Bhanna Sidhu ਆਇਆ Sarabjeet Singh Khalsa ਦੇ ਹੱਕ ਚ ਰਗੜੇ ਸਾਰੇ ਕਲਾਕਾਰ ਘੁੱਗੀ ਦੀ ਬਣਾਈ ਰੇਲ

  Рет қаралды 202,700

Lok Opinion (ਲੋਕ ਰਾਏ)

Lok Opinion (ਲੋਕ ਰਾਏ)

Ай бұрын

Lok Opinion , Please Like Share And Support Us For More Updates
#Lokopinion #sarbjitsinghkhalsa #bhannasidhu #fridkot #bhagwantmaan #karmjitanmol #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
TITLE :- Bhanna Sidhu ਆਇਆ Sarabjeet Singh Khalsa ਦੇ ਹੱਕ ਚ ਰਗੜੇ ਸਾਰੇ ਕਲਾਕਾਰ ਘੁੱਗੀ ਦੀ ਬਣਾਈ ਰੇਲ ਭਗਵੰਤ ਮਾਨ ਨੂੰ ਕਰਤਾ ਚੈਲੇੰਜ | Lok Opinion
punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
keywords:-
arabjit singh khalsa,bhai sarabjit singh patna sahib ji,bhai sarabjit singh ji,bhai sarabjit singh patna,bhai sarabjit singh patna sahib wale,bhai sarabjit singh patna sahib wale live,bhai sarabjit singh patna sahib wale vichora,bhai sarabjit singh patna sahib wale kar kirpa,sarabjit singh,bhai sarabjit singh patna sahib wale rajan ke raja,sarbjit singh maloa,sarbjit singh khalsa,sarbjit singh khalsa interview,singh,khalsa
faridkot,faridkot news,faridkot latest news,faridkot lok sabha seat,faridkot loksabha seat,faridkot loksabha constituency,faridkot punjab,faridkot lok sabha,faridkot election,faridkot lok sabha halka,loksabha election 2024,lok sabha chon faridkot 2024,faridkot lok sabha constituency,loksabha,faridkot seat,faridkot amrjit sahoke,faridkot punjab news,mp from faridkot,hans raj hans faridkot,faridkot hans raj hans,faridkot district,faridkot pratyashi
bhaana sidhu,bhana sidhu,bhanna sidhu live,bhana sidhu live,sidhu,bhana sidhu arrested,bhanna sidhu,bhana sidhu interview,bhaana sidhu interview,bhana,bhanna sidhu new video,bhana sidhu news,bhaana sidhu news,bhanna sidhu reply to singga,bhaana sidhu new video,bhana sidhu comedy video,bhaana,bhanna sidhu reply,bhana sidhu bio,bhana sidhu age,sidhu moose wala,bhanna sidhu comedy,bhaana sidhuz,bhana sidhu wife,bhana sidhu 5911
All © Copyright Lok Opinion

Пікірлер: 792
@bhagwantsingh611
@bhagwantsingh611 29 күн бұрын
ਭੰਡਾ ਨੂੰ ਭਜਾਊ ਪੰਜਾਬ ਦੀ ਅਨਖ ਵਾਲੇ ਉਮੀਦਵਾਰ ਨੂੰ ਜਤਾਉ ❤
@amarjit5447
@amarjit5447 21 күн бұрын
ਭੰਡ ਨਹੀਂ , ਵੀਰ ਜੱਟ ਕਹੋ। ਜੱਟ ਕਿਹਾ ਸ਼ਰਮ ਮਹਿਸੂਸ ਹੁੰਦੀ
@RanjeetAmirKhas
@RanjeetAmirKhas 29 күн бұрын
ਭਾਈ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ
@sandhusahil3275
@sandhusahil3275 20 күн бұрын
ਭਾਈ ਸਰਬਜੀਤ ਸਿਘ ਖਾਲਸਾ ਜਿੰਦਾਬਾਦ
@Sonu-eb8qf
@Sonu-eb8qf 29 күн бұрын
ਸਰਬਜੀਤ ਸਿੰਘ ਜੀ ਨੂੰ ਦੇਖ ਬਹੁਤ ਖੁਸ਼ੀ ਹੋਈ ਜਿਸ ਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਉਹ ਹੀ ਹਰਿਮੰਦਰ ਸਾਹਿਬ ਜਿਸ ਿਵੱਚ ਮੱਥਾ ਟੇਕਣ ਜਾਂਦੇ ਇਹ ਕਲਾਕਾਰ
@user-yg4fs8cu2m
@user-yg4fs8cu2m 27 күн бұрын
Nal maa bimal Kaur khalsa Di v kina nu jehar de sahaid krta c
@surjitkaur3806
@surjitkaur3806 29 күн бұрын
ਕੌਮ ਦੇ ਹੀਰੇ ਬਣਦੇ ਜਾ ਰਹੇ ਹਨ ਸਾਡੇ ਬੱਚੇ ਕਲਾ ਵਰਤਣੀ ਸ਼ੁਰੂ ਹੋ ਗਈ ਹੈ ਵੀਰ ਜੀ 💯💯👍👍👍
@amerjeetsingh833
@amerjeetsingh833 29 күн бұрын
ਫਰੀਦਕੋਟ ਵਾਲਿਉ ਤਕੜੇ ਹੋ ਕੇ ਆਜ਼ਾਦ ਨੂੰ ਵੋਟ ਨਾਲ ਗ਼ੁੱਸਾ ਕੱਢੋ
@gurmeetsinghgurmeetsingh2599
@gurmeetsinghgurmeetsingh2599 29 күн бұрын
ਘੁੱਗੀ ਨੂੰ ਕਿੱਦਾਂ ਕੱਢਿਆ ਸੀ ਆਪ ਪਾਰਟੀ ਨੇ। ਯਾਦ ਰੱਖਣਾ ਚਾਹੀਦਾ ਹੈ ਘੁੱਗੀ ਜੀ ਨੂੰ
@apindersingh212
@apindersingh212 24 күн бұрын
ਘੁੱਗੀ ਵੀ ਦੱਲੇ ਨੂੰ ਸ਼ਰਮ ਨਹੀਂ ਆਉਂਦੀ।
@avtarsingh2531
@avtarsingh2531 29 күн бұрын
ਭਾਨਾ ਸਿੱਧੂ ਸਹੀ ਗੱਲਾਂ ਕਰ ਰਿਹਾ ਹੈ
@JaspalKaur-jy6el
@JaspalKaur-jy6el 29 күн бұрын
ਅਂਮਿ੍ਰਤ ਪਾਲ ਲੱਖਾਂ ਸਿਧਾਣਾ ਸਰਬਜੀਤ ਕਮਲਜੀਤ ਬਰਾੜ ਜਿੰਦਾਬਾਦ ਇੰਨਾ ਨੂੰ ਵੋਟ ਪਾ ਕੇ ਜਿਤਾਯੋ ਤੇ ਕਾਮਯਾਬ ਬਣਾਓ
@roopmarok3352
@roopmarok3352 29 күн бұрын
Your Right ji
@ShamsherSingh-tz3lw
@ShamsherSingh-tz3lw 26 күн бұрын
Kamaljeet!! 🤭
@amarjitbhandal3919
@amarjitbhandal3919 28 күн бұрын
ਨਚਾਰਾਂ ਪਿੱਛੇ ਨਚਾਰ ਨੇ ਸਿੰਘ ਸਰਦਾਰਾ ਪਿੱਛੇ ਸਰਦਾਰ ਨੇ
@JagseerSingh-qq2ti
@JagseerSingh-qq2ti 29 күн бұрын
ਕਦੇ ਵੀ ਭੰਡਾ ਨੂੰ ਵੋਟ ਨਾ ਪਾਓ
@amarjit5447
@amarjit5447 21 күн бұрын
ਵੀਰ ਜੱਟ ਕਹੋ ਜੱਟ ਭੰਗਵੰਤ ਮਾਨ ਤੇ ਬਾਕੀ ਕਲਾਕਾਰ
@charanjitkaur8450
@charanjitkaur8450 21 күн бұрын
Theek a
@sarabjitSingh-vd2lz
@sarabjitSingh-vd2lz 29 күн бұрын
ਪੰਜਾਬੀ ਓ ਸ਼ਹੀਦ ਬੇਅੰਤ ਸਿੰਘ ਦੇ ਬੇਟੇ ਨੂੰ ਵੋਟਾਂ ਪਾ ਕੇ ਦਿਲੀ ਪਾਰਲੀਮੈਂਟ ਵਿੱਚ ਭੇਜੋ ਜੀ ਤਾਂ ਹੀ ਨਸਲਾਂ ਤੇ ਫਸਲਾਂ ਸਬੰਧੀ ਅੱਖ ਵਿੱਚ ਅੱਖ ਪਾ ਕੇ ਗੱਲ ਹੋਵੇ ਗੀ
@harjindersingh7755
@harjindersingh7755 29 күн бұрын
ਭਾਈ ਬੇਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ ਜੀ ਦੇ ਬੇਟੇ ਨੂੰ ❤❤
@kaurR8
@kaurR8 29 күн бұрын
Sahi aaji
@GurvinderSingh-li2nc
@GurvinderSingh-li2nc 29 күн бұрын
ਭਾਨਾ ਸਿੱਧੂ ਜਿੰਦਾਬਾਦ
@aulakh9276
@aulakh9276 28 күн бұрын
ਬਿਲਕੁਲ 101%ਸੱਚੀਆ ਗੱਲਾਂ ਭਾਨੇ ਸਿੱਧੂ ਦੀਆਂ ❤ ਫਰੀਦਕੋਟ ਹਲਕੇ ਦੇ ਵੋਟਰਾਂ ਨੂੰ 🙏 ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਵੋਟਾਂ ਪਾ ਕੇ ਜਿਤਾਉ 🙏
@tejvinderpalsingh428
@tejvinderpalsingh428 29 күн бұрын
ਵਾਹ ਭਾਨੇ ਵੀਰ.... ਪੰਜਾਬ ਬਚਾਓ.... ਨਸ਼ੇ ਭਜਾਓ.. ... ਭਾਈ ਸਰਬਜੀਤ ਸਿੰਘ ਜਿਤਾਓ..... 🚩🚩🚩🚩🚜🚜🚜🚜🚩🚩🚩🚩🚩🚩
@junglemyschool
@junglemyschool 29 күн бұрын
ਕਿੰਨੀ ਕਿਸਮਤ ਵਾਲੇ ਹਨ ਉਹ ਲੋਕ ਜਿਨਾਂ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਦਰਸ਼ਨ ਹੋ ਰਹੇ ਹਨ। ਇਹਨਾਂ ਦੇ ਪਰਿਵਾਰ ਦੀ ਜੋ ਕੌਮ ਨੂੰ ਦੇਣ ਹੈ ਉਸ ਦੇ ਅੱਗੇ ਵੋਟ ਤਾਂ ਕੁਝ ਵੀ ਨਹੀਂ। ਅਸੀਂ ਅਨੰਦਪੁਰ ਵਾਸੀ ਫਰੀਦਕੋਟ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਨੂੰ ਜਿਤਾ ਦਿਓ।
@loveleenaujla6221
@loveleenaujla6221 29 күн бұрын
Asi tna aap phli var u tube ty dakia mn kus ho gia
@luckygrewal4421
@luckygrewal4421 28 күн бұрын
Parwar di kurbani aagge vote kuch v nahi............... ...Excellent comment
@Officialfateh09
@Officialfateh09 27 күн бұрын
Bai meri vote ty mere privar di vote bai Sarbjit nu yr sharm andi v Kom de herre privar cho bai aa ohna nu hath jod k vote mngni pendi lakh lahnat sade Brge loka nu ta khud hath jodne cahide
@j7next971
@j7next971 26 күн бұрын
Done vir
@AmarjitSingh-zr3gs
@AmarjitSingh-zr3gs 26 күн бұрын
@@Officialfateh09ਬਾਈ ਜੀ ਤੁਹਾਡਾ ਬਾਹੁਤ ਧੰਨਵਾਦ ਜਿੰਨਾ ਦੀ ਏਡੀ ਵੱਡੀ ਸੋਚ ਸੋਚੀ ਵੀਰ ਆਪਣੀ ਤਾਂ ਤੁਸੀ ਵੋਟ ਪਾਉਣੀ ਹੀ ਹੋਰ ਆਪਣੇ ਹਲਕੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਪਾਉ
@user-sq2kv5ws8v
@user-sq2kv5ws8v 29 күн бұрын
ਭਾਨਾ ਸਿੱਧੂ ਜ਼ਿੰਦਾਬਾਦ
@baldevsingh8619
@baldevsingh8619 29 күн бұрын
ਨਚਾਰਾਂ ਨੂੰ ਸਬਕ ਸਿਖਾ ਦਿਓ ਫਰੀਦਕੋਟ ਵਾਲੇ ਯੋਧਿਓ। ਭਾਈ ਸਾਹਿਬ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੋ ਨਚਾਰਾਂ ਦੇ ਘੱਗਰੇ ਪਵਾ ਦਿਓ ਨੱਚਣ ਲਈ
@veeragillsingh8562
@veeragillsingh8562 26 күн бұрын
Jaror pava gie g nale hora to pava gie bai
@ParamjitSingh-xo9hi
@ParamjitSingh-xo9hi 24 күн бұрын
Very good
@KuldeepSingh-wh1it
@KuldeepSingh-wh1it 23 күн бұрын
Hnji y sade halke ch bhai Sarabjit Singh khalsa ji d puri support hai nchar ta ronde firde aw
@GurpreetSingh-rm8pd
@GurpreetSingh-rm8pd 29 күн бұрын
ਆਮ ਆਦਮੀ ਪਾਰਟੀ ਮੁਰਦਾਬਾਦ
@FashionHouse148
@FashionHouse148 23 күн бұрын
name picho Singh hatwa deo sarm man lo Sikh hoke Sikh da nhi banda dogle bande
@gurmailbrar5083
@gurmailbrar5083 29 күн бұрын
ਪ੍ਰਮਾਤਮਾ ਚੜਦੀਕਲਾ ਬਖਸ਼ੇ ਮੇਰਾ ਪੰਜਾਬ ਪੰਜਾਬੀਅਤ ਤੇ ਸਿੱਖ ਕੌਮ ਵੱਸਦੀ ਰਹੇ
@virsasingh6859
@virsasingh6859 29 күн бұрын
ਵੀਰ ਭਾਨਾ ਸਿੱਧੂ ਪੰਜਾਬ ਦਾ ਹੋਣਹਾਰ ਪੁੱਤ 👌👌
@ParamjitSingh-xo9hi
@ParamjitSingh-xo9hi 24 күн бұрын
👍
@ra-xw8qb
@ra-xw8qb 28 күн бұрын
ਜਾਗਦੀਆਂ ਜ਼ਮੀਰਾਂ ਵਾਲੇ ਹੀ ਵੋਟਾਂ ਪਾਉਣਗੇ ਪੰਥ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@sukhsingh655
@sukhsingh655 29 күн бұрын
ਜਿਓਦਾ ਰਹਿ ਜੱਟਾਂ । ਫਰੀਦਕੋਟ ਵਾਲਿਓ ਮਿੰਨਤ ਵਾਲੀ ਗੱਲ ਆ ਵੋਟਾਂ ਪਾਇਓ ਖਾਲਸਾ ਜੀ ਨੂੰ 🙏
@RavinderSingh-wv6iq
@RavinderSingh-wv6iq 29 күн бұрын
ਭਾਨਾਂ ਸਿੱਧੂ ਜ਼ਿੰਦਾਬਾਦ
@sohansingh5456
@sohansingh5456 29 күн бұрын
ਬਹੁਤ ਵਧੀਆ ਵਿਚਾਰਾਂ ਭਾਨਾ ਜਿੰਦਾ ਬਾਦ
@shamdhiman8717
@shamdhiman8717 29 күн бұрын
ਪੰਜਾਬ ਦੇ ਗ਼ਦਾਰ ਦਿੱਲੀ ਦੇ ਗੁਲਾਮ ਮੁਰਦਾਬਾਦ
@ASTeer1699
@ASTeer1699 29 күн бұрын
Murdabad
@manpreet7788
@manpreet7788 29 күн бұрын
🌱🍁🌿 ਵਾਹਿਗੁਰੂ ਜੀ ਵਾਹਿਗੁਰੂ ਜੀ ਸਮਾਂ ਲਗਦਾ ਹੈ ਜਦੋ ਹੱਕ ਸੱਚ ਦੀ ਲਹਿਰ ਉਭਰਦੀ ਹੈ ਉਦੋਂ ਜ਼ੁਲਮ ਤੇ ਲੂਟ ਦੀ ਬਗ਼ਾਵਤ ਖਤਮ ਹੋਣ ਲਗ ਜਾਂਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ 🌱🍁🌿
@paramjitsinghkhalsa9132
@paramjitsinghkhalsa9132 28 күн бұрын
ਗੰਨੇ ਤੇ ਮੋਹਰ ਲਾਉ ਸਰਬਜੀਤ ਸਿੰਘ ਖਾਲਸਾ mp ਬਣਾਉ
@bikramgill5035
@bikramgill5035 29 күн бұрын
ਭਾਨਾ ਸਿੱਧੂ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਬਣਨਗੇ
@dineshathwal3365
@dineshathwal3365 28 күн бұрын
tatte banunga mukh mantri bahut bande baithe aa mukh mantri banan ale jehde panjab dardi ne te soojwan ne jehde panjab prast ne
@gurmeetsinghjohal7759
@gurmeetsinghjohal7759 28 күн бұрын
Nhi aa kon aa
@loveguru4554
@loveguru4554 27 күн бұрын
​@@gurmeetsinghjohal7759tera baap jidi video dekh rha saaleya ithe sunshna lain aya
@manpreetgill9141
@manpreetgill9141 27 күн бұрын
😂😂😂😂😂😂​@@loveguru4554
@MalkitSingh-gz6zb
@MalkitSingh-gz6zb 26 күн бұрын
Hahahahaha
@sajjansingh7602
@sajjansingh7602 29 күн бұрын
ਨਚਾਰਾਂ ਦਾ ਕਿਰਦਾਰ ਹੀ ਨੀਚ ਹੁੰਦਾ ਹੈ ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸੱਕਦੀ
@NavjotSingh-ex7tp
@NavjotSingh-ex7tp 27 күн бұрын
Sahi keha example sidhu moosewala hun bol😂
@gurjindersingh956
@gurjindersingh956 29 күн бұрын
ਭਾਣਾ ਸਿੱਧੂ ਜਾਗਦੀ ਜ਼ਮੀਰ ਵਾਲਾ ਬੰਦਾ ਆਪਣੇ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਦੇਖੋ ਕਿਵੇਂ ਸ਼ਹੀਦਾਂ ਦੀ ਕਲਾ ਵਰਤੇਗੀ
@Jagdeepsingh-op
@Jagdeepsingh-op 29 күн бұрын
ਤੇਰੇ ਸਦਕੇ ਭਾਨੇਆ
@Positive.soul1313
@Positive.soul1313 28 күн бұрын
ਬਿਲਕੁਲ ਸਹੀ ਗੱਲ ਵੀਰ 🙏 ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਵੋਟ ਪਾਓ 🙏
@HarjinderSingh-eu9le
@HarjinderSingh-eu9le 29 күн бұрын
ਸ੍ਰ. ਸਰਬਜੀਤ ਸਿੰਘ. ਜੀ.ਜਿੰਦਬਾਦ ਜਿੰਦਬਾਦ
@jashanwarring968
@jashanwarring968 28 күн бұрын
ਭਾਈ ਸਰਬਜੀਤ ਸਿੰਘ ਜੀ ਨੂੰ ਜਤਾ ਕੇ ਸਾਬਤ ਕਰ ਦਿਓ ਕੇ ਗੁਰੂ ਰਾਮਦਾਸ ਜੀ ਦੇ ਘਰ ਨਾਲ ਕਿੰਨਾ ਪਿਆਰ ਸਾਨੂੰ
@shamdhiman8717
@shamdhiman8717 29 күн бұрын
ਬੁੱਚੜ ਸਰਕਾਰ ਮੁਰਦਾਬਾਦ
@gigiminiature4192
@gigiminiature4192 29 күн бұрын
ਏਨਾ ਦਿਆ ਫਿਲਮਾ ਦਾ ਵਾਈ ਕਾਟ ਕਰੋ ਅਰਸੇ ਕੁਮਾਰ ਕੰਗਨਾ ਮੰਗੂ ਬਾਈ ਕਾਟ ਕਰੋ
@deepdhaliwal8977
@deepdhaliwal8977 25 күн бұрын
Right ha brother
@NattySandhu-ju5wz
@NattySandhu-ju5wz 25 күн бұрын
Bilkul ji
@LuckyChauhan-qx1rz
@LuckyChauhan-qx1rz 28 күн бұрын
ਸਾਰੇ ਪੰਜਾਬੀਆਂ ਨੂੰ ਬੇਨਤੀ ਐ ਪੰਥਕ ਸੀਟਾਂ ਜ਼ਰੂਰ ਅਜ਼ਾਦ ਲੀਡਰਾਂ ਦੀ ਝੋਲ਼ੀ ਵਿੱਚ ਪਾਇਉ,ਬਸ ਇਹ ਬੇਨਤੀ ਪ੍ਰਵਾਨ ਕਰਿਓ, ਖੰਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ, ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ, ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ, ਬਠਿੰਡਾ ਤੋਂ ਲੱਖਾਂ ਸਿੰਘ ਸਿਧਾਨਾਂ ਨੂੰ ਜ਼ਰੂਰ ਵੋਟਾਂ ਪਾਕੇ ਕਾਮਯਾਬ ਬਣਾਉ
@punjab3878
@punjab3878 28 күн бұрын
ਭਾਨਾ ਸਿੱਧੂ ਜਿੰਦਾਬਾਦ ਵੀਰ ਰੱਬ ਤੈਨੂੰ ਚੜਦੀ ਕਲਾ ਬਖਸ਼ੇ ਮੇਰਾ ਬੱਬਰ ਸ਼ੇਰ
@sewaksingh3518
@sewaksingh3518 29 күн бұрын
ਵਾਹ ਜੀ ਵਾਹ
@Gurvindersingh-uj9po
@Gurvindersingh-uj9po 27 күн бұрын
ਖਾਲਸਾ ਰਾਜ ਬਣਾਉ ਤੇ ਹਰ ਇੱਕ ਧਰਮ ਦੇ ਲੋਕਾਂ ਨੂੰ ਸ਼ਾਨ ਨਾਲ ਜਿਉਣ ਦਾ ਹਕ ਦਿਵਾਉ
@user-yz5ce8bq1j
@user-yz5ce8bq1j 29 күн бұрын
ਫਰੀਦਕੋਟ ਵਾਸੀਓ, ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ, ਸਿੱਖ ਕੌਮ ਦੀ ਡਿੱਗੀ ਹੋਈ ਪੱਗ, ਆਪਣੀਆਂ ਜਾਨਾਂ ਵਾਰ ਕੇ ਕੌਮ ਦੇ ਸਿਰਾਂ ਤੇ ਰੱਖੀ ਐ, ਅਪਣੇ ਇਸ਼ਟ ਨੂੰ ਜਾਣ ਕੇ ਵੋਟਾਂ ਜਰੂਰ ਪਾਇਓlਹਰਦਮ ਸਿੰਘ ,ਬੁਰਜ ਕਾਹਨ ਸਿੰਘ ਵਾਲਾll
@user-mo9hz7um4t
@user-mo9hz7um4t 29 күн бұрын
ਵਾਹਿਗੁਰੂ ਜੀ
@indarjitsingh1228
@indarjitsingh1228 24 күн бұрын
We support sarbjeet Singh Bhai ji in vote Will win 101%in Punjab 👍🚩🌹🌷♥🙏🙏🙏🙏🙏♥🌷🌹🚩👍
@charanjeetsingh7782
@charanjeetsingh7782 27 күн бұрын
ਬਹੁਤ ਵੱਡੀ ਕੁਰਬਾਨੀ ਹੈ ਸਰਦਾਰ ਬੇਅੰਤ ਸਿੰਘ ਦੀ ਆਪਣੇ ਬਲਬੂਤੇ ਸਬ ਇੰਸਪੈਕਟਰ ਭਰਤੀ ਹੋਇਆ ਫਿਰ ਡਿਊਟੀ ਮਿਲ਼ੀ ਪੀ ਐੱਮ ਦੀ ਰੱਖਿਆ ਕਰਨ ਦੀ ਉਹ ਕਿਸੇ ਟਵੇ ਦੇ ਨਸੀਬ ਵਿੱਚ ਆਉਂਦੀ ਹੈ ਐਸ ਐਸ ਪੀ ਤੱਕ ਜਾਣਾ ਸੀ ਬੱਚੇ ਵੀ ਅਫਸਰ ਹੁੰਦੇ ਰਾਜਿਆਂ ਵਾਲਾ ਜੀਵਨ ਬਤੀਤ ਕਰਨਾ ਸੀ ਪਰ ਸਭ ਕੁਝ ਛੱਡ ਦਿੱਤਾ ਜਾਨ ਦੀ ਵੀ ਬਲੀ ਦੇ ਦਿੰਤੀ ਹੁਣ ਫਰੀਦਕੋਟ ਵਾਲਿਓ ਫੈਸਲਾ ਤਹਾਡੇ ਹੱਥ ਹੈ
@user-uc5lm7er1y
@user-uc5lm7er1y 29 күн бұрын
ਭਾਨੇ ਪੁਤਰਾਂ ਭੰਡ ਨੂੰ ਫ਼ੜ ਕੇ ਡਿਬਰੂਗੜ ਭੇਜਣਾ ਚਾਹੀਦਾ
@Khushveerpb03
@Khushveerpb03 28 күн бұрын
ਇੱਕ ਪਾਸੇ ਨਾਚਾਰ ਕੰਜਰ ਲੋਕ ਨੇ ਦੂਜੇ ਪਾਸੇ ਅਣਖੀਲੇ ਕੌਮੀ ਯੋਧੇ, ਫੈਸਲਾ ਤੁਹਾਡੇ ਹੱਥ ਲੋਕੋ
@user-ty6tn6it8y
@user-ty6tn6it8y 28 күн бұрын
ਭਾਨਿਆ ਪੁੱਤਰਾ ਜਿਊਂਦਾ ਰਹਿ ਖਾਲਸਾ ਜੀ ਦੀ ਜਿੱਤ ਪੱਕੀ ਕਰ ਦਿਓ ਤਗੜੇ ਹੋ ਕੇ
@MandeepKaur-be2hh
@MandeepKaur-be2hh 26 күн бұрын
ਪਿਤਾ ਨੇ ਇੰਦਰਾ ਨੂੰ ਸੋਧਾ ਲਾਇਆ ❤❤ਪਾ ਲੋਕਾਂ ਨੇ ਵੋਟਾਂ ਹੁਣ ਭੰਡਾ ਨੂੰ ਭਜਾਉਣਾ ਏਂ ❤❤
@user-hv6ld2jf9s
@user-hv6ld2jf9s 29 күн бұрын
ਸਰਬਜੀਤ ਸਿੰਘ ਜਿੰਦਾਬਾਦ
@dakshveer9434
@dakshveer9434 29 күн бұрын
Bhana sidhu is a man of his words,,,, waheguru ji 🙏 sada sahai hon
@Khalsa-kf3wt
@Khalsa-kf3wt 28 күн бұрын
ਸਰਬਜੀਤ ਸਿੰਘ ਦੀ ਚੋਣ ਮਹਿਮ ਇਨੀ ਭਖਾ ਦਿਊ ਕਿ ਸਾਰਾ ਫਰੀਦਕੋਟ ਹਲਕਾ ਇਸ ਮਹਿਮ ਵਿੱਚ ਸ਼ਾਮਲ ਹੋ ਜਾਵੇ
@ekamrandhawa5123
@ekamrandhawa5123 29 күн бұрын
Sarabjitsinghmaloya bhai Saab full support💪
@gurpreetsing8504
@gurpreetsing8504 28 күн бұрын
ਜਿਹੜਾ ਵੀ ਕਲਾਕਾਰ ਇੰਨਾ ਸਰਕਾਰਾਂ ਦੀ ਸਪੋਰਟ ਕਰਦਾ ਉਹਨਾਂ ਦੀਆਂ ਫਿਲਮਾਂ ਦਾ ਵੀ ਬਾਈਕਾਟ ਪੰਜਾਬ ਵਿੱਚ ਕਰੋ ਇਹ ਸੁਨੇਹਾ ਜਰੂਰ ਦਿਓ ਵੀਰ ਜੀ
@ParamjitSingh-xo9hi
@ParamjitSingh-xo9hi 24 күн бұрын
Bilkul ji
@shamdhiman8717
@shamdhiman8717 29 күн бұрын
ਜਾਗੋ ਲੋਕੋ ਜਾਗੋ ਸਿੱਖੋ ਪਛਾਣੋ ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ
@dharmindersinghkhalsa7713
@dharmindersinghkhalsa7713 29 күн бұрын
ਜੇ ਕਲਾਕਾਰ ਇੱਕਠੇ ਹੋ ਸਕਦੇ ਆ ਤਾ ਪੰਥ ਅਤੇ ਪੰਜਾਬ ਦੀ ਨਸਲਕੁਸ਼ੀ ਨੂੰ ਬਚਾਉਣ ਲਈ ਸਾਰੇ ਲੋਕਾਂ ਨੂੰ ਇੱਕਠੇ ਹੋ ਜਾਣਾ ਚਾਹੀਦਾ ਹੈ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@user-lo1zx5gx7q
@user-lo1zx5gx7q 29 күн бұрын
ਕਰਮਜੀਤ ਅਨਮੋਲ ਨੂਨੂੰ, ਪੰਥ ਦੇ ਨਾਲ ਚਲਣਾ ਚਾਹੀਦਾ
@Jagjeetsingh3453-yu1gp
@Jagjeetsingh3453-yu1gp 29 күн бұрын
ਭਾਨਾਂ ਸਿਧੂ ਵੈਰੀਗੁਡ ਫਰੀਦਕੋਟ ਸਹੀਦ ਦਾ ਸਤਕਾਰ ਕਰਨਗੇ ਜੇ ਨਹੀ ਤਾਂ ਬਾਦਲ ਮੀਸ਼ਨਾਂ ਅਪਣੇਂ ਹੀ ਗਦਾਰ ਜੰਮ ਗਿਆ ਭਾਨੇ ਵੀ ਜੇ ਸਾਡੇ ਸਹੀਦ ਦਾ ਬੇਟਾ ਹਾਰ ਗਿਆ ਤਾਂ ਫਰੀਦਕੋਟੀਆਂ ਵਰਗਾ ਗਦਾਰ ਨਹੀਂ
@JasbirKaur-do8vu
@JasbirKaur-do8vu 29 күн бұрын
Bhana veer zindabad
@SurjitSingh-xd5sk
@SurjitSingh-xd5sk 26 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਓ ਜੀ
@luckysingh-po1gh
@luckysingh-po1gh 29 күн бұрын
Waheguru ji 🙏🌹 Panth bachao Punjab bachao ji 🙏🌹 Bhai sarbjit Singh khalsa jindabad 🙏🌹 Bhai amritpal singh khalsa jindabad 🙏🌹
@manjitpal1156
@manjitpal1156 29 күн бұрын
Punjab. Zindabad. Great
@KartarSingh-es8mo
@KartarSingh-es8mo 28 күн бұрын
ਭਾਨੇ ਦੀ ਗੱਲ ਬਿਲਕੁਲ ਸਹੀ ਏ ਇਹ ਸਾਰੇ ਚਵਲ ਕਲਾਕਾਰਾਂ ਭੰਡ ਦਾ ਪ੍ਰਚਾਰ ਕਰ ਰਹੇ ਨੇ ਸ਼ਰਮ ਕਰੋ ਚਵਲੋ ਜਿਹੜੇ ਜਿਹੜੇ ਕਲਾਕਾਰ ਆਏ ਨੇ ਉਹਨਾਂ ਦੀ ਕੋਈ ਫਿਲਮ ਨਾ ਦੇਖੋ ਨਾ ਗਾਣੇ ਸੁਣੋ
@AmandeepSingh-bu4wn
@AmandeepSingh-bu4wn 29 күн бұрын
ਫੇਲ ਸਰਕਾਰ ਏ
@NirmalSingh-qj9wm
@NirmalSingh-qj9wm 29 күн бұрын
Bhana Sidhu Lakha Sidhana Simranjeet Singh Man Amritpal Singh Kamaljeet Brar Sarbjeet Khalsa ji Zindabad
@ManjeetSingh-tx9ok
@ManjeetSingh-tx9ok 29 күн бұрын
Punjab da Babar Sher putt sardar bhana Sidhu bai and lakha sidhana bai zindabad
@SANDHU9033
@SANDHU9033 29 күн бұрын
Sardar Sarabjit Singh Khalsa 🚩
@dhaliwalsaab-hb5ge
@dhaliwalsaab-hb5ge 29 күн бұрын
ਸਰਬਜੀਤ ਸਿੰਘ ਜ਼ਿੰਦਾਬਾਦ
@kisannews-bn5rj
@kisannews-bn5rj 29 күн бұрын
Bhaana great banda Sacha banda
@ranikaur1218
@ranikaur1218 15 күн бұрын
To good ਭਾਨਾ ਵੀਰ ❤❤❤❤god bless you
@gurmeetsinghsandhu524
@gurmeetsinghsandhu524 29 күн бұрын
ਵਾ ਭਾਨੇ ਚੜਦੀ ਕਲਾ ਵਿਚ ਰੱਖੇ ਪਰਮਾਤਮਾ ਆ ਤਾਂ ਵੀਹ ਪੁਜਾਤੀ
@gurmailbrar5083
@gurmailbrar5083 29 күн бұрын
ਜੁੱਗ ਜੁੱਗ ਜੀਅ ਭਾਨਿਆਂ
@prabhjeetsingh7700
@prabhjeetsingh7700 29 күн бұрын
Vote for bahi sarabjeet Singh ji
@deepmann4335
@deepmann4335 29 күн бұрын
Full support bhai saab nu sangrur to
@prabhjotPandher493
@prabhjotPandher493 29 күн бұрын
ਭੰਡ ਸਰਕਾਰ ਮੁਰਦਾਬਾਦ
@JaswinderSingh-ut4zx
@JaswinderSingh-ut4zx 17 күн бұрын
Very good ਸਪੀਚ
@gk797
@gk797 18 күн бұрын
Aam Aadmi Party Zindabaad C .M Maan Saab ji Zindabad ❤❤
@GurmeetGarcha-wu4gu
@GurmeetGarcha-wu4gu 25 күн бұрын
ਵੀਰ ਜੀ ਹੱਥ ਜੋੜਕੇ ਤਹੁਡੇ ਪੈਰਾ ਵਿੱਚ ਸਿਰ ਝੁਕਾ ਕੇ ਅਰਜ਼ ਕਰਦੀ ਹਾਂ ਪੰਜਾਬ ਵਿੱਚੋਂ ਨਸ਼ਾ ਬੰਦ ਕਰਾਵਾਦਿਉ
@Userr-rt4kr
@Userr-rt4kr 23 күн бұрын
ਭਾਨਾ ਸਿੱਧੁ ਨੂੰ ਪ੍ਰਧਾਨ ਮੰਤਰੀ ਬਣਾੳ
@GurmukhSingh-om3pt
@GurmukhSingh-om3pt 28 күн бұрын
ਇਹ ਆਪਣੀ ਕੋਠੀਆਂ ਚੋ ਬਾਹਰ ਨੀ ਨਿਕਲ ਦੇ ਫੇਰ ਲੱਭੀ ਜਾਉ ਬਾਦ ਵਿੱਚ ਫੇਰ ਨੀ ਮਿਲਦੇ ਬਾਈ ਸੋਚ ਸਮਝਕੇ ਵੋਟ ਪਾਉਣਾ
@prabhjeetsingh7700
@prabhjeetsingh7700 29 күн бұрын
Vote for bahi amritpal singh ji
@siddhumossawala22ji27
@siddhumossawala22ji27 19 күн бұрын
ਆਪ ਆਦਮੀ ਪਾਰਟੀ ਜ਼ਿੰਦਾਬਾਦ ❤❤❤❤❤❤❤❤❤❤❤❤
@Khalsa-kf3wt
@Khalsa-kf3wt 28 күн бұрын
ਭਾਨਾ ਸਿਧੂ ਸਰਗਰਮ ਤਾਂ ਬਹੁਤ ਰਹਿੰਦਾ ਪਰ ਬੋਲੀ ਵੱਲੋਂ ਮਾਰ ਖਾ ਜਾਂਦਾ
@kanwaljeetkaur3340
@kanwaljeetkaur3340 27 күн бұрын
ਪੁੱਤ ਧੰਨ ਤੇਰੇ ਜੰਮਣ ਵਾਲੀ
@paramjeetKaur-xd2mn
@paramjeetKaur-xd2mn 21 күн бұрын
ਅਮ੍ਰਿਤਪਾਲ ਦੋਵੇਂ ਵੀਰ ਜਿੱਤ ਜਾਣ
@tripancheema2544
@tripancheema2544 29 күн бұрын
Bhai sarbjit Singh jindabad bhana Sidhu good
@SukhchainSingh-kx6tm
@SukhchainSingh-kx6tm 27 күн бұрын
ਸ਼ਰਮ ਕਰੋ ਸਰਮ ਕਰੋਂ ਪੰਥ ਨੂੰ ਛੱਡ ਕੇ ਤੁਸੀ ਨਚਾਰਾਂ ਦਾ ਸਾਥ ਦੇ ਰਹੇ ਉ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿਥੇ ਗਈਆ ਜ਼ਮਿਰਾਂ ਤੁਹਾਡੀਆਂ
@gagan_malerkotla
@gagan_malerkotla 29 күн бұрын
Sahi keha
@KuldeepSingh-lp1ft
@KuldeepSingh-lp1ft 29 күн бұрын
ਭਾੲੀ ਸਰਬਜੀਤ, ਸਿੰਘ, ਜਿੰਦਾ ਬਾਦ, ਭਾਨਾ ਚੋਰ
@karmitakaur3390
@karmitakaur3390 29 күн бұрын
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@user-dd4xl3ed1g
@user-dd4xl3ed1g 28 күн бұрын
Shi keha gg tusii ehna nu es vr ni pending vote ik vr kha lyaa dhokhaa
@daljindersinghsandhu6284
@daljindersinghsandhu6284 23 күн бұрын
Maan sab good cm
@prabhjeetsingh7700
@prabhjeetsingh7700 29 күн бұрын
Vote for sardar simarjeet maan
@SandeepKaur-rk8rr
@SandeepKaur-rk8rr 29 күн бұрын
ਜਿੱਤ ਪ੍ਰਾਪਤ ਕਰਨ ਗੇ ਸਾਰੇ ਪਰ ਬਠਿੰਡੇ ਜ਼ਿਲ੍ਹੇ ਦਾ ਨਹੀਂ ਪਤਾ ਵੀ ਲੱਖਾਂ ਸਿੰਘ ਸਿਧਾਣਾ ਵੀਰ ਨੂੰ ਜਿਤਾਉਣ ਗੇ ਜਾਂ ਨਹੀਂ
@SukhdeepSingh-vf4qq
@SukhdeepSingh-vf4qq 29 күн бұрын
ਬਠਿੰਡਾ ਦੇ ਲੋਕਾਂ ਨੂੰ ਚਾਹੀਦਾਂ ਲੱਖੇ ਸਿਧਾਣਾ ਨੂੰ ਵੋਟ ਪਾਉਣ।।।
@lakhvirkalyan9556
@lakhvirkalyan9556 25 күн бұрын
Lakha❤❤🔥🔥
@SandeepKaur-rk8rr
@SandeepKaur-rk8rr 25 күн бұрын
ਬਹੁਤ ਪਿੰਡ ਇਹੋ ਜਿਹੇ ਨੇ ਜਿੱਥੇ ਲੋਕ ਪੈਸੇ ਵੱਟੇ ਵੋਟ ਪਾਉਣ ਗੇ ਜੀ
@malkitsingh-cl3wb
@malkitsingh-cl3wb 29 күн бұрын
ਘੁੱਗੀ ਵੀ ਮਾਰ ਗਈ ਗਰਮੀ ਵਿੱਚ ਬਿੱਠ
@Khushveerpb03
@Khushveerpb03 28 күн бұрын
😂😂
@majorsingh1124
@majorsingh1124 23 күн бұрын
Bhanna sidhu ji Bhai Sarbjeet Singh khalsa ji jindabad jindabad jindabad jindabad jindabad jindabad jindabad jindabad❤❤❤❤❤🎉
@user-kh2vq3nm6v
@user-kh2vq3nm6v 20 күн бұрын
ਗੱਲ ਤਾ ਵੀਰੇ ਤੇਰੀ ਸਹੀ ਆ ਸਾਰੇ ਨੂੰ ਚਾਰ ਨੇ ਇਹ ਗੱਲ ਤਾਂ ਸੱਚ ਹੈ ਕੋੜਾ ਸੱਚ ਇਹ ਕੀ ਦੇਸ਼ ਚਲਾਉਣਗੇ ਕੀ ਸੁਣਵਾਈ ਕਰਨਗੇ ਇਹ ਖੇਲ ਕੁੱਦਣ ਵਾਲੇ ਨੇ ਇਹ
@RanjitAulakh-kr7tx
@RanjitAulakh-kr7tx 29 күн бұрын
2027 vich cm.amritpal sahib waheguru ji ka Khalsa waheguru ji kr faythe 🙏🙏🙏 .
@officialbhaisohansingh
@officialbhaisohansingh 23 күн бұрын
ਇਹ ਬੰਦਾ ਸਰਬਜੀਤ ਸਿੰਘ ਖਾਲਸਾ ਦੀਆ ਵੋਟਾਂ ਖ਼ਰਾਬ ਕਰੂ
@user-my8rj1nl6k
@user-my8rj1nl6k 27 күн бұрын
❤🎉 mla bhana sidhu jindabad jindabad jindabad jindabad jindabad🎉❤
@HARLEEN.HARJOT
@HARLEEN.HARJOT 22 күн бұрын
ਭੰਡ ਭਜਾਓ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾਓ
@PreetGill-gq4qq
@PreetGill-gq4qq 22 күн бұрын
Bilkul sach..bhai sarabjeet singh khalsa jindabaad
@user-vu4sm7yi2t
@user-vu4sm7yi2t 29 күн бұрын
Good
She ruined my dominos! 😭 Cool train tool helps me #gadget
00:40
Go Gizmo!
Рет қаралды 54 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 3,1 МЛН
MEU IRMÃO FICOU FAMOSO
00:52
Matheus Kriwat
Рет қаралды 20 МЛН
The Noodle Picture Secret 😱 #shorts
00:35
Mr DegrEE
Рет қаралды 30 МЛН
Show with Sarabjit Singh Khalsa | Political | EP 439 | Talk With Rattan
25:42
She ruined my dominos! 😭 Cool train tool helps me #gadget
00:40
Go Gizmo!
Рет қаралды 54 МЛН