BIBI RAJNI (Trailer) Roopi Gill | Yograj Singh | Jarnail Singh | Jass Bajwa | New Punjabi Movie 2024

  Рет қаралды 12,380,028

Mad 4 Music

Mad 4 Music

Күн бұрын

✨ਕਿਆ ਹੰਸੁ ਕਿਆ ਬਗੁਲਾ ✨ ਜਾ ਜਉ ਨਦਿਰ ਕਰੇਇ ॥✨
✨ ਜੋ ਤਿਸੁ ਭਾਵੈ ਨਾਨਕਾ ✨ ਕਾਗਹੁ ਹੰਸੁ ਕਰੇਇ ॥✨
This is a true event-based thought of Bibi Rajni, who always had faith in Waheguru & said "ਮਿਠਤੁ ਨੀਵੀ ਨਾਨਕਾ, ਗੁਣ ਚੰਗਿਆਈਆ ਤਤੁ ||
The Masterpiece, which is designed for people of all age groups, is a complete family entertainer for those inclined to learn, knowing about our Sikhism heritage.
Have faith, trust, and believe that Waheguru is with us in all circumstances 🙏
Subscribe To Our Channel For New Songs :- ‪@Mad4Music1‬
A Film By Amar Hundal
Producer :- Pinky Dhaliwal & Nitin Talwar
Cast :- Roopi Gill, Yograj Singh, Gurpreet Ghuggi, Jass Bajwa, B.N Sharma, Jarnail Singh, Seema Kaushal, Sunita Dhir, Gurpreet Kaur Bhangu, Neeta Mohindra, Pardeep Cheema, Rana Jung Bahadur, Baljinder Kaur, Rang Dev, Vikramjit Khehra
Guest Appearance- Dheeraj Kumar, Pinka Jarg
Writers :- Baldev Gill & Amar Hundal
Dialogue :- Baldev Gill
DOP :- Baljit Singh Deo
Editor :- Gurjit Hundal
Music :- Avvy Sra
Lyrics :- Harmanjeet Singh & Ricky Khan
Production Designer :- Vijay Dulguch
Executive Producer :- Jagvir Bal, Gurmeet Salh, Karanpreet Singh, Harpreet Singh, Fateh Karan, Satwinder Singh
Associate Director :- R Malkana
Co-Producer :- Gaganpreet Singh, Amanninder Singh & Partap Dhillon
Line Producer :- Liv Lyf Films
2nd Dop :- Sukh Kamboj
Background Score :- Dipesh Verma
Sound Desgin :- Parikshit Lalvani & Kunal Mehtah
Sound Mixing :- Rohit Meena
Costume Desginer :- Sneha Kumar
Dubbing Superviser :- Deep Bawa
Team OAT :- Pardeep Sharma, Nitin Rawat, Vineet Shukla & Abhishek Mishra
Team Mad 4 Films :- Harpreet Harrie, Kanwar Mavi & Dev Walia
VFX :- Eighty Eight Pictures
Colorist :- Onkar Singh
Visual Promotion :- Tailer Bazaar (Nikhil Soni)
Publicity Design: Impressive Design Studio
Motion Graphics :- Junaid Ansari
BTS :- Daas Films
Label : Mad 4 Films
Associate/Executive Producer :- Karanpreet Singh
Song Credits
Song : Nagri Nagri
Singer: Jyoti Nooran
Lyrics/Composer : Harmanjeet Singh
Music: Avvy Sra
Producer : Pinky Dhaliwal & Nitin Talwar
Label : Mad 4 Music
Song Credits
Song :- Nanka
Singer: Jasleen Kaur
Music: Marshal
Publicity Design: Impressive Design studio
Producer : Pinky Dhaliwal & Nitin Talwar
Label : Mad 4 Music
Team Avvy Sra
Avvy Sra 's Assistant : Suyash Singh
Audio Supervisor : Navneet Singh
Mix Mastered : Gurjinder Guri and Akash Bambar
Sound Engg : Yograj Singh
KZbin Promotions : Harpreet Harrie
Digital Reels Promotions - Dream Castle Media
Digital Reels Promotions - Boss Music Productions
Digital Distribution Partner :- SKY Digital
Instagram : / skydigitalofficial
Contact : +91-8264300099
#bibirajni #roopigill #amarhundal #pinkydhaliwal #nitintalwaar #mad4films #oatfilmproduction #mewpunjabimovie #punjabimovie #punjabimovietrailer #punjabimovie #punjabi #pollywood #punjabisongs #punjab #punjabisong #punjabimusic #punjabisinger #punjabimedia #punjabivideos #bollywood #punjabimusicvideo #punjabifilm #punjabidevotionalmovie #punjabivideo #instapollywood
Enjoy And Stay Connected With Mad 4 Music :- ‪@Mad4Music1‬
/ mad4musicofficial
/ mad4musicofficial

Пікірлер: 76 000
@Mad4Music1
@Mad4Music1 Ай бұрын
✨ਧੁਰ ਦਰਗਾਹੋ ਲਿਖੀਆਂ ✨ ਕੋਈ ਨਹੀਂ ਸਕਦਾ ਟਾਲ ✨ ✨ਜਿਸ ਰੱਬ ਨੇ ਦੁਨੀਆਂ ਸਾਜੀ ਹੈ✨ ਉਸ ਤੇ ਕਾਹਦੇ ਸਵਾਲ ✨ Kiven lageya ji Trailer, Please Comment krke Jrur Dseo🙏
@g-audioGurbani
@g-audioGurbani Ай бұрын
ਬਹੁਤ ਵਧੀਆ ਜੀ ਅਕਾਲ ਪੁਰਖ ਕਿਰਪਾ ਕਰੇ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਦੀਆਂ ਫਿਲਮਾਂ ਬਣਾਉਂਦੇ ਰਹੋ🙏❤️💖
@5911_Ride
@5911_Ride Ай бұрын
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ 🙏
@5911_Ride
@5911_Ride Ай бұрын
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||🙏
@Englishmander
@Englishmander Ай бұрын
Bhht sohna ji❤❤❤❤
@MandeepSingh-jl7je
@MandeepSingh-jl7je Ай бұрын
Buhat vadia phaji , tusi buhat soni movie le ke aa rahe hoo , ajj kal de bacyea nu edda diyaa movieiya buhat jarori hain dikohana, god bless to all the team of this movie, waheguru g meher karan ❤
@mastereducation7074
@mastereducation7074 26 күн бұрын
ਪੰਜਾਬ ਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਹੀ ਲੋੜ ਹੈ ਬਹੁਤ ਵਧੀਆ ਸਿੱਖ ਇਤਿਹਾਸ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਬਹੁਤ ਹੀ ਵਧੀਆ ਉਪਰਾਲਾ ਹੈ ਜੀ । ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਫਿਲਮ ਬਹੁਤ ਹੀ ਵਧੀਆ ਹੋਵੇਗੀ । ਪੂਰੇ ਪਰਿਵਾਰ ਨਾਲ ਜਰੂਰ ਦੇਖਣ ਜਾਵਾਂਗੇ।👍👍
@jaswinderkaurkang6168
@jaswinderkaurkang6168 12 күн бұрын
ਹਾਂਜੀ ਬਿਲਕੁਲ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਦੀ ਫਿਲਮ ਬਣਨ ਤੋਂ ਪਹਿਲਾਂ ਹੀ ਰੋਕ ਦਿੱਤੀ ਗਈ
@inderjitsingh7700
@inderjitsingh7700 10 күн бұрын
0​@@jaswinderkaurkang6168
@user-hf4mk7ih2p
@user-hf4mk7ih2p 9 күн бұрын
ਬਹੁਤ ਹੀ ਵਧੀਆ❤ ਚਾਰ ਸਾਹਿਬਜਾਦੇ ❤ਅਰਦਾਸ ਤੋਂ ਬਾਅਦ ਇਹ ਫਿਲਮ ਬਹੁਤ ਵਧੀਆ ❤❤
@prathamgaur2867
@prathamgaur2867 9 күн бұрын
eh story ta sikh path toh pehla di aa veer
@WhatsZaki
@WhatsZaki 8 күн бұрын
agree bro. mashallah bohat 😢 emotional movie aa.fakily loves it
@JohnWick-x6j
@JohnWick-x6j 29 күн бұрын
Bibi Rajni ਇੱਕ ਇਤਿਹਾਸਕ ਫਿਲਮ ਹੈ ਜੋ ਪੰਜਾਬੀ ਸਿਨੇਮਾ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ👌👌👌
@BalwinderSingh-ce3pu
@BalwinderSingh-ce3pu 9 күн бұрын
This movie spread dare history
@baldevsidhu7719
@baldevsidhu7719 7 күн бұрын
@@BalwinderSingh-ce3pu Which history?
@ManiSandhu-vv4wc
@ManiSandhu-vv4wc 25 күн бұрын
Roopi Gill ਦੀ 'Bibi Rajni' ਵਿੱਚ ਭੂਮਿਕਾ ਬਹੁਤ ਹੀ ਮੋਹਕ ਹੈ। ਵਧਾਈਆਂ! 🎬💖
@preetsandy9498
@preetsandy9498 7 күн бұрын
Speechless🙏🏻🙏🏻🙏🏻🙏🏻 Hanju hi ni band ho rahe movie dekh k waheguru ji🙏🏻
@GarryMansa-ed8ux
@GarryMansa-ed8ux 25 күн бұрын
ਵਾਹ! 'ਬਿਬੀ ਰਜਨੀ' ਇੱਕ ਸੁੰਦਰ ਧਾਰਮਿਕ ਫਿਲਮ ਹੈ ਜੋ ਸੱਚਮੁਚ ਆਤਮਿਕ ਸ਼ਾਂਤੀ ਨੂੰ ਦਰਸਾਉਂਦੀ ਹੈ। 🙏✨
@kamalkaur5475
@kamalkaur5475 14 күн бұрын
❤ touching 😓🙏
@sandypopdancer6648
@sandypopdancer6648 Ай бұрын
ਜੇਹੜੀ ਕਹਾਣੀ ਸੁਣ ਕੇ ਬਚਪਨ ਚ ਖੁਸ਼ ਹੁੰਦੇ ਸੀ ਅੱਜ ਉਹ ਏਦਾ ਦੇਖ ਕੇ ਅੱਖਾਂ ਵਿਚੋਂ ਪਾਣੀ ਆ ਗਿਆ 😢ਵਾ ਪੰਜਾਬੀ ਸਿਨੇਮਾਂ ਹਰ ਵਾਰ ਕੁਝ ਨਵਾਂ ਹੀ ਦੇਖਣ ਨੂੰ ਮਿਲਦਾ ਹੈ ਜੀ ❤❤
@deviljokerharleyqueen1992
@deviljokerharleyqueen1992 28 күн бұрын
Shi gal aa mera te ave rona😢 aa janda jis😢din dakh layi os din waheguru ji jande 😢 plZ sub dakna ❤🙏
@jeetpalmehra4271
@jeetpalmehra4271 26 күн бұрын
😊
@Digitalguru14
@Digitalguru14 24 күн бұрын
Eh bibi rajini te 2nd Punjabi film hai ji
@SukhwinderSingh-b6r
@SukhwinderSingh-b6r 5 күн бұрын
Sehi gl veer akha hnjuaa no pr geyaaa. Wmk
@sukhchain_84
@sukhchain_84 Ай бұрын
ਆਪਣੇ ਬਚਪਨ ਚ (ਛੋਟੀ ਉਮਰ) ਦੁਖ ਭੰਜਨ ਤੇਰਾ ਨਾਮ ਫਿਲਮ ਦੇਖੀ ਸੀ ਅੱਜ ਇਹ ਦੇਖ ਮਨ ਪੱਕਾ ਕਰ ਲਿਆ ਕੇ ਇਹ ਜਰੂਰ ਦੇਖਣੀ ਹੈ
@balwindersingh-hw6dq
@balwindersingh-hw6dq 29 күн бұрын
Gurbani di tukk da galat istemaal krke eh fake story sikhi vich paa ditti gya hai. Gurbani nu samjho veerji.
@ManjinderKAUR-e2n
@ManjinderKAUR-e2n 27 күн бұрын
Main v
@gulzarsingh2557
@gulzarsingh2557 26 күн бұрын
Main v
@Rabhrakha83
@Rabhrakha83 21 күн бұрын
Explain how?​@@balwindersingh-hw6dq
@GaganGill-rj4ij
@GaganGill-rj4ij 20 күн бұрын
Main v dekhni a
@RoshanBareta
@RoshanBareta 9 күн бұрын
ਮੇਰੀ ਇੱਕ ਸਲਾਹ ਹੈ ਕਿ ਸਿੱਖ ਧਰਮ ਦੇ ਗੁਰੂ ਦੀ ਕੋਈ ਰੀਸ ਨਹੀਂ ਕਰ ਸਕਦਾ ਪਰ ਜਿਵੇਂ ਬੀਬੀ ਰਜਨੀ ਜੀ ਦਾ ਕਿਰਦਾਰ ਨਿਭਾਇਆ ਹੈ ਓਸੇ ਤਰ੍ਹਾਂ ਹੋਰ ਵੀ ਸਿੱਖ ਧਰਮ ਦੀਆਂ ਮਹਾਨ ਸ਼ਕਸਿਤਾਂ ਦੀ ਵੀ ਫਿਲਮ ਬਣਾਈ ਜਾਵੇ ਤਾਂ ਜ਼ੋ ਹਰ ਕੋਈ ਓਹਨਾਂ ਤੋਂ ਜਾਣੂ ਹੋ ਸਕੇ ਕੀ ਮੈਂ ਸਹੀ ਕਿਹਾ ??????
@RajKumar-tn6rg
@RajKumar-tn6rg 8 күн бұрын
Haji
@AkashSidhu-j4s
@AkashSidhu-j4s 6 күн бұрын
Right
@arshdeepsingh-t1v
@arshdeepsingh-t1v 25 күн бұрын
ਇਹ ਧਾਰਮਿਕ ਫਿਲਮ ਮੇਰੇ ਮਨ ਅਤੇ ਦਿਲ ਨੂੰ ਖੁਸ਼ੀ ਦਿੱਤੀ।
@IndraGandhi-j7z
@IndraGandhi-j7z Ай бұрын
ਬੀਬੀ ਰਾਜਨੀ ਦੇ ਅਨਮੋਲ ਯਤਨ ਅਤੇ ਯੋਗਦਾਨ ਨੂੰ ਲਿਜ਼ਰ ਕੀਤਾ ਗਿਆ ਹੈ। ਇਸ ਫਿਲਮ ਦਾ ਟ੍ਰੇਲਰ ਬਹੁਤ ਹੀ ਪ੍ਰੇਰਕ ਹੈ।
@harpreetcoach5852
@harpreetcoach5852 10 күн бұрын
ਬਹੁਤ ਹੀ ਵਧਿਆ ਫਿਲਮ ਆ ਜੀ ਏਦਾਂ ਦੀਆਂ ਫ਼ਿਲਮਾਂ ਦੀ ਪੰਜਾਬ ਨੂੰ ਬਹੁਤ ਜਰੁਰਤ ਆ ਜੀ 🙏🏻🚩
@KiHaal-q1n
@KiHaal-q1n 29 күн бұрын
'Bibi Rajni' ਵਿੱਚ Yograj Sidhu ਦੀ ਭੂਮਿਕਾ ਨੇ ਸਾਡੇ ਦਿਲ ਨੂੰ ਛੂਹ ਲਿਆ ਹੈ। ਬਹੁਤ ਹੀ ਮੋਹਕ ਅਤੇ ਪ੍ਰਭਾਵਸ਼ਾਲੀ! 💖🌟
@Gurpreet-nn1nr
@Gurpreet-nn1nr 25 күн бұрын
ਵਾਹਿਗੁਰੂ ਦੇ ਅਸ਼ੀਰਵਾਦ ਨਾਲ ਸਿੱਖ ਇਤਿਹਾਸ ਨੂੰ ਬੇਹੱਦ ਪ੍ਰਭਾਵਸ਼ਾਲੀ ਤਰੀਕੇ ਨਾਲ ਦਰਸਾਉਣ ਵਾਲਾ ਇਹ ਟ੍ਰੇਲਰ। 📜💫
@MaanBrar7007
@MaanBrar7007 Ай бұрын
ਵਾਹ ਵਾਹ ਪੰਜਾਬੀ ਸਿਣਮਾ ਵਾਹ, ਇੱਕੋ ਮਲਾਲ ਐ ਬਸ ਜੋ ਨਵੇਂ ਅਦਾਕਾਰ ਨੂੰ ਮੋਕਾ ਨਹੀਂ ਦਿੰਦੇ
@pb84wale29
@pb84wale29 Ай бұрын
Bhaji koi nahi pan pehla who jehea cinema dekhna shuru karea ohna nu v fer moka Milan shuru ho jau kidan k dan cinema grow karu
@harwindersinghvicky1253
@harwindersinghvicky1253 Ай бұрын
Sahi gl 15. 20 bandeaan ne punjabi film industry te Kabja kita hoyea aa.te ehna di cast v iko ee aa.
@Ashveer_s
@Ashveer_s Ай бұрын
Ki cast a y​@@harwindersinghvicky1253
@harmansingh5094
@harmansingh5094 Ай бұрын
Pinka jarg kehda purana actor aa bai nu role Dita movie ch
@Ashveer_s
@Ashveer_s Ай бұрын
@@harwindersinghvicky1253 kehdi cast de ne y
@Atheist996
@Atheist996 11 күн бұрын
Just saw in this in theatre..everyone was crying and clapping at the end.. Housefull show ❤
@Josan-gc1vp
@Josan-gc1vp Ай бұрын
ਇਸ ਫਿਲਮ ਨੇ ਸਿੱਖ ਧਰਮ ਦੀ ਅਸਲ ਤਸਵੀਰ ਨੂੰ ਖੂਬਸੂਰਤ ਤਰੀਕੇ ਨਾਲ ਦਰਸਾਇਆ 📜 ਬੀਬੀ ਰਾਜਨੀ ਦੀ ਅਮਨਤਾ 🙏
@dharmkumar5021
@dharmkumar5021 Ай бұрын
ਵੀਰ, ਟ੍ਰੇਲਰ ਨੇ ਮੇਰੇ ਦਿਲ ਨੂੰ ਛੂਹ ਲਿਆ,,,,,, ਬੀਬੀ ਰਜਨੀ,, ਵਾਹਿਗੁਰੂ ਜੀ 🙏
@jhonnybaba1729
@jhonnybaba1729 Ай бұрын
Dukh Bhnjan Tera Naam Movie dekho is to 1000x time Bdhia a
@IndraGandhi-j7z
@IndraGandhi-j7z Ай бұрын
Yograj Sidhu ਦੀ 'Bibi Rajni' ਵਿੱਚ ਅਦਾਕਾਰੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਉਸ ਨੇ ਫਿਲਮ ਨੂੰ ਕਮਾਲ ਦਾ ਬਣਾਇਆ ਹੈ। 🎥💫
@jellykhanjellykhan2226
@jellykhanjellykhan2226 16 күн бұрын
ਬਾਈ ਪਿੰਕਾ ਜਰਗ ਦੀ ਬਹੁਤ ਮੇਹਨਤ ਸਦਕਾ ਸਾਰੇ ਫਿਲਮ ਜਰੂਰ ਆਪਣੇ ਬੱਚਿਆਂ ਨੂੰ ਲੈਕੇ ਵੇਖ ਕੇ ਆਓ
@taranabhi558
@taranabhi558 9 күн бұрын
ਪਿੰਕਾ ਜਰਗ ਨਹੀਂ, ਤੇਰਾ ਮਾਸੜ ਪਿੰਕੀ ਧਾਲੀਵਾਲ ਆ ਸਨੁੰਦਾ ਸ਼ਰਮਾਂ ਦਾ ਸਹੁਰਾ ਸਾਹਬ
@jellykhanjellykhan2226
@jellykhanjellykhan2226 9 күн бұрын
@@taranabhi558 ਬੋਲੀ ਸੁਧਾਰ ਆਪਣੀ ਪਹਿਲਾਂ ਆਪਣੇ ਘਰ ਵੀ ਏਦਾ ਹੀ ਬੋਲਦਾ ਇਸ ਫਿਲਮ ਨੂੰ ਬੱਚਿਆਂ ਨੇ ਬਹੁਤ ਸਪੋਰਟ ਕੀਤੀ ਹੈ ਜੋ ਪਿੰਕੇ ਜਰਗ ਨਾਲ ਜੁੜੇ ਹੋਏ ਨੇ ਅਸੀਂ ਤਾ ਇਸ ਫਿਲਮ ਨੂੰ ਸਪੋਰਟ ਸਿਰਫ਼ ਪਿੰਕੇ ਜਰਗ ਬਾਈ ਕਰਕੇ ਕਰ ਰਹੇ ਹਾਂ ਨਾਲੇ ਇਹ ਫਿਲਮ ਸਾਡੇ ਇਤਹਾਸ ਨਾਲ ਜੁੜੀ ਹੋਈ ਹੈ ਪਹਿਲਾਂ ਤੋਲੋ ਫ਼ਿਰ ਬੋਲੋ 🙏
@jellykhanjellykhan2226
@jellykhanjellykhan2226 9 күн бұрын
ਪਹਿਲਾਂ ਤੋਲੋ ਫਿਰ ਬੋਲੋ ਆਪਣੇ ਘਰੇ ਵੀ ਏਦਾ ਹੀ ਬੋਲਦਾ ਆਪਣੇ ਮਾ ਬਾਪ ਨੂੰ
@taranabhi558
@taranabhi558 9 күн бұрын
@@jellykhanjellykhan2226 ਓ ਭਰਾਵਾਂ ਤੂੰ ਗੁੱਸਾ ਕਰ ਗਿਆ ਪਿੰਕੀ ਧਾਲੀਵਾਲ ਦੇ ਮੁੰਡੇ ਨੂੰ ਵਿਆਹੀ ਹੋਈ ਆ ਸੁੰਨਦਾ ਸ਼ਰਮਾਂ ਉਸਦਾ ਸਹੁਰਾ ਈ ਲੱਗਿਆ
@baldevsidhu7719
@baldevsidhu7719 7 күн бұрын
⁠@@taranabhi558ਵੀਰ ਜੀ ਪਿੰਕਾ ਜਰਗ ਨਾਮ ਦਾ ਆਦਮੀ ਵੀ ਹੈ ਇਸ ਫਿਲਮ ਚ ਸੋ ਤੁਸੀ ਕਿਸੇ ਹੋਰ ਦੀ ਗਲ ਕਰ ਰਹੇ ਹੋ ਜੀ ਤੇ ਆਪਨੀ ਬੋਲੀ ਸੁਧਾਰੋ 🙏
@ManiSandhu-vv4wc
@ManiSandhu-vv4wc 25 күн бұрын
Eh trailer de visuals ne mann nu positivity naal bhar ditta hai! 🌸🎬
@MajayKumar-w1z
@MajayKumar-w1z 11 күн бұрын
X W
@GoraChakwala-n5u
@GoraChakwala-n5u Ай бұрын
Roopi Gill’s performance was a highlight of the Sikh religious film. She brought a lot of depth and emotion to her role
@factspk373
@factspk373 22 күн бұрын
Write in punjabi please
@mangalsingh-xm5bh
@mangalsingh-xm5bh 9 күн бұрын
ਦੁੱਖ ਭੰਜਨ ਤੇਰਾ ਨਾਮ ,(ਪੁਰਾਣੀ ਫਿਲਮ) ਤੇ ਹੁਣ ਅੱਜ ਦੇ ਸਮੇਂ ਵਾਲੀ ਫਿਲਮ (ਬੀਬੀ ਰਜਨੀ)👏👏👏👏👏👏👏👏ਵਾਹਿਗੁਰੂ ਜੀ।।
@manjeetchahal5258
@manjeetchahal5258 Ай бұрын
ਦਿਲ ਖੁਸ਼ ਹੋ ਗਿਆ ਟ੍ਰੇਲਰ ਵੇਖ ਕੇ, ਬੀਬੀ ਰਜਨੀ ਦਾ ਇਤਿਹਾਸ, ਕਮਾਲ ਹੈ, ਸਿੱਖ ਇਤਿਹਾਸ ਨੂੰ ਦਰਸਾਉਂਦੀ ਕਹਾਣੀ
@gurdeepsinghrori6696
@gurdeepsinghrori6696 Ай бұрын
ਪੰਜਾਬ ਅਤੇ ਸਿੱਖ ਕੌਮ ਨੂੰ ਇਹੋ ਜਿਹੀਆਂ ਫਿਲਮਾਂ ਦੀ ਬਹੁਤ ਲੋੜ ਹੈ❤ ਬਹੁਤ ਵਧੀਆ ਉੱਚਾ ਸੁੱਚਾ ਉਪਰਾਲਾ ਫਿਲਮ ਮੇਕਰਾਂ ਨੇ ਕੀਤਾ ਹੈ❤
@vickymahey9188
@vickymahey9188 Ай бұрын
ਰੂਹ ਤਕ ਰੋਣ ਲੱਗ ਗਈ ਇਹ ਟ੍ਰੇਲਰ ਦੇਖ ਕੇ 🙏
@user-il5he6ds1b
@user-il5he6ds1b 2 күн бұрын
✨️ਧੁਰ ਦਰਗਾਹੋ ਲਿਖਿਆ ✨️ ਕੋਈ ਨਹੀ ਸਕਦਾ ਟਾਲ✨️ਜਿਸ ਰਬ ਨੇ ਦੁਨੀਆ ਸਾਜੀ ਹੈ✨️ ੳਸ ਤੋ ਕਾਹਦੇ ਸਵਾਲ ✨️💞💞
@gurkirpalsingh9261
@gurkirpalsingh9261 Ай бұрын
ਬਹੁਤ ਵਧੀਆ ਜੀ ❤ਦਿਲ ਨੂੰ ਛੂਹ ਗਿਆ ਟਰੇਲਰ 😢
@ManpreetSingh-rz6mo
@ManpreetSingh-rz6mo Ай бұрын
ਫਿਲਮ ਜ਼ਰੂਰ ਦੇਖਣ ਜਾਵਾਂਗੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਦਾਸ ਜੀ 🙏
@sukhisukhi2200
@sukhisukhi2200 12 күн бұрын
ਪਰਮਾਤਮਾ ਤੇ ਦਿ੍ੜ ਵਿਸ਼ਵਾਸ ਦੀ ਕਹਾਣੀ ਆ ਬਹੁਤ ਹੀ ਵਧੀਆ ਫਿਲਮ ਆ ਜੀ ਸਰਕਾਰ ਨੂੰ ਅਵਾਰਡ ਦੇਣਾ ਚਾਹੀਦਾ 🙏 ਵਾਹਿਗੁਰੂ ਜੀ
@piticlive-spmediapunjab4676
@piticlive-spmediapunjab4676 Ай бұрын
ਪਿੰਕੀ ਧਾਲੀਵਾਲ ਵੀਰ ਦਾ ਵੱਡਾ ਤੇ ਸੁਚੱਜਾ ਉਪਰਾਲਾ
@ਢਿੱਲੋਂ_001
@ਢਿੱਲੋਂ_001 Ай бұрын
ਬਹੁਤ ਵਧੀਆ ਓਪਰਾਲਾ ਜੀ 🙏 ਇਸ ਤੋਂ ਉੱਤੇ ਕੁੱਝ ਨਹੀਂ । ਬਹੁਤ ਕੁੱਝ ਸਿੱਖਣ ਤੇ ਸਮਝਣ ਨੂੰ ਮਿਲੇਗਾ, ਵਾਹਿਗੁਰੂ ਜੀ 🙏🙏
@amandeepsinghsidhu1761
@amandeepsinghsidhu1761 25 күн бұрын
Hi dhillon..ssa g can we talk if u feel comfortable ?
@Gurpreet-nn1nr
@Gurpreet-nn1nr 25 күн бұрын
ਇਸ ਟ੍ਰੇਲਰ ਨੇ ਸਿੱਖ ਧਰਮ ਦੇ ਮਹਾਨ ਅਧਿਆਇ ਨੂੰ ਬਹੁਤ ਹੀ ਧਾਰਮਿਕ ਅਤੇ ਖੂਬਸੂਰਤ ਢੰਗ ਨਾਲ ਦਰਸਾਇਆ ਹੈ। 💥
@ArshChahal-yt9pf
@ArshChahal-yt9pf 25 күн бұрын
ਟ੍ਰੇਲਰ ਸਿੱਖ ਇਤਿਹਾਸ ਦੀ ਧਾਰਮਿਕ ਮੂਲਤਾ ਅਤੇ ਗਹਿਰਾਈ ਨੂੰ ਬਹੁਤ ਹੀ ਪੂਰਨ ਢੰਗ ਨਾਲ ਪੇਸ਼ ਕਰਦਾ ਹੈ। 🌟
@arshdeepsingh-t1v
@arshdeepsingh-t1v 25 күн бұрын
Bibi Rajni ਟ੍ਰੇਲਰ ਬਹੁਤ ਹੀ ਪ੍ਰਭਾਵਸ਼ਾਲੀ ਹੈ! 🌟🎬
@5911_Ride
@5911_Ride Ай бұрын
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ 🙏
@JassPardan
@JassPardan Ай бұрын
Vyakhya v deya kro Bhai ji
@husankhan9451
@husankhan9451 Ай бұрын
ਬੰਦੇ ਦੇ ਚੰਗੇ ਤੇ ਮਾੜੇ ਸੁਭਾਅ ਦੀ ਗੱਲ ਕੀਤੀ ਆ ਇਸ ਤੁੱਕ ਚ। ਨਾ ਕਿ ਆਹ ਥੋਡੇ ਆਲੀ ਦੁੱਖ ਭੰਜਨੀ ਬੇਰੀ ਦੀ। ਬਿਨ੍ਹਾਂ ਸਮਝੇ like ਕਰੀਂ ਜਾਣਗੇ
@jeetkinder6374
@jeetkinder6374 Ай бұрын
Oh bas kr bharva ​@@husankhan9451
@PANJABICLIPCUT
@PANJABICLIPCUT Ай бұрын
​@@husankhan9451🌶️🌶️
@karanpreetsingh4709
@karanpreetsingh4709 Ай бұрын
Tenu pareshani kis gall di hoyi oye ​@@husankhan9451
@SANDEEPSINGH-k4t
@SANDEEPSINGH-k4t 16 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ , ਬੀਬੀ ਰਜਨੀ ਜੀ ਤੇ ਪਹਿਲਾਂ ਵੀ ਫਿਲਮ ਬਣੀ ਹੈ ਜੋ ਬਹੁਤ ਵਧੀਆ ਸੀ,
@naveensharma8883
@naveensharma8883 Ай бұрын
I am from haryana ( South haryana) I will surely watch this epic Movie in cinema ❤❤❤
@kartiksharma044
@kartiksharma044 Ай бұрын
Same I also loved this concept but I don't understand typical Punjabi
@pv09783
@pv09783 Ай бұрын
App jurur dekho yeah movie, apne app samaj ajaye gi Punjabi language 😊
@IndraGandhi-j7z
@IndraGandhi-j7z Ай бұрын
ਬੀਬੀ ਰਾਜਨੀ ਦੀ ਜ਼ਿੰਦਗੀ ਅਤੇ ਸੱਚਖੰਡ ਦੀ ਮਹਾਨਤਾ ਦੇਖ ਕੇ ਸਿੱਖ ਇਤਿਹਾਸ ਦੇ ਲਾਭ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਦਰਸ਼ਾਏ ਗਏ ਹਨ।
@Sardardeepsinghludhianvi
@Sardardeepsinghludhianvi 20 күн бұрын
ਪੰਜਾਬੀ ਸਿਨੇਮਾ ਦੀ ਅੱਜ ਤੱਕ ਦੀ ਸਭ ਤੋਂ ਵਧੀਆ ਸਭ ਤੋਂ ਉੱਤਮ ਸਭ ਤੋਂ ਸ਼ਾਨਦਾਰ ਫਿਲਮ🎉🎉🎉❤❤❤ ਸਾਰੇ ਕਲਾਕਾਰ ਵਧਾਈ ਦੇ ਪਾਤਰ ਹਨ। ਇਹ ਫਿਲਮ ਪੰਜਾਬੀ ਸਿਨੇਮਾ ਦਾ ਨਵਾਂ ਇਤਿਹਾਸ ਰਚੇਗੀ❤❤❤
@5911_Ride
@5911_Ride Ай бұрын
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ || 🙏
@sohalsaab1585
@sohalsaab1585 Ай бұрын
Eh pangti kithe a veer ji mnu v dseo
@parminder845
@parminder845 Ай бұрын
Bibi rajni ji da role boht vdia play karnge roopi gill ji tuahnu boht boht mubaraka tusi es concept nu loka sahmne pesh kita baba nanak ji Tuhanu Hamesha Khush rkhn taraki den te tandrusti bakhshan....
@Sekhon578
@Sekhon578 Ай бұрын
ਅੱਜ ਦੇ ਟਾਇਮ ਇੱਦਾ ਦੀਆ ਫਿਲਮਾਂ ਵੱਧ ਤੋਂ ਵੱਧ ਬਣਨੀਆਂ ਜਰੂਰੀ ਹਨ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਅੱਜ ਦੇ ਬੱਚਿਆਂ ਨੂੰ ਵਾਹਿਗੁਰੂ ਜੀ ਨਾਲ ਜੋੜਨ ਲਈ।
@amritpalkaurkondal6999
@amritpalkaurkondal6999 24 күн бұрын
Waheguru ji ❤❤❤ eho jehia itihasic sakhia Jo bachpan to mummy kolo sunnke apne mun vich imagination nal sochia sun..ohnu akhan nal theatre vich dekhan da subhag milega,,,boht Khushi hoi hai❤ Trailer hi ina mun nu jhanjor reha poori filmy roop vich sakhi nu dekhan lai mun boht utavla hai ji❤❤❤
@gurjantpardeep2092
@gurjantpardeep2092 Ай бұрын
Will be the biggest Hit and best movie ever made in Punjabi industry
@Rajabhattvlogs
@Rajabhattvlogs Ай бұрын
Waheguru ji Mehar karan 🙏❤100 cr Hove ta jo Panjab Desh de itihas te filma vade budget Diya banan ❤
@ArshChahal-yt9pf
@ArshChahal-yt9pf Ай бұрын
Yograj Sidhu ਦੀ 'Bibi Rajni' ਵਿੱਚ ਅਦਾਕਾਰੀ ਬਹੁਤ ਹੀ ਸੋਹਣੀ ਅਤੇ ਪ੍ਰਭਾਵਸ਼ਾਲੀ ਹੈ। 🌺💫
@instareelsytofficial
@instareelsytofficial Ай бұрын
ਬਚਪਨ ਵਿੱਚ ਏ ਕਹਾਣੀ ਬਹੁਤ ਸੁਣੀ ਸੀ ਸੋਚਿਆ ਨਹੀ ਕਿ ਕਦੇ ਇਸ ਕਹਾਣੀ ਤੇ ਫਿਲਮ ਵੀ ਬਣੇਗੀ 🙏🙏🙏🔥🙏🔥🙏🙏🙏🙏
@hanishverma7081
@hanishverma7081 Ай бұрын
Pehle bhi bani si Dukh bhajni Tera Naam
@taransarna2824
@taransarna2824 9 күн бұрын
Boht Anand aya movie dekh k....saari star cast da dhanwaad hai...great work every one🙏🎉
@GarryMansa-ed8ux
@GarryMansa-ed8ux 25 күн бұрын
ਵਾਹਿਗੁਰੂ ਦੇ ਨਾਮ ਤੇ ਬਣਿਆ ਇਹ ਟ੍ਰੇਲਰ ਸਿੱਖ ਧਰਮ ਦੀ ਸੱਚਾਈ ਨੂੰ ਬਹੁਤ ਸੁੰਦਰ ਤਰੀਕੇ ਨਾਲ ਦਰਸਾਉਂਦਾ ਹੈ। 🌟🎬
@g-audioGurbani
@g-audioGurbani Ай бұрын
ਜੋ ਤਿਸ ਭਾਵੈ ਨਾਨਕਾ ਕਾਗਹੁ ਹੰਸ ਕਰੇ ॥
@Official122-f1f
@Official122-f1f 4 күн бұрын
ਸਭ ਤੋ ਵਧਿਆ ਕਿਰਦਾਰ ਮਾਤਾ ਰਜਨੀ ਦਾ ਫ਼ਿਲਮਾਇਆ ਗਿਆ...roopi gill ਨੂੰ ਵੇਖਕੇ ਹੀ ਅੱਖਾਂ ਚ ਪਾਣੀ ਆ ਜਾਂਦਾ ❤❤❤❤
@arshdeepsingh-t1v
@arshdeepsingh-t1v 25 күн бұрын
Trailer de vich Sikh itihas di essence te authenticity nu badiya tareeke naal explore kita gaya hai! 💯
@rahul001jung
@rahul001jung Ай бұрын
Eh movie sariyan language vch aoni chachi di aaa ..waheguru ji...🙏🙏
@gora-kj4ko
@gora-kj4ko 25 күн бұрын
Sunita Dheer ਦੀ 'Bibi Rajni' ਵਿੱਚ ਅਦਾਕਾਰੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ। 🎬💫
@user-nw3en8xe3n
@user-nw3en8xe3n Ай бұрын
Waheguru waheguru waheguru waheguru ji 🙏
@arshdeepsingh-t1v
@arshdeepsingh-t1v 25 күн бұрын
The trailer has set high expectations! Yograj Singh looks phenomenal. 🌟🎬
@sandhuboyz9321
@sandhuboyz9321 Ай бұрын
2:05 ਪਿੰਕਾ ਜਰਗਾ ਬਾਈ ❤❤❤❤❤
@sahilrana7799
@sahilrana7799 Ай бұрын
Waheguru ❤
@Pardum_funny_video
@Pardum_funny_video 19 күн бұрын
Top movies 🎉🎉
@ManiSandhu-vv4wc
@ManiSandhu-vv4wc 25 күн бұрын
Impressed with how Bibi Rajni is shaping up. It’s going to be a great film!
@RedFrameLIVE
@RedFrameLIVE Ай бұрын
next leble pollywood
@Gurpreet-nn1nr
@Gurpreet-nn1nr 25 күн бұрын
ਰੂਪੀ ਗਿਲ ਦੀ ਐਕਟਿੰਗ ਨੇ ਸਾਰਿਆਂ ਨੂੰ ਮੋਹ ਲਿਆ। 🌟👏
@Gurpreet-nn1nr
@Gurpreet-nn1nr 25 күн бұрын
Trailer de vich Sikh virsa di kahani nu artistically rich te detailed visuals naal pesh kita gaya hai! 🔥
@Gurpreet-nn1nr
@Gurpreet-nn1nr 25 күн бұрын
Oda performance vich har emotion genuine lagda hai! 👏
@974pk
@974pk 4 күн бұрын
Woooooow! Best film made in ages. The effects, music, the story line are just absolutely amazing. It's like a remake of Dukh Bhanjan Tera Naam, but it is its own story, with bits picked out. Sooo wonderful, and acting was ace ❤
@sushmadogra-oo3pk
@sushmadogra-oo3pk 11 күн бұрын
Next level diii picture h ehhhhh ❤❤❤❤❤❤❤❤
@ArshChahal-yt9pf
@ArshChahal-yt9pf 25 күн бұрын
Eh trailer de visuals ne dil nu khushi te spiritual joy ditti hai! 🌅🎬
@Gurpreet-nn1nr
@Gurpreet-nn1nr 25 күн бұрын
ਵਾਹਿਗੁਰੂ ਦਾ ਨਾਮ ਸਾਡੇ ਦਿਲ ਨੂੰ ਅਨੰਦ ਅਤੇ ਖੁਸ਼ਹਾਲੀ ਲਿਆਉਂਦਾ ਹੈ। 💫
@ArshChahal-yt9pf
@ArshChahal-yt9pf 25 күн бұрын
Nooran Sisters di awaaz ne trailer nu ek soulful experience ditta hai! 🎤💫
@ManiSandhu-vv4wc
@ManiSandhu-vv4wc 25 күн бұрын
ਰੂਪੀ ਦੀ ਐਕਟਿੰਗ ਨਾਲ ਫਿਲਮ ਨੂੰ ਨਵਾਂ ਰੂਪ ਮਿਲਦਾ ਹੈ। 🌟💫
@jassdhaliwal7661
@jassdhaliwal7661 13 күн бұрын
ਬਹੁਤ ਸਾਰਾ ਪਿਆਰ ਸਾਰੀ ਟੀਮ ਨੂੰ ਬਹੁਤ ਹੀ ਅੱਛੀ ਮੂਵੀ ਹੈ ਪੰਜਾਬੀ ਸਿਨੇਮੇ ਦੀ ਸਬ ਤੋਂ ਅੱਛੀ ਹੋਰ ਸਚੀ ਮੂਵੀ ਬਹੁਤ ਬਹੁਤ ਪਿਆਰ ਸਾਰੀ ਟੀਮ ਨੂੰ ❤️👏👏👏👏
@evoleen9717
@evoleen9717 9 күн бұрын
ਜਦੋਂ ਮੈਂ ਛੋਟੀ ਸੀ ਮੇਰੇ ਬਾਪੂ ਜੀ ਬਾਤਾਂ ਸੁਣੋ ਦੇ ਸੀ ਆਹ ਕਹਾਣੀ ਬੜੀ ਵਾਰ ਸੁਣਾਈ । ਅੱਜ ਉਹ ਹੈ ਨੀ ਇਸ ਦੁਨੀਆ ਤੇ , ਆਹ ਟਰੇਲਰ ਦੇਖ ਕੇ ਮਨ ਭਰ ਆਇਆ।
@Amandeepkauramu
@Amandeepkauramu 17 күн бұрын
Very Nice...eda e e movies bnia chidia jina nall history d pta lg ske ❤❤❤
@rsnchahal2958
@rsnchahal2958 8 күн бұрын
ਬਹੁਤ ਵਧੀਆ movie ❤
@ManiSandhu-vv4wc
@ManiSandhu-vv4wc 25 күн бұрын
The chemistry and connection shown in the trailer are incredible: Looking forward to seeing the full movie!
@GarryMansa-ed8ux
@GarryMansa-ed8ux 25 күн бұрын
The chemistry between the leads is incredible: This film looks like it will be a heartfelt and touching portrayal of love
@kamolika7073
@kamolika7073 4 күн бұрын
ਰੱਬ ਤੇ ਅਟੁੱਟ ਸ਼ਰਧਾ ਤੇ ਸਬਰ ਦੀ ਮਹਾਨ ਮਿਸਾਲ 'ਬੀਬੀ ਰਜਨੀ'🙏🙏 ਵਾਹਿਗੁਰੂ
@Gurpreet-nn1nr
@Gurpreet-nn1nr 25 күн бұрын
ਕਹਾਣੀ ਦੇ ਨਾਲ ਜ਼ਬਰਦਸਤ ਪ੍ਰਦਰਸ਼ਨ! 😍🌟
@Gurpreet-nn1nr
@Gurpreet-nn1nr 25 күн бұрын
Trailer ne Sikh history di essence nu vivid visuals te emotionally rich storytelling naal showcase kita hai! 🌟
@Amandeepkauramu
@Amandeepkauramu 17 күн бұрын
All superstars acting outstanding ❤😍😍
@gora-kj4ko
@gora-kj4ko 25 күн бұрын
ਧਰਮ ਅਤੇ ਇਤਿਹਾਸ ਦੀ ਸੁੰਦਰਤਾ ਨੂੰ ਬੇਹੱਦ ਅਸਰਦਾਰ ਤਰੀਕੇ ਨਾਲ ਪੇਸ਼ ਕਰਨ ਵਾਲਾ ਟ੍ਰੇਲਰ। 🎥💖
@Gurpreet-nn1nr
@Gurpreet-nn1nr 25 күн бұрын
The portrayal of devotion in the trailer is so beautiful: I’m eagerly anticipating the film’s release!
@Amandeepkauramu
@Amandeepkauramu 17 күн бұрын
Eagrly waiting for watching the full movie❤❤❤❤
@ManiSandhu-vv4wc
@ManiSandhu-vv4wc 25 күн бұрын
The trailer’s portrayal of Sikh historical events and figures is incredibly compelling.
@JagjitSingh-ef3eu
@JagjitSingh-ef3eu 24 күн бұрын
ਰਜਨੀ ਮੂਵੀ ਦੀ ਸਾਰੀ ਟੀਮ ਨੇ ਕਮਾਲ ਕਰ ਦਿਤੀ ਆ. ਬਹੁਤ ਹੀ ਸੋਹਣੀਂ ਤੇ ਪਿਆਰੀ ਮੂਵੀ ਬਣੀ ਹੈ..... ਬਹੁਤ ਮਾਨ ਵਾਲੀ ਗੱਲ ਹੈ. ਸਾਡੇ ਲਯੀ.... 0ਕਾ ਮਨ ਕਰ ਲਿਆ ਇਹ ਮੂਵੀ ਜ਼ਰੂਰ ਵੇਖਣੀ ਆ 🙏🏻🙏🏻😥😥
@ManiSandhu-vv4wc
@ManiSandhu-vv4wc 25 күн бұрын
ਯੋਗਰਾਜ, ਤੁਹਾਡੀ ਅਦਾਕਾਰੀ ਸਦਾ ਯਾਦਗਾਰ ਰਹਿੰਦੀ ਹੈ! 🌟💫
@harafangle9473
@harafangle9473 25 күн бұрын
ਇਤਿਹਾਸਕ ਫਿਲਮ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤🙏🙏🙏🙏🙏🙏ਇਕ ਕਾਮਯਾਬ ਫਿਲਮ ਹੋਵੇਗੀ
@Pindaale1313
@Pindaale1313 14 күн бұрын
ਵਾਹਿਗੁਰੂ ਜੀ 🙏 ਬਹੁਤ ਸੋਹਣੀ ਫਿਲਮ ਆ ਸਿੱਖ ਇਤਿਹਾਸ ਦੀ
@RAJINDERSINGH-et4zs
@RAJINDERSINGH-et4zs 14 күн бұрын
ਬਹੁਤ ਸੋਹਣੀ movie ਆ ਸਾਰੇ ਪਰਿਵਾਰ ਸਮੇਤ ਦੇਖਣ ਜਾਣਾ ਚਾਹੀਦਾ ਹੈ।
@Shortsvideo7512
@Shortsvideo7512 24 күн бұрын
Agg lagan wali eh movie naal duniya wich Att aa movie the trailer
@RajKumar-tn6rg
@RajKumar-tn6rg 8 күн бұрын
Waheguru ji ਤਰਕੀ ਬਖਸ਼ਣ ਅੱਗੇ v ਗੁਰੂਆਂ naal ਜੁੜੀ her ਇਤਿਹਾਸ nu ਸਾਹਮਣੇ ਲਿਆ ਕੇ ਵਾਹਿਗੁਰੂ ਦੇ ਦੱਸੇ ਰਾਹ ਤੇ ਸਾਰੇ ਲੋਕ ਤੁਰਨਾ ਸ਼ੁਰੂ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਸਭ ਤੇ
@gora-kj4ko
@gora-kj4ko 25 күн бұрын
ਟ੍ਰੇਲਰ ਨੇ ਬੀਬੀ ਰਾਜਨੀ ਦੇ ਯਤਨ ਅਤੇ ਸੱਚਖੰਡ ਦੀ ਮਹਾਨਤਾ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ।
@gora-kj4ko
@gora-kj4ko 25 күн бұрын
ਬੀਬੀ ਰਜਨੀ ਜੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਪਿਆਰ ਅਤੇ ਸੇਵਾ ਵਿੱਚ ਅਸਲ ਖੁਸ਼ੀ ਹੈ। 💪🌟
@GarryMansa-ed8ux
@GarryMansa-ed8ux 25 күн бұрын
The romantic moments in the trailer are so beautifully captured. I can’t wait to see the full film!
@gora-kj4ko
@gora-kj4ko 25 күн бұрын
Jass Bajwa’s performance is both powerful and captivating.
@ManiSandhu-vv4wc
@ManiSandhu-vv4wc 25 күн бұрын
🙏 This film’s message is exactly what we need right now. Looking forward to it! 🌟
@brarsaabcreation7966
@brarsaabcreation7966 18 күн бұрын
Mami ji menu nikke hunde ek kahani sunayea krde c ....te eh ohi kahani eh ...soo pehla ta me sunea c ajj eh dekhan nu milu gi thanks for this movie 😍😍❤
@phoolpur.m.d1819
@phoolpur.m.d1819 4 күн бұрын
Vah kya acting Ki Hai Yograj Singh Ji Ne Aur Awaaz Bahut Hi Khatarnak ❤
@ManiSandhu-vv4wc
@ManiSandhu-vv4wc 25 күн бұрын
ਬੀਬੀ ਰਜਨੀ ਦੀ ਸੇਵਾ ਅਤੇ ਪਿਆਰ ਸਾਡੇ ਲਈ ਸੱਚੇ ਪਿਆਰ ਦੀ ਪ੍ਰੇਰਣਾ ਹੈ। 🌹💖
@Preet62-uo5xb
@Preet62-uo5xb 15 күн бұрын
ਇਸ ਤਰ੍ਹਾਂ ਦੀਆਂ movie's ਬਣੀਆਂ ਬਹੁਤ ਹੀ ਵਧੀਆ ਸੁਧਾਰ ਲੈ ਕੇ ਆ ਸਕਦੀਆਂ ਹਨ ❤❤
Dad Makes Daughter Clean Up Spilled Chips #shorts
00:16
Fabiosa Stories
Рет қаралды 8 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,5 МЛН
ਬੀਬੀ ਰਜਨੀ ਫਿਲਮ
4:29
G Master Art
Рет қаралды 14 М.
ਬੀਬੀ  ਰਜਨੀ  new movie
4:22
Apni Family ji
Рет қаралды 5 М.