Bhai Amrik Singh Ajnala ਦੇ ਵਿਚਾਰ | Damdami Taksal

  Рет қаралды 79,625

Surkhab Tv

Surkhab Tv

4 жыл бұрын

Bhai Amrik Singh Ajnala ਦੇ ਵਿਚਾਰ | Damdami Taksal
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp.com/LKEZ2aLAFgr...
** Subscribe and Press Bell Icon also to get Notification on Your Phone **

Пікірлер: 276
@deepkokri7298
@deepkokri7298 4 жыл бұрын
ਜਦੋਂ ਸੰਤਾਂ ਦੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਨੇ ਸ਼ਹੀਦੀ ਦੀ ਪੁਸਟੀ ਕੀਤੀ ਸੀ ਤੇ ਸੰਤਾ ਦਾ ਅੰਤਿਮ ਸੰਸਕਾਰ ਕਰਨ ਵਾਲੇ ਸਿੰਘ ਨੇ ਸਾਰਾ ਸੱਚ ਬਿਆਨ ਕੀਤਾ ਇਹ ਲੋਕ ਸੰਤਾਂ ਦੀ ਸਹੀਦੀ ਨੂੰ ਰੋਲਣ ਵਾਲੇ ਇਹੀ ਲੋਕ ਨੇ ਜੇ ਸੰਤਾ ਜਿਉੌਦੇ ਹੁੰਦੇ ਤਾਂ ਪੰਜਾਬ ਕੀ ਪੂਰੇ ਭਾਰਤ ਵਿਚ ਕੋਈ ਵੀ ਗੁਰੂ ਘਰ ਨ ਢਹਿੰਦਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੁੰਦੀ। ਜੇ ਇਹ ਸੱਚੇ ਨੇ ਤਾਂ ਸ੍ਰੀ ਆਕਾਲ ਤਖਤ ਸਾਹਿਬ ਦੇ ਸੰਤਾਂ ਨੂੰ ਸ਼ਹੀਦ ਕਹਿਣ ਵਾਲੇ ਹੁਕਮਨਾਮੇ ਨੂੰ ਰੱਦ ਕਰਕੇ ਵਿਖਾਉਣ ।
@GurpreetSingh-nd5fo
@GurpreetSingh-nd5fo 2 жыл бұрын
Captain Harcharan Singh nu aap puchh lvo, chihre to kapda nhi si chukkeya te 10 meter doori te kharhe si. Sant Ji da ikko full brother kehnde si ki ih Sant Ji nhi han, kiouke 22 ghante bandgi karke sare kesh jharh gye si. Jihna ne santa di tel malish kiti ja kardeya vekhya ohna nu puch lo. Post mortem ch 5ft11-6ft kad a jd ki Sant Ji 6ft 4 de ne. Ik hi saboot devo, sirf ikko hi de do. Na Sarkar kole haiga, na kise kol hor. Ajj tak sarkar santa nu labh rahi hai
@singhsahab325
@singhsahab325 4 жыл бұрын
हर सिक्ख के दिल में जीवित है।
@daljeetsinghsehmbi
@daljeetsinghsehmbi 4 жыл бұрын
Sach bachan 🙏🙏
@dhannasinghdeol1122
@dhannasinghdeol1122 4 жыл бұрын
ਕਿਉਂ ਭੌਁਕੀ ਜਾਨੇ ਸਿੱਖਾਂ ਨੂੰ ਬੁੱਧੂ ਬਣਾਈ ਜਾਨੈ
@MohanSingh-yq9lm
@MohanSingh-yq9lm 4 жыл бұрын
ਧੰਨ ਧੰਨ ਸ਼ੰਤ ਬਾਬਾ ਜਰਨੈਲ ਸਿੰਘ ਜੀ 💐🙏🏼🙏🏼❤️❤️❤️❤️❤️🌹
@johalbaipinka6704
@johalbaipinka6704 4 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਾ ਖਾਲਿਸਤਾਨ ਜਿੰਦਾਬਾਦ
@surindersingh4826
@surindersingh4826 9 ай бұрын
5:56
@SATNAMSINGH-ed2lg
@SATNAMSINGH-ed2lg 4 жыл бұрын
ਬਾਬਾ ਜੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਖ਼ ਕਹਿਣੀ ਤੇ ਕਰਨੀ ਦੇ ਪੂਰੇ ਸੀ ਜੇ ੳੁਹ ਜਿਊਂਦੇ ਹੁੰਦੇ ੳੁਹਨਾਂ ਤੁਹਾਡੇ ਵਾਂਗ ਲੁੱਕ ਨਹੀਂ ਰਹਿੰਦੇ ਹੁਣ ਤੱਕ ਕੲੀ ਪੰਥਂ ਦੋਖੀ ਝੜਕਾਏ ਹੋਣੇ ਸੀ ਸਰੀਰ ਤੌਰ ਤੇ ਸਾਡੇ ਨਾਲ ਨਹੀਂ ਪਰ ਸ਼ਹੀਦ ਸਿੰਘ ਕਦੀ ਵੀ ਮਰਦੇ ਨਹੀਂ ੳੁਹ ਹਮੇਸ਼ਾਂ ਹੀ ਆਪਣੀ ਕਲਾ ਵਰਤਾਉਂਦੇ ਰਹਿੰਦੇ ਹਨ ਝੁਕ ਝੁਕ ਧੂੜ ਮੱਥੇ ਲਾਈਏ ੳੁਨ੍ਹਾਂ ਰਾਹਾਂ ਵਾਲ਼ੀ ਜਿਹੜੇ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ ਵਾਰੇ ਵਾਰੇ ਜਾਈਏ ਅੱਜ ਉਨ੍ਹਾਂ ਸਿੱਖ ਮਾਵਾਂ ਉੱਤੇ ਜਿੰਨੀਂ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਫਾਂਸੀ ਚੜ੍ਹ ਗਏ ਜਦੋਂ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ ਸ਼ਹੀਦੋਂ ਕੀ ਖ਼ਾਕ ਸੇ ਕਿਆ ਬੇਹਤਰ ਹੈ ਕਾਬਾ ਸ਼ਹੀਦੋਂ ਕੀ ਖ਼ਾਕ ਸੇ ਖ਼ੁਦਾ ਬੀ ਕੁਰਬਾਨ ਹੋਤਾਂ ਹੈ ਉਹ ਜਿਹੜਾ ਅਕਾਲ ਪੁਰਖ ਕਿਸੇ ਅੱਗੇ ਨਹੀਂ ਝੁਕਦਾ ਵਾਹਿਗੁਰੂ ਜੇ ਕਿਸੇ ਅੱਗੇ ਝੁਕਦਾ ਉਹ ਸ਼ਹੀਦ ਸਿੰਘ ਨੇ ਜਿੱਥੇ ਇਹ ਆਪਣਾਂ ਪਵਿੱਤਰ ਲ਼ਹੂ ਡੋਲ ਦੇ ਆ ਉੱਥੇ ਅਕਾਲ ਪੁਰਖ ਵੀ ਸਜਦਾ ਕਰਦਾ ਬਾਬਾ ਏ ਕੌਮ ਅਮਰ ਸ਼ਹੀਦ ਕਹਿਣੀ ਤੇ ਕਰਨੀ ਦੇ ਪੂਰੇ ਸਿੱਖ ਕੌਮ ਦੇ ਅਨਮੋਲ ਹੀਰੇ ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਸ਼ਹਾਦਤ ਨੂੰ ਲੱਖ ਲੱਖ ਵਾਰੀ ਪ੍ਰਣਾਮ
@SATNAMSINGH-ed2lg
@SATNAMSINGH-ed2lg 4 жыл бұрын
@pakhandi ranjit dhadrian wala FUDDU ਬੋਲਣ ਦੀ ਅਕਲ ਸਿੱਖ ਮਾੜੀ ਮੋਟੀ ਆਪਣੇ ਘਰੇ ਆਪਣੇ ਪਿਉ ਨੂੰ ਤੇ ਆਪਣੇ ਭਰਾ ਨੂੰ ਸਾਲਾ ਕਹਿੰਦਾ ਹੁੰਦਾ ਵਾ ਸਾਨੂੰ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਵਾਂ ਚੋਦਣੀਆ ਨਹੀਂ ਸਿਖਾਈਆਂ ਮਾਵਾਂ ਭੈਣਾਂ ਧੀਆਂ ਦੀ ਇੱਜ਼ਤ ਕਰਨੀ ਤੇ ਬਚਾਉਣੀ ਸਿਖਾਈ ਆ ਤੇ ਦੁਸ਼ਟਾ ਨੂੰ ਗੱਡੀ ਚਾੜਨਾ ਸਿਖਾਇਆ ਵਾ ਬੇਵਕੂਫ ਇਨਸਾਨ ਜਿੰਦਾ ਦਾ ਤੂੰ ਉਦਾਂ ਦੇ ਤੇਰੇ ਬਾਬੇ
@SATNAMSINGH-ed2lg
@SATNAMSINGH-ed2lg 4 жыл бұрын
@pakhandi ranjit dhadrian wala FUDDU ਬਾਦਲ ਸਾਡੀ ਸਿੱਖ ਕੌਮ ਦਾ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਤਲ ਵਾ ਪਰ ਜਿਹੜੀ ਗੱਲ ਤੂੰ ਕਮੈਟ ਵਿਚ ਆਖੀਂ ਆ ਕਿ ਬਾਬੇ ਨੇ ਮਾਂ ਚੌਦ ਕੇ ਰੱਖੀਂ ਆ ਕੌਮ ਦੀ ਸੇਵਾ ਮਾਂ ਚੌਦ ਕੇ ਨਹੀਂ ਹੁੰਦੀ ਦੁਸ਼ਟਾ ਨੂੰ ਸੋਧਾ ਲਾ ਕੇ ਹੁੰਦੀ ਆ ਮਾਵਾਂ ਚੋਦਣ ਵਾਲਾਂ ਕੌਮ ਦੀ ਸੇਵਾ ਨਹੀਂ ਕਰ ਸਕਦਾ ਉਹ ਮਾਵਾਂ ਚੋਦ ਸਕਦਾ
@SurinderSingh-io4uh
@SurinderSingh-io4uh 4 жыл бұрын
SATNAM SINGH ਵੀਰ ਸੰਤਾ ਵਰਗਾ ਹੀਰਾ ਮੁੜ ਸਾਡੀ ਕੌਮ ਨੂੰ ਨਹੀਂ ਮਿਲਣਾ ਪਰ ਅਕਾਲੀਆਂ ਨੇ ਕਾਂਗਰਸ ਨਾਲ ਰੱਲ ਕੇ ਸੰਤਾ ਦਾ ਖ਼ਾਤਮਾ ਕਰਾ ਦਿੱਤਾ ਆਪਣੀ ਕੁਰਸੀ ਦੀ ਭੁੱਖ ਖ਼ਾਤਰ
@SATNAMSINGH-ed2lg
@SATNAMSINGH-ed2lg 4 жыл бұрын
@pakhandi ranjit dhadrian wala FUDDU ਮੈਨੂੰ ਕੋਈ ਦੁੱਖ ਨਹੀ ਲੱਗਾ ਇਹ ਦੁੱਖ ਬਾਬਾ ਜਰਨੈਲ ਸਿੰਘ ਜੀ ਨੂੰ ਲੱਗਾ ਹੋਊ ਉਨ੍ਹਾਂ ਨੇ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਵੀ ਵਸਾਇਆ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੁੱਖ ਲੱਗਾ ਹੋਊ ਦੇਖ ਪਰਾਈਆਂ ਚੰਗੀਆਂ ਸੱਭੇ ਮਾਵਾਂ ਭੈਣਾਂ ਜਾਣ
@SATNAMSINGH-ed2lg
@SATNAMSINGH-ed2lg 4 жыл бұрын
@pakhandi ranjit dhadrian wala FUDDU ਮੈਨੂੰ ਦੱਸ ਤਾਂ ਸਹੀ ਕਿਹੜੀ ਦੁੱਖ ਵਾਲੀ ਗੱਲ ਆ
@SurinderSingh-io4uh
@SurinderSingh-io4uh 4 жыл бұрын
ਸੰਤ ਜੀ ਕਹਿੰਦੇ ਸਨ ਕੇ ਉਹ ਮੈਦਾਨ ਛੱਡ ਕੇ ਕਦੀ ਨਹੀਂ ਭੱਜਣਗੇ ਪਰ ਲੱੜਦੇ ਸ਼ਹੀਦ ਹੋ ਜਾਣਗੇ ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਸੀ ਇਸ ਕਰਕੇ ਇਹ ਬੰਦਾ ਕੌਮ ਨੂੰ ਗੁਮਰਾਹ ਕਰ ਰਿਹਾ ਹੈ
@JaswinderSingh-vd4lz
@JaswinderSingh-vd4lz 4 жыл бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ,
@punjabishort1607
@punjabishort1607 4 жыл бұрын
Tusi hawa nu kada vakha a ni na par o ha asa Tara sant jarnal Singh vi haga na
@amarjitsandhu1327
@amarjitsandhu1327 4 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇਰੀ ਤਰ੍ਹਾਂ ਝੂਠ ਬੋਲਣ ਵਾਲੇ ਨਹੀਂ ਸਨ ਤੁਸੀਂ ਉਹਨਾਂ ਦੀ ਕਮਾਈ ਅਤੇ ਸ਼ਹੀਦੀ ਰੋਲਣ ਦੀ ਕੋਈ ਕਸਰ ਨਹੀਂ ਛੱਡੀ ਹਾਂ ਸੰਤ ਜੀ ਸਦਾ ਲਈ ਜਿਊਂਦੇ ਨੇ ਕਿਉਂਕਿ ਉਹਨਾਂ ਦੀ ਕੁਰਬਾਨੀ ਉੱਤਮ ਹੈ ਪਰ ਤੁਸੀਂ ਝੂਠ ਬੋਲਣ ਵਾਲੇ ਪ੍ਰਚਾਰਕਾਂ ਤੋਂ ਉਹਨਾਂ ਉੱਪਰ ਉਂਗਲਾਂ ਜ਼ਰੂਰ ਉਠਾ ਦਿਤੀਆਂ
@jotinderdhaliwal2921
@jotinderdhaliwal2921 3 жыл бұрын
ਬਿੱਲਕੁਲ ਠੀਕ ਕਿਹਾ।
@harpreetsingh-gy9dz
@harpreetsingh-gy9dz 5 ай бұрын
waheguru ji
@LovepreetSingh-hw8jn
@LovepreetSingh-hw8jn 4 жыл бұрын
ਬਾਰੀਕੀ ਨਾਲ ਸੁਣੋ ਤੇ ਸਮਝ ਆਉਂਦੀ ਆ ਕਿ ਇਹ ਲੋਕ ਹੋਲ਼ੀ ਹੋਲ਼ੀ ਸਿੱਖ ਵਿਚਾਰਧਾਰਾ ਦਾ ਹਿੰਦੀ ਮਨੂੰਵਾਦੀ ਵਿਚਾਰਧਾਰਾ ਨਾਲ ਮਿਲਾਵਟ ਕਰਨ ਦੀ ਕੋਸ਼ਿਸ਼ ਕਰਦੇ ਆ
@freestockvideosanytyp3956
@freestockvideosanytyp3956 4 жыл бұрын
sahi gall a bro eh lok beej ne rss da sikh dharam wich with bhindrawala
@sukhvirjhajj2619
@sukhvirjhajj2619 3 жыл бұрын
ਤੁਹਾਨੂੰ ਇਹ ਗੱਲਾਂ ਸਮਝ ਨਹੀਂ ਆਉਣੀਆਂ ਐਵੇਂ ਬਕਵਾਸ ਨਾ ਕਰਨ ਲੱਗ ਜਾਇਆ ਕਰੋ।ਹਰੇਕ ਗੱਲ ਨੂੰ ਪਾਖੰਡਵਾਦ ਦਸਣ ਲਗ ਜਾਂਦੇ ਹੋਂ। ਕਦੇ ਨਾਮ ਦਾ ਅਭਿਆਸ ਕੀਤਾ ਹੋਵੇ ਤਾਂ ਪਤਾ ਲੱਗੇ । ਆ ਜਾਂਦੇ ਤਰਕੀ ਮਹਿਕਮਾ ਤੇ ਆਵਦੇ ਮਨ ਦੇ ਵਿਚਾਰਾਂ ਨੂੰ ਗਿਆਨ ਦਸਦੇ। ਕੀ ਦੇਣ ਹੈ ਤੁਹਾਡੀ ਪੰਥ ਨੂੰ ?
@user-mc2do3iq6t
@user-mc2do3iq6t 3 жыл бұрын
@@sukhvirjhajj2619 ਵਾਹਿਗੁਰੂ ਜੀ ਤੁਸੀ ਬਿਲਕੁਲ ਸਹੀ ਕਿਹਾ 👍👍
@manpreethanda6222
@manpreethanda6222 4 жыл бұрын
ਹਾਂ ਜਿੰਦੇ ਨੇ ਸਾਡੇ ਦਿਲਾਂ ਵਿੱਚ
@rjudge2426
@rjudge2426 4 жыл бұрын
Tuhade tan dil vi mr chukke hn.
@mintukuhar
@mintukuhar Жыл бұрын
Jinde ni sade delan ch Khalistan zedabaad🙏🙏
@bahadursingh616
@bahadursingh616 4 жыл бұрын
ਸਾਨੂੰ ਜਥੇਦਾਰ ਜੀ ਦਸੋ ਸੰਤ ਜੀ ਕਿਥੇ ਹਨ ਕੋਮ ਗੁਮਰਾਹ ਨਾ ਕਰੋ ਹਥ ਵਨਕੇ ਵੇਨਤੀ ਹੈ
@gurparbantsinghpunu7369
@gurparbantsinghpunu7369 4 жыл бұрын
ਸੰਤ ਕਨੇਡਾ ਬੇਠੇ ਨੇ
@baljeetsinghbabbarkhalsagr4954
@baljeetsinghbabbarkhalsagr4954 4 жыл бұрын
SANT JI CANADA Vich Bethe han kuj k singha nal😇🙏
@sarbjitsinghsidhu5141
@sarbjitsinghsidhu5141 4 жыл бұрын
@@gurparbantsinghpunu7369 ji.... GAPP v POOCHHAAN vale maarde ho ji WAH ji WAH 😂 😂 😂 😂 😂
@manpreetdandiwal9564
@manpreetdandiwal9564 4 жыл бұрын
ਉ ਰਹਿਣ ਦਿਉ ਭਾਈ ਸਾਹਿਬ ਸੰਤਾ ਨੂੰ ਜਿਉਦਾ ਕਹਿ ਕੇ ਕਿਉ ਕਹਿਣੀ ਅਤੇ ਕਰਨੀ ਦੇ ਪੂਰਨੇ ਉਪਰ ਚੱਲਣ ਵਾਲੇ ਉਸ ਸਿੰਘ ਸੂਰਮੇ ਦੀ ਕੁਰਬਾਨੀ ਨੂੰ ਮਿੱਟੀ ਵਿਚ ਰੋਲ ਰਹੇ ਹੋ ਜੇ ਤੁਸੀ ਹੀ ਇਹ ਗੱਲ ਕਹੋਗੇ ਤਾ ਇਹ ਸਮਝ ਕੇ ਕਿ ਸੰਤ ਭਿਡਰਾਵਾਲੇ ਜਿੰਉਦੇ ਹਨ ਅਤੇ ਵਾਪਸ ਆਉਣਗੇ ਅਤੇ ਸਿੱਖ ਕੌਮ ਦੀ ਵਾਗਡੋਰ ਸਭਾਲਣਗੇ ਸੰਤਾ ਦੇ ਆਉਣ ਦੀ ਆਸ ਵਿਚ ਸਾਡੀ ਕੌਮ ਦੀ ਅਗਵਾਈ ਕਰਨ ਲਈ ਕੌਈ ਹੋਰ ਭਿਡੰਰਾਵਾਲਾ ਨਹੀ ਪੈਦਾ ਹੋਵੇਗਾ ਅਤੇ ਨੌਜਵਾਨ ਵਰਗ ਭਿਡੰਰਾਵਾਲੇ ਸੰਤਾ ਦੀ ਵਾਪਸੀ ਦੀ ਉਡੀਕ ਵਿਚ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਗੇ ਇਹ ਸੈਟਰ ਦੀਆ ਏਜੰਸੀਆ ਦੀ ਚਾਲ ਹੈ ਸਿੱਖਾ ਨੂੰ ਗੁਲਾਮ ਬਣਾਏ ਰੱਖਣ ਲਈ ਇਸ ਝੂਠ ਨੇ ਪਹਿਲਾ ਹੀ ਸਾਡਾ ਬਹੁਤ ਨੁਕਸਾਨ ਕਰ ਦਿਤਾ ਹੈ ਖਾਲਸਤਾਨ ਨਾ ਬਣਨ ਦਾ ਇੱਕ ਬਹੁਤ ਵੱਡਾ ਕਾਰਨ ਇਹ ਝੂਠ ਵੀ ਹੈ ਕਿਸੇ ਦੀ ਸ਼ਹੀਦੀ ਤੋ ਬਾਅਦ ਜਿਉਦਾ ਕਰ ਦੇਣਾ ਇਹ ਸਭ ਫਿਲਮਾ ਵਿਚ ਹੀ ਸੋਹਣਾ ਲੱਗਦਾ ਹੈ ਅਸਲੀ ਜਿੰਦਗੀ ਵਿਚ ਨਹੀ ਇਸ ਅਫਵਾਹ ਨਾਲ ਸਿੱਖ ਸੰਘਰਸ਼ ਦਾ ਮਾਨਸਿਕ ਤੋਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ
@gurnambhullar5520
@gurnambhullar5520 4 жыл бұрын
ਸੰਤ ਜਰਨੈਲ ਸਿਘ ਜੀ ਦੇ ਵਿਚਾਰ ਸਦਾ ਜੀਉਦੇ ਹਨ ਉਹ ਸਾਰੇਆ ਦੇ ਦਿਲਾ ਦੀ ਧੜਕਣ ਹਨ
@jaswantkhera6151
@jaswantkhera6151 4 жыл бұрын
ਸੰਤ ਏਸ ਕਰਕੇ ਜੀਉਂਦੇ ਨੇ ਕਿ ਉਹਨਾਂ ਦੀਆਂ ਕਹੀਆਂ ਗੱਲਾਂ ਨੌਜਵਾਨਾਂ ਦੇ ਸੀਨੇ ਵਿੱਚ ਅੱਜ ਵੀ ਭਾਂਬੜ ਬਾਲ ਦੀਆਂ ਨੇ। ਉਹਨਾਂ ਦਾ ਇੱਕ ਇੱਕ ਬੋਲ ਸਿੱਖਾਂ ਵਾਸਤੇ ਬੇਸ਼ ਕੀਮਤੀ ਹੈ। ਉਹ ਮਰੇ ਨਹੀਂ ਮਰਦੇ ਤਾ ਮੇਰੇ ਵਰਗੇ ਮਨਮੁੱਖ ਨੇ। ਉਹ ਤਾਂ ਕਹਿਣੀ ਤੇ ਕਰਨੀ ਵਿੱਚ ਪੂਰਾ ਸੀ। ਉਹ ਸਿੱਖੀ ਨੂੰ ਕਮਾ ਕਿ ਗ੍ਏ। ਉਹ ਕਹਿੰਦੇ ਹੁੰਦੇ ਸੀ ਸਿੱਖ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਉਹ ਸ਼ਹੀਦ ਹੋਕੇ ਅਮਰ ਹੋਗੇ । ਤੇ ਅਮਰ ਹੋਏ ਕਦੇ ਮਰਦੇ ਨਹੀਂ। ਮਰਗੇ ਦਰਬਾਰੇ ਵਰਗੇ ਗਿਆਨੀ ਜ਼ੈਲ ਸਿੰਘ ਵਰਗੇ ਬਰਨਾਲੇ ਵਰਗੇ ਟੌਹੜੇ ਵਰਗੇ਼ ਲੌਗੋਵਾਲ ਵਰਗੇ ਜਿਹੜੇ ਪੰਥ ਨੂੰ ਨਹੀਂ ਕੁਰਸੀ ਨੂੰ ਪਿਆਰ ਕਰਦੇ ਸੀ। ਉਹ ਆਪਣੇ ਘਰਦਿਆਂ ਵਾਸਤੇ ਜੀਉਂਦੇ ਸੀ ਆਪਨੀ ਜਾਨ ਨੂੰ ਪਿਆਰੀ ਸਮਝ ਕੇ ਕੌਮ ਨਾਲ ਗਦਾਰੀਆ ਕੀਤੀਆਂ ਗੈਰਾ ਨਾਲ ਰਲਕੇ ਕੌਮ ਨੂੰ ਖਤਮ ਕਰਨ ਤੇ ਪੂਰਾ ਜੌਰ ਲਾਇਆ। ਉਹ ਸਾਰੇ ਮਰਗੇ ਏਨਾ ਗਦਾਰਾ ਨੂੰ ਕੋਈ ਯਾਦ ਨਹੀਂ ਕਰਦਾ। ਪਰ ਸੰਤ ਜਰਨੈਲ ਸਿੰਘ ਸਿੱਖਾਂ ਦੀ ਸੋਚ ਵਿੱਚ ਵਸਦੇ ਨੇ। ਉਹ ਕਦੀ ਨਹੀਂ ਮਰਨਗੇ
@RamSingh-mu1ki
@RamSingh-mu1ki 4 жыл бұрын
Jaswant Khera ਹੁਣ ਤਾ ਛਡ ਦੇ ਗਪ ਪਾਖਡੀਆ
@pcha6238
@pcha6238 4 жыл бұрын
ਠਾਕੁਰ ਸਿੰਘ ਨੂੰ ਕੋਈ ਜਵਾਬ ਨਹੀਂ ਆਇਆ ਸੀ ਜਦੋਂ ਇੰਗਲੈਂਡ ਆਏ ਸੀ 2002 ਜਾ 2003 ਸੰਤ ਜਰਨੈਲ ਸਿੰਘ ਜੀ ਹੁਣ ਤਾਂ ਸ਼ਾਹੀਦ ਨੇ 🙏
@Singhsandhukhalsa
@Singhsandhukhalsa 2 жыл бұрын
Kehde barw bol reha thoda soch samjh ke
@jagdishsingh9965
@jagdishsingh9965 4 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਹਨਾਂ ਮਹਾਪੁਰਸ਼ਾਂ ਦੀ ਕਮਾਈ ਬਹੁਤ ਸੀ ਗੁਰੂ ਗੁਰੂ ਕਰਦੇ ਗੁਰੂ ਵਿੱਚ ਜਿਉਂਦੇ ਜੀਅ ਲੀਨ ਹੋ ਗਏ ਸੀ ਜੇ ਉਹ ਸਰੀਰਕ ਤੌਰ ਹੁੰਦੇ ਤਾਂ ਕਈ ਪੰਥ ਦੋਖੀਆਂ ਦੇ ਸਰੀਰ ਦਾ ਭੋਗ ਪੈ ਗਿਆ ਹੋਣਾ ਸੀ ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ 🙏
@user-og4in5yx2i
@user-og4in5yx2i 4 жыл бұрын
ਭਾਈ ਅਮਰੀਕ ਸਿੰਘ ਜੀ ਸਿਰਫ ਇੱਕ ਬੰਦੇ ਦੇ ਕਹਿਣ ਨਾਲ ਹੀ ਸੰਤਾਂ ਦੀ ਸ਼ਹੀਦੀ ਹਾਂ ਜਾਂ ਨਾਹ ਵਿੱਚ ਨਹੀਂ ਬਦਲ ਸਕਦੀ।ਕੁਝ ਅਕਲ ਵੀ ਵਰਤ ਲਿਆ ਕਰੋ ਵੱਡੇ ਸਿਆਣਿਓ।
@AmritpalSingh-rw4mo
@AmritpalSingh-rw4mo 4 жыл бұрын
jina nu ik banda kenda tu chawla. ona nu sant baba thakur singh kiha krdi sangat bhut satikar ona da sant jarnail sinhg ji app ona nu rabb kende c.
@Uk1984
@Uk1984 3 жыл бұрын
ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ ਮੌਜੂਦਾ ਮੁਖੀ ਦਮਦਮੀ ਟਕਸਾਲ 🙏⚘🙏
@ssingh4432
@ssingh4432 4 жыл бұрын
ਸੰਤ ਤਾ ਦਿਲਾ ਚ ਵੱਸਦੇ ਨੇ
@ParamjitSingh-ts1kx
@ParamjitSingh-ts1kx 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਦੇਸ਼ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@prabhjindersingh6248
@prabhjindersingh6248 4 жыл бұрын
ਇਹ ਝੂਠ ਬੋਲਦਾ ਹੈ ਇਹ ਗੌਰਮਿੰਟ ਦਾ ਇਜੰਟ ਹੈ
@jagjitsinghbitta2643
@jagjitsinghbitta2643 4 жыл бұрын
Na bai , eh bhindrawale da sach das riha
@jagjitsinghbitta2643
@jagjitsinghbitta2643 4 жыл бұрын
Bhindrawala bhaj giya c
@fatehbal4440
@fatehbal4440 4 жыл бұрын
Nhi veer g
@sarbjitsinghsidhu5141
@sarbjitsinghsidhu5141 4 жыл бұрын
@@jagjitsinghbitta2643 Shahadat nu Prapt hoe c ...............
@SukhchainSinghShahur
@SukhchainSinghShahur 4 жыл бұрын
ਆਤਮਿਕ ਤੌਰ ਤੇ ਸੰਤ ਜਿਊਂਦੇ ਹਨ...ਪਰ ਸਰੀਰਕ ਤੌਰ ਤੇ ਸੰਤ 6 ਜੂਨ 1984 ਨੂੰ ਸਵੇਰੇ 9:30 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਜੂਝਦੇ ਹੋਏ ਸ਼ਹੀਦ ਹੋ ਗਏ ਹਨ ਗੁਰੂ ਪਿਆਰਿਓ🙏🙏
@mohkamsingh9472
@mohkamsingh9472 4 жыл бұрын
Sukhchain Singh Shahur Goraya If u look at the picture of Sant ji shaheed why isn’t there a kara on the body’s arm. Sant ji wore two kare. Look at the nose of the body it’s different than sant jis nose. Look at the Kes his own father said that sant ji didn’t have that much kes and that he had very little. Explain that
@ajindersingh4346
@ajindersingh4346 4 жыл бұрын
ਇੱਕ ਵੀ ਦਲੀਲ ਤੇਰੀ ਸਹੀ ਨਹੀਂ ਅਜਨਾਲਿਆ ਐਵੇਂ ਬਕਵਾਸ ਕਰੀ ਜਾਨਾਂ ਬੈਠਾ। ਕੋਈ ਕੰਮ ਦੀ ਦਲੀਲ ਹੀ ਸਿੱਖ ਲੋ ਦੇਣੀ
@punjab-np9mc
@punjab-np9mc 4 жыл бұрын
Eh Jooth bol reha sant ji saheed hoe c.. Tuc ap socho o bajhn aliyaan cho hai c k nhi.. Sant ji ldeyy c army nal te sheed hoe c
@dhillonawanawala3899
@dhillonawanawala3899 2 жыл бұрын
Waheguru Ji
@gurchetsingh7720
@gurchetsingh7720 4 жыл бұрын
ੲਿਥੋ ਪਤਾ ਲਗਦਾ ੲਿਨਾ ਦੀ ਸੋਚ ਦਾ ,ੲਿਨੇ ਸਾਲਾ ਵਿਚ ਤਾਂ ਕਿਸੇ ਡੰਗਰ ਨੂੰ ਸਮਜੋੳੁਣਾ ਹੋਵੇ ਤਾਂ ੳੁਹ ਵੀ ਸਮਝ ਜਾਦਾਂ ਵੀ ਜਰਨੈਲ ਸਿੰਘ ੲਿਸ ਦੁਨੀਅਾ ਵਿਚ ਨਹੀ ਹਨ
@SurjitSingh-mu2yw
@SurjitSingh-mu2yw 4 жыл бұрын
Sai keha ji
@surjeetsingh3586
@surjeetsingh3586 4 жыл бұрын
Bhindranwale wale sheed han
@sardarsingh6721
@sardarsingh6721 4 жыл бұрын
ਬਾਬਾ ਜੀ ਜਿਹੜੇ ਬੋਲਦੇ ਨੇ ਇਹ ਤਰਕ ਵਾਦੀ ਨੇ ਇਹ ਕਿਤਾਬੀ ਗਿਆਨ ਪੜਦੇ ਨੇ ਇਨ੍ਹਾਂ ਨੂੰ ਕੀ ਪਤਾ ਬਰਮਿੰਗਿਆਨ ਕੀ ਹੁੰਦਾ ਬਾਬਾ ਠਾਕੁਰ ਸਿੰਘ ਜੀ ਨੂੰ ਬਰਮਿੰਗਿਆਨ ਸੀ ਅਸੀਂ ਪਿਛੇ ਖਲੋ ਕੇ ਫਤਿਹ ਬੋਲਦੇ ਸੀ ਹਾਜਰ ਜਵਾਬ ਮਿਲਦਾ ਤਾਂ ਜੋ ਬਾਬਾ ਠਾਕੁਰ ਸਿੰਘ ਜੀ ਕਹਿੰਦੇ ਉਹ ਸੱਚ ਆ ਜੀ🙏🙏🙏🙏🙏🙏
@tanasahhtannsingh8097
@tanasahhtannsingh8097 4 жыл бұрын
Ina kachia lae lg atmavan ki janan ki hunda parmatman
@singhbabbar8717
@singhbabbar8717 4 жыл бұрын
🙏🙏Dhan Sant Jarnail Singh khalsa Bhindranwale💗 ⚔️ Singho referendum 2020 November ch ho reha sda chardikala ch raho....
@ravindersingh8279
@ravindersingh8279 4 жыл бұрын
Koi na ji appa India 🇮🇳 ch hi rehna aa .nankana sahib wangu assi hor gurudhama toh vakh ni hona. Hindustan zindabad 💪💪💪💪
@GurpreetSingh-nd5fo
@GurpreetSingh-nd5fo 2 жыл бұрын
Santa ne kiha si ki laal kile tk lasha di pauri banauni paini a, ta khalse da jhanda jhulega. Vota naal vi akal purkh da raaj kaim ho sakda bhala?
@simranchahal7589
@simranchahal7589 4 жыл бұрын
ਇਹ ਬੰਦਾ ਮਾਨਸਿਕ ਰੋਗੀ ਅ।।
@comedyrecodsfunny8072
@comedyrecodsfunny8072 2 жыл бұрын
😂😂😂😂😂
@maninatt4637
@maninatt4637 4 жыл бұрын
Waheguru ji Maharaj ji 🙏🙏🙏🙏🙏
@PRATAPSINGHTOOFAN1984
@PRATAPSINGHTOOFAN1984 Жыл бұрын
🙏🙏🙏🙏🙏
@amardeepsandhu5174
@amardeepsandhu5174 2 жыл бұрын
Waheguru ji
@jagjitsinghrs382
@jagjitsinghrs382 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@gulshanbansal6970
@gulshanbansal6970 4 жыл бұрын
ਸੰਤਾ ਦੀ ਤਾ ਲੋੜ ੲੇ ਬਾਕੀ ਬਕਾਉ ਮਾਲ ੲੇ ਸਾਰੇ ਅੱਜ ਆਹ ਕੁਸ ਨਹੀਂ ਸੀ ਹੁੰਦਾ ਸਭ ਨੂੰ ਸਬਕ ਸਿਖਾਉਂਦਾ ਵਾਹਿਗੁਰੂ
@bachedillkesache2268
@bachedillkesache2268 4 жыл бұрын
ਸ ਭਾਈ ਰਣਜੀਤ ਸਿੰਘ ਜੀ ਦੀ ਸਪੀਚ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ।
@bachedillkesache2268
@bachedillkesache2268 4 жыл бұрын
ਅਜਨਾਲਾ ਸਾਹਿਬ ਜੀ ਤੁਹਾਡੀ ਆਪਣੀ ਸਮਝ ਕੀ ਕਹਿੰਦੀ ਉਹ ਗਲ ਦੱਸੋ ਸ਼ਹੀਦੀ ਬਾਰੇ ।
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਗੁਰਮੁੱਖ ਆਵੈ ਜਾਇ ਨਿਸੰਗ ।।
@BalbirSingh-hl4pr
@BalbirSingh-hl4pr Жыл бұрын
Kadun jug badlo ge Pura panth kheri ਖੇਰੂ । ਲਈ
@amritsancharjathabhindrand4781
@amritsancharjathabhindrand4781 3 жыл бұрын
Chardikla bhai sahib ji maharaj kirpa ken tuhade te and santan te
@comedyrecodsfunny8072
@comedyrecodsfunny8072 2 жыл бұрын
ਇਨਾਂ ਧੱਕਾ ਸਿੱਖਾਂ ਨਾਲ ਹੌਈ ਜਾਂਦਾਂ ਫਿਰ ਆ ਕਿਉਂ ਨਹੀਂ ਰਹੇ ਼
@aishpreetkaurgurdevsingh1753
@aishpreetkaurgurdevsingh1753 Жыл бұрын
Waheguru g🙏
@VikramSingh-pu3zz
@VikramSingh-pu3zz 4 жыл бұрын
ਵਾਹਿਗੁਰੂ ਜੀ 🙏 ਬਹੁਤ ਵਧੀਆ ਵੀਚਾਰ ਜੀ
@rajvir6136
@rajvir6136 4 жыл бұрын
Jdo Punjab ch be-adbi diya ghatnava hoyia odo sant ji kyu ni aye??
@harsharangill5637
@harsharangill5637 4 жыл бұрын
War of thoughts on KZbin 🙏🏻
@ssingh4432
@ssingh4432 4 жыл бұрын
ਅਜਨਾਲਾ ਸਾਹਿਬ ਧੁੰਦੇ ਨੇ ਹੁਣ ਬਹੁਤ ਅੱਤ ਚੱਕੀ ਹੋਈ ਆ ਉਸ ਦਾ ਵੀ ਵਿਰੋਧ ਸੁਰੂ ਕਰੋ ਜੋ ਬਾਬਾ ਅਨੰਦ ਸਿੰਘ ਜੀ ਵਾਰੇ ਬਹੁਤ ਗਲਤ ਬੋਲਦਾ ਉਸ ਦੀ ਬੋਲਤੀ ਬੰਦ ਕਰਨੀ ਆ ਹੁਣ🙏
@pavitarsingh8270
@pavitarsingh8270 4 жыл бұрын
Sant Jarnail Singh Ji Khalsa Bhindranwale Zindabaad
@jattsaab1628
@jattsaab1628 4 жыл бұрын
ਬਸ ਕਰੋ ਯਾਰ ਓਸ ਮਹਾਨ ਅਮਰ ਸ਼ਹੀਦ ਦੀ ਸ਼ਹਾਦਤ ਨੂੰ ਨਾ ਰੋਲੋ🙏
@jattsaab1628
@jattsaab1628 4 жыл бұрын
@pakhandi ranjit dhadrian wala FUDDU ਤੂੰ ਦਸ ਇਹ ਕਹਿੰਦਾ ਸੰਤ ਸ਼ਹੀਦ ਨੀ ਹੋਏ ਏਹਦਾ ਕੀ ਮਤਲਬ ਐ? ਕਿ ਸੰਤ ਮੈਦਾਨ ਛੱਡ ਕੇ ਭਜ ਗਏ ਸੀ? ਕੋਈ ਮੈਂਨੂੰ ਤੱਤੇ ਤਵੇ ਤੇ ਚਿਤੜ ਰਖ ਕੇ ਵੀ ਕਹਿ ਦਵੇ ਕਿ ਸੰਤ ਸ਼ਹੀਦ ਨੀ ਹੋਏ ਮੈਂ ਨੀ ਮੰਨਦਾ। ਬਾਕੀ ਤੇਰੀ ਮਰਜੀ ਐ ਆਪਣੀ ਭਾਸ਼ਾ ਦਾ ਧਿਆਨ ਰਖ ਕੇ ਬੋਲੀਦਾ ਹੁੰਦਾ ਸਾਰਾ ਪਰੀਵਾਰ ਸ਼ਹੀਦ ਹੋ ਜਾਣ ਦੇ ਬਾਦ ਵੀ ਗੁਰੂ ਸਾਹਿਬ ਨੇ ਆਪਣਾ ਅਦਬ ਨਈਂ ਸੀ ਛਡਿਆ ਜ਼ਫਰਨਾਵਾ ਪੜ੍ਹਲਾ ਜਾਕੇ। ਅਸੀਂ ਅੱਜਕਲ ਗਾਲ ਤੋਂ ਬਿਨਾਂ ਗਲ ਨੀ ਕਰਦੇ ਆਪਣੇ ਭਰਾਂਵਾ ਨਾਲ ਵੀ।
@jattsaab1628
@jattsaab1628 4 жыл бұрын
@pakhandi ranjit dhadrian wala FUDDU ਸਾਰਾ ਪਰਿਵਾਰ ਧਰਮ ਤੇ ਕੌਮ ਲਈ ਵਾਰ ਕੇ ਕਹਿਣਾ ਤੇਰਾ ਭਾਣਾ ਮੀਠਾ ਲਾਗੈ ਚੜਦੀਕਲਾ ਹੈ।
@jattsaab1628
@jattsaab1628 4 жыл бұрын
@pakhandi ranjit dhadrian wala FUDDU ਆਪਣੀ ਅਸਲੀ ਆਈਡੀ ਤੋਂ ਗਲ ਕਰ ਗੁਰੂ ਦਾ ਖਾਲਸਾ ਕਦੇ ਲੁੱਕ ਛੁਪ ਨਈਂ ਸਕਦਾ। ਫੇਕ ਆਈਡੀਆਂ ਵਾਲੀਆਂ ਭੇਡਾਂ ਗੁਰੂ ਦਾ ਖਾਲਸਾ ਨੀ ਹੋ ਸਕਦੀਆਂ।
@jattsaab1628
@jattsaab1628 4 жыл бұрын
@pakhandi ranjit dhadrian wala FUDDU ਤੂੰ ਆਂ ਭੇਡ ਢਡਰੀ ਦੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਆਂ।
@jattsaab1628
@jattsaab1628 4 жыл бұрын
ਬਸ ਦਿਖਾਤੀ ਓਕਾਤ? ਤੈਨੂੰ ਗੁਰੂ ਤੋਂ ਡਰ ਨੀ ਲਗਦਾ? ਤੂੰ ਸਿੱਖ ਨੀ ਹੋ ਸਕਦਾ। ਮੈਂ ਤੈਂਨੂੰ ਗਾਲ ਨੀ ਕੱਢਣੀ ਕਿਓਂ ਕਿ ਗਾਲ ਹਮੇਸ਼ਾਂ ਮਾਵਾਂ ਭੈਣਾ ਤੇ ਧੀਆਂ ਨੂੰ ਜਾਂਦੀ ਐ ਤੇ ਮਾਵਾਂ ਭੈਣਾਂ ਤੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ। ਮੇਰੀ ਕੋਈ ਭੈਣ ਨੀ ਹੈਗੀ ਪਰ ਤੇਰੀ ਭੈਣ ਮੇਰੀ ਵੀ ਭੈਣ ਐ। ਮੈਨੂੰ ਹੁਣ ਤਕ ਤੇਰੀ ਸਮਝ ਨੀ ਲੱਗੀ ਤੂੰ ਕਹਿਣਾ ਕੀ ਚਾਹੁੰਦਾ? ਬੇਮਤਲਬ ਅਲਝੀ ਜਾਨਾਂ ਜੇ ਕੋਈ ਗਲ ਦਸਣੀ ਆ ਤਾਂ ਦਸ ਨਹੀਂ ਤਾਂ ਟਾਇਮ ਖਰਾਬ ਨਾ ਕਰ। ਪਤਾ ਨੀ ਤੂੰ ਮੇਰੇ ਤੋਂ ਉਮਰ ਚ ਵੱਡਾ ਕੇ ਛੋਟਾ ਪਰ ਏਨਾ ਜਰੂਰ ਪਤਾ ਲੱਗਾ ਗਿਆ ਕਿ ਤੇਰਾ ਮਿਆਰ ਹਾਲੇ ਛੋਟਾ। ਭਾਈ ਰਣਧੀਰ ਸਿੰਘ ਭਾਈ ਅਜਮੇਰ ਸਿੰਘ ਗਿਆਨੀ ਦਿੱਤ ਸਿੰਘ ਜੀ ਦੀਆਂ ਕਿਤਾਬਾਂ ਪੜ੍ਹ ਤੇਰੀ ਸੋਚ ਦਾ ਮਿਆਰ ਖੁੱਲੇ। ਸਿੱਖ ਕਦੇ ਕਿਸੇ ਨੂੰ ਗਾਲ ਨੀ ਕੱਢਦਾ। ਗੁਰੂ ਸਾਹਿਬ ਨੂੰ ਵੀ ਸੂਬੇ ਸਰਹਿੰਦ ਨੇ ਸਪ ਕਿਹਾ ਸੀ ਤੇ ਗੁਰੂ ਸਾਹਿਬ ਨੇ ਉਸਨੂੰ ਕਬੋਲ ਬੋਲਣ ਦੀ ਵਜਾਏ ਮੰਨਿਆ ਸੀ ਕਿ ਹਾਂ ਮੈਂ ਸਪ ਆਂ ਤੇ ਮੇਰਾ ਖਾਲਸਾ ਵੀ ਕੁੰਡਲੀ ਵਾਲਾ ਸਪ ਐ ਜੋ ਹੁਣ ਤੇਰੀਆਂ ਜੜ੍ਹਾਂ ਉਖੇੜਨ ਨੂੰ ਸਮਾਂ ਨੀ ਲਾਉਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ।
@kawalpreetsingh8251
@kawalpreetsingh8251 3 жыл бұрын
Wahaguru ji
@karanjatt9986
@karanjatt9986 4 жыл бұрын
ਅਜਨਾਲਾ ਜੀ ਇਹ ਵੀ ਦਸੋ, ਸੰਤਾਂ ਨੇ ਇਹ ਕਿਹਾ ਸੀ ਜੇ ਪੁਲਿਸ ਦਰਬਾਰ ਸਾਹਿਬ ਅੰਦਰ ਆਉਂਦੀ ਹੈ ਤਾਂ ਸਾਡੀਆਂ ਲਾਸ਼ਾਂ ਉੱਪਰ ਲੰਘ ਕੇ ਆਵੇਗੀ??ਕੀ ਇਹ ਸਹੀ ਹੈ?
@deolsab7393
@deolsab7393 4 жыл бұрын
Khalisatan Zindabad
@gurnambhullar5520
@gurnambhullar5520 4 жыл бұрын
ਸਹੀਦ ਸਦਾ ਹੀ ਜੀਓਦੇ ਨੇ ਉਹ ਮਰਦੇ। ਨਹੀ
@RamandeepKaur-hq1xh
@RamandeepKaur-hq1xh 4 жыл бұрын
Bhai ameek singh ji fir tusi jawab davo sangat nu ke sant hun kithe ne te aje tak sikh koum vich vapas kyo nhi aye
@indianarmygreat2161
@indianarmygreat2161 4 жыл бұрын
Ji hain sade dil ch Tan man ch samaye hoye ne . Time aaun deo
@ManinderSingh-oe8tn
@ManinderSingh-oe8tn 4 жыл бұрын
Baba. G. Sant. Ihana. Time. Dunia. Samane. Koi. Nahi aye
@wahegurujiwaheguruji4306
@wahegurujiwaheguruji4306 4 жыл бұрын
Ehh sala shuru to hi pagal hai. Je Sant ji hunde taa enni der chupp naa baithe rehnde.
@vikramjeetsingh6975
@vikramjeetsingh6975 4 жыл бұрын
ਖੱਚ
@anmolsangha9093
@anmolsangha9093 4 жыл бұрын
Lion of khalsa
@hargunjyot8283
@hargunjyot8283 4 жыл бұрын
ਬੇਵਕੂਫ ਕਿਵੇ ਬਣਾਉਂਦੇ ਆ ਸੰਤ ਜੀ ਜੀਵਤ ਹੁੰਦੇ ਤਾ ਅੱਜ ਦੁਨੀਆ ਦੇ ਨਕਸ਼ੇ ਚ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀ ਸੀ ਹੋਣੀ । ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਆ ਇਸ ਤੋ ਸੋਚ ਲੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਸ਼ਹੀਦ ਹੋ ਗਏ ਹਨ । ਉਹ ਤੇ ਬੇਅਦਬੀ ਕਰਨ ਵਾਲੇ ਨੂੰ 24 ਘੰਟੇ ਚ ਸੋਧ ਦਿੰਦੇ ਸੀ । ਐਵੇ ਨੀ ਅੱਜ ਦੇ ਸਿੰਘਾ ਵਾਗ ਧਰਨੇ ਲਾਉਂਦੇ ਸੀ ।
@GurpreetSingh-xx6kq
@GurpreetSingh-xx6kq 4 жыл бұрын
ਭੱਦੀ ਸਬਦਾਵਲੀ ਨਾ ਵਰਤੋਂ ਜੀ
@unknownwell-known8222
@unknownwell-known8222 4 жыл бұрын
Kive
@sarbjitsinghsidhu5141
@sarbjitsinghsidhu5141 4 жыл бұрын
GAPP KAHAANIA ta maar sqde ha ji..... 😍 😂 😂 😂 😂
@atmasingh2428
@atmasingh2428 4 жыл бұрын
Bilkul jhooth sant tan shaheed ho gay ne
@manpreet4305
@manpreet4305 4 жыл бұрын
Galt kmint daandri bheda de e a...sade lai ta ajj v jiounda aa sade dil ch jind jaan ch . Rom rom ch vsda sant ji
@karmdeepsingh7961
@karmdeepsingh7961 4 жыл бұрын
Gapian da badshah amrik ajnala
@JaswinderSingh-vd4lz
@JaswinderSingh-vd4lz 4 жыл бұрын
ਹੁਣ ਲੋਕ ਤੇਰੀ ਮਿੱਠੀ ਆਵਾਜ਼ ਦੇ ਪਿੱਛੇ ਨਹੀਂ ਲਗਦੇ,ਜਿੰਨੇ ਮਰਜ਼ੀ ਗੱਪ ਕਹਾਣੀਆਂ ਤੇ ਵਿਸ਼ਵਾਸ ਨਹੀਂ ਕਰਨਗੇ,ਤੂੰ ਤਾਂ ਓਹਨਾ ਦੀ ਸ਼ਹੀਦੀ ਦੀ ਬੇਅਬਦੀ ਕਰ ਰਿਹਾ ਹੈ,
@dopejatt7740
@dopejatt7740 3 жыл бұрын
Sant ji was man of a word they didn’t escape they clearly told many times that he will prefer death rather than abandoning his people and no one have guts to capture him alive . So please stop this nonsense and quit defaming their martyrdom. Now Bhinranwale lives in hearts of those who respect what they stood for. 🙏🏼🙏🏼🙏🏼🙏🏼🙏🏼🙏🏼🙏🏼🙏🏼
@GuptSingh1469
@GuptSingh1469 2 жыл бұрын
Sant Ji also said that Baba Thakur Singh Ji was walking talking God in human form. They told many Singhs that Baba Thakur Singh Ji was Vaheguru and that they could not lie. Why would Baba Thakur Singh Ji, themselves an Avtar of Vaheguru, lie? How can a Brahmgiani lie? Baba Ji always said that Sant Ji was told by 5 Singhs to leave on the 6 of June. If there are 5 Singhs together, it is the form of the Guru. By disobeying an order from 5 Singhs, you are disobeying an order from the Guru. Sant Ji can not and would not disobey Guru Sahib being at their avastha, so Sant Ji had no option but to leave. Just like Jathedar Bhai Sukhdev Singh Ji Babbar. They were given a Hukam from 5 Singhs during the Ghallughara to leave and take revenge later. This is exactly what they did. There would be many instances when Baba Ji would be on their own, but Singhs could hear them talking to a picture of Sant Jarnail Singh Ji telling them to come back since they were getting old and couldn’t lead the Panth for much longer as they were going to leave their Sareer. In accordance to Baba Ji’s Bachan, Daas and many other Singhs till this day still believe that Sant Ji is in Chardikala, doing Bhagti and waiting for Guru Sahib to call them back to establish Khalistan. Vaheguru Ji Ka Khalsa Vaheguru Ji Ki Fateh
@bb5920
@bb5920 3 жыл бұрын
Eh taksal da jloos kdda aa
@surjeetrai8833
@surjeetrai8833 4 жыл бұрын
Kithe ya sant ji daso ta fe
@sukhvirjhajj2619
@sukhvirjhajj2619 3 жыл бұрын
ਆਹ ਜਿਹੜੇ ਤਰਕ ਕਰਦੇ ਹਨ ਉਹ ਇਹ ਗੱਲਾਂ ਨਹੀਂ ਸਮਝ ਸਕਦੇ। ਇਹ ਗੱਲਾਂ ਸਮਝ ਫਿਰ ਆਉਣੀਆਂ ਜਦੋਂ ਨਾਮ ਦਾ ਅਭਿਆਸ ਹੋਵੇ ਤੇ ਚੌਂਕੜਾ ਲਾਉਣਾ ਪੈਂਦਾ ਅੰਮ੍ਰਿਤ ਵੇਲੇ ਉਠਣਾ ਪੈਂਦਾ ਤੇ ਆਪਣੀ ਮੱਤ ਨੂੰ ਮੂੜ ਜਾਣਕੇ ਗੁਰੂ ਤੇ ਸ਼ਰਧਾ ਤੇ ਵਿਸ਼ਵਾਸ਼ ਰੱਖਣਾ ਪੈਂਦਾ। ਲੱਗ ਜਾਂਦੇ ਆਵਦੀ ਮਨਮੁੱਖ ਬਿਰਤੀ ਅਨੁਸਾਰ ਗਿਆਨ ਝਾੜਨ।ਇੱਥੇ ਅਜਿਹੇ ਸ਼ਖਸ਼ ਵੀ ਮੌਜੂਦ ਹਨ ਜਿਹੜੇ ਸੰਤਾਂ ਨੂੰ ਜੂਨ ੧੯੮੪ ਤੋੰ ਬਾਅਦ ਮਿਲੇ ਹਨ।ਅਜੇ ਉਹ ਸਮਾਂ ਨਹੀਂ ਆਇਆ ਕਿ ਤੁਹਾਨੂੰ ਮੂਰਖ ਤੇ ਗਿਆਨ ਗੁਰੂ ਵਾਲਿਆਂ ਨੂੰ ਇਹ ਗੱਲਾਂ ਦੱਸੀਆਂ ਜਾਣ ਵੀ ਭਾਈ ਸਾਹਿਬ ਕਿਉੰ ਕਹਿੰਦੇ ਹਨ ਕਿ ਸੰਤ ਜਿੰਦਾ ਹਨ ਜਾਂ ਸੰਤਾਂ ਦੇ ਜਿਂਊਦੇ ਹੋਣ ਵਾਲੀ ਗੱਲ ਕਹਿਣ ਦਾ ਕਾਰਨ ਕੀ ਹੈ।ਜਿਹੜੇ ਜਿਆਦਾ ਕਾਹਲੇ ਹਨ ਜਵਾਬ ਵਾਸਤੇ ਉਹਨਾ ਲਈ ਬੇਨਤੀ ਹੈ ਕਿ ਗੁਰਬਾਣੀ ਪੜੋ ਨਾਮ ਸਿਮਰਨ ਦਾ ਅਭਿਆਸ ਕਰੋ ਨਿਸ਼ਕਾਮ ਭਾਵਨਾ ਨਾਲ ਗੁਰੂ ਮਹਾਰਾਜ ਤੇ ਸ਼ਰਧਾ ਭਾਵਨਾ ਬਣਾਉ ਫਿਰ ਜਵਾਬ ਮਿਲ ਜਾਵੇਗਾ।ਪਰ ਉਹਦੇ ਲਈ ਘਾਲਣਾ ਘਾਲਣੀ ਪੈਣੀ ਫਿਰ ਅਵੱਸਥਾ ਬਣਨੀ ਨਹੀਂ ਬੜੇ ਤੁਰੇ ਫਿਰਦੇ ਮੇਰੇ ਵਰਗੇ ਸਾਡੀ ਇੱਕ ਸੀਮਾ ਹੈ ਭਾਵ ਸਾਡਾ ਸੋਚਣਾ,ਸਮਝਣਾ ਇੱਕ ਹੱਦ ਤੱਕ ਸੀਮਿਤ ਹੈ ਪਰ ਗੁਰੂ ਦੀ ਸ਼ਕਤੀ ਉਹਦੀ ਕਰਾਮਤ ਅਸੀਮ ਹੈ।
@navdeepsingh5291
@navdeepsingh5291 Жыл бұрын
Waheguru ji tusi shi khende ho
@koharsarkar39
@koharsarkar39 4 жыл бұрын
ਹੋਰ ਕੁਝ ਨਹੀ ਇਹ ਕਹਿ ਬੈਠਾ ਕਿ ਕਾਂ ਚਿੱਟਾ ਆ ।
@babansingh9340
@babansingh9340 3 жыл бұрын
Tainu ਕਿ ਲੱਗਦਾ saint lok ਕਿ ਬੈਠੇ ਆ... ਓ ਬੱਬਰ ਸ਼ੇਰ c..
@GurpreetSingh-xx6kq
@GurpreetSingh-xx6kq 4 жыл бұрын
ਕੁਮੈਟ ਸਹੀ ਕਰੋ
@harisingh3985
@harisingh3985 4 жыл бұрын
hor cooht bolo sala hoya coment da kuute dale
@GurpreetSingh-xx6kq
@GurpreetSingh-xx6kq 4 жыл бұрын
@@harisingh3985 Tu ki a
@mohkamsingh9472
@mohkamsingh9472 4 жыл бұрын
If u look at the picture of Sant ji shaheed why isn’t there a kara on the body’s arm. Sant ji wore two kare. Look at the nose of the body it’s different than sant jis nose. Look at the Kes his own father said that sant ji didn’t have that much kes and that he had very little. Explain that
@GurmeetSingh-is6lx
@GurmeetSingh-is6lx Жыл бұрын
ਤੁਸੀ ਬਾਬਾ ਠਾਕੁਰ ਸਿੰਘ ਜੀ ਦਾ ਪ੍ਰਮਾਣ ਦਿੰਦੇ ਹੋ ਪਰ ਬਾਬਾ ਜੀ ਦੇ ਬਚਨਾ ਦੇ ਉਲਟ ਤੁਸੀ ਟਕਸਾਲ ਦੇ ਟੋਟੇ ਕਰਕੇ ਚਾਰ ਮੁਖੀ ਬਣ ਗਏ। ਤੇਰੇ ਤੇ ਯਕੀਨ ਕੌਣ ਕਰੇ।
@parminderdhaliwal243
@parminderdhaliwal243 4 жыл бұрын
Bhai Ajnala Ji...... Sant Jarnail Singh Ji di Indian government vich dehshat hi inni c k unha de shahid hon to baad v unna nu bhulekhe pende c..... taa police ghere paundi c. Thonnu hath jod ke benti aa ke eho jehiya galla kar ke sikh kaum de youth nu bhatkao na. Sant Jarnail Singh Ji Amar Shaheed ne.
@sukhwindersingh-ch3vp
@sukhwindersingh-ch3vp 4 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲੋੜ ਹੈ ਅਂਜ
@vinodnegi3689
@vinodnegi3689 4 жыл бұрын
Bhi ranjeet singh he sant jarnal singh ji da 2 roop ha pahcn lo sari
@balrajrandhawa6623
@balrajrandhawa6623 3 жыл бұрын
@@vinodnegi3689 ohh ta santa di jutti vrga v ni
@sssingh4903
@sssingh4903 4 жыл бұрын
Haha 😆..yr kine fudu leader aa Sade...he is tiger (lion)...real sikh...ur gulam Rss.all akal takhat taksaal gulam punjab gulam ur hindu not a Sikh
@gurpalsingh4576
@gurpalsingh4576 4 жыл бұрын
Bai mai vi ehi gal soch reha...eh enne fuddu kyo ne
@mohkamsingh9472
@mohkamsingh9472 4 жыл бұрын
If u look at the picture of Sant ji shaheed why isn’t there a kara on the body’s arm. Sant ji wore two kare. Look at the nose of the body it’s different than sant jis nose. Look at the Kes his own father said that sant ji didn’t have that much kes and that he had very little
@sarbjitsinghsidhu5141
@sarbjitsinghsidhu5141 4 жыл бұрын
@@mohkamsingh9472 ji.... 😍 😂 😂 😂 😂 😂 😂 😂
@jashandeepsingh7260
@jashandeepsingh7260 4 жыл бұрын
Bhai g di gall sahi aa
@simagill4429
@simagill4429 4 жыл бұрын
Punjab police tenu he sab kuj ds ke jande c
@lakhasingh9665
@lakhasingh9665 4 жыл бұрын
ਇਹ ਬੰਦਾ ਭਾਈ ਰਣਜੀਤ ਸਿੰਘ ਜੀ ਨਾਲ ਵਿਚਾਰ ਕਿਵੇਂ ਕਰ ਲੳੁ ਇਸ ਦੀਆਂ ਗੱਲਾਂ ਤੋਂ ਪਤਾ ਲੱਗਦਾ
@hardevsingh6545
@hardevsingh6545 2 жыл бұрын
We see the justification of Bhinderawala alive is being given by this disciple while Jarnail Singh sant is no more Similarly these persons propogate fake writing in the name of Worrier Guru Gobind Singh Ji.
@singhpawandeep7771
@singhpawandeep7771 4 жыл бұрын
Is gal da jwaw loka nu miln ala khalistan bnan deo........
@mohkamsingh9472
@mohkamsingh9472 4 жыл бұрын
singh pawandeep sahi gal Bhai sahib ji. Loka nu soji ni
@Sukhwantsingh1969
@Sukhwantsingh1969 4 жыл бұрын
Sant ji bare ki kah raha,, sant ji mahaan saheeda aa, oo kaum naal gadaari kr sakde, kdi nhi,,,,
@ravindersinghgill314
@ravindersinghgill314 Ай бұрын
ਇਸੇ ਠਾਕੁਰ ਨੇ 35 ਸਿੰਘ ਸ਼ਹੀਦ ਕਰਵਾਏ ਸੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ।।
@birbalsingh8119
@birbalsingh8119 4 жыл бұрын
ਕਿੳੁ ਸੰਤਾਂ ਦੇ ਵਾਰੇ ਗਲਤ ਬੋਲਦਾ ਰਹਿੰਨਾ .ੳੁਹ ਸੰਤ ਸਿਪਾਹੀ ਸਾਡੇ ਦਿਲਾਂ ਚੋ ਜਿੳੁਦੇ ਨੇ .ਪਰ ੳੁਹ ਸਹੀਦ ਹੋ ਗੇ ਹਨ ਅੈਵੇ ਬਕਵਾਸ ਨਾ ਕਰ
@jugnibalinder3835
@jugnibalinder3835 4 жыл бұрын
Bhai ajnale ny sant ji nu kidnape kita
@jaswindersingh6869
@jaswindersingh6869 4 жыл бұрын
Kiyon sikh koum nu gumrah kar rahe ho
@kulwantbedi4669
@kulwantbedi4669 4 жыл бұрын
Sant Shahid han.
@gurjeet111
@gurjeet111 4 жыл бұрын
Ajnala fuddu banda,
@JagdishSingh-yp2pc
@JagdishSingh-yp2pc 4 жыл бұрын
ਇਹ ਅਜਨਾਲਾ ਦੱਸੂਗਾ ਕਿ ਆਰਮੀ ਵਾਲਿਆਂ ਨੇ ਕੀਹਦਾ ਸ਼ਸ਼ਕਾਰ ਕੀਤਾ ਭਿੰਡਰਾਂਵਾਲਾ ਕਹਿਕੇ ?
@karmjitsingh5451
@karmjitsingh5451 4 жыл бұрын
Sant siphai jarnail Singh ji kaday luk kay nahi baith sakday
@user-9090W
@user-9090W 4 жыл бұрын
Bandran da sardar aa eh
@SatnamSingh-ey3bg
@SatnamSingh-ey3bg 4 жыл бұрын
ਅਜਨਾਲਾ ਜੀ ਭਾਈ ਰਣਜੀਤ ਸਿੰਘ ਜੀ ਸਿਖ ਕੌਮ ਦਾ ਹੀਰਾ ਉਹ ਸਬਦ ਗੁਰੂ ਨਾਲ ਜੋੜਦਾ ਉਸਦੀ ਹਾਰ ਨਹੀ ਹੋਣੀ, ਤੁਸੀਂ ਬਹੁਤੀ ਆਪਣੀ ਧਾਂਕ ਨਾ ਬਣਾਓ ,90% ਸਿੱਖ ਕੌਮ ਭਾਈ ਰਣਜੀਤ ਸਿੰਘ ਜੀ ਦੇ ਨਾਲ , ਜਥੇਦਾਰ ਜੀਓ ਆਪਸ ਚ ਟਕਰਾ ਦੀ ਸਥਿਤੀ ਬਣਾ ਕੇ ਸਿੱਖ ਕੌਮ ਦਾ ਮਜ਼ਾਕ ਨਾ ਬਣਾਓ ਸਬਰ ਸੰਤੋਖ ਤੋਂ ਕੰਮ ਲਓ ,ਸਿੱਖ ਕੌਮ ਨੇ ਤੁਹਾਨੂੰ ਬਖਸ਼ਣਾਂ ਨਹੀਂ ।
@navkarangillvlogs3130
@navkarangillvlogs3130 4 жыл бұрын
Hor koi reh gyi gapp? Hor di hor e gall Jodi janda!
@kingall8828
@kingall8828 3 жыл бұрын
Barahm gaayani sddd jive nhi marta 🙏
@ashu196530
@ashu196530 4 жыл бұрын
Veero ah banda hil gya jey LOL ahda v kasoor nahi aa . agar ah jooth tfoon na maru te bindrawale de fan isnu tukkad kidda suttange// Tukkada de chakker ch khaniyaa bana bana dass reha ///
@SurinderSingh-te3ub
@SurinderSingh-te3ub 4 жыл бұрын
Oye chhad pare jhuth te jhuth bol riha . Sant ji Di kurbani nu role riha.
@daljitsingh-hq2pp
@daljitsingh-hq2pp 4 жыл бұрын
O jande gporia
@balrajsandhu8084
@balrajsandhu8084 4 жыл бұрын
Sarkaria na banno sikhi da maan karo. Sikha da rang bano. Sadhu fir baadvi da badla lavo.
@singhgill7268
@singhgill7268 4 жыл бұрын
Stop enough is enough
@mohkamsingh9472
@mohkamsingh9472 4 жыл бұрын
gillgill Gill If u look at the picture of Sant ji shaheed why isn’t there a kara on the body’s arm. Sant ji wore two kare. Look at the nose of the body it’s different than sant jis nose. Look at the Kes his own father said that sant ji didn’t have that much kes and that he had very little. Explain that
@meeratrao6757
@meeratrao6757 4 жыл бұрын
Eh mainu Tantrik jyada lagda Sikh Ghat. Karva Chauth Di Katha jyada jachu ehde mooh to.
@bhupindersingh602
@bhupindersingh602 4 жыл бұрын
Bhai sahab Tulsi Jhooth bol rahe ho