Big Breaking: PRTC ਬੱਸ ਕੰਡਕਟਰ ਦੀ ਗੁੰਡਾਗਰਦੀ, ਸਵਾਰੀ ਦੇ ਜੜ੍ਹ ਤਾ ਥੱਪੜ,ਵੇਖੋ ਮੌਕੇ ਦੇ ਭੱਖ ਗਿਆ ਮਾਹੌਲ

  Рет қаралды 308,382

Jagbani

Jagbani

Күн бұрын

Пікірлер: 1 200
@baldevverma4994
@baldevverma4994 Жыл бұрын
ਏਨੂੰ ਨੌਕਰੀ ਤੋ ਬਾਹਰ ਕਰੋ
@AmandeepSingh-ko6fu
@AmandeepSingh-ko6fu Жыл бұрын
PRTC ਬੱਸ ਵਾਲੇ ਬਹੁਤ ਧੱਕਾ ਕਰ ਰਹੇ ਨੇ ਇੰਨਾ ਨੂੰ ਬੋਲਣ ਦਾ ਤਰੀਕਾ ਨਹੀ
@amitmann982
@amitmann982 Жыл бұрын
Bilkul sahi keha baahar kado bande bahut berozgaar hun hor rakhe jaange dhanwaad. sakaar nu darkhast hai govt mulazma te sakhti kiti jaave 🙏🙏🙏
@charnjitsingh9267
@charnjitsingh9267 Жыл бұрын
ਬਹੁਤ ਹੀ ਹਵਾ ਖਰਾਬ ਹੋ ਗਈ ਬੱਸ ਕੰਡਕਟਰ ਦੀ ਕਿਰਪਾ ਕਰਕੇ ਇਹਨਾਂ ਦੇ ਡੋਪ ਟੈਸਟ ਕਰਵਾਇਆ ਜਾਵੇ ਰੋਜ਼ ਧੀਆਂ ਭੈਣਾਂ ਨੂੰ ਬੇਇਜ਼ਤ ਕਰਦੇ ਹਨ
@truelove7450
@truelove7450 Жыл бұрын
ਸਭ ਤੋਂ ਬੁਰਾ ਹਾਲ ਪੰਜਾਬ ਰੋਡਵੇਜ ਦਾ ਕੋਈ ਸਵਾਰੀ ਨਹੀਂ ਚੁੱਕਦੇ.. ਬੋਲਣ ਦੀ ਕੋਈ ਅਕਲ ਨਹੀਂ ਇਨ੍ਹਾਂ ਨੂੰ ਫ੍ਰੀ ਦੀਆਂ ਤਨਖਾਹ ਲੈਂਦੇ
@rssinghsidhu7429
@rssinghsidhu7429 Жыл бұрын
Please 1 day duty with conducter then comments
@davindergill5132
@davindergill5132 Жыл бұрын
ਸਰਕਾਰ ਗੰਦੀ ਵਾ🤬🤬🤬
@truelove7450
@truelove7450 Жыл бұрын
@@rssinghsidhu7429 ਉਹ ਭਰਾਵਾਂ ਡਿਊਟੀ ਕਰਨ ਦਾ ਵੀ ਤਰੀਕਾ ਹੁੰਦਾ ਬੋਲਣ ਦੀ ਅਕਲ ਹੁਣੀ ਚਾਹਦੀ ਕੋਈ ਕਮ ਨੀ ਅਉਖਾ ਸਭ ਕਿਤੇ ਆ ਵੀਰ
@rajamehra5774
@rajamehra5774 Жыл бұрын
Nh bro kyi bnde vdia ne v
@bvking6051
@bvking6051 Жыл бұрын
@@truelove7450 sada route patiala to Chandigarh ta full vadiya service vaki pta ni
@RamSingh-tq3ot
@RamSingh-tq3ot Жыл бұрын
ਜ਼ਨਾਨੀਆਂ ਨੂੰ ਇਹ ਸਾਰੇ ਕੰਡੈਕਟਰ ਸਾਰੇ ਹੀ ਗ਼ਲਤ ਬੋਲਦੇ ਹਨ ਇਸ ਕੰਡੈਕਟਰ ਤੇ ਸਖ਼ਤ ਕਾਰਵਾਈ ਕੀਤੀ ਜਾਵੇ
@Indian_Jatt
@Indian_Jatt Жыл бұрын
ਇਹ ਆਪਣੇ ਪਿਉ ਦੀ ਬੱਸ ਸਮਝਦੇ ਆ ਕੁੰਡੀ ਮਾਰਨ ਚ ਅੱਗੇ ਸਰਵਿਸ ਦੇਣ ਚ ਪਿੱਛੇ
@SinghGill7878
@SinghGill7878 Жыл бұрын
ਇਸ ਘਟੀਆ ਇਨਸਾਨ ਨੂੰ ਨੌਕਰੀ ਤੋਂ ਹਟਾਇਆ ਜਾਵੇ ਹੋਰ ਬਥੇਰੇ ਬੇਰੋਜਗਾਰ ਫਿਰਦੇ ਉਹਨਾ ਨੂੰ ਰੱਖੋ ਕੰਜਰਾ ਤੈਨੂੰ ਸਰਕਾਰ ਨੇ ਲੋਕਾਂ ਦੀ ਸੇਵਾ ਲਈ ਰੱਖਿਆ ਨਾ ਕਿ ਬਦਤਮੀਜ਼ੀ ਕਰਨ ਲਈ
@amarjeeetsingh5692
@amarjeeetsingh5692 Жыл бұрын
ਇਜੇਹੇ ਮੁਲਾਜ਼ਮ ਨੂੰ ਡਿਸਮਿਸ ਕਰਕੇ ਘਰ ਦਾ ਰਸਤਾ ਵਿਖਾਇਆ ਜਾਵੇ
@JaswinderKaur-ll6ey
@JaswinderKaur-ll6ey Жыл бұрын
ਵੀਰ ਘਰ ਦਾ ਰਸਤਾ ਤਾਂ ਵਿਖਾਓ ਹੀ ਜਿਹੜਾ ਹੱਥੋਪਾਈ ਤੇ ਥੱਪੜ ਮਾਰਿਆ ਜੋ ਕਨੂੰਨ ਦੀਆਂ ਧਰਾਵਾਂ ਲੱਗਦੀਆਂ ਨੇ ਉਹ ਲਾਕੇ ਇਸ ਨੂੰ ਜੇਲ ਦੀ ਹਵਾ ਖਵਾਈ ਜਾਵੇ।
@kashmirkaur8478
@kashmirkaur8478 Жыл бұрын
ਇਨ੍ਹਾਂ ਨੂੰ ਤਨਖਾਹ ਤਾਂ ਪੁਰੀ ਮਿਲਦੀ ਇਨਾਂ ਨੂੰ ਲੜਾਈ ਕਰਨ ਦੀ ਬਹੁਤ ਜ਼ਰੁਰੀ ਹੈ ਕਰਾਉ ਇਨਾਂ ਤੇ ਕਾਰਵਾਈ ਇਨਾਂ ਦੀਆਂ ਮਾਂਵਾਂ ਭੈਣਾਂ ਤਾਂ ਕਿਤੇ ਜਾਂਦੀਆਂ ਹੋਣੀਆਂ ਜੇ ਫਿਰ ਕਿਸੇ ਨੇ ਬਤਮੀਜੀ ਕਿਤੀ
@Palwinderkaur-ob2zn
@Palwinderkaur-ob2zn Жыл бұрын
Bhen ik waar ladies di language v sunyaa kro......jarori nhi saare conductor hi glt ......
@parmjeetgill2771
@parmjeetgill2771 Жыл бұрын
ਇਨ੍ਹਾਂ ਕਨਕੈਟਰ ਨੇ ਗੰਦਾ ਬੜਾ ਪਾਇਆ
@mewasingh4065
@mewasingh4065 Жыл бұрын
Ehanu Ban Ke Kuto Kute Mu
@amarjeetsingh6575
@amarjeetsingh6575 Жыл бұрын
ਅਸੀਂ ਫ਼ਿਰੋਜ਼ਪੁਰ ਜਾ ਰਹੇ ਸੀ ਮੇਰੇ ਪਿਤਾ ਨੂੰ ਦਿਸਦਾ ਘੱਟ ਹੈ ਤੇ prtc ਤੇ ਪੰਜਾਬ ਰੋਡਵੇਜ਼ ਬੱਸ ਦਾ ਅੱਧੇ ਕਿਰਾਏ ਵਾਲਾ ਸਰਟੀਫਿਕੇਟ ਕੋਲ ਸੀ ਪਰ ਉਸ ਨੇ ਧੱਕੇਸ਼ਾਹੀ ਕਰਕੇ ਪੂਰਾ ਕਿਰਾਇਆ ਪੂਰੀ ਟਿਕਟ ਕੱਟੀ ਸੀ ਨਾਲ ਇਹ ਬੋਲਿਆ ਇਹ ਕਾਰਡ ਮੈਂ ਨਹੀਂ ਚਲਾਉਣਾ ਜ਼ ਕੁਝ ਤੁਹਾਡੇ ਕੋਲੋ ਹੁੰਦਾ ਕਰ ਲਵੋ ਅਸੀਂ ਕਿਹਾ ਡੀਸੀ ਵੱਲੋਂ ਜਾਰੀ ਕੀਤਾ ਹੋਇਆ ਹੈ ਫਿਰ ਉਹ ਬੋਲਿਆ ਡੀਸੀ ਮੇਰਾ ਕੀ ਕਰ ਲਵੇਗਾ ਪਰ ੳਸ ਦਿਨ ਐਤਵਾਰ ਸੀ ਅਤੇ ਅਸੀਂ ਵੀ ਕਰ ਸਕਦੇ ਸੀ ਪਹਿਲੀ ਗੱਲ ਗਰੀਬ ਲੋਕਾਂ ਦੀ ਆਵਾਜ਼ ਕੌਣ ਸੁਣਦਾ ਹੈ ਪਤਾ ਹੈ ਰੱਬ ਇਸ ਗੱਲ ਨੂੰ 7ਸਾਲ ਹੋ ਗੲੇ ਸਨ ਹੰਕਾਰ ਹੁਣ 80% ਵੱਧ ਗਿਆ ਹੈ
@factvlog698
@factvlog698 Жыл бұрын
ਕੋਈ ਗੱਲ ਨੀ ਬਾਈ ਜੀ ਦਿਲ ਤੇ ਨਾ ਲਾਓ ਗੱਲ
@gharg2309
@gharg2309 Жыл бұрын
ਪੀੜਤ ਬੰਦਾ ਕਹਿ ਰਿਹਾ ਕਿ ਬੈਗੇਜ ਦੀ ਕੰਡਕਟਰ ਨੇ ਜੋ ਗਲਤ ਤਰੀਕੇ ਨਾਲ 190/- ਰੁਪਏ ਦੀ ਟਿਕਟ ਕੱਟੀ ਹੋ, ਉਸ ਦਾ ਕਿਸੇ ਤਰ੍ਹਾਂ ਨਾਲ ਭੀ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਇਹ ਮਾਮਲਾ ਕੰਜਯੂਮਰ ਫੋਰਮ ਵਿੱਚ ਲੈਣ ਕੇ ਜਾਣਾ ਚਾਹੀਦਾ ਹੈ ਤਾਂ ਹੀ transport company ਪਤਾ ਲਗੇਗਾ ਜਦੋਂ ਇੱਕੀ ਹਜਾਰ ਇੱਕ ਸੌ ਨੱਬੇ ਦੇਣੇ ਪੈਣਗੇ। ਕੋਰਟ ਵਿੱਚ ਕਸੂਰਵਾਰ ਕੰਡਕਟਰ ਨੂੰ ਅਤੇ PRTC ਦੋਨਾਂ ਨੂੰ ਹੀ ਪਾਰਟੀ ਬਣਿਆਂ ਜਾਵੇ, ਥੋੜਾ ਸਮਾਂ ਲੱਗੇਗਾ, ਕੰਡਕਟਰ ਦੀ ਅਤੇ PRTC ਦੋਨਾਂ ਦੀ ਅਕਲ ਠਿਕਾਣੇ ਆ ਜਾਵੇਗੀ। ਫਿਰ ਕੰਡਕਟਰ ਨੂੰ PRTC ਅਲੱਗ ਤੋਂ ਵੀ ਸਜ਼ਾ ਦੇਵੇਗੀ।
@charanjeetsingh695
@charanjeetsingh695 Жыл бұрын
Veere so sad for u.
@mandeepsingh6565
@mandeepsingh6565 Жыл бұрын
ਇਹ ਗੁੰਡੇ ਪੱਕੇ ਹੋਣ ਲਈ ਸਰਕਾਰ ਵਿਰੁੱਧ ਧਰਨੇ ਲਗਾਉਂਦੇ ਹਨ ਪਰ ਇਹਨਾਂ ਦੇ ਦੁਰਵਿਵਹਾਰ ਦੇਖੀਏ ਤਾਂ ਇਹ ਲੋਕ ਕੱਚੀ ਨੌਕਰੀ ਦੇ ਕਾਬਲ ਵੀ ਨਹੀਂ।
@JaskaranSingh-oy9wg
@JaskaranSingh-oy9wg Жыл бұрын
ਜੁੱਤੀ ਫੇਰੋ ਸਾਰੀਆ ਸਵਾਰੀਆ ਇਕੱਠੀਆ ਹੋ ਕੇ ਔਰਤਾ ਨਾਲ ਬਹੁਤ ਮਿਸਬਿਹੇਵ ਕਰਦੇ ਆ ਇਹ। ਬਾਰੀਆ ਨਹੀਂ ਖੋਲਦੇ ਕਹਿੰਦੇ ਅਸੀਂ ਕਿਹੜਾ ਕਿਸ਼ਤ ਭਰਨੀ ਆ। ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ। ਅਜਿਹੇ ਬੰਦੇ ਜਿੰਮੇਵਾਰ ਹਨ ਰੋਡਵੇਜ਼ ਫੇਲ ਕਰਨ ਲਈ।
@harjinderkaurdhillon7789
@harjinderkaurdhillon7789 Жыл бұрын
ਜੁੱਤੀਆ ਤਾਂ ਕੰਡੇਕਟਰ ਪੈਣੀਆਂ ਚਾਹੀਦੀਆਂ ਪਤਾ ਨਹੀਂ ਆਪਣੇ ਆਪ ਕੀ ਸਮਝਦੇ ਜੇ ਨਹੀਂ ਸਵਾਰੀਆਂ ਝੜਾਉਣੀਆ ਹੁੰਦੀਆ ਸਵਾਰੀਆਂ ਵਾਸਤੇ ਨਹੀਂ ਹੈ ਬਸ ਪਿਹਲਾ ਹੀ ਕਹਿ ਦੇਣ ਇਹ ਸਵਾਰੀਆਂ ਵਾਸਤੇ ਨਹੀ ਇਹ ਸਾਡੇ ਘੁੰਮਣ ਨੂੰ ਸਾਡੇ ਸੈਰ ਸਪਾਟੇ ਨੂੰ ਹੈ ਇਹਨਾ ਦੇ ਮਾਲਕ ਕਿਓਂ ਨਹੀਂ ਇਹਨਾ ਦੀ ਖਾਤਰ ਕਰਦੇ ਜਦੋਂ ਕਿਸੇ ਦਾ ਕੰਮ ਚਲ ਪੈਂਦਾ ਫਿਰ ਗੁੰਡੇ ਬਹੁਤ ਪਾਲਣ ਲੱਗ ਪੈਂਦੇ ਸੌ ਚੋ ਪੰਜ ਸਤ ਟਿਕਟ ਕਟੱਣ ਵਾਲਿਆ ਬੋਲਣ ਦੀ ਤਮੀਜ ਹੁੰਦੀ ਨਹੀਂ ਕਿਸੇ ਨੂੰ ਬੋਲਣਾ ਨਹੀਂ ਆਉਂਦਾ ਫ੍ਰੀ ਤਾਂ ਸਫ਼ਰ ਕਰਾਉਂਦੇ ਨਹੀ ਜਿਹੜਾ ਪੈਸੇ ਲੇਕੇ ਵੀ ਇੰਨੇ ਰੋਅਬ ਨਾਲ ਬੋਲਦੇ ਨਾ ਚਲਾਉਣ ਨਾ ਕੋਈ ਬੈਠੇਗਾ ਕਿਨੇ ਆਕੜ ਨਾਲ ਬੋਲਦਾ ਧਮਕੀਆਂ ਦੇਦਾ ਗਿਆ ਇਹ ਵੀਰ ਝੂਠ ਨਹੀਂ ਬੋਲਦਾ ਬਹੁਤ ਲੇਡੀਜ਼ ਦੀ ਬੇਜਤੀ ਕਰਦੇ ਏਹੋ ਜਿਹੇ ਬੰਦੇ ਸਾਡੇ ਵਰਗਿਆ ਸਿਆਣਿਆਂ ਬਜੁਰਗ ਚੁੱਪ ਕਰ ਜਾਂਦੀਆ ਸਾਡਾ ਕਿਹੜਾ ਵਾਹ ਪੀਆ ਅਪੇ ਰੱਬ ਨਜੀਠੂ ਬਦ ਦੁਆਵਾਂ ਹੀ ਲੈਂਦੇ ਇਹਨਾਂ ਨੂੰ ਰੱਬ ਜਰਾ ਵੀ ਯਾਦ ਨਹੀਂ ਰੱਬ ਦੀ ਮਾਰ ਜਦੋਂ ਪੈਂਦੀ ਕਿੰਨਾ ਕੁਝ ਬਿਖਰ ਜਾਂਦਾ
@sandhyasoni2011
@sandhyasoni2011 Жыл бұрын
ਇਹ ਗੱਲ ਬਿਲਕੁਲ ਸੱਚ ਹੈ ਕਿ ਪੀ ਆਰ ਟੀ ਸੀ ਬੱਸਾਂ ਵਾਲੇ ਕੰਡਕਟਰ ਬਹੁਤ ਹੀ ਬਦਤਮੀਜ਼ੀ ਹਨ ਇਹਨਾਂ ਨੂੰ ਬੋਲਣ ਦੀ ਬਿਲਕੁਲ ਹੀ ਅਕਲ ਨਹੀਂ ਹੈ ਕਿ ਔਰਤਾਂ ਨਾਲ ਜਬਰ ਜ਼ੁਲਮ ਨਾਲ ਕਿਵੇਂ ਦੀ ਗੱਲ ਕਰਨੀ ਹੈ ਤਾਂ ਇਹ ਆਧਾਰ ਕਾਰਡ ਦੀਆਂ ਬਸਾਂ ਫਰੀ ਹੋ ਗਿਆ ਤਾਂ ਅਸੀਂ ਇਹ ਸੇਵਾ ਦੇ ਕੇ ਬਹੁਤ ਹੀ ਅਹਿਸਾਨ ਕਰਦੇ ਹਾਂ ਕੀ ਇਹ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਾਂ ਕਿ ਜਿਵੇਂ ਕਿ ਏਹ ਸਵਾਰੀਆਂ ਨੂੰ ਅਧਾਰ ਕਾਰਡ ਤੇ ਫਰੀ ਆਵੇ ਘਰੋ ਸੁਵਿਧਾ ਦਿੰਦੇ ਹੋਣ
@Palwinderkaur-ob2zn
@Palwinderkaur-ob2zn Жыл бұрын
Veer bn k ik waar. Conductor nl mahinaa k kr.......fr dsi ki slaah
@velly-pb0574
@velly-pb0574 Жыл бұрын
ਲੱਖਾਂ ਲਾਹਨਤਾਂ ਪੰਜਾਬ ਸਰਕਾਰ ਮੁਰਦਾ ਬਾਦ
@silversinghsilver2961
@silversinghsilver2961 Жыл бұрын
ਕਾਰਵਾਈ ਕੀਤੀ ਜਾਵੇ
@tirathkaur847
@tirathkaur847 Жыл бұрын
ਸਭ ਚੋਰ ਆ
@jasvirkaurdhaliwal955
@jasvirkaurdhaliwal955 Жыл бұрын
ਨਾ ਗੁੰਡੇਗਰਦੀ ਨਾ ਬਤ ਮੀਜੀ ਨਾ ਬਦਮਾਸੀ
@sulakhandhaliwal6456
@sulakhandhaliwal6456 Жыл бұрын
ਇਹ ਰਲ ਮਿਲ ਕੇ ਪੰਜਾਬ ਰੋਡਵੇਜ਼ ਦਾ ਬੇੜਾ ਗਰਕ ਕਰਨ ਲਗੇ ਹੋਏ ਹਨ,ਕਿ ਕਿਸੇ ਨਾ ਕਿਸੇ ਤਰਾ ਇਹ ਫੇਲ੍ਹ ਹੋ ਜਾਵੇ ਤੇ ਪ੍ਰਾਈਵੇਟ ਵਾਲਿਆਂ ਦੀ ਟਰਾਂਸਪੋਰਟ ਚਲਦੀ ਰਹੇ ਲਾਹਨਤ ਆ ਪੰਜਾਬ ਬਾਰੇ ਪੰਜਾਬੀਅਤ ਬਾਰੇ ਕੋਈ ਨਹੀਂ ਸੋਚਦਾ।
@ishwarchand3847
@ishwarchand3847 Ай бұрын
ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਨੱਥ ਪਾਣੀ ਬਹੁਤ ਜਰੂਰੀ
@RajwinderKaur-ft5yp
@RajwinderKaur-ft5yp Жыл бұрын
ਇਹੋ ਜਿਹੇ ਕੰਡਕਟਰ ਨੂੰ ਨੌਕਰੀ ਤੋ ਕੱਡਣਾ ਚਾਹੀਦਾ
@rajinderkaur330
@rajinderkaur330 Жыл бұрын
The conductor must be punished with dismissal and penal actions under INDIAN PENAL CODE
@MrAnkushsardana
@MrAnkushsardana Жыл бұрын
Es bande de honsle te samajhdari nu salaam hai.. eda hi log agar jagruk ho jaan ta koi v banda kisi nal galat ni kr skda.
@sonybadunger139
@sonybadunger139 Жыл бұрын
ਇਹੀ ਲੋਕਾਂ ਦੇ ਦਿਤੇ ਕਿਰਾਏ ਨਾਲ ਤੁਹਾਨੂੰ ਤਨਖਾਹ ਮਿਲਦੀ ਆ ਇਹਨਾਂ ਲੋਕਾਂ ਕਰਕੇ ਤੁਹਾਡੀ ਨੋਕਰੀ ਆ ਇਹਨੂੰ ਨੋਕਰੀ ਤੋਂ ਬਰਖ਼ਾਸਤ ਕਰ ਪਰਚਾ ਦਿਤਾ ਜਾਵੇ ਤਾਂ ਜੋ ਕਿਸੀ ਨਾਲ ਗਲਤ ਵਤੀਰਾ ਨਾ ਹੋਵੇ CM ਸਾਹਬ
@ਪ੍ਰੀਤ-ਜ1ਥ
@ਪ੍ਰੀਤ-ਜ1ਥ Жыл бұрын
ਭਾਈ ਜੀ ਜਦੋਂ ਦੀ ਟਿਕਟ ਲੇਡੀਜ਼ ਦੀ ਫ੍ਰੀ ਹੋਈ ਆ ਏਨਾ ਨੂੰ ਮੌਤ ਪੈਂਦੀ ਆ ਬਹੁਤ ਗੰਦਾ ਸਲੂਕ ਕਰਦੇ ਐ ਏਨਾ ਨੂੰ ਨੱਥ ਪਾਈ ਜਾਵੇ ਸਰਕਾਰੀ ਬੱਸਾਂ ਦੇ ਸਹੀ time ਨਹੀਂ ਜਾਂਦੇ ਅੱਗੇ ਪਿੱਛੇ ਕਰਕੇ ਪ੍ਰਾਈਵੇਟ ਬੱਸਾਂ ਨੂੰ ਸਵਾਰਿਆ ਚੜਾਉਂਦੇ ਆ ਹਰ ਸਾਹਿਰ ਦੇ ਅੱਡੇ ਤੇ ਏਨਾ ਦੀ ਨਿਗਰਾਨੀ ਰੱਖੀ ਜਾਵੇ ਖਾਲੀ ਬਾਸਾ ਭਜਾਈ ਫਿਰਦੇ ਨੇ ਜਿਸ ਨਾਲ ਸਰਕਾਰ ਨੂੰ ਘਾਟਾ ਪੈਂਦਾ ਹੈ plz ਨੱਥ ਪਾਈ🙏🙏🙏🙏🙏🙏🙏🙏
@AvtarSingh-pw7fv
@AvtarSingh-pw7fv Жыл бұрын
ਜੇ ਕਿਸੇ ਨੂੰ ਕੁੱਤੇ ਬਾਰੇ ਪਤਾ ਨਾ ਹੋਵੇ ਵੀ ਕੁੱਤਾ ਕਿਹੋ ਜਿਹਾ ਹੁੰਦਾ ਹੈ ਤਾਂ ਉਹ ਭੌਂਕ ਕੇ ਆਪਣੇ ਕੁੱਤੇ ਹੋਣ ਦਾ ਸਬੂਤ ਦੇ ਦਿੰਦਾ ਹੈ ਤੇ ਆਹੀ ਹਾਲ ਕਈ ( ਸਾਰੇ ਨਹੀਂ ) ਰੋਡਵੇਜ ਮੁਲਾਜਮਾਂ ਦਾ ਹੈ ਜੋ ਭੌਂਕ ਕੇ ਜਾਂ ਵੱਢ ਕੇ ਆਪਣਾ ਸਬੂਤ ਦੇ ਦਿੰਦੇ ਹਨ
@rajadeoldeol3108
@rajadeoldeol3108 Жыл бұрын
ਇਹ ਸਰਕਾਰੀ ਬਸਾ ਦੇ ਕੰਡਕਟਰ ਸਵਾਰੀ ਵੀ ਨਹੀ ਚਕਦੇ ਸਵੇਰ ਟਾਈਮ ਡਿਉਟੀ ਤੇ ਜਾਣ ਵਾਲੇ ਲੋਕਾ ਨੂੰ ਬਹੁਤ ਪਰੇਸ਼ਾਨ ਹੋਣਾ ਪੈਦਾ ਇਹਨਾ ਤੇ ਸਕੰਜਾ ਕਸਣਾ ਚਾਹੀਦਾ ਲੁਧਿਆਣਾ ਨੂੰ ਆਉਣ ਜਾਣ ਵਾਲੇ ਲੋਕ ਬੜੇ ਪਰੇਸ਼ਾਨ ਹਨ ਇਹਨਾ ਤੋ
@gurpreetsinghranavikram9640
@gurpreetsinghranavikram9640 Жыл бұрын
Take immediately strict action against this conductor.
@sinner_boy972
@sinner_boy972 Жыл бұрын
Kya He Faayda Bhaii, Gasti De Bachay Ne Saare, Fir Maa Ke Lode Strike Kar dengy Or Sarkaar Itni Chutiya Haii Ki Inse Darr Jaayegi
@gamerzone-cj1vv
@gamerzone-cj1vv Жыл бұрын
Ehna to vadiya private buses Vala aa respect vi full karde ne 🙏
@shaifalisingh3456
@shaifalisingh3456 Жыл бұрын
kyi krde ne kyi nhi har koi private bus ni but koi koi insan da frk hunda ok private bus v bhot khande firda a
@parshotamdass7701
@parshotamdass7701 Жыл бұрын
EHNA DI PRIVATE BUSES WALIN NAAL SETTING HUNDI HAI.EHNA NU SARKARI NAUKARI DA ABHIMAAN HAI.C.M.MAAN SAHAB DE NOTICE WICH LE KE AAO.BAHUT BESHARAM HAI EH BANDA.SUSPEND KARAO.BESHARAM BANE NU.ESDA ABHIMAAN TUTNA CHAHIDA HAI.GUNDAGARDI FAILA RAHA HAI SHAREAAM.
@BalkarSingh-dc1oq
@BalkarSingh-dc1oq Жыл бұрын
ਮਾਨ ਸਰਕਾਰ ਫੇਲ ਹੋ ਗਈ ਹੈ ਭਗਤਮਾਨ ਮੁਰਦਾਬਾਦ ਕੇਂਦਰੀ ਬਾਲ ਮੁਰਦਾਬਾਦ ਕਾਂਗਰਸ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਪੁਲਿਸ ਹੀ ਚੋਰ ਗਰੋਹ ਹੈ ਪੁਲਿਸ
@JaspalSingh-yx8dg
@JaspalSingh-yx8dg Жыл бұрын
ਇਹ ਗੱਲ ਬਿਲਕੁਲ ਗਲਤ ਕੀਤੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬੇਵਕੂਫ਼ ਬਦਦਿਮਾਗ ਡਗਰ ਕੀਹਨੇ ਦਤੀ ਏ ਕਨਕਟਰੀ
@binderbathinda7425
@binderbathinda7425 Жыл бұрын
ਇਹ ਬੱਸ ਕੰਡਕਟਰ ਤਾਂ ਸ਼ਕਲ ਤੋਂ ਹੀ ਚੱਗਲ ਲੱਗਦੇ
@ramarani2388
@ramarani2388 Жыл бұрын
ਸਹੀ ਗੱਲ ਆ ਜੀ।ਸਰਕਾਰੀ ਬੱਸ ਵਾਲੇ ਬਹੁਤ ਗੰਦਾ ਬੋਲਦੇ ਆ।ਬੀਬੀਆਂ ਨੂੰ ਬੱਸ ਚੜ੍ਹਾਉਂਦੇ ਨਹੀਂ।ਕਦੇ ਅੱਗੇ,ਕਦੇ ਪਿੱਛੇ ਬੱਸ ਖੜੀ ਕਰਦੇ ਆ।ਦੂਰ ਖੜੀਆਂ ਬੀਬੀਆਂ ਨੂੰ ਗਾਲ਼ਾਂ ਕਢਦੇ ਸੁਣਾਈ ਦਿੰਦੇ ਆ ਸਰਕਾਰ ਨੂੰ ਵੀ ਗਾਲ਼ਾਂ ਕਢਦੇ ਆ ਕਿ ਮੁਫ਼ਤ ਕਰ ਦਿੱਤਾ। ਸਮਾਨ ਵਾਲੀਆਂ ਸਵਾਰੀਆਂ ਨੂੰ ਨਹੀਂ ਚੜ੍ਹਨ ਦਿੰਦੇ।ਇਹੋ ਬੋਲਦੇ ਆ ਕਿ ਕਰ ਲਓ ਜੌ ਕਰਨਾ।ਲੋਕੀ ਚੁੱਪ ਰਹਿ ਜਾਂਦੇ ਆ।ਹਨ੍ਹੇਰ ਪਾਇਆ ਹੋਇਆ ਇਹਨਾਂ ਨੇ।
@harbhajansingh3048
@harbhajansingh3048 Жыл бұрын
ਏਹਨਾਂ ਪੈਣ ਦੇ ਯਾਰਾ ਨੂੰ ਵਡੋ ਚੰਗੀ ਤਰ੍ਹਾਂ ਬੋਤ ਗੰਦ ਪਾਇਆ 👍
@sukh2699
@sukh2699 Жыл бұрын
ਮੌਕੇ ਤੇ ਲੋਕ ਸਬ ਤਮਾਸ਼ਾ ਦੇਖਦੇ ਇਹਨੂੰ ਫਰ k ਜਦੇ ਫਪੜ ਫੇਰੋ
@swarnjeetkaurmattu1315
@swarnjeetkaurmattu1315 Жыл бұрын
ਬੰਨ ਕੇ ਕੁੱਟੋ ਕਨੰਟਰ ਨੂੰ ਕਿੰਕਰ ਨਾਲ ਬੰਨ ਲਵੋ
@BalwinderSingh-yu4tq
@BalwinderSingh-yu4tq Жыл бұрын
ਭਗਵੰਤ ਮਾਨ ਸਾਹਿਬ ਇਹਨਾਂ ਦੀ ਬੋਲੀ ਨੂੰ ਨੱਥ ਪਾਓ।ਇਹਨਾਂ ਨੂੰ ਬੋਲਣਾ ਜਰੂਰ ਸਿਖਾਓ
@hsaulakhs8454
@hsaulakhs8454 Жыл бұрын
ਸਰਕਾਰ ਅਜਿਹੇ ਕਡਕਟਰ ਨੌਕਰੀ ਤੋ ਕੱਢਿਆਂ ਜਾਵੇ
@sunilkailey9142
@sunilkailey9142 Жыл бұрын
ਜੁੱਤੀ ਫੇਰੋ , ਇਸ ਬਤਮਿਜ਼ condector ਦੇ ,ਬਾਕੀ ਕਾਰਵਾਈ ,,, ਬਾਦ ਦੀ ਗੱਲ ਆ ! ਗੰਦ ਪਾਇਆ , ਏਨਾ ਨੇ ,, ਉਹ ਤਿੰਨੇ ਗੁੰਡਿਆਂ ਦੇ v ,,,,,carwaye ਕਰੋ !ਐਸਐਸਪੀ ਸਾਬ ਜੀ 🙏🏻 !
@malkitghai4314
@malkitghai4314 Жыл бұрын
ਇਹ ਸਭ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜ਼ਿੰਮੇਵਾਰ ਹੈ, ਜਿਸਨੇ ਫ੍ਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਇਸ ਦੇ ਨਤੀਜੇ ਆਮ ਲੋਕਾਂ ਤੇ ਬੱਸ ਕੰਡਕਟਰ ਨੂੰ ਭੁਗਤਣੇ ਪੈ ਰਹੇ ਹਨ ।
@dharmindersingh3463
@dharmindersingh3463 Жыл бұрын
ਪ੍ਰਾਈਵੇਟ ਟਰਾਂਸਪੋਰਟ ਬੋਹਤ ਵਧੀਆ ਸਰਕਾਰੀ ਨਾਲੋ
@AvtarSingh-vv2oj
@AvtarSingh-vv2oj Жыл бұрын
Sarkari mehkmeyaan da bura hal
@SandeepSingh-ip8pm
@SandeepSingh-ip8pm Жыл бұрын
ਜੁੱਤੀ ਫਿਰਨ ਵਾਲੀ ਹੋਈ ਆ ਏਨਾ ਨੂੰ ਧਰਨੇ ਲਾ ਲਾ ਕੇ ਬਹਦੇ ਫ਼ਿਰ ਕ ਸਰਕਾਰ ਤਨਖਾਹ ਨੀ ਦੇਦੇ ਏਨਾ ਵਰਗੇ ਜਿਹੜੇ ਚੰਗੇ ਆ ਓਨਾ ਨੂੰ v ਲੋਕੀ ਗੱਲ੍ਹਾਂ ਕੱਢਦੇ ਆ
@SanjeevKumar-eu9gd
@SanjeevKumar-eu9gd Жыл бұрын
Punjab Govt must take immediately action
@jaskaran5914
@jaskaran5914 Жыл бұрын
ਇਹ ਭਗਵੰਤ ਮਾਨ ਨਜਾਈਜ ਮੂੱਡਾ ਹੈ ਇਸ ਕਨੈਕਟਰ ਨੂੰ ਡਰਣ ਦੀ ਲੋੜ ਨਹੀ
@samralamusicstudio550chann9
@samralamusicstudio550chann9 Жыл бұрын
ਠੇਕੇਦਾਰ ਦੇ ਰੱਖੇ ਹੋਏ ਡਰਾਈਵਰ ਕੰਡਕਟਰ
@BalkarSingh-dc1oq
@BalkarSingh-dc1oq Жыл бұрын
ਡਿਸਮਿਸ ਕਰੋ ਫੇਰ ਜੇਲ੍ਹ ਭੇਜਣਾ ਚਾਹੀਦਾ ਹੈ ਪੂਰਾ ਪੰਜਾਬ ਲੁੱਟ ਕੇ ਖਾ ਗਏ
@gurtejkhokher4318
@gurtejkhokher4318 Жыл бұрын
ਅਸੀਂ ਕੀਤੀ ਸੀ ਕਡੰਕਟਰ ਦੀ ਸਰਵਿਸ
@ravisahota136
@ravisahota136 Жыл бұрын
ਕੰਡਕਟਰ ਦੇ ਲਸ਼ਣਾ ਤੋਂ ਲਗਦਾ ਇਹਨੂੰ ਸੋਹਦਾ ਲੋਨ ਦੀ ਜਰੂਰਤ ਆ ਜੀ ਨਿਹੰਗ ਸਿੰਘਾ ਨੂੰ ਬੇਨਤੀ ਆ ਜਰਾ ਵਾਹਵਾ ਕਿਰਪਾ ਕਰਿਓ
@cristiano-c3z5q
@cristiano-c3z5q Жыл бұрын
ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
@jasvirjenni4001
@jasvirjenni4001 Жыл бұрын
ਜੀ ਏ ਗੱਲ ਬਿਲਕੁੱਲ ਸਹੀ ਆ ਕਿ ਇਹਨਾਂ ਨੂੰ ਬੋਲਣ ਦੀ ਬਿਲਕੁਲ ਵੀ ਅਕਲ ਨੀ ਬਹੁਤ ਗੰਦਾ ਬੋਲਦੇ ਆ ਏਦਾ ਦੇ ਕੰਡਕਟਰ ਨੂੰ ਅਕਲ ਜ਼ਰੂਰ ਦਿੱਤੀ ਜਾਣੀ ਚਾਹੀਦੀ ਆ suspend ਕਰ ਕੇ ਨਾ ਤਾਂ ਇਹ ਬੱਸ ਰੋਕਦੇ ਆ ਨਾ ਤਾਂ ਏ ਸਵਾਰੀ ਚੱਕਦੇ ਆ
@sukhpreet2738
@sukhpreet2738 Жыл бұрын
ਹੈਗਾ ਕਿਥੋ ਆ ਅਸੀਂ ਵੀ ਦੇਖਲੀਏ ਕੰਡਕਟਰ ਨੂੰ
@devil.com1070
@devil.com1070 Жыл бұрын
ਐਵੇਂ ਕਿਸੇ ਦੀ ਰੋਟੀ ਨਾ ਮਾਰ ਦਿਓ
@Bagga_pb10
@Bagga_pb10 Жыл бұрын
ਗੱਲ ਖੋਲ੍ਹੀ ਬੱਸ ਕੰਡਕਟਰ ਸਰਬੰਸ ਪਾਲ਼ ਦਾ
@AjitSingh-ru4ei
@AjitSingh-ru4ei Жыл бұрын
JUTTI FERO ES HANKARE HOY CONDECTOR NU...F.I.R.KAR KE SUTTO JAIL CH BADDE BADMASH NU
@ramanbenipal6433
@ramanbenipal6433 Жыл бұрын
ਚਪੇੜਾਂ ਮਾਰਦਾ ਬਰਾਬਰ
@kamalsinghkamal2595
@kamalsinghkamal2595 Жыл бұрын
ਏਦੀ ਰਿਪੋਟ ਕਰੋ ਬੜੇ ਬਦਮਾਸ਼ ਦੀ
@baljinderkala2548
@baljinderkala2548 Жыл бұрын
ਅੱਗੇ ਅੱਗੇ ਦੇਖੋ ਕੀ ਹੁੰਦਾ ਅਹਾ ਹੀ ਬਦਲਾਵ ਹੈ
@raipallpall5452
@raipallpall5452 Жыл бұрын
Nokri to lao is bnde nu bakiaa nu akl aaugi ih lok badmash gunde aa
@singhsaab27790
@singhsaab27790 Жыл бұрын
ਸਾਡੇ ਵਾਲੇ ਪਾਸੇ ਏਦ੍ਹਾ ਕੀਤਾ ਹੁੰਦਾ ਤੇ ਹੁਣ ਤੱਕ ਇਹ ਹਸਪਤਾਲ ਹੋਣਾ ਸੀ।
@gurvindersingh6601
@gurvindersingh6601 Жыл бұрын
Waheguru ji 🙏
@kulvindersingh8785
@kulvindersingh8785 Жыл бұрын
ਹੁਣ ਵੇਖਦੇ ਆਂ ਸਰਕਾਰ ਸੁਣਵਾਈ ਕਰਦੀ ਐ ਕਿ ਨਹੀ॥ਸਸਪੈੰਡ ਕਰਾਉ ਇਹਨੂ॥
@kamaljeetsingh7107
@kamaljeetsingh7107 Жыл бұрын
ਇਸ ਦੀ ਸਰਵਿਸ ਕਰੋ
@indian1592
@indian1592 Жыл бұрын
ਟੇਢ ਮੂਛੀਏ ਨੂੰ ਤੁਰੰਤ ਨੌਕਰੀ ਤੋਂ ਬਾਹਰ ਕੀਤਾ ਜਾਵੇ
@dr.balwantsingh8436
@dr.balwantsingh8436 Жыл бұрын
ਕਡੰਕਟਰ ਵੱਲੋਂ ਕੀਤੀ ਗਈ ਬਦਸਲੂਕੀ ਬਹੁਤ ਹੀ ਘੱਟੀਆ ਹੈ,ਇਸ ਤੇ ਕਾਰਵਾਈ ਹੋਣੀ ਹੀ ਚਾਹੀਦੀ ਹੈ ਮੈਂ ਤਾਂ ਇਹ ਵੀ ਕਹਾਂਗਾ ਕਿ ਇਸ ਬੰਦੇ ਨੂੰ ਨੋਕਰੀ ਤੋਂ ਡਿਸਮਸ ਕਰ ਦਿੱਤਾ ਜਾਵੇ,ਫਿਰ ਹੀ ਦੂਜਿਆਂ ਲੋਕਾਂ ਨੂੰ ਨਸਹੀਤ ਮਿਲ ਸਕਦੀ ਹੈ।
@vikkykumar2146
@vikkykumar2146 Жыл бұрын
ਇਸ ਨੂੰ ਸਪਸ਼ਟ ਕਰੋ
@keshavpal7054
@keshavpal7054 Жыл бұрын
College aale students nu bahout tang kita hoiya ehna ne.
@janakraj7719
@janakraj7719 Жыл бұрын
ਇਹ ਕੱਚੇ ਹੀ ਠੀਕ ਹੈ ਪੱਕੇ ਹੋ ਗਏ ਤਾਂ ਪਤਾ ਨਈ ਫੇਰ ਕੀ ਕਰਨ ਗਏ
@GurlalSingh-bn8xz
@GurlalSingh-bn8xz Жыл бұрын
Waheguru waheguru 🙏🙏🙏🙏
@FatehDairyFarm
@FatehDairyFarm Жыл бұрын
ਯਾਰ ਆ (ਬਣਦੀ ਕਾਰਵਾਈ) ਕੀ ਆ,, ਇਹ ਨੀ ਸਮਝ ਲੱਗੀ ਅਜੇ ਤੱਕ
@imtiazali2233
@imtiazali2233 Жыл бұрын
ਕੰਡਕਟਰ ਦੇ ਡਾਂਗ ਫੇਰੋ
@karamjitsingh2209
@karamjitsingh2209 Жыл бұрын
ਮਾਨ ਸਾਹਿਬ ਜੀ ਇਹ ਕੀ ਹੋ ਰਿਹਾ ਹੈ ਜੀ ਕੀ ਇਹ ਹੀ ਬਦਲਾ ਹੈ ਜੀ ਇਹਨਾਂ ਕੰਡਕਟਰਾਂ ਨੂੰ ਨੱਥ ਪਾਓ ਇੱਕ ਇੱਜਤਦਾਰ ਇਨਸਾਨ ਏਸ ਤਰ੍ਹਾਂ ਇੱਕ ਕੰਡਕਟਰ ਕੋਲੋਂ ਜਲੀਲ ਹੋਏ ਤਾਂ ਕਾਹਦਾ ਜੀਣ ਹੈ ਪੰਜਾਬ ਵਿੱਚ
@charanjeet1456
@charanjeet1456 Жыл бұрын
ਬਹੁਤ ਹੰਕਾਰੇ ਹੋਏ ਆ ਡਰਾਇਵਰ ਤੇ ਕੰਡਕਟਰ ਔਰਤਾਂ ਨਾਲ ਬਹੁਤ ਬਤਦਮੀਜੀ ਕਰਦੇ ਹਨ ਇਹਨਾਂ ਬਾਰੇ ਵੀ ਫੈਸਲਾ ਲੈਣਾ ਚਾਹੀਦਾ ਹੈ
@gurjeetsingh9354
@gurjeetsingh9354 Жыл бұрын
Action should be taken against this person
@kulwinderkaur-fm7vt
@kulwinderkaur-fm7vt Жыл бұрын
ਨੌਕਰੀ ਤੋਂ ਕੱਢੋ ਬੇਬਕੂਫ ਨੂੰ, ਆਪਣੇ ਪਰਿਵਾਰ ਤੋਂ ਸ਼ੁਰੂਆਤ ਕੀਤੀ ਹੋਣੀ ਇਸਨੇ ਹੱਥ ਚੁੱਕਣ ਦੀ।
@HarpreetSingh-sr1uu
@HarpreetSingh-sr1uu Жыл бұрын
Sakat se sakat karwai honi chahiye
@vikkykumar2146
@vikkykumar2146 Жыл бұрын
ਇਸ ਨੌਕਰੀ ਤੋਂ ਲੁਹਾਉਣਇਸ ਨੌਕਰੀ ਤੋਂ ਲਹੌਰ
@thegreatfoodmania9951
@thegreatfoodmania9951 Жыл бұрын
Plz maan sabh kol eh vedio send kro kis tra de halat ho chuke a🙏🙏🙏🙏
@paramjitsinghpamma6174
@paramjitsinghpamma6174 Жыл бұрын
ਜੇਲ only ☝☝☝☝☝☝☝
@BTSARMY-pz6he
@BTSARMY-pz6he Жыл бұрын
Mai v complante kiti hoi a ,mere nal v misbehave kita c ludhiana bus stand te transport minister nu mail pao mai v pai c minta karde ne hun meria
@harjinderaulakh9542
@harjinderaulakh9542 Жыл бұрын
ਪੰਜਾਬ ਦੇ ਬੱਸ ਕਡੈਕਟਰ ਬਹੁਤ ਹੀ ਬਦਤਮੀਜ਼ੀ ਨਾਲ ਗੱਲ ਕਰ ਦੇਆ😡
@shamlal1566
@shamlal1566 Жыл бұрын
सरकार निकम्मी
@sandhujatt1362
@sandhujatt1362 Жыл бұрын
ਨੌਕਰੀ ਸਰਕਾਰੀ ਚਾਹੀਦੀ ਅੇਵੇ ਦੇ ਗੰਦ ਬੰਦਿਅਾ ਨੂੰ ਬਾਹਰ ਕਰੌ?
@villagelovers7330
@villagelovers7330 Жыл бұрын
Bahut galat kita conductor ne must be suspended from the job
@velly-pb0574
@velly-pb0574 Жыл бұрын
ਬੱਸ ਕੰਡਕਟਰ ਨੂੰ dismiss kro
@gurwindersekhon4333
@gurwindersekhon4333 Жыл бұрын
Mai roj jana veer bus vch job te aaa he hall aa ana ta boln di akl ni Bhut aukha Punjab da hun ta kuj ni reha ethe
@nirmalkaur7683
@nirmalkaur7683 Жыл бұрын
ਇਹ ਰੋਡਵੇਜ਼ ਵਾਲੇ ਔਰਤਾਂ ਨੂੰ ਸਹੀ ਢੰਗ ਨਾਲ ਨਹੀਂ ਬੋਲਦੇ ਇਹਨਾਂ ਨੂੰ ਘਰ ਬਿਠਾਓ ਅਤੇ ਰੋਡਵੇਜ਼ ਬੱਸਾਂ ਤੇ ਕੈਨਕਟਰ ,+2 ਕੁੜੀਆਂ ਨੂੰ ਰੱਖੋ ‌
@AshuKumar-mh7mh
@AshuKumar-mh7mh Жыл бұрын
Bahut Galat bolde a eh conductor
@rajadeoldeol3108
@rajadeoldeol3108 Жыл бұрын
ਲੇਡੀਜ ਇਹੋ ਜਿਹੇ ਕੰਡਕਟਰਾ ਦੀ ਬਜਾ ਕਰਕੇ ਡਿਉਟੀਆ ਤੋ ਲੇਟ ਹੁਦੀਆ
@foodmedia1703
@foodmedia1703 Жыл бұрын
Punjab police and PRTC da ae he hall aa
@HarpreetSingh-kb4zz
@HarpreetSingh-kb4zz Жыл бұрын
ਵੇਖੋ ਜੀ ਮੈਂ ਪੰਜਾਬ ਦੀਆਂ ਬਹੁਤ ਰੋਡਵੇਜ਼ ਬੱਸਾਂ ਵਿਚ ਵੇਖਿਆ ਇਹ ਔਰਤਾਂ ਨੂੰ ਬਹੁਤ ਮਾੜਾ ਬੋਲ ਦੇ ਨੇ ਬਾਕੀ ਬੱਸ ਸਟੋਪ ਤੇ ਬੱਸ ਨਹੀਂ ਰੋਕਦੇ ਉਹ ਉਸ ਤੋਂ ਅੱਧਾ ਕਿਲੋਮੀਟਰ ਅੱਗੇ ਜਾਂ ਪਿਛੇ ਰ ਕ ਸਵਾਰੀਆਂ ਉਤਾਰ ਦਿੰਦੇ ਨੇ ਸੁਆਲਿਓ ਤੁਹਾਡੇ ਘਰ ਵੀ ਧੀਆਂ ਭੈਣਾਂ ਹਨ ਨਾਕਰਿਆ ਕਰੋ
@JagdeepSingh-mg1hw
@JagdeepSingh-mg1hw Жыл бұрын
Conductor must be punished
@vijaymalhi1610
@vijaymalhi1610 Жыл бұрын
ਸਾਨੂੰ ਪਤਾ ਹੈ ਤੁਸੀਂ ਕਿਹੜੀ ਕਾਰਵਾਈ ਕਰਨੀ ਹੈ ਇਹ ਬੱਸ ਤੋਂ ਹਟਾ ਕੇ ਕਿਸੇ ਹੋਰ ਰੂਟ ਵਾਲ਼ੀ ਬੱਸ ਤੇ ਚੜ੍ਹਾ ਦਿਓਗ ਜਾਂ ਤਾਂ ਹੋਣ ਕਰਕੇ ਦਿਖਾਏ ਇਹ ਇਹ ਨੂੰ ਸਜ਼ਾ ਮਿਲਣ ਬਾਕੀ ਕਲੈਕਟਰ ਵੀ ਸੁਧਰ ਜਾਣਗੇ ਕੋਈ ਗੱਲ ਨਹੀਂ ਲੱਗ ਜਉ ਪਤਾ ਕਿਹੜੀ ਕਾਰਵਾਈ ਕਰਦੇ ਹੋ ਤੁਸੀਂ
@rockgaming1371
@rockgaming1371 Жыл бұрын
Me v roz jni a eda hi krde bhut glt behave krde akal nhi ehna nu jma hi
@gurdevgill8028
@gurdevgill8028 Жыл бұрын
ਇਨੂੰ ਹੰਕਾਰੇ ਬੰਦੇ ਨੂੰ ਤਾ ਡਿਸਮਿਸ ਕਰਨਾ ਚਾਹੀਦਾ ਕੋਈ ਮੁਆਫੀ ਨਹੀਂ
@AvtarSingh-pw7fv
@AvtarSingh-pw7fv Жыл бұрын
ਜੇ ਸਰਕਾਰ ਇਨਾਂ ਸਾਲਿਆਂ ਨੂੰ ਪੱਕਾ ਨਹੀਂ ਕਰ ਰਹੀ ਤਾਂ ਮੈਨੂੰ ਲੱਗਦਾ ਬਹੁਤ ਹੀ ਵਧੀਆ ਕਰ ਰਹੀ ਹੈ ਕਿਉਂਕਿ ਇਹ ਸਾਲ਼ੇ ਤਾਂ 15000 ਲੈਕੇ ਹੀ ਆਪਣੇ ਆਪ ਨੂੰ ਰਾਜਾ ਸਮਝਦੇ ਹਨ ਜੇ ਕੀਤੇ 50000 ਲੈਣ ਲੱਗ ਪਏ ਤਾਂ ਇਹ ਤਾਂ ਸਾਲ਼ੇ ਆਪਣੇ ਆਪ ਨੂੰ ਮਹਾਰਾਜਾ ਸਮਝਣ ਲੱਗ ਪੈਣਗੇ
@sukhchopra7153
@sukhchopra7153 Жыл бұрын
Sahi gll eh ta ida hi lout onde
@jagtarmaan2653
@jagtarmaan2653 Жыл бұрын
ਸਾਰੇ ਤਾਂ ਨਹੀਂ ਪਰ ਰੋਡਵੇਜ਼ ਦੇ ਕੰਡਕਟਰਾਂ ਤੇ ਚੈਕਰਾ ਦਾ ਵਤੀਰਾ ਬਹੁਤ ਮਾੜਾ ਹੈ
@SukhwinderSingh-oq4ii
@SukhwinderSingh-oq4ii Жыл бұрын
Kaarvayi honi chahie
@amanpreetkaur6196
@amanpreetkaur6196 Жыл бұрын
ਬਠਿੰਡਾ ਤੋਂ ਡੱਬਵਾਲੀ ਟਰਾਂਸਪੋਰਟ ਦਾ ਬੁਰਾ ਹਾਲ ਹੋਇਆ ਪਿਆ।
@manjeetkaur1146
@manjeetkaur1146 Жыл бұрын
🙏😭😭😭sarr ji buht hankare hoye ae kyi darawayvar v te khandyethar v bolan di akall nai ehna nu kyi waar ta rona aa jnda k bolde kiss thara ne tikatt tym🙏😭😭
@rickmaan1733
@rickmaan1733 Жыл бұрын
ਭੈਣੇ ਰੋਨੀ ਕਿਉ ਆ। ਪਹਿਲਾ ਵੀ ਛਿੱਤਰ ਫਿਰਿਆ ਸੀ ਇਹਨਾਂ ਦੇ ਹੁਣ ਫੇਰ ਫਿਰ ਜੂ।
@charanjeetsingh695
@charanjeetsingh695 Жыл бұрын
Bhen tu Bibi sundri ji di waris aa,tu apni te aa je tan aawde hatthi duniya hla ke rakh de. Jutti feri je kde kise ne battmiji kitti.
@singhpreet4316
@singhpreet4316 Жыл бұрын
Ashi sare pind ne ralke kutte c .
@lalisidhu8108
@lalisidhu8108 Жыл бұрын
ਸਰਕਾਰੀ ਬੱਸ ਵਾਲੇ ਬਹੁਤ ਸਾਰੇਕੰਡਕਟਰ ਗ਼ਲਤ ਬੋਲਦੇ ਵੇ
@rockgaming1371
@rockgaming1371 Жыл бұрын
Eve krde, ehna nu hta ke nvi bharti kro, eh Sare chmche pishlia sarkaara de
@tarun43733
@tarun43733 Жыл бұрын
Hun Aap sarkar nu 1 saal ho gya pichli sarkar nu dosh na dwo.. ek saal toh new sarkar ki kr rhi hai.. gla ta boht krde ne ehna de leader..
@balkaransingh3041
@balkaransingh3041 Жыл бұрын
ਉਹ ਭਰਾ ਬੱਸਾਂ ਵਾਲਿਆਂ ਦੀ ਵੀ ਗ਼ਲਤੀ ਨੀ ਆਪਣੇ ਲੋਕ ਵੀ ਫ੍ਰੀ ਦੇ ਚੱਕਰ ਵਿੱਚ ਕਈ ਵਾਰ ਭੱਜਦੇ ਭੱਜਦੇ ਟੇਰ ਹੇਠਾਂ ਸਿਰ ਦੇ ਚੁੱਕੇ ਆ
😜 #aminkavitaminka #aminokka #аминкавитаминка
00:14
Аминка Витаминка
Рет қаралды 1,8 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 14 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,8 МЛН