No video

ਭਿਆਨਕ ਮੰਜਰ🤯 ਇਹ ਸਾਰਾ ਸ਼ਹਿਰ ਹੀ ਮਲਬਾ ਬਣ ਚੁੱਕਿਆ!Most Destructed City in World😱Homs

  Рет қаралды 56,710

Navdeep Brar

Navdeep Brar

Күн бұрын

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog #syria #punjabi

Пікірлер: 208
@daljitcheema838
@daljitcheema838 Жыл бұрын
ਪੁੱਤ ਸਤਿ-ਸਿਰੀ-ਅਕਾਲ ਤੇ ਘੁੱਟ ਕੇ ਢੇਰ ਸਾਰਾ ਪਿਆਰ। ਬਹੁਤ ਵੱਡਾ ਖਤਰਾ ਮੁੱਲ ਲੈਕੇ ਸਾਨੂੰ ਬਹੁਤ ਵੱਡੀ ਜਾਣਕਾਰੀ ਮੁਹੱਈਆ ਕਰਵਾ ਰਿਹੈਂ।ਰੱਬ ਖੁਸ਼-ਆਬਾਦ ਤੇ ਚੜ੍ਹਦੀ ਕਲਾ ਚ ਰੱਖੇ।ਸ਼ਾਬਾਸ਼,ਸ਼ੁਕਰੀਆ। ❤
@happygaming3305
@happygaming3305 10 ай бұрын
Sat Sri Akal ji
@AvtarSingh-mj1wq
@AvtarSingh-mj1wq Жыл бұрын
ਬਹੁਤ ਚੰਗਾ ਪਰਿਆਸ। ਇਕ ਸਿੱਖ ਵਲੋਂ ਦੁਖੀ ਲੋਕਾਂ ਕੋਲ ਜਾ ਕੇ ਹਾਅ ਦਾ ਹੋਕਾ ਭਰਨਾ , ਪ੍ਰਸੰਸਾ ਦਾ ਪਾਤਰ ਹੈ ਵੀਰ। ਪਰਮਾਤਮਾ ਇਹਨਾਂ ਲੋਕਾਂ ਨੂੰ ਸੰਮਤ ਬਖਸੇ । ਬਹੁਤ ਬਹੁਤ ਪਿਆਰ
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖੀ ਮਾਲਕਾ ਇਹਨਾਂ ਸਾਰੇ ਪਰਵਾਰਿਕ ਓਪਰ 🙏🙏
@SukhwinderSingh-wq5ip
@SukhwinderSingh-wq5ip Жыл бұрын
ਸਰਬੱਤ ਦਾ ਭਲਾ, ਵਾਹਿਗੁਰੂ ਜੀ
@sukhpreetbassi1981
@sukhpreetbassi1981 Жыл бұрын
Navdeep bai ,tu ik vadhya insaan hain yaar,tera dil ik shote bache de tara bahut masum hai,jo duje da dukh vekh ke dukhi hunda hai,te khushi dekh ke khush hunda hai bai,jug jug jee shote veer......
@drsatnamgill3854
@drsatnamgill3854 Жыл бұрын
ਬੱਚੇ ਕਿਨੇ ਪਿਆਰੇ ਨੇ ਦੇਖ ਕੇ ਮਨ ਭਰ ਗਿਆ 😢ਕੀ ਹਾਲ ਹੋਵੇਗਾ ਇਹਨਾਂ ਮਾਸੂਮਾਂ ਦਾ
@sk-nr7jr
@sk-nr7jr Жыл бұрын
@@TecnoByteXP true !! Ah he hun kush hindu leader kar rahe Han Shri ram vale gunde
@hboparai3918
@hboparai3918 Жыл бұрын
​@@TecnoByteXPfilhal ta hindu majorty to khatra hai desh nu. India nu syria bna dena hindua ne. Oh ala hu akbar bolde aa te eh jai shri ram bolde aa.
@sandeepsidhu2695
@sandeepsidhu2695 Жыл бұрын
ਦਿਲ ਦਖਾਉਣ ਵਾਲਾ ਮੰਜਰ
@HarbhajansinghBal-pc8fs
@HarbhajansinghBal-pc8fs Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰਾਖੇ ਨਵਦੀਪ ਬੇਟਾ ਰੱਬ ਰਾਖਾ ਹਰਭਜਨ ਸਿੰਘ ਬੱਲ from ਆਸਟ੍ਰੇਲੀਆ
@jasvirsingh8095
@jasvirsingh8095 Жыл бұрын
ਬਹੁਤ ਦਲੇਰੀ ਚਾਹੀਦੀ ਆ ਐਦਾਂ ਦੀ ਜਗ੍ਹਾ ਤੇ ਬਲਾਗ ਬਣਾਉਣ ਲਈ। ਖਿੱਚ ਕੇ ਰੱਖੋ ਬਾਈ ਕੰਮ।
@gurbindersingh7396
@gurbindersingh7396 Жыл бұрын
Kirpa aa veer t waheguru di
@JaswinderSingh-io7uo
@JaswinderSingh-io7uo Жыл бұрын
❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤❤
@jugrajsinghsidhu1551
@jugrajsinghsidhu1551 Жыл бұрын
ਪ੍ਰਰਾਆਤਮਾ ਅੱਗੇ ਅਰਦਾਸ ਇਹਨਾ ਲੋਕਾ ਦੀ ਜ਼ਿੰਦਗੀ ਸਵਰਗ ਬਣ ਜਾਵੇ ਜਲਦੀ ਦੂਜੀ ਗੱਲ ਮੈਨੂੰ ਵਿਸ਼ਵਾਸ ਇਹ ਲੋਕ ਜਿੰਨੇ ਚੰਗੇ ਨੇ ਇਹ ਆਵਦੇ ਦੇਸ਼ ਛੇਤੀ ਠੀਕ ਕਰ ਲੈਣਗੇ ਇੱਕ ਦੇਸ਼ ਜੋ ਰੂਸ ਹੈ ਉਹ ਇਹਨਾਂ ਦਾ ਪੱਕਾ ਮਿੱਤਰ ਵੀ ਹੈ
@user-gg8sb1iz5j
@user-gg8sb1iz5j Жыл бұрын
❤ बड़े दिल वाले लोग हैं वहां ❤️🇮🇳❤️
@jagirsingh5691
@jagirsingh5691 Жыл бұрын
ਕਲਪਨਾ ਕਰ ਸਕਦੇ ਹਾਂ ਕਿ ਕਦੇ ਇਹ ਕਿੰਨਾ ਸੋਹਣਾ ਸ਼ਹਿਰ ਹੋਵੇ ਗਾ।
@akbaldhillon3344
@akbaldhillon3344 Жыл бұрын
ਵਾਹਿਗੁਰੂ ਜੀ ਸਾਰੀ ਦੁਨੀਆ ਚ ਸੁਖ ਬਖਸੇ ਕਿਸੇ ਵੀ ਦੇਸ ਚ ਲੜਾਈ ਨਾ ਲੱਗੇ ਵਾਹਿਗੁਰੂ ਮੇਹਰ ਕਰੇ ਦੁਨੀਆ ਤੇ🙏🙏🙏😢
@KaramjitSingh-hz8mj
@KaramjitSingh-hz8mj Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@GurdeepSingh-kp5rs
@GurdeepSingh-kp5rs Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@GurdeepSingh-kp5rs
@GurdeepSingh-kp5rs Жыл бұрын
ਦੁਨੀਆਂ ਦੇ ਹਰ ਦੇਸ਼ ਦੇ ਉਜਾੜੇ ਮਗਰ ਅਮਰੀਕਾ ਤੇ ਪੱਛਮੀ ਦੇਸ਼ ਹਨ ,,
@harjindersingh7755
@harjindersingh7755 Жыл бұрын
Hanji.veer.but.aam.loka.nu.nhi.pta
@singhsaab6992
@singhsaab6992 Жыл бұрын
@jagwindersingh5131
@jagwindersingh5131 Жыл бұрын
Punjab di barbadi pishe india a veer arya smaj
@cricket-lover8157
@cricket-lover8157 Жыл бұрын
your right
@jagirsingh5691
@jagirsingh5691 Жыл бұрын
ਬਹੁਤ ਚੰਗੇ ਲੋਗ ਹਨ।ਅਕਾਲ ਪੁਰਖ ਇਹਨਾ ਤੇ ਕਿਰਪਾ ਕਰਨ ।
@gurpreetsingh-we1ss
@gurpreetsingh-we1ss Жыл бұрын
ਵਾਹਿਗੁਰੂ ਜੀ 🙏🏻
@VirkaProductions
@VirkaProductions Жыл бұрын
One of the best traveling blog💯💯💯
@AmandeepSingh-ly8mm
@AmandeepSingh-ly8mm Жыл бұрын
ਬਹੁਤ ਜਿਆਦਾ emotional ਆ video,,,😒😒 ਵਾਹਿਗੁਰੂ ਮਿਹਰ ਕਰੇ🙏🏻🙏🏻
@jagjitsingh816
@jagjitsingh816 Жыл бұрын
ਤਬਾਹੀ ਤੋਹ ਸ਼ਾਯਦ ਹੀ ਲੋਕਾਂ ਨੂੰ ਅਕਲ ਆਵੈ ਦੁਨੀਆ ਦੇ ਲੋਕਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਬੰਦੂਕ ਕਿਸੇ ਮਸਲੇ ਕਦੇ ਹੱਲ ਨਹੀਂ
@kingalwaysking9842
@kingalwaysking9842 Жыл бұрын
ਬਹੁਤ ਵਧੀਆ ਜਾਨਕਾਰੀ 💯💯❤️ ਧਨਵਾਦ
@ranbirsinghjogich197
@ranbirsinghjogich197 Жыл бұрын
ਮੇਰਾ ਤਾਂ ਰੋਣਾ ਹੀ ਨਿਕਲ ਹੀ ਇਹ ਤਬਾਹੀ ਦੇਖ ਕੇ। ਲੋਕ ਤਾਂ ਰੱਬ ਵਰਗੇ ਲੱਗੇ। ਤੇਰੀ ਹਿੰਮਤ ਦਾਦ ਦਿੰਦਾ ਹਾਂ ਪਿਆਰੇ ੍ਪੁਤਰ ਜੀ।
@dharampal3864
@dharampal3864 Жыл бұрын
ਬਲੋਗ ਬਹੁਤ ਵਧੀਆ, ਪਰ ਦਿਲ ਦੁਖੀ ਹੋਇਆ, ਜੰਗ ਕੁੱਝ ਨ੍ਹੀਂ ਸੰਵਾਰ ਦਾ,ਬਸ ਬਰਬਾਦੀ ਪੱਲੇ ਪੈਂਦੀ,ਅਕਾਲ ਪੁਰਖ ਤੈਨੂੰ ਤੰਦਰੁਸਤ ਰੱਖਣ, ਜਿਉਣ ਯੋਗਿਓ ਇਹੋ ਜਿਹੇ ਹਾਲਾਤ ਦਿਖਾਉਣ ਲਈ ਧੰਨਵਾਦ।
@balijindersingh643
@balijindersingh643 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@parvindersingh7603
@parvindersingh7603 Жыл бұрын
ਬਹੁਤ ਰਿਸਕ ਲੈਕੇ ਦਿਖਾ ਰਹੇ ਹੋ ਧੰਨ ਹੈ ਇਹ ਲੋਕ ਇਕ ਆਸ ਲੈਕੇ ਜਿਉਂਦੇ ਹਨ ਕਦੇ ਚੰਗੇ ਦਿਨ ਆਉਣ ਗਏ ਦਿਲ ਦੇ ਸਾਫ ਹਨ ਪਰਮਾਤਮਾ ਤਰੱਕੀਆਂ ਬਖ਼ਸ਼ੇ
@rajinderpalsingh632
@rajinderpalsingh632 Жыл бұрын
Waheguru waheguru waheguru ji
@user-yl6wq5yh7y
@user-yl6wq5yh7y Жыл бұрын
Waheguru ji
@sukhwindersingh-jy8zs
@sukhwindersingh-jy8zs Жыл бұрын
ਵਾ ਬਾਈ ਜੀ
@jagirsingh5691
@jagirsingh5691 Жыл бұрын
ਤਬਾਹੀ ਦਾ ਮੰਜਰ ਦੇਖ ਹਿਲ ਗਏ ।
@Sudopia8372
@Sudopia8372 Жыл бұрын
Syrian people are really kind hearted one even though they going through such a difficult life ❤
@hardeepkumar3139
@hardeepkumar3139 11 ай бұрын
ਬਾਈ ਘੈਟ ਆ ਬਾਈਁ ਜੀ ਨੇ ਵੀਡੀਓ ਦੇ ਨਾਲ ਮਿਉਜ਼ੀਕ ਵੀ ਸ਼ੀਰਾ ਲਾਈਆ 🎉🎉❤❤
@tikdipodcast
@tikdipodcast Жыл бұрын
yaar baii mere papa mummy te mai kathe bakey tuhade vlogs vekh de aan , jad mai pehla start kr denda othon bapu kehnda pause kr pause mai v aunda kathe vekh de , ehna pyar krde aa tenu tusi sabtob ghaint vlogger o , Diljit Dosanjh te tuhanu zindagi ch pakka milna maran ton pehla yrr sachi dill da saaf aa tu baii jma mere wangu nature aa thanda
@deepRai121
@deepRai121 Жыл бұрын
ਸਾਹਮਣੇ ਦੁੱਖ ਦੇਖ ਕੇ ਓਹਨੂ ਜਰਨ ਦੀ ਵੀ ਬਹੁਤ ਹਿਮਤ ਚਾਹੀਦੀ ਹੈ
@karamjeetsinghsahu
@karamjeetsinghsahu Жыл бұрын
ਤੇਰੀ ਦਸਤਾਰ ਤੇ ਪਹਿਰਾਵਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਗੁਰੂ ਦੀ ਮਿਹਰਬਾਨੀ ਹੈ।।
@satnamathwal4889
@satnamathwal4889 Жыл бұрын
Waheguru ji 🙏🙏🙏
@balwindersahotasaabsahotas2602
@balwindersahotasaabsahotas2602 Жыл бұрын
ਸਤਿ ਸ੍ਰੀ ਆਕਾਲ ਵੀਰ ਜੀ
@djmaanpatiala4049
@djmaanpatiala4049 Жыл бұрын
Boht vdea jankari de rhe o veerah jo background music launde o har video te lya kro sakun milda pls ki nam a es music da
@inderjitsingh6651
@inderjitsingh6651 Жыл бұрын
Bahut himmat hai ji is jagha te aana .Waheguru tuhanu hamesha chardikala ch rakhe..ise trah hi world nu true jankaari dende raho..
@jogindersingh13
@jogindersingh13 Жыл бұрын
Who make this personality guru nanak ney sach nall tey sewa
@harafangle9473
@harafangle9473 Жыл бұрын
ਵਾਹਿਗੁਰੂ ਜੀ 🙏🙏🙏🙏🙏🙄🙄
@armindersingh1719
@armindersingh1719 Жыл бұрын
ਰੱਬਾ ਇਨਾ ਨੂੰ ਪਹਿਲਾ ਵਰਗਾ ਬਣਾ ਦੇ ਭਰਾ ਦਮ ਹੋਵੇ ਫਰ ਜਾ ਹੁੰਦਾ ਖ਼ਤਰਨਾਕ ਦੇਸ਼ਾਂ ਛਾ
@balrajshahi0314
@balrajshahi0314 Жыл бұрын
Nice video
@sandeepkaur635
@sandeepkaur635 Жыл бұрын
Seria de loka lai dil ton dua hai k ethe sab jaldi thhik howe
@balwinderbrar3739
@balwinderbrar3739 Жыл бұрын
ਵਾਹਿਗੁਰੂ ਵਾਹਿਗੁਰੂ
@jaspalbrar5865
@jaspalbrar5865 Жыл бұрын
ਤਬਾਹੀ ਹੀ ਤਬਾਹੀ ਇਹ ਸਭ ਕੁਝ ਸਰਕਾਰਾਂ ਦੇ ਕੰਮ ਨੇ। ਇੱਕ ਨੂੰ ਚੱਕਤਾ ਤੇ ਦੂਜੇ ਪਾਸੇ ਬੇਕਸੂਰਾਂ ਭੜਕਾ ਦਿੰਦੇ ਨੇ ਵੀਰ
@manjitsinghdeol3911
@manjitsinghdeol3911 Жыл бұрын
ਬਹੁਤ ਵਧੀਆ ਜਾਣਕਾਰੀ
@sandipchahal5897
@sandipchahal5897 Жыл бұрын
ਆਹਲਨ ਵਸਾਹਲਨ ਮਤਲਬ ਜੀ ਆਇਆ ਨੂੰ
@Amarjitcanada
@Amarjitcanada Жыл бұрын
ਬਹੁਤ ਮਾੜਾ ਵੀਰ 🇨🇦🇨🇦
@pindersidhu803
@pindersidhu803 Жыл бұрын
ਵਾਹਿਗੁਰੂ ਕਿਰਪਾ ਕਰੇ
@balvindersingh3813
@balvindersingh3813 Жыл бұрын
ਕਹਿਣ ਨੂੰ ਜੀ ਕਰਦਾ ਪਰ ਇਹ ਇਸ ਲਏਕ ਹੀ ਹੈ ਬਹੁਤ ਜੁਲਮ ਕੀਤਾ ਇਹਨਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ
@jagdeepgrewal0012
@jagdeepgrewal0012 Жыл бұрын
backround music siraaaaaaaaa
@Hs-wd3so
@Hs-wd3so Жыл бұрын
My name Harvinder Singh from usa nice video
@sukhdeepwahegurujiisukdeep7267
@sukhdeepwahegurujiisukdeep7267 Жыл бұрын
ਬਹੁਤ ਦਿਲ ਦੁਖੀ ਹੋਇਆ ਹੈ
@kuldeepsinghlahoria5268
@kuldeepsinghlahoria5268 Жыл бұрын
ਬੋਹਤ ਵਧੀਆ ਨਵਦੀਪ ਵੀਰੇ
@JaspalSingh-vv5kq
@JaspalSingh-vv5kq Жыл бұрын
ਬਾਈ ਇਰਾਕ ਕਦੋ ਜਾਣਾ
@Daske.WaleSahi
@Daske.WaleSahi Жыл бұрын
ਨਵਦੀਪ ਸਿੰਘ ਛੋਟੇ ਵੀਰ ਤੇਰੀ ਪ੍ਰਸੰਸਾ ਕਰਨੀਂ ਬਣਦੀ ਆ ਕਿਸੇ ਨੂੰ ਏਨਾਂ ਪਤਾ ਹੀ ਨਹੀਂ ਸੀ ਏਨੀਂ ਕੁ ਤਬਾਹੀ ਹੋਈ ਆ
@jheetaramgarhia
@jheetaramgarhia Жыл бұрын
Navdeep veer ਸਤਿ ਸ਼੍ਰੀ ਆਕਾਲ
@RajKumar-nj4mv
@RajKumar-nj4mv Жыл бұрын
ਬਹੁਤ ਵਧੀਆ ਵੀਡੀਓ ਤੁਹਾਡਾ । ਪਰ ਸੀਰੀਆ ਨਾਲ ਬਹੁਤ ਮਾੜਾ ਹੋਇਆ
@sukhjindersingh5026
@sukhjindersingh5026 Жыл бұрын
Waheguru ji ka Khalsa waheguru ji ki Fateh 🙏❤
@Punjabvoicestories
@Punjabvoicestories Жыл бұрын
ਵਾਹਿਗੁਰੂ
@dalipsinghdalipsingh7726
@dalipsinghdalipsingh7726 Жыл бұрын
ਏਨੀਂ ਤਬਾਹੀ ਇਨਸਾਨ ਨੇ ਹੀ ਇਨਸਾਨ ਦੀ ਕਰ ਦਿੱਤੀ,ਸੋਚ ਕੇ ਵੀ ਡਰ ਲੱਗਦਾ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਇਹ ਸਭ ਸਹਿਆ ਹੋਵੇਗਾ 😢😢
@sawarnsingh9989
@sawarnsingh9989 Жыл бұрын
Good job keep it up sawarn Singh UK
@parry_singh_australia
@parry_singh_australia Жыл бұрын
vire caption ch ty dra dindy ho new walyan wang 😂😂😂😂
@AjmerSingh-rx3rk
@AjmerSingh-rx3rk Жыл бұрын
Waheguru ji mehar karao ji mehar
@sagor3380
@sagor3380 Жыл бұрын
Very nice sir ji
@aqibulnissab8377
@aqibulnissab8377 Жыл бұрын
Kant sardar jii love u from j and k❤
@djmaanpatiala4049
@djmaanpatiala4049 Жыл бұрын
Boht Dil tutea vekh ke eh 47 nalo ghat nhi ki banea hona lokan da bekasur mare gae amrica ne barbad karta Shanti nal ve gall ho sakdi se par es mada ki ho sakda e
@GurpreetSingh-qs5bl
@GurpreetSingh-qs5bl Жыл бұрын
@10:16 😂 bai ki kahi janda ohnu😂
@jaswindersinghbrar4731
@jaswindersinghbrar4731 Жыл бұрын
Waheguru ji ❤❤
@bajwagurwindersingh
@bajwagurwindersingh Жыл бұрын
Bhai tuhada fan ho geya aa. Big respect ❤😊
@narinderportraits
@narinderportraits Жыл бұрын
Background Music Bot Sohna Hart Touching
@karansinghbrar119
@karansinghbrar119 Жыл бұрын
Umeedon ki kashti me bethkar nikale wo shayad kinare ke us paar kuch behtar ho .....❤❤
@mahibhangal782
@mahibhangal782 Жыл бұрын
Waheguru g mehar kreo g sare pariwaran te
@jassigameryt6224
@jassigameryt6224 Жыл бұрын
ਲੋਕ ਬਹੁਤ ਵਧੀਆ ਚੰਗੇ ਹਨ ਪਰ ਇਹਨਾਂ ਨਾਲ ਮਾੜਾ ਹੋਇਆ
@titumehra5482
@titumehra5482 Жыл бұрын
Waheguru ji tenu khush te tandrust rakhe veere. God bless you 🙏🙏♥️♥️🥰
@PrabhjotSingh-jw2fe
@PrabhjotSingh-jw2fe Жыл бұрын
Ik gal wekhi roads kinia develop a eni tabahi to baad v
@user-gi7xz1ly1y
@user-gi7xz1ly1y Жыл бұрын
ਬੇਟੇ ਨਵਦੀਪ ਜਦੋਂ ਹਮਲੇ ਹੋਏ ਕੀ ਲੋਕ ਫਲੈਟਾਂ ਵਿੱਚ ਹੀ ਸਨ
@hardeeppoohla7489
@hardeeppoohla7489 Жыл бұрын
Nice video 👍
@AkaliAkal
@AkaliAkal Жыл бұрын
Bai background music sab byan karda.. heart touching..
@inderjitsingh6651
@inderjitsingh6651 Жыл бұрын
Navdeep ji Sat Sri Akaal.
@tarsemsinghsingh6002
@tarsemsinghsingh6002 Жыл бұрын
Waheguru ji meheer kareeb bai🌹 ❤😂😂
@user-yv9nd9tq3r
@user-yv9nd9tq3r Жыл бұрын
ਸਤਿ ਸ੍ਰੀ ਅਕਾਲ ਜੀ ਸੀਰੀਆ ਵਿੱਚ ਬਹੁਤ ਮਾੜਾ ਹੋਇਆ
@GurpreetSingh-qs5bl
@GurpreetSingh-qs5bl Жыл бұрын
Bai yr doctor sahib guide nu see off krndi video nhi payi. Tusin please payeo, enne din tuhade naal ghumda riha vichara, dekhn nu ohdi nature v vadhiya lagdi payi c. Ho sake taan jo Syrian Jordan border te pagg lahun nu keh rahe sann oh video je bnayi taan payeo. Thank you
@kundanmanjitsinghraizira5334
@kundanmanjitsinghraizira5334 Жыл бұрын
ਨਵਦੀਪ ਸਿੰਘ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ
@ajmersingh3944
@ajmersingh3944 Жыл бұрын
Good luck Navdeep Brar
@jattmunde1937
@jattmunde1937 Жыл бұрын
Bhot wadiya 😊
@rickysingh2327
@rickysingh2327 Жыл бұрын
Very dangerous area.. Tuci sari video cover kar rahe ho sade lai.. Thanks❤❤🙏🙏🙏
@rajuchodray6013
@rajuchodray6013 6 ай бұрын
Sir ji apki enarjay jabrdast h i am very impress so positive
@2o5oluvxxstoryxx
@2o5oluvxxstoryxx Жыл бұрын
nice work keep it up 👍
@Gshiking
@Gshiking Жыл бұрын
👍👌
@jagpreetsingh4458
@jagpreetsingh4458 Жыл бұрын
Waheguru
@harmandhaliwal5589
@harmandhaliwal5589 Жыл бұрын
Navdeep verji rupees da daya karo jar buhat tars auda vakh ka buhat greeb a jar
@jaspalsingh4959
@jaspalsingh4959 Жыл бұрын
ਵਾਹਿਗੁਰੂ ਜੀ😢😢😢
@user-hh8nx7cm8d
@user-hh8nx7cm8d Жыл бұрын
Vert beautiful vlog
@sarabjitsingh1207
@sarabjitsingh1207 Жыл бұрын
Waheguru ji bhalla keen🙏🙏🙏🙏🙏
@ashokchoudhary2323
@ashokchoudhary2323 Жыл бұрын
Very nice
@Unknown-qm9jq
@Unknown-qm9jq Жыл бұрын
Lok v sone aa etho de apne Punjabi warge lgde aa
@bejindergrewal9413
@bejindergrewal9413 Жыл бұрын
Sat shri akal 22 ji ❤
@Unknown-qm9jq
@Unknown-qm9jq Жыл бұрын
Waheguru ji 😮😮
The CUTEST flower girl on YouTube (2019-2024)
00:10
Hungry FAM
Рет қаралды 39 МЛН
when you have plan B 😂
00:11
Andrey Grechka
Рет қаралды 7 МЛН
I Took a LUNCHBAR OFF A Poster 🤯 #shorts
00:17
Wian
Рет қаралды 14 МЛН
나랑 아빠가 아이스크림 먹을 때
00:15
진영민yeongmin
Рет қаралды 14 МЛН
Aleppo / Syria: daily war
50:47
Investigations et Enquêtes
Рет қаралды 1,8 МЛН
Indian Grocery Prices In Greece|Everything 2€-15€|Punjabi Vlog
21:04
The CUTEST flower girl on YouTube (2019-2024)
00:10
Hungry FAM
Рет қаралды 39 МЛН