Bhai Amritpal Singh's Exclusive Conversation with Unmute Adda

  Рет қаралды 161,570

The Waris Panjab De

The Waris Panjab De

Күн бұрын

Пікірлер: 316
@GurpreetSingh-df2zw
@GurpreetSingh-df2zw Жыл бұрын
ਬਾਬੇ ਅੰਮ੍ਰਿਤਪਾਲ ਸਿੰਘ ਜੀ ਨੂੰ ਮਹਾਰਾਜ ਚੜਦੀਕਲਾ ਚ ਰਖੱਣ 🙏🏻 ਸ਼ਹੀਦਾਂ ਦੇ ਪਹਿਰੇ ਨਾਲ ਰਹਿਣ ਹਮੇਸ਼ਾ ਭਾਈਸਾਬ ਦੇ
@punjabistenodictation2271
@punjabistenodictation2271 2 жыл бұрын
ਬਹੁਤ ਵਧੀਆ ਇੰਟਰਵਿਊ ਹੈ। ਬੋਲਿਆ ਗਿਆ ਤੇ ਬੋਲਣ ਦਿੱਤਾ ਗਿਆ। ਨਹੀਂ ਆਮ ਪਤਰਕਾਰ ਆਵਦੀ ਹੀ ਬਕਵਾਸ ਬੰਦ ਨਹੀਂ ਕਰਦੇ। ਸਵਾਲ ਕਰੀ ਜਾਣਗੇ ਜਵਾਬ ਦੇਣ ਦਾ ਮੌਕਾ ਨਹੀਂ ਦਿੰਦੇ।
@amritsangha2680
@amritsangha2680 2 жыл бұрын
ਭਾਈ ਸਾਹਿਬ ਹੋਣਾ ਪੰਜ ਪੰਜ ਮੀਟਰ ਦੀਆਂ ਪੱਗਾਂ ਬਣਿਆ ਸਵਾਲ ਕਰਨ ਆਈਆਂ ਬੀਬੀ ਆ ਭੈਣਾਂ ਕੋਲ਼ੋਂ ਦੁਪੱਟਾ ਤੱਕ ਨਹੀਂ ਸਿਰ ਤੇ ਰੱਖ ਹੋ ਰਿਹਾ ਭਾਈ ਸਾਹਿਬ ਸਾਡੇ ਸਭ ਵਾਸਤੇ ਸਿੱਧਾ ਮੱਥਾ ਲੱਗਾ ਕਿ ਚੱਲ ਰਹੇ ਤੁਸੀਂ ਥੋੜ੍ਹੀ ਬਹੁਤ ਇੱਜ਼ਤ ਦੇ ਦਿਆ ਕਰੋ 🙏🏾🙏🏾🙏🏾
@NSRbleo
@NSRbleo Жыл бұрын
P
@NSRbleo
@NSRbleo Жыл бұрын
P
@ranbirkaur8719
@ranbirkaur8719 2 жыл бұрын
ਬਹੁਤ ਵਧੀਆ ਕੋਸ਼ਿਸ਼ ਸੀ। ਵਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ। ਭਾਈ ਅਮ੍ਰਿਤਪਾਲ ਸਿੰਘ ਜੀ ਹੋਰਾਂ ਨੇ ਹਰ ਜਵਾਬ ਬਹੁਤ ਸਹਿਜ ਤੇ ਡੂੰਘੀ ਸੂਝ ਨਾਲ ਦਿੱਤੇ ਆ। ਅਕਾਲਪੁਰਖ਼ ਭਾਈ ਸਾਬ ਦੇ ਅੰਗ ਸੰਗ ਵਰਤ ਰਹੇ ਆ। ਚੜ੍ਹਦੀ ਕਲਾ 🙏
@Panjab_ਪੰਜਾਬ
@Panjab_ਪੰਜਾਬ 2 жыл бұрын
ਬਹੁਤ ਵਧੀਆ ਸਵਾਲ ਤੇ ਜਵਾਬ ਵੀ,, ਚੜ੍ਹਦੀ ਕਲਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ 🙏🏼
@beantsingh6680
@beantsingh6680 2 жыл бұрын
.,. .
@kaurmann3702
@kaurmann3702 Жыл бұрын
Our leader Waris Panjab de your doing great job Bhai Sahib ਵਾਹਿਗੁਰੂ ਮਿਹਰ ਕਰਨਗੇ ਰਾਜ ਕਰੇਗਾ ਖਾਲਸਾ
@bschungha8542
@bschungha8542 Жыл бұрын
ਭਾਈ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੁਹਾਨੂੰ ਬਹੁਤ ਸਿਆਣਾ ਆਗੂ ਸਿੱਖ ਕੌਮ ਨੂੰ ਮਿਲਿਆ ਹੈ ਮੇਰੀ ਕੌਮ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਦਾ ਡਟ ਕੇ ਸਾਥ ਦਿਓ
@kiranbasuta5714
@kiranbasuta5714 2 жыл бұрын
ਬਹੁਤ ਹੀ ਵਧੀਆ ਸੋਚ ਅੰਮਿ੍ਤਪਾਲ ਸਿੰਘ ਜੀ ਦੀ 🙏
@gopalgill1901
@gopalgill1901 2 жыл бұрын
ਸਾਨੂੰ ਤੁਹਾਡੇ ਤੇ ਮਾਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ। ਜਿਉਂਦੇ ਵਸਦੇ ਰਹੋ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ।
@deepnavi1053
@deepnavi1053 Жыл бұрын
J
@dr.karansharma359
@dr.karansharma359 2 жыл бұрын
ਮੈਂ ਇੱਕ ਪੰਜਾਬੀ ਹਿੰਦੂ ਹਾਂ ਅਤੇ ਪੰਜਾਬ ਦਾ ਪੁੱਤ ਹਾਂ... ਮੈਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ... ਅੰਮ੍ਰਿਤਪਾਲ ਸਿੰਘ ਜੀ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾ ਰਹੇ ਆ ਅਤੇ ਨਸ਼ੇ ਛੁਡਵਾ ਰਹੇ ਆ, ਨੌਜਵਾਨਾਂ ਵਿੱਚ ਮਰ ਚੁੱਕੀ ਅਣਖ ਜਗਾ ਰਹੇ ਆ... ਮੂਰਖ ਲੋਕੋ ਹਾਲੇ ਵੀ ਸਮਝ ਜਾਵੋ,, ਦਿੱਲੀ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ... ਅਸੀਂ ਸਾਰੇ ਪੰਜਾਬ ਦਾ ਹੀ ਖ਼ਾਨੇ ਆਂ, ਪੰਜਾਬ ਦਾ ਹੀ ਪਾਣੀ ਪੀਂਦੇ ਹਾਂ, ਪੰਜਾਬ ਦੀ ਹਵਾ ਵਿੱਚ ਹੀ ਸਾਹ ਲੈਨੇ ਆ... ਦਿੱਲੀ ਸਾਨੂੰ ਕੁਝ ਨਹੀਂ ਦਿੰਦੀ.... ਮੇਰੇ ਹੀ ਧਰਮ ਦੇ ਜਿਹੜੇ ਵੀ ਹਿੰਦੂ ਵੀਰ BJP, RSS, ਮੋਦੀ ਅਤੇ ਸ਼ਿਵ ਸੈਨਾ ਦੀ ਸਪੋਰਟ ਕਰਦੇ ਆ ਅਤੇ ਦਿੱਲੀ ਦੀ ਦਲਾਲੀ ਕਰਦੇ, ਇਹਨਾਂ ਦਾ ਹਾਲ ਵੀ ਮਾੜਾ ਹੀ ਕਰਨਾ ਸਰਕਾਰ ਨੇ.. ਭਾਰਤ ਦੀ ਸਰਕਾਰ ਨੂੰ ਸਾਰੇ ਹੀਂ ਪੰਜਾਬੀਆਂ ਨਾਲ ਨਫ਼ਰਤ ਹੈ, ਭਾਵੇਂ ਉਹ ਸਿੱਖ ਹੋਵੇ ਜਾ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ... ਗੱਲ ਸਿਰਫ ਇੰਨੀ ਕੁ ਹੈ ਕੇ ਸਰਕਾਰ ਨੇ ਪਹਿਲਾਂ ਸਿੱਖਾਂ ਦਾ ਘਾਣ ਕਰਨਾ ਹੈ ਅਤੇ ਫਿਰ ਹਿੰਦੂ ਜਾਂ ਮੁਸਲਿਮ ਦਾ ਘਾਣ ਕਰਨਾ ਹੈ... ਦਿੱਲੀ ਨੇ ਬਖਸ਼ਣਾ ਕਿਸੇ ਨੂੰ ਨਹੀਂ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਦਿੱਲੀ ਜਾਂ ਭਾਰਤ ਸਰਕਾਰ ਨੂੰ ਪੰਜਾਬੀ ਬੋਲਣ ਵਾਲੇ ਲੋਕ ਬਹੁਤ ਜ਼ਿਆਦਾ ਚੁੱਭਦੇ ਆ, ਭਾਵੇਂ ਉਹ ਸਿੱਖ ਹੋਵੇ ਜਾਂ ਹਿੰਦੂ ਹੋਵੇ ਜਾਂ ਮੁਸਲਿਮ ਹੋਵੇ... ਪੰਜਾਬ ਦੇ ਜਿਹੜੇ ਵੀ ਹਿੰਦੂ BJP, RSS ਜਾਂ ਮੋਦੀ ਨੂੰ ਪਸੰਦ ਕਰਦੇ ਆ, ਉਹ ਇੱਕ ਗੱਲ ਯਾਦ ਰੱਖ ਲਿਓ... ਇਹ ਗੁਜਰਾਤੀ ਲੋਕ ਕਿਸੇ ਦੇ ਵੀ ਮਿੱਤ ਨਹੀਂ ਹੁੰਦੇ, ਪੈਸੇ, power ਜਾਂ ਕੁਰਸੀ ਦੇ ਲਈ ਤਾਂ ਇਹ ਆਪਣੇ ਸਕਿਆਂ ਨੂੰ ਵੀ ਡੰਗ ਮਾਤ ਦਿੰਦੇ ਆ.. ਅਸੀਂ ਤਾਂ ਲਗਦੇ ਹੀ ਕੀ ਹਾਂ ਇਹਨਾਂ ਦੇ... ਜੋ ਵੀ ਬੰਦੇ ਪੰਜਾਬ ਦਾ ਖਾ ਕੇ, ਪੰਜਾਬ ਦਾ ਪਾਣੀ ਪੀ ਕੇ, ਪੰਜਾਬ ਵਿੱਚ ਰਹਿ ਕੇ, ਪੰਜਾਬ ਵਿੱਚ ਆਪਣੇ ਪਰਿਵਾਰ ਦਾ ਪੇਟ ਪਾਲ ਕੇ ਜਾਂ ਸਭ ਕੁਝ ਪੰਜਾਬ ਵਿੱਚੋ ਵਿੱਚੋ ਲੈ ਕੇ ਵੀ ਦਿੱਲੀ ਜਾਂ ਭਾਰਤੀ ਸਰਕਾਰਾਂ ਦੀਆਂ ਜੁੱਤੀਆਂ ਚੱਟਦੇ ਆ... ਉਹ ਲੋਕ ਸਭ ਤੋਂ ਵੱਢੇ ਹਰਾਮਖੋਰ ਅਤੇ ਅਹਿਸਾਨ ਫਰਾਮੋਸ਼ ਆ.. ਸਿਆਣੇ ਵੀ ਕਹਿੰਦੇ ਹੁੰਦੇ ਆ ਕੇ ਜਿਹੜੀ ਥਾਲੀ ਵਿੱਚ ਖਾਈਏ, ਕਦੇ ਵੀ ਉਸ ਵਿੱਚ ਛੇਕ ਨਹੀਂ ਕਰੀਦਾ... ਇਸ ਲਈ ਜੋਂ ਵੀ ਪੰਜਾਬੀ ਲੋਕ ਦਿੱਲੀ ਦੇ ਦੱਲੇ ਬਣਦੇ ਆ, ਪੰਜਾਬੀ ਬੋਲੀ ਦੀ ਥਾਂ ਤੇ ਹਿੰਦੀ ਬੋਲੀ ਨੂੰ ਪਹਿਲ ਦਿੰਦੇ ਆ, ਭਾਰਤੀ ਸਰਕਾਰ ਦੇ ਵਿਕਾਊ ਦਲਾਲ ਮੀਡੀਆ ਜਿਵੇਂ ਕੇ Aaj Tak, Zee News, Republic Bharat, Zee Hindustan ਜਾਂ News 18 ਵਰਗੇ ਚੈਨਲਾਂ ਦੀਆਂ ਪੰਜਾਬ ਦੇ ਖਿਲਾਫ ਖਬਰਾਂ ਦਾ ਸੱਚ ਮੰਨਦੇ ਆ, ਉਹ ਸਾਰੇ ਹੀ ਪੰਜਾਬ ਪੰਜਾਬ ਦੀ ਧਰਤੀ ਦੇ ਗਦਾਰ ਆ... ਭਾਵੇਂ ਕਿਸੇ ਵੀ ਧਰਮ ਦੇ ਹੋਣ.. ਅਸੀਂ ਪੰਜਾਬੀ ਲੋਕ ਪੂਰੇ ਭਾਰਤੀ ਲੋਕਾਂ ਨਾਲੋਂ ਵੱਖਰੇ ਕਿਸਮ ਦਾ ਹਾਂ.. ਸਾਡੀ ਬੋਲੀ, ਸਾਡਾ ਖਾਣ-ਪੀਣ, ਸਾਡਾ ਸੁਭਾਅ, ਸਾਡੀ ਸੋਚ, ਸਾਡੀ ਸੇਵਾ ਭਾਵਨਾ, ਸਾਡਾ ਜੁੱਸਾ, ਸਾਡੀਆਂ ਆਦਤਾਂ, ਸਾਡੀ ਅਣਖ, ਸਾਡੀ ਮੜਕ, ਸਾਡਾ attitude, ਸਾਡਾ ਰਹਿਣ-ਸਹਿਣ ਅਤੇ ਹੋਰ ਵੀ ਬਹੁਤ ਕੁਝ ਭਾਰਤੀ ਲੋਕਾਂ ਨਾਲੋਂ ਵੱਖਰਾ ਹੈ... ਇਹ ਲਈ ਅਸੀਂ ਪੰਜਾਬੀ ਹਾਂ, ਭਾਵੇਂ ਧਰਮ ਕੋਈ ਵੀ ਹੋਵੇ ਸਾਡਾ.. ਅਤੇ ਜਦੋਂ ਗੱਲ ਪੰਜਾਬ ਦੀ ਆ ਜਾਵੇ ਜਾਂ ਕੋਈ ਭਾਰਤੀ ਸਰਕਾਰ ਦਾ ਦੱਲਾ ਮੀਡਿਆ ਜਾਂ ਕਿਸੇ ਵੀ ਹੋਰ ਸਟੇਟ ਵਾਲਾ ਕੁੱਤਾ-ਬਿੱਲਾ ਪੰਜਾਬ ਨੂੰ ਗ਼ਲਤ ਬੋਲੇ.... ਤਾਂ ਫਿਰ ਇਹ ਸੋਚ ਲਿਓ ਕੇ ਸਮਾਂ ਆ ਗਿਆ ਹੈ ਪੰਜਾਬ ਦੀ ਸੇਵਾ ਕਰਨ ਦਾ.. ਇਸ ਲਈ ਇਹਨਾਂ ਦਿੱਲੀ ਦੇ ਦੱਲਿਆਂ ਨੂੰ ਠੋਕ ਕੇ ਜਵਾਬ ਜਰੂਰ ਦਿਆ ਕਰੋ... ਬਾਕੀ ਪੰਜਾਬ ਦੀ ਧਰਤੀ ਮਾਂ ਦਾ ਕਰਜ਼ ਤਾਂ ਅਸੀਂ 7 ਜਨਮਾਂ ਤੱਕ ਨਹੀਂ ਦੇ ਸਕਦੇ, ਪਰ ਕੁਝ ਨਾਂ ਕੁਝ ਸੇਵਾ ਤਾਂ ਕਰ ਹੀ ਸਕਦੇ ਹਾਂ ਆਪਣੀ ਪੰਜਾਬ ਦੀ ਧਰਤੀ ਮਾਂ ਦੀ... ਦਿੱਲੀ ਅਤੇ ਭਾਰਤੀ ਸਰਕਾਰਾਂ ਦੇ ਜੁੱਤੀ ਚੱਟ ਦੱਲੇਂ ਬਣਕੇ 50 ਸਾਲ ਜਿਉਣ ਨਾਲੋਂ ਤਾਂ ਪੰਜਾਬ ਦੇ ਅਣਖੀ ਪੁੱਤ ਬਣਕੇ ਥੋੜੇ ਸਮਾਂ ਜਿਉਣਾ ਚੰਗਾ ਹੈ.. ਘੱਟੋ ਘੱਟ ਦਿਲ ਦੇ ਵਿੱਚ ਕੋਈ ਸ਼ਰਮ ਜਾਂ ਡਰ ਤਾਂ ਨਹੀਂ ਹੋਵੇਗਾ.. ਬਾਕੀ ਜੇ ਕਿਸੇ ਨੇ ਪੰਜਾਬ ਦਾ ਖਾ-ਪੀ ਕੇ ਵੀ ਦਿੱਲੀ ਦੇ ਜੁੱਤੀ ਚੱਟ ਦੱਲੇ ਬਣਕੇ ਥਾਲੀ ਵਿੱਚ ਛੇਕ ਹੀ ਕਰਨਾ ਹੈ ਅਤੇ ਆਪਣੀ ਪੰਜਾਬ ਦੀ ਧਰਤੀ ਨੂੰ ਆਪਣੀ ਮਾਂ ਨਹੀਂ ਮੰਨਣਾ ਤਾਂ ਫਿਰ ਇਹੋ ਜਿਹੇ ਲੋਕ 100 ਸਾਲ ਵੀ ਜਿਉ ਸਕਦੇ ਆ.. ਪਰ ਮੈਂ ਅਤੇ ਮੇਰੇ ਧਰਮ ਦੇ ਸਮਝਦਾਰ ਹਿੰਦੂ ਵੀਰ ਹਮੇਸ਼ਾਂ ਪੰਜਾਬ ਨਾਲ ਖੜ੍ਹੇ ਹਾਂ ਅਤੇ ਪੰਜਾਬ ਨਾਲ ਹੀ ਖੜ੍ਹਾਗੇ ਹਮੇਸ਼ਾ ਲਈ.... ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ....
@bornstunna90
@bornstunna90 Жыл бұрын
Ur a smart guy Hindu brother
@sadiq9860
@sadiq9860 Жыл бұрын
Fuddu hain tu
@simranmehtab286
@simranmehtab286 Жыл бұрын
If there was more Hindu brothers like you Sikhs wouldn’t want Khalistan ❤
@SarbjitSingh-s6e
@SarbjitSingh-s6e Жыл бұрын
Me chamar aa Sade vlo v full sport aa Sade Veera vlo v
@siddave549
@siddave549 5 ай бұрын
LOL Khalistani pretending to be Hindu!
@nimmabainskabaddidiwana7189
@nimmabainskabaddidiwana7189 Жыл бұрын
ਹੁਣ ਤੱਕ ਦੀ ਸੱਭ ਤੋਂ ਵਧੀਆ ਇਟਰਵਿਊ
@harvelsingh3088
@harvelsingh3088 2 жыл бұрын
Bahut achha vichar hai veer Amritpal singh ji da
@bacthiersinghdandain6511
@bacthiersinghdandain6511 Жыл бұрын
ਬੱਲੇ ਬੱਲੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ
@akaur4990
@akaur4990 2 жыл бұрын
Kalgian wale patshah ji apna mehar bharya hath rakhna ji Bhai Amritpal singh Khalsa ji te
@gursewaksinghrandhawa4011
@gursewaksinghrandhawa4011 2 жыл бұрын
Proud of you our brother our leader. Deep down I knew that you have a bigger role to play in history from the day one we use to talk .
@satwinderkaur7839
@satwinderkaur7839 Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🏻 ਬਹੁਤ ਵਧੀਆ ਗੱਲਬਾਤ ਹੋਈ ਹੈ ਜੀ, ਰੂਹ ਖੁਸ਼ ਹੋ ਗਈ ਏ l
@simranjitkaur8007
@simranjitkaur8007 2 жыл бұрын
1:18:48 his smile, cuteness nd he shy on the talk of his marriage 😊😊😇waheguru chardikala ch rakhn🙏🙏
@learnenglish699
@learnenglish699 2 жыл бұрын
oh ta theek aa but jad baii g ne kheyaa v irkhaa vaa kive oh kude nu dhekayaa jive ude ch hove haha bhoot vadiyaa interview cegaa thoda lambaa honaa cegaa ...kya he bataa nee amritpaal deyaa akaal akaal akaal
@simranjitkaur8007
@simranjitkaur8007 2 жыл бұрын
@@learnenglish699 samz nhi aayi ki kah rhe ho tuc??
@vitocorleone9919
@vitocorleone9919 Жыл бұрын
hun taan bhaji fir da hai😂😂😂 lokan di kanak mithda hai rehda tak ni chadiya 😂😂😂
@PawanSandhu-mt9nx
@PawanSandhu-mt9nx 10 ай бұрын
​@@vitocorleone9919godi media vekh vekh ke tera dmag khraab ho gea jaavda. Ehna ne te nepal ch v dikhaata c bhai sahib nu, jdo banda desh e chhad gea fer vaps ki krn aau😂😂, vikaau media🤡. Naale darda kio e, ek guru da singh uthea te saare desh nu enia bhaajran pegia ke nsa laaoni pai. Haunsla rakh, aje te hor bhot kuj vekhna pena.
@vitocorleone9919
@vitocorleone9919 10 ай бұрын
@@PawanSandhu-mt9nx bhorti 😂😂😂😂 media ki dekhya nahi bhajeya eh jhoot boleya mai ? Fir toh bhorti unha nay keha si shak aa 😂😂😂 daran kyo jinnay vi thoday uthay si jailan vich nay bhokan jogay he ho😂😂😂 jadon police army aundi AA khday pairi bhjade ho kariyo Gunda gardi dikheya ki dikha sakday ho jado KS Brar ya KPs gill varga takraya thonu piteyo na 😂😂😂😂
@navkaur4120
@navkaur4120 2 жыл бұрын
🙏ਵਾਹਿਗੁਰੂ ਤੁਹਾਡੇ ਤੇ ਕਿ੍ਪਾ ਕਰਨ🙏
@davinderkaur741
@davinderkaur741 2 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ, ਅਕਾਲ ਪੁਰਖ ਅੰਗ ਸੰਗ ਸਹਾਈ ਹੋਣ, ਇਕ ਮਾਂ ਦੀ ਅਸ਼ੀਸ਼ ਹੈ।
@hardipsingh4234
@hardipsingh4234 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਵੀਰ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਨੂੰ।
@GurmeetKaur-pv6xn
@GurmeetKaur-pv6xn Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਹੁਤ ਬਹੁਤ ਸਤਿਕਾਰ ਅਤੇ ਪਿਆਰ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਹੀ ਰੱਖਣ।
@JaiGuruji7264
@JaiGuruji7264 Жыл бұрын
Brilliant answers by Bhai Amritpal Singh. We are stand with you anytime anywhere always.
@kiranbasuta5714
@kiranbasuta5714 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@jagtarsidhu3758
@jagtarsidhu3758 4 ай бұрын
Waheguru sahib geo bless bhai Amritpal Singh khalsa with chardikla, he is the new bold and honest leader of the Punjabies.
@happykang2613
@happykang2613 2 жыл бұрын
ਬਹੁਤ ਵਧੀਆ ਇੰਟਰਵਿਊ
@DalbirsinghsinghVirk
@DalbirsinghsinghVirk 5 ай бұрын
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ। ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ।
@NOAHCRAZYMAGIC
@NOAHCRAZYMAGIC 2 жыл бұрын
Always i say charismatic/ intelligent/ visionary/ ਗੁਰੂ ਦਾ ਪ੍ਰੇਮੀ ਬੱਸ ਵਾਹਿਗੁਰੂ ਆਪਣੀ ਕਿਰਪਾ ਬਣਾਈ ਰੱਖਣਾ 🙏🙏@warispunjab de #warispunjabde
@davindersingh2304
@davindersingh2304 Жыл бұрын
ਸੁਲਝਿਆ ਹੋਇਆ ਇਨਸਾਨ 🙏🙏
@Baazsingh-bi4gs
@Baazsingh-bi4gs 4 ай бұрын
Tv 84 dr amarjit singh. Waheguru ji ka khalsa waheguru ji ki Fateh ! Raaj karega khalsa ❤
@manindersharma3495
@manindersharma3495 Жыл бұрын
Bahut vidiya vichar bhai amritpal singh khalsa g they God bless you khalsa they
@Dhi-Dhi
@Dhi-Dhi 2 жыл бұрын
Waheguru Mehar Kare tuhade tey Veer ji 🙏
@bdhaliwalx
@bdhaliwalx Жыл бұрын
Bahut bakshish eh waheguru di bhai saab te…..sochya ni si hr cheej ch sampoorn hone ge..ruh khush ho gi te kyi bulekhe nikl ge….
@akaur4990
@akaur4990 2 жыл бұрын
Bhai sahib ji ne bahut hi vadhia jawab dite sare sawala de
@gurlabhsingh8072
@gurlabhsingh8072 2 жыл бұрын
ਬਹੁਤ ਹੀ ਵਧੀਆ ਗੱਲਬਾਤ ਕਰਦੇ ਹਨ ਪੱਤਰਕਾਰ ਵੀਰ ਸਿੰਘ ਨੇ ਜਵਾਬ ਵੀ ਅੱਛੇ ਅਤੇ ਅਗਾਂਹਵਧੂ ਦਿੱਤੇ
@kamalsekhon2746
@kamalsekhon2746 2 жыл бұрын
ਭਾਈ ਸਾਹਿਬ , ਅਜ ਨੂਰ ਹੀ ਵਖਰਾ ਸੀ । ਅਜ ਪਹਿਲੀ ਵਾਰ ਹਸਦੇ ਦੇਖੇ 😂😂. ਬਹੁਤ ਹੀ ਚੰਗਾ ਲਗਾ । ਮਨ ਧੰਨ ਧੰਨ ਹੋ ਗਿਆ ਅਜ । ਹੁਣ ਮੈਂ ਫਰਿਜ ਚ ਲਗ ਜਾਵਾਂ !! 😂। ਕਿਉਂ ਉਹਨਾ ਨੂੰ ਡਰਾਈ ਜਾਦੈਂ ਹੋ 😂
@HarmeetSingh-zq7fv
@HarmeetSingh-zq7fv 2 жыл бұрын
Amritpal Singh hasda vadiya lagda, jado bhai saab ghoorh de sachi dar lagda😂
@vijay_karnaval_
@vijay_karnaval_ Жыл бұрын
Waheguru ji ka Khalsa waheguru ji ki Fateh
@brinderkaur5596
@brinderkaur5596 3 ай бұрын
Bhai sahib ne bahut hi sehaj vich Utter ditey han.Waheguru aap ji nu hamesha Chardikala vich rakhan❤
@AmanSinghKhalsa315
@AmanSinghKhalsa315 2 жыл бұрын
ਭਾਈ ਸਾਹਿਬ ਬਹੁਤ ਕਿ੍ਪਾ ਏ ਪਾ੍ਮਤਮਾ ਦੀ
@jagseersinghwahsgurukjibra9890
@jagseersinghwahsgurukjibra9890 Жыл бұрын
ਧੰਨਵਾਦਖਾਲਸਾਜੀ
@Jeevankaur1313
@Jeevankaur1313 2 жыл бұрын
Waheguru ji veer amritpal singh nu chardikla bakshan hmsha
@lakhvirsingh9941
@lakhvirsingh9941 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@parminderkaurgill9000
@parminderkaurgill9000 Жыл бұрын
ਬਹੁਤ ਵਧੀਆ ਪੱਤਰਕਾਰ ਵੀਰ
@rajeshsyal9269
@rajeshsyal9269 Жыл бұрын
Punjab is mother land of punjabi community. Punjabi language is mother tongue Of all punjabi. Punjabi hindus had no problem in Punjab.
@GSTT6
@GSTT6 2 жыл бұрын
Everyone must become Amritpal Singh
@anonymouswell-wisher
@anonymouswell-wisher 2 жыл бұрын
very impressive and justifiable how he portrays and argues the plight of Sikhs in Punjab.
@vickytiger8260
@vickytiger8260 2 жыл бұрын
ਅਕਾਲ ਹੀ ਅਕਾਲ ਹੈ ❤❤
@jagroopbal4958
@jagroopbal4958 Жыл бұрын
Ghaint bandaa kirpa rkhi veer te rabba
@inderjitsingh2947
@inderjitsingh2947 Жыл бұрын
ਉਹਨਾਂ ਸੁਨਹਿਰੇ ਦਿਨਾਂ ਦੀ ਤਾਂਗ ਹੈ ਜਦੋਂ ਭਾਈ ਸਾਹਬ ਦੀ ਕਹੀਆਂ ਗਲਾਂ ਵਾਲਾ ਪੰਜਾਬੀ ਸੂਬਾ ਹੋਵੇਗਾ।। ਉਦੋਂ ਤਕ ਪੰਜਾਬੀਆਂ ਦੀ ਚੜਦੀਕਲਾ ਦੀ ਅਰਦਾਸ ਕਰਦੇ ਰਹਿਣਾ ਤੇ ਮਾਹਰਾਜ ਦੀ ਬਾਣੀ 'ਤੇ ਪਹਿਰਾ ਦਿੰਦੇ ਹੋਏ ਸੰਗਰਸ਼ ਜਾਰੀ ਰੱਖਣਾ ।। ਵਾਹਿਗੁਰੂ ਭਾਈ ਸਾਹਿਬ ਦੇ ਅੰਗ ਸੰਗ ਸਹਾਈ ਹੋਣ।
@HarvinderSingh-ok8hy
@HarvinderSingh-ok8hy 2 жыл бұрын
Thanks it was wonderful
@Singhgurtej13
@Singhgurtej13 8 ай бұрын
💯💯
@baljindersingh-yx4kk
@baljindersingh-yx4kk Жыл бұрын
ਬਹੁਤ ਵਧੀਅਾ ਸਵਾਲ ਜਵਾਬ ❤ ਿੲੰਟਰਵਿੳੂ ਲੰਮਾਂ ਹੋਣਾ ਚਾਹੀਦਾ ਸੀ
@dhindsa90000
@dhindsa90000 Жыл бұрын
ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਅੰਗ ਸੰਗ ਸਹਾਈ ਰਹਿਣਾ ਜੀ ਸਿੰਘਾਂ ਦਾ🙏🙏🙏🙏🙏ਜਲਦੀ ਤੋਂ ਜਲਦੀ ਸੰਗਤ ਵਿੱਚ ਆਉਣ ਏਹੀ ਅਰਦਾਸ ਕਰਦੇ ਆ ਅਕਾਲ ਪੁਰਖ ਅੱਗੇ 🙏🙏🙏🙏🙏🙏
@manjindersingh1963
@manjindersingh1963 2 жыл бұрын
Baba mehar kree veer te
@amandhaliwal4564
@amandhaliwal4564 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurjindersinghsidhu9538
@gurjindersinghsidhu9538 Жыл бұрын
Bhai amritpal Singh di Gurmukh vichaara naal jawaab dinde aa . Full support bhai saab nu 🙏
@HarwinderSingh-ew7vu
@HarwinderSingh-ew7vu 2 жыл бұрын
Bhout vadiya jawab dite bhai saab ne
@Gurbani11guru
@Gurbani11guru 2 жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ⛳ ਖਾਲਿਸਤਾਨ ਜਿੰਦਾਬਾਦ ⛳ ਸਿੱਖ਼ੀ ਜ਼ਿੰਦਾਬਾਦ ⚔️ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ⚔️
@Shri_Titarsar_sahib
@Shri_Titarsar_sahib 2 жыл бұрын
ਵਾਹਿਗੁਰੂ
@gurlabhsingh8072
@gurlabhsingh8072 2 жыл бұрын
ਅਮਿਰਤਪਾਲ ਸਿੰਘ ਜੀ ਜਾਤੀ ਵਾਦ ਤੇ ਸਖਤੀ ਨਾਲ ਰੋਕਿਆ ਜਾਵੇ ਸਾਡੇ ਗੁਰੂ ਘਰਾਂ ਵਿੱਚ ਇਹ ਬਿਮਾਰੀ ਬਹੁਤ ਹੀ ਜਾਂਦਾ ਹੈ ਇਹ ਸਾਧ ਲਾਣੇ ਨੂੰ ਸਖਤੀ ਨਾਲ ਸੋਧ ਕੀਤੀ ਜਾਵੇ
@kuldipsinghsidhu9273
@kuldipsinghsidhu9273 2 жыл бұрын
ਬਹੁਤ ਵਧੀਆ ਖਾਲਸਾ ਜੀ
@harshdeol5169
@harshdeol5169 2 жыл бұрын
ਅਤੀ ਉੱਤਮ
@Sach-Di-Awaz
@Sach-Di-Awaz Жыл бұрын
Bilkul sahi galla veere😊🙏♥️♥️♥️we all with u...
@p.jind.7187
@p.jind.7187 Жыл бұрын
Very nice 🙏🙏🙏 interview APS khalsa 🙏🙏 guru jj mehar kare
@Shri_Titarsar_sahib
@Shri_Titarsar_sahib 2 жыл бұрын
ਅੰਮ੍ਰਿਤਪਾਲ ਸਿੰਘ great man
@amritpal4964
@amritpal4964 2 жыл бұрын
Bhai Amrit Pal Singh Khalsa government kol khttm nhi hone. 1khttm krega te anek hor Amrit chhk k Amrit Pal (Amrit d Palna) lyee teyyar br teyyar aa 💪🏻
@Mr.Singh.khaira
@Mr.Singh.khaira Жыл бұрын
Waheguru ji ish koum de heere rakhi kari
@mandeepsekhon8819
@mandeepsekhon8819 2 жыл бұрын
Bahut knowledge a veer ji 1-1 gal true a
@harjinderbharaj2055
@harjinderbharaj2055 2 жыл бұрын
Amritpal is spot on as far as anthropology is concerned. In antropological term the Sikhs have 1.8 children per family or couple, technically Sikhism as community or Religion is on the decline. One couple need 2.5 offsprings ( children) to survive as a culture nothing added and nothing subtracted. Secondly it’s psyclogical:- which is that if we speak of Heredity, growth, reproduction, race, war, aggression, sociology, psychology, religion, and politics. What we discover in the background is that our brain is predominant, human beings act as they do fear dissolution into the surroundings, so this is Nationalism, Religion, and culture. Because this is normal throughout the world, Sikhs do need a State of their own to survive as Sikhs.
@ranjitsidhu298
@ranjitsidhu298 2 жыл бұрын
Punjabi ch mrla ha
@harjinderbharaj2055
@harjinderbharaj2055 Жыл бұрын
ਪੰਜਾਬੀ ਵਿੱਚ ਵੀ ਮਰ ਸਕਦੇ ਹਾਂ ॥ ਪਰ ਇਹ ਦੁਨੀਆ ਦੇ ਉਹਨਾਂ ਦੂਰ ਦ੍ਰਿਸ਼ ਲੋਕਾਂ ਲਈ ਵੀ ਹੈ ਜੋ ਕਿ ਸਿੱਖਾਂ ਦੇ ਸੰਘਰਸ਼ ਨੂੰ ਸਮਝ ਸਕਣ॥ ਖ਼ੈਰ ਜੁਆਬ ਵਿੱਚ ਤੁਸੀ ਵੀ ਤਾਂ ਗੁਰਮੁਖੀ ਇੰਗਲਿਸ਼ ਵਿੱਚ ਹੀ ਮਾਰੀ ਹੈ??😂
@harjinderbharaj2055
@harjinderbharaj2055 Жыл бұрын
@@ranjitsidhu298 ਪੰਜਾਬੀ ਵਿੱਚ ਵੀ ਮਰ ਸਕਦੇ ਹਾਂ॥ ਇਹ ਇੰਗਲਿਸ਼ ਵਿੱਚ ਇਸ ਲਈ ਹੈ ਕਿ ਦੁਨੀਆ ਦੇ ਹੋਰ ਹਿੱਸੇ ਵੀ ਸਿੱਖ ਸੰਘਰਸ਼ ਨੂੰ ਸਮਝ ਸਕਣ? ਖਾਰ ਤੁਸੀਂ ਵੀ ਕੁਝ ਘੱਟ ਨਹੀਂ ਕਿਉਂਕਿ ਤੁਸੀਂ ਵੀ ਪੰਜਾਬੀ ਇੰਗਲਿਸ਼ ਵਿੱਚ ਹੀ ਮਾਰੀ ਹੈ॥ 😂
@ranjitsidhu298
@ranjitsidhu298 Жыл бұрын
@Catchmeifyoucan349
@Catchmeifyoucan349 7 ай бұрын
Amritpal ❤❤
@joshisaab3288
@joshisaab3288 7 ай бұрын
Mulle tenu smjh v lgre aa ki gal kreya
@Baazsingh-bi4gs
@Baazsingh-bi4gs 4 ай бұрын
Tv 84 dr amarjit singh. Waheguru ji ka khalsa waheguru ji ki Fateh ! Raaj karega khalsa ❤
@darshinsidhu6718
@darshinsidhu6718 Жыл бұрын
Very good thing’s Bhai Amartpal Singh ji waheguru ji Maher Rakhni
@sukhchouhanchouhan6508
@sukhchouhanchouhan6508 Жыл бұрын
ਬਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@Mamtarani-oz8ip
@Mamtarani-oz8ip Жыл бұрын
Waheguru ji 🙏
@chardapunjab8475
@chardapunjab8475 2 жыл бұрын
Waheguru ji chardi kla vich rakhe Bhai Saab nu 🙏⛳
@Maan_
@Maan_ Жыл бұрын
Waheguru
@karnailsingh6581
@karnailsingh6581 2 жыл бұрын
ਸਠ ਪੂਜਾ ਪੰਜਾਬ ਦਾ ਤਿਉਹਾਰ ਨਹੀਂ ਹੈ, ਪਰ ਪਿਛਲੇ ਚਾਰ ਪੰਜ ਸਾਲਾਂ ਤੋਂ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਚ ਰਹਿੰਦੇ ਬਾਹਰੀ ਲੋਕ ਇਸ ਨੂੰ ਮਨਾਉਂਦੇ ਨੇ ਤੇ ਹੁਣ ਸਾਡੇ ਵਾਲੇ ਵੀ ਉਨ੍ਹਾਂ ਦੇ ਮਗਰ ਲੱਗ ਪਏ
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 жыл бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@SandhuSingh16
@SandhuSingh16 Ай бұрын
ਦੀਪ ਸਿੱਧੂ ਬਾਈ ਦੀ ਆਵਾਜ਼ ਅਤੇ ਸਿੱਧੂ ਮੂਸੇਆਲੇ ਦੀ ਖਾਲਿਸਤਾਨ ਸੋਚ ਕਿਵੇਂ ਸਟੇਟ ਭਾਰਤ ਸਰਕਾਰ ਦੁਆਰਾ ਦਬਾਈ ਗਈ। ਭਾਈ ਅੰਮ੍ਰਿਤਪਾਲ ਸਿੰਘ ਜੋ ਕੌਮ ਲਈ ਚਾਨਣ ਦਾ ਮੁਨਾਰਾ ਬਣ ਕੇ ਪਹੁੰਚੇ ਕਿਵੇਂ ਭਾਰਤ ਸਰਕਾਰ ਨੇ ਉਹਨਾਂ ਤੇ ਹਮਲਾ ਕਰ ਕੇ ਕੌਮ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਸਾਡੀ ਤ੍ਰਾਸਦੀ ਇਹ ਹੈ ਕਿ ਸਾਡਾ ਦੁਸ਼ਮਣ ਭਾਰਤ ਸਰਕਾਰ ਸਾਡੇ ਯੋਧਿਆਂ ਨੂੰ ਬੜੀ ਜਲਦੀ ਪਹਿਚਾਣ ਲੈਂਦਾ ਪਰ ਕੌਮ ਕਦੇ ਵੀ ਸਮੇਂ ਸਿਰ ਇਹਨਾਂ ਯੋਧਿਆਂ ਨੂੰ ਪਹਿਚਾਣ ਨਈ ਸਕੀ। ਕਿਉੰ ਆਵਦੀ ਜਿੰਦਗੀ ਗਵਾਈ ਦੀਪ ਸਿੱਧੂ ਤੇ ਹੁਣ ਅਮ੍ਰਿਤਪਾਲ ਸਿੰਘ ਜੀ ਨੇ ਇਹ ਲੋਕ ਤਮਾਸ਼ਾ ਦੇਖਣ ਵਾਲੇ ਬਣ ਗਏ ਐ ਇਹ ਟੀਕੇ ਨਾਲ ਆਵਦੇ ਪੁੱਤ ਮਰਨ ਤੋਂ ਨਹੀਂ ਡਰਦੇ ਪਰ ਕੋਈ ਇਹਨਾਂ ਦੇ ਪੁੱਤ ਦੀ ਅਣਖ ਜਗਾਵੇ ਇਸ ਗੱਲ ਤੋਂ ਡਰਦੇ ਐ ਲੀਡਰਾਂ ਦੀਆਂ ਜੁੱਤੀਆਂ ਚੱਟਣ ਜੋਗੇ ਐ ਲੋਕੀ ਬਿੱਲਕੁਲ ਨਹੀਂ ਬੋਲੇ 22 ਦੀਪ ਸਿੰਘ ਵਸਤੇ ਨਾਂ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਤੇ ਸਿੱਧੂ ਮੁੱਸੇ ਆਲੇ ਵਾਸਤੇ ਇਹ ਪੰਜਾਬ ਲੋਕ ਪੰਜਾਬੀ ਬਚਾਉਣ ਵਾਲੇ ਵਸਤੇ ਇੱਕ ਵਾਰੀ ਨਹੀ ਬੋਲੇ ਨਾ ਕੋਈ ਪੱਕਾ ਮੋਰਚਾ ਨਹੀਂ ਲਾਇਆ ਬੰਦੀ ਸਿੰਘਾਂ ਵਾਸਤੇ ਮੋਰਚਾ ਚੱਲਦਾ ਸੀ ਮੁਹਾਲੀ ਵਿਖੇ ਉਹ ਵੀ ਬੰਦ ਹੋ ਗਿਆ ਲੋਕੀਂ ਗੲਏ ਹੀ ਨਹੀਂ ਸਗੋਂ ਘਰ ਚ੍ ਬੈਠੇਕੇ ਤਮਾਸ਼ਾ ਦੇਖੀ ਗੲਏ ਹਥਿਆਰਾ ਨਾਲੋਂ ਵੀ ਤਿੱਖੀ ਕਲਮ ਅਤੇ ਅਸਮਾਨੀ ਬਿਜਲੀ ਨਾਲੋਂ ਵੀ ਵੱਧ ਤੇਜ ਆਵਾਜ ਪਾਪੀਆਂ ਨੇ ਸਦਾ ਲਈ ਬੰਦ ਕਰ ਦਿੱਤੀ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਦੀਪ ਸਿੱਧੂ ਤੇ ਮੂਸੇ ਆਲੇ ਭਾਈ ਅੰਮ੍ਰਿਤਪਾਲ ਸਿੰਘ
@GurpreetSingh-wj6cq
@GurpreetSingh-wj6cq Жыл бұрын
ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@velli307
@velli307 2 жыл бұрын
I do t think I can stop myself for my whole life in Australia… homeland Panjab will be my final destination WMK
@sran1852
@sran1852 Жыл бұрын
You should invest in Punjab bro like starting some firm or company to support our Punjab Economically
@manisinghsra6568
@manisinghsra6568 2 жыл бұрын
Waheguru ji 💕
@preetpalsingh1557
@preetpalsingh1557 Жыл бұрын
Waheguru g Bhai amritpal Singh khalsa nu hamesha chardi kalan vich Rakhi
@MandeepKaur-vy7cb
@MandeepKaur-vy7cb Жыл бұрын
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
@sidaksandhu9239
@sidaksandhu9239 5 ай бұрын
Bilkul Sach Keh Rahe Ne Bhai Sahib Ji Hanji Aassi Ghar Ch Shej Patthh Akhand Patthh Karwaode Aa Tah Pehla Sari Sangat De Hath Peiar Soche Karwaye Karde Saa Par Mere Sohre Pariwar Ch Naa Tah Yatra Karn Naa Tah Ghar Ch Dhan Dhan Shri Guru Granth Sahib Ji Maharaj Ji Da Parkash Karwaon Di Rawait Nai Aa Asal Ch Kai Pariwar Sikh Koam De Waris Khaode Ne Par Dhan Dhan Shri Guru Granth Sahib Ji Maharaj De Ik V Bhachan Pehra Nai Jinde Baki Pariwar Wade Taiya Ji Amritsar Sahib Wale Te Amravati Maharashtra Ch Rehde Taiya Ji Te Uhna Da Pariwar Bache Dhan Dhan Shri Guru Granth Sahib Ji Maharaj Ji Nu Mande Ne Khalistan Jindabaad Amravati Wale Taiya Ji Sadi Paryati Ch Ne Baaz Paryati Baaz Comionity Sureyawanshi Garurh Maharaj De Waris Ne Uhna Da Putar Harshdeep Singh Sandhu Mere Garwale Pati Di Paryati Babar Sher Paryati Chu Han Amritsar Wale Taiya Ji Da Wada Puttar Sade Wade Veer Ji Sukhdev Singh Sandhu Te Uhna Da Puttar V Babar Sher Paryati Aa Naam Piche Sandhu Laode Ne Par Ihna di Pichli Goat Sarname Shergill San Ihna De Babu Ji Par Par Dada Ji Babu Ji Nu Bhuya Ne Goad Leya Adopte Kitta C Fir Ihna Nu Bhuya De Diora Marwa Ke Uhna De Bacheya Nu Gandiya Aadta De Laiya Sardaar Amar Singh Uhna De Asal Pita Dharam Singh Sardaar Amar Singh Mere Pati Te Uhna De Bharawa De Asal Par Dada Ji Babu Ji Par Par Dada Ji Babu Ji Dharam Singh Jo Aappne Maa Baap Te Nankeya Di Jaidaad De Ikale Waris San Lagatbazi Waleya Uhna Nu Babra Nu Attankwadi Te Deshdarohi Karar Karwa Jhhothe Parche Karwaye Sarkare Darbare Camretta Sharomni Kameti Akaali Dal De BJP Goreya Firangiya Te Centar Naal Raal Sacheya Nu Kale Pani Fansi Dawa Marwaeya Bacheya Bachiya Bhena Mawa Nu Chak Lai Gaye Fir Janam Toh Hi Tikke Injections Lagaone Shuru Kar Ditte Par Sade Pariwara Ne Sanu Tikke Nai Lagwaye Isse Karke Ajj Assi Aappne Hak Magan Di Jurat Rakhdeya Sade Aandar Sade Shaheeda Da Khoon Blood 🩸 DNA Ajj V Ubale Marda Aa Ankhi Khoon Jaatwaad Wala Blood Aankhi Khoon Sade Mere Par Dada Ji Sade Babu Ji Sardaar Karam Singh Sandhu Kharhku Singh Kameti Ajaad Karantikari San Te Mere Pati Gharwale Te Par Dada Ji Babu Ji Bhut Gurhe Mittar San Pakke Dost San Sardaar Amar Singh Shergill Babar Akaali Kameti Dharamik Hakka Lai Kharhde Te Larhde San Sade Pariwar Asal Pariwar Babar Te Kharhku Singha De Pariwara Nu Labbo Sikh Koam Khalsa Panth Te Anmule Hirre San Ihna De Pariwara Nu Bachao Mere Pita Ji Biologycal Pita Father Sardaar Salwinder Singh Sandhu Tin Mere Veer Sardaar Inderjit Singh Sandhu Sardaar Harpreet Singh Sandhu Nikka Hai Tah Matrei Maa Di Khukho Jaya Aa Par Khoon De Subah Sade Wang Hi Aankhi aa Sada Nikka Veer Main Sakkeya Nalo Uhno Jiada Piyaar Ditta Sirf Bhena Wala Nai Mawa Wang Piyaar Ditta C Uh 9 Saal Chhota Aa Sardaar Gurpreet Singh Main Sardaarni Sandeep Kaur Sandhu Parpotri Sardaar Karam Singh Sandhu Shaheed Dada Ji Babu Ji Sardaar Karam Singh Sandhu De Aappne Sache Mittar Dost Aarhi Sardaar Amar Singh Shergill Babar Akaali Kameti De Aago Naal Kitte Wahda Karar Pura Kar Rahi Haa Aappne Pita Sardaar Salwinder Singh Sandhu Te Mata Sawargeya Manjeet Kaur Johal Di Sikheya de Shakti Akaal Purakh Sahib Ji Walo Milli Utejita Parbraham Shakti Naal Aappne Par Dada Ji Babu Ji Da Wahda Pura Kar Rahi Ha Khalsa Ji Hun Mere Pita Ji Biologycal Father Pita Sardaar Salwinder Singh Sandhu Kagcha Ch Sirf Salwinder Singh Chalda Aa Salwinder Singh Pita Gurmail Singh Chalda Aa Jo Galat aa Khalistan Jindabaad Sade Pariwar De Hak Davao Sadiya Jaidaada Jamina Picho Lahoriye Bathe Bheni Tehsil Patti Ch Rehde Rahe Hun Patti Sahir Punjab Ch Rehaish aa Khalistan Jindabaad Khalsa Akaal Ki Foaj Akaal Hi Akaal Khalsa Panth Jindabaad Sikh Koam Jindabaad Ajaad Koam Jindabaad Khalistan Jindabaad Beaant Raj Yogo Yog Atal Raj Beaant Raj Sach Sachai Sache Itihaas Da Raj Jindabaad Khalistan Jindabaad Khalistan Kul Kainaat Ch Banna Nishcit Aa Khalse Di Har Medaan Fateh Aarhe So Jhharhe Deg Teg Fateh Khalse Di Har Medaan Fateh Aarhe So Jhharhe Deg Teg Fateh Khalistan Jindabaad Khalsa Panth Jindabaad Sikh Regiment Khalistan Wali Sikh Ragiment Jindabaad Sachi Sikh Koam Jindabaad Sachi Ajaad Koam Jindabaad Khalistan Jindabaad Beaant Raj Yogo Yog Atal Raj Beaant Raj Sach Sachai Sache Itihaas Da Raj Khalistan Jindabaad Raj Karega Khalsa Aaki Rahe Na Koye Khalistan Jindabaad Khalse Di Har Medaan Fateh Aarhe So Jhharhe Deg Teg Fateh Nanak Naam Jahaaj Hai Charhe So Utre Paar Danka Baajhe Fateh Ka Pooran Hoye Avtaar Khalistan Jindabaad Raj Karega Khalsa Aaki Rahe Na Koye Khalistan Jindabaad Raj Karega Khalsa Aaki Rahe Na Koye Khalistan Jindabaad Waheguru Ji Ka Khalsa Waheguru Ji Ki Fateh Jo Bole So Nihal Khalistan Jindabaad Waheguru Ji Ka Khalsa Waheguru Ji Ki Fateh Khalse Di Har Medaan Fateh Aarhe So Jhharhe Deg Teg Fateh Khalse Di Har Medaan Fateh Aarhe So Jhharhe Deg Teg Fateh Khalistan Jindabaad Khalsa Akaal Ki Foaj Akaal Hi Akaal Khalistan Jindabaad Beaant Raj Yogo Yog Atal Raj Beaant Raj Sach Sachai Sache Itihaas Da Raj Khalistan Jindabaad ✍️👑🦅🦁⚔️👼👼😇😇Khalistan Jindabaad Veer G Aanand Karaj Karwao Tuci Sohni Mutiyaar Punjaban Aappne Wargi Bharjai Bhabhi Bhabu Liao Main Aappne Bharhewe Bharhewiya Lai Ardaas Karagi Waheguru Ji Ka Khalsa Waheguru Ji Ki Fateh Khalse Di Har Medaan Fateh Aarhe So Jhharhe Deg Teg Fateh Khalse Di Har Medaan Fateh Aarhe So Jhharhe Deg Teg Fateh Khalistan Jindabaad ✍️👑👑🦅🦁⚔️⚔️👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑👑Honi
@Baazsingh-bi4gs
@Baazsingh-bi4gs 4 ай бұрын
Tv 84 dr amarjit singh. Waheguru ji ka khalsa waheguru ji ki Fateh ! Raaj krega Khalsa ❤
@kellykaur3480
@kellykaur3480 2 жыл бұрын
💙 Vaheguroo ji 💙
@ekampreet9327
@ekampreet9327 Жыл бұрын
Quick replies!!! The greatest man,....
@gurjitkaur8601
@gurjitkaur8601 2 жыл бұрын
Bhut vadiya ik hor vaari interview kro ji
@KaramveerKaur-qf9he
@KaramveerKaur-qf9he Жыл бұрын
Vahut vdiya media aale veer vi sare interview hss hss k pura hoyiya amritpal singh jinda baad
@Baazsingh-bi4gs
@Baazsingh-bi4gs 4 ай бұрын
Tv 84 dr amarjit singh. Waheguru ji ka khalsa waheguru ji ki Fateh ! Raaj karega khalsa ❤
@jarnailsandhu1873
@jarnailsandhu1873 2 жыл бұрын
Bhai Amritpal Singh Khalsa is doing proper service to Khalsa Panth.
@amanpreetsingh4820
@amanpreetsingh4820 Жыл бұрын
Buhat wadiya khalsa ji
@rajwindersingh1743
@rajwindersingh1743 Жыл бұрын
❤❤
@paramjitsinghgodblessyou6949
@paramjitsinghgodblessyou6949 Жыл бұрын
Bahut vadia swal jawab Han ji
@tarlochansingh8782
@tarlochansingh8782 2 жыл бұрын
Waheguru g chardi kla kre veer g 🙏
@gurwindersinghgill5677
@gurwindersinghgill5677 2 жыл бұрын
❤️❤️❤️❤️❤️❤️❤️
@simranmehtab286
@simranmehtab286 Жыл бұрын
Bhai Amritpal Singh ji is talking facts ❤
@sandhu1689
@sandhu1689 Жыл бұрын
Waheguru Ji Bhai Sahib te Mehr bhrya hath rakhna Ji 🙏🏻🙏🏻🙏🏻
@mercesletifer47
@mercesletifer47 2 жыл бұрын
God, I love him.
@rajvinderaujla5191
@rajvinderaujla5191 5 ай бұрын
“ਸੁਭਾਕੀ” ਕੋਈ ਸ਼ਬਦ ਨਹੀਂ ਪੰਜਾਬੀ ਆਪੇ ਵਿਗਾੜੀ ਜਾਂਦੇ ਪੰਜਾਬੀ “ਸੁਭਵਕ”ਸ਼ਬਦ ਹੈ।
@naranzansingh7606
@naranzansingh7606 Жыл бұрын
i proud you
@tehalsinghbhullar654
@tehalsinghbhullar654 Жыл бұрын
exclusively wonderfully replied of evry question!!! wonderful wonderful wonderful .
@simarjeetkaur2744
@simarjeetkaur2744 2 жыл бұрын
Jo vartara chal riha social media de through har bande tak pahunch riha te nal hi confusion dino din hor vadh riha stage speeches de nal nal eho jehiyan interviews vision clear krn vich bahut sahai rehngiyan btw eh gallbat hun tak diyan interviews chon sabh ton vadhiya laggi eh upralle jari rakhna baki sangat ji eh sabh kudrat da vartara hai sada rehbar Baajan Wala Aap hai tan chinta kahdi Aapne lyi jo Huakam hai Bhane ch rehna Chardi Kala ch rehna oh manniye te har pal Ohda shukrana kariye
@kamalsekhon2746
@kamalsekhon2746 2 жыл бұрын
ਭੈਣ ਜੀ , ਸਟੇਜਾਂ ਤੇ aggrieved ਸਪੀਚਾਾਂ ਵੀ ਜਰੂਰੀ ਹਨ । ਸਟੇਜਾਂ ਵਾਲੀਆ ਗਲ਼ਾ ਹੀ ਆਮ ਬੰਦਿਆ ਤੇ ਸਿਧੀ ਮੰਨ ਲਗਦੀ ਹੈ। ਬਾਕੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ । ਅਕਾਲ ਪੁਰਖ ਕਲਾ ਵਰਤਾ ਰਿਹਾ ਹੈ
@labana470
@labana470 2 жыл бұрын
Wonderful interview go peacefully
@paramjeetkaur4576
@paramjeetkaur4576 Жыл бұрын
Waheguruji 🙏🏻 waheguruji 🙏🏻 waheguruji 🙏🏻 waheguruji 🙏🏻 waheguruji 🙏🏻 waheguruji 🙏🏻 ♥️ ❤️ 👌 ✨️ 💖
@Justin-bass
@Justin-bass 2 жыл бұрын
Bhai Amritpal singh ji Khalsa jindabad ❤️🙏🏻
DES PUADH : Bhai Amritpal Singh l Manjit Singh Rajpura l B Social
1:17:05
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 11 МЛН
Human vs Jet Engine
00:19
MrBeast
Рет қаралды 184 МЛН
Family Love #funny #sigma
00:16
CRAZY GREAPA
Рет қаралды 32 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 11 МЛН