Best of Bir Singh || Bir Singh Music|| My Favorite Music || Bir Singh ||

  Рет қаралды 342,453

My Favourite Music

My Favourite Music

Күн бұрын

Пікірлер: 244
@niarakhalsa3831
@niarakhalsa3831 Жыл бұрын
ਜਿਓਂਦਾ ਜਾਗਦਾ ਹਸਦਾ ਵਸਦਾ ਰੈਅ ਭਉ ਮਾਲਕ ਤੈਨੂੰ ਦੀਨ ਦੁਨੀ ਦੋਵੇਂ ਬਖ਼ਸ਼ੇ
@BalvirSingh-ns7vr
@BalvirSingh-ns7vr 8 ай бұрын
ਬਹੁਤ ਵਧੀਆ ਬੀਰ ਸਿੰਘ ਜੀ ਬਹੁਤ ਡੂੰਘੇ ਵੀਚਾਰ ਧੰਨਵਾਦ ਜੀ।
@HarpreetKaur-xq6ei
@HarpreetKaur-xq6ei Жыл бұрын
ਆਪਣੇ ਵਿਰਸੇ ਪ੍ਤੀ ਵੀਰ ਜੀ ਗਾਉਣ। ਭੁੱਲੇ ਲੋਕ ਵਿਰਸੇ ਨਾਲ ਜੁੜ ਜਾਣ।
@guneetsodhi2167
@guneetsodhi2167 Жыл бұрын
ਬਹੁਤ ਸੁਰੀਲੀ ਆਵਾਜ਼ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਬਖਸ਼ੇ
@MukhtarSingh-i9w
@MukhtarSingh-i9w 9 ай бұрын
Waheguru ji chardi Kalla wich rakhe beer singh veer ji nu
@chanansingh8319
@chanansingh8319 Жыл бұрын
ਬਹੁਤ ਖੂਬਸੂਰਤ। ਮਿਹਰਾਂ ਨਾਲ਼ ਨਿਵਾਜੀ ਰੱਖਣ ਦਾਤਾਰ ਪਾਤਸ਼ਾਹ ਜੀ।
@parwinderkaur7043
@parwinderkaur7043 Жыл бұрын
ਬੀਰ ਸਿੰਘ ਜੀ ਕਿੱਥੇ ਮਿਲੋਗੇ ਜ਼ਰੂਰ ਮਿਲੋ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@baljindershah9373
@baljindershah9373 Жыл бұрын
ਇਨਸਾਨ ਹੋਣਾ ਇੱਕ ਵੱਖਰੀ ਗੱਲ ਹੈ,ਇਨਸਾਨ ਦਿੱਸਣ ਲਈ ਸੋਚ ਦੀ ਸੂਖਮਤਾ ਨੂੰ ਲੈ ਕੇ ਲੋਕ ਦਰਦ ਲਈ ਸੁਘੜਤਾ ਤੇ ਸਹਿਜ ਦੇ ਇੰਨੇ ਗਹਿਰੇ ਤਲ ਤੱਕ ਪਹੁੰਚ ਜਾਣਾ ਕੁਦਰਤ ਦੀ ਅਪਾਰ ਬਖ਼ਸ਼ਿਸ਼ ਹੀ ਹੈ । (ਪੱਤ ਰੱਖ ਗੁਰ ਦੇ ਕੇ ਹੱਥ)
@rajwantkaur8405
@rajwantkaur8405 8 күн бұрын
ਬੇਟਾ ਜੀ, ਵਾਹਿਗੁਰੂ ਤੁਹਾਡੇ ਸਦਾ ਅੰਗ ਸੰਗ ਸਹਾਈ ਹੋਵੇ। - ਰ.ਕ.ਪੰਜਾਬੀ
@harmeshhabib5326
@harmeshhabib5326 2 күн бұрын
ਪਿਆਰੇ ਬੀਰ ਸਿੰਘ ਜੀ , ਵਾਹਿਗੁਰੂ ਤੁਹਾਨੂੰ ਤੰਦਰੁਸਤੀ ਵਾਲੀ ਲੰਮੀ ਉਮਰ ਬਖਸ਼ੇ। ਤੁਹਾਡੇ ,ਸੁਹਜਮਈ ,ਜਾਗਰੂਕ ਕਰਨ ਵਾਲੇ,ਸਮਾਜ ਨੂੰ ਨਵੀਂ ਸੋਚ ਲਈ ਪ੍ਰੇਰਨਾ ਦੇਣ ਵਾਲੇ ਗੀਤਾਂ ਦੀ ਅੰਨੇ ਅਤੇ ਬੋਲੇ ਸਮਾਜ ਅਤੇ ਸਰਕਾਰਾਂ ਨੂੰ ਬਹੁਤ ਲੋੜ ਹੈ ਜੀ। ਵਾਹਿਗੁਰੂ ਆਪਣੀ ਮਿਹਰ ਬਣਾਈ ਰੱਖੇ 🙏🏻🌺
@GurpreetKaur-tu8us
@GurpreetKaur-tu8us Жыл бұрын
Bir Singh Ji God bless you with good health and happiness u are so sweet pour sol so good song s rab de yiad karvan vale God bless you
@kaushalyabhardwaj1330
@kaushalyabhardwaj1330 8 күн бұрын
Bhut hi vdia voice ji
@Bhag84
@Bhag84 Жыл бұрын
ਜਿੰਨਾ ਸੋਹਣਾਂ ਸਰਦਾਰ ਬੀਰ ਸਿੰਘ ਉੱਨੀ ਸੋਹਨੀ ਗਾਇਕੀ ਵੀਰ ਦੀ,,🙏🙏🙏🙏🙏
@kabelsingh713
@kabelsingh713 Жыл бұрын
WAHEGURU JI 🙏🙏🙏🙏
@KashmirSingh-ld5rf
@KashmirSingh-ld5rf Жыл бұрын
​@@kabelsingh713❤❤
@devindersingh6920
@devindersingh6920 2 ай бұрын
ਤੁਹਾਡੀ ਸੂਰਤ ਤੇ ਮਿੱਠੀ ਅਵਾਜ਼ ਨੂੰ ਮੇਰਾ ਲੱਖ ਵਾਰੀ ਸਲਾਮ 😊
@waleednadeem9246
@waleednadeem9246 2 сағат бұрын
ਬਿਲਕੁਲ ਜੀ
@nirmalkaur2910
@nirmalkaur2910 10 ай бұрын
🙏🙏bht hi mithi awaz❤ Rooh nu skoon dein wali Baba ji mehr bhrya hth rkhn ji Hmesha 🙌🙌🙌🙌🙌🙏🙏
@jugjagsingh6108
@jugjagsingh6108 Жыл бұрын
ਭਾੲਈ ਬੀਰ ਸਿੰਘ ਜੀ ਜੁਗ ਜੁਗ ਜੀੳਓ
@ranjitbrar2449
@ranjitbrar2449 24 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਚੜਦੀ ਕਲਾ ਬਖਸ਼ੇ ਧੰਨਵਾਦ ਵਾਹਿਗੁਰੂ
@Preet62-uo5xb
@Preet62-uo5xb Күн бұрын
❤ ਬਹੁਤ ਹੀ ਪਿਆਰੇ ਗੀਤ ਬੀਰ ਸਿੰਘ ਜੀ ❤
@sandeepkaur1076
@sandeepkaur1076 11 күн бұрын
ਬਹੁਤ ਸੋਹਣੀ ਆਵਾਜ਼ ❤❤❤❤ਵੀਰ ਜੀ
@RamSingh-bj8yx
@RamSingh-bj8yx 7 ай бұрын
God bless you BIR veer ji 🙏🙏🌷🎈🌺🌹❤️🌷🎈🌺🌹❤️🌷🎈🌺🌹❤️🌷🎈🌺🌹❤️🌷🎈🌺🌹❤️👍👍
@rameenkaur998
@rameenkaur998 Жыл бұрын
ਵਾਹ ਸਰਦਾਰ ਬੀਰ ਸਿੰਘ ਜੀ ਤੁਸੀ ਪੰਜਾਬੀ ਗਾਇਕੀ ਦੇ ਚਮਕਦੇ ਹੀਰੇ ਹੋ ਮੇਰੇ ਕੋਲ ਤੁਹਾਡੀ ਗੀਤਾਂ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਹਨ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏👍
@paramjeetsingh3700
@paramjeetsingh3700 3 ай бұрын
ਭੌਤ ਬੌਤ ਖੂਬਸੂਰਤ ਅੰਦਾਜ਼ ਹੈ ਵੀਰ ਸਿੰਘ ਜੀ ਪੰਜਾਬੀ ਵਿਰਸੇ ਨਾਲ ਜੋੜੋ ਜੀ
@dalbirsinghsingh8144
@dalbirsinghsingh8144 Жыл бұрын
ਬਹੁਤ ਹੀ ਵਧੀਆ ਬੋਲ ਗੀਤ ਦੇ ਵਾਹਿਗੂਰ ਮੇਅਰ ਕਰਨ
@ParamjitKaur-dw2nf
@ParamjitKaur-dw2nf 9 ай бұрын
ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਿਰ ਜੀ ਨੂੰ
@rajinderpalsingh5397
@rajinderpalsingh5397 Күн бұрын
So nice veer g Waheguru c kla c rakhe
@harbhajansingh6872
@harbhajansingh6872 Ай бұрын
ਬਹੁਤ ਸੋਹਣੀ ਆਵਾਜ਼ ਹੈਂ ਵੀਰ ਜੀ ਦੀ । ਵਾਹਿਗੁਰੂ ਜੀ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖੀ ।
@SukhbirSingh-mi6dt
@SukhbirSingh-mi6dt 2 жыл бұрын
Satguru Kalgiyan wale Sache Patshahaa mehar Karan hamesha Chardikala baxish karan
@MukhtarSingh-mp6yb
@MukhtarSingh-mp6yb 2 ай бұрын
Sasri Akal Bir Singh Ji
@saschool150
@saschool150 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ ਤੇ ਮਿਆਰੀ ਗਾਇਕੀ ਦਾ ਮੁੱਲ ਪਵੇ 🙏🙏🙏
@GurdevSingh-pg6vj
@GurdevSingh-pg6vj Жыл бұрын
Z🍇🌿🏒🏒🌿🤙🍇🏒🏒🏒👉🚕🐧🐦🤨🐧 🏑🏑🤿🐧🥕🥕😋🐧🐧🥕🥕🥕🥒🥕🥥🥒🐸🐽🐧🐧🐧🐦🐸🐤🚘🚘🦽🦼🦼🐧🐧🍍🥥🍍🐤🐧🙉🐸🏓
@Unscripted-g4c
@Unscripted-g4c Ай бұрын
ਵਾਹ ਸਕੂਨ ਮਿਲਿਆ ਅੱਜ ਸੁਣ ਕੇ ਜਜ਼ਬਾਤ ਇਨਸਾਨੀਅਤ ਸਭ ਤੋਂ ਉੱਤੇ ਨਾ ਮੰਨੇ ਕੋਈ ਜਾਤ ਭਰਮ ਭੁਲੇਖੇ ਦਿਲ ਵਿੱਚੋਂ ਕੱਢ ਕੇ ਕਰੋ ਪਿਆਰ ਦੀ ਬਾਤ ਫੇਰ ਵੇਖਣਾ ਉਸ ਰੱਬ ਦੀ ਵੱਡਮੁੱਲੀ ਮਿਲਦੀ ਦਾਤ
@SukhjinderSingh-wu6sc
@SukhjinderSingh-wu6sc 2 жыл бұрын
"ਚੜ੍ਹਦੀ ਕਲ੍ਹਾ " ਨੇ ਕਿਸਾਨ ਅੰਦੋਲਨ ਦੌਰਾਨ ਬਹੁਤ ਹੀ ਵਧੀਆ ਤਰੀਕੇ ਨਾਲ motivation ਦਾ ਕੰਮ ਕੀਤਾ ਜੀ। ਇਸ ਦੀ ਵੀਡਿਓ ਵੀ ਬਹੁਤ ਹੀ ਵਧੀਆ ਅਤੇ ਭਾਵੁਕ ਕਰਨ ਵਾਲੀ ਹੈ । ਵਾਹਿਗੁਰੂ ਜੀ ਆਪ ਜੀ ਨੂੰ ਹੋਰ ਵੀ ਚੜ੍ਹਦੀ ਕਲ੍ਹਾ ਅਤੇ ਤਰੱਕੀ ਬਖਸ਼ੇ । ਸਦਾ ਖੁਸ਼ ਰਹੋ ਜੀ। 🙏🙏🙏🙏🙏
@kamaljeetkaur2407
@kamaljeetkaur2407 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ,🙏🙏
@PargatSingh-fd8fg
@PargatSingh-fd8fg Жыл бұрын
ਬਹੁਤ ਹੀ ਸੋਹਣੇ ਗੀਤ ਗਾਉਂਦੇ ਬਾਈ ਜੀ👍👍
@Unscripted-g4c
@Unscripted-g4c Ай бұрын
ਬੋਹਤਾ ਸੋਹਣਾ ਲਿਖਿਆ ਤੇ ਗਾਇਆ ❤
@jagatkamboj9975
@jagatkamboj9975 Жыл бұрын
ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ ਵਾਹਿਗੁਰੂ ਮੇਹਰ ਬਖਸ਼ੇ ਸਬ ਤੇ 🙏🙏
@Bawindergill
@Bawindergill Жыл бұрын
v nice
@HarinderDaksh
@HarinderDaksh Жыл бұрын
Speech less
@beantkaur-kn6fq
@beantkaur-kn6fq 3 ай бұрын
ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@GurmeetSingh-oc1sn
@GurmeetSingh-oc1sn Жыл бұрын
ਜਿਉਂਦਾ ਰਹਿ ਵੀਰੇ.. ਵੀਰ ਸਿੰਘ 🙏🙏 ਸ਼ਾਹੀ ਸ਼ਹਿਰ ਪਟਿਆਲੇ ਤੋਂ🔥🔥
@robinsinghgaming7489
@robinsinghgaming7489 Ай бұрын
ਬਹੁਤ ਵਧੀਆ ਵੀਰ ਜੀ ਡੂੰਘੇ ਵਿਚਾਰਾਂ ਵਾਲੇਓ
@Rajwinderkaurdhaliwal008
@Rajwinderkaurdhaliwal008 11 ай бұрын
ਬਹੁਤ ਹੀ ਵਧੀਆ ਗੀਤ ਹੁੰਦੇ ਵੀਰ ਜੀ ਤੁਹਾਡੇ, ਆਵਾਜ਼ ਵੀ ਬੁਲੰਦ ਰੂਹ ਨੂੰ ਸਕੂਨ ਮਿਲਦਾ ਸੁਣ ਕੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆਂ ਬਖਸ਼ਣ।
@balbirtakhar2426
@balbirtakhar2426 5 күн бұрын
Very nice voice 😍😌 thanks more
@Gurjit1469
@Gurjit1469 Жыл бұрын
ਬਹੁਤ ਹੀ ਖੂਬਸੂਰਤ ਅਲਫ਼ਾਜ਼, ਹਰਫ਼ਾਂ ਦੀ ਅਕੀਦਤ ਦਾ ਸੁਮੇਲ ਰੂਹ ਨੂੰ ਧਰਵਾਸ , ਸੰਜੀਦਗੀ ਤੇ ਗੰਭੀਰਤਾ ਬਖ਼ਸ਼ਦੈ ਜੀ🙏🙏 ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ♥️🙏🙏
@SunilbhagchandmulaniKiransunil
@SunilbhagchandmulaniKiransunil 11 ай бұрын
Dhan guru Nanak Dev Ji waheguru ji waheguru ji waheguru ji waheguru ji waheguru ji 🌹🙏🌹🙏🙏
@prabhajeetkaur6453
@prabhajeetkaur6453 Жыл бұрын
Super duper Awaaz Veerji love you
@SukhwinderSingh-qv4ll
@SukhwinderSingh-qv4ll Жыл бұрын
Good work god bless you
@HarpreetKaur-xq6ei
@HarpreetKaur-xq6ei Жыл бұрын
ਪਰਮਾਤਮਾ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖੇ।
@satnams2920
@satnams2920 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ
@sohansingh3803
@sohansingh3803 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ... super 💕❤️🌹🌹
@DaljitSingh-jf2jw
@DaljitSingh-jf2jw Ай бұрын
Waheguru ji chardikla bakshan
@umarhayat5538
@umarhayat5538 Жыл бұрын
JEO bhai g.....
@GurmeetSinghWriter
@GurmeetSinghWriter 3 ай бұрын
ਵੈਰੀ nice voice ji
@pkkaur203
@pkkaur203 3 ай бұрын
ਵੀਰੇ ਦਾ ਸੁਭਾਅ ਵੀ ਨਿਮਰਤਾ ਵਾਲਾ ਹੈ 🎉🎉💛🌺🌺🌺🥀🌺🌺🌺🌺🪴🪴🌲🌲🌲🌴🌴🌴🌴⚘🌿
@PreetKaur-wd5st
@PreetKaur-wd5st Жыл бұрын
Veer ji buth soni sing karda ho tusi
@tejbirsingh4647
@tejbirsingh4647 4 ай бұрын
Mera pyara Singh Bir 🎉🎉🎉🎉🎉❤❤Waheguru Hamesha Tuhanu Sammat de 🙌🏻🙌🏻
@balwinderkaurbenipal6277
@balwinderkaurbenipal6277 Жыл бұрын
Jionde vassde rho bir singh ji Bahut vadhia laykhni Waheguru tuhanu lambbi umar bakshe
@pree6227
@pree6227 3 ай бұрын
Bhut Vdiya VEERE. .👍🏻🔥❤️
@jashanpreetsingh720
@jashanpreetsingh720 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੋ
@jasminderkaur7704
@jasminderkaur7704 Жыл бұрын
👌🏻👌🏻👌🏻 so soulful meaningful compositions in so sweet voice!!❤️❤️❤️👍🌟🌟🌟
@gurcharankaur2636
@gurcharankaur2636 Жыл бұрын
bahut hi mithi awaj hae
@kaushalyabhardwaj1330
@kaushalyabhardwaj1330 8 күн бұрын
God bless u Bir singh
@kashmirkashmir9764
@kashmirkashmir9764 2 жыл бұрын
Speechless👌👌🙏🙏
@karmjeetkaur5971
@karmjeetkaur5971 2 жыл бұрын
Vahh nice 👌👌💞
@bharpursinghkhalss7221
@bharpursinghkhalss7221 Жыл бұрын
ਅਤੀ ਸੁੰਦਰ ਅਵਾਜ ਜੀ
@rs08_doaba_07
@rs08_doaba_07 Жыл бұрын
Bohat khoob
@sukhpreetkaur8219
@sukhpreetkaur8219 4 ай бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊
@harjitsingh969
@harjitsingh969 Жыл бұрын
ਬਹੁਤ ਈ ਵਧੀਆ ਗੀਤ ਬਹੁਤ ਈ ਪਿਆਰੀ ਆਵਾਜ਼। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ❤❤,,,,,
@paramdhillon-bk5de
@paramdhillon-bk5de Жыл бұрын
God bless brother chardikala vich rakhn Baba g aap g nu 🙏🙏
@niarakhalsa3831
@niarakhalsa3831 Жыл бұрын
ਰੂਹ ਟੁੰਬ ਦੇਨਾਂ ਭੳ ੳਏ
@Inderpreet-se2jf
@Inderpreet-se2jf 11 ай бұрын
Waheguru hamesa chadadikala ch rakhe aap ji nu❤🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏
@gurinderpalsingh4540
@gurinderpalsingh4540 Жыл бұрын
ਵਾਹਿਗੁਰੂ ਹੋਰ ਮੇਹਰ ਕਰੇ ਸਦਾ ਇਸ ਤਰਾਂ ਗਾਉਂਦੇ ਰਹੋ!
@harpreetsandhu2388
@harpreetsandhu2388 Жыл бұрын
Sohne veer God bless you ❤❤❤❤
@gusewaksidhu4477
@gusewaksidhu4477 Жыл бұрын
Att kra dita ciraaa koka
@jeetkaur7733
@jeetkaur7733 Жыл бұрын
ਖੂਬਸੂਰਤ ਰਚਨਾ
@jorasingh329
@jorasingh329 2 жыл бұрын
ਬਹੁਤ ਖੂਬਸੂਰਤ ਅਵਾਜ਼
@ManpreetKaur-tz3vx
@ManpreetKaur-tz3vx Жыл бұрын
ਵਾਹਿਗੁਰੂ ਜੀ ਕ੍ਰਿਪਾ ਕਰਨ 👍👍👍
@gurpreetjattana6841
@gurpreetjattana6841 Жыл бұрын
Bhut vdia g
@RashnoorBhangu-hu1lq
@RashnoorBhangu-hu1lq Жыл бұрын
Ik aawaj sira duja gursikh wah
@tejindersingh2857
@tejindersingh2857 Ай бұрын
Kya bat hai
@kuldeepjammu7355
@kuldeepjammu7355 5 ай бұрын
ਬਹੁਤ ਵਧੀਆ ਜੀ 👍
@navjotkaur8303
@navjotkaur8303 Ай бұрын
God bless you Bir Singh veere 🙏🙏🙏🙏🙏💥💥
@gurpreetbhullar6903
@gurpreetbhullar6903 Жыл бұрын
Nice
@inderjitsinghrajpura1313
@inderjitsinghrajpura1313 Жыл бұрын
Wah ji wah Lawjawab Gayaki 👌👌🙏♥️
@activeinder3848
@activeinder3848 5 ай бұрын
ਕੰਗਣਾ ਦੇ ਲਫੇੜਾ ਸਹੀ ਲੱਗਾ ❤
@harjitk9013
@harjitk9013 7 ай бұрын
Nanak nam charhdi kala tere bhane sarbat da bhala, waheguru ji mehr bharia hath sada sabh de sir te rakhan.......
@kulwantdhaliwal-nx3ct
@kulwantdhaliwal-nx3ct Жыл бұрын
Ki comment kra Likhan Li Sabdh hi muck gaya 22
@kulwantdhaliwal-nx3ct
@kulwantdhaliwal-nx3ct Жыл бұрын
Ve very very very nice song❤❤
@kaursandeep6401
@kaursandeep6401 Жыл бұрын
amazing !!
@gardinerschippy5781
@gardinerschippy5781 3 ай бұрын
Good job brother
@ramsarupsharma-sg7qf
@ramsarupsharma-sg7qf 3 ай бұрын
Bahoot hi Sukoon milda a
@gurmailsingh5654
@gurmailsingh5654 3 ай бұрын
Very good brother ❤
@kuldipkaur9366
@kuldipkaur9366 2 ай бұрын
Hello Veer ji Ssa 🙏Mera sona Veer God bless you
@RavinderKaur-ne2cf
@RavinderKaur-ne2cf Жыл бұрын
❤❤
@veersingh2730
@veersingh2730 Жыл бұрын
Wahiguru satnam ji ek umkar satnam blessings from Mauritius sanyasi veer singhji 💐🌹❤️🍁🙌🎊🎊👋🎉🎉
@ManmohanSingh-yf6km
@ManmohanSingh-yf6km 2 жыл бұрын
ਬਹੁਤੁ ਵਧੀਆ ਗੀਤ ਹਨ ਸਾਰੇ ਹੀ, ਫਿਰ ਵੀ ਚੰਗਾ ਏ ਤੇ ਦਿਸ਼ਾ ਹੀਨ ਜ਼ਿਆਦਾ ਪ੍ਰੇਰਨਾ ਸਰੋਤ ਲਗੇ ਹਨ। ਬੀਰ ਸਿੰਘ ਜੀ ਦੀ ਗਾਇਕੀ ਤੇ ਕਲਾਮ ਜਿਵੇਂ ਤਪਦੇ ਮਾਰੂਥਲ ਵਿੱਚ ਨਖਲਿਸਤਾਨ, ਵਾਹਿਗੁਰੂ ਹੋਰ ਤੌਫੀਕ ਬਖਸ਼ੇ ਕਿਰਪਾ ਕਰੇ।
@myfavrouitemusic
@myfavrouitemusic 2 жыл бұрын
♥️♥️♥️♥️
@KuldipWalia-zc3is
@KuldipWalia-zc3is Жыл бұрын
Excellent
@neelamkaursuri5563
@neelamkaursuri5563 Ай бұрын
Bahut sohni awaz hai
@Gurjit1469
@Gurjit1469 Жыл бұрын
ਵਾਹਿਗੁਰੂ ਜੀਓ🙏🙏
@manjindersingh7039
@manjindersingh7039 2 күн бұрын
Love u veer ji all song best 👍👍
@Yadvindersandhu93
@Yadvindersandhu93 Жыл бұрын
ਬਹੁਤ ਪਿਆਰੇ ਗੀਤ ਹਨ ਜੀ ।
@gmsetia
@gmsetia Жыл бұрын
My favourite song
@JasbirKaur-xg5yb
@JasbirKaur-xg5yb Ай бұрын
Bir Singh ìs good singer,God bless you
Yay😃 Let's make a Cute Handbag for me 👜 #diycrafts #shorts
00:33
LearnToon - Learn & Play
Рет қаралды 117 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 12 МЛН
Don't underestimate anyone
00:47
奇軒Tricking
Рет қаралды 18 МЛН
Best Song Collection Of Ranjit Bawa Mp3
21:50
Arsh Lahorimal
Рет қаралды 1,1 МЛН
Amrinder Gill-(Top 5 Audio Songs)
23:27
the Music
Рет қаралды 612 М.
Saif Ul Malooq | Bir Singh (Live) | Jeevay Punjab
7:26
Jeevay Punjab
Рет қаралды 1,2 МЛН