ਕੀ ਹੁੰਦਾ ਤਨਖਾਹੀਆ ! ਕੀ ਉਹ ਅਹੁਦੇ 'ਤੇ ਰਹਿ ਸਕਦਾ ! ਸੁਣੋ ਫੈਸਲਿਆਂ ਦੇ ਚਸ਼ਮਦੀਦ ਤੋਂ…Punjab Television

  Рет қаралды 95,835

Punjab Television

Punjab Television

Күн бұрын

Пікірлер: 270
@paramjitsinghhothi115
@paramjitsinghhothi115 2 ай бұрын
ਲਾਂਬਾ ਸਾਬ ਇੱਕ ਬਹੁਤ ਹੀ ਸੂਝਵਾਨ ਇਤਿਹਾਸਕਾਰ ਹਨ ਇਹਨਾਂ ਦਾ ਸਮਝਾਣ ਦਾ ਤਰੀਕਾ ਇਤਨਾ ਸਰਲ ਅਤੇ ਸਟੀਕ ਹੁੰਦਾ ਜਿਸ ਨੂੰ ਸੁਣਨ ਤੋ ਬਾਅਦ ਕਿਸੇ ਕਿਸਮ ਦੀ ਸ਼ੱਕਾਂ ਨਹੀ ਰਹਿੰਦੀ ਇਹੀ ਉਹਨਾਂ ਦੇ ਤਜਰਬੇ ਦੀ ਖੂਬਸੂਰਤੀ ਹੈ।
@PritamSingh-om5bq
@PritamSingh-om5bq 2 ай бұрын
ਸੌਦਾ ਸਾਧ ਨੂੰ ਮੁਆਫ਼ੀ ਦੇਣ ਲਈ ਜੋ ਨੱਬੇ ਲੱਖ ਦੇ ਇਸ਼ਤਿਹਾਰ ਦੇਣ ਲਈ ਕਮੇਟੀ ਦੇ ਖਜਾਨੇ ਵਿੱਚੋਂ ਦਿੱਤੇ ਗਏ ਸਨ ਉਹ ਉਹਨਾਂ ਜ਼ਿੰਮੇਵਾਰ ਵਿਅਕਤੀਆਂ ਦੇ ਜੇਬ ਵਿੱਚੋਂ ਸਮੇਤ ਵਿਆਜ ਵਸੂਲ ਕੇ ਕਮੇਟੀ ਦੇ ਖਾਤੇ ਵਿੱਚ ਜਮਾਂ ਕਰਵਾਉਣ ਲਈ ਸਿੰਘ ਸਾਹਿਬ ਹੁਕਮ ਦੇਣ ।
@bsghumaan8501
@bsghumaan8501 2 ай бұрын
❤❤ਬਾਈ ਜੀ ਏਹਨਾੱ ਨੇ ਤਾਂ ਪੰਜਾਬ ਕੀ ,,ਪਤਾ ਨੀ ਕਿਸ ਕਿਸ ਨੂੰ ਲੁਟਿਆ ਹੋਇਆ ਏ। । ਇਹ ਪੈਸੇ ਜਮਾਂ ਕਰਾਉਣ ਦੇਣਗੇ ,,, ਇੰਨਾ ਨੂੰ ਤਾਂ ਪੂਰੀ ਜਿੰਦਗੀ ਲਈ ਪਾਸੇ ਕਰ ਦੇਣਾ ਹੀ ਕੌਮ ਦੇ ਹਿੱਤ ਚ ਹੋਵੇਗਾ 😅❤❤❤
@MohinderSingh-kn1cp
@MohinderSingh-kn1cp Ай бұрын
❤​@@bsghumaan8501
@LakhwinderSingh-lt5bu
@LakhwinderSingh-lt5bu 2 ай бұрын
ਅੱਜ ਆਖਾਂ ਅਕਾਲੀ ਫੂਲਾ ਸਿੰਘ ਨੂੰ ਕਿਤੇ ਅਕਾਸ਼ ਵਿਚੋਂ ਗੱਜ, ਮਖੋਟੇ ਪਾ ਕੇ ਪੰਥ ਦੇ ਸਹੀ ਫੈਸਲੇ ਤੋਂ ਗਏ ਭੱਜ। ਰੁਜ਼ਗਾਰ ਦਾਤਿਆਂ ਦੇ ਵਿਰੋਧ ਫ਼ੈਸਲਾ ਲੈਣਾ ਕੋਈ ਖਾਲਾ ਜੀ ਦਾ ਵਾੜਾ?
@motivationalgod7020
@motivationalgod7020 2 ай бұрын
ਜਿਹੜੇ ਵੀ ਅਕਾਲ ਤਖਤ ਦੇ ਜੱਥੇਦਾਰਾਂ ਨੇ ਏਸ ਮਹਾਨ ਅਹੁਦੇ ਦੀ ਮਾਣ ਮਰਿਯਾਦਾ ਨੂੰ ਢਾਹ ਲਾਈ ਓਹਨਾਂ ਨੂੰ ਵੀ ਸਜਾ ਸੁਣਾਈ ਜਾਣੀ ਚਾਹੀਦੀ ਆ
@PawanDeep-l3g
@PawanDeep-l3g Ай бұрын
Uhhi
@deepbrar.
@deepbrar. 2 ай бұрын
ਦੋਸ਼ੀ ਤੇ ਦਇਆ ਕਰਨਾ ‬ ‪ *ਨਿਰਦੋਸ਼ ਦੇ ਪ੍ਰਤੀ ਦੇਸ਼ ਧਰੋਹ ਹੈ* ਸਿੰਘ ਸਾਹਿਬ ਜੀ 🙏🙏
@surinderkaurnihal8347
@surinderkaurnihal8347 2 ай бұрын
ਤੇਰੀ ਕੱਟੀ ਹੋਈ ਸਿਰੀ ਵਿੱਚ ਰੋਹ ਬੜਾ ਹੈ, ਭਾਜਪਾਈ ਜੀ 😂
@pinkysaharan2403
@pinkysaharan2403 2 ай бұрын
Never
@deepbrar.
@deepbrar. 2 ай бұрын
@@surinderkaurnihal8347 ਬੀਬੀ ਜੀ ਹੋਸ਼ ਕਰੋ 😡😡 ਪਤਾ ਕਰਨਾ ਆਪਣੇ ਨਿਹਾਲ ਤੋਂ ਗਿਆਨੀ ਬੂਟਾ ਸਿੰਘ ਚੀਮਾਂ ਗੁਰੂ ਕੇ ਬਾਗ ਮੋਰਚਾ ਵਾਲੇ ਕੌਣ ਸਨ ਮੈਂ ਉਸ ਖਾਨਦਾਨ ਦਾ ਵਾਰਸ ਹਾਂ
@deepbrar.
@deepbrar. 2 ай бұрын
@@surinderkaurnihal8347 ਸ਼ਰਮ ਕਰ ਮੈਨੂੰ ਭਾਜਪਾਈ ਕਹਿਣ ਤੋਂ
@deepbrar.
@deepbrar. 2 ай бұрын
@@pinkysaharan2403 😍🙏ਜੀ
@deepbrar.
@deepbrar. 2 ай бұрын
ਸਵਾਰਥੀ ਲੋਕ ਹਮੇਸ਼ਾਂ ਆਪਣੀ ਜ਼ਰੂਰਤ ਦੇ ‬ ‪ *ਮੁਤਾਬਕ ਹੀ ਨਵਾਂ ਮਖੌਟਾ ਪਹਿਨਦੇ ਹਨ …*
@deepbrar.
@deepbrar. 2 ай бұрын
ਵੇਖਣ ਦੀ ਅਜੇ ਜਾਂਚ ਨਾ ਆਈ, ਸਾਹਮਣੇ ਵਰਸੇ ਨੂਰ, *ਬੁੱਲ੍ਹੇ ਸ਼ਾਹ ਜੋ ਨੀਵੇਂ ਹੋ ਗਏ ਬਸ ਉਹੀ ਨੇ ਮਨਜੂਰ*
@LakhwinderSingh-lt5bu
@LakhwinderSingh-lt5bu 2 ай бұрын
/ਜਥੇਦਾਰ ਗੁਰਬਚਨ ਸਿੰਘ ਵਰਗੇ ਧਾਰਮਿਕ ਦੋਸ਼ੀਆ ਨੂੰ ਵੀ ਤਲਬ ਕੀਤਾ ਜਾਵੇ।
@manmohansingh2809
@manmohansingh2809 2 ай бұрын
Asli doshi gurbachan premi varge hi hunn. Jinna nu stand laina c, oh sukhbir premi da kehna mann riha c
@bakhshishsingh7413
@bakhshishsingh7413 2 ай бұрын
Great te sahi vichar charcha. Exellent peshkari
@nirmalcheema2191
@nirmalcheema2191 2 ай бұрын
ਸੁਖਬੀਰ ਅਤੇ ਪਾਰਟੀ ਨੂੰ ਪੰਥ ਚੋਂ ਹਮੇਸ਼ਾਂ ਹਮੇਸ਼ਾਂ ਲਈ ਛੇਕ ਦੇਣਾਂ ਚਾਹੀਦਾ ਹੈ
@PIRTPALSINGH-g4v
@PIRTPALSINGH-g4v 2 ай бұрын
ਵਾਹਿਗੁਰੂ ਭਲਾ ਕਰਨ।
@sukhgill-gk3pe
@sukhgill-gk3pe 2 ай бұрын
ਬਹੁਤ ਬਹੁਤ ਪਿਆਰ ਲਾਭਾਂ ਸਾਬ ਜੀ
@parminderbhagta4320
@parminderbhagta4320 2 ай бұрын
ਇਹਨਾਂ ਸਾਰਿਆਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ ਕੋਈ ਤਨਖਾਹ ਤਨਖਹੂ ਨਾਲ ਨਹੀਂ ਸ਼ਰਨਾ
@GagandeepSingh-l3j
@GagandeepSingh-l3j 2 ай бұрын
ਤੁਹਾਡੇ ਵਰਗੇ ਲੋਕ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸਾਈਡ ਤੇ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਇਹ ਅਸੀਂ ਕਦੇ ਵੀ ਨਹੀਂ ਹੋਣ ਦੇਵਾਂਗੇ
@surinderkaurnihal8347
@surinderkaurnihal8347 2 ай бұрын
ਭਾਜਪਾਈ ਜੀ ਤੁਹਾਡਾ ਸੁਝਾਅ ਤੁਹਾਡੀ ਨਸਲ ਦੱਸ ਰਿਹਾ ਹੈ।
@ajaypalsinghdhaliwal1490
@ajaypalsinghdhaliwal1490 2 ай бұрын
ਆਕਾਲੀ ਦਲ ਕਦੇ ਖਤਮ ਨਹੀਂ ਹੁੰਦਾ ਪਰ ਪਾਗ਼ਲ ਖ਼ਤਮ ਅਵੱਛ ਹੋਵੇਗਾ
@KalaSerron
@KalaSerron 2 ай бұрын
ਅਕਾਲੀ ਦਲ ਕਦੇ ਖਤਮ ਨਹੀਂ ਹੁੰਦਾਂ ਪਰ ਬਾਦਲ ਕੰਜਰ ਖਤਮ ਜਰੁਰ ਹੋ ਜਾਉ​@@GagandeepSingh-l3j
@mukhtiarsinghgosal7848
@mukhtiarsinghgosal7848 2 ай бұрын
ਰੰਧਾਵਾ ਜੀ ਮੇਰਾ ਨਿਜੀ ਵਿਚਾਰ ਹੈ ਕਿ ਇਹ ਹੰਕਾਰੀ ਬੰਦਾ ਬਿਲਕੁਲ ਇਕੱਲਾ ਰਹਿ ਗਿਆ ਹੈ ਬੰਦਾ ਤਾਂ ਕੀ ਇਹ ਵਾਹਿਗੁਰੂ ਦਾ ਡਰ ਵੀ ਮੰਨਦਾ ਇਹ ਵਾਹਿਗੁਰੂ ਤੋਂ ਵੀ ਆਕੀ ਹੋ ਗਿਆ ਮੰਤਰੀ ਸੰਤਰੀ ਨੂੰ ਇਹ ਕੀ ਸਮਝਦਾ ਹੋਊ ਸਭ ਇਸ ਤੋਂ ਡਰਦੇ ਹੀ ਇਸ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹਿੰਦੇ ਸੀ ਇਸ ਕਰਕੇ ਇਹਦੇ ਗੁਨਾਹਾਂ ਜਾਂ ਗਲਤੀਆਂ ਤੋਂ ਰੋਕਣ ਟੋਕਣ ਦੀ ਕਿਸੇ ਦੀ ਜ਼ੁਰਅਤ ਹੀ ਨਹੀਂ ਸੀ ਸਭ ਦੇ ਸਾਹਮਣੇ ਹੈ ਜਿੰਨ੍ਹੇ ਲੀਡਰ ਸਭ ਪਾਰਟੀ ਚੋਂ ਕੱਢਕੇ ਬਾਹਰ ਸੁੱਟ ਦਿੱਤੇ ਇਕੱਲਾ ਰਹਿ ਗਿਆ ਸਾਰੀ ਪਾਰਟੀ ਖ਼ਤਮ ਕਰ ਲਈ ਹਾਲੇ ਵੀ ਇਸ ਨੂੰ ਕਿਸੇ ਦੀ ਪਰਵਾਰ ਨਹੀਂ ਇਨ੍ਹਾਂ ਦੋਨਾਂ ਪਿਓ ਪੁੱਤ ਤੋਂ ਡਰਦੇ ਸਭ ਅੱਛਾ ਸਭ ਅੱਛਾ ਕਹਿੰਦੇ ਰਹੇ ਕਹਾਵਤ ਵਾਲੀ ਗੱਲ ਰਾਣੀ ਨੂੰ ਕੌਣ ਕਹੇ ਅੱਗਾ ਢਕ ਪਰ ਇਹ ਵੀ ਟੁਕੜ ਬੋਚ ਬਣ ਗਏ ਕਿਸੇ ਨੇ ਵੀ ਇੰਨੇ ਵੱਡੇ ਗੁਨਾਹਾਂ ਤੋਂ ਟੋਕਣ ਦੀ ਹਿੰਮਤ ਨਹੀਂ ਵਿਖਾਈ ਕਿਸੇ ਦੀ ਜ਼ਮੀਰ ਨਹੀਂ ਜਾਗੀ ਕਿਉਂ ਕਿ ਇਨ੍ਹਾਂ ਨੂੰ ਵੀ ਕੁਰਸੀਆਂ ਦੀ ਲਾਲਸਾ ਸੀ ਇਹ ਬਰਾਬਰ ਦੇ ਭਾਗੀਦਾਰ ਨੇ ਇਨ੍ਹਾਂ ਨੇ ਵੀ ਸਿੱਖ ਪੰਥ ਦੀ ਕੋਈ ਪ੍ਰਵਾਹ ਨਹੀਂ ਕੀਤੀ ਸਿਰਫ਼ ਬਾਦਲਾਂ ਨੂੰ ਹੀ ਸਿੱਖ ਪੰਥ ਸਮਝਕੇ ਮੰਨਦੇ ਰਹੇ ਜਿਵੇਂ ਆਹ ਇਕ ਚੀਮਾਂ ਹੋਇਆ ਇਕ ਉਹ ਬੈਂਸ ਹੋਇਆ ਇਹ ਇੰਨੀਆਂ ਕੁਤਾਹੀਆਂ ਕਰਨ ਦੇ ਬਾਅਦ ਵੀ ਬਾਦਲਾਂ ਨੂੰ ਹੀ ਰੱਬ ਮੰਨਦੇ ਤੇ ਬਾਦਲਾਂ ਦਾ ਨਾਮ ਹੀ ਜਪਦੇ ਰਹਿੰਦੇ ਨੇ ਇਹ ਕਹਿੰਦੇ ਬਾਦਲ ਹੀ ਰੱਬ ਨੇ
@surinderkaurnihal8347
@surinderkaurnihal8347 2 ай бұрын
ਵਾਹ ਭਾਜਪਾਈ ਜੀ।
@SukhdarshanSingh-d9i
@SukhdarshanSingh-d9i 2 ай бұрын
parkash Chand badal, sukhvir Chand badal ,Harsimrat Chand badal and Vikram Chand majisian family members vi ta self ta Rsss / bjp de paid khaki nikerdhari nagpuri agents ban chuke han or ohna ne ta shri akal takhat shri amritsar sahib ji de jathedars nu vi Rsss/ bjp de paid khaki nikerdhari nagpuri agents Bana lai han jihna de decision vicho kugh nahi niklana jis tra pehla hunda aaian hai ,only about seven days da decision de dita jaega although Langer sahib de bartan clean karna , Langer hall de clean and sanget de juttian clean karn de sewa la ke dramibaji khatam kar denege .
@sarbjitbhatti
@sarbjitbhatti 2 ай бұрын
ਰੰਧਾਵਾ ਸਾਹਿਬ ਲਾਬਾ ਸਾਹਿਬ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਆ ਤੇ ਜਦੋਂ ਉਹ ਗੱਲ ਕਰ ਰਹੇ ਸੀ ਮੇਰੇ ਲੂੰ ਕੰਡੇ ਖੜੇ ਹੋ ਗਏ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਜਦੋਂ ਸਿੰਘ ਸਾਹਿਬ ਫੈਸਲਾ ਦਿੰਦੇ ਨੇ ਉਦੋਂ ਸ਼੍ਰੀ ਗੁਰੂ ਮੀਰੀ ਪੀਰੀ ਦੇ ਮਾਲਕ ਹਾਜ਼ਰ ਹੁੰਦੇ ਨੇ ਸਾਹਿਬ ਉਸ ਸਿੰਘ ਸਾਹਿਬ ਦੇ ਵਿੱਚ ਤੇ ਉਹਨਾਂ ਦਾ ਦਿੱਤਾ ਫੈਸਲਾ ਉਹ ਮਾਫ ਕਰ ਦੇਣ ਤੇ ਭਾਵੇਂ ਸਜ਼ਾ ਦੇ ਦੇਣ ਉਹ ਉੱਤਮ ਆ ਮੈਂ ਸੁਖਬੀਰ ਬਾਦਲ ਨੂੰ ਨਹੀਂ ਜਾਣਦਾ ਮੈਂ ਸਰਬ ਉੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਣਨਾ ਮੈਂ ਇਸਾਈ ਕੌਮ ਨਾਲ ਸੰਬੰਧਿਤ ਰੱਖਦਾ ਹਾਂ ਤੇ ਮੈਂ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਰਹਿੰਦਾ ਤੇ ਹਮੇਸ਼ਾ ਉਨਾਂ ਦੀ ਇਜਤ ਕਰਦਾ ਬਾਕੀ ਲੰਬੀਆਂ ਚੌੜੀਆਂ ਗੱਲਾਂ ਕਰਨ ਦੀ ਜਰੂਰਤ ਨਹੀਂ ਜੋ ਗੁਰੂ ਸਾਹਿਬ ਨੇ ਮਾਫ ਕਰ ਦਿੱਤਾ ਜਾਂ ਸਿੰਘ ਸਾਹਿਬ ਨੇ ਮਾਫ ਕਰ ਦਿੱਤਾ ਮਰਿਆਦਾ ਵਾਲੀ ਗੱਲ ਆ ਇਸੇ ਤਰ੍ਹਾਂ ਹੀ ਇਸਾਈ ਕੌਮ ਦੇ ਵਿੱਚ ਆ ਇਕ ਜਨਾਨੀ ਨੇ ਇੱਕ ਵਾਰੀ ਗੁਨਾਹ ਕਰਦੀ ਫੜੀ ਗਈ ਸੀ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਮਾਫ ਕਰ ਦਿੱਤਾ ਤੇ ਜਿਨਾਂ ਨੇ ਫੜ ਕੇ ਲਿਆਂਦਾ ਸੀ ਉਹ ਲੋਕ ਕਹਿੰਦੇ ਸੀ ਗੁਰੂ ਜੀ ਤੁਸੀਂ ਇਹਨੂੰ ਮਾਫ ਕਿਉਂ ਕੀਤਾ ਇਥੇ ਜਨਾਹ ਕਰਦੀ ਫੜੀ ਗਈ ਆ ਉਹ ਕਹਿੰਦੇ ਵੀ ਜੇ ਉਹ ਬੰਦਾ ਪਹਿਲਾਂ ਪੱਥਰ ਮਾਰੇ ਜਿੰਨੇ ਕਦੀ ਪਾਪ ਨਹੀਂ ਕੀਤਾ ਉਹ ਜਦੋਂ ਇਹ ਗੱਲ ਕਹਿ ਤੀ ਗੁਰੂ ਨੇ ਉਹ ਸਾਰੇ ਲੋਕ ਭੱਜ ਕੇ ਤੇ ਉਹ ਜਨਾਨੀ ਕਹਿੰਦੀ ਗੁਰੂ ਜੀ ਕਿਸੇ ਨੇ ਵੀ ਮੈਨੂੰ ਨਹੀਂ ਮਾਰਿਆਪੁਭੂ ਮਸੀਹ ਜੀ ਨੇ ਕਿਹਾ ਠੀਕ ਹੈ ਜੇ ਕਿਸੇ ਨੇ ਨਹੀਂ ਤੈਨੂੰ ਮਾਰਿਆ ਤੇ ਮੈਂ ਵੀ ਤੈਨੂੰ ਮਾਫ ਕਰ ਦਿਨਾਂ ਲੋਕਾਂ ਨੇ ਮਾਫ ਕਰ ਦਿੱਤਾ ਤੇ ਜਦੋਂ ਲੰਬਾ ਸਾਹਿਬ ਨੇ ਬਹੁਤ ਵੱਡੀ ਗੱਲ ਕਹੀ ਆ ਜਦੋਂ ਸਿੰਘ ਸਾਹਿਬ ਉੱਠ ਕੇ ਸਜ਼ਾ ਦਿੰਦੇ ਨੇ ਉਸ ਟਾਈਮ ਮੀਰੀ ਪੀਰੀ ਦੇ ਮਾਲਕ ਉਸ ਸਿੰਘ ਸਾਹਿਬ ਦੇ ਵਿੱਚ ਹਾਜ਼ਰ ਹੁੰਦੇ ਨੇ ਉਹ ਫੈਸਲਾ ਗਲਤ ਕਰਨ ਤੇ ਭਾਵੇਂ ਠੀਕ ਕਰਨ ਉਹ ਮੀਪੀ ਪੀਰੀ ਦੇ ਮਾਲਕ ਉਸ ਟਾਈਮ ਉਸ ਵਿੱਚ ਹਾਜ਼ਰ ਹੁੰਦੇ ਨੇ ਦੇ ਵਿੱਚ ਤੇ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਰਹਿਤ ਮਰਿਆਦਾ ਵਾਲੀ ਗੱਲ ਕਰ ਦਿੱਤੀ ਆ ਬਾਕੀ ਜਿਹੜੇ ਸਿਆਸਤਾਂ ਕਰਦੇ ਆ ਉਹਨਾਂ ਨਾਲ ਸਾਡਾ ਕੋਈ ਨਾਤਾ ਨਹੀਂ ਹੈਗਾ ਖਾਲਸਾ ਪੰਥ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਹੈ ਤੇ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏
@harjitlitt1375
@harjitlitt1375 2 ай бұрын
Lambs Sahib have great knowledge about Sikh Religion. Proud of him
@narindersandhu8298
@narindersandhu8298 2 ай бұрын
ਰੰਧਾਵਾ ਜੀ ਤੇ ਲਾਬਾ ਜੀ ਸੱਤ ਸ੍ਰੀ ਆਕਾਲ ਸੁਖਬੀਰ ਨੂੰ ਪੰਥ ਦੀ ਅਗਵਾਈ ਕਰਨ ਤੋਂ ਲਾਬੇ ਕੀਤਾ ਜਾਵੇ
@surinderkaurnihal8347
@surinderkaurnihal8347 2 ай бұрын
ਹੱਛਾ ਭਾਜਪਾਈ ਜੀ
@MalookSingh-f8w
@MalookSingh-f8w 2 ай бұрын
ਜੋ ਆਪਾਂ ਸਾਰੇ ਸੋ ਚ ਰਹੇ ਹਾਂ ਮੁਸ਼ਕਲ ਹੈ.
@mohangrewal3411
@mohangrewal3411 2 ай бұрын
WAHEGURU JI
@tirthanandraghbirsingh9266
@tirthanandraghbirsingh9266 2 ай бұрын
ਰੰਧਾਵਾ ਸਾਹਿਬ ਹੁਣ ਕੁਛ ਤਸੱਲੀ ਹੋਈ ਲਾਂਬਾਂ ਸਾਹਿਬ ਸਿੱਖ ਕੌਮ ਦੇ ਚੋਟੀ ਦੇ ਵਿਦਵਾਨ ਹਨ।
@parmjitsinghghungranadhill8949
@parmjitsinghghungranadhill8949 2 ай бұрын
Wah wah ji
@harveencheema1619
@harveencheema1619 2 ай бұрын
ਬਹੁਤ ਹੀ ਸੂਝਵਾਨ ਅਤੇ ਤਰੱਜਬੇ ਕਾਰ ਵਿਅਕਤੀ ਹਨ ਲਾਂਬਾਂ ਸਾਬ ਜੀ
@KalaSerron
@KalaSerron 2 ай бұрын
ਰੰਧਾਵਾ ਸਾਬ ਲਵ ਯੂ ਪਰ ਬਾਦਲ ਕੰਜਰ ਤੋਂ ਫਖਰੇ ਕੋਮ ਦਾ ਅਵਾੜ ਵਾਪਸ ਲੳ ਜੀ ਲੋਕੋ
@KukkuMaan
@KukkuMaan 2 ай бұрын
ਅਕਾਲ ਤਖ਼ਤ ਦਾ ਫ਼ੈਸਲਾ ਅਕਾਲ ਵਰਗਾ ਹੀ ਹੋਵੇ ਕਿਤੇ ਅਕਾਲੀਆਂ ਦੇ ਫੈਸਲੇ ਵਰਗਾ ਨਾ ਹੋ ਜਾਵੇ।
@SukhdevSingh-pj4qy
@SukhdevSingh-pj4qy 2 ай бұрын
ਇਨ੍ਹਾਂ ਨੂੰ ਉਸ ਕੜਾਹੇ ਵਿਚ ਸੁਟਣਾ ਚਾਹੀਦਾ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ,ਅਜੇ ਸਾਂਭਿਆ ਹੈ।
@RampalSingh-g4y
@RampalSingh-g4y 2 ай бұрын
ਕੜਾਈ ਵਿੱਚ ਤਾਂ ਭਗਵੰਤ ਮਾਨ ਨੂੰ ਸੁੱਟਣਾ ਚਾਹੀਦਾ ਹੈ ਜਿਨਾਂ ਨੇ ਸਿੱਖਾਂ ਦੇ ਨਾਲ ਦਗਾ ਕਮਾਈ ਹੈ ਭਗਵੰਤ ਮਾਨ ਆਪਣੇ ਅਪਰਾਧਾਂ ਨੂੰ ਨਹੀਂ ਮੰਨ ਰਿਹਾ ਹੈ ਉਹਨਾਂ ਨੂੰ ਬੋਲੋ ਤੁਸੀਂ
@bsghumaan8501
@bsghumaan8501 2 ай бұрын
❤❤ਬਾਈ ਜੀਓ ਜੇਕਰ ਨਿਰੰਕਾਰੀਆੱ ਦੇ ਮਾਮਲੇ ਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸ਼ਬਦ ਕਹੇ ਸੀ ਕਿ """ ਮੈਁ ਬਤੌਰ ਮੁੱਖ ਮੰਤਰੀ ਦੇ ,,ਅਕਾਲ ਤਖਤ (ਸਾਹਿਬ) ਤੇ ਹਾਜ਼ਰ ਨ੍ਹੀ ਹੋ ਸਕਦਾ """" ਫਿਰ ਤਾਂ ਫਿਟਲਾਅਤ ਹੈ ਸਾਡੇ ,,ਜਿਹੜੇ ਅਜਿਹੇ ਬੰਦੇ ਨੂੰ ਮੁੜ ਮੁੜ ਮੁੱਖ ਮੰਤਰੀ ਬਣਾਉਂਦੇ ਰਹੇ ਅਤੇ ਉਸ ਤੋਂ ਵੀ ਵੱਡੀ ਅਕਿਰਤਘਣਤਾ ਅਸੀਂ ਵਿਖਾਈ ਕਿ ਓਸ ਨੂੰ """ ਫਖਰੇ ਕੌਮ""""ਦਾ ਖਿਤਾਬ ਦੇ ਕੇ ਨਿਵਾਜਿਆ। । ਮੈਨੂੰ ਨੀ ਲਗਦਾ ਕਿ ਇਸ ਕੌਮ ਚ ਧਾਰਮਿਕ ਉਚਤਾ ਆ ਸਕੇ ।। ਫਿਰ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹਿਣਾ ਹੈ ਕਿ ਸੁਮੱਤ ਬਖਸ਼ ਦਾਤਿਆ ।।❤❤❤
@ManjitSingh-cc7gp
@ManjitSingh-cc7gp 2 ай бұрын
ਜਿਹੜੇ ਰਾਗੀ ਢਾਡੀ ਜਥੇਦਾਰ ਦਾੜੀ ਰੰਗਣ ਵਾਲਿਆਂ ਤੇ ਞੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ
@LaddiLaddikulria
@LaddiLaddikulria 2 ай бұрын
ਸਰਦਾਰ ਜੀ ਸਰੋਮਨੀ ਕਮੇਟੀ ਦੇ ਬਹੁਤੇ ਮੁਲਾਜਮ ਅਜੇ ਵੀ ਦਾੜੀ ਰੰਗਦੇ ਹਨ ਅਸੀ ਹਰ ਰੋਜ ਵੇਖਦੇ ਹਾ
@daljitsingh-xb6bg
@daljitsingh-xb6bg 2 ай бұрын
ਦਾੜੀ ਤਾਂ ਸਰਬਜੀਤ ਸਿੰਘ ਵੀ ਰੰਗਦਾ।
@BalwantSingh-dm1pd
@BalwantSingh-dm1pd 2 ай бұрын
ਪੁਰਾਣੇ ਸਿੱਖਜਥੇਦਾਰਾਂ ਨੂੰ ਕਿਉਂ ਨਹੀਂ ਸੱਦਿਆ ਗਿਆ ਮੁਆਫੀ ਨਾਮੇ ਤੇ ਤਾਂ ਉਹਨਾਂ ਦੇ ਸਦਕਾ ਹਨ
@Gurjantsingh-he3sc
@Gurjantsingh-he3sc 2 ай бұрын
ਅਕਾਲ ਤਖ਼ਤ ਦੀ ਮਾਣ ਮਰੀਆਦਾ ਸਿੱਖ ਕੌਮ ਵਾਸਤੇ ਬੁਲੰਦੀਆਂ ਤੇ ਲਿਜਾਣ ਵਾਸਤੇ ਬਹੁਤ ਢੁੱਕਵਾ ਸਮਾਂ ਹੈ ਹੁਣ ਗੇਂਦ ਅਕਾਲ ਤਖ਼ਤ ਕੋਲ ਹੈ ਜੋ ਸਿੰਘ ਸਾਹਿਬ ਨੂੰ ਕੌਮ ਨੇ ਪਾਵਰ ਦਿੱਤੀ ਹੋਈ ਹੈ ਓਸ ਦਾ ਨਿਰਪੱਖਤਾ ਅਤੇ ਨਿਡਰਤਾ ਨਾਲ ਜੋ ਕੌਮ ਚਾਹੁੰਦੀ ਹੈ ਓਸ ਅਨੁਕੂਲ ਫੈਸਲਾ ਲੈਣਾ ਚਾਹੀਦਾ ਹੈ। ਵੈਸੇ ਤਾਂ ਸੁਹਿਰਦ ਵਿਦਵਾਨਾਂ ਦੀ ਕੋਈ ੧੦੧ ਮੈਂਬਰਾਂ ਦੀ ਕੋਈ ਪਰਜਿਡੀਅਮ ਬਣਾ ਕੇ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਨਵੀਂ ਮੈਂਬਰਸ਼ਿਪ ਦੀ ਭਰਤੀ ਕਰਕੇ ਨਵਾਂ ਅਕਾਲੀ ਦਲ ਕਾਇਮ ਕਰਨਾ ਚਾਹੀਦਾ ਹੈ। ਇਹ ਜੋ ਸਿੱਖ ਕੌਮ ਨੂੰ ਦੂਨੀਆ ਵਿੱਚ ਮਹਾਨ ਸਿੱਧ ਕਰਨ ਦਾ ਸਬੱਬ ਬਣਿਆ ਹੈ,ਸੁਨਹਿਰੀ ਸਮਾਂ ਹੱਥੋਂ ਨਹੀ ਗਵਾਓਣਾ ਚਾਹੀਦਾ।
@Takdir-Singh_Gill
@Takdir-Singh_Gill 2 ай бұрын
Knowledgeable discussion.
@AWSexpert1
@AWSexpert1 2 ай бұрын
Stupid discussion based on previous instances and something written decades ago.
@kambojmodelch426
@kambojmodelch426 2 ай бұрын
ਆਰੋਪਾਂ ਦੇ ਮੁਤਾਬਿਕ ਤਾਂ ਇਹ ਕਿਸੇ ਕਿਸੇ ਵੀ ਪੋਸਟ ਤੇ ਨਹੀਂ ਰਹਿ ਸਕਦੇ, ਭਾਵੇਂ ਧਾਰਮਿਕ ਹੋਵੇ ਯਾ ਸਿਆਸਤ ਦਾ ਹੋਵੇ
@roopsinghmaur8069
@roopsinghmaur8069 2 ай бұрын
ਬਾ ਕਮਾਲ ਵਿਚਾਰ ਪੇਸ਼ ਕੀਤੇ ਗਏ ਹਨ ਜੀਓ, ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹੈ ਜੀ,ਬਾ ਖੂਬੀ ਉਧਾਰਨਾ ਦੇ ਕੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਗਈ ਹੈ।
@pritamsingh5206
@pritamsingh5206 2 ай бұрын
ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ। ਲਾਂਬਾ ਸਾਹਿਬ ਨਾਲ ਵਿਚਾਰ ਵਿਟਾਂਦਰਾ ਬਹੁਤ ਗਿਆਨ ਭਰਪੂਰ ਸੀ। ਬਹੁਤ ਧੰਨਵਾਦ ਜੀ।
@partapsingh1189
@partapsingh1189 2 ай бұрын
ਰੰਧਾਵਾ ਜੀ ਜਹਿੜਾ ਨਿੱਯੂਕਤੀਕਾਰ ਹੋਵੇ ...ਕੀ ਉਸ ਪਰਚੀ ਰਾਹੀ ਰੱਖਿਆ ਜੱਥੇਦਾਰ ਦੀਆ ਲੱਤਾ ਭਾਰ ਚੱਲਣਗੀਆ ....ਤੁਸੀ ਹਿਸਾਬ ਲਾਉ ਜਹਿੜਾ ਪਰਕਾਸ ਨਿਰਕਾਰੀ ਦੇ ਵਿਰੁੱਧ ਹੁਕਨਾਮਾ ਹੀ ਨਹੀ ਮੰਨਿਆ ...ਉਸ ਪਰਕਾਸੇ ਨੂੰ ਸੱਜਾ ਪੰਥ ਰੰਤਨ ਦਾ ਅਵਾਰਡ ਦੇ ਕਿ ਅਕਾਲ ਤੱਖਤ ਸਾਹਿਬ ਜੀ ਤੋ ਹੀ ਨਿਵਾਜਿਆ ਗਿਆ ....ਕੀ ਇਹ ਪਰਚੀ ਵਾਲੇ ਜੱਥੇਦਾਰ ਹੂੱਣ ਬੱਦਲ ਜਾਣਗੇ ਜੀ ...ਬਾਕਿਆ ਹੀ ਅਕਾਲ ਤੱਖਤ ਸਾਹਿਬ ਜੀ ਦਾ ਡੱਰ ਭੈ ਮੰਨਣਗੇ ਕਿ ਗੁਰਬੱਚਨੇ ਵਾਲਾ ਹੀ ਕੰਮ ਕਰਨਗੇ ਜੀ ਵੇਖੋ
@gurcharanbhinderchan4607
@gurcharanbhinderchan4607 2 ай бұрын
ਸਹੀ ਕਿਹਾ ਤੁਸੀਂ!ਸਾਡੇ ਵਿਦਵਾਨਾਂ ਵਿੱਚ ਅਕਲ ਨਾਮ ਦੀ ਚੀਜ ਹੈ ਹੀ ਨਹੀਂ।ਤੁਸੀ ਮੇਰੀ ਟਿੱਪਣੀ ਪੜ੍ਹ ਲੈਣਾ।
@parmvirsinghgill04
@parmvirsinghgill04 2 ай бұрын
ਲਾਂਬਾ ਸਾਹਿਬ ਜੀ ਬਹੁਤ ਨੇਕ ਬੁੱਧੀਮਾਨ ਸਿੱਖ ਵਿਦਵਾਨ ਹਨ 🙏
@baldevbhullar3062
@baldevbhullar3062 2 ай бұрын
ਜਥੇਦਾਰੋ ਆਪਣੇ ਅੰਦਰ ਝਾਤੀ ਮਾਰੋ। ਕੀ ਤੁਹਾਡੇ ਕੋਲ ਕਿਸੇ ਦੇ ਗੁਨਾਹ ਮੁਆਫ ਕਰਨ ਦੀ ਸ਼ਕਤੀ ਹੈ ? ਧਾਰਮਿਕ ਪਖੰਡ ਬੰਦ ਕਰੋ। ਕਿਉਂ ਰਬ ਦੇ ਸ਼ਰੀਕ ਬਣ ਰਹੇ ਹੋ।
@GagandeepSingh-l3j
@GagandeepSingh-l3j 2 ай бұрын
ਤੁਹਾਡੇ ਵਰਗੇ ਲੋਕ ਤਾਂ ਕਦੇ ਚੁੱਪ ਹੀ ਨਹੀਂ ਕਰਦੇ ਨਾ ਤਾਂ ਤੁਹਾਡੇ ਅੱਜ ਮੂੰਹ ਬੰਦ ਕਰ ਸਕਦੇ ਆ ਨਾ ਕੱਲ ਮੂੰਹ ਬੰਦ ਕਰ ਸਕਦੇ ਆਂ ਤੁਸੀਂ ਤਾਂ ਸਿੰਘ ਸਾਹਿਬਾਨਾਂ ਨੂੰ ਵੀ ਗਲਤ ਬੋਲਣ ਤੋਂ ਨਹੀਂ ਹੱਟਦੇ ਸ਼ਰਮ ਆਉਣੀ ਚਾਹੀਦੀ ਹ ਤੁਹਾਨੂੰ ਜੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਇੱਕ ਨਿਮਾਣੇ ਸਿੱਖ ਵੱਜੋਂ ਸਿੰਘ ਸਾਹਿਬਾਨ ਤੋਂ ਜੋ ਸਜ਼ਾ ਮਿਲਦੀ ਹੈ ਉਸਨੂੰ ਕਬੂਲ ਕਰਨਾ ਚਾਹੀਦਾ ਹੈ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਬੂਲ ਕੀਤੀ ਹੈ
@baldevbhullar3062
@baldevbhullar3062 2 ай бұрын
@@GagandeepSingh-l3j 🙏
@tejindersingh890
@tejindersingh890 2 ай бұрын
ਕਿਉਂਕਿ ਜੋ ਇਹ ਗੁਨਾਹ ਹਨ ਪ੍ਰਕਾਸ਼ ਬਾਦਲ ਦੇ ਮੁੱਖ ਮੰਤਰੀ ਦੇ ਸਮੇਂ ਦੌਰਾਨ ਕੀਤੇ ਗਏ ਹਨ, ਇਸ ਲਈ ਪ੍ਰਕਾਸ਼ ਬਾਦਲ ਨੂੰ ਵੀ ਤਨਖਾਹੀਆ ਕਰਾਰ ਦੇ ਕੇ, ਉਸ ਪਾਸੋਂ ਪੰਥ ਰਤਨ ਅਤੇ ਫਖਰੇ ਕੌਮ ਖਿਤਾਬ ਵਾਪਸ ਲੈਣਾ ਚਾਹੀਦਾ ਹੈ, ਅਗਰ ਅਜਿਹਾ ਨਹੀਂ ਹੁੰਦਾ ਤਾਂ ਮੌਜੂਦਾ ਜਥੇਦਾਰ ਸਾਹਿਬ ਜੀਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਲੱਗੇਗਾ।
@paramdeepgill7557
@paramdeepgill7557 2 ай бұрын
ਅਕਾਲੀ ਲਫਜ਼ ਛੱਡ ਕੇ ਇਹਨਾਂ ਨੂੰ ਦਲ ਦਲ ਪਾਰਟੀ ਨਾਮ ਦੇਣਾ ਚਾਹੀਦਾ ਹੈ
@Kiranpal-Singh
@Kiranpal-Singh 2 ай бұрын
ਬਾਦਲ ਦਲ, ਅਕਾਲੀ ਦਲ ਨਹੀਂ !
@Nanakpanthi
@Nanakpanthi 2 ай бұрын
Aurangzeb da record tod giya. Chittiya chunniya gin lavo Punjab te Delhi diya. Oh Naujawan gin Lao jehre bandi ne te jehre Ghar ne parte
@surinderkaurnihal8347
@surinderkaurnihal8347 2 ай бұрын
ਵਾਹ ਭਾਜਪਾਈ ਜੀ ਤੇਰਾ ਸੁਝਾਅ ਕਮਾਲ ਦਾ ਹੈ 😂
@nadhiepali1047
@nadhiepali1047 2 ай бұрын
Gupi dal
@sekhonsekhon4142
@sekhonsekhon4142 2 ай бұрын
ਛੋਟੀ ਬੁੱਧ ਅਨੁਸਾਰ ਸ੍ਰੀ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ ਦੇਣ ਦਾ ਭਾਵ ਕਿ ਤੁਸੀਂ ਇੱਸ ਤਖ਼ਤ ਦੇ ਦੇਣਦਾਰ ਹੋ।ਤੇ ਜਵਾਬਦੇਹ ਹੋ ! ਤੁਸੀਂ ਫਰਜ ‘ਚ ਕੁਤਾਹੀ ਕੀਤੀ ਹੈ ।ਸੋ ਸਜ਼ਾ ਭੁਗਤੋ । ਸਜ਼ਾ ਮਰਿਆਦਾ ਅਨੁਸਾਰ ਹੀ ਲੱਗੇਗੀ।ਪਰ ਘਰ ਬੈਠਕੇ ਜ਼ਮੀਰ ਦੇ ਰੂਬਰੂ ਹੋਕੇ ਪੁੱਛਣਾ ਜ਼ਰੂਰ ।ਫੇਰ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣਕੇ ਆਪਣੇ ਆਪ ਨੂੰ ਪੁੱਛਣਾ?
@SukhwinderSingh-2107
@SukhwinderSingh-2107 2 ай бұрын
ਗਿਆਨੀ ਗੁਰਬਚਨ ਸਿੰਘ ਪਾਸੋਂ ਸਪਸ਼ਟੀਕਰਨ ਲੈਣਾ ਬਹੁਤ ਜ਼ਰੂਰੀ ਹੈ।
@devindergrewal2004
@devindergrewal2004 2 ай бұрын
500 pg di kitab likhi ja sakdi aa,, Badal de gunaha di
@gurwindersidhu6755
@gurwindersidhu6755 2 ай бұрын
ਸੁਖਬੀਰ ਨੂੰ ਚਮਚਿਆਂ ਦੀ ਚਾਪਲੂ ਸੀ ਨੇ ਹੀ ਇਸ ਹਾਲਤ ਚ ਪਹੁੰਚਾਇਆ ਹੈ ਤੇ ਚਮਚੇ ਇਸ ਪੋਸਟ ਥੱਲੇ ਵੀ ਉਸਨੂੰ ਬੇਕਸੂਰ ਕਹੀ ਜਾਂਦੇ ਆ ਤੇ ਲਾਂਬਾ ਸਾਹਿਬ ਤੇ ਐਂਕਰ ਨੂੰ ਵਿਕੇ ਹੋਏ ਦੱਸੀ ਜਾਂਦੇ ਨੇ 😂 ਤਰਸ ਆਉਂਦਾ ਇਹੋ ਜਿਹੇ ਚਮਚਿਆਂ ਤੇ
@RampalSingh-g4y
@RampalSingh-g4y 2 ай бұрын
ਸੁਖਬੀਰ ਸਿੰਘ ਬਾਦਲ ਦੇ ਚਮਚਿਆਂ ਨੇ ਨਹੀਂ ਇਥੋਂ ਤੱਕ ਪਹੁੰਚਾਇਆ ਅਕਾਲੀ ਦਲ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਜੋਰ ਲਾ ਰਹੀਆਂ ਸਨ ਕੇ ਸੁਖਬੀਰ ਸਿੰਘ ਬਾਦਲ ਜੀ ਦਾ ਨਾਮ ਬਦਨਾਮ ਹੋ ਜਾਵੇ ਸਰਦਾਰ ਸਾਹਿਬ ਹੁਣ ਵੀ ਬੇਕਸੂਰ ਹਨ
@bahadursingh2006
@bahadursingh2006 2 ай бұрын
ਬਿਲਕੁਲ ਸਹੀ ਗੱਲ ਹੈ ਸਿੰਘ ਸਾਹਿਬ ਜੀ ਇਹਨਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੂੰ ਸ਼ਜਾ ਮਿਲਣੀ ਚਾਹੀਦੀ ਹੈ ਇਹ ਸਾਰੇ ਸਿੱਖ ਜਗਤ ਦੇ ਦੋਸ਼ੀ ਹਨ
@BalwinderKaur-qu9ls
@BalwinderKaur-qu9ls 2 ай бұрын
The lady who got prepared the dress like guru ji nd presented to souda Sadh should also come on Shri Akal Takhat
@niranjansinghsandhu1520
@niranjansinghsandhu1520 2 ай бұрын
ਬਹੁਤ ਵਧੀਆ ਜੀ
@ajaibsinghpanesarCanada
@ajaibsinghpanesarCanada 2 ай бұрын
S S A 🙏🙏 Randhawa Sahib ji and Charanjit Singh Lamba Sahib ji from U S A
@harmeetsinghghumaan8601
@harmeetsinghghumaan8601 2 ай бұрын
❤ se very tru welcome to Mr lamba ji for good views thanks mr randhawa ji
@AjaibSingh-sr1fg
@AjaibSingh-sr1fg 2 ай бұрын
Thanks Lamba sahib for detailed definition about Tankhaia word.
@BaljinderSingh-wv1vz
@BaljinderSingh-wv1vz 2 ай бұрын
ਰੰਧਾਵਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਰੰਧਾਵਾ ਸਾਹਿਬ ਜੀ ਸੁਖਬੀਰ ਸਿੰਘ ਜੀ ਬਾਦਲ ਅਤੇ ਨਾਲ ਦੀ ਜੁੰਡਲੀ ਇਹਨਾਂ ਸਾਰਿਆਂ ਇਹ ਸਜਾ ਹੋਣੀ ਚਾਹੀਦੀ ਹੈ। ਕਿ ਇਹਨਾਂ ਸਾਰਿਆਂ ਨੂੰ ਉਮਰ ਭਰ ਲਈ ਕਿਸੇ ਵੀ ਤਰ੍ਹਾਂ ਦੀ ਰਾਜਸੀ ਜਾਂ ਧਾਰਮਿਕ ਕਿਸੇ ਵੀ ਤਰ੍ਹਾਂ ਦੀ ਗਤੀ ਵਿਧੀ ਵਿੱਚ ਹਿੱਸਾ ਨਹੀਂ ਲੈਣਗੇ।
@parmjitsinghghungranadhill8949
@parmjitsinghghungranadhill8949 2 ай бұрын
Bilkul veer ji
@SukhwinderSingh-xk7mn
@SukhwinderSingh-xk7mn 2 ай бұрын
Veerji ਹੁਣ ਤਾਂ Us time De CM Vi Aa ਗੇ Bure Fasge Akali Dal ਵਾਲੇ
@suchasinghrandhawa1497
@suchasinghrandhawa1497 2 ай бұрын
Excellent information God bless you both.
@surjeetsingh8809
@surjeetsingh8809 2 ай бұрын
👍👍👌👌
@jaspalrai1378
@jaspalrai1378 2 ай бұрын
ਜਦੋ ਇਹ ਪਾਰਟੀ ਪੰਥਕ ਨਹੀਂ ਸਨ,, ਤਾਂ ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਦਾ ਹੱਕ ਨਹੀਂ ਹੋਣਾ ਚਾਹੀਦਾ,,, ਜੇ ਇਹ ਇਕ ਆਮ ਪਾਰਟੀ ਹਨ ਤਾਂ ਦੂਜੀਆਂ ਪਾਰਟੀਆਂ ਵੀ ਕੱਲ ਨੂੰ ਆ ਕੇ ਕਹਿ ਦੇਣ ਗੇ,, ਜਾਣੇ ਅਣਜਾਣੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋ ਗੀਆਂ ਫੇਰ ਓਹਨਾ ਨੂੰ ਵੀ ਇਸੇ ਤਰਾਂ ਛੱਡ ਸਕਦੇ ਹਾਂ
@nssingh4968
@nssingh4968 2 ай бұрын
Very good conversation thanks
@manjitsinghmatharu
@manjitsinghmatharu 2 ай бұрын
🙏🙏
@balrajsandhu6161
@balrajsandhu6161 2 ай бұрын
🌷💟🌷🙏🌷🌷
@GurnekSingh-l6c
@GurnekSingh-l6c 2 ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਲਾਂਬਾ ਸਹਿਬ ਜੀ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏
@NirmalSingh-zr1ki
@NirmalSingh-zr1ki 2 ай бұрын
❤❤❤
@SukhdevSingh-bp6yf
@SukhdevSingh-bp6yf 2 ай бұрын
Good Discussions 👍
@daljitsingh-xb6bg
@daljitsingh-xb6bg 2 ай бұрын
ਅਕਾਲ ਤਖ਼ਤ ਸਾਹਿਬ ਮਹਾਨ ਨੇ। ਜੱਥੇਦਾਰ ਸਾਹਿਬ ਬਹੁਤ ਸਤਿਕਾਰਤ ਨੇ। ਕੋਈ ਵੀ ਸੱਜਣ ਕੂਮੈਂਟ ਲਿਖਣ ਲੱਗਿਆ ਸ਼ਬਦਾਂ ਦਾ ਖਿਆਲ ਜ਼ਰੂਰ ਰੱਖੋ ਜੀ।
@GurmailSingh-fs4vy
@GurmailSingh-fs4vy 2 ай бұрын
Very nice
@KulbirSingh-dg3xy
@KulbirSingh-dg3xy 2 ай бұрын
Good decision
@TejvirSingh-i1j
@TejvirSingh-i1j 2 ай бұрын
Very right
@jogindersingh7925
@jogindersingh7925 Ай бұрын
Good job
@manjitpal1156
@manjitpal1156 2 ай бұрын
Punjab. Zindabad
@sakattarsingh7114
@sakattarsingh7114 2 ай бұрын
Respected Randhawa Saab ji 🙏 Sardar Lamba Saab ji 🙏 Very very good information 👌
@JaswantSidhu-w2q
@JaswantSidhu-w2q Ай бұрын
ਤਨਖਾਈਆ।।।।।।ਗੁਨਾਹੀਆ।।ਗੁਣਾ।ਕੀਤਾ।ਗਿਆ।ਮੰਨ੍ਹਿਆ।ਹੈ।
@angrejsingh-zk5lj
@angrejsingh-zk5lj 2 ай бұрын
🙏🙏👍
@LakhwinderSingh-tp8oy
@LakhwinderSingh-tp8oy 2 ай бұрын
ਸਤਿ ਸ੍ਰੀ ਆਕਾਲ ਜੀ।❤❤
@deepbrar.
@deepbrar. 2 ай бұрын
ਸਰਕਾਰੀਆ ਗੋਤ ਹੈ ਜੀ 🙏
@amarjitsingh845
@amarjitsingh845 Ай бұрын
Very good ji
@G.S.Sidhu13
@G.S.Sidhu13 2 ай бұрын
ਪ੍ਰਕਾਸ਼ ਸਿੰਘ ਬਾਦਲ ਮੁੱਖਮੰਤਰੀ ਹੁੰਦਿਆ ਤਹਾਡੇ ਦੱਸਣ ਮਤਾਬਿਕ ਅਕਾਲ ਤਖਤ ਸਾਹਿਬ ਤੇ ਪੇਸ ਨਹੀ ਹੋਇਆ ਕਹਿਦਾ ਮੈ ਮੁੱਖਮੰਤਰੀ ਹੋਣ ਕਾਰਨ ਮੈ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀ ਹੋਇਆ ਅਕਾਲ ਤਖਤ ਸਾਹਿਬ ਤੋ ਫਖਰ ਏ ਕੌਮ ਖਿਤਾਬ ਦੇ ਦਿੱਤਾ ਗਿਆ
@Nanak-rc1go
@Nanak-rc1go 2 ай бұрын
Ssa ji
@ManidersinghSingh-e2p
@ManidersinghSingh-e2p Ай бұрын
😮
@rajwindersanghera8679
@rajwindersanghera8679 Ай бұрын
Beast❤️
@GurdeepSingh-rb5qt
@GurdeepSingh-rb5qt 2 ай бұрын
Very nice ji
@jagjitsingh5212
@jagjitsingh5212 2 ай бұрын
Good news and views thanks Randhawa saab and Lamba saab God bless you all team ❤🙏🙏
@indermohini2715
@indermohini2715 2 ай бұрын
Nice explanation by mr Lamba
@RajDeep-j1u
@RajDeep-j1u 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਨ ਹੈ ਜੋ ਸਿੰਘ ਸਾਹਿਬਾਨਾਂ ਨੇ ਫੈਸਲਾ ਦਿੱਤਾ ਜੀ ਸਿਰ ਮੱਥੇ ਪ੍ਰਵਾਨ ਕਰਨਗੇ ਸਰਦਾਰ ਸੁਖਬੀਰ ਸਿੰਘ ਬਾਦਲ
@BalwinderSingh-g5w
@BalwinderSingh-g5w Ай бұрын
ਇਸ ਦਾ ਵੀ ਸੌਦਾ ਕਰਨਾ ਚਾਹੀਦਾ ਹੈ ਜੋ ਪੰਥ ਦਾ ਦੋਸ਼ੀ ਹੈ। ਲਾਂਬਾ ਸਾਹਿਬ ਜੀ
@manjitkaurpelia3506
@manjitkaurpelia3506 2 ай бұрын
Werynice 🎉🎉
@psjassowal3060
@psjassowal3060 2 ай бұрын
ਬਹੁਤ ਦਿਲਚਸਪ ਵਾਰਤਾਲਾਪ!
@drsatishsandal2182
@drsatishsandal2182 2 ай бұрын
25:15 27:20 🙏Dhan Shree Guru Gobind Singh ji
@balbirsingh8818
@balbirsingh8818 Ай бұрын
ਸੱਭ ਤੋਂ ਪਹਿਲਾਂ ਸੁਖਬੀਰ ਸਿੰਘ ਜੀ ਨੂੰ ਬਾਹਰ ਕੀਤਾ ਜਾਏ ਜਦੋਂ ਤੱਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਬਦੀ ਹੈ ਘੋਰ ਨਹੀਂ ਹੈ ਜੀ ਇਹ ਤਾ ਸਿੱਧਾ ਆਕਲ ਤਖਤ ਜਾ ਕਿ ਖੜ੍ਹਾ ਹੋ ਗਿਆ ਹੈ ਜੀਉ
@parmjitsinghghungranadhill8949
@parmjitsinghghungranadhill8949 2 ай бұрын
Ji
@gurpreetsingh-gz3kc
@gurpreetsingh-gz3kc Ай бұрын
Sahi keha Lamba Sahib, saza honi chahidi hai. Saza te seva che farak hunda hai. Jehre vi zumevar hun, sabh nu saza honi chahidi hai.
@guriqbalsingh3314
@guriqbalsingh3314 2 ай бұрын
Meharbani Randhawa saab
@ravindergill9225
@ravindergill9225 2 ай бұрын
ਜੀ, ਜੋੜੇ ਸਾਫ ਭਾਂਡੇ ਇੰਨੇ ਪਾਠ ਕਰੂਗਾ ਇਸ ਦੀ ਸਮਝ ਨੀ ਲੱਗਦੀ.
@Nanak-rc1go
@Nanak-rc1go 2 ай бұрын
ਸ੍ਰ ਰੰਧਾਵਾ ਸਾਹਿਬ ਨੇ, ਦਿਨ ਰਾਤ ਇੱਕ ਕਰਦੀ ਪੰਥ ਦਾ ਸਤਿਕਾਰ ਬਹਾਲ ਕਹਾਉਣ ਲਈ , ਸਿੱਖ ਕੋਮ ਦੀ ਸ਼ਾਨ ਬਹਾਲ ਕਰਨ ਲਈ। ਪੰਥ ਤੇ ਸਿੱਖ ਬਾਦਲਾਂ ਨੇ RSS ਦਾ ਗੁਲਾਮ ਬਣਾ ਦਿੱਤਾ ਸੀ। ਬਾਦਲ ਅੱਜ ਵੀ ਦੋਸ਼ੀ ਲੋਕਾਂ ਨੂੰ ਹੀ ਦੱਸ ਰਹੇ ਨੇ। ਕਿਉਂਕਿ ਜਥੇਦਾਰ ਤੇ ਪ੍ਰਧਾਨ ਤਾਂ ਜੇਬ ਚੋ ਕੱਢਕੇ ਲਾਏ ਸੀ। ਹੁਣ ਵੱਡੇ 2 ਵਿਦਵਾਨਾਂ ਦੇ ਵਿਚਾਰ ਲੈ ਕਿ ਪੰਥ ਨੂੰ ਮੁੜ ਸੁਰਜੀਤ ਕਰਕੇ , ਪਹਿਲਾਂ ਵਾਲੀਆਂ ਰੋਹਾ ਰੀਤਾ ਤੇ ਚੱਲਣ ਦਾ ਚਾਨਣਾ ਪਵਾ ਰਹੇ ਹਨ।
@rauke0002
@rauke0002 2 ай бұрын
ਇਹ ਬੰਦਾ ਚਸਮਦੀਦ ਤਾਂ ਹੋ ਸਕਦਾ ਪਰ ਇਹ ਇਮਾਨਦਾਰ ਨਹੀ ਰੰਧਾਵੇ ਵੀਰ
@devindergrewal2004
@devindergrewal2004 2 ай бұрын
Sangat de muho pahlan hi niklda si , ,, Badal Panth ate Granth da dokhi hai,,,,, same ajj A Takhat ton hukkam hoea.
@tirthanandraghbirsingh9266
@tirthanandraghbirsingh9266 2 ай бұрын
ਦੇਵਿੰਦਰ ਗਰੇਵਾਲ ਸਾਹਿਬ ਤੁਸੀਂ ਵੀ ਸਿੱਖ ਹੋਣ ਦੇ ਨਾਤੇ ਜੈਸੀ ਹੋ ।
@sujindersangha6543
@sujindersangha6543 2 ай бұрын
A connecting issue is the role of successive non-SAD Sikhs, who have and are leading the government, but are failing to arrest and investigate publicly known/accused culprits of desecration ਬੇਅਦਬੀ ie Sauda Sadh headship... X @SanghsDr
@kambojmodelch426
@kambojmodelch426 2 ай бұрын
ਇਹਨਾ ਤੇ ਲੱਗੇ ਦੋਸ ਵੀ open ਹੋਣੇ ਚਾਹੀਦੇ ਹਨ
@GillGill-x1o
@GillGill-x1o 2 ай бұрын
ਜੇ ਰੱਬ ਤੋਂ ਡਰਦੇ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਲਈ ਇਹ ਬੇਅਦਬੀ ਵਾਲੇ ਕੇਸ ਨੂੰ ਸਿੱਖਾਂ ਉਪਰ ਕੇਸ ਪਵਾ ਕੇ ਤਸ਼ੱਦਦ ਨਾ ਕਰਾਉਂਦੇ, ਸਗੋਂ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਦੇ,ਵੋਟਾਂ ਖਾਤਰ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵਰਗੀ ਪੁਸ਼ਾਕ ਪਾ ਕੇ ਅੰਮ੍ਰਿਤ ਦਾ ਮਜ਼ਾਕ ਉਡਾਉਣ ਵਾਲੇ ਘੋਰ ਗੁਨਾਹ ਦੀ ਮੁਆਫੀ ਲਈ ਜਥੇਦਾਰਾਂ ਨੂੰ ਕੋਠੀ ਸੱਦ ਬਲਾਤਕਾਰੀ ਸਾਧ ਨੂੰ ਬਿਨਾਂ ਮੰਗੀ ਮੁਆਫ਼ੀ ਨਾ ਦਿਵਾਉਂਦੇ ਇਹਨਾਂ ਪਾਪਾਂ ਦੀ ਸਜ਼ਾ ਫਾਂਸੀ ਵੀ ਘੱਟ ਹੈ!
@kulwantsingh-zk8vf
@kulwantsingh-zk8vf 2 ай бұрын
ਸਿੰਘ ਸਾਹਿਬ ਨੂੰ ਤਲਬ ਕੀਤਾ ਜਾਣਾ ਚਾਹੀਦਾ ਉਸ ਸਮੇਂ ਮੁਆਫ਼ੀ ਦਿੱਤੀ ਗਈ ਸਿੰਘ ਸਾਹਬ ਜੀ ਨੇ ਆਪਣੀ ਜਿੰਮੇਵਾਰੀ ਨਹੀਂ ਨਿਭਾਈ
@deadmind1181
@deadmind1181 Ай бұрын
ਇੱਕ ਲੀਡਰ ਨੇ ਕਿਹਾ ਸੀ ਕਿ ਜੇਕਰ ਆਹ ਨੁਕਸ ਨਾ ਦੂਰ ਕੀਤੇ ਤਾਂ ਆਪਾਂ ਨੂੰ ਪੰਦਰ੍ਹਾਂ ਤੋਂ ਵੱਧ ਸੀਟਾਂ ਨਹੀਂ ਆਉਣੀਆਂ ਤਾਂ ਬਾਦਲ ਨੇ ਕਿਹਾ ਸੀ ਤੂੰ ਪਾਰਟੀ ਵਿਰੁੱਧ ਬੋਲ ਰਿਹਾ ਹੈਂ ਪਰੰਤੂ ਉਸ ਨੇ ਕਿਹਾ ਕਿ ਮੈਂ ਪਾਰਟੀ ਹਿੱਤ ਵਿੱਚ ਬੋਲ ਰਿਹਾ ਤੁਸੀਂ ਵੇਖ ਲਿਓ ਪੰਦਰ੍ਹਾਂ ਤੋਂ ਵੱਧ ਸੀਟਾਂ ਨਹੀਂ ਮਿਲਣੀਆਂ। ਵਾਕਿਆ ਹੀ ਠੀਕ ਹੋਇਆ ਇਹ ਬੋਲ।
@akshbrar1074
@akshbrar1074 2 ай бұрын
ਰੰਧਾਵਾ ਸਹਿਬ ਸ ਲਾਂਬਾ ਵਰਗੇ ਪੱਤਰਕਾਰਾਂ ਨੂੰ ਬੁਲਾਇਆ ਕਰੋ ਤਾਂ ਇਹ ਪਰੋਗ੍ਰਾਮ ਨੂੰ ਹੋਰ ਵੀ ਨਿਖਾਰਿਆ ਜਾਵੇ
Всё пошло не по плану 😮
00:36
Miracle
Рет қаралды 6 МЛН
Elza love to eat chiken🍗⚡ #dog #pets
00:17
ElzaDog
Рет қаралды 17 МЛН
Миллионер | 2 - серия
16:04
Million Show
Рет қаралды 1,9 МЛН
Всё пошло не по плану 😮
00:36
Miracle
Рет қаралды 6 МЛН