No video

Bhai Daljit Singh's Speech at Jhunir

  Рет қаралды 44,801

SikhSiyasat

SikhSiyasat

Күн бұрын

Пікірлер: 95
@maninderchandi4420
@maninderchandi4420 Жыл бұрын
ਸਿੱਖ ਗੁਰਮਤਾ ਕਰਨ ਦੀ ਪਰੰਪਰਾ ਦੋਬਰਾ ਸ਼ੁਰੂ ਕਰਨ ਦੀ ਜਰੂਰਤ ਹੈ.
@maninderchandi4420
@maninderchandi4420 Жыл бұрын
ਅਕਾਲ ਤਖਤ ਅਤੇ ਸ਼ਰੋਮਣੀ ਕਮੇਟੀ ਦੋਵਾਂ ਨੂ ਅਜਾਦ ਕਰਨ ਲੲੀ ਜੋ ਜਹਿਦ ਕਰਨੀ ਪਵੇਗੀ.
@jagvirk.dhillon8804
@jagvirk.dhillon8804 Жыл бұрын
ਛੇਤੀ ਕਰਉ ।
@PrabhjotKaur-nb4yd
@PrabhjotKaur-nb4yd Жыл бұрын
​@@jagvirk.dhillon8804 ³❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤⁸o
@Jay-cr1it
@Jay-cr1it Жыл бұрын
Llp
@HarjinderSINGH-gh6hr
@HarjinderSINGH-gh6hr Жыл бұрын
ਭਾਈ ਸਾਹਿਬ ਜੀ ਨੇ ਆਪਣੇ ਕੌਮੀ ਸੰਘਰਸ਼ਮਈ ਤਜ਼ੁਰਬੇ ਚੋਂ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ! ਬਿਲਕੁਲ ਸਾਨੂੰ ਸਾਰਿਆਂ ਨੂੰ ਇਹਨਾਂ ਨੁਕਤਿਆਂ ਅਨੂਸਾਰ ਹੀ ਚਲਣਾ ਚਾਹੀਦਾ ਹੈ ! 🙏🙏 🙏 🙏🙏
@sujankaur6842
@sujankaur6842 Жыл бұрын
11ਕਾ😮😮😅11ਕ ਕਾ1😢😂
@rupindersangha2005
@rupindersangha2005 Жыл бұрын
Glad to see Bhai Daljit Singh ji speaking on real Panth and Punjab state's issues 🙏🙏🙏🙏🙏
@bootasingh2211
@bootasingh2211 Жыл бұрын
ਭਾਈ ਸਾਹਿਬ ਨੇ ਸ਼ਹੀ ਕਿਹਾ ਪਹਿਲਾ ਸਿਖਾ ਨੂੰ ਆਪਣੀ ਪਛਾਣ ਵਾਪਸ ਲਿਆਉਣੀ ਪਵੇਗੀ ।ਜੋ ਸਿਖਾ ਦੀ ਗਲ ਤਾਂ ਕਰਦੇ ਹਨ ਸਿਖੀ ਸਿਧਾਤਾਂ ਤੋ ਕੋਹਾਂ ਦੂਰ ਜਾ ਚੁਕੇ ਹਨ। ਅਕਾਲ ਤਖਤ ਦੀ ਪਰੰਪਰਾ ਨੂੰ ਮੁੜ ਕਾਇਮ ਕਰਨਾ ਪਵੇਗਾ। ਭਾਈ ਸਾਹਿਬ ਦੀ ਇਕ ਇਕ ਗਲ ਤੇ ਅਮਲ ਕਰਕੇ ਸਿਖੀ ਦਾ ਝੰਡਾ ਬੁਲੰਦ ਕੀਤਾ ਜਾ ਸਕਦਾ ਹੈ।
@balwinderkaur-iy2qm
@balwinderkaur-iy2qm Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਪੰਥ ਲਈ ਆਪ ਦੀ ਕੁਰਬਾਨੀ ਅੱਗੇ ਸਿਰ ਝੁਕਦਾ ਹੈ ਆਪ ਦੇ ਵਿਚਾਰਾਂ ਲੈ ਕੇ ਪੰਥ ਦੀ ਚੜਦੀ ਕਲਾ ਲਈ ਕੋਈ ਪਰੋਗਰਾਮ ਉਲੀਕ ਕੇ ਪਿੰਡ ਪੱਧਰ ਤੋਂ ਸ਼ੁਰੂ ਕੀਤਾ ਜਾਵੇ ਤਹਾਡੀ ਚੜਦੀ ਕਲਾ ਦੀ ਅਰਦਾਸ ਕਰਦੇ ਹਾ
@bobysekhonbobysekhon9162
@bobysekhonbobysekhon9162 Жыл бұрын
ਭਾਈ ਦਲਜੀਤ ਸਿੰਘ ਬਿੱਟੂ ਕੌਮ ਦਾ ਰੌਸ਼ਨ ਦਿਮਾਗ ਯੋਧਾ ਐ । ਭਾਈ ਸਾਹਿਬ ਦਾ ਸਾਥ ਦਿਓ , ਧੰਨ ਭਾਗ ਨੇ ਕੌਮ ਦੇ , ਜਿਸ ਕੋਲ ਇਹੋ ਜਹੇ ਕੁਰਬਾਨੀ ਵਾਲੇ ਸਿੰਘ ਨੇ । ਭਾਈ ਬਿੱਟੂ ਕੌਮ ਦੀ ਅਣਖ ਲਈ ਮੈਦਾਨ ਵਿੱਚ ਵੀ ਰਹੇ ਨੇ । ਸਾਨੂੰ ਗਿਆਨ ਦੀ ਤਲਵਾਰ ਹੋਰ ਤਿੱਖੀ ਕਰਨ ਦੀ ਵੀ ਲੋੜ ਆ । ਕੌਮ ਦੇ ਸ਼ਾਨਾ ਮੱਤੇ ਇਤਿਹਾਸ ਨੂੰ ਘੱਟੇ ਕੌਡੀਆਂ ਦੇ ਭਾਅ ਰੋਲਣ ਵਾਲੇ ਬਾਦਲ ਪਰਿਵਾਰ ਨੂੰ ਬਿਲਕੁੱਲ ਮੂੰਹ ਨਾਂ ਲਾਉ । ਮੇਰੀ ਕੌਮ ਨੂੰ ਬੇਨਤੀ ਹੈ ਕਿ ਭਾਈ ਬਿੱਟੂ ਵਰਗੇ ਕੌਮ ਦੇ ਯੋਧੇ ਦਾ ਸਾਥ ਦਿਉ । ਅੰਤ ਵਿੱਚ ਕੌਮ ਦੇ ਰੈਂਬੋ ਲਈ ਦੁਆਵਾਂ । ਲਵ ਯੂ ਯਾਰਾ । ❤
@ranjitaulakh4203
@ranjitaulakh4203 Жыл бұрын
Vaheguru ju bless you. Very informative. Come forward to guide the sikhs.
@LotayConstructions
@LotayConstructions Жыл бұрын
ਬਿਲਕੁਲ ਸਹੀ ਤੇ ਸੁੱਚੀ ਸੋਚ ਹੈ ਜੀ....
@singhbalbir511
@singhbalbir511 Жыл бұрын
ਦੁਨੀਆ ਨੂੰ ਸਿਕੰਦਰ ਜਿੱਤਦਾ ਉਹ ਵੀ ਚਲਾ ਗਿਆ ਜੀਉ ਇਹ ਕਿਹੜੇ ਬਾਗ਼ ਦੀ ਮੂਲੀ ਨੇ
@prabhjotPandher493
@prabhjotPandher493 Жыл бұрын
ਵਾਹਿਗੁਰੂ ਜੀ
@SandeepSingh-0009
@SandeepSingh-0009 Жыл бұрын
ਵਾਹਿਗੁਰੂ ਜੀ 🙏🙏🙏
@sirajdeen9165
@sirajdeen9165 Жыл бұрын
Salute to Bhai Daljit Singh Bittu for your personal dedication to the PB, Punjabi Punjabiat.Proud and respect bravery and honesty
@makhanpurba3097
@makhanpurba3097 Жыл бұрын
WaheGuru Ji ka Khalsa WaheGuru Ji ki Fateh 🙏🙏🙏
@JyotiSingh-jg8gw
@JyotiSingh-jg8gw Жыл бұрын
WELL SAID AND TRUE ... SERVE AND SAVE PANJAB .
@dharambirbhinder66
@dharambirbhinder66 Жыл бұрын
पाई दलजीत सिंह जी बहुत ही स्पीच बढ़िया द्वितीय सलूट करते हैं
@kamalpritsingh5076
@kamalpritsingh5076 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ।ਤੁਸੀ ਬਾਹੁਤ ਹੀ ਵਧੀਆ ਸਮਜਦਾਰੀ ਨਾਲ ਸਮਝਾ ਰਹੇ ਹੋ। ਆਕਾਲ ਤਖਤ ਸਾਹਿਬ ਜੀ ।ਅਤੇ ਸਰੀ ਦਰਬਾਰ ਸਾਹਿਬ ਇਹ ਇੱਕ ਮੁੱਠ ਹੋ ਕਿ ਅਜਾਦ ਕਰਾਉਂਣਾ ਚਾਹੀਦਾ ਹੈ ।
@mallhisinhh4765
@mallhisinhh4765 Жыл бұрын
Bahut Atche Bhai Sahib ji
@babbarsher3445
@babbarsher3445 Жыл бұрын
Bohat vadia
@RanjitSingh-ms2yu
@RanjitSingh-ms2yu Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@vikasgupta5200
@vikasgupta5200 Жыл бұрын
Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi ha.
@maninderchandi4420
@maninderchandi4420 Жыл бұрын
ਵੀਰੋ ੲੇਕਤਾ ਕਰੋ.
@karnailsinghkhalsausa176
@karnailsinghkhalsausa176 Жыл бұрын
ਬੇਨਤੀ ਹੈ ਕਿ ਹੁਣ ਜ਼ਿਆਦਾ ਸਮਾਂ ਅਗਲੀ ਰਣਨੀਤੀ ਤਹਿ ਕਰਕੇ ਅਗੇ ਵਧੀਆ ਜਾਵੇ ਜੀ। ਧੰਨਵਾਦ
@jaswinderkaurdhillon6832
@jaswinderkaurdhillon6832 Жыл бұрын
🙏🙏🙏🙏🙏
@dhanwantmoga
@dhanwantmoga Жыл бұрын
Sikh kaom da mahan sorma Bhai Daljit singh Ge Bittu jindabad…sanu Bhai Saab ton saed laina banda tan ke sikh kaom de halat sudar sakan…
@happysinghsm7305
@happysinghsm7305 Жыл бұрын
We need really our Sikh leadership like you singh sab g
@harindergrewal535
@harindergrewal535 Жыл бұрын
*ਬਿੱਟੂ ਸਿੱਧੂ ਸਾਹਿਬ Take Care &Carry on'Well doing'May God Bless U High Spirt.(HSGrewal)*☝🤲✌✅🙏
@paramjeetkaur5429
@paramjeetkaur5429 Жыл бұрын
Very good
@SukhdevSingh-og8rb
@SukhdevSingh-og8rb Жыл бұрын
Bhi dalji singh ji waheguru ji ka khalsa waheguru ji ki fateh
@amardeepsandhu5174
@amardeepsandhu5174 Жыл бұрын
Waheguru ji ka khalsa Waheguru ji ki Fateh! Tusi Te Shaheed Singh dee sadka Guru dee krpa honee sade te.
@nritapxx6810
@nritapxx6810 Жыл бұрын
Bhut bhut dhanwaad
@gurneksinghkharay5059
@gurneksinghkharay5059 Жыл бұрын
Waheguru ji.🙏🙏🏼💚☝️☝️💯🌹
@amandeepsingh6182
@amandeepsingh6182 Жыл бұрын
Waheguru ji khalsa waheguru ji ki Fateh
@kanwaljitsingh8391
@kanwaljitsingh8391 Жыл бұрын
I hope we Sikhs understand the motives of Badal Dal.
@jasbirgrover7304
@jasbirgrover7304 Жыл бұрын
4ew .
@SurinderKaur-ot5ne
@SurinderKaur-ot5ne Жыл бұрын
@@jasbirgrover7304 lk
@gurbaxsandhu5846
@gurbaxsandhu5846 Жыл бұрын
ਬਾਦਲ ਤੇ ਬਾਦਲ ਸਿਧਾਂਤ ਮਗਰੋਂ ਲਹੂ ਤਾਂ ਕੁਝ ਸਹੀ ਹੋ ਸਕਦਾ ਹੈ। ਬਾਕੀ ਸਿੱਖ ਆਪਣੀ ਖਾਲਸਾ ਫੌਜ ਕਿਸੇ ਚੀਨ ਦਾ ਅਮਰੀਕਾ ਵਰਗੇ ਦੇਸ਼ ਵਿੱਚ ਤਿਆਰ ਕਰੋ। ਫਿਰ ਪ੍ਰਾਪਤੀ ਹੋਵੇਗੀ।
@HarjinderSINGH-gh6hr
@HarjinderSINGH-gh6hr Жыл бұрын
ਬਿਲਕੁਲ! ਚਾਇਨਾ ਨੇ ਕੁੱਝ ਇਲਾਕਾ ਖ਼ਾਲਸਥਾਨ ਦਾ ਛੱਡ ਕੇ ਉੱਥੇ ਖ਼ਾਲਸਤਾਨੀ ਝੰਡਾ ਵੀ ਲਾ ਦਿੱਤਾ ਗਿਆ! ਆਪਨੀ ਕੌਮ ਸੁਤੀ ਕਿਓਂ ਪਈ ਹੈ !
@khushbrar828
@khushbrar828 Жыл бұрын
ਭਾਈ ਦਲਜੀਤ ਸਿੰਘ ਬਿੱਟੂ ਦੀ ਵੀ ਬਹੁਤ ਵੱਡੀ ਦੇਣ ਸਿੱਖ ਕੌਮ ਨੂੰ
@sahibsinghcheema4151
@sahibsinghcheema4151 Жыл бұрын
Thank you sing sahib ji ❤️🙏
@sukhveersahota2214
@sukhveersahota2214 Жыл бұрын
Weheguru ji 🙏🙏
@bhaipargatsinghtat5678singh
@bhaipargatsinghtat5678singh Жыл бұрын
ਅਖੌਤੀ ਅਕਾਲ ਤਖਤ ਨਾਲ ਸਿੱਖ ਗੁਰੂਆਂ ਅਤੇ ਸਿੱਖਾਂ ਦਾ ਕੋਈ ਮੇਲ ਨਹੀਂ ਸਗੋਂ ਇਹ ਇਕ ਮੂਰਤੀ ਪੂਜਕਿ ਮਸੰਦ ਦੀ ਦੇਣ ਆਂ, ਭਈਏ ਭਜਾਓ ਪੰਜਾਬ ਬਚਾਓ? ਮਸੰਦ ਭਜਾਓ ਪੰਥ ਬਚਾਓ ਮੋਰਚਾ ਲਾਓ? ਗੁਰਦੁਆਰਿਆ ਦੀ ਅਜਾਦੀ ਲਈ ਜਾਗੋ ਸਿੱਖੋ ਜਾਗੋ ਪੰਜਾਬੀਓ ਜਾਗੋ? ? ? ਸ਼ਹੀਦੀ ਜੱਥਾ ਮਾਤਾ ਸਾਹਿਬ ਕੌਰ ਜੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਧੰਨਵਾਦ, ਲੇਖਕ ਤੱਤ,
@iqbalsinghkhalsa7683
@iqbalsinghkhalsa7683 Жыл бұрын
ਬਾਬਾ ਜੀ ਤੁਹਾਡੇ ਵਿਚਾਰ ਬਿਲਕੁੱਲ ਸਹੀ ਹੈ ਪਰ ਅੱਗੇ ਤੋ ਅਕਾਲ ਤਖ਼ਤ ਨਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਬੋਲਿਆ ਕਰੋ
@paramjeetjeetkaur2350
@paramjeetjeetkaur2350 Жыл бұрын
Sachi bohot der to eh gallan sunna chaunda c main
@punjabivloger8995
@punjabivloger8995 Жыл бұрын
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਖ਼ਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹਉ ਕਰੋ ਨਿਵਾਸੁ
@onkarsingh4408
@onkarsingh4408 Жыл бұрын
ਭਾਈ ਸਾਹਿਬ ਬਿਲਕੁਲ ਸਹੀ ਬੋਲ ਰਹੇ ਹੋ ਬਾਦਲਾਂ ਬਾਰੇ, RSS ਨਾਲ ਰਲ ਕੇ ਕੀਤਾ ਸਾਰਾ ਕੁਝ ਇਨ੍ਹਾਂ ਨੇ, ਗੈਂਗਸਟਰ ਪੈਦਾ ਕੀਤੇ
@amritpal4964
@amritpal4964 Жыл бұрын
1 Crore Sikh Diaspora ne Independent Sovereign Nation Khalastan d Jung jit lyee Te Largest Indian Democracy of the World haar chhui hai. Referendum 20 20 under UN Guidelines Naal Saare World Vch Largest Indian DeMoncracy nu TOTALLY ISOLATED KR ditta Canada Europe Australia USA England Italy Germany Portugal Sweden France te Whole World Largest Indian Murderocracy de mooh te thhuk rhi hai Puthha Panga Le leya Modiaa Khalsa Panth nu Hathh pa k
@MrMaan123456789
@MrMaan123456789 Жыл бұрын
PUNJAB WALY SINGHA NU REFERENDUM 2020.FOR KHALISTAN DEA JITTA ATY TARIKKA SAMJ NAHI AUNDA.ONA DA DEMAAG 17 18 SADI DEA TRIKEA NU HI FARDI BETHA. CIVIL NA FURMANI DI JANG SIKHS FOR JUSTICE NEY SHURU KAR DITTI AA, EH PARTISPATE KARAN.
@ajabsingh2610
@ajabsingh2610 Жыл бұрын
ਭਾਈ ਜੀ ਆਪ ਦੀ ਕੌਮ ਨੂੰ ਬੇਮਸਾਲ ਦੇਣ ਹੈ ਪਰ ਕੌਮ ਨੇ ਕਦਰ ਨਹੀਂ ਕੀਤੀ
@gurpreetsidhu4973
@gurpreetsidhu4973 Жыл бұрын
Bhai ji di asliat jaande ho?
@naibsingh7269
@naibsingh7269 Жыл бұрын
Yes 👍🏿 🎊 🎉
@KulwantSingh-id3dc
@KulwantSingh-id3dc Жыл бұрын
Education education education
@gurlalsingh3273
@gurlalsingh3273 Жыл бұрын
Kaum de heere aa bhai diljit singh
@kindersidhu9133
@kindersidhu9133 Жыл бұрын
Wahguru jii ruoo rodii aa wahegur tu sunda ardas karo wahegur age o sai kar sakda 😢😢😢
@prabhsandhu9404
@prabhsandhu9404 Жыл бұрын
ਏਕੇ ਵਿਚ ਹੀ ਤਾਕਤ ਹੈ
@lovelybrar6473
@lovelybrar6473 Жыл бұрын
Truth of sikhisam I saport
@spsinghsachar6810
@spsinghsachar6810 Жыл бұрын
100% correct haa ji
@kulwantsingh2178
@kulwantsingh2178 Жыл бұрын
Vir ji aap je shabad dunge hun samajh aundi benti he apne eho shabad nu le ke sare punjab vich le ke pahonch karo pind pind vich pahonch karo
@pargatsingh8653
@pargatsingh8653 Жыл бұрын
Veer ji ikete na howo bus dusman to jutiya khao
@rajvinderkaursandhu8322
@rajvinderkaursandhu8322 Жыл бұрын
Ekta
@manpreetkaursahotasahota8457
@manpreetkaursahotasahota8457 Жыл бұрын
ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ
@harry210585
@harry210585 Жыл бұрын
SADE GURU DI MARYADA WICH SIRF GURMARYADA HI HONI CHAHIDI TE NAAKE KOYI BHI BAHARLI SOOCH BHAI.
@micksingh792
@micksingh792 Жыл бұрын
How come daljit Singh is missing from main streem of Sikh politics ?
@James-Prinsep
@James-Prinsep Жыл бұрын
Har dalit garib sikha nu ghar pakka dio Har sikh da ilaaz free kro Sikha de medical engineering college sirf rural area dey sikha lyi bnao
@sirajdeen9165
@sirajdeen9165 Жыл бұрын
Badal family and his Jundli again try to come in to power with support of BJP to destroy the PB, Punjabi, Punjabiat.Sikh,Sikhi Sikhism
@AJEETCHAHALMUSIC
@AJEETCHAHALMUSIC Жыл бұрын
Bhai amritpal singh di support vch awo jiiii koun di beanti aa ji
@kindersidhu9133
@kindersidhu9133 Жыл бұрын
Sab chor aa veer jii kon Karega Panth de agwaii? Dhan Guru Gobind Singh Ji Maharaj jii meher karo 🙏🏼🙏🏼
@sukhjhaneri576
@sukhjhaneri576 Жыл бұрын
ਰੱਬੀ ਰੂਹ
@balvirsingh8081
@balvirsingh8081 Жыл бұрын
Malwe vich nanak saparkada da mukhi kio ni boldi
@James-Prinsep
@James-Prinsep Жыл бұрын
SC OBC Sikha nu bhi naal rakho Jattwad ney sikhism Khatam karta Jattwad Brahminvaad toh haar geya Jatt fer brahmin toh kutt khaa key beth gaye hun 35 saal chup rehn gey
@HarpreetSingh-lj1rx
@HarpreetSingh-lj1rx Жыл бұрын
Well said veeeer😢
@gurisingh5759
@gurisingh5759 Жыл бұрын
ਭਾਈ ਸਾਬ ਦਾ ਫੋਨ ਨੰਬਰ ਦਿਉ ਜੀ ਕਿਸੇ ਕੋਲ ਹੈਗਾ ਜੀ
@bikramjitsingh4951
@bikramjitsingh4951 Жыл бұрын
ਵਿਆਹ ਸ਼ਦਿਆ ਵਿਚ ਨਸ਼ੇ ਤੇ ਫਜੂਲ ਖਰਚੇ ਬੰਦ ਕਰੋ ਵਡੇ ਡੀ ਜੇ ਡਾਨਸ ਬੰਦ ਕਰੋ ਸ਼ਰਾਬ ਵੰਡਣਾ ਆਪਣੀ ਇਜਤ ਨਾ ਸਮਝੋ
@maninderchandi4420
@maninderchandi4420 Жыл бұрын
ਖਾਲਿਸਤਾਨ ਜਿੰਦਾਬਾਦ.
@kindersidhu9133
@kindersidhu9133 Жыл бұрын
Wahguru jii tu aa sara kuj sai kar sakta 😢😢wahegur jii sara kuj galt jakeen nai wahegur kese te v tu aa wahegur meher karan dard bhut hunda jado koi panjab nu galt bolde olde aa wahegur jii 😢😢😢😢wahegur jiii 🙏🏼
@mohindersinghkumra1713
@mohindersinghkumra1713 Жыл бұрын
Jina ne hamla krvaa a oh din na mnan sago vadhia ha sikh quam sirf yaad rekhna chahida ha poolha ajhar alam kps gill sikh jwani nu khtam krn le kisne pale hoe c
@MrMaan123456789
@MrMaan123456789 Жыл бұрын
BIPPAR DELHI DI GULAMI SARIA MUSHKILA DA MUDLA KAARAN HAY. DUSHMAN TUHANU KADY V EZAZAT NAHI DEWYGA. PEHLA DELHI TO AZADI LAVO. NAHI TA DUSRA PARBHAND V GULAMI WALLA HI HOEGA .JO DELHI NU WARA KHANDA.
@harmehaksingh4833
@harmehaksingh4833 Жыл бұрын
Bhai amritpal singh khalsa da sath dedo veer ji sre
@zorawarsunnder9327
@zorawarsunnder9327 Жыл бұрын
All, services of,khalsa,,No, election SGPC,all, selection,by,poor khalsa panth
@MrMaan123456789
@MrMaan123456789 Жыл бұрын
TUHADI EKTA BIPPAR DELHI LAI SIDA KHATRA HAY. DUSHMAN LAGATAAR TUHADY WERUDH SAZISH KAR REHA, OS DEY BANDAY TUHADY ROOP WITCH HI HAN. AZADI DUSHMAN TO LAWO JAY KAAMYAAB HONA.
@zorawarsunnder9327
@zorawarsunnder9327 Жыл бұрын
All solutions in Referendum Voting
@subhcharanjitsinghnehal9495
@subhcharanjitsinghnehal9495 Жыл бұрын
ਕੋਈ ਅਗਰ ਮੇਰੇ ਇਕ ਸਵਾਲ ਦਾ ਜਵਾਬ ਦੇ ਸਕਦੈ ਤਾਂ ਇਹ ਦੱਸੋ ਕਿ ਭਾਈ ਦਲਜੀਤ ਸਿੰਘ ਬਿੱਟੂ ਸਭ ਤੋਂ ਉਪਰਲੀ ਲਿਡਰਸਿਪ ਵਿਚ ਸੀ ਪਰ ਇਹ ਬੰਦੀ ਸਿੰਘਾਂ ਵਿਚ ਕਿਉਂ ਨਹੀਂ। ਗ਼ਰੀਬ ਲੋਕਾਂ ਦੇ ਬੱਚੇ ਜੋ ਅੱਜ ਬੁੱਢੇ ਹੋ ਗੲਏ ਉਹੀ ਬੰਦੀ ਸਿੰਘ ਹਨ
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@maanmansa6959
@maanmansa6959 Жыл бұрын
ਵਾਹਿਗੁਰੂ ਜੀ
@sirajdeen9165
@sirajdeen9165 Жыл бұрын
Salute to Bhai Daljit Singh Bittu for your personal dedication to the PB, Punjabi Punjabiat.Proud and respect bravery and honesty
@JaggiNews55
@JaggiNews55 Жыл бұрын
ਭਾਈ ਸਾਹਿਬ ਜੀ ਇੱਕ ਵਾਰ ਫਿਰ ਕੌਂਮ ਦੀ ਸੇਵਾ ਲਈ ਅੱਗੇ ਆਓ, ਸੰਗਤਾਂ ਤੁਹਾਡੇ ਨਾਲ ਹਨ
나랑 아빠가 아이스크림 먹을 때
00:15
진영민yeongmin
Рет қаралды 4,5 МЛН
Bony Just Wants To Take A Shower #animation
00:10
GREEN MAX
Рет қаралды 7 МЛН
Kharku Sangharash Di Sakhi Part 26 | Bhai Daljit Singh Bittu | Gurjant Singh Rupowali | Audio Books
23:56
Punjabi Audio Books Gurjant Singh Rupowali
Рет қаралды 46 М.
29/08/2024  Live Shabad Vichar Giani Ranjit Singh ji Head Granthi Gurdwara Bangla Sahib ji
Head Granthi Ranjit Singh Bangla Sahib
Рет қаралды 1,6 М.
나랑 아빠가 아이스크림 먹을 때
00:15
진영민yeongmin
Рет қаралды 4,5 МЛН