Big News of Punjab | Harsharan Kaur | Punjabi News | 7 January 2025 | THE KHALAS TV

  Рет қаралды 175,930

The Khalas TV

The Khalas TV

Күн бұрын

Пікірлер
@punjab535
@punjab535 Күн бұрын
ਚਾਹੇ ਟੀਚਰ ਹੀ ਬੱਸ ਮੁਲਾਜਮ ਹੋਣ ਚਾਹੇ ਕੋਈ ਹੋਰ ਮੁਲਾਜ ਹਨ ਸਰਕਾਰ ਏਨਾ ਨੂੰ ਕੁੱਝ ਦੇ ਦੇਵੇ ਏ ਨੀ ਰੱਜਦੇ ਮੋਟੀਆਂ ਰਿਸ਼ਵਤਾਂ ਖਾਣ ਵਾਲੇ ਮੁਲਾਜਮ ਬਿਨੀ ਰੱਜਦੇ
@KarnailSinghaulakh
@KarnailSinghaulakh Күн бұрын
9q
@Harmanpreet-ml2jl
@Harmanpreet-ml2jl Күн бұрын
Waheguru ji waheguru ji
@tarlochandhillon8386
@tarlochandhillon8386 Күн бұрын
God bless you
@PARGATSINGH-fz6ek
@PARGATSINGH-fz6ek Күн бұрын
God bless you beta ji
@sandhusingh6615
@sandhusingh6615 Күн бұрын
Waheguru ji ka Khalsa waheguru ji ki Fateh
@HappyAutumnTrees-xj9uo
@HappyAutumnTrees-xj9uo 21 сағат бұрын
ਮੈਡਮ ਜੀ ਪੰਜਾਬ ਦੇ ਸਕੂਲਾਂ ਵਿਚ ਕਿੰਨੇ ਪਰਵਾਸੀਆਂ ਦੇ ਤੇ ਕਿੰਨੇ ਪਰਸੈਂਟ ਤੇ ਪੰਜਾਬੀਆਂ ਦੇ ਕਿੰਨੇ ਪੜ੍ਹਦੇ ਹਨ ਇਸਦਾ ਵੀ ਅੰਕੜਾ ਦਾਸ ਦਿਓ ਜੀ
@manrajkailey5257
@manrajkailey5257 Күн бұрын
Waa kamall awaz thuhde harsharn sister g Khabar bhut sohni sunnoo dee tuc bolan da andaj bhut Kamal da sister g 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@manrajkailey5257
@manrajkailey5257 Күн бұрын
Harsharan sister god bless you tuc sikhi leebass wich bhut sohne lgde aaa wheguru g tandrusti de daat privar nu khusia bakshan wheguru g mehar bnai rakkhan app g te
@pardeepsidhu826
@pardeepsidhu826 Күн бұрын
ல்ல்ல்ப்ப்
@kulwinderkaur3348
@kulwinderkaur3348 Күн бұрын
Wahaguro ji ka khalsa Wahaguro ji ke fateh ji ❤
@hardevsingh4967
@hardevsingh4967 Күн бұрын
There is no change in teachers study behavior towards their duties, but very much interested for strikes towards increase their salary. .
@BindersinghSalh
@BindersinghSalh Күн бұрын
Holdiays news
@prabhjitsingh6689
@prabhjitsingh6689 Күн бұрын
Jastes Trudeau jandbad v nice 👍
@RoopSingh-t7z
@RoopSingh-t7z Күн бұрын
Where is holidays news
@dr.paramjitsinghsumra179
@dr.paramjitsinghsumra179 22 сағат бұрын
2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇੱਕ ਸਿਰਜਿਆ ਹੋਇਆ ਡਰਾਮਾ ਖੇਡਿਆ ਗਿਆ ਸੀ ਜਿਸ ਦੀ ਸ਼ੁਰੂਆਤ ਕੁਰਸੀ ਤੋੜਨ ਪੈਰ ਨੂੰ ਹੇਅਰ ਲਾਈਨ ਫਰੈਕਚਰ ਤੇ ਪੀ ਜੀ ਆਈ ਚੰਡੀਗੜ੍ਹ ਤੋਂ ਪੈਰ ਨੂੰ ਪਲੱਸਤਰ ਲਗਾਉਣ ਤੋਂ ਹੋਈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਚੋਬਦਾਰ ਟੁੱਟੇ ਹੋਏ ਪੈਰ ਵਾਲਾ ਨਹੀਂ ਲਗਾਇਆ ਜਾ ਸਕਦਾ। ਪਰ ਲੋਕ ਸਭ ਕੁੱਝ ਜਾਣਦੇ ਹੋਏ ਵੀ ਚੁੱਪ ਹਨ। ਜੋ ਹੁਣ ਅਖੌਤੀ ਧਾਰਮਿਕ ਤੇ ਰਾਜਨੀਤਕ ਸਿੱਖ ਆਗੂ (ਨਾਟਕਕਾਰ) ਨਾਟਕ ਖੇਡ ਰਹੇ ਹਨ ਉਹ ਵੀ ਸਭ ਕੁੱਝ ਸਿਰਜਿਆ ਗਿਆ ਹੈ ਜਿਸ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਚੁੱਪ ਰਹਿਣਗੇ ---
@amarkaur3186
@amarkaur3186 Күн бұрын
People
@dr.paramjitsinghsumra179
@dr.paramjitsinghsumra179 22 сағат бұрын
💕ਬੀਬੀ ਹਰਸ਼ਰਨ ਕੌਰ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਬਾਣੀ ਨਹੀਂ ਰਚੀ। ਸਗੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ਗੁਰੂ ਗਰੰਥ ਸਾਹਿਬ ਦੇ ਪੱਕੇ ਤੌਰ ਤੇ ਲੜ੍ਹ ਲਾਇਆ ਹੈ। ਬਚਿਤ੍ਰ ਨਾਟਕ ਨੂੰ ਟਕਸਾਲੀ ਤੇ ਡੇਰੇਦਾਰ ਸੰਪਰਦਾਈ ਤਾਂ ਜਾਣਬੁੱਝ ਕੇ ਦਸਮ ਗੁਰੂ ਗਰੰਥ ਸਾਹਿਬ ਲਿਖਣ ਲੱਗ ਪਏ ਹਨ ਜੋ ਅਸ਼ਲੀਲ ਕੋਕ-ਸਾਸ਼ਤ੍ਰੀ ਰਚਨਾਵਾਂ ਨਾਲ ਭਰਪੂਰ ਝੂਠ ਦਾ ਪੁਲੰਦਾ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਨੂੰ ਦਾਗੀ ਕੀਤਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਂਕਾਲ (ਸ਼ਿਵਜੀ) ਤੇ ਕਾਲਕਾ ਚੰਡੀ (ਦੇਵੀ) ਦਾ ਪੁਜਾਰੀ ਸਿੱਧ ਕਰਕੇ ਸਿੱਖੀ ਨੂੰ ਬ੍ਰਾਹਮਣਵਾਦ ਵਿੱਚ ਗ਼ਰਕ ਕਰਨ ਦਾ ਹਿੰਦੂਆਂ ਵੱਲੋਂ ਰਾਹ ਪੱਧਰਾ ਕੀਤਾ ਗਿਆ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਭਾਈ ਗੁਰਦਾਸ, ਭਾਈ ਨੰਦ ਲਾਲ ਦੀਆਂ ਰਚਨਾਵਾਂ ਦਾ ਕੀਰਤਨ ਕੀਤਾ ਜਾ ਸਕਦਾ। ਡਾ: ਰਤਨ ਸਿੰਘ ਜੱਗੀ ਦਾ ਪੀ ਐਚ ਡੀ ਦਾ ਥੀਸਸ ਦਸਮ ਗ੍ਰੰਥ ਅਕ੍ਰਿਤਤਵਿਐ ਵਿੱਚ ਲਿਖਿਆ ਹੋਇਆ ਹੈ ਕਿ ਉਸ ਨੇ ਵੱਖ ਵੱਖ ਚਾਰ ਦਸਮ ਗ੍ਰੰਥ ਦਾ ਅਧਿਐਨ ਕੀਤਾ ਜੋ ਵੱਖ ਵੱਖ ਸਥਾਨ ਤੋਂ ਪ੍ਰਾਪਤ ਕੀਤੇ ਗਏ ਸਨ ਤੇ ਉਹਨਾਂ ਵਿੱਚ ਸ਼ਾਮਲ ਸਮੱਗਰੀ ਵਿੱਚ ਵੀ ਅੰਤਰ ਸੀ। ਗੁਰੂ ਜੀ ਦੀ ਲਿਖਤ ਨੂੰ ਕਿਸੇ ਸਾਕਤ ਗਾਵਾਰ ਵਿਅਕਤੀ ਨੂੰ ਬਦਲਣ ਦਾ ਹੱਕ ਜਾਂ ਅਧਿਕਾਰ ਨਹੀ ਹੈ। ਭਾਈ ਭਾਗ ਸਿੰਘ ਅੰਬਾਲਾ ਨੇ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਵੀ ਦਸਮ ਗ੍ਰੰਥ ਨਿਰਣੈ ਲਿਖਿਆ ਜਿਸ ਵਿੱਚ ਉਸ ਨੇ ਦੱਸਿਆ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਲਿਖਤ ਨਹੀ ਹੈ। ਦਸਮ ਗ੍ਰੰਥ ਦਾ ਲਿਖਾਰੀ ਕੌਣ ? ਭਾਈ ਜਸਵਿੰਦਰ ਸਿੰਘ ਦੁਬੱਈ ਨੇ ਪੂਰੀ ਪੁਸਤਕ ਲਿਖ ਦਿੱਤੀ ਤੇ ਉਨ੍ਹਾਂ ਵੱਲੋਂ ਐਲਾਨ ਕੀਤਾ ਕਿ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਸਾਬਤ ਕਰਨ ਵਾਲੇ ਨੂੰ ਰੱਖਿਆ ਹੋਇਆ 5 ਲੱਖ ਰੁਪਏ ਦਾ ਇਨਾਮ ਲੈਣ ਉਹਨਾਂ ਦੇ ਜਿਉਂਦੇ ਜੀਅ ਕੋਈ ਸਾਹਮਣੇ ਨਹੀਂ ਆਇਆ। ਜਾਪ ਸਵਈਏ ਤੇ ਚੌਪਈ ਬਾਣੀ ਨਹੀਂ ਹਨ ਇਹ ਸਿੱਖੀ ਦੇ ਦੁਸ਼ਮਣ ਸੰਪਰਦਾਈ, ਡੇਰੇਦਾਰ, ਅਖੌਤੀ ਬ੍ਰਹਮ ਗਿਆਨੀ, ਆਰ ਐਸ ਐਸ ਹਿੰਦੂਤਵੀਆਂ ਵੱਲੋਂ ਸਿੱਖ ਦੇ ਨਿਤਨੇਮ ਤੇ ਖੰਡੇ ਦੀ ਪਾਹੁਲ ਸੰਚਾਰ ਵਿੱਚ ਕੀਤੀ ਗਈ ਮਿਲਾਵਟ ਹੈ। ਗੁਰੂ ਗਰੰਥ ਸਾਹਿਬ ਤੋਂ ਬਾਹਰੀ ਕੋਈ ਵੀ ਰਚਨਾ ਗੁਰਬਾਣੀ ਨਹੀਂ ਹੈ। ਆਵਹੁ ਸਿੱਖ ਸਤਿਗੁਰੁ ਕੇ ਪਿਆਰਿਓ ਗਾਵਹੁ ਸਚੀ ਬਾਣੀ॥ ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀ ਸਿਰ ਬਾਣੀ॥ ਸਤਿਗੁਰੁ ਬਿਨੁ ਹੋਰ ਕਚੀ ਹੈ ਬਾਣੀ॥
@SitalRam-o9f
@SitalRam-o9f 20 сағат бұрын
🙏🙏sat shri akaal ji
@bittubassian
@bittubassian Күн бұрын
❤❤❤
@KuldeepSingh-d4n7j
@KuldeepSingh-d4n7j Күн бұрын
Hlo Sona ji
@alhequoqcrp3205
@alhequoqcrp3205 22 сағат бұрын
S.S.a.g
@nishansingh5755
@nishansingh5755 16 сағат бұрын
Waheguru ji 🎉🎉🎉🎉🎉
@chandigarha
@chandigarha Күн бұрын
Wait. Karo. Badal na. Sab. Jatadar badal. Dana a. Wait
@HarpeetHar
@HarpeetHar 21 сағат бұрын
🎉🎉🎉🎉🎉🎉
@aslamali-ki8mc
@aslamali-ki8mc 16 сағат бұрын
H W ASSLLAM MADAM I LIKE YOU TO YOUR 💚💚❤️💚💚💚
@RubalpreetKaur-f1m
@RubalpreetKaur-f1m Күн бұрын
Holiday news
@BaldwinderSingh-w7c
@BaldwinderSingh-w7c 19 сағат бұрын
Cheema is the real culprit
@BalwinderSingh-hy2hq
@BalwinderSingh-hy2hq 21 сағат бұрын
RAHUL GANDY JINDA BAD,HE IS SUPPER MAN FAR INDIA LEDER SHIP.
@GurpreeetSingh-lg2ev
@GurpreeetSingh-lg2ev 19 сағат бұрын
Khbra late paunde o dee
@BalrajRai-g8q
@BalrajRai-g8q Күн бұрын
Main na Manu .
@SatnamSingh-yb9hi
@SatnamSingh-yb9hi 18 сағат бұрын
😅😅
@ReshamSingh-cd5nq
@ReshamSingh-cd5nq 19 сағат бұрын
P t c new
@HarpeetHar
@HarpeetHar 21 сағат бұрын
❤❤❤
"Идеальное" преступление
0:39
Кик Брейнс
Рет қаралды 1,4 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Lokan Di Chuk | JaggieTv
24:30
Jaggie Tv
Рет қаралды 577 М.