Bhai Mani Singh Ji Di Shadatt Da Diwali nall Ki Samband Hai ? | Dr. Sukhpreet Singh Udhoke |

  Рет қаралды 20,558

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 67
@udhoke
@udhoke 3 жыл бұрын
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ, ਅਰਥਾਂ ਦੇ ਅਨਰਥ ਕਿਉਂ? kzbin.info/www/bejne/nGekdaKbZd6inas
@babag9490
@babag9490 3 жыл бұрын
Udhoke saab, *Sikhism Exposed* naam da KZbin channel bahot trending pe chal raha hai. Aap kuch roshni dale.
@damandeepsingh9503
@damandeepsingh9503 3 жыл бұрын
Dr saab meri ek banti hai ki Bandi chod bare ek lecture jarur dalo ki Guru Hargobind Sahib ji nu kyo kaid kita gaya
@jasbirkaurmalhi4968
@jasbirkaurmalhi4968 3 жыл бұрын
Thanks 🙏
@jasbirkaurmalhi4968
@jasbirkaurmalhi4968 3 жыл бұрын
🙏🙏🙏🙏❤️🙏
@parammann4304
@parammann4304 3 жыл бұрын
ਜਿਉਂਦੇ ਰਹੋ ਭਾਈ ਸਾਹਿਬ ।ਕੋਈ ਦੇਣ ਨਹੀਂ ਦੇ ਸਕਦੇ ਤੁਹਾਡਾ। lbu aa.
@ਭੁਪਿੰਦਰਸਿੰਘਭੁੱਲਰ-ਧ1ਣ
@ਭੁਪਿੰਦਰਸਿੰਘਭੁੱਲਰ-ਧ1ਣ 3 жыл бұрын
ਬਹੁਤ ਧੰਨਵਾਦ ਵੀਰਜੀਓ, ਏਨੀ ਡਿਟੇਲ ਨਾਲ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ🙏🙏
@manjindersingh1353
@manjindersingh1353 2 жыл бұрын
ਧੰਨ ਧੰਨ ਰਾਮ ਦੇ ਵਣਜਾਰੇ।।
@sahibjotsingh3913
@sahibjotsingh3913 3 жыл бұрын
ਸਾਨੂੰ ਇਤਿਹਾਸ ਦੇ ਪੰਨਿਆਂ ਤੋਂ ਰੁਬਰੂ ਕਰਾਉਣ ਲਈ ਬਹੁਤ ਮਿਹਰਬਾਨੀ ਜੀ
@sandhusaab8734
@sandhusaab8734 3 жыл бұрын
ਡਾ ਸਹਿਬ ਜੀ ਧੰਨਵਾਦ । ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@onehope8779
@onehope8779 3 жыл бұрын
ਵਹਿਗੁਰੂ ਜੀ ਕ ਖਲਸਾ ਵਹਿਗੁਰੂ ਜੀ ਕੇ ਫਤਿਹ🙏 ਵੀਰ ਜੀ😊
@shamshersingh-qw6md
@shamshersingh-qw6md 3 жыл бұрын
ਅਧਿਆਤਮ ਨਾਲ ਜੁੜਨ ਵਾਸਤੇ ਮੈ ਮਸਕੀਨ ਜੀ ਨੂੰ ਸੁਣਦਾ ਹਾਂ ਅਤੇ ਇਤਿਹਾਸ ਨੂੰ ਜਾਣਨ ਲਈ ਡਾਕਟਰ ਸਾਬ ਨੂੰ
@sarbjeetsinghbrarr7807
@sarbjeetsinghbrarr7807 Ай бұрын
Maskeen Brahmnvaad Pujarivaad Andhvishwas Pakhandvaad Dhooratvaad jhoothvaad ka parchar kerda si Na k Sikhi sidhant da
@youvraajsinghh6918
@youvraajsinghh6918 3 жыл бұрын
ਬਹੁਤ ਸੁੰਦਰ ਵੀਚਾਰਾਂ ਡਾ ਸਾਹਿਬ ਜੀ
@GurpreetSingh-tn6fm
@GurpreetSingh-tn6fm 3 жыл бұрын
ਬਹੁਤ ਸ਼ਾਨਦਾਰ ਜੀ ਰੱਬ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ
@HarbhajanSingh-jn5gx
@HarbhajanSingh-jn5gx 2 жыл бұрын
PiarasinghsoBhagsinghsopunjabsingh Buchan WoBhagsinghVillageNahalLohiankhassJallandher LalsinghBroGudasSinghBropalsinghBrosarainsinghBropiarasingh
@deepraman5854
@deepraman5854 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏
@sukhchainsingh9366
@sukhchainsingh9366 3 жыл бұрын
ਵਾਹਿਗੁਰੂ ਜੀ ਧੰਨ ਗੁਰੂ ਦੀ ਸਿੱਖੀ ਧੰਨ ਗੁਰੂ ਦੇ ਸਿੱਖ 🙏🙏
@HarjinderSingh-zx4sg
@HarjinderSingh-zx4sg 3 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।ਆਪ ਜੀ ਦਾ ਬੋਲਣ ਦਾ ਸਲੀਕਾ ਬਹੁਤ ਵਧੀਆ ਹੈ ਜੀ।
@gesshadipur9845
@gesshadipur9845 Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ।। ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ
@jhilmansingh2
@jhilmansingh2 Жыл бұрын
ਇਤਹਾਸ ਦੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ
@RajpalSingh-te7tn
@RajpalSingh-te7tn 3 жыл бұрын
ਸਿਖ ਇਤਹਾਸ ਤੋ ਜਾਣੂ ਕਰਵਾਓਣ ਲਈ ਬਹੁਤ ਧੰਨਵਾਦ ਡਾ ਸਾਹਿਬ
@sarbjeetsinghbrarr7807
@sarbjeetsinghbrarr7807 Ай бұрын
Ih Jo das riha Sikh history nahi hai,, Jo Brahmnvaad Pujarivaad Andhvishwas Pakhandvaad Dhooratvaad jhoothvaad ne likh k sikhi naal Jorr ditta gia,, uh das riha,,, ta k amm Sikhs ko gumrah kar ke Andhvisvassi andhbhakt jahl moorakh bnaa k rukha javey te Brahmnvaad Pujarivaad de rah paiya ja sakkey,,, Diwaali BOUDH DHUMM ka yaani Budhism ka festival hai,, Na k kissi Farzi Nakli manghart kaalpanik kapol kalpat Hinduvaad Brahmnvaad ka nahin,, Jo Sikhi naal Jorr ditta gia,,, Vekho proof U-TUBE channel no,, 1,, SCIENCE JOURNEY,, 2,, RATIONAL WORLD,, 3,, HUMAN WITH SCIENCE,, 4,, HAMARA ATEET,,,
@kspanjwarh
@kspanjwarh 3 жыл бұрын
ਮਨੀ ਸਿੰਘ ਦੋ ਹਨ। ਕੈਂਬੋਵਾਲ ਅਤੇ ਅਲੀਪੁਰ ਦੇ ਜੰਮਪਲ਼। ਇਸ ਬਾਰੇ ਵੀ ਪੋਸਟ ਪਾਓ। ਸ਼ੁਕਰੀਆ
@Lakhwinder-vu7ez
@Lakhwinder-vu7ez 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@deepjass5105
@deepjass5105 3 жыл бұрын
Waheguru ji ka khalsa waheguru ji ki Fateh ji 🙏🏻
@bhupindersinghjolly7388
@bhupindersinghjolly7388 3 жыл бұрын
WAHEGURU JI KA KHALSA WAHEGURU JI KI FATEH
@firekhalsa8478
@firekhalsa8478 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@simratpalsinghbrar5222
@simratpalsinghbrar5222 3 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
@AshokKumar-nb6kn
@AshokKumar-nb6kn 3 жыл бұрын
ਆਸ਼ੀਕ ਭਾਜੀ
@ParminderSingh-nq4lt
@ParminderSingh-nq4lt 3 жыл бұрын
*Waheguru ji bdi vadhya sewa karwa rahe 22 ji thode kolo parmatma himat bakshe 22 ji nu*
@ckthakurblogs6046
@ckthakurblogs6046 3 жыл бұрын
Bahut hi kimti jankari ditti hai bhai sahib tusi🙏 Waheguru Ji ka Khalsa Waheguru Ji ki Fateh🙏
@DNAPANJAB
@DNAPANJAB 3 жыл бұрын
ਵਾਹਿਗੁਰੂ
@HarpreetSingh-ey2kf
@HarpreetSingh-ey2kf 3 жыл бұрын
Waheguru ji ka khalsa waheguru ji fateh
@kuldipdhak7972
@kuldipdhak7972 3 жыл бұрын
Dhan dhan Bhai mani Singh ji guru de sikh
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ 3 жыл бұрын
ਵਾਹਿਗੁਰੂ 🙏
@satwantsinghsssnahal8120
@satwantsinghsssnahal8120 3 жыл бұрын
Waheguru ji
@didaarrana5026
@didaarrana5026 3 жыл бұрын
Fateh aa ji 🔥🔥🔥🙏🙏🙏🙏🙏
@harindersingh7710
@harindersingh7710 3 жыл бұрын
ਧੰਨਵਾਦ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SandeepKaur-mw1px
@SandeepKaur-mw1px 3 жыл бұрын
I am so impressed by your knowledge sir. Thanks for telling everyone about these important historical facts. Sat Sri akal
@lakhvirdhanjal2182
@lakhvirdhanjal2182 3 жыл бұрын
ਧੰਨਵਾਦ ਜੀ
@KuldeepSingh-nv6jl
@KuldeepSingh-nv6jl 3 жыл бұрын
ਵਾਹਿਗੁਰੂ ਜੀ
@harjitsingh5357
@harjitsingh5357 3 жыл бұрын
Thanks for apprising with Sikh History
@RjHundal69
@RjHundal69 3 жыл бұрын
ਇਤਿਹਾਸ ਨੇ ਆਪਣੇ ਆਪ ਨੂੰ ਫਿਰ ਦੋਹਰਾਇਆ 84 ਵਿਚ 84 ਦਾ ਤੇ ਪੁਰਾਣਾ ਇਤਿਹਾਸ ਇਨ ਬਿਨ ਇੱਕੋ ਜੇਹਾ ਜਿਦਾ ਜਕਰੀਏ ਨੇ ਸਿਰਾ ਦਾ ਮੁੱਲ ਪਾਇਆ ਏਦਾ 84 ਵਿਚ ਵੀ ਪਾਇਆ ਗਿਆ ਸਿੱਖਾਂ ਦਾ ਕਤਲ ਕਰਨ ਵਾਲਿਆਂ ਨੂੰ ਓਹਦੇ ਦਿਤੇ ਗਏ ਤਰੱਕੀਆਂ ਦਿਤੀਆਂ ਗਈਆਂ
@ਬਹਾਦਰਸਿੰਘਮਾਦੜੇ
@ਬਹਾਦਰਸਿੰਘਮਾਦੜੇ 3 жыл бұрын
ਸੱਚ ਨੂੰ ਫਾਂਸੀ ਇਸ ਦੁਨੀਆ ਦਾ ਦਸਤੂਰ ਹੈ😔
@Ashok.kumar.135
@Ashok.kumar.135 3 жыл бұрын
Waheguru ji🙏🙏🙏💐
@gurjinderkauramanmundi8510
@gurjinderkauramanmundi8510 3 жыл бұрын
Thanks for good knowledge
@jasbirkaurmalhi4968
@jasbirkaurmalhi4968 3 жыл бұрын
🙏🙏🙏🙏🙏❤️🙏
@govindersingh3866
@govindersingh3866 3 жыл бұрын
ਜਕਰੀਆਂ ਖਾਂ ਅੱਜ ਵੀ ਮੋਦੀ ਦੇ ਰੂਪ ਵਿੱਚ ਮੌਜੂਦ ਹੈ
@ਕਿਲਾਅਨੰਦਗੜ੍ਹ
@ਕਿਲਾਅਨੰਦਗੜ੍ਹ 3 жыл бұрын
ਡੇਰਾ ਬੱਲਾਂ ਗੁਰਨਾਮ ਸਿੰਘ ਮੁਕਤਸਰ ਇਹਨਾਂ ਵੱਲੋਂ ਭਗਤ ਰਵਿਦਾਸ ਜੀ ਦੇ ਨਾਮ ਵਾਲ਼ੇ ਸਾਰੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਉਤਾਰ ਕੇ ਹਰਿ ਜਾਂ ਸੋਹੰ ਲਿਖੇ ਝੰਡੇ ਲਗਾਏ ਜਾ ਰਹੇ ਹਨ ਕੀ ਇਹ ਬੇਅਦਬੀ ਬਹੁਤ ਛੋਟੀ ਹੈ ਇਹਨਾਂ ਬਾਰੇ ਬੋਲੋ ਜੀ
@ਬਹਾਦਰਸਿੰਘਮਾਦੜੇ
@ਬਹਾਦਰਸਿੰਘਮਾਦੜੇ 3 жыл бұрын
ਵੀਰ ਜੀ ਸਿੱਖ ਧਰਮ ਨੂੰ ਖੋਰਾ ਲਾਇਆ ਜਾ ਰਿਹਾ ਜੋ ਅੱਜ ਮੁਸਲਮਾਨ ਭਰਾਵਾ ਨਾਲ ਹੋ ਰਿਹਾ ਓਹੀ ਆਉਣ ਵਾਲੇ ਸਮੇਂ ਵਿੱਚ ਸ਼ਰੇਆਮ ਸਿੱਖਾਂ ਨਾਲ ਵੀ ਹੋਊ ਅੱਜ ਭਾਮੇ ਲੁਕੇ ਛਿਪੇ ਤਰੀਕੇ ਨਾਲ ਹੋ ਰਿਹਾ ਇਕ ਘਟੀਆ ਧਰਮ ਤੇ ਘਟੀਆ ਲੋਕਾ ਨੂੰ ਪੁੱਜਣ ਵਾਲੇ ਘਟੀਆ ਕਿਸਮ ਦੇ ਲੋਕ ਇਹ ਕੰਮ ਕਰ ਰਹੇ ਨੇ
@darshansingh-kf5rr
@darshansingh-kf5rr 3 жыл бұрын
Ih jihre 5 ne is post nu dislike kita hai ohna nu is wich ki galat laggia bhai?
@SatnamSingh-qk3nc
@SatnamSingh-qk3nc 3 жыл бұрын
ਤੱਤ ਖਾਲਸਾ ਬਦੇੲੀ ਖਾਲਸਾ ਬਾਰੇ ਦੱਸਿਆ ਜਾਵੇ ਜੀ
@sawakchohla8831
@sawakchohla8831 3 жыл бұрын
ਡਾਕਟਰ ਸਾਹਿਬ ਸਿੱਖਾਂ ਦਾ ਲੋਹੜੀ ਦੇ ਤਿਉਹਾਰ ਨਾਲ ਕੋਈ ਸਬੰਧ ਹੈ ਜਾਂ ਨਹੀਂ
@GurvinderSingh75
@GurvinderSingh75 3 жыл бұрын
Par veer ji sachkhand vassi panth Ratan Sant Gurbachan singh khalsa bhindrawale katha vich dasde hun k bhai mani singh ji ne diwali doran singha de ikath hon te pabandi laga ti si ja tax de k ikath kar sakde si par bhai sahib ne mana kardita tax den lai is karke ohna di shahidi hoi.
@tarandeepsingh2947
@tarandeepsingh2947 3 жыл бұрын
Sir, jadd me twaade toh itihaas vaare sunndaa HAan taan, lagda hai ki saade Singh leader kinne sujwaan si, taan faisle sochke lende si naaki jazbaantaa tch aake, fer saadi leadership in sujwaan pakhh nu paraa kar jazbaati pakhh lenaa Kyon shuru karta?
@realharrysingh
@realharrysingh 3 жыл бұрын
KI SIKH HINDUA DE RAAM DI DIWALI BHI MANAUNDE SI OS DIN? DIWALI DA DIN HI KYUN CHUNDE SI IKATH LAYI??
@naturelover6150
@naturelover6150 3 жыл бұрын
Ki Diwali Sikha da tyohaar aa hi?
@sarbjeetsinghbrarr7807
@sarbjeetsinghbrarr7807 Ай бұрын
Aaj jo calander chal riha,, uh sak samt hai,, (cheit baisakh, sawan aadi,, ) ih BOUDH DHUMM Buddhist k bhikhu logon ne bnaiya si,,, Brahmnvaad Pujarivaad Hinduvaad ka koi calander hai hi nahi,,, jub Hindu koi dharm nahi hai,, Brahmin Dharm hai,,,
@saranjitsingh5821
@saranjitsingh5821 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@Kaurpunia5709
@Kaurpunia5709 3 жыл бұрын
Waheguru ji 🙏🙏
@shahdevsingh7951
@shahdevsingh7951 3 жыл бұрын
Waheguru ji ka khalsa Waheguru ji ki Fateh
@karamjitsingh7479
@karamjitsingh7479 3 жыл бұрын
Waheguru ji 🙏
@inderjitsingh893
@inderjitsingh893 2 жыл бұрын
Waheguru ji 🙏
When you have a very capricious child 😂😘👍
00:16
Like Asiya
Рет қаралды 18 МЛН
1% vs 100% #beatbox #tiktok
01:10
BeatboxJCOP
Рет қаралды 67 МЛН
Don’t Choose The Wrong Box 😱
00:41
Topper Guild
Рет қаралды 62 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
Anandpur ate Chamkaur di Jang I Dr Sukhpreet Singh Udhoke I
56:09
Dr.Sukhpreet Singh Udhoke
Рет қаралды 97 М.
When you have a very capricious child 😂😘👍
00:16
Like Asiya
Рет қаралды 18 МЛН