bhai pal ਜੇ ਭਾਈ ਪਾਲ ਖਰੌੜ ਤੱਕ ਖਬਰ ਨਾ ਪਹੁੰਚਦੀ ਤਾਂ ਫੌਜੀ ਨੇ ਪਤਾ ਨਹੀਂ ਕਿੰਨਾ ਚਿਰ - spmediapunjab

  Рет қаралды 84,529

PiTiC Live - SP Media Punjab

PiTiC Live - SP Media Punjab

Күн бұрын

Manukhta di sewa ਜੇ ਭਾਈ ਪਾਲ ਖਰੌੜ ਤੱਕ ਖਬਰ ਨਾ ਪਹੁੰਚਦੀ ਤਾਂ ਪਤਾ ਨਹੀਂ ਹੋਰ ਕਿੰਨਾ ਚਿਰ ਇਦਾਂ ਈ ਚੱਲਦਾ - spmediapunjab
#piticlive #spmediapunjab #manukhtadisewa #palkharoud

Пікірлер: 360
@bhupindersinghghuman4158
@bhupindersinghghuman4158 2 ай бұрын
ਵੀਰ ਜੀ ਇਸ ਫੌਜੀ ਕੋਲੋਂ ਇਹ ਮਜ਼ਦੂਰ ਦੀ ਮਜ਼ਦੂਰੀ ਦਵਾਈ ਜਾਵੇ
@Sukhkhaira-v7j
@Sukhkhaira-v7j 2 ай бұрын
ਫ਼ੌਜੀ ਦੇ ਨਾਮ ਤੇ ਧੱਬਾ ਆਂ
@ArshdeepSingh-oh4qk
@ArshdeepSingh-oh4qk 2 ай бұрын
ਦਾੜੀਆਂ ਰੱਖੀਆਂ ਨੇ ਬੇਸ਼ਰਮ ਪਿਓ ਪੁੱਤਾ ਨੇ ਮਰਜੋ ਗੂ ਖਾ ਕੇ
@GurmeetSingh-ud1dv
@GurmeetSingh-ud1dv 2 ай бұрын
ਏਨਾ ਕੰਜਰਾਂ ਦਾ ਬੇੜਾ ਗ਼ਰਕ ਹੋਏ ਅਕਾਲ ਪੁਰਖ ਸਾਹਿਬ ਜੀ ਅਰਦਾਸ ਐ ਜੀ ਧੰਨ ਵੀਰ ਪਾਲ ਸਿੰਘ ਜੀ।। ਧੰਨ ਜਣੇਦੀ ਮਾਉ।।
@BalvinderSidhu-lf6go
@BalvinderSidhu-lf6go 2 ай бұрын
Eda de ghatiya Loka nu 2₹ di lahnat
@majorsingh4297
@majorsingh4297 2 ай бұрын
ਇਨ੍ਹਾਂ ਕੰਜ਼ਰ ਲੋਕਾਂ ਕਰਕੇ ਸਾਰਾ ਸਮਾਜ ਬਦਨਾਮ ਹੁੰਦਾ, ਤੇ ਸਾਰਾ ਪੰਜਾਬ ਦੁੱਖ ਭੋਗਦਾ, ਜਿੰਨਾ ਪੰਜਾਬ ਚ ਨੋਜਵਾਨੀ ਮੌਤ ਦੇ ਮੂੰਹ ਵਿੱਚ ਜਾ ਰਹੀ ਕਿਸੇ ਸਟੇਟ ਚ ਇਦਾ ਨਹੀਂ ਸੁਣਿਆ
@inderjitgurdaspur1360
@inderjitgurdaspur1360 2 ай бұрын
SALUTE A VEER JE TUHADE SOCH NU
@harshpreetkaur5560
@harshpreetkaur5560 2 ай бұрын
ਫ਼ੌਜੀ ਦੇ ਪਰਿਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@n.r.d.h3944
@n.r.d.h3944 2 ай бұрын
ਪਾਖੰਡਣ ਬੁੜ੍ਹੀ ,ਅੰਮ੍ਰਿਤ ਛੱਕ ਕੇ ਵੀ ਲੋਕ ਇਹੋ ਜਿਹੇ ਹਰਕਤਾਂ ਕਰਦੇ।ਇਹੋ ਜਿਹੇ ਬੁਢੇ, ਬੁੜ੍ਹੀਆਂ ਅੰਤ ਵੇਲੇ ਸਿਆਪਾ ਕਰਨ ਬੈਠ ਜਾਂਦੀਆਂ, ਵੇ ਪੁੱਤ ਸਾਨੂ ਕੋਈ ਪੁੱਛਦਾ ਨਹੀਂ, ਕਹਿਣਗੇ ਅਸੀਂ ਤਾਂ ਕੋਈ ਪਾਪ ਨਹੀਂ ਕੀਤਾ ਆਹ ਤਾਂ ਪਾਪ ਹੈ। ਫਿਰ ਸੇਵਾ ਸੰਸਥਾ ਕੀ ਕਰਨ।ਇਹੀ ਹਿਸਾਬ ਕਿਤਾਬ ਵਾਹਿਗੁਰੂ ਲੈਂਦਾ।
@sanjogtarani3997
@sanjogtarani3997 2 ай бұрын
ਇਸ ਜਨਾਨੀ ਨੂੰ ਬੜੀਆਂ ਸਜ਼ਾਵਾਂ ਦੇਣ ਵਹਿਗੁਰੂ ਜੀ 7ਪੀੜੀਆ ਡੁੱਬ ਜਾਣ ਕੱਖ ਨਾ ਰਹੇ ਇਹਨਾਂ ਕੰਜਰ ਲੋਕਾਂ ਦਾ
@Sukhkhaira-v7j
@Sukhkhaira-v7j 2 ай бұрын
ਗੁਰੂ ਰਾਮਦਾਸ ਸਭ ਵੇਖ ਦਾ ਆ
@inderjeetdmkvlogr5595
@inderjeetdmkvlogr5595 2 ай бұрын
ਵੀਰ ਬਹੁਤ ਹੀ ਧੰਨਵਾਦ ਲੱਖ ਲਾਹਨਤ ਇਹ ਲੋਕ ਨੂੰ ਮਾਝਾ ਵਾਲਿਆਂ ਗੰਦ ਪਾਇਆ ਹੋਇਆ
@SahibSingh-e3g
@SahibSingh-e3g 2 ай бұрын
ਬਾਈ ਜੀ ਇਹ ਫੋਜੀ ਨੂੰ ਲੇਖਾ ਦੇਣਾ ਪਵੇਗਾ ਵੀਰ ਜੀ ਇਹ ਫੋਜੀ ਨੇ ਅਮ੍ਰਿਤਸਰ ਜ਼ਿਲੇ ਚਹ ਕਲੰਕ ਆ
@jagseersinghmaan6153
@jagseersinghmaan6153 2 ай бұрын
ਖਾਲਸਾ ਜੀ ਚੜਦੀ ਕਲਾ ਵਿੱਚ ਰੱਖਣਂ ਹਮੇਸ਼ਾ ਥੋਨੂੰ ਵਾਹਿਗੁਰੂ ਜੀ ਅੱਠ ਸਾਲ ਹੋਗੇ ਜੇ ਅੱਸੀ ਹਜ਼ਾਰ ਦੀ ਔਸਤ ਲਾਕੇ ਸਾਢੇ ਛੇ ਲੱਖ ਰੁਪਏ ਦਵਾਓ ਫੌਜੀ ਕੋਲੋਂ।
@balbirmehmi9746
@balbirmehmi9746 2 ай бұрын
ਅਜਹਿ ਲੋਕਾ ਨੂੰ ਹੀ ਫਿਰ ਰੱਬ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਹਨ ।
@gurjeetsingh2072
@gurjeetsingh2072 2 ай бұрын
ਫੌਜੀ ਤੋ ਬਾਈ ਮਜ਼ਦੂਰ ਦੀ ਮਜ਼ਦੂਰੀ ਦਵਾਈ ਜਾਵੇ
@HarwinderSingh-yy3co
@HarwinderSingh-yy3co 2 ай бұрын
ਬਿਲਕੁਲ ਸਹੀ ਕਿਹਾ ਪਾਲ ਵੀਰੇ ਗਰੀਬ ਨੇ ਇਹ ਫੋਜੀ ਵਿਚਾਰਾ ਭੁੱਖੇ ਨੰਗੇ ਲੋਕ ਗਰੀਬ ਕੁੱਚਜੇ ਲਾਚਾਰ
@ikbaljeetkaurkaur5138
@ikbaljeetkaurkaur5138 2 ай бұрын
ਇਹਨਾਂ ਵਾਸਤੇ ਕਾਨੂੰਨ ਸਖ਼ਤ ਹੋਣਾ ਚਾਹੀਦਾ ਆ
@Ansh--boutique
@Ansh--boutique 2 ай бұрын
ਹਾਏ ਰੱਬਾ ਸਾਡੇ ਪੰਜਾਬ ਵਿੱਚ ਵੀ ਕਿੰਨੇਂ ਜ਼ਾਲਮ ਲੋਕ ਨੇ 😢
@Cpk5857
@Cpk5857 2 ай бұрын
Kanjar log
@sukhapardan4511
@sukhapardan4511 2 ай бұрын
ਬੇਬੇ ਨੇ ਗਾਤਰਾ ਤਾਂ ਬਹੁਤ ਵੱਡਾ ਪਾਇਆ
@ranjitkaur2699
@ranjitkaur2699 2 ай бұрын
Waheguru g
@mcjag8265
@mcjag8265 2 ай бұрын
Sab dikhawa 22
@TarsemSingh-fk1dy
@TarsemSingh-fk1dy 2 ай бұрын
ਬਿਲਕੁਲ ਜੀ, ਦਿਖਾਵਾ ਹੀ ਹੈ ji ​@@mcjag8265
@kuljindersinghdhaliwal4400
@kuljindersinghdhaliwal4400 2 ай бұрын
ਭੇਸ ਗੁਰੂ ਦੇ ਸਿੱਖਾਂ ਵਾਲਾ ਕੰਮ ਕਸਾਈਆਂ ਵਾਲੇ ॥
@BallkarSingh
@BallkarSingh 2 ай бұрын
Gatra ta ajahy loka ne lance bna rakhiya
@KhushPreet-c8z
@KhushPreet-c8z 2 ай бұрын
ਵਾਲ ਈ ਕਟਵਾ ਦੇ ਦੇਂਦੇ 50 ਰੁ ਦੇ ਕੇ ।। ਸ਼ਰਮ ਆਉਂਦੀ ਏਹੋ ਜੇਹੇ ਲੋਕਾਂ ਦੇ
@majorsingh4297
@majorsingh4297 2 ай бұрын
ਜੇ ਬੇਬੇ ਇਸ ਵਿਚਾਰੇ ,ਨਿਰਮਲ ਦੇ ਡੰਡੇ ਮਾਰੇ ਆ, ਤਾਂ ਫਿਰ ਅੱਗੇ ਸੁੱਖ ਨ ਭਾਲ, ਅਜੇ ਕੀੜੇ ਤਾਂ ਚੱਲਣੇ ਆ ਸਣੇ ਫੋਜ਼ੀ ਤੇ ਮੁੰਡੇ ਦੇ
@sanjogtarani3997
@sanjogtarani3997 2 ай бұрын
7ਪੀੜੀਆ ਡੁੱਬ ਜਾਣ ਇਹਨਾਂ ਦੀਆਂ
@jaswantsingh1555
@jaswantsingh1555 2 ай бұрын
ਜੇਕਰ ਸਰਕਾਰ ਕੋਲੋਂ ਇਸ ਕੰਜ਼ਰ ਦੀ ਪੈਨਸ਼ਨ ਬੰਦ ਕੀਤੀ ਜਾਵੇ ਫਿਰ ਦੇਖਿਓ ਇਹਦੀ ਜਾਨ ਕਿਵੇਂ ਨਿੱਕਲ਼ਦੀ ਏ
@jeetsingh2312
@jeetsingh2312 2 ай бұрын
ਧੰਨ ਹੋ ਬਾਬਾ ਜੀ ਤੁਸੀਂ ਜਿਨਾਂ ਨੂੰ ਅਕਾਲ ਪੁਰਖ ਨੇ ਇਹਨਾਂ ਬੇਸਹਾਰਾਂ ਦੀ ਸੇਵਾ ਕਰਨ ਲਈ ਭੇਜਿਆ ਹੈ 🙏🏻🙏🏻🙏🏻
@ArshdeepSingh-oh4qk
@ArshdeepSingh-oh4qk 2 ай бұрын
ਓਹੀ ਫੌਜੀ। ਰਹਿ ਗਿਆ ਰੱਬ ਦਾ ਡਰ ਨਹੀਂ ਮੰਨਦੇ ਬੇਸ਼ਰਮ ਲੋਕ
@Sukhkhaira-v7j
@Sukhkhaira-v7j 2 ай бұрын
ਆਰਮੀ ਚ ਜੋਬ ਕੀਤੀ ਆ ਏਸ ਨੂੰ ਬਲੀਆ ਦਾ ਨੀ ਪਤਾ ਏਸ ਦੀ ਸੌਚ ਗ਼ਲਤ ਆ
@PALmagic-8
@PALmagic-8 2 ай бұрын
ਵੀਰ ਜੀ ਇਸ ਦੀ ਮਜ਼ਦੂਰੀ ਦਿਵਾਈ ਜਾਵੇ
@HarjinderSingh-b4i
@HarjinderSingh-b4i 2 ай бұрын
ਇਹਨਾ ਲੋਕਾ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਆ ਸ਼ਰਮ ਨਹੀ ਮੰਨਦੇ ਇਹੋ ਜਿਹੇ ਬੰਦੇ ਸਜਾ ਹੋਣੀ ਚਾਹੀਦੀ ਆ
@jagseersinghmaan6153
@jagseersinghmaan6153 2 ай бұрын
ਬੇਸ਼ਰਮੀ ਦੀ ਅੱਤ ਵੇਖੋ ਸੇਵਾ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਪਤਾ ਹੀ ਅੱਜ ਤੱਕ ਨਹੀਂ ਸੀ ਕਿ ਇਹਨੂੰ ਸੇਵਾ ਕਹਿੰਦੇ ਨੇ ਗੁਰੂਆਂ ਦੀ ਦੁਨੀਆਂ ਦੀ ਸਭ ਤੋਂ ਪਵਿੱਤਰ ਧਰਤੀ ਤੇ ਇਹ ਕੁੱਝ ਹੁੰਦਾ ਲਾਹਨਤ ਹੈ ਲੱਖਾਂ ਦੀ ਨਹੀਂ ਜਿੰਨੀ ਵੀ ਪਾਈ ਜਾਵੇ ਓਨੀਂ ਹੀ ਘੱਟ ਹੈ।
@swarnjeetkaurmattu1315
@swarnjeetkaurmattu1315 2 ай бұрын
ਰੱਬ ਜੀ ਇਹੋ ਜਿਹੇ ਜਾਲਮ ਦਾ ਕੱਖ ਨਾ ਰਹੇ ਪਾਪੀਆ ਨੂੰ ਕੀੜੇ ਪੈਣ।
@sukhapardan4511
@sukhapardan4511 2 ай бұрын
ਇਹਨਾਂ ਨੂੰ ਜੇਲ ਵਿੱਚ ਬੰਦ ਕਰੋ
@HarjinderSingh-b4i
@HarjinderSingh-b4i 2 ай бұрын
ਪਾਲ ਵੀਰ ਇਹ ਬੰਦਾ ਬੁੱਢਾ ਨਹੀਂ ਇਹਨਾ ਨੇ ਬੁੱਢਾ ਕਰ ਦਿੱਤਾ ਸਜਾ ਕਰਵਾਈ ਜਾਵੇ ਇਹਨਾ ਬੁਚੜਾ ਨੂੰ
@BalkarSingh-dc1oq
@BalkarSingh-dc1oq 2 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ ਇਸ ਤਰ੍ਹਾਂ ਦੇ ਬੰਦਿਆਂ ਨੂੰ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ
@GurwinderSingh-ys5ic
@GurwinderSingh-ys5ic Ай бұрын
ਪਾਲ ਬਾਈ ਬੱਲੀਆ ਬਿਹਾਰ ਦਾ ਜ਼ਿਲਾ
@HarjinderSingh-b4i
@HarjinderSingh-b4i 2 ай бұрын
ਹੁਣ ਤਾਂ ਤੂੰ ਸ਼ੇਰਬਾਨੀ ਪਵਾ ਦਿੱਤੀ ਸ਼ਰਮ ਨਹੀ ਮੰਨਦੇ ਕੰਜਰ
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@sukhjindersingh1224
@sukhjindersingh1224 2 ай бұрын
ਦੋ ਚਾਰ ਰੋਟੀਆਂ ਤਾਂ ਹਰ ਕੋਈ ਬੰਦਾ ਕੁੱਤੇ ਬਿੱਲੇ ਨੂੰ ਸਿਟ ਦਿੰਦਾ 😭🙏
@chanchalsingh9938
@chanchalsingh9938 2 ай бұрын
ਇਸ ਫੌਜੀ ਨੂੰ ਲਾਨਤਾ ਪਾਉ ਇਸ ਗਰੀਬ ਦਾ ਕੀ ਹਾਲ ਕਰਤਾ
@Daljeetkaur-on6uv
@Daljeetkaur-on6uv 2 ай бұрын
ਬਹੁਤ ਵਧੀਆ ਸੇਵਾ ਵੀਰ ਤੇਰੀ ਬਹੁਤ ਪੁੰਨ ਦਾ ਕੰਮ ਕਰ ਰਹੇ
@HarpreetKaur-ix9ed
@HarpreetKaur-ix9ed 2 ай бұрын
ਵਾਹਿਗੁਰੂ ਜੀ ਮਿਹਰ ਕਰਨੀ ਵੀਚਾਰੇ ਵੀਰ ਦੀ ਜ਼ਿੰਦਗੀ ਸੁਧਰ ਜਾਵੇਗੀ ਪਾਲ ਵੀਰ ਜੀ ਆਪ ਦਾ ਧੰਨਵਾਦ ਜੀ🙏🏻❤❤❤🙏🏻
@SandhuSaab-zs9no
@SandhuSaab-zs9no 2 ай бұрын
ਬਹੁਤ ਮਾੜੀ ਗੱਲ ਵੀਰ ਜੀ
@amarjitbrar6938
@amarjitbrar6938 2 ай бұрын
ਜਦੋਂ ਆਪਣੇ ਤੇ ਪੈਂਦੀ ਹੈ ਫੇਰ ਕਹਿੰਦੇ ਰੱਬ ਨੇ ਮਾੜਾ ਕੀਤਾ ਹੈ।
@nirpalsingh7682
@nirpalsingh7682 2 ай бұрын
ਆਪਣੇ ਆਪ ਨੂੰ ਸਿੱਖ ਸਮਝਦੇ ਨੇ ਕੁੜੀ ਦੇ ਯਾਰ ਜੇ ਪਰਮਾਤਮਾ ਤੂੰ ਹੈਗਾ ਨਾ ਤਾਂ ਇਹਨਾਂ ਦਾ ਬੇੜਾ ਗ਼ਰਕ ਕਰ ਦਿਓ ਜੀ
@AmarjitKaur-xh3so
@AmarjitKaur-xh3so 2 ай бұрын
ਸਰਕਾਰ ਨੂ ਚਾਹੀਦਾ ਸਾਰੀਆਂ ਸੇਵਾਵਾ ਬੰਦ ਕਰੇ
@Fun_with_fateh
@Fun_with_fateh 2 ай бұрын
❤❤। ਵਾਹ ਉਏ ਮਾਂ ਦਿਆਂ ਸ਼ੇਰ ਪੁੱਤਰਾ ਇਹੋ ਜਿਹੇ ਨੇਕ ਕੰਮ ਕਰਦਾ ਹੈ ਕਿ ਵਿਦੇਸ਼ਾਂ ਵਿੱਚ ਵੀ ਚਰਚਾ ਕੀਤੀ ਜਾਂਦੀ ਹੈ ਆਪ ਜੀ ਦੀ ਪਤਾ ਨਹੀਂ ਕਿੰਨੀਆਂ ਰੂਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਾ ਚੁੱਕਿਆ ਹੈ ਖਾਲਸਾ ਜਿਨ੍ਹਾਂ ਲੋਕਾਂ ਨੇ ਆਪਣੇ ਗੁੰਮ ਹੋਏ ਪਰਿਵਾਰ ਦੇ ਮੈਂਬਰਾਂ ਨੂੰ ਲੱਭਣਾ ਵੀ ਛੱਡ ਦਿੱਤਾ ਸੀ ਵਾਹਿਗੁਰੂ ਜੀ ਹਮੇਸ਼ਾ ਹੀ ਤੰਦਰੁਸਤ ਰੱਖਣ ਇਨ੍ਹਾਂ ਸਾਰੇ ਸਿੰਘਾਂ ਨੂੰ
@amarjitsingh287
@amarjitsingh287 2 ай бұрын
ਭਾਈ ਸਾਹਿਬ ਜੀ ਇਹੋ ਜਿਹੇ ਲੋਕਾਂ ਦੇ ਪਰਚੇ ਦਰਜ ਕੀਤੇ ਜਾਣੇ ਚਾਹੀਦੇ ਹਨ ਜੀ ਤਾਂ ਹੀ ਇਸ ਨਾਲ ਇਸ ਇਲਾਕੇ ਵਿੱਚ ਠੱਲ ਪਾਈ ਜਾ ਸਕਦੀ ਹੈ ਜੀ
@manjeetbabli9475
@manjeetbabli9475 2 ай бұрын
ਵੀਰ ਜੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ
@sonyfoujigurdaspur
@sonyfoujigurdaspur 2 ай бұрын
ਗਰੀਬ ਲੋਕਾਂ ਤੇ ਧੱਕਾ ਕਰਣ ਵਾਲੇ ਦੱਲੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@jaswantsingh1555
@jaswantsingh1555 2 ай бұрын
ਹਰਾਮੀ ਮੂੰਹ ਖੋਲ੍ਹਣ ਲੱਗਿਆਂ ਫਿਰ ਹੱਟ ਗਿਆ 😂
@dharmsharma772
@dharmsharma772 2 ай бұрын
फौजी को पुलिस थाने में रिपोर्ट दर्ज कराई जा सकती थी, जो नहीं की
@renukaahuja664
@renukaahuja664 2 ай бұрын
ਬਹੁਤ ਪਾਪ ਕਰ ਰਹੇ ਹਨ, ਮਾਲਕ ਨਿਆਂ ਕਰੇਗਾ 👋
@mehra6889
@mehra6889 2 ай бұрын
ਇੱਕ ਸਮਾ ਇਊ ਜਿਹਾ ਆਊਗਾ ਰੱਬ ਧਰਤੀ ਨੂੰ ਪਤਾਲ ਦੇ ਸੀਨੇ ਚ ਸਮਾ ਦਿਊਗਾ ਏਨਾ ਪਾਪ ਵੱਧਿਆ ਪਿਆ
@jarnailsingh6276
@jarnailsingh6276 2 ай бұрын
ਪਾਲਵੀਰੇਇੰਨਾਂਕੰਜਰਾਂਨਾਲਕਿਓਂਮਗਜਖੁਪਾਈਕਰਦੇਓਂਇਹਜਿਓਂਦੇਜਮਦੂਤਨੇਇਕਦਿਨ‌ਐਸਾਆਵੇਗਾਕੇਇਹਸਾਰਾਪਰਿਵਾਰਮੰਜੇਤੇਪ‌ਏਹੋਏਸੋਚਣਗੇਜਦੋਂਕੀੜੇਖਾਣਗੇਕੇਕਰਨੀਭਰਨੀਐਥੇਹੀਹੈਰੱਬਸਭਦੇਖਦਾਹੈਨਤੀਜਾਆਪੇਦੇਖੋਗੇ
@paramjeetaulakh2820
@paramjeetaulakh2820 2 ай бұрын
Bahut time baad dekhi vedio dukh bahut hoya, Par DHANWAD Aapji da isdi Rihai karwa ditti
@BalkarSingh-ko2qy
@BalkarSingh-ko2qy 2 ай бұрын
ਏਹ ਆਰਮੀ ਦੇ ਨਾਮ ਤੇ ਕਲੰਕ ਹੈ ਏਹ ਜੋਂ ਬਲੀਆ up ਦਾ ਨੌਕਰ ਰੱਖਿਆ ਹੈ ਏਹ ਫੌਜੀ ਹੈ ਅਗਰ ਕੋਈ ਇਨਸਾਨੀਅਤ ਹੁੰਦੀ ਤੇ up ਬਲੀਆ ਬੈਜ ਸਕਤੇ ਸੀ
@ArshDeep-em4zt
@ArshDeep-em4zt 2 ай бұрын
ਮੈ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਪਰ ਬਣਦਾ ਜਰੂਰ ਦਵਾਇਆ ਕਰੋ ਮਗਰੋਂ ਇਹਨਾਂ ਦੇ ਘਰ ਜਾ ਇਹੋਂ ਹੀ ਹੋਣਾ ਹੈ
@harrykallah4404
@harrykallah4404 2 ай бұрын
ਦਿਖ ਦੇ ਸਿੱਖ ਵਰਗ ਆ, ਪਰ ਹੈ ਤੇ ਸਿੱਖੀ ਦੇ ਗ਼ਦਰ ਆ
@manjindersingh1353
@manjindersingh1353 2 ай бұрын
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਰਾਮ ਦਾਸ ਸੁਣ ਲਵੋ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ
@mohindersidhu1279
@mohindersidhu1279 2 ай бұрын
Waheguru g
@AvtarSingh-hj5gy
@AvtarSingh-hj5gy 2 ай бұрын
ਵੀਰ ਜੀ ਏਦਾਂ ਕੋਈ ਬੰਦਾ ਨਹੀਂ ਮਿਲਦਾ ਇਹੋ ਜਿਹੇ ਬੰਦੇ ਦੂਸਰੇ ਨੂੰ ਬੰਦਾ। ਨਹੀਂ ਸਮਝਦੇ ਇਹ ਲੋਕ ਗੂਜਰਾਂ ਤੋਂ ਵੀ ਮਾੜੇ ਹਨ ਇਹਨਾਂ ਨੇ ਸਿੱਖਾਂ ਨੂੰ ਵੀ ਬਦਨਾਮ ਕਰ ਦਿਤਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ
@Chalbarnalechalea
@Chalbarnalechalea 2 ай бұрын
Dhan dhan guru ramdaas ji
@gurdialsingh5004
@gurdialsingh5004 2 ай бұрын
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ
@gurbirsingh1415
@gurbirsingh1415 2 ай бұрын
ਹਾਏ, ਇਹ ਤਾਂ ਵਿਚਾਰਾ ਪਿੰਜਰ ਬਣਿਆ ਪਿਆ।ਰੱਬ ਕਦੇ ਵੀ ਮਾਫ਼ ਨਹੀਂ ਕਰੇਗਾ ਇਨ੍ਹਾਂ ਨੂੰ।ਬਾਣਾ ਪਾ ਕੇ----।
@KhushdeepKour-m4c
@KhushdeepKour-m4c 2 ай бұрын
Waheguru ji mehar karna
@jaswinderjaswinderdeol2847
@jaswinderjaswinderdeol2847 2 ай бұрын
ਇਹ ਫੋਜੀ ਨਹੀਂ ਗਦਾਰ ਹੈ ਘਾਟੀ ਇਨਸਾਨ
@KulbirSingh-cb2oh
@KulbirSingh-cb2oh 2 ай бұрын
ਬਹੁਤ ਘਟੀਆ ਕਰਤੂਤ ਹੈ ਇਸ ਫੌਜੀ ਟੱਬਰ ਦੀ ਇਹਨਾਂ ੳਪਰ ਕਰਵਾਈ ਹੋਣੀ ਚਾਹੀਦੀ ਹੈ
@DalwindersinghPannu-q7y
@DalwindersinghPannu-q7y 2 ай бұрын
ਗੁਰੂ ਦਾ ਅੰਮ੍ਰਤ ਛੱਕ ਕੇ ਕੰਮ ਬੁੱਚੜਾ ਵਾਲੇ ਇਹ ਸਿੱਖ ਕਹਾਉਣ ਦੇ ਕਾਬਿਲ ਨਹੀ ਇਹ ਤਾ ਡੰਗਰ ਹਨ ਇਨਾ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
@davidsahota5968
@davidsahota5968 2 ай бұрын
ਇਹੋ ਜਿਹੇ ਲੋਕ ਬੰਦੇ ਨੂੰ ਬੰਦਾ ਨਹੀਂ ਸਮਝਦੇ
@RajaVlog-x3z
@RajaVlog-x3z 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@gursahibsingh2182
@gursahibsingh2182 2 ай бұрын
ਜੇਹੜਾ ਬੰਦਾ ਸਹੀ ਨੀਤ ਦਾ ਉਹ ਇਸ ਤਰਾ ਦੇ ਬੰਦੇ ਨੂੰ ਘਰੇ ਰੱਖਦਾ ਹੀ ਨਹੀ
@Mansiratyuvi
@Mansiratyuvi 2 ай бұрын
ਇਹੋ ਜਿਹੇ ਲੋਕਾਂ ਦਾ ਭਲਾ ਨਹੀਂ ਹੁੰਦਾ ਗਰੀਬ ਨਾਲ ਮਾੜਾ ਕਰਕੇ 😢🙏
@ravindersidhu6630
@ravindersidhu6630 2 ай бұрын
Waheguru ji waheguru ji
@SukhwinderSingh-vs6or
@SukhwinderSingh-vs6or 2 ай бұрын
Waheguru ji 🙏
@buttarajia6850
@buttarajia6850 2 ай бұрын
ਵੀਰ ਜੀ ਫੌਜੀ ਦੇ ਮੁੰਡੇ ਤੋ ਕਰਵਾਇਆ ਜਾਏ ਕੰਮ ਫਰੀ ਚ
@DaljitSingh-kk4il
@DaljitSingh-kk4il 2 ай бұрын
Waheguru ji mehar kruuu
@gurjeetsingh-gd1wr
@gurjeetsingh-gd1wr 2 ай бұрын
ਥੋਡੇ ਵਿਚੋਂ ਕੋਈ ਹੈ ਜੋ ਕਹਿੰਦਾ ਹੋਵੇ ਵੀ ਅੰਮ੍ਰਿਤ ਛਕਣ ਨਾਲ ਕੋਈ ਬੁਰਾ ਬੰਦਾ ਚੰਗਾ ਬਣ ਜਾਂਦਾ ਹੈ?
@blocksingh8216
@blocksingh8216 2 ай бұрын
I really appreciate God bless you yong man ਸਤਿ ਸ੍ਰੀ Akal ਜੀ Australia 🇦🇺.
@ajaibsingh9738
@ajaibsingh9738 2 ай бұрын
ਮੂਹ ਕਿਉ ਲਕੋਈਆ ਪਿਡ ਵਾਲੇ ਰਿਸਤੇ ਦਾਰ ਨੇ ਸਕਲ ਤਾ ਲੋਕਾ ਤੋ ਲਕੋਲੀ ਵਾਹਿਗੁਰੁ ਗੁਰੂ ਰਾਮਦਾਸ ਜੀ ਤੋ ਨਹੀ ਲੂਕਦਾ ਕਿੜੇ ਪੈਣਗੇ ਪ੍ਰਵਾਰ ਸਮੇਤ ਨਹਿਰ ਚ ਡਿਗੇ ਬਚਿਆ ਤੇ ਪੂਊ
@BaljinderSinghAmarsingh
@BaljinderSinghAmarsingh 2 ай бұрын
ਤਿਲ ਤਿਲ ਦਾ ਲੇਖਾ ਦੇਣਾ ਪਊ
@LakhwinderSingh-wb4fw
@LakhwinderSingh-wb4fw 2 ай бұрын
Wahiguru ji
@jagroopsingh644
@jagroopsingh644 2 ай бұрын
Weheguru Ji
@balbirsinghvirk6713
@balbirsinghvirk6713 2 ай бұрын
ਭਾਊਆ ਨੂੰ ਤਾ ਝੂਠ ਬੋਲਣ ਦੀ ਆਦਤ ਹੈ ਇਹ ਹੁਣ ਬੱਚਾ ਬਣਦਾ ਪਲੀਆ ਸਾਰੇ ਫੌਜੀਆ ਨੂੰ ਪਤਾ
@gurdevkaur1209
@gurdevkaur1209 2 ай бұрын
ਲੋਕੋ ਗਰੀਬ ਬੰਦੇ ਦਾ ਦਿਲ ਨਾ ਦੁੱਖੀ ਕਰਿਆ ਕਰੋ ਰੱਬ ਤੋਂ ਸਦਾ ਡਰ ਕੇ ਰਹਿਣਾ ਚਾਹੀਦਾ ਹੈ ਇਸ ਦੀ ਮਿਹਨਤ ਨਹੀਂ ਰੱਖਣੀ ਚਾਹੀਦੀ ਜਰੂਰ ਦਿਓ ਜੀ
@labhsingh155
@labhsingh155 2 ай бұрын
ਫੌਜ ਵਿੱਚ ਵੀ ਇਹ ਬੰਦਾ 15,17ਸਾਲ ਤਨਖਾਹ ਨਹੀਂ ਗੰਦ ਖਾ ਕੇ ਕੀਤੀ ਹੈ ਜੀ 🙏
@BalkarSingh-ko2qy
@BalkarSingh-ko2qy 2 ай бұрын
ਏਹ ਬੰਦਾ ਫੌਜੀ ਨਹੀਂ ਹੈਗਾ ਫੌਜ ਦੇ ਨਾਮ ਤੇ ਧਬਾ ਹੈ ਏਕ ਭੈਣ ਜੀ ਗਾਤਰਾ ਪਾਂ ਕੇ ਇਹੋ ਜਿਹੇ ਘਟੀਆ ਸੋਚ ਵਾਲੇ ਹਨ ਲੱਗਦਾ ਇਹ ਜੱਟ ਬਰਾਦਰੀ ਦੇ ਹਨ ਲੱਖ ਲਾਹਨਤ ਹੈ ਏਸੇ ਤਰ੍ਹਾਂ ਸੋਚ ਵਾਲੇ ਦੇ
@balwindersinghbalwindersin3666
@balwindersinghbalwindersin3666 Ай бұрын
Lakh di lahnat foji de kaln
@GurwinderSingh-ys5ic
@GurwinderSingh-ys5ic Ай бұрын
ਪਾਲ ਬਾਈ ਮੈ ਬਹੁਤ ਟਾਈਮ ਤੋਂ ਤੁਹਾਡੀਆਂ ਵਿਡੀਉ ਦੇਖਦਾ ਮੇਰਾ ਪਿੰਡ ਫਰੀਦਕੋਟ ਜ਼ਿਲ੍ਹੇ ਵਿੱਚ ਹੈ ਕੁਝ ਟਾਈਮ ਪਹਿਲਾਂ ਇਸ ਫਰੀਦਕੋਟ ਜ਼ਿਲ੍ਹੇ ਦੇ ਘੁੱਦੂਵਾਲਾ ਦਾ ਬਜ਼ੁਰਗ ਤੁਹਾਨੂੰ ਮਿਲੇਆ ਸੀ ਉਹ ਬਜ਼ੁਰਗ ਮੇਰੇ ਨਾਲ ਹੀ ਪਿੰਡ ਦਾ ਸੀ ਉਸ ਬਾਰੇ ਮੈਂ ਤੁਹਾਨੂੰ ਜਾਨਕਾਰੀ ਵੀ ਦਿੱਤੀ ਦੂਜੀ ਗੱਲ ਬਾਈ ਸਾਡੇ ਫਰੀਦਕੋਟ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੇ ਸਿੱਧੇ ਪੱਧਰੇ ਬੰਦੇ ਕਿਸੇ ਕੋਲ ਵੀ ਨਹੀਂ ਹੈ ਮੈ ਬਹੁਤ ਵਾਰ ਗੁਜਰਾ ਕੋਲ ਵੀ ਵੇਖੇਆ ਕਿਸੇ ਕੋਲ ਇਸ ਤਰ੍ਹਾਂ ਦੇ ਬੰਦੇ ਨਹੀਂ ਹੈ
@reshamsahota1259
@reshamsahota1259 2 ай бұрын
ਇਹ ਲੋਕ ਬੇਸਰਮ ਲੋਕ ਇਹਦੀ ਮਜਦੂਰੀ ਮਿਲਣੀ ਚਾਹੀਦੀ ਆ
@balbirsinghvirk6713
@balbirsinghvirk6713 2 ай бұрын
ਫੌਜ ਕਿਉ ਲਾਜ ਲਾਈ ਜਾਨਾ
@parmjeetsinghpamma4742
@parmjeetsinghpamma4742 2 ай бұрын
ਫੌਜੀ ਦੀ ਪੈਨਸ਼ਨ ਬੰਦ ਹੋਣੀ ਚਾਹੀਦੀ ਹੈ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ
@DavinderSingh-ls7zt
@DavinderSingh-ls7zt 2 ай бұрын
ਇਹ ਨਹਿੰਗ ਸਿੰਘਾਂ ਵੀਰਾਂ ਨੂੰ ਦੱਸੋ ਇਹ ਮਾਤਾ ਅੰਮ੍ਰਿਤ ਛਕ ਕੇ ਇਦਾਂ ਦੇ ਕੰਮ ਕਰਦੀ ਹੈ
@kaurkharoud899
@kaurkharoud899 2 ай бұрын
ਪਾਲ ਜੀ TV ਤੇ ਵੀਡੀਓ ਥੋੜੀ ਧੁੰਧਲੀ ਦਿਖ ਰਹੀ ਹੈ। ਧਿਆਨ ਦਿਓ ਜੀ
@balbirsinghvirk6713
@balbirsinghvirk6713 2 ай бұрын
ਭਾਊ ਫੌਜ ਨੂੰ ਕਿਉ ਲਾਜ ਲਾ ਰਿਹਾ ਹੈ
@KuldeepSingh-nv1rf
@KuldeepSingh-nv1rf 2 ай бұрын
Good job veer
@sarbjitsinghsarbkalyan-nh9yh
@sarbjitsinghsarbkalyan-nh9yh 2 ай бұрын
Waheguru ji waheguru ji insaf karenge
@makhnuart
@makhnuart 2 ай бұрын
Good job
@shambhunthjoshi8798
@shambhunthjoshi8798 2 ай бұрын
Manukhta di sewa rab roop dharn karke aai hai
@TarsemSingh-fk1dy
@TarsemSingh-fk1dy 2 ай бұрын
ਲਾਹਣਤ ਦੇ ਲਾਇਕ ਪਰਿਵਾਰ
@ravibawa3758
@ravibawa3758 2 ай бұрын
ਪਹਿਲਾਂ tn es to 10k de hisab nl 5 saal da ohda ਮੇਹਨਤਾਨਾ dwao ehna loka ne ਗੰਦ pa rakhyea.
@NirmalSingh-ny7ro
@NirmalSingh-ny7ro 2 ай бұрын
ਕਰਨੀਆ ਆਪ ਤੇ ਦੋਸ ਰੱਬ ਤੇ ਜਿਦਣ ਆਪਣਾ ਦੀਵਾ ਬੂਝ ਗਿਆ ਤੇ ਫਿਰ ਇਹ ਜ਼ੁਲਮ ਨਹੀਂ ਦਿਸਣਾ ਫਿਰ ਦੋਸ਼ ਰੱਬ ਨੂੰ ਦੇਣਾ
@rajkaler5800
@rajkaler5800 2 ай бұрын
❤❤❤❤❤
@GurinderSingh-y5t
@GurinderSingh-y5t 2 ай бұрын
ਐਵੈਂ ਥੋੜਾ ਪੰਜਾਬ ਦਾ ਭੈੜਾ ਗਰਕੀਆ ਐਵੇਂ ਥੋੜਾ ਬਚੇ ਚਿਟਾ ਪਿਦੇ ਐਹੋ ਪਾਪ ਚਿਟਾ ਹੱਥ ਫੜੋਦੇ
@GurnamSingh-hc6hx
@GurnamSingh-hc6hx 2 ай бұрын
Waheguru.ji
How I Turned a Lolipop Into A New One 🤯🍭
00:19
Wian
Рет қаралды 10 МЛН
规则,在门里生存,出来~死亡
00:33
落魄的王子
Рет қаралды 32 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 815 М.
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 313 М.
How I Turned a Lolipop Into A New One 🤯🍭
00:19
Wian
Рет қаралды 10 МЛН