Kehde Raha'n Te - Official Video | Satinder Sartaaj | Neeru Bajwa | Shayar | Latest Punjabi Song

  Рет қаралды 1,060,460

Speed Records

Speed Records

Ай бұрын

Song - Kehde Raha'n Te
Singer, Lyrics, Composer - Satinder Saraaj
Music - Gag Studioz
Mix and Master - Sameer Charegaonkar
Label - Speed Records
Spotify tinyurl.com/ydttck7n
Insta tinyurl.com/yc7ncx3k
Apple Music tinyurl.com/ukdjy35k
iTunes tinyurl.com/yd4tfu3x
Gaana tinyurl.com/2n8earmt
JioSaavn tinyurl.com/enrrpvw8
Amazon tinyurl.com/2334fksr
KZbin Music tinyurl.com/y87tw4c8
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
kzbin.info/door/X6X...
Speed Records Haryanvi
KZbin: bit.ly/2kSrhZK
Instagram: / speedharyanviofficial
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
KZbin: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
KZbin - bitly.com/2hwYOnx
Facebook - / officialpoonpoon
Instagram - / poonpoonofficial

Пікірлер: 319
@sartaajizm1292
@sartaajizm1292 Ай бұрын
ਜੀਹਨੇ ਵੀ ਰੂਹਾਨੀ ਇਸ਼ਕ ਕੀਤਾ ਹੈ , ਓਹ ਬਿਨਾ ਰੋਏ ਇਸ ਫ਼ਿਲਮ ਚੋ ਬਾਹਰ ਨਹੀਂ ਆ ਸਕਦਾ , ਬਾਕੀ ਸਾਰਾ ਕੰਮ ਇਸ ਗੀਤ ਨੇ ਕਰਨਾ ❤❤❤ ਕਿਸੇ ਹੋਰ ਹੀ ਦੁਨੀਆਂ ਚ ਲੈ ਗਿਆ। ਦਿਲੋਂ ਮੁਹੱਬਤ ਬਾਈ ਸਰਤਾਜ ❤
@ragiamandeepkaurmajitha5353
@ragiamandeepkaurmajitha5353 Ай бұрын
ਸਿਰਤਾਜ ਤੁਸੀ ਸੱਚ ਕਿਹਾ ਇਹ ਰੂਹਦਾਰੀ ਦੇ ਪਿਆਰ ਦੀ ਕਹਾਣੀ ਹੈ ਜਿਸਮ ਤੋ ਪਾਰ ਦੀਆਂ ਗੱਲਾਂ ਜੋ ਵਿਰਲੇ ਹੀ ਸਮਝ ਸਕਦੇ ਨੇ ਹਰੇਕ ਦੇ ਵਸ ਨਹੀ। ਮੈ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦੀ ਕਿ ਮੇਰੇ ਗੁਰੂ ਨੇ ਮੈਨੂ ਰੁਹਦਾਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੈਨੂ ਬਟਾਲਵੀ ਸਾਬ ਦੀਆਂ ਫੀਲਿੰਗ ਦੀ ਝਲਕ ਵੂ ਨਜਰ ਆਈ ਆਪਦੀ ਲਿਖਤ ਚ
@sunilratainda6975
@sunilratainda6975 Ай бұрын
ਸਹਿਮਤ ਜੀ
@artswithnikku1273
@artswithnikku1273 Ай бұрын
Ryt g
@DavinderKaur-sc3ce
@DavinderKaur-sc3ce Ай бұрын
Sartaj ji congratulations so beautiful song god bless you always
@MunishKumar-ub3rw
@MunishKumar-ub3rw Ай бұрын
Sehmat
@MandeepSingh-fl8be
@MandeepSingh-fl8be Ай бұрын
ਸਰਤਾਜ ਸਾਹਿਬ ਜੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਛੱਡ ਦਿਓ ਲਿਖਣ ਵਾਸਤੇ, ਕਮਾਲ ਹੋ ਹਜੂਰ ਤੁਸੀਂ End ਕਰੀ ਜਾਂਦੇ ❤
@__kushpreetmaan
@__kushpreetmaan Ай бұрын
ਤੇਰੇ ਸ਼ਹਿਰ ਚ ਖ਼ੁਦ ਨੂੰ ਗਿਰਵੀ ਰੱਖਿਆ, ਦਸ ਓ ਥਾਂ ਕਿਦਾ ਭੁੱਲ ਜਾਈਏ, ਕਿਤੇ ਹੋਰ ਨਾ ਕਰ ਲੀ ਸੌਦੇ ਸਜਣਾ, ਕਿ ਅਸੀਂ ਜਿਉਂਦੇ ਜੀ ਹੀ ਰੁਲ ਜਾਈਏ...... ਕੁਸ਼ਪ੍ਰੀਤ ਮਾਨ ✍️✍️
@sukhdeepshayar2524
@sukhdeepshayar2524 28 күн бұрын
ਸ਼ਾਇਰ movie ਮੈਂ ਜਦੋਂ ਦੀ ਦੇਖੀ a ਹੁਣ ਤੱਕ movie Cho ਬਾਹਰ ਨਿਕਲ ਨਹੀ ਸਕਿਆ love you ਸਰਤਾਜ
@peaceofmind5515
@peaceofmind5515 26 күн бұрын
ਇਸੇ ਡਰ ਤੋਂ ਮੈਂ ਅਜੇ ਤੱਕ ਦੇਖੀ ਨਹੀਂ,
@roohanideepak
@roohanideepak 8 күн бұрын
Same here.. I watched and went to another life.. It seems met God
@mandeepdeep2069
@mandeepdeep2069 Ай бұрын
ਜਿੰਨਾ ਸੋਹਣਾ ਸਰਤਾਜ ਜੀ ਗਾਉਂਦੇ ਨੇ ਓਹਨੀ ਜੀ ਰੀਜ ਨਾਲ ਹਰ ਗੀਤ ਵਿਚ beat minister ਬਕਮਾਲ ਮਿਊਜ਼ਿਕ ਕਰਦੇ ਦਿਲੋ ਸਲੂਟ ਆ ਫ਼ਨਕਾਰਾਂ ਨੂੰ🙏🙏🙏💐
@ONLYSTATUSBYLILO
@ONLYSTATUSBYLILO 28 күн бұрын
Right brother ❣️
@hamid_gorsi
@hamid_gorsi Ай бұрын
Love from Punjab Pakistan 🇵🇰 Way Sartajyaah 😘
@BilalShakir-bt5vi
@BilalShakir-bt5vi Ай бұрын
Please come
@Man.jit-jeet
@Man.jit-jeet 28 күн бұрын
Love pakistani people
@AliRaza-cp7vo
@AliRaza-cp7vo 21 күн бұрын
❤​@@Man.jit-jeet
@ManiSingh-du1ym
@ManiSingh-du1ym Ай бұрын
ਸਰਤਾਜ ਦੇ ਗੀਤਾ ਦਾ ਕੋਈ ਜਵਾਬ ਨਹੀਂ ਜੀ ਰੂਹ ਖੁਸ਼ ਹੋ ਜਾਂਦੀ ਆ ਜੀ ਦਿਲ ਨੂੰ ਸਕੂਨ ਜਾ ਮਿਲ ਜਾਂਦਾ ਲਵ ਯੂ ਸਰਤਾਜ ਬਾਈ😍💞❤
@ramansandhu827
@ramansandhu827 Ай бұрын
ਰੋ ਰੋ ਕੇ ਤਾਂ ਹੰਝੂ ਵੀ ਮੁੱਕ ਗਏ ਸਨ ਮੇਰੇ, ਰਵਾ ਦਿੱਤਾ ਫੇਰ ।
@spbaling9025
@spbaling9025 Ай бұрын
ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਹੀ ਘਟ ਇਸ ਫਿਲਮ ਨੇ ਸੱਚੀ ਅੱਖਾਂ ਚੋਂ ਅੱਥਰੂ ਕੱਢ ਕੇ ਰੱਖ ਦਿੱਤੇ ❤
@angrezsaab1594
@angrezsaab1594 Ай бұрын
ਕੋਣ ਕਹਿੰਦਾ ਹੈ ਕਿ ਸਕੂਨ ਦੇਣ ਵਾਲੇ ਗੀਤ ਅੱਜ ਦੇ ਟਾਈਮ ਚ ਨਹੀਂ ਬਣਦੇ ਸੁਣ ਵਾਲੇ ਤੇ depend ਕਰਦਾ ਸੱਜਣਾਂ
@SimranKaur-wo8ij
@SimranKaur-wo8ij Ай бұрын
ਕਿਹੜੇ ਰਾਹਾ ਤੇ ਖਿੱਚ ਕੇ ਲੈ ਆਇਆ ਸੱਜਣ ਹੈਰਾਨੀ ਬੜੀ❤❤❤❤❤❤
@chandanboss7525
@chandanboss7525 Ай бұрын
May Satinder Sartaaj's melodious voice continue to touch hearts and inspire souls with every song he sings. ❤❤❤❤❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@preetkawal4326
@preetkawal4326 Ай бұрын
Jisne chnga music sunna h chnga song sun na h .oh sartaj ji nu sun skde ne...rooh nu skoon milda h
@parox1139
@parox1139 25 күн бұрын
The most beautiful movie …. His journey from discovering his innocent lover boy awakening … to him becoming a true ashiq and poet through separation and destiny… to finally the spiritual journey when the poet and lover combine to turn into ibadat… ❤ So proud of how far Punjabi movie industry has come!! Well done to the team of this movie ❤❤❤❤❤❤
@MultiIshmeet
@MultiIshmeet 22 күн бұрын
Very beautifully you described the movie ❤
@kamli_sahu28
@kamli_sahu28 3 күн бұрын
Movie name please?
@lastridegaming1675
@lastridegaming1675 Ай бұрын
Ruhaniyat + Skoon ❤❤
@balramprajapat7874
@balramprajapat7874 Ай бұрын
हर बार की तरह इस बार भी सबसे अलग,love you sartaj ji❤❤❤❤
@jeetmaan6596
@jeetmaan6596 29 күн бұрын
ਸਿਰਤਾਜ਼ ਭਰਾ ਜਿਓੰਦਾ ਰਹਿ ..ਤੁਹਾਡੀ ਰੀਸ ਕੋਈ ਵੀ ਨਹੀਂ ਕਰ ਸਕਦਾ ਵੀਰ..ਕਿਆ ਰੂਹਾਨੀ ਅਤ ਹੈ ...ਬਾ ਕਮਾਲ
@BishtGarima-zh5rm
@BishtGarima-zh5rm Ай бұрын
ਤੁਹਾਡੇ ਲਈ ਬਹੁਤ ਸਾਰੇ ਸਤਿਕਾਰ ਜਾਂ ਪਿਆਰ ਬੇਬੇ ਦੀ ਮਹੇਰ ਹੋਈ ਤਾਂ ਮਿਲਨਾ ਜਰੂਰ:😊😊
@ajaypooniaofficial2626
@ajaypooniaofficial2626 Ай бұрын
Satinder Sartaaj Legend ♥️♥️
@manpreetkaurmanpreetkaur2323
@manpreetkaurmanpreetkaur2323 Ай бұрын
ਬਹੁਤ ਵਧੀਆ, ਸਕੂਨ, ਖੁਸ਼ੀ ਇਸ ਗੱਲ ਦੀ ਹੈ ਕਿ ਇਸ ਫਿਲਮ ਦਾ ਮੈਂ ਵੀ ਹਿੱਸਾ ਹਾਂ। ਬੇਸ਼ੱਕ ਇਹ ਬਹੁਤ ਹੀ ਥੋੜੇ ਸਮੇਂ ਦਾ ਹੈ।
@vickydhaliwal8208
@vickydhaliwal8208 Ай бұрын
Acha tusi is movie ch ho suchi
@kakamurid5219
@kakamurid5219 Ай бұрын
ਵਿਛੋੜਾ ਸ਼ਾਇਰਾਂ ਦੀ ਦੌਲਤ ਹੁੰਦੀ ਹੈ ਦੇਬੀ ❤❤
@SanjeevKumar-kx5wk
@SanjeevKumar-kx5wk Ай бұрын
nale khushiyan nale fikar v bde FAVORITE LINE-
@alkaanand1889
@alkaanand1889 Ай бұрын
ਸ਼ਾਯਰ ਫਿਲਮ "ਹੀਰਾ" ਅਤੇ ਇਸ ਦੇ ਗੀਤ "ਸੁੱਚੇ ਮੋਤੀ"ਜਾਪਦੇ।
@TheManpreetMani
@TheManpreetMani 27 күн бұрын
Kyaa Baat jii Dil 🩷 Krda ee Sunii jayiye Saare Bahut Hi Jyada Khubhsurãt Geet Ne! " SHAYAR " Film De.🕊️☺️🎶❤️‍🔥🙌🏾
@amitsaroay
@amitsaroay Ай бұрын
ਸਰਤਾਜ ਸ਼ਾਇਰ ਜੀ, ਸਾਨੂੰ ਆਪਣੀ ਸ਼ਾਇਰੀ✍️ ਦਾ ਜ਼ਾਮ ਪਿਲਾਉ ਤਾਂ ਜੋ ਸਾਡੀ ਪਿਆਸੀ ਰੂਹ😇 ਨੂੰ ਤ੍ਰਿਪਤ ਆਵੇ। ਕੁਦਰਤੀ।
@ysbhomaysbhoma2553
@ysbhomaysbhoma2553 Ай бұрын
Right ❤❤
@jagpreetkaur5240
@jagpreetkaur5240 Ай бұрын
ਕਿਹੜੇ ਰਾਹਾਂ ਤੇ ਖਿੱਚ ਲੈ ਆਇਆ ਸੱਜਣ ❤
@Buntyvirk798
@Buntyvirk798 Ай бұрын
ਬਹੁਤ ਸੋਣਾ ਗੀਤ ❤❤ ਬਹੁਤ ਸੋਣਾ ਲਿਖਿਆ ਏਹ 🔥🔥
@sukhbhatti6920
@sukhbhatti6920 Ай бұрын
ਕਿਹੜੇ ਰਾਹਾਂ ਤੇ ❤
@pranshuactivity29
@pranshuactivity29 26 күн бұрын
Punjabi movies di sb to best movie❤❤schi bahut rvaya es movie ne😢😢😢😢
@sahilbhatia6297
@sahilbhatia6297 24 күн бұрын
AAJ 2 MAY 2024 MAIN PEHLI BAAR ROYA HU. AUR YE SONG SUN RAHA HU. AUR RONA HAI ABHI AAPKE BHAI KO... ISLIYE SARTAJ PAAJI KA SONG REPEAT MODE PE LAGA DIYA..
@kumariparveen8340
@kumariparveen8340 Ай бұрын
ਰੂਹ ਦੀ ਖੁਰਾਕ ਨੇ ਸਰਤਾਜ ਜੀ ਦੇ ਗੀਤ ❤❤❤❤❤❤❤
@Gouravjoshibcom
@Gouravjoshibcom Ай бұрын
Hje 3 hours hoye ne song nu aya ,bohut khoob
@Blackpanther-oo7
@Blackpanther-oo7 14 күн бұрын
Ek e dil aa kinny wari jitton gy..love you ho gea bai ji ❤❤❤❤❤ Punjab Pakistan ❤❤❤
@avtarsinghavtarsingh6992
@avtarsinghavtarsingh6992 Ай бұрын
ਤੇਰੀ ਯਾਦ ਖੁਸ਼ਬੋਆ ਦੀ ਮੁੜ ਮੁੜ ਕੇ ਬੂਹੇ ਖੋਲੇ , ਵਾਲਾ ਗਾਣਾ ਵੀ ਪਾ ਦਿਉ ਵੀਰ ਜੀ ੲੇਸੇ ਫਿਲਮ ਦਾ ਸਰਤਾਜ ਜੀ ਦਾ
@prabhjotsingh8459
@prabhjotsingh8459 Ай бұрын
Saw your show in ldh and was mesmerised. Just like Tansen you made the rain fall with your notes 🎉🎉🎉
@Chucha_92
@Chucha_92 Ай бұрын
Satinder singh song are not song they are feelings❤❤
@Gouravjoshibcom
@Gouravjoshibcom Ай бұрын
❤❤Hun ki kahiye ,shabad nhi ,rooh nu sakoon milda bohut❤❤
@shantukansal653
@shantukansal653 12 күн бұрын
ਆਉਣ ਵਾਲੀਆ ਕਈ ਪੀੜੀਆਂ ਤੁਹਾਨੂੰ ਹੀ ਪੜ੍ਹਿਆ ਕਰਨਗੀਆ ❤❤❤❤
@thindgoluke3117
@thindgoluke3117 Ай бұрын
ਸਕੂਨ ❤❤
@user-fl6zl5qs4y
@user-fl6zl5qs4y Ай бұрын
❤️🌹❤️🌹 ਸੁਪਰ ਡੂਪਰ 🌹❤️siltute to you satindar ਸਰਤਾਜ sir neeru mam ji ❤❤
@avtarsinghavtarsingh6992
@avtarsinghavtarsingh6992 Ай бұрын
ਫਿਲਮ ਬਾਹੁਤ ਵਧੀਆ ਸੀ ਦਿਲ ਰੋ ਪਿਆ ਅੱਖਾਂ ਚੋਂ ਹੰਝੂ ਆਏ 💗💗💗💗
@anterjotsingh3778
@anterjotsingh3778 Ай бұрын
Sartaj de bol next level hunde aa
@Jigs100
@Jigs100 Ай бұрын
This album breaked all records ❤❤
@TarunSharma-uv4du
@TarunSharma-uv4du Ай бұрын
Satindar sartaaz is the best singer ❤❤❤❤
@user-pk9be1ux9q
@user-pk9be1ux9q Ай бұрын
ਜਿੰਦਗੀ ਦੀ ਜਮੀਨ ਤੇ ਕਰਮ ਦੇ ਬੀਜਜ , ਚੰਗੇ ਹੋਣ ਜਾ ਮਾੜੇ ਜੋ ਬੀਜੇ ਨੇ ਨਾ ਉਹ ਬਕਤ ਬਾਵਖਤਾ ਉਗਣੇ ਤਾ ਜਰੂਰ ਨੇ
@Yt-Sonia
@Yt-Sonia Ай бұрын
Sartaaj Fan's Assemble Here 🔥🔥🔥🔥🔥🔥🔥🔥
@JuTTJhamat
@JuTTJhamat Ай бұрын
❤❤❤❤❤❤
@jaswinderkaurkang6168
@jaswinderkaurkang6168 Ай бұрын
Waah dekh dai he dekh dai 85 ton 105 ho gye ❤❤❤
@MuhammadYounas1
@MuhammadYounas1 2 күн бұрын
Kya Khobsurat Bol ny, ty kya khubsurat gaya gya jay. Boht e Wadia.
@HappyKumar-vm4ji
@HappyKumar-vm4ji Ай бұрын
Satinder Sartaj legend 😢
@maurocarobello
@maurocarobello Ай бұрын
App ji da gana sab too wadiya hunda hai
@HarbansSingh-hm2ur
@HarbansSingh-hm2ur Ай бұрын
Sirra sartaj bai ji
@shantukansal653
@shantukansal653 12 күн бұрын
ਬੈਰਾਗ + ਹਿਜਰ = ਸਕੂਨ ❤
@AartiGupta-rz9nm
@AartiGupta-rz9nm Ай бұрын
Very nice song 👍👍👌👌
@SAQIRANA
@SAQIRANA Ай бұрын
A lot of love and respect from Punjab Pakistan. What an amazing poetry and way of singing, heart touching ❤
@VarinderSingh-uq5cy
@VarinderSingh-uq5cy 27 күн бұрын
Love you sartaj❤🎉 ਬੋਤ ਸ਼ੋਨਾ ਗੀਤ,❤
@palakadlakha5275
@palakadlakha5275 Ай бұрын
Love You Sartaj Jii❤❤❤
@PrabhjotKaur-bm1ct
@PrabhjotKaur-bm1ct Ай бұрын
Satinder sartaj is the best in world ❤❤❤❤
@SimranBhatia5
@SimranBhatia5 Ай бұрын
Heart touching lyrics ❤
@kuldeepbamalia4463
@kuldeepbamalia4463 11 күн бұрын
ਆ ਬੰਦੇ ਦੇ ਲਬਜਾ ਕੋਈ ਤਰੀਫ ਨਹੀਂ❤
@ragiamandeepkaurmajitha5353
@ragiamandeepkaurmajitha5353 Ай бұрын
ਿਸਰਤਾਜ ਜੀ ਮੂਵੀ ਚ ਜੋ ਹੋਰ ਗੀਤ ਨੇ ੳਿਨਾ ਨੂ ਵੀ ਰੀਲੀਜ ਕਰੋ ਬਹੁਤ ਿਪਅਾਰੇ ਛੋਟੇ ਛੋਟੇ ਰੂਹਦਾਰੀ ਦੇ ਅਲਫਾਜ ਸੀ
@JashanpreetSingh-bi2xt
@JashanpreetSingh-bi2xt Ай бұрын
🎉🎉
@ragadhaliwal3512
@ragadhaliwal3512 Ай бұрын
sartaaj ji rooh nu jisam cho khich kadn ale bol ne ❤‍🩹
@RamanDeep-mj7lu
@RamanDeep-mj7lu Ай бұрын
My favourite singer roohaniyat nu choohanh wale world's no.1 singer only one dr.satnder sartaz ji❤❤❤❤❤❤
@jagdeepsingh9437
@jagdeepsingh9437 13 күн бұрын
Kali jotta movie vi badi vadiya a bani sartaj ji ne
@JashanpreetSingh-bi2xt
@JashanpreetSingh-bi2xt Ай бұрын
❤❤
@kapoorkaur775
@kapoorkaur775 Ай бұрын
Awesome
@hardeepsingh2883
@hardeepsingh2883 Ай бұрын
Ah movie vi sira hoyo geyi pehla wali movie nlo song vi bhut shonye c pehla wali movie de❤❤❤ love you sari teme no
@goodvibesonly5707
@goodvibesonly5707 Ай бұрын
@arifinjoy7812
@arifinjoy7812 Ай бұрын
Just mind blowing songs ❤🙌
@chandanboss7525
@chandanboss7525 Ай бұрын
❤❤❤❤❤
@Kaur_aussie
@Kaur_aussie Ай бұрын
Mind blowing 🥀
@Shameem-lr4ze
@Shameem-lr4ze Ай бұрын
@damanjeetsingh9255
@damanjeetsingh9255 Ай бұрын
Videa Laga 😍❤️👍
@meenakshisharma84
@meenakshisharma84 Ай бұрын
No words 🩷💜🩵💚🧡
@lalitaattari8912
@lalitaattari8912 Ай бұрын
Bde lucky haan asin punjabi jis nu parmatma ne Aisa mahan fankar sonpya h salute h sartaz ji
@user-eu3sg5ly5q
@user-eu3sg5ly5q Ай бұрын
Always Touchwood Both 🤞🤞🧿🧿
@ShivDayal-fi6vr
@ShivDayal-fi6vr Ай бұрын
Nice song sartaj ji
@Mani_SERIES68
@Mani_SERIES68 Ай бұрын
Sukoon ❤
@anio.gaming.
@anio.gaming. Ай бұрын
Always masterpiece ❤❤
@chandankumarshaw2670
@chandankumarshaw2670 Ай бұрын
👏👏👏👏👏👏
@FamilyVideo321
@FamilyVideo321 Ай бұрын
Satinder sartaaj ❤❤❤
@damannadala
@damannadala Ай бұрын
ਬਾਕਮਾਲ ਫਿਲਮ ਉਸਤਾਦ ਜੀ❤
@pssingh3308
@pssingh3308 Ай бұрын
धन्यवाद भाई 💐💐🙏🙏🙏💐
@Sukh_pawar19
@Sukh_pawar19 Ай бұрын
Love you ustaad ji dil to ❤❤❤❤❤
@NaviBawaMusicOfficial
@NaviBawaMusicOfficial Ай бұрын
Gag Studioz my brother ❤ what a musical masterpiece 👌!
@RupinderKaur-cv9yw
@RupinderKaur-cv9yw Ай бұрын
Sooo nyc ♥️♥️♥️♥️
@jazzsandhu8098
@jazzsandhu8098 29 күн бұрын
bahot sohni movie vry heart touching 😢
@VIKASKUMAR-BOLA
@VIKASKUMAR-BOLA Ай бұрын
❤❤❤
@jasveersinger8244
@jasveersinger8244 Ай бұрын
Umdha ji ❤❤
@sarvgundeepsingh4869
@sarvgundeepsingh4869 23 күн бұрын
U r my true inspiration Thoda likhan da shonk
@lakshyapreetsinghjatt6034
@lakshyapreetsinghjatt6034 Ай бұрын
Nic song . . Kehde raahan te le aaya khich ke sajjan hai.....! Hairani badi.....!!
@Atulindi0001
@Atulindi0001 Ай бұрын
Sidha Dil pe utarta hai paaji aapki awaaz ❤
@JashanpreetKaur-uw8yc
@JashanpreetKaur-uw8yc 18 күн бұрын
Bhot rona aunda get sun k PR skkon v milda
@alihusnain2408
@alihusnain2408 24 күн бұрын
Outstanding awesome brilliant amazing ❤❤❤❤❤
@touseefmukhtar-js9rm
@touseefmukhtar-js9rm 8 күн бұрын
Always fav dr satinder sartaaj
@blackprincegamerz8812
@blackprincegamerz8812 Ай бұрын
❤❤Sakoon ❤❤
@K.D.R_03
@K.D.R_03 Ай бұрын
Maldives voice ❤😊
@karamvirsingh3103
@karamvirsingh3103 Ай бұрын
Nice song Sartaj ji
@user-nr3nz6fk7i
@user-nr3nz6fk7i Ай бұрын
What a level of shayari ♥️
@kulwindersotha6626
@kulwindersotha6626 15 күн бұрын
😢😢😢❤❤❤❤❤❤❤❤vaah....daad........ehi aa bas..
@rajeshjindal6284
@rajeshjindal6284 28 күн бұрын
VVVVVVVVV NICE VOICE VVVVVVVVV NICE SONG SATINDER SARTAJ SIR JI 🙏🙏🙏🙏🙏🌹🙏🙏🙏🙏🙏 SATNAM SHREE WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏 🌹🌹🌹🌹🌹🌹🌹🌹🌹🌹🌹🌹🌹🌹🌹🌹 🙏🙏🙏🙏🙏🙏🙏🙏🙏🙏🙏🙏🙏🙏🙏🙏
Je Main Kaha'n (From "Shayar")
7:09
Satinder Sartaaj
Рет қаралды 667 М.
Conforto para a barriga de grávida 🤔💡
00:10
Polar em português
Рет қаралды 105 МЛН
Who Will Eat The Porridge First The Cockroach Or Me? 👧vs🪳
00:26
Giggle Jiggle
Рет қаралды 22 МЛН
new song sartaj sad 💔😭👑
7:33
Waqar Raja
Рет қаралды 30 М.
Kehde Raha'n Te (From "Shayar")
6:48
Satinder Sartaaj
Рет қаралды 618 М.
Ni Mittiye (Official Video) | Ranjit Bawa | ICON | Latest Punjabi Songs 2023
6:33
Bhulliye Kive'n (From "Shayar")
7:09
Satinder Sartaaj
Рет қаралды 1,8 МЛН
JONY - Реки вели (mood/lyric video)
2:37
JONY
Рет қаралды 753 М.
Artur - Erekshesyn (mood video)
2:16
Artur Davletyarov
Рет қаралды 127 М.
Қайрат Нұртас - Қоймайсың бей 2024
2:20
Kairat Nurtas
Рет қаралды 667 М.
Егор Крид, JONY - Дым ( Премьера Клипа 2024 )
2:53
Егор Крид
Рет қаралды 4,9 МЛН
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,2 МЛН
QARAKESEK - ОРАМАЛДЫ ( audio )
3:01
QARAKESEK
Рет қаралды 861 М.
ИРИНА КАЙРАТОВНА - ПАЦАН (MV)
6:08
ГОСТ ENTERTAINMENT
Рет қаралды 692 М.