Jathedar Ranjit Singh ਦਾ Jathedar Harpreet Singh ਅਤੇ Virsa Singh valtoha ਦੇ ਮਸਲੇ ‘ਤੇ ਪਹਿਲਾ Interview

  Рет қаралды 236,503

The Khalas TV

The Khalas TV

Күн бұрын

Пікірлер: 639
@amarjitsinghsidhu
@amarjitsinghsidhu Ай бұрын
ਵਾਹਿਗੁਰੂ ਜੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੋ।ਕੌਮ ਦਾ ਮਾਣ ਨੇ ਸਿੰਘ ਸਾਹਿਬ।
@AmarjitSingh-gx3fy
@AmarjitSingh-gx3fy Ай бұрын
ਬਹੁਤ ਵਧੀਆ ਨਿਰਪਖ ਸਚੀ ਅਤੇ ਨਿੱਡਰਤਾ ਭਰਪੂਰ ਬਿਆਨਬਾਜੀ, ਸਿੰਘ ਸਾਹਿਬ ਜੀ ਦਾ ਬਿਲਕੁਲ ਸਪਸ਼ਟ ਵਰਨਣ,ਇੰਟਰਵਿਊ ਲਈ ਆਪ ਦਾ ਧੰਨਵਾਦ, ਸ਼ੁਕਰੀਆ
@KISHANSINGH-ji5hi
@KISHANSINGH-ji5hi Ай бұрын
ਭਾਈ ਰਣਜੀਤ ਸਿੰਘ ਜੀ ਸਾਹਿਬ, ਬਿਲਕੁਲ ਸਾਫ਼ ਸਪੱਸ਼ਟ ਗੱਲਾਂ ਕਰ ਰਹੇ ਹਨ।ਬੜਾ ਦਿਲੇਰੀ ਦਾ ਕੰਮ ਹੈ ਇਹ। ਸੁਖਬੀਰ ਸੁੱਖੇ ਅਤੇ ਵਲਟੋਹਾ ਨੂੰ ਇਹਨਾਂ ਨੂੰ ਸੁਣਨਾਂ ਚਾਹੀਦਾ ਹੈ।ਬਾਕੀ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਵੀ ਅਤੇ ਧਾਮੀ ਨੂੰ ਵੀ ਸੁਣਨਾਂ ਚਾਹੀਦਾ ਹੈ।
@gurmansandhu7431
@gurmansandhu7431 Ай бұрын
Wahaguru ji ka khalsa waheguru ji ki fatha waheguru ji chrdi klla rakha
@palwindersingh3731
@palwindersingh3731 Ай бұрын
EH BAADAL LAANA SIKHAN DI COMMETTY S.G.P.C. NU KHATAAM KARNA CHAHNDE NE. JO OH KARR CHUKKE NE. RAAM RAHIMM VARGE GUNDIA DE PARRI MATHE TEKDDE NE. KURSIAN DI CHAUDHAAR HOR KUJ NAHI
@goodlife3707
@goodlife3707 Ай бұрын
ਭਾਈ ਰਣਜੀਤ ਸਿੰਘ ਸਾਹਿਬ ਜੀ ਬੇਨਤੀ ਆ ਜੀ, ਇੱਕ ਜਥੇਦਾਰ ਸਾਹਿਬ ਜੀ ਨੇ ਆਪਣੇ ਕਾਰਜ ਕਾਲ ਵਿੱਚ ਆਪਣਾ ਦਾਹੜਾ ਬੰਨ ਕੇ ਫੋਟੋ ਲਵਾ ਕੇ ਫੇਸ 3 -A ਮੋਹਾਲੀ ਵਿੱਚ ਆਪਣੀ ਪਛਾਣ ਲਕੋ ਕੇ ਪਲਾਟ ਖਰੀਦਿਆ ਸੀ ਆਪ ਜੀ ਉਹਨਾ ਬਾਰੇ ਭਲੀਭਾਤ ਜਾਣ ਦੇ ਹੋ ਕਿਰਪਾ ਕਰਕੇ ਉਹਨਾ ਬਾਰੇ ਵੀ ਚਾਨਣਾ ਪਾਉ ਜੀ!
@gs_yt9175
@gs_yt9175 Ай бұрын
ਸਾਡੀ ਅਰਦਾਸ ਹੈ ਭਾਈ ਸਾਹਿਬ ਜਰੂਰ ਆਊਣਗੇ ਅਕਾਲ ਤਖਤ ਦੀ ਸੇਵਾ ਵਿਚ
@beantsingh9208
@beantsingh9208 Ай бұрын
ਜਥੇਦਾਰ ਰਣਜੀਤ ਸਿੰਘ ਜੀ ਗੁਰੂ ਖਾਲਸਾ ਦੀ ਮਰਿਆਦਾਵਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਜੁਰਅਤ ਵਾਲੇ ਹਨ । ਇਹਨਾਂ ਨੇ ਨਰਕ ਧਾਰੀ ਗੁਰਬਚਨੇ ਨੂੰ ਸੋਧ ਕੇ ਕੌਮ ਦੇ ਸਵੈਮਾਣ ਨੂੰ ਕਾਇਮ ਰੱਖਿਆ ਸੀ। ਵਾਹਿਗੁਰੂ ਮੇਹਰ ਕਰਨ ਕਿ ਇਹਨਾਂ ਨੂੰ ਦੁਬਾਰਾ ਅਕਾਲ ਤਖ਼ਤ ਸਾਹਿਬ ਦਾ ਬਤੌਰ ਜਥੇਦਾਰ ਦੀ ਸੇਵਾ ਮਿਲੇ। ਗੁਰੂ ਹਰਗੋਬਿੰਦ ਸਾਹਿਬ ਜਰੂਰ ਕਲਾ ਵਰਤਾਉਣਗੇ।
@FatehSingh-sh7yg
@FatehSingh-sh7yg Ай бұрын
Bilkulshiji
@ParamjitsinghButtar
@ParamjitsinghButtar Ай бұрын
Dhan jio teh ko much te har chit meh judh bichaare
@TasbirGhumman
@TasbirGhumman Ай бұрын
Aaàà4​@@FatehSingh-sh7yg
@harjindersingh7755
@harjindersingh7755 Ай бұрын
ਹਾਂ ਜੀ❤100%
@sabi-mansa
@sabi-mansa Ай бұрын
​@@FatehSingh-sh7yg 🙏🏼🪯🙏🏼 2027🦅
@BhupinderSingh-l2x
@BhupinderSingh-l2x Ай бұрын
ਭਾਈ ਸਾਹਿਬ ਜੀ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ। ਧੰਨਵਾਦ ਹੈ ਇਹਨਾਂ ਦਾਂ।
@hardeepsidhu1877
@hardeepsidhu1877 Ай бұрын
ਜਥੇਦਾਰ ਰਣਜੀਤ ਸਿੰਘ ਜੀ ਤੇ। ਬੀਬੀ ਹਰਸ਼ਰਨ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਬਹੁਤ ਬਦੀਆ ਵਿਚਾਰ ਚਰਚਾ
@BaljitSingh-bj4vm
@BaljitSingh-bj4vm Ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਜਥੇਦਾਰ ਸਾਹਿਬ ਜੀ ਭਾਈ ਰਣਜੀਤ ਸਿੰਘ ਸਾਹਿਬ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SinghJeet-yp1jf
@SinghJeet-yp1jf Ай бұрын
ਚੜਦੀਕਲਾ ਗੱਲਬਾਤ ਜਥੇਦਾਰ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਕਲਾ ਵਰਤਾੳੁਣ ਸੰਗਤ ਦੇਖੇ ਤੁਹਾਨੁੰ ਦੁਬਾਰਾ ਜਥੇਦਾਰ
@aulakhsingh5103
@aulakhsingh5103 Ай бұрын
ਭਾਈ ਰਣਜੀਤ ਸਿੰਘ ਜੀ ਨੇ ਪੂਰੀਆਂ ਸੱਚੀਆਂ ਗੱਲਾਂ ਕੀਤੀਆਂ ਹਨ
@laddiguru8074
@laddiguru8074 Ай бұрын
ਵਾਹਿਗੁਰੂ ਜੀੳ ਪੰਜਾਬ ਨੂੰ ਬਚਾਉਣ ਵਾਸਤੇ ਭਾਈ ਰਣਜੀਤ ਸਿੰਘ ਸਾਹਿਬ ਜੀ ਨੂੰ ਜਥੇਦਾਰ ਬਣਾਦਿਉ ਵਾਹਿਗੁਰੂ ਜੀ ਸਬ ਠੀਕ ਹੋ ਜਾਵੇਗਾ ਭਾਈ ਰਣਜੀਤ ਸਿੰਘ ਸਾਹਿਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ❤❤❤❤❤❤
@reshamsingh5864
@reshamsingh5864 Ай бұрын
🎉🎉❤ ਵਾਹਿਗੁਰੂ ਜੀ ਕਾ ਖਾਲਸਾ 🎉 ਵਾਹਿਗੁਰੂ ਜੀ ਕੀ ਫਤਿਹ ਜੀ ❤🎉🎉 ਜਥੇਦਾਰ ਭਾਈ ਰਣਜੀਤ ਸਿੰਘ ਜੀ ਮਾਂਝੇ ਦੀ ਸ਼ਾਨ ਸਨ ਬਹੁਤ ਵੱਡੀ ਕੁਰਬਾਨੀ ਸੀ ਗੁਰਬਚਨੇ ਪਾਪੀ ਨੂੰ ਸੋਧਣਾ ਸਿੱਖ ਕੌਮ ਦੀ ਪੱਗ ਸਿਰ ਤੇ ਰੱਖੀ ਸੀ ਦਿਲੋਂ ਧੰਨਵਾਦੀ ਹਾਂ ਭਾਈ ਸਾਹਿਬ ਜੀ ਦੇ ❤❤❤🎉🎉🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉🎉🎉🎉🎉
@BakshishSingh-i8f
@BakshishSingh-i8f Ай бұрын
ਬਹੁਤ ਸੁੰਦਰ ਵਿਚਾਰ ਭਾਈ ਸਾਹਿਬ ਜੀ ਦੇ ਵਾਹਿਗੁਰੂ ਜੀ ਮਿਹਰ ਕਰੇ ਖਾਲਸਾ ਪੰਥ ਤੇ ਵਾਹਿਗੁਰੂ ਜੀ
@sarabjitkaur1534
@sarabjitkaur1534 Ай бұрын
ਬਹੁਤ ਵਧੀਆ ਵਿਚਾਰ ਜਥੇਦਾਰ ਰਣਜੀਤ ਸਿੰਘ ਜੀ।
@bb-vi5db
@bb-vi5db Ай бұрын
ਜਥੇਦਾਰ ਆਪ ਜੀ ਦਾ ਬਹੁਤ ਬਹੁਤ ਧੰਨਬਾਦ ਜੀ ਭਾਈ ਸਹਿਬ ਜੀ ਆਪ ਵੀ ਹਿਮਤ ਮਾਰੋ ਜੋ ਬੰਦੀ ਸਿੰਘ ਰਿਹਾਆ ਕਰਾਉ ਜੀ ਪਰ ਸੁਖਵੀਰ ਨੇ ਰਿਹਾਅ ਨਹੀ ਹੋਣ ਦੇ ਇਹ ਟੀਮ ਸਿਖਾ ਵਿਰੋਧੀ ਹੈ
@KabalSingh-mi3et
@KabalSingh-mi3et Ай бұрын
WAHEGURU JI 🙏🙏
@ArshdeepSingh-oh4qk
@ArshdeepSingh-oh4qk Ай бұрын
ਜਥੇਦਾਰ ਰਣਜੀਤ ਸਿੰਘ ਜੀ ਇਮਾਨਦਾਰ ਦਲੇਰ ਸੱਚੇ ਅਤੇ ਬੇਧੜਕ ਇਨਸਾਨ ਹਨ
@lovedeepdhami
@lovedeepdhami Ай бұрын
ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਬਹੁਤ ਵਧੀਆ ਵਿਚਾਰ ਹਨ
@kulwantbedi4669
@kulwantbedi4669 Ай бұрын
ਜਥੇਦਾਰ ਰਣਜੀਤ ਸਿੰਘ ਜੀ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਬਣਾਉਣਾ ਚਾਹੀਦਾ ਹੈ
@charandass4039
@charandass4039 28 күн бұрын
😊
@hsdjmu5997
@hsdjmu5997 Ай бұрын
ਬਹੁਤ ਹੀ ਵਧੀਆ ਵੀਚਾਰ ਹੱਨ ਸਿੰਘ ਸਾਹਿਬ ਗਿਆਨੀ ਰਨਜੀਤ ਸਿੰਘ ਜੀ ਇਸ ਤੇ ਅਮਲ ਕਰਨ ਦੀ ਜ਼ਰੂਰਤ ਹੈ
@Garry-yi2el
@Garry-yi2el Ай бұрын
ਗਿਆਨੀ ਕਿਵੇਂ ਜੀ,,,ਗਿਆਨੀ ਜੀ ਹੋਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੋਣਾ ਚਾਹੀਦਾ ਹੈ ਇਕ ਵੀ ਸਬਦ ਗੁਰੂ ਦਾ ਵਰਤਿਆ ਗਿਆ ਹੋਵੇ ਤਾਂ ਦੱਸ ਦਿਓ ਜੀ
@baljitsingh6957
@baljitsingh6957 Ай бұрын
ਵਲਟੋਹੇ ਵਰਗਿਆਂ ਨੂੰ ਸਿੱਧਾ ਕਰਨ ਲਈ ਭਾਈ ਰਣਜੀਤ ਸਿੰਘ ਵਰਗੇ ਜਥੇਦਾਰਾਂ ਦੀ ਸਿੱਖ ਕੌਮ ਨੂੰ ਅੱਜ ਬਹੁਤ ਵੱਡੀ ਲੋੜ ਹੈ।
@sjmahal5
@sjmahal5 Ай бұрын
ਸਹਿਮਤ
@rockrovers4656
@rockrovers4656 Ай бұрын
ਵਲਟੋਹਾ ਤਾਂ ਚਵਲ ਬੰਦਾ ਪਰ ਦਿੱਲੀ ਤਖ਼ਤ ਨੂੰ ਅੱਖਾਂ ਵਿਖਾਉਣ ਲਈ ਅੱਜ ਜਥੇਦਾਰ ਰਣਜੀਤ ਸਿੰਘ ਦੀ ਬਹੁਤ ਲੋੜ ਹੈ
@hakamsingh2673
@hakamsingh2673 Ай бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਨਾ ਕੋਮ ਲਈ ਜਰੂਰੀ ਹੈ
@devinderjitsingh7248
@devinderjitsingh7248 Ай бұрын
Waheguru ji tohanu chardikala vich rakha ji.
@harjitgill5019
@harjitgill5019 Ай бұрын
Bilkul sahi
@prabhsharankaur4749
@prabhsharankaur4749 Ай бұрын
ਤੁਸੀ ਮਹਾਨ ਹੋ ਸਿੱਖ ਪਂਥ ਦੀ ਸ਼ਾਨ ਹੋ
@NaranjansinghVirk
@NaranjansinghVirk Ай бұрын
1oo. Percent. Right
@MahinderSingh-g6p
@MahinderSingh-g6p Ай бұрын
Kk​@@devinderjitsingh7248
@Punjaabroots
@Punjaabroots Ай бұрын
ਇੱਕੋ ਅਰਦਾਸ ਹੈ ਗੁਰੂ ਮਹਾਰਾਜ ਅੱਗੇ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਦੇਖਣਾ ਚਾਹੁੰਦੇ ਹਾ । 🙏
@surjansingh4737
@surjansingh4737 Ай бұрын
ਜਥੇਦਾਰ ਰਣਜੀਤ ਸਿੰਘ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਬਹੁਤ ਵਧੀਆ ਚਾਨਣਾ ਪਾਇਆ ਹੈ।
@daljitsingh8832
@daljitsingh8832 Ай бұрын
ਕਾਸ ਸਿੱਖ ਪੰਥ ਦੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਖਾਲਸੇ ਪੰਥ ਨੂੰ ਸਮਰਪਤ ਸਿੰਘ ਸਾਹਿਬ ਜਥੇਦਾਰ ਬਣਨ ਖਾਲਸੇ ਪੰਥ ਦੀ ਗੱਲ ਨੂੰ ਮੰਨਣ ਤੇ ਖਾਲਸੇ ਪੰਥ ਦੀ ਮਨੋ ਇੱਜਤ ਕਰਨ ਤੇ ਨਿਰਪੱਖ ਫੈਸਲੇ ਦੇਣ ਤਾਹੀਓ ਇਸ ਜਿੰਦਗੀ ਦਾ ਤੇ ਇਸ ਪਵਿੱਤਰ ਤਖਤ ਦੀ ਇੱਜਤ ਸਨਮਾਨ ਬਣ ਸਕਦਾ ਹੈ
@Davinder-q6m
@Davinder-q6m Ай бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਤੁਸੀ ਬਿਲਕੁਲ ਸੱਚ ਬੋਲ ਰਹੇ ਹੋ
@SukhjinderSingh-wu6sc
@SukhjinderSingh-wu6sc Ай бұрын
ਸੱਚ ਸੁਣਨਾ ਬਹੁਤਾ ਮੁਸ਼ਕਿਲ ਹੈ ਜੀ l Waheguru ji charhdi ਕਲਾ bakshan ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ l
@RachhpalSingh-n3l
@RachhpalSingh-n3l Ай бұрын
ਬਹੁਤ ਵਧੀਆ ਰਬ ਮੇਹਰ ਕਰੇ ਜਥੇਦਾਰ ਭਾਈ ਰਣਜੀਤ ਸਿੰਘ ਸਾਹਿਬ ਹੋਣਾ ਚਾਹੀਦਾ ਵਾਹਿਗੁਰੂ ਜੀ
@amrikathwal7134
@amrikathwal7134 Ай бұрын
ਮੈਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਆਉਣ ਵਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਹੋਣ
@jaspalrai1378
@jaspalrai1378 Ай бұрын
ਬੁਹਤ ਵਧੀਆ ਸਵਾਲ ਕੀਤੇ ਬੀਬੀ ਜੀ ਨੇ,,, ਸ੍ਰੀ ਗੁਰੂ ਗ੍ਰੰਥ ਸਾਹਿਬ ਮੇਹਰ ਭਰਿਆ ਹੱਥ ਰੱਖੇ
@reshamsingh4493
@reshamsingh4493 Ай бұрын
ਜਥੇਦਾਰ ਰਣਜੀਤ ਸਿੰਘ ਜੀ ਪ੍ਰਧਾਨ ਹੋਣੇ ਚਾਹੀਦੇ ਹਨ
@Ravisher0770
@Ravisher0770 Ай бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤❤❤❤,,,ਸੈਲ🐯🐯🐯🐯🐯🐯⚔️⚔️🌹🌹🌹🌹🌹🌹🌹
@ajabsingh2610
@ajabsingh2610 Ай бұрын
ਕੌਮੀ ਜਥੇਦਾਰ ਸਾਹਿਬ ਇਹ ਸਰਦਾਰ ਰਣਜੀਤ ਸਿੰਘ ਸਾਹਿਬ ਜੀ ਵਰਗੇ ਮਹਾਨ ਇਨਸਾਨ ਹੋਣਾ ਚਾਹੀਦਾ ਹੈ
@jspawaar675
@jspawaar675 Ай бұрын
ਵਾਹਿਗੁਰੂ ਜੀ ਆਪਣੇ ਪੰਥ ਨੂੰ ਸੇਧ ਦੇਣ ਲਈ ਆਪ ਸਹਾਈ ਹੋਣ ਜੀ, ਇਹੀ ਸਾਡੀ ਅਰਦਾਸ ਹੈ ਜੀ, ਕਿਉਂਕਿ ਵਾਹਿਗੁਰੂ ਜੀ ਸਮਰੱਥ ਹਨ ਜੀ
@MastanSinghDulai
@MastanSinghDulai Ай бұрын
ਜਥੇਦਾਰ ਦੀ ਚੋਣ ਸਰਬੱਤ ਖਾਲਸਾ ਕੋਲ ਹੋਣੀ ਚਾਹੀਦੀ ਹੈ।
@sabi-mansa
@sabi-mansa Ай бұрын
🙏🏻🪯🦅
@Dhadi_sandeepkaur_phagwara6501
@Dhadi_sandeepkaur_phagwara6501 Ай бұрын
ਸਹੀ ਕਿਹਾ ਵੀਰ ਜੀ
@amrikathwal2119
@amrikathwal2119 Ай бұрын
ਜਥੇਦਾਰ ਤਾਂ ਤਖ਼ਤਾ ਤੇ ਭਾਈ ਸਾਹਿਬ ਵਰਗੇ ਹੋਣੇ ਚਾਹੀਦੇ
@dilawarsingh6426
@dilawarsingh6426 Ай бұрын
@anuthind123
@anuthind123 Ай бұрын
ਧਾਮੀ ਸਾਹਿਬ ਜੀ ਤੁਸੀਂ ਵੀ ਸੁਣੋ, ਇਹ ਇੰਟਰਵਿਊ 🙏🏻
@sabi-mansa
@sabi-mansa Ай бұрын
ਜੀ,
@MastanSinghDulai
@MastanSinghDulai Ай бұрын
ਭਾਈ ਸਾਹਿਬ ਦੀਆਂ ਸੱਚੀਆਂ ਅਤੇ ਖਰੀਆਂ-ਖਰੀਆਂ ਹਨ।
@jaspalrai1378
@jaspalrai1378 Ай бұрын
ਇਨਸਾਨ ਬਦਲਣ ਨਾਲ ਕੁਛ ਨਹੀਂ ਬਦਲਣਾ,,, ਗੁਰੂ ਦੇ ਫਲਸਫੇ ਤੇ ਆਉਣ ਨਾਲ ਸਭ ਬਦਲ ਜਾਣਾ
@kanwarpalsandhu4106
@kanwarpalsandhu4106 Ай бұрын
Yu​no@@jaspalrai1378
@amrikathwal2119
@amrikathwal2119 Ай бұрын
ਜੋ ਖ਼ਜ਼ਾਨਾ ਸ਼ੈਟਰ ਸਰਕਾਰ ਮੋੜ ਗਈ ਉਹ ਬਾਦਲ ਨੇ ਇੰਗਲੈਂਡ ਤੇ ਹੋਰ ਥਾਵਾ ਤੇ ਕਿੰਨੇ ਕਰੋੜਾਂ ਅਰਬਾਂ ਚ ਵੇਚੇ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਕੱਤਰ ਤੇ ਕਮੇਟੀ ਮੈਂਬਰ ਦੱਸਣ ਕਿੱਥੇ ਗਈਆਂ ਪੋਥੀਆ ਤੇ ਗ੍ਰੰਥ ਹੱਥ ਲਿਖਤ ਤੇ ਹੁਕਮਨਾਮੇ ਹੋਰ ਬਹੁਤ ਕੁਝ ਬਾਦਲ ਸੁਖਵੂਰ ਦਸੇ
@Punjaabroots
@Punjaabroots Ай бұрын
ਸਾਡਾ ਜਥੇਦਾਰ ਤਾਂ ਭਾਈ ਰਣਜੀਤ ਸਿੰਘ ਹੀ ਹੈ ।
@bhagwantsinghbajwa8066
@bhagwantsinghbajwa8066 Ай бұрын
ਭਾਈ ਰਣਜੀਤ ਸਿੰਘ ਜੀ ਨੂੰ ਜਥੇਦਾਰ ਬਣਾਓ ਸਮੇਂ ਦੀ ਲੋੜ ਹੈ ਕਿਉਂਕਿ ਓਹ ਬੇਦਾਗ਼ ਹਨ। ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਦੀ ਜੁਰਅਤ ਰਖਦੇ ਹਨ। ਬਾਣੀ ਆਖਦੀ ਹੈ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛੋਡਹਿ ਖੇਤ। ਨਾਂ ਕੇ?????।ਤੁਕ ਮੁਤਾਬਿਕ ਲਗ ਮਾਤ੍ਰਾ ਫਰਕ਼ ਨਾਲ ਲਿਖੀ ਗਈ ਹੋਵੇ ਮੁਆਫ਼ ਕਰ ਦੇਣਾ ਜੀ। ਧਨਵਾਦ।
@pritpalSingh-pe8cc
@pritpalSingh-pe8cc Ай бұрын
ਬਿਲਕੁਲ ਠੀਕ ਹੈ ਜੀ। ਅਕਾਲ ਤਖ਼ਤ ਦੇ ਜਥੇਦਾਰ ਐਸਾ ਹੀ ਹੋਣਾ ਚਾਹੀਦਾ ਹੈ।
@rockrovers4656
@rockrovers4656 Ай бұрын
ਅਕਾਲ ਤਖ਼ਤ ਦਾ ਜਥੇਦਾਰ ਦਿੱਲੀ ਤਖ਼ਤ ਨਾਲ ਮੀਟਿੰਗਾਂ ਕਰਦਾ ਇਹਦਾ ਸਪੱਸ਼ਟੀਕਰਨ ਦੇਣਾ ਚਾਹੀਦਾ। ਜਥੇਦਾਰ ਸਿੱਖ ਧਰਮ ਦੀ ਸਰਬ ਉੱਚ ਧਾਰਮਿਕ ਹਸਤੀ ਹੈ। ਵਲਟੋਹਾ ਬੰਦਾ ਚਵਲ ਹੈ, ਪਰ ਜੋ ਨੁਕਤੇ ਚੁੱਕੇ ਨੇ ਉਹ ਸਹੀ ਹਨ
@RajSingh-mu9de
@RajSingh-mu9de Ай бұрын
ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਜੀ
@SatnamSinghSivia
@SatnamSinghSivia Ай бұрын
❤ ਅਸੀਂ ਇਨੇ ਨਾ ਸ਼ੁਕਰੇ ਜਦ ਸਾਡੇ ਕੋਲੇ ਇੱਕ ਕੌਮ ਨੂੰ ਅਗਵਾਈ ਦੇਣ ਲਈ ਸੱਚੀ ਸੁੱਚੀ ਬਹੁਤ ਵਧੀਆ ਸੋਚ ਭਾਈ ਰਣਜੀਤ ਸਿੰਘ ਨੇ ਤਾਂ ਅਸੀਂ ਕਦਰ ਨਹੀਂ ਕਰਦੇ ਜਦੋਂ ਕੋਈ ਚੀਜ਼ ਹੱਥੋਂ ਨਿਕਲ ਜਾਂਦੀ ਹੈ ਤਾਂ ਫਿਰ ਅਸੀਂ ਪਛਤਾਉਂਦੇ ਹ ਅੱਜ ਲੋੜ ਆ ਨਵੀਂ ਕਮੇਟੀ ਐਸਜੀਪੀਸੀ ਦੇ ਉਹਨਾਂ ਦੀ ਸੋਚ ਮੁਤਾਬਿਕ ਬਣੇ ਤੇ ਸਾਡੇ ਪ੍ਰਬੰਧਾਂ ਦਾ ਠੀਕ ਵਧੀਆ ਤਰੀਕਾ ਨਾਲ ਪ੍ਰਬੰਧ ਹੋ ਸਕੇ ਤੇ ਸਟੇਟ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਕਦੇ ਵੀ ਨਹੀਂ ਚਾਊ ਕਿ ਐਸਜੀਪੀਸੀ ਇਨੀ ਤਕੜੀ ਹੋਵੇ ਕਿ ਉਹ ਸਟੇਟ ਨੂੰ ਅੱਖ 'ਚ ਅੱਖ ਪਾ ਕੇ ਗੱਲ ਕਰ ਸਕੇ ਸੋ ਸਾਡੀ ਤਾਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਭਾਈ ਰਣਜੀਤ ਸਿੰਘ ਦੀ ਸੋਚ ਨੂੰ ਕਾਇਮ ਰੱਖਣ ਵਾਸਤੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਚ ਵੱਧ ਤੋਂ ਵੱਧ ਜ਼ੋਰ ਲਾ ਕੇ ਨਵੀਂ ਕਮੇਟੀ ਦੀ ਹੋਂਦ ਪੈਦਾ ਕੀਤੀ ਜਾਵੇ ਤਾਂ ਕਿ ਸਿੱਖ ਮਸਲਿਆਂ ਦਾ ਹੱਲ ਕੱਢ ਕੇ ਅਸੀਂ ਆਪਣੇ ਕੌਮ ਨੂੰ ਫਖਰ ਦੇ ਨਾਲ ਦੁਨੀਆਂ ਦੇ ਵਿੱਚ ਉੱਚਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasbindersinghsaini7883
@jasbindersinghsaini7883 Ай бұрын
ਭਾਈ ਸਾਹਿਬ ਜੀ ਨੂੰ ਜਥੇਦਾਰ ਹੋਣਾ ਚਾਹੀਦਾ ਹੈ
@manpreetsingh-cs7um
@manpreetsingh-cs7um Ай бұрын
ਸਿੰਘ ਸਾਹਿਬ ਰਣਜੀਤ ਸਿੰਘ ਜੀ ਅੱਜ ਸਿੱਖ ਕੌਮ ਦੇ ਜਥੇਦਾਰ ਹੋਣੇ ਚਾਹੀਦੇ ਹਨ ਸਮੇਂ ਦੀ ਜ਼ਰੂਰਤ ਹੈ
@JagdevSingh-rg5vy
@JagdevSingh-rg5vy Ай бұрын
ਜਥੇਦਾਰ ਭਾਈ ਰਣਜੀਤ ਸਿਮਘ ਜੀ ਵਰਗਾ ਕੋਈ ਜਥੇਦਾਰ ਨਹੀ ਹੋ ਸਕਦਾ ਹਿੰਮਤ ਤੇ ਦਲੇਰੀ ਰੱਖਣ ਵਾਲਾ
@hsdjmu5997
@hsdjmu5997 Ай бұрын
ਬਹੁਤ ਹੀ ਵਧੀਆ ਵੀਚਾਰ ਹੱਨ ਸਿੰਘ ਸਾਹਿਬ ਜੀ ਤੇ ਵੀ ਸਵਾਲ ਕਿਤੇ ਜਣੇਂ ਚਾਹਿਦੇ ਹਨ ਕਿ ਤੁਸੀਂ ਰਾਜਨਿਤੀ ਲੋਕਾਂ ਦੇ ਦਬਾਬ ਵਿਚ ਨਹੀਂ ਆਉਣੇ ਚਾਹੀਦੇ ਹਨ ਕਿਉਂਕਿ ਉਹ ਤਖ਼ਤ ਸਾਹਿਬ ਦੇ ਜਥੇਦਾਰ ਹਨ ਨਾਂ ਕਿ ਰਾਜਨੀਤਕ ਲੀਡਰ ਹਨ
@ravinderpalsingh3622
@ravinderpalsingh3622 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਬ ਜੀ ਨੇ ਬਹੁਤ ਬੇਬਾਕ ਜੁਰਅਤ ਨਿਰਵੈਰਤਾ ਨਿਰਭੈਤਾ ਨਾਲ ਵੀਚਾਰ ਪੇਸ਼ ਕੀਤੇ ਜੋਂ ਹਰ ਗੁਰਸਿੱਖ ਲਈ ਜ਼ਰੂਰੀ ਹੈ ਗੁਰਮਤਿ ਦਾ ਧਾਰਨੀ ਹੋਣਾ ਤੇ ਦੁਨ‌ਆਵੀ ਬਾਦਸ਼ਾਹੀ ਨੂੰ ਸਿਰੀ ਅਕਾਲ ਤਖ਼ਤ ਸਾਹਿਬ ਤੇ ਮੀਰੀ ਪੀਰੀ ਸਿਧਾਂਤ ਪਰੰਮਪਰਾ ਮਰਿਆਦਾ ਅਨੁਸਾਰ ਥਲੇ ਰੱਖਣਾ ਸਚਿ ਤੇ ਅਡੋਲ ਹੋਕੇ ਪਹਿਰਾ ਦੇਣਾ ਗੁਰਮਤੇ ਸੋਧੇ ਕੇ ਪੰਥ ਗ੍ਰੰਥ ਨੂੰ ਸਮਰਪਿਤ ਹੋਕੇ ਕੌਮ ਦੀ ਅਗਵਾਈ ਕਰਨਾ ਅਜ ਦੇ ਜਥੇਦਾਰਾਂ ਵਾਂਗ ਅਥਰੂ ਵਿਖਾਕੇ ਕਮਜ਼ੋਰੀ ਵਿਖਾਣੀ ਕਿਹੜੀ ਗੁਰਮਤਿ ਹੈ ਬਾਣੀਂ ਬਾਣੇ ਚ ਪ੍ਰਪੱਕ ਨਾ ਹੋਣਾ ਦਸਦਾ ਹੈ ਐਸੇ ਜਥੇਦਾਰਾਂ ਦੀ ਅਗਵਾਈ ਦੀ ਲੋੜ ਹੈ ਜੋਂ ਸਿਰ ਤਲੀ ਤੇ ਰੱਖਕੇ ਲਕੀਰ ਖਿੱਚ ਕੇ ਕੌਮ ਦੀ ਅਗਵਾਈ ਕਰਨ ਲਿਫਾਫੇ ਵਾਲੇ ਡਰਪੋਕ ਕਾਇਰ ਬੁਜ਼ਦਿਲ ਕੀ ਕੌਮ ਦਾ ਸਵਾਰਨਗੇ ਕੌਮ ਜਾਗੇ ਆਪਣੇ ਫਰਜ਼ ਪਛਾਣੇ ਦੁਸ਼ਟ ਭਜਾ ਕੇ ਗੁਰਮਤਿ ਆਪਣਾਏ ਅਨੁਸਾਰ ਸਿਖੀ ਸਿਖਿਆ ਗੁਰ ਵੀਚਾਰਿ ਲਾਗੂ ਹੋਵੇ ਗੁਰੂ ਰਾਖਾ
@ajaibsingh3873
@ajaibsingh3873 Ай бұрын
ਭਾਈ ਰਣਜੀਤ ਸਿੰਘ ਜੀ ਨੂੰ ਬਣਾਓ ਜੱਥੇਦਾਰ। ਫਿਰ ਵੇਖਿਉ ਨਜਾਰਾ। ਇਹ ਰੋਣ ਵਾਲ਼ੇ ਜੱਥੇਦਾਰ ਬਾਦਲ ਦੇ ਲਾਏ ਹੋਏ ਨੇ, ਉਹਨਾਂ ਵਸਤੇ ਹੀ ਕੰਮ ਕਰਦੇ ਨੇ।
@BajwaBajwa-c9h
@BajwaBajwa-c9h Ай бұрын
Sahi gl aa . Bohot zurratt Wale jathedar san. Sateek te spashat biaan dinde han
@satwindersingh1121
@satwindersingh1121 Ай бұрын
ਬਿਲਕੁਲ ਸਹੀ ਕਿਹਾ ਜਥੇਦਾਰ ਸਿੰਘ ਸਹਿਬਾਨ ਜੀ ਨੇ 🙏
@iqbalsinghshahi
@iqbalsinghshahi Ай бұрын
ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁੱਖ ਮੋੜ ਲਿਆ ਹੈ। ਅਸੀਂ ਆਪਣੀਆਂ ਪੁਰਾਤਨ ਰਿਵਾਇਤਾਂ ਭੁੱਲ ਚੁੱਕੇ ਹਾਂ। ਇਤਿਹਾਸ ਫਰੋਲ ਕੇ ਦੇਖ ਲਓ, ਸਿੱਖਾਂ ਦੇ ਫੈਸਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰਮਤੇ ਰਾਹੀਂ ਲਏ ਜਾਂਦੇ ਸਨ। ਅੱਜ ਸਾਡੇ ਫੈਸਲੇ ਵੋਟਾਂ ਤੇ ਨਿਰਭਰ ਨੇ ਭਾਵ ਬਹੁਮਤ ਨਾਲ ਹੁੰਦੇ ਹਨ। ਇਹ ਗ਼ਲਤ ਵਿਧੀ ਆ, ਸਿੱਖ ਧਰਮ ਦੇ ਫੈਸਲੇ ਪਹਿਲਾਂ ਦੀ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮ ਲੈਕੇ ਗੁਰਮਤੇ ਕਰਕੇ ਹੀ ਲੈਣੇ ਚਾਹੀਦੇ ਹਨ। ਇਹ ਸ਼ੁਰੂਆਤ ਜਿੰਨੀ ਛੇਤੀ ਫੇਰ ਸ਼ੁਰੂ ਹੋ ਜਾਵੇਗੀ ਤਾਂ ਚੰਗਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗਰੂਦੁਆਰਾ ਪ੍ਰਬੰਧਕ ਕਮੇਟੀ ਬਾਦਲ ਲਾਣੇ ਦੀ ਮਲਕੀਅਤ ਨਹੀਂ ਆ।
@JagdeepSinghJachak
@JagdeepSinghJachak Ай бұрын
ਹਰਸ਼ਰਨ ਜਥੇਦਾਰ ਸਿੰਘ ਸਾਹਿਬ ਨਾਲ ਇੰਟਰਵਿਊ ਕਰਕੇ ਨੇਕ ਕਰਮ ਕੀਤਾ ਜੀਉ
@ParmjeetSingh-qy5yn
@ParmjeetSingh-qy5yn Ай бұрын
ਜਥੇਦਾਰ ਰਣਜੀਤ ਸਿੰਘ ਜੀ ਪ੍ਰਧਾਨ ਹੋਣੇ ਚਾਹੀਦੇ ਹੈ ਜੀ।
@gurmeetdhaliwal287
@gurmeetdhaliwal287 Ай бұрын
ਧੰਨ ਧੰਨ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 ਮਾਲਕ ਮੇਹਰ ਕਰ ਮਾਲਕਾਂ ਤੂ ਹੀ ਤੂ ਵਾਹੇਗੁਰੂ 🙏 ਜੀ ਧੰਨਵਾਦ ਸੋਆਸ ਸੋਆਸ ਧੰਨ ਗੁਰੂ ਰਾਮਦਾਸ ਸਾਹਿਬ ਜੀ
@kksingh308
@kksingh308 Ай бұрын
SSA Respected Ranjit Singh ji We were waiting for your this video. We need panth need a person like you strong and Gursikh 🙏🏾🙏🏾
@kuldipjhajj5085
@kuldipjhajj5085 Ай бұрын
ਬਹੁਤ ਵਧੀਆ ਵਿਚਾਰ ਦਿਤੇ ਜਥੇਦਾਰ ਸਾਹਿਬ ਜੀ ਨੇ। ਵਾਹਿਗੁਰੂ ਜੀ ਕੌਮ ਨੂੰ ਚੜਦੀਕਲਾ ਵਿੱਚ ਰੱਖਣ ।
@GurmeetSingh-q7s
@GurmeetSingh-q7s Ай бұрын
ਅਸੀ ਸਭ ਸ੍ਰੋਮਣੀ ਕਮੇਟੀ ਦੀ ਚੋਣ ਦੀ ਇੰਤਜ਼ਾਰ ਕਰ ਰਹੇ ਹਾਂ !
@CHARANJEETSingh-yf4lx
@CHARANJEETSingh-yf4lx Ай бұрын
Very well said, Singh Sahib Bhai Ranjeet Singh ji Jathedar
@hsdjmu5997
@hsdjmu5997 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhvirSingh-nx9wy
@SukhvirSingh-nx9wy Ай бұрын
ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਤੁਸੀਂ ਸਾਬੋ ਜਥੇਦਾਰੀ
@jaswinderatwal941
@jaswinderatwal941 27 күн бұрын
ਜਥੇਦਾਰ ਰਣਜੀਤ ਸਿੰਘ 110 % ਸਹੀ 👍👍👍👍👍
@surindersandhu2086
@surindersandhu2086 Ай бұрын
ਬੀਬਾ ਜੀ , ਇਸ ਇੰਟਰਵਿਊ ਲਈ ਤੁਹਾਡਾ ਧੰਨਵਾਦ ਜੀ, ਤੁਸੀਂ ਸੁਆਲ ਬਹੁਤ ਵਧੀਆ ਕੀਤੇ ਹਨ, ਸਿੰਘ ਸਾਹਿਬ ਨੇ ਉੱਤਰ ਵੀ ਬਹੁਤ ਵਧੀਆ ਦਿੱਤੇ ਹਨ।
@SukhpalSingh-k5s
@SukhpalSingh-k5s Ай бұрын
ਰਣਜੀਤ ਸਿੰਘ ਜੀ ਜਥੇਦਾਰ ਲਈ ਖੜੇ ਹੋਣਾ ਵੋਟਾਂ ਅਸੀਂ ਪਾਵਾਂਗੇ ਤੁਹਾਨੂੰ
@laddiguru8074
@laddiguru8074 Ай бұрын
ਵਾਹਿਗੁਰੂ ਜੀੳ ਭਾਈ ਰਣਜੀਤ ਸਿੰਘ ਸਾਹਿਬ ਜਿੰਦਾਬਾਦ ਜਿੰਦਾਬਾਦ ਬਿਲਕੁਲ ਠੀਕ ਕਹਿਆ ਭਾਈ ਰਣਜੀਤ ਸਿੰਘ ਸਾਹਿਬ ❤❤❤❤ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣਾ ਚਾਹੀਦਾ ਹੈ ਸਿੱਖ ਕੋਮ ਬਚ ਜਾਵੇਗੀ ❤❤❤
@surjeetsingh-no3zx
@surjeetsingh-no3zx Ай бұрын
ਬੀਬਾਜੀ, ਇੰਟਰਵਿਊ ਲਈ ਹੈ... ਧੰਨਵਾਦ, ਸਮੇਂ ਦੀ ਲੋੜ ਸੀ... ਪਰ ਕੌਮ ਭੰਬਲਭੂਸੇ ਚ ਹੈ.... ਤਖਤਾਂ ਦੇ ਜਥੇਦਾਰ ਸਰਬਤ ਖਾਲਸਾ ਬੁਲਾਕੇ ਹੀ ਨਾਮਜਾਦ ਕਰਨੇ ਚਾਹੀਦੇ ਹਨ... ਇਕ ਸੁਝਾਅ ਹੈ ਜੀ 🙏🙏🙏🙏
@BaldevSingh-cm1qq
@BaldevSingh-cm1qq Ай бұрын
ਬਾਈ ਸਾਬ ਇਮਾਨਦਾਰ ਸਿੰਘ ਸਾਬ ਹਨ ਬਹੁਤ ਹੀ ਇਮਾਨਦਾਰ ਸਾਨੂੰ ਬਾਈ ਸਾਬ ਵਰਗਾ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਚਾਹੀਦਾ ਹੈ
@jagjitsinghdhaliwal3082
@jagjitsinghdhaliwal3082 Ай бұрын
ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@KaramSingh-ev1ku
@KaramSingh-ev1ku Ай бұрын
ਅੱਜ ਲੋੜ ਸੀ ਕੌਮ ਨੂੰ ਭਾਈ ਰਣਜੀਤ ਸਿੰਘ ਜੀ ਦੀ ਪਰ ਭਾਈ ਸਾਹਿਬ ਵਰਗੇ ਸੱਚੇ ਜਥੇਦਾਰ ਵਰਗੇ ਇਹਨਾਂ ਅਕਾਲੀਆਂ ਨੂੰ ਪਸੰਦ ਨਹੀਂ ਆਉਦੇ
@ParamjitsinghButtar
@ParamjitsinghButtar Ай бұрын
Aakaali nhi eh kaalian billion ne
@HarjindaraKumar
@HarjindaraKumar Ай бұрын
ਰਣਜੀਤ, ਸਿੰਘ,ਕੋਮ,ਦਾ, ਜਥੈਦਾਰ, ਹੋਣਾ, ਚਾਹੀਦਾ ਹੈ
@hardeepsidhu1877
@hardeepsidhu1877 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਆਪ ਜੀ ਦਾ ਬੋਹੁਤ ਬੋਹੁਤ ਧਨ ਬਾਦ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ
@MOR.BHULLAR-PB05
@MOR.BHULLAR-PB05 2 күн бұрын
ਵਾਹਿਗੁਰੂ ਜੀ ਜਥੇਦਾਰ ਸਾਬ ਨੂੰ ਸੇਵਾ ਮਿਲਨੀ ਚਾਹੀਦੀ ਹੈ
@avneetkaur7080
@avneetkaur7080 Ай бұрын
ਜੱਥੇਦਾਰ ਜੀ ਧੰਨਵਾਦ ਬਹੁਤ ਸੋਹਣੇ ਵਿਚਾਰ ਨੇ
@sukhdevsdhillon7815
@sukhdevsdhillon7815 28 күн бұрын
Excellent informative valueable views thanks host and Ex Jathedar S Ranjit Singh
@rkhalsa74
@rkhalsa74 Ай бұрын
ਜਥੇਦਾਰ ਹੇਵੇ ਭਾਈ ਰਣਜੀਤ ਸਿੰਘ ਵਰਗਾ
@MANNTVPUNJABI
@MANNTVPUNJABI Ай бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਸੁਣ ਕੇ ਬਹੁਤ ਹੀ ਅੱਛਾ ਲੱਗਾ ਔਰ ਮੈਂ ਸਮਝਦਾ ਹਾਂ ਕਿ ਕਿ ਜੋ ਸੋਚ ਭਾਈ ਸਾਹਿਬ ਦੀ ਹੈ ਉਹੀ ਸੋਚ ਸਾਰੀ ਸਿੱਖ ਕੌਮ ਦੀ ਹੈ।
@mohindersingh3344
@mohindersingh3344 Ай бұрын
ਭਾਈ ਸਾਹਿਬ ਜੀ ਖਰੀ ਗੱਲ ਕਰਦੇ ਹਨ
@ranjitbrar2449
@ranjitbrar2449 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸੰਗਤ ਭਾਈ ਰਣਜੀਤ ਸਿੰਘ ਜੀ ਨੂੰ ਆਕਾਲ ਤਖਤ ਦੇ ਜਥੇਦਾਰ ਬਣੌਣ ਵਾਸਤੇ ਸਹਿਮਤ ਹਨ ਇਹ ਇਹਨਾਂ ਨੇ ਠੀਕ ਕਿਹਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਕਿਉ ਅਸਤੀਫਾ ਦਿੰਦੇ ਹਨ ਹਰਸ਼ਰਨ ਬੇਟਾ ਜੋ ਦਸਮ ਗ੍ਰੰਥ ਕਹਿ ਰਹੇ ਹਨ ਸਚ ਸੂਲੀ ਚੜਿਆ ਔਰ ਚੜਦਾ ਰਹੇਗਾ ਪਰ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦੇ ਪੁੱਤਰ ਨਹੀ ਹੋ ਸਕਦੇ ਜੇ ਅਸੀਂ ਹਾਰ ਮੰਨ ਰਹੇ ਜੋ ਗਲਤ ਚਲ ਰਿਹਾ ਹੈ ਉਸ ਨਾਲ ਟਾਕਰਾ ਕਰੌ ਭਾਈ ਰਣਜੀਤ ਸਿੰਘ ਜੀ ਬਹੁਤ ਸੂਝਵਾਨ ਔਰ ਦਲੇਰ ਮਰਦ ਹਨ ਇਹਨਾਂ ਇੰਟਰਵਿਊ ਸੁਣੀ ਹੈ ਇਹਨਾਂ ਦੀਆ ਗਲਾਂ ਵਿੱਚ ਦਮ ਹੈ ਵਾਹਿਗੁਰੂ ਕਿਰਪਾ ਕਰਕੇ ਇਕ ਦਿਨ ਇਹ ਜਥੇਦਾਰ ਹੋਣ ਧੰਨਵਾਦ
@ParamjitsinghButtar
@ParamjitsinghButtar Ай бұрын
Tarle maar ke harpreet ne asteefa waapis Lia
@avtarsinghsidhu2245
@avtarsinghsidhu2245 Ай бұрын
ਗਿਆਨੀ ਰਣਜੀਤ ਸਿੰਘ ਵਰਗੇ ਨਿਧੜਕ ਜਥੇਦਾਰ ਦੀ ਲੋੜ ਹੈ ਤਾਂ ਹੀ ਸ਼੍ਰੋਮਣੀ ਕਮੇਟੀ ਦੇ ਨਿਘਾਰ ਨੂੰ ਰੋਕਿਆ ਜਾ ਸਕਦਾ ਹੈ।
@kesarsingh5521
@kesarsingh5521 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਅੱਜ ਵੀ ਸਿੱਖ ਕੌਮ ਵਿੱਚ ਨਿਧੱੜਕ ਜਥੇਦਾਰ ਹਨ ਜੋ ਸਿੱਖ ਧਰਮ ਦਾ ਬੇੜਾ ਪਾਰ ਲੰਘਾ ਸਕਣ ਦੀ ਸਮਰੱਥਾ ਰੱਖਦੇ ਹਨ। ਸੋ ਸਾਰੀ ਸਿੱਖ ਕੌਮ ਨੂੰ ਇਹੋ ਜਿਹੇ ਬੇਦਾਗ ਸੂਝਵਾਨ ਜਥੇਦਾਰਾਂ ਦੇ ਨਾਲ ਜੋੜਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
@harmitsingh3753
@harmitsingh3753 Ай бұрын
ਪ੍ਰਮਾਤਮਾ ਜਥੇਦਾਰ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ਜੀ ਅਤੇ ਅਰਦਾਸ ਬੇਨਤੀ ਹੈ ਕਿ ਭਾਈ ਸਾਹਿਬ ਦੀ ਇਹ ਇੱਛਾ ਵੀ ਪੂਰੀ ਹੋਵੇ ਕਿ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਦੌਰਾਨ ਚੰਗੇ ਗੁਰਸਿੱਖਾਂ ਦੀ ਟੀਮ ਅੱਗੇ ਆਵੇ ਤਾਂ ਕਿ ਲੁੱਟੇਰੇ ਟੋਲੇ ਤੋਂ ਨਿਜਾਤ ਮਿਲ ਸਕੇ
@Pkwaraich
@Pkwaraich Ай бұрын
ਵਾਹਿਗੁਰੂ ਜੀ ਮਿਹਰ ਕਰਨੀ ਜੀ🙏
@manmohansinghvirk5591
@manmohansinghvirk5591 Ай бұрын
Your presentation in punjabi is awesome and very impressive. Waheguru bless you always.
@budhsingh9422
@budhsingh9422 Ай бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂ ਚਡਦੀ ਕਲਾ ਬਖਸਨ ਜੀ❤❤❤❤❤
@JagdeepSinghJachak
@JagdeepSinghJachak Ай бұрын
ਉਏ ਭਰਾ ਸ਼ੇਰ ਦੇ ਜਬਾੜੇ ਵਿੱਚ ਹਥ ਪਾਉਣ ਦੇ ਬਰਾਬਰ ਐ ਤੇਰੇ ਨਾਲ ਬਦਸਲੂਕੀ ਕਰਨੀ ਗੁਰੂ ਦਾ ਸਹੀ ਸਿਖ ਰਣਜੀਤ ਸਿੰਘ
@sargunsher
@sargunsher Ай бұрын
ਵਾਹਿਗੁਰੂ ਜੀ ਮੇਹਰ ਕਰਨ ਏਸੇ ਸਿੱਖ ਕੌਮ ਦੀ ਸੇਵਾ ਕਰਨ
@GurjeetDhindsa-z8n
@GurjeetDhindsa-z8n Ай бұрын
ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਜਥੇਦਾਰ ਜੀ 🙏🙏🙏
@surindernijjar7024
@surindernijjar7024 Ай бұрын
ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ 🙏🙏
@ArvinderSingh-zz1sv
@ArvinderSingh-zz1sv Ай бұрын
ਸਹੀ ਵੀਚਾਰ ਭਾਈ ਰਣਜੀਤ ਸਿੰਘ ਸਿੰਘ ਦੇ
@iqbalsinghpanesar4649
@iqbalsinghpanesar4649 Ай бұрын
Khals tv da dhanbad Kom de heere jodhe uchi Suchi dharmak soch wale singh Sahib nal bahut badhai interwe kiti hai
@dr.swarndeepsingh9812
@dr.swarndeepsingh9812 Ай бұрын
I had the honour of being in touch with him at Sri Akal takht sahib in 97, while studying at Medical college,Asr.He is still the same Straight forward,truthful.
@surajdeepsingh5595
@surajdeepsingh5595 Ай бұрын
ਸਿੰਘ ਸਾਹਿਬ ਦੀ ਗੱਲ ਸਿੱਧੀ ਅਤੇ ਸਪੱਸ਼ਟ ਹੈ
@baldevsinghgill6557
@baldevsinghgill6557 Ай бұрын
ਸਿੰਘ ਸਾਹਿਬ ਜੀ ਜੇਕਰ ਚੰਗੇ ਤੇ ਢੁਕਵੇਂ ਫ਼ੈਸਲੇ ਲੈਣ ਵਾਲੇ ਪਾਸੇ ਗੱਲ ਚੱਲੀ ਹੈ ਤਾਂ ਜਥੇਦਾਰ ਸਾਹਿਬਾਨ ਦੀ ਪ੍ਰਸੰਸਾ ਕਰਨੀ ਬਣਦੀ ਹੈ, ਜਿਸ ਕਿਸਮ ਦੀ ਤਵੱਕੋ ਆਪ ਜੀ ਦੀ ਹੈ ਇਹ ਏਨੀ ਜਲਦੀ ਕਾਇਆ ਕਲਪ ਕਿਵੇਂ ਹੋ ਸਕਦਾ ਹੈ ਜੀ
@balrajrandhawa02
@balrajrandhawa02 Ай бұрын
ਬੋਹਤ ਵਦੀਆ ਗੱਲ ਕੀਤੀ ਸਿੰਘ ਸਾਬ ਜੀ ਨੇ 🙏🙏
@DrChrisWilliamz
@DrChrisWilliamz Ай бұрын
Hello friend 👋🏿 Can we connect?
@jaswindersinghgill9350
@jaswindersinghgill9350 Ай бұрын
ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚੈਨਲ ਤੇ ਆਪ ਸਭਨਾ ਦਾ
@jaswindersinghgill9350
@jaswindersinghgill9350 Ай бұрын
ਜਥੇਦਾਰ ਰਣਜੀਤ ਸਿੰਘ ਜੀ ਆਪ ਜੀ ਕੌਮ ਵਾਸਤੇ ਬਹੁਤ ਵੱਡੀਆਂ ਮੁਸ਼ਕਿਲਾਂ ਵਿੱਚੋ ਗੁਜਰ ਕੇ ਆਪਣੇ ਫਰਜ ਦੀ ਪਰਵਰਿਸ਼ ਕੀਤੀ ਹੈ
@dhaliwalnirmal6078
@dhaliwalnirmal6078 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👍❤️🙏
@RanjitSingh-ff5nc
@RanjitSingh-ff5nc Ай бұрын
ਜਥੇਦਾਰ ਰਣਜੀਤ ਸਿੰਘ ਜੀ ਨੂੰ ਆਕਾਲ ਤਖ਼ਤ ਸਾਹਿਬ ਦਾ ਬਤੌਰ ਜਥੇਦਾਰ ਦੀ ਸੇਵਾ ਮਿਲੇ ਜੀ
@BikramJeet-c3z
@BikramJeet-c3z Ай бұрын
ਸਿੰਘ ਸਾਹਿਬ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ
@RaviRavi-ij9zh
@RaviRavi-ij9zh Ай бұрын
ਸਿੱਖ ਸੰਗਤ ਨੂੰ ਦੁਬਾਰਾ ਭਾਈ ਰਣਜੀਤ ਸਿੰਘ ਜੀ ਨੁੰ ਅਕਾਲ ਤਖਤ ਦੇ ਜਥੇਦਾਰ ਬਣਾਉਣਾ ਚਾਹੀਦਾ।
@gurdeepsidhu4216
@gurdeepsidhu4216 Ай бұрын
ਜੱਥੇਦਾਰੀ ਭਾਈ ਰਣਜੀਤ ਸਿੰਘ ਜੀ ਨੂੰ ਦਿੱਤੀ ਜਾਵੇ ਤਾਂ ਹੀ ਕੌਮ ਦਾ ਭਲਾ ਹੋ ਸਕਦਾ ਹੈ ਧੰਨਵਾਦ।
@amrikathwal2119
@amrikathwal2119 Ай бұрын
ਸਾਰੀ ਸਿੱਖ ਕੋਮ ਜਥੇਦਾਰ ਦੇ ਅਧਿਕਾਰ ਥੱਲੇ ਹੋਣੀ ਚਾਹੀਦੀ ਨਾ ਕਿ ਕਿਸੇ ਸੰਸਥਾ ਜਾਂ ਡੇਰੇ ਵਾਦ ਕੋਲ ਕੋਈ ਅਧਿਕਾਰ ਨਹੀ ਹੋਣਾ ਚਾਹੀਦਾ
@PIRTPALSINGH-g4v
@PIRTPALSINGH-g4v Ай бұрын
ਵਾਹਿਗੁਰੂ ਭਲਾ ਕਰਨ ।
@harryaujla218
@harryaujla218 Ай бұрын
ਜਥੇਦਾਰ ਦਾ ਰੁਤਬਾ ਬਹੁਤ ਉੱਚਾ ਤੇ ਰੋਣਾ ਜਥੇਦਾਰਾਂ ਨੂੰ ਨਹੀਂ ਸੋਭਦਾ ..... ਭਾਈ ਰਣਜੀਤ ਸਿੰਘ ਨੇ ਸਹੀ ਕਿਹਾ ....
@HarpreetBajwa-v2s
@HarpreetBajwa-v2s Ай бұрын
ਇੱਕ,ਹੋ,ਜਾਵੋ,, ਪੰਜਾਬ,ਵਾਲਿਉ,,,,ਸਿਆਸਤ,, ਦੇ, ਚੱਕਰਵਿਊ ਵਿੱਚ, ਫਸਗੇ,,ਨਾ, ਜਾਤਾਂ ਪਾਤਾਂ, ਦਾ ਵਖਰੇਵਾਂ,ਨਾ,ਪਾਉ,,,,,, ਗੁਰੂ ਗ੍ਰੰਥ ਸਾਹਿਬ ਜੀ ਦੀ, ਛਤ੍ਰ, ਛਾਇਆ ਹੇਠ,ਆਉ,,, ਗੁਰੂ, ਘਰਾਂ,ਦੀ,ਸਾਂਭ, ਸੰਭਾਲ ਕਰੀਏ,, ਇਨ੍ਹਾਂ ਅਖੌਤੀ ਜਥੇਦਾਰਾਂ, ਬਾਬਿਆਂ,ਤੋ,ਪਿਛਾ, ਛੁਡਾਇਆ ਜਾਵੇ,,,,ਆਉਣ, ਵਾਲ਼ਾ, ਟਾਇਮ, ਬਹੁਤ ਮਾੜਾ,ਦਿਸ, ਰਿਹਾ, ਹੈ,, ਹਜੇ ਵੀ, ਵੇਲਾ ਏ,,,
Увеличили моцареллу для @Lorenzo.bagnati
00:48
Кушать Хочу
Рет қаралды 8 МЛН
МЕНЯ УКУСИЛ ПАУК #shorts
00:23
Паша Осадчий
Рет қаралды 5 МЛН
Turn Off the Vacum And Sit Back and Laugh 🤣
00:34
SKITSFUL
Рет қаралды 7 МЛН
УДИВИЛ ВСЕХ СВОИМ УХОДОМ!😳 #shorts
00:49
HARD_MMA
Рет қаралды 3,3 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН