Bibi Jagir Kaur ਦਾ ਖ਼ੁਲਾਸਾ, Sukhbir Badal ਨੇ ਕੀਤਾ ਮਨਾਉਣ ਲਈ ਫੋਨ, ਪਰ ਮੈਂ ਕਿਹਾ.............!

  Рет қаралды 48,134

TV Punjab

TV Punjab

Күн бұрын

Exclusive interview of Bibi jagir Kaur after announces Shiromani Akali Panth Board
Bibi Jagir Kaur, Shiromani Akali Panth Board, Punjab Politics, Sukhbir Badal, Akali Dal, Shiromani Akali Dal, President of Shiromani Akali Panth Board, SGPC, Daljit Singh Cheema, Punjab Government, Harjinder Singh Dhami, Punjabi News,
Bibi Jagir Kaur Interview, Bibi Jagir Kaur Interview TV Punjba, Bibi Jagir Kaur Exclusive Interview, TV Punjab
#BibiJagirKaur #ShiromaniAkaliPanthBoard #PunjabPolitics #SukhbirBadal #AkaliDal #ShiromaniAkaliDal #PresidentofShiromaniAkaliPanthBoard #SGPC #DaljitSinghCheema #PunjabGovernment #HarjinderSinghDhami #PunjabiNews
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

Пікірлер: 91
@gurbhejsingh6377
@gurbhejsingh6377 Жыл бұрын
ਬੀਬੀ ਜੀ ਮੰਨਣਾ ਪੈਣੇ ਕੇ ਤੁਹਾਡੇ ਸਮੇਤ ਮਾਇਆ ਦਾ ਲਾਲਚ ਸਾਰਿਆਂ ਵਿੱਚ ਵੀ ਬਹੁਤ ਹੈ ਜੀ ਜੇਕਰ ਲਾਲਚ ਨਾ ਹੁੰਦਾ ਤਾਂ ਅਜ ਇਹੋ ਜਿਹੇ ਦਿਨ ਨਾ ਦੇਖਣੇ ਪੈਂਦੇ
@vijaysinghsran1185
@vijaysinghsran1185 Жыл бұрын
ਧਰਮ ਪ੍ਰਚਾਰ ਦਾ ਤਾਂ ਟੀਚਾ ਹੀ ਨਹੀਂ ਰਿਹਾ 🤔 ਟੀਚਾ ਤਾਂ ਸੱਤਾ ਵਿਚ ਬਣੇ ਰਹਿਣਾ ਬਣ ਗਿਆ ਸੀ ❓🤔
@sodhisinghdosanjh4208
@sodhisinghdosanjh4208 Жыл бұрын
ਧੰਨਵਾਦ ਜਸਵੀਰ ਹੂਸ਼ੇਣ ਜੀ❤
@harbhajansingh6001
@harbhajansingh6001 Жыл бұрын
🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਾਰੇ ਟੀ ਵੀ ਪੰਜਾਬ ਵੇਖਣ ਵਾਲਿਆਂ ਨੂੰ ਜੀ ਵੱਲੋਂ ਹਰਭਜਨ ਸਿੰਘ ਬੰਦੇਛਾ
@vijaysinghsran1185
@vijaysinghsran1185 Жыл бұрын
ਚਿੱਟੀ ਚੁੰਨੀ ਦਾਗ਼ ਹਜ਼ਾਰਾਂ 😮
@hoshiarsingh864
@hoshiarsingh864 Жыл бұрын
ਬੀਬੀ ਜੀ ਕਿਹੜੀ ਕੌਮ ਤੇ ਕਿਹੜਾ ਧਰਮ. ਤੁਸੀ ਸਾਰੇ ਕੁਰਸੀ ਦੇ ਭੁੱਖੇ ਹੋ ਜਦੋਂ ਕੁਰਸੀ ਮਿਲ ਗਈ ਤੁਸੀ ਭੇ ਕੌਮ ਨੂੰ ਭੁੱਲ ਜਾਣਾ ਹੈ
@vijaysinghsran1185
@vijaysinghsran1185 Жыл бұрын
ਬਾਦਲ ਪਰਿਵਾਰ ਅਤੇ ਬੀਬੀ ਜਗੀਰ ਕੌਰ ਤੋਂ ਬਿਨਾਂ ਕੀ ਸਿੱਖ ਆਪਣੇ ਫ਼ੈਸਲੇ ਆਪ ਕਿਉਂ ਨਹੀਂ ਲੈ ਸਕਦੇ ❓🤔
@ParkashSingh-kq7wq
@ParkashSingh-kq7wq Жыл бұрын
Good
@dulaisk
@dulaisk Жыл бұрын
ਦੇਰ ਆਏ ਦਰੁਸਤ ਆਏ, ਬੀਬੀ ਜੀ ਸ਼ਾਇਦ ਹੁਣ ਸੱਚ ਮੁਚ ਸਿੱਧੇ ਰਸਤੇ ਚੱਲ ਰਹੇ ਹਨ 🤞
@bschungha8542
@bschungha8542 Жыл бұрын
ਬੀਬੀ ਜੀ ਹੁਣ ਮੰਨਣਾ ਪੈਣਾ ਕਿ ਅਸੀਂ ਕੁਰਸੀ ਖ਼ਾਤਰ ਨਾਲ ਰਹੇ ਕੁਰਸੀ ਪਿਆਰੀ ਸੀ ਤਾਹੀ ਸਾਨੂੰ ਕੋਈ ਬੇਅਦਬੀ ਨਹੀਂ ਦਿੱਸੀ
@harwinder2601
@harwinder2601 Жыл бұрын
ਕੁਰਸੀ ਕਿਸ ਨੂੰ ਪਿਆਰੀ ਨਹੀਂ ? ਜਾਂ ਅੱਗੇ ਤੋਂ ਕਿਸ ਨੂੰ ਪਿਆਰੀ ਨਹੀਂ ਹੋਵੇਗੀ । ਇਹ ਝਗੜੇ ਝੇੜੇ ਲੜਾਈ ਕੀ ਇਕੱਲੀ ਕੁਰਸੀ ਲਈ ਹੀ ਹੈ ? ਸਮਝਣ ਲਈ ਕਹਿ ਸਕਦੇ ਹਾਂ ਕਿ ਜੇਕਰ ਮੱਝ ਜਾਂ ਗਾਂ ਕੋਈ ਦੁੱਧ ਨਾ ਦੇਵੇ ਤਾਂ ਕੀ ਕੋਈ ਇੰਨੀ ਸ਼ਿਦਤ ਨਾਲ ਪਾਲੇ਼ਗਾ ? ਹੁਣ ਮੱਝ ਗਾਂ ਦੀ ਥਾਂ ਤੇ ਕੁਰਸੀ ਰੱਖ ਕੇ ਸਮਝ ਲਵੋ ।
@ParminderSingh-yx3nw
@ParminderSingh-yx3nw Жыл бұрын
ਦੁਨੀਆਂ ਦੇ ਸਾਰੇ ਪੁੱਠੇ ਕੰਮ ਕਰਕੇ ਬੀਬੀ ਫਿਰ ਸਾਫ਼-ਸੁਥਰੀ
@vijaysinghsran1185
@vijaysinghsran1185 Жыл бұрын
ਐਸਜੀਪੀਸੀ ਸਭ ਲਈ ਮੁਫ਼ਤ ਸਿੱਖਿਆ ਤੇ ਕੰਮ ਕਰਨਾ ਕਦੋਂ ਸ਼ੁਰੂ ਕਰਨਗੇ 🙏❓
@ਮਨਰਾਜਸਿੰਘਬੜਿੰਗ
@ਮਨਰਾਜਸਿੰਘਬੜਿੰਗ Жыл бұрын
May be new election ch j chjjj de working members aa gye. Ohh v may be 😂
@Deollivegaming
@Deollivegaming Жыл бұрын
ਬੀਬੀ ਜੀ ਰੌਲਾ ਤਾਂ ਲੀਡਰੀ ਪ੍ਰਧਾਨਗੀ ਦਾ ਬੀਬੀ ਨੇ ਮੂੰਹ ਪਾੜ ਕੇ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਮੰਗੀ , ਪ੍ਰਧਾਨਗੀ ਮਿਲੀ ਨਹੀਂ , ਉਦੋਂ ਦੀ ਬਾਗੀ ਹੋ ਗਈ ।ਚੱਕਰ ਤਾਂ ਸਿੱਧਾ ਪਾਰਟੀ ਵਿਚ ਜਦੋਂ ਅਹੁਦੇਦਾਰੀਆਂ ਮਿਲਣ ਪ੍ਰਧਾਨਗੀ ਮਿਲੇ ਫੇਰ ਕੋਈ ਕੋਈ ਨਰਾਜ਼ਗੀ ਨਹੀਂ ਰੋਸ਼ਾ ਨਹੀ ।
@satpalsingh7298
@satpalsingh7298 Жыл бұрын
ਬਈ ਸਤਿਕਾਰਯੋਗ ਜਸਵੀਰ ਜੀ! ਮੈਂ ਅਕਾਲੀ ਨਹੀਂ ਪਰ ਬੀਬੀ ਜਾਗੀਰ ਕੌਰ ਨੇ ਅੱਜ ਗੱਲਾਂ ਕੀਤੀਆਂ ਮੈਂ ਇਹਨਾ ਦੀ ਵਿਚਾਰ ਨਾਲ 100 % ਸਹਿਮਤ ਹਾਂ, ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਵਿਅੱਕਤੀ SGPC ਵੋਟ ਪਾਏ ਕੋਈ ਵਿਤਕਰਾ ਨਾ ਹੋਵੇ ਬਲਕਿ ਸੋਚ ' ਗੁਰੂ ਪੰਥ ' ਹੋਏ , SGPC ਕਿਸੇ ਵੀ ਇੱਕ ਸਿਆਸੀ ਪਾਰਟੀ ਮਤਹਿਤ ਨਾ ਹੋਵੇ, ਸਮੁੱਚੀ ਸਿੱਖ ਕੌਮ ਦੀ ਅਗਵਾਈ SGPC ਕਰੇ ਨਾ ਕਿ ਕੋਈ ਸਿਆਸੀ ਪਾਰਟੀ SGPC ਨੂੰ ਆਦੇਸ਼ ਦੇਵੇ, ਬੀਬੀ ਜੀ ਵਿਚਾਰਧਾਰਾ ਸਹੀ ਆ-Ldh.
@harbhajansingh6001
@harbhajansingh6001 Жыл бұрын
ਲੜਾਈ ਤਾ ਪ੍ਰਧਾਨਗੀ ਦੀ ਸੀ ਬਿਬੀ ਜੀ ਦੇ ਮੁੰਹੋ ਸੱਚ ਤਾ ਨਿਕਲ ਗਿਆ ਕਿ ਪ੍ਰਧਾਨ ਬਣਾਉਣ ਤੋ ਬਾਅਦ ਮੈਨੂੰ ਕਹਿ ਦਿੰਦੇ ਕੀ ਪੀ ਟੀ ਸੀ ਨਾ ਬੰਦ ਕਰਿਉ ਬਿਬਾ ਜੀ ਫਿਰ ਸੋਚ ਲੈਂਦੇ 🤔🤔🤔
@MSGaminG-cc4dz
@MSGaminG-cc4dz Жыл бұрын
Very good Interview g
@harwinder2601
@harwinder2601 Жыл бұрын
ਸਿੱਖੀ ਵਿੱਚ ਵਿਦਵਾਨਾਂ ਬੁੱਧੀਜੀਵੀਆਂ ਅਕੈਡਮੀਸੀਅਨਾ ਦੀ ਕਮੀ ਨਹੀਂ ਪਰ ਅਜੇ ਗੁਰਪੁਰਬ ਤਿਉਹਾਰਾਂ ਦੀ ਹਰ ਸਾਲ ਤਰੀਕ ਹੀ ਪੱਕੀ ਨਹੀਂ ਮਿੱਥ ਸਕੇ ? ਕਾਰਨਾਂ ਵਿੱਚ ਲੋਕਾਂ ਵਿੱਚ ਚਰਚਿਆਂ ਮੁਤਾਬਕ ਪੂਰਨਮਾਸ਼ੀ ਮੱਸਿਆ ਆਦਿ ਮਨਾਉਣ ਵਾਲੇ ਥਾਵਾਂ ਦਾ ਯੋਗਦਾਨ ਵੀ ਕਿਹਾ ਜਾਂਦਾ ਹੈ ।
@LalSingh-df2kq
@LalSingh-df2kq Жыл бұрын
ਇਹਨਾਂ ਸਾਰਿਆਂ ਬਾਹਰ ਕੱਢੋ SGPC ਤੋਂ ਵੀ
@vijaysinghsran1185
@vijaysinghsran1185 Жыл бұрын
ਜਿਹੜਾ ਬੀਜੇਪੀ ਨੂੰ ਵੋਟ ਪਾਵੇ 😂 ਉਹ ਹਿੰਦੂ ਤੇ ਜਿਹੜੇ ਬਾਦਲ ਦਲ ਨੂੰ ਵੋਟ ਪਾਉਣ ਉਹ ਸਿੱਖ ❓🤔
@vijaysinghsran1185
@vijaysinghsran1185 Жыл бұрын
ਖ਼ਰਚ ਹੋਵੇਗਾ ਤਾਂ ਹੀ ਹਿੱਸਾ ਮਿਲੇਗਾ ❓🤔 ਜਿਨ੍ਹਾਂ ਜ਼ਿਆਦਾ ਖ਼ਰਚ, ਉਨ੍ਹਾਂ ਜ਼ਿਆਦਾ ਹਿੱਸਾ
@samriajailaram9721
@samriajailaram9721 Жыл бұрын
ਬੀਬੀ ਰੋਲਾ ਤਾਂ ਪ੍ਰਧਾਨਗੀ ਦਾ ਹੀ ਹੈ, ਜਦੋਂ ਝੰਡੇ ਵਾਲੀਆਂ ਗੱਡੀਆਂ ਰਹੀਆਂ......' +++++.....
@vijaysinghsran1185
@vijaysinghsran1185 Жыл бұрын
ਪਵਿੱਤਰ ਗੁਰਬਾਣੀ ਦਾ ਵੀ ਵਪਾਰ ਕਰਕੇ ਕਮਾਈ ਦਾ ਸਾਧਨ ਬਣਾ ਲਿਆ ❓🤔
@surindergarg8386
@surindergarg8386 Жыл бұрын
ਬੀਬੀ ਜੀ ਅਕਾਲੀ ਦਲ ਬਾਦਲ ਨੇ ਕਦੋਂ ਤੋਂ ਐਸ ਪੀ ਜੀ ਸੀ ਆਪਣੇ ਹਿੱਤਾਂ ਲਈ ਵਰਤਣਾ ਸ਼ੁਰੂ ਕੀਤਾ, ਦੱਸਣ ਦੀ ਕ੍ਰਿਪਾਲਤਾ ਕਰੋਗੇ ਕੀ
@gurcharansinghgill8521
@gurcharansinghgill8521 Жыл бұрын
ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੀ ਉਸ ਵਕਤ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ ਕਿਉਂ ਨਹੀਂ ਦਿਸਦੀਆਂ ਸੀ ਤੁਹਾਨੂੰ ਦੱਸ ਸਕਦੇ ਹੋ । ਰਾਤੋ ਰਾਤ ਤਾਂ ਕਮੀਆਂ ਪੇਸ਼ੀਆਂ ਨਹੀਂ ਆ ਗਈਆਂ
@KaramjeetSingh-zi3vl
@KaramjeetSingh-zi3vl Жыл бұрын
ਬੀਬੀ ਤੁਸੀਂ ਸੁਖਬੀਰ ਬਾਦਲ ਨੂੰ ਕਹਿੰਦੇ ਹੋ ਪ੍ਰਧਾਨਗੀ ਛੱਡ ਦੇਵੇ ਤੁਹਾਨੂੰ ਵੀ ਗੁੱਛਾ ਇਸ ਗੱਲ ਦਾ ਹੈ ਮੈਨੂੰ ਪ੍ਰਧਾਨ ਨਹੀਂ ਬਨਾਇਆ
@balwindersingh973
@balwindersingh973 Жыл бұрын
ਬੀਬੀ ਜਗੀਰ ਕੌਰ ਜੀ ਜੇਕਰ ਤੁਸੀਂ ਵਾਪਸ ਜਾਓਗੇ ਤਾਂ ਹੀ ਉਹ ਤਾਂ ਜ਼ੀਰੋ ਹੋ ਗੲੇ ਹਨ ਤੁਸੀਂ ਵੀ ਜ਼ੀਰੋ ਹੋ ਜਾਵੋਂਗੇ ਦੀ
@rajindersinghparmar2825
@rajindersinghparmar2825 Жыл бұрын
Bibi ji tuc bilkul sahi gal kiti aa ji
@ANKHI_SARDARZZ
@ANKHI_SARDARZZ Жыл бұрын
ਭਾਈ ਰਣਜੀਤ ਸਿੰਘ ਜੀ ਨੂੰ ਬਣਾਓ ਪ੍ਰਧਾਂਨ੍ ਜਿਤਾਓ ਉਹ ਨਿਡੱਰ ਜਰਨੈਲ ਨੂੰ 🙏
@butasingh6411
@butasingh6411 Жыл бұрын
ਬੀਬੀ ਕਹਿ ਰਹੀ ਹੈ , ਕਿ ਮੈਨੂੰ ਪ੍ਰਧਾਨ ਬਣਾ ਦਿੰਦੇ ਅਤੇ ਕਹਿ ਦਿੰਦੇ ਕਿ ਪੀ ਕੀ ਸੀ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਬੰਦ ਨਾ ਕਰੀਂ । ਤਾਂ ਵੇਖੀ ਜਾਂਦੀ , ਇਹ ਬਾਅਦ ਦੀ ਗੱਲ ਸੀ । ਭਾਵ ਇਸ ਤੇ ਸਮਝੌਤਾ ਹੋ ਸਕਦਾ ਸੀ । ਇਹ ਕਿਹੜੇ ਸੁਧਾਰ ਹਨ।
@SatwinderSingh-wv9jp
@SatwinderSingh-wv9jp Жыл бұрын
Very good vichar Bibi jide
@vijaysinghsran1185
@vijaysinghsran1185 Жыл бұрын
ਬੇਅਦਬੀ ਦੀ ਘਟਨਾ ਨੂੰ ਇਹ ਬੀਬੀ ਵੀ ਮੰਨਦੀ ਹੈ ਕਿ ਉਨ੍ਹਾਂ ਨੇ ਹੀ ਕੀਤਾ ਕਰਾਇਆ ❓🤔
@vijaysinghsran1185
@vijaysinghsran1185 Жыл бұрын
ਆਪਣੀਆਂ ਗਲਤੀਆਂ ਮੰਨਣ ਲੱਗ ਗਏ 😀 ਭਾਵੇਂ ਦੱਬਵੀਂ ਜ਼ੁਬਾਨ ਨਾਲ ਹੀ ਸਹੀ
@daljitsingh5322
@daljitsingh5322 Жыл бұрын
Very good JI
@GurjitSingh-vd2ut
@GurjitSingh-vd2ut Жыл бұрын
Perhaps prestigious chairs have fevicol applied on seats No one wants to leave for ever in all political pary
@KulwantSingh-gg5qe
@KulwantSingh-gg5qe Жыл бұрын
ਜਦੋ ਸਿੱਖ ਧਰਮ ਵਿਚ ਮੀਰੀ ਪੀਰੀ ਦਾ ਸਿਧਾਂਤ ਹੈ ਸਰਕਾਰਾਂ ਨੂੰ ਵੀ ਮਿਲਣਾ ਪੈਣਾ ਹੈ ਵੈਸੈ ਦੋ ਸਮਾਂ ਹੁਣ ਚੱਲ ਰਿਹਾ ਹੈ ਮੀਰੀ ਪੀਰੀ ਅਲੱਗ ਕਰ ਦੇਣੀ ਚਾਹੀਦੀ ਹੈ
@vijaysinghsran1185
@vijaysinghsran1185 Жыл бұрын
ਐਮ ਐਲ ਏ ਬਣ ਕੇ ਮਿਨੀਸਟਰ ਬਣ ਚੁੱਕੀ ਸੀ 🤔 ਮੇਰੀ ਕੋਈ ਖ਼ਾਹਸ਼ ਨਹੀਂ ਸੀ ❓
@nishansingh2662
@nishansingh2662 Жыл бұрын
Good
@ਜਗਦੀਸ਼ਸਿੰਘਨੰਬਰਦਾਰ
@ਜਗਦੀਸ਼ਸਿੰਘਨੰਬਰਦਾਰ Жыл бұрын
ਜਹੇੜਾ ਕਗੰਰਸ ਤੋ ਵੋਟ ਲਵੇਗਾ ਉਹ ਉਸ ਦੇ ਕਹਿਣ ਅਨੁਸਾਰ ਵੀ ਚਲੇ ਗਾ
@sarwansingh895
@sarwansingh895 Жыл бұрын
👌🌹🙏🙏
@AvtarSingh-tu2jv
@AvtarSingh-tu2jv Жыл бұрын
Bibi ji doing well
@Mannsingh-mv3un
@Mannsingh-mv3un Жыл бұрын
ਏ ਫਫੇ ਕੁਟਣੀ ਬੀਬੀ ਤੋਂ , ਤੇ ਬਾਦਲ ਦੁਸ਼ਟ ਪਰਿਵਾਰ ਤੋਂ ਸੰਗਤ ਬਚੇ। ਸੰਗਤ ਭਾਰਤ, ਪੰਜਾਬ, ਦੁਨੀਆਂ ਦੀ ਇਸ ਸਿੱਖੀ ਦੀਆਂ ਸਮੱਸਿਆਵਾਂ ਲਈ ਇਕਜੁੱਟ ਹੋ ਜਾਣ।
@PalveerDhillon98
@PalveerDhillon98 Жыл бұрын
ਵੀਰ ਜਸਵੀਰ ਜੀ ਜੇ ਪੱਤਰਕਾਰ ਬਾਦਲ ਜੁੰਡਲੀ ਦਾ ਪੈਂਡਾ ਸੱਡ ਦੇਣ ਏ ਆਪੇ ਖਤਮ ਹੋ ਜਾਣਗੇ ਲੜਾਈ ਤਾਂ ਸੋਫੀ ਕੁਰਸੀ ਦੀ ਐ ਹੋਰ ਤਾਂ ਕੋਈ ਰੌਲਾ ਨਹੀ
@harwindersingh1175
@harwindersingh1175 Жыл бұрын
ਬੀਬੀ ਜੀ ਚੰਗੇ ਤੁਸੀ ਵੀ ਨਹੀਂ ਜਿਨਾ ਚਿਰ ਚੋਧਰ ਤੇ ਕੁਰਸੀ ਰਹੀ ਉਨੀ ਦੇਰ ਅਕਾਲੀ ਦਲ ਨਾਲ ਸਾਰਾ ਕੁਝ ਠੀਕ ਸੀ ਪਰ ਹੁਣ ਜਿਹੜੇ ਵੀ ਦੂਸਰੀਆਂ ਪਾਰਟੀਆਂ ਵਿੱਚ ਜਾਂਦੇ ਜਿਹੜੀਆਂ ਪੰਜਾਬ ਦੀਆ ਦੁਸ਼ਮਣ ਨੇ ਉਹ ਸਾਰੇ ਪੰਜਾਬ ਦੇ ਗ਼ਦਾਰ ਹੋਣਗੇ
@ravindersinghgill314
@ravindersinghgill314 Жыл бұрын
ਸੁਖਬੀਰ ਬਾਦਲ ਪ੍ਰਧਾਨਗੀ ਨਾਲ ਇਸ ਤਰ੍ਹਾਂ ਚਿੰਮੜਿਆ ਹੋਇਆ ਜਿਵੇਂ ਮੱਝ ਦੇ ਲੇਵੇ ਨੂੰ ਜ਼ੋਕ ਚਿੰਮੜੀ ਹੁੰਦੀ ਆ ।
@fhtmj9472
@fhtmj9472 Жыл бұрын
ਖਾਲੀ ਦਲ ਬਾਦਲ ਮੁਰਦਾ ਬਾਦ
@HarpalSingh-sk7st
@HarpalSingh-sk7st Жыл бұрын
Badal dl toh ajad honi chahidi sgpc
@ManjitKaur-bf2jw
@ManjitKaur-bf2jw Жыл бұрын
Amritsar darvar sahib vich room v sifarash ton bina nhi milda k sudhar karnge lok aapne chote bachiya nal rulde ne
@ajaibajaibsindhi3966
@ajaibajaibsindhi3966 Жыл бұрын
ਬੀਬੀ ਜੀ ਗੁਸਾ ਨਾਂ ਕਰਿਓ ਸਾਡੇ ਤਖ਼ਤ ਰਵਾਜ਼ ਹੈ ਕਿ ਕੋਈ ਲੇਡੀ ਐਸ ਜੀ ਪੀ ਐੱਸ ਦੇ ਮੁਤਾਬਕ ਕਿਸੇ ਵੀ ਲੇਡੀ ਨੂੰ ਆਉਂਣ ਦੇ ਹੁਕਮ ਨਹੀਂ ਕੀ ਬੀਬੀ ਜੀ ਤੁਸੀਂ ਉਨ੍ਹਾਂ ਬੀਬੀਆਂ ਵਿਚ ਨਹੀਂ ਸੀ ਕਿ ਤੁਹਾਨੂੰ ਮਹੀਨੇ ਵਾਰੀ ਨਹੀਂ ਸੀ ਆਉਂਦਾ
@jaswindersinghmavi847
@jaswindersinghmavi847 Жыл бұрын
All are hungry for 'Chaudhar'. Crocodiles tears. So called religion contractor
@tejpal7691
@tejpal7691 Жыл бұрын
ਗੱਲ ਦਾ ਕੋਈ ਸਿਰ ਮੂੰਹ ਨਹੀਂ
@MSGaminG-cc4dz
@MSGaminG-cc4dz Жыл бұрын
Aajo Biba g Ral ke Kam Khichye Sarpanch Boys Reply me please g
@sohansingh-hp1fb
@sohansingh-hp1fb Жыл бұрын
Kari.mar
@karamjitsingh4170
@karamjitsingh4170 Жыл бұрын
Bebi Ji wahe Aj Guru Ji ka khalsa WaheGuru Ji ke Fateh Ji Aj tu pehle eh Gal kion nahi kete hun eh Gala karde ho Ap Ji eh Gal Bohut pehle karni chahida see
@GurpalSingh678
@GurpalSingh678 Жыл бұрын
Hun tan shad diyo kahada kom de naam te siyast waheguru nu time nal yaad kr layo
@hardevsingh6545
@hardevsingh6545 Жыл бұрын
This BIBI pople poindi aa what she did people know very wel.
@unknown-3630-
@unknown-3630- Жыл бұрын
ਥੋੜਾ ਸਮਾ ਹੋਰ ਰੁਕ ਜੋ ਸੁੱਖਾ ਬਾਦਲ ਤੇ ਮਜੀਠੀਆ ਬਾਕੀ ਬਾਦਲ ਜੁੰਡਲੀ ਸਾਡੇ ਨਾਲ ਟਰਾਲੀਆ ਚ ਅਨੰਦਪੁਰ ਸਾਬ ਮੇਲੇ ਤੇ ਜਾਇਆ ਕਰਨ ਗੇ । 😂😂
@kinskins3895
@kinskins3895 Жыл бұрын
Jasbir ji ea Bibi ne thuhade pala kush nahi puna jine marji qucion karlo
@gagansekhon2148
@gagansekhon2148 Жыл бұрын
Bibi g hun kz marzi keh lao, govt nhi aa skdi dubara, sry😂😂😂
@kuldipkaur6147
@kuldipkaur6147 Жыл бұрын
Bas karo
@Ssandhu198
@Ssandhu198 Жыл бұрын
ਬੀਤੀ ਜੀ ਤੁਸੀ ਦੁੱਧ ਧੋਤੇ ਕਦੋ ਹੋ ਗਏ ਲੋਕ ਬਾਦਲ ਸਾਹਿਬ ਨਾਲ ਗੁੱਸੇ ਹੀ ਤੁਹਾਡੀ ਗਲਤ ਮਦਤ ਕਰਕੇ ਹੋਏ ਨੇ ਤੁਸੀ ਸਭ ਤੋਂ ਵੱਧ ਨੁਕਸਾਨ ਕੀਤਾ ਅਕਾਲੀ ਦਲ ਤੇ ਸਰੋਮਣੀ ਕਮੇਟੀ ਦਾ ਬਾਦਲ ਸਾਹਿਬ ਤੁਹਾਡੀ ਮਦਤ ਨਹੀਂ ਕਰਨੀ ਚਾਹੀਦੀ ਸੀ ਢਕੇ ਰਹੋ
@harjeetbhullar7644
@harjeetbhullar7644 Жыл бұрын
ਤੁਹਾਡੀ ਆ ਗਂਲਾਂ ਸੁਣ ਕੇ ਲੋਕਾਂ ਨੂੰ ਚਾਹੀਦਾ ਕੇ ਤੁਹਾਡੇ ਬੂਥੇ ਤੇ ਚਪੇੜਾ ਮਾਰਣ ਲੋਕ ਵੰਡੀ ਗਦਾਰ ਲਬਾਣੀ ਏ
@gurbhejsingh6377
@gurbhejsingh6377 Жыл бұрын
ਬਿਲਕੁਲ ਸਹੀ ਹੈ ਜੀ ਜੇਕਰ ਇਸ ਤਰ੍ਹਾਂ ਹੋ ਜਾਵੇ ਤਾਂ ਲੋਕ ਹਮੇਸ਼ਾਂ ਯਾਦ ਕਰਨਗੇ
@rksaab5931
@rksaab5931 Жыл бұрын
੍ 0:15
@psingh201
@psingh201 Жыл бұрын
ਬੁੱਢੇ ਕੋਲ ਮੰਨਦੀ ਸੀ,
@turlochanmalhi3130
@turlochanmalhi3130 Жыл бұрын
Definition of Sikh, need certification, by who?
@ranaranjot8386
@ranaranjot8386 Жыл бұрын
Lakhlahant aaa tuhade te punjab nu barbad karta tuc kursi di khatir
@rajbirsinghnkhals8989
@rajbirsinghnkhals8989 Жыл бұрын
badel del murdaa baad....new chunaa keroo ....enaa nu bjjao....😮
@rajbirsinghnkhals8989
@rajbirsinghnkhals8989 Жыл бұрын
SGPC diaa chunaa hoon hun...ehi hal hai...sarkar dee dekal bajji jeddaa hai....dud choo maki wagu bhar kadoo rajniti kuteaa nu....❤❤
@rajbirsinghnkhals8989
@rajbirsinghnkhals8989 Жыл бұрын
Guru grenth ji di beadbee...de pap hun....sir char ke....boolu....karm beej hunaa...fal taa khanaa penaa...appe beej appe hee khaoo...Nank hukmi aao jao....bibi nu vee sejja pugtni paoo....😮❤❤❤❤❤...hun time aa geaa enaa daa....jutiaa kaan daa...😮😮
@UUltimax
@UUltimax Жыл бұрын
Hahahhaha rehnde bibi tainu v badal ne hi paase kita lgda jiwe manpreet hoya c eh siyasat aa bhut wddi
@pritpalsingh4312
@pritpalsingh4312 Жыл бұрын
Siropa Dena ki band nahin ho sakda
@gurdialsingh6769
@gurdialsingh6769 Жыл бұрын
Biba ji akali Dal bare pehlo kio nahi bole jad app S G P C de Pradhan see
@jagjeetsingh9613
@jagjeetsingh9613 Жыл бұрын
ਦਾ
@ManjitKaur-bf2jw
@ManjitKaur-bf2jw Жыл бұрын
1999 di vishakhi noo langar v chaj da nhi bna sake tea pee ke dekh lende
@malkitsinghkhalsamalkit7461
@malkitsinghkhalsamalkit7461 Жыл бұрын
Tun. Ktide. Jaeto. Bale. Raole. Bich. Kaendicee. Prdhan. Ane. Nee. Aunde. Hunde
@sukhmnpreetcheema3671
@sukhmnpreetcheema3671 Жыл бұрын
Je bibi tenu aj chandi wali gadi mill jandi ta tu aj bolna nahi ci Roona nahi ci tu tery cheti chuni te 50 dag hun
@nirmailsinghbasi2379
@nirmailsinghbasi2379 Жыл бұрын
Shit. Kuri maar gundi ran pardhan
@Ramandeep-n6f
@Ramandeep-n6f Жыл бұрын
Bibi dia kartoota jagg janda te badla nu v sabb ikko jahey chor
@funnyvideosbyharneet8654
@funnyvideosbyharneet8654 Жыл бұрын
Aklidal ne caracterless bibi nu pardan banata kom nu clk
@jagtarsingh1134
@jagtarsingh1134 Жыл бұрын
Akali Dal da vajood vigadke hun samjhauta karn nu firda hai esde magar jaoo kaun samjhauta sirf Golkan te kabja kayam rakhan laie hath pair maar lagia hai
@parmindergadri1566
@parmindergadri1566 Жыл бұрын
Ik sadharan Sikh V panthak hunda hey prantu badals nu panthak kehna apney ap nu dhoka den braber hey
@rajbirsinghnkhals8989
@rajbirsinghnkhals8989 Жыл бұрын
bibi jagir kour kuri maar hai...ostraa leggaa ke amritdari nahee hai bibi....SGPC...di pardaan bnen laee....tarlomaci hoee paee hai....sare kali del panth howe jaa badel del...sare dele log ne....joo sikhaa nu...rel mil ke murkh bnaaon ch safel hoo jade aa...kioke asee log apniaa ankhaa nu billi dee traa band ker....samejj jade ne ke kuttaa....rajniti nahi hoaegi....per kutaa billi nu maar didaa ae....hun wellaa ae....enaa kuteaa nu bjjaa doo....sher ban ke....naa ke billi ben ke....😮😮....SGPC diaa chonaa hoon....hun....eh bibi dee okaat....0% hoon te...hun wakraa panth del bnaa ditaa...haae....o rebba kado keraa sutu ase logaa too😮😮
@sukhvinderkaura3123
@sukhvinderkaura3123 Жыл бұрын
Good talk but I am surprised to see Jagir Kaur. ਇਹ ਕੁਦਰਤ ਦਾ ਨਿਯਮ ਹੈ ਕਿ ਪੰਜਾਹ ਸਾਲ ਦੀ ਉਮਰ ਮਗਰੋ ਔਰਤਾਂ ਦੇ ਚਿਹਰੇ ਤੇ ਕਿਤੇ ਕਿਤੇ ਰੋਮ ਆ ਜਾਦੇ ਹਨ । ਇਹ ਘੋਨੀ ਮੋਨੀ ਕਿਓ ...ਕੀ ਕੀਤਾ ਇਸਨੇ?
@hakamsingh5528
@hakamsingh5528 Жыл бұрын
ਬਾਦਲ ਦੀ ਤਾ ਘਰਵਾਲੀ ਬਣੀ ਹੋਈ ਸੀ
Ozoda - Lada ( Official Music Video 2024 )
06:07
Ozoda
Рет қаралды 27 МЛН
How I Turned a Lolipop Into A New One 🤯🍭
00:19
Wian
Рет қаралды 10 МЛН
Миллионер | 2 - серия
16:04
Million Show
Рет қаралды 700 М.
Kluster Duo #настольныеигры #boardgames #игры #games #настолки #настольные_игры
00:47
Ozoda - Lada ( Official Music Video 2024 )
06:07
Ozoda
Рет қаралды 27 МЛН