ਤਰਬੂਜ ਵੇਚਣ ਆਏ ਜੱਟ ਦੀ ਟਰਾਲੀ ਨਹੀਂ ਸੀ ਲੱਗਣ ਦੇ ਰਹੇ ਪ੍ਰਵਾਸੀ ਮਜ਼ਦੂਰ, ਜਦੋਂ ਇਕੱਠ ਹੋ ਕੇ ਪਹੁੰਚ ਗਏ ਕਿਸਾਨ

  Рет қаралды 660,633

Jagbani

Jagbani

Күн бұрын

Пікірлер: 2 000
@BalwinderKaur-nx4kv
@BalwinderKaur-nx4kv Жыл бұрын
ਬੱਚੇ ਤੈਨੂੰ ਪੰਜਾਬ ਦੀਆਂ ਮਾਵਾਂ ਦਾ ਆਸ਼ੀਰਵਾਦ ।
@KulwinderSingh-ef8iy
@KulwinderSingh-ef8iy Жыл бұрын
ਆ ਚੰਗ਼ਾ ਹੋਇਆ ਕਿਸਾਨ ਯੂਨੀਅਨ ਸਪੋਟ ਕਰਨ ਆਈ ਆ ਹੁਣ ਇਕ ਪਾਸਾ ਜਰੂਰ ਹੋਊ
@shamlal2182
@shamlal2182 Жыл бұрын
ਸਲਾਮ ਆ 22g tere ਕੰਮ ਨੂੰ ❤❤ ਜੇਕਰ ਸਾਰੇ ਪੰਜਾਬੀ ਮਿਹਨਤ ਦੇ ਰਸਤੇ ਤੇ ਚਲਨ ਤਾਂ ਪਰਵਾਸੀਆ ਦੀ ਲੋੜ ਨਾ ਪਵੇ 😢😢
@nirmalkaur2662
@nirmalkaur2662 7 ай бұрын
Jisno ਸਸਤੀ ਚੀਜ਼ ਮਿਲੇਗੀ oh mahgi chees kion ਖਰੀਦੇ ਗਾ ਜਿੰਮੀਦਾਰ ਅਪਣੀ chees app bachey sab ਨੂੰ ਸਸਤੀ ਮਿਲੇਗੀ ਤਾ ਉਹ ਵੀ ਆਪਣੇ ਸਸਤੀ ਬੇਚਣ ਗੇ
@SubhashSingh-rn6ni
@SubhashSingh-rn6ni 7 ай бұрын
​@nirqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1q1 ni ni ni❤❤ BHmalkaur2662
@GunuSingh-r2u
@GunuSingh-r2u 4 ай бұрын
ਮੰਡੀਆਂ। ਲਗਾਉਣੀਆਂ।ਬੰਦ ਕਰਾਉਣ।ਜਾਂ।ਕੋਈ।ਲਾਵੇ। ਕੋਈ ਵੇਚੇ। ਕਿਸੇ। ਨੂੰ। ਇਤਰਾਜ਼।ਨਹੀਂ।ਕਰਨਾਂ।ਚਾਹੀਦਾ।ਇਹ।ਲੋਗ। ਲੁਟਦੇ।ਨੇ।
@GunuSingh-r2u
@GunuSingh-r2u 4 ай бұрын
ਇਹਨਾਂ।ਨੇ। ਡਬਲ।ਕਾਰਡ।ਬਣਵਾਏ।ਹੋਏ।ਨੇ।
@Davindergill1313
@Davindergill1313 Жыл бұрын
ਭਰਾ ਸਭ ਤੋਂ ਪਹਿਲਾਂ ਤੁਹਾਨੂੰ ਸਲਾਮ ਹੈ ਬਹੁਤ ਹੀ ਵਧੀਆ ਕੰਮ ਕਰਦੇ ਹੋ, ਬਾਕੀ ਅਪਣੀ ਜਨਤਾ ਨੂੰ ਬੇਨਤੀ ਹੈ ਕੇ ਭਰਾ ਤੋਂ ਸਮਾਨ ਲਉ, ਉਸ ਦਾ ਵੀ ਹੌਸਲਾ ਵਧੇ, ਬਾਕੀ ਕਿਸਾਨ ਜੱਥੇਬੰਦੀਆਂ ਦਾ ਵੀ ਬਹੁਤ ਧੰਨਵਾਦ ਹੈ, ਬਾਕੀ ਮੇਰੇ ਸ਼ਹਿਰ ਮੋਗੇ ਵੀ 1 ਮੁੰਡਾ ਇਸ ਤਰਾਂ ਸਬਜੀ ਵੇਚਦਾ ਲੋਕ ਉਸਦਾ ਇੰਤਜ਼ਾਰ ਕਰਦੇ ਨੇ ਕਦੋਂ ਉਹ ਆਵੇਗਾ, ਕਿਓਂਕਿ ਉਹ ਆਰਗੈਨਿਕ ਸਬਜ਼ੀ ਵੇਚਦਾ ਬਹੁਤ ਮਨ ਖੁਸ਼ ਹੁੰਦਾ ਇਸ ਤਰਾਂ ਵੇਖ ਕੇ
@jassi.tv6860
@jassi.tv6860 7 ай бұрын
ਬਾਹਰੋ ਆਏ ਬਈਏ ਪੰਜਾਬੀਆਂ ਨੂੰ ਹੀ ਪੰਜਾਬ ਵਿੱਚੋਂ ਡੱਕ ਰਹੇ ਸਭ ਲੀਡਰਾਂ ਦੀਆਂ ਮਿਹਰਬਾਨੀਆਂ ਜਿੰਨਾ ਇੰਨਾ ਦੀਆਂ ਵੋਟਾ ਬਣਾ ਦਿੱਤੀਆਂ
@avneet198
@avneet198 7 ай бұрын
Bro im not a leader, kise din ground the ja ke survey kar k deko, kasoor apni Janta da niklu
@Punjabi-f9b
@Punjabi-f9b 6 ай бұрын
ਸਾਰੀ ਜਾਣਕਾਰੀ ਰੱਖੋ ਆਪਣੇ ਵਾਲੇ ਕੇਹੜਾ ਸੱਚ ਦੱਸਦੇ ਆ
@vardaantv542
@vardaantv542 Жыл бұрын
ਪੰਜਾਬੀਓ ਜੇ ਇਕ ਹੋ ਜਾਓਗੇ ਤਾ ਹੀ ਪੰਜਾਬ ਵਿਚ ਰਹਿਣ ਦਾ ਸੋਚਿਓ ਨਹੀ ਤਾਂ ਗੁਲਾਮਾਂ ਵਰਗੀ ਜਿੰਦਗੀ ਤਾਂ ਸਾਹਮਣੇ ਸਾਫ ਦਿਖ ਰਹੀ ਹੈ
@dharminderkumar2392
@dharminderkumar2392 Жыл бұрын
ਪੰਜਾਬੀਓ ਹਰ ਕੰਮ ਆਪ ਕਰੋ, ਬਹੁਤ ਵਧੀਆ ਵੀਰ ਜੀ।
@sandeepsinghsingh9302
@sandeepsinghsingh9302 Жыл бұрын
ਬਹੁਤ ਵਧੀਆ ਧੰਨਵਾਦ ਸਾਰੇ ਵੀਰਾ ਦਾ ਜੋ ਮੌਢੇ ਨਾਲ ਮੌਢਾ ਲਾ ਕੇ ਖੜੇ। ਇੰਨਾ ਬਿਹਾਰ ਯੂਪੀ ਵਾਲਿਆ ਨੂੰ ਜੂਤ ਫੇਰਨ ਦੀ ਲੋੜ
@yashpaulsharma1023
@yashpaulsharma1023 7 ай бұрын
ਬਹੁਤ ਵਧੀਆ ਅਗਰ ਅਸੀਂ ਇਸ ਤਰਾ ਮਿਹਨਤ ਕਰੀਏ ਤਾਂ ਬਾਹਰ ਜਾਨ ਦੀ ਜਰੂਰਤ ਨਹੀਂ ਬਹੁਤ ਵਧੀਆ
@rajinderdhiman5710
@rajinderdhiman5710 7 ай бұрын
ਬਹੁਤ ਵਧੀਆ ਉਪਰਾਲਾ ਸਾਰੇ ਵੀਰਾਂ ਨੇ ਅੱਜ ਦੇ ਟਾਇਮ ਦਾ ਸਹੀ ਮੁੱਦਾ ਚੁੱਕਿਆ 🙏
@nav_sidhu118
@nav_sidhu118 Жыл бұрын
Good job bro ਜ਼ਿੰਮੀਦਾਰਾਂ ਦੀ ਇਨਕਮ ਚ ਵਾਧਾ ਹੋਵੇਗਾ 🙌 ਪੰਜਾਬ ਦੀ ਜੰਨਤਾਂ ਨੂੰ ਸਸਤਾ ਮਿੱਲੂਗਾ ਤੇ ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰਹੇਗਾ 💯
@GurnamSingh-ju9nn
@GurnamSingh-ju9nn Жыл бұрын
ਜਿਹੜਾ ਪੰਜਾਬੀ ਵੀਰਾ nal ਤਕਾ ਕਰ ਰਹੇ ਪਰਵਾਸੀ ਓਹਨਾ nu ਪੰਜਾਬ ਤੋਂ ਬਾਹਰ ਕੱਢੋ
@ManinderKaur-vb2wn
@ManinderKaur-vb2wn Жыл бұрын
ਬਿਲਕੁਲ ਠੀਕ ਇਵੇਂ ਹੀ ਆਪਣੀ ਸੂਝਬੂਝ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕਦਾ ਹੈ
@JasvirKaur-hk9hb
@JasvirKaur-hk9hb 7 ай бұрын
Tusi punjabiya ne canada ki Gandhi paya tusi v Parvasi o ona nu tusi kaine o kado punjab to o avde cuntry ch baithe a ki bakvas kari jande o tusi goreya de sir te nachde o jidn tuhanu canada cho kadeya fer kithe jana
@gamerbaba123
@gamerbaba123 Жыл бұрын
ਬਹੁਤ ਹੀ ਚੰਗੀ ਗੱਲ ਹੈ। ਸ਼ਾਬਾਸ਼ ਸ਼ੇਰਾ
@dr.sangeetpalkaur954
@dr.sangeetpalkaur954 Жыл бұрын
ਹਰ ਇੱਕ ਪਿੰਡ ਅਤੇ ਜਿਲ਼ੇ ਦੀ ਹੈਲਪ ਲਾਈਨ ਹੋਣੀ ਚਾਹੀਦੀ ਹੈ ਇਸਤਰਾਂ ਦੇ ਮਸਲੇ ਨਿਜਿਠਨ ਲਈ । Well done …be united 👍👍👍👍🙏🙏🙏
@jassshahkoti-6980
@jassshahkoti-6980 Жыл бұрын
ਕਿੰਨੀ ਸ਼ਰਮ ਵਾਲੀ ਗੱਲ ਆ ਆਪਣੇ ਹੀ ਮੁਲਕ ਵਿੱਚ ਸਾਨੂੰ ਆਪਣੇ ਹੀ ਹੱਕਾ ਲਈ ਲਡ਼ਣਾ ਪੈ ਰਿਹਾ ਹੈ ਆਹੀ ਬਦਲਾਅ ਚਹੁੰਦੇ ਸੀ ਅਸੀ ਸ਼ਾਬਾਸ਼ ਮਾਨ ਸਰਕਾਰ ਦੇ 🙏🙏
@avihair1878
@avihair1878 Жыл бұрын
ਪੰਜਾਬੀ ਵੀਰੋ ਇਕੱਠੇ ਹੋਕੇ ਰਹੋ, ਪੰਜਾਬ ਨੂੰ ਬਜਾਓ, ਭਈਏ ਭਜਾਓ ਪੰਜਾਬ ਚੋ ਕੱਢੋ
@harbhajanlal5501
@harbhajanlal5501 Жыл бұрын
Tb•yj%h?$.v
@apnapunjab2023
@apnapunjab2023 Жыл бұрын
ਪੂਰੇ ਪੰਜਾਬ ਨੂੰ ਬੇਨਤੀ ਹੈ ਪੰਜਾਬੀਆਂ ਦੀ ਹੈਲਪ ਕਰੋ
@sainath7842
@sainath7842 7 ай бұрын
Swaah help karni Punjabiya di Pehla a ta dasso Punjabi hai kithe Saare ta videsha vich angreja diya toilet saaf karde phirde Aithe Punjab vich hai kon sare pase ta bhaiyan ne kabza kar laya hun
@pirthipalsingh3341
@pirthipalsingh3341 7 ай бұрын
😊
@RanjitSingh-v4c8n
@RanjitSingh-v4c8n 7 ай бұрын
Very Good
@jagtarnakhwal9524
@jagtarnakhwal9524 7 ай бұрын
Bhayiya de pichhe fana den hi paina. Eda so8t nai aauna
@bhupindersinghsaini2186
@bhupindersinghsaini2186 7 ай бұрын
ਸਬਜ਼ੀ ਤੇ ਫਲਾਂ ਦੀਆਂ ਰੇਹੜੀਆਂ ਤਕਰੀਬਨ ਪ੍ਰਵਾਸੀਆਂ ਦੀਆਂ ਹੁੰਦੀਆਂ ਹਨ। ਇਹਨਾਂ ਦਾ ਦਿਮਾਗ਼ ਖਰਾਬ ਹੋ ਗਿਆ ਹੈ। ਇਹਨਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ।ਲੋਕਲ ਕਿਸਾਨਾਂ ਨੂੰ ਸਬਜ਼ੀ ਤੇ ਆਪਣੀ ਉਪਜ ਵੇਚਣ ਦਾ ਪੂਰਾ ਹੱਕ ਮਿਲਣਾ ਚਾਹੀਦਾ।
@pritpalsingh2789
@pritpalsingh2789 7 ай бұрын
ਸਾਨੂੰ ਸਾਰਿਆਂ ਨੂੰ ਇਹਨਾਂ ਪੰਜਾਬੀ ਵੀਰਾਂ ਦੀ ਮਦਦ ਕਰਨੀ ਚਾਹੀਦੀ ਹੈ ਕਦੇ ਵੀ ਭਈਆਂ ਤੋਂ ਸਬਜ਼ੀ ਤੇ ਫਲ ਨਾ ਖਰੀਦੋ
@chamkaursingh3605
@chamkaursingh3605 Жыл бұрын
ਭਾਈਆ ਨੂੰ ਪੱਕੇ ਤੌਰ ਤੇ ਪੰਜਾਬ ਵਿੱਚ ਬਾਹਰ ਕੱਢੋ 🙏
@balff3105
@balff3105 Жыл бұрын
Ty jeh sannu kadya... 5 marle tha sale karr beas ton 12 lakh da me 9 saal pehlan aya bihar.... hotel kholya xyz...ajj 50000 de sale we hundi.. ty 5 lakh ton yada..... Duji gal galt nu shillo jutti geddo koi chkr nhi...haan parr jadon koi apna punbi gLti karda ohde we sarvis hundi ae... par os time asi kehne sade parhwa nu marya sadi kurbani yaad nhi xyz...bass dohwa nu samjna pau
@sikandersingh6507
@sikandersingh6507 Жыл бұрын
@@balff3105 ਤੂੰ ਘਰੇ ਲੈ ਜਾ। ਜਾਂ ਤੂੰ ਬਇਆ ਹੈ ਜੋ ਆਪਣੇ ਬੱਇਆ ਦੀ ਮਦਦ ਲਈ ਬੋਲ ਰਿਹਾ ਹੈ
@manpreet8769
@manpreet8769 Жыл бұрын
​@@sikandersingh6507 sahi keha
@saiboutique7869
@saiboutique7869 Жыл бұрын
​@@risingsun765 teri maa de len sela bhir de sat
@musclehutbodybuilding2583
@musclehutbodybuilding2583 Жыл бұрын
Please es tarah diya gallan na karo. Sade punjabi pure bhart ch reh rahe. Ohna Lai pareshani khadi na karo.
@nsrandhawa
@nsrandhawa Жыл бұрын
ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀੲਏ ।।ਬਾਬਾ ਨਾਨਕ 🙏🙏🇨🇦
@SatinderKaur-bs4xz
@SatinderKaur-bs4xz 7 ай бұрын
Anni fasal app Vacho mandir vich
@jawanda59
@jawanda59 Жыл бұрын
ਭਈਏ ਭਜਾਓ ਪੰਜਾਬ ਬਚਾਓ ⚔️
@gurmeetkaur2111
@gurmeetkaur2111 6 ай бұрын
Ehna te bhaiye ch frk dso
@simranthind1175
@simranthind1175 Ай бұрын
ਭਾਜੀ ਬਹੁਤ ਵਧੀਆ ਗੱਲ ਹੈ ਸਾਰੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਵੀਰਾਂ ਤੋਂ ਸਮਾਨ ਲੋਉਸ ਦਾ ਵੀ ਹੌਸਲਾ ਵਧੇ ਬਾਕੀ ਕਿਸਾਨ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ
@sukhravi6815
@sukhravi6815 Жыл бұрын
ਪੰਜਾਬ ਪੰਜਾਬੀਆਂ ਦਾ ਹੈ 💪🏻💪🏻💪🏻💪🏻💪🏻💪🏻
@MakhanSingh-px4bk
@MakhanSingh-px4bk Жыл бұрын
ਜਿਮੀਦਾਰ ਖੁਲੀ ਮੰਡੀ ਵਿੱਚ ਆਓਣ ਹਰ ਕੋਈ ਸੁਆਗਤ ਕਰੇਗਾ ਪਬਲਿਕ ਪਰਵਾਸੀ ਦੀ ਲੁਟ ਤੋਂ ਬਚੇਗੀ ਰੋਲਾ ਪੁਲਿਸ ਅਤੇ ਪਰਧਾਨ ਦਾ ਹੈ ਕਿਸਾਨ ਭਰਾਵੋ ਇਸਦਾ ਹਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@triloksingh7552
@triloksingh7552 Жыл бұрын
ਵੈਸੇ ਪਹਿਲਾਂ ਵੀ ਏਹੀ ਹਾਲ ਪਰ ਹੁਣ ਵੀਰੋ ਜੇ ਬਚਣਾ ਤਾਂ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਜਾਵੋ 😊
@apnapunjab2023
@apnapunjab2023 Жыл бұрын
ਪਰਵਾਸੀਆਂ ਨੂੰ ਜਗ੍ਹਾ-ਜਗ੍ਹਾ ਰੇਹੜੀਆਂ ਨਾ na ਲਾਉਣ ਦਿਓ
@KulwantSingh-d5j
@KulwantSingh-d5j 7 ай бұрын
ਬਾਰ ਬਾਰ ਭਈਏ ਨੂੰ ਪ੍ਰਧਾਨ ਕਹਿ ਕੇ , ਭਈਏ ਦਾ ਬੁੰਡਾ ਨਾਂ ਫਲਾਓ । ਇਹਨਾਂ ਭਈਆਂ ਨੂੰ ਰਾਜਨੀਤਕ ਪਾਰਟੀਆਂ ਦੀ ਪੂਰੀ ਸਪੋਟ ਹੈ ।
@darshanmaan7066
@darshanmaan7066 7 ай бұрын
ਧਨਵਾਦ ਵਹਿਗੂਰੂੂ ਵਹਿਗੂਰੂੂ ਕਿਸਾਨ ਯੋਧੇ, ਵੀਰਾ, ਦਾ
@gurjindersingh-mu2eq
@gurjindersingh-mu2eq Жыл бұрын
ਪੰਜਾਬੀ ਵੀਰੋ ਤਕੜੇ ਹੋ ਜਾਓ ਅਤੇ ਪ੍ਰਵਾਸੀ ਮਜ਼ਦੂਰਾਂ ਤੇ ਬਹੁਤ ਨਿਰਭਰ ਨਾ ਰਹੋ ਪਹਿਲਾਂ ਹੀ ਅਸੀਂ ਇਨ੍ਹਾਂ ਨੂੰ ਲੋੜ ਤੋਂ ਵੱਧ ਸਹੂਲਤਾਂ ਦੇ ਕੇ ਆਪਣੇ ਸਾਹਮਣੇ ਖੜ੍ਹਾ ਕਰ ਲਿਆ ਹੈ ਅਤੇ ਇਹ ਸਾਡੀਆਂ ਰੋਟੀਆਂ ਖਾ ਕੇ ਸਾਨੂੰ ਹੀ ਅੱਖਾਂ ਵਿਖਾਉਣ ਲੱਗ ਪਏ ਹਨ ਅਗਰ ਹਾਲਾਤ ਇਹ ਹੀ ਰਹੇ ਤਾਂ ਇਹ ਅੱਧ ਪੰਜਾਬ ਤੇ ਕਾਬਜ ਹੋ ਜਾਣਗੇ ਅਸੀਂ ਪਛਤਾਵਾਂਗੇ। ਜੈ ਕਿਸਾਨ ਜੈ ਜਵਾਨ।
@Nehakalyan2
@Nehakalyan2 4 ай бұрын
Bai adhe nhi pure de hi, hun te punjab diya kudiya ne viah b ina nal e krona start kr dita, te Sade Ghar b bahiya rakhya c mere sohre ne , oh mnu e ghar cho kdna chonda c te one mera e jina hram kita c te eh sab mera sohra e ode to kronda c, te eh sab ho riha meri nnaan kr k, oh eh sab kr rhi c lalach kr k, , te kuj jaat kr k q ki meri jaat hor n oh Sikh, tu c eh dekho eh jaaat da vitkara apne Sikh veer hor b kayi jagah te krde hai,
@NarinderSingh-dq6kq
@NarinderSingh-dq6kq Жыл бұрын
ਆਓ ਸਾਰੇ ਪੰਜਾਬੀ ਇੱਕ ਪ੍ਰਣ ਕਰੀਏ ਕੇ ਇਹਨਾਂ ਭਈਆਂ ਤੋੰ ਕੁੱਝ ਨਹੀਂ ਖਰੀਦਣਾ ਜੋ ਵੀ ਸਮਾਨ ਲੈਣਾ ਹੈ ਆਪਣੇ ਪੰਜਾਬੀ ਭਰਾਵਾਂ ਤੋੰ ਖਰੀਦੀਏ ਜੇ ਅਸੀਂ ਇਸ ਤਰਾਂ ਕਰਾਂਗੇ ਇਹ ਭਈਏ ਆਪ ਹੀ ਭੱਜ ਜਾਣਗੇ ਪੰਜਾਬ ਵਿੱਚੋਂ l ਨਾਲ਼ੇ ਇੱਕ ਨਾਰਾ ਲਾਈਏ "ਭਈਏ ਭਜਾਓ ਪੰਜਾਬ ਬਚਾਓ "
@moviesandmysteries4538
@moviesandmysteries4538 Жыл бұрын
🙏🏽🙏🏽🙏🏽🙏🏽🙏🙏🏽🙏🏻🙏🏻🙏🏻🙏🏻🙏🏽
@shalluverma2254
@shalluverma2254 Жыл бұрын
Veer g koi Sabji de rehari ne punjabi de
@moviesandmysteries4538
@moviesandmysteries4538 Жыл бұрын
@@shalluverma2254 ਵੀਰੇ ਪੰਜਾਬੀ ਲਾਉਂਦੇ ਆ ਰੇਹੜੀ ਪਰ ਇਹ ਭਈਏ ਤੇ ਭਈਆਂ ਤੋਂ ਹਫਤਾ ਲੈਣ ਵਾਲੀ ਪੁਲਸ ਉਸ ਪੰਜਾਬੀ ਨੂੰ ਟਿਕਣ ਨਹੀਂ ਦਿੰਦੀ।
@baljeetkaur9679
@baljeetkaur9679 Жыл бұрын
Hanji bilkul sahi keha 👍🏻
@RashpalSingh-gv2fg
@RashpalSingh-gv2fg Жыл бұрын
V good job....
@goodjosh3871
@goodjosh3871 Жыл бұрын
ਪੰਜਾਬੀ ਕੰਮ ਤੋ ਸ਼ਰਮਾਉਣਾ ਛੱਡ ਦਿਓ ਛੋਟੇ ਤੋਂ ਛੋਟਾ ਕੰਮ ਪੰਜਾਬੀ ਆਪ ਕਰਨ ਸਾਡੇ ।
@cpgill1988
@cpgill1988 7 ай бұрын
sade lok thalle te is krk digge kam nu Neewan smjn lag pye. wehle rehna manjoor pr chota km ni krna.
@SushilKumar-bm9kj
@SushilKumar-bm9kj 6 ай бұрын
Saade area police station number 7, urban estate phase one, (Jalandhar City) vich tractor trolley wale sab kuchh bechde aa, koi nhi rokda . aao jo dil krda oh becho g. Rate b theek miluga. 🙏 Welcome
@hsbhatti2682
@hsbhatti2682 7 ай бұрын
ਪ੍ਰਵਾਸੀਆਂ ਨੂੰ ਤਰਲਾ ਪਾਕੇ ਟਰਾਲੀ ਲਵਾਈ,ਇਹ ਕੋਈ ਬਹਾਦਰੀ ਨਹੀਂ, ਅੱਜ ਚਾਰ ਇੱਕਠੇ ਹੋ ਗਏ, ਇਕੱਲੇਪਣ ਦਾ ਕੀ ਹੋਵੇਗਾ, ਹਮੇਸ਼ਾ ਤਾਂ ਇਹ ਸਪੋਟ ਨਹੀਂ ਮਿਲਦੀ ❤
@Navdeepsingh-fo2dm
@Navdeepsingh-fo2dm 4 ай бұрын
ਸਾਰੇ ਵੀਰਾਂ ਨੂੰ ਸਰਦਾਰ ਬੇਨਤੀ ਕੀਤੀ ਜਾਂਦੀ ਹੈ ਕਿ ਪਰਵਾਸੀਆਂ ਉੱਤੇ ਕਾਨੂੰਨ ਬਣਾਏ ਜਾਣ ਉਹ ਚਾਹੇ ਕਿਸੇ ਵੀ ਪ੍ਰਾਂਤ ਤੇ ਹੁਣ ਨਾ ਨਾ ਹੀ ਉਹਨਾਂ ਦੀ ਵੋਟ ਬਣਾਈ ਜਾਵੇ ਅਤੇ ਨਾ ਹੀ ਉਹਨਾਂ ਦੇ ਰਾਸ਼ਨ ਕਾਰਡ ਨਾ ਹੀ ਉਹਨਾਂ ਨੂੰ ਪੱਕੀਆਂ ਜਮੀਨਾਂ ਦਿੱਤੀਆਂ ਜਾਣ ਅਤੇ ਨਾ ਹੀ ਸਰਕਾਰੀ ਨੌਕਰੀਆਂ,
@Deepsaab33
@Deepsaab33 Жыл бұрын
ਬਹੁਤ ਵਧੀਆ ਇਹੀ ਟਾਈਮ ਆ ਪੰਜਾਬੀਓ ਇਸ ਵੀਰ ਦਾ ਸਾਥ ਦੋ , ਕਲ ਨੂੰ ਬਇਆ ਨੂੰ ਅਕਲ ਆ ਜਾਉਗੀ, ਨਹੀਂ ਤਾਂ ਬਇਆ ਨੇ ਸਿਰ ਤੇ ਹੋਰ ਚਾੜ ਜਾਣਾ ਆ
@BalwinderKaur-nx4kv
@BalwinderKaur-nx4kv Жыл бұрын
ਅਸੀਂ ਤੁਹਾਡੇ ਨਾਲ ਹਾਂ ਮਨ ਨੂੰ ਬਹੁਤ ਚੰਗਾ ਲਗਿਆ ਮੈਂ ਹਮੇਸ਼ਾ ਕਹਿਨੀ ਆ ਬਈ ਜਦੋਂ ਵੀ ਬਦਲਾਵ ਆਉਣਾ ਓਹ ਨੋਜਵਾਨਾਂ ਨੇ ਲਿਓਣਾ ।
@JagdeepSingh-yo7th
@JagdeepSingh-yo7th Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ❤️🙏
@ManinderSingh-u7q8o
@ManinderSingh-u7q8o 7 ай бұрын
ਸ਼ਾਬਾਸ਼ ਹੈ ਇਸ ਵੀਰ ਦੇ ਜਿਹੜੇ ਭਈਏ ਧੱਕਾ ਕਰਦੇ ਇਹਨਾਂ ਦੇ ਛਿੱਤਰ ਫੇਲਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurjantSingh-rl8bv
@GurjantSingh-rl8bv 6 ай бұрын
ਭਰਾਉ ਇੱਕਠੇ ਹੋ ਜਾਉ ਨਹੀਂ ਤਾਂ ਬਈਏ ਸਾਡੇ ਪੰਜਾਬ ਨਾਲ ਧੱਕਾ ਕਰ ਰਹੇ ਹਨ
@harcharansingh6037
@harcharansingh6037 Жыл бұрын
ਕਿਸਾਨਾਂ ਨੂੰ ਮੰਡੀਆਂ ਵਿੱਚ ਜਾਣ ਦੀ ਵਜਾਏ ਆਪ ਫਲ ਫਰੂਟ ਸਬਜ਼ੀਆਂ ਖੁੱਲੇ ਵਿੱਚ ਵੇਚਣੀ ਚਾਹੀਦੀ ਆ ਨਾਲੇ ਕਿਸਾਨਾਂ ਨੂੰ ਫਾਇਦਾ ਨਾਲੇ ਲੋਕਾਂ ਨੂੰ ਫਾਇਦਾ
@sukhmankaurnijjer29
@sukhmankaurnijjer29 Жыл бұрын
ਬਹੁਤ ਵਧੀਆ ਵੀਰ ਜੀ
@namansingh1491
@namansingh1491 Жыл бұрын
ਧੰਨਵਾਦ ਇਨਾ ਬਾਈ ਜੀ ਦਾ
@karamjeetsinghdeol5719
@karamjeetsinghdeol5719 6 ай бұрын
ਬਹੁਤ ਵਧੀਆ
@meetokaur6000
@meetokaur6000 Ай бұрын
ਬਹੁਤ ਹੀ ਸੋਹਣਾ ਕੀਤੀ ਜੇਹੜੀ ਮੁੰਡੇ ਮੱਦਤ ਕੀਤੀ ਐਦਾਂ ਹੀ ਆਪ ਦੀਆ ਸਬਜ਼ੀਆਂ ਬੇਚ ਦਾ ਬਹੁਤ ਹੀ ਚਗਾ ਬਿਲਕੁਲ ਸਹੀ ਕਹਿ ਰਹੇ ਪੰਜਾਬ ਨੂੰ ਬਚਉਣ ਦਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ thanks uk 🌹🙏
@apnapunjab2023
@apnapunjab2023 Жыл бұрын
ਯੂ ਪੀ ਬਿਹਾਰ ਵਾਲੇ ਪੰਜਾਬ ਵਿੱਚ ਪੰਜਾਬੀਆਂ ਨੂੰ ਨਹੀਂ ਮੰਨ ਰਹੇ ਤੇ ਯੂਪੀ ਬਿਹਾਰ ਵਿੱਚ ਸਾਨੂੰ ਕਿੱਥੇ ਕੰਮ ਕਰਨ ਦੇਣਗੇ
@shivkumarsharma7881
@shivkumarsharma7881 Жыл бұрын
ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਭਈਆਂ ਨੂੰ ਪੰਜਾਬ ਤੋਂ ਬਾਹਰ ਕਢੋ ਸਾਡੇ ਗੁਆਢੀ ਨੂੰ ਵੀ ਇਨ੍ਹਾਂ ਕੁਟੀਆ ਸੀ ਰੇੜੀ ਲਗਾਉਣ ਦੇ ਚੱਕਰ ਵਿੱਚ ।
@makhankalas660
@makhankalas660 Жыл бұрын
ਬਹੁਤ ਵਧੀਆ ਕੰਮ ਕੀਤਾ ਹੈ ਏਕਤਾ ਵਿੱਚ ਹੀ ਬੱਲ ਹੈ ਇਹੀ ਆਪਣੀ ਪੰਜਾਬੀਆਂ ਦੀ ਜਿੱਤ ਹੈ
@jogindersaini7200
@jogindersaini7200 7 ай бұрын
ਏਹ ਬਹੁਤ ਵਧੀਆ ਕੰਮ ਕਰ ਰਹੇ ਹੋ I ਸਾਡੇ ਕਿਸਾਨ ਵੀਰ ਏਦਾਂ ਬਿਜ਼ਨਸ ਸ਼ੁਰੂ ਕਰ ਦੇਣਗੇ ਤਾਂ ਦੇਖਣਾ ਤੁਹਾਡੇ ਹੱਥਾਂ ਵਿੱਚ ਪੈਸਾ ਵੀ ਆਉਣਾ ਅਤੇ ਬੇਰੁਜ਼ਗਾਰੀ ਤੋਂ ਛੁਟਕਾਰਾ ਪਾਉਣ ਵਿੱਚ ਵੀ ਮੱਦਦ ਹੋਵੇਗੀ I ਏਹ ਕੰਮ ਹਰ ਕਿਸਾਨ ਨੂੰ ਕਰਨਾ ਚਾਹੀਦਾ ਹੈ I ਘਰ ਦਾ ਇੱਕ ਜੀਅ ਜਰੂਰ ਏਹ ਕੰਮ ਕਰੇ I ❤
@contact2hargursewak728
@contact2hargursewak728 7 ай бұрын
ਇਹ ਕੰਮ ਜੇਕਰ ਸਾਰੇ ਜੱਟ ਭਰਾ ਕਰਨ ਤਾਂ ਬਾਈਆ ਦੀਆਂ ਰੇਹੜੀਆਂ ਬੰਦ ਹੋ ਜਾਣ ਸਾਰੇ ਪੰਜਾਬੀ ਟਰਾਲੀਆ ਤੋਂ ਹੀ ਸਬਜੀ ਲਿਆ ਕਰਨਗੇ ਬਈਏ ਅਪਣੇ ਆਪ ਪੰਜਾਬ ਛੱਡ ਜਾਣਗੇ ਨਾਲੇ ਪੰਜਾਬੀਆ ਨੂੰ ਸਸਤਾ ਅਤੇ ਫ਼੍ਰੇਸ਼ ਮਿਲੇਗਾ
@suchasingh3492
@suchasingh3492 Жыл бұрын
ਬਾਈਆ ਨੂੰ ਸਿਰਫ ਮਜ਼ਦੂਰੀ ਤੱਕ ਹੀ ਰੱਖੋ ਜੀ
@Deep99994
@Deep99994 7 ай бұрын
Sahi gall a. Labour da kamm dena chaida ihna nu. sabzi three wheeler , golgappe fast food de kamm to bahar kro
@mankiratsinghbaidwan5039
@mankiratsinghbaidwan5039 Жыл бұрын
ਪੰਜਾਬੀ ਬੀਰੇ ਇੱਕਠੇ ਰਹੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਸਾਰੇ ਪੰਜਾਬੀ ਬੀਰਾ ਨੂੰ
@apnapunjab2023
@apnapunjab2023 Жыл бұрын
ਭਈਆਂ ਨੂੰ ਪੰਜਾਬ ਵਿਚ ਜ਼ਮੀਨਾਂ ਨਾ ਦਿਓ
@preetikapal4672
@preetikapal4672 Жыл бұрын
Bilkul sahi
@OneLikeM-oe1rx
@OneLikeM-oe1rx Жыл бұрын
Tu jmina di gall krda ..baia 3_4 plat khridi betha,😂😂😂
@dr.arjunyadav6922
@dr.arjunyadav6922 Жыл бұрын
​@@OneLikeM-oe1rx paisya nl free n😂
@GurjeetSingh-qh6rj
@GurjeetSingh-qh6rj Жыл бұрын
@@OneLikeM-oe1rx 💯 parsent sahi gal aa ✍️
@sukhchandansahota2115
@sukhchandansahota2115 Жыл бұрын
Right bro
@heerakhokhar76
@heerakhokhar76 6 ай бұрын
❤. ਵੀਰ ਜੀ ਬਹੁਤ ਵਧੀਆ ਕਿਸਾਨ ਹੈ।ਜੋ ਆਪਨੀ ਸਬਜ਼ੀ ਆਪ ਵੇਚ ਰਿਹਾ ਹੈ
@KulwinderSingh-c7n
@KulwinderSingh-c7n 6 ай бұрын
ਖੁਦ ਮੁਖਤਿਆਰ ਹੋਵੋ,ਇਸ ਤਰਾ ਕੰਮ ਕਰੋ,ਸਾਰਾ ਪੰਜਾਬ sport ਕਰੁਗਾ ਤੁਹਾਡਾ,ਅਸੀਂ ਕੰਮ ਕਰ ਕੇ ਦਖਾਈਏ, ਆਪੇ ਵਾਹਿਗੁਰੂ ਭਲੀ ਕਰੂ ❤
@mohankahlon4563
@mohankahlon4563 Жыл бұрын
ਭਾਈ ਸਾਹਿਬ ਦੀਆਂ ਗਲਾ ਸਚੀਆਂ ਹਨ ਜੇਕਰ ਸਾਰੇ ਪੰਜਾਬੀ ਇਕ ਮੁਠ ਨਾ ਹੋਏ ਤਾਂ ਆਉਣ ਵਾਲਾ ਸਮਾਂ ਪੰਜਾਬੀਆ ਲਈ ਮਾੜਾ ਹੋਵੇਗਾ। ਪੰਜਾਬੀ ਭਈਆਂ ਨੂੰ ਸਬਜੀ ਬੀਜਣ ਲਈ ਜਮੀਨ ਨਾ ਦੇਣ ਆਪ ਬੀਜਣ ਅਤੇ ਆਪ ਵੇਚਣ ਵੋਟਾਂ ਅਤੇ ਆਧਾਰ ਕਾਰਡ ਇਹ ਆਪਣੇ ਜਦੀ ਸੂਬੇ ਵਿਚ ਬਣਾਉਣ ਪੰਜਾਬ ਚ ਨਹੀ ਬਣਨੇ ਚਾਹੀਦੇ ਜੋ ਬਣੇ ਹਨ ੳਹ ਕਟਣੇ ਚਾਹੀਦੇ ਹਨ।
@Pargatsinghkhera-fh2iq
@Pargatsinghkhera-fh2iq Жыл бұрын
ਪੰਜਾਬੀ ਇਅਤ ਜ਼ਿੰਦਾਬਾਦ
@deepasinghhardeepsingh3932
@deepasinghhardeepsingh3932 Жыл бұрын
ਜੱਟ ਜਿੰਮੀਦਾਰ ਜੀ ਜਿੰਦਾਬਾਦ
@lakhbirsingh7485
@lakhbirsingh7485 Жыл бұрын
ਇਹ ਦੇ ਨਾਲ ਆਮ ਪਬਲਿਕ ਨੂੰ ਵੀ ਸਸਤੀਆਂ ਸਬਜ਼ੀਆਂ ਮਿਲਦੀਆਂ ਹਨ ਬਹੁਤ ਵਧੀਆ ਜੀ ❤
@sukhbeerbrar5423
@sukhbeerbrar5423 4 ай бұрын
ਕਿਸਾਨੋਂ ਤੁਹਾਨੂੰ ਆਪ ਹੀ ਟਰਾਲੀਆਂ ਤੇ ਆਪ ਹੀ ਸਬਜ਼ੀਆਂ ਵੇਚੋ ਜੀ ਤੇ ਬੲਈਆ ਦੱਲਿਆਂ ਨੂੰ ਪੰਜਾਬ ਤੋਂ ਬਾਹਰ ਭਜਾਇਆ ਜਾਵੇ ਜੀ
@Bahadurshergil1965
@Bahadurshergil1965 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ
@j.s.honeyfarmmundi586
@j.s.honeyfarmmundi586 Жыл бұрын
ਵੇਚਣ ਵਾਲਾ ਵੀ ਖੁਸ਼ ਖਰੀਦਣ ਵਾਲਾ ਵੀ ਖੁਸ਼ ਤੇ ਵਿਚੋਲੇ ਦੁਖੀ
@devbrar5407
@devbrar5407 Жыл бұрын
ਜੋ ਕਿਸਾਨ 6-7 ਮਹੀਨੇ ਮੇਹਨਤ ਕਰਕੇ ਤਰਬੂਜ ਮੰਡੀ ਵੇਚਦਾ ਉਸ ਦਾ ਰੇਟ 4 ਰੁਪਏ ਕਿੱਲੋ ਬਹੀਆ 1 ਮਿੰਟ ਚ ਹੀ ਰੇਟ 20 ਰੁਪਏ ਕਿਲੋ ਕਰ ਦਿੰਦਾ ਕੋਈ ਸਿਸਟਮ ਨਹੀਂ
@ParkashSingh-hk4jz
@ParkashSingh-hk4jz 6 ай бұрын
ਜੇਕਰ ਅਪਣਾ ਪੰਜਾਬੀ ਸਸਤੀ ਚੀਜ਼ ਵੇਚ ਰਿਹਾ ਤਾਂ ਬਹੁਤ ਵਧੀਆ ਗੱਲ ਹੈ , ਆਮ ਲੋਕਾਂ ਨੂੰ ਵੀ ਸਸਤੀ ਚੀਜ ਮਿਲੇਗੀ,ਹੋਰਾਂ ਭਰਾਵਾਂ ਨੂੰ ਵੀ ਅਜਿਹਾ ਉਪਰਾਲਾ ਕਰਨਾ ਚਾਹੀਦਾ ਪਰ ਜੇਕਰ ਕੁੱਝ ਸ਼ੈਤਾਨ ਲੀਡਰ,ਸਿਰਫ ਫ਼ਿਰਕੂ ਲੀਹਾਂ ਤੇ ਲੋਕਾਂ ਨੂੰ ਵੰਡਣ ਨੂੰ ਫਿਰਦੇ ਆ ਤਾਂ ਇਹਨਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ ਵਰਨਾ ਦੂਜੇ ਸੂਬਿਆਂ ਵਿੱਚ ਵੀ ਅਜੇਹੀਆਂ ਫ਼ਿਰਕੂ ਤਾਕਤਾਂ ਦੀ ਘਾਟ ਨਹੀਂ ਹੋਣੀ ਜਿਹੜੀ ਉਥੋਂ ਦੇ ਪੰਜਾਬੀਆਂ ਲਈ ਸਿਰਦਰਦੀ ਪੈਦਾ ਕਰਨ।
@SaniBhunder-pq6ng
@SaniBhunder-pq6ng 6 ай бұрын
ਦਾਸ ਨੇ ਸੱਤ ਲੱਖ ਲਾਕੇ ਵਾਹਿਗੁਰੂ ਦੀ ਕਿਰਪਾ ਨਾਲ ਜੂਸ ਵਾਲੀ ਟਰਾਲੀ ਤਿਆਰ ਕਰਾਈ ਸ਼ਹਿਰ ਵਿੱਚ ਲਾਈ ਤਿਆਰ ਵਰ ਤਿਆਰ ਫੋਜਾਂ ਭਾਈ ਅੱਖ ਵਿੱਚ ਅੱਖ ਪਾਕੇ ਦੇਖੇ ਲੀਰਾਂ ਕਰ ਦੇਵਾਂਗੇ ਸਿੰਘ ਸਜੋ ਸ਼ਸਤਰ ਧਾਰੀ ਹੋਵੋ
@VarinderSingh-bh6ym
@VarinderSingh-bh6ym Жыл бұрын
ਬਾਈ ਹਰ ਜਗ੍ਹਾ ਲਾਓ ਟਰਾਲੀਆਂ, ਅਸੀਂ ਖ਼ਰੀਦ ਕਰਾਂਗੇ, ਫੋਕਲ ਪੁਆਇੰਟ ਲਿਆਇਆ ਕਰੋ ਟਰਾਲੀਆਂ
@sanjeevsalwan4952
@sanjeevsalwan4952 Жыл бұрын
ਬਹੁਤ ਗੰਦ ਪਾਇਆ ਸਾਡੇ ਪੰਜਾਬ ਵਿਚ ਭਾਈਆਂ ਨੇ
@MohinderSingh-jg5yv
@MohinderSingh-jg5yv Жыл бұрын
ਾਅ ਜੀ , ਦੇਰ ਆਏ-ਦਰੁਸਤ ਆਏ ✌️✌️🕺🕺👏👏😊
@SohanSingh-tj8yc
@SohanSingh-tj8yc Жыл бұрын
ਜੇਕਰ ਕੰਮਸ਼ੁਰੂ ਕਰਾਂਗੇ ਤਾਂ ਪਹਿਲਾਂ ਮੁਸ਼ਕਲ ਆਵੇਗੀ ਬਾਅਦ ਚ ਵੇਖੀਂ ਵੀਰੇ ਨਜਾਰੇ ਆਂਉਂਦੇ ਦਿਮਾਗ ਚਲਾ ਤੇ ਰੱਜ ਕੇ ਖਾਹ ਤੇ ਪੰਜਾਬ ਬਚਾਉ
@jagirsingh4881
@jagirsingh4881 7 ай бұрын
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurinderpalsingh1046
@gurinderpalsingh1046 Жыл бұрын
ਬਿਹਾਰੀ ਦੇ ਤਾਂ ਡਾਂਗ ਫੇਰ ਕੇ ਭਜਾਊ ਇਥੋਂ ਪੰਜਾਬ ਵਿੱਚੋਂ ਬਾਹਰ ਕੱਢੋ ਇਹਨਾਂ ਨੂੰ ਬੇਨਤੀ ਹੈ ਕਿ ਪੰਜਾਬੀ ਸਾਰੇ ਇਕੱਠੇ ਹੋ ਜਾਊ
@PSYCHODADDYY
@PSYCHODADDYY Жыл бұрын
ਬੇਨਤੀ ਹੈ ਕਿ ਕਾਰਵਾਈ ਮੌਕੇ ਤੇ ਹੀ ਪਾਈ ਜਾਵੇ ਬਾਦ ਚ ਤਾਂ ਘੁਸੀ ਭੋਰਨ ਆਲਾ ਕੰਮ ਹੁੰਦਾ ਜੀ ਆਵਦੇ ਆਲੇ ਦੁਆਲੇ ਨਿਗ੍ਹਾ ਰੱਖੋ ਜਿੱਥੇ ਏਦਾਂ ਦਾ ਕੁਝ ਹੁੰਦਾ ਆਵਦੇ ਪੰਜਾਬੀ ਭਰਾ ਨਾਲ ਖੜੋ 🙏 ਤੇ ਨਜਯਾਜ ਕਰਨ ਤੋਂ ਬਚੋ ਤੇ ਧੱਕਾ ਹੋਣ ਨਾ ਦੇਵੋ
@rajwinder1968
@rajwinder1968 Жыл бұрын
ਅਸੀ ਆਪ ਹੀ ਪੰਜਾਬ ਨੂੰ ਬਈਆ ਦੇ ਹਵਾਲੇ ਕਰ ਰਹੇ ਹਾ
@bawasinghmahrok7838
@bawasinghmahrok7838 Жыл бұрын
ਬਹੁੁਤ ਅੱਛੇ ਸੁਝਾਵ ਨੇ ਬਹੁਤ ਅੱਛੀ ਪਹਲ ਹੈ ਜੀ।
@beerpalsingh2538
@beerpalsingh2538 4 ай бұрын
Punjabiya da sath den waleya da bahut bahut dhanwad ji. Sarkar nu control krna chaida k koi v parwasi punjab d jameen buy nahi krna chaida. Tractor wala veer tuhanu parmatma bahut traki dwe ❤❤
@Pargatsinghkhera-fh2iq
@Pargatsinghkhera-fh2iq Жыл бұрын
ਬਈਏ ਨੂੰ ਭਜਾਓ ਪੰਜਾਬ ਨੂੰ ਬਚਾਉਣ
@BalwinderKaur-nx4kv
@BalwinderKaur-nx4kv Жыл бұрын
ਸਾਡਾ ਬਿਲਕੁਲ ਦਿਲ ਨੀ ਕਰਦਾ ਭਈਆਂ ਤੋਂ ਕੁੱਝ ਵੀ ਖ਼ਰੀਦਨ ਨੂੰ ...ਪਰ ਭਈਆ ਤੋਂ ਅਲਾਵਾ ਅਪਨਾ ਕੋਈ ਹੁੰਦਾ ਈ ਨੀ ਪੰਜਾਬੀਆਂ ਅਗੇ ਬੇਨਤੀ ਆ ਆਪਣੀਆਂ ਸਬਜ਼ੀਆਂ ਅਪਣੇ ਫਲ ਆਪ ਬੀਜਿਆ ਕਰੋ ਤੇ ਵੇਚਿਆ ਵੀ ਕਰੋ ਗੁਰੂ ਨਾਨਕ ਸਾਹਿਬ ਨੇ ਖੇਤੀ ਨੂੰ ਸਭ ਤੋਂ ਉਤਮ ਕਮਾਈ ਦਸਿਆ ।
@GurvinderSingh-rq2yf
@GurvinderSingh-rq2yf Жыл бұрын
ਬਹੁਤ ਹੀ ਵਾਧੀਆ ਉਪਰਾਲਾ ਜੀ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰਨ ਜੀ ਬਾਈਆਂ ਤੋਂ ਸਮਾਨ ਲੈਣਾ ਬੰਦ ਕਰੋ
@g.p.singhkhalsa9874
@g.p.singhkhalsa9874 7 ай бұрын
ਸਲਾਹੁਣਯੋਗ ਉਪਰਾਲਾ ਹੈ 👌👌👌🤝🤝🤝💪💪💪💪💪
@gurpalsingh7907
@gurpalsingh7907 7 ай бұрын
ਕਿਸਾਨ ਜਾਂ ਸਾਰੇ ਰਲਕੇ ਪੰਜਾਬ ਆਪ ਕੰਮ ਸੰਭਾਲ ਲਣ ਤਾਂ ਫਿਰ ਪੰਜਾਬ ਵਿੱਚ ਇੱਕ ਵੀ ਨਹੀਂ ਕੁਸਕੂਗਾ।ਇਹ ਸਾਡੀਆਂ ਆਪਣੀਆਂ ਹੀ ਗਲਤੀਆਂ ਹਨ। ਪੰਜਾਬੀ ਭਾਈਚਾਰਾ ਆਪਸ ਵਿੱਚ ਏਕਤਾ ਕਰੋਂ ਸਾਰੇ ਰਲਕੇ।
@ekamjotsingh8568
@ekamjotsingh8568 Жыл бұрын
ਬਿਹਾਰੀ ਭਜਾਉ ਪੰਜਾਬ ਬਚਾਓ
@gurinderpalsingh1046
@gurinderpalsingh1046 Жыл бұрын
ਵਾਈ ਜੀ ਆਪਾ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇਕਰ ਆਪਾ ਇਕੱਠੇ ਨਾ ਹੋਏ ਤਾਂ ਸਾਨੂੰ ਸਾਰਿਆਂ ਨੂੰ ਖਿਆਮਾਜਾ ਭੁਗਤਣਾ ਪਵੇਗਾ ਆਊ ਸਾਰੇ ਇਕੱਠੇ ਹੋ ਜਾਈਏ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ
@HarjinderSingh-dn8vr
@HarjinderSingh-dn8vr Жыл бұрын
ਸਬਜੀ ਦਾ ਕੰਮ ਵਾਲੇ ਵੀਰਾ ਨੂੰ ਅਪੀਲ ਹੈ ਕਿ ਆਪ ਸਬਜੀ ਵੇਚੋ ਜੇਕਰ ਕੋਈ ਲੜਦਾ ਹੈ ਉਨਾ ਦੇ ਜੁੱਤੀ ਫੇਰੋ ਤੇ ਇੰਨਾ ਦੀਆ ਵੋਟਾਂ ਨਾ ਬਣਨ ਦਿਉ ਤੇ ਨਾ ਬਣਾਉ ਬਾਕੀ ਸਾਰੇ ਕੱਮ ਆਪ ਕਰੋ ਪੰਜਾਬ ਵਿੱਚ ਜਿੰਨੀਆ ਵੀ ਰੇੜੀਆਂ ਹਨ ਉਹ ਸਾਰੀਆਂ ਦੀਆ ਸਾਰੀਆ ਭਈਆਂ ਦੀਆਂ ਹਨ ਇੰਨਾ ਨੂੰ ਪੰਜਾਬ ਵਿੱਚੋ ਬਾਹਰ ਕੱਡੋ
@jagrajsandhu8421
@jagrajsandhu8421 Жыл бұрын
ਹੁਣ ਬੈਠਣ ਦਾ ਸਮਾਂ ਨਹੀਂ ਹੈ, ਪੰਜਾਬ ਪੰਜਾਬੀ ਪੰਜਾਬੀਅਤ ਦੀ ਏਕਤਾ ਬਹੁਤ ਜ਼ਰੂਰੀ ਹੈ,🙏
@LakwiderLakhi
@LakwiderLakhi 7 ай бұрын
ਬਹੁਤ ਸੋਹਣੀ ਗੱਲ ਹੈ ਵਾਈ ਮਿਹਨਤ ਕਰੋ
@RajindeSinghAtwal-pb03
@RajindeSinghAtwal-pb03 Жыл бұрын
ਬਈਏ ਭਜਾਉ ਪੰਜਾਬ ਬਚਾਓ ਜੈ ਜਵਾਨ ਜੈ ਕਿਸਾਨ
@hardipsingh4234
@hardipsingh4234 Жыл бұрын
ਇਹ ਸਭ ਪੰਜਾਬੀਆਂ ਲਈ ਸੋਚਣ ਦੀ ਗੱਲ ਹੈ। ਪੰਜਾਬ ਦੇ ਹੱਕਾਂ ਵਾਸਤੇ ਇਕੱਠੇ ਹੋਣਾ ਚਾਹੀਦਾ ਹੈ।
@pavittarsingh739
@pavittarsingh739 Жыл бұрын
ਪੰਜਾਬੀਆਂ ਨੂੰ ਆਪ ਪੰਜਾਬ ਦੀ ਫਿਕਰ ਨਹੀਂ। ਇਹ ਤਾਂ ਦਿੱਲੀ ਆਲੇ ਬਾਣੀਆਂ ਨੂੰ ਰਾਜ ਦਈ ਬੈਠੇ ਨੇ। ਉਹ ਪੰਜਾਬ ਦਾ ਜਿੰਨਾ ਮਰਜ਼ੀ ਪੈਸਾ ਬਾਹਰਲੇ ਰਾਜਾਂ ਦੀਆਂ ਚੋਣਾਂ ਜਿੱਤਣ ਲਈ ਉਹਨਾਂ ਰਾਜਾਂ ਵਿੱਚ ਇਸ਼ਤਿਹਾਰਾਂ ਲਈ ਖ਼ਰਚੇ।
@SukhTakhar-t9n
@SukhTakhar-t9n 7 ай бұрын
ਕਿਸਾਨਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਵਾਸਤੇ ਸਦਾ ਤਿਆਰ ਰਹਿਣਾ ਚਾਹੀਦਾ ਹੈ .ਜਲੰਧਰ ਪਰਸ਼ਾਸ਼ਨ ਨੂੰ ਅਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ.
@jharmalsingh2306
@jharmalsingh2306 Ай бұрын
ਬਹੁਤ ਵਧੀਆ ਵੀਰ ਜੀ ਸਲੂਟ ਆ ਤੈਨੂੰ ਵੀਰ
@ਜਗਤਾਰਸਰਕਾਰੀਆ
@ਜਗਤਾਰਸਰਕਾਰੀਆ Жыл бұрын
ਦੇਰ ਆਏ ਦਰੁਸਤ ਆਏ।।ਜਾਗ ਜਾਓ ਪੰਜਾਬੀਓ ਹੋ ਜਾਓ ਇਕ ਝੰਡੇ ਥੱਲੇ ਇਕੱਠੇ।
@apnapunjab2023
@apnapunjab2023 Жыл бұрын
ਪਰਵਾਸੀ ਹਟਾਓ ਪੰਜਾਬੀ ਬਚਾਓ
@deathnote8082
@deathnote8082 Жыл бұрын
@Thoda_Haslopenchoda punjabi prwasi a saleya 30 lakh la ke jayeda a 100 rupaye di ticket de ke ni chal bayia salla😂😂
@nand3219
@nand3219 Жыл бұрын
@Thoda Haslo 🤣🤣 ਯੂਪੀ ਬਿਹਾਰ ਦੇ ਲੋਕਾਂ ਨੇ ਪੰਜਾਬ ਲੲੀ ਕੀ ਕੁਰਬਾਨੀ ਕੀਤੀ ਹੈ ਸਗੋਂ ਨੁਕਸਾਨ ਕੀਤਾ ਹੈ ਪੰਜਾਬ ਅਤੇ ਪੰਜਾਬੀਆਂ ਦਾ ਦੂਸਰੇ ਪਾਸੇ ਪੰਜਾਬੀਆਂ ਨੇ ਪਹਿਲਾਂ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਕੀਤਾ ਤਾਂ ਹੀ ਤੇ ਉਹ ਦੇਸ਼ ਪੰਜਾਬ ਦੇ ਲੋਕਾਂ ਦੀ ਕਦਰ ਕਰਦੇ ਹਨ
@deepkuldeep8813
@deepkuldeep8813 Жыл бұрын
​@@deathnote8082veere eh hinduaa di gandi aulad eh moot peene ehna penchoda nu pucho saliya punjabi 20 lakh k visa lende bhaiye v visa le k ona nal punjab sarkar nu v fayida nal punjabiya nu v ehna bhiya di pen di lun sanu young nojvana nu dena pena sarkarn to kush nai huna dhanwad ji tuhada veer ji❤🙏
@deepkuldeep8813
@deepkuldeep8813 Жыл бұрын
​@Thoda_Hasloteriya pena mavaa di v bhut ginti c jo mugal le jande c ona nu fer tere ehi sikh piyo chodwa k liyonde c pehla tu history pad tuhadi pen di lun hun asi dena moot peniyo tuhani eh te pta nai dud pina gaa da k moot luno😂😂😂
@aksandhu344
@aksandhu344 Жыл бұрын
​@Thoda Haslo 🤣🤣 ਨਾ ਤੂੰ ਸਾਨੂੰ ਭਈਆ ਬਰਾਬਰ ਸਮਝਦੇ ਖਚਾ ਸਾਡੇ ਲੋਕ ਬਾਹਰ ਜਾਕੇ ਗੰਦ ਨਹੀ ਪਾਉਦੇ Mp, ML ਬਣੇ ਹੋਏ ਨਾ ਮੋਦੀ ਬਿਹਾਰ ਲਈ ਕੁਝ ਨਹੀ ਕਰਦਾ ਉਝ ਦਿਨ ਰਾਤ ਮੋਦੀ ਮੋਦੀ ਮੋਦੀ ਲਾਈ ਰਖਦੇ ਅੰਨੇ ਭਗਤ
@kanwardeepsingh2896
@kanwardeepsingh2896 Жыл бұрын
Punjabi Munde nu salute a. Himmat kar ke dateya reha.
@sawrajsingh9142
@sawrajsingh9142 6 ай бұрын
Punjab, Punjabiat zindabad
@baljinderkumar8343
@baljinderkumar8343 7 ай бұрын
ਬਹੁਤ ਵਧੀਆ ❤
@jodhsingh9078
@jodhsingh9078 Жыл бұрын
ਹਰ ਸ਼ਹਿਰ ਚ ਕਿਸਾਨ ਮੰਡੀ। ਬਣਾਉ ਟਾਈਮ 6 ਤੋਂ8 ਸਵੇਰ,🙏
@RajinderKaur.7604
@RajinderKaur.7604 Жыл бұрын
ਕਿਸਾਨ ਵੀਰਾਂ ਨੇ ਸਾਰਾ ਕੰਮ ਬਈਏ ਨੂੰ ਸਭਾਲ ਦਿੱਤਾ ਹੁਣ ਆਪ ਹੀ ਔਖੇ ਹੋ ਗਏ🙏🏻🙏🏻
@rinkamatharootaxiservicein2811
@rinkamatharootaxiservicein2811 Жыл бұрын
ਕੀ ਸਮਾ ਆ ਗਿਆ ਆਬਦੇ ਪੰਜਾਬ ਦੇ ਵਿੱਚ ਵੀ ਪੰਜਾਬੀ ਬੰਦੇ ਨੂੰ ਰੋਡ ਦੀ ਜਗ੍ਹਾ ਤੇ ਖੜ੍ਹੇ ਹੋਣ ਲਈ ਜਥੇ ਬੰਦਿਆ ਦਾ ਸਹਾਰਾ ਲੈਣਾ ਪੈਂਦਾ ਹੈ 😢😢
@balbirkumar1620
@balbirkumar1620 6 ай бұрын
ਬਾਹਰੀ ਸਟੇਟਾ ਦੇ ਜਦ ਤੱਕ 10% ਬਾਹਰਲੇ ਲੋਕ ਕੰਮਕਾਜ ਕਰਨ ਦਾ ਇਕ ਕਾਨੂੰਨ ਪਾਸ ਹੋਣਾ ਚਾਹੀਦਾ ਨਹੀ ਤਾਂ ਹੋਲੀ ਹੋਲੀ ਪੰਜਾਬ ਦੀ ਹੋਂਦ, ਸਰਦਾਰੀ ਖਤਰੇ ਵਿੱਚ ਹੈ।ਖਾਲਿਸਤਾਨ ਛੱਡੋ ,ਪੰਜਾਬ ਵਿੱਚ ਜਾਲੀ ਵਾਨੇ ਵਾਲੇ ਲੋਕ ਮਿਲਣਗੇ ,ਪੰਚ,ਸਰਪੰਚ, ਐਮ ਐਲ ਏ, ਐਮ ਪੀ,ਤੇ ਸੋਸਾਇਟਿਆ ਦੇ ਪ੍ਰਧਾਨ ਵੀ ਬਾਹਰੀ ਲੋਕ ਰਾਜ ਕਰਨਗੇ। ਅੱਜ ਤਾਮਿਲਨਾਡੂ, ਮਹਾਰਾਸ਼ਟਰ, ਤੇ ਬਹੁਤ ਰਾਜਿਆ, ਸਟੇਟਾ ਬਾਕੀ ਸਟੇਟਾ ਨਾਂ ਤੇ ਆਧਾਰਕਾਰਟ, ਬੋਟਿੰਗ ਦਾ ਹੱਕ ਖਤਮ ਹੋਵੇ,ਸਰਕਾਰਾ ਨੂੰ ਬਾਹਰੀ ਸਟੇਟ ਦੇ ਲੋਕਾਂ ਦੇ ਵੋਟ ਹੱਕ ਖਤਮ ਕਰੋ।ਪ੍ਰਵਾਸੀ ਮਜਦੂਰ ਬਾਪਸ ਉਹਨਾ ਦੀ ਸਟੇਟ ਪੈਜੋ ਬਾਪਸ। ਆਪਣੇ ਬੱਚਿਆ ਦੇ ਰੋਜ਼ਗਾਰ ਲਈ ਬੇਰੁਜ਼ਗਾਰੀ ਖਤਮ ਕਰਨ ਲਈ। ਅੱਜ ਸਾਰੇ ਕਾਰੋਬਾਰ ਖਤਮ ਕਰ ਦਿੱਤੇ ਹਨ।ਬਾਹਰੀ ਪ੍ਰਵਾਸੀ, ਕਾਰੋਬਾਰੀ ਦੋੜਾਔ।ਪੰਜਾਬ ਬਚਾਉਣ ਏਕਤਾ, ਸਾਰੇ ਪ੍ਰਵਾਸੀਆ ਵੋਟ ਤੇ ਰਜਿਸਟਰਡ ਰਦ ਕਰੋ।,ਮੰਡਿਆ ਸਭ ਤੋ ਪਹਿਲਾ ਖਾਲੀ ਕਰਵਾਉਣ ਜੀ ਲੋਕ, ਲੁਧਿਆਣਾ,ਜਲੰਧਰ, ਅੰਮ੍ਰਿਤਸਰ ਵੱਡੇ ਸਹਿਰ ਲੋਕਾਂ ਦੇ ਸਹਿਯੋਗ ਤੇ ਕਾਰੋਬਾਰ ਬਚਾਉਣ ਲਈ, ਮੋਟਰਸਾਈਕਲ ਤੇ ਸਮਾਨ ਵੇਚਣ ਵਾਲੀਆ ਨੂੰ ਫੜੋ। ਨਹੀ ਤਾਂ ਉਹ ਦਿਨ ਦੂਰ ਨਹੀ ਬਾਕੀ ਸਟੇਟ ਦੇ ਲੋਕ ਭੂਖੇ ਮਾਰਨਗੇ। ਇਹ ਸਾਨੂੰ ਜੀਵਨ ਨਾਲ ਖੇਡ ਰਹੇ ਹਨ।
@sarvjeetsingh5347
@sarvjeetsingh5347 7 ай бұрын
ਹਮੇਸ਼ਾ ਏਕਾ ਕਰਕੇ ਰੱਖੋ ਕੋਈ ਥੋਨੂੰ ਰੋਕ ਨਹੀਂ ਸਕਦਾ
How Strong Is Tape?
00:24
Stokes Twins
Рет қаралды 96 МЛН
It works #beatbox #tiktok
00:34
BeatboxJCOP
Рет қаралды 41 МЛН
Леон киллер и Оля Полякова 😹
00:42
Канал Смеха
Рет қаралды 4,7 МЛН
How Strong Is Tape?
00:24
Stokes Twins
Рет қаралды 96 МЛН