ਭਿੰਡਰਾਂਵਾਲੇ ਦੇ ਸਮਰਥਨ ’ਚ ਭਾਜਪਾ ਆਗੂ ...ਹਾਈ ਕਮਾਨ ਨੇ ਕੰਗਨਾ ਨੂੰ ਸਿੱਖਾਂ ’ਤੇ ਬਿਆਨਬਾਜ਼ੀ ਤੋਂ ਵਰਜਿਆ

  Рет қаралды 73,839

News18 Punjab

News18 Punjab

Күн бұрын

ਭਿੰਡਰਾਂਵਾਲੇ ਦੇ ਸਮਰਥਨ ’ਚ ਫਤਿਹ ਜੰਗ ਬਾਜਵਾ... ਹਾਈ ਕਮਾਨ ’ਤੇ ਕੰਗਨਾ ਨੂੰ ਬਿਆਨਬਾਜ਼ੀ ਤੋਂ ਵਰਜਿਆ
#chandigarh #fatehjangbajwa #kanganaranaut #news18punjab
Find Latest News, Top Headlines And breaking news only on News18 Punjab KZbin Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on KZbin which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Пікірлер: 107
@sevaksingh9469
@sevaksingh9469 Ай бұрын
ਮੈ ਹਿੰਦੂ ਧਰਮ ਦਾ ਮੁੰਡਾ ਹੋਣ ਤੇ ਕੰਗਨਾ ਰਣੌਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਸੰਤ ਜਰਨੈਲ ਸਿੰਘ ਜੀ ਸਾਡੇ ਰੋਲ ਮਾਡਲ ਨੇ 👏👏
@DelightfulRoadCar-vp8zc
@DelightfulRoadCar-vp8zc Ай бұрын
ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਜ਼ਿੰਦਾਬਾਦ
@ASingh1699k
@ASingh1699k Ай бұрын
Zindabad
@BoharSingh-e6n
@BoharSingh-e6n Ай бұрын
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸੰਤ ਸਿਪਾਹੀ ਦਾ ਰੁਤਬਾ ਦਿੱਤਾ ਹੈ ਜੀ
@SukhwinderSingh-jg1je
@SukhwinderSingh-jg1je Ай бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ❤❤🎉🎉।ਸਿੱਖ਼ ਕੌਂਮ ਦੇ ਮਹਾਨ ਯੋਧੇ ਨੂੰ ਸਿਰ ਝੁਕਦਾ ਹੈ
@kulwantsingh3183
@kulwantsingh3183 Ай бұрын
ਇਹ ਇੱਕ ਨਚਾਰ ਫਿਲਮਕਾਰ ਕੰਗਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੈਰ ਦੇ ਨਹੁ ਦੇ ਬਰਾਬਰ ਵੀ ਨਹੀਂ ਹੈ ਜੀ ਵਾਹਿਗੁਰੂ ਸਾਹਿਬ ਜੀ
@Sidhumoosewala-wp2ux
@Sidhumoosewala-wp2ux Ай бұрын
ਸੱਚ ਹੈਂ 🙏
@Sidhumoosewala-wp2ux
@Sidhumoosewala-wp2ux Ай бұрын
ਉਨ੍ਹਾਂ ਦੇ ਪੈਰਾਂ ਥੱਲੇ ਮਿੱਟੀ ਕਰਮਾਂ ਵਾਲੀ ਆਂ ਜੀ ਇਹ ਚਵਲ ਕੰਗਨਾ ਹੈਂ ਮੈਂਟਲ ਬਾਈ ਨਸ਼ੇ ਕਰ ਕਰ ਕੋਕੀਨ ਪੀ ਪੀ ਬੌਂਦਲ ਗਈ ਆਂ ਹੋਰ ਕੁੱਛ ਨਹੀਂ 🙌
@balvirsingh5810
@balvirsingh5810 Ай бұрын
ਭਾਜਪਾ ਡਰਾਮੇ ਕਰਦੀ ਆ ਅੰਦਰ ਤੋ ਇੱਕ ਨੇ ਕੰਗਨਾ ਗੰਦੀ ਤੀਵੀਂ ਨੂੰ ਸਹਿ ਹੈ ਬੋਲਣ ਦੀ,
@RanjitSingh-fs1sx
@RanjitSingh-fs1sx Ай бұрын
ਇਸ ਔਰਤ ਨੂੰ ਆਪਣੀ ਔਕਾਤ ਚ ਰਹਿਣਾ ਚਾਹੀਦਾ। ਪਰ ਇਹ ਦਿਨੋ ਦਿਨ ਵਧਦੀ ਜਾ ਰਹੀ ਏ।
@luckysingh-po1gh
@luckysingh-po1gh Ай бұрын
ਵਾਹਿਗੁਰੂ ਜੀ 🙏🌹 ਸਿੱਖ ਵਿਰੋਧੀ ਕੰਗਨਾ ਰਣੌਤ ਮੁਰਦਾਬਾਦ ਜੀ 👎👎
@Jupitor6893
@Jupitor6893 Ай бұрын
ਕੰਗਨਾ ਦੀਆਂ ਨਜਰਾਂ ਵਿਚ ਰਾਮ ਰਹੀਮ ਤੇ ਆਸਾ ਰਾਮ ਸਚੇ ਸੰਤ ਹਨ ਉਹ ਉਹਨਾ ਨੂੰ ਹੀ ਪਸੰਦ ਕਰਦੀ ਹੈ।
@tarsemlalsogi2299
@tarsemlalsogi2299 Ай бұрын
ਜਿੰਨੇ ਵੀ ਬੰਦੇ ਭਾਜਪਾ ਵਿਚ ਹਨ ਉਹ ਅਸਲੀ ਸਿੱਖ ਨਹੀਂ ਹਨ ਦੱਲੇ ਹਨ rss ਦੇ
@joginderkainth228
@joginderkainth228 Ай бұрын
ਸਰਦਾਰ ਜੀ ਤੁਸੀ ਕਗਨਾ ਕੰਗਨਾ ਜੀਜੀ ਕਰੀਜਾਨੇ ,ੳਹਤੁਹਾਡੀਕੀਲਗਦੀ ,ਹੈ ਗੰਦੀਜਨਾਨੀ ਹੈ
@GurmeetKaur-iz1sk
@GurmeetKaur-iz1sk Ай бұрын
ਇਹ ਵੀ ਸਿੱਖ ਹੋ ਕੇ ਗੱਲ ਗੋਲ ਕਰ ਗਿਆ ਨਾ ਇਧਰ ਦੇ,ਨਾ ਉਧਰ ਦੇ ਬਸ ਮੌਕਾ ਪਰੱਸਤ ਸਭ ਇਕੋ ਹੀ ਹੈ ਕਿਸੇ ਚ ਦਮ ਨੇ
@hardeoldeol1275
@hardeoldeol1275 Ай бұрын
SUGAR KOAT ZEADAA
@satgurkotra2543
@satgurkotra2543 Ай бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ
@jasmanrandhawa1889
@jasmanrandhawa1889 Ай бұрын
ਵੀਰ ਜੀ ਬਹੁਤ ਧੰਨਵਾਦ ਜੀ
@AvtarSingh-fk1bz
@AvtarSingh-fk1bz Ай бұрын
ਕੰਗਨਾ ਨਸੇੜੀ ਨੂੰ ਸਿੱਖਾਂ ਨੇ ਹੀ ਛਿੱਤਰ ਫੇਰਨਾ ਫੇਰ ਹੀ ਉਸ ਦਾ ਦਿਮਾਗ਼ ਸਹੀ ਜਗਾ ਤੇ ਆਉਣਾ
@majorsingh8647
@majorsingh8647 Ай бұрын
ਪੱਤ੍ਰਕਾਰ ਜੀ ਕਿਸ ਨੂੰ ਪੁੱਛ ਰਹੇ ਹੋ ਜੋ ਬਿਪ੍ਰ ਦੀ ਗੋਦ ਵਿੱਚ ਬੈਠਾ ਬੋਲ ਰਿਹਾ ਹੈ ਮੋਕਾ ਵੇਖ ਕੇ ਬੋਲਦੇ ਨੇ ਬੈਸੇ ਬਿੱਟੂ ਟੀਟੂ ਨਾਲੋ ਚੰਗਾ ਹੈ
@dalbirsingh5890
@dalbirsingh5890 Ай бұрын
ਇਹ ਬਾਈ ਬੜਾ ਜੀ ਜੀ ਕਰਦਾ ਸ਼ਾਇਦ ਕੰਗਨਾ ਤੋਂ ਮਿਲ਼ਣ ਦੀ ਆਸ ਹੈ
@lakhbirsingh7485
@lakhbirsingh7485 Ай бұрын
ਹਰਿਆਣਾ ਵਿੱਚ ਬੀਜੇਪੀ ਨੂੰ ਲੈ ਬੈਠੁ ਕੰਗਨਾ 😊😮😢😢
@BaldeepSinghMakkad
@BaldeepSinghMakkad Ай бұрын
Sant jarnail singh ji Khalsa Bhindrawale zindabad
@DAWINDERSINGH-c6n
@DAWINDERSINGH-c6n Ай бұрын
ਪੰਜਾਬ ਵਿੱਚ ਜੇ ਸਿੱਖੀ ਜਾਤਾਂ ਦੇ ਅਧਾਰ ਤੇ ਵੇਖੀਏ ਤੇ ਆਓ ਆਪਣੇ ਆਲੇ ਦੁਆਲੇ ਝਾਤੀ ਮਾਰੀਏ ਸਭ ਤੋਂ ਵੱਧ ਗਦਾਰ ਸਿੱਖ ਕੌਮ ਦੇ ਕਿਸ ਜਾਤ ਵਿੱਚੋਂ ਆ ਰਹੇ ਹਨ ਤੇ ਸ਼ਾਇਦ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਜਿੰਨਾ ਪੰਜਾਬ ਅੰਦਰ ਡੇਰਾਵਾਦ ਲਿਆਉਣ ਵਾਲੇ ਜਾਂ ਉਹਨਾਂ ਦੇ ਮੁਖੀ ਕੌਣ ਹਨ ਇਸਾਈ ਧਰਮ ਨੂੰ ਅਪਣਾਉਣ ਵਾਲੇ ਸਭ ਤੋਂ ਵੱਧ ਪਾਸਟਰ ਕਿਸ ਜਾਤ ਦੇ ਹਨ ਸਭ ਤੋਂ ਵੱਧ ਕਿਸ ਜਾਤ ਦੇ ਲੋਕਾਂ ਨੇ ਸਿੱਖੀ ਦਾ ਘਾਣ ਕੀਤਾ ਆਉਣ ਵਾਲਾ ਸਮਾਂ ਹਿਸਟਰੀ ਦੱਸੇਗਾ ਸਿੱਖੀ ਦੀ ਪਿੱਠ ਚ ਕੌਣ ਲੋਕ ਸੁਰਾ ਮਾਰ ਰਹੇ ਹਨ ਤੇ ਆਪਣੀ ਜਾਤ ਨੂੰ ਚਮਕਾ ਰਹੇ ਹਨ ਰਹੀ ਰਹੀ ਗੱਲ ਕੰਗਣਾ ਬੇਵਕੂਫ ਡੰਗਰ ਜਨਾਨੀ ਦੀ ਇਹਨੂੰ ਮੌਤ ਵਾਜਾ ਮਾਰ ਰਹੀ ਹੈ
@SarbjitSingh-rm2fm
@SarbjitSingh-rm2fm Ай бұрын
ਬਹੁਤ ਵਧੀਆ ਬਿਆਨ ਦਿੱਤਾ ਬਾਜਵਾ ਸਾਬ
@PalwindersinghPsb
@PalwindersinghPsb Ай бұрын
Very good sardar ji.tusi sant ji de ijet kerday ho.
@WestsuccessOverseas
@WestsuccessOverseas Ай бұрын
Dhan Dhan Dhan Sant ji 🙏🙏🙏🙏🙏
@JagdeepSingh-zg7dc
@JagdeepSingh-zg7dc Ай бұрын
ਸੰਤ ਤਾਂ ਜਰਨੈਲ ਸਿੰਘ ਭਿੰਡਰਾਂਵਾਲੇ ਹੀਰੋ ਨੇ ਪੰਜਾਬ ਦੇ ਲੋਕਾਂ ਦੇ ਪਹਿਲੇ ਵੀਹ ਸੀ ਅੱਜ ਵੀ ਨੇ ਉਹਨਾਂ ਦਾ ਰੁਤਬਾ ਆਹ ਕੰਗਣਾ ਵਰਗੀ ਚੱ ਜ਼ਨਾਨੀ ਨਾ ਅੱਜ ਵੀ ਕਮੈਟ ਸਕਦੀ ਐ ਤੇ ਨਾ ਕੱਲ। ਉਹ ਨਾ ਦੇ ਬਰਾਬਰ 00ਐ
@GurmeetSingh-nm4qw
@GurmeetSingh-nm4qw Ай бұрын
ਕਰਤਾਰਪੁਰ ਸਾਹਿਬ ਜੀ ਦਾ ਲਾਘਾ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਦੀ ਅਰਦਾਸ ਅਤੇ ਸਿੱਧੂ ਅਤੇ ਇਰਮਾਨ ਖਾਨ ਦੀ ਅਤੇ ਪਾਕਿਸਤਾਨ ਦੇ ਸੇਨਾ ਮੁੱਖੀ ਦੇ ਸਹਿਯੋਗ ਨਾਲ ਬਣਿਆ ਸੀ ਭਾਰਤ ਵਾਲਿਆਂ ਤਾਂ ਕੰਮ ਉਸ ਸਮੇਂ ਚਾਲ਼ੂ ਕੀਤਾ ਸੀ ਜਦੋਂ ਪਾਕਿਸਤਾਨ ਨੇ ਅੱਧਾ ਕੋਰੀਡੋਰ ਤਿਆਰ ਕਰ ਲਿਆ ਸੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਹੁਣ ਕਰਨਾ ਪੈਣਾ ਤਾਂ ਕੀਤਾ ਹੈ
@hardeoldeol1275
@hardeoldeol1275 Ай бұрын
NAVJOT SIDHU AND IMRAN KHAN DA JOGDAN AA GOVERNMENT DA NAAM LAYE JANDA 😊
@sukhteradittalahiye7920
@sukhteradittalahiye7920 Ай бұрын
ਸਭ ਤੋਂ ਘਟੀਆ ਤੇ ਬੇਸ਼ਰਮ ਜਨਾਨੀ ਹੈ ਕੰਗਨਾ ਰਣੌਤ
@BoharSingh-e6n
@BoharSingh-e6n Ай бұрын
ਮੂਰਖੈ ਨਾਲਿ ਨਾ ਲੂਝੀਐ ਪੜਿ ਅੱਖਰ ਇਹੋ ਬੂਝੀਐ
@deep_2113
@deep_2113 Ай бұрын
Gulam Sikh nu key puch rahey Ho repoter sab Ji 😅
@OnkarSingh-d3d
@OnkarSingh-d3d Ай бұрын
ਪੰਜਾਬ ਦਾ ਬੀ ਜੇ ਪੀ ਦਾ ਲੀਡਰ ਤਾਂ ਬੋਲਣ ਜੋਗਾ ਨਹੀਂ ਗਲਾਂ ਵਾਲੇ ਹਨ
@surindersyal6575
@surindersyal6575 Ай бұрын
ਕੰਗਨਾ ਰਨੌਤ ਨੂੰ ਕੇਵਲ ਆਪਣੇ ਚੋਣ ਖੇਤਰ ਦੀ ਹੀ ਫਿਕਰ ਕਰਨੀ ਚਾਹੀਦੀ ਹੈ। ਉਸ ਨੂੰ ਬੇਲੋੜੇ ਬਿਆਨ ਦੇਣ ਦੀ ਲੋੜ ਨਹੀਂ ਹੈ।
@amarjitsingh2775
@amarjitsingh2775 Ай бұрын
ਬਹੁਤ ਵਧੀਆ ਫਤਿਹ ਬਾਜਵਾ ਜੀ
@IshaSharma-m5m
@IshaSharma-m5m Ай бұрын
ਜਿਹੜੇ ਲੋਕ ਸਿੱਖਾਂ ਤੋਂ ਡਰਦੇ ਹਨ ਉਹ ਬੋਲਦੇ ਨਹੀਂ ਕਿਉਂ ਸਿੱਖਾਂ ਦਾ ਪੰਜਾਬ ਵਿੱਚ ਜੋਰ ਜਿਆਦਾ ਹੈ ਹੋਰ ਸੂਬੇ ਵਿੱਚ ਜਰਨੈਲ ਸਿੰਘ ਨੂੰ ਸੰਤ ਕੋਈ ਨਹੀਂ ਕਹਿੰਦਾ ਹਜ਼ਾਰਾਂ ਦੁਨੀਆ ਦੇ ਕਤਲ ਕਰਵਾ ਤੇ ਵਿਚ ਸਿੱਖ ਵੀ ਸੀ ਦੇ ਵਿੱਚ ਹਿੰਦੂ ਵੀ ਸੀ ਦੱਸੋ ਉਹ ਖਾਰੇ ਸੰਤ ਸੀ ਬਾਬੇ ਨਾਨਕ ਨੇ ਤਾਂ ਕਿਸੇ ਦਾ ਨਹੀਂ ਕਰਵਾਇਆ
@gursharnjeetsingh537
@gursharnjeetsingh537 Ай бұрын
Tu yaar babe nanak te hi kyu ruk gya?? Guru gobind singh, baba banda singh bahadur,jassa singh ramgarhiya,maharaja ranjit singh, Te ithon tak Ram ji te krishan ji maharaaj vele v kya kush ni hoeya. Gal sach di oh sach lyi ladde. Sant ji state de vadh adhikaaran lyi ladde.jad k centre saara kush apne kol rakhna chahundi hai te states nu mangte bna k rakheya hoya.
@jasbirkaur9899
@jasbirkaur9899 Ай бұрын
Sant jarnl Singh bhidra wale jindabad ❤️
@gurmeetsinghgrewal7825
@gurmeetsinghgrewal7825 Ай бұрын
ਪੱਤਰਕਾਰ ਵੀਰ ਇਹ ਵਿਚਾਰਾ ਆਪ ਡਰ ਰਿਹਾਅ ਕੰਗਣਾ ਤੋ
@GoldySidhu-ed8ed
@GoldySidhu-ed8ed Ай бұрын
Bharti janta party nu Ravneet bittu te Kangna fail kar den ge
@RandherSingh-w8s
@RandherSingh-w8s Ай бұрын
❤❤
@bittubajwa9785
@bittubajwa9785 Ай бұрын
Bilkul sahi kaha hai
@gurpaldeepsinghsandhu5644
@gurpaldeepsinghsandhu5644 Ай бұрын
It is not enough to say but they must be punished against their irregular speech
@user-lb4bh7zx1o
@user-lb4bh7zx1o Ай бұрын
Kangna pgl ho chuki h....iss nu mantal hostpail admit krvao
@Jupitor6893
@Jupitor6893 Ай бұрын
ਨਹੀ ਤਾਂ ਰਾਮ ਰਹੀਮ ਦੇ ਹਵਾਲੇ ਕਰ ਦਿਓ
@BaljitKaur-hz2jy
@BaljitKaur-hz2jy Ай бұрын
😅😅 right
@ਸਿੰਘਸਾਹਿਬ-ਡ3ਘ
@ਸਿੰਘਸਾਹਿਬ-ਡ3ਘ Ай бұрын
Sant ne sant 😢😢😢😢
@Manjot-o8b
@Manjot-o8b Ай бұрын
Sikh koum da babbar sher sant jarnail singh ji khalsa bhindrawale jindabad ❤❤❤❤
@DeepGoraya-t5z
@DeepGoraya-t5z Ай бұрын
ਦੱਸਣਾ ਨਹੀਂ ਪਏਗਾ ਉਹਦੇ ਛਿੱਤਰ ਮਾਰਨੇ ਪੈਣਗੇ ਹੁਣ ਤੁਸੀਂ ਉਹਦਾ ਪੱਖ ਲੈਂਦੇ ਜੇ ਦੋਗਲੇ ਬੰਦੇ ਜੇ ਤੁਸੀਂ ਵੀ ਇਹ ਪਾਰਟੀ ਹੀ ਕਹਿੰਦੀ ਇਹ ਤਾਂ ਹੀ ਕਰ ਦਈਏ ਨਹੀਂ ਤਾਂ ਤੁਸੀਂ ਆਪਣੀ ਪਾਰਟੀ ਵਿੱਚ ਉਸ ਨੂੰ ਬਾਹਰ ਕੱਢੋ ਤੁਸੀਂ ਬਾਹਰ ਕਿਉਂ ਨਹੀਂ ਕੱਢਦੇ
@AmandeepSingh-bu4wn
@AmandeepSingh-bu4wn Ай бұрын
ਚਵਲ ਏ
@gurdipanand4105
@gurdipanand4105 Ай бұрын
GB Road Delhi
@gurmeetsingh-zb6vv
@gurmeetsingh-zb6vv Ай бұрын
वेरी गुड बाजवा साहिब सति सी अकाल जी टिने वीर जी
@harrybhangoo8471
@harrybhangoo8471 Ай бұрын
ਪਹਿਲਾਂ ਤਾਂ ਬੀ ਜੇ ਪੀ ਵਾਲੇ ਆਪਦੀ ਕੰਗਨਾ ਗਸਤੀ ਨੂੰ ਸਾਂਭੋ ਨਹੀਂ ਤਾਂ ਅੱਗੇ ਪੰਜਾਬ ਵਿੱਚ ਵੀ ਤਾਂ ਵੋਟਾਂ ਪੈਣੀਆਂ ਫੇਰ ਤੁਹਾਡਾ ਹਾਲ ਵੇਖ ਕੇ ਲੋਕ ਹੱਸਿਆ ਕਰਨਗੇ 😂😂😂😂 ਜੋ ਹਾਲ ਹੋਵੇਗਾ
@navinagra1879
@navinagra1879 Ай бұрын
Kangana nu bjp party ton bahar karo.. she does not deserve to be in parliament..
@ManjinderKamboj-vs3ix
@ManjinderKamboj-vs3ix Ай бұрын
@harbanssingh4665
@harbanssingh4665 Ай бұрын
Sant jarnail singh zandabad
@gurbachensinghlohat9912
@gurbachensinghlohat9912 Ай бұрын
Do whatever favors your monopoly
@rinkuvora523
@rinkuvora523 Ай бұрын
ਬਹੁਤ ਕੁਝ ਦੇ ਦਿੱਤਾ ਸਿੱਖ ਕੌਮ ਨੂੰ ਮੋਦੀ ਸਾਬ ਨੇ ਇਹ ਕੰਗਨਾ ਜੀ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਹੁਣ ਹਿਮਾਚਲ ਨੂੰ ਦੇਣਾ ਸ਼ੁਰੂ ਕਰਨ ਮੋਦੀ ਸਾਬ ਇਹੀ ਕੰਗਨਾ ਜੀ ਚਾਹੁੰਦੇ ਖਾਸ ਕਰਕੇ ਮੰਡੀ ਹਲਕੇ ਨੂੰ
@piarasingh5338
@piarasingh5338 Ай бұрын
Kangna nu Sikh community bare bolen da koe hak ne boln to pehla sochna chaheda hai
@jagdevsandhu6186
@jagdevsandhu6186 Ай бұрын
All right thinking persons of BJP should join Congress in the interest of the country
@iqbalsinghgill1498
@iqbalsinghgill1498 Ай бұрын
Jwab thek nnhi de rahe
@RavneetDhaliwal-i3g
@RavneetDhaliwal-i3g Ай бұрын
ਚੰਗਾਸਗੋਕੂੱਤੇਬੰਦੇਭਾਜਪਾਵਿੱਚਹੀਚੰਗੇਲੱਗਦੇਹਨਬੇੜੀਡੋਬਣਵਾਲੇਬੇੜੀਵਿਚਹੀਹੁੰਦੇਹਨ
@balbirsingh3201
@balbirsingh3201 Ай бұрын
Kangna you have to meet or see the interview of Sant ji with Subhramanium Swami before any comments on Sant Bhindrawale
@rupindersodhi6869
@rupindersodhi6869 Ай бұрын
Ehnu koye in puchna Panth dai gadar BJP chad dai gaal kar
@ParamjitSingh-po5eo
@ParamjitSingh-po5eo Ай бұрын
ਤੇਰੀ ਜ਼ਮੀਰ ਕੀ ਕਹਿੰਦੀ ਖੁਲ ਕਿ ਬੋਲ
@reshamsinghresham3310
@reshamsinghresham3310 Ай бұрын
aaho Punjab de loka nu SB pata tusi kyo party Chad ke gya ho je Ena hunda Punjab ta kehnda ve ASI thok ke APNI party nu Kaha ge ve kanga te karvaya kra te Santa bara bola bolaa di mafi manga
@JatinderSingh-e4d
@JatinderSingh-e4d Ай бұрын
Kagna Ram Rehim Pasad Karde
@FatehdeepJashan
@FatehdeepJashan Ай бұрын
Jis din Chota bajwa Santa bare galat bolya Qadian city vich Jo log Ijat krde ne thori bht khatam ho jani ??
@Singh-dj7qp
@Singh-dj7qp Ай бұрын
Bhai amritpal singh ji khalsa ⛳️
@harleenkaur1561
@harleenkaur1561 Ай бұрын
Sant aur sipahi 🪯📿🪯📿🪯🐯🐯🐯🚩
@gursharnjeetsingh537
@gursharnjeetsingh537 Ай бұрын
Kangna nu pusho. K Shri Ram ne 5000 saal pehla Teer Kmaan rakheya c. J oss vele 47 hundi tan Ram ji ne pakka 47 hi rakhni c. Thuda baba parshotam Ram Te saade waala Attwaadi. Bale o chlak sajna.
@smsmahal3805
@smsmahal3805 Ай бұрын
Bajwa ji tusi apna bian deo.
@Kuldeepsingh-me6lo
@Kuldeepsingh-me6lo Ай бұрын
sikh 28 seats te de ditta rajasthan bjp nu
@HelloHi-ve2rk
@HelloHi-ve2rk Ай бұрын
Galti hua modi seh queen keh sath panga leke picture bandh kardiya nah app haryana elections bhool jao bjp walo,gaya bhass pani meh😂😂😂😂
@reshamsingh1570
@reshamsingh1570 Ай бұрын
Chandigarh airport to lafada per hai na mote kyon Aisa kaise nikalna jage
@paramjeetsingh1526
@paramjeetsingh1526 Ай бұрын
M s sirsa gadar no sawal karo
@tarloksingh2141
@tarloksingh2141 Ай бұрын
100% Sikh tan Gernail Singh Khalsa G noo Sant mande tan hai he han, hoon vishav de others communities de percentage v 100% da ankra touch karan de kafi nazdeek puj gai han.
@SanjeevKumar-vo3iz
@SanjeevKumar-vo3iz Ай бұрын
Harnak singh newzealand se suno bhindra wala kis tarra Banda se katal sant nahi hatyara hai
@raghvirsingh5685
@raghvirsingh5685 Ай бұрын
Modi rabb nhi .Akal jotan nu manta den wala kon aa.
@SurjitSingh-e6i
@SurjitSingh-e6i Ай бұрын
ਤੁਸੀਂ ਦੋਵੇਂ ਰਲਕੇ ਕਿਉਂ ਫੂਦੋ ਖਿੱਚੀ ਜਾਂਦੇ ਹੋ ਲੋਕਾਂ ਦਾ
@Kuldeepbahad
@Kuldeepbahad Ай бұрын
Tuhade p m ne ta sahibzadiya nu bal bna dita te BJP veer bal diwas mna rahi hai
@JaspalSingh-bt6xz
@JaspalSingh-bt6xz Ай бұрын
Kangri sikha da no bargi nai nachar
@sonigill3625
@sonigill3625 Ай бұрын
good
@AmrikSingh-sm4iq
@AmrikSingh-sm4iq Ай бұрын
Rehndi duniya tak sikh kuam 20 sadi de mahaan jarnail sacha sant sipahi sant baba jarnail singh khalsa bhindrawale layi piyaar satkaar te una layi dil vich sadaa rahega je aj sikh kuam or punjab hukumata de age sar chuk ke turdi hai te faqar naal turdee hai sant bhindrawle dee shahadat te saade kharku singha krke hai nhi ta hukumat ne jo haal 24 crore musalmana de banaa ke rakhe ustu bhi bheda krna c kyoki sikh pant ne already brutally sarkari genocide apne ute jhaliyaa hai lekin sikha nu khtm nhi kar sake khud khtm ho gaye te or jehdi bhi sarkari tantar dee andruni baahri shaktiya anti sikh anti punjab propegenda rachan dee gahtiyaa saajish khed rahe ne punjab nu disturb krn layi sikhaa nu pervoke krke unaa vich agg lagaayuni dee jo bhi sajisha chal rhi sikh kuam inaa diya inaa ghatiyaa te gair manukhi sajisha nu kuchal devegi crush kar devegi kyoki jo punjab vich te sikh kuam de andruni masliya vich agg laake us agg nu enjoye krn da soch rhe ne oh moorkha nu pataa hee nhi ki eh punjab hai punjab cheeka kadwaa denge cheeka koi u.p bihar naa samjh lena punjab nu je hun agg laun dee koshisha kroge na jo kar bhi rhe yaad rakhna khaali hath tuci bhi nhi jaaoyeg na sikh kuam jaan devegi poori tarike naal unaa bhi jhulsaa devegi pera tu leke sar tak jehde hath punjab vich agg laaun nu firde ne chup kar jaao je kithe sikh puraane doar vich apni aayi te aa gaye kasam naal sikh ta shaheed honge nuksaan bhi jhalne lekin tuhaanu bhi barbaad krke rakh denge hun oh samaa nhi rihaa ki satta de hankar vich darbar sahib tank toph chalaake inocent sikh sangat te beksoor sikha da sarkari genocide kar diyo te sikh chup reh jaange hun videsha vich bhi sikh vada strong hold banaa ke bethe ne saara satta da nashaa te ghamand chaknaa choor kar denge je sikhaa naal jaan bhoojh ke jaan jaan ke pange lite taa fir cheeka naa maarna haaye khakistaniya ne ambecy ute attack kar dita haaye khalistaniya ne punjab vich target killing karwaa diti haaye khalistaani gurudwariya vich vadan nhi de rhe diplomatic chennala nu so tameej naal raho ste sikh panth naal justice kive krna hai kida Punjab nu te desh nu tarraki krwaauni kive punjab de haqq vich changi policy implement krni hai eho jahiya karo taaki sukh shaanti bani rhe jiyada satta de hankaar vich uchlan dee lodh nhi sikha da itihaas hai fir guru ke singh t.c wala ber hee laaounde ne garib maar ya choti maar nee karde kyoki asi sikh hai te punjab saada homeland hai te bhut proud feel krde haa asi apne kuani jarnail te heros te or krde rahaange bhaichare nu bhi top notch te rakhange lekin anti sikh anti punjab soch rakhan waliya naal koi bhaichara nhi koi compromise nhi because we love our punjab and we proud to be a sikh 🪯❤️🙏
@dhattsaab-911
@dhattsaab-911 Ай бұрын
Eh ta paisay dekh nachney wali baandre hai bhinde bazar wali hai.
Увеличили моцареллу для @Lorenzo.bagnati
00:48
Кушать Хочу
Рет қаралды 2,8 МЛН
HELP!!!
00:46
Natan por Aí
Рет қаралды 55 МЛН
Увеличили моцареллу для @Lorenzo.bagnati
00:48
Кушать Хочу
Рет қаралды 2,8 МЛН