Bhali Kre Kartar ( ਭਲੀ ਕਰੇ ਕਰਤਾਰ ) !! Bhai Bir Singh !! Sarbat Da Bhla !! Qyamat Life Studio !!

  Рет қаралды 857,198

Gm Property Advisor Mohali

Gm Property Advisor Mohali

Күн бұрын

Пікірлер
@sukhwinderkaur8919
@sukhwinderkaur8919 Жыл бұрын
Bouht vadia song ji
@mehtabkaur9388
@mehtabkaur9388 Жыл бұрын
ਪੁਤ੍ਰ ਤੇਰੇ ਸਿਖੀ ਸਰੂਪ ਨੂੰ ਸਲਾਮ ❤❤
@HarwinderKaur-rc3zx
@HarwinderKaur-rc3zx 5 ай бұрын
ਜੁਗ ਜੁਗ ਜੀਓ ਭਾਈ ਬੀਰ ਸਿੰਘ ਜੀ
@JaswinderSingh-nr8ov
@JaswinderSingh-nr8ov Жыл бұрын
Bhut vadhia ji rab tuhanu hmesha khush rakhe
@Kashmir-u9c
@Kashmir-u9c 2 жыл бұрын
ਲਿਖਿਆ ਵੀ ਬਹੁਤ ਸੋਹਣਾ ਹੈ ਅਤੇ ਗਾਇਆ ਵੀ ਬਹੁਤ ਸੋਹਣਾ ਹੈ ।ਸਦਾ ਖੁਸ਼ ਰਹੋ।
@chamanpreet9411
@chamanpreet9411 Жыл бұрын
Wadia
@gursewakkatha209
@gursewakkatha209 Жыл бұрын
ਵਾਹ ਵਾਹ ਬਾਤਾ ਨੇ
@kuldeepdeo3058
@kuldeepdeo3058 2 жыл бұрын
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@manjitkaur2666
@manjitkaur2666 2 жыл бұрын
Dil te krda song hor lamba hove mukje e na..suni jayea suni jayiea
@gurdeepkang6889
@gurdeepkang6889 2 жыл бұрын
ਜੀਉ ਮੇਰੇ ਬੱਚੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ। ਨਾਗੋਕੇ ਤੋਂ।
@gurdeepkaur7927
@gurdeepkaur7927 2 жыл бұрын
ਰੱਬ ਕਰੇ ਸਾਰੇ ਗਾਇਕ ਬੀਰ ਸਿੰਘ ਵਰਗੇ ਬਣ ਜਾਣ
@bhupinderarora9498
@bhupinderarora9498 2 жыл бұрын
ਰੂਹ ਨੂੰ ਸ਼ੂ ਜਾਣ ਵਾਲੀ ਆਵਾਜ਼ ਹੈ ਬਾਈ ਜੀ ਦੀ ਅਤੇ ਇਕ ਇਕ ਲਫ਼ਜ਼ ਸੱਚ ਹੈ,
@baljindersingh1184
@baljindersingh1184 2 жыл бұрын
(ਛੂਹ)
@parwinderkaur7043
@parwinderkaur7043 Жыл бұрын
ਜਿਨੀ ਵੀ ਤਾਰੀਫ਼ ਕਰੀਏ ਓਹ ਘੱਟ ਹੈ ਕੋਈ ਲਫਜ਼ ਨਹੀਂ ਹਨ ਗੀਤ ਵੀ ਹੈ ਅਰਦਾਸ ਵੀ ਹੈ ਵਾਹਿਗੁਰੂ ਜੀ ਦਾ ਸਰੂਪ ਸੋਹਣੇ ਵੀ ਬਹੁਤ ਲੱਗਦੇ ਹੋ
@ripandeepsandhu1080
@ripandeepsandhu1080 2 жыл бұрын
ਜਿਉਂਦਾ ਰਹਿ ਬੀਰ ਸਿਆਂ, ਖ਼ੁਸ਼ੀ ਮਿਲ਼ੀ ਗੀਤ ਸੁਣ ਕੇ।
@s.mangalsingh5046
@s.mangalsingh5046 Жыл бұрын
ਸਾਬਤ ਸੂਰਤ ਦਸਤਾਰ ਸਿਰਾ | ਗੀਤ ਵੀ ਬਹੁਤ ਸੋਹਣਾ ਸਰਬਤ ਦਾ ਭਲਾ ਮੰਗਿਆਹੈ ਵੀਰ ਨੇ |ਪ੍ਰਮਾਤਮਾਂ ਦੀ ਦਾਤ ਸਿੱਖੀ ਨੂੰ ਸੰਭਾਲ ਕੇ ਰੱਖਿਆ| ਵੀਰ ਜੀ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਇਸੇ ਤਰਾ ਸਿੱਖ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ ਲੰਮੀਆਂ ਉਮਰਾਂ ਹੋਣ |
@jagdishsingh-hu2el
@jagdishsingh-hu2el 2 ай бұрын
ਲਾਜਵਾਬ ਜੀ ਬਹੁਤ ਖੂਬ 👌👌👍👍🙏🙏❤️❤️🌹🌹
@harjitbhangoo4227
@harjitbhangoo4227 2 жыл бұрын
ਬਹੁਤ ਹੀ ਵਧੀਆ ਲਿਖੀਆਂ ਤੇ ਗਾਈਆਂ ਵਾਹਿਗੁਰੂ ਲੰਮੀ ਉਮਰਾ ਦੇਵੇ 🙏🏼🙏🏼
@shillajawani7035
@shillajawani7035 2 жыл бұрын
ਇਹ ਤੇ ਪੰਜਾਬ ਦਾ ਹੀਰਾ ਹੈ ਵਾਹਿਗੁਰੂ ਜੀ always with us 👏 may God bless u betey 💖💖💖💖💖😇💯
@Eastwestpunjabicooking
@Eastwestpunjabicooking 2 жыл бұрын
ਬਹੁਤ ਸੋਹਣੀ ਅਰਦਾਸ ਲੋਕਾਈ ਲਈ ਕੀਤੀ ਹੋਈ ਦਰਗਾਹ ਚ ਪ੍ਰਵਾਨ ਚੜੇ , ਬਹੁਤ ਹੀ ਸੋਹਣੀ ਤਰਾਂ ਨਿਭਾਇਆ । ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਮਾਪਿਆ ਤੇ ਮੇਹਰ ਭਰਿਆ ਹੱਥ ਰੱਖੇ।
@SarbjeetKaur-gs8eu
@SarbjeetKaur-gs8eu 2 жыл бұрын
Wahégúru jí kirpakró ràkhni ji
@santokhsingh3199
@santokhsingh3199 2 жыл бұрын
Anand hi anand kine vadhia bol te aavaz santokh singh Dhadiala Natt Batala hall Verka Amritsar
@gulabsinghrai7443
@gulabsinghrai7443 2 жыл бұрын
Waheguruni
@dsdhiman4666
@dsdhiman4666 2 жыл бұрын
ਵਾਹਿਗੁਰੂ ਜੀ ਅਨੰਦ ਆਗਿਆ ਜੀ
@balwinderkaur3413
@balwinderkaur3413 Жыл бұрын
😂
@kamaljeetkaur5541
@kamaljeetkaur5541 2 жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ, ਵੀਰ ਸਿੰਘ ਜੀ ਆਪ ਹੀ ਇਕ ਸਕੂਨ ਦੇਣ ਵਾਲੀ ਸੂਰਤ ,ਸੀਰਤ ਵਾਲੀ ਸਕਸੀਅਤ ਨੇ
@prabhsidhu2496
@prabhsidhu2496 2 жыл бұрын
🙏🙏🙏🙏🙏 waheguru ji
@thindtelecom5237
@thindtelecom5237 2 жыл бұрын
ਸ਼ਖਸੀਅਤ
@gurbirsingh1415
@gurbirsingh1415 2 жыл бұрын
ਬਹੁਤ ਹੀ ਮਿੱਠੀ ਆਵਾਜ਼ ਹੈ ਜੀ ।ਵਾਹਿਗੁਰੂ ਤੁਹਾਡੀ ਦੁਆ ਸੁਣ ਲਵੇ ਇਹ ਤਪਦੀ ਲੋਕਾਈ ਨੂੰ ਠੰਡ ਪੈ ਜਾਵੇ ।
@daljitkaur9415
@daljitkaur9415 Жыл бұрын
jionda reh vira
@harshdeep1852
@harshdeep1852 2 жыл бұрын
ਮਨ ਮੋਹ ਲਿਆ ਜੀ ਤੁਹਾਡੀ ਆਵਾਜ਼ ਨੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਬੇਟਾ ਬੀਰ ਸਿੰਘ ਜੀ
@gurmejsingh3716
@gurmejsingh3716 Жыл бұрын
Seera bai jee
@malwaigidhahalwara1634
@malwaigidhahalwara1634 Жыл бұрын
ਬਹੁਤ ਵਧੀਆ ਆਵਾਜ਼ ਪ੍ਰਮਾਤਮਾ ਯਾਦ ਰਹੇ ਸਾਰੇ ਸੰਸਾਰ ਨੂੰ
@harjinderpannusinghpannu1766
@harjinderpannusinghpannu1766 2 жыл бұрын
ਸਿੱਖੀ ਸਰੂਪ ਦੇ ਨਾਲ ਬਹੁਤ ਸੋਹਣੀ ਅਵਾਜ ਬੀਰ ਸਿੰਘ ਜੀ ਪਤਾ ਲੱਗਿਆ ਕਿ ਤੁਹਾਡਾ ਪਿੰਡ ਮਾਝੇ ਦੇ ਵਿੱਚ ਖਡੂਰ ਸਾਹਿਬ ਦੇ ਕੋਲ ਨਾਗੋਕੇ ਹੈ:
@ravindermehta4260
@ravindermehta4260 Жыл бұрын
😅
@jarnailsinghjawadditaksal4875
@jarnailsinghjawadditaksal4875 Жыл бұрын
Sade guandhi ne beer singh ji
@SkillyanimationsHindi
@SkillyanimationsHindi 5 ай бұрын
D​@@ravindermehta4260
@binderubhi9194
@binderubhi9194 7 ай бұрын
ਦਿਲ ਨੂੰ ਸਕੂਨ ਦੇਣ ਵਾਲਾ ਜਿਨ੍ਹਾਂ ਮਰਜ਼ੀ ਸੁਣੋ
@JagjitSingh-jn5oe
@JagjitSingh-jn5oe 2 жыл бұрын
ਇਹੋ ਜਿਹੇ ਹੀਰੇ ਕਿੱਥੇ ਲੁਕੇ ਬੈਠੇ ਬਹੁਤ ਬਹੁਤ ਧੰਨਵਾਦ 🙏👌👍
@rajnishjohal8464
@rajnishjohal8464 2 жыл бұрын
ਪਰਮਾਤਮਾ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ
@talwindersingh3471
@talwindersingh3471 4 ай бұрын
ਵਾਹ...ਬਹੁਤ ਵਧੀਆ ਲਫਜ ਨੇ.....ਸਾਬਤ ਸੂਰਤ ਨੌਜਵਾਨਾ ਲਈ ਮਿਸਾਲ ਏ
@jasschahal1798
@jasschahal1798 2 жыл бұрын
ਕਲ਼ਮ ,ਗਾਇਕੀ ਨੂੰ ਦਿਲੋਂ ਸਲਾਮ ਜੀ ,ਵਾਹਿਗੁਰੂ ਜੀ ਤਰੱਕੀਆਂ ਬਖ਼ਸਣ ਜੀ👍👍😍
@amrindersingh2863
@amrindersingh2863 2 жыл бұрын
ਵਾਹਿਗੁਰੂ ਭਲੀ ਕਰੇ
@har5925
@har5925 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏
@JaswinderKaur-tg2jb
@JaswinderKaur-tg2jb 2 жыл бұрын
ਵੀਰਾਂ ਤੁਹਾਡੀਆ ਅਰਦਾਸ ਬੇਨਤੀ ਕਰਦੀ ਹੈ ਇਸ ਤਰਾਂ ਦੇ ਗੀਤ ਤੇ ਕਵਿਤਾਵਾਂ ਲਿਖੀਆਂ ਤੇ ਬਾਣੀ ਵਾਰੇ ਸੁਣ ਕੇ ਮੰਨ ਨੂੰ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@daljitkaur9415
@daljitkaur9415 Жыл бұрын
daljeet kaur from delhi
@gurmitram155
@gurmitram155 2 жыл бұрын
ਬੀਰ ਸਿਘ ਜੀ ਬਹੁਤ ਸੋਹਣੀ ਕਲਮ ਸਚੀਅਾ ਗਲਾ ਰਬ ਤੁਹਾਡੀ ਲਮੀ ੳੂਮਰ ਕਰੇ
@JagjitSingh-gp4qq
@JagjitSingh-gp4qq Жыл бұрын
ਜੀਓ...ਕਲਮ ਅਤੇ ਸੁਰ ਲਈ ਦੁਆਵਾਂ...
@kuldipjhajj5085
@kuldipjhajj5085 2 жыл бұрын
ਬਹੁਤ ਵਧੀਆ ਬੇਟਾ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।
@Jupitor6893
@Jupitor6893 2 жыл бұрын
ਸ਼ਾਬਾਸ਼, ਮੇਰੇ ਪੁੱਤਰ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੈ।
@tarlochansingh9107
@tarlochansingh9107 2 жыл бұрын
God gift ਸੱਚ ਪੇਸ਼ ਕੀਤਾ ਹੈ
@SandeepKaur-cx5lq
@SandeepKaur-cx5lq 2 жыл бұрын
ਵਾਹਿਗੁਰੂ ਜੀ ਭਲੀ ਕਰਨ
@ashokgarg7513
@ashokgarg7513 Жыл бұрын
ਇੱਕ ਇੱਕ ਲਾਈਨ ਰੱਬ ਅੱਗੇ ਅਰਦਾਸ ਵਰਗੀ ਹੈ. ਜਿਓੰਦੇ ਰਹੋ, ਇਹ ਗਾਇਕੀ ਪਰਮ ਪਿਤਾ ਪਰਮਾਤਮਾ ਦੀ ਬਖਸ਼ਿਸ਼ ਹੈ 👌👌🙏🙏
@nagokewale2413
@nagokewale2413 Жыл бұрын
ਨਾਗੋਕੇ ਦਾ ਹੀਰਾ ਪੁੱਤ ਸਾਡੇ ਭਾਬੀ ਜੀ ਦਾ ਹੀਰਾ ਪੁੱਤ ਬੀਰ ਸਿੰਘ ਨਾਗੋਕੇ ਮਾਂ ਦੇ ਸਤਿਕਾਰ ਪੁੱਤ ਵਿਚ ਝਲਕਦੇ ਹਨ ਰੱਬ ਦੇ ਬਹੁਤ ਨੇੜੇ ਸਨ ਬੀਰ ਸਿੰਘ ਨਾਗੋਕੇ ਦੇ ਮਾਤਾ ਜੀ ਬਹੁਤ ਸੁੰਦਰ ਸਤਿਕਾਰ ਵਾਲੀ ਰੂਹ ਸਨ ਹਰ ਜੀਵਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸੀ ਬੜਾ ਕੁਝ ਸਾਡੇ ਤੋ ਮਾਲਕ ਜੀ ਆਪਣੇ ਕੋਲ ਲੇ ਜਾਂਦੇ ਹਨ ਕਿਉਂਕਿ ਇਹੋ ਜਿਹੇ ਇਨਸਾਨ ਦੀ ਦੋਹੀ ਜਹਾਨੀ ਮਾਲਕ ਨੂੰ ਲੋੜ ਹੁੰਦੀ ਹੈ ਪਰਮਾਤਮਾ ਕਿਸੇ ਨੂੰ ਵੀ ਦੁੱਖ ਨਹੀਂ ਦਿੰਦੇ ਉਹੀ ਕਰਦੇ ਹਨ ਜੋ ਉਹਨਾਂ ਨੂੰ ਮਨਜ਼ੂਰ ਹੁੰਦਾ ਹੈ ਵਹਿਗੁਰੂ ਜੀ ਮੇਹਰ ਕਰੋ ਬੀਰ ਸਿੰਘ ਤਰੱਕੀਆਂ ਦੇ ਰਾਹ ਤਹਾਡੀ ਕਿਰਪਾ ਅਤੇ ਆਪਣੀ ਮਿਹਨਤ ਨਾਲ ਪੂਰੀ ਆ ਕਰ ਸਕਣ ਧੰਨ ਗੁਰੂ ਰਾਮਦਾਸ ਦਾਸ ਜੀ ਮੇਹਰ ਕਰੋ ਸਿੰਧੂ ਨਾਗੋਕੇ
@rockblade9559
@rockblade9559 2 жыл бұрын
ਬਹੁਤ ਵਧੀਆ ਅਰਦਾਸ ਕੀਤੀ ਹੈ, ਅਰਦਾਸ ਹਮੇਸ਼ਾ ਚੜ੍ਹਦੀ ਕਲਾ ਲਈ ਹੋਣੀ ਚਾਹੀਦੀ ਹੈ।
@parmjitkaur8149
@parmjitkaur8149 Жыл бұрын
ਬਹੁਤ ਸੋਹਣੀ ਆਵਾਜ਼nd ਗੀਤ ❣️🌹🙏
@ਬਲਜੀਤਸਿੰਘ-ਠ5ਙ
@ਬਲਜੀਤਸਿੰਘ-ਠ5ਙ 2 жыл бұрын
ਵਾਹ ਜੀ ਵਾਹ ਕਮਾਲ ਦਾ ਗਾਇਆ, ਧੰਨ ਕਲ਼ਮ ✍️
@anterpalsingh2392
@anterpalsingh2392 2 жыл бұрын
ਰੂਹ ਨੂੰ ਖੁਸ਼ੀ ਦੇਣ ਵਾਲਾ ਹੈ ਇਹ ਗੀਤ ਕਿਤਨੇ ਠਰੰਮੇ ਨਾਲ ਗਾਇਆ ਹੈ ਗੀਤ ਪ੍ਰਮਾਤਮਾ ਆਪ ਉਪਰ ਅਪਣਾ ਮਿਹਰ ਭਰਿਆ ਹੱਥ ਰੱਖੇ
@AmrikSingh-ec8ge
@AmrikSingh-ec8ge 2 жыл бұрын
ਵੀਰ ਜੀ ਦਾ ਇਹ ਗੀਤ ਵਰਤਮਾਨ ਸਮੇਂ ਤੇ ਬਹੁਤ ਢੁੱਕਦਾ ਹੈ ਰਾਜਨੀਤਕ ਲੋਕਾਂ ਨੇ ਕਿਸ ਤਰਾਂ ਆਮ ਜਨੰਤਾ ਦਾ ਜਿਉਣਾਂ ਔਖਾ ਕੀਤਾ ਹੋਇਆ ਹੈ।
@gurvailsingh7713
@gurvailsingh7713 Жыл бұрын
ਪੰਜਾਬ ਨੂੰ ਅਜਿਹੇ ਗੀਤਕਾਰਾਂ ਦੀ ਹੀ ਜਰੂਰਤ ਹੈ ਤਾਂ ਨੌਜਵਾਨਾਂ ਵਿੱਚ ਚੰਗੀ ਸੋਚ ਪੈਦਾ ਹੋਵੇ।
@vishavnirmaan4731
@vishavnirmaan4731 2 жыл бұрын
ਬੀਰ ਸਿੰਘ ਜੀ ਅਰਦਾਸ ਰੂਪੀ ਰਚਨਾ ਬਹੁਤ ਉੱਤਮ ਲੱਗੀ। ਆਵਾਜ਼ ਤੇ ਅੰਦਾਜ਼ ਵੀ ਬਹੁਤ ਪਿਆਰਾ। ਕੁਝ ਦਹਾਕੇ ਪਹਿਲਾਂ ਇਸੇ ਤਰ੍ਹਾਂ ਦਾ ਹੀ ਤਾਂ ਰੁਝਾਨ ਸੀ ਜ਼ੋ ਅਸੀਂ ਬੰਦੂਕਾਂ ਪਿਸਤੌਲਾਂ ਦੀ ਚਕਾਚੌਂਧ ਵਿੱਚ ਗੁਆ ਲਿਆ ਤੇ ਉਸੇ ਨੂੰ ਸੰਗੀਤ ਸਮਝਣ ਲੱਗ ਪਏ। ਸੋ ਵੀਰ ਕੁਝ ਕੁ ਗਿਣਤੀ ਦੇ ਕਲਾਕਾਰਾ ਜ਼ੋ ਹਾਲੇ ਵੀ ਸਾਡੀ ਪਾਰੰਪਰਕ ਸੰਗੀਤ ਸ਼ੈਲੀ ਨੂੰ ਸੰਭਾਲਣ ਵਿੱਚ ਲੱਗੇ ਹੋਏ ਹਨ, ਤੁਸੀਂ ਵੀ ਉਸ ਵਿਰਸੇ ਨੂੰ ਸੰਭਾਲਣ ਲਈ ਇਸ ਕਤਾਰ ਵਿੱਚ ਖੜ੍ਹੇ ਹੋ ਕੇ ਸੰਗੀਤ ਰਾਹੀਂ ਰੂਹ ਨੂੰ ਸਕੂਨ ਦੇਣ ਵਾਲੀ ਇਸ ਕਲਾ ਨੂੰ ਦੁਬਾਰਾ ਪ੍ਰਫੁੱਲਤ ਕਰਨ ਵਿੱਚ ਮਿਹਨਤ ਕਰੋ।
@ajitsingh-kp2ip
@ajitsingh-kp2ip 2 жыл бұрын
Very good bir Singh g
@sandhujatt1362
@sandhujatt1362 2 жыл бұрын
ਬਹੁਤ ਸੌਹਣੀ ਅਵਾਜ ਰੂ ਖੁਸ ਹੌ ਗੲੀ ਸੁਣ ਕੇ?
@ਇੰਦਰਜੀਤਸਿੰਘ-ਠ3ਥ
@ਇੰਦਰਜੀਤਸਿੰਘ-ਠ3ਥ 2 жыл бұрын
ਵਾਹਿਗੁਰੂ ਜੀ ਬੀਰ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ੀ ਜੀ 🙏🙏
@narindernanua9870
@narindernanua9870 2 жыл бұрын
ਵੀਰ ਸਿੰਘ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ ਬੇਟਾ
@sukhmandersinghbrar1716
@sukhmandersinghbrar1716 Жыл бұрын
ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
@AmritSingh-ob2xp
@AmritSingh-ob2xp 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ
@gurmukhsinghkahlon2161
@gurmukhsinghkahlon2161 Жыл бұрын
Waheguru ji🙏
@gurnoorkaurbrar4351
@gurnoorkaurbrar4351 2 жыл бұрын
Superb ਆਵਾਜ਼
@SurinderSingh-uq1wx
@SurinderSingh-uq1wx 2 жыл бұрын
ਬਹੁਤ ਹੀ ਮਧੁਰ ਰਸ ਭਿੰਨੀ ਆਵਾਜ ਹੈ ਜੀ ,ਵਾਹਿਗੁਰੂ ਜੀ ਆਪ ਜੀ ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ਣ ਜੀ।
@randhirsingh-vj9cj
@randhirsingh-vj9cj 2 жыл бұрын
Bahut vadia veer ji God bless you 🙏
@sardarharisinghnalwagatkaa2219
@sardarharisinghnalwagatkaa2219 2 жыл бұрын
ਬਹੁਤ ਵਦਿਆ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸਨ
@balbirsakhon6729
@balbirsakhon6729 2 жыл бұрын
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਲੰਬੀਆਂ ਉਮਰਾਂ ਹੋਣ ਵੀਰਿਆ
@DeepSingh-Baagii
@DeepSingh-Baagii 2 жыл бұрын
🙏🥰🥰🥰🥰🥰🥰💝💕🌺🌺💞💕💝🥰🥰🥰🥰🥰🥰🥰🥰🥰 ਵਾਹ ਵਾਹ ਜੀ ਵਾਹ ਸਰਦਾਰ ਜੀ ਬਹੁਤ ਖੂਬ ਜੁੱਗ ਜੁੱਗ ਜਿਉਂਦੇ ਰਹੋ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਇੱਕੋ ਹੀ ਅਰਦਾਸ ਅੱਠੇ ਪੈਰ ਹੋਵੋ 🥰💝🥰🥰🥰 ਭਲੀ ਕਰੇ ਕਰਤਾਰ ਸੱਭ ਦੀ ਖ਼ੈਰ ਹੋਵੇਂ 🥰 🥰🥰🥰🥰🥰🥰💝💝💕💕💕💕🥰🥰🥰🙏
@Ajitsingh-no6hb
@Ajitsingh-no6hb 2 жыл бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ ਵੀਰ ਜੀ
@JagtarS-x6j
@JagtarS-x6j 2 жыл бұрын
ਮਾਤਾ ਪਿਤਾ ਦੀ ਦਿੱਤੀ ਸਿੱਖਿਆ 🙏਼਼ਰੂਹ ਦੀ ਅਵਾਜ਼,,🙏ਸ਼੍ਰੋਮਣੀ ਕਵੀ ਼਼਼🙏ਵਾਹਿਗੂਰੁ ਮਿਹਰ ਕਰੇ।
@BalwinderSingh-dg3hz
@BalwinderSingh-dg3hz 2 жыл бұрын
veer beer singh aj de lonkan lie ik marg darshak hai jihnoo dekh ke hi rooh noo sakoon mil janda.Big salute hao us maan baap noo jihna de ghar gulab de phul di mehak varge sapoot ne janam liya hai.
@gurmeetkaur3620
@gurmeetkaur3620 2 жыл бұрын
ਵਾਹਿ ਗੁਰੂ ਜੀ ਆਪ ਦੇ ਸਦਾ ਅੰਗ ਸੰਗ ਰਹਿਣ ਜੀ।
@ParamjitKaur-nf6vi
@ParamjitKaur-nf6vi 2 жыл бұрын
Bahut vadhia Beer Singh ji. God bless you with long and healthy life.
@jassisandhu832
@jassisandhu832 2 жыл бұрын
ਬਹੁਤ ਹੀ ਪਿਆਰੀ ਤੇ ਦਿਲ ਨੂੰ ਮੋਹਨ ਵਾਲੀ ਆਵਾਜ਼ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰਕੀਆਂ ਬਖ਼ਸ਼ਣ ਵੀਰੇ 🙏🙏💞
@harmangilgil8745
@harmangilgil8745 2 жыл бұрын
Waheguru Chad Di kala vicv rakhe s.bir Singh veer ji nu
@gurvindersingh5507
@gurvindersingh5507 Жыл бұрын
ਬਹੁਤ ਸਕੂਨ ਮਿਲਦਾ ਦਿਲ ਨੂੰ ਇਹੋ ਜਿਹੇ ਗੀਤ ਸੁਣਕੇ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ
@JasbirSingh-cp4ub
@JasbirSingh-cp4ub Жыл бұрын
🙏
@AmritpalKaur-d8f
@AmritpalKaur-d8f Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਇਸ ਸੋਹਣੇ ਵੀਰ ਨੂੰ ਚੜ੍ਹਦੀ ਕਲਾ ਰੱਖਣਾ ਵਾਹਿਗੁਰੂ ਜੀ ਵੀਰ ਤੇ ਬਹੁਤ ਬਹੁਤ ਕਿਰਪਾ ਕਰਨਾ ਵਾਹਿਗੁਰੂ ਜੀ
@onkarsinghpurewal990
@onkarsinghpurewal990 Жыл бұрын
I salut you brother
@ranjeetkaur2313
@ranjeetkaur2313 2 жыл бұрын
Beautiful lyrics and song.
@jarnailsigh8643
@jarnailsigh8643 2 жыл бұрын
ਵਾਹ ਵਾਹ ਬੀਰ ਸਿੰਘ ਜੀ ਬਾਕਮਾਲ
@sahibsinghsidhu8938
@sahibsinghsidhu8938 11 ай бұрын
Raj karega khalsa
@inderjitbhatti3288
@inderjitbhatti3288 2 жыл бұрын
ਵਾਹਿਗੁਰੂ ਜੀ ,ੲਿਹ ਗਾਣਾ ਸੁਣ ਕੇ ਮਨ ਖੁਸ਼ ਹੋ ਗਿਅਾ ਬਹੁਤ ਕਿਅਾ ਬਾਅ ਕਮਾਲ ਵੀਰ ਸਿੰਘ ਦੀ ਅਾਵਾਜ ਹੈ ਜਾਨ ਪਾ ਤੀ ਸਾਡੇ ਚ ,ਗਾ ਕੇ ਗੀਤ ਚ,ਕਮਾਲ ਲਿਖਣੀ ਤੇ ਕਮਾਲ ਦੇ ਸ਼ਬਦ ਨੇ ਕਲਮ ਹੈ ਨਹੀ ਰੀਸਾ ਵੀਰ ਸਿੰਘ ਤੇਰੀਅਾ ਗਾੳੁਣ ਦਾ ਕੋੲੀ ਮੁੱਲ ਨਹੀ ਸਹਿਜਤਾ , ਮਿੱਠੀ ਅਾਵਾਜ ਦਾ ਕਮਾਲ ਹੈ
@bhainarmailsinghjimohaliwa546
@bhainarmailsinghjimohaliwa546 2 жыл бұрын
ਬਹੁਤ ਸੁੰਦਰ ਆਵਾਜ ਹੈ ਗੁਰੂ ਕਿਰਪਾ ਕਰੇ
@tirathkaur847
@tirathkaur847 Жыл бұрын
ਵਾਹਿਗੁਰੂ ਚੜਦੀਕਲਾ ਰੱਖਣ🙏🙏🌹🌹❤️❤️🙏🙏❤️❤️🌹🌹
@rajwindersingh6529
@rajwindersingh6529 2 жыл бұрын
ਜਦੋਂ ਵੀ ਉਦਾਸ ਹੁੰਦੇ ਹਾਂ, ਸੁਣ ਕੇ ਸਕੂਨ ਮਿਲਦਾ ਹੈ
@tochibaimusicdirector8415
@tochibaimusicdirector8415 2 жыл бұрын
jeeeo veer ji
@ManjitKaur-ln7fe
@ManjitKaur-ln7fe 3 ай бұрын
He waheguru ji sb bacheya nu esa sroop bkhsh deo. Bahut skoon wala gana God bless u bete.
@perminderbisran3905
@perminderbisran3905 2 жыл бұрын
Very very very nice good song waheguru ji blesss you beta ji ❤️👍🙏
@gurcharanjitsingh745
@gurcharanjitsingh745 2 жыл бұрын
ਬਹੁਤ ਖੂਬ ਸਾਬਾਸ਼। ਦਿੱਲ ਖੁਸ਼ ਹੋ ਗਿਆ ਵੀਰੇ ਜਿਉਦਾ ਰਹਿ।
@jassikaur8781
@jassikaur8781 2 жыл бұрын
Bir singh ji waheguru ji chardikala kere bouht mithi aawaz ek ek akhar sacha man noo sakoon aa gaea sikhi saroop vich bouht sunder lag rehe ho waheguru ji👍 aung sung rehan
@dalbirkour-sh4dm
@dalbirkour-sh4dm Жыл бұрын
V ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@kamalpreet-fk2ns
@kamalpreet-fk2ns Жыл бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬੱਖਸਣ
@gurmeetkaur-ek5kv
@gurmeetkaur-ek5kv Жыл бұрын
🙏🏼ਵਹਿਗੁਰੂ ਜੀ 🙏🏼 ਚੜਦੀ ਕਲਾ ਚ ਰਹੋ🙏🏼👏🏻👏🏻🙏🏼🙏🏼🙏🏼🙏🏼🙏🏼🙏🏼
@rajisharma3189
@rajisharma3189 2 жыл бұрын
ਅੱਜ ਕੱਲ ਦੀ ਨਿੱਜੀ ਸਵਾਰਥ ਭਰੀ ਜਿੰਦਗੀ ਵਿੱਚ ਤੁਸੀਂ ਸਾਰੀ ਦੁਨੀਆਂ ਲੀ ਇੱਕ ਅਰਦਾਸ ਤੁਸੀਂ ਕੀਤੀ ਵਾਹਿਗੁਰੂ ਤੋਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ 🙏🙏🙏
@paramjitsinghsaini2214
@paramjitsinghsaini2214 Жыл бұрын
Bhli karey kartar, sabh dee khair hove,,,,,, aameen Bhut roohdari valey bol ne
@balwinderkaurrani3962
@balwinderkaurrani3962 2 жыл бұрын
Rooh nu skoon den wala song sache patsha ji kirpa karan veer te saaf suthri gayki he veer di
@Rajwantkaur-lg3zq
@Rajwantkaur-lg3zq Жыл бұрын
Bir Singh ji sweet voice Nd too good yr ....jee o sohnia
@dhyanthapar4230
@dhyanthapar4230 2 жыл бұрын
No wording in your praises sir, just say God bless you 🙏💐
@angrejsingh6620
@angrejsingh6620 2 жыл бұрын
Waheguru ji app ji nu chadri kala vich rakhe 🙏❤️
@sukhpalsingh-sw1vx
@sukhpalsingh-sw1vx 2 жыл бұрын
Waheguru g 🙏🙏🙏🙏🙏🙏🙏🙏🙏🙏🙏🙏🙏🙏🙏🍎🍎🍎🍎🍎🍎🍎🍎🍎🍎🍎🍎🍎🍎🍎❤️❤️❤️❤️❤️❤️❤️❤️❤️❤️❤️❤️❤️❤️❤️
@kuljeetsingh8336
@kuljeetsingh8336 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurmeetkaur3620
@gurmeetkaur3620 2 жыл бұрын
ਸਰਬੱਤ ਦਾ ਭਲਾ ਮੰਗਣ ਵਾਲੇ ਵੀਰ ਜੀ ਆਪ ਵੀ ਸੁਖੀ ਵਸੋ।
@BaljinderSingh-gf1dy
@BaljinderSingh-gf1dy Жыл бұрын
ਬਹੁਤ ਵਧੀਆ , ਜਿਉਂਦੇ ਵੱਸਦੇ ਰਹੋ ਵੀਰ ਜੀ
@TajinderUGGcseexxzzsbrdddd
@TajinderUGGcseexxzzsbrdddd 2 жыл бұрын
ਬਹੁਤ ਸੋਹਣਾ ਗਾਇਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ
@kumarrajinder5918
@kumarrajinder5918 2 жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਉਪਰੋ ਸਿੱਖੀ ਸਰੂਪ ਸਜਾਇਆ l waheguru ਭਲੀ ਕਰੇ ।
@sukhwindersinghwahla8710
@sukhwindersinghwahla8710 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ।
@bawasinghmahrok7838
@bawasinghmahrok7838 2 жыл бұрын
ਵਾਹਿਗੁਰੂ ਜੀ ਭਾਈ ਵੀਰ ਸਿੰਘ ਜੀ ਨੂੰ ਚੜਦੀ ਕਲਾ ਦਾ ਸਿੱਖੀ ਨਾਲ ਜੁੜਿਆ ਜੀਵਨ ਬਕਸਣ ਜੀ।
@JaswantSingh-f5r1l
@JaswantSingh-f5r1l 4 ай бұрын
ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ |
@raajsingh9999
@raajsingh9999 7 ай бұрын
ਇਹ ਗੀਤ ਸੁਣ ਕੇ ਰੂਹ ਖੁਸ਼ ਹੋ ਜਾਂਦੀ ਨੇ। ਵਾਹਿਗੁਰੂ ਜੀ।
@parmjitkaur2874
@parmjitkaur2874 2 жыл бұрын
Wonderful lyrics, bless you 👍👏🙏 Bless u,sohni Awaj Da Malik Ho,Babaji mehar kren app te✍️👏👏 Bahut khoob,keep it up 🔝
@ManjeetKaur-lo7fp
@ManjeetKaur-lo7fp 2 жыл бұрын
Waheguru ji ka Khalsa waheguru ji ki fateh heart touching voice🙏🙏🙏
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
We Attempted The Impossible 😱
00:54
Topper Guild
Рет қаралды 56 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН