Bhartha Gurma / Exclusive Interview / Kabaddi Player & Police / Navi Maan Sailbrah DPD Television

  Рет қаралды 6,625

DPD Television

DPD Television

11 ай бұрын

ਥਾਪੀ ਮਾਰਕੇ ਜੇ ਖੇਡਿਆ ਜਿਨਾਂ ਸਮਾਂ ਖੇਡਿਆ, "ਫੁੱਲ ਰੌਲਾ ਰੱਪਾ ਪੈਂਦਾ ਸੀ ਹੰਕਾਰ ਨੀ ਜੋਸ਼ ਬੋਲਦਾ:- ਭੜਥਾ ਗੁਰਮਾ ਵਾਲਾ
Bhartha Gurma / Exclusive Interview / Kabaddi Player & Police Officer / Navi Maan Sailbrah DPD Television
ਡੀਪੀਡੀ ਟੈਲੀਵੀਜ਼ਨ 77098-50522
#BharthaGurma #BharthaGurmaWala #KabaddiInterview #kabaddiplayer #navimaansingh #navisailbrah #oldkabaddi #dpdtelevision
Bhartha Gurma
Bhartha Gurma Kabaddi
Bhartha Gurma Interview
Bhartha Gurma Biography
Bhartha Gurma Best Match
Bhartha Gurma New Match
Bhartha Gurma Old Match
Bhartha Gurma Personal Life
Bhartha Gurma Family
Bhartha Gurma Best Raida
Bhartha Gurma With Interview
Bhartha Gurma With Navi Maan Singh
Bhartha Gurma With Navi Sailbrah

Пікірлер: 29
@JASS_DHALEWAN
@JASS_DHALEWAN 5 ай бұрын
2012/13ਦੀ ਗੱਲ ਆ ਸਾਡੇ ਘਰੇ ਆਇਆ ਸੀ ਬਾਈ। ਮੈਨੂੰ 100ਰੁਪਈਆ ਦੇਕੇ ਗਏ ਸੀ । ਮੇਰੇ ਡੈਡੀ ਵੀ ਕਬੱਡੀ ਖੇਡਦੇ ਸੀ। ਉਹਨਾਂ ਨੇ ਬਾਈ ਨੂੰ ਜੱਫੇ ਵੀ ਲਾਏ ਹੋਏ ਨੇ।
@harwindersinghhappy8050
@harwindersinghhappy8050 11 ай бұрын
ਬਾਈ ਜੀ ਘਰਾਚੋਂ ਦੇ ਖਿਡਾਰੀ ਕਾਲਾ ਘਰਾਚੋਂ ,ਮੱਖਣ ਘਰਾਚੋਂ ਸੋਮਾ ਘਰਾਚੋਂ ਦੇ ਸਾਰੇ ਖਿਡਾਰੀਆਂ ਦੀ ਇੰਟਰਵਿਊ ਕਰੋ
@jagmailsidhu7534
@jagmailsidhu7534 11 ай бұрын
Bilkkul Sahi gall veer intervew jrur karo nahvi
@jagroopbrar4487
@jagroopbrar4487 11 ай бұрын
ਬਾਈ ਗੁਰਮੇ ਨੂੰ ਮੇਰੇ ਵੱਲੋਂ ਸਤਿ ਸਿਰੀ ਅਕਾਲ 🙏
@jagroopbrar4487
@jagroopbrar4487 11 ай бұрын
ਬਹੁਤ ਵਧੀਆ ਇੰਟਰਵਿਊ,ਨਵੀ ਛੋਟੇ ਭਰਾ, ਇੱਕ ਕਬੱਡੀ ਖਿਡਾਰੀ ਦੀ ਤੇਰੀ ਇੰਟਰਵਿਊ ਇੱਕ ਬਿੱਟੂ ਚੱਕ ਵਾਲਾ ਦੋਨੋਂ ਮੇਰੇ ਚਹੇਤੇ ਹੋ, ਜ਼ੋ ਪੁਰਾਣੇ ਸਮਿਆਂ ਦੇ ਕਬੱਡੀ ਖਿਡਾਰੀਆਂ ਦੀ ਇੰਟਰਵਿਊ ਕਰਦੇ ਹੋ, ਮੇਰੇ ਪਿੰਡ ਗੋਲੇਵਾਲਾ ਦਾ ਕੁਮੈਂਂਟਰ ਸੁੱਖ ਗੋਲੇਵਾਲਾ ਨੇ ਤੇ ਹੋਰ ਬਹੁਤ ਸਾਰੇ ਵੀਰਾਂ ਨੇ ਕਿਹਾ ਬਾਈ ਤੇਰੀ ਇੰਟਰਵਿਊ ਕਰਨੀ ਹੈ,ਪਰ ਮੈਂ ਨਹੀਂ ਕਰਵਾਈ ਕਾਰਨ ਨਵੀ ਮਾਨ ਉਸ ਟਾਈਮ ਸ਼ੋਸ਼ਲ ਮੀਡੀਆ ਨਹੀਂ ਸੀ,ਕੋਈ ਪੁਰਾਣੀਆਂ ਵੀਡੀਓ ਜਾ ਪਿਕਸ ਕੋਲ ਨਹੀਂ ਹੈ, ਬਾਕੀ ਗੱਲਾਂ ਛੱਡ ਗੋਰਾ ਗੋਲੇਵਾਲੀਆ ਤੋਂ ਵੱਧ ਤਕੜਾ ਜਾਫੀ ਤਾਂ ਕੋਈ ਨਹੀਂ ਹੋਇਆ,ਸੀਰਾ ਪਿੱਥੋ, ਵਿਜੇ ਭਿੰਡਰ, ਸਰਨਾਂ ਡੱਗੋ ਰੁਮਾਣਾ ਜਾਂ ਜਿੰਨੇ ਵੀ ਗੋਰੇ ਦੇ ਸਾਥੀ ਖਿਡਾਰੀ ਜਾਂ ਜਿੰਨੇ ਜਿੰਨੇ ਵੀ ਗੋਰੇ ਦੀ ਗੇਮ ਵੇਖੀ ਸਭ ਨੇ ਕਿਹਾ ਜ਼ੋ ਗੋਰਾ ਕਰ ਗਿਆ ਉਹ ਗੋਰਾ ਕਰ ਕਹਿ ਕੇ ਜੱਫੇ ਲਾਉਣੇ ਬਹੁਤ ਔਖੇ ਆ ਨਵੀ ਉਸ ਤਰਾਂ ਤਾਂ ਸਾਰੇ ਹੀ ਕਹਿ ਦਿੰਦੇ ਹਨ, ਮੈਂ 13,14, ਜੱਫੇ ਲਾਏ ਪਰ ਗੋਰੇ ਦੇ ਲਾਏ ਜੱਫਿਆਂ ਦਾ ਰਿਕਾਰਡ ਬਣਾਇਆ ਅਜੇ ਤੱਕ ਨਹੀਂ ਟੁੱਟਿਆ,ਹੋਰ ਵੀ ਬਹੁਤ ਸਾਰੇ ਤਕੜੇ ਜਾਫੀ ਹੋਏ ਆ, ਮੈਂ ਸਭ ਦਾ ਸਤਿਕਾਰ ਯੋਗ ਹਾਂ, ਸਤਿਕਾਰ ਕਰਦਾ ਹਾਂ, ਪਰ ਅਫਸੋਸ ਗੋਰੇ ਦੇ ਜੱਫਿਆਂ ਦੀਆਂ ਵੀਡੀਓਜ਼ ਬਹੁਤ ਘੱਟ ਹਨ, ਸਭ ਸਾਥੀ ਖਿਡਾਰੀ ਜਾਂ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਜਿਉਂਦੇ ਵਸਦੇ ਰਹਿਣ, ਵਾਹਿਗੁਰੂ ਵਾਹਿਗੁਰੂ ਜੀ ਨਵੀ ਮਾਨ ਭਰਾ ਆਪ ਜੀ ਤੰਦਰੁਸਤੀ ਦੇਣ ਚੜ੍ਹਦੀ ਕਲਾ ਬਖਸ਼ੇ ਤਰੱਕੀਆਂ ਬਖਸ਼ਣ ਵਾਹਿਗੁਰੂ ਜੀ ❤😇👈🥰🙏
@user-kSSingh
@user-kSSingh 11 ай бұрын
ਬਹੁਤ ਨਾਮ ਸੁਣਿਆ ਗੁਰਮਾ ਵਾਲੇ ਭੜਥੇ ਦਾ ਮਾਲਕ ਬਾਈ ਨੂੰ ਚੜਦੀ ਕਲਾ ਬਖ਼ਸ਼ੇ🙏🙏
@amarjitsingh1946
@amarjitsingh1946 11 ай бұрын
ਬਹੁਤ ਵਧੀਆ ਕਬੱਡੀ ਖਿਡਾਰੀ ਭੱੜਥਾ ਗੁਰਮਾ ਵਾਲਾ 👍👍👍👌👌💯💚💚
@jagseersinghbrar7348
@jagseersinghbrar7348 11 ай бұрын
niibbbubhbb😊bh2, 22zzm😊😅z😅nnm0. jj😊j😊😊jj😊😊2z2z😊2zz😅😊z😊,;😊😊j😊jzj😅😊0j,z😊sz😊s😅😅z😊z😊, 😊,zs, 19:19 z 19:19 , a jj😊JJ jj😊hj😅hs😊j😅s😅s😅😅s😅zz😅😅z😅zz😅😅z😅z😅zi. i. kkjj.. t🎉gj. mj 🎉
@jaspreetkumar5400
@jaspreetkumar5400 11 ай бұрын
Tufan Sri g😀😀😄😄😄😀😄😀😀
@user-cu6sh6oc7b
@user-cu6sh6oc7b 11 ай бұрын
One time he is hero player my near village God bless youlong live
@Ramsingh-rs7ox
@Ramsingh-rs7ox 11 ай бұрын
Siraaa Redr c Bhartha
@jaspreetkumar5400
@jaspreetkumar5400 11 ай бұрын
Kaleshi wala c y .Ronda wala c .vese player bahut vadhya c
@kuljitdhaliwal5082
@kuljitdhaliwal5082 11 ай бұрын
ਬਹੁਤ ਵਧੀਆ ਇਟੰਰਬੂਹ ਕੀਤੀ ਨਵੀਂ ਵੀਰ
@harneetsidhu5118
@harneetsidhu5118 11 ай бұрын
Good job
@KuldeepKaur-nu5fy
@KuldeepKaur-nu5fy 11 ай бұрын
Bartha gurma tan jadoo baahu ,bittu raider gurma ehna de Samee v vadhia kehdia Barnala cup kehd da vekhya
@labhjeet7325
@labhjeet7325 11 ай бұрын
ਬਾਈ ਰਾਮਪੁਰੇ ਦੇ ਅਮਿ੍ਤਪਾਲ ਜੋ ਮੰਡੀ ਕਲਾਂ ਵਾਲੇ ਪੰਨੇ ਨਾਲ ਖੇਡਦਾ ਸੀ ਓਹਨਾ ਦੀ ਇੰਟਰਵਿਊ ਜਰੂਰ ਕਰੋ ਬਾਈ
@user-dw5dz8fh2j
@user-dw5dz8fh2j 11 ай бұрын
Good interview ji
@jagmailsidhu7534
@jagmailsidhu7534 11 ай бұрын
Bathada gurma dae pakka fane c 2000 sun de gall beekhi baught takhda khadia c
@chauhanagriworkssahil4510
@chauhanagriworkssahil4510 11 ай бұрын
Awaz bhut ght sundi a
@KuldeepKaur-nu5fy
@KuldeepKaur-nu5fy 11 ай бұрын
Coach da naam Nachattar singh Toofan c, ajj kal Sangrur rehnde aa
@buttasingh5777
@buttasingh5777 10 ай бұрын
y Changli di team vdia c
@RimpyBrar-sv9uh
@RimpyBrar-sv9uh 11 ай бұрын
ਭੜਥੇ ਨੇ ਦਿੜ੍ਹਬਾ ਲਈ ਵੀ ਨੈਸ਼ਨਲ ਸਟਾਇਲ ਕੱਬਡੀ ਖੇਡੀ ਹੈ ਬਾ ਕਮਾਲ
@mantajchahal5359
@mantajchahal5359 11 ай бұрын
Y interview vdia c but awaj bhut ghatt aa
@jagroopbrar4487
@jagroopbrar4487 11 ай бұрын
ਰਾਮੂ ਬੁਰਜ਼ ਹਮੀਰਾ ਦੀ ਵੀ ਇੰਟਰਵਿਊ ਕਰ ਨਵੀਂ 62 ਕਿਲੋ ਭਾਰ ਵਿਚ ਬਹੁਤ ਤਕੜਾ ਖੇਡਿਆ ਹੈ ਅਤੇ ਇੱਕ ਮੇਰੇ ਪਿੰਡ ਗੋਲੇਵਾਲਾ ਦਾ ਕੁਲਦੀਪ ਸਿੰਘ ਕੈਪਟਨ 42,45,60,62 ਬਹੁਤ ਤਕੜਾ ਖੇਡਿਆ ਹੈ
@KuldeepKaur-nu5fy
@KuldeepKaur-nu5fy 11 ай бұрын
Gurma,Thikriwal,Maur Nabha,Dhaula,Raisar and very best Jodhpur Cheema very great teams of their time . Thanks for interview of great legend player
@kulwinderbrar2
@kulwinderbrar2 11 ай бұрын
Foji kurd kahnda ma 8 match khedya harjit brar virud per Jaffa ni lageya
@SukhpalSingh-vc1mf
@SukhpalSingh-vc1mf 10 ай бұрын
30/35 ਮਲ kg
@jagrajsingh1831
@jagrajsingh1831 11 ай бұрын
ਭੜਥਾ ਨੇ ਹਠੂਰ ਵਿਚ ਬਹੁਤ ਭੜਥੂ ਪਾਇਆ ਸਿਰਾ ਖਿਡਾਰੀ ਆਂ
@user-zl2pe6ws8y
@user-zl2pe6ws8y 11 ай бұрын
Naseter tafen C y
Manjit Sehoura Exclusive Interview ! Navi Sailbrah DPD Television
41:35
Каха и суп
00:39
К-Media
Рет қаралды 3,2 МЛН
Survival skills: A great idea with duct tape #survival #lifehacks #camping
00:27
IShowSpeed Снова Отомстил KSI😳 #shorts
0:56
a_ve_znali
Рет қаралды 769 М.
❌the tape didn't hold up😆 #foryou #funny #sport #spiderman
0:24
Alex Karpik
Рет қаралды 3,6 МЛН
Быстро воспитала бешеную девушку!
0:56
БЕЗУМНЫЙ СПОРТ
Рет қаралды 2 МЛН
На Равных Бегают? #shorts
0:38
ЧТО Я НАШЕЛ
Рет қаралды 598 М.
So satisfying! 🎯
0:26
Olympics
Рет қаралды 2,7 МЛН