Khabran Da Prime Time | ਜਥੇਦਾਰਾਂ ਦੀ ਇਕੱਤਰਤਾ ਤੋਂ ਪਹਿਲਾਂ ਕਿਉਂ ਲਗਾਇਆ ਗਿਆ ਕਾਰਜਕਾਰੀ ਪ੍ਰਧਾਨ? News18 Punjab

  Рет қаралды 49,328

News18 Punjab

News18 Punjab

Күн бұрын

Пікірлер: 233
@MOR.BHULLAR-PB05
@MOR.BHULLAR-PB05 2 ай бұрын
ਜਿਹੜਾ ਵੀ ਅਕਾਲ ਤਖ਼ਤ ਸਾਹਿਬ ਜੀ ਨਾਲ ਮੱਥਾਂ ਲਾਵੇਗਾ ਉਹ ਪਾਪੀ ਆਪਣੇ ਆਪ ਤਹਿਸ ਨਹਿਸ ਹੋ ਜਾਵੇਗਾ ਵਾਹਿਗੁਰੂ ਜੀ ਨੇ ਛੇਤੀ ਸਜਾ ਦੇ ਦਿੱਤੀ ਪਾਪੀਆਂ ਨੂੰ
@Blal-yp8fn
@Blal-yp8fn Ай бұрын
L"
@MaanGhotra
@MaanGhotra Ай бұрын
​@@Blal-yp8fn😅😅/// I 😅,
@ShamsherSingh-bz3iq
@ShamsherSingh-bz3iq 2 ай бұрын
ਬਾਈ ਜੀ,,ਸਾਰੇ ਪ੍ਰਧਾਨਗੀ ਦੇ ਭੁੱਖੇ, ਨੇ,,
@bhajansingh2857
@bhajansingh2857 2 ай бұрын
ਪ੍ਰੋ ਸਾਬ ਸਹੀ ਗੱਲ ਕਰ ਰਹੇ ਹਨ ਕਾਰਜਕਾਰੀ ਪ੍ਰਧਾਨ ਠੀਕ ਲਗਾਇਆ ਹੈ ਸਿੱਖ ਸੰਗਤਾਂ ਜਰੂਰ ਮੰਨਣਗੀਆਂ ਜੀ
@SukdbSingh
@SukdbSingh Ай бұрын
ਇਕ ਪ੍ਰਧਾਨ ਹੀ ਦੂਸਰੇ ਬੰਦੇ ਨੂੰ ਪ੍ਰਧਾਨ ਬਣਾ ਦੇਵੇ ਇਹ ਕਿਧਰ ਦਾ ਸਿੱਖ ਪੰਥ ਦਾ ਫੈਸਲਾ ਹੈ
@jaswantsingh-xj6dk
@jaswantsingh-xj6dk 2 ай бұрын
ਪ੍ਰੋਫੈਸਰ ਮਨਜੀਤ ਸਿੰਘ ਪਹਿਲੀ ਵਾਰੀ ਨਰੋਲ ਪੱਖਪਾਤੀ ਨਜ਼ਰ ਆਏ
@oneness1801
@oneness1801 2 ай бұрын
Shram kar lo .... manjit g Ave cover kar rhe .....akali de chahey
@gurdipsingh5622
@gurdipsingh5622 2 ай бұрын
😊😊 ​@@oneness1801
@RameshKumar-or7wt
@RameshKumar-or7wt 2 ай бұрын
Beas ñ ñ ñ ñ ñ ñ ñ 2 aaaàq3K 6i ​@@oneness1801
@nashatarbrar7535
@nashatarbrar7535 Ай бұрын
ਇਸ ਮਨਜੀਤ ਨੂੰ ਮੋਟਾ ਖ਼ਫ਼ਾ ਮਿਲਿਆ ਲੱਗਦਾ ਹੈ ​@@oneness1801
@SmanjitdeolPardhan
@SmanjitdeolPardhan 2 ай бұрын
ਬਰਾੜ ਸਾਹਬ ਤੁਸੀਂ ਵੀ ਗਲਤੀ ਕਰ ਰਹੇ ਹੋ ਬੀਬੀ ਜੀ ਦੇ ਮਗਰ ਲੱਗ ਕੇ
@JaspalKandola-uq4pz
@JaspalKandola-uq4pz 2 ай бұрын
ਬਰਾੜ ਸਾਹਿਬ ਅਸਲੀਅਤ ਜਗ ਜਾਹਰ ਹੇ ਪਰ ਸੁਖਵੀਰ ਦੇ ਟੁਕੜਵਾਜ ਸਰਮ ਹਿਆ ਨਹੀ ਆੳਨੀ
@GurmeetKaur-su3bp
@GurmeetKaur-su3bp 2 ай бұрын
Manjit Singh de juttian maro
@SANDEEPSINGHBADESHA
@SANDEEPSINGHBADESHA Ай бұрын
ਬਰਾੜ bjp ਦੀ ਸਪੋਰਟ ਵਿੱਚ ਆਂ
@Rajpal-oq5dl
@Rajpal-oq5dl 2 ай бұрын
Bikram Singh majitha jindabad jindabad
@pritammanshahia3030
@pritammanshahia3030 Ай бұрын
ਅੱਜ ਤਾ ਮਨਜੀਤ ਸਿੰਘ ਵੀ ਸੁਖਵੀਰ ਬਾਦਲ ਦੇ ਹੱਕ ਦੀ ਗੱਲ‌ ਕਰ ਰਿਹਾ ਪੜਿਆ ਲਿਖਿਆ ਹੋ ਕੇ
@bhajansingh2857
@bhajansingh2857 2 ай бұрын
ਇਹ ਜ਼ਿਆਦਾ ਹੰਕਾਰਿਆ ਹੈ ਇਸ ਨੇ ਬਣਾਉ ਪ੍ਰਧਾਨ
@faujdeepsingh797
@faujdeepsingh797 2 ай бұрын
ਇਹਨਾਂ ਵੱਡਿਆਂ ਚਮਚਿਆਂ ਨੂੰ ਅਕਾਲ ਤੱਖਤ ਸਹਿਬ ਤੋਂ ਕੋਈ ਸਜ਼ਾ ਨੀ ਮਿਲੀ ਕਿ ਇਹਨਾਂ ਨੂੰ ਮਾਫ਼ ਹੀ ਕਰ ਦਿੱਤਾ ?
@RashpalSinghBhullar-il7jk
@RashpalSinghBhullar-il7jk 2 ай бұрын
ਬਾਗੀ ਧੜਾ ਸ਼੍ਰੀ ਆਕਾਲ ਤਖਤ ਸਾਹਿਬ ਜੀ ਨੂੰ ਆਪਣੀ ਮਰਜੀ ਅਨੁਸਾਰ ਚਲਾਉਣਾ ਚਾਹੁੰਦੇ ਹਨ ਦੁਸ਼ਟ ਲੋਕ।
@gurindersidhu1625
@gurindersidhu1625 2 ай бұрын
Sardar sukhbir singh badal imandar insan
@dhanwantmoga
@dhanwantmoga 2 ай бұрын
No sukhbier singh only sukhbier singh INSAN not imandar insaan
@bhajansingh2857
@bhajansingh2857 2 ай бұрын
ਮੂਰਖ ਨਾਲ ਨਾ ਲੁਝੀਏ ਪੜ੍ਹ ਅੱਖਰ ਇਹੋ ਬੁਝੀਏ ਪੀਰ ਜੀ🙏
@ਜਗਤਾਰਸਿੰਘਰੰਧਾਵਾ
@ਜਗਤਾਰਸਿੰਘਰੰਧਾਵਾ 2 ай бұрын
ਇਹ ਤਾਂ ਬਹੁਤ ਵਧੀਆ ਫੈਸਲਾ ਹੋ ਰਿਹਾ ਜੋ ਪਾਰਟੀ ਦੇ ਵਿੱਚੋਂ ਗੰਦ ਬਾਹਰ ਜਾ ਰਿਹਾ ਹੈ
@ਜਗਤਾਰਸਿੰਘਰੰਧਾਵਾ
@ਜਗਤਾਰਸਿੰਘਰੰਧਾਵਾ 2 ай бұрын
ਮਨਜੀਤ ਸਿੰਘ ਜੋ ਬੋਲੇ ਸੱਚ ਬੋਲਿਆ
@darshansingh-yu2xh
@darshansingh-yu2xh Ай бұрын
ਬਾਦਲ ਨੂੰ ਅਸ਼ਤੀਵਾ ਦੇ ਦੇਣਾ ਚਾਹੀਦਾ ਇਸ ਵਿਚ ਹੀ ਫਾਇਦਾ ਹੈ
@sukhdevkahlon3983
@sukhdevkahlon3983 2 ай бұрын
Good decision sad badal
@NareshKumar-i7s
@NareshKumar-i7s Ай бұрын
Very good brand song
@avtarsinghdhillon-f2f
@avtarsinghdhillon-f2f 2 ай бұрын
ਜਦੋ ਬਰਾੜ ਨ੍ਹ ਪਤਾ ਸੀ ਮੀਟਗਾ ਕਰਾਉਣਾ ਅਕਾਲ ਤੱਖਤ ਦੇ ਹੁਕਮ ਨਾਮੇ ਦੀ ਉਲਗਣਾ ਹੈ ਫਿਰ ਇਸ ਨੂੰ ਮੀਟਗਾ ਕਰਾਉਣ ਬੱਦਲੇ ਸਜ਼ਾ ਬਰਾਬਰ ਮਿਲਣੀ ਚਾਹੀਦੀ ਹੈ ਪ੍ਰਧਾਨ ਕੋਈ ਬਣੀ ਜਾਵੇ ਪੱਰ ਤੁਸੀ ਹੁਣ ਅਕਾਲੀ ਦੱਲ ਵਿੱਚ ਕਦੇ ਵਾਪਸ ਨਹੀ ਆ ਸਕਦੇ
@Rajpal-oq5dl
@Rajpal-oq5dl 2 ай бұрын
SOI Aklai Dall jindabad jindabad jindabad
@BalwantSingh-fq4qf
@BalwantSingh-fq4qf 2 ай бұрын
ਭੁੰਦੜ ਵਿੱਚ ਕੇਹੜੇ ਗੁਣ ਨੇ ਦੱਸੋ ਜੀ।
@jaswindersandhu6097
@jaswindersandhu6097 2 ай бұрын
Badal jindabad
@gsinghgs1974
@gsinghgs1974 2 ай бұрын
Badal Jindabad 🎉🎉🎉🎉🎉🎉🎉
@Kulwantsingh-uo1fx
@Kulwantsingh-uo1fx 2 ай бұрын
Badal Jindabad Jindabad Jindabad ❤❤❤❤❤❤❤
@darshannamberdar4169
@darshannamberdar4169 Ай бұрын
ਤੁਸੀਂ ਐਵੇਂ ਸਰਕਾਰਾਂ ਨੂੰ ਵਿੱਚ ਲੲਈ ਜਾਂਦੇ ਹੋ ਪੀਰ ਮ੍ਹਹੁਮੰਦ ਜੀ ਨੇ ਉਨਾਂ ਨੂੰ ਪੂਰਾ ਲਾਈਸੰਸ ਦੇਈਂ ਜਾਂਦੇ ਹਨ
@jagjitsingh9207
@jagjitsingh9207 2 ай бұрын
ਗੌਰਵ ਜੀ ਜੋ ਜਵਾਬ ਤੁਸੀਂ ਚਾਹੁੰਦੇ ਹੋ ਨਹੀਂ ਮਿਲਣਾ ਕਿਉਕੇ ਇਹਨਾਂ ਕੋਲ ਜਵਾਬ ਹੈ ਨਹੀਂ ਬਾਈ ਜੀ
@dhanwantmoga
@dhanwantmoga 2 ай бұрын
Prof. Manjit singh Fudo galla karda…ki sukhbier di neji property hai party ke awdi margi naal esnu pardan bana gya and fer khod ban jawega…? Ah tan sari party and sikha ne faisla karna ke next pardan kaon howe….sukha orbit da CEO changhe kar sakda na ke SAD da pardan aap thaap sakda
@Rajpal-oq5dl
@Rajpal-oq5dl 2 ай бұрын
Harsimrat Kaur Badal jindabad jindabad jindabad
@Rajpal-oq5dl
@Rajpal-oq5dl 2 ай бұрын
Sukhbir Singh Badal jindabad jindabad jindabad
@gsinghgs1974
@gsinghgs1974 2 ай бұрын
Badal Jindabad
@jaspinderdhami1297
@jaspinderdhami1297 2 ай бұрын
Manjit singh prof right
@sidhut806
@sidhut806 2 ай бұрын
ਅਕਾਲੀ ਦਲ ਹੁਣ ਅਕਾਲੀ ਦਲ ਨਹੀਂ ਖ਼ਾਲੀ ਦੱਲ ਬਣ ਗਿਆ ਹੈ
@avtarsinghdhillon-f2f
@avtarsinghdhillon-f2f 2 ай бұрын
ਚੱਰਨਜੀਤ ਬਰਾੜ ਜੇ ਸੁਖਬੀਰ ਬਾਦਲ ਪਰੀਜਡੀਅਮ ਬਣਾ ਵੀ ਦੇਵੇ ਤੁਹਾਨੂੰ ਤਾਂ ਹੁਣ ਵਿੱਚ ਕਿਸੇ ਨੇ ਲੈਣਾ ਨਹੀ ਹੁਣ ਤੁਸੀ ਆਪਣਾ ਅਕਾਲੀ ਦੱਲ ਮਜ਼ਬੂਤ ਕਰੋ ਹੁਣ ਇੱਧਰ ਨਾ ਝਾਕੋ ਇੱਧਰ ਕੁਝ ਨਹੀ ਮਿਲਣਾ ਤੁਹਾਨ ਭਾਵੇ ਕੋਈ ਪੱਰਧਾਨ ਰਹੇ ਭਾਵੇਂ ਕੋਈ ਪੱਰਜੀਡੀਅਮ ਬਣੇ
@uttambrar873
@uttambrar873 2 ай бұрын
Manjeet akli dal ji
@avtarsinghdhillon-f2f
@avtarsinghdhillon-f2f 2 ай бұрын
ਭੱਗਵਤ ਮਾਨ ਕਿੱਥੇ ਗਿਆ ਹੈ ਉਸ ਨੇ ਕਾਰਜਕਾਰੀ ਪੱਰਧਾਨ ਬਣਾਇਆ ਹੋਇਆ ਬਿਮਾਰ ਹੋਇਆ ਜਾਂ ਬਾਹਰ ਗਿਆ
@JaggaDhaliwal-cz8ng
@JaggaDhaliwal-cz8ng Ай бұрын
ਮਨਜੀਤ ਸਿੰਘ ਤੇ ਪੀਰਮੁਹਮਦ ਨੂੰ ਮੈ ਬਹੁਤ ਚੰਗੇ ਸਮਝਦਾ ਸੀ ਪਰ ਇਹ ਵੀ ਚਮਚੇ ਬਨਗੇ
@gsinghgs1974
@gsinghgs1974 2 ай бұрын
God bless Akali dal 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@angrejmaan1864
@angrejmaan1864 2 ай бұрын
ਪਹਿਲਾ ਸੁਖਬੀਰ ਬਾਦਲ ਅਸਤੀਫ਼ਾ ਦੇਵੇ
@pritammanshahia3030
@pritammanshahia3030 Ай бұрын
ਪੀਰ ਮਹਮਤ ਜੀ ਪਾਲਟੀ ਉਜੜੀ ਕਿਸ ਨੇ ਹੈ ਹੁਣ ਲੋਕਾ ਨੂੰ ਆਪਣੇ ਪੱਖ‌ ਚ ਕਰ ਰਹੇ ਹੋ ਆਜੋ ਪਾਲਟੀ ਬਚਾਏ ਪਹਿਲਾ ਪੰਜਾਬ ਬਚਾਉ ਜਾਤਰ ਵੀ ਕੱਢੀ ਸੀ ਹੁਣ ਪੰਜਾਬ ਬਚਾਲਿਆ ਪੰਜਾਬ ਨੂੰ ਉਜਾੜਨ ਵਾਲਾ ਕੌਣ ਸੀ
@harpreetmann3333
@harpreetmann3333 2 ай бұрын
Right brar Saab
@darshannamberdar4169
@darshannamberdar4169 Ай бұрын
ਪੀਰ ਮੁਹੰਮਦ ਸਾਹਿਬ ਤੁਸੀਂ ਆਕਾਲੀ ਨਹੀਂਹੋ ਤੁਸੀਂ ਕਦੇ ਕਿਤੇ ਕਿਤੇ ਤੁਸੀਂ ਐਵੇਂ ਹਮਦਰਦ ਬਣੇ ਫਿਰਦੇ ਹੋ ਦੋਸ਼ੀਆਂ ਨੂੰ ਸਹੀ ਕਹੀ ਜਾ ਰਹੇ ਹੋ
@KulbirGill-tn2qb
@KulbirGill-tn2qb 2 ай бұрын
Very true, Prof. Manjit Singh behaves like a SAD spokesperson
@harmailsingh8341
@harmailsingh8341 24 күн бұрын
ਸੁਖਬੀਰ।ਡਿਕਟੇਟਰ।ਸੀ।
@KanwaljitSingh-n5e
@KanwaljitSingh-n5e 2 ай бұрын
ਪ੍ਰ ਮਨਜੀਤ ਸਿੰਘ ਗੱਲਤ ਹਨ ਸੁਖਬੀਰ ਬਾਦਲ ਦੇ ਅਸਤੀਫ਼ੇ ਵਾਲਾ ਪੇਪਰ ਪ੍ਰੈਸ ਵਿੱਚ ਸ਼ਬਦਾਂ ਦੇ ਰੂਪ ਵਿੱਚ ਛਪਣਾਂ ਚਾਹੀਦਾ ਹੈ।ਉਸ ਤੋਂ ਬਾਅਦ ਅਗਲਾ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਵਿਧੀ ਵਿਧਾਨ ਅਨੁਸਾਰ ਹੋਣੀ ਚਾਹੀਦੀ ਹੈ ਜੀ।ਨਿਰਾ ਪਖੰਡ ਡਰਾਮੇਬਾਜ਼ੀ ਹੈ। ਜਵਾਕਾਂ ਦੀ ਖੇਡ ਬਣਾਲੀ ਸ੍ਰੋਮਣੀ ਅਕਾਲੀ ਦੱਲ ਦੀ ਪ੍ਰਧਾਨਗੀ ਜੀ।
@KarnailSingh-iy9cd
@KarnailSingh-iy9cd 2 ай бұрын
ਸਰਮ ਕਰ ਲੳ
@ramkumarjain4269
@ramkumarjain4269 Ай бұрын
Bhunder Sahib is completely honest leader
@davindersingh2989
@davindersingh2989 2 ай бұрын
Manjit ji tusi shi kiha
@jagjitsingh9207
@jagjitsingh9207 2 ай бұрын
ਪ੍ਰੋਫੈਸਰ ਮਨਜੀਤ ਸਿੰਘ ਜੀ ਸਾਰੀ ਉਮਰ ਬਹੁਤ ਵਧੀਆ ਬੋਲਦੇ ਹਨ ਕਿਸੇ ਪਾਰਟੀ ਦੇ ਬੁਲਾਰੇ ਨਹੀਂ ਬਣੇ ਅੱਜ ਪਤਾ ਨਹੀਂ ਕੀ ਹੋ ਗਿਆ ਹੈ ਇਹਨਾਂ ਨੂੰ
@HarwinderSingh-my6jn
@HarwinderSingh-my6jn 2 ай бұрын
ਪ੍ਰੋ ਨੂੰ ਹਿਲ ਪੈ ਗਈ ਆ
@JaspalsinghKwatra
@JaspalsinghKwatra 2 ай бұрын
Brar sahb g tunin prof manjit singh g nu jwab theek ditta hai
@RashpalSinghBhullar-il7jk
@RashpalSinghBhullar-il7jk 2 ай бұрын
ਬਾਗੀਆਂ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ। ਖਾਹ ਮਖਾਹ ਰੌਲਾ ਪਾਉਂਦੇ ਹਨ। ਇਹ ਲੋਕ ਆਪਣੀ ਪਾਰਟੀ ਦਾ ਫ਼ਿਕਰ ਕਰਨ।
@spmittal6588
@spmittal6588 2 ай бұрын
Karajkari pardhan formality ke liya banaya gaya hai. Usne kuchh nahi karna. Sabh kuchh Sukhbir Badal ne hi karna hai.
@rssidhu8024
@rssidhu8024 2 ай бұрын
Ajj to Manjit Singh da koi program ni sunna never
@punjabi3937
@punjabi3937 Ай бұрын
ਇਹ ਤਾਂ ਉਹ ਗੱਲ ਹੋਗੀ ਮਹਾਜਨ ਸੋਚਦੇ 100ਆਗੇ ਦੀ ਮੁਸਲਿਮ ਸੋਚਦੇ ਹੁਣੇ ਦੀ ਤੇ ਸਿੱਖ ਹੁਣ ਤਾਂ ਕਰਤਾ ਨਤੀਜ਼ਾ ਦਿਖਦੇ ਕੀ ਨਿਕਲ਼ਦਾ ਇਹ ਆਪਣੇ ਨਾਲ 1947 ਵਿਲੇ ਹੋ ਚੁੱਕੇਆ
@punjabi3937
@punjabi3937 Ай бұрын
ਇਹ ਸੋਚਦੇ ਨਾ ਰੈਜੀਏ ਹੁਣ ਡਟ ਕੇ ਖੜੋ ਕਿ ਸੁਖਵੀਰ ਲਾਹੱਉ
@RameshKumar-et2ld
@RameshKumar-et2ld 2 ай бұрын
ਆਪੇ ਆਹੁਦੇ, ਨਿਯੁਕਤੀਆਂ ਲੑਈ ਜਾਂਦੇ ਨੇ, ਸ਼ਰਮ ਆਉਣੀ ਚਾਹੀਦੀ ਏ, ਜਿਹਨਾਂ ਦੇ ਲੀਡਰ ਬਨਣੇ ਨੇ, ਉਹਨਾਂ ਨੂੰ ਕਿਤੇ ਕੋਈ ਨਹੀਂ ਪੁੱਛ, ਪੜਤਾਲ. ਪੰਜਾਬੀ ਕਮਲੇ ਹੀ ਨੇ, ਵੋਟਾਂ ਤਾਂ ਉਹਨਾਂ ਨੇ ਹੀ ਦੇਣੀਆਂ ਨੇ, ਪਰ ਰਾਇ ਕੋਈ ਨੀ ਉਹਨਾ ਦੀ.
@tirthanandraghbirsingh9266
@tirthanandraghbirsingh9266 Ай бұрын
੍ਰਾਬਰਾੜ ਤੁਸੀਂ ਹੀ ਕਹਿਦੇ ਸੀ ਸੁਖਬੀਰ ਸਿੰਘ ਜੀ ਨੂੰ ਚਾਹੀਦਾਂ ਹੈ ਕਿ ਉਹ ਭੂੰਦੜ ਸਾਹਿਬ ਨੂੰ ਹੀ ਕਾਰਜਕਾਰੀ ਪ੍ਰਧਾਨ ਬਣਾ ਦੇਣ ਹੂੰ ਕਿਉਂ ਪਿਟਦੈ।
@manjitsingh4834
@manjitsingh4834 2 ай бұрын
ਚਰਨਜੀਤ ਬਰਾੜ ਬੀ ਪੀ ਹਾਈ।
@NajarSingh144
@NajarSingh144 2 ай бұрын
ਗੋਰਵ ਜੀ ਮੈਂ ਬਹੁਤ ਵਾਰ ਮੈਂ ਮਨਜੀਤ ਸਿੰਘ ਨੂੰ ਅਕਾਲੀ ਦਲ ਵਾਲੇ ਮਾਮਲੇ ਵਿੱਚ ਪਰ ਇਹ ਹਰ ਵਾਰ ਬਾਦਲ ਪਰਿਵਾਰ ਦੇ ਹੱਕ ਵਿੱਚ ਹੀ ਨਜ਼ਰ ਆਉਂਦੇ ਹਨ ਸੋ ਇਸ ਲਈ ਐਹੋ ਜਿਹੇ ਮਾਹਿਰ ਨੂੰ ਪੰਥ ਦੇ ਗਲ ਨਾ ਪਾਆ ਕਰੋਂ ਇਨ੍ਹਾਂ ਨੂੰ ਕਹੋ ਕਿ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਬਾਦਲ ਪਰਿਵਾਰ ਦੀ ਪੂਸਤ ਪਨਾਹੀ ਕਰੋ
@JasSandhu-j8f
@JasSandhu-j8f Ай бұрын
ਬਰਾੜ ਨੂੰ ਪ੍ਰਧਾਨਗੀ ਨਹੀਂ ਮਿਲਣੀ।ਭਾਂਵੇ ਸਾਰੇ ਅਕਾਲੀ ਮਰ ਜਾਣ।
@gsinghgs1974
@gsinghgs1974 2 ай бұрын
Akali dal Jindabad
@RandhirSingh-h7o
@RandhirSingh-h7o Ай бұрын
ਪਰਧਾਨ ਤੇ ਲੀਡਰ ਛਬਦ ਤੋਂ ਦੁਖੀ ਹੈ ਪੂਰੀ ਸਿਖ ਕੌਮ ਕਿਉਕਿ ਸੰਤ ਭਿੰਡਰਾਵਾਲਿਆਂ ਤੋਂ ਬਾਅਦ ਕੌਮ ਲਈ ਲੜਨ ਵਾਲਾ ਜਥੇਦਾਰ ਨਹੀਂ ਮਿਲਿਆ ਜੋ ਹਨ ਉਹ ਜੇਲਾਂ ਅੰਦਰ ਹਨ ਅਜ ਦੇ ਜਥੇਦਾਰ ਉਹਨਾਂ ਨੂ ਬਾਹਰ ਕਡਵਾਉਣ ਦੀ ਦਿਲੋਂ ਕੋਸ਼ਿਸ ਨਹੀਂ ਕਰਦੇ
@charanjeetsandhu5519
@charanjeetsandhu5519 2 ай бұрын
Charanjit Singh Brar is wright।
@JagdevSingh-n5w
@JagdevSingh-n5w Ай бұрын
Bilkul issetra hee hovega jive Brar kehda
@didarsingh9226
@didarsingh9226 2 ай бұрын
ਮਨਜੀਤ ਸਿੰਘ ਜੀ ਕਿਉਂ ਬੌਦਲ ਗੲਏ ਓ
@lakharajput370
@lakharajput370 Ай бұрын
Sukhbir singh badal is right ✅️
@JaspalKandola-uq4pz
@JaspalKandola-uq4pz 2 ай бұрын
ਪਰਧਾਨ ਗੀ ਮਨਜੀਤ ਜੀ ਉਹ ਤੁਹਾਡੇ ਕੋਲ ਰਖ ਜਾਨਗੇ
@Rajpal-oq5dl
@Rajpal-oq5dl 2 ай бұрын
Chani noo CM bnaio
@lakhbirsingh5994
@lakhbirsingh5994 Ай бұрын
Brar. N Parbhani. Bana. Deo
@jakharbahadur1836
@jakharbahadur1836 2 ай бұрын
ਕੂੜ ਨਿਖੁਟੇ ਨਾਨਕਾ ੳੜਕ ਸਚੁ ਰਹੇ॥॥ ਸ਼ੑੀ ਗੁਰੂ ਗੑੰਥ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਅਤੇ ਸਿੱਖਾਂ ਦੀ ਸਿਰਮੌਰ ਸੰਸਥਾਂ ਸ਼ੑੀ ਅਕਾਲ ਤਖਤ ਸਾਹਿਬ ਅਨੁਸਾਰ ਤੇ ਸਿੱਖੀ ਅਨੁਸਾਰ ਤੇ ਸਿੱਖ ਇਤਿਹਾਸ ਅਨੁਸਾਰ ਜੇ ਗਲਤੀਆਂ ਕੀਤੀਆਂ ਜਾਂ ਹੋਈਆਂ ਹਨ ਤਾਂ ਸੱਚੇ ਦਿਲੋ ਤੇ ਨਿਮਾਣੇ ਸਿੱਖ ਬਣਕੇ ਜਿੰਨਾਂ ਸਮਾਂ ਅਸੀ ਆਪਣਾਂ ਹੰਕਾਰ ਤੇ ਹਾਉਮੇ ਤੇ ਮੈ ਨਹੀ ਛੱਡਦੇ ਤੇ ਆਪਣੇ ਅਹੁਦੇ ਨਹੀ ਛਡਦੇ ਜੋ ਲੋਕਾਂ ਨੇ ਬਖਸ਼ੇ ਹਨ ਤੇ ਕੀਤੀਆਂ ਗਲਤੀਆਂ ਦੀ ਆਪਣੇ ਅਹੁਦੇ ਤਿਆਗ ਕੇ ਲਿਖਤੀ ਤੌਰ ਤੇ ਮੁਅਫੀ ਨਹੀ ਮੰਗਦੇ ਉਨਾ ਚਿਰ ਨਾਂ ਸਾਨੂੰ ਗੁਰੂ ਮਾਫ ਕਰੇ ਤੇ ਨਾਂ ਅਕਾਲ ਤਖਤ ਮਾਫ ਕਰੇ ਤੇ ਨਾਂ ਹੀ ਸਿੱਖ ਮਾਫ ਕਰਨ ਜੇ ਇੱਕ ਨਿਮਾਣੇ ਸਿੱਖ ਬਣਕੇ ਨੀਵੇ ਹੋ ਕੇ ਪੇਸ਼ ਹੋਜੋਗੇ ਤੇ ਆਪਾ ਸਮੱਰਪਤ ਕਰ ਦੇਵੋਗੇ ਤੇ ਆਪਣੇ ਹੰਕਾਰ ਤੇ ਹਾਉਮੇ ਛੱਡ ਦੇਵੋਗੇ ਤੇ ਤਨੋ ਮਨੋ ਦਿਲੋ ਸਾਫ ਨੀਤ ਹੋ ਕੇ ਪੇਸ਼ ਹੋਵੋਗੇ ਤਾਂ ਗੁਰੂ ਜਰੂਰ ਮਾਫ ਕਰੇਗਾ ਜੇ ਆਪਣੇ ਦਿਲ ਨੀਤ ਮਨ ਤਨ ਸਾਫ ਨਹੀ ਤਾਂ ਗੁਰੂ ਮਾਫ ਨਹੀ ਕਰੇਗਾ ਤੇ ਅਕਾਲੀ ਦਲ ਦਾ ਹਾਲ ਇਸਤੋ ਵੀ ਮਾੜਾ ਹੋਵੇਗਾ ਜਦੋ ਕਿ ਸਾਡੇ ਦੇਸ਼ ਪੰਜਾਬ ਲਈ ਅਕਾਲੀ ਦਲ ਦਾ ਹੋਣਾਂ ਬਹੁਤ ਬਹੁਤ ਹੀ ਜਰੂਰੀ ਹੈ॥ਸੋ ਸਾਰਿਆਂ ਨੂੰ ਇਹੀ ਸਤਿਕਾਰ ਸਾਹਿਤ ਬੇਨਤੀ ਹੈ ਕਿ ਅਕਾਲੀ ਦਲ ਦੀ ਹੋਦ ਲਈ ਸਾਰੇ ਗਿਲੇ ਸ਼ਿਕਵੇ ਗਲਤੀਆਂ ਮੰਨ ਕੇ ਆਪਸੀ ਰੋਸ ਭੁਲਾ ਕੇ ਇਕੱਠੇ ਹੋ ਕੇ ਆਪਣੀਆਂ ਜਾਗਦੀਆਂ ਜਮੀਰਾਂ ਦੀ ਅਵਾਜ ਨਾਲ ਅਕਾਲੀ ਦਲ ਪਾਰਟੀ ਨੂੰ ਤਕੜਾ ਕੀਤਾ ਜਾਵੇ ਇਹੋ ਅੱਜ ਦੇ ਸਮੇ ਦੀ ਤੇ ਹਰ ਸਿੱਖ ਦੀ ਤੇ ਹਰ ਸੱਚੇ ਪੰਜਾਬੀ ਦੀ ਪੰਜਾਬ ਦੇ ਲੋਕਾਂ ਦੀ ਮੰਗ ਵੀ ਹੈ ਤੇ ਦਿਲੀ ਤਮੰਨਾਂ ਵੀ ਹੈ ਇਕੱਠੇ ਹੋ ਕੇ ਪੰਜਾਬ ਦੀਆਂ ਕੌਮੀ ਮੰਗਾਂ ਦਾ ਹੱਲ ਕਰਵਾਉਣ ਲਈ ਸੋਚਿਆ ਜਾਵੇ ਅਸੀ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਦੁਆਂ ਅਰਦਾਸ ਕਰੀਏ ਤੇ ਹਰ ਪੱਖ ਤੋ ਨਿਘਰਦੇ ਤੇ ਡੁਬਦੇ ਜਾ ਰਹੇ ਆਪਣੇ ਰੰਗਲੇ ਪੰਜਾਬ ਨੂੰ ਉਹੀ ਅਪਣੱਤ ਤੇ ਮੋਹ ਭਰਿਆ ਆਪਸੀ ਭਾਈਚਾਰਕ ਸਾਝਾਂ ਵਾਲਾ ਰੰਗਲਾਂ ਪੰਜਾਬ ਬਣਾਈਏ॥ਵਾਹਿਗੁਰੂ ਸਾਨੂੰ ਸਾਰਿਆਂ ਨੂੰ ਸੁਮੱਤ ਤੇ ਬਲ ਬੁੱਧੀ ਬਖਸ਼ੇ॥ਰੱਬ ਰਾਖਾ॥॥॥॥॥ ਜੇ.ਬੀ.ਐਸ.ਜਾਖੜ ॥॥॥
@hsgharman4277
@hsgharman4277 Ай бұрын
ਇਹ ਗਦਾਰ ਬਰਾੜ ਨੂੰ ਪੁੱਛਿਆ ਜਾਵੇ ਕਿ ਅਕਾਲੀ ਦਲ ਨੂੰ ਖਤਮ ਕਰਨ ਦਾ ਤੂੰ ਠੇਕਾ ਲੈ ਲਿਆ ਹੈ
@KarnailSingh-iy9cd
@KarnailSingh-iy9cd 2 ай бұрын
ਪ੍ਰੋਫੈਸਰ ਸਰਮ ਕਰ ਲੳ ਬੇਅਬਾਦੀ ਕਵਾੲਈ ਹੈ ਕੋਈ ਵੀ ਜੱਥੇਦਾਰ ਨੇ ਹਾ ਦਾ ਨਾਹਰਾ ਨਹੀ ਮਾਰੀਆ
@HARCHARANMALHI
@HARCHARANMALHI 2 ай бұрын
Manjit ji sukhvir da pA banjo tankhah changi milu
@KarnailSingh-iy9cd
@KarnailSingh-iy9cd 2 ай бұрын
ਪ੍ਰਧਾਨ ਹੀ ਪ੍ਰੋਫੈਸਰ ਨੂੰ ਬਣਾ ਦਿਓ
@MajorSingh-ir9bz
@MajorSingh-ir9bz 2 ай бұрын
ਮਨਜੀਤ ਸਿੰਘ ਨੂੰ ਅੱਜ ਕੋੲੀ ਬੁਰਕੀ ਗਿਰੀ ਲਗਦੀ ਅੈ ਟੁਕੜਬੋਚ ਤੇ ਚੱਮਚਿਅਾ ਨੂੰ ਛੱਡਕੇ ਬੱਚਾ ਬੱਚਾ ਜਾਣਦੈ ਕਿ ਸੁਖਬੀਰ ਬਾਦਲ ਨੇ ੲਿਹ ੲਿਕ ਚਲਾਕੀ ਖੇਡੀ ਅੈ ਬਲਵਿੰਦਰ ਸਿੰਘ ਭੂੰਦੜ ਵੀ ਦੋਸ਼ੀ ਹੈਗਾ ਬੇਅਦਬੀ ਚ ੳੁਹ ਵੀ ਭਾੲੀਵਾਲ ਅੈ ਜੁੰਡਲੀ ਚ ਕੀ ਸੁਖਬੀਰ ਬਾਦਲ ਦੇ ਪਿਓ ਦੀ ਜਾੲਿਦਾਦ ਅੈ ਅਕਾਲੀਦਲ ਕਿ ਜਿਸਨੂੰ ਮਰਜੀ ਕਾਰਜਕਾਰੀ ਬਣਾ ਦੇਵੇ ੲਿਹ ਤਾ ੳੁਹ ਕੰਮ ਅੈ
@jaspinderdhami1297
@jaspinderdhami1297 2 ай бұрын
Good decision of Sukhbir Singh Badal
@BalwantSingh-fq4qf
@BalwantSingh-fq4qf 2 ай бұрын
ਬਾਦਲ ਸਿੰਘ ਸਹਿਵਾਨਾ ਤੇ ਜੁਤੀ ਲਾਹ ਕਿ ਪੇਸ ਹੋਣਗੇ ਉਸ ਤੋ ਬਾਦ ਜੁੱਤੀ ਪਾ ਲੈਣਗੇ।
@SANDEEPSINGHBADESHA
@SANDEEPSINGHBADESHA Ай бұрын
akali dal jindawad si rahuga ❤🎉🎉🎉
@amarjitsingh8047
@amarjitsingh8047 2 ай бұрын
ਜਦ ਤਾ ਪੂਰਾ ਚਮਚਾ ਦੀ ਬਰਾੜ ਜਦ ਸਰਕਾਰ ਸੀ
@SANDEEPSINGHBADESHA
@SANDEEPSINGHBADESHA Ай бұрын
akali dal jindawad si rahuga ❤🎉🎉🎉brar pardangi da bhuka
@tehalsinghguru3552
@tehalsinghguru3552 Ай бұрын
Manjeet Singh pradhanmantri
@SmanjitdeolPardhan
@SmanjitdeolPardhan 2 ай бұрын
ਬਰਾੜ ਸਾਹਿਬ ਪਾਰਟੀ ਦਾ ਤੁਸੀਂ ਖਤਮ ਕੀਤਾ ਬਾਦਲ ਨੇ ਨਹੀਂ ਕੀਤਾ ਸੁਖਬੀਰ ਬਾਦਲ ਦਾ ਬਹੁਤ ਹੀ ਇਮਾਨਦਾਰ ਬੰਦੇ ਹਨ
@Jagjit-xt3ib
@Jagjit-xt3ib Ай бұрын
ਬਰਾੜ ਸਾਹਿਬ ਤੁਸੀਂ ਉਦੋਂ ਵੀ ਸੁਖਬੀਰ ਬਾਦਲ ਦੇ ਨਾਲ ਇਹਨਾਂ ਬੱਜੇ ਹੁੰਦੇ ਹੋ ਅੱਜ ਤੁਹਾਨੂੰ ਵੀ ਹੋ ਗਿਆ ਅੱਜ ਕੀ ਗੱਲ ਤੁਹਾਨੂੰ ਗੱਫੇ ਨੇ ਮਿਲੇ
@jasbirpathak5279
@jasbirpathak5279 2 ай бұрын
ਬਰਾੜ ਸਾਹਿਬ ਕੁੱਝ ਨਹੀਂ ਹੋਣਾ ਜੀ ਸ੍ਰੀ ਆਕਾਲ ਤਖਤ ਤੇ ਕਿਉਕਿ ਜਿਸ ਨੂੰ ਕੁਰਸੀ ਬਾਦਲ ਨੇ ਦਿੱਤੀ ਹੋਵੇ ਉਹ ਇਨਸਾਨ ਕਿਵੇਂ ਬਾਦਲ ਦੇ ਖਿਲਾਫ ਕਿਵੇਂ ਬੋਲ ਸਕਦਾ ਹੈ ਕਿਉਕਿ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਹੀ ਕੀਤਾ ਹੈ ਜੌ ਬਾਦਲ ਨੇ ਕਿਹਾ ਹੈ। ਇੱਕ ਇੱਕ ਲਾਈਨ ਬਾਦਲ ਲਿਖ ਕੇ ਦਿੰਦਾ ਸੀ ਤੇ ਜਥੇਦਾਰ ਉਸ ਤੇ ਅਮਲ ਕਰਦਾ ਸੀ।ਤਾਂ ਹੀ ਤਾਂ ਗੁਰੂ ਘਰ ਦੀ ਪਰਿਕਰਮਾ ਵਿੱਚ ਉਹਨਾਂ ਦੇ ਪੁਤਲੇ ਬਣਾ ਕੇ ਉਸਦੇ ਜੁਤੀਆਂ ਮਾਰੀਆਂ ਸੀ।ਇਸ ਲਈ ਜਿਵੇਂ ਬਾਦਲ ਕਹੇਗਾ ਜਥੇਦਾਰ ਨੂੰ ਉਹੀ ਫੈਸਲਾ ਹੋਵੇਗਾ।
@ramkumarjain4269
@ramkumarjain4269 Ай бұрын
But he is much better as compared to Badal
@BalwantSingh-fq4qf
@BalwantSingh-fq4qf 2 ай бұрын
ਬਾਦਲਾਂ ਤੋ ਬਿਨਾ ਕੋਈ ਹੋਰ ਪ੍ਰਧਾਨ ਨਹੀਂ ਵੱਣ ਸਕਦਾ ਜੀ ਇਨ੍ਹਾਂ ਕੁਰਸੀ ਖਾਤਰ ਗੋਲਕਾ ਤਾਂ ਲੁੱਟੀਆਂ ਸੀ ਸਿੱਖ ਪੰਥ ਨੂੰ ਵੀ ਲੁੱਟਣਾ ਚਾਹੁੰਦੇ ਹਨ।
@Rajpal-oq5dl
@Rajpal-oq5dl 2 ай бұрын
Ae Chani Lani noo bnao Phrdan ja Cm
@davinderbrar908
@davinderbrar908 2 ай бұрын
ਬਰਾੜ ਗੁੱਡ ਐ
@dalipbhullar4821
@dalipbhullar4821 2 ай бұрын
Manjeet singh jubilant marda ha
@GurdevSingh-mv3hc
@GurdevSingh-mv3hc 2 ай бұрын
Bilkul galt kita badl na
@davindersingh2989
@davindersingh2989 2 ай бұрын
Brar sb pgg gulabi jchdi ni
@SinghBh-mu8wv
@SinghBh-mu8wv 2 ай бұрын
ਇਹ ਸਾਰੀਆਂ ਬੇਤੁਕੀਆਂ ਬੇਨਿਜ਼ਮੀਆਂ ਗੱਲਾਂ ਨੇ ਮਸਾਲੀ ਸਜ਼ਾ ਦੇ ਕੇ ਸੁਖਬੀਰ ਨੂੰ ਬਾਹਰ ਕਰਦੇ ਔਰ ਬਾਕੀ ਬਾਗੀ ਦਾ ਕੀ ਜੁੰਡਲੀ ਨੂੰ ਵੀ ਬਣਦੀ ਸਜ਼ਾ ਮਿਲਦੀ ਕਿਉਂਕਿ ਮੁੱਢ ਤੇ ਬਾਦਲਾਂ ਨੇ ਬੰਨਿਆ ਇਹਦੇ ਰਿਉੜੀਆਂ ਵੰਡੀ ਜਾਂਦੇ ਆ ਮੁੜ ਮੁੜ ਅਵਦਿਆ ਨੂੰ ਬਾਕੀ ਪੰਥ ਵਿਸ਼ਾਲ ਹੈ ਪੰਥ ਆਪਣਾ ਤਹਈਆ ਕਰੇ ਬਾਦਲਾਂ ਦੇ ਲਾਏ ਜਥੇਦਾਰਾਂ ਤੇ ਨਾ ਕਰੇ ਬਾਦਲ ਕੇ ਤਾਂ ਹਰਿਮੰਦਰ ਸਾਹਿਬ ਦੀ ਕੋਈ ਮਰਿਆਦਾ ਸਮਝਦੇ ਹੀ ਨਹੀਂ ਕੱਪੜਿਆਂ ਵਾਂਗੂੰ ਲਾਤਾ ਹਟਾ ਤਾ ਲਾਤਾ ਹਟਾ ਤਾ
@rssidhu8024
@rssidhu8024 2 ай бұрын
Manjit singh ji sonu asi lambe sme tak genuine mnnde rhe pr ajj soda version afsosnak a
@SukhdevSingh-nf1ju
@SukhdevSingh-nf1ju 2 ай бұрын
Per ,aam sikha nay vote nhe pani veer g
@Rajpal-oq5dl
@Rajpal-oq5dl 2 ай бұрын
Chani thay kioo patrol Lagtha hae
@JaspalKandola-uq4pz
@JaspalKandola-uq4pz 2 ай бұрын
ਪਰੋਫਸਰ ਮਨਜੀਤ ਸਿਘ ਜੀ ਕਿੳ ਝੂਠ ਬੋਲਦੇ ਹੋ ਲਗਦਾ ਤੁਹਾਨੂੰ ਸੁਖਵੀਰ ਨੇ ਮੀਡੀਆ ਵਾਗ ਵਿਕਾਉ ਹੋ
@SurinderSingh-jk4er
@SurinderSingh-jk4er Ай бұрын
There is another Akali Dal like Akali Dal Amritsar Akali Dal United And Akali dal 1920
@HarbhajanSingh-z6l
@HarbhajanSingh-z6l Ай бұрын
Prof. Sahib nu nazar nahin aounda jihra Akal Takhat Sahib Jake jathedaran nu pressure paoun di koshish keeti ih Kah ke Sheri he Faisal len di request keeti gayi
@sandeepsingh8257
@sandeepsingh8257 2 ай бұрын
Prof.Manjeet Singh shame on you
@GurnamSingh-kb9vo
@GurnamSingh-kb9vo 2 ай бұрын
Brar g you should be ……. .
У вас там какие таланты ?😂
00:19
Карина Хафизова
Рет қаралды 13 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,3 МЛН
CAN YOU DO THIS ?
00:23
STORROR
Рет қаралды 43 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 357 М.
У вас там какие таланты ?😂
00:19
Карина Хафизова
Рет қаралды 13 МЛН