Bhai Nirmal Singh Ji Khalsa - Tu Sajjan Preetam Mera - Karo Jodariya

  Рет қаралды 717,268

Shabad Gurbani

Shabad Gurbani

9 жыл бұрын

Track : Tu Sajjan Preetam Mera
Album : Karo Jodariya
Singer : Bhai Nirmal Singh Ji Khalsa
Music Director : Bhai Nirmal Singh Ji Khalsa
Lyricist : Traditional
Music Label : T-Series . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 440
@gurbajsandhu8564
@gurbajsandhu8564 2 ай бұрын
2024 ਚ ਕੌਣ ਕੌਣ ਸੁਣ ਰਿਹੈ ਹੈ... ਅੰਮ੍ਰਿਤਰਸ ਭਿੰਨੀ ਆਵਾਜ਼ ❤
@tarctormodifyworkskurali8764
@tarctormodifyworkskurali8764 Ай бұрын
🙏🙏
@Daljitsingh-lp1xh
@Daljitsingh-lp1xh Ай бұрын
🙏🙏
@jubysidhu6791
@jubysidhu6791 29 күн бұрын
Me too
@moneykaur8914
@moneykaur8914 17 күн бұрын
Duty too too t ty y RR to the fyrddyndt yy😢 yy😢t😢y TV gg TV gg try🎉 tt yg tu yy ggg TT yy ybyyj yy yy yy yy TT by TV y ii g HD😢😢
@jasssandhu4904
@jasssandhu4904 13 күн бұрын
Hanji
@navsidhu988
@navsidhu988 Ай бұрын
ਐਵੇਂ ਕਵਾਲੀਆਂ ਸੁਣ ਸੁਣ ਕੇ ਵਾਹ ਵਾਹ ਕਰਨ ਆਲਿਓ.. ਸਾਡੇ ਸਿੰਘ ਸਾਬ ਨੂੰ 31 ਰਾਗਾਂ ਦਾ ਗਿਆਨ ਤਾ.. ਨੁਸਰਤ ਫਤਿਹ ਵੀ 28 ਰਾਗ ਤੱਕ ਸਿਮਿਤ ਸੀ… 😢
@yugrajsingh2839
@yugrajsingh2839 5 күн бұрын
ਭਾਈ ਨਿਰਮ ਸਿੰਘ ਦਾ ਫ਼ੈਨ ਹਾਂ ਮੈਂ ਭਾਈ ਸਾਬ ਦੀ ਹਰ ਇੰਟਰਵਿਯੂ ਸੁਣੀ ਮੈਂ ਉਹਨਾਂ ਦੀ ਨਿਮਰਤਾ ਦੇਖੀ ਉਹ ਗੁਲਾਮ ਅਲੀ ਨੂੰ ਅਪਣਾ ਉਸਤਾਦ ਮੰਨਦੇ ਸੀ ਤੇ ਗੁਲਾਮ ਅਲੀ ਨੇ ਕਿਹਾ ਨਿਰਾਮ ਸਿੰਘ ਜੀ ਮੈਂ ਤੁਹਡਾ ਰੋਜ਼ ਕੀਰਤਨ ਸੁਣਦਾ ਸੀ ਤੇ ਤੁਹਾਨੂ ਮਿਲਣਾ ਚਾਹੁੰਦਾ ਸੀ ਤੇ ਇੱਕ ਗੱਲ ਹੋਰ ਕਲਾਕਾਰ ਦਾ ਨਾਂ ਤਾਂ ਕੋਈ ਮਜਬ ਹੁੰਦੈ ਤੇ ਨਾਂ ਜਾਤ ਹੂੰਦੀ ਭਾਈ ਨਿਰਾਸ ਸਿੰਘ ਜੀ ਨੇਂ ਕਿਹਾ ਕਿ ਮੈਂ ਨੁਸਰਤ ਫਤਹਿ ਅਲੀ ਖਾਨ ਦੀਆਂ ਗਜ਼ਲਾਂ ਵੀ ਸੁਣੀਆਂ ਨੇ ਰਹੀ ਗੱਲ ਇਹ ਕਿ ਨੁਸਰਤ ਵੀ ਪੰਜ਼ਾਬ ਦਾ ਹੀ ਪੁੱਤ ਸੀ ਉਹਨੇ ਸਾਡੀ ਪਂਜਾਬੀ ਜੁਬਾਨ ਨੂੰ ਕਿੱਥੇ ਨਹੀ ਪਚਾਇਆ ਸੱਭ ਦੀ ਇੱਜਤ ਕਰੋ ਭਾਈ
@Sekhonmandeep82
@Sekhonmandeep82 3 жыл бұрын
ਕੌਮ ਦੇ ਹੀਰਿਆਂ ਦੀ ਕਦਰ ਕਰਨੀ ਪਤਾ ਨੀ ਕਦੋ ਸਿੱਖਣੀ ਸਾਡੀ ਕੌਮ ਨੇ. ਭਾਈ ਸਾਹਿਬ ਹਮੇਸ਼ਾ ਅਮਰ ਰਹਿਣ ਗੇ.
@GurdeepSingh-jh3br
@GurdeepSingh-jh3br Ай бұрын
N
@Kulwinder_singh949
@Kulwinder_singh949 19 күн бұрын
ਇਹ ਅਵਾਜ ਕਮਾਲ ਦੀ ਭਾਈ ਨਿਰਮਲ ਸਿੰਘ ਜੀ ਦੀ ਬਹੁਤ ਮਿੱਠੀ ਸਾਡੇ ਵਿਛੜ ਗਈ ਗੁਰੂ ਰਾਮ ਦਾਸ ਆਪਣੇ ਚਰਨਾ ਨਾਲ ਕੇ ਰੱਖੇ
@meetsingh7442
@meetsingh7442 3 жыл бұрын
ਮੈ ਸ਼ੇਅਰਚਾਟ ਤੇ ਸ਼ਬਦ ਸੁਣਿਆ ਸੀ। ।।।ਅਜ ਹੀ।।।ਭਾਈ ਸਾਹਿਬ ਜੀ ਦੀ ਆਵਾਜ਼ ਬਹੁਤ ਮਿੱਠੀ ਹੈ ਮੰਨ ਸ਼ਾਂਤ ਹੋ ਜਾਂਦਾ। ।।।ਸ਼ਬਦ ਸੁਣ ਕੇ। ।।ਸਾਰੇ ਦੁੱਖ ਮਿਟ ਜਾਂਦੇ। ।।🥰🥰🥰🥰
@meetmehra5445
@meetmehra5445 6 ай бұрын
ਮੈ ਇਸਟਾ ਤੇ ਸੌਣਿਆ ਸੀ ਬਹੁਤ ਮਿਠਾਸ ਆ ਭਾਜੀ ਸਾਹਿਬ ਜੀ ਆਵਾਜ ਚ ਮਨ ਨੂੰ ਮਿਲਦਾ ਸੁਣ ਕੇ
@SukhvinderSingh-nv6it
@SukhvinderSingh-nv6it 6 ай бұрын
Same
@binderk-d6h
@binderk-d6h 4 ай бұрын
M huni insta. Te sunya.te search kita waheguru ji ❤
@MannyReena
@MannyReena 4 ай бұрын
Bilkul ji
@vandanamajor
@vandanamajor 2 ай бұрын
Same mai v share chat di story dekhi kise di
@inderramgarhia2445
@inderramgarhia2445 2 ай бұрын
ਬਹੁਤ ਦੁੱਖ ਦੀ ਗੱਲ ਏ ਸਾਡੀ ਕੌਮ ਲਈ ਤੇ ਸਾਡੇ ਲਈ ਅਸੀ ਇਦਾ ਦੇ ਕਈ ਹੀਰੇ ਗਵਾ ਲੈ ਭਾਈ ਸਾਹਿਬ ਦੇ ਆਖ਼ਰੀ ਸਮੇ ਕਿਸੇ ਵੀ ਜਥੇਬੰਦੀ ਜਾ ਕਿਸੇ ਵੀ ਕਮੈਟੀ ਨੇ ਭਾਈ ਸਾਹਿਬ ਦੀ ਸਾਰ ਨਈ ਲਈ😢 ਵਾਹਿਗੁਰੂ ਅਪਣੇ ਚਰਨੀ ਲਾਉਣ ਇਹਨੂੰ ਨੂੰ🙏🏻
@ManiSingh-f1d
@ManiSingh-f1d 24 күн бұрын
Sahi gl aa pra ma buhat rouna yad karke har roj jadh vi sunda Bhai sihab nu
@Vikram.Police-so7rt
@Vikram.Police-so7rt 3 жыл бұрын
2023 ਵਿਚ ਕੌਣ ਸੁਣ ਰਿਹਾ ਲਾਈਕ ਕਰੋ 🙏
@arwindersingh-fj3ne
@arwindersingh-fj3ne 3 жыл бұрын
Kuch din phela TikTok te clip aai c starting shabad di bas us din to 2 bar jrur sharvan kri da
@harjeetsinghkhalsa7106
@harjeetsinghkhalsa7106 3 жыл бұрын
Daily.
@jivteshlongia8931
@jivteshlongia8931 3 жыл бұрын
Gurbani shabad aa.. Hmesha hi suni da.. Like li kuch vi likhde a log
@kulwindersingh-jk9xy
@kulwindersingh-jk9xy 3 жыл бұрын
@@arwindersingh-fj3ne .
@SukhwinderSingh-pj7xm
@SukhwinderSingh-pj7xm 2 жыл бұрын
Waheguru Waheguru
@kiranpalsingh3533
@kiranpalsingh3533 2 жыл бұрын
ਵਿਚ ਐਡ ਕਿਉ ਦਿਨੇ ਉ ਸਾਰਾ ਰਸ ਖਰਾਬ ਹੋ ਜਾਦਾ ਇਹ ਗਲਤ ਹੈ
@KamalSingh-bh5oo
@KamalSingh-bh5oo Жыл бұрын
ਪੱਕਾ ਰੰਗ ਹੈ ਕੀਰਤਨ ਦਾ ਏਨਾ ਤਕੜਾ ਸੁਰ ਤਾਲ ਅਵਾਜ ਕਦੇ ਵੀ ਮਨ ਨਹੀਂ ਭਰਦਾ ਜੀ,,,ਵਾਹਿਗੁਰੂ
@rdeepsingh4839
@rdeepsingh4839 3 ай бұрын
ਜਿਨਾਂ ਸਮਾਂ ਸਾਹਾ ਚ ਸਾਹ ਨੇ ਰਹਿੰਦੀ ਦੁਨੀਆਂ ਤੱਕ ਭਾਈ ਸਾਹਿਬ ਤੁਹਾਡੀ ਮਿੱਠੀ ਆਵਾਜ਼ ਸੁਣਦਾ ਰਹਾਗਾ ਧੰਨ ਗੁਰੂ ਰਾਮਦਾਸ ਜੀ 🙏 🌹
@kamaldeepsingh6729
@kamaldeepsingh6729 4 ай бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨੂੰ ਦਿਲੋਂ ਸਤਿਕਾਰ ਜੀਓ❤
@user-tl4km1un7g
@user-tl4km1un7g 27 күн бұрын
ਬਾਬਾ ਜੀ ਜੋ ਬਾਣੀ ਨੂੰ ਸੁਣ ਅਨੰਦ ਆਉਂਦਾ ਤੇ ਦੁੱਖ ਦਰਦ ਦੂਰ ਹੋ ਜਾਂਦੇ ਆ ਵਾਹਿਗੁਰੂ ਆਪਣੀ ਬਾਣੀ ਦੀ ਮੰਤ ਬਖਸ਼ਿਸ਼ ਕਰਦੇ ਸਾਰਿਆਂ ਨੂੰ
@yadsaidpur9708
@yadsaidpur9708 2 жыл бұрын
ਬਹੁਤ ਸਕੂਨ ਦੇਣਾ ਵਾਲਾ ਸਬਦ ਏ ਜੀ ਅਤੇ ਬਹੁਤ ਹੀ ਰਸ ਭਰੀ ਅਵਾਜ ਨੇ ਗਾਇਆ ਏ ਜੀ!
@singhgill4991
@singhgill4991 2 жыл бұрын
ਵਾਹਿਗੁਰੂ ਚਰਨਾਂ ਅਪਣੇ ਚ ਨਿਵਾਸ ਬਖਸਣ ਭਾਈ ਸਾਬ ਜੀ ਨੂੰ 🙏🏻🙏🏻🙏🏻🙏🏻
@JaspreetSingh-ho6db
@JaspreetSingh-ho6db Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🏻
@dilbaghjossan3009
@dilbaghjossan3009 15 күн бұрын
ਸਿੱਖ ਕੌਮ ਦੇ ਅਨਮੋਲ ਹੀਰੇ ਸਨ ਸਿੰਘ ਸਾਹਿਬ ਜੀ
@KamalSingh-bh5oo
@KamalSingh-bh5oo 2 жыл бұрын
अवाज सुन के भाई साब की ,,,किसी को कोई शक है ,,पदम श्री कयो मिला,,
@jasmindersingh6403
@jasmindersingh6403 4 ай бұрын
ਬਹੁਤ ਸਕੂਨ ਮਿਲਿਆ ਸੁਣ ਕੇ ਸਬਦ ਬਹੁਤ ਹੀ ਰਸ ਭਰੀ ਅਵਾਜ਼ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@desiferrari4533
@desiferrari4533 2 жыл бұрын
ਸਰਬੱਤ ਦਾ ਭਲਾ ਕਰੀ ਮੇਰੇ ਸੱਚੇ ਪਾਤਸ਼ਾਹ 🙏
@manindersingh5417
@manindersingh5417 3 жыл бұрын
ਪੰਥ ਦੇ ਮਹਾਨ ਕੀਰਤਣੀਏ ਭਾਈ ਨਿਰਮਲ ਸਿੰਘ ਜੀ ਖਾਲਸਾ 🙏🙏🙏
@user-nw3dj4ck2w
@user-nw3dj4ck2w Ай бұрын
Bhai ji de shabad rozz sunane hunde fr Dil nu sakoon milda te yaad krk har rozz Ronda aa Bhai ji nu
@KamalSingh-bh5oo
@KamalSingh-bh5oo 2 жыл бұрын
हउ किछ नाहि सभ किछ तेरा।। ओत पोत नानक संग बसेरा।।
@jotjyoti3149
@jotjyoti3149 3 жыл бұрын
ਵਾਹਿਗੁਰੂ ਜੀ ਮੇਹਰ ਕਰਿੳੁ ਸਭ ਸਨਸਾਰ ਤੇ 🙏🙏🙏🙏🙏
@sonalmahant5806
@sonalmahant5806 2 жыл бұрын
I am also feeling his absent today in this world. i didnt know about him untill he died and i watched news about him and his beautiful shabads kirtan journey. His life was very much flourished with prabhu's nature and world exposure. He was a grt man. I wish i could see him or meet him when he was alive. I am sure he has retained higher place in almighty's lotus feet heaven.
@prahladsingh2144
@prahladsingh2144 2 жыл бұрын
No doubt he was blessed by supreme waheguru ji .
@preetinderkaur9092
@preetinderkaur9092 2 жыл бұрын
🙏🏻🙏🏻
@sukhraj171
@sukhraj171 2 жыл бұрын
We are celebrating my nephews first bday and I was planning to invite HIM and whole jatha for KIRTAN. I cried a lot when I heard news of his demise. I still cry for him.
@navjotkchabba9111
@navjotkchabba9111 2 жыл бұрын
We lost a gem but his death made him aware to those about him who didn’t knew him earlier.He was And he is a big asset of Sikh dharam as well as whole world
@jasbirsingh5872
@jasbirsingh5872 2 жыл бұрын
⁰⁰
@user-hu4ll7sv3e
@user-hu4ll7sv3e Ай бұрын
ਵਾਹ ਬਾਬਾ ਜੀ ਰੂਹ ਨੂੰ ਰੱਬ ਨਾਲ ਇਸ਼ਕ ਹੋਣ ਦਾ ਅਹਿਸਾਸ ਮਹਿਸੂਸ ਕਰਵਾ ਦਿੱਤਾ ਈ ❤
@sonybainslakha3949
@sonybainslakha3949 Ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 🙏🏻🙏🏻🙏🏻🙏🏻❤❤❤
@Anonymous-ot1sd
@Anonymous-ot1sd 2 жыл бұрын
No doubt why he recieved padmashri award.. wmk 🙏🏻. R.I.P 🌹
@taranjitsingh7755
@taranjitsingh7755 2 жыл бұрын
⁸9
@gursewaksidhu2003
@gursewaksidhu2003 Ай бұрын
ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ❤
@GurjantSingh-go2ub
@GurjantSingh-go2ub Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@RamandeepKaur-bb2cs
@RamandeepKaur-bb2cs 2 жыл бұрын
Bhai sahib still alive with his beautiful voice 🙏🙏🙏
@jasskaur6116
@jasskaur6116 3 жыл бұрын
Bhuttt skoon milda e ਸ਼ਬਦ sun k 🙏🏻Baba g awz v kini mithi e 👏🏻
@RajwinderSingh-mv1be
@RajwinderSingh-mv1be 3 жыл бұрын
Bhai sahib g di awaj bilkul ras bhini hai waheguru una di atma nu apne charna vich than baksan 🙏🙏🙏🙏
@Charanjot........Ranjit
@Charanjot........Ranjit 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@INDERgamingyt04
@INDERgamingyt04 5 күн бұрын
Waheguru ji satguru ji sahib ji maharaj ji patshah ji Waheguru ji❤😊
@SimranSingh-nt6vq
@SimranSingh-nt6vq 2 жыл бұрын
Waheguru beautifully sung.. bhai saab de awaz amar rahe
@harbanssingh6114
@harbanssingh6114 15 күн бұрын
Kaum de heere,......mahan guru jass gaun wale bhai Nirmal Singh Ji
@nareshdhiman1186
@nareshdhiman1186 2 жыл бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🏼
@gurjeetsinghgary8571
@gurjeetsinghgary8571 20 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹👏👏👏👏
@urmillauppal1246
@urmillauppal1246 2 жыл бұрын
वाहेगुरु मेहर कारण जी आप हमेशा ख़ुश रहा है बहुत ही प्यारा कीर्तन किया गया है 🙏🙏🙏
@kanwalchahal4837
@kanwalchahal4837 2 жыл бұрын
Shi baat a ji
@soapshouse9275
@soapshouse9275 2 жыл бұрын
👑 DHAN DHAN SRI WAHEGURU JI DHAN DHAN SAT GURU NANAK DEV Ji👑 WAHEGURU JI BLESS ALL HIS CREATIONS. 🙏
@deepakredhu7160
@deepakredhu7160 2 жыл бұрын
Most appreciated and devine voice. Waheguru ji ka khalsa. Waheguru ji ki fateh. 🌹🙏🌹🙏🌹🙏
@deepamehrotra6712
@deepamehrotra6712 4 жыл бұрын
I miss you very munch , longing for You
@rajdeepuppal3229
@rajdeepuppal3229 3 жыл бұрын
ਸੁਣ ਕੇ ਮਨ ਖ਼ੁਸ਼ ਹੋ ਜਾਂਦਾ 🙏 ਬਹੁਤ ਵਧੀਆ ਬੋਲਿਆ ਸਬਦ
@SimranSingh-nt6vq
@SimranSingh-nt6vq 2 жыл бұрын
Waheguruji this touches my heart
@sabhishek4974
@sabhishek4974 6 күн бұрын
❤❤ Waheguru ji sari sangat te mehr banaye rkhi malika sareya nu chrdi kla vich rkhi ...❤❤
@MannyReena
@MannyReena 4 ай бұрын
ਏਨੀ ਅੱਛੀ ਆਵਾਜ਼ ਮੇਰਾ ਤਾ ਮੰਨ ਹੀ ਭਰ ਆਇਆ ਸੁਣ ਕੇ ❤❤
@devinderkaur1371
@devinderkaur1371 Ай бұрын
Waheguru Waheguru ji bhai sahib ji Kom de heera si miss you suchi rooh nu skoon aa janda thuadi awaj sun ke 🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻dil to respect karde Han ji sada hi thanu miss karde trahange no words soul touch shabad🙏🏻🙏🏻
@koharvlogs269
@koharvlogs269 2 жыл бұрын
Bhai Sahib was a very good person. His voice gives comfort to the heart.
@manjeetsingh-jy6hd
@manjeetsingh-jy6hd Жыл бұрын
Shri. Waheguru. Sahib. Ji .
@gurpreetmathoda1858
@gurpreetmathoda1858 8 ай бұрын
Bhut methi awaaj aa bhai ji di ..waheguru mehar rakhi sab te
@ManpreetKaur-vm7pu
@ManpreetKaur-vm7pu 2 жыл бұрын
Bahut hi nighi te mithi awaz bhai nirmal singh ji Khalsa 🙏🙏🙏🙏
@kaursandeep382
@kaursandeep382 3 жыл бұрын
Waheguru ji..ehar kareo sabna te..sarbat da bhala.. jis jis nu jo jo chahida mere malik sab nu deh.. charna naal jod k rakho satguru jio
@ramanpreet7836
@ramanpreet7836 16 күн бұрын
Waheguru ji Ina skoon......dhan guru ramdas ji Maharaj 🙏
@neelampessy816
@neelampessy816 2 жыл бұрын
Heart touching voice, waheguru ji
@Topcar.sa2445
@Topcar.sa2445 7 ай бұрын
I am muslim but i like it so much.. voice too good
@surjitrangi3450
@surjitrangi3450 5 ай бұрын
Life ch first time ruh nu scoon milya, bhai sahib di awaj bahut mithi e
@mistermahi......196
@mistermahi......196 3 жыл бұрын
SATNAM SHRI WAHEGURU JI......
@kamalpandher3533
@kamalpandher3533 4 ай бұрын
Dhan dhan Ramdas Gur jinn Sireya tine swareya🙏🙏
@chinmoychowdhury295
@chinmoychowdhury295 2 жыл бұрын
Heart touching voice
@amandeepaulakh7921
@amandeepaulakh7921 Ай бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਬਖਸਣ
@user-mq4mz6sf4c
@user-mq4mz6sf4c 5 ай бұрын
ਇਹ ਗੁਰੂਘਰ ਦੇ ਅਨਮੋਲ ਹੀਰੇ ਸਨ
@paramjitkaur-xx4xi
@paramjitkaur-xx4xi 26 күн бұрын
Bahut sakoon milda bhai sahib ji de aawaz sun k
@kirtanbhaidakshjeetsingh7616
@kirtanbhaidakshjeetsingh7616 2 жыл бұрын
ਵਾਹਿਗੁਰੂ ਜੀ
@KamalSingh-bh5oo
@KamalSingh-bh5oo 2 жыл бұрын
तू साजन तू परीतम मेरा।। चितहे ना बिसरै कांहू बैरा।।
@KamalSingh-bh5oo
@KamalSingh-bh5oo 2 жыл бұрын
तू जीवन तू पराण अधारा।। तुज ही पेख पेख मन सिधारा।।
@birpalkaur804
@birpalkaur804 4 ай бұрын
🙏🌹ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🌹ਵਾਹਿਗੁਰੂ ਜੀ 🙏🙏
@karamjitsinghpadda2791
@karamjitsinghpadda2791 Ай бұрын
Waheguru ji, di kripa si bhai nirmal singh ji te.
@jyotirani5269
@jyotirani5269 5 ай бұрын
Satnam waheguru ji
@charanjitbakshi1004
@charanjitbakshi1004 4 жыл бұрын
This means God u r my friend and lord and don’t make meforget u!
@mohansingh4312
@mohansingh4312 2 жыл бұрын
🙏🏻🌹🍁🍁🙏🏻🌹🙏🏻🍁🌹🙏🏻🍁🙏🏻🍁🌹🙏🏻🍁🌹🙏🏻🍁Satnam Sri Waheguru Sahib Jio 🙏🏻🌹🍁🍁🙏🏻🌹🙏🏻🍁🌹🙏🏻🍁🙏🏻🍁🌹🙏🏻🍁🌹🙏🏻🍁
@mohansingh4312
@mohansingh4312 2 жыл бұрын
🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️ Sikh Panth de Mahan Surile sujhvan mithhi aawaj de dhani. Sahib Sri Guru Ramdas Sahib Jio de der de kirtaniye mithhi aawaj de dhani Guru Charana bich ja biraje ne. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️
@KaramjeetSingh-jg9zx
@KaramjeetSingh-jg9zx 5 күн бұрын
Waheguru ji waheguru
@KamalSingh-bh5oo
@KamalSingh-bh5oo 2 жыл бұрын
कोट दास जा के दरबारै।। निमख निमख वसै तिन नालै।।
@sudamasharma6833
@sudamasharma6833 2 жыл бұрын
Waheguru ji waheguru ji waheguru ji waheguru ji waheguru ji 🌺👏
@arshdeepsinghranga2551
@arshdeepsinghranga2551 2 жыл бұрын
Satnam Shri Waheguru Ji🙏🙏🙏🙏
@LovepreetKaur-by4cr
@LovepreetKaur-by4cr 11 ай бұрын
,, , 1!-aaaaaaaaaaa`❤❤❤❤
@LovepreetKaur-by4cr
@LovepreetKaur-by4cr 11 ай бұрын
1¹1111❤❤❤❤❤¹q¹❤❤q❤❤¹q¹q
@ajmersingh9967
@ajmersingh9967 6 күн бұрын
Waheguru Ji ka khalsa waheguru Ji ki Fateh
@pebblessimmons2461
@pebblessimmons2461 5 жыл бұрын
Can some translate this to English? I’m hooked on this song. I feel him when he sings. It is sweet and satisfying to my soul. I would love to know why I’m so drawn to this song. I know it has spiritual meaning. I’m grateful for any assistance Namaste 🙏🏽
@satnambrar6172
@satnambrar6172 5 жыл бұрын
Pebbles Simmons hey this is from our holy book They are praising the lord, his name is Bhai Nirmal Singh
@gurinderpalsingh841
@gurinderpalsingh841 5 жыл бұрын
It's a higher state of your being which you are in when you feel blissful while listening.... So remain there as long as you can.... Without making any conscious efforts.....
@gurinderpalsingh841
@gurinderpalsingh841 5 жыл бұрын
Kindly avoid worldly meaning.....
@harinderkauraulakh8866
@harinderkauraulakh8866 4 жыл бұрын
Pebbles Simmons Guruji is saying God is my only friend, he is describing how God help him in hard times like a good friend. He is always grateful to God, he doesn’t want to lose friendships. He is praising God as a friend throughout the Shabad ( song), it’s full with gratitude and feelings. It just according to me, I am sure there is very deep meaning of this Shabad, but I am not there yet. In conclusion, God is our best friend he protects, feeds and always be there for us so we must not forget Him.
@superbombermands
@superbombermands 4 жыл бұрын
Pebbles best to learn punjabi only way you will understand
@kamaljeetsinghsidhu370
@kamaljeetsinghsidhu370 Ай бұрын
ਵਾਹਿਗੁਰੂ ਜੀ 🙏
@sunitabhasin9711
@sunitabhasin9711 2 жыл бұрын
Amazing shabad 👍🙏🙏🙏🙏🙏🙏🙏🌹🌹🌹🌹🌹🌹🌹
@sudhakashyap2420
@sudhakashyap2420 Ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru
@dalrajrahi9479
@dalrajrahi9479 3 жыл бұрын
ਤੁਜ ਹੀ ਪੇਖ ਪੇਖ ਮਾਨ ਸਿਦਰਾ, ਤੂੰ ਸਾਜਨ ਤੂੰ ਪੀ੍ਰੀਤਮ ਮੇਰਾ 🙏🙏🙏🙏
@ramanbhinder4239
@ramanbhinder4239 3 жыл бұрын
Tiewtutwoqtuoeuwtwttytwtryrtutqqtituqtiietqietpiwtw teitrqeyrtiru iqetiitotti oyoroy rt
@ramanbhinder4239
@ramanbhinder4239 3 жыл бұрын
Out tw tuwitpwytyttirwe
@ramanbhinder4239
@ramanbhinder4239 3 жыл бұрын
Tttotu TT tiewe wtotwoutitttuiw tteowt pttyettw please call karda at tttwywtittyqqreottwpitwttttt regard in Regards tand ecall thanks sir thanks thanks
@ramanbhinder4239
@ramanbhinder4239 3 жыл бұрын
Tuyrett to t we territory’s tu
@ramanbhinder4239
@ramanbhinder4239 3 жыл бұрын
Hoya tiruweutwtwrqoetrtwurtrieotwrteyywouqtqtyrqtru tyrtotruqwtoitqtetetuwytryrettrtttet
@ParamjitSingh13517
@ParamjitSingh13517 2 күн бұрын
Waheguru ji 💐🙏 Mehar Karo ji 💐🙏
@sherrysingh7475
@sherrysingh7475 2 жыл бұрын
Waheguru Waheguru Waheguru Waheguru ji 🙏🙏👏🌹🌹🌹
@Jinda3671
@Jinda3671 3 жыл бұрын
ਵਾਹਿਗੁਰੂ ji 🙏
@preet.kaur_chauhan3285
@preet.kaur_chauhan3285 2 жыл бұрын
Waheguru ji mehar kro🙏😍
@manpreetkaur26252
@manpreetkaur26252 2 ай бұрын
Waheguru ji❤
@diljitsinghjohal5113
@diljitsinghjohal5113 2 ай бұрын
Waheguru Ji Mehar Karo ji
@harjeetsinghkhalsa7106
@harjeetsinghkhalsa7106 2 жыл бұрын
Wah wah wah waheguru jee.
@neeluwadhawan6889
@neeluwadhawan6889 2 жыл бұрын
😢🙏 miss you soo much waheguru g
@pritpalsingh6589
@pritpalsingh6589 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀਂ ਮਿਹਰ ਕਰ ਸਭ ਤੇ ਜੀ
@SukhpalSingh-wj5ke
@SukhpalSingh-wj5ke 2 жыл бұрын
Waheguru ji waheguru jiii
@narindersinghtinku7094
@narindersinghtinku7094 3 ай бұрын
Waheguru ji R.i.P bhai nirmal singh ji 🎉😢😢😢
@daljitraikoti5009
@daljitraikoti5009 Ай бұрын
ਵਾਹਿਗੁਰੂ ਜੀ 🙏🙏🙏🙏🙏🙏
@user-oz2mf9dc3s
@user-oz2mf9dc3s Ай бұрын
Waheguru ji waheguru ji waheguru ji waheguru ji
@nishans1ngh534
@nishans1ngh534 3 жыл бұрын
WAHEGURU JI BAHUT SKOON MILDA 🙇🏻🙇🏻🙇🏻🙇🏻🙇🏻🙇🏻🙇🏻🙇🏻
@kawaljeetkaur2776
@kawaljeetkaur2776 3 ай бұрын
bhut wadia shbad rooh nu skoon den wala🙏🙏🙏🙏🙏
@kamalpandher3533
@kamalpandher3533 4 ай бұрын
Dhan dhan satguru Nanak tu hi nirankar♥️♥️
@prakashchandrashukla7213
@prakashchandrashukla7213 4 жыл бұрын
Bahut hi dukh laga sunake ki , ap ab sareer se ham logo ke beech nahi rahe .............. Lekin aap sada amar rahenge ......
@imnotarobot5036
@imnotarobot5036 3 жыл бұрын
😔🙏🏻👏🏻
@gurpreetsinghbajwa7839
@gurpreetsinghbajwa7839 3 жыл бұрын
I hiui
@knnmghjjjk9477
@knnmghjjjk9477 2 жыл бұрын
Waheguru ji
@dalbirsingh5582
@dalbirsingh5582 7 ай бұрын
Waheguru ji 🙏 Kirpa Rakho malko Duniya te 🙏
@daljitkaur5497
@daljitkaur5497 Жыл бұрын
Waheguruji 🙏🙏
@nachhattarsingh2122
@nachhattarsingh2122 Жыл бұрын
ਵਾਹਿਗੁਰੂ ਜੀ ਆਪਣੀ ਕਲਾ ਨਾਲ ਭਾਈ ਸਾਹਿਬ ਜੀ ਵਰਗੇ ਹੋਰ ਕੀਰਤਨੀਏ ਸਿੰਘਾਂ ਦੀ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਂਂਂਂਂਂਂਂਂਂਂਂਂ
@sonalikukreti6969
@sonalikukreti6969 4 жыл бұрын
Waheguru ji🙏🙏🙏🙏❤❤❤❤
@seemaRani-se5nf
@seemaRani-se5nf 3 жыл бұрын
Waheguru ji..🙏🙏🙏🙏
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
Mama vs Son vs Daddy 😭🤣
00:13
DADDYSON SHOW
Рет қаралды 42 МЛН
Bhai Nirmal Singh Ji Khalsa - Mohan Ghar Aavo - Karo Jodariya
16:52
Shabad Gurbani
Рет қаралды 1 МЛН
Kar Bande Tu Bandgi
13:24
Bhai Nirmal Singh Ji Hazuri Ragi Sri Darbar Sahib - Topic
Рет қаралды 1,3 МЛН
Rain Gavaayi Soye Ke - Our Tribute to Padma Shri Bhai Nirmal Singh Ji Khalsa - New Shabad Gurbani
59:17
Shabad Kirtan Gurbani - Divine Amrit Bani
Рет қаралды 931 М.
We Miss You❤️ Bhai Nirmal Singh Ji Hajuri Ragi Darbar Sahib
11:52
KirtanPardhana
Рет қаралды 2 МЛН
Taxi
3:06
Sadraddin - Topic
Рет қаралды 121 М.
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 552 М.
Dj Jack SpaRRow - Akbar Ghalta Bahiati ( Slap Remix Arabic ) #TIKTOK
2:21
Dj Jack SpaRRow
Рет қаралды 1,1 МЛН
V $ X V PRiNCE, Shulamah - Jai Jatpaimyz (2024)
2:38
Студия СОЮЗ
Рет қаралды 101 М.