Punjab 'ਚ AAP ਦੀ ਹਾਰ ਤੋਂ ਬਾਅਦ CM Bhagwant Mann ਨੇ ਬੁਲਾ ਲਈ ਸਾਰੀ ਲੀਡਰਸ਼ਿਪ | Lok Sabha Election Result |

  Рет қаралды 48,401

News18 Punjab/Haryana/Himachal

News18 Punjab/Haryana/Himachal

21 күн бұрын

Punjab 'ਚ AAP ਦੀ ਹਾਰ ਤੋਂ ਬਾਅਦ CM Bhagwant Mann ਨੇ ਬੁਲਾ ਲਈ ਸਾਰੀ ਲੀਡਰਸ਼ਿਪ | Lok Sabha Election Result |
#bhagwantmann #news18punjab #aap #loksabhaelectionresult
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 65
@deepasingh1455
@deepasingh1455 19 күн бұрын
ਜੋ ਵਾਦੇ ਕੀਤੇ ਹਜ਼ਾਰ ਰੁਪਏ ਮਹਿਲਾਂ ਨੂੰ ਦੇਣ ਦੇ, ਇਹ ਜਲਦੀ ਪੂਰਾ ਕੀਤਾ ਜਾਵੇ।
@bhupindersingh6790
@bhupindersingh6790 18 күн бұрын
17 ਜੁਲਾਈ 2020 ਤੋਂ ਬਾਦ ਭਰਤੀ ਪੰਜਾਬ ਦੇ ਮੁਲਾਜ਼ਮਾਂ ਤੇ ਕੇਂਦਰੀ ਪੇਅ ਸਕੇਲ ਰੱਦ ਕਰਕੇ ਪੰਜਾਬ ਪੇਅ ਸਕੇਲ ਬਹਾਲ ਕਰੋ
@GurmailSingh-qf7ni
@GurmailSingh-qf7ni 17 күн бұрын
ਨਿਹਾਲੇ ਵਾਲਾ ਵਿੱਚ ਸੜਕ ਦਾ ਬੁਰਾ ਹਾਲ ਪਿਛਲੇ ਦਸਾਂ ਸਾਲਾਂ ਤੋਂ ਖੋਟੇ ਤੋਂ ਲੈਕੇ ਸ਼ਹਿਰ ਤੱਕ ਪਿਛਲੇ ਲੰਮੇ ਸਮੇਂ ਤੋਂ ਬੁਰਾ ਹਾਲ ਹੋਇਆ ਪਿਆ ਹੈ ਐਮ ਐਲ ਏ ਸਾਹਬ ਜੀ ਨੂੰ ਬੇਨਤੀ ਹੈ ਕਿ ਸੜਕਾਂ ਵੱਲ ਧਿਆਨ ਦਿੱਤਾ ਜਾਵੇ
@ranjeetkhanna3993
@ranjeetkhanna3993 19 күн бұрын
ਭਾਈ ਅਮਿੰਤਪਾਲ ਸਿੰਘ ਭਾਨਾ ਸਿੰਧੂ ਤੁਸੀਂ ਜੇਲ ਚ ਬੰਦ ਕੀਤਾ ਨਸਾ ਗਰੀਬ ਦੀ ਕਣਕ ਕੱਟੀ ਗਰੀਬ ਨੇ ਵੋਟ ਕੱਟੀ ਸਾਰੀ ਜੰਗ ਵੋਟ ਓਨਾ ਨਾਲ
@sanjivkumar7422
@sanjivkumar7422 18 күн бұрын
ਕਿਸੇ ਦਾ ਕਸੂਰ ਨਹੀ ਮੁਲਾਜ਼ਮਾਂ ਦੀ ਸਾਰ ਲੈ ਲਉ। ਮੁੱਖ ਮੰਤਰੀ ਸਾਹਿਬ।
@sonugurmeet4205
@sonugurmeet4205 14 күн бұрын
ਸਖਤ ਮਿਹਨਤ ਕਰਨੀ ਹੋਰ ਲੋਕਾਂ ਨੂੰ ਲੁੱਟਣਾ
@kuldipsinghMC
@kuldipsinghMC 18 күн бұрын
ਕੁਝ ਤੰਗਲੀਆਂ ਚੱਕੀ ਫਿਰਦੇ ਨੇ....
@RajinderSingh-ri3jc
@RajinderSingh-ri3jc 17 күн бұрын
ਹਾਰ ਦੇ ਮੁੱਖ ਕਾਰਨ ਚਿੱਟਾ ਬੰਦ ਨਾ ਹੋਣਾ ਰਿਸ਼ਵਤ ਤੋ ਬਗੈਰ ਕੋਈ ਕੰਮ ਨਹੀਂ ਹੁੰਦਾ 1100‌ਰੁਪੲਏ ਔਰਤਾਂ ਨੂੰ ਨਹੀ ਮਿਲੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਡੀਏ ਤੇ ਬਾਕਾਇਆ ਅੰਮ੍ਰਿਤਪਾਲ ਤੇ ਕਾਰਵਾਈ ਹਾਰ ਦੇ ਮੁੱਖ ਕਾਰਨ ਹਨ ਇਹ ਜੋ ਮਰਜ਼ੀ ਹਾਰ ਦੇ ਕਾਰਨ ਦੱਸੀ ਜਾਣ ਬਠਿੰਡਾ ਸੀਟ ਪੈਸਾ ਵੰਡ ਕੇ ਜਿੱਤੀ ਗੲਈ
@BalwinderSingh-lg1yh
@BalwinderSingh-lg1yh 12 күн бұрын
Bilkul sahi gall kiti aa ji 🙏❤️🙏
@balwantsinghtiwana6594
@balwantsinghtiwana6594 12 күн бұрын
ਜਿੱਥੇ ਜਿੱਥੇ ਕਮੀਆਂ ਨਹੀਂ ਕੰਮ ਕੀਤਾ ਹੀ ਕੋਈ ਨਹੀਂ ਹਾਂ ਤੁਹਾਡੀ ਪਾਰਟੀ ਦੇ ਸਾਰੇ ਹੀ ਲੀਡਰਾਂ ਨੇ ਗੱਲਾਂ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਪਰ ਕੀਤਾ ਕੁਝ ਨਹੀਂ ਮੁੱਖ ਮੰਤਰੀ ਸਾਹਿਬ ਨੇ ਚੁੱਟਕਲੇ ਸੁਣਾ ਸੁਣਾ ਕੇ ਲੋਕਾਂ ਦਾ ਮੰਨੋਰੰਜਨ ਵਧੀਆ ਕੀਤਾ ਅਗਰ ਕੰਮ ਕੀਤਾ ਹੁੰਦਾ ਤਾਂ ਫ਼ਿਰ ਵੋਟਾਂ ਕਿਉਂ ਨਹੀਂ ਪਈਆਂ
@arshkour1458
@arshkour1458 19 күн бұрын
ਆਰਦਸ ਸਕੂਲਾਂ ਦਾ ਚੇਅਰਮੈਨ ਮੁੱਖ ਮੰਤਰੀ ਸਕੂਲਾਂ ਦਾ ਕੋਈ ਹੱਲ ਕੀਤਾ ਜਾਵੇ ਪੰਜ ਸੱਤ ਹਜਾਰ ਤੇ ਕੰਮ ਕਰ ਰਹੇ ਨੇ ਦਰਜਾ ਚਾਰ ਮੁਲਾਜ਼ਮ ਜਿੰਦਾਬਾਦ
@sonugurmeet4205
@sonugurmeet4205 14 күн бұрын
ਕਿਸੇ ਦੀ ਵਿਧਾਇਕ ਨੇ ਕੋਈ ਕਮੀ ਨਹੀਂ ਛੱਡੀ ਲੋਕਾਂ ਨੂੰ ਲੁੱਟਣ ਵਿੱਚ
@VeerpalSingh-rf3vm
@VeerpalSingh-rf3vm 17 күн бұрын
ਗਰੀਬਾਨੰਮਿਲੋਜੀ
@gurdialsinghsandhu5997
@gurdialsinghsandhu5997 19 күн бұрын
ਮਾਨ ਸਾਹਿਬ ਜਿੰਨੇ ਵੀ ਕੰਮ ਕਰਦੇ ਵਧੀਆ ਪਰ MLA ਮੰਤਰੀ ਸਾਹਿਬ 2012 ਤੋਂ ਜੁੜੇ ਲੋਕਾਂ ਨੂੰ ਕਹਿੰਦੇ ਤੁਸੀਂ ਤੇ ਆਏ ਹੀ ਪਹਿਲੀ ਵਾਰ ਜੇ ਕੰਮ ਕਿਸੇ ਦਾ ਹੁੰਦਾ ਨਹੀਂ ਢਾਈ ਸਾਲ ਹੋ ਗਏ ਹਨ ਪੁਰਾਣੇ ਜੁੜੇ ਹੋਏ ਲੋਕ ਅੱਕ ਚੁੱਕੇ ਹਨ ਅਜਿਹੇ ਮੰਤਰੀਆਂ ਤੋਂ 2022 ਵਿੱਚ ਵੋਟਾਂ ਮਾਨ ਸਾਹਿਬ ਕਰਕੇ ਸਾਰੇ ਉਮੀਦਵਾਰਾਂ ਨੂੰ ਪਾਈਆ ਹਨ ਲੋਕਾਂ ਨੇ ਨਾ ਕਿ ਇਨ੍ਹਾਂ ਨੂੰ ਲੋਕਾਂ ਦਾ ਹੁਣ ਢਾਈ ਸਾਲ ਫਿਰ ਰੱਬ ਰਾਖਾ
@ashwani5583
@ashwani5583 13 күн бұрын
DA 12% pending. Not a single vote from employee and pensioners.
@ShinderpalSinghmg
@ShinderpalSinghmg 16 күн бұрын
ਸੀਐਮ ਸਾਹਿਬ ਤੇਰੇ ਐਮਐਲਏ ਕੰਮ ਨਹੀਂ ਕਰਦੇ ਵਿਕਾਸ ਦਾ ਕੋਈ ਵੀ ਨਾ ਗੇੜਾ ਮਾਰਦੇ ਆ ਕਿਸੇ ਕਿਤੇ ਨਾ ਕਿਤੇ ਚਕਨ ਕਰੋ ਸਕੂਲ ਕਰੋ ਚੰਗਾ ਹਸਪਤਾਲ ਚੈੱਕ ਕਰੋ ਪੁਲਿਸ ਵਾਲਿਆਂ ਨੂੰ ਚੈੱਕ ਕਰੋ ਤੁਸੀਂ ਨਾ ਗਾਂ ਜਿੱਤ ਜਾਓਗੇ ਤੁਸੀਂ ਆਪਾਂ ਜਿੱਤਾਂਗੇ ਜਰੂਰ ਪਰ ਮਿਹਨਤ ਕਰੋ ਲੋਕਾਂ ਦਾ ਦਿਲ ਜਿੱਤੋ ਦਿਲ ਜਿੱਤ ਕੇ ਵੋਟਾਂ ਮਿਲਦੀਆਂ ਜੈ ਜਵਾਨ ਜੈ ਕਿਸਾਨ
@harneetkaur-pc9dq
@harneetkaur-pc9dq 16 күн бұрын
ਸੀ ਐਮ ਮਾਨ ਸਾਬ ਤੁਹਾਡੇ ਵੱਲੋ ਕੋਈ ਕਮੀਂ ਨਹੀਂ ਪਰ ਬਾਬਾ ਬਕਾਲਾ ਹਲਕੇ ਦਾ ਬੇੜਾ ਗ਼ਰਕ ਕਰਤਾ ਦਲਬੀਰ ਸਿੰਘ ਟੋਗ ਐਮ 1:41 ਐਲ ਏ ਨੇ ਸਾਰੇ ਵਲਟੀਅਰ ਨਰਾਜ ਹਨ ਬੂਥ ਨਹੀਂ ਲੱਗੇ ਆਪ ਦੇ ਪਿੰਡ ਵਡਾਲਾ ਕਲਾਂ ਵਿਖੇ
@MandeepSingh-qz9tq
@MandeepSingh-qz9tq 13 күн бұрын
Good jop panjab hospital Rampura phul
@GaggiSingh-xy3ls
@GaggiSingh-xy3ls 17 күн бұрын
Pind cha ta vde ne
@robinkashyap4976
@robinkashyap4976 18 күн бұрын
ਮੁਲਾਜ਼ਮ ਕੋਈ ਪੱਕਾ ਨਹੀਂ ਕੀਤਾ, ਜੋ ਕੀਤੇ ਓਹ ਸਿਵਲ ਸਰਵਿਸ ਰੂਲਜ਼ ਅਨੁਸਾਰ ਨਹੀਂ ਕੀਤੇ,
@RajMander-bl7kw
@RajMander-bl7kw 16 күн бұрын
ਕਿਸੇ ਵਿਚ ਗਲਤੀਆ ਕੱਡਣ ਨਾਲੋਂ ਚੰਗਾ ਆਪਣਾ ਕੰਮ ਕਰਨਾ ਜੇ ਪਾਸ ਹੋਣਾ ਲੋਕ ਬਹੁਤ ਸਮਜਦਾਰ ਨੇ ਵੋਟਾ ਕੰਮਾ ਦੇ ਅਦਾਰ ਤੇ ਪਾਈਆ ਜਾਂਦੀਆਂ ਲੋਕਾ ਦੀਆ ਗੱਲ਼ਤੀਆਂ ਸੁਣਕੇ ਨਹੀ
@virpalsidhu8440
@virpalsidhu8440 19 күн бұрын
No teaching post no vote
@jass_123.45
@jass_123.45 18 күн бұрын
Master cadre kaddo nahi vote ni paini
@tarsemlal8258
@tarsemlal8258 13 күн бұрын
veer main reasion employee and pensioner de naraji but you can not understand
@vkumar6449
@vkumar6449 18 күн бұрын
Bhagwant Maan de comments lavo.
@JasvirSingh-nf7ge
@JasvirSingh-nf7ge 17 күн бұрын
Aam party km ni krdi Time pass kr rehi aa 2027 tk
@Randhawa-xi3pe
@Randhawa-xi3pe 18 күн бұрын
😂😂😂😂😂🥄🐏
@gurindersidhu1625
@gurindersidhu1625 18 күн бұрын
Free den kr k kisan nu majdoor nahi milde
@SukhveerSingh-yn4co
@SukhveerSingh-yn4co 14 күн бұрын
Outoursing li koe km ni kita na slry wdhaee hae
@DaljitSingh-cp9pi
@DaljitSingh-cp9pi 18 күн бұрын
@jashantejsin3206
@jashantejsin3206 12 күн бұрын
27ਤੋ ਬਾਅਦ ਆਪ ਦਾ ਭੋਗ ਪੈ ਜਾਣਾ ਸਿਰਫ ਢਾੲੀ ਸਾਲ ਦਾ ਸਮਾ ਬਾਕੀ ਸੀ ੲਿਸ ਕਰਕੇ ਤਿਨ ਸੀਟਾ ਮਿਲੀਆਂ ਨਹੀਂ ੲਿਹ ਵੀ ਨੀ ਮਿਲ ਣੀਆ ਸੀ
@gurindersidhu1625
@gurindersidhu1625 18 күн бұрын
Jad sab kuj free ta loka Nasha hi karna
@jaskarnsingh5277
@jaskarnsingh5277 17 күн бұрын
ਪਹਿਲਾ ਆਪਣੀ ਜ਼ੁਬਾਨ ਨੂੰ ਲਗਾਮ ਲਾਵੋ ਬੋਲਣਾ ਸਿੱਖੋ
@dilbirgill6444
@dilbirgill6444 17 күн бұрын
Sarpanchi dia vo ta nai pain denia ehna
@jasdevsingh5073
@jasdevsingh5073 14 күн бұрын
ਹੁਣ ਭੁੱਲ ਜੋ ਹੁਣ ਨੀ ਵੋਟਾਂ ਪੈਂਦੀਆਂ ਤੁਹਾਨੂੰ ਤੁਸੀਂ ਐਮਸੀ ਵੀ ਨਹੀਂ ਬਣਦੇ ਸਰਪੰਚ ਵੀ ਨਹੀਂ ਬਣਦੇ ਭੁੱਲ ਜੋ ਤੁਹਾਨੂੰ ਤਾਂ ਮੈਂਬਰ ਨਹੀਂ ਬਣਾ ਕੇ ਕੋਈ ਖੁਸ਼ ਪਿੰਡਾਂ ਚ
@nindersingh8100
@nindersingh8100 18 күн бұрын
Tension free rho aap party , ayun vala tym thoda v nhi rhna 😂😂😂
@SukhveerSingh-yn4co
@SukhveerSingh-yn4co 14 күн бұрын
Koe km ni kita ina nae groud level tae koe report ni
@ArshpreetSingh-qg4zy
@ArshpreetSingh-qg4zy 12 күн бұрын
Hun manthan vitch kekle suna denda sawad fer c
@user-vh5rm5mz5p
@user-vh5rm5mz5p 10 күн бұрын
ਇਹਨਾਂ ਵਿਚਾਰਿਆਂ ਦਾ ਕੀ ਕਸੂਰ। ਕਸੂਰ ਵਾਰ ਤਾਂ ਖੁਦ ਮੁੱਖ ਮੰਤਰੀ ਆਪ ਨੇ। ਜਿਹੜਾ ਅਜੇ ਤੱਕ ਆਪਣੇ ਆਪ ਨੂੰ ਇੱਕ ਕਮੇਡੀਅਨ ਕਲਾਕਾਰ ਹੀ ਸਮਝੀ ਜਾਂਦਾ ਹੈ। ਲੋਕਾਂ ਨੂੰ ਚੁਟਕਲੇ ਕਿੱਕਲੀਆਂ ਨਾਲ ਮਤਲਬ ਨਹੀਂ। ਲੋਕਾਂ ਨੂੰ ਕੰਮਾਂ ਨਾਲ ਮਤਲਬ ਹੈ।ਇਸ ਨੂੰ ਇਹ ਸੋਚਣਾ ਪਵੇ ਕਿ ਮੈਂ ਇੱਕ ਸਟੇਟ ਦਾ ਮੁੱਖੀ ਹਾਂ ਅਤੇ ਜਿਹੜੀ ਜ਼ੁਮੇਵਾਰੀ ਲੋਕਾਂ ਨੇ ਮੈਨੂੰ ਦਿੱਤੀ ਹੈ ਉਸ ਤੇ ਖਰਾ ਉਤਰਾ। ਜੇਕਰ ਫਿਰ ਵੀ ਕਿੱਕਲੀਆਂ ਭੰਡੀ ਪ੍ਰਚਾਰ ਤੇ ਹੀ ਸਮਾਂ ਗੁਜ਼ਾਰਨਾ ਹੈ ਤਾਂ 2027 ਵਿੱਚ ਇਸ ਤੋਂ ਵੀ ਮਾੜਾ ਹਾਲ ਹੋਵੇਗਾ।
@SonySingh-sn4fe
@SonySingh-sn4fe 18 күн бұрын
😂😂😂
@aamnaaamna275
@aamnaaamna275 18 күн бұрын
Election haar gye ta hun gussa bijli te nikal reha aam admi party da daily 5,6 vaar light cut dende Bina reason to ki vote deni fer aam aadmi nu purana tym dikha rhe hun
@GursewakSingh-pw4gr
@GursewakSingh-pw4gr 12 күн бұрын
G nahi. Tuhade bathinde Wale MLA ta gharo hi nahi niklade g
@user-se9oe5sj7u
@user-se9oe5sj7u 7 күн бұрын
Public nu medical or education free kardeo bus hor fre kuj free na deo
@kssingh3959
@kssingh3959 19 күн бұрын
Chawal banda
@user-mu7hd6fv7s
@user-mu7hd6fv7s 15 күн бұрын
MLA Saab G Nu Benti Hey CM MaaN SaaB G Da Datt Ke Saath Deo Te Punjab De Lokaan Diaan GaLaaan Nu Dheyaan Ch Leyaa Ke Gaur Kro
@user-se9oe5sj7u
@user-se9oe5sj7u 7 күн бұрын
Chitta gali gali sareaam vik rehaa pehla eahnu control kro
@ravindernath8939
@ravindernath8939 18 күн бұрын
Transport mafia,sand mafia, public naal boln da tarika, corruption ,mukh mantri da assembly ch opposition members naal vihar, APP de MLAs da hankari vartara, zabardasti dal badlian karwana, sarkari jobs Haryana and Rajasthan de youth nu, Rajya sabha de member gair Punjabi, Chandigarh to Punjab da hq chaddna, ihna muddian wal koi dhian nahi ditta Sarkar ne, Assembly nu tamasha Ghar bnaya sarkari pakh ney, je ihna gallan da hall na hoya ta Punjab ch ek thi Aam Aadmi Party ho jawega chheti hi, fer na 300 unit bilji km awegi na ladies da 1000/-rupya kyon ki Punjabi eney lalchi nahi hn.
@ArshpreetSingh-qg4zy
@ArshpreetSingh-qg4zy 17 күн бұрын
Cehta te reswat na band karweo ghar ghar awo ta sahe jute dekheo ferde kame ne sade sonu sarpanchea membrea v nahe melnea jekar soda ehe hall reha 2019 de delhe de gll sad soda ta. Jo punjab vitch jaloosh nekal reha os bare jawab de delhe da keo tehka lae jana
@ArshpreetSingh-qg4zy
@ArshpreetSingh-qg4zy 17 күн бұрын
Hun kro manthan bake 13 seeta saide 2027 vitch a jan bhand ne fareedkot sheet waleya nu budu he samj rakheya c jes den s s kahlsha ne farm bhar dete bhante bhad de nekar ta os den he gele ho gae hun kekle keo ne sanunda sawad fer a hun v ek kekle pade bathnde waleya ne bud ch bah pa dete bhand de bhand ne cebnet mantry utarke kekle he sunae janda c v chawlo jo sodea dareya taped chad de han releya vitch ke gll oh nouker lage sode tuse ta kehnde c amm mundea nu ticket de vange hun ke ho gaeya oder laljeet kehnda amretpal nu 50000 hajar to lakh vot ne paene ho gaeya oult kehde lakh oh ta pta ne kene ancde par kar geya te apne chawel de lakh he rehge
@pargathayer9022
@pargathayer9022 7 күн бұрын
Tu ki keta apna Elka ch ki Kam das da
@jaijoshi8659
@jaijoshi8659 13 күн бұрын
ਤੁਹਾਨੂੰ ਮੁਲਾਜ਼ਮਾਂ ਨੇ ਹਰਾ ਦਿੱਤਾ 😂😂
@kuljeetsingh6227
@kuljeetsingh6227 15 күн бұрын
Hun bhul jao
@AshokKumar-rn9kz
@AshokKumar-rn9kz 17 күн бұрын
Har di vja ladies nu 1000 na dena
@gurindersidhu1625
@gurindersidhu1625 18 күн бұрын
Je Nasha band karna ta free band karo
@arnavsingla3044
@arnavsingla3044 19 күн бұрын
Office jaake b kamm ni hunde, Mann saab kahinde c ki, ghar bath ke kamm honge
@user-li9kl4bm8u
@user-li9kl4bm8u 17 күн бұрын
aap party rahindi v khilrugi sarpanchi chona ton bahd, hr pind de vich 4-5 bandeya di toli agge agge turi firdi sidhe sarpanch banan lai, purane bandeya di push parhtaal khatam hoyi pyi a, paise te gadiya wale sarpanchi lainge te 27 vich udari maar k aapo aapniya partya vich ghar wapisi kr jaange.
@Pardeepkumar-hi2fj
@Pardeepkumar-hi2fj 19 күн бұрын
J..MOOSEWALA .DE.PARIVAR.NU.INSAF..NA..DITA..TA. THODE..PIDNA..WITH..JUTEYA.GIN..GIN..K. .PEN..GIA..
@gurindersidhu1625
@gurindersidhu1625 18 күн бұрын
1ooo bijli atta dall bus da safar free band karo
@gurindersidhu1625
@gurindersidhu1625 18 күн бұрын
Tusi free de lok nikame kr ditte koi majdoor kam te nahi janda
@BalkarSingh-dc1oq
@BalkarSingh-dc1oq 18 күн бұрын
ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@user-Khurmisaab
@user-Khurmisaab 18 күн бұрын
Aun wale sme ch v jit skde tuc
@dharmindersingh27
@dharmindersingh27 11 күн бұрын
Aje v moka pantionra mulajim A da d.a arriar de dvo
Haha😂 Power💪 #trending #funny #viral #shorts
00:18
Reaction Station TV
Рет қаралды 14 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 3,6 МЛН