No video

BIG BREAKING-ਕਿਸਾਨਾਂ ਲਈ ਵੱਡੀ ਖ਼ਬਰ,ਮੋਦੀ ਦੇ ਮੰਤਰੀ ਕਰਵਾਉਣਗੇ ਖੇਤੀ ਕਾਨੂੰਨ ਰੱਦ?

  Рет қаралды 228,330

D5 Channel Punjabi

D5 Channel Punjabi

Күн бұрын

D5 Channel Punjabi Presents:
#D5ChannelPunjabi #PunjabiNews #LatestPunjabiNews
Title:
News Channel: D5 Channel Punjabi
punjabi.newsd5.in
Subscribe us on KZbin -
/ @d5channelpunjabi
Like us on -
/ d5channelpunjabi

Пікірлер: 238
@lakhveersinghmallan4273
@lakhveersinghmallan4273 3 жыл бұрын
ਸਹੀ ਗੱਲ ਕੀਤੀ ਹੈ ਜੀ
@harindersingh9372
@harindersingh9372 3 жыл бұрын
ਆ ਹੁੰਦੇ ਆ ਲੀਡਰ ਜੋ ਸਹੀ ਨੂੰ ਸਹੀ ਕਹੇ ਸਲਾਮ ਐ
@MohanSingh-bt7ce
@MohanSingh-bt7ce 3 жыл бұрын
Very nice
@hakamsingh2317
@hakamsingh2317 3 жыл бұрын
ଷୈରଝଛଲ
@reshamsingh1703
@reshamsingh1703 3 жыл бұрын
Cy Z z
@reshamsingh1703
@reshamsingh1703 3 жыл бұрын
No
@harmohansingh1385
@harmohansingh1385 3 жыл бұрын
ਇਸ ਤਰ੍ਹਾਂ ਦੇ ਲੀਡਰ ਨੂੰ ਸਲਾਮ ਬੋਲਣ ਦੀ ਜੁਰਅਤ ਕਰਦਾ
@sonimember6364
@sonimember6364 3 жыл бұрын
ਚੰਗੇ ਲੀਡਰ ਦੀ ਸਿਫਤ ਕਰਨੀ ਬਣਦੀ ਆ
@user-nx8ve6cz6f
@user-nx8ve6cz6f 3 жыл бұрын
ਪੰਜਾਬ ਦੇ ਲੀਡਰ ਜਿਆਣੀ ਵਰਗੇ ਹੋਣ ਮਸਲੇ ਦਾ ਹਲ ਕਿਉਂ ਨਹੀ ਹੋ ਸਕਦਾ
@brownboy1993
@brownboy1993 3 жыл бұрын
@Ed u Kate kehna ki chauna a tu
@charanjeetkaur3713
@charanjeetkaur3713 3 жыл бұрын
ਜੇਆਣੀ ਸਾਬ ਨੇ ਸੀਰੇ ਦੀ ਗੰਲ ਕੀਤੀ ਹੈ ਸਵਾਗਤ ਕਰਦੇ ਹਾਂ ਬਾਕੀ ਸਾਰੇ ਆਗ ਤੇ ਤੇਲ ਪਾਈ ਜਾਦੇ ਹੈ
@GurpreetSingh-so7tc
@GurpreetSingh-so7tc 3 жыл бұрын
ਵਾਹ ਜੀ ਵਾਹ ਪਤਾ ਤਾਂ ਲੋਕਾਂ ਨੂੰ ਹੁੰਦਾ ਹੈ ਪਰ ਕਿਸੇ ਤੋ ਸੁਣਨ ਲਈ ਕਾਹਲੇ ਨੇ
@Amrit_sandhu555
@Amrit_sandhu555 3 жыл бұрын
Veery good sir
@rattansingh4661
@rattansingh4661 3 жыл бұрын
ਖਾਲਿਸਤਾਨ ਬਣਾੳ ਤਾ ਹੱਕ ਮਿਲੇਗਾ ਬਾਕੀ ਸਭ ਚੋਰ ਹਨ ਜੂ ਐਨਿੳ ਆ ਰਹੀ ਹੈ ਵੋਟਾਂ ਪੁਆਉਣ ਲਈ ਵੋਟ ਖਾਲਿਸਤਾਨ ਨੂੰ ਪਾੳ ਜੀ
@mannahundal4350
@mannahundal4350 3 жыл бұрын
Ratan singh ji changi tra dasso kon a rahi hai?
@dkmetcalf14598
@dkmetcalf14598 3 жыл бұрын
Es nu kehnde ne leader jo sach bole.Truth is God.es da meanung eh nahi ke je Modi kol majority hei te dictator bn jave.Govt.of the for the people and by the people.Modi first class moorakh hei.
@santokhsingh6343
@santokhsingh6343 3 жыл бұрын
Very good
@khushdhillon3511
@khushdhillon3511 3 жыл бұрын
ਜਿਆਣੀਂ ਸਾਬ ਤੁਸੀਂ ਮੇਰੀ ਹਿੱਟ ਲਿਸਟ ਵਿੱਚੋਂ ਬਾਹਰ ਕਿਉਂਕਿ ਤੁਸੀਂ ਨਵਾਬ ਮਲੇਰਕੋਟਲਾ ਵਾਲੇ ਵਾਂਗੂੰ ਕਿਸਾਨਾਂ ਦੇ ਹੱਕ ਵਿੱਚ ਨਾਹਰਾ ਮਾਰਿਆ
@JaspalSingh-hf3hs
@JaspalSingh-hf3hs 3 жыл бұрын
Good ji
@jasmindersingh1093
@jasmindersingh1093 3 жыл бұрын
Varegood
@brantsingh3556
@brantsingh3556 3 жыл бұрын
Bai. Ji bahut sohni gal hai
@kulvirgharialkulvirgharial4417
@kulvirgharialkulvirgharial4417 3 жыл бұрын
ਸ਼ੁਕਰ ਹੈ ਕਿਸੇ ਨੇ ਇੰਨਸਾਨੀਅਤ ਦੀ ਗੱਲ ਕੀਤੀ ਵਾਹਿਗੁਰੂ ਕਰੇ ਮੇਰੇ ਕਿਸਾਨ ਮਜ਼ਦੂਰ ਇੰਨਸਾਫ‌ਮਿਲੇ ਮੇਰਾ ਦੇਸ਼ ਪੰਜਾਬ ਖੁਸ਼ਹਾਲ ਹੋ ਵੇ
@HarjitSingh-uh8vn
@HarjitSingh-uh8vn 3 жыл бұрын
ਲੀਡਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ।ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।
@sandeepkaursidhu5406
@sandeepkaursidhu5406 3 жыл бұрын
Good sir thank u so much Kissana de hak vich kehan lai
@brarbrar5471
@brarbrar5471 3 жыл бұрын
jiada exited na hovo ji, je eh vdhia leader aa ta bjp to astifa de deve
@sarbasinghsidhu2410
@sarbasinghsidhu2410 3 жыл бұрын
@@brarbrar5471 100 %Sahi gall hai g tuhadi
@AvtarSingh-bp3ng
@AvtarSingh-bp3ng 3 жыл бұрын
GOOD COMMENT
@sukhabhangu1077
@sukhabhangu1077 3 жыл бұрын
Good 👌👌
@khushdhillon3511
@khushdhillon3511 3 жыл бұрын
ਰੁਕੋ ਹਾਂ ਸਿਰਫ ਬਾਪੂਆਂ ਲਈ ਨਹੀਂ ਤਾਂ ਹੁਣ ਨੂੰ ਬੀਜੇਪੀ ਮੁੱਕਤ ਪੰਜਾਬ ਕਰ ਦਿੰਦੇ
@kaurdeep4113
@kaurdeep4113 3 жыл бұрын
Good
@sandeepkaursidhu5406
@sandeepkaursidhu5406 3 жыл бұрын
Kaash har leader apni duty prati honest hove te loka di awaz sune
@mukhwindergill5084
@mukhwindergill5084 3 жыл бұрын
Bahut vadia kiha g.. gal karni chidia a yaar..
@jasrajgaming3972
@jasrajgaming3972 3 жыл бұрын
Well done sir
@guwindersingh7602
@guwindersingh7602 3 жыл бұрын
Good job sir
@GurmeetSingh-oc1sn
@GurmeetSingh-oc1sn 3 жыл бұрын
ਖਾਲਿਸਤਾਨ ਬਣ ਗਿਆ ਸਾਰਾ ਕੁਝ ਠੀਕ ਹੇ ਜਾਣਾ ਸਮਸੀਰ ਇਲਾਜ ਹੈ ਇਹ ਸਭ ਕੁਝ
@jasothi9182
@jasothi9182 3 жыл бұрын
ਕਿਸਾਨ ਯੂਨੀਅਨ ਜਿਦਾਬਾਦ
@mmnn5990
@mmnn5990 3 жыл бұрын
ਖਲਾਸਤਾਨ ਇਲਾਜ ਆ ਪੰਜਾਬ ਦਾ
@SukhdevSingh-lb8iy
@SukhdevSingh-lb8iy 3 жыл бұрын
I love my punjab
@sukhpannusukhpannu7313
@sukhpannusukhpannu7313 3 жыл бұрын
Good job sir good👍👍
@mejarsingh4353
@mejarsingh4353 3 жыл бұрын
ਬਹੁਤ ਵਧੀਆ
@amano6547
@amano6547 3 жыл бұрын
Kisan always zindabad
@sontokhsinghsohi9498
@sontokhsinghsohi9498 3 жыл бұрын
ਸਾ਼ਬਸ਼ ਮਿੱਤਰਾਂ ਲੀਡਰ ਵਧੀਆ ਜਿਉਂਦਾ ਰਹੋ।।
@kesarsingh3577
@kesarsingh3577 3 жыл бұрын
ਜਿਆਣੀ ਜੀ ਦੇ ਵੀਚਾਰ ਬਹੁਤ ਚੰਗੇ ਨੇ
@iqbalsingh748
@iqbalsingh748 3 жыл бұрын
Wah! Good job
@jagtarjatt486
@jagtarjatt486 3 жыл бұрын
Kisan majdoor ekta jindabaad modi Kisan birody.
@sukhjeetkaur3949
@sukhjeetkaur3949 3 жыл бұрын
ਜਿਆਈ ਵੀਰ ਕਿਸਾਨਾਂ ਦਾ ਸਾਥ ਦਿਉ ਜੀ ਆਪ ਜੀ ਦਾ ਧੰਨਵਾਦ ਕੀਤਾ ਜਾਵੇ ਜੀ
@SurinderKumar-qd6gw
@SurinderKumar-qd6gw 3 жыл бұрын
Verygood
@mohindergill7478
@mohindergill7478 3 жыл бұрын
Very good 👍
@poonamjeetkaur3574
@poonamjeetkaur3574 3 жыл бұрын
Bht nice speech
@vehlejanta5036
@vehlejanta5036 3 жыл бұрын
ਬਹੁਤ ਵੱਦੀਆ ਗੱਲਾ ਕੀਤੀਆ ਮੰਤਰੀ ਨੇ B J P ਸਾਬ ਇਨਸਾਫ ਮਿਲੇਗਾ ਧੰਨਵਾਦ ਕਰਦੇ ਹਾ
@prabjotsingh4398
@prabjotsingh4398 3 жыл бұрын
Right ji shi nu shi kho ji
@malkitsingh8730
@malkitsingh8730 3 жыл бұрын
Kisan Majdoor Ekta Zindabad.Jai Jawan Jai Kisan. Jiani Sahib ji tusi bilkul Sahi kiha hai ji. Tuhanu Saloot hai ji.
@premsinghrajoke4927
@premsinghrajoke4927 3 жыл бұрын
ਹਰੇਕ ਪਾਰਟੀ ਚ ਚੰਗੇ ਬੰਦੇ ਹੁੰਦੇ ਆ ਸੁਰਜੀਤ ਜਿਆਣੀ ਨੇ ਕਿਸਾਨਾਂ ਦਾ ਦਰਦ ਸਮਜਿਆ ਐਸੇ ਲੀਡਰ ਸਲਾਮ ਆਂ
@gurdialsingh6097
@gurdialsingh6097 3 жыл бұрын
Very good soch jiani ji
@user-xb7fp5vp4v
@user-xb7fp5vp4v 3 жыл бұрын
ਜੇਅਾਣੀ ਸਾਹਬ 👌👌👌👌
@SatnamSingh-mx5bz
@SatnamSingh-mx5bz 3 жыл бұрын
Good g
@BalkarSingh-gd2mq
@BalkarSingh-gd2mq 3 жыл бұрын
Bilkul Right Sir ji
@jasvirbhandol6135
@jasvirbhandol6135 3 жыл бұрын
ਬਹੁਤ ਵਧੀਆ ਗਲ ਕੀਤੀ ਹੈ ਜੁਅਰਤ ਨਾਲ
@tarjindersahota4846
@tarjindersahota4846 3 жыл бұрын
Very nice sir aisa leader deash no lor a salut a iss leader no thanks ji
@sangatsingh4850
@sangatsingh4850 3 жыл бұрын
Bilkul thike hain ji
@kulwantbedi4669
@kulwantbedi4669 3 жыл бұрын
Salute to Jiani Sahib.
@balkarchauhan690
@balkarchauhan690 3 жыл бұрын
🚜🌾ਕਿਸਾਨ🌾 🚜ਏਕਤਾ🌾 ਜਿੰਦਾਬਾਦ🌾 🚜 ਮੋਦੀ ਕੰਨ ਖੋਲ੍ਹਕੇ ਸੁਣ ਲੈ ਤੇਰੇ ਲਿਡਰ ਦੀ ਕਿਸਾਨਾਂ ਪਰਤ ਅਵਾਜ਼ ਕਾਲੇ ਕਨੂੰਨ ਬਾਪਸ ਹੋਣੇ ਚਾਹੀਦੇ ਨੇ ਅੱਗੇ ਤਿਉਹਾਰ ਆ ਰਹੇ ਨੇ
@meharsingh8042
@meharsingh8042 3 жыл бұрын
Good 👍
@jashanpreet5225
@jashanpreet5225 3 жыл бұрын
Soch noo Salam a jee vaida gal keti
@mukhtiardhillon3822
@mukhtiardhillon3822 3 жыл бұрын
True and good
@ranaashwani5297
@ranaashwani5297 3 жыл бұрын
Very good comment,,i like it 🙏🙏🙏👌👌👌
@nabhealatikait8014
@nabhealatikait8014 3 жыл бұрын
Thanks jiyani sahib. Haa da Nara Maran baste
@himatgill9609
@himatgill9609 3 жыл бұрын
Very Good carry on.
@mohinderbajwa7887
@mohinderbajwa7887 3 жыл бұрын
ਜੁਆਨੀ ਜੀ ਆਗਏ ਲਈਨ ਤੇ
@rizensandhu3315
@rizensandhu3315 3 жыл бұрын
good leader bilkul sahi kiha aisey sianey leader honey chahidey..Tanks jiaani saab...
@shamshersingh9435
@shamshersingh9435 3 жыл бұрын
ਇਹ ਬੰਦੀਆ ਨੂੰ ਕਿਸਾਨਾਂ ਦਾ ਦਰਦ ਹੈ ਪਰ ਮਜਬੂਰੀ ਆ ਇਨ੍ਹਾਂ ਦੀ
@pawanjit2873
@pawanjit2873 3 жыл бұрын
Good jiyani g
@gurdeepsekhon772
@gurdeepsekhon772 3 жыл бұрын
Jeaani sab ji jaisay char desh de agwaan hon desh da naksha hi badal jayega vaddi soch lai mubbarakan
@indergrewal5449
@indergrewal5449 3 жыл бұрын
ਬਹੁਤ ਵਧਿਆ ਜਿਆਣੀ ਸਾਹਿਬ
@gulzarsingh9239
@gulzarsingh9239 5 ай бұрын
jai. javan. jai. kishan
@darshanjoga2038
@darshanjoga2038 3 жыл бұрын
Very nice sir je kar tunsi pehlan bole hunde tan shayd pehlan hi masla hal ho jana c thanku very much
@TheSarao__kidz
@TheSarao__kidz 3 жыл бұрын
Good a ji
@jaswindersinghgill9350
@jaswindersinghgill9350 3 жыл бұрын
Salut jagde jamir nu thanks for your team and your chanal inklab jinda baad kisan majdhur and loka da ika Jinda bhad
@AvtarSingh-do9gb
@AvtarSingh-do9gb 3 жыл бұрын
This vidio old , now but. Jiani hun. Kisana da virodh. Kar riha hai
@kingworld3852
@kingworld3852 3 жыл бұрын
Right ji
@sukhwindersingh4228
@sukhwindersingh4228 3 жыл бұрын
Very.good
@jaswindersinghgill9350
@jaswindersinghgill9350 3 жыл бұрын
JAGO veero jago india thanks sar je
@amanranarana3248
@amanranarana3248 3 жыл бұрын
Very good sir ji
@user-lh7sh7zj5c
@user-lh7sh7zj5c 5 ай бұрын
Jaldi kro ji fesla ji tnks ji
@kewalsingh7790
@kewalsingh7790 3 жыл бұрын
ਜਿਆਣੀ ਜਿਦਣ ਬਿੱਲ ਰਦ ਤੇਰੇ ਮੋਦੀ ਨੇ ਕਰ ਦਿਤੇ ਤਾਂ ਸਾਰਾ ਪੰਜਾਬ ਤੇਰੇ ਨਾਲ ਹੋਵੇਗਾ ਤੇਰੀ ਹਵਾ ਵਲ ਵੀ ਨਹੀ ਕੋਈ ਦੇਖ ਸਕੇਗਾ ਅਕਾਲ ਪੁਰਖ ਤੈਨੂੰ ਸੁਮਤ ਬਖਸ਼ੇ ਜੇ ਤੈਨੂੰ ਅਕਲ ਆਈ ਤੇ ਤੂੰ ਕਿਸਾਨਾ ਹਕ ਬੋਲਿਆ ਇਸੇ ਤਰ੍ਹਾਂ ਅਕਾਲ ਪੁਰਖ ਗਰੇਵਾਲ ਨੂੰ ਵੀ ਅਕਲ ਆ ਜਾਵੇ ਤਾ ਗਰੇਵਾਲ ਵੀ ਕਿਸਾਨਾ ਦੇ ਹਕ ਵਿੱਚ ਬੋਲੇ ਜਿਆਣੀ ਤੇ ਗਰੇਵਾਲ ਦੋਨਾਂ ਨੇ ਮੋਦੀ ਨੂੰ ਸਮਝਾ ਦਿਤਾ ਤਾਂ ਉਦੇ ਬਿੱਲ ਰਦ ਕਰ ਦੇਣੇ ਤੇ ਲੋਕ ਤਹਾਨੂੰ ਦੋਨਾਂ ਨੂੰ ਵਧਾਈਆ ਦੇਣਗੇ ਜਿਆਣੀ ਤੇ ਗਰੇਵਾਲਾ ਜਿੱਤ ਲੳ ਜੇ ਕਿਸਾਨਾਂ ਦੇ ਦਿਲ ਜਿੱਤ ਹੁੰਦੇ ਕਿਤੇ ਉਹ ਗਲ ਨਾ ਹੋਵੇ ਕੇ ਅਬ ਪਛਤਾ ਤਾਂ ਕਿਆਂ ਪਛਤਾਏ ਜਬ ਚਿੜੀਆਂ ਚੁਗ ਗਈਆਂ ਖੇਤ ਮਜਦੂਰ ਕਿਸਾਨ ਏਕਤਾ ਜ਼ਿੰਦਾਬਾਦ ਮੋਦੀ ਅਨਪੜ੍ਹ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਅਡਾਨੀਆ ਅਡਾਨੀਆ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ
@maHa-uc9dl
@maHa-uc9dl 3 жыл бұрын
ਜੇਅਣੀ ਸਾਬ ਬਹੁਤ ਵਧੀਆ ਵਿਚਾਰ ਨੇ ਬਾਈਕਾਟ ਕਰੌ ਬੀਜੋਪੀ ਦਾ ਜਿਹੜੇ ਸਾਲੇ ਵਿਚੋਲਗੇ ਨੇ ਵਿਚਾਲੇ ਉਹਨਾਂ ਦਾ ਘਿਰਾਓ ਕਰੌ
@amarjeetsinghsidhusaab1707
@amarjeetsinghsidhusaab1707 3 жыл бұрын
Very good sir g
@harjitsinghjheetajheeta4415
@harjitsinghjheetajheeta4415 3 жыл бұрын
I. am agreed
@dimplerandhawa5052
@dimplerandhawa5052 3 жыл бұрын
Too good
@GurmeetKaur-so5yu
@GurmeetKaur-so5yu 3 жыл бұрын
Thanks ji very thanks 🙏🙏🙏🙏🙏🙏
@manjitmaan7327
@manjitmaan7327 3 жыл бұрын
ਸਹੀ ਗੱਲ ਕਰੀ ਜੀ
@manakjosan6936
@manakjosan6936 3 жыл бұрын
Good job
@ramansingh2307
@ramansingh2307 3 жыл бұрын
Your very good g
@manjitk4573
@manjitk4573 3 жыл бұрын
Very nice
@charandass1139
@charandass1139 3 жыл бұрын
Good leader
@harneksingh3207
@harneksingh3207 3 жыл бұрын
Very good. Speech thank s very. Much
@bkuawaaz9711
@bkuawaaz9711 3 жыл бұрын
ਇਹ ਹੁੰਦੀਆਂ ਲੀਡਰ ਜੋਂ ਸਹੀ ਨੂੰ ਸਹੀ ਕਹਿੰਦੇ ਹਨ
@user-xh4kn6xu6j
@user-xh4kn6xu6j 3 жыл бұрын
ਇਹ ਤਾਂ ਸੱਚ ਭੁਲ ਗਏ ਹੋ ਸਕਦਾ ਹੈ ਕਿ ਏਹ ਜਾਗ ਜਾਣ ਲੰਡਾ
@japjitkaur2045
@japjitkaur2045 3 жыл бұрын
Nice
@ranjittiwana5875
@ranjittiwana5875 3 жыл бұрын
ਪੰਜਾਬ ਬੀ ਜੇ ਪੀ ਤੋਂ ਮੁਕਤ ਹੋਣਾ ਚਾਹੀਦਾ ਹੈ
@iqbalsinghdhaliwal4666
@iqbalsinghdhaliwal4666 3 жыл бұрын
Jiani Sahib ji ne bilkul sahi kiha hai ji
@harminderkaur6204
@harminderkaur6204 3 жыл бұрын
Slaam ese leaders nu agr kale knoon radh krwange
@TarsemSingh-eu3hv
@TarsemSingh-eu3hv 3 жыл бұрын
Nice leader
@dalipsingh6366
@dalipsingh6366 3 жыл бұрын
Socho B J P jo.apne leedran di nahin sundi baaki janta di kivan sunegi. Bgp leedran nu jiani sir nu samjhna chahi da hai. Insaan nu sach te kharna chahida hai na ke bina soche samjhe andh bhagat banna chahi da hai.
@harbajansingh4565
@harbajansingh4565 3 жыл бұрын
16ane sachi gall kahia veer
@jashanpreet5225
@jashanpreet5225 3 жыл бұрын
Jiani jandabad majdor jandabad Jawan kisan jandabad
@AVTARSINGH-hu6wo
@AVTARSINGH-hu6wo 3 жыл бұрын
Good man
@kewalsingh7790
@kewalsingh7790 3 жыл бұрын
ਜਿਆਣੀ ਸਾਬ ਗੋਦੀ ਮੀਡੀਆ ਨੂੰ ਅਕਲ ਦਿਉ ਅਗ ਤਾਂ ਗੋਦੀ ਮੀਡੀਆ ਨੇ ਲਾਈ ਹੈ ਜਿਸ ਦਿਨ ਮੋਦੀ ਦੇ ਗੋਦੀ ਮੀਡੀਆ ਨੂੰ ਨਥ ਪੈ ਗਈ ਉਸੇ ਦਿਨ ਮਸਲਾ ਹਲ ਹੋ ਜਾਣਾ ਮਜਦੂਰ ਕਿਸਾਨ ਏਕਤਾ ਜ਼ਿੰਦਾਬਾਦ ਮੋਦੀ ਅਨਪੜ੍ਹ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਅਡਾਨੀਆ ਅਡਾਨੀਆ ਦੀ ਹਰਜੀਤ ਗਰੇਵਾਲ ਮੁਰਦਾਬਾਦ ਮੁਰਦਾਬਾਦ ਮੋਦੀ ਦਾ ਚਮਚਾ ਗਰੇਵਾਲ ਮੁਰਦਾਬਾਦ ਮੁਰਦਾਬਾਦ ਮੋਦੀ ਮੁਰਦਾਬਾਦ ਅਮਿਤ ਸ਼ਾਹ
@japrandhawa9792
@japrandhawa9792 3 жыл бұрын
Very good vechar jayani Sahb thanks
@gurdevsanauri9558
@gurdevsanauri9558 3 жыл бұрын
10.Nov 2020,BJP out of Power in BIHAR, Jai Jawan Jai Kisan, May 2024, BJP out of Power in Govt of India after Loksabha Election. Jai Jawan Jai Kisan.
@MANJITKAUR-sh8qu
@MANJITKAUR-sh8qu 3 жыл бұрын
Gudd g
Секрет фокусника! #shorts
00:15
Роман Magic
Рет қаралды 62 МЛН
АЗАРТНИК 4 |СЕЗОН 2 Серия
31:45
Inter Production
Рет қаралды 648 М.
Fake watermelon by Secret Vlog
00:16
Secret Vlog
Рет қаралды 2,7 МЛН
Секрет фокусника! #shorts
00:15
Роман Magic
Рет қаралды 62 МЛН