ਕਿਸਾਨਾਂ ਦੇ ਹੱਕ ‘ਚ ਦਿੱਲੀ ਪਹੁੰਚੇ ਭਾਈ ਪਿੰਦਰਪਾਲ ਸਿੰਘ, ਸਟੇਜ ‘ਤੇ ਚੜ੍ਹ ਕਰ ਦਿੱਤਾ ਵੱਡਾ ਐਲਾਨ

  Рет қаралды 535,060

Rozana Spokesman

Rozana Spokesman

Күн бұрын

Пікірлер: 887
@s.tarsemsingh4733
@s.tarsemsingh4733 11 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਤੁਸੀਂ ਸਾਰਿਆਂ ਕਥਾ ਸੁਣੀ , ਬਹੁਤ ਹੀ ਵਧੀਆ ਸਮਝਾਇਆਂ ਭਾਈ ਪਿੰਦਰਪਾਲ ਸਿੰਘ ਜੀ ਨੇ , ਬਹੁਤ ਬਹੁਤ ਧੰਨਵਾਦ। ਕਿਸਾਨ ਵੀਰੋ ਹੁਣ ਬੇਨਤੀ ਹੈ ਕਿ ਕੋਈ ਵੀ ਅਨਾਜ ਇੱਕ ਸਾਲ ਸਰਕਾਰ ਨੂੰ ਨਾ ਵੇਚਿਓ , ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲੋੜ ਵੰਦਾ ਨੂੰ ਵੇਚ ਦਿਓ, ਘਰ ਵਿੱਚ ਸਟੋਰ ਕਰਕੇ ਰੱਖੋਂ ,ਇਹ ਅੰਦੋਲਨ ਸਰਕਾਰ ਨੇ ਨਾ ਕੋਈ ਹੱਲ ਕੱਢਿਆ ਤਾਂ ਬਹੁਤ ਲੱਬਾਂ ਚੱਲੇਗਾ।
@hakamsingh1215
@hakamsingh1215 11 ай бұрын
ਬਿਨਾਂ ਨੁਕਸਾਨ ਤੋ ਜਿਤ ਹੋ ਜਾਵੇ ਜੀ ਸਭ ਰਸਤੇ ਖੋਲ ਦੇਵੇ ਪਰਮਾਤਮਾ ਜੀ ‌
@dalbirvirk2524
@dalbirvirk2524 4 жыл бұрын
ਭਾਈ ਿਪੰਦਰਪਾਲ ਿਸੰਘ ਜੀ ਨੇ ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਸਾਝੇ ਕੀਤੇ ਧੰਨਵਾਦ ਕਰਦੇ ਹਾਂ ਤੁਹਾਡਾ ਵਾਹਿਗੁਰੂ ਜੀ
@pritamkaur5647
@pritamkaur5647 4 жыл бұрын
Waheguru, Waheguru WahaKishan
@Bbrave6868
@Bbrave6868 4 жыл бұрын
ਵਾਹਿਗੁਰੂ ਜੀ ਮੇਰੇ ਕਿਸਾਨਾਂ ਤੇ ਨੌਜਵਾਨਾਂ ਤੇ ਮੇਹਰ ਭਰਿਆ ਹਥ ਰਖੇ ਕਿਸਾਨ ਏਕਤਾ ਜਿਦੰਬਾਦ
@arshbajwa3541
@arshbajwa3541 11 ай бұрын
ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@eakampreetsingh13
@eakampreetsingh13 4 жыл бұрын
ਮੈਂ ਭਾਰਤ ਬੰਦ ਨਾਲ ਸਮਰਥਨ ਕਰਦਾ ਹਾਂ ਕਿਸਾਨ ਏਕਤਾ ਜਿੰਦਾਬਾਦ 🙏🙏💪💪
@amritpalkaurbrar2170
@amritpalkaurbrar2170 4 жыл бұрын
🙏🙏
@satindersinghghuman6107
@satindersinghghuman6107 4 жыл бұрын
ਬਹੁਤ ਵਧੀਆ ਜੀ ਭਾਈ ਪਿਦਰਪਾਲ ਸਿੰਘ ਜੀ
@gurbajmaan9605
@gurbajmaan9605 4 жыл бұрын
ਧਰਨੇ ਚ ਪ੍ਰਚਾਰ ਕਰਨ ਲਈ ਗਿਆਨੀ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਆਕਾਲ ਜੀ
@SurjitKaur-qz3fl
@SurjitKaur-qz3fl 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@ekamjitsingh4663
@ekamjitsingh4663 4 жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਕਿਸਾਨਾ ਤੇ ਸੱਚੇ ਪਾਤਸ਼ਾਹ ਜੀੳ
@dkdevgandevgan282
@dkdevgandevgan282 4 жыл бұрын
Bilkul sahi
@gurpreetsinghshimlapuri8470
@gurpreetsinghshimlapuri8470 4 жыл бұрын
8 ਦਸੰਬਰ, ਮੈਂ ਭਾਰਤ ਬੰਦ ਦਾ ਸਮਰਥਨ ਕਰਦਾ ਹਾਂ, ਮੈਂ ਕਿਸਾਨਾਂ ਦੇ ਹੱਕ ਵਿੱਚ ਹਾਂ ਕਿਉਂਕਿ ਮੈਂ ਕਿਸਾਨਾਂ ਦੇ ਖੇਤ ਵਿੱਚੋਂ ਆਈ ਰੋਟੀ ਖਾਂਦਾ ਹੈ, ਕਿਸਾਨ ਮੇਰਾ ਅੰਨਦਾਤਾ ਹੈ 🙏🙏 ❤️❤️ਜੈ ਜਵਾਨ ❤️❤️ਜੈ ਕਿਸਾਨ ❤️❤️ #Gurpreet_Singh_Shimlapuri
@hsingh9830
@hsingh9830 4 жыл бұрын
Welcome
@surjeetkaur366
@surjeetkaur366 11 ай бұрын
😮
@kultarsingh9161
@kultarsingh9161 4 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਸਿੰਘ ਸਾਹਿਬ ਜੀ। ਸਾਰੀ ਸੰਗਤ ਇਸੇ ਤਰਾਂ ਸ਼ਾਂਤ ਮਈ ਰਹਿ ਕੇ ਅੰਦੋਲਨ ਜਾਰੀ ਰੱਖੋ ਜੀ। ਸਿੰਘਾਸਨ ਕੰਬਣਗੇ ਵੀ - ਸਿੰਘਾਸਨ ਝੁਕਣਗੇ ਵੀ - ਬਸ ਸਿਦਕ ਰੱਖੋ- ਹੌਂਸਲਾ ਰੱਖੋ। ਧੰਨਵਾਦ ਜੀ ।
@shamsingh1744
@shamsingh1744 11 ай бұрын
❤ 1:18
@SukhwinderKaur-ts1bo
@SukhwinderKaur-ts1bo 4 жыл бұрын
ਭਾਈ ਸਾਹਿਬ ਜੀ ਤੇਕਿਸਾਨਾਂ ਨੂੰ ਚੜ੍ਹਦੀ ਕਲਾ ਰੱਖਣੀ 🙏🙏🙏
@harpindersingh7045
@harpindersingh7045 4 жыл бұрын
8 ਦਸੰਬਰ, ਮੈਂ ਭਾਰਤ ਬੰਦ ਦਾ ਸਮਰਥਨ ਕਰਦਾ ਹਾਂ, ਮੈਂ ਕਿਸਾਨਾਂ ਦੇ ਹੱਕ ਵਿੱਚ ਹਾਂ ਕਿਉਂਕਿ ਮੈਂ ਕਿਸਾਨਾਂ ਦੇ ਖੇਤ ਵਿੱਚੋਂ ਆਈ ਰੋਟੀ ਖਾਂਦਾ ਹੈ, ਕਿਸਾਨ ਮੇਰਾ ਅੰਨਦਾਤਾ ਹੈ 🙏🙏 ❤️❤️ਜੈ ਜਵਾਨ ❤️❤️ਜੈ ਕਿਸਾਨ ❤️❤️
@ravinderkourrubba3553
@ravinderkourrubba3553 4 жыл бұрын
ਵਧੀਆ ਵੀਰ ਜੀ
@surjitsingh-kt9um
@surjitsingh-kt9um 4 жыл бұрын
Waheguru g
@rajinderbains2358
@rajinderbains2358 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਭਲਾ🙏🏻🙏🏻🙏🏻🙏🏻🙏🏻💐
@BaljinderSingh-rj6se
@BaljinderSingh-rj6se 4 жыл бұрын
ਸਭ ਤੋਂ ਜਿਆਦਾ like ਹੋਣੇ ਚਾਹੀਦੇ ਨੇ👍👍👍🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@javindersingh9586
@javindersingh9586 4 жыл бұрын
ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਬਹੁਤ ਮਹਾਨ ਸ਼ਖਸੀਅਤ ਹਨ
@paramjeetkaur8261
@paramjeetkaur8261 10 ай бұрын
Waheguru ji😂😂❤❤
@ramsinghrama9761
@ramsinghrama9761 4 жыл бұрын
ਭਾੲੀ ਪਿੰਦਰਪਾਲ ਸਿੰਘ ਜੀ ਕਥਾ ਕੀਰਤਨ ਬਹੁਤ ਵਧੀਆ ਸੁਣਾਉਂਦੇ ਹਨ ਸਤਿ ਸ੍ਰੀ ਆਕਾਲ ਜੀ
@daljindersumra3473
@daljindersumra3473 11 ай бұрын
Waheguru g ❤️ 💖 ♥️
@jajbirsinghboparai5952
@jajbirsinghboparai5952 4 жыл бұрын
ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ,ਵਾਹਿਗੁਰੂ ਚੜਦੀ ਕਲਾਂ ਬਖਸੈ!
@javindersingh9586
@javindersingh9586 4 жыл бұрын
ਐਹੋ ਜਾਹ ਵਿਦਵਾਨਾਂ ਨੂੰ ਸਲਾਮ ਸਿਰ ਚੁੱਕਦੇ ਇਹੋ ਜਿਹੇ ਵਿਦਵਾਨਾਂ ਲਈ
@SukhwinderKaur-ts1bo
@SukhwinderKaur-ts1bo 4 жыл бұрын
ਵਹਿਗੂਰੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@makhankalas660
@makhankalas660 4 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@KuldeepSingh-sv4xj
@KuldeepSingh-sv4xj 11 ай бұрын
ਭਾਈ ਸਾਹਿਬ ਜੀ ਬਹੁਤ ਸੁੰਦਰ ਵਿਚਾਰ ਰੱਖੇ ਨੇ ਅਕਾਲਪੁਰਖ ਅੰਗ ਸੰਗ ਸਹਾਈ ਹੋਵਨ ਆਪਣਾ ਏਂਮ ਨਹੀਂ ਛਡਨਾ। ਕਿਸੇ ਨੂੰ ਬੁਰਾ ਨਹੀਂ ਕੈਹਨਾ ਬਹੁਤ ਅੱਛਾ ਵਿਚਾਰ ਹੈ,ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ, ਸਦਾ ਅੰਗਸੰਗੇ ਅਕਾਲ ਸਹਾਇ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਅਸੀਂ ਹਾਂ ਅਕਾਲਪੁਰਖ ਦੀ ਫੌਜ ⛳🚩🚩🚩🚩🚩
@bholydhesy5375
@bholydhesy5375 4 жыл бұрын
ਜਿੰਨਾ ਖਿਡਾਰੀਆਂ ਨੇ ਆਪਣੇ ਮੈਡਲ ਮੋੜੇ ਹਨ ਉਨ੍ਹਾ ਦਾ ਬਹੁੱਤ ਬਹੁੱਤ ਧੰਨਵਾਦ
@harmeetkaur5199
@harmeetkaur5199 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਿਲਕੁਲ ਸਹੀ ਬੋਲੇ
@gulshannagee5884
@gulshannagee5884 4 жыл бұрын
ਭਾਈ ਪਿੰਦਰ ਪਾਲ ਜੀ ਅਪਦਾ ਕੋਈ ਸਾਨੀ ਨਹੀਂ ਆਪ ਆਏ ਆਪ ਦਾ ਆਣਾਂ ਸਫਲ ਹੋਵੇਗਾ ਏ ਮੇਰਾ ❤️ਆਖਦਾ ਹੈ
@manjeetkaurwaraich1059
@manjeetkaurwaraich1059 11 ай бұрын
ਭਾਈ ਪਿੰਦਰਪਾਲ ਸਿੰਘ ਜੀ ਬਹੁਤ ਬਹੁਤ ਵਧੀਆ ਵਿਚਾਰ ਦੱਸੇ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@KaranSingh-cr8qd
@KaranSingh-cr8qd 4 жыл бұрын
ਪੰਥ ਦੇ ਸਾਰੇ ਕਥਾਵਾਚਕ ਤੇ ਪਰਚਾਰਕਾਂ ਨੂੰ ਜਰੂਰ ਬੁਲਾਓ। ਸਹੀ ਮਾਇਨੇ ਵਿਚ ਸੰਘਰਸ਼ ਨੂੰ ਜਿੱਤ ਤਕ ਸਿਰਫ ਗੁਰੂ ਦਾ ਰਾਹ ਹੀ ਦਿਖਾ ਸਕਦਾ।
@jasmailsandhu2922
@jasmailsandhu2922 4 жыл бұрын
Bilkul sahi kiha tusi
@Yes_no_haan_na
@Yes_no_haan_na 4 жыл бұрын
Waheguru ji
@savvyk3713
@savvyk3713 4 жыл бұрын
Mein te kehni thoda time ethe path kirtan hona chaida
@sukhdeepbrar1356
@sukhdeepbrar1356 4 жыл бұрын
So true!!!!!!
@KaranSingh-cr8qd
@KaranSingh-cr8qd 4 жыл бұрын
@@savvyk3713 ਥੋੜ੍ਹਾ ਨਹੀਂ ਸਗੋਂ ਜਿਆਦਾ ਸਮਾਂ, ਇਸ ਨਾਲ ਗੋਦੀ ਮੀਡੀਆ ਤੇ ਗੋਬਰ ਭਗਤਾਂ ਨੂੰ ਬਕਵਾਸ ਕਰਨ ਦਾ ਮੌਕਾ ਨਹੀਂ ਮਿਲੇਗਾ ਤੇ ਪੂਰੀ ਦੁਨੀਆ ਵਿਚ ਇਕ positive ਸੰਦੇਸ਼ ਜਾਵੇਗਾ।
@surinderkaur4603
@surinderkaur4603 4 жыл бұрын
ਕਿਸਾਨ ਵੀਰਾਂ ਗੁਰੂ ਅਗੇ ਰੋਜ ਅਰਦਾਸ ਕਰੋ ਤੇ ਵਾਹਿਗੁਰੂ ਜੀ ਦਾ ਸਿਮਰਨ ਜਰੂਰ ਕਰੋ
@Ilovedivine3
@Ilovedivine3 4 жыл бұрын
ਅੱਜ ਨੇਕ ਰੂਹ ਆਪ ਚੱਲ ਕੇ ਆਈ ਆ ।।। ਵਾਹਿਗੁਰੂ
@mohindersingh8893
@mohindersingh8893 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਫਤਿਹ
@satveersingh5438
@satveersingh5438 4 жыл бұрын
ਕਿਸਾਨ ਏਕਤਾ ਜਿੰਦਾਬਾਦ ਵਾਹਿਗੁਰੂ ਕਿਸਾਨਾ ਵੀਰਾ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
@Jassmann5459
@Jassmann5459 4 жыл бұрын
ਸੱਤ ਸ੍ਰੀ ਅਕਾਲ ਜੀ । ਵਾਹਿਗੁਰੂ ਜੀ ਭਾਈ ਸਾਹਬ ਜੀ ਨੂੰ ਚੜਦੀਕਲ੍ਹਾ ਬਖਸ਼ਣ ।
@amardeepsingh3836
@amardeepsingh3836 4 жыл бұрын
ਧੰਨ ਭਾਈ ਪਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹਮੇਸ਼ਾ ਬਣੀ ਰਹੇ🙏🏻 ਤੇ ਤੁਸੀਂ ਹਮੇਸ਼ਾਂ ewe ਸਾਨੂੰ ਸਿੱਖੀ ਨਾਲ ਜੁੜਨ ਦਾ ਬਲ bakhshde raheyo ਗੁਰਬਾਣੀ ਨਾਲ ਜੋੜ ਕੇ🙏🏻😌
@bhakkarsingh8872
@bhakkarsingh8872 4 жыл бұрын
ਤੁਸੀਂ ਗੁਰੂ ਦੇ ਹੋ ਕੇ ਦਿੰਦੇ ਓ ਭਾਈ ਸਾਹਿਬ ਤੁਹਾਡੀਆਂ ਅਸੀਸਾਂ ਜ਼ਰੂਰ ਫਲੀਭੂਤ ਹੋਣਗੀਆਂ
@HarwinderSingh-qx8xy
@HarwinderSingh-qx8xy 11 ай бұрын
ਭਾਈ ਪਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ
@surinderkour7146
@surinderkour7146 11 ай бұрын
ਅਰਦਾਸ ਕਰਦੇ ਰਹੋ ਸਿੱਖ ਕੌਮ ਏਕਤਾ ਵਿੱਚ ਬੰਨ੍ਹੀ ਰਹੇ ਕੌਮ ਸਦਾ ਜਾਗਦੀ ਰਹੇ ਨਿਸ਼ਾਨ ਸਦਾ ਝੂਲਦੇ ਰਹਿਣਾ ਗੁਰੂ ਗੋਬਿੰਦ ਸਾਹਿਬ ਜੀ ਦੇ ❤😂
@soniarani8761
@soniarani8761 4 жыл бұрын
ਵਾਹਿਗੁਰੂ ਜੀ ਕਥਾ ਵਚਕ ਬਾਈ ਪਿੰਦਰਪਾਲ ਜੀ ਬੋਂ ਹੀ ਵਧਿਆ ਕਥਾ ਵਾਚਕ ਕੀਰਤਨੀਏ ਨੇ 🙏🙏🌹🌹🌹
@sukhyshergill4881
@sukhyshergill4881 4 жыл бұрын
*☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ ਜੀ☬*
@chamblimandeer1475
@chamblimandeer1475 4 жыл бұрын
ਪਿੰਧਰ ਪਾਲ ਸਿੰਘ ਜੀ ਬਹੁਤ ਵਧੀਆ ਕ ਥਾ ਸੁਣਾ ਰਹੇ ਅਕਾਸ਼ ਮੋਦੀ ਦੇ ਕੰਨ ਵਿਚ ਪੈ ਜਾਏ
@lakhwinderkaur3107
@lakhwinderkaur3107 4 жыл бұрын
😘😘😘
@Attractiveartistimpression
@Attractiveartistimpression 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਸਤਿਗੁਰੂ ਜੀ ਮੇਹਰ ਕਰਨ
@GurpalSingh-qo9qc
@GurpalSingh-qo9qc 4 жыл бұрын
ਕਿਸਾਨਾ ਦੀ ਬੇੜੀ ਪਾਰ ਲੱਗਣ ਵਾਲੀ ਕਿਨਾਰੇ ਕੋਲ ਆਉਂਦੇ ਵੇਖ ਸਾਰੇ ਆਉਣਗੇ ਕ੍ਰੈਡਿਟ ਲੈਣ ਲਈ ਸਾਰੀਆ ਪਾਰਟੀਆ ਦੇ ਪ੍ਰਧਾਨ ਅਤੇ ਲੀਡਰ ਕਿਸਾਨਾ ਦੇ ਵਿੱਚ ਵੜਨਗੇ ਲੀਡਰਾ ਸਾਡੇ ਲੋੜ ਨਹੀਂ ਸਾਡੀਆ ਵੋਟਾ ਦੀ ਲੋੜ ਹੈ
@empoweringsingh1973
@empoweringsingh1973 4 жыл бұрын
ਆਕੜ ਵੇ ਮੁੰਡਿਆਂ ਆਕੜ , ਰਣਜੀਤ ਸਿੰਘ ਤੇਰਾ ਚਾਕਰ , ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਦੌੜਦੀ ਆਈ । 🙏👑🙏
@pritpalkaur7493
@pritpalkaur7493 4 жыл бұрын
@GurmailSingh-cu6jz
@GurmailSingh-cu6jz 10 күн бұрын
V nice ❤
@swarnkour3404
@swarnkour3404 11 ай бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ । ਬਹੁਤ ਵਧੀਆ ਵਿਚਾਰਾਂ ਰਾਹੀਂ ਸਮਝਾਇਆ ਹੈ ਵਾਹਿਗੁਰੂ ਜੀ ਮਤੁ ਬਖਸ਼ੇ ਜੀ ਸਰਕਾਰ ਨੂੰ ਸਰਬੱਤ ਦਾ ਭਲਾ ਹੋ ਵੇ ਜੀ।🌹🌹🌹🌹🌹🌹
@simarjit782
@simarjit782 4 жыл бұрын
ਧੰਨ ਭਾਈ ਸਾਹਿਬ ਜੀ ਤੁਸੀਂ ਬੜੇ ਸੁਚੱਜੇ ਢੰਗ ਨਾਲ ਸਾਡਾ ਇਤਿਹਾਸ ਬਿਆਨ ਕੀਤਾ ਼਼਼਼਼਼। ਼ਤੁਹਾਡੀ ਵਿਚਾਰ ਬਰੀਕ ਸਮਝ ਵਾਲੀ ਹੈ🙏🙏
@Army_to_97.
@Army_to_97. 29 күн бұрын
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਹਰ ਕਰੇ
@manjitsingh4053
@manjitsingh4053 4 жыл бұрын
ਸਨਮਾਨ ਯੋਗ ਧਾਰਮਿਕ ਸਖਸ਼ੀਅਤ ਬਾਬਾ ਪਿੰਦਰਪਾਲ ਸਾਹਿਬ ਜੀ ਦੇ ਚਰਨਾਂ ਵਿੱਚ ਸਿਰ ਝੁਕਦਾ
@sukhpreetkaur8219
@sukhpreetkaur8219 4 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
@GurmeetSingh-m9q
@GurmeetSingh-m9q 11 ай бұрын
Waheguru g
@gurinderkaur5005
@gurinderkaur5005 4 жыл бұрын
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🙏🙏💐
@sukhnoorsingh6999
@sukhnoorsingh6999 4 жыл бұрын
ਵਾਹਿਗੁਰੂ ਜੀ ਮੇਹਰ ਕਰੋ।
@harmanjassar5010
@harmanjassar5010 4 жыл бұрын
🙏🙏🙏🙏🙏 ਧੰਨਵਾਦ ਭਾਈ ਸਾਹਿਬ ਤੁਹਾਡਾ ਅਖਿਰ ਹਰ ਕੋਈ ਿਕਸਾਨ ਏ
@sheegarai8188
@sheegarai8188 4 жыл бұрын
ਵਾਹਿਗੁਰੂ ਜੀ
@jagjitsinghchibber7098
@jagjitsinghchibber7098 4 жыл бұрын
ਇਸ ਦਿਨ ਦਾ ਜ਼ਿਮੇਵਾਰ ਸਿਰਫ ਔਰ ਬਾਦਲ ਪਰਿਵਾਰ ਹੈ
@Unknown-cr1xl
@Unknown-cr1xl 4 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏🙏🙏🙏🙏🙏
@SandeepKaur-fr3rp
@SandeepKaur-fr3rp 4 жыл бұрын
Pinderpal baba g da bhot bhot thanwad 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@taranjotsinghbaidwan4324
@taranjotsinghbaidwan4324 4 жыл бұрын
Waheguru ji waheguru ji waheguru ji waheguru ji waheguru ji waheguru ji
@gurwinder8513
@gurwinder8513 4 жыл бұрын
ਸੱਤਨਾਮ ਵਾਹਿਗੁਰੂ
@baljitgill2190
@baljitgill2190 4 жыл бұрын
Waheguru waheguru ji
@charanjitgill5094
@charanjitgill5094 4 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚੀ ਸੋਚ ਦੇ ਗੁਣ ਮਨੁੱਖ ਦੀ ਝੋਲੀ ਵਿੱਚ ਸਿੱਖੀ ਦੇ ਰੂਪ ਵਿੱਚ ਪਾਏ🙏
@raghbirsingh1711
@raghbirsingh1711 4 жыл бұрын
ਬਾਬਾ ਜੀ ਦੇ ਬਹੁਤ ਚੰਗੇ ਸ਼ਬਦ ਹਨ
@Jaswinderkaur-km5px
@Jaswinderkaur-km5px 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਤੁਸੀਂ ਸਹੀ ਕਿਹਾ ਵਾਹਿਗੁਰੂ ਜੀ 🙏🙏🙏🙏🙏
@rajindersinghgill8194
@rajindersinghgill8194 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ
@sukhmansingh5379
@sukhmansingh5379 4 жыл бұрын
ਵਾਹਿਗੁਰੂ ਜੀ ਸਮੱਤ ਬਖਸੋ ਜੀ
@atmasingh7947
@atmasingh7947 4 жыл бұрын
िਗਅਾਨੀ िਪੰਦਰਪਾਲ िਸੰਘ ਬਹੁਤ ਧੰਨਵਾਦ ਭਾਈ ਅਾਤਮਾ िਸੰਘ ਖਾਲਸਾ ਰਾਜੇਅਾਣਾ ਮੋਗਾ
@jattmehkam9803
@jattmehkam9803 4 жыл бұрын
ਬਹੁਤ ਵਧੀਆ ਵਿਚਾਰ ਨੇ ਪਿੰਦਰਪਾਲ ਸਿੰਘ ਜੀ ਦੇ
@brarbrar3594
@brarbrar3594 4 жыл бұрын
waheguru waheguru waheguru waheguru waheguru ji 🌹🌹🌹🙏🙏
@surinderkaur4603
@surinderkaur4603 4 жыл бұрын
ਗੁਰੂ ਪਿਤਾ ਜਰੂਰ ਸੁਨਣਗੇ ਗੁਰੂ ਕਿਹ ਕਿ ਗਏ ਹ ਨ ਜਿਥੇ ਸਿੱਖ ਆਵਾਜ਼ ਮਾਰੇਗਾ ਉਥੇ ਹਾਜਰ ਹੋਣਗੇ ਗੁਰੂ ਨੂੰ ਪੁਕਰੋ ਕਿਸਾਨ ਵੀਰੋ
@kamalpreetSingh-fv7wz
@kamalpreetSingh-fv7wz 4 жыл бұрын
ਪਰਮਾਂਤਮਾ ਚੜਦੀਕਲਾ ਰੱਖੇ
@lovepreetbhullarbhullar6024
@lovepreetbhullarbhullar6024 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@pinkykaur3020
@pinkykaur3020 11 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਸਭ ਨੂੰ ਸੁੱਖ ਸ਼ਾਂਤੀ ਬਖ਼ਸ਼ਣਾ ਜੀ ਵਾਹਿਗੁਰੂ ਜੀ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।🙏🙏🙏🙏🙏
@SurjitSingh-il6gc
@SurjitSingh-il6gc 4 жыл бұрын
ਵਾਹਿਗੁਰੂ ਜੀ ਚੜੱਦੀ ਕੱਲਾ ਵਿੱਚ ਰੱਖਣਾ ਸਿੱਖ ਕੋਮ ਨੁੰ ਜੀ
@nirmalsinghbrar4819
@nirmalsinghbrar4819 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੇ ਸਭ ਤੇ
@kuldipbajwa8385
@kuldipbajwa8385 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@chamandeepkaurathwal4030
@chamandeepkaurathwal4030 4 жыл бұрын
so proud of you baba ji. You are our strength. Kisaan zindabaad
@surinderkour7146
@surinderkour7146 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਆਪ ਵਰਗੇ ਵਿਦਵਾਨਾ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਜਾਗਦੇ ਜਗਾਉਂਦੇ ਰਹੋ ਦਿਨ ਦੁੱਗਣਾ ਰਾਤ ਚੌਗਣੀ ਤਰੱਕੀ ਕਰਦੇ ਰਹੋ
@charanjitgill5094
@charanjitgill5094 4 жыл бұрын
ਬਹੁਤ ਵਧੀਆ ਚੜ੍ਹਦੀ ਕਲਾ ਵਾਲੀਆਂ ਅਸਲੀਅਤ ਵਿੱਚ ਵਾਪਰੀਆਂ ਉਦਾਰਨਾ ਦੱਸੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@soniarani8761
@soniarani8761 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ🙏🙏🙏🙏🙏🌹🌹🌹🌹🌹🌹
@GurpreetSINGHOZSIKH
@GurpreetSINGHOZSIKH 4 жыл бұрын
ਵਾਹਿਗੁਰੂ ਜੀ 🙏🙏🙏🙏🙏🙏🙏🙏
@japjotsingh9446
@japjotsingh9446 4 жыл бұрын
ਤੁਹਾਡੀ ਬਹੁਤ ਜਰੂਰਤ ਹੈ ਭਾਈ ਸਾਹਿਬ ਸਾਡੇ ਸੰਘਰਸ਼ ਨੂੰ ।
@hartajsingh7273
@hartajsingh7273 4 жыл бұрын
Support farmers Buycott Reliance brand of Ambani and FORTUNE brand of Adani !!!
@GurdevSingh-yq7gf
@GurdevSingh-yq7gf 11 ай бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@diljeetkaur5858
@diljeetkaur5858 8 күн бұрын
ਭਾਈ ਪਿੰਦਰਪਾਲ ਸਿੰਘ ਜੀ ਤੁਸੀਂ ਕਿਸਾਨਾ ਦਾ ਆਕੇ ਹੌਸਲਾ ਵਧਾਇਆ ਦਿਲੋ ਧੰਨਵਾਦ ਬਹੁਤ ਹੀ ਚੰਗਾ ਲੱਗਿਆ ♥️🙏🙏
@gagandeepsraa658
@gagandeepsraa658 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਆਪ ਜੀ ਦਾ ਧੰਨਵਾਦ
@osingh2041
@osingh2041 4 жыл бұрын
Great! Well done respected Giani ji. Shame on Dictator Modi and his government.
@jagirkaur385
@jagirkaur385 4 жыл бұрын
ਬਹੁਤ ਧੰਨਵਾਦ
@jass5950115
@jass5950115 4 жыл бұрын
IF MODI HAS ANY SHAME LEFT DUE TO THIS ORDEAL," HE SHOULD RESIGN AND LEAVE POLITICS"
@inpreetkour9582
@inpreetkour9582 4 жыл бұрын
👍👍right
@KuldeepKaur-yc9gc
@KuldeepKaur-yc9gc 4 жыл бұрын
Oh lahnati banda ohne ini sheti nhi resign krna
@gulshanattri9833
@gulshanattri9833 4 жыл бұрын
ਹੱੱਥ ਜੋੜ ਕੇ ਬੇਨਤੀ ਆ ਕੀ ਕਿਸੇ ਹੋਰ ਬੰਦਿਆਂ ਦੀ ਵੀਡੀਓ ਨੂੰ ਡਿਸਲਾਇਕ ਕਰ ਲਾਉ ...ਆ ਬੰਦਾ ਰੱਬ ਦਾ ਰੂਪ ਆ ਜਿੰਨੇ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ...ਕੋਈ ਤਾਂ ਸ਼ਰਮ ਕਰਿਆ ਕਰੋ...ਭਾਈ ਪਿੰਦਰਪਾਲ ਜੀ ਦੀਆਂ ਕਥਾਵਾਂ ਸੁਣਨਾ ਸਵਰਗ ਨੂੰ ਸਿੱਧੀਆ ਪੌੜੀਆਂ ਆ
@gurmeetsinghjaitohandal1933
@gurmeetsinghjaitohandal1933 4 жыл бұрын
Veer ji menu ni pta lag riha kive dislike karde hun plz menu screen shot bhejo plz Me watsapp no 950 1111 817
@gulshannagee5884
@gulshannagee5884 4 жыл бұрын
ਵਾਸਤਵ ਬਿਚ ਸਹੀ ਹੈ
@gulshanattri9833
@gulshanattri9833 4 жыл бұрын
@@gulshannagee5884 ਵਾਸਤਵ ਵਿੱਚ ਕਿਦਾਂ
@JagroopSingh-wf3nw
@JagroopSingh-wf3nw Ай бұрын
ਭਾਈ ਪਿੰਦਰਪਾਲ ਜੀ ਨੇ ਮੋਰਚੇ ਚ ਦਮ ਭਰ ਦਿੱਤਾ ਜੀ ਬੜੇ ਸੁਕਰ ਗੁਜਾਰ ਹਾਂ ਜੀ ❤❤😢😢
@kamaljitkamal463
@kamaljitkamal463 4 жыл бұрын
Waheguru jiii 4rm Sydney Australia 🇦🇺🇦🇺🇦🇺🇦🇺🇦🇺
@manjeetkaurwaraich1059
@manjeetkaurwaraich1059 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jindersingh2388
@jindersingh2388 4 жыл бұрын
ਵਾਹਿਗੁਰੂ ਜੀ।
@SukhbirSingh-gq5bl
@SukhbirSingh-gq5bl 11 ай бұрын
ਵਾਹਿਗੁਰੂ ਮਿਹਰ ਕਰੇ 🌹🌹
@bikramsingh9585
@bikramsingh9585 10 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏 ਕਿਸਾਨਾਂ ਦੀ ਚੜ੍ਹਦੀ ਕਲ੍ਹਾ ਕਰਨੀ 🙏 ਵਾਹਿਗੁਰੂ ਜੀ 🙏
@Warisbrar8930
@Warisbrar8930 4 жыл бұрын
ਿਕਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਿਕਸਾਨ ਨੌਜਵਾਨ ਏਕਤਾ ਿਜੰਦਾਬਾਦ
@KulwantSingh-pb9ud
@KulwantSingh-pb9ud 4 жыл бұрын
Waheguru ji waheguru ji waheguru ji waheguru ji waheguru ji waheguru ji 🙏 🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji 🙏
@varinderjitsingh5133
@varinderjitsingh5133 10 ай бұрын
ਵਾਹਿਗੁਰੂ ਜੀ ਭਾਈ ਸਾਹਿਬ ਪਿੰਦਰਪਾਲ ਸਿੰਘ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ
@baljeetkaur2095
@baljeetkaur2095 11 ай бұрын
ਵਾਹਿਗੁਰੂ ਵਾਹਿਗੁਰੂਜੀ
@blwindersingh5641
@blwindersingh5641 4 жыл бұрын
Waheguru ji 🙏 ਵਾਹਿਗੁਰੂ ਜੀ
@Guruji1313kirpa
@Guruji1313kirpa 4 жыл бұрын
Waheguru ji dhan dhan Shri guru Nanak Dev ji❤️🙏
@angrejsingh5629
@angrejsingh5629 4 жыл бұрын
Waheguru waheguru ji thanks
@surinderkaur4603
@surinderkaur4603 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਿੰਨੇ ਸਿੰਘ ਧਰਨੇ ਤੇ ਬੈਠੇ ਹਨ ਇਕ ਘੰਟਾ ਵਾਹਿਗੁਰੂ ਸਿਮਰਨ ਸਵੇਰੇ ਇਕ ਘੰਟਾ ਸਾਮ ਨੂੰ ਰੋਜ ਕਰਨ ਗੁਰੂ ਪ੍ਰਸਾਦ ਬਣਾ ਅਰਦਾਸ ਕਰਨ ਪਿਤਾ ਦਸਮੇਸ਼ ਇਹ। ਕੰਮ ਤੇਰੇ ਕਰਨ ਦਾ ਹੈ ਸਹਾਈ ਹੋਵੋ ਪੰਜਾ ਬਾਣੀ ਆ ਦਾ ਸੋਦਰ ਦਾ ਪਾਠ ਕਰੋ ਸ਼ਹਾੲਤਾ ਮਿਲੇ ਗੀ ਜਰੂਰ
To Brawl AND BEYOND!
00:51
Brawl Stars
Рет қаралды 17 МЛН
Support each other🤝
00:31
ISSEI / いっせい
Рет қаралды 81 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
To Brawl AND BEYOND!
00:51
Brawl Stars
Рет қаралды 17 МЛН