ਏਸ਼ੀਆ ਦਾ ਸਭ ਤੋਂ ਵੱਡਾ 6 ਕਰੋੜ ਦਾ ਡਾਕਾ ਮਾਰਨ ਵਾਲੇ Daljit Singh Bittu ਦਾ Interview | Part-1| Pro Punjab Tv

  Рет қаралды 1,185,550

Pro Punjab Tv

Pro Punjab Tv

Күн бұрын

Пікірлер: 2 000
@rajideol680
@rajideol680 2 жыл бұрын
ਬਹੁਤ ਜਿਆਦਾ ਟਾਈਮ ਤੋ ਇੰਤਜ਼ਾਰ ਸੀ ਭਾਈ ਸਾਹਿਬ ਜੀ ਵੀ ਆਪਣਾ ਪੱਖ ਰੱਖਣ 'ਐਵੇ ਦੋਗਲੇ ਬੰਦੇ ਕਹੀ ਜਾਦੇ ਨੇ ਇੰਟਰਵਿਊ ਕਿਉ ਨਹੀ ਕਰਦਾ ਬਿੰਟੂ " ਆ ਦੇਖ ਲੳ 'ਆ ਗਿਆ। ਸੋਡਾ ਪਿਓ
@jakhmidil8114
@jakhmidil8114 2 жыл бұрын
ਪਿਓ ਆ ਤੇਰਾ
@gurpritamsingh8556
@gurpritamsingh8556 2 жыл бұрын
ਸਿੱਖ ਕੌਮ ਦੇ ਭਵਿੱਖਤ ਆਗੂ ਸਰਦਾਰ ਦਲਜੀਤ ਸਿੰਘ ਬਿੱਟੂ
@tejbirdhilon2036
@tejbirdhilon2036 2 жыл бұрын
ਉਏ ਐਵੇ ਨਹੀ ਬੋਲੀ ਦਾ
@AmarjitSingh-nu6fk
@AmarjitSingh-nu6fk 2 жыл бұрын
@@jakhmidil8114 ਹੈ ਤੇ ਨਹੀਂ ਪਰ ਜੇ ਹੁੰਦੇ ਤਾਂ ਫ਼ਖਰ ਹੋਂਣਾ ਸੀ
@BalkarSingh-bg8oi
@BalkarSingh-bg8oi 2 жыл бұрын
ਕਾਸ਼ ਇਦਾ ਦਾ ਪਿਓ ਰੱਬ ਹਰਿ ਇਕ ਨੂੰ ਦੇਵੇ ।
@thahsota232
@thahsota232 2 жыл бұрын
ਏਡੀ ਵੱਡੀ ਪਰ ਚਰਿੱਤਰਹੀਨ ਤੇ ਆਦਮਖੋਰ ਹਕੂਮਤ ਨਾਲ ਟੱਕਰ ਲੈਣ ਵਾਲੇ ਭਾਈ ਦਲਜੀਤ ਸਿੰਘ ਦਾ ਬੋਲਿਆ ਹਰ ਅੱਖਰ ਬਹੁਤ ਕੀਮਤੀ ਹੈ….ਹਰ ਲਫ਼ਜ਼ ਖਾਲਸੇ ਦੀ ਰੂਹ ਚੋਂ ਬੋਲਿਆ ਹੈ… ਧੰਨਵਾਦ ਭਾਈ ਸਾਹਬ🏹⛳️⚔️🌷🙏🏼
@francescascarlo
@francescascarlo 2 жыл бұрын
@kabelsingh713
@kabelsingh713 Жыл бұрын
WAHEGURU JI
@kabelsingh713
@kabelsingh713 Жыл бұрын
WAHEGURU JI
@manjitsahota1440
@manjitsahota1440 Жыл бұрын
😊😊😅
@gamergaming6495
@gamergaming6495 Жыл бұрын
@@kabelsingh713
@balwinderkaur-no5vy
@balwinderkaur-no5vy 11 ай бұрын
ਮੈਂ ਸਮਝਦਾ ਹਾਂ ਕਿ ਭਾਈ ਸਾਹਿਬ ਜੀ ਹੋਰਾਂ ਨੇ ਸਿੱਖ ਕੌਮ ਦੇ ਲੋਕਾਂ ਦਾ ਬਦਲਾ ਲਿਆ ਹੈ, ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦ ਕੀਤਾ ਸੀ, ਇਹ ਸੇਵਾ ਗੁਰੂ ਸਾਹਿਬ ਜੀ ਨੇ ਲਈ ਹੈ
@harjindragill351
@harjindragill351 2 жыл бұрын
ਬਹੁਤ ਵਧੀਆ ਇੰਟਰਵਿਊ ਹੈ … ਭਾਈ ਸਾਹਿਬ ਜੀ ਦੇ ਕੋਲ਼ੋਂ “ਸਰਦਾਰ ਅਜਮੇਰ ਸਿੰਘ “ ਜੀ ਦਾ ਨਾਮ ਸੁਣ ਕੇ ਬਹੁਤ ਹੀ ਵਧੀਆ ਲੱਗਿਆ । ਅਸੀ ਭਾਈ ਸਾਹਿਬ ਦੇ ਬਹੁਤ ਰਿਣੀ ਹਾਂ ..।ਅਕਾਲਪੁਰਖ ਆਪ ਜੀ ਨੂੰ ਚੜਦੀ ਕਲਾ ਬਖ਼ਸ਼ਣ । ਇਟਰਵਿਊ ਕਰਨ ਵਾਲੇ ਵੀਰ ਦਾ ਵਿਵਹਾਰ ਮੈਨੂੰ ਕਰੀ ਇਟਰਵਿਊ ‘ਚ ਠੀਕ ਨਹੀਂ ਲੱਗਦਾ । ਉਹ ਸਿੱਖ ਖਾੜਕੂਆਂ ਅਤੇ ਖਾੜਕੂ ਪੱਖੀ ਸ਼ਖ਼ਸੀਅਤਾਂ ਤੋਂ ਕਈ ਗੱਲਾਂ ਜਾਣ ਕੇ ਪੁੱਛਦੇ ਲੱਗਦੇ ਹਨ ਕਿ ਹਥਿਆਰ ਕਿੱਥੋਂ ਮਿਲੇ , ਕਿਸ ਨੇ ਦਿੱਤੇ , ਕਿਸ ਕੋਲ ਰੁਕੇ ਆਦਿ । ਇਹ ਇਸ ਤਰਾਂ ਲੱਗਦਾ ਜਿਵੇਂ ਤੁਸੀ ਪੁਲਿਸ ਵਿਭਾਗ ਲਈ ਪੁੱਛ ਰਹੇ ਹੋ ਕਿਉਂਕਿ ਇਹ ਸਘੰਰਸ਼ ਅਜੇ ਜਾਰੀ ਹੈ , ਖਤਮ ਨਹੀਂ ਹੋਇਆ ਜੇ ਤੁਸੀ ਇਹ ਸਾਰੀਆਂ ਗੱਲਾਂ ਪੁੱਛੋਗੇ ਤਾਂ ਉਹ ਸਥਿਤੀਆਂ ਸਾਹਮਣੇ ਆ ਜਾਣਗੀਆਂ ਜੋ ਅਜੇ ਨਹੀਂ ਆਉਣੀਆਂ ਚਾਹੀਦੀਆਂ । … ਬਾਕੀ ਤੁਸੀ ਸਾਰੇ ਸਮਝਦਾਰ ਹੋ । ਧੰਨਵਾਦ ।
@ParmInderSingh-wo8td
@ParmInderSingh-wo8td 2 жыл бұрын
ਸਹੀ ਗੱਲ ਹੈ ਭਰਾ। ਪੱਤਰਕਾਰਾਂ ਨੂੰ ਵੀ ਆਪਣੀ ਮਰਿਆਦਾ ਸਮਝਣੀ ਚਾਹੀਦੀ ਹੈ।
@dharmindersarpanch4184
@dharmindersarpanch4184 Жыл бұрын
ਵੀਰ ਸੱਚ। ਮੈਨੂੰ ਵੀ ਬਹੁਤ ਜ਼ਿਆਦਾ ਚੰਗਾ ਮਹਿਸੂਸ ਹੋਇਆ ਸ੍ਰ ਅਜਮੇਰ ਸਿੰਘ ਜੀ ਦਾ ਨਾਮ ਸੁਣ ਕੇ। ਅਜਮੇਰ ਸਿੰਘ ਜੀ ਵੀ ਪੰਥ ਦੀ ਮਹਾਨ ਸ਼ਖ਼ਸੀਅਤ ਤੇ ਵਿਦਵਾਨ ਹਨ। ਅਤੇ ਇਹ ਗੱਲ ਵੀ ਮੈਂ ਮਹਿਸੂਸ ਕੀਤੀ ਕਿ ਪੱਤਰਕਾਰ ਵੀਰ ਕੁੱਝ ਸਵਾਲ ਕਿਸੇ ਹੋਰ ਐਂਗਲ ਤੋਂ ਪੁੱਛ ਰਿਹਾ ਏ। ਜੋ ਕੇ ਉਪਨ ਇੰਟਰਵਿਊ ਵਿੱਚ ਪੁੱਛਣੇ ਠੀਕ ਨਹੀਂ
@akshhhh263
@akshhhh263 Жыл бұрын
ਇਹ ਗਲਾਂ ਕੋਈ ਲੁਕੀਆਂ ਛਪੀਆਂ ਨੀ ਪੁਲਿਸ ਨੂੰ ਇਹਨਾਂ ਗਲਾਂ ਦਾ ਸਭ ਪਤਾ ਇਹ ਗਲਾਂ ਬਹੁਤ ਪੁਰਾਣੀਆਂ ਉਸ ਸਮੇਂ ਪੁਲਿਸ ਏਨੀਂ ਮੁਸ਼ਤੈਹਦ ਸੀ ਕੇ ਇਹ ਸੱਭ ਕੁੱਝ ਸਮੇਂ ਚ ਹੀ ਪਤਾ ਲਾ ਲੈਂਦੀ ਸੀ ਹੁਣ ਤਾਂ ਸਮਾਂ ਹੀ ਬਹੁਤ ਹੋ ਗਿਆ
@ਸਿੰਘਸੂਰਮੇ-ਢ8ਟ
@ਸਿੰਘਸੂਰਮੇ-ਢ8ਟ 2 жыл бұрын
ਗੁਰੂ ਦਾ ਖਾਲਸਾ ਜਦੋਂ ਅਰਦਾਸ ਕਰਕੇ ਤੁਰਦਾ ਹੈ ਤਾਂ ਫਤਿਹ ਹੀ ਮਿਲਦੀ ਹੈ ਇਹਨਾਂ ਯੋਧਿਆਂ ਨੂੰ ਕੌਮ ਹਮੇਸ਼ਾ ਯਾਦ ਰੱਖੇਗੀ ਕੌਮ ਤੇ ਹੋਏ ਅੱਤਿਆਚਾਰ ਦਾ ਬਦਲਾ ਲੈਣ ਵਾਲੇ ਯੋਧਿਆਂ ਨੂੰ ਸਲਾਮ ਹੈ ਤੁਸੀਂ ਇਤਿਹਾਸ ਬਣਾਇਆ ਹੈ
@dalbirsingh5890
@dalbirsingh5890 2 жыл бұрын
ਭਾਈ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਮੰਨ ਬਹੁਤ ਖੁਸ਼ ਹੋਇਆ ਹੈ ਆਪ ਜੀ ਦਾ ਦਿਲੋਂ ਧੰਨਵਾਦ ਹੈ ਜੀ
@satnamkumarsatnam6648
@satnamkumarsatnam6648 2 жыл бұрын
ਜਨਤਾ ਇਹ ਗੱਲ ਧਿਆਨ ਵਿੱਚ ਰੱਖਣ ਕਿ ਸਿੰਘ ਕੀਤੀ ਗਲਤੀ ਦੀ ਸਜ਼ਾ ਜਰੂਰ ਦਿੰਦੇ ਹਨ ।ਚਾਹੇ ਲੱਖਾ ਬੰਦਿਆ ਦੀ ਸਕਾਉਟੀ ਕੋਈ ਰੱਖ ਲਵੇ।
@sukhwindersinghkhalsa9344
@sukhwindersinghkhalsa9344 2 жыл бұрын
ਬਾਕਮਾਲ ਇੰਟਰਵਿਊ!! ਭਾਈ ਦਲਜੀਤ ਸਿੰਘ ਬਿੱਟੂ ਦੀ ਸਖਸ਼ੀਅਤ ਹੋਰ ਵੀ ਨਿੱਖਰ ਕੇ ਸਭ ਦੇ ਸਾਹਮਣੇ ਆ ਰਹੀ ਹੈ।
@pawanbaweja5178
@pawanbaweja5178 2 жыл бұрын
sharam karo sangat ji, using guru Sahiban's name to justify terrorism. There is no difference between these guys and Osama bin laden
@AmandeepSingh-xc7gl
@AmandeepSingh-xc7gl 2 жыл бұрын
ਖ਼ਾਲਸਾ ਜੀ ਕਦੇ ਬਿੱਟੂ ਨੂੰ ਭਾਈ ਹਰਮਿੰਦਰ ਸਿੰਘ ਸੰਧੂ ਬਾਰੇ ਪੁਛਿਓ ॥ ਜਿਹਨਾਂ ਨੂੰ ਇਹਨ੍ਹਾਂ ਨੇ ਕਤਲ ਕਰਵਾਇਆ ॥
@gurijatt1600
@gurijatt1600 2 жыл бұрын
@@AmandeepSingh-xc7gl ਏਹ ਬੰਦੇ ਨੂੰ ਕਦੇ ਮਾਫ਼ ਨੀ ਕੀਤਾ ਜਾ ਸਕਦਾ ਇਹਨੇ ਅਪਣੀ ਚੋਦਰ ਲਈ ਹਰਮਿੰਦਰ ਸੰਧੂ ਦਾ ਕਤਲ ਕਰਵਾਇਆ।ਕੌਮ ਦਾ ਓਹ ਅਨਮੋਲ ਹੀਰਾ ਮਾਰਤਾ ਜਿਹੜਾ ਰਾਜੀਵ ਗਾਂਧੀ ਹੋਰਾ ਦੇ ਟੇਬਲ ਤੇ ਗੋਡੇ ਲਵਾ ਸਕਦਾ ਸੀ।
@TaranjeetSingh-pm1nx
@TaranjeetSingh-pm1nx Жыл бұрын
@@AmandeepSingh-xc7gl Nada Chan
@TaranjeetSingh-pm1nx
@TaranjeetSingh-pm1nx Жыл бұрын
@@AmandeepSingh-xc7gl v
@ginnisohian8483
@ginnisohian8483 2 жыл бұрын
ਭਾਈ ਸਾਹਿਬ ਦਲਜੀਤ ਸਿੰਘ ਬਿੱਟੂ ਜੀ ਤੁਹਾਨੂੰ ਸਿੱਖ ਕੌਮ ਰਹਿੰਦੀ ਦੁਨੀਆਂ ਤੱਕ ਯਾਦ ਰੱਖੇ ਗੀ ਤੁਸੀਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖਣ 🙏🏻🙏🏻🙏🏻🙏🏻
@mahindersinghsarari3162
@mahindersinghsarari3162 Жыл бұрын
ਸਿੰਘ ਸਾਬ ਜੀ ਇਸ ਤਰਾਂ ਚੈਨਲਾਂ ਤੇ ਨਹੀਂ ਦੱਸਣਾ ਚਾਹਿਦਾ ਹੈ ਜੀ ਵਾਹਿਗੁਰੂ ਜੀ ਮੇਹਰ ਕਰੇ ।🙏🙏🙏🙏🙏
@wahegurujiwaheguruji4306
@wahegurujiwaheguruji4306 2 жыл бұрын
🙏🙏🙏🙏🙏 ਦਾਸ ਦਾ ਦਿਲੋਂ ਸਲੂਟ ਹੈ ਜੀ ਭਾਈ ਦਲਜੀਤ ਸਿੰਘ ਬਿੱਟੂ ਜੀ ਵਰਗੀਆਂ ਸਾਰੀਆਂ ਰੂਹਾਂ ਨੂੰ! ਇਹ ਸਾਰੇ ਕੌਮ ਦੇ ਹੀਰੇ ਹਨ! ਇਹਨਾਂ ਜੋ ਕੁਝ ਵੀ ਕੀਤਾ ਆਪਣੇ ਕੋਈ ਨਿੱਜੀ ਹਿੱਤਾਂ ਲਈ ਨਹੀਂ ਕੀਤਾ ਇਹ ਸਭ ਕੁਝ ਕੌਮ ਦੀ ਲੱਥੀ ਪੱਗ ਸਿਰ ਉੱਪਰ ਰੱਖਣ ਲਈ ਕੀਤਾ!
@Gullaram11
@Gullaram11 2 жыл бұрын
Kai nirdoshe hindu va nu marn wala kom da heera
@gurmandeepsingh3712
@gurmandeepsingh3712 2 жыл бұрын
22 ji changi tra gallan nu headphone lga k suno fr pta lggu nirdosh mre ja nai naale samjho gallan nu
@gurmandeepsingh3712
@gurmandeepsingh3712 2 жыл бұрын
Naale jo tsi kehnde o odi aaj tk koi record nai haiga jo keha k hindu maare aa o aje v jeyonde aa bnde research kro pehla fr bolo
@DavinderSingh-dn9ub
@DavinderSingh-dn9ub 2 жыл бұрын
ĢĢĹ00⁰
@jsranajsrana5263
@jsranajsrana5263 2 жыл бұрын
@@Gullaram11 ਤੁਸੀਂ ਦੱਸ ਸਕਦੇ ਹੋ ਕਿ ਉਹ ਨਿਰਦੋਸ਼ ਕੌਣ ਹਨ.
@wahegurujiwaheguruji4306
@wahegurujiwaheguruji4306 2 жыл бұрын
ਪੂਰੀ ਵੀਡੀਓ ਸੁਣ ਕੇ ਰੂਹ ਖੁਸ਼ ਹੋ ਗਈ! ਭਾਈ ਸਾਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਫਤਿਹ ਪ੍ਰਵਾਨ ਕਰਨੀ ਜੀ - ਵਾਹਿਗੁਰੂ ਜੀ ਕਾ ਖਾਲਸਾ!! ਵਾਹਿਗੁਰੂ ਜੀ ਕੀ ਫਤਿਹ!!
@manavdhillon5206
@manavdhillon5206 2 жыл бұрын
Pk
@BhupinderSingh-fw7me
@BhupinderSingh-fw7me 2 жыл бұрын
ਭਾਅਜੀ।ਤੇ। ਵਾਹਿਗੁਰੂ ਮੇਹਰਾ।ਭਰਿਆ।ਹੱਥ।ਰਖੇ
@manrajsingh5077
@manrajsingh5077 2 жыл бұрын
ਭਾਈ ਦਲਜੀਤ ਸਿੰਘ ਬਿੱਟੂ ਬਹੁਤ ਠਰੰਮੇ ਵਾਲੀ ਸ਼ਖ਼ਸੀਅਤ ... ਥੋੜ੍ਹੇ ਦਿਨ ਪਹਿਲਾਂ ਹੀ ਭਾਈ ਬਖਸ਼ੀਸ਼ ਸਿੰਘ ਮਾਲੋਵਾਲ ਦੇ ਸ਼ਹੀਦੀ ਸਮਾਗਮ " ਤੇ ਮਿਲਿਆ ਸੀ ਇਨ੍ਹਾਂ ਨੂੰ ... ❤️
@balramsinghbalramsingh9810
@balramsinghbalramsingh9810 2 жыл бұрын
ਬਾਈ ਜੀ ਬੈਂਕ ਲੁੱਟ ਗਾਮੇ ਨੇ 1000 ਕਿਲਾ ਜ਼ਮੀਨ ਖਰੀਦੀ ਵੀ ਅਨੰਦਪੁਰ ਸਹਿਬ ਵਿਚ ਪਤਾ ਕਰ ਲੋ
@gmedia9838
@gmedia9838 2 жыл бұрын
@@balramsinghbalramsingh9810 kehde gamme ne
@ਸਿੰਘਅਬਰਾਵਾ
@ਸਿੰਘਅਬਰਾਵਾ 2 жыл бұрын
@@balramsinghbalramsingh9810 ਭਾਈ ਦਲਜੀਤ ਸਿੰਘ ਬਿੱਟੂ ਖਾਲਸਾ ਅਤੇ ਭਾਈ ਗਾਮਾ ਦੋਨੋ ਯੋਧੇ ਅਨੰਦਪੁਰ ਸਾਹਿਬ ਤੋਂ ਹੀ ਕਿਸੇ ਗਦਾਰ ਨੇ ਮੁਖਬਰੀ ਕਰਕੇ। ਸਿੱਖ ਕੌਮ ਦੇ ਮਹਾਨ ਯੋਧਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ। ਭਾਈ ਸਾਹਿਬ ਜੀ ਘਰੋ (ਸਿੰਘਣੀ) ਭਾਈ ਗਾਮੇ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਭਾਈ ਸਾਹਿਬ ਅਤੇ ਭਾਈ ਗਾਮਾ ਦੋਨੋ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੀ ਉਸ ਜ਼ਮੀਨ ਵਿੱਚ ਹੀ ਰਹਿੰਦੇ ਸੀ ਜੋ ਭਾਈ ਗਾਮੇ ਨੇ ਆਪਣੀ ਨਿੱਜੀ ਜਮੀਨ ਵੇਚ ਕੇ ਖਰੀਦੀ ਸੀ।
@SS-bz6hw
@SS-bz6hw 2 жыл бұрын
ਆਵਦੀ ਬੇਬੇ ਦਾ ਸਾਕ ਕਰਦੇ ਬਿੱਟੂ ਬੋਂਡੂ ਨੂੰ
@onkarsingh7608
@onkarsingh7608 2 жыл бұрын
@@SS-bz6hw 💣 sutteya ji aap ney,,,,dekho,,
@Gurinderjoshi3745
@Gurinderjoshi3745 2 ай бұрын
ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ ਸਤਿ ਸ੍ਰੀ ਅਕਾਲ ਜੋ ਨੇ ਤੁਸੀਂ ਕੀਤਾ ਪੰਜਾਬ ਲਈ ਦਰਬਾਰ ਸਾਹਿਬ ਲਈ ਸੋਨੂ ਦਿਲੋਂ ਸਲੂਟ ਆ
@gurdevsinghladdie9803
@gurdevsinghladdie9803 2 жыл бұрын
ਭਾਈ ਦਿਲਜੀਤ ਸਿੰਘ ਬਿੱਟੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਨਮਾਨ ਹੈ 🙏🙏❤️❤️
@hanmindersinghpurba706
@hanmindersinghpurba706 2 жыл бұрын
🙏🏽 ਸੱਚ ਆ ਜੀ ਜੋ ਗੁਰੂ ਤੇ ਵਿਸ਼ਵਾਸ ਰੱਖਦਾ ਉਹ ਇਹ ਗੱਲਾ ਸਮਝ ਸਕਦਾ ਤੇ ਮੰਨ ਸਕਦਾ ਕਿ ਗੁਰੂ ਦੀ ਮਿਹਰ ਸਦਕੇ ਹਰ ਕੁਝ ਹੋ ਸਕਦਾ... ਪੱਤਰਕਾਰ ਸਾਬ ਤੁਸੀ ਤੇ ਕਮਾਲ ਕਰ ਦਿਤੀ ਪੂਰੀ ਇਕ ਸਦੀ ਦੇ ਇਤਿਹਾਸ ਦੇ ਰੁਬਰੂ ਕਰ ਦਿਤਾ ਜੀ...ਧੰਨਵਾਦ ਜੀ
@manoopkirti8346
@manoopkirti8346 2 жыл бұрын
What do you mean bhinranwala guru wich visvas nahi c rakhda ta mariya giya. ohdi parmatma wallo maut ayi c
@hanmindersinghpurba706
@hanmindersinghpurba706 2 жыл бұрын
@@manoopkirti8346 ਉਸ ਨੂੰ ਮਰਣਾ ਨੀ ਕਹਿਦੇ ਸ਼ਹੀਦ ਕਹਿਦੇ ਆ ..ਤੇ ਬਾਕੀ ਵੀਰ ਤੂ ਆਪਣੀ ਸਮਝ ਆਪਣੇ ਕਮੈਂਟ ਚ ਸਾਬਤ ਕਰ ਦਿਤੀ ਆ ਤੇ ਮਰ ਤੂ ਵੀ ਜਾਣਾ ਇਕ ਦਿਨ ਤੈਨੂੰ ਤੇਰੇ ਘਰ ਵਾਲਿਆ ਨੇ ਵੀ ਯਾਦ ਨੀ ਕਰਨਾ ਇਸ ਨੂੰ ਕਹਿਦੇ ਨੇ ਆਈ ਤੇ ਮਰ ਗਿਆ ਦੂਸਰੇ ਪਾਸੇ ਸ਼ਹੀਦ ਸਿੰਘ ਜੋ ਆਪ ਮੋਤ ਨੂੰ ਆਵਾਜ ਮਾਰਦੇ ਨੇ ਕਿ ਆ ਲੱਗ ਸਾਡੇ ਗਲ ਇਹ ਉਹ ਹੁਦੇ ਨੇ ਜਿਹਨਾ ਨੂੰ ਗੁਰੂ ਪਾਤਸ਼ਾਹ ਆਪ ਚੁਣ ਦੇ ਆ 🙏🏽
@manoopkirti8346
@manoopkirti8346 2 жыл бұрын
@@hanmindersinghpurba706 chal teri gal mann lane aa. waheguru di rajja ton bina koi saheed nahi ho sakda. fer gussa kis gal da. bhindranwale de maran ( shaheed) kush hona cahida. guru di bakshi datt aa.
@manoopkirti8346
@manoopkirti8346 2 жыл бұрын
@@hanmindersinghpurba706 Baki manu apna naam shad k jaan di koi lod nahi. bai tusi amar hovo
@jassisingh6319
@jassisingh6319 2 жыл бұрын
@@manoopkirti8346 fer tenu peta hi ki aa oho aap bolde si k jed tek jinda ha etho leke ja nehi sekde j mer gya deadbody nu jithe merji lejo te j j mer v gye koi gal nehi com lyi khusi hi hoyugi tenu ki lagda oh utho ja nehi si sekde ja compromise jo Gov't bol rehi si ja lalch de rehi si oh ker nehi si sekde per oh hus k saheed ho gye te sanu v maan aa proud aa k jo bolya kerk gye. Dukh hunda k oh vichd gye sade to na k oh saheed ho gye smjh gya. Uyi mechi firda 👍😊
@ajaibsingh261
@ajaibsingh261 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫਤਹਿ ਜੀ , ਸੂਰਬੀਰ ਯੋਧਿਆਂ ਦੀ ਗੱਲਾਂ ਸੁਣ ਭਾਈ ਦਲਜੀਤ ਸਿੰਘ ਜੀ ਦੇ ਮੁਖਾਰਬਿੰਦ ਤੋ ਸੰਗਤਾਂ ਨਿਹਾਲ ਹੋ ਗੇਈਆਂ , ਸਲਾਮ ਹੈ ਭਾਈ ਦਲਜੀਤ ਸਿੰਘ ਜੀ ਬਿੱਟੂ ਹੁਰਾਂ ਦੀ ਪੰਥਕ ਸੇਵਾਵਾਂ ਨੂੰ,❤
@jaswindersingh6410
@jaswindersingh6410 2 жыл бұрын
ਬਹੁਤ ਵੱਡੀ ਅਤੇ ਗੈਰਤਮੰਦ ਸ਼ਖਸ਼ੀਅਤ ਹਨ ਦਲੇਰ ਯੋਧਾ ਭਾਈ ਦਲਜੀਤ ਸਿੰਘ ਬਿੱਟੂ!ਸੀਸ ਝੁਕਦਾ ਹੈ ਕੌਮ ਦੇ ਇਹਨਾਂ ਕੋਹਿਨੂਰ ਹੀਰਿਆਂ ਦੇ ਸਨਮੁੱਖ!ਸੰਘਰਸ਼ ਨਾਲ ਜੁੜੇ ਬੰਦੇ ਜੋ ਪੈਸਿਆਂ ਦੇ ਹਿਸਾਬ ਕਿਤਾਬ ਮੰਗਦੇ ਹਨ ਜਾਂ ਹੋਰ ਕਿਰਦਾਰ ਤੇ ਉਂਗਲਾਂ ਚੁੱਕਦੇ ਹਨ ਉਹ ਛੋਟੀ ਸੋਚ ਵਾਲੇ ਬੰਦੇ ਹਨ ਜੋ ਭਾਈ ਬਿੱਟੂ ਦੀ ਉੱਚੀ ਸੁੱਚੀ ਸ਼ਖਸ਼ੀਅਤ ਦੇ ਆਸ ਪਾਸ ਵੀ ਨਹੀਂ ਪਹੁੰਚ ਸਕਦੇ!
@harjindersingh-hx1cc
@harjindersingh-hx1cc 2 жыл бұрын
ਜਿਨੂੰ ਰੱਖਿਆ ਸਾਂਈਆਂ ਮਾਰ ਨਾ ਸਕੇ ਕੋਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏💐🌹❤️❤️🌹
@kuldeepkaur4048
@kuldeepkaur4048 2 жыл бұрын
ਬਹੁਤ ਵਡਮੁੱਲਾ ਯੋਗਦਾਨ ਪਾਇਆ ਭਾਈ ਦਲਜੀਤ ਸਿੰਘ ਜੀ ਨੇ ਇਸ ਲਹਿਰ ਵਿਚ। ਵਾਹਿਗੁਰੂ ਭਾਈ ਸਾਬ ਨੂੰ ਚੜਦੀਕਲਾ ਚ ਰੱਖਣ। 🙏🙏
@kulwantsingh3183
@kulwantsingh3183 2 жыл бұрын
ਖਾਲਸਾ ਜੀ ਦਲਜੀਤ ਸਿੰਘ ਬਿੱਟੂ ਜੀ ਚੌਰਾਸੀ ਵਾਲੇ ਮੋਰਚੇ ਦਾ ਇੱਕ ਬਹੁਤ ਹੀ ਅਨੋਖਾ ਹੀਰਾ ਹੈ ਇਸ ਸਿੰਘ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਉਹ ਬਹੁਤ ਘੱਟ ਹੀ ਹੋਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurchransingh5674
@gurchransingh5674 2 жыл бұрын
Pro ਪੰਜਾਬ ਦਾ ਧੰਨਵਾਦ ਦਿਲੋਂ ਸਲੂਟ
@varindersinghdhaliwal4305
@varindersinghdhaliwal4305 2 жыл бұрын
ਕੌਮ ਦੇ ਹੀਰੇ ਭਾਈ ਦਲਜੀਤ ਸਿੰਘ ਜੀ ਬਿੱਟੂ 🦁🦁🦁🦁🦁🚩🚩🚩🚩🚩🙏🙏🙏🙏🙏
@nirbhaisingh7584
@nirbhaisingh7584 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਸਾਡੇ ਬਹੁਤ ਈ ਹਰਮਨ ਪਿਆਰੇ ਸਿੱਖ ਕੌਮ ਦੇ ਯੋਧੇ ਵੀਰ ਦਲਜੀਤ ਸਿੰਘ ਬਿੱਟੂ ਜੀ ਦੇ ਨਾਲ ਗੱਲਬਾਤ ਕੀਤੀ ਵਾਹਿਗੁਰੂ
@gurbindersingh5953
@gurbindersingh5953 4 ай бұрын
ਬਹੁਤ ਵਧੀਆ ਭਾਈ ਸਾਹਿਬ ਜੀਉਦਾ ਜੇ ਕੁਝ ਹੋ ਜਾਦਾ ਸਾਨੂੰ ਆਹ ਗੱਲਾ ਕੋਣ ਦਸਦਾ।ਖਾੜਕੂ ਸੰਘਰਸ਼ ਦਾ ਚਸ਼ਮਦੀਦ ਗਵਾਹ
@jaspreetsingh7027
@jaspreetsingh7027 Жыл бұрын
1:07:44 ਟਾਈਮ ਤੇ ਪੱਤਰਕਾਰ ਸਾਬ ਨੂੰ ਅੱਜ ਤੱਕ ਪਹਿਲੀ ਵਾਰ ਹੱਸਦਾ ਦੇਖਿਆ॥ ਭਾਈ ਸਾਹਿਬ ਜੀ ਅੱਜ ਦੀ ਪੀੜ੍ਹੀ ਤੁਹਾਡੀ ਬਹੁਤ ਧੰਨਵਾਦੀ ਹੈ॥
@davinderdavy3391
@davinderdavy3391 2 жыл бұрын
ਸਾਡੇ ਸਤਿਕਾਰਯੋਗ ਸਿੱਖ ਕੋਮ ਦੇ ਕੋਹਿਨੂਰ ਹੀਰੇ ਭਾਈ ਦਲਜੀਤ ਸਿੰਘ ਜੀ ਬਿੱਟੂ ਨੂੰ ਸੱਚੇ ਪਾਤਸਾਹ ਲੰਮੀਆ ਉਮਰਾ ਬਖਸਣ …! ਸਤਿਨਾਮ ਸ੍ਰੀ ਵਾਹਿਗੁਰੂ ਜੀ
@VeerpalKaur-gs4mg
@VeerpalKaur-gs4mg 2 жыл бұрын
Bale-bale Ban Hoya heera sandhu nu marwa ke usdi kamai te. Ih bahut bhayanak sach hai.
@sikandersingh6604
@sikandersingh6604 2 жыл бұрын
ਕ੍ਰਾਤੀਕਾਰੀ ਸੂਰਮੇ
@rajinderpal6853
@rajinderpal6853 2 жыл бұрын
Very good
@sk....3049
@sk....3049 2 жыл бұрын
Chor 😝
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳‍♂️💪🦁
@sandhujatt1914
@sandhujatt1914 2 жыл бұрын
ਸ਼ਲਾਘਾਯੋਗ ਕੰਮ ਯਾਦਵਿੰਦਰ ਸਿੰਘ । ਇਵੇਂ ਹੀ ਸਾਰੇ ਸੰਘਰਸ਼ੀ ਯੋਧਿਆਂ ਦੇ ਕੀਮਤੀ ਯੋਗਦਾਨ ਨੂੰ ਕੈਮਰੇ ਚ ਕੈਦ ਕਰਦੇ ਰਹੋ । 🙏🏻
@Ranjitsingh-th8lz
@Ranjitsingh-th8lz 2 жыл бұрын
ਪੱਤਰਕਾਰ ਵੀਰ ਜੀ ਤੁਸੀਂ ਭਾਈ ਸਾਹਿਬ ਜੀ ਨੂੰ ਇਹ
@Ranjitsingh-th8lz
@Ranjitsingh-th8lz 2 жыл бұрын
ਪੱਤਰਕਾਰ ਵੀਰ ਜੀ ਤੁਸੀਂ ਭਾਈ ਸਾਹਿਬ ਜੀ ਨੂੰ ਇਹ ਗੱਲ ਜਰੂਰ ਪੁਛਿਉ ਕਿ ਭਾਈ ਮਥਰਾ ਸਿੰਘ ਜੀ ਕਿਥੋਂ ਦੇ ਸਨ ਜੀ । ਧੰਨਵਾਦ ਜੀ
@SS-bz6hw
@SS-bz6hw 2 жыл бұрын
@@Ranjitsingh-th8lz ਮਥਰਾ ਸਿੰਘ ਤੇਰੀ ਬੇਬੇ ਦਾ ਯਾਰ ਸੀ ਸਾਲਿਆ
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳‍♂️💪🦁
@gurcharansingh1660
@gurcharansingh1660 2 жыл бұрын
ਵੀਰ ਯਾਦਵਿੰਦਰ ਪਰੋ ਪੰਜਾਬ ਏਹੋ ਜਿਹੇ ਯੋਧਿਆਂ ਦੀ ਇੰਟਰਵਿਊ ਜਰੂਰ ਕਰਿਆ ਕਰੋ ਕੌਮ ਵਿੱਚ ਰੂਹ ਫੂਕਣ ਦਾ ਕੰਮ ਕਰਦੀ ਹੈ ਭਾਈ ਸਾਹਿਬ ਜੀ ਨੂੰ ਕੌਮ ਦੀ ਚੜ੍ਹਦੀ ਕਲਾ ਚ ਰੱਖਣਾ ਅਤੇ ਦੇਖਣਾ ਇੱਕ ਜਨੂੰਨ ਹੈ ਸੱਚੀ ਸੁੱਚੀ ਸੋਚ ਅਤੇ ਲਾਲਚ ਨਾਂ ਦੀ ਕੋਈ ਗੱਲ ਛੂਹ ਕੇ ਵੀ ਨਹੀਂ ਲੰਘੀ ਸਿਰਫ ਕੌਮ ਦੀ ਸੇਵਾ ਸੰਭਾਲ ਸਤਿ ਸ੍ਰੀ ਅਕਾਲ ਜੀ ਗੁਰਚਰਨ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ
@chahalgurlab3313
@chahalgurlab3313 2 жыл бұрын
ਕਿਤਾਬ ਜਰੂਰ ਪੜੋ ਬਹੁਤ ਚੰਗੀ ਹੈ🙏
@newindiaphotographybaljeet5408
@newindiaphotographybaljeet5408 2 жыл бұрын
Jroor kre o call kar k dse o Pliz Pliz waheguru g
@pindawale872
@pindawale872 11 ай бұрын
Keri kitaab aa veer dso ??
@AmitSingh-ve3nc
@AmitSingh-ve3nc 2 жыл бұрын
ਵਾਹਿਗੁਰੂ ਜੀ ਧੰਨ ਤੇਰੀ ਸਿੱਖੀ ਤੇ ਧੰਨ ਤੇਰਾ ਸਿੱਖ,🙏🙏🙏🙏🙏
@astaadg8148
@astaadg8148 4 ай бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਤੇ ਲੰਮੀ ਉਮਰ ਬਖਸ਼ਣ। ਭਾਈ ਸਾਹਿਬ ਪੰਥ ਦਾ ਮਾਣ ਹਨ। real gero.
@GurvinderSingh-py2nz
@GurvinderSingh-py2nz 2 жыл бұрын
ਮੇਰੀ ਅੰਤਰ ਆਤਮਾ ਨਾਲ ਅਰਦਾਸ ਹੈ ਕਿ ਵਾਹਿਗੁਰੂ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਕੌਮੀ ਹੀਰੇ ਨੇ ਭਾਈ ਸਾਹਿਬ
@SS-bz6hw
@SS-bz6hw 2 жыл бұрын
ਥੋਡੀ ਭੈਣ ਦੀ ਫੁੱਦੀ ਮਾਨਸਿਕ ਰੋਗੀਓ
@manisingh6939
@manisingh6939 2 жыл бұрын
L
@manisingh6939
@manisingh6939 2 жыл бұрын
L
@manisingh6939
@manisingh6939 2 жыл бұрын
Ll
@jaskaransandher6481
@jaskaransandher6481 2 жыл бұрын
ਦਲਜੀਤ ਬਿੱਟੂ ਵਰਗੇ ਅੱਤਵਾਦੀਆਂ ਨੂੰ ਗੌਰਮੈਂਟ ਨੇ ਖੁੱਲੇ ਛੱਡਿਆ ਹੋਇਆ ਹੈ ਅਤੇ ਬਹੁਤ ਸਾਰੇ ਬੇਕਸੂਰ ਸਿੱਖ ਜੇਲ੍ਹਾਂ ਵਿੱਚ ਬੰਦ ਨੇ। ਹੁਣ ਤੁਸੀਂ ਖੁਦ ਹੀ ਸਮਝ ਜਾਵੋ ਕੀ ਗੌਰਮੈਂਟ ਦੇ ਬੰਦੇ ਕੌਣ ਹਨ 🤣🤣🤣🤣🤣🤣🤣
@NKstatus616
@NKstatus616 2 жыл бұрын
ਕੌਮੀ ਜੋਧਾ ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ ਤਹਿ ਦਿਲੋਂ ਸਲਾਮ, ਦਿਲ ਦੀ ਬਹੁਤ ਤਮੰਨਾ ਸੀ ਭਾਈ ਸਾਹਿਬ ਦੀ ਇੰਟਰਵਿਊ ਸੁਣਨ ਦੀ, ਵਾਹਿਗੁਰੂ ਮੇਹਰ ਕਰਨ ਭਾਈ ਸਾਹਿਬ ਤੇ ਬਹੁਤ ਧੰਨਵਾਦ pro Punjab tv ਤੇ ਯਾਦਵਿੰਦਰ ਜੀ ਦਾ ਜੋ ਭਾਈ ਸਾਹਿਬ ਸੰਗਤਾਂ ਰੂਬਰੂ ਕੀਤਾ 🙏🏻
@ManmohanSingh-li8tr
@ManmohanSingh-li8tr 2 жыл бұрын
ਯਾਦਵਿੰਦਰ ਕਰਫਿਊ ਬਹੁਤ ਵਧੀਆ ਉਪਰਾਲਾ ਬਾਈ। ਯੋਧਿਆਂ ਨੂੰ ਪ੍ਰਣਾਮ 🙏। ਭਾਈ ਬਿੱਟੂ ਤੇ ਵਾਹਿਗੁਰੂ ਹੋਰ ਕਿਰਪਾ ਕਰਨ ਅਸੀਂ ਅਰਦਾਸ ਕਰਦੇ ਹਾਂ।
@surjeetSingh-qz2xj
@surjeetSingh-qz2xj 2 жыл бұрын
Sucha sangarsh good
@GameTime-by9wt
@GameTime-by9wt 3 ай бұрын
ਪ੍ਰਣਾਮ ਇਨ੍ਹਾਂ ਮਹਾਨ ਯੋਧਿਆਂ ਨੂੰ 🙏🏻 ਮੈਨੂੰ ਲੱਗਦਾ ਭਾਈ ਸਾਹਿਬ ਨੂੰ ਹੁਣ ਪੰਥਕ ਸਪੇਸ ਨੂੰ ਭਰਨ ਲਈ ਅੱਗੇ ਆਉਣਾ ਚਾਹੀਦਾ. ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਆਪ ਭਾਈ ਸਾਬ ਨੂੰ ਕਰਨੀ ਚਾਹੀਦੀ ਅੱਜ ਦਾ ਸਮਾਂ ਇਹ ਮੰਗ ਕਰ ਰਿਹਾ, ਜੇ ਭਾਈ ਸਾਬ ਪਹਿਲ ਕਰਦੇ ਤਾਂ ਅਸੀ ਖੁਦ ਪਰਸਨਲੀ ਆਪਣੇ ਏਰੀਆ ਚ ਕੰਮ ਕਰਾਂਗੇ ਅਕਾਲੀ ਦਲ ਵਾਸਤੇ. ਜੇ ਟੁਟਿਆਂ ਨੂੰ ਜੋੜ੍ਹਨਾ ਤਾਂ ਕੋਈ future plan ਦੇਣਾ ਪੈਣਾ ਨੌਜਵਾਨਾਂ ਨੂੰ, ਵਾਹਿਗੁਰੂ ਜੀ 🙏🏻
@paramjeetgrewal2312
@paramjeetgrewal2312 2 жыл бұрын
ਧੰਨ ਸੀ ਉਹ ਮਾਵਾਂ ਜਿਨਾ ਨੇ ਏਨਾ ਸੂਰਮਿਆਂ ਨੂੰ ਜਨਮ ਦਿੱਤਾ🙏🙏
@palwinderkaur9593
@palwinderkaur9593 Жыл бұрын
🔙🐩
@palwinderkaur9593
@palwinderkaur9593 Жыл бұрын
So I'p🐩🐩🐩🔙👟🐩🔙🐩👟🐩🐩🔙🐩🐩🐩🐩🐩🐩🐩🐩🐩🐩🐩
@karandeepsingh3776
@karandeepsingh3776 2 жыл бұрын
ਭਾਈ ਸਾਬ ਜੀ ਆਪ ਜੀ ਦੀ ਮੁਸਕਾਨ ਨਾਲ ਏ ਇਨ੍ਹਾਂ ਦਾ ਦਿਮਾਗ ਹਿੱਲ ਜਾਂਦਾ .ਬਾਕੀ ਹੁਣ ਅੱਸੀ ਕੋਈ ਕਸਰ ਨਈ ਰਹਿਣ ਦਿੰਦੇ .ਖਾਲਸਥਾਨ ਜ਼ਿੰਦਾਬਾਦ
@RavinderKaur-ii1pm
@RavinderKaur-ii1pm 2 жыл бұрын
ਖ਼ਲਾਸਥਾਨ 😀😀😀😀😀😀😀😀😀😀
@karamjeetsinghsahu
@karamjeetsinghsahu 2 жыл бұрын
ਵਾਹਿਗੁਰੂ ਜੀ ਭਾਈ ਸਾਬ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ ।।
@jagjitsinghpatti9826
@jagjitsinghpatti9826 2 жыл бұрын
ਦਿਲੋਂ ਸਲੂਟ ਏ ਭਾਈ ਬਿੱਟੂ ਜੀ ਵਰਗੇ ਯੋਧਿਆਂ ਨੂੰ
@manjitjawandha6436
@manjitjawandha6436 Жыл бұрын
ਕਿਤਾਬ ਲਿਖਣ ਦਾ ਬਹੁਤ ਧੰਨਵਾਦ ਗੁਮਸ਼ੁਦਾ ਬੱਚਿਆਂ ਨੂੰ ਯਾਦ ਕੀਤਾ
@satnaamsinghnahar9249
@satnaamsinghnahar9249 2 жыл бұрын
ਮੇਰਾ ਲੱਖ ਲੱਖ ਵਾਰ ਕੋਟਿ ਕੋਟਿ ਪ੍ਰਣਾਮ .ਭਾਈ ਸਾਬ ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ .ਅੱਜ ਪਹਿਲੀ ਵਾਰ ਦਰਸ਼ਨ ਹੋਏ .ਇਹਨਾਂ ਮਹਾਨ ਯੋਧਿਆਂ ਦੇ . ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖਣ .ਤੰਦਰੁਸਤ ਰੱਖਣ 🙏🙏
@sainiguys9370
@sainiguys9370 2 жыл бұрын
ਬਹੁਤ ਚਿਰਾਂ ਤੋਂ ਉਡੀਕ ਸੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਦੀ ਇੰਟਰਵਿਊ ਕੋਈ ਵਧੀਆ ਸੱਜਣ ਕਰੇ
@AmanDeep-nh3yq
@AmanDeep-nh3yq 2 жыл бұрын
ਸਿੱਖ ਸੰਘਰਸ਼ ਦਾ ਸੂਰਬੀਰ ਯੋਧਾ ਭਾਈ ਦਲਜੀਤ ਸਿੰਘ ਬਿੱਟੂ 🙏🙏🙏
@sk....3049
@sk....3049 2 жыл бұрын
Chor 😝
@JagtarSingh-ww7ev
@JagtarSingh-ww7ev 2 жыл бұрын
@@sk....3049 fuddu
@rashpalsingh9309
@rashpalsingh9309 2 жыл бұрын
ਪੰਜ ਕਰੋੜ ਸਤਰ ਲੱਖ ਰੁਪਏ ਦੀ ਡੀਕੈਤੀ ਸੀ
@sk....3049
@sk....3049 2 жыл бұрын
@@JagtarSingh-ww7ev chor 😝 🥳
@SS-bz6hw
@SS-bz6hw 2 жыл бұрын
ਅੱਤਵਾਦੀਆਂ ਦੀ ਭੈਣ ਦਾ ਘੂਸਾ
@satinderpalsingh47
@satinderpalsingh47 2 жыл бұрын
ਸਿੱਖ ਕੌਮ ਦਾ ਅਸਲ ਯੋਧਾ ਭਾਈ ਦਲਜੀਤ ਸਿੰਘ ਬਿੱਟੂ🙏🏾
@ohikarma7217
@ohikarma7217 10 ай бұрын
❤❤ਰੂਹ ਖੁੱਸ਼ ਹੋ ਗਈ ਬਾਬਾ ਜੀ ਦੀਆ। ਗੱਲਾ ਸੁਣਕੇ 😮🙏🙏🌹🌹❣️ ਵਾਹਿਗੁਰੂ ਜੀ
@gurpreetbadowalia458
@gurpreetbadowalia458 Жыл бұрын
ਭਾਈ ਦਲਜੀਤ ਜੀ ਤੁਹਾਡੇ ਪੇਰੀ ਪਹਿ ਜਾਵਾ ਅਰਦਾਸ ਕਰਦਾ ਉਸ ਪਰਮਾਤਮਾ ਅੱਗੇ
@moviesworld21941
@moviesworld21941 2 жыл бұрын
ਜਿਹੜੇ ਕਹਿੰਦੇ ਸੀ ਭਾਈ ਬਿੱਟੂ ਜੀ ਗਦਾਰ ਆ ਤਾ ਕਰਕੇ ਹੀ ਸਾਹਮਣੇ ਨੀ ਆਉਦੇ..ਆ ਲ‌ਉ ਤਾਡਾ ਪਿਓ ਸਾਹਮਣੇ ਬੈਠਾ ਸਾਰਿਆ ਦੇ ਤੇ ਹਿੱਕ ਠੋਕ ਕੇ ਜਿੰਮੇਵਾਰੀ ਵੀ ਲੈ ਰਹੇ ਜੋ ਕੀਤਾ...ਸਲਾਮ ਆ ਭਾਈ ਬਿੱਟੂ ਜੀ ਨੂੰ 🙏🙏🙏
@harjotsinghdang
@harjotsinghdang 2 жыл бұрын
Veer ji andar de sach us same de lok te naal de saathiyan nu hi pata hunda. Ene samay ton bhai saab chup si te ene saalan baad ajj achanak elections ton pehlan saahmne aaye..aam banda nahi samajh sakda andarkhaate kujh tan gal hougi
@simarjitkaur3411
@simarjitkaur3411 2 жыл бұрын
The only traitors are us judging lives who suffered war but stayed heroic
@swaimankhatri8899
@swaimankhatri8899 2 жыл бұрын
@@harjotsinghdang ji You are absolutely right.
@jassisingh6319
@jassisingh6319 2 жыл бұрын
@@harjotsinghdang oh keda England chele gye si election to pehla ni ohna di book aayi aa us kerk highlight hoye ne. Baki jo bolde ne mada oh ehna de braber 1% v khuch ker len com lyi fer ta gal bendi aa uyi boli jana machi jana fer ki fayda. Ja prove ker den sab khuch k ehe gelt ne .koi madi moti gal apes ch ho sekdi aa per ehe nehi k ehe gedaar si ja khuch.
@jasbirsingh-vw3cv
@jasbirsingh-vw3cv 2 жыл бұрын
@@swaimankhatri8899 now khatri saab will tell us whats wrong and right 😂
@surjitgill6411
@surjitgill6411 2 жыл бұрын
ਬਿੱਟੂ ਵੀਰ ਸਤਿ ਸ੍ਰੀ ਆਕਾਲ । ਯਾਦਵਿੰਦਰ ਜੀ ਤੁਸੀਂ ਬਹੁਤ ਵਧੀਆ ਉਪਰਾਲੇ ਕਰ ਰਹੇ ਹੋ ਸਾਡੀਆਂ ਪੁਰਾਣੀਆਂ ਯਾਦਾ ਤਾਜ਼ਾ ਕਰਦੇ ਹੋ ਅੱਜ ਤੁਸੀਂ ਬਾਈ ਨੂੰ ਸਕਰੀਨ ਤੇ ਲਿਆਂਦਾ। ਜਿਹੜੇ ਕਹਿੰਦੇ ਨੇ ਬਿੱਟੂ ਕਿਮੇਂ ਬਚ ਗਿਆ ਮੈਂ ਪੁੱਛਦਾ ਕੀ ਯੋਧਿਆਂ ਦਾ ਮਰਨਾ ਜ਼ਰੂਰੀ ਹੁੰਦਾ ? । ਬਿੱਟੂ ਜੀ ਇੱਕ ਟ੍ਰੈਪ ਚੌਂਕ ਢੋਲੇਵਾਲਾ ਤੁਸੀਂ ਭੁੱਲ ਗਏ । ਸੁਰਜੀਤ ਘੋਲੀਆ ex ਸੁਪਰਡੰਟ ਆਈ ਟੀ ਆਈ ਮੋਗਾ। None ਵੀਰ ਗੁਰਜੰਟ ਸਿੰਘ ਉਰਫ ਜੰਟਾ ।
@HarvinderSingh-ib2kl
@HarvinderSingh-ib2kl 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ
@sanjutorowal
@sanjutorowal 2 жыл бұрын
ਭਾਈ ਸਾਹਿਬ ਜੀ ਤੇ ਬਹੁਤ ਕਿਰਪਾ ਗੁਰੂ ਮਹਾਰਾਜ ਜੀ ਦੀ 🙏🏻🌷🙏🏻 ਔਰ ਇਸ ਕਿਰਪਾ ਤੋਂ ਭਾਈ ਸਾਹਿਬ ਭਲੀ-ਭਾਂਤ ਜਾਣੂ ਨੇ 🙏🏻🌷🙏🏻
@kaurkhalsa6746
@kaurkhalsa6746 2 жыл бұрын
ਵਾਹਿਗੁਰੂ ਜੀ ਲੰਬੀ ਉਮਰ ਬਖਸ਼ਿਸ਼ ਕਰਨ ਭਾਈ ਸਾਹਿਬ ਜੀ ਨੂੰ।ਅਕਾਲ ਪੁਰਖ ਵਾਹਿਗੁਰੂ ਜੀ ਆਪ ਕਲਾ ਵਰਤਾਂਦੇ ਨੇ ।
@atindersinghasr7225
@atindersinghasr7225 2 жыл бұрын
ਧੰਨ ਸਾਡੇ ਖਾੜਕੂ ਸਿੰਘ ਪ੍ਰਣਾਮ ਥੋਨੂੰ 🙏🙏🙏🙏🙏❤️❤️❤️❤️
@jassnatt9504
@jassnatt9504 7 ай бұрын
ਦਸ਼ਮੇਸ਼ ਪਿਤਾ ਦਾ ਬੱਚਾ,,,,ਮਹਾਨ ਜਰਨੈਲ ਭਾਈ ਸਹਿਬ ਬਿੱਟੂ ਸਹਿਬ
@prabhjotsingh1831
@prabhjotsingh1831 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਸਿੱਖ ਕੌਮ ਦੇ ਬਹੁਤ ਹੀ ਮਹਾਨ ਯੋਧੇ ਭਾਈ ਦਲਜੀਤ ਸਿੰਘ ਬਿੱਟੂ ਜੀ ਉੱਪਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@mewasingh2870
@mewasingh2870 Жыл бұрын
ਸਲੂਟ ਵॅਢੇ ਵੀਰ ਪ੍ਮਾਤਮਾ ਤੁਹਾਢੀ ੳੁਮਰ ਲੰਮੀ ਕਰੇ ਭਾਈ ਦਲਜੀਤ िਸੰਘ िਬॅਟੂ ਜੀ ਭਾਈ ਕੁਲਵੰਤ िਸੰਘ ਗੁੰਮਟੀ ਜੋ िਸॅਖ ਸਟੁ...ਫੈਢਰੇਸਨ ਬिਠੰਢਾ ਦੇ ਪਰਦਾਨ ਜੋ िਕ 93 िਵॅਚ ਸਹੀਦ ਹੋਇਅਾ ੳੁਸ ਵਾਰੇ ਵੀ ਜਾਣਕਾਰੀ ਵੀिਦਓੁ ਜੀ ਸिਤਸਰੀ ਅਕਾਲ
@khalsaji1699
@khalsaji1699 2 жыл бұрын
ਹਰ ਹਫ਼ਤੇ ਇੱਕ ਇੰਟਰਵੀਉ ਕਰਵਾਇਆ ਕਰੋ 🙏 ਕੁੱਕੀ ਵੀਰ ਤੇ ਬਿੱਟੂ ਜਬਾਈ ਜੀ ਸੱਭ ਤੋਂ ਸਿਆਣੇ ਲੀਡਰ ਨੇ ।
@AmandeepSingh-xc7gl
@AmandeepSingh-xc7gl 2 жыл бұрын
ਖ਼ਾਲਸਾ ਜੀ ਸਭ ਤੋਂ ਨੇਕ ਤੇ ਪੜਿਆ ਲ਼ਿਖਿਆ ਲੀਡਰ ਭਾਈ ਹਰਮਿੰਦਰ ਸਿੰਘ ਸੰਧੂ ਸੀ , ਜਿਹਨੂੰ ਇਹਨ੍ਹਾਂ ਨੇ ਕਤਲ ਕਰਵਾਇਆ ਸੀ ॥
@sandhusukhan9183
@sandhusukhan9183 2 жыл бұрын
@@AmandeepSingh-xc7glehna ne kyu krwauna c ji?
@harmeetparmar7762
@harmeetparmar7762 2 жыл бұрын
ਵਾਹਿਗੁਰੂ ਜੀ ਸਿੰਘ ਸਾਹਿਬ ਜੀ ਆਪ ਜੀ ਨੂੰ ਪ੍ਰਮਾਤਮਾ ਨੇ ਸੰਘਰਸ਼ ਮਈ ਜ਼ਿਦਗੀ ਜਿਉਣ ਦਾ ਮੌਕਾ ਤੇ ਉਸੇ ਜਿੰਦਗੀ ਦੀ ਸੱਚੀ ਗਾਥਾ ਸੰਗਤ ਸਾਹਮਣੇ ਰੱਖਣ ਲਈ ਧਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@manvirvlog
@manvirvlog 2 жыл бұрын
ਸਿੱਖ ਕੋਮ ਦਾ ਅਨਮੋਲ ਹੀਰਾ ਵਾਹਿਗੁਰੂ ਲੰਮੀਆ ਉਮਰਾ ਬਕਸ਼ੇ🦅🙏
@SS-bz6hw
@SS-bz6hw 2 жыл бұрын
ਮਾ ਦੀ ਫੁੱਦੀ ਹੀਰੇ ਦੀ
@Gurlove0751
@Gurlove0751 2 жыл бұрын
ਅੱਜ ਯਾਦਵਿੰਦਰ ਦੇ ਅੱਗੇ ਵੀ ਅਸਲੀ ਯੋਧਾ ਬੈਠਾ ਆ । ਯਾਦਵਿੰਦਰ ਵੀ ਹਰ ਸਵਾਲ ਸੋਚ ਸੋਚ ਕੇ ਕਰ ਰਿਹਾ ਆ । ਨਹੀਂ ਤੇ ਯਾਦਵਿੰਦਰ ਲੰਡੂ ਲੀਡਰਾਂ ਅਤੇ ਬੰਦਿਆਂ ਨੂੰ ਖੰਗਣ ਨਹੀਂ ਦਿੰਦ ਕਿਸੇ ਨੂੰ
@manveerhunjan2403
@manveerhunjan2403 2 жыл бұрын
Sahi keha bai👍
@SurjeetSingh-es1nh
@SurjeetSingh-es1nh Жыл бұрын
​@@manveerhunjan2403 polooooooo
@JatindersinghSandhu
@JatindersinghSandhu 3 ай бұрын
ਬਹੁਤ ਵੱਡੀ ਕਮਾਲ ਦੀ ਸੇਵਾ ਹੈ ਸਰਦਾਰ ਦਲਜੀਤ ਸਿੰਘ ਜੀ ਦੀ ਪੰਥ ਲਈ.. ਦੂਸਰੀ ਕਿਤਾਬ ਵਿੱਚ ਇਸ ਪਹਿਲੀ ਕਿਤਾਬ ਤੋਂ ਅੱਗੇ ਦੀ ਅਤੇ ਸੰਘਰਸ਼ ਦੇ ਅੰਦਰ ਦੀ ਅਹਿਮ ਜਾਣਕਾਰੀ ਮਿਲਦੀ ਹੈ, ਇਹ ਕਿਤਾਬਾਂ ਖੜਕੂ ਲਹਿਰ ਦੇ ਬਾਕਮਾਲ ਦਸਤਾਵੇਜ਼ ਹਨ
@jagdevsingh1489
@jagdevsingh1489 Жыл бұрын
ਭਾਈ ਦਲਜੀਤ ਸਿੰਘ ਸਿੱਖ ਕੋਮ ਦੇ ਹੀਰੇ ਹਨ ਜਿਹਨਾ ਸਿੱਖ ਕੋਮ ਦੀ ਪੱਗ ਲੱਥੀ ਸਿਰ ਤੇ ਰੱਖੀ ਦੁਨੀਆ ਨੂੰ ਦੱਸਿਆ ਤੁਸੀ ਸਾਡਿਆ ਨੂੰ ਓਜਾੜਕੇ ਮਾਰਕੇ ਬੱਚ ਨਹੀ ਸਕਦੇ ਗੁਰੂ ਸਹਿਬ ਸਦਾ ਸਾਡੇ ਸਿਰ ਤੇ ਹੱਥ ਰੱਖਣ
@lakhwinder2610
@lakhwinder2610 2 жыл бұрын
ਵਾਹਿਗੁਰੂ ਤੁਹਾਨੂੰ ਲੰਮੀ ਬਖਸ਼ੇ ਤੇ ਚੜ੍ਹਾਈ ਕਲਾ ਬਖਸ਼ੇ🙏🙏
@shaminderkaur1599
@shaminderkaur1599 2 жыл бұрын
ਕੌਮ ਦੇ ਹੀਰਿਆਂ ਨੂੰ ਸਲਾਮ ਹੈ। ਵਾਹਿਗੁਰੂ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰਖਣਾ।🙏🏼🙏🏼
@gurneksinghbhatti4565
@gurneksinghbhatti4565 2 жыл бұрын
ਸ਼65ਤ
@garrybassi9558
@garrybassi9558 2 жыл бұрын
@@gurneksinghbhatti4565qqQ a qq q pq ok and ok by q q o ooqqqqp qqqpqqoq to be an no ok I can
@vikramvirk3769
@vikramvirk3769 2 жыл бұрын
!
@GurnamSingh-gx1sy
@GurnamSingh-gx1sy 2 жыл бұрын
@@gurneksinghbhatti4565 uuuuuuuuuuuuuuuu
@narinderkaur7958
@narinderkaur7958 2 жыл бұрын
@@gurneksinghbhatti4565 b!!!
@amarjeetsingh8636
@amarjeetsingh8636 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ
@rajkumarmajhi4079
@rajkumarmajhi4079 2 жыл бұрын
ਬਾਈ ਜੀ ਪਰਮਾਤਮਾ ਚੱੜਦੀ ਕਲਾ ਵਿੱਚ ਰੱਖਣ ਬਾਈ ਜੀ ਸ਼ਹੀਦ ਭਾਈ ਜਸਪ੍ਰੀਤ ਸਿੰਘ ਵੀ ਹਾਸ ਕਲਾ ਮਕਾਬਲੇ ਵਿੱਚ ਸ਼ਹੀਦ ਹੋਏ ਸਨ
@Punjabisath0
@Punjabisath0 24 күн бұрын
ਬਹੁਤ ਵਧੀਆ ਕਿਤਾਬ ਆ ਇਹ ਜਾਣਕਾਰੀ ਭਰਪੂਰ ਪਰ ਐਂਟਰਵਿਊ ਸੁਣ ਕੇ ਹੋਰ ਵੀ ਵਧੀਆ ਲਗਿਆ
@rajwantkaur1408
@rajwantkaur1408 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜਥੇਦਾਰ ਜੀ ਨੂੰ
@tdb-wq5kf
@tdb-wq5kf 2 жыл бұрын
Dhanwaad Yadwinder, Bhai Daljeet Singh vargi mahaan shakshiyaat naal milayon da. Eh ne kaum de mahaan yodhe, we feel proud that you are one of the few warriors of Sikh panth who feels about sikhi jajbaa and live that life. Kot kot pranaam. Kaum hamesha tuhaade rinni rahegi.🙏🙏
@jaskaransandher6481
@jaskaransandher6481 2 жыл бұрын
ਕੌਮ ਦੇ ਮਹਾਨ ਹੀਰੋ ਨਹੀਂ ਗੌਰਮੈਂਟ ਦਾ ਵਫ਼ਾਦਾਰ ਕੁੱਤਾ ਹੈ ਬਿੱਟੂ। ਤੁਹਾਡੇ ਵਰਗੇ ਰੌਲਾ ਪਾ ਰਹੇ ਹਨ ਕੀ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਕਰੋ ਪਰ ਤੁਸੀਂ ਏਹ ਕਦੀ ਨਹੀਂ ਸੋਚਿਆ ਕਿ ਬਿੱਟੂ ਜੱਫਰਵਾਲ ਚਾਵਲਾ ਵਰਗੇ ਖ਼ਤਰਨਾਕ ਅੱਤਵਾਦੀਆਂ ਨੂੰ ਗੌਰਮੈਂਟ ਨੇ ਖੁੱਲੇ ਕਿਓਂ ਛੱਡਿਆ ਹੈ। ਇਹ ਉਹ ਲੋਕ ਨੇ ਜਿਨਾਂ ਨੇ ਅਪਣੇ ਘਰ ਭੱਰਨ ਲਈ ਅਣਗਿਣਤ ਮਾਂਵਾਂ ਦੇ ਪੁੱਤਾਂ ਨੂੰ ਬਲੀ ਦੈ ਬੱਕਰੇ ਬਣਾਇਆ 🤣🤣🤣🤣🤣🤣
@HarjitWahlakhalistanjindabadsf
@HarjitWahlakhalistanjindabadsf 11 ай бұрын
Bhae sahib ji, tuhade do war darshan hoe ne, fir apki noo milk kuj wicharan karnia ne please miln waste c, no dena ji, asi tuhanoo apne nagar ch ayan noo ik war mile c please jrur cont, karna ji
@lovepreetdhami576
@lovepreetdhami576 2 жыл бұрын
ਕੋਮ ਦੇ ਹੀਰੇ ਵਾਹਿਗੁਰੂ ਚੜਦੀਕਲਾ ਬਖਸ਼ਣ👏🏻👏🏻
@JagroopSingh-no7xy
@JagroopSingh-no7xy 2 жыл бұрын
ਚੱਲਦੇ ਸਿੱਖ ਸੰਘਰਸ਼ ਤੋ ਬਾਅਦ ਅੱਜ ਬਹੁਤ ਚਿਰ ਬਾਅਦ ਦੇਖਿਆ ਬਿੱਟੁੱ ਜੀ ਦੇ
@booktubing6937
@booktubing6937 2 жыл бұрын
ਬਹੁਤ ਚਾਹਨਾ ਸੀ ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਅੱਜ ਪੁਰੀ ਹੋ ਗਈ 🙏
@GurpreetSINGHOZSIKH
@GurpreetSINGHOZSIKH 2 жыл бұрын
The Best interview I have ever seen in my whole life. Real Hero of Sikhs in this century . And real heros of this planet. Great Soul bhai Diljit Singh Buttu ji . GURU SAHIB JI MEHAR RAKHAN SARIYAN TE 🙏🙏🙏🙏🙏🙏
@arvindersingh9287
@arvindersingh9287 2 жыл бұрын
ਅਕਾਲ-ਪੁਰਖ ਜੀ ਇਸੇ ਤਰ੍ਹਾਂ ਹੀ - ਭਾਈ ਸਾਹਿਬ ਸ੍ਰ. ਦਲਜੀਤ ਸਿੰਘ ਜੀ ਨੂੰ - ਆਪਣੇ ਚਰਨਾਂ ਨਾਲ ਜੋਡੀ ਰੱਖਣ।
@pawanbaweja5178
@pawanbaweja5178 2 жыл бұрын
@@arvindersingh9287 sharam karo sangat ji, using guru Sahiban's name to justify terrorism. There is no difference between these guys and Osama bin laden
@parmarsaab2022
@parmarsaab2022 Жыл бұрын
100% ਸਹਿਮਤ 👍
@jashangill1542
@jashangill1542 5 ай бұрын
Same here
@aulakh9276
@aulakh9276 Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ ਭਾਈ ਦਲਜੀਤ ਸਿੰਘ ਜੀ ਬਿੱਟੂ ਹੋਣਾ ਨੂੰ 🙏
@RanjitSingh-fc6kx
@RanjitSingh-fc6kx 2 жыл бұрын
ਧੰਨ ਹੈ ਭਾਈ ਸਾਬ ਜੀ ਵਾਹਿਗੁਰੂ ਜੀ ਮੇਹਰ ਕਰਨ
@gurneksinghkharay5059
@gurneksinghkharay5059 Жыл бұрын
ਵਧੀਆ ਰੂਹਾਂ ਦੇ ਹੀ ਆਕਾਲ ਪੁਰਖ ਪ੍ਰਭੂ ਜੀ ਉਤੇ ਮੇਹਰ ਕਰਦਾ ਹੈ ਜੀ।🙏🙏🏼🙏🙏🏼🙏👍👌👌☝️☝️☝️💚💚💯
@gurdialsinghjohal9086
@gurdialsinghjohal9086 11 ай бұрын
ਬਹੁਤ ਹੀ ਸਤਿਕਾਰਤ ਅਤੇ ਸੂਝਵਾਨ ਸੱਚੇ ਸੁੱਚੇ ਸਿੱਖ ਯੋਧੇ ਹੋਏ ਹਨ ਭਾਈ ਬਿੱਟੂ ਜੀ।
@kanwarbirsingh9500
@kanwarbirsingh9500 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@ਮੂਸਾਜੱਟ5911
@ਮੂਸਾਜੱਟ5911 2 жыл бұрын
Baba daljeet Singh ji🙏so proud ❣️
@jagdevbrar6100
@jagdevbrar6100 2 жыл бұрын
ਕੌਮੀ ਹੀਰੇ ਦੇ ਦਰਸ਼ਨ ਕਰਕੇ ਮਨ ਗਡੂੰਦ ਹੋ ਗਿਆ ਯਾਦਵਿੰਦਰ ਸਿੰਘ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇਂ ਰੱਬੀ ਰੂਹ ਦੇ ਦਰਸ਼ਨ ਕਰਵਾਏ
@harinderchandi4568
@harinderchandi4568 2 жыл бұрын
ਬਹੁਤ ਸਾਰੀਆਂ ਕਿਤਾਬਾਂ ਪੜਨ ਦਾ ਮੌਕਾ ਮਿਲਿਆ ਹੈ ਜਿਵੇਂ ਖੁਸ਼ਵੰਤ ਸਿੰਘ , ਪਤਵੰਤ ਸਿੰਘ , ਕੁਲਦੀਪ ਨੲੀਅਰ ਵਗੈਰਾ । ਪਰ ਜਿਆਦਾਤਰ ਦਿੱਲੀ ਬੈਠ ਕੇ ਅਖਬਾਰਾਂ ਦੀਆਂ ਖਬਰਾਂ ਅਤੇ ਸਰਕਾਰੀ ਖਬਰਾਂ ਉੱਪਰ ਨਿਰਭਰ ਹਨ । ਪਰ ਸਾਡੇ ਵਰਗੇ ਜੋ ਉਸ ਵੇਲੇ ਭਾੲੀ ਸਾਹਿਬ ਤੋਂ ੲਿੱਕ ਸਾਲ ਪਿੱਛੇ ਪੜਦੇ ਸੀ , ਪਰ ੲਿਸ ਲਹਿਰ ਨਾਲ ਨਹੀਂ ਜੁੜੇ ਸੀ । ਅਸੀਂ ਫੀਲਡ ਵਿੱਚ ਨੌਕਰੀ ਕਰਦੇ ਸੀ ਅਤੇ ਪਿੰਡਾਂ ਵਿੱਚ ਰਹਿੰਦੇ ਸੀ । ਬਹੁਤ ਕੁਝ ਅੱਖਾਂ ਨਾਲ ਵੇਖਿਆ ਅਤੇ ਅਨੁਭਵ ਕੀਤਾ । ਪਰ ੲਿਹੋ ਜਿਹੀਆਂ ਗੱਲਾਂ ਦਾ ਕਿਸੇ ਕਿਤਾਬ ਵਿੱਚ ਜਿਕਰ ਨਹੀਂ ਹੈ ।
@Gurlove0751
@Gurlove0751 2 жыл бұрын
ਇਹ ਹੀਰੇ ਨੇ ਹੀਰੇ ਸਾਡੀ ਕੌਮ ਦੇ ਜਿੰਨਾ ਨੇ ਲੱਥੀਆਂ ਪੱਗਾਂ ਸਿਰ ਉੱਤੇ ਰੱਖੀਆਂ ਨੇ । ਓਦੋਂ ਰਾਜੇ ਰਾਣੀਆਂ ਮਾਰਨੇ ਜਰੂਰੀ ਹੋ ਗਏ ਸੀ ਸਿੱਖਾਂ ਲਈ । ਵਾਹਿਗੁਰੂ ਮਿਹਰ ਕਰੀ ਆਪਣੇ ਕੌਮ ਦੀਆਂ ਜਰਨੈਲਾਂ ਉੱਤੇ
@GurjeetSingh-kg9mr
@GurjeetSingh-kg9mr 2 жыл бұрын
ਭਾਈ ਦਲਜੀਤ ਸਿੰਘ ਬਿੱਟੂ ਜੀ ਤੁਸੀਂ ਸਿੱਖ ਕੌਮ ਵਾਸਤੇ ਆਪਣੀ ਸਾਰੀ ਜ਼ਿੰਦਗੀ ਵਾਰ ਦਿੱਤੀ,ਕੋਮ ਦੇ ਮਹਾਨ ਯੋਧੇ ਵਿੱਚੋਂ ਤੁਸੀਂ ਇਕ ਹੋ,
@gurpreetsidhu4973
@gurpreetsidhu4973 2 жыл бұрын
Koi zindagi ni vaari ehne. Apne ton 25 saal choti kurhi naal viah karke apne maa di seva nu la ditti te aap jelan de vich hero ban ke beh gia.
@JagroopSingh-no7xy
@JagroopSingh-no7xy 2 жыл бұрын
@@gurpreetsidhu4973 ਵਿਆਹ ਕਰਵਾਉਣਾ ਕੀ ਜੁਰਮ ਹੈ ਸਾਨੂੰ ਇਹੋ ਜਿਹੇ ਜੋਧਿਆ ਦੀਆਂ ਨਸਲਾਂ ਚਾਹੀਦੀਆਂ ਸਾਲਾ ਹਰਾਮਜਾਦਾ
@nirmalsinghsandhu3981
@nirmalsinghsandhu3981 2 жыл бұрын
ਸਿੱਖ ਕੌਮ ਦੇ ਹੀਰੇ ਭਾਈ ਦਲਜੀਤ ਸਿੰਘ ਬਿੱਟੂ ਜੀ ਸਾਡੇ ਰੋਲ ਮਾਡਲ ❤️❤️❤️❤️❤️
@parmarsaab2022
@parmarsaab2022 Жыл бұрын
ਭਾਈ ਸਾਬ ਅਸਲ ਸਿੱਖੀ ਦੀ ਸ਼ਖਸੀਅਤ ਦੇ ਮਾਲਕ ਨੇ , ਅੱਜ ਲੋਕਾਂ ਨੇ ਜ਼ਮੀਰਾਂ ਗਹਿਣੇ ਰੱਖ ਦਿੱਤੀਆਂ ਨੇ ਨਿੱਜੀ ਮੁਫ਼ਾਦਾਂ ਲਈ ਤਾਂ ਹੀ ਸਿੱਖ ਪੰਥ ਢਹਿੰਦੀ ਕਲਾ ਵੱਲ ਵੱਧ ਰਿਹਾ ॥
@sandeepbains2524
@sandeepbains2524 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SandhuSaab-dh5bn
@SandhuSaab-dh5bn Жыл бұрын
ਗੂਰਾਕਾਖਾਲਸਾਚੜਦੀਕਲਾਵੀਚਹੈ
@balkarsingh8683
@balkarsingh8683 2 жыл бұрын
So salute Bhai Sahib ji. Waheguru ji always on back you. Yourself fight only and only against worst criminal humanity not main persons. Thanks.
@majorsingh1024
@majorsingh1024 2 жыл бұрын
ਬਹੁਤ ਵਧਿਆ ਯਾਦਵਿੰਦਰ ਜੀ ਦਰਸ਼ਨ ਹੋ ਗਏ ਇਹਨੇ ਦੇ
@GurmeetSingh-oc1sn
@GurmeetSingh-oc1sn 2 жыл бұрын
ਰਾਜ ਕਰੇਗਾ ਖਾਲਸਾ, ਆਕੀ ਰਹਿ ਨ ਕੋਇ 🙏🙏🙏🙏🙏
@ManpreetSingh-qw6vu
@ManpreetSingh-qw6vu 2 жыл бұрын
ਭਾਈ ਸਾਹਿਬ ਤੁਸੀਂ ਕੋਮ ਦੇ ਹੀਰੇ ਹੋ ਪਰਮਾਤਮਾ ਚੜ੍ਹਦੀ ਕਲਾਂ ਚ ਰੱਖੇ ❤️❤️❤️🙏🙏🙏
@Gurjinderfamous
@Gurjinderfamous 2 жыл бұрын
ਭਾਈ ਸਾਬ੍ਹ ਜੀ ਆਪ ਜੀ ਦੀ ਘਾਲਣਾ ਨੂੰ ਕੋਟ ਕੋਟ ਪ੍ਰਣਾਮ। ਤੁਹਾਡੀ ਡੂੰਘਾਈ ਨੂੰ ਕੋਈ ਨਈ ਸਮਝ ਸਕਦਾ। ਯਾਦਵਿੰਦਰ ਜੀ ਤੁਸੀ ਬੜੇ ਲਹਿਜੇ ਨਾਲ ਸਭ ਕੁਸ਼ ਸੁਣਿਆ। ਬਾਕੀ ਪੱਤਰਕਾਰਾਂ ਵਾਂਗ ਹੋਸ਼ਾਪੁਣਾ ਨਈ ਵਿਖਾਇਆ। ਸੰਜੀਦਗੀ ਦਿਖਾਈ। ਇਸ ਲਈ ਧੰਨਵਾਦ।
@kuldipnijjar7104
@kuldipnijjar7104 2 жыл бұрын
Deep appreciation to Sardar Daljit Singh Bittu for his immense contribution. He and many saved the honour of the Sikh Panth.
@Cajuevsbkecsnks
@Cajuevsbkecsnks 7 ай бұрын
U guys are stupid
@sukhjudge5489
@sukhjudge5489 2 жыл бұрын
ਧਰਮੀਂ ਯੋਧੇ 🙏🏻🙏🏻❤️❤️
@johalsaab3819
@johalsaab3819 2 жыл бұрын
Johal Saab, new song touch with you touch with you
@BhagwanSingh-zy3qr
@BhagwanSingh-zy3qr Жыл бұрын
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖਸ਼ੇ
@sarvjeetsarvjeet7658
@sarvjeetsarvjeet7658 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@vsdhillon5310
@vsdhillon5310 2 жыл бұрын
ਕੌਮ ਦਾ ਹੀਰਾ!!! love you Sardar saab
@sk....3049
@sk....3049 2 жыл бұрын
Chor 😝
@vsdhillon5310
@vsdhillon5310 2 жыл бұрын
@@sk....3049 Tere Maa ja bhen da kuj chori kr Lia?
@sandeepdhillon6719
@sandeepdhillon6719 2 жыл бұрын
ਵਾਹਿਗੁਰੂ ਜੀ
@singhtalwandisingh1052
@singhtalwandisingh1052 2 жыл бұрын
ਸਾਡਾ ਹੀਰਾ ਦੀਪ ਸਿੱਧੂ ਆ
@preetbrar5571
@preetbrar5571 2 жыл бұрын
@@sk....3049 Dalleya chahe chori kiti pr apne hakka lyi kita sarkar naal jdo matha launa hove odo sab kuch karna pyenda pr kise greeb nu tan nai luteya
@harmohitkang2128
@harmohitkang2128 2 жыл бұрын
ਵੀਰ ਜੀ ਸਤਿ ਸ੍ਰੀ ਆਕਾਲ ਵਹਿਗੁਰੂ ਵਹਿਗੁਰੂ ਵਹਿਗੁਰੂ 🙏🙏🙏🙏🙏
@davindersinghbatth8026
@davindersinghbatth8026 2 жыл бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਤਾਹਾਨੂੰ
@nermailsingh7324
@nermailsingh7324 8 ай бұрын
ਬਹੁਤ ਹੀ ਘੈਟ ਹੈ ਜੀ ਇਹਨਾਂ ਸਿੰਘਾਂ ਨੇ ਕੋਮ ਦੀ ਪੱਗ ਸ਼ਿਰ ਤੇ ਰੱਖੀ ਹੈ
@neerajkumar-lh8ox
@neerajkumar-lh8ox 2 жыл бұрын
Bhai Sahib has great thinking and is down to earth i salute to Bhai Sahib Ji
@realtorsingh
@realtorsingh 2 жыл бұрын
ਵਾਹਿਗੁਰੂ ਜੀ ।
@ManpreetSingh-qe7tq
@ManpreetSingh-qe7tq 2 жыл бұрын
Yodhe sadi kaum de bht vdiya action kite c bittu ji ne waheguru ji ka khalsa waheguru ji ki fateh hamesha tandrusti baksho sade yodheya nu
小丑女COCO的审判。#天使 #小丑 #超人不会飞
00:53
超人不会飞
Рет қаралды 15 МЛН
Леон киллер и Оля Полякова 😹
00:42
Канал Смеха
Рет қаралды 4,6 МЛН
DES PUADH : Daljit Singh Bittu l Manjit Singh Rajpura l B Social
1:10:59
小丑女COCO的审判。#天使 #小丑 #超人不会飞
00:53
超人不会飞
Рет қаралды 15 МЛН