Bhai Dharam Singh Khalsa ਸੰਸਥਾ ਨੇ ਰੱਖਿਆ ਸਿੱਖ ਐਡਵੋਕੇਟ ਕੁੜੀ ਦਾ ਵਿਆਹ, ਦਾਨੀ ਸੱਜਣਾ ਨੂੰ ਕੀਤੀ ਮਦਦ ਦੀ ਅਪੀਲ

  Рет қаралды 5,438

Hamdard Media Group Canada

Hamdard Media Group Canada

Күн бұрын

ਇਸ ਸਿੱਖ ਸੰਸਥਾ ਨੇ ਰੱਖਿਆ ਸਿੱਖ ਐਡਵੋਕੇਟ ਕੁੜੀ ਦਾ ਵਿਆਹ, ਸੰਸਥਾ ਨੇ ਦਾਨੀ ਸੱਜਣਾ ਨੂੰ ਕੀਤੀ ਮਦਦ ਦੀ ਅਪੀਲ
Bhai Dharam Singh Khalsa Charitable Trust
#Cheritable #trust #bhaidharamsinghkhalsa #amritsar #help #marriage #hamdardtv
Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
Watch and Subscribe to our other Popular Social Media Handles
WEBSITE : www.hamdardtv....
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv....
PLAYSTORE : bit.ly/3ndgVjQ
APPLE APPSTORE : apple.co/3QJUos8

Пікірлер: 24
@JasveerSingh-ji4sl
@JasveerSingh-ji4sl 5 ай бұрын
ਬਹੁਤ ਵੱਡੀ ਸੇਵਾ ਹੈ ਜੀ ਪ੍ਰਨਾਮ ਸ਼ਹੀਦਾਂ ਨੂੰ
@gurpalsingh5609
@gurpalsingh5609 5 ай бұрын
ਵਾਹਿਗੁਰੂ ਜੀ ਇਸ ਧੀ ਸੰਦੀਪ ਕੌਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@davindersinghg
@davindersinghg 5 ай бұрын
ਬੜੀ ਵੱਡੀ ਸੇਵਾ ਨਿਭਾ ਰਹੇ ਨੇ ਭੈਣ ਸੰਨਦੀਪ ਕੌਰ ਜੀ ਸ਼ੰਘਰਸ਼ ਚ ਦੁਨਿਆਵੀ ਬਹੁਤ ਕੁੱਝ ਗਵਾ ਕੇ ਵੀ ਚੜਦੀਕਲਾ ਚ ਰਹਿ ਰਹੇ ਨੇ ਇਹਨਾ ਬਾਲੜੀਆਂ ਦਾ ਸਹਾਰਾ ਬਣ ਕੇ ਤਹਿ ਦਿਲੋਂ ਸਤਿਕਾਰ 🙏
@sikhjosan5878
@sikhjosan5878 5 ай бұрын
ਪਰਮਾਤਮਾ ਬੀਬੀ ਸੰਦੀਪ ਕੌਰ ਖਾਲਸਾ ਜੀ ਨੂੰ ਚੜ੍ਹਦੀ ਕਲਾ ਚ ਰੱਖੇ।
@prabhjotkaur629
@prabhjotkaur629 5 ай бұрын
ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਬਹੁਤ ਖੁਸੀ ਹੋਈ ਬਹੁਤ ਬਹੁਤ ਮੁਬਾਰਕਾਂ ਜੀ ਵਧਾਈ ਦੇ ਪਾਤਰ ਹੋ ਬੀਬੀ ਸਨ ਦੀਪ ਕੋਰ ਜੀ ਬਹੁਤ ਸੰਘਰਸ਼ ਕੀਤਾ ਤੇ ਵਧੀਆ ਉਪਰਾਲਾ ਕਰ ਰਹੇ ਹੋ ਪਰਮਾਤਮਾ ਸਾਡੀ ਭੈਣ ਨੂੰ ਨਾਮ ਸਿਮਰਨ ਦੀਆਂ ਅਸੀਸਾਂ ਉੱਚਾ ਸੁੱਚਾ ਜੀਵਨ ਮਾਣ ਸਤਿਕਾਰ ਬਖਸੇ ਰਹਿਣ👍👍👌👌🙏🙏ਜੁਗ ਜੁਗ ਜੀਉ 🙏🙏
@RamSingh-f1m
@RamSingh-f1m 5 ай бұрын
ਵਾਹਿਗੁਰੂ ਜੀ ਚੜਦੀ ਕਲਾ ਰਖਣ ਬੀਬੀ ਜੀ ਦੀ
@SukhbirSingh-k7z
@SukhbirSingh-k7z 5 ай бұрын
Satnam waheguru ji.. waheguru ji chardikla bakshen ji...
@raijs7842
@raijs7842 5 ай бұрын
Good work... God blessing.. Education is knowledge 👍🙏..... reality of facts and struggle.
@rajwinder1968
@rajwinder1968 4 ай бұрын
ਸੰਗਤ ਵੱਧ ਤੋਂ ਵੱਧ ਮਦਦ ਕਰੇ ਜੀ🙏🙏🙏🙏🙏
@JaswinderKaur-g9s
@JaswinderKaur-g9s 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SurjitSingh-hd3bo
@SurjitSingh-hd3bo 5 ай бұрын
ਵਾਹਿਗੁਰੂ ਜੀ🙏🙏
@karnailkahlon8176
@karnailkahlon8176 5 ай бұрын
WAHEGURU ji bless all
@simranjeetsingh2766
@simranjeetsingh2766 5 ай бұрын
ਵਾਹਿਗੁਰੂ ਜੀ
@kuldeepchahal336
@kuldeepchahal336 4 ай бұрын
ਧੰਨ ਧੰਨ ਗੁਰੂ ਰਾਮਦਾਸ ਜੀ
@tirathsingh2701
@tirathsingh2701 5 ай бұрын
🙏 waheguru ji ka khalsa waheguru ji ki Fateh 🙏
@singhkhalsa2211
@singhkhalsa2211 5 ай бұрын
ਵਾਹਿਗੁਰੂ ਜੀ
@ManjeetKaur-j7n
@ManjeetKaur-j7n 5 ай бұрын
Waheguru ji 🙏🙏🙏🙏🙏
@punjabiuniversitygeteducat71
@punjabiuniversitygeteducat71 4 ай бұрын
bhot vadiya soch
@TarsemSingh-rr8ts
@TarsemSingh-rr8ts 5 ай бұрын
Waheguru ka khalsa Waheguru ji fateh 🙏
@AVNI1911
@AVNI1911 5 ай бұрын
Waheguru ji kirpa karan
@anmolsingh1416
@anmolsingh1416 5 ай бұрын
Waheguru ji
@AvtarSingh-ob8cu
@AvtarSingh-ob8cu 4 ай бұрын
❤❤. Wahieguru. Ji. ❤❤❤❤❤
@amarjitkaur3694
@amarjitkaur3694 5 ай бұрын
ਗੁਰੂ ਨਾਨਕ ਦੇਵ ਜੀ ਮਹਾਰਾਜ ਬੀਬੀਸਨਦੀਪ ਕੌਰ ਦੀ ਲੰਬੀ ਉਮਰ ਹੋਵੇ
Chain Game Strong ⛓️
00:21
Anwar Jibawi
Рет қаралды 41 МЛН
Special Story | Bhai Dharam Singh Khalsa Charitable Trust | Bibi Sandeep Kaur
25:42
Hamdard Media Group Canada
Рет қаралды 49 М.
अमरीका से वापिस आए 105 भारतीय
24:28
Ravish Kumar Official
Рет қаралды 3,7 МЛН