ਭਗਵੰਤ ਮਾਨ ਤੇ ਕਰਮਜੀਤ ਅਨਮੋਲ ਨੇ ਮਿਲਕੇ ਗਾਇਆ ਅਜਿਹਾ ਗੀਤ, ਸਾਰੇ ਲੋਕ ਹੋਗੇ ਖੁਸ਼

  Рет қаралды 20,654

Punjabi Ekta

Punjabi Ekta

Күн бұрын

Пікірлер: 87
@AjitSingh-bf6xt
@AjitSingh-bf6xt 21 сағат бұрын
ਸਾਬਾਸ਼ ਮਾਨ ਸਾਹਿਬ ਪ੍ਰਮਾਤਮਾ ਮੇਹਰ ਕਰਨ ❤❤🎉🎉
@RahulKumar-yc8nu
@RahulKumar-yc8nu 20 сағат бұрын
SABASH.. PUNJAB DOBAN..DI..DA. REHA
@harvinderdhillon3389
@harvinderdhillon3389 22 сағат бұрын
ਬਹੁਤ ਬਹੁਤ ਵਧੀਆ ਪੁੱਤਰ
@roopsidhu4301
@roopsidhu4301 3 сағат бұрын
ਵਾਹ ਮਾਨ ਸਾਹਿਬ ਨਜ਼ਾਰਾ ਲਿਆ ਤਾ ਸੁਕਰੀਆ
@GurmeetSingh-hs4xs
@GurmeetSingh-hs4xs Күн бұрын
ਗਾਣਿਆਂ ਨਾਲ ਪੰਜਾਬ ਨਹੀਂ ਚਲਨਾ ਕੁਝ ਕਰਕੇ ਵਿਖਾਓ ਮਾਨ ਸਾਹਿਬ ਪੰਜਾਬ ਤਰੱਕੀ ਮੰਗਦਾ ਗਾਣੇ ਨਹੀਂ
@harmansingh-e6h3w
@harmansingh-e6h3w 23 сағат бұрын
😂😂😂
@MehakAulakh35
@MehakAulakh35 22 сағат бұрын
😂😂😂😂
@KulwantSingh-uu5jg
@KulwantSingh-uu5jg 20 сағат бұрын
Eh sirf bhonkan joga e aa.. Palle ehde kuch ne
@sandhujatt602
@sandhujatt602 10 сағат бұрын
ਜਿੰਨੇ ਕੰਮ ਮਾਨ ਨੇ ਕਿੱਤੇ ਹੋਰ ਕਿਸੇ ਦੇ ਦੱਸੋ,,,,
@GurmeetSingh-hs4xs
@GurmeetSingh-hs4xs 8 сағат бұрын
@sandhujatt602 ਦੀਵੇ ਨੂੰ ਆਪਣੇ ਥੱਲੇ ਅੰਧੇਰਾ ਨਜਰ ਨਹੀਂ ਆਉਂਦਾ ਪੰਜਾਬ ਦੀ ਅਰਥ ਵਿਵਸਥਾ ਵਿਗੜਦੀ ਜਾਂਦੀ ਹੈ ਦਿਨ ਵਿੱਚ ਵੀ ਲੁਟਾਂ ,ਕਤਲ, ਕਰੱਪਸ਼ਨ, ਸਕੂਲਾਂ ਦੀ ਮਨ ਮਾਨੀ ਰੇਤਾ ਮਾਫੀਆ,ਨਵਾ ਕੋਈ ਪ੍ਰਾਜੈਕਟ ਨਹੀਂ, ਬਕਾਇਆ ਪੈਨਸ਼ਨਾਂ,2016ਤੋ ਮੈਹਗਾਈ ਭੱਤਾ, ਕੁਝ ਵੀ ਨਹੀਂ ਸਭ ਲਟਕਿਆ ਪਿਆ ਹੈ, ਕੋਈ ਨਵੀ ਯੁਨੀਵਰਸਟੀ, ਕੋਈ ਨਵੀਂ ਬੱਸ, ਕੋਈ ਸੜਕ ਨਿਰਮਾਣ ਕੀਤਾ ਗੱਲਾਂ ਨਾਲ ਸਾਰਾ ਕੁਝ ਠੀਕ ਹੈ, ਕੋਈ ਪੁਲਿਸ ਭਰਤੀ, ਹਸਪਤਾਲ ਦਾ ਬੁਰਾ ਹਾਲ ਹੈ ਦਵਾਈਆਂ ਨਹੀਂ, ਕੋਈ ਨਵੇਂ ਰੂਟ ਮਿਨੀ ਬੱਸਾਂ ਦੇ ਕਿੰਨੇ ਲੋਕਾਂ ਨੂੰ ਰੁਜਗਾਰ ਮਿਲਦਾ ਜਿਹੜੇ ਮੁੰਡੇ ਭੜਾਈ ਕਰਕੇ ਵਿਹਲੇ ਨੇ ਉਨ੍ਹਾਂ ਨੂੰ ਬੱਸਾਂ ਦੇ ਰੂਟ ਕਿਉਂ ਨਹੀਂ ਦੇਂਦੇ ਪਟਿਆਲਾ ਤੋਂ ਨਾਭਾ ਇੰਨੀ ਸਵਾਰੀ ਹੈ ਲੋਕ ਧੱਕੇ ਖਾਂਦੇ ਜਾਂਦੇ ਹਨ ਪਟਿਆਲਾ ਤੋਂ ਪਾਤੜਾਂ ਬਹੁਤ ਬੁਰਾ ਹਾਲ ਹੈ। ਮੇਹਣੇ ਭਿੜਿਆ ਕੋਈ ਮਸਲਾ ਹੱਲ ਨਹੀਂ ਹੁੰਦਾ ਜੇ ਪਿਛਲੀਆਂ ਸਰਕਾਰਾਂ ਨਾਲ ਮੁਕਾਬਲਾ ਕਰਦੇ ਹੋ ਤਾਹੀ 92ਸੀਟਾ ਆਈਆਂ ਸੀ।
@BrotherCollection-w1s
@BrotherCollection-w1s Күн бұрын
ਮੋਹਾਲੀ ਦਾ ਹਾਲ ਵੇਖੋ ਕੀ ਕੀਤਾ ਪ੍ਰਵਾਸੀਆਂ ਨੇ
@peetasidhu7205
@peetasidhu7205 12 сағат бұрын
ਪੰਜਾਬ ਦੇ ਲੋਕੋ ਤੁਹਾਨੂੰ ਕੋਈ ਖੁਸ਼ ਨਹੀ ਕਰ ਸਕਦਾ। ਰਬ ਵੀ ਨਹੀ।
@sandhujatt602
@sandhujatt602 10 сағат бұрын
✔️👍
@singh1145
@singh1145 23 сағат бұрын
ਬਹੁਤ ਵਧੀਆ ਜੀ
@NeelamSharma-e5z
@NeelamSharma-e5z 21 сағат бұрын
Aap party CM Bagvanit Maan jindabad good cm Bagvanit Maan jindabad 👍👍👍👍👍
@rajwinderkler
@rajwinderkler 8 сағат бұрын
Jidabad cm mann j
@bpeo9578
@bpeo9578 Сағат бұрын
ਪਰ ਹੁਣ ਤਾਂ ਸੂਰਜ ਕਿਤੇ ਹੋਰ ਹੀ ਮਘ ਰਿਹਾ ਜਾਪਦਾ ਹੈ ਜਨਾਬ
@tacknofreefire482
@tacknofreefire482 Күн бұрын
ਭੰਡਾਂ ਨੇ ਇਹ ਹੀ ਕੰਮ ਕਰਨੇ ਸਰਕਾਰ ਤਾਂ ਦਿੱਲੀ ਤੋਂ ਚੱਲਦੀ ਹੈ। ਭੰਡ ਸਰਕਾਰ ਨੀ ਚਲਾ ਸਕਦੇ।
@babbivirk7078
@babbivirk7078 22 сағат бұрын
Phla v otho e chldii c😊
@bakhshishsingh3582
@bakhshishsingh3582 15 минут бұрын
ਵੀਰੇ ਘਰ ਚਲਾਉਣਾ ਬਹੁਤ ਔਖਾ ਏ, ਤੁਸੀ ਸਰਕਾਰ ਦੀ ਗੱਲ ਕਰਦੇ ਓ।
@jatindersinghbaidwan8297
@jatindersinghbaidwan8297 Күн бұрын
ਬਹੁਤ ਵਧੀਆ ਲੱਗਿਆ
@swaransinghkalyansaab3665
@swaransinghkalyansaab3665 21 сағат бұрын
ਗਾਉਣ ਵਾਲੇ ਤਾ ਹੋਰ ਬਹੁਤ ਆ ਭਰਾ ਤੂ ਆਪਣਾ ਕੰਮ ਕਰ
@karantisingh8708
@karantisingh8708 Күн бұрын
ਭੰਡਾ ਦੀ ਜੋੜੀ😂
@babbivirk7078
@babbivirk7078 22 сағат бұрын
Chlo
@sandhujatt602
@sandhujatt602 10 сағат бұрын
ਸੁੱਖੇ ਗੱਪੀ ਤੇ ਕੈਪਟਨ ਨਾਲੋ ਤਾ ਚੰਗਾ
@harmohankaur9948
@harmohankaur9948 22 сағат бұрын
ਲੋਕਾਂ ਦੇ ਘਰ ਉਜੜ ਗਏ ਤੁਹਾਨੂੰ ਗਾਣੇ ਸੂਝਦੇ ਸੀ ਐਮ ਸਾਹਿਬ ਕੁਝ ਹੋਸ਼ ਕਸਰੋ. ਤੁਹਾਡਾ ਚੰਡੀਗੜ੍ਹ ਦੂਜੇ ਲੁੱਟਨ ਲੱਗੇ ਨੇ
@jasssangha07
@jasssangha07 21 сағат бұрын
ਪਹਿਲਾ ਵੋਟਾਂ ਕਿਉਂ ਪਾਈਆਂ ਫੇਰ 😅
@BeantKaur-c9e
@BeantKaur-c9e Күн бұрын
ਕਰਮਜੀਤ ਅਨਮੋਲ ਨੇ ਬਹੁਤ ਸੋਹਣਾ ਗਾਇਆ
@JatinderSingh-t6r
@JatinderSingh-t6r Күн бұрын
ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ
@veerpal7001
@veerpal7001 22 сағат бұрын
A.A.P.JDAABAAD
@skaur3507
@skaur3507 Күн бұрын
❤❤❤❤❤❤❤❤❤
@lovepreetgill7300
@lovepreetgill7300 Күн бұрын
ਇਹੀ ਕਸਰ ਰਹਿ ਗਈ ਬੱਸ
@MakhanDhaliwal-b7q
@MakhanDhaliwal-b7q 10 сағат бұрын
ਦੋਨੋਂ ਭੰਡ
@shrinivassharma8248
@shrinivassharma8248 10 сағат бұрын
ਦੇਖੋ ਮੁੱਖ ਮੰਤਰੀ ਦੇ ਕੰਮ ਇਹ ਤਾ ਭੰਡ ਹੀ ਲੋਟ ਜੀ
@GudduPandit-h1c
@GudduPandit-h1c Күн бұрын
Wonderful 🎉
@bootasingh7315
@bootasingh7315 22 сағат бұрын
ਕੰਮੀ ਕੋਣ ਹੈ ਡਿੰਪੀ ਜਾਂ ਭਗਵੰਤ ਮਾਨ ਸ਼ਰਮ ਕਰੋ ਯਾਰ
@bhagwandass1070
@bhagwandass1070 21 сағат бұрын
Veer jee ihna ne kammian daa saman dekhia hei te hand aia bhee hei.
@KaranDeep-b1l
@KaranDeep-b1l 13 сағат бұрын
Bhut soana song a
@ashaworker-vb6rv
@ashaworker-vb6rv 23 сағат бұрын
🎉🎉
@MandeepSingh-wn3rc
@MandeepSingh-wn3rc 21 сағат бұрын
Rabb kolo darr sajjna
@PawankumarChhabra-s6i
@PawankumarChhabra-s6i Күн бұрын
Gapi bandy
@bhupinderroyal6947
@bhupinderroyal6947 11 сағат бұрын
🎉🎉ਇਹ ਵੀ ਜ਼ਰੂਰੀ ਐ।ਬਾਕੀ ਕੰਮ ਵੀ ਠੀਕ ਕਰੋ।
@malkiatsingh3238
@malkiatsingh3238 Күн бұрын
Bhanda di sarkar
@Gurleenkaur7628
@Gurleenkaur7628 21 сағат бұрын
ਇਹਨਾਂ ਚਵਲਾ ਵੀ ਬਸ ਡਰਾਮਾ ਸਮਝਿਆ ਲੋਕਾ ਨੂੰ ਵੋਟਾ ਤੋ ਪਹਿਲਾਂ ਪੱਗ ਨਹੀ ਸੀ ਲਾਉਂਦਾ ਕਰਮਜੀਤ ਅਨਮੋਲ ਜਿਦਣ ਵੋਟਾ ਪੈ ਗਈ ਆ ਪੱਗ ਲੱਭੀ ਹੀ ਨਹੀ ਬਸ ਡਰਾਮੇ
@AvtarSingh-hg4di
@AvtarSingh-hg4di Күн бұрын
Ee kam he kar satda ee hor kuz nehi hona
@jatindersinghbaidwan8297
@jatindersinghbaidwan8297 Күн бұрын
ਬਹੁਤ ਵਧੀਆ ਨਜ਼ਾਰਾ ਆ ਗਿਆ ਇਹ ਮਹੌਲ ਵੀ ਬਹੁਤ ਜ਼ਰੂਰੀ ਆ ਜੀ
@gurwindersingh9407
@gurwindersingh9407 6 сағат бұрын
CM sahib koi Punjab the hal ve dekh lo ke hoia pia
@harmansingh-e6h3w
@harmansingh-e6h3w 23 сағат бұрын
koi na bai 27 ch minister bnu ga🎉
@SukhdevSingh-tb4hf
@SukhdevSingh-tb4hf 11 сағат бұрын
Oh bhandaaa NSA KYU LAGYI BHAI AMRITPAL G TE
@goldydagham
@goldydagham 16 сағат бұрын
Pind dagham b dakho
@pushpindersingh185
@pushpindersingh185 Күн бұрын
nachar ਨਾ bno punjab bachao
@surinderpalsingh2855
@surinderpalsingh2855 22 сағат бұрын
Comedian de hath Punjab aa gya ..lahnat a ena moohre bathia de ..
@GurjinderSinghbrar-t9k
@GurjinderSinghbrar-t9k Күн бұрын
Good app zindabad
@ManderBaljinder
@ManderBaljinder 23 сағат бұрын
2 apan punjabi munda marta
@bhagwandass1070
@bhagwandass1070 21 сағат бұрын
Kash ki kender dee sarkar bhee moto ih geet hee hunda te desh daa haal kujh hor hunda
@Gurjinderjheet
@Gurjinderjheet 17 сағат бұрын
Mai ardas krda Punjab ch kade v paneeri or seeri na hove Wahiguru ji beda gark krta Punjab da dona chija nai
@karanpreet8331
@karanpreet8331 22 сағат бұрын
Bus kar hun jatta nu rol dita tu pra last varri
@surinderpalkaur9655
@surinderpalkaur9655 21 сағат бұрын
D A da arrear kado dena.phir geet ga.lena
@KuldipSingh-jr4bb
@KuldipSingh-jr4bb 11 сағат бұрын
Punjab val dyan dio kine log lokna ne gulam rakhe a lachkani vale pal. Khroud vhodandr hn
@MahipalSingh-br9do
@MahipalSingh-br9do 19 сағат бұрын
Yarr mohali da v hall vekh lo
@babbulikhari1265
@babbulikhari1265 Күн бұрын
Good
@ArshdeepSingh-bh4iw
@ArshdeepSingh-bh4iw 20 сағат бұрын
Sanu eh nachar ni chai de
@HarpreetKaur-ri5ot
@HarpreetKaur-ri5ot 20 сағат бұрын
Kush punjab day loka daa vee dekho par tuhanu ki tusi moja luto tuhanu loka day darad da ehsas nahi ha
@harjitsingh3201
@harjitsingh3201 20 сағат бұрын
Sharm kro kujj kejriwal kol girvi rakhya punjab
@kulbirsingh45
@kulbirsingh45 21 сағат бұрын
ਪੰਜਾਬ ਦੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੋ , ਸੀ, ਐੱਮ, ਸਾਹਿਬ ਜੀ।
@ParmjeetBhakna
@ParmjeetBhakna Күн бұрын
Very good cm sir
@SarwanSingh-d5b
@SarwanSingh-d5b Күн бұрын
Very good
@SandeepSingh-g7d
@SandeepSingh-g7d 22 сағат бұрын
ਬਹੁਤ bdya ਸੋਂਗ... ਤੁਸੀਂ ਕਦਰ ਕਰਦੇ ਓ ਪੁਰਾਣੇ ਸਿੰਗਰਾਂ ਨੂੰ...
@GillSaab-ye8em
@GillSaab-ye8em 11 сағат бұрын
Gapi bandy bas karo
@harmansingh-e6h3w
@harmansingh-e6h3w 23 сағат бұрын
karmjeet bai nll madi kiti loka ne
@GSSingh-l1r
@GSSingh-l1r 21 сағат бұрын
Shi gal a bro
@ManderBaljinder
@ManderBaljinder 23 сағат бұрын
Pala vaklhu punjabi di tarthi ta ki huria
@RohitKumar-yw6fu
@RohitKumar-yw6fu 44 минут бұрын
👍👍👍👍
@DavinderSandhu-r3u
@DavinderSandhu-r3u Күн бұрын
Good
@InderVeer1213
@InderVeer1213 Күн бұрын
Very good ❤❤❤
@GurmailSingh-g8c
@GurmailSingh-g8c Күн бұрын
Very good
@daljitbajwa9150
@daljitbajwa9150 Күн бұрын
Very good
@singhkarnail423
@singhkarnail423 9 сағат бұрын
Very good
@BalwinderSingh-ts5dq
@BalwinderSingh-ts5dq Күн бұрын
Very good
Twin Telepathy Challenge!
00:23
Stokes Twins
Рет қаралды 39 МЛН
World’s strongest WOMAN vs regular GIRLS
00:56
A4
Рет қаралды 38 МЛН
Human vs Jet Engine
00:19
MrBeast
Рет қаралды 205 МЛН
Jaspreet Singh Attorney: USA Immigration Updates | Nov 13th, 2024
19:40
Jaspreet Singh Attorney
Рет қаралды 107 М.
Show with Ravneet Singh Bittu | Political | EP 532 | Talk with Rattan
51:59
ਆਓ, ਹਾਸੇ ਖੇੜੇ ਵੰਡੀਏ
12:41
Tarlok Chugh
Рет қаралды 78 М.
Twin Telepathy Challenge!
00:23
Stokes Twins
Рет қаралды 39 МЛН