ਭਿੰਡਰਾਂਵਾਲੇ ਸੰਤਾਂ ਦੀ ਬੰਦਗੀ - ਗਿਆਨੀ ਪਿੰਦਰਪਾਲ ਸਿੰਘ ਜੀ

  Рет қаралды 245,317

Singh Taksali

Singh Taksali

Күн бұрын

Пікірлер: 370
@manmohansingh5810
@manmohansingh5810 Жыл бұрын
ਵਾਹਿਗੁਰੂ ਚੜ੍ਹਦੀ। ਕਲਾ ਬਖਸ਼ਣ ਜੀ
@gagandeepsraa658
@gagandeepsraa658 11 ай бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ
@BaljitKaur-ht1mz
@BaljitKaur-ht1mz 2 ай бұрын
ਵਾਹਿਗੁਰੂ ਜੀ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਣਾਮ 🙏 ਭਾਈ ਸਾਹਿਬ ਪਿੰਦਰਪਾਲ ਸਿੰਘ ਜੀ ਧੰਨਵਾਦ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ੍ ਬਖਸ਼ਣ ਜੀ ਵਾਹਿਗੁਰੂ ਜੀ ਖਾਲਸਾ ਪੰਥ ਤੇ ਮੇਹਰ ਭਰਿਆ ਥਾਪੜਾ ਰੱਖਣ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏❤🙏❤🙏❤🙏❤🙏❤🙏❤🙏❤🙏❤🙏💚💛💙💜🙏🌺🌷🌼💐🌻🌹🌺🌷🌳🌲🌷🌴🌼🍀🌻🌹🌳🌷🌲🌼🌴🌺🙏
@wahegurujikakhalsa600
@wahegurujikakhalsa600 2 жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ
@sajjanbaath2019
@sajjanbaath2019 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gaganjitkhaira2437
@gaganjitkhaira2437 Жыл бұрын
ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@HarwinderSingh-uv3my
@HarwinderSingh-uv3my 2 жыл бұрын
ਸੰਤ ਭਿੰਡਰਾਵਾਲੇ ਜਿੰਦਾਬਾਦ ਹੈ ਜਿੰਦਾਬਾਦ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarwinderSingh-uv3my
@HarwinderSingh-uv3my 2 жыл бұрын
ਸਮੂਹ ਹੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬੇਅੰਤ ਸਿੰਘਾਂ ਸਿੰਘਣੀਆਂ ਜਿਨ੍ਹਾਂ ਨੇ 6 ਜੂਨ ਉੱਨੀ ਸੌ ਚੁਰਾਸੀ ਨੂੰ ਸ਼ਹੀਦੀਆਂ ਪਾਈਆਂ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸ੍ਰੀ ਦਰਬਾਰ ਸਾਹਿਬ ਵਿਖੇ ਬੰਬਾਂ ਗੋਲੀਆਂ ਟੈਂਕਾਂ ਦੇ ਨਾਲ ਹਮਲਾ ਕੀਤਾ ਐਹੋ ਜੀ ਸਾਡੇ ਹਿੰਦੁਸਤਾਨ ਦੀ ਗੰਦੀ ਸਰਕਾਰ ਹੈ ਜੋ ਕਿ ਸਿੱਖਾਂ ਦੇ ਨਾਲ ਹੀ ਜ਼ੁਲਮ ਕਰਦੇ ਹਨ। ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਰਿਹਾ ਹੈ ਅਤੇ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭
@ਦਮਨਜੀਤਕੌਰ
@ਦਮਨਜੀਤਕੌਰ 2 жыл бұрын
ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ 🙏🏼📿🙏🏼
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ Жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ
@cheemasahib5182
@cheemasahib5182 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 2 жыл бұрын
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।ਵਾਹਿਗੁਰੂ ਜੀ ਵਾਹਿਗੁਰੂ ਜੀ ਸਿੰਘ ਸਾਹਿਬ ਜੀ
@Mandeepsingh-fk6om
@Mandeepsingh-fk6om 2 жыл бұрын
kzbin.info/www/bejne/fICtoZVnocSLfZo
@ranvirsingh6137
@ranvirsingh6137 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵਰਗੇ ਕਹਣੀ ਤੇ ਕਰਨੀ ਦੇ ਪੂਰੇ ਯੋਧੇ ਪੁੱਤ ਮਾਂਵਾਂ ਸਦੀਆਂ ਬਾਅਦ ਹੀ ਜੰਮਦੀਆਂ,ਲੱਖ ਪ੍ਨਾਮ ਸੰਤ ਜੀ ਤੇ ਜੂਨ ਚੌਰਾਸੀ ਚ ਸ਼ਹੀਦ ਹੋਏ ਸਮੂਹ ਸਿੰਘ, ਸਿੰਘਣੀਆਂ,ਭਜੰਗੀਆਂ,ਤੇ ਬਜੁਰਗਾਂ ਨੂੰ
@sukhwindersidhu9105
@sukhwindersidhu9105 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@harvindersingh9862
@harvindersingh9862 Жыл бұрын
ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ ।।
@EkamSingh-c6j
@EkamSingh-c6j Жыл бұрын
Bhai sahb tuhade bachna ne murdeian ch Jan paun da km kita a Kash Sade sare dharmik te siyaci leadereh sunn ke Este aml kr lain tan shaheedan nu sachi shardhanjali hovegi
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤
@gurdipsingh6709
@gurdipsingh6709 Жыл бұрын
ਸੰਤਾਂ ਦੀ ਤਪੱਸਿਆ ਹੀ ਭਗਤੀ ਅਤੇ ਸ਼ਕਤੀ ਦਾ ਮੂਲ ਸੀ ਸ਼ਾਬਾਸ਼ ਭਾਈ ਪਿੰਦਰਪਾਲ ਸਿੰਘ ਜੀ ਜਿਉਂਦੇ ਵੱਸਦੇ ਰਹੋ ।। ✍️ ਤੁਹਾਡਾ ਇੱਕ ਇੱਕ ਬੋਲ ਕੀਮਤੀ ਹੈ ।। 🙏🙏🙏🙏🙏
@baldevsinghkang6783
@baldevsinghkang6783 Жыл бұрын
Ina Katha vachaka nu 3 mahine ( April to june) compulsary kheti karvauni chahidi hai . Bina tractor ate bhaia tau. Fer ik pind to duje pind tur ke parchaar karan vaste bhejo Garmi de Dina vich. Babe Nanak ne sari Dunia pedal chal ke puri kiti. Baba Pinder pal ji tusi apna Kamm karo
@baldevsinghkang6783
@baldevsinghkang6783 Жыл бұрын
Baba ji Tusi sikh kaum Lai sangarsh karo, parchar band karo , sare lok thuhade piche aa jange. Parvarchan karna sab tau sokha Kamm hai ji. Tusi a.c gadia tau bahar nahi noklde te loka nu bhadkaunde ho. Je himat hai ta kush kar ke dikhao.
@navnoor636
@navnoor636 Жыл бұрын
Qqqqqqqqqqqqqqqqqqqqqq
@gurindersinghsingh
@gurindersinghsingh Жыл бұрын
​@@baldevsinghkang6783😊😊😊😊😊😊😊😊😊😊😊😊😊😊😊😊😊😊😊😊😊😊😂😊😊😊
@Jatindersingh15155
@Jatindersingh15155 Жыл бұрын
​@@baldevsinghkang6783ਭਰਾਵਾ ਤੂੰ ਆਪ ਵੀ ਕੁੱਜ ਕਰਲਾ ਕੇ ਭਾਈ ਪਿੰਦਰਪਾਲ ਸਿੰਘ ਜੀ ਸਿਰ ਸਾਆਨ ਕਰੀ ਜਾਣਾ
@gurmeetsingh-x5w7j
@gurmeetsingh-x5w7j 5 ай бұрын
❤❤❤❤❤❤wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ji
@Davindersingh-pv4fb
@Davindersingh-pv4fb 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@GurmeetSingh-ud1dv
@GurmeetSingh-ud1dv 2 жыл бұрын
ਵਾਹ ਵਾਹ ਪਿੰਦਰਪਾਲ ਸਿੰਘ ਜੀ ਧੰਨ ਜਨਣੀ ਜਿਨ ਜਨਿਆ ਮਾਉ
@karandeepsingh8759
@karandeepsingh8759 Жыл бұрын
Gaporhi
@GurmeetSingh-ud1dv
@GurmeetSingh-ud1dv Жыл бұрын
ਨਰਕਾਂ ਵਿੱਚ ਵੀ ਟੋਹੀ ਨਹੀਂ ਗੁਰੂ ਦੇ ਦਾਸਾਂ ਦੀ ਨਿੰਦਾ ਕਰਨ ਵਾਲੇ ਨੂੰ
@Phantom_Shadow79
@Phantom_Shadow79 2 жыл бұрын
Panch shabad , Ek Oangkar Satnaam Waheguru 📿🙏 dhan dhan Sant Baba jarnail Singh binderwale........twadi Vadi kamayee 🙏 parnaam shaheeda nu 🙏📿
@rajinderjitsingh506
@rajinderjitsingh506 2 жыл бұрын
ਵਾਹਿਗੁਰੂ ਜੀ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ਵਾਹਿਗੁਰੂ ਜੀ
@NirmalSingh-cf5hq
@NirmalSingh-cf5hq 2 жыл бұрын
ਧੰਨ ਧੰਨ ਕਥਾਵਾਚਕ ਭਾਈ ਸਾਹਿਬ ਜੀ ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ।। ਵਾਹਿਗੁਰੂ ਕਿਰਪਾ ਕਰਨ ਚੜਦੀਆਂ ਕਲਾਂ ਵਿੱਚ ਰੱਖਣ ਜੀ।।
@simarnkaur3036
@simarnkaur3036 Жыл бұрын
🙏🏻🙏🏻🙏🏻🙏🏻
@jit_sandhu
@jit_sandhu Жыл бұрын
@@simarnkaur3036 💝🐱
@JagdevSingh-qd6pq
@JagdevSingh-qd6pq Жыл бұрын
​@@simarnkaur3036 we❤
@JagdevSingh-qd6pq
@JagdevSingh-qd6pq Жыл бұрын
(//,dizzy,,,,.,,,,,,,,,, ​@@simarnkaur3036 W
@manjitsinghmanjit6660
@manjitsinghmanjit6660 Жыл бұрын
@@simarnkaur3036 sahi gal
@amankalsi3778
@amankalsi3778 2 жыл бұрын
Dhan dhan mere guru Ramdas pita g 🙏🙏🙏🙏😊😊😊😊
@surindersinghgill6719
@surindersinghgill6719 Жыл бұрын
🙏🙏ਵਾਹਿਗੁਰੂ ਜੀ👏👏
@sarabjeetsingh2038
@sarabjeetsingh2038 Жыл бұрын
Waheguru ji Raj kraega khalsa
@Ranjitsingh-qm4yy
@Ranjitsingh-qm4yy 2 жыл бұрын
ਵਾਹਿਗੁਰੂ ਜੀ ਧੰਨ ਧੰਨ ਸੰਤ ਸਿਪਾਹੀ ਬਾਬਾ ਏ ਕੌਮ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@jasvindersingh4813
@jasvindersingh4813 2 жыл бұрын
Gul Sonu Veer Ji Sant Sipahi Sirf Mera Kalgia Wala Parmeshar Sahib Shri Guru Gobind Singh Ji Maharaj Sarbansh Dani Hoye Aa Bindarawale Ne Sari Sikh Kom Da Ghan Karwa Dita Apni Family Araba Pati Bana Diti Shri Darbar Sahib Vich Hathiar De ke Bindarawale Nu Giani Jail Singh And Sanjay Gandhi Ne Warirhia See Sari Duniya jandi Aa
@jasvirkaurjasvirkaur9985
@jasvirkaurjasvirkaur9985 2 жыл бұрын
🙏 ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ 🙏
@sukhdyalsingh8898
@sukhdyalsingh8898 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏🤲👏🙏
@Kaur01313
@Kaur01313 Ай бұрын
Mere Bhindrawaale SANT G vrga koi nhi hona 🙏🏻🙏🏻🙏🏻🙏🏻
@KulwinderKaur-dt7wr
@KulwinderKaur-dt7wr 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🏻🙏🏻🙏🏻🙏🏻❤❤⚘⚘
@ਮਾਤਾਸਾਹਿਬਕੌਰਜੀਸੁਖਮਨੀਸੁਸਾਇਟੀ
@ਮਾਤਾਸਾਹਿਬਕੌਰਜੀਸੁਖਮਨੀਸੁਸਾਇਟੀ 3 жыл бұрын
ਧੰਨ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜਿੰਦਾ ਬਾਦ 🙏🙏❤❤
@tejwanthkaur2754
@tejwanthkaur2754 7 ай бұрын
ਸ਼੍ਰੀ ਅਕਾਲ ਪੁਰਖ ਜੀ ਸਹਾਇ 🙏🏻
@maanproduction3728
@maanproduction3728 Жыл бұрын
dhan dhan sikhi dhan sikhs
@balbirbasra3913
@balbirbasra3913 2 жыл бұрын
ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹਿਣਗੇ 💪💪🤟🤟
@diwansinghpbo2
@diwansinghpbo2 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏
@veerpalmanuke9984
@veerpalmanuke9984 2 жыл бұрын
ਵਾਹਿਗੁਰੂ ਜੀ ਏਹ ਸੱਚ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@nindiaujla5066
@nindiaujla5066 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻
@ranikaur5782
@ranikaur5782 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@SinghTaksali
@SinghTaksali 2 жыл бұрын
🙏🏻💐🙏🏻
@ParwinderSingh-je2nk
@ParwinderSingh-je2nk Жыл бұрын
SANT BABA JARNAIL SINGH JI KHALSA BHENDRAWALE JI NU PARNAAM JI
@sukhwindersidhu9105
@sukhwindersidhu9105 2 жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂਵਾਲੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਥਾ ਦਮਦਮੀ ਟਕਸਾਲ ਮਹਿਤਾ ਚੌਂਕ ‌ਸਾਰਿਆ ਸੂਰਬੀਰ ਯੋਧਿਆਂ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਕਰਨੀ ਜੀ
@sukhmangoraya9464
@sukhmangoraya9464 2 жыл бұрын
Waheguru ji mahar karo sab te 🙏🙏🙏🙏🙏🙏🙏🙏🙏🙏🙏🙏🙏🙏🙏
@simranjeetkour779
@simranjeetkour779 Жыл бұрын
Pinderpal singh g bhut vadiya katha krde ne
@gurjitsingh6668
@gurjitsingh6668 2 жыл бұрын
Tusi Great Ho Giani Ji 🙏🙏🙏
@yuvrajsingh8155
@yuvrajsingh8155 2 жыл бұрын
ਧੰਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@sukhwindersidhu9105
@sukhwindersidhu9105 2 жыл бұрын
ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ
@SinghTaksali
@SinghTaksali 2 жыл бұрын
🙏🏻💐🙏🏻
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@SinghTaksali
@SinghTaksali 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gagandeepgrewal3267
@gagandeepgrewal3267 2 жыл бұрын
Waheguru ji. Santa warga naa aya, na aayega 🙏 parnaam saheedan nu
@ParwinderSingh-je2nk
@ParwinderSingh-je2nk Жыл бұрын
WAHEGURU JI KA KHALSA WAHEGURU JI KI FATEH
@BalwinderSingh-tk6hc
@BalwinderSingh-tk6hc Жыл бұрын
Waheguru ji Very good Vichar Chardhika
@Kaurpunia5709
@Kaurpunia5709 2 жыл бұрын
Sant ji 🙏🙏🌹🌹 waheguru ji🌹🌹🙏🙏
@PritamSingh-ro3qe
@PritamSingh-ro3qe Жыл бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ
@jaswinderjaswinder9101
@jaswinderjaswinder9101 2 жыл бұрын
Bhai Sahib Pinderpal Singh ji sach kiha Waheguru ji ka khalsa Waheguru ji fateh 🙏🏼 ❤
@gurdevsinghgill9176
@gurdevsinghgill9176 2 жыл бұрын
ਸਾਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ
@balbirbasra3913
@balbirbasra3913 2 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@RiarparmjitSingh-vq7xl
@RiarparmjitSingh-vq7xl Жыл бұрын
ਭਗਤੀ ਵਿਚ ਹੀ ਸ਼ਕਤੀ ਏ ਭਾਈ ਸਾਹਿਬ ਜੀ
@ਰਾਜਕਰੇਗਾਖਾਲਸਾ-ਗ1ਘ
@ਰਾਜਕਰੇਗਾਖਾਲਸਾ-ਗ1ਘ 2 жыл бұрын
ਸੰਤ ਜਰੈਨਲ ਸਿੰਘ ਭਿੰਡਰਾਂਵਾਲੇ ਜਿੰਦਬਾਦ
@krishanlal1701
@krishanlal1701 2 жыл бұрын
Wahigruji Mehar karn panth per ❤️🌹⚔️👏🏻
@RanjitSingh084
@RanjitSingh084 Жыл бұрын
ਧੰਨ ਅਮਰ ਸ਼ਹੀਦ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ🙏⚔️
@sukhwindersidhu9105
@sukhwindersidhu9105 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@SinghTaksali
@SinghTaksali 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻💐🙏🏻
@dalbirsinghsingh8144
@dalbirsinghsingh8144 2 жыл бұрын
ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਜਿੰਦਾਬਾਦ ਵਾਹਿਗੂਰ ਮੇਅਰ ਕਰੀਓ
@jassikaur8781
@jassikaur8781 Жыл бұрын
Waheguru ji chardikala kere khalse de mehar kero aung sung sahai hovo khalse de
@GurmeetSingh-lf8up
@GurmeetSingh-lf8up 2 жыл бұрын
ਧੰਨ ਧੰਨ ਬਾਬਾ ਜਰਨੈਲ ਸਿੰਘ ਜੀ 🙏🙏
@manpreetkaur7699
@manpreetkaur7699 2 жыл бұрын
Sahi gal aa baba ji waheguru ji kirpa karna sab te
@TalhaKhan-nq7dx
@TalhaKhan-nq7dx 2 жыл бұрын
Hi Kya gal hai
@kalwantdhillon6375
@kalwantdhillon6375 Жыл бұрын
Satnam sri wahreguru ji satnam sri wahreguru ji 🌹🙏🌹🙏🌹🙏🌹🙏🌹🙏🌹
@charanjitsingh4388
@charanjitsingh4388 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ
@harbanssingh555
@harbanssingh555 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manjeetsingh4067
@manjeetsingh4067 2 жыл бұрын
ਰਾਜ ਕਰੇਗਾ ਖਾਲਸਾ
@SukhvinderSingh-hq3ti
@SukhvinderSingh-hq3ti Жыл бұрын
Satnam wahe Guru ji sab te mahr Karo ji
@santbabalalsinghjikuliwale2753
@santbabalalsinghjikuliwale2753 Жыл бұрын
Booooooooooooolleeeeeeeeeeee sooooo niiihaal saatshriiii Aaaaakal 💕🙏
@HarjeetSinghGill1
@HarjeetSinghGill1 Жыл бұрын
❤🙏ਵਾਹਿਗੁਰੂ ਜੀ ❤🙏
@satvirbhuee8107
@satvirbhuee8107 Жыл бұрын
Dhan Dhan Dhan Dhan Shaheed Saint Baba Jarnail Singh Khalsa Ji Maharaj Ji
@sukhchainsingh4792
@sukhchainsingh4792 2 жыл бұрын
ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਭੰਦਰ ਵਾਲਾ ਜੀ
@kashmirmann2588
@kashmirmann2588 2 жыл бұрын
ਭਿੰਡਰਾ ਵਾਲਾ ਜੀ
@HarjitSingh-il4ce
@HarjitSingh-il4ce 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ParwinderSingh-je2nk
@ParwinderSingh-je2nk Жыл бұрын
JO BOLE SO NIHAAL SATSRIAKAL WAHEGURU JI KA KHALSA WAHEGURU JI KI FATEH
@JasvirSingh-ce3yz
@JasvirSingh-ce3yz 2 жыл бұрын
Waheguru ji Teraa Sukar Hai ji💐
@SinghTaksali
@SinghTaksali 2 жыл бұрын
🙏🏻💐🙏🏻
@rajpalkaur2154
@rajpalkaur2154 2 жыл бұрын
Waheguru waheguru waheguru waheguru waheguru ji
@kuljeetsingh8917
@kuljeetsingh8917 2 жыл бұрын
WAHEGURU Ji 💐🙏🙏🙏🛐
@GurmukhSingh-xb4zp
@GurmukhSingh-xb4zp 2 жыл бұрын
🙏❤WAHE GURU JI GOD BLESS❤🙏
@ManjeetKaur-lo7fp
@ManjeetKaur-lo7fp 2 жыл бұрын
waheguru ji ka Khalsa waheguru ji ki fateh
@ManpreetSingh-yy8pb
@ManpreetSingh-yy8pb 2 жыл бұрын
Waheguru ji🙏 waheguru ji🙏 waheguru ji🙏 waheguru ji🙏 waheguru ji🙏 waheguru ji🙏
@ParwinderSingh-je2nk
@ParwinderSingh-je2nk Жыл бұрын
DHAN DHAN SRI GURU NANAK DEV JI MAHARAAJ JI DASMESH PITA DHAN DHAN SRI GURU GOBIND SINGH JI MAHARAJ JI
@darbarasingh915
@darbarasingh915 2 жыл бұрын
ਧੰਨ ਧੰਨ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਂਵਾਦ ਜੀ
@GurpreetSingh-rq5fr
@GurpreetSingh-rq5fr Жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਜੀ
@harneaksinghharneaksingh1487
@harneaksinghharneaksingh1487 2 жыл бұрын
Dhan Sant ji
@kawalnain6915
@kawalnain6915 Жыл бұрын
Waheguru ji waheguru ji waheguru ji waheguru ji waheguru ji
@HarpreetSingh-e9z9r
@HarpreetSingh-e9z9r 9 ай бұрын
WAHA.GURU JEE WAHA.GURU JEE WAHA.GURU JEE WAHA.GURU JEE
@simerjit99
@simerjit99 2 жыл бұрын
🙏🙏🙏🙏🌹 Dhan Dhan Dhan Satguru Sri Guru Gobind Singh Sahib Maharaj jio 🙏🙏🙏🙏🙏🙏🙏🙏🙏🙏🙏🙏🙏🌹
@GurmukhSingh-so3vq
@GurmukhSingh-so3vq Жыл бұрын
Wahguru ji wahguru ji wahguru ji wahguru ji wahguru ji wahguru ji
@HarpreetSingh-dg1ne
@HarpreetSingh-dg1ne 2 жыл бұрын
Waheguru ji 🙏 Waheguru ji
@RockySingh-r4u
@RockySingh-r4u Жыл бұрын
ਹਾਲੇ ਤਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ।
@HarwinderSingh-gx7xw
@HarwinderSingh-gx7xw 2 жыл бұрын
Bahut hi wadiya bhai sab g
@HarpreetSingh-fk2cg
@HarpreetSingh-fk2cg 2 жыл бұрын
Dhan guru dhan guru pyare
@ParwinderSingh-je2nk
@ParwinderSingh-je2nk Жыл бұрын
PARNAAM SAHEEDA NU
@gurmeettiwana3952
@gurmeettiwana3952 2 жыл бұрын
Wàheguru ji 👋
@amanbhinder3808
@amanbhinder3808 Жыл бұрын
🎉🎉waheguru ji
@rajkkp4282
@rajkkp4282 2 жыл бұрын
Satnam Singh 🙏🙏🙏🙏🙏
@perminderbisran3905
@perminderbisran3905 2 жыл бұрын
Waheguru ji 🙏🙏
@balwindersinghvirk2852
@balwindersinghvirk2852 2 жыл бұрын
ਵਾਹਿਗੁਰੂ ਜੀ
Sigma Kid Mistake #funny #sigma
00:17
CRAZY GREAPA
Рет қаралды 30 МЛН
Bhagwan Shiv Kon Hn ! Giani Sant Singh Ji Maskeen भगवान शिव कौन है ? Who is Lord Shiva? #
29:49
Gurbani, Katha , ਸਿੱਖ ਇਤਿਹਾਸ
Рет қаралды 103 М.
Rabb Nu Ishq Karn Walyan De Shareer De 9 Lashan | Giani Pinderpal Singh Ji
9:43
Giani Pinderpal Singh Ji
Рет қаралды 832 М.
Sigma Kid Mistake #funny #sigma
00:17
CRAZY GREAPA
Рет қаралды 30 МЛН