ਦੇਖੋ ਟਕਸਾਲ, ਜਿੱਥੇ ਬਣਦੀਆਂ ਨੇ ਸੋਨੇ ਦੀਆਂ ਕਿਰਪਾਨਾਂ। Akhar

  Рет қаралды 141,080

Mitti ਮਿੱਟੀ

Mitti ਮਿੱਟੀ

Күн бұрын

ਦੇਖੋ ਟਕਸਾਲ, ਜਿੱਥੇ ਬਣਦੀਆਂ ਨੇ ਸੋਨੇ ਦੀਆਂ ਕਿਰਪਾਨਾਂ। Akhar
--------
#BhinderKalan #Kirpan #Akhar #GoldSword
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,bhinder kalan kirpan,taksali kirpan of bhinder kalan,taksali kirpan price,taksali kirpan amritsar,sikhism,sant bhindranwale,panj kakar in sikhism,panj kakaar,panj kakar,sikh history,sikh history in punjabi,ਕਿਰਪਾਨ,sri akal takht sahib,damdami taksal,damdami taksal bhindranwale,damdami taksal jatha bhindran,how to make kirpan at home,how to make kirpan cover,guru gobind singh ji shastar,guru gobind singh ji shastra,sikh shastar,sikh shastar names

Пікірлер: 321
@gurnamsingh8058
@gurnamsingh8058 4 жыл бұрын
ਸੁਣ ਕੇ ਬਹੁਤ ਮਨ ਖੁਸ਼ ਹੈ ਕੇ ਇੱਕ ਵੱਡਾ ਅਮਰਤਧਾਰੀ ਸਿੱਖ ਕਾਰੀਗਰ , ਸਿੱਖ ਕੌਮ ਦੀ ਜਿੱਥੇ ਸੇਵਾ ਨਿਭਾ ਰਿਹਾ ਓਥੇ ਨੌਕਰੀਆ ਨਾਲੋ ਸਿੱਖੀ ਨੂੰ ਪਹਿਲ ਦੇ ਰਿਹਾ ਹੈ ਵਾਹਿਗੁਰੂ ਚੱੜਦੀ ਕਲਾ ਚ ਰੱਖੇ।
@princesharma0o7
@princesharma0o7 4 жыл бұрын
ਵਾਹਿਗੁਰੂ ਜੀ ਦਿਲ ਖ਼ੁਸ ਹੋ ਗਿਆ ਇੰਟਰਵਿਊ ਦੇਖ ਕੇ 🙏🙏
@jagrajdhiman8019
@jagrajdhiman8019 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@baldevsinghbrar4335
@baldevsinghbrar4335 4 жыл бұрын
ਵਾਹਿਗੁਰੂ ਜੀ ਇਸੇ ਤਰਾਂ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸਾਰੇ ਸੇਵਾਦਾਰਾਂ ਤੇ
@PARDEEPSINGH-ic2cw
@PARDEEPSINGH-ic2cw 3 жыл бұрын
ਓ ਵੀਰ,ਇਸ ਚੈਂਨਲ ਵਾਲੇ ਸਾਰੇ ਐਂਕਰ ਪੂਰੀ ਚੰਗੀ ਤਰ੍ਹਾਂ ਅਡਰੈੱਸ ਨੀ ਦੱਸਦੇ, ਕੲੀ ਮੇਰੇ ਵਰਗੇ ਮੂਰਖਾਂ ਨੂੰ ਪਤਾ ਹੀ ਨੀ ਕਿ ਭਿੰਡਰ ਕਲਾ ਕਿੱਥੇ ਹੈ, ਕਿ੍ਰਪਾ ਕਰਕੇ ਅਡਰੈੱਸ ਦੱਸਿਆ ਕਰੋ
@simransandhu6596
@simransandhu6596 3 жыл бұрын
2.52 mint te video ch number aa dekh lo
@user-dn4sw5ly9o
@user-dn4sw5ly9o 2 ай бұрын
धर्म के लिए आपने अपना संपूर्ण जीवन बना दिया है आपको कोटि कोटि प्रणाम 🙏
@parmjitsingh9014
@parmjitsingh9014 4 жыл бұрын
ਬਹੁਤ ਵੱਡੀ ਅਤੇ ਸੁੱਚੀ ਕਿ੍ਰਤ
@davindersran3183
@davindersran3183 4 жыл бұрын
ਵਾਹਿਗੁਰੂ ਜੀ 👏👏👏
@LAKHWINDERSingh-hq1qs
@LAKHWINDERSingh-hq1qs 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@KaramjitSingh-er5xv
@KaramjitSingh-er5xv 4 жыл бұрын
Tik tok nur wala pind hae ji? Moga to 15KM KESH PASA HAE JI
@megamind1539
@megamind1539 4 жыл бұрын
ਕਮਾਲ ਦੀ ਕਾਰਾਗਰੀ।
@onkarsingh4307
@onkarsingh4307 4 жыл бұрын
Verry good work
@singhkaur3652
@singhkaur3652 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਮਾਤਮਾ ਤੁਹਾਨੂੰ ਨਾਮ ਦਾਨ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ। ਇਹ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ।
@jatindarsingh8209
@jatindarsingh8209 4 жыл бұрын
ਵਧੀਆ ਸੈਵਾ ਬਾਬਾ ਜੀ਼਼਼਼
@rajivsharma8832
@rajivsharma8832 4 жыл бұрын
👌🏽👍🏽👏🏽👏🏽ਵਾਹਿਗੁਰੂ ਜੀਓ...
@HarpreetSingh-ir3cg
@HarpreetSingh-ir3cg 3 жыл бұрын
Veer ji number deo...
@simransandhu6596
@simransandhu6596 3 жыл бұрын
2.52 mint te video ch number aa dekh lo
@s.a.r.b.j.e.e.t_k.a.u.r
@s.a.r.b.j.e.e.t_k.a.u.r 4 жыл бұрын
ਬਹੁਤ ਖੂਬ ਜੀ🙏
@HarjitSingh-mx2kv
@HarjitSingh-mx2kv 4 жыл бұрын
Very unique handcrafted Kirpans Congratulations Carry on
@themechanicalsinghgaming
@themechanicalsinghgaming 3 жыл бұрын
Waheguru ji ka khalsa waheguru ji ki fateh ❤️❤️❤️
@atindersandhu8042
@atindersandhu8042 4 жыл бұрын
Waheguru ji
@NavjotSingh-yw3wo
@NavjotSingh-yw3wo 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻❤
@zoology05
@zoology05 Жыл бұрын
How to buy this kirpan (Shree saheb)
@neenadeol6555
@neenadeol6555 4 жыл бұрын
Waheguru ji Satnam Ji
@laddisandhu550
@laddisandhu550 4 жыл бұрын
ਵਾਹਿਗੁਰੂ ਜੀ🙏🙏🙏🙏🙏
@sukhjitsinghmann1876
@sukhjitsinghmann1876 4 жыл бұрын
Waheguru g
@dhillondhillon6508
@dhillondhillon6508 4 жыл бұрын
waheguru Ji🙏🙏🙏🙏🙏🙏🙏🙏🙏
@SukhwinderSingh-jz7yu
@SukhwinderSingh-jz7yu 4 жыл бұрын
Waheguru ji
@taurno.1345
@taurno.1345 4 жыл бұрын
city kahre ver gg aw ve das dyo binder kla ta pind ae na city kahre ae ver g
@gurtejsidhu693
@gurtejsidhu693 4 жыл бұрын
It's bhinder kalan near moga.. the name "Bhindrawale" came from sant Sunder singh ji Bhindrawale kyonki oh 11 ve mukhi si Damdami taksal de te ohna janam bhinder kalan c ch si. Ajj Gurdwara akhand Parkash bhinder kalan vich othe sant mohan Singh ji Bhindrawale ne jo ki othe 1969 ton othe Gurbani santhiya karwa rahe ne.. ohne di age 101 saal hai te darshan durlab ne..
@ramneekghuman5830
@ramneekghuman5830 4 жыл бұрын
ਵਾਹਿਗੁਰੂ ਜੀ
@gurwantsingh7070
@gurwantsingh7070 4 жыл бұрын
Waheguru ji
@prabhdyalsingh4722
@prabhdyalsingh4722 Жыл бұрын
ਕਿੰਨੇ ਜਥੇਦਾਰ ਸਹਿਬ ਦੇ ਨਾਮ ਲਏ ਹਨ ਪਰ ਕ੍ਰਿਪਾਨ ਦੇ ਬਲੇਡ ਬਣਾਉਣ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ। ਜੇਕਰ ਇਹਨਾ ਵਿੱਚੋ ਕੋਈ ਮਿਸਤਰੀ ਲਹਿਰਦਾਰ ਬਲੇਡ ਵਾਲੀ ਕ੍ਰਿਪਾਨ ਬਣਾ ਦੇਵੇ ਤਾਂ ਹਜ਼ਾਰ ਰੁਪਏ ਇਨਾਮ ਮੈਂ ਦੇਵਾਂਗਾ।
@LakhwinderSingh-rg4yy
@LakhwinderSingh-rg4yy 4 жыл бұрын
🙏🏼🙏Waheguru ji waheguru ji waheguru ji waheguru ji waheguruji 🙏 🙏🙏
@karamjits1614
@karamjits1614 4 жыл бұрын
ਸਦਾ ਚੜਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ
@gurlalsingh4157
@gurlalsingh4157 3 жыл бұрын
ਭਰਾਵਾਂ ਮੋਬਾਈਲ ਨੰਬਰ ਤਾਂ ਦੱਸ ਦਿੰਦੇ ਕਾਰੀਗਰ ਦਾ, ਵੀਡਿਉ ਦਾ ਕੀ ਫਾਇਦਾ ਹੋਈਆ ਜਦੋਂ ਨੰਬਰ ਤਾਂ ਦੱਸਇਆ ਨਹੀਂ
@sukhwindersinghsekhasekha4038
@sukhwindersinghsekhasekha4038 4 жыл бұрын
Satnam waheguru
@m.s.6525
@m.s.6525 4 жыл бұрын
Waheguru
@funnygang7585
@funnygang7585 4 жыл бұрын
ਵਾਹਿਗੁਰੂ
@Gurjantsinghvaltoha
@Gurjantsinghvaltoha 4 жыл бұрын
ਵਾਹਿਗੁਰੂ ਜੀ 🙏🙏🙏🙏🙏
@manpreetsadiora1238
@manpreetsadiora1238 4 жыл бұрын
Sone dya kirpana. Hmmm
@panjabigamer9606
@panjabigamer9606 4 жыл бұрын
ਵਾ ਕਮਾਲ
@ਰੱਬਦਾਬੰਦਾ-ਖ4ਤ
@ਰੱਬਦਾਬੰਦਾ-ਖ4ਤ 4 жыл бұрын
ਵਾਹਿਗੁਰੂ ਜੀ
@arunpreetsingh3464
@arunpreetsingh3464 4 жыл бұрын
Wahagurugikaikhalsai
@HarwinderSingh-kf8zv
@HarwinderSingh-kf8zv 4 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ
@mann11675
@mann11675 4 жыл бұрын
satnam shiri waheguro jee mehr kare jee bahut vaddi te bahut varia seva thank you very much
@harpreetkaurbrar5409
@harpreetkaurbrar5409 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ ਬਹੁਤ ਵਧੀਆ ਪਰਮਾਤਮਾ ਚੜ੍ਹ ਦੀ ਕਲਾ ਕਰਨ ਜੀ
@jagdishsingh9965
@jagdishsingh9965 4 жыл бұрын
ਵਾਹਿਗੁਰੂ ਜੀ ਆਪ ਜੀ ਦੇ ਬਚਨ ਸੁਣ ਕੇ ਮਨ ਖੁਸ਼ ਹੋ ਗਿਆ ਆਪ ਜੀ ਪੰਥਕ ਸੇਵਾ ਦੇ ਨਾਲ-ਨਾਲ ਟਕਸਾਲੀ ਮਹਾਂਪੁਰਖਾਂ ਦਾ ਪਿਆਰ ਵੀ ਸਾਂਭੀ ਬੈਠੇ ਹੋ ਆਪ ਜੀ ਧੰਨਤਾ ਦੇ ਯੋਗ ਹੋ ਪਟਿਆਲਾ ਸ਼ਹਿਰ ਵਿੱਚ ਵੀ ਆਪ ਜੀ ਦੇ ਬਣਾਏ ਹੋਏ ਸ਼ਸ਼ਤਰਾਂ ਦੀ ਦੁਕਾਨ ਹੈ ਤਾਂ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ ਜੀ। 🙏। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@simransandhu6596
@simransandhu6596 4 жыл бұрын
ਇਸ ਬਾਰੇ ਵੀਡੀਓ ਵਿਚ ਦਿੱਤੇ ਨੰਬਰ ਉਪਰ ਕਾਲ ਕਰ ਕੇ ਗੱਲ ਕਰ ਸਕਦੇ ਹੋ ।
@simransandhu6596
@simransandhu6596 4 жыл бұрын
@@dhanwantmoga video vich number dita hoeya . call kro te puri jankari lvo .
@simransandhu6596
@simransandhu6596 4 жыл бұрын
@@dhanwantmoga mai ta bhinder kalan only 1 bare hi suneya . baki hor kede -kede a tusi dasdo . jdo Google te search krde a ta only es bhinder kalan bare aonda .
@gsdhaliwal606
@gsdhaliwal606 4 жыл бұрын
@@dhanwantmoga ਭਿੰਡਰ ਕਲਾਂ ਮੋਗਾ ਜ਼ਿਲ੍ਹਾ
@brakingnew420
@brakingnew420 2 жыл бұрын
ਬਾਬਾ ਜੀ ਬਹੁਤ ਸੁੰਦਰ ਬੋਲਦੇ ਹਨ ਨਾਲੇ ਕਿਰਪਾਨ ਬਹੁਤ ਵਧੀਆ ਹੈ ਕੀ ਰੇਟ ਆ ਜ਼ਰੂਰ ਦੱਸੋ ਜੀ
@luckytandi9889
@luckytandi9889 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@rajeshbawailoveyou2319
@rajeshbawailoveyou2319 3 жыл бұрын
🙏🏻 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🏻
@malkeetsooch9124
@malkeetsooch9124 Жыл бұрын
ਮੈਂ ਵੀ ਸਿਰੀ ਸਾਹਿਬ 1987 ਵਿੱਚ ਇਹਨਾਂ ਕੋਲੋਂ ਬਣਵਾਈ ਸੀ l
@jaswantsingh6530
@jaswantsingh6530 4 жыл бұрын
WaheGuru ji doing good work.
@SurinderSingh-jo4mi
@SurinderSingh-jo4mi 4 жыл бұрын
Address send krna , contact no v bhai Sahib ji
@harpreet6014
@harpreet6014 4 жыл бұрын
Veerji pind bhinder kalan .. district Moga ..
@Teacher24896
@Teacher24896 4 жыл бұрын
Waheguru Ji
@mangatram227
@mangatram227 4 жыл бұрын
Waheguru ji
@jaswinderkaurdhillon6832
@jaswinderkaurdhillon6832 4 жыл бұрын
Bahut Vadia Ji Waheguru ehna nu DIN DUGNI RAAT CHAUGNI TARAKI DEVE
@chamkaursingh587
@chamkaursingh587 4 жыл бұрын
ਵਾਹਿਗੁਰੂ
@Punjab-qb2zr
@Punjab-qb2zr 2 жыл бұрын
ਬਾਬਾ ਜੀ ਤੁਹਾਡਾ ਘਰ ਤਾਂ ਬਹੁਤ ਹੀ ਪਵਿੱਤਰ ਹੈ, ਮਹਾਂ ਪੁਰਖਾਂ ਦੇ ਚਰਨ ਪੈਣ ਕਾਰਨ, ਆਪ ਦੀ ਬਹੁਤ ਭਾਗਾਂ ਵਾਲੇ ਹੋ
@satpreet7191
@satpreet7191 4 жыл бұрын
🙏
@majorbhullar4996
@majorbhullar4996 4 жыл бұрын
Waheguru ji
@jaswantpanesar707
@jaswantpanesar707 3 жыл бұрын
ਖਾਲਸਾ ਜੀ ਆਪਣਾ ਫੂਨ ਨੰਬਰ ਵੀ ਦੱਸੋ
@jsatwaljagga5174
@jsatwaljagga5174 3 жыл бұрын
Waheguru waheguru waheguru waheguru waheguru waheguru waheguru
@gurpreetkaurdhillon4695
@gurpreetkaurdhillon4695 4 жыл бұрын
Waheguru ji
@punjabilover7932
@punjabilover7932 4 жыл бұрын
Waheguru g
@JagroopsinghSingh-f4e
@JagroopsinghSingh-f4e 10 ай бұрын
Waheguru❤❤❤❤❤❤❤
@mangalsinghsohi6258
@mangalsinghsohi6258 Жыл бұрын
ਵੀਰ ਜੀ plse ਜਰਾ ਕੀਮਤ 2 ਲੱਖ ਯਹ 3 ਲੱਖ ਬੋਲਦੇ ਯਾਂ
@kuldipsinghgill6711
@kuldipsinghgill6711 4 жыл бұрын
Waheguru ji,,deg teg fateh,good ji, God bless you, waheguru ji
@pintugupta4875
@pintugupta4875 4 жыл бұрын
Wheguru waheguru
@perminderbisran3905
@perminderbisran3905 4 жыл бұрын
Waheguru ji 👍👌👍
@ravindersingh2574
@ravindersingh2574 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Pw63
@Pw63 Жыл бұрын
🙏🙏❣️❣️
@manysingh5430
@manysingh5430 4 жыл бұрын
Waheguru ji
@parkashhans861
@parkashhans861 4 жыл бұрын
Waheguru ji
@deepnav3337
@deepnav3337 Жыл бұрын
Waheguru ji ka Khalsa waheguru ji ki Fateh ji veer ji kirpan babon aale baba ji naal contact kive Karie please help.
@bingbanggamer1068
@bingbanggamer1068 3 жыл бұрын
I love this type of sword ❤
@kulwinderkaur3348
@kulwinderkaur3348 4 жыл бұрын
Wahegur ji wahegur ji
@amarjitkaur7649
@amarjitkaur7649 4 жыл бұрын
Baba Ji mann h sikhi tay🙏🙏🙏
@yogeshpoonia6404
@yogeshpoonia6404 4 жыл бұрын
Sat shri akal ji WaheGuru Ji ki Fateh
@sukhrajsingh2884
@sukhrajsingh2884 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@inderjeetsingh3077
@inderjeetsingh3077 2 жыл бұрын
Murakh Reporter tell city village roads address cellphone name
@satveendersinghkala
@satveendersinghkala 4 жыл бұрын
Waheguru ji
@InderjeetSingh-ur1zq
@InderjeetSingh-ur1zq 4 жыл бұрын
How much the kirpan in English money please
@ਪਿੰਡਾਂਆਲੇ-ਠ8ਝ
@ਪਿੰਡਾਂਆਲੇ-ਠ8ਝ 4 жыл бұрын
ਮੈ ਵੀ ਬਣਵਾਈ ਹੈ ਕਿਰਪਾਨ ਅਗਲੇ ਮਹੀਨੇ ਲੈ ਕੇ ਆਉਣੀ ਹੈ
@inderjitkaur589
@inderjitkaur589 4 жыл бұрын
❤❤Huge respect👏👏
@dipanchakraborty4276
@dipanchakraborty4276 2 жыл бұрын
Sikh lambba kripan chahiye mujhe Jo zyda mura hua na ho...bohot he majbut ho...kaha se milega
@puransingh9081
@puransingh9081 3 жыл бұрын
ਵਾਹਿਗੁਰੂ ਜੀ 🙏🙏🙏🙏🙏
@sandeepsuthar6277
@sandeepsuthar6277 3 жыл бұрын
Waheguru mhar kre 🙏
@jatinderb7595
@jatinderb7595 9 ай бұрын
Waheguruji Waheguruji Waheguruji Waheguruji Waheguruji Waheguruji Waheguruji Waheguruji!
@jaspalkaur8561
@jaspalkaur8561 4 жыл бұрын
Very nice 👌👌👌👌👌👌👌👌
@ILoveMoM-x8t
@ILoveMoM-x8t 3 жыл бұрын
Waheguru ji 🙏🙏🙏🙏🙏🙏🙏🙏🙏🙏
@Karamsandhuassal
@Karamsandhuassal 4 жыл бұрын
🙏
@gsmaan4221
@gsmaan4221 2 жыл бұрын
Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏
@ronnierai13
@ronnierai13 4 жыл бұрын
ਬਹੁਤ ਵਧੀਆ ਜੀ 🙏
@AmrikSingh-xg5fo
@AmrikSingh-xg5fo 4 жыл бұрын
Waheguru ji
@PuranSingh-do6kj
@PuranSingh-do6kj 2 жыл бұрын
ਸਰਦਾਰ ਜੀ ਜ਼ਿਲ੍ਹਾ ਵੀ ਦੱਸਿਆ ਕਰੋ ਜੀ
@blissfullife2276
@blissfullife2276 Жыл бұрын
Waheguru ji ka khalsa waheguru ji ki Fateh Pyra pind pindarkala
@jeetSingh-de8fb239
@jeetSingh-de8fb239 3 жыл бұрын
Waheguru g boht boht dhanvad peareo ina gurmukh rooha de interview te darshan krvaun lai
@jagroopsinghsidhu4477
@jagroopsinghsidhu4477 4 жыл бұрын
Waheguru ji
@JaswinderSingh-bx3gm
@JaswinderSingh-bx3gm Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ਼ੀ ਵਾਹਿਗੁਰੂ ਜੀ ਕੀ ਫ਼ਤਹਿ
@JaswinderSingh-bx3gm
@JaswinderSingh-bx3gm Жыл бұрын
🙏🏼🙏🏼🙏🏼
@JaswinderSingh-bx3gm
@JaswinderSingh-bx3gm Жыл бұрын
Balvir Singh khalsa
@JaswinderSingh-bx3gm
@JaswinderSingh-bx3gm Жыл бұрын
Call me
@harmandersingh2498
@harmandersingh2498 4 жыл бұрын
Waheguru ji
@rajkaur8780
@rajkaur8780 4 жыл бұрын
Wahegurujiaap.opur.apnimHerbane.rahkenjiwaheguruji.ka.khalsa.waheguruji.defate
@BalkarSingh-pc1qs
@BalkarSingh-pc1qs 4 жыл бұрын
Waheguru ji hmesha chadikla rkhe
@JarnailSingh-gn1hf
@JarnailSingh-gn1hf 4 жыл бұрын
Panth di sewa
iPhone or Chocolate??
00:16
Hungry FAM
Рет қаралды 42 МЛН
Пришёл к другу на ночёвку 😂
01:00
Cadrol&Fatich
Рет қаралды 11 МЛН
Help Me Celebrate! 😍🙏
00:35
Alan Chikin Chow
Рет қаралды 51 МЛН
Kirpan EXPERTS Recommend Best Sword Shop In Chandigarh
24:51
Chandigarh Wala
Рет қаралды 43 М.
Life And History Of Sikligar Sikhs
41:07
Sarbat ਸਰਬੱਤ
Рет қаралды 622 М.
iPhone or Chocolate??
00:16
Hungry FAM
Рет қаралды 42 МЛН