ਜ਼ਿੰਦਾਬਾਦ
@Manmohansinghdhillon
@Manmohansinghdhillon 2 ай бұрын
ਤੁਹਾਨੂੰ ਇਕੱਲਾ ਮਾਨ ਹੀ ਦਿਸਦਾ
@pammusekhon7287
@pammusekhon7287 2 ай бұрын
Pher eh juttian khan gaye si
@ChamkilaSukhjinder
@ChamkilaSukhjinder Ай бұрын
Cm maan Delhi kajriwal the dala ki keta panjab lai NSA NSA NSA bas ki keta Kisana lai kuch nahi
@bittudhaliwal1945
@bittudhaliwal1945 2 ай бұрын
Koi vadii gall ni bakwas
@SukhwinderSingh-lx6cv
@SukhwinderSingh-lx6cv 2 ай бұрын
Ina diya latha. Nu ke hoya eh tur nhi sakhde
@gurnamsingh7464
@gurnamsingh7464 2 ай бұрын
Galt hoya
@bsingh2804
@bsingh2804 2 ай бұрын
Ih Pehlan be hunda se koy navi gull nahi
@nirmaldhiman773
@nirmaldhiman773 2 ай бұрын
Ih V Dlit Mantrian Ton Door Rahinda Cm Nhi Dusega
@Sk00087
@Sk00087 2 ай бұрын
Matlab tusi log bargadhi mamle ch jhuthi kasam khan wale sandhvan de haq ch ho ?
@mohindersingh4906
@mohindersingh4906 2 ай бұрын
Bus hun Tora intjar kero su kuch samana aya jana
@nirmaldhiman773
@nirmaldhiman773 2 ай бұрын
MlLA Sunlain Toonsi Dubara Nhi Aaouna Hun Punjab De Huk Vich Bolo Lok Yaad Krnge Tuhanoo Sarkar Tuhadi Nhi Bnegi KushToBolo
@Preetsekhon2829
@Preetsekhon2829 2 ай бұрын
ਪੰਜਾਬ ਦੇ ਲੋਕ ਨੇ ,ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਲੋਕ ਨੇ, ਜੇ ਭੋਰਾ ਤੁਰ ਲੈਣਗੇ ਤਾਂ ਫਿਰ ਕੀ ਹੋਣ ਲੱਗਾ??ਐਮ ਐਲ ਏ ਨੇ ਵਿਧਾਇਕ ਨੇ ਫਿਰ ਕੀ ਹੋ ਗਿਆ ਭਾਈ???ਇਹ ਐਮ ਐਲ ਏ ਵਿਧਾਇਕ ਅਤੇ ਬਾਕੀ ਅਫਸਰਸ਼ਾਹੀ ਗਰਾਊਂਡ ਲੈਵਲ ਤੇ ਸਹੀ ਕੰਮ ਨਹੀਂ ਕਰਦੀ, ਸੀਐਮ ਮਾਨ ਤੱਕ ਜਦੋਂ ਇਹਨਾਂ ਦੀਆਂ ਸ਼ਿਕਾਇਤਾਂ ਜਾਂਦੀਆਂ ਹਨ, ਤਾਂ ਸੀਐਮ ਨੂੰ ਸਖਤ ਕਦਮ ਚੁੱਕਣਾ ਪੈਂਦਾ ਹੈ। ਗੱਡੀਆਂ ਬਾਹਰ ਲਵਾ ਦਿੱਤੀਆਂ, ਵਿਧਾਇਕ ਐਮ ਐਲਏ ਤੁਰ ਕੇ ਜਾ ਰਹੇ ਨੇ, ਇਹ ਕੋਈ ਖਾਸ ਵਿਚਾਰ ਚਰਚਾ ਦਾ ਵਿਸ਼ਾ ਨਹੀਂ ਜੀ। ।
@AnshdeepSingh26
@AnshdeepSingh26 2 ай бұрын
😂😂
@jaggaahisingh
@jaggaahisingh 2 ай бұрын
ਅੰਦਰ ਏਨੀ ਜਗਾ ਹੇ ਨਹੀਂ ਕਿ ਸਾਰੀਆਂ ਗੱਡੀਆਂ ਅੰਦਰ ਜਾਂ ਸਕਣ ਪ੍ਰੋਪੋਗਾਂਡਾਂ ਮਾਸਟਰ
@JaswantBrar-uw9fn
@JaswantBrar-uw9fn 2 ай бұрын
Ehna nu walk karke dhid ghat karan nu keha lagda a te eh vi naal di naal hi hukam mann gae
@banarsidasssohal4757
@banarsidasssohal4757 2 ай бұрын
Galla da karaha baina jinu nahi aunda oh man sab to sikhan
@jogindersinggsinghkahlon1444
@jogindersinggsinghkahlon1444 2 ай бұрын
Vvsad
@harishkhepar4622
@harishkhepar4622 2 ай бұрын
Eh aam ghar da Munda ina hankar chuka pusho na ina ta dimag kharab captain badal vi nahi hoya c eh t khud nu Rabba hi samjan lag pia
@nirmaldhiman773
@nirmaldhiman773 2 ай бұрын
Kahde MantriNe Cm De GulamNe Ihna Nu JuratDikhaon Di LorhHai Votan Lokan Ne Paian Na Ke Cm Ne
@Sk00087
@Sk00087 2 ай бұрын
Ki ho gaya fer ehnade keedhe paye hoye jo chal ni sakde eh lok ? Tusi te enjh drama karan lagde ho jivein pata ni ki ho gaya hunda Jad PMO jande aa sabya Governor de jande aa bahar tak paedal hi aunde aa koi tange ni rakhe hoye othe v ehna layi
@KuldeepSandhu-z3i
@KuldeepSandhu-z3i 2 ай бұрын
ਨਾ ਹੁਣ ਅੰਦਰੋਂ ਜਹਾਜ਼ ਤੇ ਆਉਣ। ਸ਼ਰਮ ਕਰ ਉਏ
@babukamboj9090
@babukamboj9090 2 ай бұрын
Teth keke ha
@GurjantSingh-eh6em
@GurjantSingh-eh6em 2 ай бұрын
ਸ ਸੁਖਵਿੰਦਰ ਸਿਘ ਜੀ ਤੁਰਨਾ ਸੇਹਤ ਲਈ ਬਹੁਤ ਚਂਗਾ ਹੈ।ਇਸ ਲਈ ਮਾਨ ਸਾਹਿਬ ਅਪਣੇ ਲਿਡਰਾ ਦੀ ਸੇਹਤ ਸਹੀ ਕਰਨ ਲਈ ਕੋਸ਼ਿਸ਼ ਕਰ ਰਹੇ ਹਨ।ਇਵੇ ਗੱਲਾ ਨਾ ਬਣਾਓ।
@mandeepsandhu7811
@mandeepsandhu7811 2 ай бұрын
Yr ke kahea tuhanu hun
@AvtarSingh-gs1si
@AvtarSingh-gs1si 2 ай бұрын
ਝੂਠਾ ਪਤਰਕਾਰ ਝੂਠ ਬੋਲ ਬੋਲ ਟਾਇਮ ਪਾਸ ਕਰ ਰਿਹਾ ਹੋਰ ਕੰਮ ਕੋਈ ਹੈ ਨਹੀ ਵਿਹਲਾ ਮਗਜ ਮਾਰੀ ਜਾਦਾ ਰੋਟੀ ਜੋਗੇ ਪੈਸੇ ਬਣਾਉਣ ਖਾਤਰ ਝੂਠ ਬੋਲਦਾ ਭੁਖੇ ਮਰਦੇ ਹੋਰ ਕਰਨ ਵੀ ਕੀ ਮਾਈਕ ਮੂਹਰੇ ਬੈਠ ਜਾਵੋ ਝੂਠ ਬੋਲੋ
@baljeetsinghdehalbaljeetsi5144
@baljeetsinghdehalbaljeetsi5144 Ай бұрын
ਭੇਡਾਂ
@mithigill6529
@mithigill6529 2 ай бұрын
Carry on sidhu sahab loka nu pta ta lagga ki eh joker Kar ki reha
@HarwinderSingh-st7zk
@HarwinderSingh-st7zk 2 ай бұрын
Bycatt kro Bhand da
@DarshanSingh-l2d
@DarshanSingh-l2d 2 ай бұрын
Koi gal ne. Pair ke. Ho. Gia. Saving
Osman Kalyoncu Sonu Üzücü Saddest Videos Dream Engine 275 #shorts
00:29
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 11 МЛН
小丑家的感情危机!#小丑#天使#家庭
00:15
家庭搞笑日记
Рет қаралды 36 МЛН
SISTER EXPOSED MY MAGIC @Whoispelagheya
00:45
MasomkaMagic
Рет қаралды 16 МЛН
Osman Kalyoncu Sonu Üzücü Saddest Videos Dream Engine 275 #shorts
00:29