Bhagwant Mann | ਜਦੋਂ Speech ਦਿੰਦੇ ਹੋਏ ਗਾਉਣ ਲੱਗ ਗਏ CM Mann | Lok Sabha Elections | News18 Punjab

  Рет қаралды 297,176

News18 Punjab/Haryana/Himachal

News18 Punjab/Haryana/Himachal

Ай бұрын

Bhagwant Mann | ਜਦੋਂ Speech ਦਿੰਦੇ ਹੋਏ ਗਾਉਣ ਲੱਗ ਗਏ CM Mann | Lok Sabha Elections | News18 Punjab
#bhagwantmann #loksabhaelections #news18punjab #akalidal #bjppunjab #congress
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_election
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 272
@gurjantsinghbinner659
@gurjantsinghbinner659 Ай бұрын
ਮਾਨ ਸਾਹਿਬ ਬੱਸਾਂ ਤੌਂ ਫੋਟੋ ਹਟਾ ਕੇ ਭਗਤ ਸਿੰਘ ਦੀ ਲਾਉ
@HarjinderKaurwahaguruji
@HarjinderKaurwahaguruji Ай бұрын
ਮਾਨ ਸਾਹਿਬ ਕੁਬਰ ਵਿਜੇ ਪ੍ਰਤਾਪ ਵਧੀਆ ਇਨਸਾਨ ਸੀ ਉਸ ਨੂੰ ਕੈਬਨਿਟ ਮੰਤਰੀ ਕਿਉ ਨਹੀਂ ਬਣਾਇਆ?
@dhiansingh3103
@dhiansingh3103 Ай бұрын
Good thought ਭੈਣ ਜੀ ਦਾ
@GurmeetMehna-yv7lu
@GurmeetMehna-yv7lu Ай бұрын
ਵੀਰੇ ਅਸੀਂ ਤਾਂ ਖੁੱਡੀਆਂ ਸਾਹਿਬ ਨੂੰ ਝਾੜੂ ਵਾਲੇ ਝੰਡੇ ਚੁੱਕੀ ਕੇ ਵੋਟਾਂ ਪਾਈਆਂ ਪਰ ਸਾਨੂੰ ਗਰੀਬਾਂ ਨੂੰ ਕਦੇ ਨਹੀਂ ਮਿਲੇ
@jasmergiri6058
@jasmergiri6058 Ай бұрын
ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜ਼ਿੰਦਾਬਾਦ
@honeyvirdi_
@honeyvirdi_ Ай бұрын
bahla imandar wa bai 😂😂😂
@angerjatt5523
@angerjatt5523 Ай бұрын
ਲੋੜਾ ਇਮਾਨਦਾਰ
@harjitbal6800
@harjitbal6800 Ай бұрын
Useless comedian😅
@user-vh5rm5mz5p
@user-vh5rm5mz5p Ай бұрын
ਟ ਬਾਬੇ ਗੁਲਾਬ ਦਾ।
@Sukhdev-wd6me
@Sukhdev-wd6me Ай бұрын
ਆਸਾ ਵਰਕਰ ਕੁੱਕ ਵਰਕਰ ਆਂਗਨਵਾੜੀ ਵਰਕਰ ਹੈਲਪਰ ਤਨਖਾਹ ਦੁਗਣੀ ਕਰਨ ਦਾ ਵਾਧਾ ਕੀਤਿਆ ਦੋ ਸਾਲ ਬੀਤ ਗਏ ਇਹ ਬੀਬੀਆ ਵੀ ਅਤਿਅੰਤ ਗਰੀਬ ਪਰਿਵਾਰਾ ਦੀਆ ਹਨ ਦੂਕੀ ਨਹੀ ਦਿਤੀ ਮਾਣਯੋਗ ਮਾਨ ਸਾਹਿਬ ਗਲੀ ਬਾਤੀ ਸਬਜਬਾਗ ਨਾ ਵਖਾਉ ਹੁਕਮ ਕਰੋ 😢😢😢😢😢
@manjitsinghkhalsa558
@manjitsinghkhalsa558 Ай бұрын
ਬਾਈ ਜੀ ਤੁਹਾਡਾ ਕਮੈਂਟਸ ਸਾਰਾ ਠੀਕ ਹੈ ਪਰ, ਜਿਹੜਾ ਸਾਹਿਬ ਸ਼ਬਦ ਦੀ ਵਰਤੋਂ ਤੁਸੀਂ ਇਸ ਪੰਜਾਬ ਦੇ ਗਰਦਾਰ ਭਗਵੰਤ ਬੁੱਚੜ ਦੇ ਪਿੱਛੇ ਲਗਾ ਕੇ ਕੇ ਕੀਤੀ ਹੈ ਤੁਸੀਂ ਤਾਂ ਇਸ ਭੰਡ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਕਹਿ ਦਿੱਤਾ ਹੈ ਬਾਈ ਜੀ ਸ਼ਬਦਾਂ ਦਾ ਸਹੀ ਇਸਤੇਮਾਲ ਕਰੋ ਕਿਉਂਕਿ ਕ‌ਈ ਵਾਰ ਅਸੀਂ ਔਂਕੜ ਬਿੰਦੀ ਅੱਧਕ ਜਾਂ ਹੋਰ ਲਗਾਮਾਤਰਾ ਇਸ ਤਰਾਂ ਗਲਤ ਲਗਾ ਦਿੰਦੇ ਹਾ ਕਿ ਉਸ ਸ਼ਬਦਾਂ ਦੇ ਅਰਥ ਹੋਰ ਬਣ ਜਾਂਦੇ ਹਨ, ਅਰਥ ਦਾ ਅਨਰਥ ਹੋ ਜਾਂਦਾ ਹੈ, ਤੇ ਇਸ ਤਰਾਂ ਦੀ ਗਲਤੀ ਨਾਂ ਕਰਿਆ ਕਰੋ,, ਤੁਸੀਂ ਸਾਬ ਲਿਖਨਾ ਸੀ,, ਸਾਹਿਬ ਨਹੀਂ ਵੀਰ ਮੇਰੇ ਥੋੜਾ ਧਿਆਨ ਨਾਲ ਬਾਕੀ ਵੋਟਾਂ ਪਾਉਣ ਸਮੇਂ ਯਾਦ ਰੱਖਣਾ ਜੀ ਕਿ ਭਗਵੰਤ ਬੁੱਚੜ ਤੇ ਕੰਜਰੀਵਾਲ ਨੇ ਪੰਜਾਬ ਦੇ ਹੀਰੇ ਪੁੱਤ ਮਰਵਾਏ ਹਨ ਦੀਪ ਸਿੱਧੂ ਬਾਈ ਜੀ, ਤੇ ਸਿੱਧੂ ਮੁਸੇਵਾਲੇ ਬਾਈ ਜੀ,ਨੰਗਲ ਅੰਬੀਆਂ ਨੂੰ ਤੇ ਅੱਜ ਦੋਸ਼ਿਆਂ ਨੂੰ ਸਜ਼ਾ ਮਿਲਣੀ ਦੂਰ ਦੀ ਇਹਨਾਂ ਨੇ ਅਪਣੀ ਛਤਰਛਾਇਆ ਹੇਠ ਰਖਕੇ ਬਚਾਅ ਰਖੇ ਹਨ
@user-vh5rm5mz5p
@user-vh5rm5mz5p Ай бұрын
Bilkul right baat a ​@@manjitsinghkhalsa558
@HarjinderSingh-eu9le
@HarjinderSingh-eu9le Ай бұрын
ਗਰੀਬ ਪਰਿਵਾਰ. ਲਈ ਇਕ ਕੰਮ ਕਰ ਦਿਓ ਜੀ.
@karamjitkaur8494
@karamjitkaur8494 Ай бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ, ਕਾਸ਼ ਕਿਸਾਨ ਇਹ ਗੱਲ ਸਮਝ ਜਾਣ।
@punjabi-ae-zubane9708
@punjabi-ae-zubane9708 29 күн бұрын
ਬਹੁਤ ਲੁੱਟਿਆ ਕਾਗਰਸ ਤੇ ਅਕਾਲੀਆ ਨੇ। ਪੰਜਾਬ ਦੀ ਜਾਇਦਾਦ ਵੇਚ ਵੇਚ ਕੇ ਅਪਣੇ ਘਰ ਭਰ ਲਏ।
@user-kt4om7zf4y
@user-kt4om7zf4y Ай бұрын
ਗੱਲਾਂ ਵਾਲੀ ਜੱਟੀ ਦੁੱਧ ਨਾ ਲੱਸੀ
@bhalwansabdamaan-abc8053
@bhalwansabdamaan-abc8053 27 күн бұрын
ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਲੋਕਾਂ ਦਾ ਦਿਲ ਜਿੱਤ ਲੈਦੇ ਨੇ ਭਗਵੰਤ ਮਾਨ ! ਭਗਵੰਤ ਮਾਨ ਸੱਚਾ ਬੰਦਾ ਹੈ ! ਜ਼ਿੰਦਾਬਾਦ !
@rashpalsinghkhakh4635
@rashpalsinghkhakh4635 Ай бұрын
ਜਿਹੜੇ ਕਹਿੰਦੇ ਪਹਿਰਾ ਦਿਆਂਗੇ ਠੋਕ ਕੇ ਪਰ ਗੀਤ ਸੁਣੀ ਜਾਓ ਠੋਕ ਕੇ ਬੱਸ ਪੰਜਾਬ ਦੀ ਨਾ ਕੋਈ ਗੱਲ ਕਰਿਓ ਗਾਣੇ ਸੁਣੀ ਜਾਓ ਠੋਕ ਕੇ ਠੋਕ ਕੇ ਉਹ ਤੁਹਾਨੂੰ ਕਿਹੜਾ ਵੋਟ ਪਊਗਾ ਮੁੜ ਕੇ ਆਪਣਾ ਸਾਹ ਰੋਕ ਕੇ ਹੁਣ ਨਹੀਂ ਕੰਮ ਚੱਲਣਾ ਹੁਣ ਨਹੀਂ ਕੰਮ ਚੱਲਣਾ ਹਰਕੀਰਤ ਮਿਲਨੇ ਜੇ ਤੁਹਾਨੂੰ 100% ਮੈਂ ਦੱਸ ਦਿੰਨਾ ਵਾਂ ਵੀ ਇੱਕ ਵੀ ਵੋਟ ਤੁਹਾਨੂੰ ਜਿਹੜੀ ਆ ਦੋ ਚਾਰ ਸਟਾਂ ਵੋਟਾਂ ਤੈਨੂੰ ਪੈ ਸਕਦੀਆਂ ਤੇ 27 ਤੱਕ ਤੇਰਾ ਪੱਕਾ ਝਾੜੂ ਸਾਫ ਹੋ ਜੂਗਾ
@Sawansinghkang
@Sawansinghkang Ай бұрын
ਬਹੁਤ ਵਧੀਆ ਕੰਮ ਕੀਤਾ ਹੈ ਪੰਜ ਤੋ ਸੱਤ ਸੱਤ ਪੈਨਸ਼ਨਾਂ ਲੈਂਦੇ ਹਨ ਲੀਡਰ 300 ਯੂਨਿਟਾਂ ਬਿਜਲੀ ਦੀ ਮੁਆਫ਼ੀ ਸਾਰਿਆਂ ਲਈ ਬਿਜਲੀ ਦਾ ਬਿੱਲ 0000 ਕੀਤਾ 5 ਲੱਖ ਰੁਪਏ ਦਾ ਇਲਾਜ ਫਰੀ ਰਿਸ਼ਵਤ ਰਹਿਤ ਪੰਜਾਬ ਚੋ ਨੋਕਰੀਆ ਦਿੱਤੀਆ ਪੰਜਾਬ ਦੀਆਂ ਨਹਿਰਾਂ ਸੂਏ ਪੱਕੇ ਕਰਕੇ ਖੇਤਾਂ ਤੱਕ ਸੀਵਰੇਜ ਪਵਾਕੇ ਖੇਤਾ ਤੱਕ ਨਹਿਰੀ ਪਾਣੀ ਦੀ ਸਪਲਾਈ ਕੀਤੀ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ
@ruplalsehgal1117
@ruplalsehgal1117 Ай бұрын
Dalit Deputy mukh mantry kithe
@Komalsingh-xu8ir
@Komalsingh-xu8ir Ай бұрын
ਬਸ ਕਰ। ਗਲਾ ਦੇ ਕੜਾਹ ਤੋਂ ਬਿਨਾ ਕੀਤਾ ਕੀ ਹੈ।
@YashpalSinghNarang
@YashpalSinghNarang Ай бұрын
Waheguru ji apni mehar karo waheguru ji
@BalwinderSingh-zu2xt
@BalwinderSingh-zu2xt Ай бұрын
ਮੁਹਾਲੀ ਵਾਲ਼ਾ ਕਿਥੇ ਹੈ ਮਾਨ ਸਾਹਿਬ ਜੀ
@jagdishkaur9755
@jagdishkaur9755 Ай бұрын
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਤਾਂ ਆਪ ਤੋਂ ਪੂਰੀ ਨਹੀਂ ਕੀਤੀ ਗਈ ਹੁਣ ਕਿਹੜੇ ਹੌਸਲੇ ਵੋਟਾਂ ਪਾਈਏ ਤੁਹਾਨੂੰ?
@user-pk6uw5ce4z
@user-pk6uw5ce4z Ай бұрын
Aje paye a teen sal dekho panj sal de ke fir sochlage ki karna
@rashpalsinghkhakh4635
@rashpalsinghkhakh4635 Ай бұрын
ਯਾਰ ਕੇਜਰੀਵਾਲ ਦੀ ਤਾਂ ਸਭ ਤੋਂ ਪਹਿਲਾਂ ਲਾਈ ਫੋਟੋ ਗੱਲ ਝੂਠ ਬੋਲਣਾ ਛੱਡ ਦੇ ਤੈਨੂੰ ਲੈਵਣਾ ਹੀ ਝੂਠ ਨੇ
@lakhi_pb1639
@lakhi_pb1639 Ай бұрын
Koiii kmmm d gll krle yrr ਪੰਜਾਬ ddd
@SukhdevSingh-yi2hd
@SukhdevSingh-yi2hd Ай бұрын
❤❤❤❤❤
@eakamjotsingh3066
@eakamjotsingh3066 Ай бұрын
❤❤❤
@RafiqKhan-lk3mz
@RafiqKhan-lk3mz Ай бұрын
ਤੈਨੂੰ ਕੀ ਪਤਾ ਭਗਵੰਤ ਮਾਨ ਚਾਰ ਤਰੀਕ ਨੂੰ ਤੇਰੇ ਨਾਲ ਕੀ ਬਣਨਾ ਹ ਤੂੰ ਦੇਖੇ ਜਾਈ ਬੀਬਾ ਹਰ ਸਿਮਰਤ ਕੌਰ ਲੈ ਕੇ ਜਾਊ ਬਠਿੰਡੇ ਹਲਕੇ ਚੋ
@surjitgill2773
@surjitgill2773 Ай бұрын
ਇਸਦੀਆਂ ਗੱਲਾਂ ਵਿੱਚ ਆਕੇ ਪੰਜਾਬ ਨੂੰ ਬਰਬਾਦ ਨਾ ਕਰੋ। ਸੰਤ ਰਾਮ ਉਦਾਸੀ ਮੇਰੇ ਪਿੰਡ ਅਤੇ ਸਾਰੇ ਪੰਜਾਬ ਦਾ ਮਾਣ ਹੈ। ਮੈਂ ਕਦੇ ਨਹੀਂ ਵੇਖਿਆ ਕਿ ਇਹ ਉਦਾਸੀ ਦੀ ਬਰਸੀ ਤੇ ਆਇਆ ਹੋਵੇ। ਸੰਤ ਰਾਮ ਉਦਾਸੀ ਵੀਪੀਆਈ ਕਲਚਰ ਦੇ ਵਿਰੋਧੀ ਸਨ ਅਤੇ ਇਸਦਾ ਸਾਰਾ ਟੱਬਰ ਗੰਨਮੈਨ ਲਈ ਫਿਰਦਾ ਹੈ।
@manmohansingh9488
@manmohansingh9488 Ай бұрын
Sukha amli , ashik captain, partap bajwa , chlu ? Barey darvesh aa ohh 😂😂😂
@singhhardev5730
@singhhardev5730 Ай бұрын
ਕਿਉਂ ਗੱਪ ਮਾਰਦਾ ਲੈਂਕਾ ਨੂੰ ਪਾਗਲ ਬਣਾਕੇ ਪਹਿਲਾਂ ਹੀ ਵੋਟਾਂ ਲੈ ਗਿਆ ਸੀ ਪਰ ਹੁਣ ਤਾਂ ਰੱਬ ਹੀ ਰਾਖਾ ਤੇਰਾ
@rashpalsinghkhakh4635
@rashpalsinghkhakh4635 Ай бұрын
😊 ਗੀਤਾਂ ਨਾ ਚੁਟਕਲਿਆਂ ਨਾਲ ਕੰਮ ਨਹੀਂ ਵੀਰ ਚੱਲਣਾ ਕੋਈ ਲੋਜਿਕ ਗੱਲ ਕਰ ਕੋਈ ਵੀ ਤੂੰ ਢਾਈਆਂ ਸਾਲ ਕੀਤਾ ਕੀ ਹੁਣ ਟਾਈਮ ਪਾਸ ਕਰੀ ਜਾਣਾ ਸਟੇਜ ਤੇ ਯਾਰ ਕੋਈ ਮੁੱਖ ਮੰਤਰੀ ਅਸ਼ ਕਰ ਤੋਂ ਕੋਈ ਇਦਾਂ ਦਾ ਮੁੱਖ ਮੰਤਰੀ ਯਾਰ ਆਦੀ ਹੋ ਗਈ ਅਸੀਂ ਇਹਦੇ ਮੱਥੇ ਨੂੰ ਹੱਥ ਮਾਰਨੇ ਤੇ ਜਿਹੜੇ ਤੇਰੇ ਗਾੜੀ ਬੈਠੇ ਵੱਡੇ ਮੂਰਖ ਤਾਂ ਉਹ ਆ
@HarjinderSingh-eu9le
@HarjinderSingh-eu9le Ай бұрын
ਗਰੀਬ ਮਜਦੂਰ ਪਰਿਵਾਰ ਲਈ ਕੁਝ ਨਹੀ.ਕੰਮ ਕਰ..ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@kuljindersingh8282
@kuljindersingh8282 Ай бұрын
ਬਾਈ ਜੀ ਦੋ ਸਾਲਾਂ ਵਿੱਚ ਤਾਂ ਘਰ ਵੀ ਨਹੀਂ ਠੀਕ ਹੁੰਦਾ ।।।। ਸੂਬਾ ਤਾਂ ਵੱਡੀ ਗੱਲ ਹੈ।। ਟਾਇਮ ਦਿਓ ।। ਸਭ ਕੁਝ ਠੀਕ ਹੋ ਜਾਵੇਗਾ।। ਭਗਵੰਤ ਸਿੰਘ ਮਾਨ ਜ਼ਿੰਦਾਬਾਦ ।। ਆਪ ਨੂੰ ਵੋਟਾਂ ਪਾ ਕੇ ਪੰਜਾਬ ਦੇ ਚੰਗੇ ਭਵਿੱਖ ਲਈ ਵੋਟਾਂ ਪਾਓ ਵੀਰ।।। ਆਪਾ ਸਾਰਿਆ ਨੂੰ ਪਹਿਲਾਂ ਦੇਖ ਚੁੱਕੇ ਹਾਂ।।। ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਜੀ।। ਸਿਰਫ ਪੰਜਾਬ ਦੇ ਚੰਗੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ।।।। ।
@user-vh5rm5mz5p
@user-vh5rm5mz5p Ай бұрын
ਵੀਰ ਇਹ ਪੰਜਾਬ ਨੂੰ ਬਰਬਾਦੀ ਵੱਲ ਲਿਜਾ ਰਿਹਾ ਹੈ।
@ruplalsehgal1117
@ruplalsehgal1117 Ай бұрын
kache mulazim pake kithe
@daljindersingh9811
@daljindersingh9811 Ай бұрын
Sda CM Mann ji good aa
@karamsingh6463
@karamsingh6463 Ай бұрын
C m ਸਾਹਿਬ ਤੁਸੀ ਤਾਂ ਕਹਿੰਦੇ ਹੋ ਅਐਸ ਸੀ ਜਁਜ ਦੀ ਨੌਕਰੀ ਵਾਸਤੇ ਫਿਁਟ ਨਹੀਂ । ਬਾਈ ਕਮੇਡੀ ਦਾ ਖੱਟਿਆ ਖਾ ਰਿਹਾਂ ਹੈਂ।😅😢
@nomore4072
@nomore4072 Ай бұрын
ਮੁੱਖ ਮੰਤਰੀ ਸਾਬ ਪੁਰਾਣੀ ਪੈਨਸ਼ਨ ਬਹਾਲ ਕਰੋ ।
@robankhehra9689
@robankhehra9689 Ай бұрын
Gupi
@user-gq9wo9ds6q
@user-gq9wo9ds6q Ай бұрын
ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਤੁਸੀਂ ਤਾਂ ਬਹੁਤ ਚੰਗੇ ਬੰਦੇ ਅਸੀਂ ਤਾਂ ਤੁਹਾਡੇ ਕਰਕੇ ਵੋਟਾਂ ਪਾਈਆਂ ਸੀਗੀਆਂ ਪਰ ਤੁਹਾਡੇ ਨਾਭੇ ਦਾ ਐਮ ਐਲ ਏ ਇਨਾ ਘਟੀਆ ਬੰਦਾ ਨਾ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਦੀ ਅਸੀਂ ਰੈਲੀਆਂ ਕੀਤੀਆਂ ਦੋ ਦੋ ਲੱਖ ਰੁਪਏ ਸਿੱਖ ਖਰਚਾ ਕੀਤਾ ਅਸੀਂ ਲੋਕਾਂ ਦੀਆਂ ਵੋਟਾਂ ਵਾਸਤੇ ਡੋਰ ਟੂ ਡੋਰ ਵਰਕ ਕੀਤਾ ਅੱਜ ਤੁਹਾਡਾ ਐੱਮਐਲਏ ਜਿੱਤ ਕੇ ਕਹਿੰਦਾ ਸਾਡੇ ਵੱਲੋਂ ਕੋਈ ਬੰਦਾ ਨਹੀਂ ਤੁਹਾਡੇ ਨਾਭੇ ਦੇ ਐਲੇ ਕਾਰਨ ਅਸੀਂ ਵੋਟਾਂ ਨਹੀਂ ਪਾਉਂਦੇ ਝਾੜੂ ਨੂੰ ਅਸੀਂ ਦਾ ਸਾਰੇ ਝਾੜੂ ਵਾਲੇ ਡਾਕਟਰ ਗਾਂਧੀ ਨੂੰ ਹੀ ਵੋਟਾਂ ਪਾਵਾਂਗੇ
@ManiKalyan-fx2iw
@ManiKalyan-fx2iw Ай бұрын
ਬਹੁਤ ਵਧੀਆ ਕੰਮ ਹੋ ਰਹੇ ਹਨ ਜੀ
@sukhdevgill5996
@sukhdevgill5996 Ай бұрын
We love your songs. We like it. From: Sukhdev Gill
@VinodPhutela-cy8ie
@VinodPhutela-cy8ie Ай бұрын
1000रू किधर ह मान सहिब जी
@Ranjitsingh-bm9fw
@Ranjitsingh-bm9fw Ай бұрын
👌👍
@user-ed5pj8dx4i
@user-ed5pj8dx4i Ай бұрын
ਅਗਲੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਫਿਰ ਕਦੇ ਵੀ ਨਹੀਂ ਆਉਣੀ ਬਾਦਲ ਸਰਕਾਰ ਆਉਗੇ ❤❤❤
@NirvailSingh2424
@NirvailSingh2424 Ай бұрын
ਹੁਣ ਤੇਰੇ ਗਾਉਣ ਤੇ ਕੋਮੋਡੀ ਨਾਲ ਲੋਕਾ ਠੱਗੇ ਨਹੀ ਜਾਣਾ। ਭੁੱਲ ਜਾ ਹੁਣ
@sultansingh7138
@sultansingh7138 Ай бұрын
Cm ਸਾਬ sc ਗਰੀਬਾਂ ਮਜਦੂਰਾਂ ਦਾ ਇਕ ਵੀ ਕੱਮ ਦੱਸ ਦਿਓ ਜੋ ਕੀਤਾ ਹੋਵੇ, ਇਸ ਵਾਰ ਅਸੀ ਗ਼ਲਤੀ ਨਹੀਂ ਕਰਦੇ
@SatnamSingh-nf5fj
@SatnamSingh-nf5fj Ай бұрын
Where is DA and ariar master son
@AmanDeep-zn8rq
@AmanDeep-zn8rq Ай бұрын
ਮਜ਼ਦੂਰਾਂ ਨੂੰ ਕੀ ਦਿਤਾ ਜੀ
@varindersingh-th6bv
@varindersingh-th6bv Ай бұрын
Mann g good cm punjab
@KalerKaler-xb7jp
@KalerKaler-xb7jp Ай бұрын
God bless you ❤
@shinderpalrathi5126
@shinderpalrathi5126 Ай бұрын
Bhot vdhia
@SukhchainSingh-kx6tm
@SukhchainSingh-kx6tm Ай бұрын
ਅਗਰ ਪੱਗਾਂ ਵਾਲੇ ਪੱਗਾਂ ਵਾਲਿਆਂ ਨੂੰ ਨਾ ਮਾਰੇ ਇਹ‌ ਕੌਮ ਕਦੇ ਨਾ ਹਾਰੇ ਜਿਨੇ ਪੱਗਾਂ ਵਾਲੇ ਬੈਠੇਂ ਨੇ ਜ਼ਿੰਦਾਬਾਦ ਕਰਨ ਵਾਲੇ ਇਨਾਂ ਨੂੰ ਨਹੀਂ ਪਤਾ ਸਾਡੇ ਸਿਖਾਂ ਨਾਲ ਇਸ ਪਾਰਟੀ ਕੀ ਕੀ ਕਿਤਾ ਇਨਾ ਦੀਆ ਜ਼ਮੀਰਾਂ ਕਿਥੇ ਗਈਆ
@ManiKalyan-fx2iw
@ManiKalyan-fx2iw Ай бұрын
ਟੈਕ‌ ਤਾਂ ਨੀ ਚਾੜੇ ਦਰਬਾਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰਤੇ ਮਾਨ ਸਾਬ ਨੇ ਕਿੰਨੀਆਂ ਸਹੂਲਤਾਂ ਦਿਤੀਆਂ ਨੇ ਹੋਰ ਕਿਨੇ ਦਿਤੀਆਂ
@beejumarwah6431
@beejumarwah6431 Ай бұрын
@sukhchainsingh: Eh oh paggan vale masand ne jihna nu Guru Gobind Singh ji ne sikhan naal gaddari karn kar ke zinda sarhya si. Jo Bach gaye oh inne kive vadh gaye?
@user-vh5rm5mz5p
@user-vh5rm5mz5p Ай бұрын
ਬਿਲਕੁਲ ਸਹੀ ਬੋਲਿਆ।
@jasbirpalsingh8910
@jasbirpalsingh8910 Ай бұрын
Waheguru ji jeetega india
@manjitsinghkhalsa558
@manjitsinghkhalsa558 Ай бұрын
ਬਾਈ ਸਹੀ ਕਿਹਾ ਕਿਸੇ ਨੇ ਪੰਜਾਬੀ ਲੋਕਾਂ ਨੂੰ ਛਿੱਤਰ ਜਿਨੇਂ ਮਰਜ਼ੀ ਮਾਰਲੋ ਬਹੁਤ ਛੇਤੀ ਭੁੱਲ ਜਾਂਦੇ ਹਨ। ਇਸੇ ਭਗਵੰਤ ਬੁੱਚੜ ਕੁੱਤੇ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਤੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਸਰਕਾਰੀ ਨੋਕਰੀਆ ਤੇ ਰੱਖਿਆ ਹੈ ਅਪਣੇ ਪੰਜਾਬੀ ਨੋਜਵਾਨਾਂ ਨੂੰ ਨਹੀਂ ਤੇ ਪੰਜਾਬ ਪੁਲਿਸ ਵਿੱਚ ਯੂਪੀ ਬਿਹਾਰ ਦੇ ਬ‌ਈਏ ਭਰਤੀ ਕੀਤੇ ਹਨ ਜੇ ਨਹੀਂ ਵਿਸ਼ਵਾਸ ਤਾਂ ਆਰ ਟੀ ਆਈ ਪਾਕੇ ਦੇਖ ਲਵੋ ਚੋਣਾਂ ਤੋਂ ਬਾਅਦ ਸੱਚ ਸਾਹਮਣੇ ਆ ਜਾਵੇਗਾ ਅਪਣੀਆਂ ਤੇ ਦੁਸ਼ਮਣਾਂ ਨੂੰ ਪਹਿਚਾਨਣ ਦੀ ਲੋੜ ਹੈ ਵੀਰੇ ਇਹਨਾਂ ਬਹਿਰੂਪੀਆ ਨੂੰ ਪਹਿਚਾਨੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਭੱਵਿਖ ਦਾ ਸਵਾਲ ਹੈ ਇਹਨਾਂ ਬੁੱਚੜਾਂ ਨੇ ਬ‌ਈਆਂ ਨੂੰ ਪੰਜਾਬ ਵਿੱਚ ਬਾੜ ਕੇ ਪੰਜਾਬੀ ਲੋਕਾਂ ਦੇ ਹੱਕਾਂ ਤੇ ਕਾਰੋਬਾਰ ਬ‌ਈਆਂ ਨੂੰ ਦੇ ਦਿੱਤੇ ਹਨ ਸਾਡੇ ਆਉਣ ਵਾਲੀਆਂ ਪੀੜੀਆਂ ਨਸਲਾਂ ਦੇ ਹੱਕਾਂ ਤੇ ‌ਬ‌ਈਆਂ ਦੇ ਬੱਚਿਆਂ ਦਾ ਕਬਜ਼ਾ ਕਰਵਾ ਰਹੇ ਹਨ ਭਗਵੰਤ ਬੁੱਚੜ ਤੇ ਰਵਨੀਤ ਬਿੱਟੂ ਜਿਹੇ ਦੱਲੇ ਬਹੁਰੂਪੀਏ ਪੱਗਾਂ ਵਿੱਚ ਸਿਰ ਫਸਾ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ
@HarjinderSingh-hw5wn
@HarjinderSingh-hw5wn Ай бұрын
ਬਾਈ ਇਹ ਪਹਿਲਾਂ ਵੀ ਨਾਟਕ ਕਰਦਾ ਸੀਗਾ ਤੇ ਹੁਣ ਵੀ ਨਾਟਕ ਕਰਦਾ ਇਹਤੋਂ ਬਚ ਕੇ ਰਹੋ ਜਿੰਨਾ ਬਚਿਆ ਜਾਂਦਾ
@Amarjitsingh-cu9nm
@Amarjitsingh-cu9nm Ай бұрын
ਪੰਜਾਬ ਸਰਕਾਰ ਮੁਰਦਾਬਾਦ।
@satgursingh4387
@satgursingh4387 Ай бұрын
❤❤
@nishansingh2287
@nishansingh2287 Ай бұрын
ਮਾਨ ਸਾਹਿਬ ਪਿੱਤਲ ਦੀ ਬਾਟੀ ਮਾਜ ਦੇਣ ਦੇ ਤੇਰੇ ਵੱਸ ਦੀ ਗੱਲ ਨਹੀਂ ਸਿਰਫ ਕਿੱਕਲੀ ਹੀ ਗਾਉਣੀ ਨੇ ਆਪਣੇ ਪੱਲੇ ਗੱਲਾਂ ਕਰਨੀਆਂ ਕੰਮ ਕੀ ਕੀਤਾ ਪੰਜਾਬ ਦਾ ਕੋਈ ਸਵਾਲ ਕਰਦਾ ਉਸ ਦਾ ਜਵਾਬ ਨਹੀਂ ਪੁਲਿਸ ਉਸ ਨੂੰ ਚੁੱਕ ਕੇ ਥਾਣੇ ਵਿੱਚ ਬੰਦ ਕਰ ਦੇਣਾ
@rashpalsinghkhakh4635
@rashpalsinghkhakh4635 Ай бұрын
ਮਾੜੇ ਕਰਮ ਪੰਜਾਬ ਦੇ ਓਏ ਸ਼ਰਾਬੀ ਪੱਲੇ ਪੈ ਗਿਆ
@ManiKalyan-fx2iw
@ManiKalyan-fx2iw Ай бұрын
ਡੋਪ ਟੈਸਟ ਕਰਵਾਉ ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਦੁਧ ਦਾ ਦੁਧ ਪਾਣੀ ਦਾ ਪਾਣੀ
@user-wr4pv7ff2e
@user-wr4pv7ff2e Ай бұрын
Ful rajiya hoya
@mohinderjitsingh4514
@mohinderjitsingh4514 Ай бұрын
ਨਹੀਂ ਲੱਭਣਾ ਬਾਦਲ ਵਰਗਾ ਦਰਵੇਸ਼ ਸਾਡਾ ਬਾਪੂ ਬਾਦਲ
@jagdishkaur9755
@jagdishkaur9755 Ай бұрын
ਵੱਡਾ ਬਾਦਲ ਆਪਣੇ ਦਿਮਾਗ ਤੋਂ ਕੰਮ ਲੈਂਦਾ ਸੀ ਛੋਟਾ ਬਾਦਲ ਲੋਕਾਂ ਦੇ ਦਿਮਾਗ ਵਰਤਦਾ ਹੈ।
@Sangerhdphotography
@Sangerhdphotography Ай бұрын
Dhan dhan satguru tera h ashra
@gamdoorsingh7039
@gamdoorsingh7039 Ай бұрын
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@user-uw5dz8ui3u
@user-uw5dz8ui3u Ай бұрын
ਇਸ ਭੰਡ ਨੂੰ ਵੋਟ ਨਾ ਪਾਇਓ ਅਗਰ ਪੰਜਾਬ ਵਿਚੋਣਾਂ ਤੁਸੀ,, 🙏🙏
@ruplalsehgal1117
@ruplalsehgal1117 Ай бұрын
nehra de patwari jhuthi report tiar na karan suspend kio tusi geet gaunde ho punjabi ro rahe
@KomalKhaira-mz7bl
@KomalKhaira-mz7bl Ай бұрын
Bhagwant man jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad
@MrCharandass1234
@MrCharandass1234 Ай бұрын
Shaheed Udham Singh da naam bhi lai leya kro
@ParminderKaur-lw2bd
@ParminderKaur-lw2bd Ай бұрын
ਮਾੲਈਸਰਖਾਨੇ ਤਾਂ ਕਿੱਕਲੀ ਗਾਈਂ ਨੀਂ 😂
@user-pk6uw5ce4z
@user-pk6uw5ce4z Ай бұрын
Thusi sun laina
@JarnailSingh-ef5ir
@JarnailSingh-ef5ir Ай бұрын
Jindabad maan saab ji
@user-bp2qf5cc1q
@user-bp2qf5cc1q Ай бұрын
Good job 👍
@HarbansSingh-bt8br
@HarbansSingh-bt8br Ай бұрын
ਕਿੰਨੇ ਪੰਜਾਬ ਦੇ ਗਰੀਬ ਪਰਿਵਾਰ ਨੂ ਨੌਕਰੀ ਦਿੱਤੀ
@SukhdevSingh-iw8vi
@SukhdevSingh-iw8vi Ай бұрын
ਹੁਣ ਤਾਂ ਤੁਸੀਂ ਆਪਣਾ ਖਿਆਲ ਕਰੋ ਕਿਸੇ ਨੂੰ ਮਾਰਦੇ ਮਾਰਦੇ ਆਪ ਹੀ ਮਰ ਜਾਓਗੇ
@harmeshkaur6356
@harmeshkaur6356 Ай бұрын
ਗਰੀਬ ਆਦਮੀ ਦੇ ਤਾ ਗਲ ਪੇਦੇ ਨੇ ਸਮਾਣੇ ਵਾਲੇ ਟਿਵਾਣਾ
@morissabharwal81
@morissabharwal81 Ай бұрын
Savidan jindabad baba sahib jindabad
@ravindersingh-rl1ws
@ravindersingh-rl1ws Ай бұрын
Bjp ... congress...to aam Aadmi party vdia
@SukhwinderSingh-ty8yt
@SukhwinderSingh-ty8yt Ай бұрын
ਭੰਡ ਸਾਬ ਜੀ ਤੁਹਾਡਾ 70% ਭਾਸ਼ਣ ਨਕਲਾ, ਇੱਕ ਦੂਜੇ ਦੀ ਬੁਰਾਈ ਕਰਨ ਨੂੰ ਲੱਗ ਜਾਂਦਾ ਕੋਈ ਕੰਮ ਦੀ ਗੱਲ ਕਰਿਆ ਕਰੋ ਨਹੀਂ ਤੈਨੂੰ ਫੇਰ ਲੋਕ ਏਹ ਕੰਮ ਕਰਨ ਲਾ ਦੇਣਗੇ ਜਿਸਦਾ ਤੂੰ ਮਾਹਰ ਆ.
@hakamsingh6861
@hakamsingh6861 Ай бұрын
ਭਗਵੰਤ ਜੀ ਜਿਹਨਾਂ ਦੀ ਬਿਜਲੀ ਬਿਲ ਜੀਰੋ ਕੀਤੇ ਐ ਉਹਨਾਂ ਦੀਆਂ ਵੋਟਾਂ ਪਕੀਆਂ ਤੇਰੀਆਂ ਅਖਾਂ ਮੀਚ ਕੇ।
@user-hj2fk8km3d
@user-hj2fk8km3d Ай бұрын
ਲੱਖਾ ਸਿਧਾਣਾ
@deepakrai9567
@deepakrai9567 Ай бұрын
Bhagwant Maan ji tusi ta deputy CM ve SC appoint karna c fir ki gall ho jiye dasna please
@user-pc8no2fo6g
@user-pc8no2fo6g Ай бұрын
Hii m ji
@BalkarSingh-dc1oq
@BalkarSingh-dc1oq Ай бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ ਲੱਖਾ ਸਿਧਾਣਾ ਜਿੰਦਾ ਬਾਦ
@kulwinderkaur4015
@kulwinderkaur4015 Ай бұрын
ਇਹ ਨਾਟਕ ਕਰਨ ਦੀ ਰਿਹਸਲ ਕਰਦਾ ਪਿਆ 😂😂😂
@user-en6em8bh5k
@user-en6em8bh5k Ай бұрын
ਵੋਟਾਂ ਦਾ ਹੱਕਦਾਰ ਉਹ ਹੈ ਜੋ ਪੰਜਾਬ ਦੇ ਅਸਲੀ ਹੀਰੋ ਲੋਕਾਂ ਨੂੰ ਜਨਤਾ ਨੂੰ ਵਿਮਾਰੀਆ ਤੋਂ ਬਚਾਉਦੇਂ ਨੇ ਪੰਜਾਬ ਦੇ ਸਫ਼ਾਈ ਕਰਮਚਾਰੀ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ ਸਫ਼ਾਈ ਕਰਮਚਾਰੀਆਂ ਦੀ ਤਨਖਾਹ 9700ਸੋ ਰੁਪਏ ਹੈ ਜਿਸ ਨਾਲ ਘਰ ਵੀ ਨਹੀਂ ਚਲਦਾ 😢😢😢😢
@singh1145
@singh1145 Ай бұрын
Man sahib sangrur ch v gerha mario
@manjotcheema597
@manjotcheema597 Ай бұрын
Be sarm cm❤❤❤❤❤❤
@user-en6em8bh5k
@user-en6em8bh5k Ай бұрын
ਮੂੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ 🙏 ਅਸੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਜ਼ਿਲਾ ਨਵਾਂਸ਼ਹਿਰ ਦੋਆਬਾ ਸ਼ਹੀਦ ਭਗਤ ਸਿੰਘ ਨਗਰ ਬੇਨਤੀ ਹੈ 🙏 ਜੀ ਪੰਜਾਬ ਦੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ ਤਨਖਾਹ 1800ਹਜਾਰ ਕਰੋਂ ਜੀ❤
@hukmaram123
@hukmaram123 Ай бұрын
Aam Aadmi party jindabad
@manjitbalbal5070
@manjitbalbal5070 Ай бұрын
ਦਲਿਤਾਂ ਲਈ ਸਿਰਫ ਗੱਲਾਂ ਦਾ ਕੜਾਹ ਬਣਾਉਂਦਾ ਇਹ।ਕੰਮ ਸਿਰਫ਼ ਇਹ ਕਿਸਾਨਾਂ ਦੇ ਕਰਦਾ ਇਹ ਭੰਡ
@AshaRani-rz5vz
@AshaRani-rz5vz Ай бұрын
वे वीरा भगवंत मान साहब जी गरीबी पंजाब च चक ही साह लंच साडा वी धी पुत जरुर लाई
@BalwinderSingh-zu2xt
@BalwinderSingh-zu2xt Ай бұрын
ਅਕਾਲੀ ਦਲ ਪਾਰਟੀ ਗਿਦਾਬਾਦ
@sidhukotshamirwala2488
@sidhukotshamirwala2488 Ай бұрын
Cm Bhagwat maan Zindabad g ❤❤🎉🎉🎉❤❤❤🎉🎉
@shingarasingh3627
@shingarasingh3627 Ай бұрын
Rejarb. Seat. Khatam. Karan. Ton. 1St. Dr. Ambedkar. Photo. Apne. Office. Dur. Karon
@GORAWALIA
@GORAWALIA Ай бұрын
ਪੀ. ਐਚ. ਡੀ ਤਾ ਉਨਹਾਂ ਕੀਤੀ। ਤੂੰ ਕੀ ਕੀਤਾ?
@angerjatt5523
@angerjatt5523 Ай бұрын
ਲੋਕਾ ਨੂੰ ਬੱਸ ਜੋਕਰ ਚਾਈਦਾ ਜਿਨੂੰ ਦੇਖ ਦੇਖ ਹੱਸੀ ਜਾਹੀਏ ,ਨਾ ਪੰਜਾਬ ਦੀ ਨਾ ਖ਼ਾਲਸਾ ਰਾਜ ਦੀ ਜੋ ਕੋਈ ਗੱਲ ਕਰਦਾ ਫੜਕੇ ਅੰਦਰ ਕਰਦੋ nsa ਲਾਦੋ ,ਨਸ਼ੇ ਨ੍ਹੀ ਬੰਦ ਹੋਏ ਤਾੜੀਆਂ ਕਾਹਦੀਆ ਮਾਰਦੇ ਊ ਲੋਕੋ ਤੁਸੀ ।
@surinderpal9032
@surinderpal9032 Ай бұрын
Bagwant Mann nay Kush nhi karna jutha hai
@rashpalsinghkhakh4635
@rashpalsinghkhakh4635 Ай бұрын
ਯਾਰ ਗਾਣੇ ਸੁਣਨ ਵਾਸਤੇ ਥੋੜੀ ਮੁੱਖ ਮੰਤਰੀ ਤੈਨੂੰ ਬਣਾਇਆ ਗਾਣੇ ਤੋਂ ਹੋਰ ਕਿੰਨੇ ਕਲਾਕਾਰ ਆ ਲੋਕੀ ਸੁਣ ਲੈਣਗੇ ਚਮਕੀਲੇ ਨੂੰ ਸੁਣ ਲੈਣਗੇ ਸੁਰਿੰਦਰ ਸਿੰਦਾ ਸੁਣ ਲੈਣਗੇ ਹੋਰ ਬੜੇ ਕਲਾਕਾਰ ਆ ਸਿੱਧੂ ਮੂਸੇ ਵਾਲੇ ਦੇ ਵਧੀਆ ਗਾਣੇ ਉਹ ਸੁਣ ਲੈਣਗੇ ਤੂੰ ਮੁੱਖ ਮੰਤਰੀ ਯਾਰ ਤੂੰ ਕੋਈ ਬਾਦਲ ਸਾਹਿਬ ਤੋਂ ਮਾੜੀ ਮੋਟੀ ਸਿੱਖਿਆ ਲੈ ਲੈਂਦਾ ਉਹ ਕੰਮ ਕਰ ਕੋਈ ਲੋਕਾਂ ਨੂੰ ਦੱਸ ਵੀ ਮੈਂ ਹਾਂ ਢਾਈਆਂ ਸਾਲਾਂ ਚ ਕੀਤਾ ਵਾ ਇਹ ਇੱਕ ਵੀ ਕੰਮ ਪੰਜਾਬ ਨੂੰ ਤੇਰਾ ਨਹੀਂ ਦਿਸਦਾ ਹੁਣ ਤੈਨੂੰ ਬਹੁਤ ਘੱਟ ਵੋਟਾਂ ਪੈਣੀਆਂ ਚਾਹੇ ਜ਼ੋਰ ਲਾ ਲਾ
@user-sk9nd8hh3y
@user-sk9nd8hh3y Ай бұрын
ਮੁੱਖ ਮੰਤਰੀ ਭਗਵੰਤ ਮਾਨ ਜ਼ਿੰਦਾਬਾਦ
@user-gq9wo9ds6q
@user-gq9wo9ds6q Ай бұрын
ਨਾਭਾ ਹਲਕਾ ਪਟਿਆਲਾ ਹਲਕਾ ਪਿੰਡਾਂ ਦੇ ਲੋਕ ਜਿੰਨੇ ਝਾੜੂ ਨੂੰ ਸਪੋਰਟ ਕਰਦੇ ਸੀਗੇ ਹੁਣ ਸਾਰੇ ਡਾਕਟਰ ਗਾਂਧੀ ਨੂੰ ਹੀ ਵੋਟ ਪਾਉਣਗੇ ਆਰਮੀ ਰਿਟਾਇਰ ਵੀ ਡਾਕਟਰ ਗਾਂਧੀ ਨੂੰ ਹੀ ਵੋਟ ਪਾਉਣਗੇ ਵੀਰੇ ਇਹ ਤੁਹਾਡੇ ਐਮ ਐਲਿਆਂ ਦੀਆਂ ਘਾਟ ਕਾਰਨ ਤੁਹਾਡਾ ਐਮਐਲਏ ਜਦੋਂ ਕਿਤੇ ਆਉਂਦਾ ਨਾ ਤਾਂ ਮੂੰਹ ਵੀ ਨਹੀਂ ਕਰਦਾ ਸਾਡੇ ਵੱਲ ਨੂੰ ਹੁਣ ਤਾਂ ਅਸੀਂ ਉਹਨੂੰ ਦਿਸਦੇ ਵੀ ਨਹੀਂ ਹੈਗੇ ਅੱਗੇ ਸਾਡੇ ਘਰੇ ਬਹਿ ਬਹਿ ਕੇ ਰੋਟੀਆਂ ਖਾ ਖਾ ਜਾਂਦਾ ਹੁੰਦਾ ਸੀਗਾ ਜਦੋਂ ਵੋਟਾਂ ਲੈਣੀਆਂ
@SatnamSingh-nf5fj
@SatnamSingh-nf5fj Ай бұрын
Master nu ki dita
@Sukhmanart3443_
@Sukhmanart3443_ Ай бұрын
C m ਹੌ ਭਾਸ਼ਾ ਦੀ ਮਰਿਆਦਾ ਰੇਖੋ
@Harjeetsingh-of2go
@Harjeetsingh-of2go Ай бұрын
ਝੋਠ ਦੀ ਪਾਡ ਹੈ
@santokhsingh6343
@santokhsingh6343 Ай бұрын
ਤੁਹਾਡੀ ਪਾਰਟੀ ਨੂੰ ਉਮੀਦ ਹੈ ਕੋਈ ਵੀ ਸੀਟ ਨਹੀਂ ਮਿਲਣੀ।ਤੁਹਾਡੀ ਸਰਕਾਰ ਪੰਜਾਬ ਦੇ ਹੱਕਾ ਦੀ ਰਾਖੀ ਨਹੀਂ ਕਰ ਜਿਸਦੀ ਉਮੀਦ ਲੋਕਾਂ ਨੇ ਕੀਤੀ ਸੀ ।ਗਪਾਂ ਮਾਰਨ ਨਾਲ ਕੁਝ ਨਹੀਂ ਹੋਣਾ।
@ManiKalyan-fx2iw
@ManiKalyan-fx2iw Ай бұрын
ਇਸਤੋਂ ਬਿਨਾਂ ਕਿਸੇ ਨੇ ਕੁਝ ਨਹੀਂ ਕਰਨਾ
@user-pk6uw5ce4z
@user-pk6uw5ce4z Ай бұрын
Veer me ehi puchh da modi sukha chani captan kis nu vote paye sal koi dasda ni bhagwant nu galan kadan Nala khuch nhi je hona
@GurdeepSingh-cl3zc
@GurdeepSingh-cl3zc Ай бұрын
In this election Man doubtful. APP is on third position.
@lovesingh5182
@lovesingh5182 Ай бұрын
A
@user-kn1ex5fo6l
@user-kn1ex5fo6l Ай бұрын
ਮੁੱਖ ਮੱਤਰੀ ਸਾਹਿਬ ਸਤਿ ਸ੍ ਆਕਾਲ ਵੋਟਾ ਰੱਜ ਕੇ ਪਾਵਾਗੇ ਏਟਿਆ ਨੂੰ ਭੱਜਾਵਾਗੇ ਨਾਲ ਦਿਆ ਤੋ ਵੋਟਾ ਝਾੜੂ ਨੂੱ ਪੱਵਾਗੇ ਸਾਡੀ ਝਾੜੂ ਪਾਰਟੀ ਮੱਲੂਮਾਜਰਾ
@paramjitsaroai1562
@paramjitsaroai1562 Ай бұрын
Please jobs v check karna dalit smaj diya jo ina general smaj nu ditiya nursing course which jali sc st certificate bana k admission haley v ho rahi hai govt institutions which
@baljindersingh-ew3dx
@baljindersingh-ew3dx Ай бұрын
ਆਪ ਮੁੱਖ ਮੰਤਰੀ ਹੈ ਜਾ ਖੁਸੜਾ ਹੈ ਆਪ ਕੌਣ ਸੀ ਵਿਦਿਆ ਦੇ ਰਹੇ ਹੈਂ
@user-un7qn1bn1i
@user-un7qn1bn1i Ай бұрын
Sachai di jaan bhbhant maan, jassa,
Smart Sigma Kid #funny #sigma #comedy
00:19
CRAZY GREAPA
Рет қаралды 22 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 4,7 МЛН
Пробую самое сладкое вещество во Вселенной
00:41
विपक्ष ने याद दिलाया स्पीकर को...
17:27
Smart Sigma Kid #funny #sigma #comedy
00:19
CRAZY GREAPA
Рет қаралды 22 МЛН