Manukhta di sewa ਦੇਖੋ ਤਿੰਨਾ ਭਰਾਵਾਂ ਨੇ ਇਹ ਵੀ ਨਹੀਂ ਸੋਚਿਆ ਕਿ ਇਹ ਸਾਡੀ ਮਾਵਾਂ ਵਰਗੀ ਏ - spmediapunjab

  Рет қаралды 175,578

PiTiC Live - SP Media Punjab

PiTiC Live - SP Media Punjab

Күн бұрын

Пікірлер: 390
@sanjogtarani3997
@sanjogtarani3997 3 ай бұрын
ਵੀਰੋ ਰੱਬ ਲੰਬੀ ਉਮਰ ਕਰੇ ਤੁਹਾਡੀ ਸਾਰੇ। ਵੀਰਾ ਂ ਦੀ
@pardeepsinghsingh7928
@pardeepsinghsingh7928 3 ай бұрын
@@sanjogtarani3997 Waheguru ji Mehar karen 🙏🙏
@amarjitkaur3694
@amarjitkaur3694 3 ай бұрын
ਵੀਰ ਤੇਰੀ ੳਮਰ ਲੰਬੀ ਹੋਵੇ ਰਬ ਤੇਰਾ ਭਲਾ ਕਰੇ
@sanjogtarani3997
@sanjogtarani3997 3 ай бұрын
ਸਾਡੇ ਪੰਜਾਬ ਦੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਹਾਏ ਹਾਏ ਰੱਬਾ ਇਨਸਾਫ਼ ਕਰੀ ਭਲਾ ਕਰਨ ਵਾਲੇ ਵੀਰਾਂ ਨੂੰ ਤੰਦਰੁਸਤੀ ਦੇਵੀਂ ਵਹਿਗੁਰੂ ਜੀ
@AkashAkash-r9f
@AkashAkash-r9f 3 ай бұрын
ਇਹਨਾਂ ਦਾ ਚੰਗਾ ਟੌਰ ਬਣਾਇਆ ਰਿਸ਼ਤੇਦਾਰਾਂ ਵਿੱਚ ਅਸਮਾਨ ਵਿੱਚ ਬਾਜ ਉੱਡਦਾ ਗੁਰੂਆਂ ਦੇ ਆਰੰਭੇ ਹੋਏ ਪੂਰੇ ਕਰਨ ਕਾਜ ਨੂੰ ਬਹੁਤਿਆਂ ਦੇ ਘਰੇ ਉਲੀ ਲੱਗ ਗਈ ਗੁਰੂ ਵਾਲੇ ਤਾਜ ਨੂੰ❤ ਤਾਜ ਦੀ ਲਾਜ ਤੁਹਾਡੇ ਵਰਗੇ ਸਰਦਾਰ ਰੱਖ ਸਕਦੇ ਹਨ ਸੇਵਾਦਾਰੋ
@swarnjeetkaurmattu1315
@swarnjeetkaurmattu1315 3 ай бұрын
ਰੱਬ ਅੱਗੇ ਅਰਦਾਸ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਤੇ ਪਾਪੀਆਂ ਦਾ ਪਰਿਵਾਰ ਪਾਗ਼ਲ ਹੋ ਜਾਵੇ
@ranjit900
@ranjit900 3 ай бұрын
ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਬਹੁਤ ਢੀਠ ਕਿਸਮ ਦੇ ਲੋਕ ਐ ਅੱਤਵਾਦ ਵੇਲੇ ਦੇਖਿਆ ਪਿੰਡ ਦੀਆਂ ਕੁੜੀਆਂ ਚੱਕਣੀਆ ਸ਼ੁਰੂ ਕਰ ਦਿਤੀਆਂ ਜ਼ਾਲਮ ਲੋਕ ਐ ਬਹੁਤ ਐ
@HarchandSingh-w9v
@HarchandSingh-w9v 3 ай бұрын
Mai pehla nhi c but hun sehmat aa bas Amritsar Wale Taran taaran Wale fir v vadia bande ne
@gurleenkaur6thb476
@gurleenkaur6thb476 2 ай бұрын
V pi 0:50 0:50 😊​@@HarchandSingh-w9v
@majorsingh4297
@majorsingh4297 3 ай бұрын
ਚਿੱਟਾ ਦਾਹੜਾ ਚਿੱਟੇ ਕੱਪੜੇ ਤੇ ਨੀਲੀਆਂ ਪੱਗਾਂ, ਪਰ ਸ਼ਰਮ ਦਾ ਘਾਟਾ
@rakeshmp7174
@rakeshmp7174 3 ай бұрын
🥾🥾🥾🥾maro salia de
@DharmpalSuman-b6c
@DharmpalSuman-b6c 3 ай бұрын
ਵਾਹਿਗੁਰੂ ਜੀ ਭਲੀ ਕਰਨ ਸਾਹਮਣੇ ਗੁਰਦੁਆਰਾ ਸਾਹਿਬ ਮੱਥੇ ਲਗਦਾ ਇਹਨਾਂ ਕੰਜਰਾਂ ਨੂੰ ਫਿਰ ਵੀ ਸ਼ਰਮ ਨਹੀਂ ਆਉਂਦਾ ।।
@Nirmal1017
@Nirmal1017 3 ай бұрын
ਜੇਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਬੰਦਿਆਂ ਦੇ ਘਰ ਦੀ ਰੋਟੀ ਨੂੰ ਆਪਣੇ ਪਵਿੱਤਰ ਹੱਥਾਂ ਨਾਲ ਘੁੱਟ ਕੇ ਨਿਚੋੜ ਦੇਣਗੇ ਤਾਂ ਰੋਟੀ ਵਿੱਚੋਂ ਖੂਨ ਦੀ ਧਾਰਾ ਵਹਿ ਤੁਰੇਗੀ।
@majorsingh4297
@majorsingh4297 3 ай бұрын
ਆ ਹਾਲ ਦੇਖ ਕੇ ਆਪਣੇ ਆਪ ਨੂੰ ਪੰਜਾਬੀ ਹੋਣ ਤੇ ਸ਼ਰਮ ਆਉਂਦੀ ਆ
@basantkaur3196
@basantkaur3196 3 ай бұрын
ਪੁਤਰ ਹਾਈਕੋਰਟ ਦੇ ਜੱਜ ਕੋਲ ਸਾਰੀਆਂ ੍ਰਸੰਸਥਾਵਾ ਰਲ ਕੇ ਕੇਸ ਦਰਜ਼ ਕਰਵਾ ਕੇ ਸਜਾ ਦੀ ਮੰਗ ਜ਼ਰੂਰ ਕਰਨਾ ਤਾਂ ਜ਼ੋ ਇਹ ਬੰਦੇ ਲਿਆਉਣ ਤੋਂ ਪਹਿਲਾਂ ਸੋ ਵਾਰ ਸੋਚਣ ਪੁਤਰ ਤੁਹਾਡਾ ਬਹੁਤ ਬਹੁਤ ਧਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ
@Bhupinderkaur702
@Bhupinderkaur702 3 ай бұрын
ਫਿਰ ਇਹਨਾਂ ਧਰਨੇ ਤੇ ਬੈਠੇ ਜਾਣਾ
@sachinsandhu4243
@sachinsandhu4243 3 ай бұрын
​@@Bhupinderkaur702ਧਰਨੇ ਤਾ ਇਹ ਨਾਲ ਲੈ ਕੇ ਜੰਮੇ ਆ
@palwindersingh3731
@palwindersingh3731 2 ай бұрын
DUR FITTE MOOH EH LOKK SIKH NAHI HO SAKDE SHARAM NAHI ANDI EHNA NU DUBB KE MARR JAAN SAARA TABBAR. GANDE NAALE VICH.
@MAINHOONPANJAB1982
@MAINHOONPANJAB1982 3 ай бұрын
ਸ਼ਰਮ ਲਾਈ ਹੋਈ ਆ ਇਨਾ ਲੋਕਾਂ ਨੇ ਮਾਤਾ ਕਹਿੰਦੀ ਆ ਸੇਵਾ ਹੀ ਇਨਾ ਦੀ ਮਾਤਾ ਤੇਰੇ ਸ਼ਾਹ ਬੜੇ ਅਉਖੇ ਨਿੱਕਲਣੇ ਆ ਯਾਦ ਰਿੱਖੇ ਮੇਰੀ ਗੱਲ
@psdhillondhillon.1002
@psdhillondhillon.1002 3 ай бұрын
ਮੈ ਵੀ ਜਿਮੀਦਾਰ ਪਰਿਵਾਰ ਵਿੱਚੋ ਆ ਪਰ ਇਦਾ ਦੇ ਜਿਮੀਂਦਾਰ ਨਹੀ ਇਹਨਾ ਦੇ ਗਲ ਵਿੱਚ ਤਖਤੀ ਪਾਉ ਤੇ ਪੂਰੈ ਪਿੰਡ ਵਿੱਚ ਇਹਨਾ ਦਾ ਜਲੂਸ ਕੱਢੋ
@HarchandSingh-w9v
@HarchandSingh-w9v 3 ай бұрын
Eho jhia deia 2 peeria nu keere painge othe jitho doctor v na kadd ske
@sanjogtarani3997
@sanjogtarani3997 3 ай бұрын
ਹਾਏ ਹਾਏ ਰੱਬਾ ਕੀ ਬਣੂ ਪੰਜਾਬ ਦਾ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@Surinderpalkaur-rz4yw
@Surinderpalkaur-rz4yw 3 ай бұрын
ਜਿਓ ਪੁੱਤ ਤੇਰੇ ਬਹੁਤ ਵੱਡੀ ਉਮਰ 🙏
@Makhan-r1j
@Makhan-r1j 3 ай бұрын
ਵੀਰ ਜੀ ਇਹਨਾਂ ਤੇ ਪਰਚਾ ਦਰਜ ਕਰਵਾਓ ਬਿਨਾਂ ਪਰਿਵਾਰ ਮਿਲੇ ਵੀ ਪਰਚਾ ਦਰਜ ਕਰਵਾ ਸਕਦੇ ਹਨ
@dildeepsinghpb0367
@dildeepsinghpb0367 3 ай бұрын
ਗੁਰਿੰਦਰ ਬਾਠ ਵਾਹਿਗੁਰੂ ਭਲਾ ਕਰੇ
@BalkarSingh-dc1oq
@BalkarSingh-dc1oq 3 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ
@anoopkumarverma8449
@anoopkumarverma8449 3 ай бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਵੀਰ ਜੀ
@NirmaljitBajwa
@NirmaljitBajwa 3 ай бұрын
ਵਾਹਿਗੁਰੂ ਇਹਨਾਂ ਰੱਬੀ ਰੂਹ ਵੀਰਾਂ ਨੂੰ ਵੱਡੀਆਂ ਉਮਰਾਂ ਅਤੇ ਹਰ ਪਾਸੇ ਚੜਦੀਕਲਾ ਬੱਖਸ਼ਣ , ਜੋ ਨਿਰਸਵਾਰਥ ਬਿਨਾਂ ਕਿਸੇ ਭੈ ਦੇ ਵਾਹਿਗੁਰੂ ਦੀ ਉਟ ਲੈਕੇ ਜੁਲੰਮ ਤਸ਼ਦੱਦ ਝੱਲ ਰਹੇ ਗੁਲਾਮ ਬਣਾ ਕੇ ਰੱਖੇ ਮੰਦਬੁਧੀ ਵਾਲੇ ਵਿਅਕਤੀਆਂ ਨੂੰ ਵਰਗਲਾ ਕੇ ਰੱਖੇ ਔਰਤ , ਮਰਦਾਂ ਬੱਚਿਆਂ ਨੂੰ ਛੁਡਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਪਰਵਾਰ ਲੱਭ ਪਾਹੁੰਚਣ ਦਾ ਵੱਡਾ ਪੁੰਨ ਦਾ ਕਾਰਜ਼ ਕਰ ਰਹੇ ਹਨ । ਸਾਡੇ ਸਵਾਰਥੀ ਜਾਲਮ ਲੋਕਾਂ ਨੇ ਕਿਉਂ ਰੱਬ ਦੇ ਭੈ ਨੂੰ ਭੁਲਾ ਰੱਖਿਆ ਹੈ ? ਕਦੇ ਇਸ ਤਸ਼ੱਦਦ ਦਾ ਸਰਾਫ਼ ਇਹਨਾਂਨੂੰ ਵੀ ਮਾਰੇਗਾ ।
@gopibains1982
@gopibains1982 3 ай бұрын
Gurinder Bath veer 🙏🙏🙏🙏🙏🙏👏🙏 Salute a bhra tenu
@mandersingh6082
@mandersingh6082 3 ай бұрын
ਸਾਰੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ
@jasveerbhullar4638
@jasveerbhullar4638 3 ай бұрын
ਇਹਨਾਂ ਲੋਕਾਂ ਨੂੰ ਪ੍ਰਮਾਤਮਾ ਸਜਾ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਇਹੋ ਜਿਹੇ ਲੋਕਾਂ ਨੂੰ ਰੱਬ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ ਰੱਬ ਅਗੇ ਅਰਦਾਸ ਕਰੋਓ ਇਹ ਲੋਕ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਿੱਖ ਕੌਮ ਦੇ ਨਾਮ ਕਲੰਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BalwinderSingh-pb3kd
@BalwinderSingh-pb3kd 3 ай бұрын
ਸਰਪੰਚ ਵੀ ਬੇਸ਼ਰਮ ਹੈ ਜੀ
@BalkarSingh-dc1oq
@BalkarSingh-dc1oq 3 ай бұрын
ਇਸ ਪਰਿਵਾਰ ਤੇ ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ
@DavinderDhol
@DavinderDhol 3 ай бұрын
Salut aa veere thonu..God bless you
@TarlochanGarwal-it1wg
@TarlochanGarwal-it1wg 3 ай бұрын
ਬਹੁਤ,ਵਧੀਆ ਉਪਰਾਲਾ ਵੀਰ ਜੀ
@baldevsranbaldevsran2776
@baldevsranbaldevsran2776 3 ай бұрын
ਬਹੁਤ ਵਧੀਆ ਜੀ
@kamleshsardana3682
@kamleshsardana3682 3 ай бұрын
BATH G U GURINDERPALG WAHEGURU HIMMAT DEVE AAP NU.
@kuldipkaurkalsi923
@kuldipkaurkalsi923 3 ай бұрын
ਵਾਹਿਗੁਰੂ ਆਪੇ ਸਜ਼ਾ ਦੇਵੇਗਾ
@bhaimohindersingh7839
@bhaimohindersingh7839 3 ай бұрын
ਲਖ ਦੀ ਲਾਹਨਤ। ਅਜੇ ਵੀ ਚਤੁਰਾਈ ਦਿਖਾ ਰਹੇ ਐ
@baljindersingh4504
@baljindersingh4504 3 ай бұрын
ਵਾिਹਗੁਰੂ ਜੀ
@manjitkaurpelia3506
@manjitkaurpelia3506 3 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏 ki 🎉🎉
@Laddidon302
@Laddidon302 3 ай бұрын
W.m.k
@princemiglani3067
@princemiglani3067 3 ай бұрын
Waheguru meher mere veer ta sada bht vadiya kam kr rahe ho veer ma thudiya sariya video dakh da veer
@Rajkumar-ph1cv
@Rajkumar-ph1cv 3 ай бұрын
ਵਾਹਿਗੁਰੂ ਜੀ ਇਹਨਾਂ ਲੋਕਾਂ ਕਿਧੋ ਭਲਾ ਹੋਣਾ
@MALHIBALRAJSINGHMALHIBAL-oi9fk
@MALHIBALRAJSINGHMALHIBAL-oi9fk 3 ай бұрын
ਵਾਹਿਗੁਰੂ ਜੀ ਇਸ ਜਾਲਮ ਪਰਿਵਾਰ ਦਾ ਸੱਤੇਆ ਨਾਸ ਕਰਨਾ ,ਸਾਰਾ ਪਰਿਵਾਰ ਪਾਗਲ ਕਰੋ ਵਾਹਿਗੁਰੂ ਜੀ,,
@RaghveerSandhu-q4f
@RaghveerSandhu-q4f 3 ай бұрын
ਬੰਦੇ ਬਹੁਤ ਦੇਖੇ ਨੇ ਐਡੇ ਘਟੀਆ ਓਹ ਵੀ ਦਾੜੇ ਰੱਖਕੇ ਪਹਿਲੀ ਵਾਰ ਦੇਖੇ ਨੇ ਮਾਲਕ ਵੀ ਸਜ਼ਾ ਦੇਵੇਗਾ ਇਹਨਾ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻
@RamSingh-ic1vm
@RamSingh-ic1vm 3 ай бұрын
ਵੀਰੇ ਗੂਰੁ ਕਿਰਪਾ ਤੇ ਕਰੇ ਵਹਿਗੁਰੂ ਜੀ
@GillkarmuGill
@GillkarmuGill 3 ай бұрын
ਵੀਰੇ ਇਹੋ ਜਿਹੇ ਘਰਾਂ ਦਾ ਤਾਂ ਪਾਣੀ ਵੀ ਨਾ ਪੀਆ ਕਰੋ ਇੰਨਾਂ ਨੇ ਕਿਸੇ ਇਨਸਾਨ ਤੇ ਇਸ ਤਰਾਂ ਕੰਮ ਕਰਵਾ ਕੇ ਕਿਸੇ ਦਾ ਖੂਨ ਪਸੀਨਾ ਨਿਚੋੜਿਆ ਹੋਵੇ
@rajwindersingh-ov3tc
@rajwindersingh-ov3tc 3 ай бұрын
ਗਰਿੰਦਰ ਬਾਈ ਕਾਰਜ ਤੇ ਪਰਚਾ ਦਰਜ ਕਰਾ 14 ਸਾਲ ਦੀ ਮਿਹਨਤ ਲਵਾਂਗੇ
@ajmerbrar7490
@ajmerbrar7490 3 ай бұрын
Very nice and good Munkhata di Sewa God bless you beta ji Super
@GurdeepSingh-yu2my
@GurdeepSingh-yu2my 3 ай бұрын
Good Job Sir 🙏
@GurwinderSingh-v2k
@GurwinderSingh-v2k 3 ай бұрын
ਵਾਹਿਗੁਰੂ ਜੀ 🙏🙏🙏
@jyotigurm1406
@jyotigurm1406 3 ай бұрын
ਬਾਰਡਰ ਏਰੀਏ ਵਾਲੇ ਜਿਮੀਦਾਰ ਤਾ ਸੱਚੀ ਬਹੁਤ ਜਾਲਮ ਲੋਕ ਆ । ਮੰਦਬੁੱਧੀ ਲੋਕਾ ਤੇ ਜੁਲਮ ਕਰਦੇ ਆ ਤੇ ਬਣੇ ਗੁਰੂ ਦੇ ਸਿੱਖ ਫਿਰਦੇ ਆ । ਅਕਾਲ ਪੁਰਖ ਵਾਹਿਗੁਰੂ ਅਜਿਹੇ ਲੋਕਾ ਨੂੰ ਸੁਮੱਤ ਬਖਸੇ
@MahangaSingh-gi3fo
@MahangaSingh-gi3fo 3 ай бұрын
Waheguru Ji veer tera jiwan safl a tu bahut loka di Jaan bachaa diti
@JootSunder-g3l
@JootSunder-g3l 2 ай бұрын
ਬਾਈ ਜੀ ਪਰਮਾਤਮਾ ਤੁਹਾਡੀ। ਲੰਮੀ ਉਮਰ ਕਰੇ
@HarpalSingh-fn6bi
@HarpalSingh-fn6bi 3 ай бұрын
ਇਹ ਕੰਜਰ ਧਰਨਿਆਂ ਵਿਚ ਵੀ ਅੱਗੇ ਤੇ ਪਾਪ ਵਿਚ ਵੀ ਅੱਗੇ
@jassisingh6319
@jassisingh6319 3 ай бұрын
Ki gal tampua bhot mechi firda dhrenya waleya to teri phen chuk lyi kissana nai tempua 😂 uyi mechi firda kissana to . Ehna nu dujya naal na jod tampua tere ghere v kissan kerk hi roti aundi aa.
@jassisingh6319
@jassisingh6319 3 ай бұрын
Chel ker proof ehe dhrne wale aa 😂 ehe papi nai ehe oh gareeb kissan nehi jo majboori ch dhrena laya delhi jake.
@HarpalSingh-fn6bi
@HarpalSingh-fn6bi 3 ай бұрын
@@jassisingh6319 ਨਹੀ ਵੀਰ ਮੈਂ ਨਹੀ ਮੱਚਦਾ ਇਹਨਾ ਕੋਲੋਂ ਮੈਂ ਤੇ ਜਦੋਂ ਇਹ ਧਰਨੇ ਵਿਚ ਚਲੇ ਜਾਂਦੇ ਮੈ ਇਹਨਾ ਦੇ ਘਰਾਂ ਦੀ ਰਾਖੀ ਕਰਦਾਂ ਼ ਸਮਜੇ ਼ ਤੂੰ ਕਿਓ ਗੁੱਸਾ ਕੀਤਾ ਮੈਂ ਤੇ ਤੁਹਾਡੇ ਘਰ ਰੋਜ ਆਉਦਾ ਹਾਂ
@kahlwakahlwa1850
@kahlwakahlwa1850 3 ай бұрын
T​@@jassisingh6319 Tu pakka bank WALEA da karja NI modea hona ta hi dukh lagga😂😂😂
@RohitKumar-mq5dr
@RohitKumar-mq5dr 3 ай бұрын
Shi
@satwindersingh1121
@satwindersingh1121 3 ай бұрын
ਬਾਈ ਹਰ ਰੋਜ ਕੋਈ ਨਾ ਕੋਈ ਵੀਡੀਓ ਦੇਖਣ ਮਿਲਦੀ ਆ ,ਤੇ ਬਹੁਤ ਦੁੱਖ ਵੀ ਹੁੰਦਾ ਕਿ ਇਹ ਲੋਕ ਗੁਰਦੁਆਰੇ ਵੀ ਜਾਦੇਂ ਨੇ ,ਕੀ ਮੂੰਹ ਲੈ ਕੇ ਜਾਦੇਂ ਨੇ ਉਸ ਮਾਲਿਕ ਕੋਲ, ਜੋ ਇਹਨਾਂ ਨੂੰ ਵਾਰ ਵਾਰ ਏਹੋ ਉਪਦੇਸ਼ ਦੇਦੇਂ ਆ,ਮਾਨਿਸ ਕੀ ਜਾਤ ਸਬੈ ਏਕੈ ਪਹਿਚਾਨਬੋ, ਅਫਸੋਸ ਜਦੋਂ ਏਹਨਾਂ ਲੋਕਾਂ ਤੇ ਕੋਈ ਬਿਪਤਾ ਪੈਦੀ ਆ ਫਿਰ ਰੱਬ ਯਾਦ ਆਉਂਦਾ, ਪਿੰਡਾ ਦੇ ਸਰਪੰਚਾਂ ਨੂੰ ਸੱਭ ਕੁਝ ਪਤਾ ਹੁੰਦਾ ਫਿਰ ਵੀ ਇਹਨਾਂ ਲੋਕਾਂ ਦਾ ਸਾਥ ਦੇਦੇਂ ਨੇ ,ਪੰਚਾਇਤ ਤੇ ਪਰਿਵਾਰ ਦੋਨਾਂ ਨੂੰ ਵੱਡਾ ਜੁਰਮਾਨਾਂ ਦੇਣਾਂ ਚਾਹਿਦਾ ਗੁਲਾਮ ਇੰਨਸਾਨ ਨੂੰ ,ਤੇ ਜੇਲ ਵੀ ਹੋਣੀ ਚਾਹਿਦੀ ਆ
@mehrjitindersinghbrar7557
@mehrjitindersinghbrar7557 3 ай бұрын
ਬਾਈ ਜੀ ਤੁਹਾਨੂੰ ਸਿਲੂਟ ਹੈ ਜੀ
@gshara1
@gshara1 3 ай бұрын
ਪਰਮਾਤਮਾ ਲੰਬੀਆਂ ਉਮਰਾਂ ਬਖਸੋ ਸਾਰੇ ਵੀਰਾਂ ਨੂੰ ਜੋ ਇਹਨਾ ਮਜਬੂਰ ਲੋਕਾਂ ਦੀ ਮੱਦਦ ਕਰਦੇ। 🙏🏽
@dharmjitsingh5400
@dharmjitsingh5400 3 ай бұрын
ਸਲੂਟ bro
@jotphotophotography7756
@jotphotophotography7756 3 ай бұрын
ਗਰੀਬ ਨੂੰ ਉਸਦੀ ਬਣਦੀ ਮੇਹਨਤ ਦੇ ਪੈਸੋ ਮਿਲਣੇ ਚਾਹੀਦੇ ਹਨ
@parmjitsingh1811
@parmjitsingh1811 3 ай бұрын
Good bro
@jagannath7801
@jagannath7801 3 ай бұрын
ਬਾਈ ਜੀ ਮਾਤਾ ਜੀ ਨੂੰ ਵੀਡੀਓ ਵਿੱਚ ਨਹੀਂ ਦਿਖਾਇਆ ਕਿਵੇਂ ਪਹਚਾਨ ਆਵੇਗੀ ਦੁਵਾਰਾ ਵੀਡੀਓ ਜਰੂਰ ਪਾਉ ਜੀ
@jagtarbrar4794
@jagtarbrar4794 3 ай бұрын
ਜਾਆਨਾ ਜਿਹੜੀ ਗੱਲ ਜੁਅਰਤ ਨਾਲ ਕਰਦਾ ਐ ਸਾਨੂੰ ਬਹੁਤ ਪਸੰਦ ਐ, ਅਸਲੀ ਸੂਰਮਾ ਇਹ ਹੁੰਦਾ
@ShivrajSingh-ls8qj
@ShivrajSingh-ls8qj 3 ай бұрын
ਬਹੁਤ ਬੇਸ਼ਰਮ ਲੋਕ ਹਨ ਅਜੇ ਵੀ ਬਹਿਸ ਕਰ ਰਹੇ ਹਨ। ਸ਼ਾਬਾਸ਼ ਇਨਾਂ ਨੌਜਵਾਨਾਂ ਦੇ।
@HarpalSingh-fn6bi
@HarpalSingh-fn6bi 3 ай бұрын
ਇਹ ਤਿੰਨਾ ਦੀ ਸ਼ੇਵ ਕਰ ਦਿਓ ਬੇਨਤੀ ਕਰਦਾਂ
@harjitthakur349
@harjitthakur349 3 ай бұрын
Phir ki ho jaana shave karke ...
@HarpalSingh-fn6bi
@HarpalSingh-fn6bi 3 ай бұрын
@@harjitthakur349 ਸਿੱਖੀ ਤਾ ਬਚੂ ਪਾਪ ਤੋ
@majorsingh4297
@majorsingh4297 3 ай бұрын
ਹਾਏ ਰੱਬਾ ਕੀ ਹੋਗਿਆ ਲੋਕਾਂ ਨੂੰ, ਕਲੇਜਾ ਹੈ ਹੀ ਨਹੀਂ ਇਨ੍ਹਾਂ ਦੇ ਹਿਰਦੇ ਚ
@NarinderSingh-kt8qq
@NarinderSingh-kt8qq 3 ай бұрын
Waheguru ji Waheguru ji Maher kro ji ❤️🙏🙏❤️
@faqirsingh9572
@faqirsingh9572 3 ай бұрын
Thanks beta ji good job
@gurdevkaur1209
@gurdevkaur1209 3 ай бұрын
ਵਾਹਿਗੁਰੂ ਜੀ ਮੇਰੇ ਸਾਰੇ ਸਤਿਕਾਰ ਯੋਗ ਵੀਰਾਂ ਦਾ ਭਲਾ ਕਰਿਓ ਜੀ ਜਿਨਾਂ ਵੀਰਾਂ ਨੇ ਮਾਤਾ ਜੀ ਨੂੰ ਜੁਲਮਾਂ ਦੇ ਘਰਾਂ ਚੋਂ ਆਜਾਦ ਕਰਵਾਇਆ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤੇ ਉਮਰ ਲੰਬੀ ਕਰਨ ਜੀ
@MohanSingh-gt9ks
@MohanSingh-gt9ks 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ManinderKamboj-r5q
@ManinderKamboj-r5q 3 ай бұрын
ਇਹੋ ਜਿਹਾ ਬੰਦੀਆਂ ਤੇ ਪਰਚਾ ਹੋਣਾ ਚਾਹੀਦਾ ਫਿਰ ਅਕਲ ਆਉ
@jbsingh8957
@jbsingh8957 3 ай бұрын
ਸਾਰੇ ਸੰਸਾਰ ਨੂੰ ਪੈਦਾ ਕਰਨ ਤੇ ਪਾਲਣ ਵਾਲੇ ਹੇ ਅਕਾਲਪੁਰਖ ਸਾਹਿਬ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੋ ਜੀ, ਤਾਂ ਕਿ ਇਹੋ ਜਿਹੇ ਪਾਪ ਨਾ ਹੋਣ।
@RajuShah-zr3om
@RajuShah-zr3om 3 ай бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🕋🤲🤲🌹👏👏🌹❤👍
@LakhwinderSingh-ex9wi
@LakhwinderSingh-ex9wi 3 ай бұрын
ਲੱਖ ਦੀ ਲਾਹਣਤ ਐਵੇ ਦੇ ਲੋਕਾਂ ਦੇ ਪਰਮਾਤਮਾ ਕਰੇ ਕੇ ਇਹਨਾਂ ਲੋਕਾਂ ਦੇ ਬੱਚੇ ਵੀ ਇਸ ਤਰ੍ਹਾਂ ਪਾਗਲ ਜਾ ਮੰਦ ਬੁੱਧੀ ਹੋਵਣ ਤੇ ਲੋਕ ਉਹਨਾਂ ਤੋ ਵੀ ਕੋਈ ਇਸ ਤਰ੍ਹਾਂ ਕੰਮ ਕਰਵਾਉਣ ਫਿਰ ਪਤਾ ਲੱਗੇ
@makhanchoudhary4179
@makhanchoudhary4179 3 ай бұрын
SARDAR JI SALAAM AAPKO AP BHUT ACHA KAAM KR RHE HO
@rakeshbawarakeshbawa8662
@rakeshbawarakeshbawa8662 3 ай бұрын
Veer ji 🙏👍
@vinodkumar-od5rv
@vinodkumar-od5rv 3 ай бұрын
Baba nanak g mehar kare ♥️🌹
@jagdishkaur4198
@jagdishkaur4198 3 ай бұрын
Waheguru ji waheguru ji bhali kre🙏🙏💐
@sachinsandhu4243
@sachinsandhu4243 3 ай бұрын
ਮਾਂਝੇ ਦੇ ਲੋਕਾਂ ਨੇ ਗੁਰੂ ਨਗਰੀ ਦੇ ਨਾਮ ਤੇ ਕਲੰਕ ਲਾਇਆ।
@nirpalsingh7682
@nirpalsingh7682 3 ай бұрын
ਪਰਚਾ ਦਰਜ਼ ਕਰਵਾਓ ਇਹਨਾਂ ਕੰਜਰਾਂ ਤੇ
@JaswinderPal-e1u
@JaswinderPal-e1u 3 ай бұрын
Bai ji good
@bhupinder9954
@bhupinder9954 2 ай бұрын
वीर जी आप को कोटी कोटी कोटी कोटी प्रणाम 🙏🙏🙏🙏🙏🙏 आप भगवान से कम।नही सर जी
@jagdishkaur4198
@jagdishkaur4198 3 ай бұрын
Waheguru ji waheguru ji 🙏🙏🙏🙏🙏💐 bhali kre aho jehe bandi ape dekhnge
@vickysinghbalwindersingh6655
@vickysinghbalwindersingh6655 3 ай бұрын
ਮੇਰੇ ਭਰਾਵਾਂ ਦੀ ਰੱਬ ਉਮਰ ਲੰਬੀ ਕਰੇ 🙏🙏ਰਾਮਪੁਰਾ (ਬਠਿੰਡੇ ਤੋਂ )
@manpreetSingh-wp5ux
@manpreetSingh-wp5ux 3 ай бұрын
Very good bro 👏
@GillkarmuGill
@GillkarmuGill 3 ай бұрын
ਸਰਪੰਚ ਦੇਖ ਲਓ ਲੈ ਜੋ ਇਹਨੂੰ ਫਿਰ 😢
@Makhan-r1j
@Makhan-r1j 3 ай бұрын
ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਕਿਹੋ ਜਿਹੇ ਪਾਪੀ ਲੋਕ ਰਹਿੰਦੇ ਹਨ ਕਿਵੇਂ ਮਾਤਾ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ
@baljindersinghbrar3541
@baljindersinghbrar3541 3 ай бұрын
ਹਰ ਦੂ ਲਾਹਨਤ ਤੇਰੇ ਤੇ
@HarjinderSingh-ul6lp
@HarjinderSingh-ul6lp 3 ай бұрын
ਵਾਹਿਗੁਰੂ ਜੀ
@KuldeepKaur-yi8ti
@KuldeepKaur-yi8ti 2 ай бұрын
Bahut vadia ji. Thanksji
@ramsarup7177
@ramsarup7177 3 ай бұрын
ਬਾਈ ਜੀ ਬਹੁਤ ਹੀ ਉਪਰਾਲਾ ਹੈ ਆਪ ਜੀ ਦਾ ਪਰ ਕਿਸ ਕੇ ਤੁਸੀ ਕਾਰਬਾਈ ਹੈ ਓਹ ਵੀ ਤਾਂ ਵੀਡੀਓ ਸ਼ੇਅਰ ਕਰੋ
@DavinderSingh1634.wx4km
@DavinderSingh1634.wx4km Ай бұрын
ਵਾਹਿਗੁਰੂ ਜੀ 💖🙏
@Botique-v3o
@Botique-v3o 3 ай бұрын
ਸ਼ਰਮ ਈ ਲਹ ਰਾਖੀ ਆ
@HarpalSingh-q4o
@HarpalSingh-q4o 3 ай бұрын
ਲੱਖ ਲਾਹਨਤ ਇਨ੍ਹਾਂ ਲੋਕਾਂ ਦੇ
@MalkitKaur-e6k
@MalkitKaur-e6k 3 ай бұрын
Waheguru to dro rab bhla kre sab da
@gurpreetsuman503
@gurpreetsuman503 3 ай бұрын
Waheguru ji waheguru ji 🙏veer jii parcha krwayo ehna te bs gl khtam edaa deya te parcha he hona cha he da
@rajveerrajveernahar312
@rajveerrajveernahar312 3 ай бұрын
Good vir ji rab, lambi umar kari, tere
@karnailsingh7225
@karnailsingh7225 3 ай бұрын
ਸ਼ਰਮ ਲਾਹੀ ਹੋਈ ਹਰਾਮੀਆਂ ਨੇ।
@talwindersingh463
@talwindersingh463 3 ай бұрын
Nelea. Paga. Banea. Harame. Ne. Masand. Bate. Chod. Lok 🦥🥒
@murtigiana
@murtigiana 3 ай бұрын
God 🙏 bless 🙏 you 🙏 veere ❤❤❤❤❤❤
@Botique-v3o
@Botique-v3o 3 ай бұрын
ਛਿੱਤਰ ਪਰੇਡ ਕਰੋ ਵੱਡੇ ਲਾਨੇਦਾਰ ਬਣੇ ਬੈਠੇ ਆ
@hloji7953
@hloji7953 3 ай бұрын
BSF ਦਾ ਨਾਮ ਲੈਂਦੇ ਹਨ ਵੀ BSF ਵਾਲੇ ਇੰਨਾ ਲੋਕਾਂ ਨਾਲ ਗੱਲ ਬਾਤ ਕਰਨ ਕਾਰਜ ਨੂੰ ਬੋਲਣ ਦੀ ਅਕਲ ਆ ਜਾਵੇਗੀ BSF ਵਾਲਿਆਂ ਵਾਸਤੇ ਬਹੁਤ ਮਾੜੀ ਗੱਲ ਹੈ
@HarwinderSingh-oc8kk
@HarwinderSingh-oc8kk 3 ай бұрын
Waheguru ji Maher karo mata ta
@samkhaira7703
@samkhaira7703 Ай бұрын
Thank you veer g
@jaswantraj1615
@jaswantraj1615 3 ай бұрын
Lakh di Lahnat wadde zimidar de
@BalwinderSingh-pb3kd
@BalwinderSingh-pb3kd 3 ай бұрын
ਭਾਈ ਸਾਹਿਬ ਜੀ ਇਹ ਘਰ ਵਾਲੇ ਵੀ ਗੁਰੂ ਦੇ ਸਿੱਖ ਅਖਿਵਾਦੇ ਹਨ ਬੇਸ਼ਰਮ
@amansandhu4864
@amansandhu4864 3 ай бұрын
Waheguru Ji 🙏
@PitaBrar-n2j
@PitaBrar-n2j 3 ай бұрын
God job bro
@RanjeetSandhu-ne4wr
@RanjeetSandhu-ne4wr 3 ай бұрын
ਸ਼ਰਮ ਨਹੀਂ ਆਉਂਦੀ ਲੋਕਾਂ ਨੂੰ
@JasbirKaur-nj3sr
@JasbirKaur-nj3sr 3 ай бұрын
It's not an easy job what you are doing, you are doing a great job waheguru ji app sab nu chardi Kala vich rakhan🙏🙏🙏
Леон киллер и Оля Полякова 😹
00:42
Канал Смеха
Рет қаралды 4,7 МЛН
VIP ACCESS
00:47
Natan por Aí
Рет қаралды 30 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Леон киллер и Оля Полякова 😹
00:42
Канал Смеха
Рет қаралды 4,7 МЛН