BHAI HARJINDER SINGH JI SRI NAGAR WALE SPECIAL INTERVIEW ON ABP SANJHA @ journalist paramjit singh

  Рет қаралды 63,211

Paramjit Singh

Paramjit Singh

5 жыл бұрын

ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆ ਨਾਲ ਖਾਸ ਮੁਲਾਕਾਤ @ journalist paramjit singh ABP SANJHA

Пікірлер: 182
@harjsssingh9913
@harjsssingh9913 2 жыл бұрын
ਕੋਟਿ ਕੋਟਿ ਪ੍ਰਣਾਮ ਭਾਈ ਹਰਜਿੰਦਰ ਸਿੰਘ ਜੀ ਨੂੰ🙏🙏 ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ,,ਸਿਹਤ ਨੂੰ ਤੰਦਰੁਸਤੀ ਬਖਸ਼ਣ🌺🌺
@worldworld6992
@worldworld6992 3 жыл бұрын
ਅਸੀਂ ਵਡਭਾਗੀ ਹਾਂ ਕਿ ਭਾਈ ਹਰਜਿੰਦਰ ਸਿੰਘ ਜੀ ਦੇ ਦਰਸ਼ਨ ਕਰ ਰਹੇ ਹਾਂ।
@filmy938
@filmy938 5 ай бұрын
ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️❤️❤️👋
@navneetkaur5480
@navneetkaur5480 5 жыл бұрын
Mostttttt down to earth personality on earth ..may bhai sahib ji get every happiness of world .. Fanatic fan of him❤
@raghbirsinghdiwana1512
@raghbirsinghdiwana1512 3 жыл бұрын
kzbin.info/www/bejne/nnebp2mirpiipck
@raghbirsinghdiwana1512
@raghbirsinghdiwana1512 3 жыл бұрын
kzbin.info/www/bejne/nnebp2mirpiipck
@mirvaansingh1023
@mirvaansingh1023 3 жыл бұрын
Bhut hi pyaare ne bhai Sahib ji
@lalbahadur7021
@lalbahadur7021 3 жыл бұрын
ਭਾਈ ਸਾਹਿਬ ਵਾਕਿਆ ਹੀ ਆਪ ਜੀ ਨੇ ਸਹੀ ਫਰਮਾਇਆ ਕਿ ਕੀਰਤਨ ਰੱਬ ਦੀ ਇਬਾਦਤ ਹੈ। ਮੈਂ ਜਦੋਂ ਤੁਹਾਡਾ ਕੀਰਤਨ ਸੁਣਦਾ ਹਾਂ ਤਾਂ ਸੁਰਤ ਆਪ ਮੁਹਾਰੇ ਮਾਲਕ ਨਾਲ ਜੁੜ ਜਾਂਦੀ ਹੈ। ਮੇਰੇ ਮਨ ਵਿੱਚ ਤੁਹਾਡੇ ਦਰਸ਼ਨ ਦੀ ਬੜੀ ਤੜਪ ਹੈ। ਪਤਾ ਨਹੀਂ ਮੇਰੀ ਇੱਛਾ ਕਦੋਂ ਪੂਰੀ ਹੋਵੇਗੀ ?
@satnamjal3380
@satnamjal3380 5 жыл бұрын
ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ
@Harkirat_singh35
@Harkirat_singh35 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@iamjoginder
@iamjoginder 3 жыл бұрын
Pranams to his mother and her commitment to dharmik value system. Our civilization has survived for centuries because we have mothers like her.
@kirtannotations5853
@kirtannotations5853 5 жыл бұрын
Bhai harjinder singh is best ragi sahib g
@raghbirsinghdiwana1512
@raghbirsinghdiwana1512 3 жыл бұрын
kzbin.info/www/bejne/nnebp2mirpiipck
@gurkiratsingh6398
@gurkiratsingh6398 Жыл бұрын
ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਬਾਰੇ ਕੀਤੀਆਂ ਗਲਾਂ ਸੁਣ ਕੇ ਬਹੁਤ ਮਾਣ ਮਹਿਸੂਸ ਹੋਇਆ
@harbhajankaur8028
@harbhajankaur8028 11 ай бұрын
ਬਹੁਤ ਪਿਆਰੀ ਮਿੱਠੀ ਅਵਾਜ਼ ਏ। ਭਾਈ ਸਾਹਿਬ ਮੈਂ ਡਿਊਟੀ ਤੋਂ ਘਰ ਆਉਂਦੀ ਸੀ ਤਾਂ ਨੂਰਪੁਰ ਬੇਦੀ ਬੱਸ ਸਟੈਂਡ ਤੇ ਇੱਕ ਕੈਸਟਾਂ ਵਾਲੀ ਦੁਕਾਨ ਤੇ ਸ਼ਬਦ ਲੱਗੇ ਹੁੰਦੇ ਸੀ ਮੈਂ ਸੁਣ ਕੇ ਸੋਚਣਾ ਕਿ ਕੌਣ ਨੇ। ਇੱਕ ਦਿਨ ਮੈਂ ਦੁਕਾਨ ਤੇ ਉਹਕੈਸਟ ਲੈਣ ਗਈ। ਦੁਕਾਨਦਾਰ ਨੇ ਦੱਸਿਆ ਕਿ ਇਹ ਭਾਈ ਸਾਹਿਬ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਹਨ। ਉਹ ਹਿੰਦੂ ਹਨ ਪਰ ਉਹ ਭਾਈ ਸਾਹਿਬ ਦੇ ਫੈਨ ਹਨ ਉਹ ਹਮੇਸ਼ਾ ਉਹਨਾਂ ਦੇ ਸ਼ਬਦ ਹੀ ਸੁਣਦੇ ਹਨ।ਉਹ ਇਕ ਵਾਰ ਮਿਲੇ ਵੀ ਸੀ ।ਉਸ ਨੇ ਇਹ ਵੀ ਦੱਸਿਆ ਕਿ ਭਾਈ ਸਾਹਿਬ ਢਿੱਲੇ ਸਨ ਤੇ ਉਹਨਾਂ ਦੀ ਆਵਾਜ਼ ਚ ਫਰਕ ਸੀ । ਮੇਰੇ ਬੇਟੇ ਦੇ ਵੀ ਇਹ ਪਹਿਲੇ ਪਸੰਦੀਦਾ ਰਾਗੀ ਹਨ। ਅਸੀਂ ਤਾਂ ਕਦੇ ਮਿਲੇ ਨਹੀਂ ਪਰ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਭਾਈ ਸਾਹਿਬ ਜੀ ਹੋਰਾਂ ਨੂੰ। ਜਦੋ ਭਾਈ ਮਨਿੰਦਰ ਸਿੰਘ ਜੀ ਨੂੰ ਅਲੱਗ ਕੀਰਤਨ ਕਰਦਿਆਂ ਸੁਣਿਆ ਤਾਂ ਮੰਨ ਪ੍ਰੇਸ਼ਾਨ ਹੋ ਗਿਆ ਸੀ। ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਹਿਸਾਬ ਹੁੰਦਾ ਹੈ ਪਰ ਇਹ ਗੱਲ ਮੰਨ ਨੂੰ ਦੁਖੀ ਕਰਦੀ ਏ। ਪਰ ਮਨਿੰਦਰ ਸਿੰਘ ਜੀ ਦੀਆਂ ਕਵਿਤਾਵਾਂ ਵੀ ਬਹੁਤ ਵਧੀਆ ਲੱਗਦੀਆਂ ਹਨ ਸਭਾ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਕਵਿਤਾਵਾਂ ਵੀ ਬਹੁਤ ਦਿਲ ਦੇ ਨੇੜੇ ਨੇ। ਅੱਖਾਂ ਵਿਚੋਂ ਹੰਝੂ ਵੱਗ ਪੈਂਦੇ ਨੇ ਤੇ ਰੁਕਦੇ ਨਹੀਂ । ਪਰਮਜੀਤ ਸਿੰਘ ਜੀ ਤੁਹਾਡੀ ਅਵਾਜ਼ ਵੀ ਵਾਹਿਗੁਰੂ ਜੀ ਦੀ ਬਖਸ਼ੀਸ਼ ਏ। ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖਣ।
@shangara.oneview8969
@shangara.oneview8969 2 жыл бұрын
ਕੋਟਿਨ ਕੋਟਿ ਧੰਨਵਾਦ ਭਾਈ ਸਾਹਿਬ ।ਮੈ ਵੀ ਤੁਹਾਡਾ ਕੀਰਤਨ ਸੁਣਦਾ ਹਾਂ। ਮੈਨੂੰ ਬਹੁਤ ਹੀ ਸਕੂਨ ਮਿਲਦਾ ਹੈ ।
@sukhmandersingh6551
@sukhmandersingh6551 2 жыл бұрын
ਬਹੁਤ ਰਸ ਭਿਨਾ ਕੀਰਤਨ ਕਰਦੇ ਹੋ ਭਾਈ ਸਾਹਬ ਜੀ ਦਿਲੋਂ ਡੰਡਉਤ ਕਰਦੇ ਹਾਂ ਜੀ
@user-xe6uw8zb6q
@user-xe6uw8zb6q 6 ай бұрын
Amazing soothing Kirtan abhai sahib ji de voice beautiful 🌹💐💐🌹🙏🏻
@gurkiratsingh6398
@gurkiratsingh6398 Жыл бұрын
ਮੇਹਨਤ ਦਾ ਦੂਜਾ ਨਾਮ ਭਾਈ ਸਾਹਿਬ ਭਾਈ ਹਰਜਿੰਦਰ ਸਿੰਘਜੀ ਸ੍ਰੀ ਨਗਰ ਵਾਲੇ। ਹਜਾਰਾਂ ਨੋਜਵਾਨਾਂ ਨੂੰ ਕੀਰਤਨ ਨਾਲ ਜੋੜ ਕੇ ਪਰਉਪਕਾਰ ਕੀਤਾ ਹੈ। ਪਰਮਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
@singhkhalsa3124
@singhkhalsa3124 3 жыл бұрын
ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸੀ੍ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਬਣੀਂ ਰਹੇ
@jssethi
@jssethi Жыл бұрын
Everybody commenting on Bhai saab ji, but no mention of the young boy who has conducted such a beautilful interview. His choice of words for the questions he asked, the uninterupted time he gives to the guest to complete their answer, and the smile on his face throughout - speak a lot about this talent as an interviewer.
@dauddaniel8354
@dauddaniel8354 2 жыл бұрын
Great person great kirtan singer.I love his kirtans because he sings his heart out,wonderful personality may God continue to bless him.from Pakistan
@lakhvirkalsi8614
@lakhvirkalsi8614 Жыл бұрын
ਭਾਈ ਹਰਜਿੰਦਰ ਸਿੰਘ ਜੀ ਦਾ ਕੀਰਤਨ ਦੇ ਰਾਹੀ ਆਪਣੀ ਰਸਭਿਨੀ ਆਵਾਜ ਰਾਹੀ ਜੋ ਗੁਰੂ ਦੀ ਬਾਣੀ ਮੇਰੇ ਕੰਨਾ ਵਿਚ ਪਈ , ਉਸਨੇ ਮੈਨੂੰ ਗੁਰੂ ਨਾਲ ਜੋੜਿਆ ਅਤੇ ਕੀਰਤਨ ਸੁਣਨ ਦੀ ਐਸੀ ਲਗਨ ਲਗੀ ਕਿ ਭਾਈ ਸਾਹਬ ਜੀ ਅਜ ਮੇਰੇ ਮਨ ਦੇ ਬਹੁਤ ਕਰੀਬ ਹਨ , ਮੈ ਵਾਹਿਗੁਰੂ ਜੀ ਦਾ ਸ਼ੁਕਰਗੁਜਾਰ ਕਰਦਾ ਕਿ ਮੈਨੂੰ ਆਪਣੇ ਜੀਵਨ ਚ ਇਨਾ ਚਂਗਾ ਕੀਰਤਨੀਆਂ ਸੁਣਨ ਨੂੰ ਮਿਲਿਆ ,ਵਾਹਿਗੁਰੂ ਜੀ ਇਨਾ ਤੇ ਸਦਾ ਆਪਣਾ ਹੱਥ ਇਨਾ ਦੇ ਸਿਰ ਤੇ ਰਖਣ ❤❤
@maksingh3513
@maksingh3513 3 жыл бұрын
Paramjit ji .. to interview a legend and your way of humbly presenting the questions was amazing. Thank you for this interview and best of luck for your future
@raghbirsinghdiwana1512
@raghbirsinghdiwana1512 3 жыл бұрын
kzbin.info/www/bejne/nnebp2mirpiipck
@kelloggole5458
@kelloggole5458 3 жыл бұрын
Thanks for all your services for Sikhs🙏🙏🙏🙏🙏
@harjindersandhu170
@harjindersandhu170 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤
@jattpannu8468
@jattpannu8468 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@user-vs7zi7vc1t
@user-vs7zi7vc1t 11 ай бұрын
🙏🏻ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ 🙏🏻
@charnjitcharnjitkaur5757
@charnjitcharnjitkaur5757 Жыл бұрын
Forever favourite ragi from childhood ❤ Always stay blessed Bhai Sahib ji.Bhaut sweet voice aa
@narinderkour317
@narinderkour317 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@amritji99
@amritji99 5 жыл бұрын
man khush ho gya vichaar sun k ❤
@harmeshsinghatwal9149
@harmeshsinghatwal9149 5 жыл бұрын
Very very sweet and nice voice... Waheguru Ji Mehar Karn sb te..
@harjapaujla8093
@harjapaujla8093 3 жыл бұрын
Bhai Harjinder Singh Srinagarwale is bestowed with a very sweet melodious voice. When he says that he listens to iconic musicians like Bade Ghulam Ali Khan, Kundan Lal Saigal, Bhai Samund Singh, Bakhshish Singh, Davinder Singh etc he tells that a part of those great singers is living in his consciousness. When he says he listens to Thumris, Dadras, Khayals and folk singing, he admits the greatness hidden within him. He did not mention that he listens to Bhai Avtar Singh Gurcharan Singh and Bhai Santa Singh. My advice to him to listen to both and imbibe their style in his own style. He is a versatile singer, he has not yet peaked in his art. He has to achieve many more milestones. Guru bless him more.
@meenusingh6881
@meenusingh6881 3 жыл бұрын
Bhai Sahib ji sade sikh panth de mahaan kirtenye ne. Ena da Kirtan sanu Guru naal jod da hai. Waheguru 🙏
@manindersood6736
@manindersood6736 3 жыл бұрын
So nice to hear their story. Bhai Harjinder Singh is very melodious and soulful. Thanks for doing this interview.
@jiwansinghazrot7567
@jiwansinghazrot7567 Жыл бұрын
Bahut badhiya interview. Paramjit singh tusi bhi great ho.love you brother.
@jiwansinghazrot7567
@jiwansinghazrot7567 Жыл бұрын
Singh sahab paramjit ji bhai sahab contect deo koi mai india aa reha .kirtan sarwan karna hai.jammu bulaa ke.
@amarjitkaur5987
@amarjitkaur5987 3 жыл бұрын
Waheguru ji bhaisahib nu chardhi kalaha bakhshan beautiful amazing soothing kirtan 🙏🏻🌹🌺🙏🏻
@rajnishanartist
@rajnishanartist 3 жыл бұрын
Waheguru❤️ Mainu bhai sahib ji da Kirtan sun ke hee Kirtan karn vich ruchi paida hoyi. Ajj tak main jithe v jina v Shabad gaayan kita, 90% Shabad compositions bhai sahib ji diyaan ne❤️🙏💐
@SatpalSingh-wm8gl
@SatpalSingh-wm8gl 2 жыл бұрын
V gud,God blessing you
@user-xe6uw8zb6q
@user-xe6uw8zb6q 6 ай бұрын
Parnam to Bhai sahib ji de mum nu great great mataa ji 🙏🏻
@LethalMelodies
@LethalMelodies 3 жыл бұрын
Even the way even he speaks is peaceful .. I grew up listening to only his kirtan.. I belong to Hindu family but my parents still listen to him and so am I .. Thanks him a million times but making our time so useful 🙏🏻
@iamjoginder
@iamjoginder 3 жыл бұрын
Such a humble man! Huge respects.
@gurjotilvero1232
@gurjotilvero1232 2 жыл бұрын
Very nice video, thanks to all Bhai saab ji nu asi bahut time shed 1994 to sun rahye a ji, bahut hi vadia kirtan krde aa.mere bade bhai ji ehna di tape lye k aye sab des paryea,aur amrit naam nidhaan hai,asi swer sham sunde rhnde te bahut chnga lgda c.aj v pehli pasand tussi c te rhoge,dil cho bahut sarian duama nikaldia a aap ji lyi, zindgi ch ek thah ban gyi aa aap ji de gaye shabadann di.god bless u.
@amritji99
@amritji99 5 жыл бұрын
main bahut chir to wait karda c bhai saab de interviwe di ajj bahut kujj sikhn nu millya
@Digital-Jugaad
@Digital-Jugaad 5 жыл бұрын
Paramjit Singh keep it Up good Videos from you keep it up
@mewasingh4065
@mewasingh4065 11 ай бұрын
Waheguru ji Mehar Kare Ragi Bahi Harjinder Singh Parmaatma Tuhnu Lami Umar Bakshe Wahegur Ji
@tablafusionist
@tablafusionist 4 жыл бұрын
Paramjeet Paji ! Aap ji da jinna dhanwaad kara ohna ghat hai jo tusi bhaisaab ji de darshan karaye te ohne di soch sade sareya de samne rakhi 🙏🏼🙏🏼❤️❤️🙏🏼🙏🏼
@sukhwinderkaur9207
@sukhwinderkaur9207 3 жыл бұрын
Waheguru ji.. beautiful voice bhai saheb ji ❤❤❤
@karandeepsingh1963
@karandeepsingh1963 5 жыл бұрын
Plz interview Bhai maninder singh ji also... keep it up brother, you have great interview questions.
@Genzclub07501
@Genzclub07501 2 жыл бұрын
Mere favourite Raggi bhai Harjinder Singh ji ❤️🌹🙏🏻 Waheguru Chardi Kla Bakshe ji
@JaswantSingh-nz2cf
@JaswantSingh-nz2cf 3 жыл бұрын
Very humble bhai sahib ji ne. Long Live
@paramjeetkaur4834
@paramjeetkaur4834 Жыл бұрын
Menu tuhade shabad bahut pasand h ji..wahiguru kirpa karn ji🙏🙏🙏🙏🙏
@rajbamrah8145
@rajbamrah8145 Жыл бұрын
Bhai sahib ji you are very great.jug jug jio ji.
@sukhmanijolly4903
@sukhmanijolly4903 3 жыл бұрын
🙏🏻🙏🏻🙏🏻🙏🏻🙏🏻Wahaegru ji Aap ii te apnian Meheeran versandae rehan ji Bahut Mitha Kirtan kardae ho ji 🙏🙏🙏🙏🙏 da shuker hai ji 🌹🌹🌹🌹🙏🏻🙏🏻🙏🏻🙏🏻💐💐💐💐
@raghbirsinghdiwana1512
@raghbirsinghdiwana1512 3 жыл бұрын
kzbin.info/www/bejne/nnebp2mirpiipck
@harjinderflora2402
@harjinderflora2402 3 жыл бұрын
So beautiful ❤️❤️🥰 really enjoyed the interview
@bhimrajjat1105
@bhimrajjat1105 Жыл бұрын
So buitiful voice,,,bhai हर्जिंदेर singh जी
@hardeepkaur6634
@hardeepkaur6634 9 ай бұрын
Stay blessed Bhai sahib ji
@user-zm2te2rv4t
@user-zm2te2rv4t Жыл бұрын
Very sweet voice.baba Ji bless you
@punjabsingh6927
@punjabsingh6927 Жыл бұрын
ਮੈਂ ਭਾਈਸਾਬ ਨੂੰ ਕਦੀ ਮਿਲਿਆ ਨਹੀਂ ਪਰ 1987 ਤੋਂ ਇਨਾਂ ਨੂੰ ਸੁਣਦਾ ਹਾਂ ਇਨਾਂ ਨੂੰ ਸੂਣ ਕੇ ਮੈਂ ਕੀਰਤਨ ਵੀ ਕਰ ਲੈਦਾ ਹਾਂ ਔਰ ਕੁਛ ਬਾਣੀ ਵੀ ਕੰਠ ਕੀਤੀ ਹੈ ਮੈਂ ਕਿਤੇ ਵੀ ਇਨਾਂ ਦਾ ਕੀਰਤਨ ਪਰੋਗਰਾਮ ਹੁੰਦਾ ਮੈਂ ਸੁਣਨ ਚਲਾ ਜਾਂਦਾ ਸੀ ਔਰ ਮੈ ਭਾਈਸਾਬ ਨੂੰ ਆਪਣੇ ਦਿਲ ਵਿੱਚ ਉਸਤਾਦ ਮੰਨੀ ਬੈਠਾ ਹਾਂ ਜੀ ਆਪ ਜੀ ਨੂੰ ਇੰਟਰਵਿਊ ਵਿਚ ਦੇਖ ਕੇ ਬਹੁਤ ਖੂਸ਼ੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।
@ParamjeetKaur-dp6ve
@ParamjeetKaur-dp6ve 3 жыл бұрын
Waheguru ji best ragi bahi Harjinder singh ji .sweet voice 🙏🙏
@user-xe6uw8zb6q
@user-xe6uw8zb6q 4 ай бұрын
Satnam waheguru 🙏🏻💐💐💐💐💐💐🙏🏻
@nareshchandersahdev4773
@nareshchandersahdev4773 2 жыл бұрын
Melodious Ragi and very humble person...Waheguru ji, bhai sahib nu chardi kalan ch rakhan...🙏🙏
@sikhtvj
@sikhtvj Жыл бұрын
ਵਾਹਿ ਗੁਰੂ ਜੀ ਗੁਰਬਾਣੀ ਸਾਗਰ ਹੈ
@narinderpalsingh5349
@narinderpalsingh5349 3 жыл бұрын
Great personality
@satnamwaheguru1224
@satnamwaheguru1224 5 жыл бұрын
Bahut Mehar hai aap te Parmatma di Bahut Mithaas aa apdi awaaz ch
@inderjitkaur1028
@inderjitkaur1028 9 ай бұрын
Waheguru ji aap ji nu chardikala vich rkhn ji 🙏🙏
@sewaksinghkaramgarh3054
@sewaksinghkaramgarh3054 3 жыл бұрын
Bahut hi vadhia kirtaniye Han Ji Bhai Harjinder Singh Shri Nagar wale ji.
@chandeepsingh4930
@chandeepsingh4930 2 жыл бұрын
Aaj tak mein ina humble person ni dekheya. Te eh sikhya ki phal nimeyaan rukhaan nu lagde.. Bhai Sahab Bhai Harjinder Singh, Sikh Panth Di Shaan….🙏🙏🙏🙏🙏
@gurdipsingh606
@gurdipsingh606 2 жыл бұрын
I wish you were right about him being Shan of Sikh panth , but does doing kirtan for his very personal gains and not contributing anyway to Sikh causes qualifies for this title.
@devinderjitkaur5172
@devinderjitkaur5172 Жыл бұрын
Very good message waheguru ji
@balbirsingh7101
@balbirsingh7101 2 жыл бұрын
Veary naic
@gurmeetsewak8411
@gurmeetsewak8411 3 жыл бұрын
bahut bahut dhanwaad
@romysachar9146
@romysachar9146 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ🙏 ਫੇਰ ਸਾਰਾ ਪਯਾਰ ਜੀ 🙏😍
@jagwantsingh9531
@jagwantsingh9531 11 ай бұрын
waheguru ji.
@avtarsinghragimansa
@avtarsinghragimansa 11 ай бұрын
Waheguru G
@paryavaranloverbaldevsingh3304
@paryavaranloverbaldevsingh3304 2 жыл бұрын
Wheguru ji
@rashpalgrewal8095
@rashpalgrewal8095 Жыл бұрын
Waheguru g
@jastharwala363
@jastharwala363 3 жыл бұрын
ਵਾਹਿਗੁਰੂ ਜੀ
@narvindersingh2719
@narvindersingh2719 3 жыл бұрын
Bahut asha interview laya tusi bhai sahib ji da 🙏
@harjindersekhon277
@harjindersekhon277 Жыл бұрын
Waheguru ji waheguru ji
@malkitsingh4346
@malkitsingh4346 3 жыл бұрын
ਮਹਾਨ ਇਨਸਾਨ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ
@bsingh2044
@bsingh2044 Жыл бұрын
Waheguru ji 💐🙏
@amarjitkaur5987
@amarjitkaur5987 2 жыл бұрын
Kotton kot dhanwand beta ji bout good video waheguru ji chardhi kalaha bakhshan Bhai sahib always favourite 👍👍🙏🏻
@bhupinderkaur4203
@bhupinderkaur4203 11 ай бұрын
Waheguru ji 🙏
@vikasgupta5200
@vikasgupta5200 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@sukhwantbhullar2852
@sukhwantbhullar2852 3 жыл бұрын
Bhai sahib you are really Akal purk the dein. You said that people don't like narole kirtan but I am a person who from childhood like only kirtan. I still remember as soon as they started Katha I stand up and try to leave and my mother hold my arm and forced me to sit . And still listen only kirtan and that too only of two one is you and other bhI jodh singh ji. Like you interview. I can only pray your long, healthy and more success in life
@baljitsingh4800
@baljitsingh4800 5 ай бұрын
Kia bat hee
@itz-kaur-
@itz-kaur- 3 жыл бұрын
Sadey pita ji te asi tuhada har shabad sunya waheguru ji
@rohitmadar
@rohitmadar 3 жыл бұрын
Bhaji baht baht dhanwad.. Beautiful and inspirational interview
@MANNTVPUNJABI
@MANNTVPUNJABI 3 жыл бұрын
Best interview. Keep it up ABP sanjha
@ManpreetSingh-dk2es
@ManpreetSingh-dk2es 3 жыл бұрын
Satnam Waheguru Ji
@AjitSingh-uz5il
@AjitSingh-uz5il 2 жыл бұрын
BahutVdiyaMulakat
@scienceknowledge2533
@scienceknowledge2533 5 жыл бұрын
Bhut vadia video ji keep it up
@paramjeetbhatti6941
@paramjeetbhatti6941 3 жыл бұрын
My favourite ragi dill rabb NL jorda a Bhai Sahab ji da Kieran sun k
@RanbirSingh-ni1re
@RanbirSingh-ni1re 3 жыл бұрын
Bahut bahut dhanwaad Paramjit singh ji Jo tusi bhai saab de vichaar sun'n da mauka ditta...
@dalwindersingh8106
@dalwindersingh8106 Жыл бұрын
Whaeguru.ji.whaeguru.ji
@dalwindersingh8106
@dalwindersingh8106 Жыл бұрын
Bhoot.vedia.vioce.of.bhae.shaib.and.patarkar.also.very.good
@harmannsingh8143
@harmannsingh8143 2 жыл бұрын
kirtan ch sukoon te ruhani gl baat bhai harjinder singh d sheli cho sikhn nu mildi hai tuhada samman b alokik hai
@karmjit88
@karmjit88 5 жыл бұрын
very nice
@avinashmusafir2936
@avinashmusafir2936 Жыл бұрын
Very seasoned religious personality
@garvitmunjal2655
@garvitmunjal2655 Жыл бұрын
Waheguruji waheguruji
@ksbagga7506
@ksbagga7506 3 жыл бұрын
Nice and praiseworthy
@user-xe6uw8zb6q
@user-xe6uw8zb6q 6 ай бұрын
Waheguru waheguru
@RajinderSingh-
@RajinderSingh- 2 жыл бұрын
Persnality of ragis jatha all shabad soulful hert touch wonderful teuns waheguru waheguru
@worldworld6992
@worldworld6992 3 жыл бұрын
ਭਰਾਵਾਂ ਦਾ ਬਹੁਤ ਪਿਆਰ ਹੈ।
@haryanvijaat1604
@haryanvijaat1604 3 жыл бұрын
Hey Panth Ratan jio hey raagi shiromani aap ji nu pyar te satkar bhari gur fateh!!!
@neelaparsad60
@neelaparsad60 3 жыл бұрын
ਕਲਯੁਗ ਮੇਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਯਨਾ ਉਹ ਕੀਰਤਨ ਅੰਦਰ ਰਾਤ ਦਿਨ ਹੋ ਰਿਹਾ ਹੈ ਉਸ ਕੀਰਤਨ ਨੂੰ ਅੰਦਰੋਂ ਸਰਵਣ ਕਰਨਾ ਪੈਂਦਾ ਹੈ ਬਾਹਰ ਦਾ ਕੀਰਤਨ ਮਨ ਦੀ ਖੁਰਾਕ ਹੋ ਸਕਦੀ ਹੈ ਪਰ ਆਤਮਾ ਦੀ ਖੁਰਾਕ ਅੰਦਰਲਾ ਸੰਗੀਤ ਹੈ """""ਅਖੀ ਬਾਝੋਂ ਵੇਖਣਾ ਬਿਨ ਕਨਾ ਸੁਣਨਾ To see without eyes; to hear without ears; ਪੈਰੋਂ ਬਾਜੋ ਚਲਣਾ ਬਿਨ ਹੱਥਾਂ ਕਰਨਾ To walk without feet; to work without hands; ਜੀਬੈ ਬਾਜੋਂ ਬੋਲਣਾ ਇਓ ਜੀਵਤ ਮਰਨਾ To speak without a tongue-like this, one remains dead while yet alive. ਨਾਨਕ ਹੁਕਮ ਪੇਛਾਣ ਕੇ ਤਿਓਂ ਖਸਮੇਂ ਮਿਲਣਾ O Nanak, recognize the Hukam of the Lord\'s Command, and merge with your Lord and Master SGGS g Divine aang 139 """"""
@bsingh2044
@bsingh2044 Жыл бұрын
M v tuhada kirtan sunneya g bachpan ch
@jiwansinghazrot7567
@jiwansinghazrot7567 Жыл бұрын
Bhai sahab ji ne ghar ghar gurbani ponchaa ke bahut badaa parukaar kita hai.ji.
Bhai Harjinder Singh Ji Sri Nagar Wale - Sabh Desh Paraya | Shabad Gurbani Kirtan
56:23
Bhai Harjinder Singh Ji Sri Nagar Wale - Gun Gawan Nit Tere | Shabad Gurbani Kirtan
54:29
Spot The Fake Animal For $10,000
00:40
MrBeast
Рет қаралды 182 МЛН
Gym belt !! 😂😂  @kauermtt
00:10
Tibo InShape
Рет қаралды 17 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
Llegó al techo 😱
00:37
Juan De Dios Pantoja
Рет қаралды 57 МЛН
Non Stop Best Shabad Gurbani by Bhai Harjinder Singh Ji - Gurbani Kirtan
1:28:05
Sarab Sanjhi Gurbani
Рет қаралды 2,6 МЛН
Prabh Mohe Kab Gal Lavenhge By Bhai Harjinder Singh Ji Sri Nagar Wale
44:43
HD Live Bhai Harjinder Singh Ji Srinagar |  Shaheedi Samagam |  Machhiwara Sahib
51:05
Spot The Fake Animal For $10,000
00:40
MrBeast
Рет қаралды 182 МЛН