No video

Sidhu Moosewala ਨੂੰ ਮਾਰਨ ਲਈ ਬੇਤਾਬ ਸੀ ਸ਼ੂਟਰ, grenades ਸੁੱਟਣ ਦੀ ਵੀ ਸੀ ਪਲਾਨਿੰਗ- Special CP Dhaliwal

  Рет қаралды 360,682

ABP Sanjha

ABP Sanjha

Күн бұрын

#SidhuMoosewala #DelhiPolice #HSDhaliwal #LawrenceBishnoi
ਮੁੱਕਦੀ ਗੱਲ 'ਚ HGS ਧਾਲੀਵਾਲ
HGS ਧਾਲੀਵਾਲ ਦਿੱਲੀ ਪੁਲਿਸ ਦੇ ਸਪੈਸ਼ਲ CP
ਸਿੱਧੂ ਮੂਸੇਵਾਲਾ ਮਰਡਰ ਕੇਸ 'ਤੇ HGS ਧਾਲੀਵਾਲ
'ਲੌਰੈਂਸ ਬਿਸ਼ਨੋਈ ਕਤਲ ਦਾ ਮਾਸਟਰਮਾਈਂਡ'
'ਬਿਸ਼ਨੋਈ ਨੇ ਮੰਨਿਆ, ਉਸ ਨੇ ਕਤਲ ਕਰਵਾਇਆ'
'CI ਟੀਮ ਨੂੰ ਪਹਿਲਾ ਇਨਪੁਟ ਮਿਲਿਆ ਸੀ'
'3-4 ਮਹੀਨੇ ਤੋਂ ਕਤਲ ਦੀ ਯੋਜਨਾ ਬਣਾਈ ਜਾ ਰਹੀ ਸੀ'
'ਕਤਲ ਦਾ ਕੋਈ ਰਾਜਨੀਤਿਕ ਐਂਗਲ ਨਹੀਂ'
'ਮੂਸੇਵਾਲਾ ਨੂੰ ਘਰ ਵੜ੍ਹ ਕੇ ਮਾਰਨਾ ਚਾਹੁੰਦੇ ਸੀ ਸ਼ੂਟਰ'
'ਸ਼ੂਟਰਾਂ ਨੇ ਪੁਲਿਸ ਦੀਆਂ ਵਰਦੀਆਂ ਵੀ ਬਣਵਾਈਆਂ ਸਨ'
'ਵਰਤੇ ਗਏ ਹਥਿਆਰਾਂ ਦਾ ਸਰਹੱਦ ਪਾਰ ਵੀ ਕੁਨੈਕਸ਼ਨ'
'ਕੁਝ ਹਫ਼ਤੇ ਪਹਿਲਾਂ ਸ਼ੂਟਰਾਂ ਕੋਲ ਹਥਿਆਰ ਆ ਗਏ ਸੀ'
'ਮੂਸੇਵਾਲਾ ਗੋਲੀ ਨਾਲ ਬਚ ਜਾਂਦਾ ਤਾਂ ਗ੍ਰਨੇਡ ਹਮਲਾ ਹੋਣਾ ਸੀ'
'ਪੰਜਾਬ 'ਚ ਬੰਬੀਹਾ-ਬਿਸ਼ਨੋਈ ਗੈਂਗ ਦੀ ਖਹਿਬਾਜ਼ੀ'
ਬਲੈਰੋ ਅਤੇ ਕੋਰੋਲਾ ਗੱਡੀ 'ਚ ਸਵਾਰ ਸਨ ਸ਼ੂਟਰ
'ਬਲੈਰੋ 'ਚ 4 ਅਤੇ ਕੋਰੋਲਾ 'ਚ 2 ਸ਼ੂਟਰ ਸਵਾਰ ਸੀ'
'ਬਲੈਰੋ ਗੱਡੀ ਨੂੰ ਕਸ਼ਿਸ਼ ਚਲਾ ਰਿਹਾ ਸੀ'
'ਬਲੈਰੋ 'ਚ ਪ੍ਰਿਵਰਤ ਫੌਜੀ,ਅੰਕਿਤ ਸਿਰਸਾ,ਦੀਪਕ ਮੁੰਡੀ ਸਵਾਰ ਸੀ'
'ਕੋਰੋਲਾ ਗੱਡੀ ਨੂੰ ਜਗਰੂਪ ਰੂਪਾ ਚਲਾ ਰਿਹਾ ਸੀ'
'ਕੋਰੋਲਾ ਗੱਡੀ 'ਚ ਮਨਪ੍ਰੀਤ ਮੰਨੂੰ ਵੀ ਸਵਾਰ ਸੀ'
'ਕੋਰੋਲਾ ਗੱਡੀ ਨੇ ਮੂਸੇਵਾਲਾ ਦੀ ਥਾਰ ਨੂੰ ਓਵਰਟੇਕ ਕੀਤਾ ਸੀ'
'ਪਹਿਲਾਂ ਮਨਪ੍ਰੀਤ ਮੰਨੂੰ ਨੇ AK-47 ਨਾਲ ਫਾਇਰਿੰਗ ਕੀਤੀ'
'ਛੇ ਦੇ ਛੇ ਸ਼ੂਟਰਾਂ ਨੇ ਮੂਸੇਵਾਲਾ 'ਤੇ ਫਾਇਰਿੰਗ ਕੀਤੀ ਸੀ'
'2 ਸ਼ੂਟਰ ਪ੍ਰਿਵਰਤ ਫੌਜੀ ਅਤੇ ਕਸ਼ਿਸ਼ ਦੀ ਹੋ ਚੁੱਕੀ ਗ੍ਰਿਫ਼ਤਾਰੀ'
29 ਮਈ ਨੂੰ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ
ਮਾਨਸਾ ਦੇ ਪਿੰਡ ਜਵਾਹਰਕੇ 'ਚ ਮਾਰੀਆਂ ਸੀ ਗੋਲੀਆਂ
#ABPSanjha #ABPSanjhaLive #PunjabiNews #Punjab
ABP Sanjha covers all the latest news on politics to entertainment, sports to business. ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, brings the best reportage from all across Punjab and National, is best known among the masses for its credibility and Editorial judgment.
Always bringing you the ground zero action, deep analysis and high voltage coverage of the Punjab Politics, Indo-Pak Affairs along with juicy entertainment and other elements with a 360-degree dimension, ABP Sanjha is a credible soldier of journalism bringing the best to you.
Subscribe Our Channel: ABP Sanjha www.youtube.co.... Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.c....
Download ABP App for Android: play.google.co....

Пікірлер: 528
@karmsingh6636
@karmsingh6636 2 жыл бұрын
Hsg Dhaliwal sir buhat smartly answer kar rahe hain. He is very smart officer I heard a lot of him in last few years.
@gurangadsinghsandhu6205
@gurangadsinghsandhu6205 2 жыл бұрын
Dhaliwal sahib ji ne bahut vadhia dhang naal jagwinder ji di tasali karwai ji, thanks Dhaliwal sahib👍.
@kaurbrar4101
@kaurbrar4101 2 жыл бұрын
ਤੁਸੀਂ ਪੁਲਿਸ ਵਾਲੇ ਸਿੱਧਾ ਸਿੱਧਾ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਸਾਡੇ ਹੱਥ ਖੜ੍ਹੇ ਹਨ, ਲੋਕ ਆਵਦਾ ਆਪ ਦੇਖਣ ਕਿ ਕਿਵੇਂ ਬਚਾਅ ਕਰਨਾ ਹੈ ਖੁਦ ਦਾ।। ਕਿਓਂਕਿ ਜੇ ਸਰਕਾਰ ਕੋਲ ਐਨਾ ਕੁਝ ਹੋਣ ਦੇ ਬਾਵਜੂਦ ਵੀ ਕ੍ਰਾਈਮ ਨਹੀਂ ਰੁਕ ਸਕਦਾ ਤਾਂ ਲੋਕਾਂ ਵਿਚਾਰਿਆਂ ਕੋਲ ਤਾਂ ਕੁਝ ਵੀ ਨਹੀਂ ਹੈ।। ਐਨੀ ਪੁਲਿਸ ਹੈ, ਕ੍ਰਾਈਮ ਬਰਾਂਚ ਸਪੈਸ਼ਲ ਸੈਲ ਹਨ, ਐਨੀਆਂ ਏਜੰਸੀਆਂ ਹਨ, ਇੰਟਰਨੈਸ਼ਨਲ ਲੈਵਲ ਦੀ ਟੈਕਨਾਲੋਜੀ ਹੈ, ਫੇਰ ਵੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ।। ਸਿਰਫ ਗੈਂਗਸਟਰਾਂ ਦੇ ਸਿਰ ਤੇ ਸੁੱਟ ਕੇ ਆਪਣਾ ਪੱਲਾ ਛੁਡਾ ਰਹੇ ਹਨ।। ਫੇਰ ਪੁਲਿਸ ਤੇ ਕਾਨੂੰਨ ਵਿਵਸਥਾ ਕਿਸ ਗੱਲ ਲਈ ਬਣਾਈ ਗਈ ਹੈ ਜੇ ਕੋਈ ਸੁਰੱਖਿਅਤ ਹੀ ਨਹੀਂ।। ਇੰਜ ਤਾਂ ਕਿਤੇ ਵੀ ਕੋਈ ਕਿਸੇ ਨੂੰ ਵੀ ਮਾਰਕੇ ਦੋਸ਼ ਗੈਂਗਸਟਰਜ ਤੇ ਲਾ ਸਕਦਾ ਹੈ।।
@user-bl5df8bu3q
@user-bl5df8bu3q Ай бұрын
Oh ki kar sakda ohna fadh laye hun couat da Kam vadhia officer ammi cartisize na Kara kro oh apni duty puri karti oh hun goli maar dey
@jaswindersingh6410
@jaswindersingh6410 2 жыл бұрын
IPS ਹਰਗੋਬਿੰਦ ਸਿੰਘ ਧਾਲੀਵਾਲ!ਬਹੁਤ ਕਾਬਿਲ ਅਤੇ ਇਮਾਨਦਾਰ ਅਧਿਕਾਰੀ ਹਨ!
@akemsingh7482
@akemsingh7482 2 жыл бұрын
Very nice officer God bless you
@nehak6620
@nehak6620 2 жыл бұрын
Very good interview also the officer is very articulate and to the point. He answered everything without giving anything away that could hamper the investigation.
@Akal0707
@Akal0707 2 жыл бұрын
Commendable work by IPS Dhaliwal. Appreciable
@jaswindersingh6410
@jaswindersingh6410 2 жыл бұрын
ਚਾਹੇ ਕੋਈ ਮੰਨੇ ਜਾਂ ਨਾ ਮੰਨੇ,ਇਹ ਕਾਂਡ ਕਿਸੇ ਤਾਕਤਵਰ ਰਾਜਨੀਤਿਕ ਬੰਦੇ ਦੀ ਸ਼ਹਿ ਤੋਂ ਬਗੈਰ ਨਹੀਂ ਹੋਇਆ ਹੋ ਸਕਦਾ!ਇੱਥੇ ਕਿਸੇ ਛੋਟੇ ਜਿਹੇ ਪਿੰਡ ਚ ਕੋਈ ਖਾਲਿਸਤਾਨ ਸੰਬੰਧੀ,ਜਾਂ ਕੋਈ ਹੋਰ ਛੋਟੀ ਜਿਹੀ ਗਤਿਵਿਧੀ ਵੀ ਹੋ ਰਹੀ ਹੋਵੇ ਤਾਂ ਸੀਆਈਡੀ ਨੂੰ ਘਰੇ ਬੈਠੇ ਸੂਹ ਮਿਲ ਜਾਂਦੀ ਹੈ,ਏਨਾ ਵੱਡਾ ਕੰਮ ਹੋਇਆ ਜਿਸਦੀਆਂ ਤਿਆਰੀਆਂ ਕਈ ਮਹੀਨੇ ਤੋਂ ਚੱਲ ਰਹੀਆਂ ਸੀ,ਜੇਲਾਂ ਚ ਯੋਜਨਾਵਾਂ ਬਣ ਰਹੀਆਂ ਸੀ,ਗੱਲਬਾਤ ਹੁੰਦੀ ਰਹੀ,ਸਾਰਾ ਸਮਾਨ ਲੈਂਦੇ,ਦਿੰਦੇ ਰਹੇ,ਸ਼ਰੇਆਮ ਚਿੱਟੇ ਦਿਨ ਖਤਰਨਾਕ ਹਥਿਆਰਾਂ ਨਾਲ ਏਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਰ ਵੀ ਕਿਸੇ ਨੂੰ ਭਿਣਕ ਤੱਕ ਨਾ ਲੱਗੇ,ਗੱਲ ਕੁਝ ਹਜ਼ਮ ਨਹੀਂ ਹੁੰਦੀ!ਇਹ ਕਿੱਦਾਂ ਹੋ ਸਕਦਾ ਹੈ ਕਿ ਕਿ ਪਾਣੀ ਚ ਵੜਕੇ ਕੋਈ ਬੰਦਾ ਗਿੱਲਾ ਈ ਨਹੀਂ ਹੋਇਆ ਹੋਵੇ!
@Adorable394
@Adorable394 2 жыл бұрын
Bilkul sahiiii
@surbhisetia8755
@surbhisetia8755 2 жыл бұрын
Exactly..thode bhute paise ni chadae Sidhu nu maarn lyi..Internalised guns/weapons/grenedes leke ghum re si...Police nu kuj ni pta..Hazam ni horea
@OhiSandhu
@OhiSandhu 2 жыл бұрын
@@surbhisetia8755 agreed its fishy Baki 6 vje syl song ch reason pta lGg jau
@ruhikabhatt9525
@ruhikabhatt9525 2 жыл бұрын
Absolutely right
@surbhisetia8755
@surbhisetia8755 2 жыл бұрын
@@OhiSandhu bs menu ta koi 2 questions de ans de dwe...ya gov hi de dwe ...Pr menu 110% sure a ki e answers rightful manner nal kde ni milne 1st Que---.Kinne "Marvaya ' Sidhu veer nu???? I mean kis de kehn te. 2.. Ki reasons si maarn de..jo grenedes tk le aye..😡
@diptitripathi6984
@diptitripathi6984 Жыл бұрын
Dhaliwal sir ne ye bat sahi boli ki criminal justice system bhi kharab hai jo sahi samay pr kisi ko chhodti nhi , uspe bahut se case farzi lg jate hain aur jail me rahkar uske liye kuch bachta nhi hai, aur wo sach me crime ki duniya me aa jata hai. Lawrence ne apne interview me bola tha ki kuch police officers aise mile hain jinke aage sach me sir jhukta hai agar wo pahle mil gye hote to shayad aaj mai yaha na hota , mujhe lgta hain ki dhaliwal sir bhi unme se ek hain
@lavanyabayya301
@lavanyabayya301 3 ай бұрын
I too think tht only 😢
@gsdhillon7560
@gsdhillon7560 2 жыл бұрын
ਹਰਗੋਬਿੰਦ ਸਿੰਘ ਧਾਲੀਵਾਲ ਸਾਹਿਬ ਬਹੁਤ ਇਮਾਨਦਾਰ ਅਤੇ ਕਾਬਿਲ ਅਫਸਰ ਹਨ
@nitintiwari2985
@nitintiwari2985 Жыл бұрын
HGS dhaliwal is big officers 🙏🙏
@immigrationadviser4711
@immigrationadviser4711 2 жыл бұрын
Mr Dhaliwal is a very intelligent man. Especially his views on how a youth becomes an hardened criminal are commendable. Sauté to you sir.
@ajaypalsinghgrewal2949
@ajaypalsinghgrewal2949 2 жыл бұрын
Good morning to all.... great interview with lots of clarity...
@JEETk0305
@JEETk0305 2 жыл бұрын
Yeh kam yeh ghatia sarkari agengies ka hai!! Lokan nu fuddu banona band karo ek aam admi bebas aa te control enna ghatia sarkaaran ne aaon nai denA je kiohe sach bolda onnu marwa dende ne dalle!! Sab lokan da dimag patkon waste natak ho reha sach tah eehh hai ki Sidhu mooseala sach Di gal karda c te enna toh bardash nai hoya, enna ne Punjab nu duba dena nau jawana nu nashe te la ditta te sidhu mooseale te deep sindu wargeya nu marwa ditta
@Rakeshbishnoi2930
@Rakeshbishnoi2930 3 ай бұрын
Lawrence बिश्नोई❤
@kulbeervirk1162
@kulbeervirk1162 Жыл бұрын
Dhaliwal saab bahot vdhiya insan hai
@soniasingh9157
@soniasingh9157 2 жыл бұрын
dhaliwal sir you are a great.🙏🇮🇳🇮🇳🇮🇳🇮🇳🇮🇳🇮🇳🇮🇳🇮🇳
@HarpreetSingh-wl7uu
@HarpreetSingh-wl7uu 2 жыл бұрын
Brilliant interview. Super honest appropriately measured responses. Officer did not reveal too much to hamper investigation. Surprising, he was not hyperbolic which conventionally happens in Indian law enforcement agencies.
@yadbrar6984
@yadbrar6984 2 жыл бұрын
qqqq q1 Qawwal
@HarpreetSingh-wl7uu
@HarpreetSingh-wl7uu 2 жыл бұрын
@@babbar3531 thanks for critical appraisal. Lol
@baligrewal6206
@baligrewal6206 2 жыл бұрын
Do you think it was just gangsters? Don't you think the government worked with the gangsters? Paid them off, to hide who really wanted him dead.
@HarpreetSingh-wl7uu
@HarpreetSingh-wl7uu 2 жыл бұрын
@@baligrewal6206 not sure why government would want him dead. He was not a high level politician. He just started his political stint
@shawnpenn
@shawnpenn 2 жыл бұрын
Yup he’s well trained in lying !
@ParamjitKaur-uy6tq
@ParamjitKaur-uy6tq 2 жыл бұрын
Justice for sidhumoosewala
@shambhubawa6018
@shambhubawa6018 7 ай бұрын
@Adorable394
@Adorable394 2 жыл бұрын
Enhi Takri Planing Koi Aam Banda Ni Kar Sakda 100% Ehde Ch Sarkar Involve Hai .!! Afsos Kon Oh Lok Oh Samne Ni Aunee ‘! Bs Ede Uljaa Dena Case Nu ! Par Kuttio Rab Di Kacheri Ni Koi Sefarish Chalniii ..! Sidhuu Bai Legend Always 🕊🙏🏼
@harsh96.
@harsh96. 2 жыл бұрын
Akali dal maybe
@bhawanbirsingh9555
@bhawanbirsingh9555 2 жыл бұрын
@@harsh96. Central govt mate. Bishnoi is sitting in central prison and have phone and plotted everything? How they manage to get Ak series rare weapon n gernades? Pretty obvious it is deep state murder by politicians. They will do ecerything to supress truth
@OhiSandhu
@OhiSandhu 2 жыл бұрын
@@harsh96. akali+bjp both
@OhiSandhu
@OhiSandhu 2 жыл бұрын
Bai g rab di koi kacheri ni hundi..jo kuch krna ethe he kro
@bhawanbirsingh9555
@bhawanbirsingh9555 2 жыл бұрын
@@OhiSandhu 100% true brother. Rehna ena ne v ethe hi. Sab da hisab ho jana
@amarsimar8857
@amarsimar8857 2 жыл бұрын
Dhaliwal sir ne last mein sahi kaha humara justice system aisa hai ki kai logo ke liye kuch bachta hi nhi jaise mere sath hua 22 yers ki age mein yani 2014 mein ek jhute case lagwa diya gaya after uske 40 din jail mein rehne ke baad bail milli uske baat 26 years ki age mein pehli bar court mein date milli uske bad bus date pe date chal rahi hai ..aaj meri age 30 years ki hai Maine police ke form bhare hue the heigh 6 ft hai sports mein acha tha but aaj mein kisi department mein job ke layak nhi hu becoz of my bulshiit fake case . Ye hai humara justice
@jaidmitni5683
@jaidmitni5683 Жыл бұрын
Aap jail me rahe hon kya
@BohoDevi
@BohoDevi Жыл бұрын
one of the best investigating officers india has now
@mrpaulpal
@mrpaulpal 2 жыл бұрын
ਹੁਣ ਦੱਸ ਓਏ ਇੰਟਰਵਿਊ ਵਾਲਿਆਂ ਤੂੰ ਸਿੱਧੂ ਨੂੰ ਬੋਲਦਾ ਸੀ ਹਥਿਆਰਾਂ ਦੇ ਗਾਣੇ ਛੱਡ ਗੈਂਗਸਟਰ ਆਪ ਰੁਕ ਜਾਣਗੇ ਰੁਕ ਗੲੇ
@OhiSandhu
@OhiSandhu 2 жыл бұрын
Shooter tn sare non punjabi c mostly jo punjbi gaane sunde v nhi
@mrpaulpal
@mrpaulpal 2 жыл бұрын
@@OhiSandhu bro sab mare sale Punjabi song sunde na Gore kale v reaction video karde na main head Goldy. Punjabi
@ramjilocham3397
@ramjilocham3397 2 жыл бұрын
Yogi ko cm bana do
@OhiSandhu
@OhiSandhu 2 жыл бұрын
@@mrpaulpal oh tn views lyi krde..india ch population bht..views milde bht..chnl chl jnde..smj ohna nu L di nhi aundi
@mrpaulpal
@mrpaulpal 2 жыл бұрын
@@OhiSandhu bro English subtitles with hundi a video
@charnjitkaur7668
@charnjitkaur7668 2 жыл бұрын
Sidhu Moosewala was honest person.
@rohitsodhi4040
@rohitsodhi4040 2 жыл бұрын
Yes
@OhiSandhu
@OhiSandhu 2 жыл бұрын
How?
@mateeniqbal2203
@mateeniqbal2203 2 жыл бұрын
@@OhiSandhu on the basis of doubts only one cannot be take any decision to kill someone
@gurpreetkaur-uf3wj
@gurpreetkaur-uf3wj 2 жыл бұрын
Vi cky and gurlal were very good and honest persons of akalidal, they are santsipahi of sopu also.
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@Engineer-vz1ql
@Engineer-vz1ql 2 жыл бұрын
Such a brilliant Officer 🙏
@vellykamalpuria6620
@vellykamalpuria6620 2 жыл бұрын
Come on man !!! How cannot you see reality.. that he is just a puppet. He did bare home work for this interview but it's not gonna effect anything.
@suneelarora3490
@suneelarora3490 2 жыл бұрын
iPs dhaliwal . You are true officer of india . We are proud of you sir . Jai Hind
@Anishpanghal865
@Anishpanghal865 Жыл бұрын
Sopu group 💪 jindabad
@HarpreetSingh-rb6tt
@HarpreetSingh-rb6tt 2 жыл бұрын
Salute dhaliwal saab and whole team
@ManjitSingh-xe3ps
@ManjitSingh-xe3ps 2 жыл бұрын
Best officer God bless you 🙏🏽
@rishisaini773
@rishisaini773 2 жыл бұрын
Sidhu was wanna be gangster, similar as his role model Tupac. Ofcourse gang affiliations brings power, but with it gang rivalry as well. Loved his music. RIP.
@rishisaini773
@rishisaini773 2 жыл бұрын
@@gursimran.548 Ofcourse you still believe it's political murder even though he lost the election miserably. You been eating your own shit, time to take your head out of your ass.
@theanoopsrivastav
@theanoopsrivastav 2 жыл бұрын
RESPECTED SIR (DHALIWAL SIR) YOU ARE GREAT SO HONEST AND DEDICATED AND DESERVING ..i pray to GOD TO GIVE YOU LONG LIFE .
@saimansingh1962
@saimansingh1962 2 жыл бұрын
Welldn daliwalshib imandar BNY rhna g
@mateeniqbal2203
@mateeniqbal2203 2 жыл бұрын
12:10 these are the plans made by agencies not by the local shooters sir
@RB-vd3bc
@RB-vd3bc 2 жыл бұрын
I AGREED
@surindashinde3780
@surindashinde3780 2 жыл бұрын
Absolutely nonsense they talking,Sidhu's manager name pop in April in relation to Vicki murder case and Bishnoi gang was trying to kill Moosewala from January,this political murder,how come Delhi police is capturing all criminal,they want to catch first and then train them what to speak before handing over to Punjab police,this is absolutely a political murder and diverting this case to a gang war.
@shawnpenn
@shawnpenn 2 жыл бұрын
Yes very well said this could be a political plot - I feel BJP is involved in this - As except for 1 BJP minister no other top BJP minister gave condolences- Infact Modi ji wrote many words of condolences for KK singers death but not a single word on Sidhu Paji’s death who is world famous and needs no introduction. I guess becoz he had a bad experience in Punjab. So it could be a political plot also Sidhu was in congress party !
@OhiSandhu
@OhiSandhu 2 жыл бұрын
Prsn was not sidhu's manager.. But yes its cntr political murder like deep sidhu...coz he was awaring punjabis now on issues like syl..delhi police that's why doing ass saving without any their need in this case.. they r coming into it forcefully
@OhiSandhu
@OhiSandhu 2 жыл бұрын
@@shawnpenn sidhu called bjp modern mughals..n he started raisin real issues of punjab like syl like deep sidhu n many othrs in past who gone
@mateeniqbal2203
@mateeniqbal2203 2 жыл бұрын
I was saying since from the day first when SMW shot down that this wasn't a gangwar this was a political murder
@princesandhu5951
@princesandhu5951 2 жыл бұрын
Ena nu andr khaate sab pta hunda ik dooje da, R nait nu sab pta hou pkka, kyoke osdi bhua de munde da naam aea vicky middukhera de case ch
@mememinister6442
@mememinister6442 2 жыл бұрын
HGS Dhaliwal is a passionate officer and leader we need such officers
@harvindersingh7896
@harvindersingh7896 2 жыл бұрын
Sir officer ki last bat mae dam hi Best interview
@MANPREETSINGH-fh5lh
@MANPREETSINGH-fh5lh Жыл бұрын
Good jagwinder ਜੀ thanksvmuch
@saab.280
@saab.280 2 жыл бұрын
Syl song 10 million comment💥💥⚔
@LyricsLakhibrargaziana
@LyricsLakhibrargaziana 2 жыл бұрын
ਔਖਾ ਏ ਬੜਾ ਜਿਓਣਾ ਜਿਸਦਾ ਗੱਬਰੂ ਪੁੱਤ ਤੁਰ ਜੇ, ਮਾਪਿਆਂ ਦਾ ਇਕੋ ਸਹਾਰਾ ਦੁਨੀਆ ਹੀ ਸੁੰਨੀ ਕਰ ਜੇ, ਚਾਹੇ ਤਾ ਦੇਵੀਂ ਨਾ ਪਰ ਦੇ ਕੇ ਲੈ ਜਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਪਾਲਿਆ ਨਾਲ ਚਾਵਾਂ ਦੇ ਰੀਝਾਂ ਸਭ ਪੂਰੀਆਂ ਕਰੀਆ, ਮੂਸੇਆਲੇ ਪਿੰਡ ਦੀਆਂ ਸਿੱਧੂ ਕਰ ਗਿਆ ਅੱਜ ਸੁੰਨੀਆਂ ਗਲੀਆਂ, ਹਾੜਾ ਓਏ ਰੱਬਾ ਐਸਾ ਕਹਿਰ ਕਮਾਵੀਂ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,,, ਘਰ ਦੇ ਹਰ ਕੋਨੇ ਵਿੱਚੋਂ ਲੱਭਦੀ ਏ ਮਾਂ ਓਸ ਨੂੰ, ਆਖਰੀ ਸ਼ਾਹ ਦੇ ਤੱਕ ਵੀ ਭੁੱਲਣਾ ਸਿੱਧੂ ਨਾ ਓਸ ਨੂੰ, ਜਿੰਦਗੀ ਦਾ ਮਹਿਲ ਲੱਖੀ ਕਹੇ ਸਿਖਰਾਂ ਤੋਂ ਢਾਵੀ ਨਾ,,, ਪੁੱਤਰ ਦੀ ਅਰਥੀ ਬੁੱਢੇ ਬਾਪ ਤੋਂ ਚੁਕਾਵੀ ਨਾ,,,, ✍️ਗੀਤਕਾਰ ਲੱਖੀ ਬਰਾੜ ਗਾਜ਼ੀਆਣਾ 81468-67798
@avpreetsingh3743
@avpreetsingh3743 2 жыл бұрын
Really Appreciate the efforts of the special cell. I really wish all these departments bring similar justice to the pending cases in India and victims seeking for right justice. Jai Hind
@bhindersingh2050
@bhindersingh2050 2 жыл бұрын
Bala bhagt Banda c.bhlamans banda.kde kise nu Gaal na manda.na ucha bolna.
@hdsp
@hdsp 2 жыл бұрын
Don't be a phudu Singh!
@dhnaveen
@dhnaveen Жыл бұрын
No special effort as such. It was the beurocratic and political pressure to show off that police is not favoring the criminals so they arrested few of them. Total breach at border otherwise such advance weapons can never enter the country. Gangsters give a major portion to the authorirties for sure to keep operating in long run
@MoharSingh-vr9er
@MoharSingh-vr9er 2 жыл бұрын
ਬਹਿਨਚੋ ਚੈਨਲ ਪੰਜਾਬੀ ਇੰਟਰਵਿਊ ਕਰਨ ਵਾਲਾ ਪੰਜਾਬੀ ਇੰਟਰਵਿਊ ਦੇਣ ਵਾਲਾ ਪੰਜਾਬੀ ਜਿਹਦੇ ਵਾਰੇ ਗੱਲ ਹੋ ਰਹੀ ਹੈ ਉਹ ਵੀ ਪੰਜਾਬੀ ਤੇ ਸਾਲੀ ਇੰਟਰਵਿਊ ਹਿੰਦੀ ਚ ਕਰੀ ਜਾਂਦੇ ਹੈ
@varinderna214
@varinderna214 2 жыл бұрын
We want justice for sidhu ji 🙏🙏
@torkkkkk
@torkkkkk 2 жыл бұрын
Smart and an outstanding officer 🙌👌
@dinuchoudhary6886
@dinuchoudhary6886 2 жыл бұрын
#Justiceforsidhumoosewala
@GurpreetKaur-ud7rt
@GurpreetKaur-ud7rt 2 жыл бұрын
Plan all that you want, discuss all that you want, the games never end everyone passing the buck. Rip Sidhu Moosewala we will get Justice from our Wahe Guru Ji🙏🙏🙏🙏he watches the cowards who play these games, no running, talking in his hazoori🙏🙏
@dhnaveen
@dhnaveen Жыл бұрын
Sidhu Moosewala himself was not 100% innocent
@GurpreetKaur-ud7rt
@GurpreetKaur-ud7rt Жыл бұрын
@@dhnaveen oh, really what detective agency are you from, when a person who has been murdered in such a savage way and now can not defend his honour, has people in society making false allegations against his character. You really want to know what type of person he was, a person who didn't want to give his earnings to money collectors from his success who thought it was their right to do so, he was a unique individual who was making his name all over the globe and this puts fear into those who are struggling to make it and this is why he is no longer with us, any wise intelligent person can understand that parents don't lie for their children they set them of on the right paths and those emotions are seen in the parents views. When you are a successful person in your field, you will have bad apples that will try to set you up with criminals and even make you aware of the people who are wrongdoing, sadly this is the case and this how the crooks do to justify themselves, let's accuse Sidhu Moosewala being part of gang groups, easy way to hide their tracks! Give him a bad name and we are home and dry Legend Sidhu Moosewala Justice for parents 🙏🙏🙏🙏
@kamaljhamat6620
@kamaljhamat6620 2 жыл бұрын
great job Dhaliwal Sahib 👍
@RB-vd3bc
@RB-vd3bc 2 жыл бұрын
It's a good interview to brainwash people and make people to believe that there is no political or egency relation into this case.We need proper justice for Our Sidhu Moosewala.
@usmanali7222
@usmanali7222 2 жыл бұрын
Haan political involment nahi hai per border par (pakistan) ki involment ho sakti hai 🤣🤣 yeh jawab tu ham pakistaniyo ko interview say phelay hi pata thay. K ghoom phir k akhir main yeh bhi hamaray khatay main hi ana hai 🤣🤣
@deeps2798
@deeps2798 2 жыл бұрын
Ryt
@MegaLolototo
@MegaLolototo 2 жыл бұрын
100% correct
@ravneeksinghravneeksingh6577
@ravneeksinghravneeksingh6577 2 жыл бұрын
Sahi gal bro bhot he sochan wali gal aa eh sab ekala bishnoi gang nai kar sakda es vich bhot sare politician ve samil san govt de ve full support rhi aa es vich
@shawnpenn
@shawnpenn 2 жыл бұрын
Well said
@punjab2144
@punjab2144 2 жыл бұрын
He is Dhaliwal so he knows Punjabi very well I don't know why he was interviewed in hindi.
@karansomal4352
@karansomal4352 2 жыл бұрын
So how fbi caught laden 4m pak
@karansomal4352
@karansomal4352 2 жыл бұрын
Sumed was saini kps was gill butchers
@singhvari
@singhvari 2 жыл бұрын
@@karansomal4352 the journalist is Hindu ..,that’s why
@ishtpreetmann964
@ishtpreetmann964 2 жыл бұрын
National news haigi tn Hindi ch hai
@aartibhardwaj9892
@aartibhardwaj9892 2 жыл бұрын
Eslai tah ki jayada lok sun skan
@sukhrajsandhu2407
@sukhrajsandhu2407 2 жыл бұрын
Dhaliwal Sab great officer Salute sir
@nitinverma1942
@nitinverma1942 Жыл бұрын
Honest interview 😊
@afshanaamir1125
@afshanaamir1125 2 жыл бұрын
Best interview sir👍👍justice 4 legend soon🙏🙏🙏respect from🇵🇰🇵🇰🇵🇰
@ManpreetKaur-wi9yw
@ManpreetKaur-wi9yw 2 жыл бұрын
Punjab police tabhi nakabandi krdeti to fr bhi kuch ho jata Punjab police kuch solve nhi Kar payi abhi Tak to
@kemleshdesh7136
@kemleshdesh7136 2 жыл бұрын
Very good interview. 👍
@gurlabhsingh8072
@gurlabhsingh8072 2 жыл бұрын
ਜੋ ਇਸ ਸਹਿਬ ਨੇ ਜਵਾਬ ਦਿੱਤਾ ਕਿ ਵੀਹ ਸਾਲ ਤੋਂ ਜੇਲ ਵਿੱਚ ਤਰੀਕਾ ਪੈਣੀਆਂ ਹਨ ਇਹ ਗਲਤ ਹੈ ਅਸੀ ਵੀ ਜੇਲਾ ਵਿੱਚ ਸਜਾਂ ਭੁਗਤੀ ਹੈ ਸਾਰੀ ਪੁਲਿਸ ਚਾਹੇ ਤਾਂ ਦੋਸ਼ੀ ਦੀ ਬਾਹਰ ਗੱਲ ਨਹੀਂ ਹੋ ਸਕਦੀ ਇਹ ਸਟੋਰੀ ਫੋਟੋਆਂ ਵੀ ਪਾ ਦਿੰਦੇ ਹਨ ਜੇਲਾ ਵਿੱਚ ਸਕੰਜਾ ਸਖਤਾਈ ਜਰੂਰੀ ਹੈ
@somnathruhella4679
@somnathruhella4679 2 жыл бұрын
GOOD JOB DONE DHALIWAL SAHIB
@user-bl5df8bu3q
@user-bl5df8bu3q Ай бұрын
22 g sidhu veer ney marna hi c ohna apne nal kaal baan leya singer Punjabi industry mafia gangster leader politics enha ek nal b dushmani khatarnak ha enha sub nal dushmani pa k vanda kinna ku din zinda rahh sakda miss u legend 🙏💐😔
@MandeepKaur-jl6wb
@MandeepKaur-jl6wb 2 жыл бұрын
Spot on questions 👏
@JasvirKaur-it8mf
@JasvirKaur-it8mf 2 жыл бұрын
appreciable
@rupesh8527
@rupesh8527 2 жыл бұрын
Amazing Interview !!
@robinwood32
@robinwood32 2 жыл бұрын
Excelent truth finder interview . Salute to both and our law inforcement. Jai Hind.
@aijazahmad6776
@aijazahmad6776 Жыл бұрын
ya unjustifiable ha
@deesabai2541
@deesabai2541 7 ай бұрын
Thank you sir ji tushi pure schie le ki tushi shie shotter ensaina nu hi fer rhie hi khieain te gltt ensain nu nhi frdee asli ensain nu hi frdee.❤❤❤❤❤❤ptrkar ji thudea krode bar thank you.
@aimenkhan1598
@aimenkhan1598 2 жыл бұрын
Sidhu ek honest insane tha or suchi k sath tha sai k sath tha galt k sath ni us py phely bi fazool k naam lagaye gye the pr prove kuch ni hua tha or ab ye bi us naam dala jaa rha haj k sb k nzro m galt ho vo pr ye galtfami door krly sb vo hamssha hum logo k dilo m hoga or us jesa koi ni hai vo legend tha hai or rahai ga hamesha uske tarha koi ni hai
@soniasingh9157
@soniasingh9157 2 жыл бұрын
We want justice for sidhumoosewala
@DeepakKumar-br5vc
@DeepakKumar-br5vc 2 жыл бұрын
Sir it's a best highlight interview .
@sarbjeetsingh136
@sarbjeetsingh136 2 ай бұрын
Very gud jagwinder sir
@kulwantkaur-zy4eo
@kulwantkaur-zy4eo Жыл бұрын
SIDHU ek kohenoor HEERA Putt c punjab da khoh gia Very very very sad 😭😭😭 Mukdi gal ki SIDHU koey galat km kr hi nahi skda Only Eh ohna di galat fammy h
@MayurPanghaal
@MayurPanghaal 2 жыл бұрын
Apparently Delhi Police is using big data and AI to shortlist criminals depending on data sources from multiple sources.
@sarthaktandon21
@sarthaktandon21 2 жыл бұрын
Nhee bro delhi spcl cell ka network and paisa ka flow from up is to high than any other state thats why they Crack any case,, you will be shocked if outer state karvai ha toh kyee state ki police ka pass paisa he nhee officer ko compansiate krna ka like hotel stay food etc
@ankitdhundwa2642
@ankitdhundwa2642 2 жыл бұрын
जो सिद्धू mossewala के साथ उसके दो दोस्त थे कार के तीनों तरफ गोली चलने के बाद भी उनको एक ही गोली लगी ऐसे केसे हो सकता है
@Agnostiker_Atheist
@Agnostiker_Atheist 2 жыл бұрын
Yes. Thats very strange 🙄
@j.b4291
@j.b4291 2 жыл бұрын
ਗਰੇਟ ਅਫਸਰ
@sxnchamusic
@sxnchamusic 2 жыл бұрын
Behtareen sawaal, behtareen jawab. SCP sahab, umeed hain aap se.
@ricksingh9501
@ricksingh9501 2 жыл бұрын
Who payed big money 💰 to gangsters to kill a sidhu moosewala that what people wanna know
@sarvjitsingh1369
@sarvjitsingh1369 2 жыл бұрын
ਬਹੁਤ ਵੱਡਾ ਪਾਪ ਕਰ ਦਿਤਾ ਬਾਈ ਸਿਧੂ ਨੂੰ ਮਾਰ ਕੇ ।
@deesabai2541
@deesabai2541 7 ай бұрын
Ptrkar ji thudea krode bar thank you.tushi bohitt vdhie shlove trakke nal pushide aieo.tlvera nal ktl karn nal attvad tu ktt nhi.eh lok.
@alberteinstein8330
@alberteinstein8330 2 жыл бұрын
Never Ever Seen Delhi took a Punjab's Matter Seriously and Quickly.. Never Ever any Police Commissioner Giving Interview to Punjabi Media Like This.. BJP trying to Win the Hearts of Punjabis at any cost after Kisaan Bills. Bloody Politics 👎👎👎👎👎
@ankitkumar5232
@ankitkumar5232 2 жыл бұрын
Mtlb yr tumhe to hr baat me prblm aani hi h 🤘😂😂 case solve kro tb bhi na kro tb bhi
@user-ew9fm2rv6x
@user-ew9fm2rv6x 2 жыл бұрын
Bhai khana hajam ho jata he Modi ko gali diye bina. Kisan andolan ke baad bhi punjab me fasal adani ko hi bechi he , Mandi koi nahi gya .
@nishansinghbatth352
@nishansinghbatth352 2 жыл бұрын
Don't try to spread hate...
@RVC08
@RVC08 2 жыл бұрын
@@user-ew9fm2rv6x nearly 2-3% wheat 🌾 sold to adani group..95% wheat buyers in Punjab fci and other government agencies 🖕
@Randhawa007
@Randhawa007 2 жыл бұрын
Ab tak ek bhi gangster ka encounter nahi huwa.. i think police is sleeping..
@goldyposwal6820
@goldyposwal6820 2 жыл бұрын
Good interview
@pardeepsingh-fd5ry
@pardeepsingh-fd5ry 2 жыл бұрын
Too good interview sir👍
@bulbulchauhan9703
@bulbulchauhan9703 2 жыл бұрын
Very nice interview please make him biography introduction.. taki yooth ko sikhne ko mile bahut kuch
@daljitsinghdhaliwal8884
@daljitsinghdhaliwal8884 2 жыл бұрын
ਬਹੁਤ ਵਧੀਆ interview
@pardeep1134
@pardeep1134 2 жыл бұрын
Punjab political parties also involved in Moosewala murder. We lost the legend.
@922ASHISH
@922ASHISH 2 жыл бұрын
Salute to Delhi Police Special Cell...
@harmeetkamboj660
@harmeetkamboj660 2 жыл бұрын
Lawrence da pehla remand 1june nu Delhi police wallon lya gya Jo ki sidhu De Related nahi si,kise hor cases related si ...eh gall Khatakdi hai
@jagmeetsher
@jagmeetsher 2 жыл бұрын
Very good interview Patial saab
@sumitsunny3587
@sumitsunny3587 2 жыл бұрын
Spl cp ek bhut hi samjhdar ips police officer hai. kya bolna hai kya nahi bolna hai .....very good 👍🙏 plz moosewala ka jo murder hua bhut hi bura hua hai
@selfrealized
@selfrealized Жыл бұрын
Officer sir avoided the last question because he couldn’t say that politicians are responsible to crop up LB.
@pk-19
@pk-19 Жыл бұрын
Sabki fat Rahi hai politician ki baat nhi krega koi
@amnsidhu9303
@amnsidhu9303 2 жыл бұрын
Can't imagine k oo kiddi hsti a@sidhumooseala jinu khtm krn li ene jada weapons te ene tremendous level te planning hoi... Pr hje mukya ni jatt 🤘💪💪amr reh jtta
@Absofukinlutelyme
@Absofukinlutelyme 2 жыл бұрын
I remember Jagwinder patial grilled sidhu Moosewala during elections 3 months ago for carrying a weapon... hope u got your answers finally ...
@Absofukinlutelyme
@Absofukinlutelyme 2 жыл бұрын
kzbin.info/www/bejne/aYPLZ4VjbL6HY5I
@user-xe9qb6qi9w
@user-xe9qb6qi9w Жыл бұрын
Mr.Chatyal, invaluable gem, one reporter is more than all others. Our country needs like him. His way of extracting the needed information then arriving at the exactly correct information, required. Hats off to him. The.more I read his.interview the more I respect him. Truly invaluable.
@Karanmtl
@Karanmtl Жыл бұрын
Dalla aa sirre da oh sarkaar da. Panchod klun
@Nirvair254
@Nirvair254 2 жыл бұрын
Very nice Good jobs
@VarinderSingh-mq3lw
@VarinderSingh-mq3lw 2 жыл бұрын
😭😭 Miss u bai moose walea
@bulbulchauhan9703
@bulbulchauhan9703 2 жыл бұрын
Mujhe lagta h hr kisi ka super hero ya role model dhariwal sir jasa hona chiye na ki Filmy Hero.. he is real dabang 😎😎😎😎😎
@Pawanjain08-m9q
@Pawanjain08-m9q 5 ай бұрын
❤❤❤
@devinderkaur3283
@devinderkaur3283 2 жыл бұрын
super honest officer.
@shahanaperveenrani973
@shahanaperveenrani973 2 жыл бұрын
Excellent
@adv.madanlal13
@adv.madanlal13 2 жыл бұрын
Excellent interview.....the talent of IPS DHALIWAL type goes unavailed because of political patronage given to GANGASTERS.....
@sunnyjain971
@sunnyjain971 2 ай бұрын
100% political high level involved in this case.
@Luvlyfvlogs
@Luvlyfvlogs 2 жыл бұрын
Main question k Pind tk Punjab enter kiwe hye kise v jgah checking kyu nyi hyi
@malkiatsingh3297
@malkiatsingh3297 2 жыл бұрын
Super super super interview
@KuldeepSharma-dh3or
@KuldeepSharma-dh3or 2 жыл бұрын
Great officer
@Ritukaur8
@Ritukaur8 2 жыл бұрын
Bhot vdia 🙏🙏🙏🙏🙏👍👍👍👍 interview
@mrharpreet152
@mrharpreet152 2 жыл бұрын
Ki haal ne pandusar waleo
@atulnischal7454
@atulnischal7454 2 жыл бұрын
Very good interview
@ohigill
@ohigill 2 жыл бұрын
Sara Kam agencies da , Punjab nu tabaah karan dia sajisha da hissa ha .. bishnoi jail vicho kive kujh operate kar sakda ?? Je posible ha ta jail mantri nu jail ch sutto
@SK-gt6dc
@SK-gt6dc Жыл бұрын
Sutto te kutto
@pk-19
@pk-19 Жыл бұрын
Ha yar pehli vari kisine sachhi baat boli hai. Aap ne bilkul sahi bola
@ballotsinghrana1130
@ballotsinghrana1130 2 жыл бұрын
ਝੰਡੇ ਦੀ ਗਲਤੀ
女孩妒忌小丑女? #小丑#shorts
00:34
好人小丑
Рет қаралды 97 МЛН
1ОШБ Да Вінчі навчання
00:14
AIRSOFT BALAN
Рет қаралды 4,4 МЛН
Matching Picture Challenge with Alfredo Larin's family! 👍
00:37
BigSchool
Рет қаралды 52 МЛН
女孩妒忌小丑女? #小丑#shorts
00:34
好人小丑
Рет қаралды 97 МЛН