War Strategy of Baba Banda Singh || ਬਾਬਾ ਬੰਦਾ ਸਿੰਘ ਬਹਾਦਰ ਦੀ ਯੁੱਧਨੀਤੀ ਦੇ ਅਣਗੌਲੇ ਤੱਥ|| Dr:Udhoke ||

  Рет қаралды 144,261

Dr.Sukhpreet Singh Udhoke

Dr.Sukhpreet Singh Udhoke

5 жыл бұрын

ਬਾਬਾ ਬੰਦਾ ਸਿੰਘ ਬਹਾਦਰ ਦੇ ਅਣਗੌਲੇ ਤੱਥ
ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਅਨੇਕਾਂ ਤੱਥ ਅਣਗੌਲੇ ਹਨ ਜਿਵੇਂ ਕਿ,
ਉਸ ਨੇ ਪਾਹੁਲ ਲੈਣ ਤੋਂ ਪਹਿਲਾਂ ਕਿੰਨੇ ਗੁਰੂ ਬਦਲੇ?
ਗੁਰੂ ਸਾਹਿਬ ਨਾਲ ਨੰਦੇੜ ਤੋਂ ਪਹਿਲਾਂ ਮਿਲਾਪ ਕਦੋਂ ਹੋਇਆ?
ਕੀ ਉਸ ਦੇ ਪਹਿਲੇ ਗੁਰੂ ਵੀ ਸਿੱਖੀ ਤੋਂ ਪ੍ਰਭਾਵਿਤ ਸਨ?
ਉਸ ਦੀ ਯੁਧਨੀਤੀ ਕੀ ਸੀ?
ਸਰਹਿੰਦ ਫਤਹ ਕਿਵੇਂ ਕੀਤੀ?
ਉਸ ਦੀ ਗਿ੍ਰਫਤਾਰੀ ਦਾ ਕਾਰਨ ਕੀ ਸੀ?
ਅਨੇਕਾ ਹੀ ਹੋਰ ਪੱਖ ਜਾਨਣ ਲਈ ਤੁਸੀ ਇਸ ਲਿੰਕ ਨੂੰ ਖੋਹਲ ਕੇ ਸੁਣ ਸਕਦੇ ਹੋ

Пікірлер: 221
@sandipgrewal192
@sandipgrewal192 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਡਾ: ਸੁੱਖਪ੍ਰੀਤ ਸਿੰਘ ਉਧੋਕੇ ਜੀ। ਗੁਰੂ ਸਾਹਿਬਾਨ ਜੀਆਂ ਦੀ ਅਪਾਰ ਕਿਰਪਾ ਹੈ ਆਪ ਜੀ ਤੇ ਅਤੇ ਤੁਹਾਨੂੰ ਬੜੀ ਨੇਕ ਜਿੰਮੇਵਾਰੀ ਸੌਂਪੀ ਗਈ ਹੈ ਤੇ ਤੁਸੀਂ ਬਾਖੂਬੀ ਆਪਣੀ ਜਿੰਮੇਵਾਰੀ ਨਿਭਾ ਰਹੇ ਹੋ।ਅਕਾਲ ਪੁਰਖ ਜੀ ਤੁਹਾਨੂੰ ਹੋਰ ਬਲ ਉੱਦਮ ਬਖਸ਼ਣ।ਜਦੋਂ ਵੀ ਤੁਹਾਡੇ ਕੋਲੋਂ ਰਹਿੰਦੀ ਦੁਨੀਆਂ ਤੱਕ ਦਾ ਇੱਕਲੌਤਾ ਮਹਾਨ ਸਰਵਸ਼੍ਰੇਸ਼ਠ ਸਰਵਉੱਚ ਸਰਵਮਹਾਂਸ਼ਕਤੀਸ਼ਾਲੀ ਸਿੱਖ ਇਤਿਹਾਸ ਸੁਣਦਾਂ ਮਨ ਪਸੀਜ ਜਾਂਦਾ ਅੱਖਾਂ ਨਮ ਹੋ ਜਾਂਦੀਆਂ ਤੇ ਰੌਂਗਟੇ ਖੜੇ ਹੋ ਜਾਂਦੇ ਹਨ ਕੇ ਅਸੀਂ ਇਸ ਮਹਾਨ ਇਤਿਹਾਸ ਦੇ ਵਾਰਿਸ ਹਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਰੱਖਿਓ।
@jagseersingh8084
@jagseersingh8084 2 жыл бұрын
ਬਹੁਤ ਸਤਿਕਾਰ ਯੋਗ ਵੀਰ ਡਾ: ਸਾਹਿਬੁ ਜੀ ਜੋ ਇਸ ਸਮੇ ਇਤਿਹਾਸ ਦੇ ਪਹਿਲੂ ਵਿਸਾਰੇ ਗ਼ਏ ਨੇ ਸਮੇ ਦੀ ਘਾਟ ਕਾਰਨ ਉਹਨਾ ਨੂੰ ਜਲਦੀ ਹੀ ਅਗਲੀ ਪੋਸਟ ਚ ਜਾਣੂ ਕਰਵਾਉਣਾ ਜੀ ਉਡੀਕ ਚ ਜਗਸੀਰ ਸਿੰਘ ਪੰਚ ਜੀਦਾ
@politicalsocialmedia9484
@politicalsocialmedia9484 2 жыл бұрын
ਵਾਹਿਗੁਰੂ ਸਦਾ ਚਡ਼ਦੀਕਲਾ ਵਿੱਚ ਰੱਖੇ ਭਾਈ ਸਾਬ ਉਦੋਕੇ ਜੀ ਨੂੰ ਇਹ ਨਿਵੇਕਲਾ ਵੱਖਰਾ ਤੇ ਢੁਕਵਾਂ ਅੰਦਾਜ ਬਹੁਤ ਪਸੰਦ ਆਇਆ ਹੈ ਬਹੁਤ ਬਹੁਤ ਵਧੀਆ ਲੱਗਿਆ ਹੈ💐💐
@pritpalsingh4634
@pritpalsingh4634 5 жыл бұрын
ਜਦੋਂ ਵੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਸੁਣਨ ਦਾ ਮੌਕਾ ਮਿਲਦਾ ਹੈ ਹਰ ਵਾਰ ਕੁੱਝ ਨਾ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ । ਇੰਜ ਜੀ ਕਰਦਾ ਬਸ ਸੁਣਦੇ ਹੀ ਰਹੀਏ
@gaganlibra007
@gaganlibra007 4 жыл бұрын
On .
@JaswantSingh-bs6dr
@JaswantSingh-bs6dr 3 жыл бұрын
ਸਹੀ ਕਿਹਾ ਬਾਈ ਜੀ
@harkirtsinghsekhon6728
@harkirtsinghsekhon6728 3 жыл бұрын
@@gaganlibra007777 77
@harpalsinghsandhu2449
@harpalsinghsandhu2449 6 ай бұрын
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਬਹੁਤ ਹੀ ਤਕੜਾ ਸਿੱਖ ਇਤਿਹਾਸ ਸਨਾਉਦੇ ਹੋ ਖੂਨ ਬਾਲੇ ਖਾਂਦਾ ਸਾਡੇ ਵੱਡਿਆਂ ਦਿਆ ਇਤਿਹਾਸ ਸੁਣ ਕੇ
@bajwas2774
@bajwas2774 4 жыл бұрын
ਤੁਹਾਡਾ ਬਹੁਤ ਧੰਨਵਾਦ ਇਤਿਹਾਸ ਨੁੰ ਰੋਚਕ ਬਣਾ ਕੇ ਸੁਣਾਇਆ ਜਾਵੇ ਤਾਂ ਬੱਚੇ ਵੀ ਆਪਣੇ ਇਤਿਹਾਸ ਵਿਚ ਰੂਚੀ ਦਿਖਾਉਂਦੇ ਹਨ
@kulbeergill4489
@kulbeergill4489 4 жыл бұрын
ਭਾਈ ਸਾਹਿਬ ਜੀ ਦਾਸ ਹੀਰਾ ਸਿੰਘ ਕਵੀਸ਼ਰ ਜੌ ਤੁਹਾਨੂੰ ਅਕਸਰ ਹੀ ਸੁਣ ਦਾ ਰਹਿੰਦਾ ਹਾਂ ਬੜੀ ਹੀ ਗੁਰੂ ਦੀ ਕਿਰਪਾ ਹੈ ਮੈ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਇਹੋ ਜਿਹੇ ਵਿਦਵਾਨ ਪ੍ਰਚਾਰਕ ਪੈਦਾ ਕਰਨ ਜੋ ਦੁਨੀਆਂ ਨੂੰ ਅਸਲੀ ਇਤਿਹਾਸ ਦੱਸਦੇ ਹਨ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harleenkaur2155
@harleenkaur2155 5 жыл бұрын
ਵਾਹਿਗੁਰੂ ਮੇਹਰ ਕਰਨ.... ਤੁਹਾਡੀ ਸੇਵਾਵਾਂ ਦੀ ਪੰਥ ਨੂੰ ਬਹੁਤ ਲੋੜ ਹੈ....
@harmandersinghbrar9312
@harmandersinghbrar9312 4 жыл бұрын
Great sukhpreet ji
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜੀ ਚੜਦੀਕਲਾਕਰੇ ਡਾਕਟਰ ਸਾਹਿਬ ਜੀ ਦੀ
@sandipgrewal192
@sandipgrewal192 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਹੋ ਧੰਨ ਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਆਪ ਜੀ ਦੀ ਸਿੱਖੀ ਧੰਨ ਆਪ ਜੀ ਦੇ ਸਿੱਖ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ 🙏🙏🙏🙏🙏🙏🙏🙏ਗੁਰੂ ਸਾਹਿਬ ਇੱਕ ਕਿਣਕਾ ਮਾਤਰ ਹੀ ਸਿੱਖੀ ਬਖਸ਼ ਦਿਓ
@Lucky_Saini0
@Lucky_Saini0 4 жыл бұрын
True historian with real facts
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji dhan dhan dhan baba banda Singh Bahdur Ji
@arashdeepkaur6618
@arashdeepkaur6618 2 жыл бұрын
ਧਨਵਾਦ ਜੀ ਡਾਕਟਰ ਸਾਹਿਬ ਜੀ🙏
@jaggis4914
@jaggis4914 2 жыл бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ। ਧੰਨਵਾਦ ਡਾਕਟਰ ਸਾਹਿਬ 🙏🏽
@harmahindersidana705
@harmahindersidana705 2 жыл бұрын
Waheguru ji Ap ji da history di bahutwadi reseach ha ji Very valueable research of sikh history ur video is very useful. Waheguru ji da sukher ha ji
@srajdhillon
@srajdhillon 5 жыл бұрын
Waheguru Tade te hamesha Mehar Bharya hath rakhe
@himmatsingh5524
@himmatsingh5524 4 жыл бұрын
Sir g bebi Sushil kour ka. Kya huwa?
@HarpreetKaur-fo7yf
@HarpreetKaur-fo7yf 3 жыл бұрын
After listening this and other many of Dr udhoke now realised that great work of DrGanda singh n historian Karam singh have done for Sikh History .Huge respect for your great efforts Sir.
@politicalsocialmedia9484
@politicalsocialmedia9484 2 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@Sarkar-A-Khalsa
@Sarkar-A-Khalsa 2 жыл бұрын
ਸ਼ਸ਼ਤਰਨ ਗਰੀਬ ਕੀ ਰੱਖਿਆ, ਜ਼ਰਵਾਣੇ ਕੀ ਭੱਖਿਆ ।
@mahendersinghrana775
@mahendersinghrana775 4 жыл бұрын
Dr. Sahib bahut hi vadiya jankari. Waheguru ji ka khalsa waheguru ji ki fateh. Waheguru ji aap nu hamesha charhdi kla vich rakhe.
@SukhwinderSingh-kc7kg
@SukhwinderSingh-kc7kg 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@deepbrar.official6512
@deepbrar.official6512 3 жыл бұрын
Hun sara din m dr saab nu sunda.. jionda reh shera koi tenu kuj v kahi jave but tu .. vaqya sher a.
@gurtejsingh6018
@gurtejsingh6018 4 жыл бұрын
Salute to Dr. Sahib for his research. Waheguru ina te mehar bna ke rakhe ☬☬👍👳
@G-pb04
@G-pb04 9 ай бұрын
Waheguru ji
@HarjinderSingh-uf5hn
@HarjinderSingh-uf5hn 3 жыл бұрын
☬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ☬
@balrajrandhawa6623
@balrajrandhawa6623 3 жыл бұрын
Wmk tuhade te tusi eda hi sikhi da parchar krde rho 🙏🙏
@surajmathial4160
@surajmathial4160 4 жыл бұрын
Sikh community is proud to have someone like you. Please continue to share your knowledge with the world . Waheguru ji ka Khalsa Waheguru ji di fateh
@harleenkaur2155
@harleenkaur2155 5 жыл бұрын
ਇਕ ਵੀਡੀਓ ਹੋਰ ਜੋ ਮੈਂ ਸ਼ਿੱਦਤ ਨਾਲ ਸੁਣਨਾ ਚਾਹੁੰਦੀ han... ਸਿੱਖ ਰਾਜ ਦੀ ਸਥਾਪਨਾ ਤੇ ਖਾਤਮਾ ਕਿਵੇਂ.... ਜੇ ਹੋ ਸਕੇ ਤੇ ਜ਼ਰੂਰ ਲੈਕਚਰ upload krna.... ਕਿਉਕਿ ਅੱਜ ਸਾਡੇ ਕੋਲ ਸਿਰਫ history ਹੀ ਹੈ ਜਿਸ ਤੇ ਅਸੀਂ ਮਾਣ ਕਰ ਸਕਦੇ ਹਾਂ...
@sunnysingh2056
@sunnysingh2056 4 жыл бұрын
ਗਿਆਨੀ ਸ਼ੇਰ ਸਿੰਘ ਜੀ ਦੀ ਕਥਾ ਪੰਥ ਪ੍ਰਕਾਸ਼ ਗ੍ਰੰਥ ਵਿੱਚ ਹੈ
@gurdevgurdev8591
@gurdevgurdev8591 4 жыл бұрын
Ok
@gurdevgurdev8591
@gurdevgurdev8591 4 жыл бұрын
Jarur ji
@swarnsinghvirk8679
@swarnsinghvirk8679 3 жыл бұрын
Very informative dr sahib you are great
@jaspreetsingh-po9tg
@jaspreetsingh-po9tg 4 жыл бұрын
ਵਾਹ ਜੀ ਵਾਹ
@ekamjotsingh159
@ekamjotsingh159 3 жыл бұрын
waheguru ji 🙏
@gurdialsinghsuri9075
@gurdialsinghsuri9075 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@surinderjitkaur6689
@surinderjitkaur6689 2 жыл бұрын
Dr sahib tuhade valon sunaia ithas sach much hi tarif de kabal hai koi tor(tod) nahi vaheguru g ka khalsa vahegur g ki fateh
@BALVEERSINGH-tb1cp
@BALVEERSINGH-tb1cp 3 жыл бұрын
ਵੀਰ ਸੁਖਪ੍ਰੀਤ ਜੀ ਮੈਇਕ ਡਰਾਈਵਰ ਤਹਾਡੇ ਲੱਕਚਰ ਤੁਹਾਡੀਆ ਡੁਘਿਆਈ ਦੇ ਇਤਿਹਾਸਕ
@sarbjeetsingh78
@sarbjeetsingh78 4 жыл бұрын
Waheguru mihran bhariya hath rakhe
@simratpalsingh1637
@simratpalsingh1637 4 жыл бұрын
Thanks veer g
@SonuSingh-sn8qg
@SonuSingh-sn8qg 2 жыл бұрын
Dr. Sahab ji Tussi sadde vaste ek bahut gift ho.
@baljitsingh-zc2lo
@baljitsingh-zc2lo 3 жыл бұрын
Dhan Guru Gobind Singh Dhan Guru Singh Baba Banda Singh Bhadaur Waheguru g
@jatindervirk3726
@jatindervirk3726 4 жыл бұрын
Dhan sikha di kurbani Bina kisey swaal jwaab de zindagi nu chad k guru sahib de charni lg gye🙏🏻🙏🏻
@manjitmanjit2012
@manjitmanjit2012 Жыл бұрын
Sat shri akal ji 🙏, Dr. Saheb ji buhat hee acha ethas ds dy han ji,waheguru ji tuhady ty kirpa karn ji
@ParamjitKaur-hh7cp
@ParamjitKaur-hh7cp 4 жыл бұрын
Waheguru ji
@maayaeffects7829
@maayaeffects7829 5 жыл бұрын
waheguruuuu
@sherdil8192
@sherdil8192 4 жыл бұрын
Ravi singh ( khalsa aid) to baad tusi shakqsiyat ho jina da naa sun ke dil❤ khil janda, Chad di kalla veer jee
@navrajsingh2174
@navrajsingh2174 3 жыл бұрын
Waheguru ji da khalsa waheguru ji di Fatah
@gogibirsingh5286
@gogibirsingh5286 4 жыл бұрын
waheguru ji
@sukhdevsinghsandhu8220
@sukhdevsinghsandhu8220 3 жыл бұрын
Jug jug jeunda reh veera best of luck 🚩🚩🚩🚩🚩🚩🚩🚩🚩🚩🚩
@satindersingh8981
@satindersingh8981 5 жыл бұрын
Waheguru ji app tay maher kran
@sachpreetsingh1680
@sachpreetsingh1680 4 жыл бұрын
Dhan dhan baba banda singh bahadar ji
@parvinderkaur7829
@parvinderkaur7829 4 жыл бұрын
Waheguru ji ka khalsa waheguru ji ki fateh .. tuhadi sikh dharam ch kitti sewa da bohat bohat dillo dhanwaad
@NarinderSinghMinhas
@NarinderSinghMinhas 3 жыл бұрын
ਬਾਬਾ ਬੰਦਾ ਸਿੰਘ ਜੀ ਬਹਾਦਰ❤🙏
@rasandeepkaurkular5524
@rasandeepkaurkular5524 5 жыл бұрын
ਪ੍ਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ
@harmanharman7225
@harmanharman7225 4 жыл бұрын
Tanu ke tange aa das
@rasandeepkaurkular5524
@rasandeepkaurkular5524 4 жыл бұрын
ਵੀਰ ਜੀ ਪਾਗ਼ਲ ਕੁਤਿਆਂ ਦੀ ਪ੍ਰਵਾਹ ਨਹੀਂ ਕਰਦੇ ਇਨ੍ਹਾਂ ਨੂੰ ਭੌਂਕਣ ਦਿਓ
@GurpreetSingh-fy9hu
@GurpreetSingh-fy9hu 4 жыл бұрын
missionary college wah ji wah guru sahib ta apne dushman waste bhi ewe di bhasha ni warte jang de maidan ch tusi apne veera waste apni mawa nu ena gand bolde Waheguru aap nu samathea bakshe
@vickybadwal406
@vickybadwal406 4 жыл бұрын
@missionary college teri kyu fatt rahi aa. badal te rss de dalya
@GurpreetSingh-fy9hu
@GurpreetSingh-fy9hu 4 жыл бұрын
missionary college dhanwad g bhen thodi chodi c hanji mai e bhulgea dhanwad yaad kraun lyi hor chaduni hoi ta dasdeo
@vijaypundit5254
@vijaypundit5254 2 жыл бұрын
Sat Sri akal Dr Sahab Ji
@pritpalsingh4634
@pritpalsingh4634 5 жыл бұрын
I fully agree with your instructions about people's comments.... As all of you can see i never made any indecent comments on any post. In fact I always try to convince others regarding this....
@TajinderSingh-dc1gd
@TajinderSingh-dc1gd 4 жыл бұрын
ਵਾਹਿਗੁਰੂ ਜੀ
@prabhsimransingh4924
@prabhsimransingh4924 4 жыл бұрын
Dhan Baba Banda Singh Bhahdur Sahib Ji 🙏🙏🙏🙏🙏🙏
@harbhajansingh4723
@harbhajansingh4723 5 жыл бұрын
Waheguru jio Nanak establish the kingdom Nanak Guru Govind Singh g Apni mehar kar Manukhta de sewa Nanak de sewa Gurbani parea te Gurbani banea Waheguru ji ki fateh
@Japneetkour0021
@Japneetkour0021 3 жыл бұрын
Great
@gagandeepsingh7638
@gagandeepsingh7638 3 жыл бұрын
ਵਾਹਿਗੁਰੂ ਜੀ ❤🙏
@jaspalsingh282
@jaspalsingh282 5 жыл бұрын
Waheguru Ji
@gursanghera9686
@gursanghera9686 3 жыл бұрын
Good👍 work
@Raja-mv3ih
@Raja-mv3ih 5 жыл бұрын
Singh sahib ji ik benti hai ke ik video eda di banao jide vich mere varge jawanan nu daseyo ke asi apne paddar te ki kuj kar sakde haan sikhi de parchar de layi te apna itehas bachaun ate spread karn de layi sari duniya vich. Waheguru Ji Ka Khalsa Waheguru Ji Ki Fateh!
@neelam3424
@neelam3424 3 жыл бұрын
कोई भी सानी नहीं है दशमेश पिता और शहीदां दा धन गुरू नानक जी
@gurinderkhangura7822
@gurinderkhangura7822 5 жыл бұрын
Great knowledge share
@veerkaur5483
@veerkaur5483 2 жыл бұрын
Sat sri akal dr sahib
@KhalsaLS
@KhalsaLS 2 жыл бұрын
clears every wrong notion i almost believed against banda singh just because they are supported by many 'historic sources'. my soul never for once believed that banda betrayed the house of nanak or principles of the khalsa. thank you, veerjee, i salute you! hope to meet you again soon.
@jagbirsingh9900
@jagbirsingh9900 Жыл бұрын
waheguru. you have depicted the bravery of sikhs as if in video. your research is great asset of kaum and desh. one day will come when deshwasi will realize the remarkable contribution of sikhs to their name and religion
@robingoyal2374
@robingoyal2374 4 жыл бұрын
sir skip naa krya kro ji lets not see time while discussing such important history
@leviparrish4109
@leviparrish4109 2 жыл бұрын
Waheguru g.
@sukhbirsinghsukhi7163
@sukhbirsinghsukhi7163 3 жыл бұрын
Great knowledge of sikh koum & sikh history .
@singhsaroop1675
@singhsaroop1675 3 жыл бұрын
Vadhiya uprala Dr Sahab ji
@HowYouLikeThatDevanshi
@HowYouLikeThatDevanshi 5 жыл бұрын
Veerji bahut vadiya aapji nu request hey ki aap dasham garnth ji bare jankari deo ajjkal bahut jayda galate parchar kitta ja riha he Appji sahi jankari deo ji waheguruji appji nu chardikala ch rakhe
@yogeshsaini9384
@yogeshsaini9384 3 жыл бұрын
11:20 🙏🏼 15:20 samarth Ramdas 17:30 🙏🏼 23:40 1696~1708 🙏🏼 31:30 nagara 🙏🏼 32:30 🙏🏼 35:00 🙏🏼 47:00 tensile power of guruji kaman 🙏🏼🙏🏼 48:25 instructions to Banda ji 🙏🏼 1:03:00 sikka 🙏🏼 1:05:00 degho tegho 🙏🏼 1:09:00 🙏🏼 RSS 👎 1:10:40 dehshat of banda ji 300 vs 60000 1:17:40 fear of banda ji 🙏🏼 1:24:20 🙏🏼
@harshdeepsingh8211
@harshdeepsingh8211 3 жыл бұрын
Thanks bro. He was true sikh warrior
@singhsaroop1675
@singhsaroop1675 2 жыл бұрын
Parnam merey Gursikh payarey Yogesh Saini veer jio
@singhsamar3637
@singhsamar3637 4 жыл бұрын
Satnam ji waheguru ji
@kuldipsingh8119
@kuldipsingh8119 3 жыл бұрын
ਵਾਹਿਗੁਰੂ
@sscontact13
@sscontact13 3 жыл бұрын
🙏 Waheguru ji 🙏
@jashanjotsingh7430
@jashanjotsingh7430 5 жыл бұрын
No words for you 🙏🙏🙏🙏
@rachapolth
@rachapolth 2 жыл бұрын
Too good Ji veer Jio 🥰
@user-hj3em2fp3k
@user-hj3em2fp3k 5 жыл бұрын
Very informative and helpful.
@surinderjitkaur6689
@surinderjitkaur6689 2 жыл бұрын
guru sahib tuhanu lamian umran bhakhshsn (karamjit singh)
@Gurpreetsingh-gp8do
@Gurpreetsingh-gp8do 4 жыл бұрын
Waheguru Dhan Baba Banda Singh Bhadur ji
@monadhanoa2594
@monadhanoa2594 4 жыл бұрын
U r doing real seva. Ji
@balvindersingh7533
@balvindersingh7533 3 жыл бұрын
Waheguru ji 🙏
@gurmeetdhaliwal2757
@gurmeetdhaliwal2757 Жыл бұрын
Punjab Khalistan sarkar Raj zindabad 2024
@vedmakkar7782
@vedmakkar7782 2 жыл бұрын
बहुत सुंदर
@panthrandhawa5444
@panthrandhawa5444 3 жыл бұрын
Wahaguru g 🙏🙏🙏😭😭
@rajbirkhinda_pb0518
@rajbirkhinda_pb0518 2 жыл бұрын
Waheguru jii k khalsa waheguru jii ki fateh
@user-pu1xr7sc7m
@user-pu1xr7sc7m 3 жыл бұрын
Much respect for you
@DeepakSingh-yg5qs
@DeepakSingh-yg5qs 10 күн бұрын
Baba banda singh amar raha
@jagtar9311
@jagtar9311 3 жыл бұрын
Wahe.Guru.ji
@yogeshsaini9384
@yogeshsaini9384 3 жыл бұрын
Thank you 🙏🏼
@Reema-cx4ub
@Reema-cx4ub 4 жыл бұрын
Very well done Veer Ji......veer ji tusi aap kise Research Board nu kayam karan lai pahal kyo ni krde?
@kasmirsingh7715
@kasmirsingh7715 3 жыл бұрын
Good
@jaskaransingh6615
@jaskaransingh6615 3 жыл бұрын
👍
@sukhjeetsingh1034
@sukhjeetsingh1034 5 жыл бұрын
Bhaut badhiya vichar ha thude jii
@ajeetsinghjanjua4363
@ajeetsinghjanjua4363 5 жыл бұрын
Very.good.task.veeji.keep.it.up.Guru.Hargovind.Jee.aap.de.nal.han.
@khushwindernatt7182
@khushwindernatt7182 5 жыл бұрын
Really dr. Sukhpreet singh udoke is a super singh ... salute ah dr . Sahab tuhanu...
@gurdevgurdev8591
@gurdevgurdev8591 4 жыл бұрын
Ji
@basantsingh1463
@basantsingh1463 4 жыл бұрын
Wah
@frankycasper5228
@frankycasper5228 4 жыл бұрын
Dil krda suni jaiye kade v na khatam hove
@Sikhmotivationlive
@Sikhmotivationlive Жыл бұрын
Vichar bahut badiya ji Par je sound je hor clear ho jaye ta anad a je ji
@jaysarna5863
@jaysarna5863 2 жыл бұрын
Love from Ratlam
@tanveersandhu6962
@tanveersandhu6962 3 жыл бұрын
thanks
@manpreetsharma2380
@manpreetsharma2380 3 жыл бұрын
Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@GurcharanDhillon
@GurcharanDhillon 5 жыл бұрын
Waheguru Ji Ka Khalsa Waheguru Ji Ki Fateh Ji. Veer ji eh ads nu ghat ja fir bilkul hataun lai ki keeta ja sakda hai?ਵੀਰਜੀ ਮਸ਼ਹੂਰੀਅਾਂ ਕਿਵੇਂ ਹਟਾੲੀਅਾਂ ਜਾ ਸਕਦੀਅਾਂ ਨੇ?
@harmanharman7225
@harmanharman7225 4 жыл бұрын
Pake gal veer a bot kota kam jar mosoreaa vala
@HardeepSingh-yv8xf
@HardeepSingh-yv8xf 2 жыл бұрын
Bahoat vadiya
@gurpindersandhu3694
@gurpindersandhu3694 4 жыл бұрын
ਬਾਈ ਜੀ, ਜੋ ਤੁਸੀ ਸਮਾ ਸੀਮਤ ਹੋਣ ਕਰਕੇ skip ਕਰ ਗਏ ਉਹ ਦੁਬਾਰਾ ਸੁਣਨ ਨੂੰ ਨਹੀ ਮਿਲਿਆ
@jasdeep607
@jasdeep607 4 жыл бұрын
Waheguru ji, Ik request, jo historical books videos vich mention kitian, Please oh video description vich v mention kro taan jo chahvaan lok padh k sikh itehaas naal judh sakan🙏🙏
ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ || || Dr. Udhoke ||
1:05:11
Became invisible for one day!  #funny #wednesday #memes
00:25
Watch Me
Рет қаралды 58 МЛН
마시멜로우로 체감되는 요즘 물가
00:20
진영민yeongmin
Рет қаралды 29 МЛН
🤔Какой Орган самый длинный ? #shorts
00:42
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
Bhagat Dhanna Ji - DR. Sukhpreet Singh Ji Udhoke | Kirat Records
45:24
Sant Hardev Singh Ji Lullon Wale
Рет қаралды 84 М.
Became invisible for one day!  #funny #wednesday #memes
00:25
Watch Me
Рет қаралды 58 МЛН