Bhai Subeg Singh Shahbaz Singh | YouTube Premiere 10th March 2021 | Vismaad | SikhVille

  Рет қаралды 656,393

SikhVille

SikhVille

3 жыл бұрын

The movie showcases an amazing chapter of Sikh history highlighting how Bhai Subeg Singh Ji imparted both worldly and spiritual wisdom to his son Bhai Shahbaz Singh Ji. The martyrdom of the father son duo is an inspiration for sikh parents and children alike. Watching this movie young Sikhs start taking pride in their unique Sikh identity and strengthen their belief that they are capable in making a difference to the world.
Website : sikhville.org/
KZbin : / sikhville
Facebook : / sikhville
Twitter : / sikhville

Пікірлер: 626
@STARGAMING-zj7of
@STARGAMING-zj7of 3 жыл бұрын
ਭਾਈ ਤਾਰੂ ਸਿੰਘ ਜੀ ਨੇ ਆਪਣੇ ਧਰਮ ਲਈ ਆਪਣੇ ਕੇਸਾਂ ਬਦਲੇ ਖੋਪੜੀ ਲਹਾ ਦਿੱਤੀ ਸੀ ਤੇ ਅੱਜ ਦੇ ਲੋਕ ਇੱਕ ਦੂਜੇ ਪਿੱਛੇ ਲੱਗ ਕਿ ਜਾ ਕੋਈ ਐਕਟਰ ਪਿੱਛੇ ਕੋਈ ਸਿੰਗਰਾ ਪਿੱਛੇ ਕੋਈ ਸਹੇਲੀਆਂ ਪਿੱਛੇ ਲੱਗ ਕੇਸ ਕਟਾ ਦਿੰਦੇ ਹਨ ਬੜੀ ਸ਼ਰਮ ਦੀ ਗੱਲ ਆ ਅੱਜ ਦੇ ਟਾਇਮ ਚ
@Akali0008
@Akali0008 2 жыл бұрын
ਧੰਨ ਤੁਹਾਡੀ ਸਿੱਖੀ ਭਾਈ ਤਾਰੂ ਸਿੰਘ ਜੀ ਸਾਨੂੰ ਵੀ ਆਸਿਰਵਾਦ ਦਿਉ ਆਪਣਾ ਨਿਮਾਣਾ ਜਿਹਾ ਸਿੱਖ ਸਮਝ ਕੇ 😇🙏🙏🙏🙏🙏
@khushpreetkaur7029
@khushpreetkaur7029 2 жыл бұрын
Dhan Bhai subeg Singh ji and dhan Bhai Shaabaz singh ji ਤੁਹਾਡੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏
@babloosaroye6755
@babloosaroye6755 2 жыл бұрын
ਹਰੀ ਸਿੰਘ ਨਲੂਆ ਜੀ ਦੀ ਕੋਈ ਫਿਲਮ ਵੀ ਪਾ ਦਿਓ ਜੀ
@ronniemaan3844
@ronniemaan3844 2 жыл бұрын
ਧੰਨ ਹੋ ਸ਼ਹੀਦ ਸਿੰਘੋ
@sitalsinghsingh2235
@sitalsinghsingh2235 11 ай бұрын
Waheguruji
@Akali0008
@Akali0008 2 жыл бұрын
DHAN BHAI SUBEG SINGH JI DHAN BHAI SHAHBAAZ SINGH JI ਸਾਨੂੰ ਵੀ ਆਪਣਾ ਆਸਿਰਵਾਦ ਦਿਉ ਖਾਲਸਾ ਜੀ ਇਵੇ ਅਸੀ ਸਿੱਖੀ ਲਈ ਕੁਰਬਾਨ ਹੋ ਜਾਈਹੇ 🙏🙏🙏🙏🙏😇💙
@jagmeetsingh9356
@jagmeetsingh9356 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@tarsamsingh419
@tarsamsingh419 Жыл бұрын
Wehagurujikiftah❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😢😢😢😢😢😢😢😢😢😢😢😢😢😢😢😢😢😢😢😢😢😢😢😢😢😢rajkragakahlsa
@surjitsingh1975
@surjitsingh1975 2 жыл бұрын
ਦਾਤਾ ਧੰਨ ਤੇਰੀ ਸਿੱਖ਼ੀ ਧੰਨ ਸਿੱਖੀ ਦੀ ਕਮਾਈ
@amitbrar2440
@amitbrar2440 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🏻 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਚਾਰ ਸਾਹਿਬਜ਼ਾਦੇ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਪੰਜ ਪਿਆਰੇ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਚਾਲੀ ਮੁਕਤੇ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਸ਼ਹੀਦ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਅਮਰ ਸ਼ਹੀਦ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬਾ ਭਾਈ ਦਿਆਲਾ ਜੀ 🙏🏻 ਧੰਨ ਧੰਨ ਬਾਬਾ ਭਾਈ ਮਨੀ ਸਿੰਘ ਜੀ 🙏🏻 ਧੰਨ ਧੰਨ ਬਾਬਾ ਭਾਈ ਸਤੀ ਦਾਸ ਜੀ 🙏🏻 ਧੰਨ ਧੰਨ ਬਾਬਾ ਭਾਈ ਮਤੀ ਦਾਸ ਜੀ 🙏🏻 ਧੰਨ ਧੰਨ ਬਾਬਾ ਭਾਈ ਤਾਰੂ ਸਿੰਘ ਜੀ 🙏🏻 ਧੰਨ ਧੰਨ ਬਾਬਾ ਭਾਈ ਸ਼ਬੇਗ ਸਿੰਘ ਜੀ 🙏🏻 ਧੰਨ ਧੰਨ ਬਾਬਾ ਭਾਈ ਸ਼ਾਹਬਾਜ਼ ਸਿੰਘ ਜੀ 🙏🏻 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🏻 ਧੰਨ ਧੰਨ ਬਾਬਾ ਹਰੀ ਸਿੰਘ ਨਲੂਆ ਜੀ 🙏🏻 ਧੰਨ ਧੰਨ ਸੰਤ ਬਾਬਾ ਸ਼੍ਰੀ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻
@manavyadav3127
@manavyadav3127 3 жыл бұрын
I am a Hindu but so blessed to know about our gurus and sants how braive and stubborn they are towards there relegion waheguru I am really blessed may it will gives me same strength to be stubborn towards my dharma dhan ho guru de sikho apki quan humesha age badhti rahe aur zyada se zyada Sikh bane kyunki Hume sachme aise danveer chahiye
@sukhvindersingh2167
@sukhvindersingh2167 2 жыл бұрын
ਵਾਹਿਗੁਰੂ ਜੀ 🙏
@bajsinghpannu
@bajsinghpannu 2 жыл бұрын
ਧੰਨ ਕੁਰਬਾਨੀ ਭਾਈ ਸ਼ਬੇਗ ਸਿੰਘ ਭਾਈ ਸ਼ਹਿਬਾਜ਼ ਸਿੰਘ ਧੰਨ ਧੰਨ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਧੰਨ ਗੁਰੂ ਦੇ ਸਿੱਖ ਵਾਹਿਗੁਰੂ ਵਾਹਿਗੁਰੂ ਜੀ 🤲
@user-fh5tr3mq3p
@user-fh5tr3mq3p 2 жыл бұрын
ਵਾਹਿਗੁਰੂ ਜੀ
@RSingh3026
@RSingh3026 2 жыл бұрын
Waheguru ji da khalsa Waheguru ji ki fateh🙇🙏
@KirtanPardhana
@KirtanPardhana 3 жыл бұрын
waheguru ji
@hsgilldubli3155
@hsgilldubli3155 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀਓ ❤️ਸੁਬੇਗ ਸਿੰਘ ਸਾਹਬਾਜ਼ ਸਿੰਘ❤️ਸਿੰਘ ਕਿੰਗ✊
@azadbharat7152
@azadbharat7152 3 жыл бұрын
Sikho ka ithas sun kar aankh bhar aate hai Rona aata hai hamara desh aaj inke wajah se Azad hai sach me sing is king sikh mahan hai
@Rehmatkaur-c5o
@Rehmatkaur-c5o 2 жыл бұрын
Waheguru ji 😭😢
@azadbharat7152
@azadbharat7152 3 жыл бұрын
Wahe guruji ka khalsa wahe guru ji ke fathe khalsa hamesh amar rahe khalsa kabhi na mite hamesh Zinda rahe wahe guru ji
@satwantkaur5999
@satwantkaur5999 2 жыл бұрын
Waheguru g dhan teri sikhi thought banan wale nu bhut bhut chardikla vich rakhe waheguru g
@JagjitSingh-xv4br
@JagjitSingh-xv4br 2 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 🙏💐💐💐💐💐💐💐💐🙏
@sukhpalsunam9827
@sukhpalsunam9827 3 жыл бұрын
🙏 ਸ਼ਹੀਦਾਂ ਨੂੰ ਪ੍ਰਣਾਮ 🙏 ਵਾਹਿਗੁਰੂ ਜੀ 🙏 ਸਰਬੱਤ ਦਾ ਭਲਾ ਕਰੀਂ 🙏
@pavgunsingh5483
@pavgunsingh5483 2 жыл бұрын
Dhan Guru Nanak Dev Ji 🙏 Dhan Guru Gobind Singh Ji 🙏🙏🏻 Dhan Teri Sikhi. 🙏🙏🙏 Menu v kamani aajave. Taras kro
@azadbharat7152
@azadbharat7152 3 жыл бұрын
Dhan dhan guru govind sing dashmesh pita ke jai
@prabhjeetkaur8340
@prabhjeetkaur8340 3 жыл бұрын
Bhut bhut. Vadia see ji 😌😌😔😔😔😔😔😔😔😔😔😔😔
@JOTTV02
@JOTTV02 Жыл бұрын
Sirr jave ta jave mera sikhi sidaq na jave dhan dhan gobind singh ji tuhadi vdai kamai
@azadbharat7152
@azadbharat7152 3 жыл бұрын
Sikh who mahan cheez hai jise sansar hamesha yaad rakhta hai
@PowerSingh
@PowerSingh 2 жыл бұрын
Waheguru ji
@balvirdhaliwal1276
@balvirdhaliwal1276 Жыл бұрын
Waheguru ji Punjab nu nazar lagh gayi tusi sikhi khatir kinnia qurbania ditia 🪯🪯🪯🫵
@sitalsinghsingh2235
@sitalsinghsingh2235 11 ай бұрын
Waheguruji
@dilbaghsingh3153
@dilbaghsingh3153 2 жыл бұрын
Waheguru ji ka khalsa waheguru ji ki 🙏🙏🙏
@ManpreetSingh-eq7lx
@ManpreetSingh-eq7lx 2 жыл бұрын
Waheguru ji dhan Bhai subeg Bhai shaba
@akali_666
@akali_666 3 жыл бұрын
Me bhut same toh ess movie nu lab reha si thank you sikhville team for uploading this masterpiece 👍👍
@gursharanbal4137
@gursharanbal4137 3 жыл бұрын
Thank you so much to vismaad for making this movie.....this is a great way to learn our rich Sikh history for kids.
@HarpalSingh-le5de
@HarpalSingh-le5de 3 жыл бұрын
Han ji
@tarsemgill7906
@tarsemgill7906 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@singhsardar6389
@singhsardar6389 2 жыл бұрын
Waheguru ji🙏🙏
@KuldeepKaur-gl2kt
@KuldeepKaur-gl2kt 2 жыл бұрын
I m proud to be a sikh
@jaspreetkaur6906
@jaspreetkaur6906 3 жыл бұрын
Bhut hi sohna upraala hai ji itihaas bare dssn da 🥰so happy to see it...... So inspiring for kids👍keep posting such movies of bravery nd sikhism
@harpreetkaurharpreetkaur4195
@harpreetkaurharpreetkaur4195 2 жыл бұрын
Ajj kal koi v sacha sikh ni jo ke apni jaan de sakke pehla vagh Waheguru g tuadhi bahut lodh a plzz es darti te a
@MrSingh-sr4vx
@MrSingh-sr4vx 2 жыл бұрын
Waheguru Ji 🙏🏻 Proud to be SIKH 🙏🏻
@duttaking7854
@duttaking7854 2 жыл бұрын
VA USA UK Europe is a good idea to have you been able
@sumanjit9429
@sumanjit9429 2 жыл бұрын
ਵਾਹਿਗੁਰੂ ਜੀ 🙏🙏🙏🙏❤️❤️❤️, ਅੱਜ ਦੇ ਸਿੱਖਾਂ ਨੂੰ ਸਿਖਣਾ ਚਾਹੀਦਾ ਹੈ ਕਿ ਅਸੀਂ ਕਿਸ ਰਾਹ ਤੇ ਜਾ ਰਹੇ ਹਾਂ, ਖੂਨ ਸਾਡਾ ਉਹੀ ਆ ਪਰ ਨੀਅਤਾਂ ਮਾੜੀਆਂ ਕਰ ਕੇ ਅਸਲੀ ਸਿੱਖੀ ਧਰਮ ਨੂੰ ਭੁੱਲ ਰਹੇ ਨੇ, ਵਾਹਿਗੁਰੂ ਜੀ 🙏🙏🙏❤️❤️❤️ਮੇਹਰ ਕਰਨ ਸਭ ਲੋਕਾਂ ਤੇ🙏🙏🙏
@SUKHDEEPSINGH-ze4xg
@SUKHDEEPSINGH-ze4xg 2 жыл бұрын
ੴਸਤਿਨਾਮ ਵਾਹਿਗੁਰੂੴ
@ranveermaan5878
@ranveermaan5878 2 жыл бұрын
Waheguru ji ka khalsa waheguru ji ki fateh
@Rehmatkaur-c5o
@Rehmatkaur-c5o 2 жыл бұрын
Dhan Dhan Guru de Lal. WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SurinderKaur-cn6dn
@SurinderKaur-cn6dn Жыл бұрын
ਧੰਨ ਧੰਨ ਬਾਬਾ ਸ਼ਾਹਬਾਜ਼ ਸਿੰਘ ਸਾਹਿਬ ਜੀ ਮਹਾਰਾਜ ਜੀ।🙏🙏🙏🙏🙏🙏🙏🙏🌹🌹🌹🙏🙏🙏🙏🙏🙏🙏🙏🙏🙏🙏🙏🙏🙏🌹🙏🌹🙏
@prabhjeetkaur8340
@prabhjeetkaur8340 3 жыл бұрын
Waheguru ji 🙏☺️☺️☺️ ji
@azadbharat7152
@azadbharat7152 3 жыл бұрын
Sikhs are the divine light a true person
@nindersingh3203
@nindersingh3203 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😥😥😥🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@vjyashguri2189
@vjyashguri2189 2 жыл бұрын
Whaeguru jii
@LovepreetSingh-ls
@LovepreetSingh-ls Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐💐😭😭
@kesarsingh2819
@kesarsingh2819 Жыл бұрын
😭😭😭
@bikramjitsingh5209
@bikramjitsingh5209 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻
@prabhjeetkaur8340
@prabhjeetkaur8340 3 жыл бұрын
Waheguru ji 🙏🙏 ji
@SikhVille
@SikhVille 3 жыл бұрын
Movie has English subtitles now!
@tanvirkaurvirdi9987
@tanvirkaurvirdi9987 3 жыл бұрын
kzbin.info/www/bejne/oZuxpKWDbdqdl9E
@Reme873
@Reme873 3 жыл бұрын
Dhan bhai Subeg Singh Shabeg Singh.Dhan Sikhi.If only Hollywood level animations are made we can influence crores of humans and show them right path
@HARJEETSINGH-yv1np
@HARJEETSINGH-yv1np 3 жыл бұрын
Dhann Sikhi Dhann Sikhi Dhann sikhi
@darbarasingh915
@darbarasingh915 3 жыл бұрын
ਪ੍ਣਾਮ ਸ਼ਹੀਦਾਂ ਨੂੰ
@sunnynicesandeep2691
@sunnynicesandeep2691 3 жыл бұрын
Satnaam waheguru ji 🙏
@balkaransingh8736
@balkaransingh8736 3 жыл бұрын
ਵਾਹਿਗੁਰੂ ਜੀ ☬
@SurinderKaur-cn6dn
@SurinderKaur-cn6dn Жыл бұрын
ਧੰਨ ਧੰਨ ਬਾਬਾ ਸੁਬੇਗ ਸਿੰਘ ਜੀ ਮਹਾਰਾਜ ਜੀ।🙏🌹🙏🙏🌹🌹🌹🌹🌹🌹🌹🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🌹🌹🌹🌹🌹🙏🙏🙏🙏🙏🙏🙏🙏🙏🙏🙏
@namankumarverma2629
@namankumarverma2629 Жыл бұрын
🙏🙏🙏🙏😭 Dhanya hai aise veer jo apna sheesh de diye magar zhuke nhi
@vaneetbains7052
@vaneetbains7052 2 жыл бұрын
I love sikhi
@user-yw8by8cc5c
@user-yw8by8cc5c 2 жыл бұрын
ਸ਼ਹੀਦ ਊਧਮ ਸਿੰਘ
@jasvirkaurharkiratkaur8907
@jasvirkaurharkiratkaur8907 Жыл бұрын
Dhan aa oh maavan jinan ne eidhan de soormeya nu janam ditta 🙏🙏💐💐 koti kot pranam
@sukhdeepdhaliwal7533
@sukhdeepdhaliwal7533 2 жыл бұрын
ਵਾਹਿਗੁਰੂ ਮੇਹਰ ਕਰੋ ਸੱਭ ਤੇ
@hargunsingh3170
@hargunsingh3170 3 жыл бұрын
Satnam waheguru ji 🙏🙏
@raghbirsingh8053
@raghbirsingh8053 3 жыл бұрын
🙏🙏🌷🌷Jo Bole Sonia Sat Sri Akal Waheguru Ji Khalsa Sri Waheguru Ji Ki Fateh ੴSubeg Singh Shahbaz Singhੴ🌷🌷🙏🙏✋
@rajwars5794
@rajwars5794 3 жыл бұрын
I love how I found it the day I was looking for it
@gurjitgill276
@gurjitgill276 3 жыл бұрын
same
@gurisandhu6246
@gurisandhu6246 3 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru
@factsfigures2740
@factsfigures2740 3 жыл бұрын
वाहेगुरु
@sharonkaur2083
@sharonkaur2083 2 жыл бұрын
Waheguru ji ka khalsa waheguru ji ki Fateh 🙏🏻❤️ ❤️ i am proud to be Sikh
@meenusharma9851
@meenusharma9851 2 жыл бұрын
Satnam waheguru ji
@gurjitgill276
@gurjitgill276 3 жыл бұрын
I already knew it that this movie would come in this channel.
@GurjantSingh-ez3wt
@GurjantSingh-ez3wt 3 жыл бұрын
WaheGuru Ji ka Khalsa WaheGuru Ji ki Fateh dhanyvad dharmik film WaheGuru Ji ka Khalsa WaheGuru Ji ki 🙏🙏🙏🙏🙏
@harbhajansingh4663
@harbhajansingh4663 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@satwantsinghnahal4371
@satwantsinghnahal4371 3 жыл бұрын
Dhan bhai Taru Singh ji Dhan bhai subeg ji
@user-yw8by8cc5c
@user-yw8by8cc5c 2 жыл бұрын
ਸ਼ਹੀਦ ਭਗਤ ਸਿੰਘ
@garygary6317
@garygary6317 3 жыл бұрын
ਵਾਹਿਗੁਰੂ
@punjabivirsa8191
@punjabivirsa8191 Жыл бұрын
ਧੰਨ, ਜੋਬਨ ਤੇ ਫੁੱਲ ਇਹ ਸਭ ਨਾਸ਼ਵਾਨ ਨੇ ਸਾਨੂੰ ਆਤਮਾ ਦੀ ਸੁੰਦਰਤਾ ਦਾ ਹੀ ਧਿਆਨ ਰੱਖਣਾ ਚਾਹੀਦਾ ਹੈ, ਇਹੋ ਗੁਣ ਮਨੁੱਖ ਦੀ ਦੋਵਾਂ ਜਹਾਨਾ ਵਿੱਚ ਸਹਾਇਤਾ ਕਰਦਾ ਹੈ! (ਫਿਲਮ - ਸੁਬੇਗ ਸਿੰਘ ਸ਼ਾਹਬਾਜ਼ ਸਿੰਘ)
@harbhinderjatt4473
@harbhinderjatt4473 Жыл бұрын
Vvvvvvvgood
@karamjitseran7136
@karamjitseran7136 3 жыл бұрын
The lord has given me braveness and make me more kind brave waheguru je than I not have to cry waheguru
@anjanasharma5111
@anjanasharma5111 Жыл бұрын
Dhan Dhan Guru Gobind Singh Ji Maharaj. Dhan Dhan Sikhi Guru Baaja waale Di. 🙏🙏🙏🙏🙏🙏🙏🙏🙏🙏🙏 🏵️🌹🏵️🌹🏵️🌹🏵️🌹🏵️🌹🏵️
@JasleenKaur-rh5yw
@JasleenKaur-rh5yw Жыл бұрын
Heart touching movie 🥺
@karamsingh428
@karamsingh428 3 жыл бұрын
Waheguru g
@tanvirkaurvirdi9987
@tanvirkaurvirdi9987 3 жыл бұрын
kzbin.info/www/bejne/oZuxpKWDbdqdl9E
@kulwindersinghkulwinder9281
@kulwindersinghkulwinder9281 3 жыл бұрын
Waheguru.ji
@manjeetsinghpspc773
@manjeetsinghpspc773 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
@JasvirSingh-wf7er
@JasvirSingh-wf7er 2 жыл бұрын
ਜੇ ਕੋੲੀ ਹੋਰ ਫਿਲਮ ਹੈ ਤੇ ਪਲੀਜ਼ ਨੈਟ ਤੇ ਪਾਓ
@agampreetsingh8830
@agampreetsingh8830 3 жыл бұрын
Waheguru
@SurinderKaur-cn6dn
@SurinderKaur-cn6dn Жыл бұрын
ਧੰਨ ਧੰਨ ਬਾਬਾ ਤਾਰਾ ਸਿੰਘ ਸਾਹਿਬ ਜੀ ਮਹਾਰਾਜ ਜੀ।ਧੰਨ ਧੰਨ ਸ਼੍ਰੀ ਬਾਬਾ ਤਾਰੂ ਸਿੰਘ ਸਾਹਿਬ ਜੀ ਮਹਾਰਾਜ 🙏🙏🙏🌹🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🙏🙏🙏🌹🌹🌹🌹🌹🌹🌹🌹🙏
@sitalsinghsingh2235
@sitalsinghsingh2235 11 ай бұрын
❤ waheguruji ❤
@SonuSingh-gh1nl
@SonuSingh-gh1nl 11 ай бұрын
Bhai, ਸੁ ਬੇ ਗ, ਸਿੰਘ,ji, ਧੰਨ,ਧੰਨ,ਭਾਈ, ਸ਼ਹਾਬਦ,ਸ਼ਹੀਦ, ਹੋਏ,ਹਨ
@djaman8873
@djaman8873 3 жыл бұрын
Waheguru Ji
@taranpreetsingh7888
@taranpreetsingh7888 2 жыл бұрын
Waheguru 🙏
@AmandeepSingh-lc1iy
@AmandeepSingh-lc1iy 2 жыл бұрын
Waheguru ji kine julm kite zaalima ne...😞😔baki Bhut sohni movie( haddbeeti) bnai hai... 😇😇😇👏👏👏👏👏👏👏waheguru ji mehar krn bnaaun wale te....
@harshanbajwa
@harshanbajwa 3 жыл бұрын
Dhan sikhi
@azadbharat7152
@azadbharat7152 3 жыл бұрын
Sikh dharam dunya ka sabse mahan dharam hai
@harindersandhu2828
@harindersandhu2828 2 жыл бұрын
Waheguru Dan Waheguru Dan Waheguru Dan Waheguru Dan Waheguru Dan Waheguru Dan Waheguru ❤️❤️❤️❤️❤️🙏🙏🙏🙏🙏🌹 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@satnamchahal1055
@satnamchahal1055 2 жыл бұрын
Wehguru ji mhir kro sab te ji
@Deepak-st9gd
@Deepak-st9gd Жыл бұрын
Dhan Dhan Sikhi baaja waale di. 🙏🙏🙏🙏🙏🙏🙏🙏🙏🙏🙏🙏🙏🙏.
@kawalpreetsingh3025
@kawalpreetsingh3025 3 жыл бұрын
Wahaguru ji 🙏🙏🙏🙏🙏🙏🙏
@sumitkaur6723
@sumitkaur6723 2 жыл бұрын
Waheguru ji🙏🏼🙏🏼 bhut vdia uprala🙏🏼
@Rajveerharman
@Rajveerharman 2 жыл бұрын
Jado mai morning time uth kay ready hunda ha ta mai aapane aap nu mirror which dekhada Haa taa manu 🌹🌹🌹dhan sahib shri guru Gobind singh ji 🌹🌹🌹tebahut peeaar aunda, te mai maan nal kehnda Haa I am proud to be a sikh
@preets84tazgmail
@preets84tazgmail 3 жыл бұрын
Kindly,keep making videos like this.I really proud to born a Waheguru ji da sikh.. Waheguru ji da khalsa Shri Waheguru ji di fateh
@sandeepgabba6063
@sandeepgabba6063 3 жыл бұрын
Waheguru Ji ka khasle Waheguru Ji Fateh Ji
@Agamjotsinghbajwagreen
@Agamjotsinghbajwagreen 3 жыл бұрын
kzbin.info/www/bejne/paDVYohjqtKJhLc
@Agamjotsinghbajwagreen
@Agamjotsinghbajwagreen 3 жыл бұрын
🦁🐯🦁🐯🦁🐯🦁🐯🦁🐯🐎🐯🦁🦁🐯🦁🐯🦁🐯🦁🐯🐯🦁🐯🦁🐯🦁🐯🦁🐯🦁🐯🦁🐯🦁🐯🦁🐯🦁🐯🦁🐯🦁🐯🦁🐎🐯🐯🐯🐯🐯🐯🦁🐎🐎🐯🐯🐯🦁🐯🐯🐯🐯🦁🐯🦁🐯🦁🐯🐯🦁🐯🦁🐯🐯🐯🦁🐯🦁🐯🐯🐯🦁🐯🐅🐅🐆🐆🐆🐅🦄🦁🦁🌋🌋🌋🌋🌋🌋🌋🌋🌋🌋🌋🌋🌋🌋🌋🌋🌋🌋🌋🌋🌋🌋🌋⛰️🏔🌋🌋🌋⛰️🏔⛰️🌋⛰️🏔🏔⛰️⛰️🌋🌋⛰️🏔⛰️⛰️🌋🌋⛰️🏔⛰️🌋🤣🦁🐯🦁🐯🐯🐯🐯🐯🐯🐯🦁🐯🐎🦄🐎🦄🐎🦄🐎🐯🐎🦁🦄🦄🦄🐎🦁🦄🦄🐎🐎🦁🦄🐎🦁🐯🦄🐎🦁🦄🦄🐎🐎🦄🦄🐎🦄🐎🦄🐎🦄🐎🐎🐎🐯🦁🐯🐎🐯🦁🐯🦁🐯🦁🐎🐎🦁🦁🦁🦁🦁🦁🐯🐯🦁🐯🦁🐯🦁🐎🦄🐎🐴🐂🦄🦄🐯🦁🦁🐈🐴🐎🐂🦄🦄🦄🦄🐯🦁🐴🐂🦄🐴🐴🐴🐎🐎🦄🐯🦁🐈🐴🐎🦄🐯🦁🐈🐴🐎🐎🐎🐎🐎🐎🐎🐎🐎🐎🐎🐎
@Agamjotsinghbajwagreen
@Agamjotsinghbajwagreen 3 жыл бұрын
Yo Yo ko Kuchh To
@nishanpunjabi
@nishanpunjabi 2 жыл бұрын
Koi Shabad Nahi kehan nu, thanks to all team, "ਗੁਰਮੁਖਿ ਪੰਥ ਸੁਹਾਵੜਾ ਧੰਨ ਗੁਰੂ ਧੰਨ ਗੁਰੂ ਪਿਆਰੇ।" guramukh pa(n)th suhaavaRaa dha(n)n guroo dha(n)n guroo piaare|
@sonugillsatvinder5603
@sonugillsatvinder5603 3 жыл бұрын
Waheguru ji
@tajmeetsinghtajmeetsingh4802
@tajmeetsinghtajmeetsingh4802 Жыл бұрын
Aj tina da shaheedi dehara h tina di shaheedii nu kotan kot pranam
Sundri The Brave Kaur Punjabi
1:21:03
SikhVille
Рет қаралды 505 М.
Alat Seru Penolong untuk Mimpi Indah Bayi!
00:31
Let's GLOW! Indonesian
Рет қаралды 11 МЛН
когда повзрослела // EVA mash
00:40
EVA mash
Рет қаралды 3,2 МЛН
Bhai Sukha Singh ji ; Mehtab Singh ji
46:54
Amazing clips and videos
Рет қаралды 1,3 М.
Gur Ramdas Rakho Sarnai Jukebox) New Shabad Gurbani Kirtan 2023 - Nonstop Gurbani Nonstop Shabad
2:17:06
Shabad Kirtan Gurbani - Guru Ki Bani
Рет қаралды 3,8 МЛН
Dastaan - E - Miri - Piri Full Movie | Full Punjabi Movie | Punjabi Movie
1:40:45
Baba Banda Singh Bahadur Ji - Life History in Full Movie
57:13
SikhVille
Рет қаралды 1,3 МЛН
Is it really different to drink Coke?#trending #dog #shorts
0:40
小狗KK
Рет қаралды 1,7 МЛН
THE POLICE TAKES ME! feat @PANDAGIRLOFFICIAL #shorts
0:31
PANDA BOI
Рет қаралды 5 МЛН