ਭਵਿੱਖ ਬਾਣੀਆਂ ਕਰਦਾ ਕਰਦਾ ਬਾਬਾ ਬਣਿਆ GOPI ! ਪਹਿਲਾ ਹੀ ਦੱਸ ਦਿੱਤਾ 2027 ਦੀਆਂ ਵੋਟਾਂ RESULT !| GOPI INTERVIEW|

  Рет қаралды 130,134

Liv ON

Liv ON

Күн бұрын

Пікірлер: 371
@ਸੱਗੂ-ਧ1ਚ
@ਸੱਗੂ-ਧ1ਚ 4 ай бұрын
ਧੱਕਾ ਕਿਊਂ ਨਹੀਂ ਕੀਤਾ ਭਗਵੰਤ ਨੇ ਭਾਈ ਅੰਮਿਰਤਪਾਲ ਸਿੰਘ ਨੂੰ ਡਿਬੜੂਗੜ ਜੇਲ੍ਹ ਭੇਜਿਆ
@Samsungusers1
@Samsungusers1 4 ай бұрын
Apde lchna krke gya aa
@ManjinderSingh-x1c
@ManjinderSingh-x1c 4 ай бұрын
ਕਰਤੂਤਾਂ ਕਰਕੇ ਗਿਆਂ ਉਹ ਸੈਂਟਰ ਨੇਂ ਭੇਜਿਆ
@GurjeetKaur-k8e
@GurjeetKaur-k8e 4 ай бұрын
Nashe khilaf bolda c,hor Amrit pal ne kehra kise di kurhi kad lai c.
@KaurSharanjeet-gi3lx
@KaurSharanjeet-gi3lx 4 ай бұрын
ਇਹੋ ਜਿਹੇ ਚੰਗੇ ਨੂੰ ਰਗੜ ਕੇ ਗੋਡੇ ਤੇ ਲਾਉਣਾ ਜਿਹੜਾ ਦਿੱਲੀ ਵਾਲਿਆਂ ਦਾ ਜੁੱਤੀ ਚਟ ਆ😊
@AmrikSingh-nv9gt
@AmrikSingh-nv9gt 4 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ⚔️🗡️🚩🚩⛳🚩🙏
@balkarsingh4816
@balkarsingh4816 4 ай бұрын
ਪਤਰਕਾਰ ਜੀ ਗਿੱਦੜਾਂ ਦਾ ਗੂੰਹ ਪਹਾੜੀ ਨਾਂ ਚਾੜੋ
@satwinder5611
@satwinder5611 4 ай бұрын
ਸਹੀ ਹ
@jagseersinghmaan6153
@jagseersinghmaan6153 4 ай бұрын
ਗੋਪੀ ਬਾਈ ਹੋਰ ਤਾਂ ਗੱਲ ਠੀਕ ਐ ਪਰ ਜਿਹੜਾ ਤੂੰ ਕਹਿਨਾਂ ਕੀ ਭਗਵੰਤ ਨੇ ਧੱਕਾ ਨਹੀਂ ਕੀਤਾ ਸੱਤ ਰਾਜ ਸਭਾ ਮੈਂਬਰ ਗਲਤ ਸਾਡੇ ਸਿਰ ਤੇ ਬਠਾਤੇ ਤੇ ਦੱਸ ਸਾਡੇ ਬੇਕਸੂਰ ਲੋਕਾਂ ਨੂੰ ਡਿਬਰੂਗੜ੍ਹ ਬੰਦ ਕਰਤੇ ਹੋਰ ਧੱਕਾ ਪਿੱਛੇ ਕਿਹੜਾ ਰਹਿ ਗਿਆ।
@BalkarSingh-dc1oq
@BalkarSingh-dc1oq 4 ай бұрын
ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ
@paramjodhan4452
@paramjodhan4452 4 ай бұрын
Punjab ujadn wale ਆਪ hi ujd gye jida ਅੰਮ੍ਰਿਤਪਾਲ wrge
@sonumann7377
@sonumann7377 4 ай бұрын
ਗੌਪੀ ਵੀਰੇ ਅਮਿਰਤ ਪਾਲ ਧੱਕਾ ਪੀ ਹੌੲੀਅਾ
@brarbrar6884
@brarbrar6884 4 ай бұрын
ਧੱਕਾ ਕਿਓ ਨੀ ਕੀਤਾ ਜਿਹੜੇ ਅਸਾਮ ਭੇਜੇ ਆ
@Samsungusers1
@Samsungusers1 4 ай бұрын
Km hi nsa wale c ona de
@brarbrar6884
@brarbrar6884 4 ай бұрын
@@Samsungusers1 ਅਗਲਾ ਦੋ ਲੱਖ ਤੇ ਜਿੱਤਿਆ ਓਸੇ ਪੰਜਾਬ ਚੋਂ💪💪💪
@ABIkumar-iz4sy
@ABIkumar-iz4sy 4 ай бұрын
ਤੂੰ ਗਾਂਡ ਪੰਗਾ ਲੈਣਾ ਤਾਂ ਕੋਮ ਭੇਡਾਂ ਨੂੰ ਮਗਰ ਲਾ ਕੇ nsa ਤੇਰੇ ਵੀ ਲੱਗ ਜਾਓ
@brarbrar6884
@brarbrar6884 4 ай бұрын
@@ABIkumar-iz4sy ਅਸੀਂ ਭੰਡ ਦਾ ਪੈਰਾਸ਼ੂਟ ਵੀ ਬਣਾਤਾ🤣
@mooslmoosl8389
@mooslmoosl8389 4 ай бұрын
ਏਹਨਾ ਦੀ ਮਾ ਦੀ ਫੁਦੀ ਖਾਲਸਤਾਨੀਆਂ ਦੀ। ਸਾਡੇ ਲੋਕ ਕੁਟਵਾਈ ਜਾਂਦੇ ।ਫੇਲ ਹੋ ਸਾਲਿਓ ਫੇਰ ਹੀ ਰਹੋਗੇ
@DavinderKaur-nf5vq
@DavinderKaur-nf5vq 4 ай бұрын
❤ ਵੀਰੇ ਅਮ੍ਰਿਤਪਾਲ ਨੂੰ ਜਲਦੀ ਬਾਹਰ ਲਿਆਉ❤🎉🎉🎉🎉🎉🎉
@gursevaksingh8561
@gursevaksingh8561 4 ай бұрын
ਭਾਨੇ ਸਿੰਧੂ ਨਾਲ ਧੱਕਾ ਕੀਤਾ ਭੰਗਵੰਤੇ ਬੂਚੜ ਨੇ ਵੱਡਾ ਬਾਬਾ ਬਣਿਆ
@FRESHYHOOD
@FRESHYHOOD 4 ай бұрын
😂😂
@ujagarsingh8803
@ujagarsingh8803 4 ай бұрын
ਇਹ ਡਰਦਾ ਨੀ ਬੋਲਦਾ ਇਹਨੂੰ ਡਰ ਆ ਡਿਬੜੂਗੜ ਜੇਲ ਦਾ ਤਾਹੀ ਹੱਕ ਚ ਬੋਲਦਾ
@majersingh7059
@majersingh7059 4 ай бұрын
ਭਾਨੇ ਨੂੰ ਕੁੱਤੀਆਂ ਨੀ ਪੁੱਛਦੀਆ
@sukhdeepsingh-jm4yn
@sukhdeepsingh-jm4yn 4 ай бұрын
ਢੋਲ ਜਿਹਾ ਐਂਵੇ ਛੱਡੀ ਜਾਂਦਾਂ
@gurjapaddiwal4134
@gurjapaddiwal4134 4 ай бұрын
Sahi keha veerji
@kulwantsingh5558
@kulwantsingh5558 4 ай бұрын
Sade pind da hi aa 😂😂😂😂
@Ashveer_s
@Ashveer_s 3 ай бұрын
Y tere pind da eh sch a eh kehde hun pucha den lg gya Wednesday nu milda​@@kulwantsingh5558
@RamanSran-lv4kz
@RamanSran-lv4kz 4 ай бұрын
ਗੋਪੀ ਬਾਈ, ਅਮ੍ਰਿਤਪਾਲ ਸਿੰਘ ਬਾਰੇ ਵੀ ਪਵਇਖ ਬਾਣੀਂ ਕਰਦੇ ਕਿ ਕਿੰਨੇ ਦਿਨਾਂ ਵਿੱਚ ਬਾਹਰ ਆ ਜਾਣਗੇ ਸਾਰੇ ਸਿੱਘ 🙏🙏🙏
@gurbindersinghgurbindersin5449
@gurbindersinghgurbindersin5449 3 ай бұрын
5ਤਰੀਕ ਨੂੰ ਸਹੁੰ ਚੁੱਕ ਰਿਹਾ ਭਾਊ
@goodc5856
@goodc5856 4 ай бұрын
Khaire nal ਧੱਕਾ ਭਾਨੇ ਨਾਲ ਧੱਕਾ ਭਾਈ ਅਮਿਤ੍ਪਾਲ ਨਾਲ ਧੱਕਾ ਹੋਰ ਕਿੰਨਾ ਧੱਕਾ ਕਾਰਨਾ ਆ
@ManjinderSingh-x1c
@ManjinderSingh-x1c 4 ай бұрын
ਕਰਤੂਤਾਂ ਦਾ ਨਹੀਂ ਪਤਾ
@brarbrar6884
@brarbrar6884 4 ай бұрын
ਜੀਹਦੇ ਨਾਲ ਸੀ ਬਲਕੌਰ ਓਹ ਕਿਹੜਾ ਜਿੱਤ ਗਿਆ
@hardialsingh1
@hardialsingh1 4 ай бұрын
Balkaura v Gdaar niklia Apne puth Sidhu Moosewala di Soch ton outta chal pia. Sikhan ton v Gia
@jeetuguraya4716
@jeetuguraya4716 4 ай бұрын
ਕਿਹੜੇ ਪਾਸੇ ਤੋ ਤੈਨੂੰ ਭਗਵੰਤ ਮਾਨ ਚੰਗਾ ਲੱਗਦਾ ਮੈਨੂੰ ਲੱਗਦਾ ਗੱਪ ਮਾਰਨ ਵਾਲਾ ਬੰਦਾ ਚੰਗਾ ਲੱਗਦਾ ਹੈ ਸਾਰਿਆ ਨੂੰ ਪਤਾ ਸੀ ਕੋਣ ਜਿੱਤੂ ਕੋਣ ਹਾਰੂ ਤੈਨੂੰ ਕੱਲੇ ਨੂੰ ਜਿਆਦਾ ਪਤਾ ਸੀ
@RajinderSingh-nr6wl
@RajinderSingh-nr6wl 4 ай бұрын
2027 ਦੀਆਂ ਵੋਟਾਂ ਵਿੱਚ ਅੰਮ੍ਰਿਤਪਾਲ ਅਤੇ ਸਰਬਜੀਤ ਦੀ ਅਗਵਾਈ ਵਿੱਚ ਬਣੋਗਾ ਮੁੱਖਮੰਤਰੀ
@dharmjitsingh7881
@dharmjitsingh7881 4 ай бұрын
ਵਧੀਆ ਗੱਲ ਹੈ ਵੀਰ ਜੀਉ ਬਣਨਾ ਚਾਹੁੰਦਾ ਹੈ ਪਰ ਲੋਕਾਂ ਨੂੰ ਗੁੰਮਰਾਹ ਕਰਕੇ ਨਹੀਂ ਹੱਕ ਤੇ ਸੱਚ ਦੀ ਗੱਲ ਕਰਕੇ ਬਣਨਾ ਚਾਹੀਦਾ ਜਦੋਂ ਲੜਾਈ ਸਵਿਧਾਨ ਦੇ ਵਿਚ ਰਹਿ ਕੇ ਹੀ ਲੜਣੀ ਸੀ ਤਾਂ ਕਈ ਮਾਵਾਂ ਦੇ ਪੁੱਤਾਂ ਤੇ nsa ਲਵਾ ਕੇ ਆਪ ਸਵਿਧਾਨ ਅਪਨਾ ਵੀ ਲਿਆ ਹੈ ਜਿਹੜਾ ਬੰਦਾ ਸਵਿਧਾਨ ਨੂੰ ਇਕ ਪਾਸਪੋਰਟ ਦੱਸਦਾ ਸੀ ਉਹ ਸਵਿਧਾਨ ਨੂੰ ਮੰਨ ਸੋਹ ਵੀ ਚੁੱਕੋ
@majersingh7059
@majersingh7059 4 ай бұрын
​​​@@dharmjitsingh7881ਸਿਮਰਨਜੀਤ ਮਾਨ ਨੇ ਵੀ ਇਸ ਤਰਾਂ ਹੀ ਕੀਤਾ ਸੀ ਖਾਲਿਸਤਾਨ ਦਾ ਨਾਹਰਾ ਦੇ ਕਿ ਲੋਕਾਂ ਦੇ ਪੁੱਤ ਮਰਵਾਤੇ ਤੇ ਆਪ ਐਮ ਪੀ ਬਣ ਗਿਆ
@malkitsingh4502
@malkitsingh4502 4 ай бұрын
ਮੈਨੂੰ ਲਗਦਾ ਗੋਪੀ ਨੂੰ ਬੁਰਕੀ ਪੈ ਗਈ
@manidersingh9942
@manidersingh9942 4 ай бұрын
ਬਾਈ ਲੱਖ ਰੁਪਏ ਦੀ ਗੱਲ ਆ
@Sandhuu_1984
@Sandhuu_1984 4 ай бұрын
ਜਿਹੜੇ ਡਿਬਰੂਗੜ੍ਹ ਭੇਜੇ ਉ ਕੀ ਕਿਹੜੀ ਗੱਲ ਕੀਤੀ ਓਹਨੇ ਪੰਜਾਬ ਦੀ ਭੰਡ ਨੇ
@jasdeepsinghsidhu6847
@jasdeepsinghsidhu6847 4 ай бұрын
ਇਹ ਤਾਂ ਆਪ ਬਾਬਾ ਬਨਣ ਨੂੰ ਫਿਰਦਾ। ਨਾਲੇ ਸੰਗਦਾ
@IqbalSingh-lr5rq
@IqbalSingh-lr5rq 4 ай бұрын
bn gya vr Wednesday nu milda
@Jaswinder-c9v
@Jaswinder-c9v 2 ай бұрын
😂😂😂😂😂😂❤❤
@gsbadesha6680
@gsbadesha6680 4 ай бұрын
ਿਜਹੜੈ ਡਿਬਰੂਗੜ ਡੇਢ ਸਾਲ ਤੋਂਬੈਠੇ ਅਾ
@gursanjhsinghjohal7432
@gursanjhsinghjohal7432 4 ай бұрын
ਧੱਕਾ ਕਿਉਂ ਨਹੀਂ ਕੀਤਾ ਸਾਡੇ ਸਿੰਘ ਤੇ ਸ਼ਰੇਆਮ ਧੱਕਾ ਕੀਤਾ ਡਿਬਰੂਗੜ ਜੇਲ ਵਿੱਚ ਭੇਜੇ ਪਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਉਹ ਸਿੱਖੀ ਦਾ ਪ੍ਰਚਾਰ ਕਰਦੇ ਸੀ ਉਹ ਕੀ ਮਾੜਾ ਕਰਦੇ ਸੀ ਤੂੰ ਡਰਦਾ ਕਹੀ ਜਾਂਦਾ ਸਰਕਾਰ ਨੇ ਧੱਕਾ ਨਹੀਂ ਕੀਤਾ ਸੱਚ ਬੋਲ
@AvtarSingh-gs1si
@AvtarSingh-gs1si 4 ай бұрын
ਭਗਵੰਤ ਮਾਨ ਸਰੀਫ ਇਨਸਾਨ ਹੈ ਲੋਕ ਡੰਡੇ ਦੇ ਯਾਰ ਹਨ ਭਗਵੰਤ ਮਾਨ ਜੀ ਗਲਤ ਗਲਾ ਕਰਨ ਵਾਲਿਆ ਨੂ ਖਿਚੋ
@GurdeepSingh-xh5qj
@GurdeepSingh-xh5qj 4 ай бұрын
ਲੱਲੂ ਕਰੇ ਕਵੱਲੀਅਾ ਰੱਬ ਸਿਧੀਅਾ ਪਾੳੁਦਾ
@gurjapaddiwal4134
@gurjapaddiwal4134 4 ай бұрын
Sahi gal aa veerji
@harpreetbhagta6550
@harpreetbhagta6550 4 ай бұрын
ਰੱਬ ਇਨਾ ਵੇਹਲਾ ਜੇੜਾ ਤੈਨੂੰ ਅਵਾਜ ਦੇਵੁ,,, ਲੱਖੇ ਵਾਲੀ ਗੱਲ ਸਹਿਵਾਸ
@sukhjitsingh6668
@sukhjitsingh6668 4 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@avtarchahal5904
@avtarchahal5904 4 ай бұрын
ਡਰਦਾ ਹਰੇਕ ਨੂੰ ਸਰਾਹੀ ਜਾਂਦਾ
@Majheale1
@Majheale1 4 ай бұрын
ਉਹ ਬਾਬੇ ਤੂੰ ਕਹੀ ਜਾਨਾ ਧੱਕਾ ਨਹੀਂ ਕੀਤਾ ਜਿਹੜੇ ਡਿਬਰੂਗੜ੍ਹ ਅੰਦਰ ਕੀਤੇ ਆ ਉਹ ਕੀ ਕੀਤਾ ਜਿਹੜੇ ਕਿਸਾਨਾਂ ਤੇ ਗੋਲੀਆਂ ਚਲਵਾਈਆਂ ਉਹ ਕੀ ਕੀਤਾ ਹੈ ਤੇ ਪੰਜਾਬ ਦੀ ਹੱਦ ਚ ਸੀ ਨਾ ਇਹ ਨਹੀਂ ਕੁਝ ਬੋਲਿਆ ਬਾਬੇ ਸੋਚ ਲਿਆ ਕਰ ਤੂੰ ਵੀ ਵੱਡਾ ਵਿਦਵਾਨ ਬਣਿਆ ਨਾ ਕਰ ਤੋਂ ਹੀ
@sajjansingh7602
@sajjansingh7602 4 ай бұрын
ਜਿਸ ਪਾਸੇ ਬਲਕੋਰ ਸਿੰਘ ਸੀ ਉਹ ਕਿਵੇਂ ਹਾਰ ਗਿਆ ?
@gurikhehra3525
@gurikhehra3525 4 ай бұрын
😂
@GurwinderSingh-jv8zn
@GurwinderSingh-jv8zn 4 ай бұрын
ਗੱਲਾਂ ਤੋਂ ਬਹੁਤ ਕਰਦਾ ਸਾਨੂੰ ਵੀ ਪਤਾ ਕੌਣ ਜਿੱਤਣਾ ਹੀ ਕੌਣ ਨਹੀਂ ਜਿੱਤਣਾ ਪਰ ਬਾਪੂ ਤੇਰਾ ਕਾਂਗਰਸ ਚ ਕਿਉਂ ਗਿਆ ਸਾਰਾ ਪੰਜਾਬ ਮੂਸੇ ਵਾਲੇ ਨਾਲ ਸੀ ਮੂਸੇ ਵਾਲੇ ਦੇ ਗਾਣੇ ਦੇਖ ਲਾ ਕਿਹੜੇ ਆਉਂਦੇ ਆ ਅਸੀਂ ਕਰਨੀ ਗੱਲ ਜਟਾਣੇ ਦੀ
@kulvirsingh7705
@kulvirsingh7705 3 ай бұрын
ਓਹ ਭਰਾਵਾ ਇਹ ਗਾਣਾ ਮੂਸੇ ਵਾਲੇ ਦਾ ਨੀ ਆ AI ਨਾਲ਼ ਅਵਾਜ ਬਣਾਈ ਆ ਉਸਦੀ
@kulvirsingh7705
@kulvirsingh7705 3 ай бұрын
ਓਹ ਭਰਾਵਾ ਇਹ ਗਾਣਾ ਮੂਸੇ ਵਾਲੇ ਦਾ ਨੀ ਆ AI ਨਾਲ਼ ਅਵਾਜ ਬਣਾਈ ਆ ਉਸਦੀ
@harvindersinghbhangu9277
@harvindersinghbhangu9277 4 ай бұрын
ਮੁਲਾਜ਼ਮਾਂ ਨੂੰ ਪੁੱਛੋ, cm bare
@9091y
@9091y 4 ай бұрын
ਐਵੇ ਛੱਡੀ ਜਾਦਾ ਬੈਠਾ
@deepmann6537
@deepmann6537 4 ай бұрын
ਬਾਈ ਤੂੰ ਤਾਂ ਕਰਮਜੀਤ ਅਨਮੋਲ ਨੂੰ ਜਤਾਉਂਦਾ ਸੀ
@Bajwasaab713
@Bajwasaab713 4 ай бұрын
ਇਹਦੀ ਵਿਹਲੇ ਸ਼ਾਨ ਦੀ ਇੰਟਰਵਿਊ ਕਰਨ ਤੋਂ ਪਹਿਲਾਂ ਢਿੱਡ ਖਾਲੀ ਕਰਾ ਲਿਆ ਕਰੋ ਗੂਹ ਦੀ ਪੱਡ 😂😂😂😂
@TheKingHunter8711
@TheKingHunter8711 3 ай бұрын
ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ______________________________
@RajinderSingh-pz8dt
@RajinderSingh-pz8dt 4 ай бұрын
ਗੋਪੀ ਵਾਈ ਤੂੰ ਕਹਿ ਰਿਹਾ ਮੂੱਖ ਮੰਤਰੀ ਮਾੜਾਂ ਨਹੀ ਕਿੰਨੇ ਗ਼ਲਤ ਫ਼ੈਸਲੇ ਲਏ ਨੇਂ ਚੈਨੀ ਚੋਰੀ ਦੇ ਪਰਚੇ ਪਾਉਣੇ ਉਸ ਦੀ ਭੈਣ ਦਾ ਕੀ ਕਸੂਰ ਸੀ ਗੁਰੂ ਗ੍ਰੰਥ ਸਾਹਿਬ ਨਾਲ ਵਾਅਦਾ ਕਰਕੇ ਮੂੱਕਰ ਜਾਣਾ ਇਹ ਸਾਰੀਆਂ ਕਰਤੂਤਾਂ ਮਾੜੀਆਂ ਨੇ ਤੂੰ ਇਸ ਚੰਗਾ ਕਿਵੇਂ ਕਹਿ ਦਿੱਤਾ
@jasdeepsinghsidhu6847
@jasdeepsinghsidhu6847 4 ай бұрын
ਮਾਨ ਨੇ ਸੱਚੀ ਗੱਲ ਕਹੀ ਸੀ ਭਗਤ ਸਿੰਘ ਬਾਰੇ ਅੰਗਰੇਜਾ ਨੇ ਭਗਤ ਸਿੰਘ ਨੂੰ ਅੱਤਵਾਦੀ ਹੀ ਐਲਾਨਿਆ ਸੀ
@raviboutique5638
@raviboutique5638 4 ай бұрын
ਇਹੀ ਗਲ ਸਮਝਾਉਣਾ ਚਾਹੁੰਦਾ ਸੀ ਸਿਮਰਨਜੀਤ ਮਾਨ ਪਰ ਗਲ ਸਮਝਣ ਦੀ ਥਾਂ ਵਿਰੋਧ ਕੀਤਾ
@gurnamsingh1404
@gurnamsingh1404 4 ай бұрын
ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨਾਲ ਧੱਕਾ ਹੋਇਆ
@sukhwindersidhu9105
@sukhwindersidhu9105 3 ай бұрын
ਵੀਰ ਜੀ ਸਾਰਿਆਂ ਨੂੰ ਪਤਾ ਹੈ ਬਠਿੰਡਾ ਅਕਾਲੀ ਦਲ ਬਾਦਲ ਦਾ ਰਾਜੇ ਵੜਿੰਗ ਨਾਲ ਸਮਝੌਤਾ ਹੋਇਆ ਸੀ ਅਤੇ ਰਾਜੇ ਵੜਿੰਗ ਨੇ ਬਠਿੰਡਾ ਛੱਡਿਆ ਅਤੇ ਲੁਧਿਆਣੇ ਚਲਾ ਗਿਆ ਇਥੇ ਕਾਂਗਰਸ ਪਾਰਟੀ ਅਕਾਲੀ ਦਲ ਬਾਦਲ ਦੀ ਮਦੱਦ ਕੀਤੀ ਲੁਧਿਆਣੇ ਅਕਾਲੀਆਂ ਰਾਜੇ ਵੜਿੰਗ ਦੀ ਮਦਦ ਕੀਤੀ। ਭਾਜਪਾ ਦੇ ਬਹੁਤਿਆਂ ਨੇ ਵੀ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਈਆਂ ਹਨ। ਫਿਰ ਬਠਿੰਡਾ ਤਾਂ ਅਕਾਲੀ ਦਲ ਬਾਦਲ ਨੇ ਜਿੱਤਣਾ ਹੀ ਸੀ। ਵੀਰ ਜੀ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਨਵੀਂ ਪਾਰਟੀ ਬਣਾ ਲਈ ਹੈ ਅਤੇ ਜੇਕਰ ਉਸ ਦੀ ਸਾਰਕਾਰ ਬਣ ਗਈ ਫਿਰ ਤੇਰੀ ਗਿੱਦੜਬਾਹਾ ਵਾਲੀ ਚੋਣ ਦੇ ਰਜਿਲਟ ਦਾ ਕੀ ਬਣੇਗਾ। ਜਾਂ ਕੋਈ ਹੋਰ ਅਜ਼ਾਦ ਹੁਣ ਵਾਲੀ ਚੋਣ ਵਿੱਚੋਂ ਜਿੱਤ ਜਾਂਦਾ ਹੈ ਤਾਂ ਫਿਰ ਕੀ ਬਣੇਗਾ
@bahadursingh9718
@bahadursingh9718 4 ай бұрын
ਵੀਰ ਜੀ ਇਹ ਤੁਸੀਂ ਗਲ਼ਤ ਕਹਿੰਦੇ ਹੋ ਕਿ ਰਾਜਾ ਵੜਿੰਗ ਕਿਸੇ ਅੱਗੇ ਦੱਬਦਾ ਨਹੀਂ ਵੀਰ ਜੀ ਭਗਵੰਤ ਮਾਨ ਸੀ ਐਮ ਸਾਬ੍ਹ ਨੇ ਭਰੇ ਵਿਧਾਨ ਸਭਾ ਵਿੱਚ ਰਾਜੇ ਵੜਿੰਗ ਨੂੰ ਬੱਸਾਂ ਦੀਆਂ ਬਾਡੀਆਂ ਵਿੱਚੋਂ ਕੀ ਬੋਲਿਆ ਸੀ। ਤੇਰੀ ਫ਼ੈਈਲ ਮੈਂ ਚੁੱਕ ਲਵਾਂਗਾ।ਰਾਜੇ ਵੜਿੰਗ ਦਾ ਰੰਗ ਉੱਡ ਗਿਆ ਸੀ। ਧੰਨਵਾਦ ਸਹਿਤ
@baltejsingh4786
@baltejsingh4786 4 ай бұрын
ਵਿਹਲੜ ਇਹ ਵਿਹਲੜ ਪੱਤਰਕਾਰ
@lovubrar4625
@lovubrar4625 4 ай бұрын
ਭੈਣੇ ਇਹਦੇ ਨਾਲ ਕਿੳ ਟਾਈਮ ਖਰਾਬ ਕੀਤਾ ਇਹ ਤਾਂ ਮੈਂ ੨ ਕਰੀ ਜਾਂਦਾ ।
@JagjitSingh1990-w5d
@JagjitSingh1990-w5d 4 ай бұрын
ਓ ਬਾਈ ਤੈਨੂੰ ਕੀ ਪਤਾ ਰਾਜਾ ਵੜਿੰਗ ਕਿਨੀ ਕੁਤੀ ਚੀਜ਼ ਆ
@rajinderbhangu6130
@rajinderbhangu6130 4 ай бұрын
ਇਕ ਦਿਨ ਹੋਰ ਵੱਧ ਹੋ ਗਿਆ ਹੁਣ ਮੰਗਲਵਾਰ ਦੇ ਨਾਲ ਹੁਣ ਸ਼ਨੀਵਾਰ ਹੋ ਗਿਆ ਚੱਲ ਲੋਕਾਂ ਦਾ ਹੁਣ ਗੋਪੀ ਬਾਬਾ ਹੋਰ ਭਲਾ ਕਰ ਦੋ ਜੈ ਗੱਪੀ ਬਾਬੇ ਦੀ sorry ਸੱਚ ਜੈ ਗੋਪੀ ਗਪੌੜ ਬਾਬੇ ਦੀ
@butasingh4607
@butasingh4607 4 ай бұрын
ਗੋਪੀ ਟਿੰਡਲ ਸਾਹਿਬ ਜੀ ਤੂ ਕਿਹਾ ਸੀ ਕੇ ਗਿਦੜਬਾਹਾ ਜ਼ਿਮਣੀ ਚੋਣਾਂ ਜਿਹੜਾ ਵੀ ਜਿੱਤ ਗਿਆ ਸਰਕਾਰ ਉਸਦੀ ਬਣੂਗੀ ਫਰਜ਼ ਕਰਲੋ ਗਿਦੜਬਾਹਾ ਤੋ ਸੁਖਬੀਰ ਬਾਦਲ ਜਿੱਤ ਗਿਆ ਕਿ ਸਰਕਾਰ ਕਾਲੀ ਦਲ ਦੀ ਬਣੂਗੀ ਕਦੀ ਹੋ ਹੀ ਨਹੀਂ ਸਕਦਾ ਕਿਉਂਕਿ ਤੇਰੀ ਕੋਈ ਭਵਿੱਖ ਬਾਣੀ ਨਹੀਂ ਇਹ ਜੱਕੜ ਤੇ ਬਕਵਾਸ ਮਾਰਦਾ ਭੋਲੇ ਲੋਕਾਂ ਨੂੰ ਗੁੰਮਰਾਹ ਕਰਨਾ ਤੇਰਾ ਕੰਮ ਜਾਕੇ ਆਪਣੇ ਟਿੰਡ ਦਾ ਅਲਾਜ ਕਰਵਾ ਧੰਨਵਾਦ ਜੀ
@jassbraich1972
@jassbraich1972 4 ай бұрын
ਵਾਹਿਗੁਰੂ ਜੀ ਸਮੱਤ ਬਖਸ਼ਣ ਜੀ ਸਾਰਿਆਂ ਨੂੰ
@BalvirSingh21475
@BalvirSingh21475 4 ай бұрын
ਬੰਦਾ ਅੱਗੇ ਸੱਟੇ ਮਾਰਦਾ ਇਹਦਾ ਤੀਰ ਤੁਕਾਂ ਚੱਲੂ
@bahadursingh9718
@bahadursingh9718 4 ай бұрын
ਗੋਪੀ ਵੀਰੇ ਅੰਮ੍ਰਿਤਪਾਲ ਜਿਤਾ ਤਾਂ ਦਿੱਤਾ ਹੁਣ ਜੋਂ ਐਨ ਐਸੇ ਏ ਲੱਗਿਆ ਉਹ ਕਦੋਂ ਹਟੇਗਾ। ਵੀਰ ਜੀ ਇਸ ਚੱਕਰ ਵਿੱਚ ਨਾ ਪੈ ਬਾਬਿਆਂ ਵਾਲੇ ਚੱਕਰ ਵਿੱਚ। ਹਾਂ ਰਾਜ ਨੀਤੀ ਦੀਆਂ ਦੋਗਲੀਆਂ ਗੱਲਾਂ ਹੋ ਜਾਂਦੀਆਂ ਹਨ ਉਸ ਨੂੰ ਐਵੇਂ ਕਹਿਤਾ ਇਸ ਨੂੰ ਐ ਕਹਿਤਾ ਇਹ ਚੱਲ ਜਾਂਦਾ ਹੈ ਚੱਕਰ। ਇੱਕ ਪਾਸੇ ਬੰਦੇ ਨੂੰ ਨਿੰਦ ਦੇ ਦੂਜੇ ਪਾਸੇ ਬੰਦੇ ਦੀ ਸਲਾਹਤਾ ਕਰਦੇ। ਨਾਲੇ ਸੱਪ ਮਰਜੂ ਨਾਲ਼ੇ ਸੋਟਾ ਘਰ ਰਹਿਜੂ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
@amritpalaujla1265
@amritpalaujla1265 4 ай бұрын
ਹਾਂ ਅਸੀਂ ਬਾਈ ਸੰਗਰੂਰ ਤੋਂ ਹਾਂ ਤਹਿਸੀਲ ਮੂਨਕ ਮੂਸੇ ਵਾਲੇ ਕਰਕੇ ਹੀ ਪਾਈਆਂ ਸੀ ਵੋਟਾਂ ਸਿਮਰਨਜੀਤ ਮਾਨ ਨੂੰ ਅੱਜ ਉਹ ਕੁਝ ਮਰਜ਼ੀ ਬੋਲੀ ਜਾਵੇ
@JaspreetSingh-nq4qu
@JaspreetSingh-nq4qu 3 ай бұрын
ਇਹ ਬਣੂ ਪੱਕਾ ਬਾਬਾ । ਲੋਕੀ ਆਉਣ ਗਏ ਪੁੱਛਣਾ ਲੈਣ ।ਗੋਪੀ ਬਾਬੇ ਦੀ ਜੈ
@kuttekhaani1
@kuttekhaani1 3 ай бұрын
ਇਹ ਘੂਸਾ ਤਾਂ ਅਨਮੋਲ ਨੂੰ ਵੀ ਜਿਤੋਂਦਾ ਫਿਰਦਾ ਸੀ 😂😂😂😂
@Cricket-fr1xt
@Cricket-fr1xt 3 ай бұрын
ਤੇਰੇ ਨਾਲੋ ਵੱਡਾ ਸਿੱਖ ਤਾ ੲਸ ਧਰਤੀ ਤੇ ਮਿਲਣਾ ਮੁਸਕਿਲ ਹੀ ਅਾ
@ParmSidhu-nq4iv
@ParmSidhu-nq4iv 4 ай бұрын
ਮੂਸੇ ਵਾਲਾ ਜੱਟ ਆਖੇ ਤਾ ਜਿਆਦਾ ਸਵਾਦ ਆਉਂਦਾ
@ranjitsinghnagpal8843
@ranjitsinghnagpal8843 3 ай бұрын
ਭਗਵੰਤ ਮਾਨ ਨੇ ਕਿਓਂ nsa ਲਾਈ ਸਿੱਖਾਂ ਨੂੰ ਜੇਲ੍ਹਾਂ ਵਿੱਚ ਭੇਜਿਆ
@Sukhphotogahunia48
@Sukhphotogahunia48 4 ай бұрын
ਨਹੀ ਗੋਪੀ ਵੀਰ ਧੱਕਾ ਥੋੜਾ ਕੀਤਾ ਅਸਾਮ ਦੀਆਂ ਜੇਲ੍ਹਾਂ ਵਿੱਚ ਪੁਜਾ ਦੀਤਾ ਤੇ ਓ ਤਾ ਕਹਿਦਾ ਸੀ ਕਿ ਕਦੇ ਧਰਨਾ ਨੀ ਲੱਗੂ ਗਾ ਹਰ ਕਿਤੇ ਦੇਖ ਲੋ ਕਿਧੇ ਨੀ ਧਰਨਾ ਲੱਗਿਆ ਕਿਧੇ ਨੀ ਪੱਗਾ ਖੁੱਲਿਆ
@JatinderSingh-oj9zk
@JatinderSingh-oj9zk 4 ай бұрын
ਫਿਰ ਖੇਹਰਾ ਕਿਉਂ ਨਹੀਂ ਜਿੰਤੀਆ 😂😂
@AvtarSingh-hn6jm
@AvtarSingh-hn6jm 4 ай бұрын
ਸਾਡੇ ਪੰਜਾਬ ਵਿੱਚ ਢਿੱਡਲ ਬਾਬੇ ਬਹੁਤ ਹਨ
@jasdeepsinghsidhu6847
@jasdeepsinghsidhu6847 4 ай бұрын
ਗੋਪੀ ਇਹ ਕਹਿਦੇ ਕੀ ਬੰਦੀ ਸਿੰਘ ਰਿਹਾ ਹੋ ਜਾਣ। ਤੇਰੀ ਜੀਭ ਨੱਕ ਨਾਲ ਲੱਗਦੀ ਐ । ਕਮਾਲ ਹੋ ਜਾਊ
@sirtajboparai
@sirtajboparai 4 ай бұрын
ਅਮ੍ਰਿਤਪਾਲ ਹੁਣਾਂ ਨਾਲ ਕੀ ਕੀਤਾ ਜਿਹੜੇ 10 -15 ਤੇ NSA layi
@Singhsbhagurudwara
@Singhsbhagurudwara 4 ай бұрын
ਜੀਹਦੀ ਖਾਤਰ ਬਲਕੌਰ ਸਿੰਘ ਮੁਸੇਵਾਲ ਨੇ ਅੱਡੀਆਂ ਜੋਰ ਲਾਤਾ ਉਹ ਤਾ ਬੁਰੀ ਤਰਾ ਹਾਰ ਗਿਆ
@Jaswinder-c9v
@Jaswinder-c9v 2 ай бұрын
ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@nishandhardeo
@nishandhardeo 4 ай бұрын
ਝੂਠ ਤੇ ਝੂਠ ਬੋਲੀ ਜਾਦਾ ਇਹ ਵੀ ਭਗਵੰਤੇ ਤੋ ਟਿਕਟ ਭਾਲ ਦਾ ਭੰਡ ਨੇ ਧੱਕਾ ਨਹੀ ਕੀਤਾ ਓ ਬਾਬਾ ਸਰਮ ਕਰ ਜਿਹੜੇ ਪੰਜਾਬ ਦੇ ਪੁੱਤ ਡਿਬਰੂਗੜ੍ਹ ਡੱਕੇ ਜੇਲਾਂ ਉਹ ਧੱਕਾ ਨਹੀ ਤਾ ਹੋਰ ਕੀ ਆ
@gurtejsingh5383
@gurtejsingh5383 4 ай бұрын
ਧੰਕਾ ਕਿਉਂ ਨੀ ਕੀਤਾ ਕਿਨੇਂ ਸਿੱਖ ਨੌਜਵਾਨਾਂ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰ ਜੇਲਾਂ ਵਿੱਚ ਸੁਟੇ ਹਨ
@nishandhardeo
@nishandhardeo 4 ай бұрын
ਪੂਜਣ ਲੱਗ ਜਾਵੋ ਇਹ ਵੀ ਭਵਿਖਵਾਣੀ ਕਰਨ ਵਾਲਾ ਬਾਬਾ ਹੱਦ ਹੋ ਗਈ
@manjodhsingh3788
@manjodhsingh3788 4 ай бұрын
ਐਵੇਂ ਗੱਲ ਹੈ ਬਲਕੌਰ ਤਾਂ ਕੇਂਦਾ ਸੀ ਆਮ ਪਾਰਟੀ ਨੂੰ ਵੋਟ ਨਾ ਪਾਇਓ
@agamorganicfarm7290
@agamorganicfarm7290 4 ай бұрын
ਇਹ ਗਧਾ ਜਿਹਾ 😂😂😂
@JaswindersidhuSidhu-ou4li
@JaswindersidhuSidhu-ou4li 4 ай бұрын
ਧੱਕਾ ਕਿਉ ਨੀ ਕੀਤਾ ਭਾਨੇ ਸਿੱਧੂ ਨਾਲ ਕੀ ਹੋਇਆ ਸੀ ਭੁਲ ਗਏ ਸਾਨੂੰ ਤਾਂ ਯਾਦ ਪਰ ਅਣਖ ਵੀ ਜਰੂਰੀ ਆ ਫੇਰ ਹੀ ਗੱਲ ਬਣਦੀ ਆ
@dailyhindicartoon5647
@dailyhindicartoon5647 4 ай бұрын
ਕਾਵਾਂ ਦਾ ਗੂੰਹ ਪਹਾੜੀ ਚੜਾ ਛਡਿਆ.... ਭਗਵੰਤ ਤੋਂ ਡਰਦਾ ਉਹਦੀਆਂ ਤਾਰੀਫਾਂ ਕਰੀ ਜਾਂਦਾ
@beyantsingh668
@beyantsingh668 4 ай бұрын
ਗਿੱਦੜਾਂ ਦਾ ਗੂ
@Kuljeet2001
@Kuljeet2001 4 ай бұрын
ਇੱਕ ਤਾ. ਜਣਾ. ਖਣਾ. ਬਾਬਾ. ਕਹਿੰਉਦਾ. ਇੱਟ ਚੱਕੇ. ਬਾਬਾ ਨਿਕਲੀ. ਜਾਦਾ. 😂😂😂😂ਜੇ ਤੂੰ ਐਡਾ ਪਹੰਚੇਆ ਹੋਏਆ ਫੇਰ ਕਰਦੇ ਬੋਲ ਬੰਦੀ ਸਿੰਘਾਂ ਨੂੰ ਰਿਹਾਅ
@mangjitsingh4606
@mangjitsingh4606 4 ай бұрын
ਯਾਰ ਇਹਨੂੰ ਨਾ ਕੁਮੈਟ ਕਰਿਆ ਕਰੋ ਇਹ ਤਾਂ ਪਾਗ਼ਲ ਹੋ ਗਿਆ ਤੁਸੀਂ ਤਾਂ ਸਿਆਣੇ ਹੋ
@satpalsinghsatpal4574
@satpalsinghsatpal4574 4 ай бұрын
ਸਿੱਖ ਧਰਮ 1ਨੰਬਰ❤
@Kuljeet2001
@Kuljeet2001 4 ай бұрын
ਇਹ ਢਿੱਡਲ. ਜੇ. ਦਾ. ਚੰਗਾ. ਚੱਲੇਆ ਤੋਰੀ ਫੁੱਲਕਾ
@JugrajSangrur-2437
@JugrajSangrur-2437 4 ай бұрын
ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ
@Jaskiran1978
@Jaskiran1978 4 ай бұрын
Ha ha😂
@BaljinderSinghGANDIWIND-eo3yk
@BaljinderSinghGANDIWIND-eo3yk 4 ай бұрын
🎉ਉਸਦਾ ਤਰਨ ਤਾਰਨ ਵਾਲਾ MLA ਲੋਕਾਂ ਤੇ ਝੂਠੇ ਪਰਚੇ ਕਰਵਾ ਰਿਹਾ
@AmrikSingh-nv9gt
@AmrikSingh-nv9gt 4 ай бұрын
ਧੱਕਾ ਕਿਉਂ ਨਹੀਂ ਕੀਤਾ ਜਦੋਂ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਆਸਾਮ ਵਿੱਚ ਭੇਜਿਆਂ ਸਿੱਖ ਕੌਮ ਦੇ ਸਿੰਘ ਸੁਰਮਿਆਂ ਨੇ ਹਰੀ ਕੇ ਪੱਤਣ ਧਰਨਾ ਲਾਇਆ ਝੰਡੇ ਦੀ ਪੁਲਿਸ ਨੇ ਉਥੇ ਮੋਟਰਸਾਈਕਲ ਕਾਰਾਂ ਭੰਨ ਕੇ ਨਹਿਰ ਵਿਚ ਸੁੱਟ ਦਿੱਤੇ ਗਏ ਹੋਰ ਧੱਕਾ ਕੀ ਹੁੰਦਾ
@gurpreetSingh-yj6jh
@gurpreetSingh-yj6jh 4 ай бұрын
ਬਾਪੂ ਬਲਕੌਰ ਨੇ ਤਾਂ ਜਲੰਧਰ ਜਾਕੇ ਕਾਂਗਰਸ ਦੇ ਖਾਤਿਰ ਵੋਟਾਂ ਵੀ ਮੰਗਿਆ ਸੀ ਓਥੇ ਕਿਮੇ ਹਾਰ ਗਏ
@G.S.Sidhu13
@G.S.Sidhu13 4 ай бұрын
ਐਵੇ ਝੂਠ ਮਾਰੀ ਜਾਦਾ ਸੇਹਤ ਦਾ ਖਿਆਲ ਰੱਖ ਖੇਤ ਕੰਮ ਕਰ ਲਿਆ ਕਰ ਨਹੀ ਡਾਕਟਰ ਕੋਲ ਜਾਣਾ ਪਉ ਫਿਰ ਪਛਤਾਏ ਗਾ
@luckytoor2661
@luckytoor2661 4 ай бұрын
ਕਿ ਆ ਦੁਨਿਆਂ ਦਾ ਫੁੱਦੂ ਲਾਈ ਜਾਦਾ ਇਨਾ ਕ ਤਾ ਸਭ ਨੁੰ ਪਤਾ ਹੁੰਦਾ ਜਿਹੜਾ ਸਿਆਸਤ ਚ ਰਹਿੰਦਾ
@lakhwinderkaur3765
@lakhwinderkaur3765 4 ай бұрын
ਮਸੇਵਾਲਾ ਤੇ ਆਪ ਕਾਂਗਰਸ ਦੀ ਪਾਰਟੀ ਦਾ ਸੀ
@KuldeepSingh-ru4pl
@KuldeepSingh-ru4pl 4 ай бұрын
ਸਾਰਿਆਂ ਨੂੰ ਸਲਾਹ ਗਿਆ
@singhsaab6992
@singhsaab6992 4 ай бұрын
ਸਭ ਨੂੰ ਹੀ ਚੰਗਾ ਚੰਗਾ ਬੋਲੀ ਜਾਂਦਾ
@satwinderpanju9049
@satwinderpanju9049 4 ай бұрын
ਅਮ੍ਰਿਤ ਪਾਲ ਸਿੰਘ ਖਾਲਸਾ ਤੇ ਭਾਨਾ ਸਿੱਧੂ ਤੇ ਪਰਚੇ ਪਾਏ ਗਏ ਭਾਨਾ ਸਿੱਧੂ ਨੇ ਪੈਸੇ ਵਾਪਸ ਕਰਵਾਏ ਸੀ ਲੋਕਾਂ ਦੇ ਕੀ ਮਾੜਾ ਕਰਤਾ ਸੀ ਕਿਸੇ ਦਾ ਐਨੀ ਕੁੱਟਮਾਰ ਕੀਤੀ ਨਜਾਇਜ਼ ਪਰਚੇ ਤੇ ਪਰਚੇ ਪਾਏ ਉਨ੍ਹਾਂ ਦਾ ਗੋਪੀ ਨੂੰ ਪਤਾ ਨਹੀਂ ਹੋਣਾ ਜਾਂ ਫਿਰ ਗੋਪੀ ਇਹ ਕਾਰਵਾਈ ਨੂੰ ਸਹੀ ਸਮਝਦਾ ਹੈ
@ਫੈਸਲਾਬਾਦਆਲੇ
@ਫੈਸਲਾਬਾਦਆਲੇ 4 ай бұрын
ਅੱਗੇ ਵੀ ਜਿੰਨੇ ਬਾਬੇ ਨੇ ਸਾਰੇ ਜੱਟ ਹੀ ਨੇ ਜੇਕਰ ਇਹ ਬਾਬਾ ਬਣ ਜਾਵੇ ਤਾਂ ਕੀ ਹੋਇਆ ?😅😅😅😅😅
@Arshjotvlog
@Arshjotvlog 3 ай бұрын
💯
@sandeepmallhi1796
@sandeepmallhi1796 3 ай бұрын
ਭੰਤੇ ਨੇ ਧੱਕਾ ਹੀ ਕੀਤਾ ਇਹਨੂੰ ਕੀ ਕਹੀਏ
@sukhdevbadla9444
@sukhdevbadla9444 4 ай бұрын
ਗੱਪ ਸੁਣੋ ਜੀ
@gurwinder-nj9fx
@gurwinder-nj9fx 4 ай бұрын
ਗੋਪੀ ਵੀਰੇ ਫੋਨ ਨੰਬਰ ਤਾਂ ਦੱਸਦੇ ਜਾਂ ਕੋਈ ਹੋਰ ਹੀ ਕਮੈਟਾਂ ਵਿੱਚ ਲਿਖ ਦਿਓ please please ji
@mooslmoosl8389
@mooslmoosl8389 4 ай бұрын
ਜਿਹੋ ਜਿਹਾ ਗੋਪੀ ਓਹੀਓ ਜਿਹੀ ਰਿਪੋਰਟਰ ਰੋਜ ਨਵਾਂ ਗੁਲਾ ਜੇਹਾ ਫੜ ਕੇ ਤੁਰੀ ਫਿਰਦੀ4,5 ਚੈਨਲ ਸਾਲ ਵਿੱਚ ਬਦਲ ਲੈਂਦੀ
@varindersingh-se5qk
@varindersingh-se5qk 4 ай бұрын
Je koi mehant krda ta Teri bund kyo pati jndi aa
@Jotshorts-o5z
@Jotshorts-o5z 4 ай бұрын
ਗੋਪੀ ਵੀਰੇ ਨੇ ਤਾਂ ਪਹਿਲਾ ਕਿਹਾ ਸੀ ਕਿ ਕਰਮਜੀਤ ਅਨਮੋਲ ਬਾਰੇ ਕਿਹਾ ਸੀ ਜਿੱਤੇ ਗਾ ਓਹ ਤਾਂ ਹਾਰ ਗਿਆ 😂
@Gagandeep-tv9yl
@Gagandeep-tv9yl 4 ай бұрын
ਕਿਉ ਬਾਈ ਸਿਰ ਚੜਾਇਆ ਇਹ ਬੰਦਾ
@AvtarSingh-hn6jm
@AvtarSingh-hn6jm 4 ай бұрын
ਜਿੰਨਾ ਟਾਈਮ‌ ਭਵਿੱਖ ਦੱਸਣ ਤੇ ਟਾਈਮ ਖਰਾਬ ਕਰਦਾ ਆਪਣਾ ਢਿੱਡ ਘਟਾ ਲੈ
@satpalbhunder-iu9cn
@satpalbhunder-iu9cn 3 ай бұрын
ਆਮ ਗੱਲਾ ਨੇ, ਸਹੀ ਕੀ ਹੈ, ਗਲਤ ਨੂੰ ਦੂਜੇ ਪਾਸੇ ਲੈਣ ਜਾਂਦਾ
@deepmann6537
@deepmann6537 4 ай бұрын
ਪੁ ਗੰਨੇ ਵਾਲੇ ਜਿੱਤ ਗਿਆ ਤੇ ਉਹਦੇ ਮਗਰ ਹੋ ਗਿਆ ਬਾਬਾ ਉਧਰ ਰੋਜਾ
@pargatsinghwalla650
@pargatsinghwalla650 4 ай бұрын
Good
@SamsherSingh-w8y
@SamsherSingh-w8y 3 ай бұрын
Very good 22G
@gurkiratsingh-kf2ji
@gurkiratsingh-kf2ji 3 ай бұрын
ਡਿਬਰੂਗੜ ਨੂੰ ਰੋਈ ਜਾਂਦੇ ਨੇ ਸਾਰੇ ਭਾਈ ਹਵਾਰੇ ਹੋਰੀਂ ਰਾਜੋਆਣਾ ਉਹਨਾਂ ਦਾ ਨੀ ਚੇਤਾ ਤੁਹਾਨੂੰ
@SahilSinghasi
@SahilSinghasi 4 ай бұрын
ਪੰਜਾਬ ਦੇ ਨਕਲ਼ੀ ਹੀ ਡੇਰਾ ਵਾਦ ਬਡਾਵਾ ਦਿੰਦੇ ਹੈ।
@baltejsingh4786
@baltejsingh4786 4 ай бұрын
ਚਾਰ ਦਿਨ ਪਹਿਲਾਂ ਸੁਖਬੀਰ ਬਾਦਲ ਨੂੰ ਜਤਾਈ ਜਾਂਦਾ ਝੂਠਾ ਦੀ ਪੰਡ
@sukhwantlovely3286
@sukhwantlovely3286 3 ай бұрын
ਹੁਣ ਇਹ ਵੀ ਬਾਬਾ ਬਣ ਗਿਆ ਪੁੱਛਿਆ ਦਿਆ ਕਰੂਗਾ.. ਪਤਾ ਸਵਾ ਦਾ ਨੀ, ਲੋਕ ਵੀ ਅਨਪੜਾਂ ਪਿੱਛੇ ਕਿਵੇਂ ਲਗ ਜਾਂਦੇ ਆ, ਥੋਡਾ ਆਪਣਾ ਵੀ ਦਿਮਾਗ ਨਹੀਂ. ਆ ਚੈੱਨਲਾਂ ਵਾਲ਼ੇ ਵੀ ਚੁੱਕ ਕੇ mike ਏਨਾ ਦੇ ਪਿੱਛੇ ਤੁਰ ਪੈਂਦੇ. ਇਹ ਹੈ ਕੌਣ. ਇਸ ਬੰਦੇ ਨੂੰ GK ਕਿੰਨੀ ਕੁ ਆਉਂਦੀ ਆ? ਭਵਿੱਖਬਾਣੀ ਤਾਂ ਸਾਡੀ ਵੀ 101%ਸਹੀ ਨਿੱਕਲੀ ਵੋਟਾਂ ਵਿੱਚ ਫ਼ਿਰ ਅਸੀਂ ਵੀ ਪੁੱਛਿਆ ਦੇਣ ਲਗ ਜਾਈਏ,?
@BabluNarr
@BabluNarr 4 ай бұрын
ਇਹ ਵੀ ਮਸ਼ਹੂਰ ਹੋਣਾ ਲੇਈ ਹੈ
@DaljitSingh-qd3rk
@DaljitSingh-qd3rk 3 ай бұрын
ਵੀਰ ਇਹ ਮੋਟੇ ਵਰਗੇ ਦੇ ਲੋਕ ਉਗਲਾਂ ਦੇ ਕੇ ਭੱਜ ਜਾਂਦੇ ਇਹ ਆਵੇ ਭਕਾਈ ਮਾਰੀ ਜਾਦਾ ਇਹ ਵੱਡਾ ਬਾਬਾ😂😂😂
@KarajSingh-br2fv
@KarajSingh-br2fv 4 ай бұрын
ਬਦਾ ਨਹੀ ਮੜਾ ਸਲਾਕਾਰ ਮੜੇ ਸਿਰਮਨ ਜੀਤ ਦੀਪ ਮੋਸੇਵਾਲੇ ਨੂ ਗਲਤ ਬੋਲ ਤਾ ਸੀ ਤਾ ਹਾਰ ਹੋਈ
@sidhut806
@sidhut806 4 ай бұрын
ਬੰਦਾ ਵਧੀਆ ਸੀ ਪਰ ਇਹ ਤਾਂ ਬਾਬਾ ਬਣ ਗਿਆ ਹੈ
@harjeet_maan_
@harjeet_maan_ 4 ай бұрын
ਗੱਲ ਠੀਕ ਆ ਗੋਲਡੀ ਨੂੰ ਹੱਕ ਸੀ ਮੀਤ ਹੇਅਰ ਮੰਤਰੀ ਚੰਗਾ ਸੀ ਬੰਦਾ ਬਹੁਤ ਵਧੀਆ ਇਨਸਾਨ
@sandhufarmarnews7090
@sandhufarmarnews7090 4 ай бұрын
ਗੋਪੀ ਹੰਕਾਰ ਵਿੱਚ ਆ ਗਿਆ ਹੈ
😜 #aminkavitaminka #aminokka #аминкавитаминка
00:14
Аминка Витаминка
Рет қаралды 2,2 МЛН
Wait for the last one 🤣🤣 #shorts #minecraft
00:28
Cosmo Guy
Рет қаралды 17 МЛН
A Special Gift For Babita | Taarak Mehta Ka Ooltah Chashmah | Chand Story
1:13:25
Taarak Mehta Ka Ooltah Chashmah Episodes
Рет қаралды 41 М.