Bhai ਵਡਾਲਾ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮਾਫੀ ਮੰਗਣ ਆਏ ਅਕਾਲੀ ਆਗੂਆਂ ਦੇ ਮਾਫੀਨਾਮੇ ਦਾ ਦਿੱਤਾ ਕਰਾਰਾ ਜਵਾਬ

  Рет қаралды 153,243

Great Punjab TV

Great Punjab TV

Күн бұрын

#greatpunjabtv #amritsar #bhaibaldevsinghwadala Bhai Baldev Singh Vadala

Пікірлер: 170
@majorsingh4247
@majorsingh4247 2 ай бұрын
ਆਪ ਸੱਚ ਬੋਲ ਰਹੇ ਰਹੇ ਹੋ ਆਪ ਦੇ ਨਾਲ ਸਾਰੇ ਖੜੇ ਹਾਂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਬਡਾਲਾ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@HarpreetSingh-bl2zn
@HarpreetSingh-bl2zn 2 ай бұрын
ਵਡਾਲਾ ਜੀ ਨੇ ਬਿਲਕੁਲ ਸਹੀ ਕਿਹਾ ਇਹ ਲੋਕ ਮੁਆਫੀ ਦੇ ਲਾਇਕ ਨਹੀਂ ਹਨ ਵਡਾਲਾ ਸਾਹਿਬ ਦਾ ਬਹੁਤ ਧੰਨਵਾਦ
@amarjitkaur3694
@amarjitkaur3694 3 ай бұрын
ਲਛਮਣ ਸਿੰਘ ਭਾਈ ਮਹਿਤਾਬ ਸਿੰਘ ਦੇ ਵਾਰਿਸਾ ਨੂੰ ਅੱਗੇ ਲਿਆਂਦਾ ਜਾਵੇ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ
@SwaranKaur-oe3vk
@SwaranKaur-oe3vk 2 ай бұрын
ਭਾਈ ਸਾਹਿਬ ਬਲਦੇਵ ਸਿੰਘ ਜੀ ਜਦੋ ਤੁਸੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਸਾ ਦੀ ਵਾਰ ਲਾਉਂਦੇ ਸੀ ਬਹੁਤ ਵਧੀਆ ਕੀਰਤਨ ਹੁੰਦਾ ਸੀ ਰਸ a aunda c
@ManjotSingh-rx9lw
@ManjotSingh-rx9lw 2 ай бұрын
ਬਹੁਤ ਵਧੀਆ ਭਾਈ ਬਲਦੇਵ ਸਿੰਘ ਜੀ
@indersinghsidhu
@indersinghsidhu 2 ай бұрын
ਭਾਜੀ ਤੁਹਾਡੇ ਮੂੰਹੋਂ ਨਹੀਂ ਕਿਸੇ ਦਾ ਬਰਾਸ ਹੋ ਜਾਣਾ ਬਣਦਾ ਸਾਰਿਆਂ ਦਾ ਭਲਾ ਮੰਗਦੇ ਜੀ ਭਲਾ ਮੰਗਿਆ ਕਰੋ ਸਭ ਦਾ
@amarjeetkaur402
@amarjeetkaur402 Ай бұрын
ਵਾਹਿਗੁਰੂ ਜੀ ਤੂਹਾਨੂੰ ਵਡੀ ਉਮਰਾਂ ਚੜ੍ਹਦੀ ਕਲਾ ਵਿਚ ਰਖਿਨ ਜੀ ਅਜ ਦੇ ਟਾਈਮ ਤੇ ਗੁਰੂ ਨਾਲ ਸੱਚਾ ਪਿਆਰ
@balkarsinghdeol9163
@balkarsinghdeol9163 29 күн бұрын
ਬਹੁਤ ਵਧੀਆ ਤੇ ਸੱਚੀਆਂ ਗੱਲਾਂ ਹਨ ॥ਕੋਈ ਵੀ ਬਖ਼ਸ਼ਿਸ਼ ਵਾਲਾ ਨਹੀ ਹੈ
@mithasingh4484
@mithasingh4484 3 ай бұрын
ਭਾਈ ਸਾਹਿਬ ਜੀ ਜਾਗਦੀ ਜ਼ਮੀਰ ਵਾਲੇ ਸਿੱਖ ਹਨ
@rajwindersingh2624
@rajwindersingh2624 2 ай бұрын
no..Badela.sjsib..No
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ਜੀ ਧੰਨ ਧੰਨ ਅਕਾਲ ਪੁਰਖ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸੰਚੇ ਪਾਤਸ਼ਾਹ ਜੀ ਸਵਥਾਹੀ ਹੋ ਹੋ ਸਹਾਇ ਜੀ
@kamaljitsingh7393
@kamaljitsingh7393 2 ай бұрын
ਭਾਈ ਸਾਹਿਬ ਸੱਚ ਬੋਲ ਰਹੇ ਹਨ। 🎉🎉
@amarjeetkaur402
@amarjeetkaur402 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bhaiamarjitsinghmunkawale5409
@bhaiamarjitsinghmunkawale5409 2 ай бұрын
ਬਿਲਕੁਲ ਸਹੀ ਹੈ ਜੀ
@sharon4957
@sharon4957 2 ай бұрын
Couldn’t have agreed more with Singh Sahibji. Theses people don’t care about Sikhs and Punjab people.
@ASingh1699k
@ASingh1699k 2 ай бұрын
Any Sikh who truly cares about Sikhi and Sikh kaum future is demanding azadi and khalsa raj. Anything less is failure and acceptance of hindutva suppression.
@harminderkaur8127
@harminderkaur8127 2 ай бұрын
True gursikh Bhai Sahib ji
@SupreetKhatkar
@SupreetKhatkar 3 ай бұрын
ਵਡਾਲਾ ਪੰਥ ਦੀ ਸਾਰੀ ਸ਼ਕਤੀ ਤੇ ਕਬਜਾ ਕਰਨਾ ਚਾਹੰਦਾ
@dsppannu6644
@dsppannu6644 3 ай бұрын
Absolutely right
@ranjitbrar438
@ranjitbrar438 2 ай бұрын
ਵ੍ਹਡਾਲ੍ਹਂ ਸਾਹਿਬ ਸ੍ਹਹੀ ਕਿਹਾ
@Nirmal-singh_Noor.
@Nirmal-singh_Noor. Ай бұрын
ਬਹੁਤ ਵਧੀਆ ਵਿਚਾਰ ਬਡਾਲਾ ਸਾਬ ਜੀ
@harinderpalsingh8400
@harinderpalsingh8400 3 ай бұрын
MERA VASDA RAHE PUNJAB .GADARA TON BACH KE PUNJAB.
@ASingh1699k
@ASingh1699k 2 ай бұрын
Ik hal 22 azadi 90% talk is accepting submissive existence.
@dhiansingh3103
@dhiansingh3103 2 ай бұрын
Wadala is a good person.
@JaspalBhuda
@JaspalBhuda 2 ай бұрын
ਪੰਨੂੰ ਫੋਰਨ ਤੋਂ ਆਕਾਲ ਥਕਤ ਮੁੱਦੇ ਤੇ ਬੀ ਬੋਲਣ ਜੀ
@tarloksingh644
@tarloksingh644 2 ай бұрын
ਵੈਰੀ.ਗੁਂਡ.ਵਡਾਲਾ.ਸਾਹਿਬ.ਜੀ.
@manjeetsinghbhullar8808
@manjeetsinghbhullar8808 3 ай бұрын
ਇਹਨਾਂ ਪੰਥ ਦੇ ਗਦਾਰਾਂ ਨੇ ਸਿਰਫ਼ ਚਾਰ ਗਲਤੀਆਂ ਹੀ ਮੰਨੀਆਂ, ਪਰ ਇਹਨਾਂ ਨੇ 400 ਤੋਂ ਵੀ ਵੱਧ ਗਲਤੀਆਂ ਕੀਤੀਇਂ ਨੇ।
@RajinderSingh-pe5yb
@RajinderSingh-pe5yb 2 ай бұрын
ਹਮਾਮ ਵਿੱਚ ਸਾਰੇ ਨੰਗੇ ਹਨ
@SatnamSingh-b8l
@SatnamSingh-b8l 3 ай бұрын
ਗੱਲ ਤੇ ਵਡਾਲਾ ਠੀਕ ਕਰ ਰਿਹਾ ਹੈ ਪਰ ਇਸਦਾ ਵੀ ਫਿਕਸ ਮੈਚ ਹੈ ਬਾਦਲਾਂ ਨਾਲ । ਲੰਘੀਆਂ ਚੋਣਾਂ ਵਿੱਚ ਪੰਥਕ ਉਮੀਦਵਾਰਾਂ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਇਸਨੇ ਸਿਰਫ ਪੰਥਕ ਵੋਟਾਂ ਵੰਡਣ ਦਾ ਕੰਮ ਕਰਦਾ ਇਹ
@divjyotkaur808
@divjyotkaur808 2 ай бұрын
True gursikh Bhai sahib ji 🙏🙏🙏
@harmindersaini8919
@harmindersaini8919 3 ай бұрын
Bhai sahib bilkul Sach keh rahe hun
@amarjeetkaur402
@amarjeetkaur402 Ай бұрын
ਭੇਖੀ ਬਹੁਤੁ ਨੇ ਸੱਚਾ ਪਿਆਰ ਰੱਬ ਜੀ ਦੇ ਨਾਲ ਤੂਹਾਡੇ ਅੰਦਰ ਹੈ
@satnamsingh5187
@satnamsingh5187 Ай бұрын
ਗੱਪੀਆਂ, ਨਸ਼ੇਈ,ਝੂਠ ਦੀ ਪੰਡ ਜਾਂ ਫਿਰ ਅਮਲੀਆਂ ਵਾਸਤੇ ਅਕਾਲ ਤਖ਼ਤ ਤੋਂ ਮੁਆਫੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ .ਇਥੋ ਤੱਕ ਕਿ ਕੋਈ ਮੈਂਬਰ ਛਿਪ ਵੀ ਨਹੀਂ ! ਅਗਰ ਜਥੇਦਾਰਾ ਦੀ ਜ਼ਮੀਰ ਜਾਗਦੀ ਹੈ !🙏🙏🙏🙏👍 ਧੰਨ ਗੁਰੂ ਰਾਮ ਦਾਸ ਜੀ ॥
@harmeetkour3982
@harmeetkour3982 2 ай бұрын
❤️❤️❤️❤️❤️❤️🙏🏿🙏🏿🙏🏿🙏🏿
@JasPinder-gx3xs
@JasPinder-gx3xs 2 ай бұрын
BHAEE SAHIB SHEE AAKH RHE HUN GOD BLESH YOU AND YOUR FAIMLYS MAMBER BHAAEE SAHIB JI RS DHALIWALL ❤
@harnekmalhans7783
@harnekmalhans7783 3 ай бұрын
True true Sat Sri Akal Wadala Sahib
@BaldevSingh-nf2mz
@BaldevSingh-nf2mz 2 ай бұрын
WaheGuru Ji ka Khalsa WaheGuru Ji ki Fateh kisi log mafi de hakdar nahin Kuldeep Singh Wadala sach bole ne Dev Singh sach bol rahe Dev Singh Ji ki cal 100% sach hai Dev Singh bhadu Shastri kathal convert Shahnawaz ji
@GursewakSingh-rq6vw
@GursewakSingh-rq6vw 2 ай бұрын
Waheguru
@lovepreetkaur1173
@lovepreetkaur1173 2 ай бұрын
Very 2 gud bhai sahib
@pargatsingh9755
@pargatsingh9755 2 ай бұрын
Bilkul sach Kiha Bhai sab g God bless you
@bahadursingh345
@bahadursingh345 2 ай бұрын
Waheguru ji
@paramjitmehroke2354
@paramjitmehroke2354 2 ай бұрын
Waheguru ji🙏🏻🙏🏻
@SandhuBaldev-yq6mz
@SandhuBaldev-yq6mz 3 ай бұрын
ਵਡਾਲਾ ਵੱਡੀ ਕੁਰਸੀ ਤੇ ਨਜ਼ਰ ਟਿਕਾਈ ਫਿਰਦੈ ॥
@dhiansingh3103
@dhiansingh3103 2 ай бұрын
ਭਾਈ ਸਾਹਿਬ ਤੁਸੀਂ ਕੁਰਸੀ ਤਿਆਰ ਕੀਤੀ ਹੈ, ਜੇਕਰ ਉਸੇ ਕੁਰਸੀ ਤੇ ਥੋਡੇ ਅਕਾਲੀਆਂ ਨੂੰ ਬਿਠਾਇਆ ਉਨ੍ਹਾਂ ਨੇ ਕੀ ਕੀਤਾ
@MalkitSingh-wt8lu
@MalkitSingh-wt8lu 2 ай бұрын
ਭਾਈ ਸਾਹਿਬ ਜੀ ਇਹਨਾ ਨੇ ਗਲਤੀਆਂ ਨਹੀਂ ਗੁਨਾਹ ਕੀਤੇ ਨੇ,ਮਾਫੀ ਗਲਤੀਆਂ ਦੀ ਮੰਗੀ ਜਾਂਦੀ ਹੈ, ਗੁਨਾਹਾਂ ਦੀ ਮਾਫੀ ਨਹੀਂ ਸਜਾ ਦਿੱਤੀ ਜਾਂਦੀ ਹੈ
@Manjeetkaur-xp6tc
@Manjeetkaur-xp6tc 2 ай бұрын
Very well said. Bhai vadala ji great vision. These bagi people again playing dirty politics
@bakhshishsingh6700
@bakhshishsingh6700 Ай бұрын
❤very good ❤
@HarjinderSingh-e3z
@HarjinderSingh-e3z 2 ай бұрын
OK❤
@KesarRurak
@KesarRurak Ай бұрын
ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਬਾਗੀਆਂ ਨੂੰ ਵੀ ਬਰਾਬਰ ਦੀ ਧਿਰ ਮੰਨ ਕੇ ਬਰਾਬਰ ਦੀ ਸਜ਼ਾ ਸੁਣਾਈ ਜਾਵੇ।
@manindersingh352
@manindersingh352 2 ай бұрын
ਗਲਤੀਅ ਨਹੀ ਬਜਰ ਗੁਨਾਹ ਕੀਤੇ ਹਨ ਪੰਥ ਵਿਚੋ ਛੇਕੇ ਜਾਣੇ ਚਾਹੀਦੇ ਹਨ
@tajindersohal890
@tajindersohal890 2 ай бұрын
Good wadla sab
@JasPinder-gx3xs
@JasPinder-gx3xs 2 ай бұрын
JO GUNAH AUJ KABOOLE HUN OUH GUNAH MOAAF KURN VALE HUN EAH DUSO JI RS DHALIWALL ❤
@ShamsherSingh-ib4ty
@ShamsherSingh-ib4ty 2 ай бұрын
ਜਾਣ ਬੁੱਝ ਕੇ ਕੀਤਾ ਕੰਮ ਗਲਤੀ ਨਹੀਂ ਗੁਨਾਹ ਹੈ
@kartarsinghsingh6531
@kartarsinghsingh6531 3 ай бұрын
ਅਕਾਲੀ ਦਲ ਦਾ ਬੇੜਾ ਡੁੱਬ ਚੁੱਕਾ ਹੈ ਅਤੇ ਇਹ ਲੋਕ ਆਪਣੇ ਆਪ ਨੂੰ ਬਚਾਉਣ ਲਈ ਜਿੰਨੇ ਜਿਆਦਾ ਹੱਥ ਪੈਰ ਮਾਰਨਗੇ ਉਨੇ ਹੀ ਛੇਤੀ ਡੁੱਬਣਗੇ
@rajpoottravels7084
@rajpoottravels7084 Ай бұрын
Je ko boley sach Kooda jal jaawyi Bhai saab ji panth de chardikalah wale sikh panth koum de bulaare ragi sahibaan ji ne
@VishalAmbani-mr4nx
@VishalAmbani-mr4nx 3 ай бұрын
❤❤❤❤
@punjabsingh237
@punjabsingh237 3 ай бұрын
Bilkul Shai hai vadala Sahib thanks for your
@honeygmc
@honeygmc 3 ай бұрын
ਪ੍ਰਧਾਨਗੀ ਲਭਦਾ ਼
@KuldeepSingh-su8qe
@KuldeepSingh-su8qe Ай бұрын
Beldev singh Tùsi Mr na Hte0 Asl sare nal ha Tumare😊
@AmarjeetSinghSekhon-q9g
@AmarjeetSinghSekhon-q9g Ай бұрын
Good
@MohinderSingh-rw1cn
@MohinderSingh-rw1cn Ай бұрын
ਇਹ ਮਸੰਦ ਨੇ ਸਾਰੇ ਦੇ ਸਾਰੇ ਗਲਤੀ ਬੱਖਸਣ ਯੋਗ ਨਹੀਂ ਹੈ , ਇਨ੍ਹਾਂ ਮਸੰਦਾ ਨੂੰ ਬਾਹਰ ਕੰਢੋ , ਸੱਭ ਸਿੱਖ ਕੌਮ ਦੇ ਗਦਾਰ ਨੇ , ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ , ਕੰਦੀ ਮਾਫੀ ਨਾ ਦਿਉ ,
@SwarnSingh-d5q
@SwarnSingh-d5q Ай бұрын
Wadala is a. Very. Good. Benda a. Sikh com the
@jaswinderkaur-pd7cm
@jaswinderkaur-pd7cm 2 ай бұрын
100 true
@GurjitKaur-r8e
@GurjitKaur-r8e 2 ай бұрын
Fe hun kise hor no sewa da mauka bena chahida
@ASingh1699k
@ASingh1699k 2 ай бұрын
Ik hal azadi otherwise same will continue.
@shangarasinghgill4839
@shangarasinghgill4839 3 ай бұрын
Nice
@HarjinderSingh-e3z
@HarjinderSingh-e3z 2 ай бұрын
JS❤OK
@balwindersingh8295
@balwindersingh8295 3 ай бұрын
Very -2 true words ji
@NavdeepSingh-s9o
@NavdeepSingh-s9o 2 ай бұрын
Akali dal the end ho gya Punjab witch janta
@balbirSingh-yg1sv
@balbirSingh-yg1sv 2 ай бұрын
BDALA. SAAB. GREAT
@KuldeepSingh-su8qe
@KuldeepSingh-su8qe Ай бұрын
Shi gl Baba gi
@KuldeepSingh-su8qe
@KuldeepSingh-su8qe Ай бұрын
Belkul Thek h ge Beldev Singh ge
@VishalAmbani-mr4nx
@VishalAmbani-mr4nx 3 ай бұрын
Wadala ji Sat sri akaal❤❤❤
@VishalAmbani-mr4nx
@VishalAmbani-mr4nx 3 ай бұрын
Waah ji❤❤❤❤
@nishchintkaur7037
@nishchintkaur7037 3 ай бұрын
🙏🙏⚘⚘
@harinderpalsingh8400
@harinderpalsingh8400 3 ай бұрын
very very nice ji. BADALA DHINDSE CHANDUMAJRA BIBI JAGIR KAUR VALTOHA AKALI DAL DI PURI JUNDLI NE&CONGRESS NE PUNJAB NU RAAJ KE BARBAD KAR DITA.
@jasssidhu8565
@jasssidhu8565 3 ай бұрын
ਸਹੀਠੀਕਹੈ
@SohanSingh-yt2pn
@SohanSingh-yt2pn 3 ай бұрын
Ryt .vadala g u r true
@atmasingh5372
@atmasingh5372 3 ай бұрын
ਇਹਨਾਂ ਨੇ ਕੋਈ ਇੱਕ ਗਲਤੀ ਨਹੀਂ ਕੀਤੀ ਲੱਖਾਂ ਹੀ ਗਲਤੀਆਂ ਕੀਤੀਆਂ ਨੇ ਇਹ ਮਾਫੀ ਦੇ ਲਾਇਕ ਨੇ ਅਕਾਲੀ ਦਲ ਐਡਾ ਮਾੜਏ ਮਾੜੇ ਨੇ ਬਾਦਲ ਦਲੀ
@maninderchandi4420
@maninderchandi4420 3 ай бұрын
ੲਿਹ ਗਲਤੀਅਾਂ ਨਹੀ, ਗੁਨਾਹ ਹਨ.???❤❤❤😜😝😛😳😁😔😌😭😪😥😰😤😡😡😡😠😱❤❤
@BaldevSingh-tj8lo
@BaldevSingh-tj8lo Ай бұрын
VDALA G TUSY BHUT VADEY GALA KHNA HAN DAN VAD G
@jagirsingh115
@jagirsingh115 3 ай бұрын
ਹਰਪ੍ਰੀਤ ਸਿਰਫ ਸੁਖਬੀਰ ਬਾਰੇ ਹੀ ਚਿੰਤਾਤੁਰ ਹੈ ।
@paramjitsingh5268
@paramjitsingh5268 3 ай бұрын
Very good g ih mafi dehakdar nhi g ih mot di saja de hak ne
@HarjitSingh-hi2yz
@HarjitSingh-hi2yz 3 ай бұрын
ਇਹਨਾ ਨੂ ਮਾਫੀ ਇਹਨਾ ਦੀ ਜਾਇਦਾਦ ਕੁਰਕ ਕਰਕੇ ਦੇਣੀ ਚਾਹੀਦੀ ਹੈ
@jass2965
@jass2965 2 ай бұрын
ਜਦ ਤੇਰੀ ਸਕੀ ਭਤੀਜੀ ਨੇ ਲਵ ਮੈਰਿਜ ਕਰਵਾਈ ਆਪ ਜਾਕੇ ਉਹਦੇ ਤੇ ਕਿਉਂ ਨਹੀ ਬੋਲਿਆ ਸੀ ਤੂੰ ਉਹ ਵੀ ਦੱਸ
@beantsingh5006
@beantsingh5006 2 ай бұрын
To get love marriage is not a crime
@paramjitmaddhar7787
@paramjitmaddhar7787 2 ай бұрын
ਬਡਾਲਾ ਜੀ ਕੀ ਨੇ। ਇਹਨਾਂ ਨੂੰ ਕੀਰਤਨ ਕਰਨਾ ਛੱਡ ਦੇ ਣਾ ਚਾਹੀਦਾ।
@harnekmalhans7783
@harnekmalhans7783 3 ай бұрын
Sacrificing honest sincere well educated above politics should lead Akali Dal especially S G P C but the corrupt people will not allow this to happen
@HarnishKaurKandhola
@HarnishKaurKandhola 3 ай бұрын
Right
@varindersingh-qc2co
@varindersingh-qc2co 2 ай бұрын
ਵਡਾਲਾ ਗਦਾਰ ਹੈ
@BaldevSingh-nf2mz
@BaldevSingh-nf2mz 2 ай бұрын
WaheGuru Ji ka Khalsa WaheGuru Ji ki Fateh meri umra Aaj 70 sal Di ho gai hai Parivar mein Darbar Sahab kya apne bacche nu leke Aaj Tak menu kare Kamra nahin milega Kali haldi picture south badhiya Banda hai Chandu Majra ek kamre ki chabi Mahadev ka photo bol de re
@manjitbedi5836
@manjitbedi5836 3 ай бұрын
Yes, it's not "Akali Dal", but a "Badal Dal", which has Hindus and Muslims.
@varindersingh-qc2co
@varindersingh-qc2co 2 ай бұрын
ਵਡਾਲਾ ਮਹਾਂ ਗਦਾਰ ਇਹ ਮਸੰਦ ਹੈ
@BaldevSingh-tj8lo
@BaldevSingh-tj8lo Ай бұрын
MAFY DEN DE GOG NEHY MAFY KESE HALT NHEY DENY CHADY EHNA KJARA NU
@JagdishSingh-tb3zb
@JagdishSingh-tb3zb 3 ай бұрын
Ehe sare path cho sheke Jane chahide Han eh jathedar nu shochana chahi da hai
@surindersinghdhaliwal4352
@surindersinghdhaliwal4352 Ай бұрын
Host ਗਰੇ ਪੰਜਾਬੀ You are ਗੇ ਪੰਜਾਬੀ ਤੈਨੂੰ ਇਤਿਹਾਸ ਵਾਰੇ ਜਾਣਕਾਰੀ ਹੈ ਨਹੀਂ ਤੁਰ ਪਿਆ interview ਲੈਣ
@SahibSingh-fk5ty
@SahibSingh-fk5ty 2 ай бұрын
S.Vadalaa Sahib is speaking truth Badal priwar is Luttera geroha hai.Badl privar is Zeero.& Sikhs are not suppoting.
@CharanjitAtwal-km5cn
@CharanjitAtwal-km5cn Ай бұрын
Dal Khalsa 🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🦁🙏🙏
@BhaiJaimalSinghjiAmritsarwale
@BhaiJaimalSinghjiAmritsarwale 3 ай бұрын
Hor ziada dharre banao jis krk jitt sukhbir di hovegi,kionke asi sare ikathe nahi ho sakde
@SukhwinderSingh-ll5py
@SukhwinderSingh-ll5py 3 ай бұрын
😢
@pritpalbajwa6631
@pritpalbajwa6631 3 ай бұрын
ਬੰਦਾ ਸਹੀ hi ਪਰ ਬੋਲਦਾ funny hi😅😊
@SuiPro-mu9rf
@SuiPro-mu9rf 2 ай бұрын
Badal family has destroyed Sikh panth. Other Akalis r also involved.
@SukhwinderSingh-w9v3p
@SukhwinderSingh-w9v3p 3 ай бұрын
Mafi te ehnu v mangni chahidi hai, jihrha shahid bhai beant singh ji de bete bhai sarabjit singh Khalsa de barakh laaf bolda riha election vich,
@varindersingh-qc2co
@varindersingh-qc2co 2 ай бұрын
ਇਹ ਕਾਂਗਰਸੀ ਸਾਊਹੈ
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,4 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 12 МЛН