ਕਨੇਡਾ ਵਿੱਚ ਨਸ਼ੇੜੀਆਂ ਦਾ ਖ਼ਤਰਨਾਕ ਇਲਾਕਾ Hastings Vancouver | Punjabi Travel Couple | Ripan Khushi

  Рет қаралды 382,843

Punjabi Travel Couple

Punjabi Travel Couple

Күн бұрын

Пікірлер: 420
@JaspinderGill-t5f
@JaspinderGill-t5f 11 күн бұрын
ਕਿਸੇ ਵੀ ਦੇਸ਼ ਦੇ ਚੰਗੇ ਪੱਖ ਨਾਲ ਮਾੜੇ ਪੱਖ ਤੋਂ ਦੁਨੀਆਂ ਨੂੰ ਜਾਣੂ ਕਰਵਾਉਣਾ ਵੀ ਇੱਕ ਵਲੋਗਰ ਲਈ ਜ਼ਰੂਰੀ ਹੁੰਦਾ ਹੈ ਦਿਲੋਂ ਸਲੂਟ ❤
@SatnamSingh-bc5zm
@SatnamSingh-bc5zm 11 күн бұрын
ਭਲਿਆਂ ਵੇਲਿਆਂ ਵਿੱਚ ਬਾਬਾ ਨਾਨਕ ਸਭ ਦਾ ਪਿਆਰਾ ਵੀਹ ਰੁਪਈਆਂ ਦੀ ਐੱਫ ਡੀ ਕਰਾ ਗਿਆ ਸੀ।ਉਹਦਾ ਵਿਆਜ਼ ਹੀ ਨਹੀਂ ਮੁੱਕਦਾ।ਰਹਿੰਦੀ ਦੁਨੀਆਂ ਤੱਕ ਲੰਗਰ ਚਲਦਾ ਹੀ ਰਹੇਗਾ। ਆਮੀਨ
@RoopSidhu-z9y
@RoopSidhu-z9y 11 күн бұрын
Very nice veer ji ❤❤
@manjindersinghbhullar8221
@manjindersinghbhullar8221 11 күн бұрын
ਸਤਨਾਮ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@SS-qz6zg
@SS-qz6zg 10 күн бұрын
ਗੁਰੂ ਨਾਨਕ ਦੇਵ ਜੀ ਦੀ ਸਾਖੀ ਆ ਕਿ ਵਸਦੇ ਰਹੋ ਤੇ ਉਜੜ ਜਾਉ ਚੰਗੇ ਲੋਕਾਂ ਨੂੰ ੳਜੜਨ ਦਾ ਵਰ ਦਿੱਤਾ ਸੀ ਸ਼ਾਇਦ ਉਹੀ ਸਾਡੀ ਕੌਮ ਸੀ ਤਾਂ ਹੀ ਸਾਨੂੰ ਪੰਜਾਬੀਆਂ ਨੂੰ ਸਕੂਨ ਨਹੀਂ ਇੱਕ ਜਗ੍ਹਾ ਪਤਾ ਨਹੀਂ ਵਾਹਿਗੁਰੂ ਜੀ ਨੇ ਕਿਸਦੀ ਸੇਵਾ ਦੀ ਡਿਉਟੀ ਕਿੱਥੇ ਲਗਾ ਦੇਣੀ ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਵੀ ਹਿੰਮਤ ਦੇਣ🙏
@HarpreetSingh-ux1ex
@HarpreetSingh-ux1ex 11 күн бұрын
❤ ਝੂਲਦੇ ਨਿਸ਼ਾਨ ⛳ ਸਾਹਿਬ ਰਹੇ ਪੰਥ ਮਹਾਰਾਜ ਜੀ ਦੇ , ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ ❤️🙏
@sukhieetsinghsukhjeet5658
@sukhieetsinghsukhjeet5658 10 күн бұрын
Waheguru ji ❤️
@avtargrewal3723
@avtargrewal3723 11 күн бұрын
ਇਹ ਹੈ ਬਾਬੇ ਨਾਨਕ ਦੇਵ ਸਾਹਿਬ ਦਾ.ਘਰ ਜਿਥੇ ਸਭ ਨੂੰ ਲੰਗਰ ਮਿਲਦਾ ਉਹ ਵੀ ਕੈਨੇਡਾ ਵਿੱਚ ਜਿਥੇ ਸਭ ਤੋ ਵੱਧ ਡੇਜਰਸ ਇਲਾਕਾ ਧੰਨ ਨਾਨਕ ਤੇਰੀ ਵਡੀ ਵਡਿਆਈ ਵਾਹਿਗੁਰੂ ਜੀ
@bhinder_singh_.8093
@bhinder_singh_.8093 11 күн бұрын
ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਪੰਜਾਬੀ ਭੈਣ ਭਰਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਵਾਹਿਗੁਰੂ ਜੀ
@BaljeetSingh-yl3sp
@BaljeetSingh-yl3sp 10 күн бұрын
ਇਹ ਵਲੋਗ ਵੇਖਕੇ ਮੈਂਨੂੰ ਆਪਣਾ ਦੇਸ਼ ਕੈਨੇਡਾ, ਅਮਰੀਕਾ ਤੋਂ ਕਿਤੇ ਜਿਆਦਾ ਚੰਗਾ ਲੱਗਣ ਲੱਗ ਪਿਆ, ਇਥੋਂ ਦੀ ਸਰਕਾਰ ਤਾਂ ਨਸ਼ੇੜੀਆਂ ਨੂੰ ਨਸ਼ੇ ਕਰਨ ਲਈ ਵੀ ਪੈਸੇ ਦਿੰਦੀ ਹੈ ਤਾਂ ਕਿਉਂ ਕੋਈ ਨਸ਼ੇ ਛੱਡੇਗਾ ਤੇ ਕਿਉਂ ਕੋਈ ਮਿਹਨਤ ਕਰੇਗਾ
@Amritmuk
@Amritmuk 11 күн бұрын
ਭਲਿਆਂ ਵੇਲਿਆਂ ਵਿੱਚ ਬਾਬਾ ਨਾਨਕ ਸਭ ਦਾ ਪਿਆਰਾ ਵੀਹ ਰੁਪਈਆਂ ਦੀ ਐੱਫ ਡੀ ਕਰਾ ਗਿਆ ਸੀ।ਉਹਦਾ ਵਿਆਜ਼ ਹੀ ਨਹੀਂ ਮੁੱਕਦਾ।ਰਹਿੰਦੀ ਦੁਨੀਆਂ ਤੱਕ ਲੰਗਰ ਚਲਦਾ ਹੀ ਰਹੇਗਾ। ਆਮੀਨ ਇਹ ਗੁਰੂ ਨਾਨਕ ਦੀ ਲਬਾੜੀ ਹੈ ਜੀ ਇਹ ਸਤਿਗੁਰ ਕੀ ਸੇਵਾ ਅਸਲੀ ਸੇਵਾ ਇਹੀ ਹ ਲੰਗਰ ਸਾਡੀ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਪੰਜਾਬੀ ਭੈਣ ਭਰਾਵਾਂ ਤੇ ਗੁਰੂ ਨਾਨਕ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਵਾਹਿਗੁਰੂ ਜੀ ਰਿਪਨ ਜੀ ਤੁਸੀਂ ਸਾਨੂੰ ਕੈਨੇਡਾ ਦੀ ਹਰ ਗੱਲ ਨੂੰ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਉਮੀਦ ਹੈ ਕਿ ਲੋਕ ਵੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਦੇ ਮਹਾਂ ਵਾਕ ਅਨੁਸਾਰ ਹੀ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਪਾਲਣਾ ਕਰਦੇ ਹੋਏ 20 ਰੁਪਿਆ ਦਾ ਲੰਗਰ ਰਹਿਦੀ ਦੁਨੀਆਂ ਤੱਕ ਨਾਂ ਮੁਕਣ ਵਾਲਾਂ ਹੈ
@ParamjitSingh-i1h
@ParamjitSingh-i1h 11 күн бұрын
ਇਹ ਗੁਰੂ ਨਾਨਕ ਦੀ ਲਬਾੜੀ ਹੈ ਜੀ ਇਹ ਸਤਿਗੁਰ ਕੀ ਸੇਵਾ ਅਸਲੀ ਸੇਵਾ ਇਹੀ ਹ ਲੰਗਰ ਸਾਡੀ
@BaljeetSingh-yl3sp
@BaljeetSingh-yl3sp 10 күн бұрын
ਬਹੁਤ ਵਧੀਆ ਕੰਮ ਕੀਤਾ ਬਾਈ ਕਿਉਂਕਿ ਅੱਜਤੱਕ ਕੈਨੇਡਾ ਦੇ ਇਸ ਪੱਖ ਬਾਰੇ ਕਿਸੇ ਨੇ ਵੀ ਨਹੀਂ ਦੱਸਿਆ ਸੀ, ਆਪਣੇ ਲੋਕ ਕੈਨੇਡਾ ਦੇ ਸਿਰਫ਼ ਚੰਗੇ ਪੱਖ ਬਾਰੇ ਹੀ ਦੱਸਦੇ, ਵੈਸੇ ਵੀ ਇਹ ਆਪਣੇ ਲੋਕਾਂ ਦੀ ਆਦਤ ਹੈ ਕਿ ਆਪਣੇ ਦੇਸ਼ ਦੀਆਂ ਮਾੜੀਆਂ ਤੇ ਦੂਜੇ ਦੇਸ਼ ਦੀਆਂ ਚੰਗੀਆਂ ਗੱਲਾਂ ਬਾਰੇ ਹੀ ਗੱਲ ਕਰਦੇ, ਅਸਲ ਵਿੱਚ ਕੋਈ ਵੀ ਦੇਸ਼ ਅਜਿਹਾ ਨਹੀਂ ਜਿੱਥੇ ਨਸ਼ੇ, ਗੈਂਗਸਟਰ, ਅੰਧਵਿਸ਼ਵਾਸ ਨਾ ਹੋਵੇ
@GSJhampur
@GSJhampur 11 күн бұрын
ਜਣੇ ਖਣੇ ਦਾ ਇਹ ਕੰਮ ਨਹੀਂ ਜੋ ਇਸ ਤਰਾਂ ਸੱਚ ਵਿਖਾ ਸਕੇ । ਬਹੁਤ ਧੰਨਵਾਦ ਬੇਟਾ ਬਹੁਤ ਵੱਡਾ ਜਿਗਰਾ ਤੁਹਾਡਾ ਜਿਹੜੇ ਤੁਸੀ ਖਤਰਨਾਕ ਵੀਲੋਗ ਕਰਦੇ ਹੋ |
@JagtarSingh-wg1wy
@JagtarSingh-wg1wy 11 күн бұрын
ਰਿਪਨ ਜੀ ਤੁਸੀਂ ਸਾਨੂੰ ਕੈਨੇਡਾ ਦੀ ਹਰ ਗੱਲ ਨੂੰ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਉਮੀਦ ਹੈ ਕਿ ਲੋਕ ਵੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@DilbagSingh-xh8sd
@DilbagSingh-xh8sd 11 күн бұрын
ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਤੁਰ ਫਿਰ ਕੇ ਇਹੋ ਜਿਹਾ ਏਰੀਆ ਦਿਖਾਇਆ ਜੋ ਮਿਹਨਤ ਕਰਦੇ ਹੋ ਬਾਈ ਜੀ ਬਹੁਤ ਜਿਆਦਾ ਬਾਕੀ ਜਾਣਕਾਰੀ ਵੀ ਬਹੁਤ ਵਧੀਆ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਖੁਸ਼ੀਆਂ ਦੇਵੇ ਧੰਨਵਾਦ ❤❤ ਧਾਲੀਵਾਲ ਭੈਣੀ ਜੱਸਾ ❤❤❤
@sadiqmalik-mb4ui
@sadiqmalik-mb4ui 11 күн бұрын
ਦਿਖਾਉਣਾ ਕੋਈ ਗ਼ਲਤ ਨਹੀਂ ਕਿਉਂਕਿ ਪਹਿਲਾਂ ਹੀ ਬਹੁਤ ਲੋਕ ਏਹ ਸਭ ਕੁਝ ਚੰਗੀ ਤਰ੍ਹਾਂ ਦੇਖ ਚੁੱਕੇ ਹਨ.
@manjeetkaurwaraich1059
@manjeetkaurwaraich1059 11 күн бұрын
ਰਿਪਨ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉🎉🎉😢😢😢😢
@user-mw3fh5qs3q
@user-mw3fh5qs3q 11 күн бұрын
ਕਿਸੇ ਵੀ ਵੱਡੇ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਸਾਰਾ ਆਲਾ ਦੁਆਲਾ ਓਥੋਂ ਦੇ ਪ੍ਰਬੰਧ ਵਾਰੇ ਵੀ ਕਿਸੇ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵੋ ਜੀ। ਓਥੇ ਮੁਲਾਜ਼ਮ ਕਿਵੇਂ ਅਤੇ ਹੋਰ ਯਾਤਰੂ ਕਿਵੇਂ ਰਹਿੰਦੇ ਹਨ ਜੀ। ਚੜ੍ਹਦੀ ਕਲਾ ਰਹੇ ਜੀ।
@shawindersingh6931
@shawindersingh6931 11 күн бұрын
🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹
@brindersahota6141
@brindersahota6141 11 күн бұрын
ਕੈਲੇਫੋਰਨੀਆ ਇਸ ਨਾਲ਼ੋਂ ਕਿਤੇ ਵੱਧ ਹਨ। ਭਾਰਤ ਅਤੇ ਇਹਨਾਂ ਦੇਸ਼ਾਂ ਦਾ ਇਹ ਹੀ ਫ਼ਰਕ ਹੈ ਕਿ ਇੱਥੇ ਜ਼ਿਆਦਾਤਰ ਲੋਕ ਆਪਣੀ ਮਰਜ਼ੀ ਜਾਂ ਆਪਣੀਆਂ ਕਰਤੂਤਾਂ ਕਾਰਨ ਬੇਘਰੇ ਹੋਏ ਹਨ ਪਰ ਭਾਰਤ ਵਿੱਚ ਸਰਕਾਰੀ ਨੀਤੀਆਂ ਕਾਰਨ ਜ਼ਿਆਦਾ ਹੁੰਦੇ ਹਨ ਤੇ ਉਹਨਾਂ ਨੂੰ ਕੋਈ ਪੈਸਾ ਵੀ ਨਹੀਂ ਮਿਲ਼ਦਾ
@GSSS-l8l
@GSSS-l8l 7 күн бұрын
ਇਹੀ ਕਾਰਨ ਸਿੱਖ਼ੀ ਕਦੇ ਖੱਤਮ ਨਹੀਂ ਹੋ ਸਕਦੀ,, ਸੱਚੀ ਸੇਵਾ ❤
@LovelyStudio-v8r
@LovelyStudio-v8r 11 күн бұрын
ਜਿਉਂਦੇ ਰਹੋ ਵੀਰ ਰਿਪਨ ਜੀ। God bless you 🙏🙏
@hsdsadarpura
@hsdsadarpura 10 күн бұрын
ਬਾਈ ਜੀ ਬਹੁਤ ਹਿੰਮਤ ਕੀਤੀ ਤੁਸੀਂ। ਅਜਿਹੇ ਖਤਰਨਾਕ ਇਲਾਕੇ ਵਿੱਚ ਜਾ ਕੇ ਵੀਡੀੳ ਬਣਾਈ। ਹਰ ਦੇਸ਼ ਵਿੱਚ ਚੰਗੇ ਮਾੜੇ ਹਾਲਾਤ ਹੁੰਦੇ ਹਨ। ਕਿਸੇ ਦੇ ਜਿਆਦਾ ਉਘੜ ਕੇ ਸਾਹਮਣੇ ਆ ਜਾਦੇ ਹਨ ਕੋਈ ਲੁਕੋ ਲੈਦਾ ਹੈ। ਕਾਫੀ ਚਿਰ ਪਹਿਲਾ ਹਾਲੀਵੁਂਡ ਦੀਆ ਹਾਰਰ ਫਿਲਮਾ ਦੇਖੀਆ ਸੀ। ਉਹਨਾਂ ਵਿੱਚ ਇਨਸਾਨ ਜੌਬੀਂ ਬਣ ਜਾਦੇ ਸਨ ਕਿਸੇ ਬਿਮਾਰੀ ਕਰਕੇ। ਉਹ ਬਿਲਕੁਲ ਇਹਨਾਂ ਲੋਕਾ ਵਾਗ ਤੁਰਦੇ ਸਨ ਝੁਕ ਕੇ। ਇੱਕ ਗੱਲ ਮੈ ਹੋਰ ਨੋਟ ਕੀਤੀ। ਇੱਕ ਕਾਫੀ ਮੋਟੀ ਜਿਹੀ ਅਤੇ ਲਾਲ ਡਰੈਸ ਵਾਲੀ ਔਰਤ ਤੁਹਾਨੂੰ ਉਗਲ ਨਾਲ ਅਜੀਬ ਜਿਹਾ ਇਸਾਰਾ ਕਰਕੇ ਗਈ ਸੀ। ਵਧੀਆ ਕੀਤਾ ਤੁਸੀ ਉਸਦਾ ਕੋਈ ਜਵਾਬ ਨਹੀ ਦਿੱਤਾ। ਬਾਕੀ ਵਧੀਆ ਸੀ ਬਲੌਗ ਅੱਜ ਦਾ।
@nirmalmann9347
@nirmalmann9347 11 күн бұрын
This picture of free food distribution is perfect example of LANGAR.
@RanjitSingh-wg2sy
@RanjitSingh-wg2sy 11 күн бұрын
Hello ripan ji ਕਨੈਡਾ ਨੂੰ ਵਿਸਥਾਰ ਨਾਲ ਦਿਖਾਉਣ ਲਈ ਸ਼ੁਕਰੀਆ ❤
@harbhajansingh8872
@harbhajansingh8872 11 күн бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@SukhwinderSingh-wq5ip
@SukhwinderSingh-wq5ip 9 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤
@DeepSidhu-re6tz
@DeepSidhu-re6tz 11 күн бұрын
ਰਿਪਨ ਵੀਰੇ ਸਰਕਾਰ ਇੰਨਾ ਨੂੰ ਪੈਸੇ ਡੰਰਗ ਵਾਸਤੇ ਦਿੰਦੇ ਇੰਨਾ ਦੀ ਵੰਸ ਖਤਮ ਹੌਲੀ ਹੌਲੀ ਕਰਦੇ ਪਹਿਲਾਂ ਬਹੁਤ ਜ਼ਿਆਦਾ ਸੀ ਹੌਲੀ ਹੌਲੀ ਖਤਮ ਹੁੰਦੇ ਜਾਂਦੇ ਹੈ
@baljinderbanipal3438
@baljinderbanipal3438 11 күн бұрын
ਸਾਡੀ ਕੌਮ ਇੰਨਾ ਕੁੱਝ ਕਰਦੀ ਹੈ ਤੇ ਕੰਗਣਾ ਮੋਦੀ ਖਾਲਿਸਤਾਨੀ ਤੇ ਸੋ ਸੋ ਰੁਪਏ ਤੇ ਬੈਠੀਆ ਔਰਤਾ ਕਹਿੰਦੀ ਤੇ ਹੋਰ ਪਤਾ ਕੀ ਕੁਛ। ਇਸ ਕੌਮ ਦੇ ਨਿਸ਼ਾਨ ਸਦਾ ਝੂਲਦੇ ਰਹਿਣਗੇ। ਮਨ ਨੀਵਾ ਪਰ ਮੱਤ ਉਚੀ ਰੱਖੀ ਮਾਲਕਾ🙏
@TarbunatorBrand
@TarbunatorBrand 11 күн бұрын
ਰਿਪਨ ਵੀਰ ਜੀ ਸ਼ਹੀਦ ਭਾਈ ਮੇਵਾ ਸਿੰਘ ਜੀ ਸਾਡੇ ਪਿੰਡ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਤੋਂ ੨੫ਕਿਲੋ ਮੀਟਰ ਦੀ ਦੂਰੀ ਤੇ ਹੈ ਸਾਨੂੰ ਮਾਣ ਹੈ ਕਿ ਅਸੀਂ ਸ਼ਹੀਦ ਭਾਈ ਮੇਵਾ ਸਿੰਘ ਜੀ ਲੋਪੋਕੇ ਜੀ ਦੇ ਪਿੰਡ ਵਾਸੀ ਹਾਂ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਆਉਣਾ ਜੀ ਆਪ ਜੀ ਨੂੰ ਜੀ ਆਇਆਂ ਨੂੰ ਬੇਨਤੀ ਹੈ ਜੀ
@puntysingh5902
@puntysingh5902 8 күн бұрын
ਜੱਟਾ ਦੇ ਜਰੂਰ ਜਾਣ ਵਾੲੀ ਲੰਗਰ ਬਹੁਤ ਚਲਦਾ ਜੀ
@paramjitsinghsingh251
@paramjitsinghsingh251 11 күн бұрын
ਨਾਨਕ ਨਾਮ ਚੜ੍ਹਦੀ ਕਲਾ 🙏🏻🙏🏻 ਤੇਰੇ ਭਾਣੇ ਸਰਬਤ ਦਾ ਭਲਾ 🙏🏻🙏🏻🙏🏻🙏🏻
@baljithindsingh9214
@baljithindsingh9214 Күн бұрын
ਇਸ ਗੁਰੂਘਰ ਵਿਚ ਮਾਰਚ 22 ਨੂੰ ਮੈ ਪੰਜਾਬ ਤੋ ਸਪੈਸ਼ਲ ਆਪਣੇ ਬੇਟੇ ਦੇ ਵਿਆਹ ਸਮਾਰੋਹ ਵਿੱਚ ਸਾਮਲ ਹੋਣ ਲਈ ਆਇਆ ਸੀ।ਨਾਨਕ ਸਰ ਗੁਰਦੂਆਰਾ ਰਿਁਚਮਁਡ
@gsssbhulleriansrimuktsarsa1778
@gsssbhulleriansrimuktsarsa1778 11 күн бұрын
ਛੋਟੇ ਤੇਰਾ ਵੀ ਨਾਮ ਲਿਖਿਆ ਜਾਉ ਜਾਣਕਾਰੀ ਵਾਸਤੇ❤😊
@yadwinder.sekhon
@yadwinder.sekhon 11 күн бұрын
ਨਾਨਕ ਸਰ ਵਾਲੇ ਗੁਰੂਦੁਆਰਾ ਸਾਹਿਬ ਨਹੀਂ ਠਾਠ ਕਹਿਦੇ ਇਹ ਬਾਬੇ ਨਾਨਕ ਜੀ ਤੇ ਬਾਬਾ ਨੰਦ ਸਿੰਘ ਜੀ ਦੀ ਤਸਵੀਰ ਲਾਉਂਦੇ ਹਨ ਬਾਕੀ ਗੁਰੂਆਂ ਦੀ ਨਹੀਂ ਨਾ ਨਿਸ਼ਾਨ ਸਾਹਿਬ ਲਾਉਂਦੇ ਹਨ । ਗੁਰੂ ਗਰੰਥ ਸਾਹਿਬ ਜੀ ਦੀ ਬੀੜ ਸਾਹਿਬ ਜਰੂਰ ਹੁੰਦੀ ਹੈ ਸਾਈਡ ਤੇ ਠਾਠ ਵਾਲੇ ਬੈਠਦੇ ਹਨ । ਮੂਲ ਮੰਤਰ ਦਾ ਵੀ ਫਰਕ ਹੈ ੴਤੋਂ ਗੁਰਪ੍ਰਸਾਦ ।ਤੱਕ ਗੁਰੂਘਰਾਂ ਵਿਚ ਤੇ ਠਾਠ ਵਿੱਚ ੴ ਤੋਂ ਨਾਨਕ ਹੋਸੀ ਪੀ ਸੱਚ ॥ ਜੇ ਗਲਤੀ ਲੱਗੇ ਤਾਂ ਮੁਆਫੀ ਚਾਹਾਂਗਾ ।
@gsssbhulleriansrimuktsarsa1778
@gsssbhulleriansrimuktsarsa1778 11 күн бұрын
ਇਹ ਤਾਂ ਚਿੱਟੇ ਵਾਲਿਆਂ ਨਾਲੋਂ ਵੀ ਗਰਕੇ ਪਏ ਆ। ਸਿੱਧਾ ਖੜਿਆਂ ਵੀ ਨਹੀਂ ਜਾਦਾ। 😮
@KishanSingh-xg6vi
@KishanSingh-xg6vi 11 күн бұрын
Dhan Dhan baba shri guru Nanak dev ji So proud asi sikh dharam nu blong karde ha
@ParamjitSingh-i1h
@ParamjitSingh-i1h 11 күн бұрын
ਇਹਨੂੰ ਕਹਿੰਦੇ ਨਰਕ ਸਵਰਗ ਨਰਕ ਸਵਰਗ ਇਹੀ ਆ ਬਾਬਾ ਜਸਵੰਤ ਸਿੰਘ ਜੀ ਕਹਿੰਦੇ ਹੁੰਦੇ ਸੀਗੇ ਉਹ ਕਹਿੰਦੇ ਨਾਨਕ ਸੁਰ ਕੀ ਹੁੰਦਾ ਜਾਂ ਕਹਿੰਦੇ ਬਠਿੰਡੇ ਜਾਂ ਕਦੇ ਜਾਂ ਅਫਰੀਕਾ ਜਾ ਕੇ ਦੇਖ ਲਓ
@balvirsahota9447
@balvirsahota9447 11 күн бұрын
ਕਾਕਾ ਤੇਰੇ ਬਹੁਤ ਵਧੀਆ ਬਲੋਕ ਹੁੰਦੇ ਨੇ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੋ ਚੜਦੀ ਕਲਾ ਰੱਖੇ ਮੈਂ ਬਲਵੀਰ ਸਹੋਤਾ ਪਿੰਡ ਦਾਨੇਵਾਲ ਤਸੀਲ ਸ਼ਾਹਕੋਟ ਜਿਲਾ ਜਲੰਧਰ
@Balbirsinghusa
@Balbirsinghusa 11 күн бұрын
@@balvirsahota9447ਸਤਿ ਸਿਰੀ ਅਕਾਲ।ਮੇਰਾ ਪਿੰਡ ਗਾਂਧਰਾਂ।
@rampalsingh8659
@rampalsingh8659 7 күн бұрын
ਕੀ ਬਠਿੰਡੇ ਕੀ
@makhansingh4983
@makhansingh4983 6 күн бұрын
ਮ੫੫੦੦😊ਪੀਰ😊ਤਮ
@agricultureimpliment9525
@agricultureimpliment9525 6 күн бұрын
.
@user-ex5hg4qm1t
@user-ex5hg4qm1t 11 күн бұрын
ਪੰਜਾਬੀ ਛੱਚੇ ਛੁਚੇ ਇਨਸਾਨ ਨੇ ,ਲਾਈਕ ਕਰੋ
@kuljitsingh5556
@kuljitsingh5556 11 күн бұрын
ਭਰਾਵਾ ਲਿਖਿਆ ਤਾਂ ਠੀਕ ਕਰੋ,ਸੱਚੇ ਸੁੱਚੇ ਹੁੰਦਾ ਨਾ ਕਿ ਛੱਚੇ ਛੁਚੇ।
@kulvirsamra9604
@kulvirsamra9604 8 күн бұрын
ਛੋਟੇ ਵੀਰ ਮੈਂ ਤੁਹਾਡੇ ਸਾਰੇ ਵਲੌਗ ਦੇਖੇ ਬਹੁਤ ਵਧੀਆ ਲੱਗਦੇ ਸੀ ਜਦੋ ਤੋ ਤੁਸੀਂ ਵੈਨਕੂਵਰ ਦੇ ਹੇਸਟਿੰਗ ਸਟ੍ਰੀਟ ਵਾਲਾ ਵਲੌਗ ਪਾਇਆ ੮੦% ਗਲਤ ਜਾਣਕਾਰੀ ਕਿਉਂਕਿ ਮੈਨੂ ੩੦+ ਸਾਲ ਹੋ ਗਏ ਕੰਮ ਕਰਦੇ ਨੂੰ
@amarjitsingh3090
@amarjitsingh3090 8 күн бұрын
Ohh kidda veer...sahi jankaribki hai..plzz loka nu dasso...comment ch likh k...
@jaisinghsekhon7
@jaisinghsekhon7 10 күн бұрын
So proud of you I feel very proud because I also belong Sikh community
@mandeepsingh-dl8qi
@mandeepsingh-dl8qi 11 күн бұрын
Very nice video presentation and all about hasting street incident. God bless you Rippan Beta ji
@davinderpal987
@davinderpal987 11 күн бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਦੇ ਮਹਾਂ ਵਾਕ ਅਨੁਸਾਰ ਹੀ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਪਾਲਣਾ ਕਰਦੇ ਹੋਏ 20 ਰੁਪਿਆ ਦਾ ਲੰਗਰ ਰਹਿਦੀ ਦੁਨੀਆਂ ਤੱਕ ਨਾਂ ਮੁਕਣ ਵਾਲਾਂ ਹੈ
@deep_2113
@deep_2113 11 күн бұрын
Waheguru ji Sikh com nu hamisha charde kalha vich rakhe 🙏😊
@gurwantsandhu2699
@gurwantsandhu2699 11 күн бұрын
ਬਹੁਤ ਵਧੀਆ ਵਾਹਿਗੁਰੂ ਜੀ
@mewasingh3980
@mewasingh3980 11 күн бұрын
ਰਿੰਪਨ ਵੀਰ ਏਸ ਬਿਮਾਰੀ ਤੋ ਤਾ ਕੋਈ ਵੀ ਕੰਟਰੀ ਨਹੀ ਬਚੀ ਵੀ ਏ ਬਿਮਾਰੀ ਤਾ ਸਾਰੀ ਦੁਨੀਆ ਵਿਚ ਫੈਲੀ ਹੋਈ ਹੈ
@IPS_JAGRAON
@IPS_JAGRAON 11 күн бұрын
♥️ਨਾਨਕਸਰ ਭਗਤੀ ਸ਼ਕਤੀ ਦਾ ਘਰ ♥️ ♥️🙏🏻ਮੇਰੇ ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਤੁਹਾਡੀ ਜੈ ਜੈ ਕਾਰ ♥️♥️🙏🏻 ♥️ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ♥️🙏🏻
@avtarcheema3253
@avtarcheema3253 11 күн бұрын
ਹਰ ਦੇਸ਼ ਦੇ ਚੰਗੇ ਮਾੜੇ ਗੁਣ ਦਿਖਾਉਣ ਲਈ ਧੰਨਵਾਦ 🙏🙏
@baljithindsingh9214
@baljithindsingh9214 Күн бұрын
ਇੰਨਾ ਵੀ ਖਤਰਾ ਨਹੀ ਇਹ ਲੋਕ ਆਪਣੇ-ਆਪ ਵਿੱਚ ਹੀ ਮਸਤ ਰਹਿਦੇ ਕਿਸੇ ਨਾਲ ਵੀ ਕੋਈ ਗਲਤ ਵਿਵਹਾਰ ਨਹੀ ਕਰਦੇ। ਸਰਕਾਰ ਵੀ ਫੰਡਿਗ ਕਰਦੀ ਹੈ।
@jaspreetsekhon4633
@jaspreetsekhon4633 10 күн бұрын
ਹੋਡਲੇ ਵਾਲਾ ਤਾਂ ਸਾਡੇ ਪਿੰਡਾਂ ਦਾ ਮੁੰਡਾ ਬਾਈ
@SukhchainSingh-oo2ly
@SukhchainSingh-oo2ly 20 сағат бұрын
Mai guraddi to
@user-zl1cu7kv6y
@user-zl1cu7kv6y 10 күн бұрын
Oho ih tan kde ni ਸੁਣੀਆਂ ਸੀ ਧੰਨਵਾਦ ripn veere tuhda
@_Lopon007
@_Lopon007 11 күн бұрын
ਬਹੁਤ ਵਧੀਆ ਬਲੌਗ ਵੀਰ ❤
@HarmansinghBadesha
@HarmansinghBadesha 10 күн бұрын
ਇਨਾ ਨੂ ਨਸ਼ੇ ਦਾ ਰੋਗ ਲਗਾ ਹੁਣ ਇਨਾ ਦੀ ਮਜਬੂਰੀ ਬਣਗੀ😢😢
@MajorSingh-po6xd
@MajorSingh-po6xd 10 күн бұрын
ਧੰਨਵਾਦ ਜੀ ਰਿਪਨ ਤੇ ਦੁਸਰੇ ਦੋਨੋਂ ਵੀਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਥਾਵਾਂ ਅਤੇ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@nirmalparmar3648
@nirmalparmar3648 11 күн бұрын
ਬਾਬਿਓ ਇੱਥੇ ਕਈ ਸਾਲ ਡਿਊਟੀ ਕੀਤੀ ਹੈ। ਪੁਲਿਸ ਵਾਲੇ ਨੇ ਫੋਨ ਲਈ ਸਪੈਸ਼ਲ ਨੰਬਰ ਦਿੱਤਾ ਸੀ। ਕਹਿੰਦੇ ਸੇ 911 ਨਾਲ ਲੇਟ ਆ ਹੁੰਦਾ ।
@baljindersingh7802
@baljindersingh7802 11 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@Varindersingh-im2gd
@Varindersingh-im2gd 11 күн бұрын
Waheguru ji.. Baba nanak da 20 rs da chalaya langar Canada 🇨🇦 amarika tak chal reha🙏🙏🙏🙏❤❤❤❤👏👏👏👏
@PreetDhaliwal-xh6dm
@PreetDhaliwal-xh6dm 11 күн бұрын
Guru Nanak ji misan very good do it sawa for nice thanks ❤️💕🙏😊
@mangalsingh8905
@mangalsingh8905 11 күн бұрын
Kye baat he Puttar Ripan khusi Very Nice Very Beautiful Rab Sukhrakhe
@HardeepSingh-tr5qb
@HardeepSingh-tr5qb 11 күн бұрын
I love you blog ripan ji.❤deepa bathinda to.❤❤
@deogansukhveer7452
@deogansukhveer7452 10 күн бұрын
ਪੰਜਾਬ ਨਾਲੋਂ ਤਾਂ ਇਥੇ ਵਧੇਰੇ ਖਰਾਬ ਐ ਮਾਹੌਲ, ਬੱਸ ਇਹ ਰੌਲਾ ਘੱਟ ਪਾਓਂਦੇ ਨੇ, ਅਪਣੇ ਜਿਆਦਾ ਪਾਓਂਦੇ ਨੇ
@gamdoorbrar3417
@gamdoorbrar3417 11 күн бұрын
,ਪਰ ਇਸ ਸਟਰੀਟ ਦੀਆਂ ਔਰਤਾਂ ਵਿਦੇਸ਼ੀਆਂ ਨਾਲ ਵਿਆਹ ਕਰਵਾ ਕੇ,,ਪੀ ਆਰ ਤਾਂ ਦਵਾ ਹੀ ਸਕਦੀਆਂ ਹਨ,,ਨਾਲੇ ਪੁੰਨ ਨਾਲੇ ਫ਼ਲੀਆਂ,,
@_Lopon007
@_Lopon007 11 күн бұрын
Hahahahah horaa....wrgeyaa nu bhar kadd lyn ge😂
@amanbatthverka62
@amanbatthverka62 11 күн бұрын
ਇਹਨਾਂ ਕੋਲ ਕੋਈ ਡੋਕੋ ਮੈਂਟ ਨੀ. ਆਪਣਾ ਘਰ ਨੀ ਇਹ ਕੈਨੇਡਾ ਚੋਂ ਬਾਹਰ ਹੀ ਨੀ ਨਿੱਕਲ ਸਕਦੇ.ਚੁੱਪ ਕਰਕੇ ਪੰਜਾਬ ਕੋਈ ਕੰਮ ਕਾਰ ਕਰਲੋ. ਹੁਣ ਕੈਨੇਡਾ ਸਿਰਫ ਨਾਮ ਦਾ ਹੀ ਏ. ਕੰਮ ਕਾਰ ਹੈਨੀ ਕੋਈ.
@_Lopon007
@_Lopon007 11 күн бұрын
@@amanbatthverka62 timmon aja dwayeaaa kamm j tere kolo nhi hunda fr wakhri gal
@6zrtzt
@6zrtzt 11 күн бұрын
PR de nal drugi vi bnanagia
@AmrikSingh-fi1mn
@AmrikSingh-fi1mn 7 күн бұрын
ਗੁਰੂ ਨਾਨਕ ਫਰੀ ਕਿਚਨ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।
@pardeepsingh3334
@pardeepsingh3334 11 күн бұрын
ਬੈਸਟ ਕਪਲ ਟੂਰਿਸਟ ਬਲੋਗਰ
@jaiveervlogs3324
@jaiveervlogs3324 10 күн бұрын
Bhot dar lagda rat nu. Asi aap experience kita ,Ma te meri friend doordesh kar rahe si te sanu es street de through jana pyia . Kana nu hath lag ge mud ke nahi janna es jagha .
@himmatgill2090
@himmatgill2090 11 күн бұрын
bhut vadia lga bai ripan khusi sat shiri akal ji waheguru ji chardicala ch rakhn
@jagmeetsekhon92
@jagmeetsekhon92 10 күн бұрын
Bohot sohna bnya hoya gurudwara nanaksar sahib 🎉❤
@jasjas1731
@jasjas1731 11 күн бұрын
ਇਨ੍ਹਾਂ ਵੇਚਾਰਿਆ ਨੂੰ ਹਾਲਾਤਾਂ ਨੇ ਇਦਾ ਦਾ ਬਣਾ ਦਿੱਤਾ।
@SatnamSingh-fe3tg
@SatnamSingh-fe3tg 11 күн бұрын
Dhan Guru Nanak Dev g Chadikala Rakhna 🙏
@manjindersinghbhullar8221
@manjindersinghbhullar8221 11 күн бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@parvindersingh3466
@parvindersingh3466 9 күн бұрын
Bahut vadia veer ji 👍
@rajindersinghsingh1311
@rajindersinghsingh1311 4 күн бұрын
ਬਹੁਤ ਵਧੀਆ ਜੀ ਜਾਨਕਾਰੀ ਲਈ
@user-fw4lf5qm8c
@user-fw4lf5qm8c 11 күн бұрын
Very good bai ji from moga punjab Ajit pal singh thanks very much
@hsgill4083
@hsgill4083 10 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਂਣੇ ਸਰਬੱਤ ਦਾ ਭਲ਼ਾ
@dharvindersingh7453
@dharvindersingh7453 11 күн бұрын
Dhan Dhan Shri Guru Nanak Dev Ji Maharaj Ji Tuhadi Sikhi Dhan Hai,Langar Di Sewa Mahan Hai
@SherSingh-ec7jr
@SherSingh-ec7jr 10 күн бұрын
ਰਿੱਪਨ ਤੈਨੂੰ ਵੀ ਲਿਖਿਆ ਜਾਵੇ ਖਤਰੋਂ ਕਾ ਖਿਲਾੜੀ ਤਾਂ ਅੱਤਕੱਥਨੀ ਨੀ ਹੋਵੇਗੀ🙏
@kajalrai2256
@kajalrai2256 11 күн бұрын
Veer ji asi lax usa rehne aa,sade v down town ehi haal aa,ena di es halat da jimevar ena da culture aa te government aa
@kajalrai2256
@kajalrai2256 11 күн бұрын
Sade ethe v hun Olympic hone aa ta down town Sara saaf kr rahe aa,punjab ta etho kite sona aa
@zahoorahmad456
@zahoorahmad456 8 күн бұрын
Love 💕💕 you work bro thanks Love ❤ from Pakistan
@preetinerkaur6287
@preetinerkaur6287 6 күн бұрын
Nice video khush raho Waheguru ji
@tejijawaddi5249
@tejijawaddi5249 10 күн бұрын
Waah bai njara leata es vlog ch ta oh pakh dikhaya canada jo kise ne dekhea ni c kde. USA wali streets jrur dekhia c @punjabitravelcouple
@DarshanBrar-r7n
@DarshanBrar-r7n 11 күн бұрын
Maximum in world in Sanfrancisco city CA USA Total city like home less robbery store owner leaving
@niranjansinghjhinjer1370
@niranjansinghjhinjer1370 10 күн бұрын
Shukriya Putter jionde wasde raho 🙏
@amandeepaman8923
@amandeepaman8923 10 күн бұрын
Vry nyc vlog veer..bhout knowledge milyi🙏thanku veer rab thonu chardi kla ch rakhe
@gurjitaus
@gurjitaus 9 күн бұрын
Kirpa Guru Nanak Patshah ji di Waheguru ji 🙏🙏🙏🙏🙏
@sushilgarggarg1478
@sushilgarggarg1478 11 күн бұрын
Thanks for see hasting Vancouver in Canada 🇨🇦 😀 😊 😘 😎 ❤️
@GurpreetSingh-os4gn
@GurpreetSingh-os4gn 8 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@grewalraman5795
@grewalraman5795 6 күн бұрын
Waheguru ji waheguru ji 🙏🙏 Dhan Dhan shri Guru Nanak Dav Ji Maharaj ji 🙏🙏
@gurdeepsidhu4216
@gurdeepsidhu4216 10 күн бұрын
Red Indians peoples but you see at Ludhiana railway station like these persons.
@MannatandAshmeet0911
@MannatandAshmeet0911 10 күн бұрын
Putt Waheguru ji teri lami umar kar apna itihaas dhkode ho Waheguru ji hmesha ang sng then ji 🥰🥰🙏
@ManjitKumar-xq2my
@ManjitKumar-xq2my 11 күн бұрын
Dhan dhan baba nanak ji 🙏
@gurjinderdhillon9841
@gurjinderdhillon9841 11 күн бұрын
U SA ਵਿੰਚ ਬਾਈ ਬਹੁਤ ਜਾਦਾਹੈ
@faqirullahgill843
@faqirullahgill843 11 күн бұрын
Wah ge wah sardar ge Maza a gia aaj da vlog daikh k.
@sushilgarggarg1478
@sushilgarggarg1478 11 күн бұрын
Enjoy a tour of Canada 🇨🇦 ❤❤❤
@GurpreetKaur-jp7el
@GurpreetKaur-jp7el 11 күн бұрын
Sasketkwen Winnipeg mostly sare canada da ehi haal hai jithe eh lok rehnde hnn
@jaswinderkaur-pd7cm
@jaswinderkaur-pd7cm 10 күн бұрын
So proud to be a sikh
@santokhsingh2519
@santokhsingh2519 11 күн бұрын
ਬਹੁਤ ਵਧੀਆ ਜੀ
@sarjitsinghgill3649
@sarjitsinghgill3649 10 күн бұрын
ਧੰਨਵਾਦ ਪਿੰਡ ਬੁੱਕਣ ਵਾਲਾ ਮੋਗਾ
@mandeepbansal8574
@mandeepbansal8574 10 күн бұрын
Bless the sevadars & nice video 🙏🙏
@jaswinderkaur8558
@jaswinderkaur8558 11 күн бұрын
Dhan dhan shri guru garanth sahib ji de pehle parkash deharre deya bahut bahut vadeya ji
@harjitlitt1375
@harjitlitt1375 11 күн бұрын
Very good all good and bad things should be shown. Weldone
@jyotdhiman1822
@jyotdhiman1822 10 күн бұрын
21:32 ਬਾਈ ਜੀ ਤੁਸੀ ਕਾਰ ਕਿਵੇਂ ਚੱਕ ਲੈਂਦੇ ਓ.. ? ਦੱਸਿਆ ਜ਼ਰੂਰ please ❤❤❤❤❤❤❤
@sushilgarggarg1478
@sushilgarggarg1478 11 күн бұрын
Satnam wahaguru I ❤❤❤
An Unknown Ending💪
00:49
ISSEI / いっせい
Рет қаралды 34 МЛН
The Joker wanted to stand at the front, but unexpectedly was beaten up by Officer Rabbit
00:12
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН