Bhai Anantvir Singh Ji L.A Wale | Vikaspuri, Delhi Samagam | Best Shabad Kirtan 2019 | Prabhbaani

  Рет қаралды 1,030,047

Prabh Baani

Prabh Baani

Күн бұрын

Пікірлер: 311
@gurmailkhalsa6647
@gurmailkhalsa6647 Ай бұрын
ਆਨੰਦ ਹੀ ਆਨੰਦ ਹੈ🎉, ਅਕਾਲ ਪੁਰਖ ਸਭਣਾ ਤੇ ਮਿਹਰ ਕਰੇ
@mastermindbalwantsingh9874
@mastermindbalwantsingh9874 5 жыл бұрын
ਆਸਾ ਸੇਖ ਫਰੀਦ ਜੀਉ ਕੀ ਬਾਣੀ ੴ ਸਤਿਗੁਰ ਪ੍ਰਸਾਦਿ ॥ ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥ ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥ ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥ ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥ {ਪੰਨਾ 488} ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ {ਪੰਨਾ 1406} ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥ {ਪੰਨਾ 1406} ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥ ਸੋਰਠਿ ਮਹਲਾ ੫ ॥ ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ {ਪੰਨਾ 617} ਧਨਾਸਰੀ ਮਹਲਾ ੫ ਘਰੁ ੮ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥ ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥ ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ {ਪੰਨਾ 679} ਅਰਥ: ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ।੧।ਰਹਾਉ। ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ। ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ।੧। ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ) । ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ।੨।੧।੩੨।
@lakhajatt9717
@lakhajatt9717 5 жыл бұрын
Waheguru g
@KamalSingh-ui4wx
@KamalSingh-ui4wx 4 жыл бұрын
ਤੁਹਾਡੇ ਤੇ ਵੀ ਕ੍ਰਿਪਾ ਹੈ, ਬਿਨਾਂ ਕ੍ਰਿਪਾ ਦੇ ਇਹ ਵੀ ਨੀ ਹੁੰਦਾ। ਵਾਹਿਗੁਰੂ ਜੀ ਮੇਹਰ ਕਰਨ ।
@Shivam-nm4cz
@Shivam-nm4cz 4 жыл бұрын
Great job
@manmeetsingh2630
@manmeetsingh2630 Жыл бұрын
Waheguru ji bohut vadiya keeta tuci eh likh ke par je kar panna number di thaa ang likh dende te hor vadiya hunda
@kourgill9705
@kourgill9705 11 ай бұрын
Waheguru jii ka khalsa waheguru ji ki fateh ji, bout bout Thank-you ji❤🎉🎉
@ggn_1
@ggn_1 3 жыл бұрын
ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ ਉਸ ਸਮੇ ਹਰ ਸਕੂਲ ਦੇ ਨਾਲ ਮੰਦਿਰ,ਮਸਜਿਦ ਅਤੇ ਗੁਰਦੁਆਰਾ ਸਾਹਿਬ ਹੁੰਦਾ ਸੀ ! ਪਹਿਲਾ ਵਿਦਿਆਰਥੀ ਆਪਣੇ ਧਾਰਮਿਕ ਅਸਥਾਨ ਤੇ ਹਾਜ਼ਰੀ ਲਗਵਾਉਂਦੇ ਸਨ,ਪਾਠ ਕਰਕੇ ਗੁਰਬਾਣੀ ਸਿੱਖਿਆ ਲੈ ਪਹਿਲਾ ਆਪਣਾ ਅੰਦਰ ਸਾਫ਼ ਕਰਦੇ ਸਨ ਫਿਰ ਦੁਨਿਆਵੀ ਸਿੱਖਿਆ ਲੈੰਦੇ ਸਨ ! ਹੁਣ ਅਸੀਂ ਆਪ ਹੀ ਸਮਝ ਸਕਦੇ ਹਾਂ ਕਿ ਇੱਸ ਰਿਸ਼ੀਆ ਮੁਨੀਆਂ ਦੇ ਭਾਰਤ ਦੇਸ਼ ਦਾ ਇੰਨਾਂ ਮਾੜਾ ਹਾਲ ਕਿਉਂ ਹੋ ਗਿਆ!..
@gurdipkaurvirdi6118
@gurdipkaurvirdi6118 Жыл бұрын
ਵਾਹਿਗੁਰੁ ਜੀ😊
@Gerrybawa1
@Gerrybawa1 Жыл бұрын
Punjab hal khalistan Khalistan zindabad 💪💙💙💙💙💙
@_Manpreetkaur2007
@_Manpreetkaur2007 8 ай бұрын
Bilkol sahi khea thanu Sanu hon v cheda hai asi is ta hi phera tay sikhi tay parchar vadie tay guru sahib di khusiya parapat kareye🙏
@SarbjeetKaur-fe8ql
@SarbjeetKaur-fe8ql 4 ай бұрын
Sade school vich gurudwara sahib aa
@ggn_1
@ggn_1 4 ай бұрын
@@SarbjeetKaur-fe8ql ਸੱਤ ਬਚਣ ਵਾਹਿਗੁਰੂ,ਕਿਹੜਾ ਸਕੂਲ ਹੈ?
@tirathsingh5375
@tirathsingh5375 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ramanzinny4974
@ramanzinny4974 11 ай бұрын
Real power Bhai Anantveer Singh ji ❤You can make the dead alive 🙏jinna Marzi mann pareshaan Hove tuhada kirtan mann nu alive and kaim karda hai 🙏We are blessed to have you 🙏
@sheenasandhu3724
@sheenasandhu3724 4 жыл бұрын
khuda khud tuhadi juban te utar aunda hai khalsa ji waheguru ji
@rajasahibg2032
@rajasahibg2032 4 жыл бұрын
#ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ#.......ਬਹੁਤ ਸੋਹਣਾ ਕੀਰਤਨ ਕਰਦੇ ਉ ਤੁਸੀਂ ਵੀਰ ਜੀ ਸੱਭ ਦੁੱਖ ਦਰਦ ਭੁੱਲ ਜਾਂਦੇ ਨੇ ਗੁਰੂ ਵਾਲੇ ਬਣਨ ਦਾ ਫੁਰਨਾ ਮਨ ਿਵੱਚ ਆ ਜਾਂਦਾ ਪਰ ਿਜੰਨਾ ਵੀ ਸਮਾਂ ਉਨਾਂ ਨੇ ਮੇਰਾ ਆਪਣੇ ਵੱਲ ਲਗਾਇਆ ਮੈਨੂੰ ਮਾਣ ਮਹਿਸੂਸ ਹੁੰਦਾ
@ttgliv
@ttgliv 2 жыл бұрын
kzbin.info/www/bejne/hnnLYmijpphqe9U
@satwindersingh4701
@satwindersingh4701 10 ай бұрын
Virji ban jao na guru waley
@JoginderSingh-zh9wi
@JoginderSingh-zh9wi 10 ай бұрын
Waheguru ji waheguru ji waheguru ji waheguru ji waheguru ji
@GurdevSingh-cm3oi
@GurdevSingh-cm3oi 6 ай бұрын
Waheguruji ka khalsa Waheguruji ki fateh
@poonamsandhu7583
@poonamsandhu7583 2 жыл бұрын
waheguru ji maher karo ji ,suprbm bout vadiya ji anatveer singh ji
@kamaljeetkaurbrar2389
@kamaljeetkaurbrar2389 3 ай бұрын
Waheguru Waheguru ji 🙏🙏
@jasssingh3664
@jasssingh3664 Жыл бұрын
Wahegur g 🙏 Wahegur g 🙏 Wahegur g 🙏 Wahegur g 🙏 Wahegur g 🙏 Wahegur g 🙏
@jasbirsingh7711
@jasbirsingh7711 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@narinderbajwa2793
@narinderbajwa2793 8 ай бұрын
🙏🙏🙏🙏 WAHEGURU G ❤️🙏 SATNAM SHRI WAHEGURU G ❤️🙏
@inderbawa9054
@inderbawa9054 Жыл бұрын
Bhai Anantvit singh ji fav all time..Waheguru, waheguru, waheguru ji🤲
@bhupendarthaper7907
@bhupendarthaper7907 Жыл бұрын
Har har simro sant 🙏🙏
@jasman6242
@jasman6242 Жыл бұрын
Waheguru ji 🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏
@sukhpalkaur7122
@sukhpalkaur7122 Жыл бұрын
Wah ji wha🙏🙏
@vishalsaggar1455
@vishalsaggar1455 5 жыл бұрын
tuhadi awaaj jaadu hai veer ji rub kare tuhanu meri vi umar lag jaave te tusi ise tarah guru de gun gaan gaunde raho ik hi dua kardi haa ke maran toh pehla rub tuhadi vargi rooh de darshan jarur karvave god bless you veerji
@sheenasandhu3724
@sheenasandhu3724 4 жыл бұрын
waheguru waheguru
@jiosamana2680
@jiosamana2680 3 жыл бұрын
Waheguru ji
@ttgliv
@ttgliv 2 жыл бұрын
kzbin.info/www/bejne/hnnLYmijpphqe9U
@HarmanNijjar
@HarmanNijjar Жыл бұрын
Waheguru thonu chardian kalan ch rakhe singho🙏♥️
@arashsingh9230
@arashsingh9230 3 жыл бұрын
ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥🥰🥰😍❤️
@jppsingh127
@jppsingh127 Жыл бұрын
Waheguru ji waheguru ji waheguru ji waheguru ji waheguru ji ❤❤❤❤❤🙏🙏🙏🙏🙏🌹🌹🌹🌹🌹
@AjayKumar-xk5kq
@AjayKumar-xk5kq 4 жыл бұрын
Whaeguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏🎉🙏🙏🙏🙏🙏🙏🙏🙏🙏🙏🙏🙏🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏🙏🙏🙏🙏🙏🙏🙏🙏🙏🙏❤️🙏❤️🙏🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏
@rajindergill5653
@rajindergill5653 3 жыл бұрын
Bohut khubsurat kiratan ji waheguru ji Mann moh liya veer ji
@ttgliv
@ttgliv 2 жыл бұрын
kzbin.info/www/bejne/hnnLYmijpphqe9Wcttps://kzbin.infoIYhXJGaempQ?feature=share
@RajwinderKaur-rx6he
@RajwinderKaur-rx6he 5 жыл бұрын
ਵਾਹਿਗੁਰੂ ਜੀ ...ਰੰਗੀ ਰੂਹ ਭਾਈ ਸਾਹਿਬ ਜੀ ....ਸੁਨਣ ਵਾਲਿਆਂ ਦਾ ਵੀ ਭਲਾ ❤
@KaramjitSingh-et1gz
@KaramjitSingh-et1gz 2 жыл бұрын
AA aeszuzS,
@parmeetkaurkhalsa7262
@parmeetkaurkhalsa7262 5 жыл бұрын
Awesome kirtan waheguru jio
@ManjeetSingh-sm1io
@ManjeetSingh-sm1io 2 жыл бұрын
Superb waheguru ji
@saini81able
@saini81able 3 жыл бұрын
Great bhai sajib..
@richananda5869
@richananda5869 2 жыл бұрын
TU MERA RAKHA SABNI THAI MERE SAHIBA SADA SAHAYE HONA JI 🙏🏻❤️
@Anu-ti1xu
@Anu-ti1xu Жыл бұрын
Wheguru g 🙏
@nayakhullar4176
@nayakhullar4176 4 жыл бұрын
Just chanced upon this after a really bad day , was just spectacular ❤️ changed the whole aura of the house . Waheguru ji ka khalsa waheguru ji ki Fateh
@GagandeepSingh-ql5rq
@GagandeepSingh-ql5rq 3 жыл бұрын
Bhai Anantvir Singh Ji is a medicine 🙏🏻🙏🏻
@travel_with_jagjit
@travel_with_jagjit 3 жыл бұрын
@@GagandeepSingh-ql5rq w
@keshavpratap999
@keshavpratap999 2 жыл бұрын
skoon den di smartha hai
@davindersaigal366
@davindersaigal366 2 жыл бұрын
Bhai Sahib ji te jatha waheguru ji ka khalsa Waheguru ji ki fateh Bole so nihaal Sat Sri Akaal lok ton parlok lai jande han ji kirtan de raahi waheguru ji Mehar karan
@naughtynaunidh3253
@naughtynaunidh3253 Жыл бұрын
😊
@happysidhu5024
@happysidhu5024 3 жыл бұрын
ਵਾਹਿਗੁਰੂ
@arashsingh9230
@arashsingh9230 3 жыл бұрын
Haye mereya rabba😍
@SimranSingh-zx4wj
@SimranSingh-zx4wj Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ravisonusingh2414
@ravisonusingh2414 10 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Prabh ka simran sabsa ocha ✅❤️🧡🤞👌💗💖💐💌😘
@ManpreetKaur-hm9hk
@ManpreetKaur-hm9hk 8 ай бұрын
My name is SIMRAN my parents Looked for a nice name for me like are Kirtan
@tinadhillon9741
@tinadhillon9741 4 жыл бұрын
This is food for soul
@Shivam-nm4cz
@Shivam-nm4cz 4 жыл бұрын
Exactly
@guraashishkaur9543
@guraashishkaur9543 3 жыл бұрын
100%true
@manjitjeet4485
@manjitjeet4485 5 ай бұрын
🙏🙏🙏🙏🙏🙏🙏
@kaurkulwantwahegurujisabhs3088
@kaurkulwantwahegurujisabhs3088 4 жыл бұрын
Waheguru ji anantvir ji bahut hi Anand hai
@arvindersingh6712
@arvindersingh6712 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@gurleenkaurkhalsa6089
@gurleenkaurkhalsa6089 5 жыл бұрын
One of my fav. Bhai anatveer g waheguru g esse tarah mehar rakhn bhai sahib g te🙏
@davinderkaur4043
@davinderkaur4043 3 жыл бұрын
Par sar ragi fav hunde han kyuki awaz tha ona which we hagi ha
@ttgliv
@ttgliv 2 жыл бұрын
kzbin.info/www/bejne/hnnLYmijpphqe9U
@rsingh224
@rsingh224 Жыл бұрын
8 A
@dhirajkumar4198
@dhirajkumar4198 2 жыл бұрын
divine shabads by AV bhaiji waheguruji mhr krn sbnaa t... superb voice superb kirtan waheguruji waheguruji
@ttgliv
@ttgliv 2 жыл бұрын
kzbin.info/www/bejne/hnnLYmijpphqe9U
@HarvinderSingh-ew3iz
@HarvinderSingh-ew3iz 3 жыл бұрын
Waheguru ji plz bless us
@ttgliv
@ttgliv 2 жыл бұрын
kzbin.info/www/bejne/hnnLYmijpphqe9U
@charanjeetkaur8425
@charanjeetkaur8425 Жыл бұрын
Wahguru❤
@harvindersingh1288
@harvindersingh1288 8 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏 🌹🌺🌷🍄🌸
@jk-qu9ux
@jk-qu9ux 4 жыл бұрын
Waheguru ji, mehr karo kissana da masla hall ho jawe
@jotsingh2774
@jotsingh2774 4 жыл бұрын
ਵਾਹਿਗੁਰੂ ਜੀ
@ravneetkaur2609
@ravneetkaur2609 5 жыл бұрын
ਅਨਹਦ ਨਿਹਾਲ ਨਿਹਾਲ ਨਿਹਾਲ 💞🦅🙏🏻💐
@ahmadaliahmadali9043
@ahmadaliahmadali9043 4 жыл бұрын
Sach naam Wahe Guru ji tu data Tu Mola tu Allah 🙏
@balwantsahi2541
@balwantsahi2541 11 ай бұрын
🌹🌹🥀🥀ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🥀🥀🌹🌹
@simrankaur8518
@simrankaur8518 3 жыл бұрын
Wahe guru ji🙏🙏🙏🙏🙏🙏🙏🙏🙏🙏🙏🙏 kot kot prnam guru🌷🌹🌷🌹🌷🌹 ji🙏🙏🌷🌷🌹
@KavitaSingh-dv7lo
@KavitaSingh-dv7lo Жыл бұрын
SATNAM SHRI WAHEGURU JI 🙏😌🌹❤️
@GurpreetKaur-nz7iy
@GurpreetKaur-nz7iy 2 жыл бұрын
wg ka Khalsa wg ki fateh pyaryo menu baut motivation mildi h tuade vlog dkh k baut Khushi mildi thanku pyaryo tuade muh tau hmesha rab rakha word sun k hmesha ek alag happiness mildi h Guru Ramdas ggg tuwanu hmesha chardicla ch rkhan
@bhupendarthaper7907
@bhupendarthaper7907 Жыл бұрын
Waheguru🙏 Waheguru 🙏Waheguru 🙏
@pardeepkbhatia
@pardeepkbhatia 2 жыл бұрын
🌹🌹🙏🙏🙏💐 सतनाम श्री वाहेगुरु जी मेहर करो. अनंतवीर जी की आवाज पाई ए,
@ramanzinny4974
@ramanzinny4974 Жыл бұрын
Sukoon 🙏🏻
@bhupindersingh1218
@bhupindersingh1218 Жыл бұрын
Wmk🙏
@inderpalsingh1909
@inderpalsingh1909 4 жыл бұрын
Heart touching kirtan 🙏🏻🙏🏻🙏🏻🙏🏻🙏🏻🙏🏻❤❤❤❤❤ waheguru jiii 🙏🏻 waheguru jii
@ttgliv
@ttgliv 2 жыл бұрын
kzbin.info/www/bejne/hnnLYmijpphqe9U
@pagster3127
@pagster3127 9 ай бұрын
This is so beautiful….thank you so much ❤❤❤❤
@hsbl
@hsbl 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏💐🌹🌷🙏
@KuldeepKaur-ip4eo
@KuldeepKaur-ip4eo 5 жыл бұрын
Aanand aanand aanand Veer ji, maan bhij gya, word nahi kuchh kehn lai 🙏🙏💐💐💐🌹🌹🌹🌹
@ttgliv
@ttgliv 2 жыл бұрын
kzbin.info/www/bejne/hnnLYmijpphqe9U
@HarjinderSingh-nh1ne
@HarjinderSingh-nh1ne 5 жыл бұрын
Bhai Ji you have lot of blessing of Dhan Dhan Sri Guru Granth Sahib Ji.
@ttgliv
@ttgliv 2 жыл бұрын
kzbin.info/www/bejne/hnnLYmijpphqe9U
@ringtone9893
@ringtone9893 3 жыл бұрын
Waheguru waheguru waheguru
@jasmeetkaur4765
@jasmeetkaur4765 Жыл бұрын
Nice kirtan
@balwindersinghkhalsa2814
@balwindersinghkhalsa2814 5 жыл бұрын
Waheguru ji aap nu chardikala baksis kare
@KIRNCAUR
@KIRNCAUR Жыл бұрын
ਵਾਹਿਗੁਰੂ ❤️🌼
@jazzybajwa4814
@jazzybajwa4814 5 жыл бұрын
Waheguru waheguru. Dhan baba Fareed ji. Waheguru g mehar karo
@guru3934
@guru3934 4 жыл бұрын
Beere akha nam hogeyan
@PAVEENpaveen-r5r
@PAVEENpaveen-r5r 10 ай бұрын
Very nice ❤
@SandeepKaur-mq7hu
@SandeepKaur-mq7hu 3 жыл бұрын
Waheguri ji mehar krn sb te🙏
@robindeepkaur5688
@robindeepkaur5688 4 жыл бұрын
Amazing voice veer g. Guru naal tutteya hoya nu v jord de and i am one of them those are broken with guru sahib, thank you so much with your gurbani gayan and i listen your every smagam that link my soul to guru sahib. Waheguru give more and more rasna in your voice and bless with beautiful voice.🙏🏻💐🙏🏻
@ttgliv
@ttgliv 2 жыл бұрын
kzbin.info/www/bejne/hnnLYmijpphqe9U
@harmanjeetkaur9312
@harmanjeetkaur9312 3 жыл бұрын
Wahhguru ji ❤️❤️❤️❤️❤️❤️❤️❤️❤️❤️
@HarpreetSingh-n2g6p
@HarpreetSingh-n2g6p 11 күн бұрын
Waheguru ji waheguru ji waheguru ji waheguru ji waheguru ji 🙏🏻
@avstarntaran4414
@avstarntaran4414 2 жыл бұрын
Khair deeje bndgi
@manjotkaur4579
@manjotkaur4579 4 жыл бұрын
Waheguru g🙏🏻🙏🏻😍😍
@kamaljitkomal6037
@kamaljitkomal6037 4 жыл бұрын
ਮਹਾਂ ਆਨੰਦ 🙏🏻
@inderjeet3625
@inderjeet3625 5 жыл бұрын
Waheguru jee 🙏🙏 koi akkhar nahi sadde kol es ruhani bakshish nu bayaan karan vaaste 🙏 paramatma de kol mehsus karde aan apne aapni🙏 paramatma mehar bakhshish karan🙏
@manjeet2639
@manjeet2639 11 ай бұрын
ਵਾਹਿਗੁਰੂ ਜੀ 🙏♥️
@kulvinderkaur5095
@kulvinderkaur5095 2 жыл бұрын
Waheguru Ji 🙏🏻🙏🏻❤❤
@rajinderkaur1741
@rajinderkaur1741 2 жыл бұрын
Awesome kirtan
@HarpreetKaur-tj9se
@HarpreetKaur-tj9se 4 жыл бұрын
Amazing kirtan...superb voice ...beautiful parmaan ..wonderful......wonderful wonderful...
@baldevsidhu9960
@baldevsidhu9960 2 жыл бұрын
Waheguru jee ,super voice
@amitojsingh7677
@amitojsingh7677 5 жыл бұрын
Guru Ramdas Rakho Sharnai🙏🏼🙏🏼🌻🌻
@jass1877
@jass1877 5 жыл бұрын
waheguru jio😇🙏
@spiderman.sandhu2764
@spiderman.sandhu2764 5 жыл бұрын
THE RETURN of nUSRAT Fateh Ali Khan .Bhai anantveer singh
@sheenasandhu3724
@sheenasandhu3724 4 жыл бұрын
kea batt same here
@TS-eu3vi
@TS-eu3vi 4 жыл бұрын
Haha. Uh. No
@handsome1737
@handsome1737 5 жыл бұрын
Waheguru g ka Khalsa Waheguru g ki Fateh
@karandeepcheema9755
@karandeepcheema9755 3 жыл бұрын
Too good .....love yo listen again & again ....It takes my stress away 👏
@ttgliv
@ttgliv 2 жыл бұрын
kzbin.info/www/bejne/hnnLYmijpphqe9Wcttps://kzbin.infoIYhXJGaempQ?feature=share
@kaurkulwantwahegurujisabhs3088
@kaurkulwantwahegurujisabhs3088 4 жыл бұрын
Anand hi anand
@ramandeepkaur5894
@ramandeepkaur5894 5 жыл бұрын
Waheguru g🙏🏻🙏🏻🙏🏻
@ManpreetSingh-dr6kk
@ManpreetSingh-dr6kk 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@saini81able
@saini81able 3 жыл бұрын
Great kirtan...
@pavgunsingh5483
@pavgunsingh5483 Жыл бұрын
Kalyug me kirtan bhagwana
@singh8106
@singh8106 3 жыл бұрын
Very nice Shabad Gurbani. Touch my heart
@manindershergill9505
@manindershergill9505 3 жыл бұрын
❤️ waheguru ❤️
@harmeetsingh6769
@harmeetsingh6769 3 жыл бұрын
Dhan Guru Ramdas Sahib ji🙏❤️
@mummyyummykitchenbymini1119
@mummyyummykitchenbymini1119 4 жыл бұрын
Too good...heart touching kirtan
@ttgliv
@ttgliv 2 жыл бұрын
kzbin.info/www/bejne/hnnLYmijpphqe9U
@jotsinghitaly
@jotsinghitaly 5 жыл бұрын
amazing classical jugalbandi at 1:09:50 great rendering after crosscheck between bhai saab and Harpreet Singh Ji... at 1:11:35 kirpa kirpa kirpa
@moneysingh_12
@moneysingh_12 4 жыл бұрын
Anand hi anand Khalsa JIYO ♥️🤲🥰🙏 sache patshah ji di Beyant kirpa aa ehna roohani rooha te 🌹😍🤲🙏 guru sahib ji di apaar bakshish aa iss roohani awaz ch ,😍🤲🙏
@prabhbaanitv
@prabhbaanitv 4 жыл бұрын
Waheguru ji
@ttgliv
@ttgliv 2 жыл бұрын
kzbin.info/www/bejne/hnnLYmijpphqe9U
@karangurditta2765
@karangurditta2765 Жыл бұрын
Goosebumps ✨🕊️ #waaheguru
@gurbanikatha3589
@gurbanikatha3589 5 жыл бұрын
Bohat wadiya ji
@Meet.s.7004
@Meet.s.7004 2 жыл бұрын
WAHEGURU JIIII
@kaurp6229
@kaurp6229 5 жыл бұрын
Dhan Dhan Guru Ramdas ji
@narinderkaler8393
@narinderkaler8393 2 жыл бұрын
Heart touching kirtan ❤️❤️❤️🙏
NON STOP SHABAD GURBANI // Bhai Anantvir Singh ji LA....
1:14:40
JS KIRTAN SEWA
Рет қаралды 460 М.
I Sent a Subscriber to Disneyland
0:27
MrBeast
Рет қаралды 104 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Ful Video ☝🏻☝🏻☝🏻
1:01
Arkeolog
Рет қаралды 14 МЛН
Hum Baithe Tum Deho Aseesa - Full Album | Bhai Anantvir Singh Ji | Gurbani  Jukebox - Amritt Saagar
57:05
Gurbani Shabad Kirtan - Amritt Saagar
Рет қаралды 1,2 МЛН
Bhai Anantvir Singh Ji (LA Wale) | LATEST ALBUM | Simarau | Madho
1:12:32
KIRTAN FI - SIKH MUSIC
Рет қаралды 33 М.