Bhai Jinda Sukha ਬਾਰੇ ਅਣਸੁਣੇ ਤੱਥ | BHAI DALJIT SINGH BITTU | EXCLUSIVE INTERVIEW | Prime Times

  Рет қаралды 99,153

Prime Times

Prime Times

Күн бұрын

Пікірлер: 231
@RajbirSingh-sl5ik
@RajbirSingh-sl5ik Жыл бұрын
ਧੰਨ ਨੇ ਉਹ ਮਾਵਾਂ ਜਿੰਨਾਂ ਨੇ ਭਾਈ ਜਿੰਦਾ ਤੇ ਭਾਈ ਸੁੱਖਾ ਵਰਗੇ ਸੂਰਮੇਂ ਪੰਥ ਦੀ ਝੋਲੀ ਵਿੱਚ ਪਾਏ। ਬਹੁਤ ਹੀ ਮਹਾਨ ਕੁੱਖਾਂ ਨੇ ਜਿੰਨਾਂ ਵਿੱਚੋਂ ਇਹੋ ਜਿਹੇ ਕੌਮੀ ਯੋਧਿਆਂ ਨੇ ਜਨਮ ਲਿਆ।
@bobsingh9149
@bobsingh9149 Жыл бұрын
But Panth could not get Leadership who could " Sambal " the Kaum w/out Sold himself to Ajencies....muchmore
@punjabson5991
@punjabson5991 7 ай бұрын
​@@bobsingh9149 ਬੌਬ ਬੱਚੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਪੰਥ ਹੈ। ਕੋਈ ਫੁੱਦੂ ਪੰਥ ਨਹੀਂ । ਸੋਚ ਕੇ ਬੋਲਿਆ ਕਰੋ
@SukhjinderSingh-wu6sc
@SukhjinderSingh-wu6sc Жыл бұрын
ਭਾਈ ਹਰਜਿੰਦਰ ਸਿੰਘ ਜੀ ਜ਼ਿੰਦਾ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏
@arvindersinghsandhu5357
@arvindersinghsandhu5357 Жыл бұрын
ਹਰਿ ਜੀਉ ਸਭ ਕੋ ਤੇਰੇ ਵਸਿ ਅਸਾ ਜ਼ੋਰ ਨਾਹੀ ਜੇ ਕਿਛ ਕਰਿ ਹਮ ਸਾਕੇ ਜਿੳ ਭਾਵੈ ਤਿਉਂ ਬਖਸ਼ ॥
@malkitsidhu8098
@malkitsidhu8098 Жыл бұрын
ਭਾਈ ਬਿੱਟੂ ਸਿੱਖ ਸੰਘਰਸ਼ ਦੇ ਆਕਾਸ਼ ਮੰਡਲ ਦਾ ਇਕ ਮਹਾਨ ਤੇ ਬੇ ਦਗ ਸਿਤਾਰਾ ਏ ਤੇ ਅਕਾਲ ਪੁਰਖ ਦੀ ਇਨ੍ਹਾਂ ਤੇ ਬੁਹਤ ਕ੍ਰਿਪਾ ਰਹੀ ਤੇ ਇਹ ਬਿਖੜੇ ਪੈਂਡਿਆਂ ਚੋਂ ਬਚਕੇ ਨਿਕਲ ਦੇ ਰਹੇ ਨੇ
@bobsingh9149
@bobsingh9149 Жыл бұрын
Enough is enough. Now Panth should give " CONTROL " to Bittu Ji . Granted will never sold " Panth....to RSS ,AJENCIES....
@sukhjeetkaur393
@sukhjeetkaur393 3 ай бұрын
ਵਾਹਿਗੁਰੂ ਜੀ ਦਿਲ ਕਰਦਾ ਮੇਰੇ ਅਮਰ ਸ਼ਹੀਦ ਵੀਰਾਂ ਦੀਆਂ ਗੱਲਾਂ ਕੋਈ ਸੁਣਾਈ ਜਾਏ,ਤੇ ਅਸੀ ਸੁਣੀ ਜਾਈਏ….🥹🙏🙏🙏🙏🙏
@gurdialsinghjohal9086
@gurdialsinghjohal9086 8 ай бұрын
ਸਿੱਖ ਪੰਥ ਦਾ ਜਿੰਦਾ ਸ਼ਹੀਦ ਭਾਈ ਦਲਜੀਤ ਸਿੰਘ ਬਿੱਟੂ।
@charansinghkaunke6297
@charansinghkaunke6297 Жыл бұрын
ਪਰਾਣੇ ਸ਼ਹੀਦਾਂ ਵਾਂਗ ਇੰਨਾਂ ਜ਼ਿੰਦਾ ਸ਼ਹੀਦਾਂ ਕੌਮਦੇ ਹੀਰਿਆਂ ਸਭ ਨੇ ਕੌਮਦੀ ਰੱਖ ਵਿਖਾਈ ਵਾਹਿਗੁਰੂ ਜੀ ਕਾ ਖਾਲਸਾਂ ਵਾਹਿਗੁਰ ਜੀ ਕੀ ਫਤਿਹ
@jagjitsandhuz5206
@jagjitsandhuz5206 Жыл бұрын
ਪਰਣਾਮ ਸ਼ਹੀਦਾਂ ਨੂੰ❤❤❤
@KulwinderSingh-sh2jk
@KulwinderSingh-sh2jk Жыл бұрын
ਸਾਡੀ ਕੌਮ ਦਾ ਮਾਣ ਸ਼ਹੀਦ ਭਾਈ ਸੁੱਖਾ ਜਿੰਦਾ ਸਤਵੰਤ ਸਿੰਘ ਬਿਅੰਤ ਸਿੰਘ ਭਾਈ ਗੁਰਜੰਟ ਸਿੰਘ (ਬ ਸ ਵਾ)ਭਾਈ ਬਿੱਟੂ🙏🏽
@dupindersinghgill2923
@dupindersinghgill2923 Жыл бұрын
ਪਰਨਾਮ ਸ਼ਹੀਦਾਂ ਨੂੰ 🙏🙏🙏🙏🙏
@HarvinderSingh-vh9hb
@HarvinderSingh-vh9hb 5 ай бұрын
ਬਹੁਤ ਵਧੀਆ ਇੰਟਰਵਿਊ ਭਾਈ ਦਲਜੀਤ ਸਿੰਘ ਬਿੱਟੂ ਨਾਲ
@harmankehal531
@harmankehal531 Жыл бұрын
ਭਾਈ ਦਲਜੀਤ ਸਿੰਘ ਬਿੱਟੂ ਜੀ ਹੁਣਾ ਨੇ ਦੁਨੀਆ ਨੂੰ ਦੱਸਿਆ ਕਿ ਸਿੱਖ ਹਜੇ ਜਿਉਂਦੇ ਆ ❤❤❤❤❤
@panjab1999
@panjab1999 11 ай бұрын
ਜੋ ਆਖਰੀ ਡੋਕਿਓਮੈਟ ਹੈ ਜਿੰਦਾ ਜੀ ਦਾ ੳਹ ਕਿੱਥੇ ਹੈ ਕਿੱਦਾ ਪੜੀਏ ਜੀ ਜਰੂ੍ਰ ਦੱਸੋ🙏⚔️📿💙
@sarbpreetsingh6812
@sarbpreetsingh6812 Жыл бұрын
ਭਾਈ ਦਲਜੀਤ ਸਿੰਘ ਸਿੱਖ ਕੌਮ ਦਾ ਹੀਰਾ -ਬੋਲ ਭਾਈ ਹਰਜਿੰਦਰ ਸਿੰਘ ਜਿੰਦਾ
@gurdeepsandhu727
@gurdeepsandhu727 Жыл бұрын
Salaam te Sijada hai Bhai Daljeet Singh Bittu ji varge Sikh Qaum de Heere jinna ne Sade Sirr utton lathi Pagg dubara sade Sirran uppar saja ke sadi Izzat te Anakh bahal kiti...!! Pranaam Sikh Qaum de Shaheed Singhan nu...!!
@narinderdeol8968
@narinderdeol8968 4 ай бұрын
🙏ਹੱਥ ਜੋੜ ਕੇ ਯੋਧਿਆ ਨੂੰ ਪ੍ਰਣਾਮ 🙏
@JagtarSingh-hf4ck
@JagtarSingh-hf4ck Жыл бұрын
ਕਈ ਵੀਰ ਸਘੰਰਸ਼ ਵਾਰੇ ਫੈਦਾ ਪੁਛਦੇ ਹਨ ਜਦੋਂ ਦੁਸ਼ਮਣ ਚੜਕੇ ਆ ਜਾਵੇ ਉਦੋਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਭਗਤ ਸਿੰਘ ਹੋਰਾਂ ਨੇ ਸਘੰਰਸ਼ ਕੀਤਾ ਤਾਂ ਹੀ ਦੇਸ਼ ਅਜ਼ਾਦ ਹੋਇਆ ਜਾਕੇ ਸੰਤਾਲੀ ਵਿੱਚ
@bhagwantsingh611
@bhagwantsingh611 Жыл бұрын
ਪ੍ਰਨਾਮ ਸ਼ਹੀਦਾ ਨੂੰ🙏🙏🙏🙏🙏
@avtarsingh5210
@avtarsingh5210 Жыл бұрын
ਵਾਹਿਗੁਰੂ ਜੀ 🙏🙏
@arvindersinghsandhu5357
@arvindersinghsandhu5357 Жыл бұрын
ਜਿਉਂ ਨਾਨਕ ਆਪ ਨਚਾਇਦਾ ਤਿੱਵ ਹੀ ਕੋਈ ਨੱਚਾ ॥ ਕੌਣ ਆਖੇ ਸਾਹਿਬ ਨੂੰ ਇੰਜ ਨਹੀ ਇੰਜ ਕਰਿ ॥
@SukhwinderSingh-mw6qv
@SukhwinderSingh-mw6qv Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@harpreetsinghthind2816
@harpreetsinghthind2816 Жыл бұрын
🚩🌹🙏❤️,,,, ਅਮਰ ਰੂਹਾਂ,,, 🌹🚩🙏❤️
@RanjitSingh-ms2yu
@RanjitSingh-ms2yu 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਸੰਨ ਜੋਦੇ ਪਹਨਾਮ ਸ਼ਹਿਦਾ ਨੂੰ ਬੀਬਾ ਜੀ ਨੇ ਬਹੁਤ ਸੋਣੇ ਤਰਿਕੇ ਨਾਲ ਇਟਰਵਿਊ ਲਈ
@keshbahadursingh9891
@keshbahadursingh9891 4 ай бұрын
Koti koti parnam ji
@HarmanSingh-lk3ix
@HarmanSingh-lk3ix Жыл бұрын
ਸਿਰ ਚੁਕਦਾ ਏਨਾ ਸਿੱਖ ਕੌਮ ਦੇ ਯੋਧਿਆਂ ਅੱਗੇ ❤️❤️🙏🙏
@LaviSingh-o2v
@LaviSingh-o2v Жыл бұрын
ਕੌਮੀ ਹੀਰੇ ਭਾਈ ਸੁੱਖਾ ਜਿੰਦਾ ਭਾਈ ਦਲਜੀਤ ਸਿੰਘ
@satvirsingh5426
@satvirsingh5426 Жыл бұрын
Koam da Jinda shaheed Bhai daljeet Singh Ji bittu
@mohindersingh2754
@mohindersingh2754 10 күн бұрын
ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਬਹੁਤ ਵਧੀਆ ਕੰਮ ਹੋਏ ਇਨ੍ਹਾਂ ਯੋਧਿਆ ਨੇ ਹਕੂਮਤ ਨੂੰ ਦੱਸਿਆ ਸਾਡੀ ਕੋਮ ਐਨੇ ਧੱਕੇ ਨਹੀਂ ਸਹਾਰ ਹੁੰਦੇ
@Gupp_Shupp_with_Sandhu
@Gupp_Shupp_with_Sandhu 8 ай бұрын
Salute Bhai sahab nu
@sandeeprai708
@sandeeprai708 Жыл бұрын
ਵਾਹਿਗੁਰੂ ਮਿਹਰ ਰੱਖਣ ਉਨ੍ਹਾਂ ਪਰਿਵਾਰਾਂ ਉਤੇ ਜਿਨ੍ਹਾਂ ਆਪਣੀ ਕੌਮ ਤੇ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ।
@Pbgaming0723
@Pbgaming0723 Жыл бұрын
ਵਾਹਿਗੁਰੂ ਜੀ
@jagjitsingh5223
@jagjitsingh5223 Жыл бұрын
Satnam waheguru ji Jinda Sukha zindabad🚩🚩🚩🚩🚩🙏🙏🙏
@Harpalsinghrandhawa-h7i
@Harpalsinghrandhawa-h7i Жыл бұрын
Ah,,sii
@sukhpreetkaur4899
@sukhpreetkaur4899 Жыл бұрын
​@@Harpalsinghrandhawa-h7iki puri gal likh
@Doaba73
@Doaba73 Жыл бұрын
ਭਾਈ ਬਿੱਟੂ ਵਾਸਤੇ ਇਕ ਦੋ ਬੰਦੇ ਊਲ ਜਲੂਲ ਬੋਲਦੇ ਰਹਿੰਦੇ ਨੇ ,ਪਰ ਭਾਈ ਸਾਬ ਨੇ ਹਮੇਸ਼ਾ ਗੁਰੂ ਸਾਹਿਬ ,ਸੰਗਤ ,ਪੰਥ ,ਅਰਦਾਸ ਅਤੇ ਸਾਥੀਆਂ ਬਾਰੇ ਹੀ ਗੱਲ ਕਰੀ ਆ , ਤੇ ਇਕ ਗੱਲ ਤੇ ਹੀ ਰਹੇ ਨੇ ,ਹਰ ਇੰਟਰਵਿਊ ਚ ਇਕ ਗੱਲ ਤੇ
@GurdeepDhillon1984
@GurdeepDhillon1984 Жыл бұрын
ਵੀਰ ਜੀ ਕੁਤੇਆ ਦਾ ਕੰਮ ਹੈ ਹੀ ਭੌਂਕਨਾ ਤਾਂ ਹੋਰ ਕਰਨ ਵੀ ਕੀ
@angrejparmar6637
@angrejparmar6637 Жыл бұрын
ਸ਼ੇਰ ਘੱਟ ਹੁੰਦੇ ਹਨ ਰਾਮ ਗਊਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੁੰਦੀ ਹੈ ਇਸਨੂੰ ਪੁੱਛੋਂ ਮੇਰੇ ਭਰਾ ਰੇਸ਼ਮ ਸਿੰਘ ਸੰਗਤਪੁਰਾ ਦਾ ਕੀ ਕਸੂਰ ਸੀ
@Gur_preet_singh-
@Gur_preet_singh- Жыл бұрын
​@@angrejparmar6637oh kon c ?
@Sabii_pb32
@Sabii_pb32 10 ай бұрын
@@angrejparmar6637ohnu police ne marya jhoothe muqable ch m v sikh rajput aa even jhooth na Bol
@AvtarNirman
@AvtarNirman 3 ай бұрын
ਵਾਹਿਗੁਰੂ 🙏🙏
@bossfact724
@bossfact724 Жыл бұрын
Waheguru Ji🙏🙏
@7980sing
@7980sing 5 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@tiwanabai
@tiwanabai Жыл бұрын
Kaum de heere bhai sukha n bhai jinda...patshah de ਲਾਡਲੇ ਪੁੱਤਰ
@Doaba73
@Doaba73 Жыл бұрын
ਪੁਰਾਣੇ ਬੰਦੇ ਦਸਦੇ ਨੇ ,ਦਹਿਸ਼ਤ ਬਹੁਤ ਸੀ ਓਦੋ ਲੋਕਾਂ ਚ ,ਜੋ ਪੰਜਾਬੋਂ ਬਾਹਰ ਸੀ
@phupindermarok3535
@phupindermarok3535 Жыл бұрын
WaheGuru ji mehar kar punjab te 🙏🙏🙏🙏🙏🙏🙏
@GoggoJapp
@GoggoJapp Жыл бұрын
waheguru ji parnam sheedan nu
@varunjeetsinghjinda
@varunjeetsinghjinda Жыл бұрын
ਮੇਰੇ ਮੁਰਸ਼ਦ 🙏
@karanveerheran9986
@karanveerheran9986 Жыл бұрын
Bhi sahib ji great job ❤
@channitt420
@channitt420 Жыл бұрын
ਪ੍ਰਣਾਮ ਸ਼ਹੀਦਾਂ ਨੂੰ
@harmindersingh9993
@harmindersingh9993 Жыл бұрын
Waheguru tohanu sehat jab rakhan 🎉
@robin_tatla1062
@robin_tatla1062 Жыл бұрын
Wahegur ji
@nachhattar80
@nachhattar80 Жыл бұрын
ਪ੍ਰਨਾਮ ਸ਼ਹੀਦਾਂ ਨੂੰ
@vanindersinghhundal9495
@vanindersinghhundal9495 Жыл бұрын
Eh oh yodhe hun jinna ne 84 toh baad kaum di diggi hoi pagg nu mud sira te rakhea te honsle vadhaye...salute to our heroes..
@rajwantkaur1408
@rajwantkaur1408 Жыл бұрын
ਕੋਟਿਨ ਕੋਟਿ ਪ੍ਣਾਮ ਸ਼ਹੀਦਾਂ ਯੋਧਿਆ ਨੂੰ 🙏🙏
@Gurdeepsingh-qr2ys
@Gurdeepsingh-qr2ys Жыл бұрын
Parnam singh saheeda nu
@harpreet18
@harpreet18 Жыл бұрын
ਕੌਮ ਦੇ ਹੀਰੇ। ਕਲਗੀਧਰ ਜੀ ਦੇ ਸਪੁੱਤਰ
@jagdeepchahal7325
@jagdeepchahal7325 Жыл бұрын
ਵਾਹਿਗੁਰੂ ਜੀ ਧੰਨ ਹੈ ਸਿੱਖ ਕੌਮ ਦੇ ਹੀਰੇ
@VickyCalifornia3
@VickyCalifornia3 3 ай бұрын
Bhai Saab di hr interview dekhi aa gl thrrme nal krde
@avinderkaur829
@avinderkaur829 Жыл бұрын
ਛੋਟੇ ਮੋਟੇ ਖਾੜਕੂ ਨੇ ਵੱਡੇ ਸੰਘਰਸ਼ ਨੂੰ ਫੇਲ੍ਹ ਕੀਤਾ।ਅਮ ਲੋਕਾਂ ਤੋਂ ਫ਼ਿਰੌਤੀਆਂ ਲੈਂਦੇ ਰਹੇ ਨੇ।
@sukhbirsingh5396
@sukhbirsingh5396 Жыл бұрын
ਵੀਰ ਜੀ ਜੋ ਭਾਈ ਸਾਹਬ ਜੀ ਦੋ ਕਿਤਾਬਾ ਬਾਰੇ ਦਸ ਰਹੇ ਨੇ ਕਿ ਕਿਸੇ ਵੀਰ ਭੇਣ ਨੂੰ ਓਹਨਾ ਦਾ ਨਾਮ ਪਤਾ ਹੋਵੇ ਤੇ ਜਰੂਰ ਦੱਸਿਓ 🙏🏻
@rajindersingh1486
@rajindersingh1486 Жыл бұрын
Kharku sanghersh di sakhi ,KZbin the mill jandi aa audio
@GurdeepDhillon1984
@GurdeepDhillon1984 Жыл бұрын
ਖਾੜਕੂ ਸੰਗਰਸ਼ ਦੀ ਸਾਖੀ ਹੈ ਵੀਰ ਵਿਕੀ ਪੀੜੀਆ ਤੇ ਹੈ ਕੀਤਾਬ ਵਟਸਅਪ ਨੰਬਰ ਵੀ ਹੈ
@PrimeTimes
@PrimeTimes Жыл бұрын
ਖਾੜਕੂ ਸੰਗਰਸ਼ ਦੀ ਸਾਖੀ is the name of book written by Bhai Daljit Singh Bittu
@kunwarpartap2878
@kunwarpartap2878 Жыл бұрын
Kharkov Sandhurst di kahani
@ਦਲਬਾਗਸਿੰਘ-ਠ3ਞ
@ਦਲਬਾਗਸਿੰਘ-ਠ3ਞ Жыл бұрын
ਅਤੀ ਸੁੰਦਰ ।
@khalsaji1699
@khalsaji1699 6 ай бұрын
ਰਾਜ ਤਾਂ ਕਰੇਗਾ ਖਾਲਸਾ ਜੇ ਨੀਤੀ ਘੜੇਗਾ ਖ਼ਾਲਸਾ । ਸਰਬੱਤ ਦਾ ਭਲਾ ਮੰਗਣ ਵਾਲੇ ਚੰਡੀਗੜ ਪਿੱਛੇ ਮਰੀ ਜਾ ਰਹੇ ਹਨ । ਰਾਜ ਤਾਂ ਮਿਲੇਗਾ ਜੇ ਸੱਚ ਨਾਲ ਜੁੜੇਗਾ ਖਾਲਸਾ , ਜੁੜੇਗਾ ਤੇ ਫੇਰ ਨਹੀਂ ਟੁੱਟੇਗਾ ਖਾਲਸਾ । ਨਾਮ ਬਾਣੀ ਪੜੇਗਾ ਪੜਦਾ ਰਹੇਗਾ ਬਾਉਮਰ ਖਾਲਸਾ ਅੰਮ੍ਰਿਤ ਛਕੇਗਾ ਛਕਾਏਗਾ ਖਾਲਸਾ , ਸਿੰਘ ਸਜਾਏਗਾ ਖਾਲਸਾ । ਕਿੱਥੋਂ ਆਏਗਾ ਖਾਲਸਾ ??? ਤਲਿਤਾਂ ਨੂੰ ਰਲਾਏਗਾ ਖਾਲਸਾ । ਹਿੰਦੂ ਮੁਸਲਮਾਨ ਨੂੰ ਬਚਾਏਗਾ ਖਾਲਸਾ ।
@amarjeetkaur8113
@amarjeetkaur8113 Жыл бұрын
Dhan dhan sikhi khalsa hmasa chadikala bc rha sada.jodaa.dhan ha dhan ràhanga
@gurlalgillsingh7106
@gurlalgillsingh7106 Жыл бұрын
Bhai sukha jinda di Rashtarpati nu chithi te eik video jarur banao Waheguru g.
@PrimeTimes
@PrimeTimes Жыл бұрын
Noted! Thank you for watching and the suggestion. Keep supporting by sharing this video with your contacts.
@prabh230
@prabh230 Жыл бұрын
Jina singha singhniya ne dharm heit sees dite 🙏🏾
@inderpalsingh7623
@inderpalsingh7623 Ай бұрын
Bhai Daljeet Singh Bittu hero no Doubt, but Plz put question on Harminder Singh Sandhu Also
@KulwinderSingh-sh2jk
@KulwinderSingh-sh2jk Жыл бұрын
🙏🏽🙏🏽
@JasvinderSinghbajwa-ny7ob
@JasvinderSinghbajwa-ny7ob Жыл бұрын
Salute hai bhai sukha te jinda nu vaheguru
@jagjitchouchan3197
@jagjitchouchan3197 Жыл бұрын
❤ 😢❤
@mewasingo7526
@mewasingo7526 2 ай бұрын
ਜਿੰਦਾ ਸੁੱਖਾ ਸਿੱਖ ਕੌਮ ਦੇ ਹੀਰੇ
@lallykandola870
@lallykandola870 Жыл бұрын
Waheguru ji tusi sanu sukhe jinde warge jode kon nu dowara bejdio
@sarbpreetsingh6812
@sarbpreetsingh6812 Жыл бұрын
🙏🙏❤️
@PrimeTimes
@PrimeTimes Жыл бұрын
Prime Times shares Exclusive Interview with Bhai Daljit Singh Bittu about the life and personality of Bhai Harjinder Singh Jinda and Sukhdev Singh Sukha. Bhai Bittu disclosed lots of facts about armed Sikh struggle in this Exclusive Interview. Bhai Daljit Singh Bittu has spend lots of time and had teamed up with Bhai Jinda, Bhai Sukha, and many more prominent and known kharkus during the Sikh armed struggle.
@harmeenkaura2527
@harmeenkaura2527 8 ай бұрын
Proud ae tuhadi kurbani te
@Doaba73
@Doaba73 Жыл бұрын
ਦਿੱਲੀ ਚ ਦਹਿਸ਼ਤ ਦਾ ਜਵਾਬ ਹਿੱਟ ਕਰਕੇ ਦਿੱਤਾ ਮੋੜਵੀਂ ਦਹਿਸ਼ਤ ਦਿੱਤੀ ਜ਼ਾਲਿਮ ਨੂੰ
@Singh_life92
@Singh_life92 11 ай бұрын
ਕੌਮ ਦੀ ਪੱਗ ਮੁੜ ਸਿਰ ਤੇ ਰੱਖਣ ਵਾਲੇ ਯੋਧਿਆਂ ਨੂੰ ਕੋਟ ਕੋਟ ਪਰਣਾਮ🙏🏻
@tejindersingh3711
@tejindersingh3711 2 ай бұрын
ਸਾਡੇ ਸਿੰਘ ਸਾਡਾ ਮਾਣ
@jagmailsingh6549
@jagmailsingh6549 9 ай бұрын
V gud bhai sahab ji
@surindergill30
@surindergill30 Жыл бұрын
❤❤❤❤❤❤
@gurjotsingh8934
@gurjotsingh8934 Жыл бұрын
Jihna kurbaniya dittia kurbaniya vekhia vadde vadde action anjaam ditte
@JotBains-r7z
@JotBains-r7z Жыл бұрын
ਕੌਮੀ ਹੀਰੇ ਕੌਮੀ ਯੋਧੇ ਕੋਟਾਣ ਕੋਟ ਪ੍ਰਣਾਮ 🙏🏻
@kuldipsingh2313
@kuldipsingh2313 Ай бұрын
ਬਹੁਤ ਵਧੀਆ ਇਨਸਾਨ
@JagsirSingh-ru5qz
@JagsirSingh-ru5qz Жыл бұрын
ਸਾਡੀ ਕੌਮ ਦੇ ਯੋਧੇ ਆ ਭਾਈ ਸਾਬ ਜੀ
@avtarsidhu5776
@avtarsidhu5776 6 ай бұрын
ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸਖਦੇਵ ਸਿੰਘ ਸਿੱਖ ਕੋਮ ਦੇ ਮਹਾਨ ਸੂਰਮੇ ਸੀ ਭਾਈ ਦਲਜੀਤ ਸਿੰਘ ਬਿੱਟੂ ਜੀ ਮਹਾਨ ਆ
@GHARAM-SANDHU-007
@GHARAM-SANDHU-007 Жыл бұрын
⚔️✊🏿⚔️✊🏿⚔️✊🏿⚔️✊🏿⚔️✊🏿⚔️
@sukhwindersingh-mj3lm
@sukhwindersingh-mj3lm Жыл бұрын
🙏🏻🙏🏻
@JaspalSingh-ez2hu
@JaspalSingh-ez2hu Жыл бұрын
ਸ਼ਹੀਦ ਉਧਮ ਸਿੰਘ ਵਾਰਸ ਹਨ
@mannusandhu3637
@mannusandhu3637 Жыл бұрын
Kaumi Yodhe Zindabad 🙏🙏🙏🙏 Sant Jarnail Singh Khalsa Bhindrawale Zindabad 🙏🙏🙏🙏🙏 Bhai Amritpal Singh Khalsa Zindabad 🙏🙏
@arvindersinghsandhu5357
@arvindersinghsandhu5357 Жыл бұрын
5 hours ago ਅਕਾਲ ਪੁਰਖ ਦੇ ਭਾਣੇ ਨੂੰ ਕੌਣ ਸਮਝੇ ਤੇ ਸਮਝਾਵੇ ॥ ਰਾਜੇ ਸ਼ੀਂਹ ਮੁਕੱਦਮ ਕੁੱਤੇ ॥
@Labhurampathak
@Labhurampathak 10 ай бұрын
ਸਿਰ ਝੁਕ ਜਾਂਦਾ ਹੈ ਆਪਣੇ ਆਪ ਸਾਡੇ ਯੋਧਿਆਂ ਦੇ ਕਾਰਨਾਮੇ ਮਹਾਨ ਐਕਸ਼ਨ ਪਲਾਨ ਮਹਾਨ
@navpreetkaur8581
@navpreetkaur8581 Жыл бұрын
ਮਹਾਨਸ਼ਹੀਦ ਸੁੱਖਾ ਜਿੰਦਾ ਨੂੰ ਕੋਟਿ ਕੋਟਿ ਪ੍ਰਣਾਮ
@PrimeTimes
@PrimeTimes Жыл бұрын
Thank you for watching and registering your feedback. Keep supporting by sharing this with your contacts.
@satpalsidhu1236
@satpalsidhu1236 Жыл бұрын
🙏🙏
@narinderpalsekhon5496
@narinderpalsekhon5496 Жыл бұрын
Pernam saheeda nu
@amanwaraich9321
@amanwaraich9321 Жыл бұрын
Bhai Sahib ji tuhade varge Yodhean da dena nahi de sakde
@shamsherdhillon640
@shamsherdhillon640 Жыл бұрын
🙏🙏🙏🙏🙏
@manpreetsinghsingh7918
@manpreetsinghsingh7918 Жыл бұрын
ਇਕ ਗੱਲ ਦਾ ਪਤਾ ਨਹੀਂ ਲੱਗਦਾ ਕੀ ਕੋਈ ਵੀ ਪੱਤਰਕਾਰ ਭਾਈ ਬਿੱਟੂ ਨੂੰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਜੀ ਦੀ ਸ਼ਹੀਦੀ ਬਾਰੇ ਕਿਉਂ ਨਹੀਂ ਸਵਾਲ ਕਰਦਾ ਪਤਾਂ ਨੀ ਕੀ ਗੱਲ, ਏ ਹਰਮਿੰਦਰ ਸਿੰਘ ਸੰਧੂ ਦਾ ਭਾਈ ਹਰਜਿੰਦਰ ਸਿੰਘ ਜਿੰਦਾ ਨਾਲ ਬਹੁਤ ਪਿਆਰ ਸੀ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਨੇ ਬਹੁਤ ਅਫਸੋਸ ਜ਼ਾਹਰ ਕੀਤਾ ਸੀ
@harryaujla4464
@harryaujla4464 Жыл бұрын
Bilkul vir bhai bittu di v boht vaddi kurbani aa prr bhai sandhu sandhu baare kyu ni kde bolde na koi interview ch jikar krde
@Sm-ni9jx
@Sm-ni9jx Жыл бұрын
Bai ik vaar Ajmer singh di interview v suneo Bhai harminder sandhu bare
@meharsinghgill1734
@meharsinghgill1734 Жыл бұрын
ਸੰਧੂ ਦੇ ਖਾਸ ਅੱਜ ਕੱਲ ਕੀ ਕਰ ਰਹੇ ਪਤਾ ਕਰੋ।।
@rajandeepkour5247
@rajandeepkour5247 Жыл бұрын
💯
@jagmeetsingh5729
@jagmeetsingh5729 Жыл бұрын
ਸਹੀ ਗੱਲ ਹੈ ਜੀ ਹਰਮਿੰਦਰ ਸੰਧੂ ਜਿ਼ੰਦਾਬਾਦ
@jainsheenkaur7331
@jainsheenkaur7331 Жыл бұрын
ਪ੍ਰਣਾਮ ਸਿੰਘਾਂ ਨੂੰ
@ia1826
@ia1826 Жыл бұрын
🙏
@DarshanSingh-f5s
@DarshanSingh-f5s Жыл бұрын
Bakmaal ji.sanghrsh di rooh pesh kiti Bhai sab ne
@navpreetkaur8581
@navpreetkaur8581 Жыл бұрын
ਇੱਕ ਵਾਰ ਤਾਂ ਇਹਨਾਂ ਯੋਧਿਆਂ ਨੇ ਸਟੇਟ ਨੂੰ ਤੇ ਪਾਪੀਆਂ ਭਾਜੜਾ ਪਾ ਦਿੱਤਾਆ ਸੀ
@JaspalSingh-ez2hu
@JaspalSingh-ez2hu Жыл бұрын
ਕੋਮ ਦੇ ਹੀਰੇ ਸਾਰੀ ਟੀਮ
@MadeinPanjab1699
@MadeinPanjab1699 10 ай бұрын
ਕੋਈ ਸੱਜਣ ਭਾਈ ਬਿੱਟੂ ਤੱਕ ਪਹੁੰਚ ਕਰੇ ਕੇ ਓਹ ਭਾਈ ਮਥਰਾ ਸਿੰਘ ਬਾਰੇ ਦੱਸਣ ਉਰਫ਼ ਭਾਈ ਹਰਵਿੰਦਰ ਸਿੰਘ,,,ਬਹੁਤ ਵੱਡਾ ਥੰਮ ਸੀ ਜੜ੍ਹ ਸੀ ਲਹਿਰ ਦੇ ਸਿੰਘਾਂ ਦੀ ,,ਕਿਰਪਾ ਕਰਕੇ ਓਹਨਾਂ ਬਾਰੇ ਦੱਸੋ
@brownmunde4523
@brownmunde4523 Жыл бұрын
Interview leni nhi aundi bibi na swal v thik nhi push rahe answer v pura nhi krn de rahe ik ik word buhat kimti aww bhai saab da bibi ji
@ajitsinghkalekekhtai1293
@ajitsinghkalekekhtai1293 3 ай бұрын
Tenu biba ji aje puri samj nahi k Jatthedaar Sahib ji di interview kive karni a
@teesarpanth13
@teesarpanth13 Жыл бұрын
ਕੌਮੀ ਜਰਨੈਲ ਭਾਈ ਦਲਜੀਤ ਸਿੰਘ ਜੀ
@GurdeepDhillon1984
@GurdeepDhillon1984 Жыл бұрын
ਕੌਂਮ ਦੇ ਹੀਰੇਆ ਨੂੰ ਕੋਟ ਕੋਟ ਪਰਨਾਮ
Quando A Diferença De Altura É Muito Grande 😲😂
00:12
Mari Maria
Рет қаралды 45 МЛН
Une nouvelle voiture pour Noël 🥹
00:28
Nicocapone
Рет қаралды 9 МЛН
99.9% IMPOSSIBLE
00:24
STORROR
Рет қаралды 31 МЛН
ਰਣ-ਕੱਛ ਦਾ ਸਫਰ Part 8 Khadku Sangharsh Di Sakhi Book-2 Bhai Daljit Singh Bittu Audio Book
1:13:50
Quando A Diferença De Altura É Muito Grande 😲😂
00:12
Mari Maria
Рет қаралды 45 МЛН