ਪੁੱਤ ਦੇ ਡਿਪੋਰਟ ’ਤੇ ਕੰਬ ਉੱਠਿਆ ਪਰਿਵਾਰ, 50 ਲੱਖ ਲਗਾ ਭੇਜਿਆ ਸੀ USA,ਥੋੜ੍ਹੇ ਦਿਨਾਂ ’ਚ ਹੀ ਆ ਗਿਆ ਵਾਪਸ

  Рет қаралды 270,215

Jagbani

Jagbani

Күн бұрын

ਪੁੱਤ ਦੇ ਡਿਪੋਰਟ ’ਤੇ ਕੰਬ ਉੱਠਿਆ ਪਰਿਵਾਰ, 50 ਲੱਖ ਲਗਾ ਭੇਜਿਆ ਸੀ USA,ਥੋੜ੍ਹੇ ਦਿਨਾਂ ’ਚ ਹੀ ਆ ਗਿਆ ਵਾਪਸ, ਨਹੀਂ ਦੇਖ ਹੁੰਦਾ ਪਰਿਵਾਰ ਦਾ ਹਾਲ
#usadeportindian #usadeportpunjabi #donaldtrumpdeport #deportbreakingnews #punjabideport
ਪੰਜਾਬ ਦੇ ਇਸ ਪਰਿਵਾਰ ਵੱਲੋਂ ਆਪਣੇ ਪੁੱਤ ਨੂੰ 50 ਲੱਖ ਰੁਪਏ ਲਗਾ ਕੇ ਚਾਈਂ ਚਾਈਂ ਅਮਰੀਕਾ ਭੇਜਿਆ ਗਿਆ ਸੀ...ਪੁੱਤ 15 ਜਨਵਰੀ ਨੂੰ ਅਮਰੀਕਾ ਪਹੁੰਚਿਆ ਸੀ...ਤੇ ਹੁਣ ਡਿਪੋਰਟ ਹੋ ਕੇ ਪੰਜਾਬ ਪਹੁੰਚ ਚੁੱਕਿਆ ਹੈ...ਪਰਿਵਾਰ ਨੂੰ ਹੁਣ ਆਪਣੇ ਗੁਜਾਰੇ ਦੀ ਚਿੰਤਾ ਸਤਾ ਰਹੀ ਹੈ।
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 510
@GurmeetSingh-k8i
@GurmeetSingh-k8i 5 күн бұрын
ਬਾਈ ਜੀ ਅੱਜ ਕੱਲ ਦੇ ਬੱਚੇ ਆਪਣੇ ਮਾਤਾ ਪਿਤਾ ਦੀਆਂ ਦੁੱਖ ਤਕਲੀਫ ਨੂੰ ਨਹੀਂ ਸਮਝਦੇ ਹਨ ਉਨ੍ਹਾਂ ਦੇ ਸਿਰ ਤੇ ਸਿਰਫ ਵਿਦੇਸ਼ਾ ਜਾਣ ਦਾ ਭੂਤ ਸਵਾਰ ਹੁੰਦਾ ਹੈ।
@Satinder-nm2rc
@Satinder-nm2rc 4 күн бұрын
Haan ji maa baap ki karan
@pushpindersingh7240
@pushpindersingh7240 4 күн бұрын
​@@Satinder-nm2rcmoh da tyag kran
@KesarSingh-dy7kf
@KesarSingh-dy7kf 4 күн бұрын
ਬਾਪੂ ਜੀ ਹੌਸਲਾ ਰੱਖੋ ਪ੍ਰਮਾਤਮਾ ਸਮੇਂ ਨਾਲ ਸਭ ਠੀਕ ਕਰੇਗਾ
@mukhtarsingh141
@mukhtarsingh141 7 сағат бұрын
ਸਰਕਾਰ ਤੈਨੂੰ ਸੁਨਹੇ ਭੇਜੀਆ 50 ਲੱਖ ਲ਼ਾ ਵਦੇਸ ਭੇਜ ਅੁਲਾਦ ਨਕੰਮੀ ਹੌਵੇ ਐਨਾ ਰਿਸਕ ਨਹੀਲਈ ਦਾ
@upkarkaur6038
@upkarkaur6038 4 күн бұрын
ਖੈਰ ! ਸ਼ੁਕਰ ਕਰੋ ਕਿ ਜਿੰਦਾ ਵਾਪਿਸ ਆਂ ਗਿਆ ਹੈ, ਪੈਸਾ ਗਿਆ ਤਾਂ ਕੁੱਝ ਨਹੀਂ ਗਿਆ , ਵਾਹਿਗੁਰੂ ਅੱਗੇ ਅਰਦਾਸ ਕਰੋ ਤੇ ਹਿੰਮਤ ਕਰੋ, ਵਾਹਿਗੁਰੂ ਫਿਰ ਦੇ ਦੇਵੇਗਾ , ਸਾਰੇ ਪਰਿਵਾਰ ਨੂੰ ਹੌਂਸਲਾ ਦਿਉ , ਧੰਨਵਾਦ |
@harindermundi2207
@harindermundi2207 4 күн бұрын
ਬਾਹਰ ਜਾਣ ਲਈ ਪੰਜਾਬ ਦਾ youth ਕਮਲਾ ਹੋਇਆ ਪਿਆ। ਰਿਸਤੇਦਾਰਾ ਦੇ ਵੱਲ ਦੇਖ ਦੇਖ ਪੰਜਾਬ ਦਾ youth ਬਾਹਰ ਜਾਣ ਪਿੱਛੇ ਆਪਣੀਆ ਕੀਮਤੀ ਜ਼ਿੰਦਗੀ ਖ਼ਰਾਬ ਕਰ ਰਿਹਾ ਹੈ। ਵਾਹਿਗੁਰੂ ਇਸ ਮੁੰਡੇ ਦੇ ਪਰਿਵਾਰ ਤੇ ਆਪਣੀ ਕਿਰਪਾ ਬਣਾਈ ਰੱਖੇ🙏🙏🙏
@JAIHIND-UTTRAKHAND
@JAIHIND-UTTRAKHAND 3 күн бұрын
JEHDE RISHTEDAR ETHE A KE FUKRIYA MARDE NE PEHLA ONA NU SIDHYA KARAN DI LOD HAI
@KesariVirasat
@KesariVirasat 4 күн бұрын
ਅਸੀਂ ਪੰਜਾਬੀ ਹੈਗੇ ਵੀ ਬਾਹਲੇ ਲਾਈ ਲੱਗ ਬਾਈ ਜੀ। ਲੱਖਾਂ ਰੁਪਏ ਏਜੰਟਾਂ ਨੂੰ ਦੇਣੇ ਫੇਰ ਜਾਨ ਜੋਖਮ ਵਿੱਚ ਪਾਕੇ ਵਿਦੇਸ਼ੀ ਧਰਤੀ ਤੇ ਪੁੱਜਣਾ। ਇਹ ਵਰਤਾਰਾ ਸਭ ਤੋਂ ਵੱਧ ਪੰਜਾਬੀਆਂ ਵਿੱਚ ਹੀ ਪਾਇਆ ਜਾਂਦਾ ਹੈ।
@baljindershah9373
@baljindershah9373 5 күн бұрын
ਜੇ ਪੰਜਾਹ ਲੱਖ ਖ਼ਰਚਣ ਵਾਲਾ ਵੀ ਖੁਦ ਨੂੰ ਗਰੀਬ ਦੱਸਦਾ ਤਾਂ ਫਿਰ ਅਮੀਰ ਦੀ ਪ੍ਰੀਭਾਸ਼ਾ ਕਿਵੇਂ ਦਿੱਤੀ ਜਾ ਸਕਦੀ ਏ?ਏਨੀ ਵੱਢੀ ਰਕਮ ਨੂੰ ਠੀਕਰਾਂ ਸਮਝਣ ਵਾਲਿਓ ਤੁਸੀਂ ਅਕਲਮੰਦ ਹੋ ਕਿ ਜੁਆਰੀ ?
@BaldevSingh-b6q5x
@BaldevSingh-b6q5x 5 күн бұрын
Rich man language 50 crore
@KULDEEPSINGH-no9yk
@KULDEEPSINGH-no9yk 5 күн бұрын
😂😂😂
@Gur738
@Gur738 5 күн бұрын
Log khena ki chodne ne pta nhi 50 lakh kiwe koi bande ne waheguru ji waheguru ji waheguru ji waheguru ji waheguru ji waheguru ji
@SukhwinderSingh-u5s
@SukhwinderSingh-u5s 5 күн бұрын
Shi gl a bro..
@Gur738
@Gur738 5 күн бұрын
@@SukhwinderSingh-u5s Thnx bro
@davinderkaur8166
@davinderkaur8166 3 күн бұрын
Bhaji, stay strong. God will help u
@singhsaab6992
@singhsaab6992 5 күн бұрын
50 ਲੱਖ auncle ਜੀ ਪੰਜਾਬ ਚ ਕੰਮ ਖੋਲ ਦਿੰਦੇ ਅੱਜ ਏਹ ਹਾਲ ਨਾ ਹੁੰਦਾ
@Gurmailsingh-nt4jx
@Gurmailsingh-nt4jx 5 күн бұрын
ਬੱਚੇ ਯਿਦ ਕਰਦੇ ਨਤੀਜਾ ਇਹ
@ssbdiary5258
@ssbdiary5258 5 күн бұрын
@@singhsaab6992 ਪੰਜਾਹ ਲੱਖੀ ਗਰੀਬ ਨੇ ਇਹ ਲੋਕ ਕੰਮ ਕਿਵੇਂ ਖੋਲ੍ਹੇ
@ManinderSingh-tv7ej
@ManinderSingh-tv7ej 5 күн бұрын
ਨਾਲ਼ੇ ਚਾਰ ਬੰਦਿਆਂ ਨੂੰ ਹੋਰ ਰੋਜ਼ਗਾਰ ਦਿੰਦੇ
@GurdarshanSingh-u6q
@GurdarshanSingh-u6q 5 күн бұрын
Kam v fail ho jande ne jado. Kismat kharb hove. Mai pasticide di dukan kiti. 4sal. Udar ena pai 20lakh laina loka to. Har band karni pae. Daso hun ki karie. Kehde kol jae a. Ethe kam chh udar pai jan da ba e g . Bahar jan ni kehda g karda ess karke jane aa othe dihari ta mill jandi aa. Mai hun ethe 3lakh kama laina 1.5 bach janda
@MrAmarSonu
@MrAmarSonu 5 күн бұрын
Udhar ta sachi bahut hunda meri khud di shop h dukhi kr jnde h look​@@GurdarshanSingh-u6q
@SatnamSingh-mv3ds
@SatnamSingh-mv3ds 5 күн бұрын
ਰੋਟੀ ਹੱਕ ਦੀ ਖਾਈ ਜੀ ਭ੍ਹਵੇ ਬੂਟ ਪਾਲਸ਼ਾਂ ਕਰੀਏ
@DilbagSingh-fk2if
@DilbagSingh-fk2if 5 күн бұрын
ਗਰੀਬ 50 ਲੱਖ ਵਾਲੇ ਸਾਰੇ ਪੰਜਾਬ ਵਿਚ ਹੋਣ😂😂😂😂
@chanderverma8447
@chanderverma8447 5 күн бұрын
Usdi gaal dhayan naal sun , usney paisey udhar lakey pejeya si apne mundey nu . Veer idha kisi di mujbari da mazak nahi karida .Agla te bechara udhari vich phas geya .Une ta sirf apne mundey layi changa socheya si .
@pindersomal
@pindersomal 5 күн бұрын
Kise de loan da mjak nhi udana chiedi y ji
@Kenjamalpur
@Kenjamalpur 5 күн бұрын
Vadhia hoya. All Dunkey guys should be deported as these guys make Thapi Videos on border and hundreds other also try to enter illegally.
@KULDEEPSINGH-no9yk
@KULDEEPSINGH-no9yk 5 күн бұрын
​@chanyderverma8447 aine paise kon udhaar dinda y miladao mainu v chahinde ne😂😂😂😂
@SukhdevSingh-b8o
@SukhdevSingh-b8o 5 күн бұрын
​@@chanderverma8447ena paisa kooi uddhar nnhi dinda Properry jjarrrur hova gi
@LovepreetSingh-bz2st
@LovepreetSingh-bz2st 4 күн бұрын
ਕਹਿਣ ਨੂੰ ਦਿੱਲ ਤਾਂ ਨਹੀਂ ਕਰਦਾ ਪਰ ਇਹੋ ਜਿਹੇ ਲਾਲਚੀ ਲੋਕਾਂ ਨਾਲ ਇਹਦਾ ਹੀ ਹੁੰਦੀ ਆ
@jasbirsingh1107
@jasbirsingh1107 16 сағат бұрын
Kahna chahida hai ।
@surindersinghjyoti
@surindersinghjyoti 4 күн бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ 🙏🙏🙏🙏🙏🙏
@kashmirsingh3481
@kashmirsingh3481 5 күн бұрын
ਹੋਇਆ ਤਾਂ ਗਲਤ ਐ ਪਰ ਪੰਜਾਹ ਲਾਓਣ ਵਾਲੇ ਗਰੀਬ ਦੇਖਲੋ
@BaldevSingh-b6q5x
@BaldevSingh-b6q5x 5 күн бұрын
USA bich tan doller darakhtan noo lagde hain tor lavo Jake
@Shalom90
@Shalom90 4 күн бұрын
Goriya ta dekhniya hundiya aaa
@KulwinderKaur-t4w
@KulwinderKaur-t4w 5 күн бұрын
Waheguru g 😢😢😢😢😢😢 Vichare uncle g di pareshani door kro ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻waheguru waheguru waheguru waheguru g
@JashanDeep-fi6bq
@JashanDeep-fi6bq 5 күн бұрын
ਸਾਡਾ ਹਾਲ ਦੇਖੋ ਅਸੀਂ ਕਦੇ ਪੰਜਾਹ ਸੋ ਵੀ ਨਹੀ ਦੇਖਿਆ ਰੋਟੀ ਨੂੰ ਤਰਸਦਿਆਂ ਜੀ
@sauravsharma8673
@sauravsharma8673 4 күн бұрын
God bless u bro
@Sardars001
@Sardars001 4 күн бұрын
ਜਿਹੜੇ ਫੋਨ ਨਾਲ ਆਹ ਕਮੈਂਟ ਕਰੀ ਜਾਨੈਂ , ਇਹ ਆਪ ਘਰੇ ਈ ਬਣਾਇਆ ਹੋਣਾਂ ਏਂ ਵੀਰ.....!!
@Jassy-v1
@Jassy-v1 4 күн бұрын
ਪੰਜਾਹ ਹਜ਼ਾਰ ਆਲਾ ਫੋਨ ਫ਼ੇਰ ਵੀ ਲੈ ਲਿਆ ਬੱਲੇ
@NirmalSingh-wm3yu
@NirmalSingh-wm3yu 5 күн бұрын
Waheguru ji aapne kirpa kro saare veer te 🙏🙏😇😇
@vandanasian5810
@vandanasian5810 5 күн бұрын
Waheguruji sab te mehar karo ....sab da bhala karo🙏🙏🙏🙏
@paramjit6312
@paramjit6312 5 күн бұрын
Waheguru ji waheguru ji sab theek karan gy
@SukhwinderKaur-f7c
@SukhwinderKaur-f7c 4 күн бұрын
Jo lok help krskde eho jehe lokan d help krdeni chidi jo glti kiti ehna hogyi bt paisa v gya munda v vpis agya ena nu k pta c awe hoju har koi apde lyi chnga soch k krda awe
@curiosity_activator
@curiosity_activator 5 күн бұрын
Waheguru ji mehr krn ........❤😢 Himmat rakkho , parmaatma agge ardaas kro 🙏🙂
@simercheema7858
@simercheema7858 4 күн бұрын
Waheguru ji 🙏
@HarjitSingh-xs8qt
@HarjitSingh-xs8qt 5 күн бұрын
Waheguru ji kirpa karan ji
@travellingbuddy9268
@travellingbuddy9268 4 күн бұрын
Very good move by trump
@hargagandeepsidhu4921
@hargagandeepsidhu4921 4 күн бұрын
ਕੰਮ ਆਪਣੀ ਅਲਾਦ ਕਰਦੀ ਨਹੀ ਕੰਮ ਤਾਂ ਪੰਜਾਬ ਵਿੱਚ ਵਾਦੂ ਹੈ ਪਰ ਮਡੀਰ ਸਿਰ ਭੂਤ ਹੀ ਸਵਾਰ ਹੈ ਵਿਦੇਦ ਦਾ ਪਰਵਾਸੀ ਬਈਏ ਕਿਵੇ ਕਾਮਯਾਬ ਹੁੰਦੇ ਹਨ ਪੰਜਾਬ ਵਿੱਚ ਆਕੇ। ਲ਼ੱਖਾ ਸਦਾਣਾ ਕਿਨਾ ਬਿਲਕੀ ਜਾਦਾ ਬਈ ਨੇ ਭੇਜੋ ਬੱਚਿਆ ਨੂੰ ਬਾਹਰ
@SukhwinderPal-f2n
@SukhwinderPal-f2n 4 күн бұрын
Right design trump
@KulwantSingh-c5v
@KulwantSingh-c5v 4 күн бұрын
50 ਲੱਖ ਰੁਪਏ ਦਾ ਇੱਥੇ ਕੋਈ ਕੰਮ ਸੁਰੂ ਕਰਵਾ ਦਿੰਦਾ ,ਲੋਕ ਹੀ ਜਿੰਮੇਵਾਰ ਹਨ
@JASSਕਰਨ
@JASSਕਰਨ 4 күн бұрын
ਜੇ ਹਜੇ ਵੀ ਮੁੰਡਿਆ ਨੂੰ ਅਕਲ ਨਾ ਆਈ ਤਾਂ ਰੱਬ ਰਾਖਾ ਮਾਪਿਆ ਦੇ ਗਲ ਅਗੂਠਾ ਦੇ ਕੇ ਕਰਜਾ ਚੱਕ ਨਾ ਜਾਓ ਦੋ ਨੰਬਰ ਚ ਵਿਦੇਸ ਦੁਬਈ ਡਰਾਈਵਰ ਵੀਜੇ ਤੇ ਚਲੇ ਜਾਓ ਪੰਜ ਕੁ ਲੱਖ ਲੱਗਦਾ ਲਾਈਸੈਂਸ ਬਣਾ 70.80ਹਜਾਰ ਤਾ ਕਮਾਓਗੇ
@BalrajSingh-vl2rv
@BalrajSingh-vl2rv 5 күн бұрын
ਪੰਜਾਹ ਲੱਖ ਦਾ ਵਿਆਜ਼ ਈ ਖਾ ਲੈਂਦਾ, ਕੀ ਲੋੜ ਸੀ ਪੰਗਾ ਲੈਣ ਦੀ ...
@amandeep6661
@amandeep6661 4 күн бұрын
True
@jarnailsran9565
@jarnailsran9565 4 күн бұрын
ਵਾਹਿਗੁਰੂ ਦਾ ਸ਼ੁਕਰਾਨਾ ਕਰੋ ਸਹੀ ਸਲਾਮਤ ਪ੍ਰੀਵਾਰ ਚ ਆ ਤਾ ਗਿਆ
@rintu4244
@rintu4244 4 күн бұрын
Waheguru ji kirpa karo Ji sabh te ji 🙏
@Trawellheals
@Trawellheals 5 күн бұрын
ਬਹੁਤ ਮਾੜਾ ਹੋਇਆ ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹਥ ਰੱਖਣ
@dineshkatar4186
@dineshkatar4186 5 күн бұрын
कुत्तों की तरह क्यों घुसना दूसरे के देश में
@SanjuKumar-ul7zq
@SanjuKumar-ul7zq 4 күн бұрын
ਭਰਾਵਾ ਪਜਾਹ ਲਖ ਲਾ ਕੇ ਇਥੇ ਹੀ ਕੋਈ ਕਮ ਕਰ ਲੈਦੇ
@JaswinderSingh-ls2zv
@JaswinderSingh-ls2zv 4 күн бұрын
ਇਹ ਗੱਲ ਤਾਂ ਤੁਹਾਡੀ ਗਲਤ ਹੈ ਕਿ ਇਥੇ ਕੰਮ ਕਾਰ ਨਹੀਂ ਹੈ
@surinderjitsingh4946
@surinderjitsingh4946 4 күн бұрын
ਇਥੇ ਇਨੇ ਪੈਸੇ ਲਾਕੇ ਕੋਈ ਕੰਮ ਹੋ ਸਕਦਾ ਸੀ ਪਰ ਕੰਮ ਕਰਦੇ ਸਰਮ ਆਉਦੀ
@mehra.402
@mehra.402 4 күн бұрын
Yeh top Punjab Ja Yaar Piya Ve De Ke Kareeb Ho Gayi Hai Hi Garib Baba ki Karan
@kakasingh7575
@kakasingh7575 4 күн бұрын
ਮੈਂ ਇੱਕ secaurty ਗਾਰਡ 15ਸਾਲ ਤੋਂ ਨੌਕਰੀ ਕਰਦਾ B. A ਕਰੀਂ ਆ ਸਿਰਫ਼ 8500 ਤੇ ਫੋਨ ਬੱਚੇ ਮਾਂ ਪਿਓ ਨਾਲ਼ ਫ਼ਿਰ ਵੀਂ ਜ਼ਿੰਦਗੀ ਜੋਓ ਰਹੇ
@Rai_vlogs.83
@Rai_vlogs.83 3 күн бұрын
ਸਲਾਮ ਤੈਨੂੰ
@BibekSingh-b7j
@BibekSingh-b7j 5 күн бұрын
ਕੋਈ ਨਾ ਵੀਰ ਜੀ ਪੁੱਤ ਨੂੰ ਗੱਲ ਲਾ ਲਿਓ ਬੱਚੇ ਦਿਲ ਨੂੰ ਨਾ ਲਾ ਲਵੇ।।
@RinkuMashal-t9u
@RinkuMashal-t9u 4 күн бұрын
Punjab vich 5 lakh lake kam sohna chal painda bhugto hun
@AshishButtar-o6m
@AshishButtar-o6m 4 күн бұрын
Dubai 8lakh lake drawer bbanade lakh Rupa mHina par sanu jiada Khan Di Adam pai
@gurwinderratol1317
@gurwinderratol1317 5 күн бұрын
ਵਾਹ ਜੀ ਵਾਹ , ਚੋਰੀ ਦੇ ਸਾਮਾਨ ਦਾ ਕੋਈ ਬੀਮਾ ਨਹੀਂ ਹੁੰਦਾ ਅੰਕਲ ਜੀ। 😂
@bikramjeetsingh5286
@bikramjeetsingh5286 5 күн бұрын
ਹੁਣ ਏਹ ਨਾ ਕਿਹਣ। ਕੇ ਪੰਜਾਬ ਸਰਕਾਰ ਕਰਜ਼ਾ ਮਾਫ਼ ਕਰੇ।
@jasmailsingh7717
@jasmailsingh7717 5 күн бұрын
ਦਿਨ ਮਾੜੇ ਚੰਗੇ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ ਮਿੱਤਰਾਂ ਜੇ ਆਪਾਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਮਜ਼ਾਕ ਵੀ ਨਹੀਂ ਕਰੀਦਾ
@Makhan-r1j
@Makhan-r1j 5 күн бұрын
ਆਪਣੇ ਲੋਕਾਂ ਦੀ ਵੀ ਗਲਤੀ ਆ ਜਿਹੜੇ ਰੀਸ ਵਿੱਚ ਬਾਹਰ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਹਨ ਬਹੁਤ ਪਰਿਵਾਰਾਂ ਬਾਹਰ ਜਾਣ ਵਾਲੀਆਂ ਕਿਸਮਤ ਇੱਕ ਨਹੀਂ ਹੁੰਦੀ ਹੈ ਐਨੇ ਪੈਸੇ ਲਾਕੇ ਵੀ ਵਾਪਿਸ ਆ ਰਹੇ ਹਨ
@DarshanSingh-dm6sb
@DarshanSingh-dm6sb 4 күн бұрын
50 lakh lake ethe koi kam kar lende par aukhvone ta amrica wale si ethe hi kam kar lo bahut kam e athe hi
@labhsingh9307
@labhsingh9307 4 күн бұрын
50ਲੱਖ 😮😮😮😮😮
@dalbirkaur2516
@dalbirkaur2516 4 күн бұрын
Waheguru mehar kre 😢
@Pindkaleke10800
@Pindkaleke10800 5 күн бұрын
ਬਹੁਤ ਬਹੁਤ ਮਾੜਾ। ਹੋਇਆ
@BinderGill-q1i
@BinderGill-q1i 4 күн бұрын
ਕਿਵੇਂ ਅਨਜਾਣ ਬਣਨ ਦਿਆ ਜਿਵੇਂ ਪੱਤਾ ਨਹੀਂ ਸਭ ਤੋਂ ਵੱਧ ਪਿਓ ਚਾਬਲ ਦਾ ਮੇਰਾ ਮੁੱਦਾ ਯੂ ਐਸ ਏ ਗਿਆ
@Sai_ji_ke_deewane
@Sai_ji_ke_deewane 5 күн бұрын
Waheguru ji te bharso kro Sukhmani sahib ji da path kro Koi na koi hal nilkna 🙏🙏
@Desiboys4761
@Desiboys4761 4 күн бұрын
Bhut vadia kita amrika sarkar ne
@SarbjitkaurSarbjitkaur-o3m
@SarbjitkaurSarbjitkaur-o3m 4 күн бұрын
👌👌👌👌
@DavinderBajwa-ds3gm
@DavinderBajwa-ds3gm 5 күн бұрын
ਏਥੇ ਖੋਲ ਦੇਂਦੇ ਅੰਕਲ ਜੀ ਕੰਮ ਕੋਈ ਪਰ ਗ਼ਲਤ ਹੋਇਆ ਹੈ
@SarabjeetKaur-f1x
@SarabjeetKaur-f1x 5 күн бұрын
ਵਾਹਿਗੁਰੂ ਜੀ
@preetsandy4495
@preetsandy4495 4 күн бұрын
ਇਸ ਨੂੰ ਆਖਦੇ ਕਰਮਾ ਸੰਦਰਾ ਕਿੱਥੇ ਜੋ ਬੀਜੇ ਸੋ ਲਾਣੇ ਦੁੱਖ ਤੇ ਮਾਂ ਬਾਪ ਨੂੰ ਪਤਾ ਹੈ ਹੁਣ ਹੌਂਸਲਆ ਕਰਨਾ ਚਾਹੀਦਾ ਹੈ
@mehra.402
@mehra.402 4 күн бұрын
Hor. bola song. Trump Da Upra 😂😂😂
@indiandaddy8626
@indiandaddy8626 4 күн бұрын
Address bhejo ji twadi kise tra recovery ch madad kraage ji
@harmeetchand2842
@harmeetchand2842 5 күн бұрын
ਪੰਜਾਬ ਸਰਕਾਰ ਨੂੰ ਇਹਨਾਂ ਦੀ ਕੋਈ ਮਦਦ ਨਹੀਂ ਕਰਨੀ ਚਾਹੀਦੀ ਪੰਜਾਹ ਲੱਖ ਰੁਪਏ ਕੱਢਣ ਵਾਲੇ ਕਦੀ ਗਰੀਬ ਨਹੀਂ ਹੋ ਸਕਦਾ
@survirsing6878
@survirsing6878 4 күн бұрын
Jrurui hee usa jana c hor koi country nhi jaa skDa c
@JasbirSingh-ch6mu
@JasbirSingh-ch6mu 4 күн бұрын
ਪੰਜਾਬ ਤਾਂ ਪੰਜਾਬ ਹੈ ਗੁਰਾਂ ਪੀਰਾਂ ਦੀ ਧਰਤੀ ਛੱਡ ਕੇ ਗੋਰਿਆਂ ਦੇ ਪੈਰਾਂ ਹੇਠਾਂ ਲਿੱਟ ਦੇ ਨੈ।ਘੱਟ ਪੈਸੇ ਲ਼ਗਾ ਕੇ ਪੰਜਾਬ ਵਿੱਚ ਛੋਟਾ ਕੰਮ ਕਰ ਲਵੋ ਪੈਸੇ ਹੀ ਪੈਸੇ ਨਾ। ਕਿਉਂ ਪੰਜਾਬ ਦੇ ਲੋਕੋ ਬਾਹਰ ਦੇ ਚੱਕਰ ਵਿੱਚ ਪਾਗਲ ਹੋ ਗਏ ਨਾ। ਬਦੇਸ਼ਾਂ ਵਿੱਚ ਜਾਣਾ ਬੰਦਾ ਕਰ ਦੇਊ।
@gurjeetkaur2553
@gurjeetkaur2553 5 күн бұрын
ਵਾਹਿਗੁਰੂ ਜੀ 😢
@nirbhaisinghnirbhaisingh6474
@nirbhaisinghnirbhaisingh6474 5 күн бұрын
50 ਲੱਖ ਵਾਲਾ ਗਰੀਬ ਹੋ ਸਕਦਾ
@GurpreetSingh-eb7ic
@GurpreetSingh-eb7ic 4 күн бұрын
As per Bharti help karo
@ssingh3543
@ssingh3543 4 күн бұрын
ਸੱਭ ਲਾਲਚ ਨੂੰ ਜਾਂਦੇ ਆ ਇਕ ਦੂਜੇ ਤੋਂ ਵਢਾ ਦਿਖਣਾ ਬੱਸ ਸਬਰ ਖਤਮ ਹੋ ਗਿਆਂ
@jasbirkaur9899
@jasbirkaur9899 4 күн бұрын
ਨਹੀਂ ਵੀਰ ਜੀ ਸੋਚ ਕੇ ਰੱਖਦੇ ਫਿਰ ਕੁੜੀ ਵਾਲਿਆਂ ko ਪੈਸੇ ਮੰਗਣੇ ਸੀ ਕੇ ਅਸੀਂ ਮੁੰਡਾ 50 ਲੱਖ ਲਾ ਕੇ ਬਾਹਰ ਭੇਜਿਆ
@IndrajeetSingh-pc2vk
@IndrajeetSingh-pc2vk 5 күн бұрын
Waheguru ji mehar karan.
@SharmaBoy026
@SharmaBoy026 4 күн бұрын
33 ਬੰਦੇ ਹਰਿਆਣੇ ਦੇ 30 ਬੰਦੇ ਪੰਜਾਬ ਦੇ 33 ਗੁਜਰਾਤ ਦੇ 11 ਵੱਖ-ਵੱਖ ਰਾਜਾਂ ਦੇ ਹੁਣ ਜਿਸ ਇਲਾਕੇ ਦੇ ਵਸਨੀਕ ਜ਼ਿਆਦਾ ਨੇ ਉਧਰ ਹੀ ਉਤਾਰਨੇ ਪਰ ਪੰਜਾਬੀਆਂ ਨੇ ਆਪਣੇ ਆਪ ਸਿਰ ਸਵਾਹ ਪਵਾਉਣ ਦੀ ਸੋਚ ਰੱਖੀ
@Saroopsingh102
@Saroopsingh102 5 күн бұрын
ਘਰ ਤੇ ਮਕਾਨ ਸੋਫ਼ੇ ਦੇਖ ਕੇ,। ਗਰੀਬ ਤੇ ਨਹੀਂ ਲਗਦੇ
@SamsungAM-z9m
@SamsungAM-z9m 5 күн бұрын
Bai greeb Punjabi v kothi ch rehnday tu lagda up da bihya aa jo tainu punjabia da standard pta nhi
@GurpreetTATLA-w4x
@GurpreetTATLA-w4x 5 күн бұрын
ਵੀਰੇ ਇਹਨਾ ਦੀ ਮੰਡੀ ਗੋਬਿੰਦਗੜ੍ਹ ਆਪਣੀ ਹਲਵਾਈ ਦੀ ਦੁਕਾਨ ਐ। ਦੁੱਧ ਦਾ ਵੀ ਵਧੀਆ ਕੰਮ ਐ।
@Shalom90
@Shalom90 4 күн бұрын
Lallach maar da bande nu
@kawal4871
@kawal4871 5 күн бұрын
Waheguru ji Mehar kro
@Gardeninghobby-1
@Gardeninghobby-1 4 күн бұрын
ਲੋਕ ਪੰਜਾਬ ਛੱਡ ਕੇ ਬਾਹਰ ਕਿਉ ਜਾ ਰਹੇ ਹਨ? ਪੰਜਾਬੀਊ ਵਾਪਿਸ ਆਉ। ਏਥੇ ਹੀ ਕੁਝ ਕਰੋ। ਵਾਹਿਗੁਰੂ ਅੱਗੇ ਅਰਦਾਸ ਕਰੋ। ਕੰਮ ਏਥੇ ਵੀ ਬਹੁਤ ਨੇ।
@chanderverma8447
@chanderverma8447 5 күн бұрын
Wahe Guru mehar kare is Pita nu 🙏bechare ney ta apney munday nu set Karan layi ina udhar chakleya
@sukhraj6761
@sukhraj6761 5 күн бұрын
Sahi kya ji uncle ji 🙏 waheguru ji mehar Karo es family te
@pradeeprakhda4280
@pradeeprakhda4280 4 күн бұрын
22 ji 50 lakh la ke punjab ch hee kuj karlenda. Tusi kende o punjab ch kamm nee hega te parvasee bahro a ke punjab ch kamm vee kar rahe a te naal property vee bna rahe a . Mere varge choti jehi naukri kar ke vee saar rahe a . Mere varge kol 50 lakh chado 1 ja 1.5 lakh hove ta vee mein apna koi kamkar kar lva. Te tusi ja tuhade varge hor jina kol char vadiyaa paise hege a oh bahr nu jaan da sochee jande a. Te sade varge jede sochde a ke apna kuj karliye ta sade varge kol pehe nee hey. 😂
@indiandaddy8626
@indiandaddy8626 4 күн бұрын
ਪਤਾ ਭੇਜੋ ਜੀ ਤਵਾਡੀ ਕਿਸ ਤਰ੍ਹਾ ਰਿਕਵਰੀ ਚ ਮਦਦ ਕਰਾਗੇ ਜੀ
@GurpreetTATLA-w4x
@GurpreetTATLA-w4x 5 күн бұрын
ਏਥੇ ਜਦੋ ਤੁਹਾਡਾ ਦੁੱਧ ਦਾ ਕੰਮ ਤੇ ਹਲਵਾਈ ਦੀ ਦੁਕਾਨ ਏਨੀ ਵਧੀਆ ਚਲਦੀ ਆ। ਤੁਹਾਨੂੰ ਕੀ ਲੋੜ ਸੀ ਜੱਸੇ ਨੂੰ ਬਾਹਰ ਭੇਜਣ ਦੀ।
@TarlokSinghSokhal
@TarlokSinghSokhal 5 күн бұрын
Sachi gll a verrr
@RakeshKumarbharat-g8b
@RakeshKumarbharat-g8b 4 күн бұрын
ਵੀਰ ਜੀ ਅੰਕਲ ਜੀ ਤਾਂ ਕਿਹਦੇ ਸਾਡੇ ਕੋਲ ਕੰਮ ਨਹੀਂ ਸੀ ਤਾਂ ਭੇਜਿਆ ਪੈਸੇ ਵੀ ਵਿਆਜ ਤੇ ਲਾਏ ਸਾਰੇ ਤੁਸੀ ਕਿਹਦੇ ਦੁੱਧ ਤੇ ਹਲਵਾਈ ਦਾ ਕੰਮ ਵਧੀਆ ਚਲਦਾ ਇਨ੍ਹਾਂ ਦਾ
@Gur738
@Gur738 5 күн бұрын
Waheguru ji waheguru ji waheguru ji waheguru ji waheguru ji waheguru 🙏🏾🙏🏾🙏🏾🙏🏾🙏🏾🙏🏾♥️♥️
@rupinderkaur565
@rupinderkaur565 4 күн бұрын
So sad 😢😢
@Harjeetsingh-bm9qr
@Harjeetsingh-bm9qr 2 күн бұрын
Good
@gulzarsingh4780
@gulzarsingh4780 5 күн бұрын
Waheguru Ji
@gurindersingh-xb9tz
@gurindersingh-xb9tz 5 күн бұрын
ਸਾਰਿਆ ਲਈ ਬਹੁਤ ਮਾੜਾ ਹੋਇਆ ਜੋਂ ਵੀ ਭਰਾ ਵਾਪਿਸ ਆਏ ਨੇ , ਕਿਦਾ ਪੈਸੇ ਫੜ ਕੇ ਜਾ ਵਿਆਜ ਤੇ ਲੇ ਕੇ ਦਿੱਤੇ ਸੀ, ਸਰਕਾਰ ਨੂੰ ਇੱਦਾ ਨਹੀਂ ਕਰਨਾ ਚਾਹੀਦਾ ਸੀ ਜੋਂ ਚਲੇ ਗਏ ਸੀ ਓਹਨਾ ਨੂੰ ਨਾ ਭੇਜਦੇ ,
@DarshanSingh-dm6sb
@DarshanSingh-dm6sb 4 күн бұрын
20 lakh lake apna teuck le lende ta mahine da 50 hajar athe hi kama lenda
@balvinderkaur7806
@balvinderkaur7806 5 күн бұрын
50 ਲੱਖ ਲਾ ਕੇ ਕੀ ਤੁਸੀਂ ਇਥੇ ਉਹ ਤੋਂ ਕੋਈ ਕਾਰੋਬਾਰ ਨਹੀਂ ਖੋਲ ਕੇ ਦੇ ਸਕਦੇ ਸੀ ਆਪਣਾ ਵਤਨ ਆਪਣਾ ਹੀ ਹੈ ਸ਼ੁਕਰ ਕਰੋ ਕਿ ਉਹਨਾਂ ਨੇ ਚੁੱਕ ਕੇ ਜੇਲ ਵਿੱਚ ਨਹੀਂ ਸੁੱਟਿਆ ਵਾਪਸ ਭੇਜ ਦਿੱਤਾ
@BaldevSingh-b6q5x
@BaldevSingh-b6q5x 5 күн бұрын
Akali Mari gai dollers de dreams
@GurpreetTATLA-w4x
@GurpreetTATLA-w4x 5 күн бұрын
ਗੋਬਿੰਦਗੜ੍ਹ ਹਲਵਾਈ ਦੀ ਦੁਕਾਨ ਐ ਇਹਨਾ ਦੀ।
@Shalom90
@Shalom90 4 күн бұрын
Hor dollar de ganne banao, te Canada te filma, jawana da dimag kharb karo
@Gurdeep00788
@Gurdeep00788 4 күн бұрын
punjah lakh wale greeb hunde ne
@BalkarSingh-l4g
@BalkarSingh-l4g 5 күн бұрын
Waheguru ji 😢
@chaggersingh2865
@chaggersingh2865 5 күн бұрын
ਆਉਂਦਾ ਡਾਲਰ ਦਾ ਸੁਆਦ 50 ਲੱਖ ਰੁਪਏ ਵਿਆਜ ਤੇ ਕਰਜਾ ਕੌਣ ਦਿੰਦਾ ਦੋ ਨੰਬਰ ਪੈਸੇ ਇਕੱਠੇ ਕੀਤੇ ਹੋਵੇ
@Param19901
@Param19901 5 күн бұрын
Passie osne Ida nahi ikthe kite hune .. kyki ihne pasie ik dum ikthe nahi hunde ..isne fade hune kise kolon
@waheguru-v4q
@waheguru-v4q 4 күн бұрын
​@@Param19901hnji, ristedaar bahr jan lyi ta pese de dinde ne pr ithe km suru krn lyi nhi😢
@satinderpalsinghnarang
@satinderpalsinghnarang 4 күн бұрын
Punjab witech shop kol da sarder ji 🙏 very sad 😔
@sunitarani9152
@sunitarani9152 5 күн бұрын
Very good
@SimranKaur-c3z6n
@SimranKaur-c3z6n 5 күн бұрын
Bahot dukh lgya..unha bapu ji nu dekh k😢
@MoosaJatt-ue2mt
@MoosaJatt-ue2mt 5 күн бұрын
Time ta pata lag gya ma ta jan di tyeri ch c😂😂😂😂😂 rab na manu bacha lyaa
@RanjitsinghRanjitsingh-cc3fl
@RanjitsinghRanjitsingh-cc3fl 3 күн бұрын
Punjab.vich
@GurmitKaur-n7z
@GurmitKaur-n7z 5 күн бұрын
Wahegur bhala kare sab da😢
@Rai_vlogs.83
@Rai_vlogs.83 3 күн бұрын
18 ਜਨਵਰੀ 2024 ਦਾ ਵੀਜ਼ਾ ਲੱਗਾ ਹੋਇਆ ਹੈ USA ਦਾ ਹਜੇ ਵੀ ਦਿਲ ਨਹੀਂ ਕਰਦਾ ਪੰਜਾਬ ਛੱਡਣ ਨੂੰ ਪਤਾ ਨਹੀਂ ਇਹ ਲੋਕ ਬਿਨਾਂ ਵੀਜ਼ਾ ਤੋਂ ਕਿਵੇਂ ਚਲੇ ਜਾਂਦੇ ਹਨ।
@ssbdiary5258
@ssbdiary5258 5 күн бұрын
50 ਲੱਖ ਲਾਉਣ ਵਾਲਿਆਂ ਗਰੀਬਾਂ ਲਈ ਸਨੇਹਾ ਬਈ ਪੰਜਾਹ ਲੱਖ ਲਾ ਕੇ ਪੰਜਾਬ ਚ ਪਟਰੌਲ ਪੰਪ ਖ਼ਰੀਦਿਆ ਜਾ ਸਕਦਾ ਪੰਜਾਬ ਵਿੱਚ ਵੀ ਬਹੁਤ ਕੰਮ ਹਨ ਪਰ ਸਾਨੂੰ ਦਿਸਦੇ ਉਦੋ ਨੇ ਜਦੋਂ ਕਨੇਡਾ ਅਮਰੀਕਾ ਆ ਕੇ ਟੋਇਲਟਾਂ ਸਾਫ ਕਰਦੇ ਹਾਂ
@gkaur8933
@gkaur8933 5 күн бұрын
Koi naa tusi fiker na kro tuhada betaa tuhade kol sahi selamat aa giya onu ve hosla diyo. Koi ve kam kar kr liyo parivar de ji ta pure ho wahiguru de kirpa nal
@Laddysingh-g4y
@Laddysingh-g4y 4 күн бұрын
😂😂😂😂😂😂
@nicoletagutuleanu8214
@nicoletagutuleanu8214 5 күн бұрын
😢si sad
@dildilgir5295
@dildilgir5295 2 күн бұрын
ਮੈਨੂੰ ਹਮਦਰਦੀ ਹੈ ਪਰ ਇਹ ਦੱਸੋ ਕਿ 50 ਲੱਖ ਨਾਲ ਉਹਨੂੰ ਜਿੱਡਾ ਮਰਜ਼ੀ ਕੰਮ ਖੋਲ ਦੇਂਦੇ ਹੁਣ 50 ਲੱਖ ਹੋਰ ਉਧਾਰਾ ਲੈ ਲਓ ਉਧਾਰ ਦੇਣ ਵਾਲਿਆਂ ਤੇ ਹੈਰਾਨ ਆਂ
@BhagwanSingh-wh9uy
@BhagwanSingh-wh9uy 4 күн бұрын
ਸਰਕਾਰਾਂ ਰੌਲਾ ਪਾਉਂਦੀਆਂ ਹਨ ਕਿ ਕੋਈ ਸਕਿਲਡ ਸਿਖਕੇ ਕਾਨੂੰਨੀ ਤਰੀਕੇ ਨਾਲ ਬਦੇਸ਼ ਜਾਵੇ।ਡੋਕੀ ਤਾਂ ਜੂਏ ਦੇ ਸਮਾਂਨ ਹੈ। ਜਦੋਂ ਬਾਹਰ ਜਾ ਕੇ ਦਿਹਾੜੀ ਕਰਨੀ ਹੈ ਤਾਂ ਫਿਰ 50 ਲੱਖ ਨਾਲ ਏਥੇ ਵੀ ਕੋਈ ਕਾਰੋਬਾਰ ਚਲਾਇਆ ਜਾ ਸਕਦਾ ਸੀ।ਕਲ ਨੂੰ ਗੈਂਗਸਟਰ ਵੀ ਇੰਡੀਆ ਧਕ ਦਿੱਤੇ ਤਾਂ ਉਹ ਵੀ ਕਹਿਣਗੇ ਸਾਡੀ ਮਦਦ ਕਰੇ ਸਰਕਾਰ। ਗੈਰਕਨੂੰਨੀ ਕੰਮ ਕੀਤਾ ਹੈ ਤਾਂ ਭੂਗਤੋ ਸਰਕਾਰ ਅੱਗੇ ਕਿਉ ਬਗਲੀ ਪਈ ਹੈ,ਆਪਣੇ ਪਿੰਡ,ਰਿਸਤੇਦਾਰ ਤੇ ਗੁਰੂਘਰਾਂ ਤੋਂ ਮਦਦ ਮੱਗੋ ਜੈ ਜਾਯੇਜ ਹੋਈ ਤਾਂ ਉਹ ਜਰੂਰ ਕਰਨਗੇ,ਇਜ਼ਤਦਾਰ ਬਣਕੇ ਜੀਵੋ ਮੰਗੇਤੇ ਨਾ ਬਣੋ,
@HarjeetSingh-c6t
@HarjeetSingh-c6t 5 күн бұрын
Je tusi 50lakh kharch kita c fr tusi poultry farm kholedne ya fish farm kholende
@AmritpalSingh-w6k
@AmritpalSingh-w6k 4 күн бұрын
SANU TA KOI 5000 NI DINDA
@OmkarSinghCheema
@OmkarSinghCheema 5 күн бұрын
ਚੰਗਾ ਹੋਇਆ। ਇਥੇ 50ਲੱਖ ਰੁਪੈ ਲਾ ਕੇ ਕੋਈ ਕੰਮ ਨੀ ਕਰ ਸਕਦੇ। ਤੁਸੀ ਉਥੇ ਜਾ ਕੇ ਗੋਰਿਆ ਦੀ ਟੱਟੀ ਸਾਫ ਕਰਨੀ।
@fashion_651
@fashion_651 5 күн бұрын
Right hai
The Lost World: Living Room Edition
0:46
Daniel LaBelle
Рет қаралды 27 МЛН
Ozoda - Alamlar (Official Video 2023)
6:22
Ozoda Official
Рет қаралды 10 МЛН
The Lost World: Living Room Edition
0:46
Daniel LaBelle
Рет қаралды 27 МЛН