Bhulliye Kive’n (Official Video) - Satinder Sartaaj | Neeru Bajwa | Shayar | New Punjabi Songs 2024

  Рет қаралды 6,419,576

Speed Records

Speed Records

2 ай бұрын

Neeru Bajwa Entertainment Present the romantic number 'Bhulliye Kive’n' by Satinder Sartaaj from upcoming Punjabi movie 'Shayar' featuring Satinder Sartaaj & Neeru Bajwa. Releasing Worldwide on 19th April 2024.
Song - Bhulliye Kive’n (Official Video)
Movie - Shayar
Singer - Satinder Sartaaj ft Neeru Bajwa
Lyrics & Composer - Satinder Sartaaj
Music - Beat Minister
Publicity Design / Artwork - Gary Rajowal
Online Promotions - Pro Media
Label - Speed Records
Movie Credits:-
Directed by - Uday Pratap Singh
Written by - Jagdeep Warring
Produced by - Santosh Subhash Thite
Singer | Lyricist | Composer - Satinder Sartaaj
Qawwali Lyrics - Harinder Kaur
Music by - Beat Minister, Gag Studioz, Gurmeet Singh
Mix and Master Sameer Charegaonkar
Co-Producer - Upkar Singh
DOP - Sandeep Patil
Editor - Bharat S Raawat
Associate Director - Varinder Sharma
First AD - Nitin Kalra
Background Score - Raju Singh
Sound Designer - Parikshit Lalvani
DI Colorist - Robert Lang (After Studios)
Choreographer - Arvind Thakur
Costumes - Nitasha Bhateja
Art - Alok Halder
VFX - Shudhanshu Jaiswal
Line Production - Mandeep Taunque Films
Post Production - Varun Bansal (Final Step)
Publicity Design - Bir Singh
Visual Promotion - Move-e-wale
Poster Stills - K Raj Famous Films
World Wide Distribution - OMJEE GROUP
Writer - Jagdeep Warring (Singh cut deyo)
Production designer -- Alok Halder, Mrinal G Das
Spotify tinyurl.com/3pbdc4w2
Insta tinyurl.com/2n3xzxvy
Apple Music tinyurl.com/yc4crjxz
iTunes tinyurl.com/57k2x4ud
Gaana tinyurl.com/5cerrb7k
JioSaavn tinyurl.com/2nmzkj85
Amazon tinyurl.com/29y3rdch
KZbin Music tinyurl.com/2w3z8tpz
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
kzbin.info/door/X6X...
Speed Records Haryanvi
KZbin: bit.ly/2kSrhZK
Instagram: / speedharyanviofficial
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
KZbin: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
KZbin - bitly.com/2hwYOnx
Facebook - / officialpoonpoon
Instagram - / poonpoonofficial

Пікірлер: 2 000
@dehleez_e_sartaj
@dehleez_e_sartaj 2 ай бұрын
ਰੋਕਾ ਕਿੰਝ ਮੈ ਖਿੱਯਾਲਾਂ ਦੀ ਪਰਵਾਜ਼ ਨੂੰ ਤੂੰ ਸ਼ਾਇਰ ਬਣਾਗਇ ਏ ਸਰਤਾਜ ਨੂੰ ❤ Shayar saab 🎉🎉🎉 ❤
@Positive_station665
@Positive_station665 2 ай бұрын
ਜਿਵੇਂ ਪੇਟ ਨੂੰ ਰੋਟੀ ਦੀ ਭੁੱਖ ਰਹਿੰਦੀ ਏ ਉਂਝ ਹੀ ਰੂਹ ਨੂੰ ਸਰਤਾਜ ਸਰ ਦੀ ਆਵਾਜ਼ ਦੀ ਭੁੱਖ ਰਹਿੰਦੀ ਏ ❤😇
@ManntKharoud
@ManntKharoud Ай бұрын
❤❤❤❤❤❤❤❤❤
@KawalpreetKaur-7713
@KawalpreetKaur-7713 Ай бұрын
​@@ManntKharoudyoutube.com/@RajinderKaur-bs9sy?feature=shared
@royalpunjabi2463
@royalpunjabi2463 Ай бұрын
ਬਾਈ ਜੀ ਸਰਤਾਜ ਦੀ ਨਹੀਂ, ਗੁਰਬਾਣੀ ਦੀ ਭੁੱਖ ਪਾਲੀਏ
@Positive_station665
@Positive_station665 Ай бұрын
@@royalpunjabi2463 Bilkul ji 😇
@arslansohail6363
@arslansohail6363 Ай бұрын
Kalmar hai yaar ❤
@SingerKiranGill
@SingerKiranGill 2 ай бұрын
ਅੱਖਾਂ ਬੰਦ ਕਰਕੇ ਸੁਣੋ, ਸਕੂਨ ਹੀ ਸਕੂਨ 💯❤️💔
@chef3193
@chef3193 Ай бұрын
Hnji ❤
@song2hell127
@song2hell127 2 ай бұрын
Aaj kon kon phli baar suna ye song❤
@ZonairaRiaz
@ZonairaRiaz 2 ай бұрын
Me
@user-fp1tj3rt2n
@user-fp1tj3rt2n Ай бұрын
Love from pakistan ❤❤
@princewalia8370
@princewalia8370 Ай бұрын
Me too
@gurdittdhillon19
@gurdittdhillon19 Ай бұрын
ਸੁਣਿਆ ਵੀ ਤੇ ਰੋਇਆ ਵੀ
@hafizraja6511
@hafizraja6511 Ай бұрын
I m
@lovneetkhaira6656
@lovneetkhaira6656 2 ай бұрын
ਇਹ ਗੀਤ ਉਹਦੀ ਯਾਦ ਦਵਾਉਂਦੈ । ਇੱਕ ਖੋਹ ਪੈਂਦੀ ਆ ਦਿਲ 'ਚ ਜਦੋਂ ਵੀ ਸੁਣਦਾਂ । ਹਾਂ ਮੈਂ ਕੱਲਿਆਂ ਗੱਲਾਂ ਕਰਦਾ ਹਾਂ, ਉਹਦੇ ਨਾਲ‌ । ਇਹ ਗੀਤ ਸੁਣਕੇ, ਦਿਲ ਕਰਦੈ ਉੱਚੀ ਉੱਚੀ ਰੋਵਾਂ ਪਰ ਮੁੰਡੇ ਰੋਅ ਨੀਂ ਸਕਦੇ ।
@sukhrajchhina1
@sukhrajchhina1 2 ай бұрын
@SukhDeep-kd4yb
@SukhDeep-kd4yb 2 ай бұрын
Kou nhi rooa skda
@user-iv1pd3of2t
@user-iv1pd3of2t 2 ай бұрын
❤❤
@user-iv1pd3of2t
@user-iv1pd3of2t 2 ай бұрын
​@❤SukhDeep-kd4yb
@Sunny_sharma0
@Sunny_sharma0 2 ай бұрын
Sachi gal baaaai
@sukhwinderjanagal4487
@sukhwinderjanagal4487 2 ай бұрын
ਇਹ ਇਸ਼ਕ ਅਜਿਹਾ ਜੋ ਅੰਦਰ ਨੀ ਤੜਿਆ ਜਾਣਾ ਵਾਰਿਸ ਸ਼ਾਹ ਦੇ ਮਗਰੋਂ ਸਰਤਾਜ ਹੀ ਪੜਿਆ ਜਾਣਾ❤❤❤❤
@ManjitKaur-nj6nc
@ManjitKaur-nj6nc Ай бұрын
👌
@prabhjotkaurkaur2477
@prabhjotkaurkaur2477 Ай бұрын
Ahahahaha bahut khoob
@gurjantsingh3882
@gurjantsingh3882 Ай бұрын
Bhut khoob ❤️
@kular6588
@kular6588 Ай бұрын
Bht vdia & Sach likheaa...
@tajindersingh965
@tajindersingh965 Ай бұрын
waah waah waah❤❤❤❤❤❤
@MDsidhu990
@MDsidhu990 Ай бұрын
ਦਿਲ ਟੁੱਟਦਾ ਹੈ ਤਾਂ ਆਵਾਜ਼ ਨਹੀਂ ਆਉਂਦੀ ਹਰ ਕਿਸੇ ਨੂੰ ਮੁਹੱਬਤ ਰਾਸ ਨਹੀਂ ਆਉਂਦੀ ਇਹ ਤਾਂ ਆਪਣੇ ਆਪਣੇ ਨਸੀਬ ਦੀ ਗੱਲ ਏ ਸੱਜਣਾ ਕੋਈ ਭੁੱਲਦਾ ਨਹੀਂ ਤੇ ਕਿਸੇ ਨੂੰ ਯਾਦ ਹੀ ਨਹੀਂ ਆਉਦੀ... MD Barnala
@chouhanagrofarm353
@chouhanagrofarm353 Ай бұрын
ਬਹੁਤ ਖੂਬ 🎉😊
@MDsidhu990
@MDsidhu990 Ай бұрын
@@chouhanagrofarm353 thanks bro 🙏🏻
@Rhythm_OF_STONE
@Rhythm_OF_STONE Ай бұрын
Kyaa baat hai jnab
@MDsidhu990
@MDsidhu990 Ай бұрын
@@Rhythm_OF_STONE thanks 🙏🏻
@user-pc3on7ml3o
@user-pc3on7ml3o Ай бұрын
Bai ok
@sarbjeetkaur-ee8rc
@sarbjeetkaur-ee8rc Ай бұрын
ਆਏ ਹਾਏ,,, ਦਿਲ ਦੇ ਵਿੱਚ ਦੀ ਨਿਕਲ਼ ਜਾਂਦੀ ਆ ਸਰਤਾਜ਼ ਦੀ ਅਵਾਜ਼ ❤❤❤❤❤ਨਾਲ ਇਹ ਗੀਤ ਤਾਂ ਸਾਡਾ ਸ਼ੁਰੂ ਤੋਂ ਹੀ ਮਨਪਸੰਦ ਆ, ਜਦੋਂ ਤੋਂ ਲਾਈਵ ਸੁਣਿਆ,,,😊❤❤❤
@bilalhussain-ei7qh
@bilalhussain-ei7qh Ай бұрын
Love from Pakistan ❤
@BuntyKumar-lv1rn
@BuntyKumar-lv1rn Ай бұрын
@user-wh5be9tx1l
@user-wh5be9tx1l Ай бұрын
❤❤
@laddisembhi480
@laddisembhi480 Ай бұрын
Ik nasha
@nandinibabber
@nandinibabber 2 ай бұрын
All most fvrt song and satinder Sartaaj voice ossm ਕਹਿ ਹਮਦਮ ਕਦੀ ਤੇ ਕਦੀ ਬਾਵਰਾ ਤੂੰ ਮੁਹੱਬਤਾਂ ਸਿਖਾਇਆ ਸੀ ਭੁੱਲੀਏ ਕਿਵੇਂ 😊💐🥀
@jagpreetkaur5240
@jagpreetkaur5240 2 ай бұрын
ਕਿਹਨਾਂ ਨੇ ਇਹ ਗੀਤ ਪਹਿਲਾ ਸਟੇਜ ਤੋਂ ਬਹੁਤ ਵਾਰ ਲ ਸੁਣਿਆਂ
@sukhgalla3504
@sukhgalla3504 2 ай бұрын
hmm
@amarjitkaur87
@amarjitkaur87 2 ай бұрын
Me
@jiwanrisham
@jiwanrisham 2 ай бұрын
kzbin.info/www/bejne/nnycfId-jbaroMksi=N59fdi--IJ7FZDa2
@anmoldeepsingh9662
@anmoldeepsingh9662 2 ай бұрын
Ha rapet te
@jatindersingh6292
@jatindersingh6292 2 ай бұрын
Me. 2015 ch first time stage te sunya c
@chwaqasjutt1993
@chwaqasjutt1993 17 күн бұрын
The Living Legend Dr Satinder Sartaaj ❤️ Love And Huge respect from Lehnda Punjab Pakistan🇵🇰
@pritpalkaur7044
@pritpalkaur7044 Ай бұрын
ਸਰਤਾਜ ਵੀਰ ਦੀ ਲਿਖਤ ਲਈ ਸ਼ਬਦ ਨਹੀਂ ਵਾਰ ਵਾਰ ਸੁਣ ਕੇ ਵੀ ਮਨ ਨੀ ਭਰਦਾ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ❤🙏🙏
@alkaanand1889
@alkaanand1889 2 ай бұрын
ਵਾਹ! ਬਾਕਮਾਲ ਗੀਤ। ਇਸ ਗੀਤ ਨੇ ਤਾਂ ਫਿਲਮ ਦੀ ਉਡੀਕ ਹੋਰ ਵਧਾ ਦਿੱਤੀ ਹੈ❤️❤️
@harmandeepsingh6894
@harmandeepsingh6894 2 ай бұрын
ਸੱਚ ਦੱਸਿਆ ਜੇ ਕਿਸ ਕਿਸ ਨੂੰ ਇਸ ਗੀਤ ਦੀ ਬੜੇ ਲੰਬੇ ਸਮੇਂ ਤੋਂ ਉਡੀਕ ਸੀ ❣️❣️
@rajkishorpardhankaidwa4166
@rajkishorpardhankaidwa4166 2 ай бұрын
😅 0:00 https i😮😮😅😮🎉r I 😂😢am
@rajkishorpardhankaidwa4166
@rajkishorpardhankaidwa4166 2 ай бұрын
😊
@rajkishorpardhankaidwa4166
@rajkishorpardhankaidwa4166 2 ай бұрын
Ul😊
@amritsingh2803
@amritsingh2803 2 ай бұрын
Hmmm
@AMARJEETSINGH-ht5vt
@AMARJEETSINGH-ht5vt 2 ай бұрын
Sachi bahut wait si kdo aave ❤❤❤
@gurdittdhillon19
@gurdittdhillon19 Ай бұрын
ਰਵਾ ਕੇ ਰੱਖ ਦਿੰਦੀ ਤੇਰੀ ਯਾਦ🥺ਜੋ ਇਸ ਗੀਤ ਸੁਣਨ ਤੋਂ ਬਾਅਦ ਆਈ ਜਾਂਦੀ ਆ😭😭
@anureetkaurjammu9813
@anureetkaurjammu9813 10 күн бұрын
Agar koi is comment ko padhe to ek like kar dena taki mai fer se is geet ko sun sku
@tayyabali275
@tayyabali275 Күн бұрын
Liked it
@musiclibrary6236
@musiclibrary6236 2 ай бұрын
Live "ਭੁੱਲੀਏ ਕਿਵੇਂ" is better than from record version. By the way both version feeling like (Insomnia) ❤👌. Love u sir
@RANJiTSiNGHEngg
@RANJiTSiNGHEngg 2 ай бұрын
Right ❤ live da feel hi alag hai
@manisingh4715
@manisingh4715 2 ай бұрын
❤❤
@ISHQ-E-TYMPASS
@ISHQ-E-TYMPASS 2 ай бұрын
Live version is better 😢 Ye bhi achha hai wese❤
@__JASS
@__JASS 2 ай бұрын
Realy❤
@Hudzzsgbbcccfgv
@Hudzzsgbbcccfgv Ай бұрын
ਮੇਰੇ ਦਿਲ ਦਾ ਹਾਲ ਸੁਣਾ ਦਿੱਤਾ ਸਰਤਾਜ ਜੀ ਨੇ, ਸੱਚੀ ਬਹੁਤ ਪਿਆਰਾ ਗਾਇਆ , ਬਹੁਤ ਸੋਹਣੀ ਆਵਾਜ਼ ਦਾ ਮਾਲਕ ਏ ਸਰਤਾਜ ਵੀਰ , ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸਾਡੇ ਵੀਰ ਨੂੰ 🙏🙏🙏👍👍👍
@MoizKhan-qw3fe
@MoizKhan-qw3fe 7 сағат бұрын
Sirf music ke sache lover is game ko smjh skte hi ❤❤
@karmitakaur3390
@karmitakaur3390 2 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@SunnyGill899
@SunnyGill899 2 ай бұрын
Poori kich pounda fr 😂😂😂❤❤ dhak pounda full 😂...
@singhjeet31
@singhjeet31 2 ай бұрын
ਇਹ ਹਰੇਕ ਗਾਣੇ ਚ ਆਕੇ ਆਵਦੀਆਂ ਦਲੀਲਾਂ ਦੇਣ ਲੱਗ jndi a, ਪੁੱਛਿਆ ਤੈਥੋਂ,,ਚਲ ਚਲ
@gurbaajsingh-qo4rw
@gurbaajsingh-qo4rw 2 ай бұрын
/@​@@SunnyGill899
@RAMANDEEP-dr6cn
@RAMANDEEP-dr6cn 2 ай бұрын
Tusi v likhde ho?
@MOHIEWALA
@MOHIEWALA 2 ай бұрын
ਖਿੱਚ ਪੈਂਦੀ ਆ ਖਿੱਚ ਕੇ ਖਿੱਚ
@Honey_4759
@Honey_4759 2 ай бұрын
ਦਿਲ ਕਰਦਾ ਸੁਣੀ ਜਾਵਾ ਪਰ song ਜਲਦੀ ਖਤਮ ਹੋ ਗਿਆ 😢
@gagankattu7970
@gagankattu7970 2 ай бұрын
Ee song pura sartaj sir de apne chanel te parso aya 7 min to jada
@Honey_4759
@Honey_4759 2 ай бұрын
Son Lea ❣️ ਸਕੂਨ ਦਾ ਨਾਮ ਸਰਤਾਜ 😍
@ar.harsharora6422
@ar.harsharora6422 Ай бұрын
@@gagankattu7970 BILKUL... jaan kad layi.. rongte khade hunde hai
@amannirankari7
@amannirankari7 Ай бұрын
ਤੂੰ ਬਾਈ ਜਾਨ ਲੈ ਲੈਣੀ ਆਸ਼ਿਕਾ ਦੀ਼਼਼਼
@jazzkaur1594
@jazzkaur1594 24 күн бұрын
Rty
@RahulKumar-bb6oc
@RahulKumar-bb6oc Ай бұрын
ਸੱਚੀ ਰੋਣਾ ਆਂਦਾ ਏ 😢ਬਹੁਤ ਪਿਆਰ ਕੀਤਾ ਸੀ ਉਸ nu🦅😢😢😢
@Preetburj10
@Preetburj10 2 ай бұрын
ਤੇਰੀ ਯਾਦ ਨੇ ਪੱਥਰ ਕੀਤਾ ਅਸੀ ਡੋਲੀਏ ਕੀਵੇ? ਤੇਰੀਆਂ ਪੀੜਾਂ ਦੀ ਕੱਸੀ ਇਹ ਗੱਠ ਅਸੀਂ ਖੋਲੀਏ ਕੀਵੇ?(ਪ੍ਰੀਤ...) ਬਹੁਤ ਪਿਆਰਾ ਗੀਤ🎉 ਸੁਰਤਾਜ਼ ਵੀਰ❤
@bkaurofficial4823
@bkaurofficial4823 2 ай бұрын
ਆ ਹੁੰਦਾ ਇੱਕ ਵਧੀਆ ਗਾਣਾ ਜਿਸ ਨੂੰ ਬਾਰ - ਬਾਰ ਸੁਣਨ ਨੂੰ ਦਿਲ ਕਰੇ ❤️
@kuldeep085
@kuldeep085 Ай бұрын
#Guftagu #The secret conversation #Hindi version on demand #Latest 2024 #Deep #~~~Deep~~~ kzbin.info/www/bejne/iprbc6WqdrKsp6s
@manjitpb0515
@manjitpb0515 2 ай бұрын
ਕੌਣ-ਕੌਣ ਰੋਇਆ ਸੁਣ ਕੇ ਲਾਇਕ ਕਰ ਦਿਓ 😢😢😢
@kamalkalyan9050
@kamalkalyan9050 Ай бұрын
ਪਤਾ ਨਹੀਂ ਕੀ ਆ ਇਸ ਗੀਤ ਚ ਮੈ ਜਿਨਾ ਮਰਜ਼ੀ ਸੁਣੀ ਜਾਵਾ ਮੇਰਾ ਦਿਲ ਹੀ ਨਹੀਂ ਭਰਦਾ ਮੇਰਾ ਵਾਰ ਵਾਰ ਸੁਣਨ ਨੂੰ ਜੀਅ ਕਰਦਾ ❤ ਸਾਰਾ ਸਮਾਂ ਮੈਂ ਆਹੀ ਗੀਤ ਸੁਣਦੀ ਆ ❤❤❤❤
@babbumaan960
@babbumaan960 2 ай бұрын
Speachless bs ਮਨ ਦੇ ਵਲਵਲੇ ਅੱਖਾਂ ਰਾਹੀਂ ਵੇਹ ਤੁਰੇ ਨੇ🥺🥺😓😭😭😭
@manisaab1047
@manisaab1047 2 ай бұрын
Jindgi ta bnda kalla ਕੱਟ ਲੈੰਦਾਂ ਔਖੇ ਸੋਖੇ ਪਰ ਉਹ ਇਨਸਾਨ ਦਿਲ ਵਿਚੋ ਕਦੇ ਵੀ ਬਾਹਰ ਨਹੀ ਜਾਦਾਂ ਜਿਸਨੂੰ ਅਸੀ ਰੂਹ ਤੋਂ ਮੁਹੱਬਤ ਕਰਦੇ
@ParmjitSingh-rz3sg
@ParmjitSingh-rz3sg Ай бұрын
ਬਿਲਕੁਲ
@Dev_sarawan_wala.
@Dev_sarawan_wala. Ай бұрын
ਵਾਹ ਬੀ ਵਾਹ । ਜਿਵੇ ਜਿਵੇ ਚੱਲੇ ਸਰਤਾਜ ਦਾ ਗੀਤ ਰੂਹਾਂ ਵਾਲੀ ਗੱਲ ਪਹੁੰਚ ਜਾਦੀ ਰੂਹਾਂ ਤੀਕ ,
@karnailthakur9529
@karnailthakur9529 2 ай бұрын
Who is listening this song on loop
@WaqarLion
@WaqarLion Ай бұрын
I am
@MandeepSingh-vv1vb
@MandeepSingh-vv1vb Ай бұрын
Mr.mandeep singh
@sohaibahmad4003
@sohaibahmad4003 Ай бұрын
I am
@PreetKaur-sw6um
@PreetKaur-sw6um Ай бұрын
Me again and again
@bajwasab7930
@bajwasab7930 Ай бұрын
Me
@muhammadsalman2585
@muhammadsalman2585 2 ай бұрын
Love Satinder Sartaaj ❤️🙏🏼❤️ from Pakistan 🇵🇰
@rajindersingh1486
@rajindersingh1486 2 ай бұрын
Love you Brother
@RanjeetKumar-ey1ve
@RanjeetKumar-ey1ve 2 ай бұрын
Hi bro menu urdu sikhni h...😊
@ShanAli-mx6wg
@ShanAli-mx6wg 2 ай бұрын
Sikha du ga bhai​@@RanjeetKumar-ey1ve
@imranyounus2867
@imranyounus2867 Ай бұрын
Urdu sekhna koi mushkil Nahi dost
@RahmanSubhani
@RahmanSubhani Ай бұрын
Or Sab Theek Thak Hai
@param6353
@param6353 2 ай бұрын
ਸਮਝ ਨਹੀਂ ਆਉਂਦੀ ਸੰਗੀਤ ਸੁਣਾ ਜਾ ਬੋਲ ਅੱਖਾਂ ਬੰਦ ਕਰ ਸੁਣਾ ਜਾ ਫਿਰ ਅੱਖਾਂ ਖੋਲ ❤
@user-cu1dk3pz9d
@user-cu1dk3pz9d Ай бұрын
ਇਹ ਇਸ਼ਕ ਵੀ ਬਾ ਕਮਾਲ ਆ ਕਿੰਨੇ ਦਿੱਲ ਤੋੜਦਾ ਤੇ ਬਰਬਾਦ ਕਰ ਦਿੰਦਾ❤
@shantukansal653
@shantukansal653 21 күн бұрын
Dr ਸਰਤਾਜ ਜੀ ਦੇ song ਸੁਣ ਕੇ ਰੂਹ ਨੂੰ ਖੁਰਾਕ ਮਿਲ ਜਾਂਦੀ ਤੇ ਦਿਲ ਨੂੰ ਚੈਨ ਮਿਲ ਜਾਂਦਾ ਸਰਤਾਜ ਤੋ ਉਪਰ ਕੋਈ ਨੀ ਬਾ ਕਮਾਲ❤❤ ਕੋਈ ਸ਼ਬਦ ਨੀ love u sartaj ji
@Prabhneet62
@Prabhneet62 2 ай бұрын
ਹਾਏ ਮੇਰੀ ਤਾਂ ਰੱਬ ਨੇ ਸੁਣ ਲਈ😓 ਆ ਗੀਤ ਦੀ ਇੰਤਜ਼ਾਰ ਪਤਾ ਨਹੀਂ ਕਦੋਂ ਦੀ ਸੀ । ਮੇਰੀ ਉਮਰ ਵੀ ਲੱਗ ਜਾਵੇ ਸਰਤਾਜ ਤੁਹਾਨੂੰ ❤😘😘😘
@SelfimpexSelfimpex
@SelfimpexSelfimpex Ай бұрын
❤❤❤❤
@Gurvindersingh-jt4qg
@Gurvindersingh-jt4qg 2 ай бұрын
ਆ ਸਾਨੂੰ ਤੂੰ‌ ਦਿਲ ਚੋਂ ਭੁਲਾਵੇਂਗਾ ਕਿੱਦਾਂ, ਫ਼ਰੇਬਾਂ‌ ਦੀ‌ ਹੱਟੀ ਚਲਾਵੇਂਗਾ ਕਿੱਦਾਂ, ਜਦੋਂ ਆਈ ਤਨਹਾਈਆਂ ਵਿੱਚ ਯਾਦ‌ ਕਿਧਰੇ, ਓਦੋਂ ਸਾਨੂੰ ਦੱਸ ਵੇ ਬੁਲਾਵੇਂਗਾ ਕਿੱਦਾਂ...❤
@RANJiTSiNGHEngg
@RANJiTSiNGHEngg 2 ай бұрын
❤ ਕੋਈ ਬਾਹਰੋਂ ਲੰਘਿਆ ਮੈਂ ਆਹਟ ਪਹਿਚਾਣੀ
@paramjeetkamboj7944
@paramjeetkamboj7944 2 ай бұрын
Mai booha khol takkya hwa c nimani .​@@RANJiTSiNGHEngg
@bhupinderkaur6039
@bhupinderkaur6039 2 ай бұрын
Beautiful
@KiranDeep-pc3wo
@KiranDeep-pc3wo 2 ай бұрын
ਕਿੰਨੇ ਓਹਨੇ ਪੀਤੇ ਹੋਣੇ ਜੀਹਨੇ ਦਸਿਆ ਹੰਝੂ ਖਾਰੇ ਨੇ ਕਿੰਨੇ ਆਸ਼ਿਕ ਦੂਰ ਕਰਾਤੇ ਇਹ ਜਾਤਾ ਦੇ ਬਟਵਾਰੇ ਨੇ ❤‍🩹
@Gurvindersingh-jt4qg
@Gurvindersingh-jt4qg 2 ай бұрын
@@KiranDeep-pc3wo 🥹🥲😭
@Surajmodi528
@Surajmodi528 2 ай бұрын
Sartaj se love krne wale like karo❤❤❤
@gurindersandhu5192
@gurindersandhu5192 Ай бұрын
ਬਹੁਤ ਵਧੀਆ,7-8 ਵਾਰ ਸੁਨਣ ਤੋਂ ਬਾਅਦ ਵ ਮਾਨ ਨਹੀਂ ਰੱਜਦਾ..
@DrMSGILL555
@DrMSGILL555 Ай бұрын
ਤੇਰੇ ਵਰਗੀ ਹੈ ਤੇਰੀ ਯਾਦ 😢ਤੋਂ ਭੁੱਲ ਗਈ ਤੇਰੀ ਯਾਦ ਨੂੰ ਵੀ ਰੋਕ ਲੈ ਉਹ ਕਿਉ ਆ ਰਹੀ ਜਿਵੇਂ ਪਹਿਲਾਂ ਤੋਂ ਕਰਦੀ ਸੀ ਹੁਣ ਹੁਣ ਤੇਰੀ ਯਾਦ ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ ਰੋਣਾ ਨਹੀਂ ਰੋਕਦਾ song ਸਨ ਕਿ nyc song my life
@Anil_verma_official
@Anil_verma_official 2 ай бұрын
India ke Great Singer Satinder sartaaj ji ❤😊 Satinder sartaaj Fan like ❤😊😊😊😊😊😊😊😊😊😊😊😊😊😊😊
@swapnil3042
@swapnil3042 2 ай бұрын
I don't understand the song but I can identify the real singer who sings whatever is itself masterpiece ❤️❤️
@user-rz4hg2tz1s
@user-rz4hg2tz1s Ай бұрын
واہ جی واہ میں دو دیہاڑے پہلے سنیا اے اپنی محبت یاد آگی کمال کر ددتی
@anmoldeepsingh9662
@anmoldeepsingh9662 2 ай бұрын
ਕਿਸ ਕਿਸ ਨੂੰ ਇਸ ਗਾਨੇ ਦੀ ਬੇਸਬਰੀ ਨਾਲ ੳਡੀਕ ਸੀ। ❤
@user-eg2eo9kq6p
@user-eg2eo9kq6p 2 ай бұрын
@cutemarshal4511
@cutemarshal4511 2 ай бұрын
Me
@MOHIEWALA
@MOHIEWALA 2 ай бұрын
@JaspreetSingh-ee6zp
@JaspreetSingh-ee6zp 2 ай бұрын
Me
@mr.cheeku877
@mr.cheeku877 2 ай бұрын
Yy mainu boht c yr 😢
@bonafidebains
@bonafidebains 2 ай бұрын
😭 Crying through each and every word! ਬਿਆਨ ਨੀ ਕੀਤਾ ਜਾ ਸਕਦਾ ਜੋ ਦਰਦ ਪਰੋਇਆ ਹੈ ਡਰ. ਸਰਤਾਜ ਨੇ ਇਸ ਨਜ਼ਮੇਂ ਵਿੱਚ। ❤️
@lakhvirlakhi8443
@lakhvirlakhi8443 Ай бұрын
ਸੱਚੇ ਆਸਿਕ਼ ਦੀ ਸੱਚੀ ਕਹਾਣੀ ਆ ਜੀਹਨੇ ਕਿਸੇ ਨੂੰ ਦਿਲ ਤੋ ਪਿਆਰ ਕੀਤਾ ਓਹਦੀ ਸੱਚੀ ਕਹਾਣੀ ਲਗਦੀ ਆ ਆਹਾ ਫਿਲਮ ਬਹੁਤ ਅਹਿਸਾਸ ਹੁੰਦਾ ਵੀ ਸਾਇਦ ਐਹੋ ਜਿਹੀ ਹਰ ਇਕ ਦੀ ਜ਼ਿੰਦਗੀ ਨਹੀਂ ਹੋਣੀ ਚਾਹੀਦੀ❤
@ShanAli-mx6wg
@ShanAli-mx6wg Ай бұрын
"Asslam-o-Alaikum all friends" Satinder sartaj Bai wargy singer writer hona aik blessing ae sari Dunia lai aeho jyaa telent awaz lyrics aj ton Kai Saal pely si ty Jedi Hun kisy ch nai satinder sartaj Bai agli aun wali sadi tak pehly ty akhri star ny...(THe LaSt StAR 🌟)
@storiespbtoday
@storiespbtoday 2 ай бұрын
ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ❤🎉❤🎉❤🎉❤🎉❤
@Gurvindersingh-jt4qg
@Gurvindersingh-jt4qg 2 ай бұрын
♥️ਤੂੰ ਜੋ ਨਜਰਾਂ ਮਿਲਾਈਆਂ ਅਸੀ ਭੁਲੀਏ ਕਿਵੇ🥺 ♥️ਤੂੰ ਜੋ ਨੀਦਾਂ ਚੁਰਾਈਆਂ ਅਸੀ ਭੁਲੀਏ ਕਿਵੇ🥀 ♥️ਕਹਿ ਕੇ ਹਮ ਦਮ ਕਦਿ ਤੇ ਕਦਿ ਬਾਵਰਾ💘 ♥️ਤੂੰ ਮੁਹਬੱਤਾਂ ਸਿਖਾਈਆਂ ਅਸੀ ਭੁਲੀਏ ਕਿਵੇ💞 ♥️ਤੂੰ ਜੋ ਨਜਰਾਂ ਮਿਲਾਈਆਂ ਅਸੀ ਭੁਲੀਏ ਕਿਵੇ.....! ✍ਸਰਤਾਜ🥀
@user-mv3lk6bd6z
@user-mv3lk6bd6z Ай бұрын
ਸਤਿੰਦਰ ਸਰਤਾਜ ਵਰਗਾ ਹੀਰਾਂ ਨੀ ਹੋਰ ਕੋਈ ਜਮਣਾ ਕਿਆ ਕਲਮ ਆ ਬੰਦੇ ਦੀ ..
@kajalmehra2132
@kajalmehra2132 23 күн бұрын
Kde vi kise nl pyar na hove nhi ta ik ik din bnda marda🥺🥺🥺kise nu koi frk nhi penda ajj kl sacha pyar koi nhi krda sb time pass krde a😔😔💯🙏
@vikramSohpl87
@vikramSohpl87 2 ай бұрын
ਪੰਜਾਬੀ ਮਾਂ ਬੋਲੀ ਤੋ ਸੋਹਣਾ ਕੁੱਝ ਨਹੀ ਬਹੁਤ ਸੋਹਣਾ ਗੀਤ ❤
@jagwinderbhullar8121
@jagwinderbhullar8121 2 ай бұрын
❤❤😢 ਸਰਤਾਜ ਦੀ ਆਵਾਜ਼ ਤੇ ਸਾਰੰਗੀ ਦੀਆਂ ਤਾਰਾਂ ਚੋਂ ਨਿਕਲਦੀ ਧੁਨ ਮਨ ਨੂੰ ਧਰਵਾਸ ਦਿੰਦੀ ਜਾਪਦੀ ਹੈ ❤❤😢
@sajandhall7601
@sajandhall7601 Ай бұрын
Sachi romte khde ho jnde aa song son k aa wala ❤❤❤
@nabeelahmad8855
@nabeelahmad8855 2 ай бұрын
I Am Pakistani but Beautiful sad song😢
@missranjna1899
@missranjna1899 2 ай бұрын
ਮੈਨੂੰ ਇੰਜ ਕਿਓਂ ਲਗ ਰਿਹਾ ਕੀ ਇਹ ਗੀਤ ਮੇਰੇ ਲਈ ਬਣਾਯਾ ਗਿਆ !!? 🥺❤️
@bilalhussain-ei7qh
@bilalhussain-ei7qh Ай бұрын
😢
@RAVINDERKUMAR-hv8nh
@RAVINDERKUMAR-hv8nh Ай бұрын
Same feelings
@gagneet_kaur31
@gagneet_kaur31 2 ай бұрын
Kamaal ee krti sartaaj ji...... waiting for the movie
@sandeep2286
@sandeep2286 2 ай бұрын
ਇਹ ਗਾਣਾ ਸੁਣ ਕੇ ਇੱਕ ਸ਼ਖ਼ਸ ਨੂੰ ਯਾਦ ਕਰਕੇ ਬਹੁਤ ਰੋਣਾ ਆਇਆ ....😢 ਬਹੁਤ ਸੋਹਣਾ ਗੀਤ❤
@gagansingh-gl3di
@gagansingh-gl3di Ай бұрын
Tenu nahi pata tu ki sade layi sartaj siya❤❤❤❤❤
@badhana9433
@badhana9433 2 ай бұрын
ਤੂੰ ਜੋ ਤਰਜਾ ਸੁਣਾਇਆ ਭੁਲਿਏ ਕਿਵੇਂ ❤❤❤
@user-qi9mv5ok4d
@user-qi9mv5ok4d 2 ай бұрын
यह सादगी सरताज़ भाई 😰❤️ यह लिखावट यह आपकी आवाज़ हम पहाड़ी है लेकिन आपके गाने बिना हमारा बिलकुल भी नहीं चलता 😰♥️♥️♥️👌🏻🙏
@rajindersingh1486
@rajindersingh1486 2 ай бұрын
Respect ❤
@preetbulletdharamkot
@preetbulletdharamkot 10 күн бұрын
ਤੇਰੇ ਵਰਗੀ ਆ ਬਿਲਕੁਲ ਤੇਰੀ ਯਾਦ ਵੀ....... ਵਾਹ ❤️
@ManjinderSingh-ud3yo
@ManjinderSingh-ud3yo Ай бұрын
ਵਾਹ ਜੀ ਵਾਹ ਸਰਤਾਜ ਸਾਬ ਜੀ, ਸਰਦੂਲ ਸਿਕੰਦਰ ਜੀ ਤੋਂ ਬਾਅਦ ਤੁਹਾਡੀ ਅਵਾਜ ਚ ਸਕੂਨ ਮਿਲਿਆ... ਨਜ਼ਰਾਂ ਦੇ ਖੇੜੇ ਲਗ ਗਏ,,,
@bikramjitbika9778
@bikramjitbika9778 2 ай бұрын
ਪਿਆਰ ਦੀ ਯਾਦ ਨੂੰ ਰੱਬ ਦੀ ਯਾਦ ਵਿੱਚ ਬਦਲੋ ਸਕੂਨ ਮਿਲੇਗਾ ਰੱਬ ਹੀ ਦਿੱਲ ਦੀ ਪੀੜ ਸਮਝਦਾ ਹੈ
@SandeepDhimanMusic
@SandeepDhimanMusic 2 ай бұрын
Satinder Saab Ki Likhai Mein Ek Alag Hi Sadgi Hi Halke Alfaazo Mein Bhi Gehri Baat Likh Dete Hai 😊❤️🎧
@kuldeep085
@kuldeep085 Ай бұрын
#Guftagu #The secret conversation #Hindi version on demand #Latest 2024 #Deep #~~~Deep~~~ kzbin.info/www/bejne/iprbc6WqdrKsp6s
@khaspriyasain7811
@khaspriyasain7811 2 күн бұрын
Gajab movie and all song...Sartaaj Always chad di kalla....🎉
@satbirsingh2863
@satbirsingh2863 16 күн бұрын
ਇਸ ਫ਼ਿਲਮ ਨੂੰ ਦੇਖ ਲੋਕ ਰੋ ਰੋ ਕੇ ਨਿਕਲੇ ਸਨ ਥੀਏਟਰਾਂ ਵਿੱਚੋਂ। ਬਾਕਮਾਲ ਗਾਇਕੀ ਤੇ ਸਬਜੈਕਟ। ਪਾਤਰ ਸਾਹਿਬ ਵਰਗੇ ਸ਼ੇਅਰ ਹਨ ਇਸ ਗੀਤ ਦੇ।🥰🥰❤️
@arsalanthoughts
@arsalanthoughts 2 ай бұрын
Ek arse tu intezaar se is Sangeet daa kamaal krdita tussi Ustaad Satinder❤ Love from doojy paasy Pakistan tuu
@rakeshlamboria8094
@rakeshlamboria8094 2 ай бұрын
Bahut jyada heart touching song, dil ke kareeb ❤ Roka kinj mein khiyalan di parvaaz nu Tu ta shayar bana gayi sartaaz nu Ye line sidhi dil par lagi hai.❣️❣️ Bahut badiya bhai Keep doing good work. God bless you ❤️
@vaibhavsaraswat5193
@vaibhavsaraswat5193 4 күн бұрын
Ki gall h ❤ sartaaj pra tuhaade geet Dil nu ❤ choo lende h..rabb changa kre tuhaada
@NaveedAhmad..
@NaveedAhmad.. 2 ай бұрын
ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕਾਫੀ ਸਮੇਂ ਤੋਂ ਇਸ ਗੀਤ ਦੀ ਉਡੀਕ ਕਰ ਰਿਹਾ ਸੀ ❣❣
@amitsaroay
@amitsaroay 2 ай бұрын
ਲੰਬਾ ਸਮਾਂ ⌛ਜਰੂਰ ਲਿਆ ਇਸ ਗਾਣੇ ਨੇ ਆਉਣ ਚ... ਸ਼ਾਇਦ ਸ਼ਾਇਰ ਫਿਲਮ ਨੇ ਹੀ ਇਸ ਲਿਖਤ ਦਾ ਸੇਹਰਾ ਆਪਣੇ ਸਿਰ ਲੈਣਾ ਸੀ, ਤੇ ਕਿੰਨੇ ਢੁੱਕਵੇਂ ਬੋਲ ਬੋਲੇ ਨੇ ਸ਼ਾਇਰ ਨੇ। ਸਤਿੰਦਰ ਸ਼ਾਇਰ ਜੀ ਤੁਹਾਡੀ ਆਵਾਜ਼ ਹੀ❤ ਫਿਲਮ ਦੀ ਰੂਹ ਹੈ। ਕੁਦਰਤੀ।
@poojakaur6822
@poojakaur6822 2 ай бұрын
ਹਮੇਸ਼ਾ ਵਾਂਗ ਦਿੱਲ ਦੇ ਕਰੀਬ ਏ ਗੀਤ ਤੇ ਸਰਤਾਜ ਸਾਬ ❤❤
@SunnyGill899
@SunnyGill899 2 ай бұрын
Asi be tuhade dil de Kareeb he a but tusi Sanu Dhyan nal takiya he nhi kdi ....❤....
@Manju_002
@Manju_002 2 ай бұрын
Mujhe Punjabi padhnii ya likhni nhi aati but samjh m aa jaati h jbb koi bolta h comment m pta nhi kya kya likha h padhna nhi aata but but I love sartaaj sir's voice ❤❤❤
@syedahsan9278
@syedahsan9278 12 күн бұрын
Aapee hi arzaan keran tay aape hi irshaad v 😢😢😢😢 best lines Highly appreciated from Qatar
@babbumaan960
@babbumaan960 2 ай бұрын
ਆਹਾ ਅਨੰਦ ਆ ਗਿਆ ❤️💔🥺🥺🥺 ਸਚੀ ਓਹਨੂੰ ਕਿਵੇਂ ਭੁੱਲ ਸਕਦੇ ਆ
@KhalidAli-kh3mx
@KhalidAli-kh3mx 2 ай бұрын
Ajj phr sartaaj key voice nay rola 😢 diya
@SherKhan-qe3oi
@SherKhan-qe3oi Ай бұрын
Good song ❤❤❤❤
@manjitpb0515
@manjitpb0515 Ай бұрын
ਤੇਰੀ ਵਰਗੀ ਬਿਲਕੁਲ ਤੇਰੀ ਯਾਦ ਵੀ 😢😢😢 ਦਿਲਬਰ ਤੈਨੂੰ ਕੀ ਦੁੱਖ ਦੱਸੀਏ
@ypriyanka1724
@ypriyanka1724 2 ай бұрын
Finally......"bhulliye kiwen"❤ ......one of fav song of sartaaj sahab.......ab tk showes ki vedio recording me suna tha .....or boht jyada suna tha .....finally release ho gya .......... purity and the emotions😇🥰
@Sharma_dpk
@Sharma_dpk 2 ай бұрын
Finally this old song of sartaj is officially released ❤ i was waiting for it so long🙏
@adalatkhan1392
@adalatkhan1392 2 ай бұрын
Same here bro.
@Prabhneet62
@Prabhneet62 2 ай бұрын
ਪਤਾ ਨਹੀਂ ਹੁਣ ਤਕ ਕਿੰਨੇ ਵਾਰ ਸੁਣ ਲਿਆ ਏ ਗੀਤ🎉🎉🎉🎉🎉🎉🎉🎉🎉
@Factorial8285
@Factorial8285 12 күн бұрын
सरताज जी,, आपकी लाइन दिल को छु जाती है।। Love you sartaaj jii
@JaydeepDilkirat
@JaydeepDilkirat 5 күн бұрын
Mere WhatsApp te roj status pede ne ..ek sartaj da ek narvair pannu ek parmish varma..my favourite ❤❤❤
@kashtoonzofficial
@kashtoonzofficial 2 ай бұрын
Who think satinder sartaj is legend of Punjabi love music❤🫀🔥
@Positive_station665
@Positive_station665 2 ай бұрын
ਇਹ ਸਿਰਫ ਸੋਂਗ ਹੀ ਨਹੀਂ ਸਗੋਂ ਇੱਕ ਤੋਹਫਾ ਐ ਸਾਡੇ ਲਈ ਜਿਸ ਸੋਂਗ ਦੀ ਕੁਝ੍ ਸਤਰਾਂ ਦਿੱਲ ਚ ਘਰ ਕਰ ਗਈਆ ਸੀ ਉਹ ਪੁਰਾ ਸੋਂਗ ਸੁਣ ਕੇ ਰੂਹ ਤ੍ਰਿਪਤ ਹੋ ਗਯੀ ❤ 🌺✨
@parox1139
@parox1139 Ай бұрын
The most beautiful movie …. His journey from discovering his innocent lover boy awakening … to him becoming a true ashiq and poet through separation and destiny… to finally the spiritual journey when the poet and lover combine to turn into ibadat… ❤ So proud of how far Punjabi movie industry has come!! Well done to the team of this movie ❤❤❤❤❤❤
@nasirrabbani5529
@nasirrabbani5529 2 күн бұрын
15 dafa sun chuka hun 16 dafa continue hay.....kamaaaaaalll
@PargatSingh-lo5vi
@PargatSingh-lo5vi 2 ай бұрын
Waahhh wahhhh dil nu sakoon dinda sartaj sahib koi Tod ni thuda ❤❤❤❤
@JIObansal
@JIObansal 2 ай бұрын
Tere wargi ae bilkul teri yaad vi, aape arzaan kre aape irshaad vi How ??? Bestest line ever❤❤❤
@syedahsan9278
@syedahsan9278 12 күн бұрын
😢😢😢😢😢😢
@syedahsan9278
@syedahsan9278 12 күн бұрын
Movie name???
@saqibvlogsmalashiya9521
@saqibvlogsmalashiya9521 Күн бұрын
hhhyyyye dil ko lgta hA dil krta ha roota rahoo or ye song sunta rahooo
@parminderkaur1815
@parminderkaur1815 2 ай бұрын
Kamaal va sartaj de bol
@sukha.Singh_
@sukha.Singh_ 2 ай бұрын
ਹਾਏ ਓਏ ਕੀ ਕੀ ਦਸੀਏ ਯਾਰ ❤ ਰੋਕਾਂ ਕਿਵੇਂ ਮੈਂ ਖਿਆਲਾ ਦੀ ਪਰਵਾਜ਼ ਨੂੰ ❤❤❤❤❤❤
@indutandon8987
@indutandon8987 2 ай бұрын
Koi muqabla nahi sartaj ji daa.. Biggest fan❤🎉
@MoizKhan-qw3fe
@MoizKhan-qw3fe 7 сағат бұрын
One of best composition i had heard
@Ytsharmagaming
@Ytsharmagaming Ай бұрын
Ek ek gaana sartaj ji dil cheer de reha wahh raba ek ta pehle hi dil ujdya hoya dujja sartaj sahab de geet kdi royie te kade hassiye ..
@lakhvir_03
@lakhvir_03 2 ай бұрын
ਤੂੰ ਮੁਹੱਬਤ ਸਿਖਾਈਆਂ ਅਸੀਂ ਭੁੱਲੀਏ ਕਿਵੇਂ 😢💔🥀
@amolaknimana938
@amolaknimana938 2 ай бұрын
ਮਨ ਦਾ ਦੀਵਾ ਬੁਝਿਆ ਬੁਝਿਆ ਲੱਗਦਾ ਏ ਮੇਰਾ ਸੂਰਜ ਹੋਰ ਕਿਸੇ ਘਰ ਮੱਘਦਾ ਏ ਸੁਪਨੇ , ਵਾਅਦੇ,ਕੌਲ,'ਕਰਾਰ ਸੀ ਮੇਰੇ ਨਾਲ ਸੁਣਿਆ ਅੱਜਕਲ੍ਹ ਹੋਰ ਕਿਸੇ ਨਾ' ਹੱਸਦਾ ਏ ਆਪਣੀ ਮਰਜ਼ੀ ਦੀ ਓਹ,ਜ਼ਿੰਦਗੀ ਜਿਉਂਦਾ ਏ ਜਾਂ ਚੀਸਾਂ ਨੂੰ ਹਾਸਿਆਂ ਥੱਲੇ ਦੱਬਦਾ ਏ ? ਕਰਦਾ ਮੈਨੂੰ ਚੇਤੇ ਜਾਂ ਫਿਰ ਭੁੱਲ ਗਿਆ ਏ ਮੁਰਜਾਇਆ ਏ ਜਾਂ ਪਹਿਲਾਂ ਨਾਲੋਂ ਫੱਬਦਾ ਏ ? ਕਦੇ ਤਾਂ ਆ ਕੇ ਦਿਲ ਦਾ ਹਾਲ ਸੁਣਾਵੇ ਓਹ ਭਾਵੇਂ ਕੇ ਓਹਦਾ ਓਥੇ ਵੀ ਦਿਲ ਲੱਗਦਾ ਏ ... ਅਮੋਲਕ ਨਿਮਾਣਾ...
@gurveersingh8522
@gurveersingh8522 Ай бұрын
❤ End Galbaàt ⚘🏹
@kiranjot2556
@kiranjot2556 Ай бұрын
NYC
@swarnjitsingh5714
@swarnjitsingh5714 Ай бұрын
ਭੁੱਲਦਾ ਕੋਈ ਵੀ ਨੀਂ ਯਾਦ ਸਭ ਕਰਦੇ ਨੇ😢😢
@nadiasharif9076
@nadiasharif9076 16 күн бұрын
Nice song❤❤❤❤❤
@manjitsinghdhillon9641
@manjitsinghdhillon9641 2 ай бұрын
ਤੇਰੇ ਗੀਤ ਮੇਹਰਮਾ ਦਿਲ ਦਾ ਸਾਜ਼ ਬਣ ਗਏ ਨੇ.....ਜੋ ਲਕੋਇਆ ਨਾ ਜਾਵੇ ਓ ਰਾਜ਼ ਬਣ ਗਏ ਨੇ।
100😭🎉 #thankyou
00:28
はじめしゃちょー(hajime)
Рет қаралды 56 МЛН
WHY DOES SHE HAVE A REWARD? #youtubecreatorawards
00:41
Levsob
Рет қаралды 39 МЛН
$10,000 Every Day You Survive In The Wilderness
26:44
MrBeast
Рет қаралды 83 МЛН
When someone reclines their seat ✈️
00:21
Adam W
Рет қаралды 17 МЛН
Akimmmich - TÚSINBEDIŃ (Lyric Video)
3:10
akimmmich
Рет қаралды 227 М.
Saǵynamyn
2:13
Қанат Ерлан - Topic
Рет қаралды 194 М.
Eminem - Houdini [Official Music Video]
4:57
EminemVEVO
Рет қаралды 44 МЛН
Artur - Erekshesyn (mood video)
2:16
Artur Davletyarov
Рет қаралды 286 М.
ҮЗДІКСІЗ КҮТКЕНІМ
2:58
Sanzhar - Topic
Рет қаралды 50 М.
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,6 МЛН
Adil - Серенада | Official Music Video
2:50
Adil
Рет қаралды 137 М.