Bhand Marasi | Bhangwant Maan | Aam Admi Party |

  Рет қаралды 1,046,125

Pendu Tv

Pendu Tv

Күн бұрын

Пікірлер: 352
@sikanderjitdhaliwal2078
@sikanderjitdhaliwal2078 Жыл бұрын
ਬਹੁਤ ਖੂਬ ਭੰਡਾਂ ਨੇ ਰੰਗ ਬੰਨ ਦਿੱਤਾ।
@gursharnsingh1180
@gursharnsingh1180 Жыл бұрын
ਖੁਸ਼ ਕਰ ਦਿੱਤਾ ਵੀਰ ਟੈਨਸ਼ਨ ਦੂਰ ਹੋ ਗਈ ਧੰਨਵਾਦ ਜੀ
@richhpalsra9823
@richhpalsra9823 Жыл бұрын
ਬਹੁਤ ਵਧੀਆ ਵੀਰੋ ਵਸਦੇ ਰਹੋ
@sukhvinderkaur1710
@sukhvinderkaur1710 Жыл бұрын
ਧੰਨਵਾਦ ਜੀ
@lakhbirsingh7485
@lakhbirsingh7485 Жыл бұрын
ਬਹੁਤ ਵਧੀਆ ਜੀ ਧੰਨਵਾਦ ਜੀ ❤🎉❤🎉❤🎉❤🎉
@roshansingha8625
@roshansingha8625 Жыл бұрын
ਬਹੁਤ ਸੋਹਣੀ ਪੇਸ਼ਕਾਰੀ
@jagdeepjudge4849
@jagdeepjudge4849 Жыл бұрын
ਬਹੁਤ ਬਹੁਤ ਵਧੀਅਾ ਜੀ
@PinderpalSingh-cy9vh
@PinderpalSingh-cy9vh 10 ай бұрын
ਸੱਚ ਬੋਲਣ ਲਈ ਧੰਨਵਾਦ ਜੀ
@BholaSingh-zh8yv
@BholaSingh-zh8yv Жыл бұрын
ਬਹੁਤ ਵਧੀਆ ਜੀ
@GurcharanCheema-h8p
@GurcharanCheema-h8p 11 ай бұрын
❤🎉wah ji wah .kamal .vira di kamedi nu salam
@nirankarsingh8884
@nirankarsingh8884 Жыл бұрын
ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ
@Nimreet173
@Nimreet173 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ। ਜਿਉੰਦੇ ਵੱਸਦੇ ਹੱਸਦੇ ਹਸਾਉੰਦੇ ਰਹੋ
@baljindersingh-ew3dx
@baljindersingh-ew3dx Жыл бұрын
Bilkul so gal ji
@gurpreetmangat1089
@gurpreetmangat1089 Жыл бұрын
ਬਹੁਤ ਵਧੀਆ
@HarjinderSingh-sd9qi
@HarjinderSingh-sd9qi Жыл бұрын
ਬੁਹਤ ਵਧੀਆ ਸੀ ਵੀਰ ਚੜਦੀ ਕਲਾ ਵਿਚ ਰੱਖੇ ਵਾਹਿਗਰੂ
@santokhsinghbenipal8592
@santokhsinghbenipal8592 Жыл бұрын
ਸ਼ਾਬਾਸ਼ ਵੀਰੋਂ
@lalsingh4914
@lalsingh4914 Жыл бұрын
ਬਹੁਤ ਵਧੀਆ ਯੁੱਗ ਯੁੱਗ ਜੀੳ
@sukhwindersinghsingh8799
@sukhwindersinghsingh8799 Жыл бұрын
ਬਹੁਤ ਬਹੁਤ ਧੰਨਵਾਦ ਵੀਰੋ ਸਚ ਬੋਲਣ ਲਈ 👌
@Beauty_queenGrewal00786
@Beauty_queenGrewal00786 Жыл бұрын
ਬਹੁਤ ਵਧੀਆ 🤣🤣🤣🤣❤️❤️👌👌👌👌ਰੱਬ ਤਰੱਕੀ ਦੇਵੇ
@amarjitkaur8985
@amarjitkaur8985 Жыл бұрын
ਬਹੁਤ ਵਧੀਆ ਐ ਬਾਈ ਜੀ
@GurwinderSingh-jo8hm
@GurwinderSingh-jo8hm Жыл бұрын
ਬਹੁਤ ਵਧੀਆ ਵਿਅੰਗ ਤੇ ਟਕੋਰ।
@RAMANDEEPSandhu-kv1ze
@RAMANDEEPSandhu-kv1ze 6 ай бұрын
ਖੁਸ਼ ਰਹੋ ਵੀਰੇ ❤
@kirpalsingh-rj6ne
@kirpalsingh-rj6ne Жыл бұрын
Bahut hi att video bai mazza aa gia
@JagjitKaur-lw1ly
@JagjitKaur-lw1ly Жыл бұрын
ਬਹੁਤ ਵਧੀਆ ਜੀ ਧੰਨਵਾਦ
@parshotamsingh8154
@parshotamsingh8154 Жыл бұрын
❤ ਬਹੁਤ ਹੀ ਵਧੀਆ 😂😂
@vinylRECORDS0522
@vinylRECORDS0522 Жыл бұрын
ਬਹੁਤ ਵਧੀਆ ਕਲਾਕਾਰੀ ਪੇਸ਼ ਕਰ ਰਹੇ ਹੋ॥
@jaspalsinghmaster5686
@jaspalsinghmaster5686 Жыл бұрын
Sahi gal aa
@GurmailSingh-mt6ri
@GurmailSingh-mt6ri Жыл бұрын
Very cool 👌
@satvindermaan5649
@satvindermaan5649 Жыл бұрын
Very nice
@ajmersinghdhuri9653
@ajmersinghdhuri9653 Жыл бұрын
ਇੱਕ ਸਿਆਣਿਆਂ ਦੀ ਕਹਾਵਤ ਹੈ ਕਿ ਖੂਨ ਆਪਣਾ ਜਲਵਾ ਜ਼ਰੂਰ ਦਿਖਾਉਂਦਾ ਹੈ ਕਿ ਭੰਡਾਂ ਦੇ ਬੱਚੇ ਹੀ ਭੰਡਗਿਰੀ ਕਰ ਸਕਦੇ ਹਨ ਪਰ ਪੰਜਾਬ ਵਿੱਚ ਤਾਂ ਸ਼ਾਇਦ ਹੋਰ ਲੋਕ ਵੀ ਕਰੀਂ ਜਾਂਦੇ ਹਨ। ਕਿਤੇ ਉਹ ਵੀ ਭੰਡਾਂ ਦੇ ਬੱਚੇ ਤਾਂ ਨਹੀਂ। ਬਾਕੀ ਤੁਹਾਡੀ ਬਹੁਤ ਵਧੀਆ ਪੇਸ਼ਕਾਰੀ ਹੈ। ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ। ਵਾਹਿਗੁਰੂ ਭਲੀ ਕਰੇ ਤੁਸੀਂ ਇਸੇ ਤਰ੍ਹਾਂ ਹੋਰ ਅੱਗੇ ਵੱਧਦੇ ਜਾਓ।
@goltibhullar7201
@goltibhullar7201 Жыл бұрын
Very very nice
@LakhwinderSingh-dc1uk
@LakhwinderSingh-dc1uk Жыл бұрын
ਬਹੁਤ ਹੀ ਵਧੀਆ ਜੀ
@ਪੰਜਾਬਪੰਜਾਬੀਪੰਜਾਬੀਅਤ-ਹ3ਲ
@ਪੰਜਾਬਪੰਜਾਬੀਪੰਜਾਬੀਅਤ-ਹ3ਲ Жыл бұрын
ਬਹੁਤ ਬਹੁਤ ਵਧੀਆ ਸਲੂਟ ਮਾਰਦੇ ਹਾਂ ਵੀਰਾਂ ਨੂੰ
@BalwinderSingh-i2f7p
@BalwinderSingh-i2f7p Жыл бұрын
Bahut vadhia ..very nice..
@kakabrar8029
@kakabrar8029 Жыл бұрын
❤❤ ਬਹੁਤ ਵਧੀਆ ਕਲਾਕਾਰੀ ਜੀ 🌹
@jaswinderjaswinderdeol2847
@jaswinderjaswinderdeol2847 Жыл бұрын
Very 👍
@kuldipsingh1603
@kuldipsingh1603 Жыл бұрын
Very good job
@NSingh-d4q
@NSingh-d4q Жыл бұрын
ਬਹੁਤ ਵਧੀਆ ਪੁੱਤ ਜੀ
@RajinderKaur.7604
@RajinderKaur.7604 Жыл бұрын
ਬਹੁਤ ਵਧੀਆ ਲੱਗਾ ਹੱਸਦੇ-ਹਸਾਦੇ ਰਹੋ ਵੀਰੋ ਪ੍ਰਮਾਤਮਾ ਤੁਹਾਨੂੰ ਦੋਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 👍💐🌹😀
@dewansingh879
@dewansingh879 10 ай бұрын
@punjabiyatdiawaaz
@punjabiyatdiawaaz Жыл бұрын
ਜਿਉਂਦੇ ਰਹੋ
@RamSingh-ss1yp
@RamSingh-ss1yp 11 күн бұрын
Since 1947 to Maan da best❤❤❤❤❤
@satnamkhalsa2030
@satnamkhalsa2030 Жыл бұрын
ਬਹੁਤ ਵਧੀਆ ਬਾਈ ! ਸੱਚ ਆ ਇਹ !!
@rajkirankiran1211
@rajkirankiran1211 Жыл бұрын
Excellent performance 👏👏💐💐
@dhillonpawandeep3759
@dhillonpawandeep3759 Жыл бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@partabsingh4145
@partabsingh4145 Жыл бұрын
ਬਹੁਤ ਹੀ ਵਾਦੀਆ ਬਾਈ ਜੀ ਲਾਗੈ ਰਹੌ
@s.tarsemsingh4733
@s.tarsemsingh4733 Жыл бұрын
ਬਹੁਤ ਵਧੀਆ ਤੁਸੀਂ ਹੀ ਇਸ ਤਰ੍ਹਾਂ ਸਮਝਾ ਦਿਓ ਜੇ ਸਮਝ ਜਾਣ ਤਾਂ ਕੰਮ ਤੇ ਇਹਨਾਂ ਕੋਈ ਕਰਨਾ ਨਹੀਂ।
@balwantdhillon9449
@balwantdhillon9449 Жыл бұрын
Bilkul sahi kaha aapne ਸ਼ਰਾਬੀ ਬਾਰੇ
@jashanpreetsingh6538
@jashanpreetsingh6538 Жыл бұрын
ਸਹੀ ਕਿਹਾ ਬਾਈ ਪੋਸਟਰਾਂ ਵਾਲੀ ਸਰਕਾਰ
@nishansingh5755
@nishansingh5755 Жыл бұрын
Nice God bless u sat shri Akaal
@JoginderSingh-ww2jt
@JoginderSingh-ww2jt Жыл бұрын
मैंने सुना था की सच कड़वा होता है मगर आज पता चला कि सच मजेदार भी होता है 😂😂😂😂😂👍
@waliakapil7628
@waliakapil7628 8 ай бұрын
Very good👍👍 Apna majjack nall Hi sarkar nu hilaayaa.....
@surjitkaur5516
@surjitkaur5516 Жыл бұрын
Very nice bro
@langeriboys
@langeriboys 6 ай бұрын
Bhaji bahut hi vadia thank you
@jagdeepsingh-wq3yk
@jagdeepsingh-wq3yk Жыл бұрын
Waheguru chardikala bakshan veeran nu
@harneksingh5795
@harneksingh5795 Жыл бұрын
❤👍👍👍👍👍👍👍I. AM. Like. ❤
@gurdevgillin74rnotrandhawa55
@gurdevgillin74rnotrandhawa55 Жыл бұрын
Good.bhi.ji
@MANDEEPSINGH-gy6cd
@MANDEEPSINGH-gy6cd 9 ай бұрын
ਬਹੁਤ ਖੂਬ, ਬਿਲਕੁਲ ਸੱਚ ਕਿਹਾ
@butasingh4607
@butasingh4607 8 ай бұрын
ਬਹੁਤ ਬਹੁਤ ਵਧੀਆ ਵੀਰ ਜੀ
@Daas0013
@Daas0013 Жыл бұрын
Boht vdiya ji👍🙏
@SukhdevSingh-qc9im
@SukhdevSingh-qc9im Жыл бұрын
Nahi reesan mere dosto tuhadian.Kmaald di klaakari aa.God bless you.
@balveersingh1721
@balveersingh1721 Жыл бұрын
Good 👍
@ayeshabegumRollno.79
@ayeshabegumRollno.79 9 ай бұрын
❤ Masaallha alhamdolillah ❤ subhanallah
@MalkitSingh-gz6zb
@MalkitSingh-gz6zb Жыл бұрын
Very Nice
@amarjits23
@amarjits23 Жыл бұрын
Bahut vadhia Jamh ke jaleel kita bhand prachaari nu Nazaara lia taa
@singh86nirmal8
@singh86nirmal8 Жыл бұрын
ਵੀਰ ਸਾਡੇ ਚੜਿੱਕ ਦੀ ਸ਼ਾਨ ਹਨ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ਜੀ
@bikkarsingh680
@bikkarsingh680 Жыл бұрын
ਧੰਨਵਾਦ ਵੀਰ ਬਹੁਤ ਬਹੁਤ ਵਧੀਆ ਇਹ ਮਿਹਨਤ ਹੈ
@darbarasingh1704
@darbarasingh1704 Жыл бұрын
ਬਹੁਤ ਵਧੀਆ👍💯
@HoneySingh-zo9wu
@HoneySingh-zo9wu Жыл бұрын
Siraaa bro.
@Fashion_femina
@Fashion_femina Жыл бұрын
Ghaint ਬੰਦੇ ❤👍
@gurwantkaler4781
@gurwantkaler4781 Жыл бұрын
Sada kamm bolda
@sukhdevsingh-je6hp
@sukhdevsingh-je6hp Жыл бұрын
बिल्कुल सही कहा है सर जी 🙏
@virsasingh6859
@virsasingh6859 Жыл бұрын
Bahoot hi sohna sabash jindabad
@raisn0458
@raisn0458 Жыл бұрын
waheguru ji.
@fakirsaida786
@fakirsaida786 Жыл бұрын
ਸਿਰਾ ਲਾਤਾ ਬਾਈ ਜੀ ਤੁਸੀਂ ਜਿਓੰਦੇ ਵਸਦੇ ਰਹੋ 👍
@sangatsingh4850
@sangatsingh4850 4 ай бұрын
Bhut vadhiya ji
@malkitdhillon108
@malkitdhillon108 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਮਿਹਰ ਕਰਨ ਇਨੇ ਤਨਾਅ ਭਰੇ ਮਾਹੌਲ ਵਿਚ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਓ
@HarbhajanSingh-x6z
@HarbhajanSingh-x6z Жыл бұрын
PiarasinghsoBhagsinghvpoNallLohiankhass
@gurleenkaurrollno.1740
@gurleenkaurrollno.1740 Жыл бұрын
Very nice video and parformas
@Dhaliwal.99-32_JP
@Dhaliwal.99-32_JP Жыл бұрын
ਸੱਚੀਆ ਗੱਲਾ a
@satwantsingh9096
@satwantsingh9096 Жыл бұрын
ਬਹੁਤ ਵਧੀਆ ਪੁਰਾਣੇ ਇਤਿਹਾਸ ਦਾ ਵਿਚਾਰ ਵਟਾਂਦਰਾ
@childmother119
@childmother119 Жыл бұрын
👍👍
@sardarsaabsingh6463
@sardarsaabsingh6463 Жыл бұрын
ਬਹੁਤ ਵਧੀਆ ❤👍😊🙏
@rardeepkuarrardeep2344
@rardeepkuarrardeep2344 Жыл бұрын
Very good Veer ji👍👍
@SukhdeepSingh-yv5ol
@SukhdeepSingh-yv5ol Жыл бұрын
Bahut vadhia
@RamSingh-ss1yp
@RamSingh-ss1yp 8 ай бұрын
AAP zindabad
@HarjeetSinghGill1
@HarjeetSinghGill1 Жыл бұрын
ਬਹੁਤ ਵਧੀਆ ਹੈ ਜੀ
@karamjeetsallanngoofficial7541
@karamjeetsallanngoofficial7541 Жыл бұрын
Bahot badhiya ji
@jaswantsinghpradhan7470
@jaswantsinghpradhan7470 Жыл бұрын
ਮੈਂ ਸਾਰੇ ਕਮੈਂਟ ਪੜੇ੍ ਨੇ,ਇਹ ਵੀ ਦਸ िਦਆਂ ਕੇ ਮੈਂ ਇੱਕ ਕਿਸਾਨ ਮਜ਼ਦੂਰ ਜਥੇਬੰਦੀ ਦਾ ਆਗੂ ਹਾਂ ਅਤੇ ਕਿਸੇ ਵੀ ਸਿਆਸੀ ਪਾਰਟੀ ਦਾ ਫੈਨ ਨਹੀ ਪਰ ਮੈਂ ਦਾਅਵੇ ਨਾਲ ਕਹਿ ਸਕਦਾਂ ਕਿ ਕਮੈਂਟ ਕਰਨ ਵਾਲੇ ਅੱਸੀ ਪ੍ਰਸੈਂਟ ਜਨਤਾ ਨੇ 2022 ਵਿੱਚ ਆਪ ਪਾਰਟੀ ਨੂੰ ਵੋਟ ਨਹੀ ਪਾਈ। ਸਰਕਾਰ ਬਣੀ ਨੂੰ ਸਿਰਫ਼ ਪੰਦਰਾਂ ਮਹੀਨੇ ਹੋਏ ਨੇ ਪਰ ਹੁਣ ਤੱਕ ਸਰਕਾਰ ਨੇ ਨੱਬੇ ਪ੍ਰਸੈਂਟ ਕੰਮ ਜਨਤਾ ਦੀ ਭਲਾਈ ਲਈ ਕੀਤੇ ਨੇ ਪ੍ਰੰਤੂ ਕਈ ਫੈਸਲੇ ਲਾਗੂ ਹੋਣ ਵਿੱਚ ਸਮਾਂ ਲੱਗਦਾ ਹੈ। ਹਾਂ ਜੇਕਰ ਮੈਨੂੰ ਕੋਈ ਰਿਪਲਾਈ ਕਰੇ ਤਾਂ ਮੈਂ ਅਕਾਲੀ ਅਤੇ ਕਾਗਰਸੀਆਂ ਦੇ ਕੰਮਾਂ ਨਾਲ ਭਗਵੰਤ ਸ.ਮਾਨ ਦੇ ਫੈਂਸਲੇਆਂ ਨਾਲ ਕੰਪੇਅਰ ਕਰਕੇ ਦੱਸ ਦਿਆਂਗਾ
@deepmaanmaan1305
@deepmaanmaan1305 7 ай бұрын
😂😂kon kehnda vote ni pai. Vthereya ne vota paiya ehna nu km ehna ne dkka ni kita
@Mr.SultanSingh
@Mr.SultanSingh Жыл бұрын
ਬਹੁਤ ਵਧੀਆ 👌👍🤣
@darbarasinghbajwa3195
@darbarasinghbajwa3195 Жыл бұрын
VVGood ji 👍👍
@NikaSingh-e4g
@NikaSingh-e4g Жыл бұрын
Very nice ji❤❤❤❤
@raghbirsinghchahal568
@raghbirsinghchahal568 Жыл бұрын
Bahut vadia
@jatindersinghjeeti3829
@jatindersinghjeeti3829 Жыл бұрын
Nice
@tarsemsinghsingh6002
@tarsemsinghsingh6002 Жыл бұрын
Very good🌹🌹🌹🌹🌹🌹🌹🌹🌹🌹🌹🌹🌹🌹🌹🌹
@mohinderpal7527
@mohinderpal7527 Жыл бұрын
Bahut acchi video hai ji Mazza aa gaya 🙏🌹🌹👍👍❤️❤️🙏
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਵੀਡੀਓ
@kirpalsingh7687
@kirpalsingh7687 6 ай бұрын
ਧੰਨਵਾਦ
@Harkiratbedi21
@Harkiratbedi21 Жыл бұрын
Very nice avtar and iqbal veere gbu❤❤❤
@Harwinder1972
@Harwinder1972 Жыл бұрын
😂😂😂😂 bahut wadhiya
@JarnailSingh-me1dk
@JarnailSingh-me1dk 9 ай бұрын
Very nice veer g
@jashandeepsingh111
@jashandeepsingh111 Жыл бұрын
Good veer g 😂😂😂😂
@surinderpal5223
@surinderpal5223 Жыл бұрын
Excellent bhand of Punjab. Young boys maintain traditions and dignity of their forefathers.
@jagseersingh4395
@jagseersingh4395 Жыл бұрын
Bahut sohna bai ji
@MandeepSingh-ry6ps
@MandeepSingh-ry6ps Жыл бұрын
ਸਿਰਾਂ ਬਾਈ ਜੀ
ਆਓ, ਹਾਸੇ ਖੇੜੇ ਵੰਡੀਏ
12:41
Tarlok Chugh
Рет қаралды 287 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
My scorpion was taken away from me 😢
00:55
TyphoonFast 5
Рет қаралды 2,7 МЛН
99.9% IMPOSSIBLE
00:24
STORROR
Рет қаралды 31 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН