Manjit Sehoura Exclusive Interview !! Part 1 !! Navi Sailbrah DPD Television

  Рет қаралды 9,272

DPD Television

DPD Television

Ай бұрын

#ManjitSehoura #KabaddiPlayer #Interview #navisaibrah #DPDTelevision
Manjit Sehoura
Manjit Sehoura Kabaddi
Manjit Sehoura Interview
Manjit Sehoura Biography
Manjit Sehoura With Interview
Manjit Sehoura Best Match
Manjit Sehoura Kabaddi Match
Manjit Sehoura Best Stop
Manjit Sehoura Best Jaffe
Manjit Sehoura Family
Manjit Sehoura With Navi Sailbrah

Пікірлер: 66
@manjitsehoura
@manjitsehoura Ай бұрын
ਇੱਕ ਬੇਨਤੀ ਆ ਜੇ ਇੰਟਰਵਿਊ ਚੰਗੀ ਲੱਗੀ ਤਾ ਲਾਇਕ ਕੋਮੈਂਟ ਜ਼ਰੂਰ ਕਰੋ। ਧੰਨਵਾਦ ਜੀ
@gurjitmattu3818
@gurjitmattu3818 Ай бұрын
ਵੀਰ ਜੀ ਮੈ ਨਿੱਕੂ ਪੰਡੋਰੀ ਆ । ਬਹੁਤ ਵਧੀਆ ਜਾਫੀ ਸੀ ਮਨਜੀਤ 2004 ਵਿੱਚ ਇੰਨੇ ਤੇ ਲਾਲੇ ਨੇ ਬਹੁਤ ਜੱਫੇ ਲਾਏ ਕੁਝ ਪਾਕਿਸਤਾਨੀ ਵੀ ਸਾਡੇ ਨਾਲ ਖੇਡੇ ਸੀ। ਲਵ ਯੂ ਮਨਜੀਤ
@malwindersingh4697
@malwindersingh4697 12 күн бұрын
ਮਨਜੀਤ ਵੀਰ ਬੰਦਾ ਵੀ ਸਿਰਾ, ਕਬੱਡੀ ਵੀ ਸਿਰਾ ਖੇਡੀ ਤੇ ਇੰਟਰਵਿਊ ਦਾ ਵੀ ਸਿਰਾ ਲਾਤਾ🏹👍 ਅਕਾਲ ਪੁਰਖ ਸਾਹਿਬ ਜੀ ਮਿਹਰ ਰੱਖਣ ਵੱਡੇ ਵੀਰ ਤੇ💕🙏💕
@Bhangujatt3191
@Bhangujatt3191 Ай бұрын
ਸਾਡੀਆ ਰਵਾਇਤੀ ਮਾ ਖੇਡਾ ਨੂੰ ਸਾਭ ਕੇ ਰੱਖੋ ਜੀ ਜਵਾਨੀ ਤੇ ਕਿਸਾਨੀ, ਜਮੀਨ ਤੇ ਜਮੀਰ ਸਾਭ ਕੇ ਰੱਖੋ ਜੀ
@harpreetSingh-og6dd
@harpreetSingh-og6dd Ай бұрын
ਬਹੁਤ ਵਧੀਆ ਇੰਟਰਵਿਊ.. ਮਨਜੀਤ ਸਿਉੜਾ 2005 ਚ ਪੂਰੀ ਚੜ੍ਹਾਈ ਸੀ... ਜਿਹੜੇ ਜਾਅਲੀ ਕੋਚਾਂ ਬਾਰੇ ਮਨਜੀਤ ਵੀਰ ਦੱਸ ਰਹੇ ਆ ਉਹ ਅਸਲ ਚ ਮੈਨੇਜਰ ਨੇ ... ਪੈਸਿਆਂ ਦਾ ਲੈਣ ਦੇਣ ਕਰਦੇ ਆ ਬਸ ... ਇੱਕ ਟੂਰਨਾਮੈਂਟ ਦਾ ਠੇਕਾ ਕਰਦੇ ਆ ਵੀ ਐਨੇ ਪੈਸੇ ਦਿਉ ਵੀ ਆਹ ਪਲੇਅਰ ਖਿਡਾਉਣੇ ਆ ..ਬਸ ਦਲਾਲਪੁਣਾ ਕਹਿ ਸਕਦੇ ਹਾਂ
@JagdeepSingh-ej3mu
@JagdeepSingh-ej3mu Ай бұрын
Manjit bai da bhut sohna takda darshani sarir c , jinna takda khedea kade bai ne kise nal mari ni kiti ❤
@sonyphotogrphyjodhan6924
@sonyphotogrphyjodhan6924 Ай бұрын
ਸਤਿ ਸ੍ਰੀ ਆਕਾਲ ਜੀ ਬਾਈ ਜੀ ਬਹੁਤ ਵਧੀਆ ਗੱਲਾਬਾਤਾ ਕੀਤੀਆ ਤੁਸੀ ਬਹੁਤ ਤੱਕੜੇ ਮੈਚ ਲਗਦੇ ਹੁੰਦੇ ਸੀ ਉਸ ਟਾਈਮ ਕਬੱਡੀ ਵੀ ਸਮੇ ਸਮੇ ਦੀ ਹੈ ਬਾਈ ਜੀ ਅੱਜ ਦੇ ਟਾਈਮ ਦੀ ਬਹੁੱਤ ਫਾਸਟ ਕਬੱਡੀ ਹੋਗੀ ਪਹਿਲਾ ਤਾ 50, 60 ਕਿਲੋਮੀਟਰ ਤੱਕ ਖੇਡਾਂ ਦੇਖਣ ਚਲੇ ਜਾਦੇ ਸੀ ਮੇਚ ਵੀ ਫਾਈਨਲ ਤੱਕ ਦੇਖਦੇ ਸੀ ਬਹੁਤ ਵਧੀਆ ਲੱਗਦਾ ਸੀ ਕਬੱਡੀ ਦੇਖਣਾ ਉਸ ਟਾਈਮ ਦਰਸਕ ਵੀ ਪੂਰਾ ਅਨੰਦ ਲੈਦੇ ਸੀ ਕਬੱਡੀ ਦਾ ਹੁਣ ਤਾ ਜਦੋ ਸੈਮੀਫਾਈਨਲ ਫਾਈਨਲ ਮੈਚ ਹੁੰਦੇ ਨੇ ਤਾ ਲੋਕ ਘਰਾ ਨੂੰ ਚਲੇ ਜਾਦੇ ਨੇ ਵਿਚ ਕਿਹ ਦਿੰਦੇ ਨੇ ਚਲੋ ਘਰ ਜਾ ਕੇ ਫੋਨ ਤੇ ਦੇਖ ਲਾ ਗੇ ਪਰ ਜੋ ਸਵਾਦ ਗਰਾਉਡ ਵਾਲੀ ਲਾਈਨ ਤੇ ਬੈਠ ਕੇ ਆਉਦਾ ਸੀ ਉਹ ਫੋਨਾ ਤੇ ਦੇਖ ਕੇ ਨੀ ਆਉਦਾ ਬਾਕੀ ਬਾਈ ਤੁਹਾਡੀਆ ਗੱਲਾਂ ਬਹੁਤ ਵਧੀਆ ਲੱਗੀਆ ਧੰਨਵਾਦ ਜੀ ਮਨਜੀਤ ਬਾਈ ਜੀ ਆਪਣੀ ਇੱਕ ਵਾਰ ਗੱਲ ਵੀ ਹੋਈ ਸੀ ਵਟਸਪ ਤੇ ਫਿਰ ਕਿਤੇ ਟਾਈਮ ਹੋਇਆ ਬਾਈ ਜੀ ਫਿਰ ਹੋਰ ਪੁਰਾਣੇ ਮੈਚ ਤਾਜਾ ਕਰਓ
@user-dw5dz8fh2j
@user-dw5dz8fh2j Ай бұрын
ਮਨਜੀਤ ਬਾਈ ਜੀ ਆਪਣੇ ਟੈਮ ਦੇ ਬਹੁਤ ਤਕੜੇ ਜਾਫੀ ਰਹੇ ਹਨ ❤❤
@RajveerSinghRb-le7fy
@RajveerSinghRb-le7fy 2 күн бұрын
ਮਨਜੀਤ ਸਿਹੋੜਾ, ਤੇਜੀ ਨਿਜ਼ਾਮਪੁਰ, ਪ੍ਰੇਮ ਝਨੇਰ, ਸੁਲਤਾਨ ਸੀਹਾ ਦੌਦ, ਅੱਤ ਸੀ
@amanpreetsingh2747
@amanpreetsingh2747 Ай бұрын
ਮਨਜੀਤ ਵੀਰੇ ਉਸ ਸਮੇਂ ਇਹ ਅੱਠੇ ਟੀਮਾਂ ਸਿਰਾ ਸੀ ਸਾਡੀ ਮੀਰੀ ਪੀਰੀ ਸਿਰਾ ਸੀ❤
@amandhindsa9289
@amandhindsa9289 25 күн бұрын
ਮਨਜੀਤ ਕਬੱਡੀ ਦੇ ਨਾਲ ਇਨਸਾਨ ਵੀ ਚੰਗਾ ਹੈ …..
@pritvirk1
@pritvirk1 Ай бұрын
ਬਹੁਤ ਵਧੀਆ ਮਨਜੀਤ
@RajvirgillRajvirgill
@RajvirgillRajvirgill Ай бұрын
Full ghaint interview
@swarnjitsingh7032
@swarnjitsingh7032 Ай бұрын
ਗੱਲ ਸਹੀ,,, ਜੇਕਰ ਸਾਰਾ ਕੁੱਝ ਠੀਕ ਆ ਫੇਰ ਗੱਡੀਆਂ ਲੁਕਵੀਆਂ ਕਿਓਂ ਖੜਦੀਆਂ ਨੇ
@arvindergrewal8410
@arvindergrewal8410 Ай бұрын
ਬਾਈ ਨੋਨਾ ਭੈਣੀ ਬੜਿੰਗ ਨਾਲ਼ ਵੀ ਕਰੋ ਇੰਟਰਵਿਊ ਕਰੋ
@amandhindsa9289
@amandhindsa9289 25 күн бұрын
ਅੱਜਕੱਲ ਤਾਂ ਹੈਡੀਕੈਪਟ ਕਬੱਡੀ ਦੇ ਕੋਚ ਬਣਗੇ ਕਮਾਲ ਦੀ ਗੱਲ ਹੈ ……
@BhinderSingh-nb5tp
@BhinderSingh-nb5tp Ай бұрын
Sirraaaa player c veer apne time daa
@arvindergrewal8410
@arvindergrewal8410 Ай бұрын
ਬਹੁਤ ਵਧੀਆ ਇੰਟਰਵਿਊ 2nd part ਕਰਦੋ ਬਾਈ ਮੈਂ ਖੇਡਦੇ ਦੇਖਿਆ ਥੋਨੂੰ
@HarmandirSahibAmritsar
@HarmandirSahibAmritsar Ай бұрын
Manjit vera and gal bat g mohie pind toa
@gurtejsingh6417
@gurtejsingh6417 Ай бұрын
Manjit 22g bhot vadhia gala kitia tuse.bilkul sachia gala hai 22g.ajj kal chhite marn walia da e time hai
@RimpyBrar-sv9uh
@RimpyBrar-sv9uh Ай бұрын
ਬੜਾ ਤਕੜਾ ਜਾਫੀ ਸਾਬਤ ਹੋਇਆ ਮਨਜੀਤ ਸਿਉੜਾ ❤
@ArshdeepSingh-ms7id
@ArshdeepSingh-ms7id Ай бұрын
Ustad Manjit sehoura ji❤❤
@MannaGill-eb5hh
@MannaGill-eb5hh Ай бұрын
Gud interview ❤bro .
@CanadaKD
@CanadaKD Ай бұрын
ਬਹੁਤ ਸੋਹਣੀ ਗੱਲਬਾਤ ਹੋਈ ਆ।
@user-sw4wh3fe9l
@user-sw4wh3fe9l Ай бұрын
Good aa manjit bro
@hakamsinghhakamsinghhakams4664
@hakamsinghhakamsinghhakams4664 Ай бұрын
ਬਾਈ ਜੀ ਤੁਸੀਂ ਕੁਰੜਵਾਲੇ ਫੌਜੀ ਦੀ ਜਾਫ ਦੀ ਗਲ ਕੀਤੀ । ਉਸ ਟਾਈਮ ਕੁਰੜਵਾਲੇ ਫੌਜੀ ਗੁਰਮਾਵਾਲੇ ਭੜਥੇ ਭਾਉ ਖਿਆਲੀ ਵਾਲੇ ਅਸੋਕ ਸੀਹਾਦੋਦ ਵਾਲੇ ਨਾਥ ਦੀਆਂ ਸਾਰੀਆਂ ਟੀਮਾਂ ਦੀ ਫੁੱਲ ਚੜਾਈ ਹੁੰਦੀ ਸੀ।ਫੌਜੀ ਫੌਜੀ ਹੁੰਦੀ ਸੀ ਦਿਲਵਰ ਰੇਡਰ ਵੀ ਚੋਟੀ ਦਾ ਸੀ।
@vrentertainment3836
@vrentertainment3836 Ай бұрын
Best player ❤
@sehajgamer5433
@sehajgamer5433 Ай бұрын
Manjit khenda jme hospital cho aae hunde a player sira la ta wdia glyan kitea nle aj d coucha d haar pa t❤❤
@KULDEEPSINGHDHILLON105
@KULDEEPSINGHDHILLON105 Ай бұрын
Good bro
@user-gk7hv8xt4x
@user-gk7hv8xt4x Ай бұрын
ਬਾਈ ਤੂਸੀ ਪੱਟੀਆ ਦੀ ਗੱਲ ਕੀਤੀ ॥ਮੈ ਅੱਠ ਸਾਲ ਕੱਬਡੀ ਖੈਡੀ ਪਰ ਰੱਬ ਨੂੰ ਜਾਨ ਦੇਣੀ ਕਦੀ ਪੱਟੀ ਨਹੀ ਸੀ ਬੰਨੀ ਹੁਣ ਤਾ ਪਤਾ ਨਹੀ ਪੱਟੀਹਰ ਜਗਾ ਤੇ ਬੰਨੀ ਹੁੰਦੀ ਹੱਥਾ ਦੀਆ ਉਗਲਾ ਤੇ ਪੱਟੀਆ ਬੰਨਣ ਨਾਲ ਹੱਥ ਸਲੈਪ ਨਹੀ ਹੁੰਦਾ ।ਹੱਥ ਚੰਗੇ ਭਲੇ ਹੁੰਦੇ ਨੇ
@tirathbadesha6710
@tirathbadesha6710 Ай бұрын
Good
@bindergarcha7721
@bindergarcha7721 Ай бұрын
Good 👍 interview
@jagmailsidhu7534
@jagmailsidhu7534 Ай бұрын
Nice intervew
@FALCON-us5yk
@FALCON-us5yk Ай бұрын
Vadiya match Si pehla wale te commentary bahut saaf te vadiya Hundi si hun tan khaas commentary low level te aa kuch k hale vi vadiya ne Baki 🙏
@JagdeepSingh-vx2gt
@JagdeepSingh-vx2gt Ай бұрын
Kalakh CUP da final match Rara sahib te kalakh vch hunda c match purra fas da c ajj v yad aunde ne match
@gurmukhgill1803
@gurmukhgill1803 Ай бұрын
Manjit Bai da Best match you tube poo yr plz Bai
@JagdeepSingh-vx2gt
@JagdeepSingh-vx2gt Ай бұрын
Kalakh CUP da final match ajj v yad aunde ne
@mangatmakhan1332
@mangatmakhan1332 Ай бұрын
ਬਾਈ ਦੀਆਂ ਗੱਲਾਂ ਸੱਚੀਆਂ ਨੇ
@TejiLassoi
@TejiLassoi Ай бұрын
Good ❤
@vrentertainment3836
@vrentertainment3836 Ай бұрын
Best match ❤
@kabaddipb0307
@kabaddipb0307 Ай бұрын
Sady pind vi hega ik landu ਕੋਚ ਬਈ
@vrentertainment3836
@vrentertainment3836 Ай бұрын
❤❤❤❤
@harchandsinghgill
@harchandsinghgill Ай бұрын
❤❤❤❤❤❤
@vrentertainment3836
@vrentertainment3836 Ай бұрын
❤❤❤❤❤
@user-gq3oj4hk6s
@user-gq3oj4hk6s Ай бұрын
@vrentertainment3836
@vrentertainment3836 Ай бұрын
🥰😊😇
@manjinder245talks
@manjinder245talks Ай бұрын
❤👍👍
@vrentertainment3836
@vrentertainment3836 Ай бұрын
🥰😍😎
@vrentertainment3836
@vrentertainment3836 Ай бұрын
😇😊🥰😍
@jograj8168
@jograj8168 Ай бұрын
ਬਿਲਕੁਲ ਸਹੀ ਜਿਹੜੇ ਚੂਨੇ ਵਾਲੀ ਲਾਇਨ ਤੇ ਬੈਠਦੇ ਸੀ ਉਹ ਕੋਚ ਬਣੇ ਫਿਰਦੇ
@user-ff8my2tw6y
@user-ff8my2tw6y Ай бұрын
Manjit heerA banda
@villagerslovers2021
@villagerslovers2021 Ай бұрын
Kalakh te rara Sahib da sira match lag da c Nona te Ranu kalakh di takar wali siraa hundi c ik mandian te Ahmedgrah end match lagye c enha da Navi je video mili ta pai ranu ne vi 2saal siraa karta v 9-10 ch enha di raid line week ho gi c ranu ne team ok bar fr charcha ch karti c wale vadiya din c oh kabaddi li
@user-ff8my2tw6y
@user-ff8my2tw6y Ай бұрын
Gorav ceema coach kabaddi née kheda dehka hassaa aunda gorav te
@Justinvirsingh
@Justinvirsingh Ай бұрын
👍🏿👍🏿👍🏿👍🏿
@Bubby-qv8dh
@Bubby-qv8dh Ай бұрын
Bai players nal Steroid di gal v krea Kro
@user-ff8my2tw6y
@user-ff8my2tw6y Ай бұрын
Khalakh wargi ve jaff lean née banni
@Balbirsingh-ep3wt
@Balbirsingh-ep3wt Ай бұрын
Ni
@KabaddiTWB
@KabaddiTWB Ай бұрын
Manjit bai da navi bai match vv poo
@punjabiinsweden
@punjabiinsweden Ай бұрын
ਕੱਲਸੀਆ ਆਲਾ ਵੀ ਬਗਲ ਭਰਦਾ
@user-io5up6vn2b
@user-io5up6vn2b Ай бұрын
Vidya banda y manjit
@user-io5up6vn2b
@user-io5up6vn2b Ай бұрын
Patya wala te funny lagde kabaddi wale sade time koi pati ni c
@vrentertainment3836
@vrentertainment3836 Ай бұрын
❤❤❤❤
@vrentertainment3836
@vrentertainment3836 Ай бұрын
❤❤❤❤❤
@punjabiinsweden
@punjabiinsweden Ай бұрын
@vrentertainment3836
@vrentertainment3836 Ай бұрын
❤❤❤❤
@vrentertainment3836
@vrentertainment3836 Ай бұрын
❤❤❤❤❤
Inside Out Babies (Inside Out Animation)
00:21
FASH
Рет қаралды 15 МЛН
WORLD'S SHORTEST WOMAN
00:58
Stokes Twins
Рет қаралды 61 МЛН
Каха заблудился в горах
00:57
К-Media
Рет қаралды 8 МЛН
Interview with Mangi Surakhpur Ex Kabaddi Player ||Dharma Haryau(9876155179)
38:46
Rang Punjab De : Dharma Haryau
Рет қаралды 39 М.
Difference of girls and boys when eating sweets 😂😬
0:35
VovaLika Family
Рет қаралды 12 МЛН
БАТЯ И ТЁЩА😂#shorts
0:58
BATEK_OFFICIAL
Рет қаралды 6 МЛН
He Used All The Sauce On 1 Slice Of Pizza🤪😂
0:12
BorisKateFamily
Рет қаралды 38 МЛН