Bhai Anantvir Singh Ji L.A Wale | Ramesh Nagar, Delhi Smagam | Best Shabad Kirtan 2019 | Prabhbaani

  Рет қаралды 93,268

Prabh Baani

Prabh Baani

Күн бұрын

Пікірлер: 50
@SimranSingh-zx4wj
@SimranSingh-zx4wj Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀਉ ਸਭ ਤੇ ਮੇਹਰ ਭਰਿਆ ਹੱਥ ਰੱਖਣ ਤੰਦਰੁਸਤੀਆ ਬਖਸ਼ੇ ਵਾਹਿਗੁਰੂ ਜੀ
@manisingh4243
@manisingh4243 2 жыл бұрын
🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🌹🙏
@mastermindbalwantsingh9874
@mastermindbalwantsingh9874 5 жыл бұрын
ਜੈਤਸਰੀ ਮਹਲਾ ੫ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ਛੰਤ ॥ ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ {ਪੰਨਾ 703} ਅਰਥ: ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ। ਹੇ ਨਾਨਕ! ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ।੧। ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ! ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ। ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ) , ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ। ਹੇ ਦਾਸ ਨਾਨਕ! ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ।੧।
@ravkaur3826
@ravkaur3826 2 жыл бұрын
Waheguru
@sonakaur3639
@sonakaur3639 Жыл бұрын
Waheguru ji 🙏❤️
@baldevsidhu9960
@baldevsidhu9960 2 жыл бұрын
Waheguru ji
@garvitmunjal2655
@garvitmunjal2655 2 жыл бұрын
Waheguruji Tera sukar waheguruji Tera sukar waheguruji Tera sukar
@manmeetkaur9351
@manmeetkaur9351 2 жыл бұрын
🙏🏻🙏🏻🙏🏻🙏🏻🙏🏻
@AmarjitSingh-ks1xg
@AmarjitSingh-ks1xg 2 жыл бұрын
Waheguru Waheguru
@ravipalsingh
@ravipalsingh 5 жыл бұрын
Bhai Anantvir Singh ji , Chardi Kala rakhan guru maharaj tuhanu veeer ji ..
@khuranataxconsultants1003
@khuranataxconsultants1003 2 жыл бұрын
WAHEGURU JI.
@navjothanspal45
@navjothanspal45 5 жыл бұрын
Gurdwara Ramesh nagar...sada chadikala ch rahe.Sangata da ikathh jyada to jyada Hunda rave.... Waheguru ji
@anjleenaheer4764
@anjleenaheer4764 4 жыл бұрын
Waheguru G
@parvinderkaurrai4674
@parvinderkaurrai4674 2 жыл бұрын
Waheguru ji waheguru ji waheguru ji
@rajindersingh2359
@rajindersingh2359 Жыл бұрын
Waheguru ji
@nagisphotographyludhiana2124
@nagisphotographyludhiana2124 5 жыл бұрын
satgur ji,, bhai sahib nu chardikala ch rakhan
@GurwinderSingh-nr6db
@GurwinderSingh-nr6db 5 жыл бұрын
Wah wah wah wah wah wah wah wah wah wah wah wah wah wah wah waheguruj ji
@nidhiverma5520
@nidhiverma5520 3 жыл бұрын
🙏🙏🙏🙏
@rajvinderkaur9704
@rajvinderkaur9704 4 жыл бұрын
Waheguru g mehar rakheo
@kawaljitSinghTalwarspare-mart
@kawaljitSinghTalwarspare-mart 5 жыл бұрын
Wonder full guru ....waheguru
@jassikathuria
@jassikathuria 4 жыл бұрын
💞mind healer
@nishuantphotani1967
@nishuantphotani1967 5 жыл бұрын
waheguru ji
@pavanjotsingh1915
@pavanjotsingh1915 5 жыл бұрын
👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 Blessed
@quickknowledge2177
@quickknowledge2177 4 жыл бұрын
Very nice
@SandeepSingh-bl1zb
@SandeepSingh-bl1zb 5 жыл бұрын
Waheguruuu
@TheGur12
@TheGur12 5 жыл бұрын
Waheguru ji....
@jasmeetkaur2561
@jasmeetkaur2561 5 жыл бұрын
Waho waho waho jiiii
@triptajaywar9211
@triptajaywar9211 4 жыл бұрын
Waheguru ji Thanks a lots
@kaur13533
@kaur13533 5 жыл бұрын
Always awsome_/\_
@geetikaarora9680
@geetikaarora9680 5 жыл бұрын
Where and when is Bhai Anantvir Singh Ji’s next Shabad kirtan in delhi ?? 🙏
@avikshitkumar8539
@avikshitkumar8539 5 жыл бұрын
Not anytime soon. Maybe in October AKJ Samagam. Let's just keep our fingers crossed.
@arbinderkohli885
@arbinderkohli885 4 жыл бұрын
He has left AKJ already
@avikshitkumar8539
@avikshitkumar8539 4 жыл бұрын
@@arbinderkohli885 yeah. Got to know. Any possible reason you know?
@avikshitkumar8539
@avikshitkumar8539 4 жыл бұрын
Well, he is in India rn due to corona.
@RajinderSingh-mh3vw
@RajinderSingh-mh3vw 2 жыл бұрын
Vlf
@Khalsa9464
@Khalsa9464 2 жыл бұрын
Waheguru g🙏🏻🙏🏻
@dollyarora8656
@dollyarora8656 4 жыл бұрын
Waheguru ji
@satbirkaur1984
@satbirkaur1984 2 жыл бұрын
Waheguru ji 🙏
@punia5709
@punia5709 5 жыл бұрын
Waheguru ji🙏☘️🌺☘️🙏
@baldevsidhu9960
@baldevsidhu9960 Жыл бұрын
Waheguru jee
@kaurkhalsa312
@kaurkhalsa312 2 жыл бұрын
Waheguru ji 🙏💐
@rajindersingh2359
@rajindersingh2359 Жыл бұрын
Waheguru ji
@Anjali-xg1vc
@Anjali-xg1vc 2 жыл бұрын
Waheguru ji🙇‍♀🙏🙏🙏🙏🙏
@kawaljitkaur4919
@kawaljitkaur4919 4 жыл бұрын
Waheguru ji 🙏🙏
@komaljosan1752
@komaljosan1752 2 жыл бұрын
Waheguru jii
@SatnamSingh-mg2om
@SatnamSingh-mg2om 4 жыл бұрын
Waheguru ji
@SimranKaur-bu6vk
@SimranKaur-bu6vk 5 жыл бұрын
Waheguru ji
@kulwantsinghbdsji
@kulwantsinghbdsji 5 жыл бұрын
Waheguru ji
@Universe-c6c
@Universe-c6c 5 жыл бұрын
Waheguru ji 🙏🙏🙏🙏🙏
小天使和小丑太会演了!#小丑#天使#家庭#搞笑
00:25
家庭搞笑日记
Рет қаралды 60 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,6 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 118 МЛН
Watermelon magic box! #shorts by Leisi Crazy
00:20
Leisi Crazy
Рет қаралды 121 МЛН
#HUM BETHE TUM DEO ASISA Bhai Sarabjit Singh Ji Paonta Sahib Wale
27:34
Bhai Anantvir Singh Ji (LA Wale) | LATEST ALBUM | Simarau | Madho
1:12:32
KIRTAN FI - SIKH MUSIC
Рет қаралды 31 М.
Soulful Kirtan 21 September 2024 | Bhai Bachittar Singh Anmol New Zealand Wale
59:05
Bhai Bachittar Singh Anmol
Рет қаралды 118 М.
Kanpur Kirtan 20 Oct 2023 bhai Anantvir Singh ji
1:01:15
SPIRITUAL KIRTAN VIBES
Рет қаралды 39 М.
小天使和小丑太会演了!#小丑#天使#家庭#搞笑
00:25
家庭搞笑日记
Рет қаралды 60 МЛН