Big News of Punjab | Harsharan Kaur | Punjabi News | 19 August 2024 | THE KHALAS TV

  Рет қаралды 162,353

The Khalas TV

The Khalas TV

Күн бұрын

Пікірлер: 62
@AvtarSingh-rg9hy
@AvtarSingh-rg9hy 2 ай бұрын
ਲੁਧਿਆਣਾ ਰਿਸ਼ੀ ਨਗਰ ਵਿੱਚ ਤਾਂ ਹੁਣ ਮੀਂਹ ਪੈ ਰਿਹਾ ਹੈ ਜੀ।
@AVTARSINGH-lp8eb
@AVTARSINGH-lp8eb 2 ай бұрын
ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ੩੯ ਬਰਸੀ ਨੂੰ ਕੋਟਿ ਕੋਟਿ ਪ੍ਰਣਾਮ💐💐💐💐💐💐💐💐💐
@HarpreetKaur-qg2ed
@HarpreetKaur-qg2ed 2 ай бұрын
R
@sharanjeetsinghbilling5332
@sharanjeetsinghbilling5332 2 ай бұрын
Sant Longowal ji ਇੱਕ ਅਜਿਹੇ ਨੇਤਾ ਸੀ ਿਹਨਾ ਨੇ ਪੰਜਾਬ ਨੂੰ ਬਲਦੀ ਅੱਗ ਤੋਂ ਬਚਾਇਆ। ਬਾਦਲ, ਟੌਹੜਾ ਐਂਡ ਪਾਰਟੀ ਨੇ ਲੌਂਗੋਵਾਲ ਨਾਲ ਧੋਖਾ ਕੀਤਾ।
@parbhjotsingh3924
@parbhjotsingh3924 2 ай бұрын
Satnam sir waheguru ji 🌹💯
@BalkarSingh-og4xb
@BalkarSingh-og4xb 2 ай бұрын
ਬੜੀ ਹੈਰਾਨੀ ਦੀ ਗੱਲ ਹੈ ਕਿ ਡਾਕਟਰਾਂ ਦੀ ਹੜਤਾਲ ਦੀ ਆਮ ਜਨਤਾ ਸਮਰਥਨ ਕਿਉ ਨਹੀਂ ਕਰ ਰਹੀ।ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ।
@sandhusingh6615
@sandhusingh6615 2 ай бұрын
Waheguru ji ka Khalsa waheguru ji ki Fateh
@studyforever8554
@studyforever8554 2 ай бұрын
Waheguru ji ka Khalsa waheguru ji ki fathe
@JaskiratSinghBenipal
@JaskiratSinghBenipal 2 ай бұрын
ਸਾਡੇ ਅੱਜ ਮੀਹ ਬਹੁਤ ਭਾਰੀ ਪਿਆ 1 ਘੰਟਾ ਪਾਇਲ ਵਿੱਚ ਪਿਆ
@lakhvirsingh7169
@lakhvirsingh7169 2 ай бұрын
Waheguru ji ka Khalsa waheguru ji ki Fateh 🙏🙏
@krishanlal8535
@krishanlal8535 2 ай бұрын
*✝️🌼🌷🌾💐🕯 कृषचियनटी धर्म जाति व पंथ से परे, स्वर्गीय सौंदर्य और सुगंध है इसमें प्रेम, सत्य, विनम्रता, कोमलता,आत्मिक जुनून, मानवता, पवित्रता, धर्मपरायणता,और सभी आध्यात्मिक उपहार शामिल हैं। आमीन🙏*
@JotSingh-m7n
@JotSingh-m7n 2 ай бұрын
ਅੱਜ ਮੋਗਾ ਵਿਖੇ ਮੀਂਹ ਸਵੇਰੇ ੧੧ਵੱਜੇ ਕਾਫ਼ੀ ਮੀਂਹ ਪੇਖਿਆ ਹੈ ਹੁਣ ਵੀ ਹਲਕਾ ਮੀਂਹ ਪੈ ਰਿਹਾ ਹੈ ਭੈਣ ਜੀ ਮੋਸਮ ਵਿਭਾਗ ਪੰਡਤਾਂ ਵਾਂਗ ਟੇਵੇ ਹੀ ਲਗਾਂਦੇ ਹਨ
@sewasingh5142
@sewasingh5142 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਰਖੇ ਜੀ 🙏🙏👍👌❤️❤️
@palasingh5151
@palasingh5151 2 ай бұрын
ਬਰਨਾਲਾ ਵਿੱਚ ਮੀਂਹ ਬਹੁਤ ਜੋਰ ਨਾਲ ਪੈ ਗਿਆ ਹੈ
@baldevsinghbajwa4493
@baldevsinghbajwa4493 2 ай бұрын
Dhan Dhan Guru Nanakdev ji, Dhan Dhan Guru Ramdas ji, Dhan Dhan Guru Arjandev ji ,Dhan Dhan Guru Granth Sahib ji, Waheguru ji, Waheguru ji.
@HarpreetSinghPamma
@HarpreetSinghPamma 2 ай бұрын
ਹੁਸ਼ਿਆਰਪੁਰ ਵਿੱਚ ਪੂਰੇ ਜੋਰ ਦਾ ਮੀਂਹ ਪਿਆ ਅੱਜ ਜੀ
@bhagwansinghbheniwal3294
@bhagwansinghbheniwal3294 2 ай бұрын
Waheguru ji ka khalsa Waheguru ji ki fateh Sweden
@BalkarSingh-og4xb
@BalkarSingh-og4xb 2 ай бұрын
ਗੌਰਮਿੰਟ ਝੂਠੇ ਵਾਅਦਾ ਕਰਦੀ ਹੈ ਹੜਤਾਲ ਵਾਪਸ ਨਹੀਂ ਸੀ ਲੈਣੀ ਚਾਹੀਦੀ ਸੀ, ਲਿਖਤੀ ਆਰਡਰ ਲੈ ਕੇ ਹੜਤਾਲ ਵਾਪਸ ਕਰਨੀ ਚਾਹੀਦੀ ਸੀ।
@dr.paramjitsinghsumra179
@dr.paramjitsinghsumra179 2 ай бұрын
ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ🙏 ਵਾਹਿਗੁਰੂ ਜੀ ਕਾ ਖ਼ਾਲਸਾ 🙏ਵਾਹਿਗੁਰੂ ਜੀ ਕੀ ਫ਼ਤਿਹੇ।🙏 ਸਤਿ ਸ੍ਰੀ ਅਕਾਲ🙏 ਪ੍ਰਵਾਨ।
@ਧਰਤੀਮਾਤਾਕੋਆਦੇਸ਼
@ਧਰਤੀਮਾਤਾਕੋਆਦੇਸ਼ 2 ай бұрын
ਮੋਸਮ ਵਿਭਾਗ ਦਿਆਂ ਮਸ਼ੀਨਾ ਕਵਾੜੀਏ ਨੂੰ ਦੇ ਦਿਓ।
@JagatSingh-vv1kl
@JagatSingh-vv1kl 2 ай бұрын
@@ਧਰਤੀਮਾਤਾਕੋਆਦੇਸ਼ 😁🌨🌧
@balvirsingh3076
@balvirsingh3076 2 ай бұрын
ਵਾਹ ਬਈ ਵਾਹ ਮੇਰੇ ਦੇਸ਼ ਪੰਜਾਬ ਦੇ ਲੋਕੋ , ਦੁਨੀਆਂ ਵਿੱਚ ਤੁਹਾਡੀ ਰੀਸ ਕੋਈ ਨਹੀਂ ਕਰ ਸਕਦਾ।ਸੰਸਾਰ ਭਰ ਦੀ ਜਨਤਾ ਆਪਣੇ ਦੇਸ਼ ਦੀ ਤਰੱਕੀ ਅਤੇ ਭਲੇ ਵਾਸਤੇ ਨੇਕ ਈਮਾਨਦਾਰ ਸੂਝਵਾਨ ਵਫ਼ਾਦਾਰ ਨੇਤਾ ਦੀ ਚੋਣ ਕਰਨ ਦੀ ਕੋਸ਼ਿਸ਼ ਕਰਦੀ ਹੈ।ਉਸ ਦੀ ਨੀਤੀ ਅਤੇ ਕਿਰਦਾਰ ਪਰਖਿਆ ਜਾਂਦਾ।ਕੰਮ ਦਾ ਤਜ਼ਰਬਾ ਵੇਖਿਆ ਜਾਂਦਾ।ਪਰ ਪੰਜਾਬ ਦੇ ਸ਼ੇਰ ਪਹਿਲਾਂ ਹਨੇਰੇ ਬਾਦਲ ਲੁਟੇਰੇ ਨੂੰ ਵਾਰ ਵਾਰ ਅਤੇ ਹੁਣ ਚੁਟਕਲੇ ਭੰਗੜੇ ਦੇ ਨਚਾਰ ਕਮੇਡੀ ਸ਼ਰਾਬੀ ਨਸ਼ੇੜੀ ਨੂੰ ਚੁੱਕ ਕੇ ਸੂਬੇ ਦਾ ਮੁੱਖ ਮੰਤਰੀ ਲਾ ਦਿੱਤਾ।ਦੁਨੀਆਂ ਸਦਾ ਯਾਦ ਰੱਖੇਗੀ 2027 ਤੱਕ ਦੇਸ਼ ਨੂੰ ਕਿਵੇਂ ਨਸ਼ਾ ਮੁਕਤ ਕਰਦਾ ਹੈ ਨਸ਼ੇੜੀ ਭੰਡ
@HarpreetSinghPamma
@HarpreetSinghPamma 2 ай бұрын
ਲੋਂਗੋਵਾਲ ਛੜੇ ਅਸੰਤ ਨੇ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ , ਬਾਦਲ ਟੌਹੜਾ ਵੀ ਨਾਲ ਹੀ ਸਨ , ਲੌਂਗਵਾਲ ਗਦਾਰ ਸੀ .ਤਾਂ ਹੀ ਗੋਲੀ ਨਾਲ ਮਰਿਆ ਸੀ !
@MakhanSingh-l6w
@MakhanSingh-l6w 2 ай бұрын
ਹਰਸ਼ਰਨ ਕੌਰ ਪੁੱਤਰ ਅੱਜ ਬਰਨਾਲੇ ਬਹੁਤ ਮੀਂਹ ਪਿਆ
@Habanssingh6969
@Habanssingh6969 2 ай бұрын
2 15 pm hamidi barnala Punjab mih piya
@JagatSingh-vv1kl
@JagatSingh-vv1kl 2 ай бұрын
ਭੈਣ ਜੀ ਕੰਲ,ਤਲਵਣ ਬੂਰਜ ਮੀਹ ਤੇਜ ਪਿਆ।🌧🌨🌧
@gursewaksinghsidhu9290
@gursewaksinghsidhu9290 2 ай бұрын
ਮਾਨਸਾ ਸਹਿਰ ਕਿਣਮਿਣ ਹੋ ਰਹੀ ਹੈ
@PardeepSingh-vo8hz
@PardeepSingh-vo8hz 2 ай бұрын
ਇਸ ਵਾਰ ਮੌਸਮ ਵਿਭਾਗ ਦੀ ਕੋਈ ਵੀ ਭਵਿੱਖਬਾਣੀ ਸਹੀ ਨਹੀਂ ਨਿਕਲੀ ।
@MajorBhullar-rd5pb
@MajorBhullar-rd5pb 2 ай бұрын
ਸੰਗਰੂਰ ਵਿੱਚ ਹਲਕਾ ਮੀਂਹ
@FakkarFakeer869
@FakkarFakeer869 2 ай бұрын
Waheguru waheguru🎉🎉
@jagtargill6348
@jagtargill6348 2 ай бұрын
ਅੱਜ ਮੋਗੇ ਮੀਹ ਪੈ ਗਿਆ
@ExcitedBoardGame-ep9go
@ExcitedBoardGame-ep9go 2 ай бұрын
Madam ji aaj Ludhiana vich morning time our evening time bhut bhari meh pa reha 19 date nu
@BaljinderSingh-ih5sb
@BaljinderSingh-ih5sb 2 ай бұрын
Sister' ji sat Sri akal ajj chandigarh de vich baris ho rahi
@GurpreetSingh-br3ie
@GurpreetSingh-br3ie 2 ай бұрын
Waheguru ji
@PartapSingh-ge4hf
@PartapSingh-ge4hf 2 ай бұрын
ਵਾਹਿਗੁਰੂ ਜੀ
@hajinderpal2061
@hajinderpal2061 2 ай бұрын
Salute to imd for wrong information
@JassS634
@JassS634 2 ай бұрын
ਗਰੀਬੀ ਦੂਰ ਨਹੀਂ ਹੋ ਰਹੀ ਤੇ ਮਹਿਗਾਈ ਉਪਰ ਵੱਲ ਨੂੰ ਜਾ ਰਹੀ ਹੈ
@Habanssingh6969
@Habanssingh6969 2 ай бұрын
Aj 19 8 2024 nu Hamidi barnala Punjab ch mih piya
@SainiSukhmandar
@SainiSukhmandar 2 ай бұрын
ਜੀਰਾ,ਹਲ੍ਹਕੇ,ਚ,ਮੀਹਪੈਰਿਹਾਹੈ
@bootasingh1314
@bootasingh1314 2 ай бұрын
ਅਜ,ਮੋਗਾ,ਚ,ਮੀਤ,ਪਿਆ।।
@gyanigurmejba
@gyanigurmejba 2 ай бұрын
Ajnala tehsil ch hun v meh pae reha hai
@lifelinemedia9018
@lifelinemedia9018 2 ай бұрын
Ludhiana sahibana meeh ta 3,4 h paiya laga taar full Aaj 19/08/24
@Womra
@Womra 2 ай бұрын
Jad tak adani ambani te modi sta vich han tan mahgai tan vdhe gi hi, I
@ajaibsingh4365
@ajaibsingh4365 2 ай бұрын
Dumala ban ke jhooth boli jande hai Sade kal ve ਵਰਖਾ ਹੋਈ ਅੱਜ ਵੀ ਹੋ ਰਹੀ ਹੈ ਸਾਧੂ ਵਾਲਾ ਫਿਰੋਜ਼ਪੁਰ
@GurdyalSingh-m4g
@GurdyalSingh-m4g 2 ай бұрын
ਮੀਹ ਪਾਈ ਜਾ ਰਹੀ ਭੈਣ ਜੀ ਸੁਲਤਾਨ ਪੁਰ ਲੋਧੀ ਚ
@ParamjitSingh-qq6br
@ParamjitSingh-qq6br 2 ай бұрын
Waha guruji bhali kara ji johal
@mandeepSingh-px2ep
@mandeepSingh-px2ep 2 ай бұрын
Aaj banur. Barish Hui hai
@karamsingh5032
@karamsingh5032 2 ай бұрын
ਕੌਮ ਦਾਗਦਾਰ ਲੌਗੋਵਾਲ
@balleballegaming8730
@balleballegaming8730 2 ай бұрын
Sat shri akal ji sister Harsharan Kaur very good news
@Harjit-qz2jl
@Harjit-qz2jl 2 ай бұрын
Jaurkina mansa mih pa gia
@Gurmail-r5q
@Gurmail-r5q 2 ай бұрын
Aj sade pind chhini wal kh. Pura mee pia
@aslamali-ki8mc
@aslamali-ki8mc 2 ай бұрын
G W ASSALAM MADAM 1 LIKE YOU TO 💙💙💙❤️❤️❤️❤️❤️❤️❤️☺️
@gurpreetsinghgurpreet8211
@gurpreetsinghgurpreet8211 2 ай бұрын
🙏🙏🙏🙏🙏🙏
@indergahunia52
@indergahunia52 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਨਵਾਂ ਸ਼ਹਿਰ ਪਿੰਡ ਭਾਰਟਾ ਖੁਰਦ ਡੇਢ ਘੰਟਾ ਬਹੁਤ ਭਾਰੀ ਬਾਰਿਸ਼ ਹੋਈ ਅੱਜ 9 ਬਜੇ ਦੇ ਕਰੀਬ
@PBBS-k9j
@PBBS-k9j 2 ай бұрын
Hello sister Good job
@raghwindersingh3689
@raghwindersingh3689 2 ай бұрын
Rajpura ruk ruk ke baris ho rahi hay ji
@GoginderSingh-em4ct
@GoginderSingh-em4ct 2 ай бұрын
❤❤🌹🙏🙏🙏🙏
@jasbirsinghnewyes6833
@jasbirsinghnewyes6833 2 ай бұрын
ਮੈਡਮ ਬੀਬੀ ਜੀ,ਬਾਰਸ਼ ਹੋ ਰਹੀ ਏ, ਸੁਲਤਾਨਪੁਰ ਲੋਧੀ ਟਿਬਾ ਵਿੱਚ ਮੀਂਹ ਪੈ ਰਿਹਾ ਹੈ ਏ
@BalwantsinghDhillon-t7p
@BalwantsinghDhillon-t7p 2 ай бұрын
Mausm bhibhag khattam ho chuka
@karamjitsingh708
@karamjitsingh708 2 ай бұрын
Waheguru ji
@balvirsingh7235
@balvirsingh7235 2 ай бұрын
ਵਾਹਿਗੁਰੂ ਜੀ
@shokisingh4266
@shokisingh4266 2 ай бұрын
Waheguru ji ka khalsa Waheguru ji ki fateh
啊?就这么水灵灵的穿上了?
00:18
一航1
Рет қаралды 92 МЛН
小丑家的感情危机!#小丑#天使#家庭
00:15
家庭搞笑日记
Рет қаралды 37 МЛН
Osman Kalyoncu Sonu Üzücü Saddest Videos Dream Engine 275 #shorts
00:29
RUPINDER GANDHI 2 : (FULL FILM) | New Punjabi Film | Latest Punjabi Movies
2:07:30
啊?就这么水灵灵的穿上了?
00:18
一航1
Рет қаралды 92 МЛН