Bhagwant Mann ਸਰਕਾਰ ਨੇ ਇੱਕ ਵੀ ਮੁਲਾਜ਼ਮ ਪੱਕਾ ਕੀਤਾ ਹੋਵੇ ਤਾਂ ਕਹਿ ਦਿਓ, ਖੁੱਡੀਆਂ ਸਾਹਿਬ ਨੂੰ ਤਾਂ ਆਪਣੇ ਮਹਿਕਮੇ

  Рет қаралды 17,349

LOK AWAZ TV

LOK AWAZ TV

Күн бұрын

Пікірлер: 132
@jasvirgosal8865
@jasvirgosal8865 4 ай бұрын
ਪੰਜਾਬ ਸਰਕਾਰ ਮੁਰਦਾਬਾਦ ਵੈਟਰਨਰੀ ਫਾਰਮਾਸਿਸਟਾਂ ਦੀਆਂ ਸੇਵਾਵਾਂ ਰੈਗੂਲਰ ਕਰੋ
@VikramSingal-p3m
@VikramSingal-p3m 4 ай бұрын
ਮਨਿੰਦਰ ਬਾਈ ਜੀਂ ਬਹੁਤ ਧੰਨਵਾਦ ਕੱਚੇ ਮੁਲਾਜ਼ਮਾਂ ਦੀਆਂ ਮੁਸ਼ਕਿਲਾ ਸਬੰਧੀ ਕਵਰੇਜ ਕਰਨ ਲਈ | ਮੈੰ ਖੁੱਦ ਪੱਤਰ ਲਿਖੇ CM ਆਫ਼ਿਸ, ਸਭ ਲਿਖਿਆ ਕੇ ਅਸੀ ਕਿੰਨੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਆ ਪਰ ਕੋਈ ਸੁਣਵਾਈ ਨਹੀਂ | ਅਸੀ ਖੁੱਦ ਵੱਧ ਚੜ ਕੇ ਇਹਨਾਂ ਨੂੰ ਵੋਟਾਂ ਪਾਈਆ ਤੇਂ ਰਿਸ਼ਤੇਦਾਰਾ ਤੋਂ ਵੀ ਪਵਾਈਆਂ | ਇਸ ਦੇ ਵਾਬਜੂਦ ਹੁਣ ਅਸੀ ਸਾਰੇ ਕੱਚੇ ਮੁਲਾਜਮ ਲੁੱਟੇ ਲੁੱਟੇ ਮਹਿਸੂਸ ਕਰ ਰਹੇ ਹਾਂ| ਜੇ ਸਰਕਾਰ ਨੇ ਸਾਨੂੰ ਸਾਡਾ ਹੱਕ ਨਾਂ ਦਿੱਤਾ ਤਾਂ 2027 ਦੀਆਂ ਚੋਣਾਂ ਦਾਂ ਨਤੀਜਾ ਮੌਜੂਦਾ ਸਰਕਾਰ ਦੇ ਪੱਖ ਵਿੱਚ ਨਹੀਂ ਹੋਵੇਗਾ | ਜਿਵੇੰ ਅਸੀ ਰੁਲ ਰਹੇ ਆ ਇਹਨਾਂ ਨੇ ਵੀ ਐਵੇਂ ਹੀ ਰੁਲਣਾ |
@aman94974
@aman94974 4 ай бұрын
Punjab sarkar murdabad
@AnmolKamboj-r8h
@AnmolKamboj-r8h Ай бұрын
ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੂੰ 2 6 ਵਾਲੇ ਬਿਲਕੁਲ ਸਹੀ ਗੱਲ ਹੈ ਵੀਰ ਜੀ ਅਸੀਂ ਪਤਾਂ ਨਹੀ ਕਿੰਨੀ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਸਾਡੀ ਤਾਂ ਏਂ ਮੰਗ ਹੈ ਕਿ ਸਾਨੂੰ ਵੀਭਾਗ ਵਿਚ ਮਰਜ਼ ਕੀਤਾ ਜਾਵੇ ਜੋ
@gurchransingh5674
@gurchransingh5674 4 ай бұрын
ਇੱਕ ਕੰਮ ਕੀਤਾ ਪੰਜਾਬ ਸਰਕਾਰ ਨੇ ਬਿਜਲੀ ਬਿੱਲ ਘਰਾ ਦੇ ਹੋਰ ਕੋਈ ਕੰਮ ਨਹੀ ਕੀਤਾ ਬੱਸ ਝੂਠ ਬੋਲਿਆ ਹੰਕਾਰ ਦਿਖਾਇਆ ਪੰਜਾਬ ਨੂੰ ਤਬਾਹੀ ਵੱਲ ਲੈ ਗਏ
@talwindersingh8966
@talwindersingh8966 4 ай бұрын
ਬੁਰਾ ਹਾਲ ਹੈ ਸਰਕਾਰ ਦਾ, ਫੁਕਰੀ ਸਰਕਾਰ
@InderjitSingh-of5lm
@InderjitSingh-of5lm 4 ай бұрын
Phela free da sab khus lana tusi band karo
@kulwinderbrar5198
@kulwinderbrar5198 4 ай бұрын
ਮੰਗਦਾ ਕੌਣ ਸੀ ​@@InderjitSingh-of5lm
@baljindersandhu2031
@baljindersandhu2031 4 ай бұрын
ਪੰਜਾਬ ਸਰਕਾਰ ਮੁਰਦਾਬਾਦ। ਵੈਟਰਨਰੀ ਫਾਰਮਾਸਿਸਟਾਂ ਨੂੰ ਰੈਗੂਲਰ ਕਰੋ।
@daljindersinghsidhu9500
@daljindersinghsidhu9500 4 ай бұрын
ਵੈਟਨਰੀ ਫਾਰਮਾਸਿਸਟ ਯੂਨੀਅਨ ਜਿੰਦਾਬਾਦ
@manpreet7788
@manpreet7788 4 ай бұрын
ਵੀਰ ਜੀ ਸਮੇਂ ਦੀ ਸਰਕਾਰ ਦੇ ਰਾਜ ਵਿਚ ਪੰਜਾਬ ਦੇ ਹਲਾਤ ਖਰਾਬ ਹੋਏ ਪਏ ਨੇ ਕੋਈ ਵੀ ਕੰਮ ਸਮੇਂ ਸਿਰ ਨਹੀਂ ਹੁੰਦਾ ਤੇ ਪੈਸੇ ਜ਼ਿਆਦਾ ਲੈ ਕੇ ਵੀ ਕੰਮ ਦੀ ਉਮੀਦ ਨਹੀਂ ਕੀ ਕਦੋਂ ਹੋਉ
@harjitsekhon5528
@harjitsekhon5528 4 ай бұрын
582 ਵੈਟਰਨਰੀ ਫਾਰਮਾਸਿਸਟਾਂ ਨੂੰ ਪੱਕੇ ਕਰੋ 18ਸਾਲਾਂ ਤੋਂ ਧੱਕੇ ਖਾ ਰਹੇ ਨੇ
@ArshdeepSingh-oh4qk
@ArshdeepSingh-oh4qk 4 ай бұрын
ਅਮ੍ਰਿਤ ਪਾਲ ਖਾਲਸਾ ਨੂੰ ਛੱਡ ਦਿੰਦੇ ਚੰਗਾ ਸੀ ਨਹੀਂ ਵੋਟਾਂ ਅੱਗੇ ਫੇਰ ਆਉਂਦੀਆਂ ਨੇ
@harjindervp2410
@harjindervp2410 4 ай бұрын
ਬਿਲਕੁਲ ਜੀ ਵੈਟਰਨਰੀ ਫਾਰਮਾਸਿਸਟ 18 ਸਾਲਾਂ ਤੋਂ ਕੱਚੀਆਂ ਸੇਵਾਵਾਂ ਨਿਭਾ ਰਹੇ ਨੇ।
@AjayJain-ew6nj
@AjayJain-ew6nj 4 ай бұрын
ਵੀ ਵੀ ਵੀ ਆਈ ਪੀ ਕਲਚਰ ਵਾਲੀ ਸਰਕਾਰ ਹੈ ਏਹ
@shivsawraj1238
@shivsawraj1238 4 ай бұрын
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@gursewaksinghdhillon8620
@gursewaksinghdhillon8620 4 ай бұрын
ਇਹ ਗੱਲ ਸੱਚ ਐ ਕਿ ਸਰਕਾਰ ਨਾ ਦੀ ਕੋਈ ਚੀਜ ਨਹੀ ਹੈ ਇਥੇ ਸਾਰੀ ਅਫਸਰ ਸਾਹੀ ਦੀ ਚਲ ਦੀ ਹੈ ਆਮ ਲੋਕ ਦੀ ਕੋਈ ਗੱਲ ਨਹੀ ਸੁਣ ਨਹੀ ਜਾਂਦੀ ਸਾਰੇ ਮਹਿਕਮੇ ਦਾ ਬੁਰਾ ਹਾਲ ਹੈ
@munishindersingh6227
@munishindersingh6227 4 ай бұрын
ਸਿਰਫ ਸੋਸ਼ਲ ਮੀਡੀਆ, ਇਸ਼ਤਿਹਾਰਬਾਜ਼ੀ ਤੇ ਨਾਅਰਿਆਂ ਦੇ ਸਹਾਰੇ ਬਦਲਾਵ ਨਹੀਂ ਆਉਣਾ....ਜ਼ਮੀਨੀ ਪੱਧਰ ਤੇ ਬਦਲਾਵ ਲਿਆਉਣ ਲਈ ਬਹੁਤ ਤਕੜੀ ਇੱਛਾ ਸ਼ਕਤੀ ਚਾਹੀਦੀ ਹੈ
@jitsingh8827
@jitsingh8827 4 ай бұрын
ਮਾਂਜਾ ਪਾਰਟੀ ਡਰਾਮਾ ਸਰਕਾਰ
@kulwinderbrar5198
@kulwinderbrar5198 4 ай бұрын
ਇਹ ਸਰਕਾਰ ਖਾਤਮੇ ਵੱਲ ਤੁਰ ਪਈ
@daljindersinghsidhu9500
@daljindersinghsidhu9500 4 ай бұрын
ਪੰਜਾਬ ਸਰਕਾਰ ਮੁਰਦਬਾਦ
@tejindersingh374
@tejindersingh374 4 ай бұрын
ਵੈਟਰਨਰੀ ਫਾਰਮਾਸਿਸਟ ਜ਼ਿੰਦਾਬਾਦ
@Jaswinder-c9v
@Jaswinder-c9v 4 ай бұрын
ਬੁਚੜ ਸਰਕਾਰ ਮੁਰਦਾਬਾਦ
@sukhigill4873
@sukhigill4873 4 ай бұрын
ਪੰਜਾਬ ਸਰਕਾਰ ਮੁਰਦਾਬਾਦ
@robinkashyap4976
@robinkashyap4976 4 ай бұрын
ਰੋਡਵੇਜ਼/ਪਨਬਸ ਚ ਵੀ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ । ਸਗੋਂ 700-800 ਬੰਦਾ ਆਊਟਸੋਰਸ ਤੇ ਭਰਤੀ ਕਰ ਲਏ, ਜਦੋਂਕਿ ਭੰਡ ਸਾਬ ਆਪ ਵਿਧਾਨ ਸਭਾ ਚ ਖੜ੍ਹ ਕੇ ਕਹਿੰਦਾ ਸੀ ਕਿ ਸਾਡੀ ਸਰਕਾਰ ਚ ਕੋਈ ਵੀ ਭਰਤੀ ਠੇਕੇ ਤੇ ਨਹੀਂ ਹੋਵੇਗੀ, ਕਿ ਕਰੀਏ ਯਾਰ ਇਹਨਾਂ ਦਾ ਹਾਲ ਤੇ ਉਹਨਾਂ ਪਹਿਲੀਆਂ ਸਰਕਾਰਾਂ ਨਾਲੋਂ ਵੀ ਮਾੜਾ ਹੈ
@sukhaulakh6716
@sukhaulakh6716 4 ай бұрын
Absolutely Right
@AmandeepSingh-bu4wn
@AmandeepSingh-bu4wn 4 ай бұрын
ਫੇਲ ਸਰਕਾਰ ਏ
@avishghoga3813
@avishghoga3813 4 ай бұрын
ਵੀਰ ਜੀ ਏ ਆਈ ਵਰਕਰਾਂ ਤੋਂ ਵੀ ਇਹ ਸਰਕਾਰ ਪਿਛਲੇ 14 ਸਾਲਾਂ ਤੋਂ ਬਿਨਾਂ ਤਨਖ਼ਾਹ ਤੋਂ ਕੰਮ ਲੈ ਰਹੀ ਹੈ।ਏ ਆਈ ਵਰਕਰਾਂ ਨੇ ਤਕਰੀਬਨ ਪਿਛਲੇ 2 ਸਾਲਾਂ ਤੋਂ ਮੋਹਾਲੀ 68 ਸੇਕਟਰ ਡਰੈਕਟਰ ਦਫ਼ਤਰ ਦਾ ਗੇਟ ਬੰਦ ਕੀਤਾ ਹੋਇਆ ਹੈ
@harjitsekhon5528
@harjitsekhon5528 4 ай бұрын
ਨੱਕ ਵਿੱਚ ਦਮ ਕਰ ਦਿਓ ਮਹਿਕਮੇ ਦੇ ਆਪਣੇ ਆਪ ਕੰਮ ਹੋਊ ਜੀ ਤੁਹਾਡਾ
@SanjeevSnji
@SanjeevSnji 4 ай бұрын
ਅਫ਼ਸਰਸ਼ਾਹੀ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ ਮਾਨ ਸਾਬ ਦਾ ਵੀ ਬੇੜਾ ਗ਼ਰਕ ਕਰਨ ਗੇ ਮਾਨ ਸਾਬ ਜੀ ਕੁੱਝ ਕਰੋ ਜੀ
@satgurkotra2543
@satgurkotra2543 4 ай бұрын
NSA ਲਾਉਣ ਵਾਲੀ ਸਰਕਾਰ ਮੁਰਦਾਬਾਦ
@AvtarSingh-gs1si
@AvtarSingh-gs1si 4 ай бұрын
ਕਾਂਗਰਸ ਸਰਕਾਰ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਮਾਸੂਮ ਬਚਿਆ ਨੂ ਵੀ ਵਿਚੇ ਮਾਰਿਆ ਗਿਆ ਕਾਂਗਰਸ ਸਰਕਾਰ ਵਧੀਆ ਲਗਦੀ ਆ
@BaljitSingh-w6t
@BaljitSingh-w6t 4 ай бұрын
Y ji ਸਾਰੇ ਸਰਕਾਰੀ ਥਰਮਲ ਪਲਾਂਟਾਂ ਵਿੱਚ ਵੀ ਇਹ ਹੀ ਹਾਲ ਹੈ ਥਰਮਲ ਪਲਾਂਟਾਂ ਵਿੱਚ ਵੀ 25 , 25ਸਾਲਾਂ ਤੋਂ 8ਹਜਾਰ 10ਹਜਾਰ ਚ ਕੰਮ ਕਰ ਰਹੇ ਹਨ ਤੇ ਕੋਈ ਆਦਮੀ ਪੱਕਾ ਨਹੀ ਕੀਤਾ।
@SunilKumar-cm2qg
@SunilKumar-cm2qg 4 ай бұрын
Bilkul right kiha veer ne zila parishad ch lagge ne veternery and she ch lagge July/2006 ch aj 18 years ho gye ne
@jgjit5320
@jgjit5320 4 ай бұрын
ਗੱਲ ਸੁਣ ਮੁੰਡਿਉ ਤੁਸੀਂ ਗੂੰਗੇ ਬੋਲੇ ਤਾਂ ਨੀ ਸਿੱਧਾ ਕਹਿ ਦੋ ਬਸ ਕਿ ਇਸ ਸਰਕਾਰ ਪਰ ਵਿਸ਼ਵਾਸ ਨਹੀਂ ਰਹਾ ਹਮੇਂ ਗਿਰਾ ਦੇਂਗੇ ਹਮ ਇਸ ਸਰਕਾਰ ਕੋ
@amreekchauhan4819
@amreekchauhan4819 4 ай бұрын
Veterinary pharmacist nu Regular kro
@sharnpreetsingh3508
@sharnpreetsingh3508 4 ай бұрын
Sahi gll bai di ,oh time nhi dinda kise nu
@shivsawraj1238
@shivsawraj1238 4 ай бұрын
Very good pardhan Romana Ji
@drgirjitsingh8405
@drgirjitsingh8405 4 ай бұрын
ਏ ਆਈ ਵਰਕਰ ਯੂਨੀਅਨ ਪਸ਼ੂ ਪਾਲਣ ਪੰਜਾਬ 2। ਸਾਲ ਤੋਂ ਬੈਠੇ ਧਰਨੇ ਤੇ ਡਾਇਰੈਕਟਰ ਦਫ਼ਤਰ ਸੈਕਟਰ 68 ਵਿਚ ਸਾਡੀ ਕੋਈ ਸੁਣਵਾਈ ਨਹੀਂ ਗੂੰਗੀ ਬੋਲੀ ਸਰਕਾਰ ਮੁਰਦਾਬਾਦ
@harrygoraya9870
@harrygoraya9870 4 ай бұрын
Very good pardhan saab
@RAKESHKUMAR-ei5oy
@RAKESHKUMAR-ei5oy 4 ай бұрын
veer g tusi sahi keh rhe ho par is sarkar de andhbhagat ae gall manan nu tyar nhi pta nhi ona de dimag vich ki pa rakha hai
@PardeepMakkar-z8b
@PardeepMakkar-z8b 4 ай бұрын
Good 👍👍👍😊
@BaljinderSingh-lq7lt
@BaljinderSingh-lq7lt 4 ай бұрын
Very nice manuser 22 ji
@JagroopSingh-xy9ji
@JagroopSingh-xy9ji 4 ай бұрын
Ana veterinary pharmacist nu pkke kro ji ana nu bout jyda time ho chuka Bhagwant maan ji bout mehnati pharmacist ne
@JagroopSingh-xy9ji
@JagroopSingh-xy9ji 4 ай бұрын
Sara e Sade pinda wich A munde karde ne o vdde Dr ne ona nu ta koi pinda wich jaan Tak nhi ji so nu vichareya nu jaldi to jaldi pkke kro ja ana di puri payment increase kro ji
@kuldeepsinghsran00
@kuldeepsinghsran00 4 ай бұрын
Panjab sarkar murrdabad
@lakhvirsingh6337
@lakhvirsingh6337 4 ай бұрын
108 Ambulance 🚑 pakke kro Mann Saab
@jagdevsinghtejay2824
@jagdevsinghtejay2824 4 ай бұрын
Shi aa y
@Facts07731
@Facts07731 4 ай бұрын
ਸਤਿ ਸ੍ਰੀ ਅਕਾਲ ਜ਼ੀ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ 2364 ਭਰਤੀ ਚ B.ed PSTET-1 Pass ਵਿਦਿਆਰਥੀਆ ਨਾਲ Joining ਦੇਣ ਸਮੇੰ ਭਰਤੀ ਚੋ ਬਾਹਰ ਕਰਕੇ ਧੱਕਾ ਕਰ ਰਹੀ ਹੈ।ਜਦਕਿ ਕਈ B.ed Merit hold ਵਿਦਿਆਰਥੀ 2020 ਤੋ ਭਰਤੀ ਪੂਰੀ ਹੋਣ ਦੇ ਇੰਤਜ਼ਾਰ ਚ ਅਗਲੀਆਂ ਭਰਤੀਆ ਲਈ over age ਵੀ ਹੋ ਚੁੱਕੇ ਹਨ।ਪਹਿਲਾਂ ਹੀ ਸਿੱਖਿਆ ਵਿਭਾਗ ਤੇ ਸਰਕਾਰ ਨੇ ਆਪਣੀਆ ਗਲਤੀਆ ਕਾਰਨ B.ed ਵਿਦਿਆਰਥੀਆ ਦੀ ਜਿੰਦਗੀ ਦੇ 4-5 ਕੀਮਤੀ ਸਾਲ ਬਰਬਾਦ ਕਰ ਦਿੱਤੇ ਤੇ ਹੁਣ Joining ਦੇ time ਉਹਨਾਂ ਨੂੰ merit ਚ ਆਉਣ ਦੇ ਬਾਵਜੂਦ ਬਾਹਰ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਕਾਸ਼ ਇਹ ਸਭ ਕੁਝ Rules ਬਣਾਉਣ ਵਾਲੇ ਅਧਿਕਾਰੀਆ ਤੇ ਲੀਡਰਾਂ ਦੇ ਬੱਚਿਆ ਨਾਲ ਹੋਇਆ ਹੁੰਦਾ ਤਾਂ ਰਾਤੋੰ ਰਾਤ ਨੋਟੀਫਿਕੇਸ਼ਨ ਕਢਵਾ ਕੇ ਨਵੇ ਨਿਯਮ ਬਣਵਾ ਲੈਦੇ। #Do_Justice_With_BEd_PSTET_1_Pass_in_ 2364...
@justice_for_b.ed_pstet-1_pass
@justice_for_b.ed_pstet-1_pass 4 ай бұрын
ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ 2364 ਭਰਤੀ ਚ B.ed PSTET-1 Pass ਵਿਦਿਆਰਥੀਆ ਨਾਲ Joining ਦੇਣ ਸਮੇੰ ਭਰਤੀ ਚੋ ਬਾਹਰ ਕਰਕੇ ਧੱਕਾ ਕਰ ਰਹੀ ਹੈ।ਜਦਕਿ ਕਈ B.ed Merit hold ਵਿਦਿਆਰਥੀ 2020 ਤੋ ਭਰਤੀ ਪੂਰੀ ਹੋਣ ਦੇ ਇੰਤਜ਼ਾਰ ਚ ਅਗਲੀਆਂ ਭਰਤੀਆ ਲਈ over age ਵੀ ਹੋ ਚੁੱਕੇ ਹਨ।ਪਹਿਲਾਂ ਹੀ ਸਿੱਖਿਆ ਵਿਭਾਗ ਤੇ ਸਰਕਾਰ ਨੇ ਆਪਣੀਆ ਗਲਤੀਆ ਕਾਰਨ B.ed ਵਿਦਿਆਰਥੀਆ ਦੀ ਜਿੰਦਗੀ ਦੇ 4-5 ਕੀਮਤੀ ਸਾਲ ਬਰਬਾਦ ਕਰ ਦਿੱਤੇ ਤੇ ਹੁਣ Joining ਦੇ time ਉਹਨਾਂ ਨੂੰ merit ਚ ਆਉਣ ਦੇ ਬਾਵਜੂਦ ਬਾਹਰ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਕਾਸ਼ ਇਹ ਸਭ ਕੁਝ Rules ਬਣਾਉਣ ਵਾਲੇ ਅਧਿਕਾਰੀਆ ਤੇ ਲੀਡਰਾਂ ਦੇ ਬੱਚਿਆ ਨਾਲ ਹੋਇਆ ਹੁੰਦਾ ਤਾਂ ਰਾਤੋੰ ਰਾਤ ਨੋਟੀਫਿਕੇਸ਼ਨ ਕਢਵਾ ਕੇ ਨਵੇ ਨਿਯਮ ਬਣਵਾ ਲੈਦੇ। #Do_Justice_With_BEd_PSTET_1_Pass_in_ 2364
@Facts07731
@Facts07731 4 ай бұрын
@@justice_for_b.ed_pstet-1_pass 👍
@justice_for_b.ed_pstet-1_pass
@justice_for_b.ed_pstet-1_pass 4 ай бұрын
@@Facts07731 hmm
@Facts07731
@Facts07731 4 ай бұрын
@@justice_for_b.ed_pstet-1_pass h
@justice_for_b.ed_pstet-1_pass
@justice_for_b.ed_pstet-1_pass 4 ай бұрын
@@Facts07731 yes
@amritsingh-e4p
@amritsingh-e4p 3 ай бұрын
ਰਾਜਿੰਦਰਾ ਹਸਪਤਾਲ ਪਟਿਆਲਾ ਦੇ crona yode ਵੀ ਪੱਕੇ ਨਹੀਂ ਕਿਤੇ ਟਾਈ ਸਾਲ ਹੋਗੇ ਲਾਰਾ ਲਾਂਦੇ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ
@harmanthiara6975
@harmanthiara6975 4 ай бұрын
Bijli mehkme da v ni kitta
@nirmaldhiman773
@nirmaldhiman773 4 ай бұрын
Noukri Sirf Bahrle Bundian Nu Punjabian Ik V Noukri Nhi Diti Fel Sarkar
@surinderdeepsingh5693
@surinderdeepsingh5693 4 ай бұрын
Thanks maninderjit veer
@JagtarSingh-cj4ve
@JagtarSingh-cj4ve 4 ай бұрын
ਬਾਈ ਜੀ ਬੇਨਤੀ ਆ ਕੀ ਪੱਕੇ ਨੌਕਰੀ ਵਾਲੇ ਸੁਣਦੇ ਨਈ ਗੱਲ ਬੈਕ ਜਾਉ ਹੌਸਪੀਟਲ ਜਾਓ ਕਚਹਿਰੀ ਜਾਉ ਥਾਣੇ ਜਾਉ ਪਟਵਾਰੀ ਕੋਲ ਜਾਉ ਬਾਈ ਜੀ ਕੋਈ ਨਈ ਸੁਣਦਾ ਪੈਸੇ ਦਵੋ ਸਰਕਾਰੀ ਸਕੂਲ 50 ਹਾਜ਼ਰ ਤਨਖਾਹ ਆ ਤੇ ਫੋਨ ਛਡਣਾ ਨਈ ਟੀਚਰਾਂ ਨੇ ਕੋਈ ਵੀ ਸਰਕਾਰੀ ਮੁਲਾਜਮ ਆ ਬੇੜਾ ਗਰਕ ਆ ਜੀ ਪਰਾਈ ਵੇਟ ਜਿੱਥੇ ਮਰਜੀ ਜਾਉ ਅੱਗੇ ਪਿੱਛੇ ਭੱਜੀ ਫਿਰਦੇ ਆ ਬੇਨਤੀ ਆ ਲੋਕੋ ਸੋਚੋ
@Vsp_gaming_op
@Vsp_gaming_op 4 ай бұрын
Main MA, B,ed a ghare gareebi c main teacher line ch nai gya kise yaar dost ne kehta k computer vale bande di lord a forest department ch Kam Karla.main chale gya aj 14 saal ho gye mainu lagatar Kam karde nu. Hale Tak paka nai kita. Jadki policy eh kehndi a k jis kise v bande de 10 saal pure ho jaan ohnu pake karna Banda. Ki kasoor a Mera.
@PardeepKumarSingh-f8c
@PardeepKumarSingh-f8c 4 ай бұрын
Sehi gal bande de
@kawaldeepsingh2237
@kawaldeepsingh2237 4 ай бұрын
Good job Ramana sab
@harpreetsidhu2607
@harpreetsidhu2607 4 ай бұрын
Sab da ehi hal a y nrega employee v pakke ni kite 16 sal to
@DeepPawa
@DeepPawa 4 ай бұрын
fudu sarkar ha aap di
@jslakhi6464
@jslakhi6464 3 ай бұрын
92 ਲਾਸ਼ਾ
@amreekchauhan4819
@amreekchauhan4819 4 ай бұрын
ਬੌਕਰ ਸਰਕਾਰ
@GuraSingh-r8b
@GuraSingh-r8b 4 ай бұрын
Bahgwat maan kgrewal bajahao Punjab punjabi vachai
@JasvirSingh-nf7ge
@JasvirSingh-nf7ge 4 ай бұрын
A sarkar jhuth de nal hi chai ja rehi aa
@Gurdeepsingh90390
@Gurdeepsingh90390 4 ай бұрын
Punjab government murdabad
@SukhveerSingh-yn4co
@SukhveerSingh-yn4co 4 ай бұрын
Outsourcing di gal krde c eh ona da kuch v ni kita maan saab nae
@TarsemsinghTarsemsingh-s8q
@TarsemsinghTarsemsingh-s8q 4 ай бұрын
Veterinary pharmacist no 17 sal hu ge contract te job kerdeya nu so serm Bali gal he serkar nu es da ntija chimi chona Jalandhar ch pugtana pe sekda.aam admi party Moradabad Moradabad Moradabad
@MalikBruri
@MalikBruri 4 ай бұрын
FREE KHALISTAN
@surinderdeepsingh5693
@surinderdeepsingh5693 4 ай бұрын
Punjab sarkaar murdabad
@sikanderfurniturehouse3028
@sikanderfurniturehouse3028 4 ай бұрын
🙏🙏🙏🙏🙏
@amrikwahla
@amrikwahla 4 ай бұрын
Dont expect any thing from this CM
@AviwithBhangra4328
@AviwithBhangra4328 4 ай бұрын
Punjab sarkar murdabad
@GuraSingh-r8b
@GuraSingh-r8b 4 ай бұрын
Sara he Punjab punjabi rooh rahe hai bahgwat maan jumle was nu voota pa ke
@kawaldeepsingh2237
@kawaldeepsingh2237 4 ай бұрын
Punjab Sarkar murdabad
@InderjitSingh-of5lm
@InderjitSingh-of5lm 4 ай бұрын
As patrkar da bhot jada didh dhukhda sarakr tu pata ni ke labhda eh sharm he hani as bande nu
@kuldeepsinghsran00
@kuldeepsinghsran00 4 ай бұрын
Panjab sarkar murdabad
@amandeepSingh-fe9ky
@amandeepSingh-fe9ky 4 ай бұрын
Bai ji sare kache mulazama da ehi haal a
@sharnpreetsingh3508
@sharnpreetsingh3508 4 ай бұрын
Raike Kalan de veterinary officer ta pakka suspend krta
@punjabiweatherchannel
@punjabiweatherchannel 4 ай бұрын
💧💧💧💧💧💧⛈️⛈️⛈️⛈️⛈️
@NavdeepKaur-v8g
@NavdeepKaur-v8g 4 ай бұрын
Maha nikkami sarkar hun tak di....ik v kam ni kita chaj da jis de ohna ne dawe kite c..jina dawea kr k employees ne ehna nu jitaya c..umeed nal...j ehi haal reha taan result sabnu pta hi hai fer ki hona ehna da
@sukhvindersingh8428
@sukhvindersingh8428 4 ай бұрын
Patarkara tu dass SSF kisne banaee jis naal lokan nu kini relief mili
@AmninderDhillon-j6s
@AmninderDhillon-j6s 4 ай бұрын
Veer ji karia ki samjh nahi AA Rahi
@singhsandhu6031
@singhsandhu6031 4 ай бұрын
Aakali dal or congrs ne kehra pakka kita oh dasde ohda naa das
@sanjeevbobby8538
@sanjeevbobby8538 4 ай бұрын
Bhagwant Mann nu salfaj de do bai te apne ohi lio akali congrass Wale tuci ta Ida karde o Punjab 2 saal ch bhagwant maan ne barbaad karta thanu sahi bande change nhi lagde aa patrkaar Saab ta app te maan Saab bare hi bolda
@harjitsingh3201
@harjitsingh3201 4 ай бұрын
Bhai saab ehdia speech ch te modi di speech koi fark ni anpadh gwaar aidi chair te baithe bolo te sahi kum se kum te eh bhaggu bhand kejriwal nu special jahaj lai ke ditta sahi a oh, doojia states vich punjab da paisa udouna sahi a mashooria vich rangla punjab chakki firda flex board layi janda koi khamba nukkar ni shadd da anney vaah paisa udayi jaa reha peg la ke dooje ku din apne malik kol delhi jail ch bhajj janda, 2027 ch punjab de loka ehnu pakka delhi bhej dena maha moorkh CM kum 0% dikhawa 1000% krda, ikk seat jitti ehna punjab nu shadd ke poore desh ch raillya ch paise punjab de ujade nakli inqalaabi ne
@robinkashyap4976
@robinkashyap4976 4 ай бұрын
ਭਰਾਵਾ ਵਿਆਹ ਕਰਵਾ ਕੇ ਕੁੜੀ ਨੂੰ ਪੇਕਿਆਂ ਦੇ ਨਹੀਂ ਛੱਡ ਆਈ ਦਾ, ਨਾਲ ਲੈਕੇ ਆਈ ਦਾ, ਜਦੋਂ ਸਰਕਾਰ ਬਣ ਗਈ ਫਿਰ ਪਹਿਲੇ ਦਿਨ ਤੋਂ ਹੀ ਕੰਮ ਸਟਾਰਟ ਹੋ ਜਾਂਦਾ, ਤਨਖਾਹ ਵੀ ਤੇ ਪਹਿਲੇ ਦਿਨ ਤੋਂ ਹੀ ਲੈਣੀ ਸ਼ੁਰੂ ਕਰ ਦਿੰਦੇ ਆ, ਦੋ ਸਾਲ ਦੀ ਤਨਖਾਹ ਖਜਾਨੇ ਚ ਜਮਾ ਕਰਵਾਉਣੀ ਚਾਹੀਦੀ ਆ ਭੰਡ ਨੂੰ,,
@ਚਰਨਜੀਤਸਿੱਧੂ
@ਚਰਨਜੀਤਸਿੱਧੂ 4 ай бұрын
ਮਜਦੂਰ ਜਥੇਬੰਦੀਆਂ ਨੂੰ ਵੀ ਭਗਵੰਤ ਮਾਨ ਨੇ ਲਾਰੇ ਹੀ ਲਾਏ ਆ
@GuraSingh-r8b
@GuraSingh-r8b 4 ай бұрын
Bahgwat maan da hra peen tut geya vati dada nu kera kha geya kgrewal jail dak deta zero tera hoyga bahgwat
@GPMediaAI
@GPMediaAI 4 ай бұрын
Bad
@Sss-zq9lt
@Sss-zq9lt 4 ай бұрын
Je kitta jana hova apne fmly nal 😂 gaddi car taxi auto ya bus vich😂 driver pe ke tun hova jayu gy😂 dah guru de sikh te Dan mata rani de bhagat 😂 punjab decta😂
@KrishanPakho
@KrishanPakho 4 ай бұрын
Fir Akali dal ja congress Lai ke ayu fir Dekhi Kam hunde pehla vang .akiliya Apne Hor hotal pa Laine aa te congress valiya kus nhi karna
@GuraSingh-r8b
@GuraSingh-r8b 4 ай бұрын
Bahgwat maan jumle was sabt hoye lok nachar keh rahe hai bahout gooth bolda sirf elan he elan karke loka nu budu fudu bna ke voota leya se hun fudu nahi lagna garu da tela tela kar dena hai loka ne
@KrishanPakho
@KrishanPakho 4 ай бұрын
Tusi fir v khus nhi hona fir tusi aap ta kus shi c jisne bijli de bil ta maf kite 3000 rup hrek Ghar bach rhe c
@AvtarSingh-gs1si
@AvtarSingh-gs1si 4 ай бұрын
ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਹੈ ਵਿਰੋਧੀਆ ਤੜਫ ਰਹੈ ਹਨ ਸਹੀਦ ਹੋਏ ਫੌਜੀ ਦੇ ਘਰ ਇਕ ਕਰੋੜ ਰੁਪਏ ਮਿਲਣ ਲੱਗ ਪਏ ਨੌਕਰੀਆ ਮਿਲਣ ਲਗੀਆ ਬਿਜਲੀ ਬਿੱਲ ਸਭ ਦੇ ਮਾਫ ਹੋਏ ਟੋਲ ਪਲਾਜੇ ਬੰਦ ਕਰੀ ਜਾਦਾ ਟੈਸਟ ਫਰੀ ਹੋ ਰਹੈ ਹਨ ਮਸਾ ਤਾ ਗਰੀਬ ਲੋਕਾ ਨੂ ਸਹੂਲਤਾ ਮਿਲਣ ਲਗੀਆ ਅਆ ਜਿਹੜਾ ਵੀਡੀਓ ਪਾਈ ਜਾਦਾ ਇਸ ਨੂ ਕੀ ਤਕਲੀਫ ਹੈ ਭਗਵੰਤ ਮਾਨ ਦੀ ਗਰੀਬਾ ਵਾਸਤੇ ਵਧੀਆ ਸਰਕਾਰ ਹੈ ਪਹਿਲੀਆ ਸਰਕਾਰਾ ਬਿਜਲੀ ਬਿੱਲਾ ਵਿੱਚ ਹੀ ਰਗੜੀ ਜਾਂਦੀਆਂ ਸੀ ਕਾਂਗਰਸ ਅਕਾਲੀਦਲ ਦੇ ਟਾਈਮ ਦੇ ਬਿਜਲੀ ਘਰਾਂ ਵਿਚੋ ਡਾਟੇ ਕਢਵਾ ਕੇ ਦੇਖੋ ਕਿਨੇ ਕਿਨੇ ਹਜ਼ਾਰਾਂ ਰੁਪਏ ਬਿਲ ਭਰ ਚੁਕੇ ਆ ਐਵੇ ਬਦਨਾਮ ਕਰਨ ਲਗੇ ਆ ਲੋਕ ਭਗਵੰਤ ਮਾਨ ਨੂ ਇਹਨਾ ਨੂ ਗਰੀਬ ਲੋਕਾ ਦੀਆ ਸਹੂਲਤਾ ਚੰਗੀਆ ਨਹੀ ਲਗਦੀਆ
@robinkashyap4976
@robinkashyap4976 4 ай бұрын
ਤੂੰ ਬਿਜਲੀ ਬਿੱਲ ਮਾਫ਼ ਨੂੰ ਹੀ ਵਿਕਾਸ ਸਮਝੀ ਜਾ, ਕਿਸੇ ਗਰੀਬ ਨੂੰ ਕੋਈ ਗੱਲ ਨਾ ਕਰਨ ਦੇਵੀਂ, ਓਹ ਤੇਰੇ ਭੰਡ ਦੀ ਜਾਨ ਨੂੰ ਰੋ ਰਿਹਾ ਕਿ 11000/- ਨਾਲ ਘਰ ਨਹੀਂ ਚਲਦਾ
@sukhvindersingh8428
@sukhvindersingh8428 4 ай бұрын
Tusi 17 saal keon sutte rahe us time keon nahi mehkeme de poll khole
@vkr7977
@vkr7977 4 ай бұрын
ਓਨਾਂ ਤੋਂ ਦੁੱਖੀ ਹੋਕੇ ਹੀ ਭੰਡ ਨੂੰ ਵੋਟਾਂ ਪਾਈਆਂ ਸੀ ਵੀ ਕੀ ਪਤਾ ਏ ਪੰਜਾਬ ਦੇ ਸਾਰੇ ਕੱਚੇ ਮੁਲਜ਼ਮਾਂ ਵਾਰੇ ਸੋਚੇਗਾ ਜਿਵੇ ਏ ਝੂਠ ਬੋਲਦਾ ਸੀ ਕਿ ਮੈਂ ਆਮ ਘਰ ਦਾ ਮੁੰਡਾ ਆ , ਪਰ ਅਫਸੋਸ ਨਿਕਲਿਆ ਸਿਰਫ ਭੰਡ
@sukhvindersingh8428
@sukhvindersingh8428 4 ай бұрын
Sade Pind de 20 de lagbhag naujawana munde kurian nu merrit de adhaar te Bina kise sifarass bina kise rishwat to naukrian milian han Patarkara jadon time mile aa ke interview kar sakde ho Sade pind de lokan naal vass tuhada ikko ikk kamm dusriyan Partiyan de issare te Bhagwant Singh Mann di Sarkar te tava launa hea
@kakasukhija6732
@kakasukhija6732 4 ай бұрын
22 tu ...Ina Dukhi aaa ta shad De job
@subhpreetpreet3639
@subhpreetpreet3639 4 ай бұрын
kehna sokha chad de jide 10 saal lng gye hon ehi aas ch k pkke hojage
@sukhvindersingh8428
@sukhvindersingh8428 4 ай бұрын
Terian gallan to lagda hea ke tu dusriyan Partiyan de issare te bol riha hea Keon jhooth bol riha hea Captain tan kise nu milda hi nahi c Pehlan tu Akali Congress time regular keon na Hoya us time tu bolya ohna Sarkar time
@ramanaujla3389
@ramanaujla3389 4 ай бұрын
Chutki ch pakke karan de lare laye si
@BaljitSingh-x6z
@BaljitSingh-x6z 4 ай бұрын
Hor vota pao sarbi thag band nu
@sharnpreetsingh3508
@sharnpreetsingh3508 4 ай бұрын
Bai ji main v auna chaunda jalandhar vich thoda sstth dein apna number de skde
@BaljitSingh-x6z
@BaljitSingh-x6z 4 ай бұрын
O Loko es sarbi thag band magar lagy k Punjab da bada gark karta
@tejindersingh374
@tejindersingh374 4 ай бұрын
ਪੰਜਾਬ ਸਰਕਾਰ ਮੁਰਦਾਬਾਦ
@justice_for_b.ed_pstet-1_pass
@justice_for_b.ed_pstet-1_pass 4 ай бұрын
ਸਤਿ ਸ੍ਰੀ ਅਕਾਲ ਜ਼ੀ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ 2364 ਭਰਤੀ ਚ B.ed PSTET-1 Pass ਵਿਦਿਆਰਥੀਆ ਨਾਲ Joining ਦੇਣ ਸਮੇੰ ਭਰਤੀ ਚੋ ਬਾਹਰ ਕਰਕੇ ਧੱਕਾ ਕਰ ਰਹੀ ਹੈ।ਜਦਕਿ ਕਈ B.ed Merit hold ਵਿਦਿਆਰਥੀ 2020 ਤੋ ਭਰਤੀ ਪੂਰੀ ਹੋਣ ਦੇ ਇੰਤਜ਼ਾਰ ਚ ਅਗਲੀਆਂ ਭਰਤੀਆ ਲਈ over age ਵੀ ਹੋ ਚੁੱਕੇ ਹਨ।ਪਹਿਲਾਂ ਹੀ ਸਿੱਖਿਆ ਵਿਭਾਗ ਤੇ ਸਰਕਾਰ ਨੇ ਆਪਣੀਆ ਗਲਤੀਆ ਕਾਰਨ B.ed ਵਿਦਿਆਰਥੀਆ ਦੀ ਜਿੰਦਗੀ ਦੇ 4-5 ਕੀਮਤੀ ਸਾਲ ਬਰਬਾਦ ਕਰ ਦਿੱਤੇ ਤੇ ਹੁਣ Joining ਦੇ time ਉਹਨਾਂ ਨੂੰ merit ਚ ਆਉਣ ਦੇ ਬਾਵਜੂਦ ਬਾਹਰ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਕਾਸ਼ ਇਹ ਸਭ ਕੁਝ Rules ਬਣਾਉਣ ਵਾਲੇ ਅਧਿਕਾਰੀਆ ਤੇ ਲੀਡਰਾਂ ਦੇ ਬੱਚਿਆ ਨਾਲ ਹੋਇਆ ਹੁੰਦਾ ਤਾਂ ਰਾਤੋੰ ਰਾਤ ਨੋਟੀਫਿਕੇਸ਼ਨ ਕਢਵਾ ਕੇ ਨਵੇ ਨਿਯਮ ਬਣਵਾ ਲੈਦੇ। #Do_Justice_With_BEd_PSTET_1_Pass_in_ 2364
@sukhvindersingh8428
@sukhvindersingh8428 4 ай бұрын
Patarkara tu dass SSF kisne banaee jis naal lokan nu kini relief mili
@JagroopSingh-xy9ji
@JagroopSingh-xy9ji 4 ай бұрын
Punjab sarkar murdabad
@JagroopSingh-xy9ji
@JagroopSingh-xy9ji 4 ай бұрын
Punjab sarkar murdabad
@JagroopSingh-xy9ji
@JagroopSingh-xy9ji 4 ай бұрын
Punjab sarkar murdabad
@JagroopSingh-xy9ji
@JagroopSingh-xy9ji 4 ай бұрын
Punjab sarkar murdabad
Elza love to eat chiken🍗⚡ #dog #pets
00:17
ElzaDog
Рет қаралды 22 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 39 МЛН
the balloon deflated while it was flying #tiktok
00:19
Анастасия Тарасова
Рет қаралды 36 МЛН
REAL MAN 🤣💪🏻
00:35
Kan Andrey
Рет қаралды 22 МЛН
Elza love to eat chiken🍗⚡ #dog #pets
00:17
ElzaDog
Рет қаралды 22 МЛН